ਆਹ ਮੁੰਡੇ ਦੀ ਤਾ ਗੱਲਬਾਤ ਹੀ ਹੋਰ ਆਹ VEERI DHAIPAI ALA

Поділитися
Вставка
  • Опубліковано 12 лис 2024

КОМЕНТАРІ • 158

  • @TSBADESHA
    @TSBADESHA 5 місяців тому +38

    ਸਾਰੇ ਵੀਰ ਬੀਰੀ ਢੈਪਈ ਦੀ ਮਦਦ ਕਰਨ

  • @PIPEBAND_FAUJIBAND
    @PIPEBAND_FAUJIBAND Рік тому +105

    ਅੰਤ ਨੂੰ ਤਰੱਕੀ ਜਿਹਦੀ ਵੈਰੀ ਬਣਦੀ ਸੱਚ ਕਿਹਾ ਸੀ ਮੂਸੇ ਵਾਲੇ ਨੇ ਉਸ ਮਾਂ ਨੂੰ ਪੁੱਛਕੇ ਦੇਖੋ ਜੀਹਨੇ ਆਪਣੇ ਪੁੱਤ ਨੂੰ ਮਿਹਨਤ ਕਰਕੇ ਸਟਾਰ ਬਣਾਇਆ ਸੀ ਹੁਣ ਤੁਸੀਂ ਖੁਸ਼ ਓ ਸਾਲਿਓ ਵੀਰ ਦਾ ਕਰੀਅਰ ਖਰਾਬ ਕਰਕੇ ਤੁਹਾਡੇ ਨਾਲ ਵੀ ਇੱਦਾ ਹੀ ਹੋਣਾ ਸਵਰਗ ਨਰਕ ਸਭ ਇਥੇ ਹੀ ਆ ਵਾਹਿਗੁਰੂ ਜੀ ਮਿਹਰ ਕਰਨ ਸਾਡੇ ਵੀਰ ਬੀਰੀ ਢੈਪਈ ਤੇ 😢😢🙏

    • @babusingh8289
      @babusingh8289 4 місяці тому

      Ki gal hogi veer ji

    • @SukhbirSidhu-b9r
      @SukhbirSidhu-b9r 4 місяці тому +1

      Waheguru ji

    • @jagjeet8518
      @jagjeet8518 4 місяці тому

      ​@@babusingh8289latt katti gyee bhraa ,search krlaa sab pta lagju

    • @jotbassi5620
      @jotbassi5620 14 днів тому

      ​@@babusingh8289y de sat maar gye si pind de munde hi ede

    • @babusingh8289
      @babusingh8289 14 днів тому

      @@jotbassi5620 ki gal ho gi bro sat kyu mar ge

  • @TSBADESHA
    @TSBADESHA 5 місяців тому +35

    ਅੰਤ ਨੂੰ ਤਰੱਕੀ ਜਿਹਦੀ ਵੈਰੀ ਬਣਦੀ

  • @JagjitsinghCheema-zu1sx
    @JagjitsinghCheema-zu1sx 4 місяці тому +18

    ਵੀਰ ਦੀ ਕਲੱਬ ਵਾਲਿਆ ਨੂੰ ਮਦੱਦ ਕਰਨੀ ਚਾਹੀਦੀ ਏ ਬਹੁਤ ਸੋਹਣਾ ਖੇਡ ਦਾ ਸੀ ਬੀਰੀ ਢਹਿ ਪਈ ਵਾਲਾ

  • @jarnailsigh8643
    @jarnailsigh8643 Рік тому +16

    ਸਾਰੇ ਬੀਰੀ ਦੀ।ਮੱਮਦ ਕਰਨ

  • @naunihalsingh4108
    @naunihalsingh4108 Рік тому +40

    ਮੁੰਡਾ ਆਉਣ ਵਾਲੇ ਟਾਈਮ ਦਾ ਸਟਾਰ ਜਾਫੀ ਸੀ ਪਿੰਡ ਦੇ ਲੰਡੂਆ ਨੇ ਖਤਮ ਕਰਤਾ ਪਲੇਅਰ

    • @gurdialsingh2600
      @gurdialsingh2600 4 місяці тому

      Bai ji ki hoya veer nu bhut sohna player aa

    • @gurdialsingh2600
      @gurdialsingh2600 4 місяці тому

      Bai ji dseo ki hoya

    • @jagjeet8518
      @jagjeet8518 4 місяці тому

      ​@@gurdialsingh2600bhraa ohda name pake dekhlaa yr ,inne kiwe sutte rehne tuc

    • @AmrinderGrewal-dh3gk
      @AmrinderGrewal-dh3gk Місяць тому

      ਸਾਡੇ‌ ਪਿੰਡ ਦਾ ਸਟਾਰ ਜਾਫੀ ਸੀ ਅੳਣ ਵਾਲੇ ਟਾਈਮ‌ ਦਾ 😢😢😢

  • @kabaddi-kt1if
    @kabaddi-kt1if Рік тому +17

    ਰੱਬ ਅਗਰ ਹੇਗਾ ਤਾ ਬੇੜਾ ਗਰਕ ਕਰਦੇ ਓਨਾ ਦਾ ਜਿਨਾ ਨੇ ਇਹ ਵੀਰ ਨਾਲ ਕੇਹਰ ਕਰੇ a

  • @jaswindergill5879
    @jaswindergill5879 Рік тому +11

    Pehli baar bai di game dekhi...hirraaa kabbddi da rabba jaan baksh do veer di

    • @jotbassi5620
      @jotbassi5620 14 днів тому

      @@jaswindergill5879 Vre bach tan gya par paat kolo latt katni pegi si doctors nu infection jyada hogi si

  • @ਆਬੂਧਾਬੀਵਾਲੇ

    ਅੰਤ ਨੂੰ ਤਰੱਕੀ ਜੀਦੀ ਵੈਰੀ ਬਣਦੀ

  • @Majhail_Farm
    @Majhail_Farm Рік тому +14

    Veeri nu waheguru tandrusti dave

  • @sukhdeeps2180
    @sukhdeeps2180 Рік тому +47

    ਰੱਬਾ ਜਾਨ ਬਕਸ਼ ਦੇ ਇਸ ਮੁੰਡੇ ਦੀ ਇਸ ਨੂੰ ਪਹਿਲਾ ਦੇਖਿਆ ਹੀ ਨਹੀ ਸੀ ਖੇਡ ਦੇ ਨੂੰ ਇਹ ਤਾ ਦੂਜਾ ਸ਼ੀਲੂ ਆ ਰੱਬਾ ਜੱਲਦੀ ਠੀਕ ਕਰ ਇਸ ਨੂੰ ਕਬੱਡੀ ਦੇ ਮੈਦਾਨ ਵਿੱਚ ਵਾਪਸ ਆਵੇ

    • @arshsandhu5939
      @arshsandhu5939 Рік тому +2

      ਲੱਤ ਕੱਟ ਤੀ ਵੀਰ ਇਨਫੈਕਸ਼ਨ ਬਨ ਗੀ ਸੀ

    • @sukhdeeps2180
      @sukhdeeps2180 Рік тому +9

      @@arshsandhu5939 ਬਹੁਤ ਮਾੜਾ ਹੋਇਆ ਵੀਰ ਬਹੁਤ ਵੱਧੀਆ ਖਿਡਾਰੀ ਸੀ ਬੀਰੀ ਹਾਲੇ ਉਸ ਨੇ ਹੋਰ ਤੱਕੜਾ ਹੋਣਾ ਸੀ

    • @jotbassi5620
      @jotbassi5620 14 днів тому

      @@sukhdeeps2180 sahi gal a vre bhut bhut bhut takda player ban jana si agge hie veeri ne

  • @KalvirGakhal-farmer
    @KalvirGakhal-farmer Рік тому +5

    Gud plyer aa biri waheguru ji veer te mehar kre te Jina ne veer nal ehda kiti aa ohna nu saza jror milo Kina Vdia plyer aaa biri yr sari mehnat khrb krti Waheguru ji mehar krn

  • @JagsirSingh-rm7mc
    @JagsirSingh-rm7mc 5 місяців тому +3

    ਵਾਹਿਗੁਰੂ ਕਿਰਪਾ ਕਰੀ ਬੱਚੇ ਤੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @vipansharma4402
    @vipansharma4402 Рік тому +6

    ਬੁਹਤ ਮਾੜੀ ਹੋਈ ਬਈ ਨਾਲ

  • @NavjotSingh-xn1iz
    @NavjotSingh-xn1iz Рік тому +7

    Waheguru ji Mehar kariyo veer te 🙏❤️

  • @ਆਬੂਧਾਬੀਵਾਲੇ

    ਕੱਬਡੀ ਚ ਆ ਕੰਮ ਬਹੁਤ ਹੋ ਗਿਆ ਜਿਸ ਕੋਲ਼ ਗਰਾਊਂਡ ਚ ਕੁਝ ਨਹੀਂ ਹੁੰਦਾ ਓ ਬਾਰ ਵੇਰ ਕਡ ਜਾਂਦਾ

  • @butasingh4752
    @butasingh4752 4 місяці тому +3

    ਬਹੁਤ ਮਾੜਾ ਬਾਈ ਜੀ ਜਿਨਾ ਇਸ ਮੁੰਡੇ ਦੇ ਸੱਟਾ ਮਾਰੀਆ ਚੱਗਾ ਨੀ ਕੀਤਾ ਬਾਈ ਮੈ ਅੱਜ ਹੀ ਦੇਖੀਆ ਜੀ

  • @sikandersamra1259
    @sikandersamra1259 Рік тому +4

    Waheguru ji tanrusti de veer nu

  • @FaraattaTv
    @FaraattaTv Рік тому +6

    Star player ludhiana area da dhapai pind ala Beeri bahut sohni khed c bai , bahut dhuk hoya Munda de jelousy ch kise ne satt marti . Hun time c ohdi khed da , hun Canada Jana c Munda ne .

  • @ragvirragvirsingh7648
    @ragvirragvirsingh7648 Місяць тому +1

    Rabba mehr kri veer te

  • @goldybajwa93
    @goldybajwa93 Рік тому +6

    Waheguru Ji Mehar Karo pariwar te 🙏

  • @HighAimtuitionclasses
    @HighAimtuitionclasses 5 місяців тому +5

    ਆਵਦੇ ਜਵਾਕਾਂ ਨੂੰ ਕਦੇ ਵੀ ਇਹ ਖੇਡ ਨਾ ਖੇਡਾਓ ਇਸ ਖੇਡ ਵਿੱਚ ਮੁੰਡੇ ਇੱਕ ਦੂਜੇ ਨਾਲ ਖਾਰ ਖਾਂਦੇ ਆ ਇਹ ਮੁੰਡੇ ਦੀ ਲੱਤ ਵੱਢਣੀ ਪਈ ਖੇਡ ਨੂੰ ਗ੍ਰਾਉੰਡ ਤੱਕ ਸੀਮਤ ਰੱਖੋ ਕਿਸੇ ਦੀ ਜਿੰਦਗੀ ਖ਼ਰਾਬ ਕਰ ਕੀ ਮਿਲਿਆ

    • @SukhbirSidhu-b9r
      @SukhbirSidhu-b9r 4 місяці тому

      Ryt bro

    • @jotbassi5620
      @jotbassi5620 14 днів тому

      @@HighAimtuitionclasses bhai saab kise player ne ni marri sat pind de vehalda ne maari a sat nake kise player ne oda lagdi si jinna nal

  • @HarmanDeep-yq4mw
    @HarmanDeep-yq4mw Рік тому +12

    ਬਹੁਤ ਮਾੜਾ ਕੀਤਾ ਕੰਜਰਾਂ ਨੇ ਗਾਡਰ ਵਰਗਾ ਸੀ ਮਾਪਿਆਂ ਦਾ ਪੁੱਤਰ

  • @jaswindergill5879
    @jaswindergill5879 Рік тому +7

    Rabba mehr kri veer te fer ground ch eda gidda paawe te jina ne maada kita ohna de deeva na ble kde waheguru agge ardaas mehr kro...

    • @OX_RACE_PB10
      @OX_RACE_PB10 Рік тому +4

      latt wad diti veere hun ni dekh hona ground ch 😢

    • @Sh-sn5wb
      @Sh-sn5wb Рік тому

      ​@@OX_RACE_PB10😢😢

    • @GurneetSingh-hf6kl
      @GurneetSingh-hf6kl Рік тому

      @@OX_RACE_PB10 ਗੱਲ ਕੀ ਹੋਈ ਸੀ ਉਹਨਾਂ ਨਾਲ ਜਿਹਨਾਂ ਨੇ ਇੰਨਾ ਮਾੜਾ ਕੰਮ ਕੀਤਾ ਹੈ

    • @avtargrewal2489
      @avtargrewal2489 4 місяці тому

      Waheguru ji kirpa kreo

  • @simarjitsingh7912
    @simarjitsingh7912 4 місяці тому +1

    Waheguru ji mehar Kari sab te ji waheguru ji mehar Kari sab te ji

  • @gurpalsingh6287
    @gurpalsingh6287 4 місяці тому

    Bhut vadia player c waheguru ji Mehar Karo Veeri te

  • @manjitbhandal595
    @manjitbhandal595 Рік тому

    ਬੀਰੀ ਬਾਈ ਨੇ ਬਹੁਤ ਤਕੜਾ ਖੇਡਣਾ ਅਜੇ waheguruji waheguruji Waheguru.ji Waheguru.g 🙏🙏👳👳💪💪💪💪

  • @jujharsinghwarraich2314
    @jujharsinghwarraich2314 4 місяці тому

    Waheguru ji veeri nu zaldi sehatzabi bakhso

  • @billabhangubhangu8032
    @billabhangubhangu8032 Місяць тому

    Waheguru ji jihna ne veer nal dhaka kitta ohna nu aisi sajja deo maut nu b tarsn maut ohna nu mile na zindagi nark bnado ohna de jihna ne dhepiwale nal mada kitta

  • @Sukhvindersingh1313-i2b
    @Sukhvindersingh1313-i2b 3 місяці тому +1

    ਜੋ ਸਿਖ ਮੁਡਾ ਉਠਦਾ ਜਾਰ ਓਸ਼ੈ ਨੂੰ ਖਤਮ ਕਰ ਦੇਦੈ ਦੁਸਮਣ 😢 ਪੰਜਾਬ ਨੂੰ ਅੱਗੈ ਦੈਖ ਨਹੀ ਸੱਕਦਾ

  • @goldyrurkagroup67
    @goldyrurkagroup67 4 місяці тому

    ਵਾਹਿਗੁਰੂ ਮੇਹਰ ਕਰੇ ਵੀਰੀ ਤੇ

  • @sambhinderpb06
    @sambhinderpb06 Місяць тому

    ਬਹੁਤ ਬਹੁਤ ਮਾੜਾ ਕੰਮ ਹੋਇਆ ਵੀਰ ਨਾਲ਼ ਦਿਲ ਬਹੁਤ रोया 😢ਹੀਰਾ ਪਲੇਅਰ ਸੀ ਵੀਰ ਗੇਮ ਦੇਖੀ ਵੀਰ ਦੀ ਮੈਂ ਤਕੜਾ ਜਾਫੀ ਸੀ 🙏
    ਲੋਕਾਂ ਤੋਂ ਤਰੱਕੀ ਜਾਰੀ ਨਾਹੀ ਜਾਂਦੀ ਕਿਸੇ ਦੀ 😡

  • @AmritpalSingh-g7r
    @AmritpalSingh-g7r 4 місяці тому

    Waheguru ji 🙏 Nice veer ji

  • @girpreetlubana7019
    @girpreetlubana7019 3 місяці тому

    Bahout mada kita eh veer nal 😢 veer wal vekh dil karda jehna ne ehda nuksaan kita mien ohna da kra gande lok

  • @gokalkala4816
    @gokalkala4816 Рік тому +2

    Waheguru ji mahar kry

  • @anmol2262
    @anmol2262 Рік тому

    Wehguru Mehar Kari vir te,❤

  • @UNDERTAKAR-dl6ei
    @UNDERTAKAR-dl6ei 4 місяці тому

    Sirra c veer dhan dhan kraunda c veeri khakh ni rehna jihna ne veer naal eda kita kalla put c ma baap da

  • @balwinderkaur2455
    @balwinderkaur2455 4 місяці тому

    Waheguru ji te Vishwas a a beta pakka ground vich awagge duwara god bless you

  • @SukhMarok-xm6lx
    @SukhMarok-xm6lx Місяць тому +1

    ਇਸ ਵੀਰ ਦਾ ਐਡਰੈੱਸ ਦਸੋ ਜੀ
    ਇਸ ਦਾ ਇਲਾਜ਼ ਮੈ ਖੁਦ ਕਰਗਾ ਆਪ

    • @Pubgshooter_7k
      @Pubgshooter_7k Місяць тому

      near jodha dist ludhiana.. ludhiana to Raikot road te aa veer

    • @jotbassi5620
      @jotbassi5620 14 днів тому

      @@Pubgshooter_7k hnji jodhan de nal Dhapai pind je na pta lagya tan jitho marji sarabha pind ja jodhan pushleo

  • @AshokKumar-ii6db
    @AshokKumar-ii6db Рік тому +4

    Best jaffi aj coma wich piya ardas karo veer lai sare

  • @jaskarndhillon8918
    @jaskarndhillon8918 Рік тому +2

    Waheguru ji

  • @jugrajsinghsidhu1551
    @jugrajsinghsidhu1551 11 днів тому

    ਬੀਰੀ ਦਾ ਢੈਪਈ ਪਿੰਡ ਕਿੱਥੇ ਪੈਦਾ ਹੈ ਕਹਿਣ ਦਾ ਭਾਵ ਕਿਹੜੇ ਜਿਲੇ ਵਿੱਚ ਇਹ ਪਿੰਡ ਪੈਦਾ ਹੈ

  • @kuldipkaur1470
    @kuldipkaur1470 4 місяці тому

    Soooooooo nice god is with you beta ji. Just wait and see. God will help you beta ji

  • @InderjitSingh-lg5sg
    @InderjitSingh-lg5sg 4 місяці тому

    Waheguru ji kirpa karo ver te

  • @manrajsingh.9r.187
    @manrajsingh.9r.187 Рік тому +1

    Mere roz aradass wheaguru ji kol jinav enu hit kita o v rul j

  • @VarinderSingh-d3k1k
    @VarinderSingh-d3k1k Рік тому

    Waheguru mehar kro ji veer te

  • @gurjantsingh6708
    @gurjantsingh6708 4 місяці тому

    ਪਰਮਾਤਮਾ ਇਹਨੂੰ ਤੰਦਰੁਸਤ ਕਰ ਜਲਦੀ ਤਾ ਕਿ ਆਪਣੀ ਮਾ ਨਾਲ ਗੱਲ ਤਾ ਕਰ ਸਕੇ ਜਦੋਂ ਕੋਮਾ ਚ ਗਏ ਨਾਲ ਮਾਤਾ ਗੱਲ ਕਰਦੀਆਂ ਅੱਖਾਂ ਚੋ ਪਾਣੀ ਨੀ ਰੁਕਦਾ ਜੀ

  • @BalwinderKaur-p8q
    @BalwinderKaur-p8q 3 місяці тому

    Veeri.nuwaheguru.ਤੰਦਰੁਸਤੀਦੇਨਾਲ ਹੀ ਉਨ੍ਹਾਂ ਦੇ ਨਾਲ ਵੀ Waheguru.ji ਏਦਾਂ ਹੀ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਹੋਏ ਆਪ ਵੀ ਕਰੰਟ ਲੱਗ ਕੇ ਮਾਰਨੇ ਸਾਰੇ. Van.cgo.kotae

  • @gillfarmgill
    @gillfarmgill Рік тому +2

    Waheguru ji mehar karo

  • @DALJEETSINGH-n4l
    @DALJEETSINGH-n4l 4 місяці тому

    Bahut vada heere varga player c sada veer veeri , bahut Punjab da naam roshan karna c veer ne, par iss de pind valian da beda veh gia kangran da

  • @KalvirGakhal-i4p
    @KalvirGakhal-i4p Рік тому +1

    End kra ti ❤

  • @Noorfatehjudge
    @Noorfatehjudge 4 місяці тому

    Waheguru ji mere veer nu jaldhi thik kardo

  • @parmnagra-gy8iw
    @parmnagra-gy8iw Рік тому

    Waheguru ji mhear Karan

  • @immortalcyanogen779
    @immortalcyanogen779 10 місяців тому

    Bai te malak mehr kare... Sade jilhe di shaan c bai❤

  • @MandeepSingh-cs7to
    @MandeepSingh-cs7to 4 місяці тому

    Waheguru waheguru waheguru waheguru ji

  • @sidhusabbji
    @sidhusabbji 25 днів тому

    Lover veeri y❤❤

  • @ManjeetSingh-eu3mo
    @ManjeetSingh-eu3mo 4 місяці тому

    Waheguru ji meher kra veer ta ik ardas benti a tera aga jina na ehda mara kita bs baba nanak g ohna da kakh na rahe

  • @simranbarouli7967
    @simranbarouli7967 Рік тому

    ਵਾਹਿਗੁਰੂ ਜੀ

  • @hardeepsinghcheema429
    @hardeepsinghcheema429 Рік тому +3

    ਬੀਰੀ ਤੈਨੂੰ ਨਜ਼ਰ ਖਾ ਗਈ

  • @Rahul-lk6gb
    @Rahul-lk6gb Місяць тому +1

    💯🙌🏻💯🙌🏻💯🙌🏻💯🙌🏻

  • @JaswinderGujjar-i3z
    @JaswinderGujjar-i3z Місяць тому

    Parmatma mehar kre pra te tun dekhi pra ohna da bura hal hona..eni sokhi ni milni mout.,Rab kirpa kre pra te ..nale family te ..,...meri government te punjab de loga nu benti hai.,ki punjab Nashe gangster nal bhareya peya te ethe bhout ghat kamyab munde ne....ehna nu te sambhal looo...Nhi koi ni rehna ethe ....pehla sidhu musewala te hun veri pra. ..eh ki ho reha punjab cho., bhagwant maan cm..of Punjab Sarkar..Amm admi party totly fail. . Punjab...da.low and order totaly fail and cruppted....asi te sochde c ki punjab vich badlaw ayega....par change te ki auna Punjab da mahoul es Sarkar ne hor khrab krta ...hun Rab hi Rakha.. ethe koi safe ni hai na bussnessman na sports man na Aam log..bura hal hai...

  • @jasvirsingh-ds5cx
    @jasvirsingh-ds5cx Рік тому +1

    Meri Massi da munda si ehh 😢

  • @Monulaltonofficial1322
    @Monulaltonofficial1322 Рік тому +2

    Siraa jaffi❤

  • @SUKHWINDERSINGH-lf1ti
    @SUKHWINDERSINGH-lf1ti Рік тому

    baba nanak ji mehar karan

  • @ARSHDEEPSINGH-ec1nq
    @ARSHDEEPSINGH-ec1nq Рік тому +2

    Sare kabbadi vale sath den hak ch posts paun

  • @RanjitSingh-ri6be
    @RanjitSingh-ri6be 4 місяці тому

    Insaf milna chahida vichare nu

  • @uuhkjhkjhkj
    @uuhkjhkjhkj 4 місяці тому

    Bai sare payers help krn veere bai di

  • @srabjeetkaur7118
    @srabjeetkaur7118 4 місяці тому

    Waheguru ji theek Karo veer nu

  • @jassigrewal4284
    @jassigrewal4284 Рік тому +1

    yarr bahut mada hoya hun kde v kabaddi ni khed skda 😢

    • @freestylebuddy
      @freestylebuddy  Рік тому +2

      Hor ki bro yr rooh hee nikal gai c mari taa jado mai suniya 🥺🥺

  • @RanjitSingh-ri6be
    @RanjitSingh-ri6be 4 місяці тому

    Nale parmoter jinne v haige a please is player di finically madad karan.

  • @rachhpalram9484
    @rachhpalram9484 4 місяці тому

    Wmk mher krn 🙌

  • @jagrajgill6918
    @jagrajgill6918 4 місяці тому

    kise d ini jyda mehnat to bad hoi trakki nu sli dunia kde ni jr skdi , mooseale wang vir nal ina jyda mada hoia , pr koi ni ethe sche nal khd da , waheguru vir nu theek krdo

  • @GurdeepSingh-w8c
    @GurdeepSingh-w8c 3 місяці тому

    ਵੀਰ ਜੀ ਆਪ ਨੂੰ ਵੀਰ ਦਾ ਸੁਪਨਾ ਪੂਰਾ ਕਰਨਾ ਚਾਹੀਦਾ ਵੀਰ ਆਪਾ ਨੂੰ ਕੋਈ ਔਖਾ ਵੀਰ ਜੀ

  • @johnjones-zq2uf
    @johnjones-zq2uf 3 місяці тому

    Ehnu Punjab government to police officer di job deni chahida

  • @NavtejKhosa-mu7dj
    @NavtejKhosa-mu7dj Місяць тому

    Very nice

  • @dhanwantmoga
    @dhanwantmoga Рік тому +1

    Tuhada kakh na rahe kanjro jena es veer naal enj keeta…….

  • @goldybajwa93
    @goldybajwa93 Рік тому

    Great 👍

  • @prabhmattu588
    @prabhmattu588 Місяць тому

  • @mannatbajwa9017
    @mannatbajwa9017 4 місяці тому

    Wmk🙏🏻🥺💔

  • @Anantsunder123
    @Anantsunder123 24 дні тому

    So sad 😭

  • @CANADAWEST8131
    @CANADAWEST8131 5 місяців тому

    ❤❤❤❤❤❤❤

  • @kirpalsingh4786
    @kirpalsingh4786 4 місяці тому

    Case of investigation

  • @amanpandit6480
    @amanpandit6480 26 днів тому

    Mai brhman ho ke shrap Dena ke jina ne dhapai Veera nla Aisa kita ohna loga da kdi bhla ni hova ga

  • @palwindersingh939
    @palwindersingh939 3 місяці тому

    Punjab da shelu verga player dushmna khatem kerta.rab kadi muaaf nhi keruga . waheguru ji mehar kro ji.

  • @CANADAWEST8131
    @CANADAWEST8131 Рік тому +1

    Bai eh ta jaffi bhut tkda si, jareya nahi geya

  • @GurcharanSingh-vu2hu
    @GurcharanSingh-vu2hu Місяць тому

    ਮਾੜੀ ਕਰਨੀ ਵਾਲੇ ਦਾ ਕੱਖ ਨਾ ਰਹੇ

  • @guridhillongurpreetsingh3210
    @guridhillongurpreetsingh3210 Рік тому +1

    Kabaddi band kerva do bai kise hor di lath na vedhni pve ki life reh gi munde di teji nijampur ne bdo suside hi kita c rukda ni c jhota c oh v

  • @punjabigamer6124
    @punjabigamer6124 Рік тому +1

    Gabru di pakad plaas vargi

  • @akash-ke7nq
    @akash-ke7nq Рік тому

    Att

  • @JaaniJargari
    @JaaniJargari Рік тому

    ❤❤❤

  • @amitarora5534
    @amitarora5534 2 місяці тому +1

    Kuch k dalea karan kayi kayi sala layi mehnat te parivar sab mit janda.aj de nashedi log ap ta kakh karna ni te duziya nu karn ni Dena eh pehla sochde ne

  • @sukhnoorsingh6751
    @sukhnoorsingh6751 4 місяці тому

    😭😭😭

  • @kaimdeepbeimaan2653
    @kaimdeepbeimaan2653 Рік тому

    ❤❤❤🔥🔥🔥💯💯💯💯

  • @VikramSingh-pg3rz
    @VikramSingh-pg3rz Рік тому

    😢😢😢

  • @pardeepsingh-xz6jd
    @pardeepsingh-xz6jd Рік тому

    ❤❤🎉❤❤

  • @ramneekkaur7518
    @ramneekkaur7518 5 місяців тому

    Ina sohna munda
    Ina jabardast
    But chahe latt ni a Te insan Te ohi aa jigra v

  • @swindersingh5661
    @swindersingh5661 4 місяці тому

    Sarika de addi guvadi nhi jarde

  • @ravichatha
    @ravichatha 4 місяці тому

    Kul naas hojaani tuhade dusam ana de

  • @mindagill5320
    @mindagill5320 Рік тому

    💔😭

  • @goldycheema1592
    @goldycheema1592 Рік тому

    🥲🥲🥲