ਇੰਡੀਆ ਦੀ ਟੀਮ ਨੂੰ ਸੀਰੀਅਸ ਨਹੀਂ ਲਿਆ ਗਿਆ | Gopi Frandipuria Vlog

Поділитися
Вставка
  • Опубліковано 4 вер 2024
  • ਇੰਡੀਆ ਦੀ ਟੀਮ ਨੂੰ ਸੀਰੀਅਸ ਨਹੀਂ ਲਿਆ ਗਿਆ | Gopi Frandipuria vlog
    Like and subscribe
    #kabaddi #vlog

КОМЕНТАРІ • 162

  • @NIRMALSINGH-yb8hn
    @NIRMALSINGH-yb8hn 9 місяців тому +10

    ਬਹੁਤ ਵਧੀਆ ਜਾਣਕਾਰੀ ਦੇਂਦੇ ਹੋ ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਤੁਹਾਡੇ ਬੇਟੇ ਨੂੰ ਜਲਦੀ ਤੋਂ ਜਲਦੀ ਠੀਕ ਕਰੇ ਜੀ

  • @khushdeepsingh7925
    @khushdeepsingh7925 9 місяців тому +33

    ਮੇਰੇ ਪੰਜਾਬੀ ਵੀਰਾਂ ਨੂੰ ਬੇਨਤੀ ਆ ਕੀ ਪੰਜਾਬੀ ਵਿਚ ਕੁਮੈਂਟ ਕਰਿਆ ਕਰੋ ਆਪਾ ਪੰਜਾਬੀ ਨੂੰ ਅੱਗੇ ਲੈ ਕੇ ਆਉ ਪੰਜਾਬੀ ਜਿੰਦਾਬਾਦ

  • @balrajgill2657
    @balrajgill2657 9 місяців тому +14

    ਗੋਪੀ ਉਸਤਾਦ ਵਾਹਿਗੁਰੂ ਜੀ ਕਿਰਪਾ ਕਰਨ ਬੱਚੇ ਤੇ🙏🙏🙏🙏🙏

  • @balrajgill2657
    @balrajgill2657 9 місяців тому +41

    ਹਿਮਾਲਿਆ ਪਰਬਤ ਬਾਬਾ ਨਾਨਕ ਜੀ ਤਾਹਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖਣ

  • @lakha2227
    @lakha2227 9 місяців тому +8

    ਮੈਂ ਪੀ੍ਤ ਤੈਨੂੰ ਇੱਕ ਗੱਲ ਕਹਿਣੀ ਚਾਉਨਾ ਆ ਤੂੰ ਬੋਲਿਆ ਨਾ ਕਰ ਉਸਤਾਦ ਅੱਗੇ ਬੱਸ ਸੁਣੀ ਜਾਇਆ ਕਰ ਕਿਉਕਿ ਗੋਪੀ ਉਸਤਾਦ ਨੇ ਦੁਨੀਆਂ ਦੇਖੀ ਬਹੁਤ ਕੁਝ ਖੇਡ ਕੇ ਨਾਮ ਕਮਾਇਆ ਆ ਸਿੱਖ ਗੋਪੀ ਉਸਤਾਦ ਤੋਂ ਨੀਵਾਂ ਰਹਿ ਕੇ ਬੱਸ ਜੀ ਜੀ ਕਹਿ ਕੇ ਸੁਣਿਆ ਕਰ ਗੋਪੀ ਵੀਰ ਹੀਰਾ 💎💎ਬੰਦਾ ਆ

  • @karanvirdi110
    @karanvirdi110 9 місяців тому +5

    ਤੁਹਾਨੂੰ ਦੇਖ ਕੇ ਤਾਂ ਪਰਿਵਾਰ ਵਾਲਾ ਮਾਹੌਲ ਜਾਪਣ ਲੱਗ ਜਾਂਦਾ ਬਹੁਤ ਵਧੀਆ ਭਾਜੀ ਏਦਾ ਹੀ ਹਸਦੇ ਵਸਦੇ ਰਹੋ ❤

  • @jagroop911
    @jagroop911 9 місяців тому +15

    ਸਤਿ ਸ੍ਰੀ ਆਕਾਲ ਗੋਪੀ ਵੀਰ। ਤੁਹਾਡਾ ਤੇ ਤੁਹਾਡੀ ਗੇਮ ਨੂੰ ਦਿਲੋਂ ਸਤਕਾਰ ਵੀਰ ਜੀ । M ਅੱਜ ਦਾ ਵੀਲੋਗ ਵੇਖਿਆ ਤੁਹਾਡਾ ਤੇ ਨਿਊਜ਼ਲੈਂਡ ਵਾਲਾ ਮੈਚ v ਵੇਖਿਆ। ਬੋਹਤ ਵਧੀਆ ਖੇਡ ਰਹੀ। ਜਿੱਤ ਹਾਰ ਮਾਲਕ ਦੇ ਹੱਥ ਵੱਸ। ਜਰੂਰੀ ਗੱਲ ਇਹ ਕਿ ਜਿਵੇਂ ਅੱਜ ਪ੍ਰੀਤ ਨੇ ਕਹਿ ਤਾ ਸਾਡੀ ਟੀਮ ਨੀ ਵਧੀਆ ਬਣੀ ਅਸੀਂ ਤਾਂ ਨੀ ਜਿੱਤੇ ਜਾਂ ਕਿਸੇ ਨੇ ਬਣਾ ਕੇ ਨੀ ਦਿੱਤੀ ਟੀਮ ਅਸੀਂ ਤਾਂ ਹਾਰ ਗਏ। ਤੁਹਾਡੇ ਨਾਲ ਰਹਿੰਦਾ ਇਹ ਪਲਵਾਨ ਜੀ ਏਨੂੰ ਸਮਜਾਓ ਕੇ ਆਪਣੀ ਹਾਰ ਦਾ ਕਸੂਰ ਵਾਰ ਆਪਣੇ ਵਿਰੋਧੀ ਨੂੰ ਨਹੀਂ ਕਹੀ ਦਾ, ਜਾਂ ਕਿਸੇ ਤੀਜੇ ਬੰਦੇ ਨੂੰ ਨਹੀਂ ਕਹੀ ਦਾ। ਖੇਡਣ ਵਾਲੇ ਬੰਦੇ ਤੁਸੀ ਤਜਰਬੇਕਾਰ ਜੇ plwan ਜੀ ਉਹ ਸਾਰੇ ਵਧੀਆ ਖੇਡੇ,J nai Koi ਖੇਡਿਆ ਤਾਂ ਕੋਈ ਗੱਲ ਨੀ, ਕਿਸੇ ਨੇ ਇਹਦੇ ਵਾਂਗੂੰ ਕਿਸੇ ਹੋਰ ਨੂੰ ਕਸੂਰ ਵਾਰ ਨੀ ਕਿਹਾ। ਏਨੂੰ ਬੋਲਣਾ ਚਾਹੀਦਾ ਸੀ ਕਿ ਕੋਈ ਗੱਲ ਨੀ ਇਸ ਵਾਰ ਨੀ ਤਾਂ ਕਿਤੇ ਫੇਰ ਸਹੀ, ਗੇਮ ਤਾਂ ਚਲਦੀ ਰਹਿੰਦੀ ਆ। ਬਹੁਤੀ ਮੱਤ ਨਿਆਣੀ ਅਜੇ ਏਨੂੰ ਸਮਜਾਇਆ ਕਰੋ। ਮੈ ਨੀ ਕੈਂਹਦਾ ਕੇ ਵਲੋਗ ਚ ਨਾ ਆਇਆ ਕਰੇ, ਪਰ ਨਾਲ ਨਾਲ ਮਿਹਨਤ v krea ਕਰੇ ਤੇ ਆਪਣੇ ਉਸਤਾਦ ਦੀ ਇਜ਼ਤ ਵੀ ਕਰਨੀ ਸਿਖਾਉ। ਇਹ ਕਹਿੰਦਾ ਮੇਰੇ ਸਿਰ ਤੋਂ ਵਿਊ ਲੈਂਦੇ। plwan ਜੀ ਮੈ ਤੁਹਾਨੂੰ ਆਪਣੇ ਦਸਵੀਂ+2 ਤੋਂ ਵੇਖਦਾ ਓਨ ਦਿਆ ਤੇ ਸਾਰੇ ਲੋਕ ਤੁਹਾਨੂੰ ਬੜੇ ਟਾਇਮ ਤੋਂ ਪਿਆਰ ਕਰਦੇ ਆ ਰਹੇ ਆ, ਓਦੋਂ ਇਹ ਵੀਰ ਕਿੱਥੇ ਸੀ। ਤੁਹਾਨੂੰ ਪਿਆਰ ਅਸੀਂ ਤੁਹਾਡੀ ਗੇਮ ਕਰਕੇ ਕਰਦੇ plwan ਜੀ। ਕਿਸੇ ਛਲਾਰੂ ਕਰਕੇ ਨੀ। ਇਸ ਗੱਲ ਦਾ ਗੁਸਾ v ਲੱਗੇ ਪਵੇ ਤੁਹਾਨੂੰ, ਪਰ ਇਹਦਾ ਗੇਮ ਚ ਬਿਲਕੁਲ ਧਿਆਨ ਨੀ j ਹੈਗਾ। ਏਨੂੰ ਦਸੋ k ਆਪਣੀ ਗੇਮ ਵਧੀਆ ਕਰ ਲੋਕੀਂ ਆਪੇ ਪਿਆਰ ਕਰਨ ਗੇ। ਜਰੂਰੀ ਗੱਲ k eh ਤੁਹਾਡੀ ਇਜ਼ਤ ਨੀ ਕਰਦਾ। ਪਵੇ ਵੀਡੀਓ ਚ e ਬੋਲਦਾ ਏਦਾ ਪਰ ਵੇਖਣ ਵਾਲੇ ਨੂੰ ਵਧੀਆ ਨੀ ਲਗਦਾ। ਤੁਹੀ ਪੁੱਤ ਪੁੱਤ ਕਰਦੇ ਰਹਿੰਦੇ ਪਰ ਏਹ boht rude ਬੋਲਦਾ।। ਜੋ ਕੇ ਬਿਲਕੁਲ ਵਧੀਆ ਨੀ ਲਗਦਾ। ਚਲੋ ਠੀਕ ਆ plwan ਜੀ, j kuj ਗਲਤ ਲਗਿਆ ਤਾਂ ਮਾਫੀ ਦਿਓ। ਵਾਹਿ ਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਚ ਰੱਖੇ। ਤੇ ਸਾਡੇ ਪਤੀਜ ਨੂੰ ਰੱਬ ਤੰਦਰੁਸਤੀ ਤੇ ਲੰਬੀ ਉਮਰ ਬਖਸ਼ਿਸ ਕਰੇ।

    • @Viratkohli18-j1n
      @Viratkohli18-j1n 6 місяців тому

      ਵੀਰ ਥੋਡੀ ਪ੍ਰੀਤ ਦੇ ਬੋਲਣ ਵਾਲ਼ੀ ਗੱਲ ਸਹੀ ਆ ਉਸਤਾਦ ਤਾਂ ਉਸਤਾਦ ਹੁੰਦਾ ਪ੍ਰੀਤ ਨੂੰ ਥੋਡਾ ਸੋਚਣਾ ਚਾਹੀਦਾ ਪਰ ਟੀਮ ਵਾਲ਼ੀ ਗੱਲ ਬਿਲਕੁਲ ਸਹੀ ਕੀਤੀ ਉਹ ਤਾਂ ਗੋਪੀ ਉਸਤਾਦ ਨੇਂ ਵੀ ਕਹੀ ਆ ਇੱਕ ਦੋ ਹੋਰ ਵਧੀਆ ਜਾਫੀ ਹੋਣੇ ਚਾਹੀਦੇ ਸੀ ਮੈ ਸਾਰੇ ਮੈਚ ਦੇਖੇ ਆ

  • @sukhdeepsingh-ku3fc
    @sukhdeepsingh-ku3fc 9 місяців тому +26

    ਗੱਲ ਸੱਚੀ ਏ! ਸਬ promoter ਮਿਲੇ ਹੁੰਦੇ ਨੇ! ਸਿਰਫ 2 ਟੀਮਾਂ ਦੇ ਹੱਕ ਚ ਹੀ ਖੜਦੇ ਨੇ ਤੇ ਬਾਕੀ ਸਬ ਦਿਖਾਵਾ ਹੁੰਦਾ

  • @LakhwinderSingh-mp4bg
    @LakhwinderSingh-mp4bg 9 місяців тому +8

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ❤

  • @gurnishansingh374
    @gurnishansingh374 9 місяців тому +3

    ਗੋਪੀ ਵੀਰ ਅਕਾਸ਼ ਬਹੁਤ ਵਧੀਆ ਖੇਡਿਆ

  • @amardharmgarh5869
    @amardharmgarh5869 9 місяців тому +2

    ਇੰਡੀਆ ਦਾ ਨਾਮ ਬਹੁਤ ਜ਼ਿਆਦਾ ਵੱਡਾ ਭਰਾ ਜੋ ਪ੍ਹੀਤ ਨੇ ਕਿਹਾ ਸਹੀ ਆ

  • @user-yq7zu5oq2m
    @user-yq7zu5oq2m 9 місяців тому +3

    Lakh Lakh di gall aa gopi ustaad ji di preet nu hamesha mehnat karn lyi kehnda

  • @user-ps5yt3hm8d
    @user-ps5yt3hm8d 9 місяців тому +4

    Waheguru hamesha tandroosti bakshe Gopi veer nu chaaddikala ch rakhan hamesha pra nu waheguru ji ❤
    ✈️🛫🛬Kabaddi da jahaaj♥️

  • @Prince_badian
    @Prince_badian 9 місяців тому +2

    😂😂 ਸਿਰਾ ਗੱਲਬਾਤ ਬਾਈ ਜੀ। ਸਿੱਖਣ ਨੂੰ ਵੀ ਬਹੁਤ ਕੁਝ ਮਿਲਦਾ । ਤੇ ਹਾਸੀਆਂ ਖੇਡੀਆਂ ਵੀ ਫੁੱਲ ਆ ❤❤

  • @HarwinderSingh-me1tr
    @HarwinderSingh-me1tr 9 місяців тому

    ਗੋਪੀ ਭਰਾ ਜਗਰਾਉਂ ਏਰੀਏ ਵਿਚ ਖੇਡੋ ਤੇ ਭਲਾ ਕਰੋਗੇ ਤੁਹਾਡਾ ਭਲਾ ਰੱਬ ਕਰੂਗਾ

  • @dalvindersingh6956
    @dalvindersingh6956 9 місяців тому +6

    Love you brothers always 🇺🇸 my singh brother's stay together stay strong

  • @sukhsukhvirsingh1043
    @sukhsukhvirsingh1043 9 місяців тому +3

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ ਵਾਹਿਗੁਰੂ ਜੀ

  • @13sandhu001
    @13sandhu001 9 місяців тому

    Main kise v khedari nu mada ni kheda but ajj tk main ahni nimrata uchi te sachi soch kise ch nhi dekhi jini gopi bai di soch vich wa ❤️❤️❤️❤️❤️🙏🙏🙏waheguru ji mehar karn 🙏🙏

  • @dilaverkhan7048
    @dilaverkhan7048 7 місяців тому

    bhalwan ji nazara aa janda tuhadiya te ladhu aale diyan sachiyan te sidhian gllan sun ke

  • @Pawanadeep
    @Pawanadeep 9 місяців тому +1

    Dil da heera💎 banda bai Gopi firandipuria ❤❤

  • @Gurmannat14198
    @Gurmannat14198 9 місяців тому +5

    🙏 ਸਤਿ ਸ੍ਰੀ ਆਕਾਲ ਉਸਤਾਦ ਜੀ ❤

  • @Viratkohli18-j1n
    @Viratkohli18-j1n 6 місяців тому

    ਪ੍ਰੀਤ ਤੂੰ ਬਹੁਤ ਤਗੜਾ ਜਾਫੀ ਬਣਨਾ ਪਰ ਉਸਤਾਦ ਉਸਤਾਦ ਹੀ ਹੁੰਦਾ ਜੇਕਰ ਕੋਈ ਗੱਲ ਗੋਪੀ ਬਾਈ ਕਹਿੰਦਾ ਤਾਂ ਸੁਣ ਲਿਆ ਕਰ ਤੂੰ ਅੱਗਿਓ ਯਬਲੀਆਂ ਨਾ ਮਾਰਿਆ ਕਰ ਹੋ ਸਕਦਾ ਗੋਪੀ ਵੀਰ ਕਦੇ ਵੱਧ ਘਟ ਬੋਲ ਜਾਂਦਾ ਹੋਵੇ ਪਰ ਕੋਈ ਨਵੇਂ ਪਲਿਆਰ ਨੂੰ ਐਨਾ ਕੁੱਝ ਸਿਖੋਂਦਾ ਵੀ ਨਹੀ ਇੱਜਤ ਕਰਿਆ ਕਰ ਵੀਰ ਕੋਚ ਪਿਓ ਵੀ ਹੁੰਦਾ ਵੱਡਾ ਭਰਾ ਵੀ ਹੁੰਦਾ

  • @AkashdeepSingh-jw3qo
    @AkashdeepSingh-jw3qo 9 місяців тому

    Nice story next episode jaldi ❤❤❤❤❤❤❤❤❤

  • @ManguSharma5642
    @ManguSharma5642 9 місяців тому +1

    Gopi veere sare vlog dekh da tuhade bhut vddiya lag de ne love you sare Veera nu ❤❤❤

  • @hwh333
    @hwh333 7 місяців тому

    ਪੀ੍ਤ ਬਾਈ ਤੇਰੇ ਫ੍ਰੈਕਚਰ ਹੋਇਆ ਇਹਨੂੰ ਮਜ਼ਾਕ ਚ ਨਾ ਲੈ , ਰੈਸਟ ਕਰ ਹੱਡੀ ਦਾ ਕੰਮ ਆਂ ਘੱਟੋ ਘੱਟ ਸਾਲ ਲੱਗੇ ਠੀਕ ਹੋਣ ਨੂੰ, ਵਹਿਗੁਰੂ ਕਿਰਪਾ ਕਰੇ। ਕਿਸੇ ਚੰਗੇ ਡਾਕਟਰ ਦੀ ਸਲਾਹ ਲੈ ਛੋਟੇ ਭਰਾ,

  • @jatindersingh630
    @jatindersingh630 9 місяців тому

    Waheguru gopi ta es de Munda nu chardikla vich rhke rabb jldi jldi Munda nu theek krda 🙏🙏❤️❤️

  • @13sandhu001
    @13sandhu001 9 місяців тому

    Bhut ghaint vlog hunda bai hasa majak sikhn v bhut kuj milda ❤🙏waheguru ji mehar rakhn 🙏

  • @gonysharma
    @gonysharma 9 місяців тому

    Main gopi bai nu mahian aale cup te dekhya c ajj to 8,9 saal pehla bai uss time kaafi heavy weight ch c bai nu vekh k inj dar lagda hunda c ki ajj eh pakka raider kuttan aaya.😂😂😂😂...par ajj ta bai bilkul change lag ho gaya normal ja insaan lagda...pehla bai da sachi rob c pura..lve u gopi paaji 🙏🙏🙏🙏

  • @fatemagar9114
    @fatemagar9114 6 місяців тому

    🇳🇵Big fan ustaad daa❤❤

  • @PrinceSingh-uj5hb
    @PrinceSingh-uj5hb 7 місяців тому

    Veeeer ji Tusi mainuuuu Kabbdi da fan banaaa taa

  • @gaivybhullar5184
    @gaivybhullar5184 9 місяців тому +1

    Preet and gopi veere god bless u both ❤👬💪💪💪💪💪🔥🚩

  • @manpreetgill3970
    @manpreetgill3970 9 місяців тому +2

    Ustaad g ❤❤❤❤❤❤❤❤❤❤❤❤❤❤❤❤❤

  • @GurwinderSingh-zw3od
    @GurwinderSingh-zw3od 9 місяців тому +2

    Baba Budha sahib d kirpa cahi d veer g kabaddi player sab tai waheguru g kirpa bna k Rakho hasdai vasdai Rho veer g

  • @PB-le8so
    @PB-le8so 9 місяців тому +1

    ਕੁੱਲ ਮਿਲਾ ਕੇ ਪ੍ਰੀਤ ਨੂੰ ਕਮੈਂਟਸ ਚ ਗਾਲਾਂ ਈ ਪਈਆਂ

  • @bhullarbeant1643
    @bhullarbeant1643 9 місяців тому +1

    ਦੇਸੀ diet ਬਾਰੇ ਦਸਿਓ ,, Your fan from Europe

  • @dilaverkhan7048
    @dilaverkhan7048 7 місяців тому

    gopi bai reder di dhon fad ke patt khichiya karo menu lagda takneek vadiya aa ehh tuhade lai baki. idea changa nhi lagga tan maf kareo tuhanu jihad tajurba hai. jiunde wasde rho piyareo

  • @RanjitSingh-hh6xs
    @RanjitSingh-hh6xs 9 місяців тому

    Preet te gopy bhttt ghintt Jodi ❤

  • @user-zl3fq7ze6j
    @user-zl3fq7ze6j 5 місяців тому

    ❤❤love u ❤❤❤bro🤜🤜

  • @RBKumar-vm1fk
    @RBKumar-vm1fk 9 місяців тому

    gopi bhalwan ji loveyou tuhanu te tuhadi game nu .par preet ladhu nu ek swal a har da jima dooje playera nu nahi dyee da tera v poore tournament vich ek hi jfaa c eh ta hai ni k tu kale ne 10 -12 jafe laye te doojiya ne ek v nahi tere nalo jyada jaffe ta makhan gujjar la giya ...baki 22 shilu di game dekh layi ikala hi match da pasa palat k rakh dinda tere to badd vich uthiya va mehnat karani paidi aa nale apne ustaad di ezat kariya kar ..gopi frandipuria preet karke nahi preet ladhu gopi frandipur karke aa gopi bina tuhanu koi paani v na puchhe keep respect

  • @jasvirkabaddi3323
    @jasvirkabaddi3323 9 місяців тому

    Sare sira plyar c jor nhi jaffiya ne mareiya

  • @preetuppal4187
    @preetuppal4187 7 місяців тому

    Att bro usttad tera majha wala jatt
    Jatt

  • @Crazymunda1991
    @Crazymunda1991 8 місяців тому

    Chela 2 hunda 22 ustad 2 hunda na bhaj mera veer baki waheguru ji Khalsa waheguru ji ki fathe

  • @nawabgujjar1433
    @nawabgujjar1433 9 місяців тому +1

    Love from Pakistan ❤

  • @brownboy1993
    @brownboy1993 9 місяців тому

    Gopi bai siraa ❤❤

  • @garrytanda6893
    @garrytanda6893 9 місяців тому

    Team chlo ni Wadia bani. Par Apne Apne ta jaffe laune cahide c tuhanu. Tuhadi chain Wadia ni khedi.. ni ta Gopi paji te Preet veer tusi 3,4 jaafe Apne kotte de laune cahide c.. chlo koi naa .. Next tym layi Gud luck..

  • @nawabgujjar1433
    @nawabgujjar1433 9 місяців тому

    Bhai tu legend player wa❤ Ty idan di Galan ni krni chiya di Pakistani playyer b hard work kr K jaty hain lose and win part of game but idayan di Diya galan ni krti diyan❤

  • @avtarsinghsohal9768
    @avtarsinghsohal9768 9 місяців тому

    Sirraaaa gopi frandipur

  • @DaljeetsinghDaljeetsingh-et3xh
    @DaljeetsinghDaljeetsingh-et3xh 9 місяців тому +3

    Preet gussa na karri tu apne hisse da v kuj nahi kitta

  • @khalistan__vale2772
    @khalistan__vale2772 9 місяців тому +1

    Preet sirra bnda 😂😂

  • @GurdeepSingh-rx9ky
    @GurdeepSingh-rx9ky 9 місяців тому +1

    Waheguru g

  • @RanjitSingh-hh6xs
    @RanjitSingh-hh6xs 9 місяців тому

    Preet te gopy 😍

  • @sukhrajsingh2928
    @sukhrajsingh2928 9 місяців тому +1

    Preet bnda ghaint a

  • @baaz4823
    @baaz4823 9 місяців тому

    Paji bp. High jida hove ta power vaaste ke khaaye . Comment ch jaroor daseyo.

  • @travellerlovespb01wale
    @travellerlovespb01wale 9 місяців тому

    ਗੋਪੀ ਬਾਈ ਆਪਣੇ ਵਾਲੇ ਕਬੂਤਰ 🕊️ ਬੀ ਦਿਖਾਉ ਕਿਸੇ ਦਿਨ vlog ਵਿੱਚ

  • @ManguSharma5642
    @ManguSharma5642 9 місяців тому

    Tuhade bete nu waheguru ji jaldi thik kern ji 🙏

  • @muhammadyar2039
    @muhammadyar2039 9 місяців тому

    Big fan I’m from Pakistan but I’m leaving in Canada

  • @VarinderKhemkaran
    @VarinderKhemkaran 9 місяців тому

    ❤❤❤❤

  • @RajaKahlon-wf3nu
    @RajaKahlon-wf3nu 9 місяців тому

    ਗੁਰੂ ਚੇਲੇ ਦਾ ਬਹੁਤ ਪਿਆਰ ਹੈ

  • @sukhjeetsingh1682
    @sukhjeetsingh1682 9 місяців тому

    Sirrrr Gal bat

  • @jogasinghsandhu5325
    @jogasinghsandhu5325 9 місяців тому

    ਬਹੁਤ ਵਧੀਆ ਮੈਚ

  • @kohinooraulakh6242
    @kohinooraulakh6242 9 місяців тому

    Love u astad ji❤❤

  • @deepushergill319
    @deepushergill319 9 місяців тому

    Good bro

  • @jagroop911
    @jagroop911 9 місяців тому

    ਸਾਰਾ ਕਮੇਂਟ ਵੇਖਣਾ plwan ਜੀ।।

  • @manysingh8637
    @manysingh8637 9 місяців тому

    Love from Chamkaur Sahib

  • @inderjeetgillinder2090
    @inderjeetgillinder2090 9 місяців тому +1

    Diet plan dso ustad ji jaldi

  • @js-fz7ge
    @js-fz7ge 8 місяців тому

    Diet daso bai

  • @gagandeephundal1196
    @gagandeephundal1196 9 місяців тому

    ਸਿਰਾ

  • @honeykulamia1
    @honeykulamia1 9 місяців тому

    Hanji veer ji diet te videos paayo 🙏

  • @raju5071
    @raju5071 9 місяців тому

    ਜੱਫ਼ਾ ਤਾਂ ਇੱਕ ਨੀ ਲੱਗਿਆ ਹੁਣ ਗੱਲਾਂ ਕਰਦੇ ਉ ਇੱਕ ਮੈਚ ਤਾਂ ਜਿਤ ਜਾਂਦੇ ਹੁਣ ਬਲੋਗਾ ਚ ਪੋਰਮੋਟਰਾ ਨੂੰ ਮਾੜਾ ਕਹੀ ਜਾਨੇ ਉ

  • @sufyandogar8724
    @sufyandogar8724 2 місяці тому

    ❤❤❤❤❤❤❤❤

  • @tanvirgujjarr4524
    @tanvirgujjarr4524 9 місяців тому +2

    Jinni Pakistan kabbadi ch astaad di izaat kardy oo gal India chh nai h 😢

  • @gurisandhu8337
    @gurisandhu8337 9 місяців тому

    Gopi saan 😍

  • @butakhanjogi8815
    @butakhanjogi8815 9 місяців тому

    ਪੰਜਾਬ ਵਿੱਚ ਹੀ ਖੇਡੋ ਬਾਈ

  • @ManjitSingh-qt6cv
    @ManjitSingh-qt6cv 9 місяців тому +1

    Preet tre pale kahk ni jafa tre to ak ni pai je kite sillu huda ja arsh chole wala mach ak Bane na huda ta kuch hor hona se fir

  • @Arnav4149
    @Arnav4149 9 місяців тому

    Nice video ❤

  • @user-xf9sg8hc4x
    @user-xf9sg8hc4x 9 місяців тому

    Nice 👌 👍 👌 👍 ❤❤❤❤❤

  • @gurbajsingh4401
    @gurbajsingh4401 9 місяців тому

    2no da sira da jaffi a Dode awle kale nu la jnde bai

  • @sukhwindersinghsingj4617
    @sukhwindersinghsingj4617 9 місяців тому

    ਬਾਈ ਪ੍ਰੀਤ ਬਾਈ ਗੋਪੀ ਭਲਵਾਨ ਤੇ ਰੇਡਆਂ ਪਾ ਕੇ ਦਿਖਾ

  • @mandeepvishishat5504
    @mandeepvishishat5504 9 місяців тому

    Gopi pajji top class player

  • @user-le8te6qp6w
    @user-le8te6qp6w 9 місяців тому

    Good👍👍 bro

  • @cheema930
    @cheema930 9 місяців тому

    1 blog sukhman chole tai jrur bnao y

  • @ManguSharma5642
    @ManguSharma5642 9 місяців тому

    Desi diet zaroor daso veere

  • @vikasKumar-to9uy
    @vikasKumar-to9uy 9 місяців тому +1

    Preet veer yr TUC apni game show karni c TUC 2 no jaffi di demand karvrha 3 ta 4 Jaffe ta lane c TUC goppy paji ta chalo hun senior hogya tu ta veer preet Yong ha shillu jida apna Kam karda jina usto hunda apni game show karda loka deakhna c preet badiya khedya faisla duniya na apna ap kar Deana newziland vich baki veer mehnat di gal ha newziland valya fakh. Pat kita India di team nal jehda ida nhi hona chahida c

    • @alliswell3372
      @alliswell3372 9 місяців тому +1

      Baki veere Pakistan waley changey jusey wale munde c.. physical strength valo v Pakistan nu benefit c.. oh pehli waar aaye c New Zealand jyadatar. Oh pehla he man bnaake aaye c vadiya khelan. Team bounding v vadiya c..

  • @tejwindersingh7093
    @tejwindersingh7093 9 місяців тому

    Ah preet jeha gopi ustad di onni ijat ni krda jine ohnu krni chahidiya

  • @calijatt7556
    @calijatt7556 9 місяців тому

    Preet nu thoori g kuun di jaach sikhao mera veer bai ji

  • @GurjantBhullar-mn8hu
    @GurjantBhullar-mn8hu 9 місяців тому

    Att bai 🤘💪💪😄

  • @harmangill8570
    @harmangill8570 9 місяців тому

    Vr bhut wait rendi a blog jldi pa dya kro love u respect ❤❤

  • @HarwinderSingh-pv1jw
    @HarwinderSingh-pv1jw 9 місяців тому +1

    Preet apne aap nu star samji janda,,, gopi nyi ban hona

  • @MandeepSingh-ew3pd
    @MandeepSingh-ew3pd 9 місяців тому

    Nice

  • @thepunjabexperimenttv9595
    @thepunjabexperimenttv9595 9 місяців тому +5

    Mai hisaab laya preet ustaad di izat bilkul nahi karda baki munde Sare karde aa

  • @jasschouhan6230
    @jasschouhan6230 9 місяців тому

    Gopi paji gall tuhadi sahi aa j preet thodi g mehnat kre .... Shillu vrgya nu piche shadd du ga

    • @MANISHSHARMA-jq8th
      @MANISHSHARMA-jq8th 9 місяців тому +1

      Hahahahahahaha wadia joke aa 😂😂😂😂😂😂😂😂😂😂😂😂😂😂😂😂😂

  • @Gurfatehsinghmaan2020
    @Gurfatehsinghmaan2020 9 місяців тому

    ਗੋਪੀ ❤

  • @user-rp4fh6nw8i
    @user-rp4fh6nw8i 9 місяців тому

    Palwan ji ladu pajh nahi reha c dimag pajha reha c ki Banna mara hun palwan nu Banna labh gya lutt tait hogi 😂😂😂😂😂😂😂naleh ruk gya 😂😂😂✌️

  • @manpreetgill3970
    @manpreetgill3970 9 місяців тому +1

    Shooonshipi khedan de Palvan g

  • @calijatt7556
    @calijatt7556 9 місяців тому

    Jhaaj wali gal jwa sy aa traah e nikal janda

  • @user-uq2mt2mp3y
    @user-uq2mt2mp3y 9 місяців тому

    Galll syiiii gopii v jhota preet v hor nal avee e cc

  • @user-le3cc5fg9t
    @user-le3cc5fg9t 9 місяців тому

    ❤nic

  • @vikramjitsingh7615
    @vikramjitsingh7615 9 місяців тому

    Att❤❤❤❤❤❤❤❤

  • @PawanjeetSingh-yw8bi
    @PawanjeetSingh-yw8bi 9 місяців тому

    Ustad de ago nhi bolie da

  • @jagdarsingh5640
    @jagdarsingh5640 9 місяців тому

    very nice