Shiromani Akali Dal ਦੇ ਬਾਗੀਆਂ ਦਾ ਕੀ ਮਕਸਦ ਹੈ? ਸੁਖਬੀਰ ਨੂੰ ਉਤਾਰਨਾ ਜਾਂ ਪ੍ਰਧਾਨਗੀ | 𝐁𝐁𝐂 𝐏𝐔𝐍𝐉𝐀𝐁𝐈

Поділитися
Вставка
  • Опубліковано 28 вер 2024
  • ਸ਼੍ਰੋਮਣੀ ਅਕਾਲੀ ਦਲ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ਼ ਬਾਗੀ ਹੋਈ ਕੁਝ ਸੀਨੀਅਰ ਆਗੂ ਆਪਣੀ ਮੁਹਿੰਮ ਨੂੰ ਹੋਰ ਤਿੱਖਾ ਕਰ ਰਹੇ ਹਨ। ਵੀਰਵਾਰ ਨੂੰ ਚੰਡੀਗੜ੍ਹ ਵਿੱਚ ਬਾਗੀ ਧੜੇ ਦੇ ਆਗੂਆਂ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਪਾਰਟੀ ਦੀ ਲੀਡਰਸ਼ਿਪ ਨੂੰ ਮੁੜ ਬਦਲਣ ਦੀ ਮੰਗ ਕੀਤੀ। ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਮੋਰਚਾ ਸੰਭਾਲਿਆ।
    ਐਡਿਟ- ਸਦਫ਼ ਖ਼ਾਨ
    #shiromani_akali_dal #punjab #sikh
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

КОМЕНТАРІ • 109

  • @ReetKaur-n8c
    @ReetKaur-n8c 3 місяці тому +6

    *ਲੱਲੀ ਸ਼ੱਲੀ ਨੂੰ ਬੋਲੀ ਜਾਣ ਦਿਓ ਪ੍ਰਧਾਨ ਸਾਬ ਤੁਸੀ ਡੱਟ ਕੇ ਕੰਮ ਕਰੋ।

  • @ArmanDeep-l9b
    @ArmanDeep-l9b 3 місяці тому +6

    ਸੁਖਬੀਰ ਸਿੰਘ ਬਾਦਲ ਰਹਿਣਾ ਚਾਹੀਦਾ

  • @ReetKaur-n8c
    @ReetKaur-n8c 3 місяці тому +6

    ਮਾੜੇ ਸਮੇਂ ਚ ਵਿਰੋਧੀ ਬਣ ਜਾਣਾ ਕੋਈ ਬਹਾਦੁਰੀ ਦੀ ਗੱਲ ਨਹੀਂ

  • @NirmalSingh-eu2vj
    @NirmalSingh-eu2vj 3 місяці тому +1

    ਪ੍ਰਦਾਨ ਕੋਈ ਵੀ ਬਣ ਜਾਵੇ ।ਜਿਨਾ ਡੇਰਿਆਂ ਵਾਲਿਆਂ ਦੇ ਪੈਰਾਂ ਵਿੱਚ ਰਹੋਗੇ ਪਾਰਟੀ ਨਹੀਂ ਉਠ ਸਕਤੀ

  • @SandhuBaldev-yq6mz
    @SandhuBaldev-yq6mz 3 місяці тому

    ਸਾਰਾ ਪਰਧਾਨਗੀ ਦਾ ਹੀ ਰੌਲਾ ਹੈ ਸਾਰੇ ਹੀ ਪਰਧਾਨਗੀ ਚਾਹੁੰਦੇ ਨੇ॥

  • @majorsingh1285
    @majorsingh1285 3 місяці тому +3

    ਚੀਮੇ ਤਾਂ ਕੰਜਰ ਇਸ ਤਰਾਂ ਦਾ ਹੀ ਆ , ਗਰੇਵਾਲ, ਭੂੰਦੜ , ਰੋਜ਼ੀ , ਆਦਿ ਚਮਚੀਆ ਬਚੇ , ਬਹੁਜਨ ਦੀ ਮੱਦਤ ਕਰੋ ਪਰ ਆਪਣੀਆ ਦੀ ਪਿੱਠ ਤੇ ਛੁਰਾ ਹੀ ਮਾਰੀੳ

  • @ReetKaur-n8c
    @ReetKaur-n8c 3 місяці тому +5

    ਤੁਹਾਨੂੰ ਕਿਸੇ ਨੇਂ ਨੀ ਪੁਛਣਾ
    ਤੁਸੀਂ ਪੰਜਾਬ ਤੇ ਪੰਥ ਦਾ ਨੁਕਸਾਨ ਕੀਤਾ

  • @gurtaazsingh1600
    @gurtaazsingh1600 3 місяці тому +7

    Badal guru da doki

  • @GursewakSingh-du5xc
    @GursewakSingh-du5xc 3 місяці тому +6

    Last ride 😂😂😂

  • @BantSingh-sl5pe
    @BantSingh-sl5pe 2 місяці тому

    ਸੁਖਬੀਰ। ਬਾਦਲ। ਨੂੰ। ਪ੍ਰਧਾਨਗੀ। ਤੋ। ਪਿਛੇ। ਹਟ। ਜਾਣਾ। ਚਾਹੀਦਾ। ਹੈ। ਪ੍ਰਧਾਨ। ਹੋਰ। ਨੂੰ। ਬਣਾੳਊ। ਜਲੰਧਰ। ਵਿਚ। ਜਮਾਨਤ। ਜਬਤ। ਹੋ। ਗੲਈ। ਬੜੀ। ਸਰਮ। ਦੀ। ਗਲ। ਹੈ

  • @brandmarket8761
    @brandmarket8761 3 місяці тому +4

    ਜੱਟ ਜੱਟਾਂ ਦੀ ਪਾਰਟੀ ਦਾ ਦੋਰ ਖਤਮ ਹੋ ਗਿਆ ਹੈ

    • @jaskaransinghmann9360
      @jaskaransinghmann9360 3 місяці тому

      ਇਨ੍ਹਾਂ ਦਾ ਇਹੋ ਹੱਸ਼ਰ ਹੋਣਾ ਚਾਹੀਦਾ।

  • @JaswinderSingh-bu1ht
    @JaswinderSingh-bu1ht 3 місяці тому +5

    BJP di B teem

  • @joginderbhogal7608
    @joginderbhogal7608 3 місяці тому +1

    ਦੁਰ ਫਿਟਹੇ ਮੂੰਹ ਤੇਰਾ,ਜਿਹਨੂੰ ਹਾਲੇ ਤੱਕ ਇਹ ਨਹੀਂ ਪਤਾ ਲੱਗਾ ਕਿ ਵੱਖ ਹੋਏ ਲੋਕ ਪ੍ਰਧਾਨ ਨੂੰ ਕਿਓ ਪਾਸੇ ਕਰਨੇ ਚਾਹੁੰਦੇ ਹਨ।ਝੂਦਾ ਰਿਪੋਰਟ ਨਸ਼ਰ ਕਰੋ ਸਾਰੀ ਦੁਨੀਆਂ ਨੂੰ ਪਤਾ ਲੱਗ ਜਾਏਗਾ ਕਿ ਸੁਖਵੀਰ ਪ੍ਰਧਾਨਗੀ ਸਿੱਖ ਚਾਹੁੰਦੇ ਹਨ ਕਿ ਨਹੀ।

  • @kuldiplalka9086
    @kuldiplalka9086 3 місяці тому

    APEAL TO HONBLE SMT. HARSIMRAT K.. BADAL .K IH MSLAA APP HLL KROUN DI KOSHISH KRN

  • @kuldiplalka9086
    @kuldiplalka9086 3 місяці тому

    BIBI HARSIMRAT BADAL NU PARTY PRESEDNT BNAO.. CHNDUMAZRA G BIBI G NU BNAAO PARDHAN SARI PROBJEM SOLVE HO JANI

  • @HarjinderSingh-i3h
    @HarjinderSingh-i3h 3 місяці тому

    Chana sales konda ga

  • @RajinderSingh-ri3jc
    @RajinderSingh-ri3jc 3 місяці тому +1

    ਸੁੱਖੇ ਗੱਪੀ ਸੁੱਖੇ ਅਮਲੀ ਨੂੰ ਪੰਜਾਬ ਦੇ ਲੋਕ ਪੰਜਾਬ ਦਾ ਮੁੱਖ ਮੰਤਰੀ ਬਨਣਾ ਪਸੰਦ ਨਹੀ ਕਰਦੇ ਅਕਾਲੀ ਦਲ ਇੱਕ ਪਰਿਵਾਰ ਵਾਦ ਤੇ ਕਾਰੋਬਾਰ ਵਧਾਓ ਪਾਰਟੀ ਬਣ ਗੲਈ ਹੈ

    • @GurjantSingh-k1i
      @GurjantSingh-k1i 3 місяці тому

      Eh privaar vadi nhi chndumajre da mundane v ldea e chon

  • @Rajpal-oq5dl
    @Rajpal-oq5dl 3 місяці тому

    BJP thay tote

  • @vikramtung
    @vikramtung 3 місяці тому +4

    Sukhbir Badal will join BJP as soon as he resigns from Akali dal

    • @sevenriversrummi5763
      @sevenriversrummi5763 3 місяці тому

      100% Right same thinking.

    • @ashwinkumar5202
      @ashwinkumar5202 3 місяці тому

      Bjp wala dhada sukhbir badal toh asteefa mang raha 😂

    • @vikramtung
      @vikramtung 3 місяці тому

      @@ashwinkumar5202 Amritpal will took over Akali dal.....

  • @JaswinderSingh-gp1lx
    @JaswinderSingh-gp1lx 3 місяці тому +24

    ਤੁਹਾਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ ਤੁਸੀਂ ਪੰਥ ਤੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ।

  • @ArmanDeep-l9b
    @ArmanDeep-l9b 3 місяці тому +6

    ਬਾਗ਼ੀ ਅਕਾਲੀ ਦਲ ਧੜੇ ਨੂੰ ਸ਼ਰਮ ਆਉਣੀ ਚਾਹੀਦੀ

  • @ArmanDeep-l9b
    @ArmanDeep-l9b 3 місяці тому +6

    😊ਕੋਈ ਵੀ ਪ੍ਰਧਾਨ ਬਣ ਜਾਵੇ ਪਰ ਸੁਖਬੀਰ ਸਿੰਘ ਬਾਦਲ ਜੀ ਤੋਂ ਬਿਨਾਂ ਕੋਈ ਵੀ ਪੰਜਾਬ ਨੂੰ ਨਹੀਂ ਚਲਾ ਸਕਦਾ

    • @Gurtej321
      @Gurtej321 3 місяці тому

      ਗੁਰੂ ਦੀ ਬੇਅਦਬੀ ਸੁਖਬੀਰ ਅਮਲੀ ਦੇ ਰਾਜ ਵਿੱਚ ਹੋਈ ਸਿਰਸਾ ਵਾਲੇ ਦਾ ਚੇਲਾ

  • @PreetKaur-b5t
    @PreetKaur-b5t 3 місяці тому +5

    *ਅਕਾਲੀ ਦਲ ਦੇ ਹਰ ਵਰਕਰ 'ਚ ਲੋਕ ਹਿਤਾਂ ਲਈ ਜੂਝਣ ਦਾ ਜਜ਼ਬਾ ਹੈ ਓਹਨਾ ਨੂੰ ਪ੍ਰਧਾਨ ਸਾਬ ਦਾ ਡਟ ਕੇ ਸਾਥ ਦੇਣਾ ਚਾਹੀਦਾ ਹੈ।

  • @PreetKaur-b5t
    @PreetKaur-b5t 3 місяці тому +5

    ਸੁਖਬੀਰ ਸਿੰਘ ਬਾਦਲ ਜੀ ਜ਼ਿੰਦਾਬਾਦ

  • @ArmanDeep-l9b
    @ArmanDeep-l9b 3 місяці тому +7

    ਸੁਖਬੀਰ ਸਿੰਘ ਬਾਦਲ ਪ੍ਰਧਾਨ ਸੀ ਪ੍ਰਧਾਨ ਹੈ ਤੇ ਹਮੇਸ਼ਾ ਰਹਿਣਗੇ

  • @ArmanDeep-l9b
    @ArmanDeep-l9b 3 місяці тому +5

    ਸੁਖਬੀਰ ਸਿੰਘ ਬਾਦਲ ਜੀ ਵਿਕਾਸ ਪੁਰਸ਼ ਹਨ

  • @chamkauraulakh8036
    @chamkauraulakh8036 3 місяці тому +10

    ਸਿਰਸੇ ਵਾਲੇ ਸਾਧ ਨੂੰ ਬਣਾਉ ਦਿਉ।ਪਰਧਾਨੁ ।

    • @deepsingh703
      @deepsingh703 3 місяці тому

      Very good idea sarse galaxy kalidasa da pRdhan howe

    • @deepsingh703
      @deepsingh703 3 місяці тому

      Good idea

  • @ReetKaur-n8c
    @ReetKaur-n8c 3 місяці тому +5

    ਮਾੜੇ ਟਾਈਮ ਵਿੱਚ ਤੁਸੀਂ ਪਾਰਟੀ ਨਾਲ ਦਗ਼ਾ ਕਮਾ ਰਿਹੇ ਓ

  • @ReetKaur-n8c
    @ReetKaur-n8c 3 місяці тому +5

    ਤੁਹਾਡੇ ਤੋ ਇਹ ਉਮੀਦ ਨੀ ਸੀ ਤੁਸੀ ਪਾਰਟੀ ਦੇ ਨਾਲ ਗਦਾਰੀ ਕਰਜੁ ਗੇ

  • @PreetKaur-b5t
    @PreetKaur-b5t 3 місяці тому +5

    ਸੁਖਬੀਰ ਸਿੰਘ ਬਾਦਲ ਹੀ ਪੰਜਾਬ ਦਾ ਉੱਚੇ ਪੱਧਰ ਤੇ ਵਿਕਾਸ ਕਰ ਸਕਦੇ ਆ ਕੋਈ ਹੋਰ ਨਹੀਂ

  • @SatnamSingh-wv9gg
    @SatnamSingh-wv9gg 3 місяці тому +2

    ਆ ਜਿਹੜੇ ਕਹਿੰਦੇ ਨੇ ਵੀ ਸੁਖਬੀਰ ਬਾਦਲ ਤੋਂ ਬਿਨਾਂ ਕੋਈ ਪੰਜਾਬ ਦੀ ਤਰੱਕੀ ਨੀ ਕਰ ਸਕਦਾ ਇੰਨ੍ਹਾਂ ਨੂੰ ਪੁੱਛਣ ਵਾਲਾ ਹੋਵੇ ਇਹ ਦਾ ਮਤਲਵ ਤਾਂ ਜਿੰਨਾ ਚਿਰ ਸੁਖਬੀਰ ਬਾਦਲ ਆ ਉਨ੍ਹਾਂ ਚਿਰ ਹੀ ਪੰਜਾਬ ਬਚੂ ਫੇਰ ਤਾਂ ਪੰਜਾਬ ਹੀ ਖਤਮ ਹੋ ਜਾਊ ਸਰਮ ਕਰੋ ਓ ਲੋਕੋ ਹਜੇ ਵੀ ਕਹਿੰਦੇ ਓ ਵੀ ਸੁਖਬੀਰ ਬਾਦਲ ਹੀ ਕਰੂ ਜਮਾਂ ਬੇੜਾ ਗ਼ਰਕ ਕਰਤਾ ਪੰਜਾਬ ਦਾ ਇੰਨ੍ਹਾਂ ਪਿਉ ਪੁੱਤ ਨੇ ਸ਼ਰਮ ਕਰਲੋ ਜਰ ਮਾੜੀ ਮੋਟੀ ਇੰਨ੍ਹਾਂ ਗੁਰੂ ਘਰਾ ਤੱਕ ਨੀ ਬਖਸ਼ਿਆ ਤੁਸੀਂ ਹਜੇ ਬਾਦਲ ਦੇ ਸੋਹਲੇ ਗਾਉਣੇ ਓ ਜਥੇਦਾਰ ਅਕਾਲ ਤਖ਼ਤ ਸਾਹਿਬ ਜੀ ਨੂੰ ਇੰਨ੍ਹਾਂ ਕਾਸੇ ਜੋਗਾ ਵੀ ਨੀ ਛੱਡਿਆਂ ਕੀ ਹਸਤੀ ਸੀ ਜਥੇਦਾਰ ਸਾਹਿਬ ਦੀ ਓ ਵੀ ਇੰਨ੍ਹਾਂ ਦੀਆਂ ਜੇਬਾਂ ਵਿਚੋਂ ਨਿਕਲਣ ਲਾਗੇ

  • @jashpalsingh1875
    @jashpalsingh1875 3 місяці тому +11

    ਹੁਣ ਇਹ ਖਾਲੀ ਦਲ ਆ।ਇਹਨਾ ਨੂੰ ਕੌਮ ਨੇ ਮੂੰਹ ਨਹੀਂ ਲਾਉਣਾ। ਅੰਮ੍ਰਿਤਪਾਲ ਸਿੰਘ ਖਾਲਸਾ ਹੀ ਹੈ ਕੌਮ ਦਾ ਜਰਨੈਲ

  • @krish-sz9sx
    @krish-sz9sx 3 місяці тому +20

    ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਦਿੱਤੀ ਜਾਵੇ

    • @AmarjitSingh-eq3rl
      @AmarjitSingh-eq3rl 3 місяці тому

      ਅੰਮ੍ਰਿਤਪਾਲ ਦੀ ਵਿਚਾਰਧਾਰਾ ਸਿਮਰਨਜੀਤ ਸਿੰਘ ਮਾਨ ਨਾਲ ਮਿਲਦੀ ਹੈ

    • @jogi8914
      @jogi8914 3 місяці тому

      ਚੰਗੀ ਗੱਲ ਹੈ ​@@AmarjitSingh-eq3rl

  • @GursewakSingh-du5xc
    @GursewakSingh-du5xc 3 місяці тому +7

    Khali dall 😂😂

  • @GursewakSingh-du5xc
    @GursewakSingh-du5xc 3 місяці тому +6

    Sarse Jao 😂

  • @RanjeetSingh-dx4fs
    @RanjeetSingh-dx4fs 3 місяці тому +1

    ਕੰਜਰੋ ਤੁਸੀ ਪੰਜਾਬ ਨੂੰ ਮਿਲ ਕੇ ਖਾ ਗਏ ਹੁਣ ਭੌਕਣ ਦਾ ਫਾਇਦਾ ਨਹੀ

  • @JaswinderSingh-bu1ht
    @JaswinderSingh-bu1ht 3 місяці тому +4

    Chandu is Gangu

    • @vikramtung
      @vikramtung 3 місяці тому +3

      Chandu is gangu....but amli sukha is pradangi te paise da bhukha

    • @sevenriversrummi5763
      @sevenriversrummi5763 3 місяці тому

      100% Right

  • @balvirsinghsnehi_
    @balvirsinghsnehi_ 3 місяці тому

    ਚੰਦੂਮਾਜਰਾ ਵਰਗਿਆਂ ਨੂੰ ਹੁਣ ਲੋਕਾਂ ਨੇ ਪੁੱਛਣਾ ਹੀ ਨਹੀਂ

  • @devindergrewal2004
    @devindergrewal2004 3 місяці тому +1

    Cheema sb, tu kiha je koi pardhan hi nahi banhna chahunda fir rola kahda? Rola tan akali dal nu takra karn da hai. Jo ke Sukhbir de hunde nahi hona.

  • @surindersingh-f6v
    @surindersingh-f6v 3 місяці тому +3

    Cheema chamcha badlan da .Eho quality hi es Dee.

  • @gagandeep2625
    @gagandeep2625 3 місяці тому +2

    Pehla kyo nahi bole ehh sare

  • @amarjitsingh4706
    @amarjitsingh4706 3 місяці тому +1

    Change of leadership is utmost importance for revival, Jathedar Sahib of Sri Akal Takhat should intervene & call a Sarbat Khalsa to solve this crisis.

  • @fatehsinghgill7499
    @fatehsinghgill7499 Місяць тому

    ਕਸਟ ਤਹਾਡੀ ਕਰਤੂਤਾ ਕਰਕੇ ਅ ਚਵਲੇ

  • @jasvinderSingh-kg9ff
    @jasvinderSingh-kg9ff 2 місяці тому

    ਪ੍ਧਾ ਨ ਦਾ ਨਾਂਮ ਤਾ ਦੱਸੋ ਤਾਂ ਪਤਾ ਲੱਗੂ

  • @BantSingh-sl5pe
    @BantSingh-sl5pe 2 місяці тому

    ਪੰਜਾਬ। ਤਾ। ਚਲ। ਹੀ। ਰਾਮ। ਹੈ

  • @GurjantSingh-k1i
    @GurjantSingh-k1i 3 місяці тому +1

    Ajj muafi mngde ho pehlan kyon nhi

  • @NirmalSingh-mk5wj
    @NirmalSingh-mk5wj 2 місяці тому

    Chandu M.Sahib Tusi Ta C. M Di Kursi Chaudo Ho Munda Nu Mantari

  • @ashwinkumar5202
    @ashwinkumar5202 3 місяці тому

    Aah Wadala jo kadi stand he nai paaunda ehna nu koi puchoh sukhbir badal di takar layi tuhade kol hai kaun aavein bjp dey sir Tey tappi jaande aa

  • @HarjitSingh-yq2fc
    @HarjitSingh-yq2fc 2 місяці тому

    SAD de worker chaunde han ke ikk ghar nu ikk ticket dio

  • @GurmeetSingh-m5i3s
    @GurmeetSingh-m5i3s 3 місяці тому

    ਰਾਮ ਰਹੀਮ ਨੂੰ ਬਣਾਉ ਪ੍ਰਧਾਨ,😂😂

  • @AmarjitSingh-lc8qx
    @AmarjitSingh-lc8qx 2 місяці тому

    Pardhangi de chakar vich hi akali dal da bera gark kar dita hai

  • @Singh47Singh-jr7jt
    @Singh47Singh-jr7jt 3 місяці тому

    Saint Gurmeet ram rahim nu pardan bana do yaae

  • @deepsingh703
    @deepsingh703 3 місяці тому

    Cheema tusi saunde kiwe ho tuhnoo punjab nahi chahunda

  • @tarlochanchohan1660
    @tarlochanchohan1660 3 місяці тому

    Don’t you think you lot left this bit late you were all part of the failure lot

  • @surinderpal7690
    @surinderpal7690 3 місяці тому

    BJP naal salah kar lao pardan ware

  • @AmarjitSingh-dv7gc
    @AmarjitSingh-dv7gc 3 місяці тому

    Bjp de nal be sb
    Punjabhi Sikh Kom nu khakhi nikar pawaun lai kah rhe ne
    Punjab Punjabi nal koi gal nhi
    Punjab da Sikh veer Punjab da Hindu Punjabi ne
    Sadi Soch Punjabi Soch Guru BABE NANAK G Di hai

  • @jhirmalsingh2435
    @jhirmalsingh2435 3 місяці тому

    Chandu bakwas karda

  • @SidhuSahibSidhuSahib
    @SidhuSahibSidhuSahib 3 місяці тому

    Prem Singh chadumarda ❤

  • @JodhSekhon-ju5nc
    @JodhSekhon-ju5nc 2 місяці тому

    Bara cheemene atasukhe garak karta

  • @InderjeetSingh-qq3fk
    @InderjeetSingh-qq3fk 3 місяці тому

    Naatak chal reha hai😂

  • @luckymalhotra4
    @luckymalhotra4 3 місяці тому

    Sukhbir bina alaklidal nhi cal sakhdi 😊

  • @Singh47Singh-jr7jt
    @Singh47Singh-jr7jt 3 місяці тому

    Sukha ki keh reha yaar

  • @deepsingh703
    @deepsingh703 3 місяці тому

    Cheema sahib future not good

  • @RidhamMehta-dl3hg
    @RidhamMehta-dl3hg 3 місяці тому

    Sukhe nu badlo

  • @GurjantSingh-k1i
    @GurjantSingh-k1i 3 місяці тому

    Eh kehnde party mjboot krni e per ikk duje nu hraun lyi kise ne v koi kasar nhi chddi tan hi tan jmantan v gvaa lyian

  • @dalbirsingh5804
    @dalbirsingh5804 2 місяці тому

    Galat. Phaasla

  • @jippybrar3510
    @jippybrar3510 3 місяці тому

    ਸ਼ਰਮ ਕਰੂ ਚੰਦੂਮਾਜਰਾ ਸਾਬ

  • @JagjeetSingh-z8k
    @JagjeetSingh-z8k 3 місяці тому

    Badal bahjao panth bahao

  • @purepunjabi1516
    @purepunjabi1516 3 місяці тому

    ਸੁਖਵੀਰ ਨੂੰ ਲਾਓ

  • @kuldeepveertegurudikirpaha7774
    @kuldeepveertegurudikirpaha7774 3 місяці тому

    Saare BJP de Agents

  • @MK.7.7.7
    @MK.7.7.7 3 місяці тому

    They have option to elect Captain or Jakhar or Modi as president of their faction.

  • @JagjeetSingh-z8k
    @JagjeetSingh-z8k 3 місяці тому

    Chandumajara Saab great man

  • @PrinceKumar-cf7ek
    @PrinceKumar-cf7ek 3 місяці тому +1

    🙏🏻💐💐💐💐🙏🏻

  • @keeratwraich4649
    @keeratwraich4649 3 місяці тому

    Par Badal tabbar may be resign

  • @Jaskaran-p6t
    @Jaskaran-p6t 3 місяці тому

    Janta dal secular

  • @IqbalsinghSekhon-zh8xk
    @IqbalsinghSekhon-zh8xk 3 місяці тому

    BJP 🥄🥄🥄🥄🥄🥄🥄

  • @JaswinderSingh-bu1ht
    @JaswinderSingh-bu1ht 3 місяці тому

    Eh Bibi 100 siapa

    • @vikramtung
      @vikramtung 3 місяці тому

      LoL....whom did you hear it from?... probably from your dad... everytime he see your mom....

  • @IshwarSingh-he6ph
    @IshwarSingh-he6ph 3 місяці тому

    2:45

  • @IshwarSingh-he6ph
    @IshwarSingh-he6ph 3 місяці тому

    ❤❤❤❤

  • @ManjitSingh-gr4jg
    @ManjitSingh-gr4jg 3 місяці тому

    Eh. Karn kee aay jay pardan nai ban. Na