ਅੱਜ ਮਸਲਾ ਇਜ਼ਤ ਦਾ ਸੀ | Gopi Frandipuria

Поділитися
Вставка
  • Опубліковано 15 вер 2024
  • ਅੱਜ ਮਸਲਾ ਇਜ਼ਤ ਦਾ ਸੀ | Gopi Frandipuria
    Like and subscribe
    #kabaddi #vlog

КОМЕНТАРІ • 303

  • @moneysingh5725
    @moneysingh5725 8 місяців тому +20

    ਭਲਵਾਨ ਜੀ ਯਾਰੀ ਦੀ ਮਸਾਲ ਜੋ ਦਿੱਤੀ ਤੁਸੀ ਦਿਲ ਜਿੱਤ ਲਏ। ਜਲੰਧਰ ਵਲੋ ਬਹੁਤ ਬਹੁਤ ਪਿਆਰ।❤

  • @lakha2227
    @lakha2227 8 місяців тому +63

    ਚਲਦੀ ਫਿਰਦੀ ਸੱਚੀ ਰੂਹ ਆ ਉਸਤਾਦ ਤੂੰ ਵਾਹਿਗੁਰੂ ਤੈਨੂੰ ਹਮੇਸ਼ਾ ਤੰਦਰੁਸਤ ਰੱਖੇ ਉਸਤਾਦ ਜੀ

  • @sandhusaab8290
    @sandhusaab8290 8 місяців тому +20

    ਉਸਤਾਦ ਜੀ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਮਜ਼ਾ ਆਉਂਦਾ ਤੇ ਮੈਂ ਤੁਹਾਡਾ ਫੈਨ ਵੀ ਬਹੁਤ ਜਿਆਦਾ ਵੱਡਾ ਜਦੋਂ ਇੰਡੀਆ ਆਏ ਤੇ ਮਿਲਣਾ ਜਰੂਰ ਆ ਭਲਵਾਨ ਜੀ

  • @BhupinderSingh-gy7qb
    @BhupinderSingh-gy7qb 8 місяців тому +26

    ਬਾਕੀ ਤੁਹਾਡੇ ਸਾਰੇ ਬਲੋਗ ਸੀਰਾ ਹੀ ਹੁੰਦੇ ਨੇ ਜੀ ਬਾਬਾ ਨਾਨਕ ਜੀ ਤੁਹਾਨੂੰ ਸਦਾ ਤੰਦਰੁਸਤ ਰੱਖਣ ਜੀ ਤੇ ਤੁਹਾਨੂੰ ਖੁਸ਼ ਰੱਖਣ ਪੂਰੀ ਜ਼ਿੰਦਗੀ 🙏🏻🤲🏼🤲🏼🙏🏻

  • @RaviKumar-rj3ng
    @RaviKumar-rj3ng 8 місяців тому +10

    ਏਨਾ ਲੰਬਾ ਖੇਡਣਾ ਹਰੇਕ ਦੇ ਵੱਸ ਦੀ ਗੱਲ ਨੀ ,,, ਜਿਉਂਦਾ ਵਸਦਾ ਰਹਿ ,, ਬਾਈ ਫਿਰੰਦੀਪੁਰ ❤❤😘

  • @HarneetKalas-nf8nd
    @HarneetKalas-nf8nd 8 місяців тому +15

    ❤ ਵਾਹਿਗੁਰੂ ਜੀ ਗੋਪੀ ਵੀਰ, ਵੀਰ ਜੀ ਦੇ ਬੇਟੇ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਸੱਟਾ ਫੇਟਾ ਤੌ ਬਚਾ ਰੱਖੀਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @jagroop911
    @jagroop911 8 місяців тому +6

    ਮੈਂ plwan ਜੀ ਦੁਬਈ ਗੱਡੀ ਚਲੋਨਾ ਤੇ ਜਦੋਂ ਸਵੇਰੇ ਗੱਡੀ ਕਢੀ ਦੀ ਤਾਂ ਲੋਕੀਂ ਬਾਬੇ ਦਾ ਸ਼ਬਦ ਲੋਂਦੇ ਤੇ plwan ਜੀ tuhada ਵਿਲ਼ੋਗ ਵੇਖਦਾ।ਬਾਕੀ ਆਕਾਲ ਪੁਰਖ ਸੱਭ ਤੋਂ ਉੱਤੇ ਆ ਪਰ ਖਿੱਚ ਜੇਹੀ ਹੁੰਦੀ,ਇੱਕ ਵੱਖਰੀ postiviti ਤੇ ਹੌਂਸਲਾ ਮਿਲਦਾ ਤੁਹਾਡੀਆਂ ਗੱਲਾਂ ਸੁਣ ਕੇ। ਹੱਸਦੇ ਵੱਸਦੇ ਰਹੋ ਪੰਜਾਬ ਦੇ ਸ਼ੇਰੋ।।।

  • @davinderbhangu4034
    @davinderbhangu4034 5 місяців тому

    ਗੋਪੀ ਵੀਰ ਦਿਆ ਗਲਾ 💯 ਸਹੀ ਹੁੰਦੀਆ ਨੇ ਰੱਬ ਵੀਰ ਨੂੰ ਦਿਨ ਚੌਗਣੀ ਰਾਤ ਅੱਠ ਗੁਣਾ ਤਰੱਕੀ ਦੇਵੇ

  • @jagroop911
    @jagroop911 8 місяців тому +8

    ਹਾਂਜੀ plwan ਜੀ।। ਇੱਕ ਗੱਲ ਬੜੀ ਵਧੀਆ ਕੀਤੀ ਤੁਹੀ ਕਿ ਜਦੋਂ ਯਾਰੀ ਚ ਪੈਸਾ ਆ ਗਿਆ ਜਾਂ ਜਨਾਨੀ ਬਾਜੀ ਆਲ਼ਾ ਚੱਕਰ ਪੈ ਗਿਆ ਤਾਂ ਸਮਜੋ ਯਾਰੀ ਖ਼ਤਮ।। ਬਾਕੀ ਗੱਲ ਅੱਜ ਖੇਡ ਦੀ, ਇੱਕੋ ਜੱਫੇ ਨੇਂ ਸਵਾਦ ਲਿਆਤਾ।। ਬਾਬਾ ਬੁੱਢਾ ਸਾਹਿਬ ਜੀ ਚੜ੍ਹਦੀ ਕਲਾ ਚ ਰੱਖਣ ਤੁਹਾਨੂੰ ਸੱਭ ਨੂੰ।

  • @sukhnav9528
    @sukhnav9528 8 місяців тому +18

    Siraa ਕਰਵਾ ਦਿੱਤਾ ਪਲਵਾਣ ਜੀ ਤੁਸੀ ਅੱਜ ❤ ਪਰ ਸੁੱਖ ਭੰਗਆਲਾ ਕਿਉ ਨਹੀ ਖੇਡਿਆ ਦਸਿਓ ਬਾਹਰੋ ਜਾਫੀ ਕਰਨ ਦੀ ਲੋੜ ਇ ਨਹੀ ਸੀ ਸੁੱਖ ਵਧੀਆ ਸੀ ਉਸਨੇ ਜੱਫੇ ਲਾ ਈ ਦੇਣੇ ਸੀ। ਬਾਕੀ ਤੁਸੀਂ ਸਿਰਾ ਕਰਵਾ ਦਿੱਤਾ ਪਲਵਣ ਜੀ ਕੱਲ ❤❤

  • @GillSaab-ou5lh
    @GillSaab-ou5lh 8 місяців тому +5

    ਗੋਪੀ ਬਈ ਬਹੁਤ ਪਿਆਰ ਕਰਦਾ ਤੇਰੇ ਵਲੋਗ ਨੂੰ ਮੈ ਮੋਗੇ ਤੋਂ ਆ ਹਰ ਇਕ ਵਲੋਗ ਦੇਖ ਦੇ ਆ ਤੁਹਾਡਾ ਵਲੋਗ ਅਜੇ ਰੋਟੀ ਖਾਦੇ ਰੋਟੀ ਛੱਡ ਦਿਨੇ ਆ ਘਰ ਵਾਲੀ ਲੜ ਦੀ ਹੁੰਦੀ ਆ ਕੀ ਤੁਸੀ ਦੇਖ ਦੇ ਰਹਿਣੇ ਆ ਪਰ ਘਰੇ ਲੜਾਈ ਪਵਾ ਲਈ ਦੀ ਆ ਪਰ ਤੁਹਡਾ ਵਲੋਗ ਨਹੀਂ ਛੱਡੀ ਦਾ ਰੋਟੀ ਰਹਿਦੀ ਘਰ ਵਾਲੀ ਗੁਸੇ ਹੁੰਦੀ ਹੋਜੇ ਪਰ ਤੁਹਡਾ ਵਲੋਗ ਨਹੀਂ ਛੱਡ ਦੇ ਏਸੇ ਤਰਾ ਵਲੋਗ ਤੇ ਕਬੱਡੀ ਖੇਡ ਦੇ ਰਹੋ ਜਿਊਦਾ ਵਸਦਾ ਰਹਿ ਜੱਟਾ love u ਜੀਉ ❤❤❤

  • @harrykang6478
    @harrykang6478 8 місяців тому +4

    ਗੋਪੀ ਫਰੰਦੀਪੁਰੀਆ ਵੀ ਇੱਕ ਸੰਤ ਮਹਾਤਮਾ ਹੀ ਆ ਕਬੱਡੀ ਦਾ ਤੇ ਇਨਸਾਨ ਵੀ ਬਹੁਤ ਜ਼ਿਆਦਾ ਵਧੀਆ ❤❤❤

  • @MalkitGill426
    @MalkitGill426 8 місяців тому +5

    ਸਤਿ ਸ੍ਰੀ ਅਕਾਲ ਪਲਵਾਣ ਜੀ,
    ਕਿਵੇਂ ਉ ਠੀਕ ਠਾਕ ਉ ਜੀ,
    ਪਲਵਾਣ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਜੀ
    ਵਾਹਿਗੁਰੂ ਮੇਹਰ ਕਰੇ, ਪਰਮਾਤਮਾ ਏਦਾਂ ਹੀ ਮੇਹਰ ਭਰਿਆ ਹੱਥ ਰੱਖੇ ਤੁਹਾਡੇ ਤੇ,
    ❤❤ਦਿਲ ਤੋ ਸਪੋਰਟ ਪਲਵਾਣ ਜੀ
    ਗੁਰਦਾਸਪੁਰ ਤੋ

  • @Gillsaab550
    @Gillsaab550 8 місяців тому +4

    ਗੋਪੀ ਵੀਰ ਜੀ ਕੀ ਹਾਲ ਵਾਹਿਗੁਰੂ ਜੀ ਤਹਾਨੂੰ ਚੜਦੀ ਕਲਾ ਵਿੱਚ ਰੱਖੇ ਸਤਿਗੁਰ ਲੰਬੀਆਂ ਉਮਰਾਂ ਬਖਸ਼ਣ ਸਦਾ ਖੁਸ਼ ਰਹੋ❤❤

  • @harpaghsingh5285
    @harpaghsingh5285 8 місяців тому +5

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ ਭਲਵਾਨ ਜੀ ❤❤❤❤

  • @bakhshishsingh5079
    @bakhshishsingh5079 8 місяців тому +2

    ਗੋਪੀ ਫਰੀਦਪੁਰ ਵੀਰ ਬਹੁਤ ਵਧੀਆ ਅਸੀ ਟਰੱਕ ਡਰਾਇਵਰ ਹਾ ਵੀਰ ਨਵੇ ਨੋਜਵਾਨਾ ਵਧੀਆ ਢੰਗ ਨਾਲ ਸਰੀਰ ਫਿਟ ਰੱਖਣ ਲਈ ਦੱਸਿਆ ਕਰੋ ਧੰਨਵਾਦ

  • @balkarsingh-nn5le
    @balkarsingh-nn5le 7 місяців тому

    Bhaut e vadiya gallan gopi veer diyan sachiysn galan aa ❤❤❤

  • @manpreetgill3970
    @manpreetgill3970 8 місяців тому +5

    ਯਾਰੀ ਚ ਹਿਸਾਬ ਕਰੀਦਾ ਗੋਪੀ ਭਾਈ d ਗੱਲ ਨੇ ਦਿਲ ਖ਼ੁਸ਼ ਕਰਤਾ ❤❤❤❤❤❤❤❤❤❤❤❤❤❤

  • @AnjuAdhiwal
    @AnjuAdhiwal 4 місяці тому

    Gopi bhaji wmk tuhade te ❤ ਰੱਬੀ ਰੂਹ

  • @LakhwinderSingh-mp4bg
    @LakhwinderSingh-mp4bg 8 місяців тому +6

    ਭਲਵਾਨ ਜੀ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @balrajgill2657
    @balrajgill2657 8 місяців тому +1

    ਮੇਰੀ ਇਲਾਕੇ ਦੇ ਮਹਾਨ ਖਿਡਾਰੀ ਰੱਬੀ ਰੂਹ ਗੋਪੀ ਉਸਤਾਦ ਜੀ 🙏🏻🙏🏻🙏🏻🙏🏻

  • @user-yi1lf8su7y
    @user-yi1lf8su7y 8 місяців тому +1

    ਸ਼ਾਨ ਜੱਟ ਗੋਪੀ ਫਰੰਦੀਪੁਰੀਆ

  • @NanuSodhi
    @NanuSodhi 8 місяців тому +1

    Legend Banda Gopi frandipuria bhaji god bless u❤❤❤

  • @HarviderGrewal-p6i
    @HarviderGrewal-p6i 7 місяців тому

    Gopi veer wadea ensan a veer wahegru mehar kare

  • @ParminderSingh-jv2kl
    @ParminderSingh-jv2kl 8 місяців тому +3

    ❤❤❤❤❤Waheguru ji God bless all brothers Waheguru ji

  • @manjitsidhu3989
    @manjitsidhu3989 8 місяців тому +1

    ਭਾਉ ਤੁਹਦੀਆ ਵੀਡਿਓ ਦੇਖ ਦੇਖ ਕੇ ਮੇਹਨਤ ਲਾਉਣੀ ਸ਼ੁਰੂ ਕੀਤੀ ਆ ਹੁਣ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕੋਈ ਚੰਗi ਕੋਚ ਮਿਲ ਜੈ ਕੱਬਡੀ ਦੀ ਕੋਚਿੰਗ ਲਈ

  • @calijatt7556
    @calijatt7556 8 місяців тому +1

    Sooh rab di dil khnda hune pind udh k chlja

  • @user-oz5pu7nk9r
    @user-oz5pu7nk9r 8 місяців тому

    Bhout badia bilkul sahi keha bro bandee di soch hi bndee nu ucha chakdi aaa

  • @JasbirSingh-xu8xi
    @JasbirSingh-xu8xi 7 місяців тому

    ਜਿਉਦਾ ਰਹਿ ਵੀਰਾਂ ਬਹੁਤ ਵਧੀਆ ਪਲੇਅਰ ਹੋ ਤੁਸੀਂ ਸੱਚੇ ਸੁੱਚੇ ਇਨਸਾਨ ਹੋ

  • @harpreetdhanoa8570
    @harpreetdhanoa8570 8 місяців тому +6

    ਵਾਹਿਗੁਰੂ ਜੀ ਮੇਹਰ ਕਰੇ ਵੀਰ ਤੇ❤❤❤❤❤

  • @manatsandhupb88
    @manatsandhupb88 8 місяців тому

    ਸਾਡੇ ਲਾਗੇ ਏਹਨਾ ਨੇਕ ਇਨਸਾਨ ਰਹਿੰਦਾ ਅਸੀ ਕਦੀ ਮਿਲੇ ਨਹੀਂ ਗੋਪੀ ਬਾਈ ਬੁਹਤ ਵਧੀਆ ਵੀਰੇ ਤੈਨੂੰ ਰੋਜ ਸੁਣਦੇ

  • @HarwinderSingh-pv1jw
    @HarwinderSingh-pv1jw 8 місяців тому +1

    Bohat vadia soch gopi veer di and team

  • @Prabhmaan-r2j
    @Prabhmaan-r2j 8 місяців тому

    ਸਿੰਦੂ ਜਲਾਲਾਬਾਦ ਬਹੁਤ ਵਧੀਆ ਇਨਸਾਨ ਹੈ ਭਲਵਾਨ ਜੀ ਜਿੰਨੀ ਹੋ ਸਕੇ ਇਸਦੀ ਮਦਦ ਕਰਿਆ ਜੇ ਘਰੋ ਗਰੀਬ ਤੇ ਭਗਤ ਬਿਰਤੀ ਵਾਲਾ ਬੰਦਾ ਹੈ ਬਾਕੀ ਤੁਸੀ ਜਿਆਦਾ ਜਾਣਦੇ ਹੋਵੋਗੇ

  • @Swggersandhu.5753
    @Swggersandhu.5753 8 місяців тому +2

    Kde vii kise nuu coment nii kita ustaad par ajj vlog dekh kee rooh khush hogi❤❤

  • @KulwinderKumar-rc3gy
    @KulwinderKumar-rc3gy 8 місяців тому +1

    Veer bahut hi sachi te suchi rooh da Malik a.Love you Bhaji 🙏🙏

  • @shersinghsidhu1958
    @shersinghsidhu1958 8 місяців тому

    Gopi frandipuria ji app nu vakh k he dil nu cha chad janda.
    Ur the great 👍
    Love ur game

  • @PB12Singhsaab
    @PB12Singhsaab 7 місяців тому

    Yrr waah oye kinna down to earth ❤❤❤❤

  • @sukhsukhvirsingh1043
    @sukhsukhvirsingh1043 8 місяців тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Harjinder_Sidhu538
    @Harjinder_Sidhu538 8 місяців тому +1

    ਬਹੁਤ ਵਧੀਆ ਵੀਰ।। ਵੀਰ ਸੋਡੇ ਕਹਿਣ ਤੇ ਫੋਨ ਪੰਜਾਬੀ ਵਿਚ ਕਰ ਲਿਆ।।ਤੇ ਰੋਜ਼ ਕਸਰਤ ਕਰਦੇ ਆਮ ਸਾਰਾ ਗਰੁੱਪ

  • @user-gu7hi7bb1x
    @user-gu7hi7bb1x 8 місяців тому

    Gopyi.bai.tucih.vera.nall.buhat.vadiya.gall.kiti.aa.

  • @darabhullar2840
    @darabhullar2840 8 місяців тому

    ਅੱਜ ਨਿੱਕੇ ਫਰੰਦ੍ਰਿਪੁਰ ਦੇ ਵੀ ਦਰਸ਼ਨ ਹੋ ਗਏ ਬਾਬਾ ਨਾਨਕ ਤੈਨੂੰ ਭਰਾ ਚੜਦੀ ਕਲਾ ਚ ਰੱਖੇ

  • @D.S.BENIPAL43
    @D.S.BENIPAL43 8 місяців тому +4

    ਬਿਲਕੁਲ ਵੀਰ ਨਵੇ ਆ ਨੂੰ ਜ਼ਰੂਰ ਮੌਕਾ ਮਿਲਣਾ ਚਾਹੀਦਾ 🙏

  • @amarjitsingh1946
    @amarjitsingh1946 8 місяців тому

    ਬਹੁਤ ਵਧੀਆ ਗੋਪੀ ਵੀਰ ਨਾਇਸ਼

  • @diljeetsingh2419
    @diljeetsingh2419 8 місяців тому

    ਭਾਈ ਜੀ ਤੁਹਾਡੇ ਤੋਂ ਮੈਨੂੰ ਬਹੁਤ ਜਿਆਦਾ ਸਿੱਖਣ ਨੂੰ ਮਿਲਦਾ

  • @ManguSharma5642
    @ManguSharma5642 8 місяців тому

    ਗੋਪੀ ਵੀਰੇ ਅੱਜ ਤਾ ਸਿਰਾ ਕਰਾ ਤਾ ਬਹੁਤ vaddiya ਭਲਵਾਨ ਜੀ ❤❤❤

  • @Drivermehakma3630
    @Drivermehakma3630 8 місяців тому +1

    ਸਤਿ ਸ਼੍ਰੀ ਅਕਾਲ ਪਹਿਲਵਾਨ ਜੀ❤❤ ਕਢਾਤੀ ਰੂਬੀkon ਬਾਪੂ ਨੂੰ ਉਸਤਾਦ ਜੀ ਪਾਇਆ ਕਰੋ ਸ਼ੋਰਟ
    ਸ਼ੂਟ

  • @user-my6zf1fk2g
    @user-my6zf1fk2g 7 місяців тому

    Gopi veer tuhade nal dilo pyar aa bade veer jeounda reh veer❤❤❤❤❤😅

  • @jagpreetbhullar737
    @jagpreetbhullar737 8 місяців тому +3

    ਵਹਿਗੁਰੂ ਮੇਹਰ ਕਰੇ ਭਰਾ ਤੇ ❤❤

  • @jaggadhillon0985
    @jaggadhillon0985 8 місяців тому +1

    ਬਹੁਤ ਵਧੀਆ ਗੋਪੀ ਵੀਰ ਸਾਡਾ ਹਰੀ ਸਿੰਘ ਨਲੂਆ

  • @sonofkabaddi
    @sonofkabaddi 8 місяців тому +4

    ਵਾਹਿਗੂਰੁ ਜੀ 🙏ਕਾ ਖਾਲਸਾ ਵਾਹਿਗੁਰੂ ਜੀ 🙏ਕੀ ਫਤਹਿ ⛳

  • @__Manpreet...sidhu...
    @__Manpreet...sidhu... 8 місяців тому +3

    ਵਾਹਿਗੁਰੂ ਜੀ ਮੇਹਰ ਕਰੀ ਸਭ ਤੇ

  • @SherSingh-ec7jr
    @SherSingh-ec7jr 8 місяців тому

    ਘੈਂਟ ਵੀਡੀਓ ਬਣੀ ਆ ਵਾਈ ਜੀ👍

  • @Lucky_dhaliwal900
    @Lucky_dhaliwal900 8 місяців тому

    Waheguru ji Mehar Karen sab Kabaddi kehdan Waley te Gopi buht vdia ainsan aa

  • @hallo2686
    @hallo2686 8 місяців тому

    Bahut vdia video veer ji

  • @BhupinderSingh-gy7qb
    @BhupinderSingh-gy7qb 8 місяців тому +4

    ਭਲਵਾਨ ਜੀ ਕਬੂਤਰਾ ਬਾਰੇ ਵੀ ਦੱਸਿਆ ਕਰੋ ਕੁਝ ਨਾਲੇ ਕਬੂਤਰਾ ਦੀ ਬੀ ਵੀਡੀਉ ਬਣਿਆ ਕਰੋ

  • @jaskarnsingh6062
    @jaskarnsingh6062 8 місяців тому +1

    ਗੋਪੀ ਦੀਆਂ ਗੱਲਾਂ ਸੁਣ ਕੇ ਨਜ਼ਾਰਾ ਆ ਜਾਂਦਾ

  • @satnamsinghdhonchak1532
    @satnamsinghdhonchak1532 8 місяців тому

    ਞਾਹਹ ਜੀ ਬਾਅ ਕਯਾ ਬਾਤਾ ਨੇ।ਬਿੱਟੂ ਦੁਗਾਲ ਨੀ ।ਸੱਤਾ ਕਿਰਸਨ ਰਚ ਰੇ ਐ ਈਅਸਤਰਾ ਕੀ ਸੁਣ ਕੇਅ ।ਮੇਰਾ ਬਾਈ ਕਿਰਸਨ। ਮੇ ਦੇਖਿਆ ਪਾਅਲਾ ਮੇ ਮਾਅਰਾ ਆਲਾ।ਨਰਿੰਦਰ ਰਾਮ (ਬਿੱਟੂ ਦੁਗਾਲ) ਕੀ ਰੀਸ ਨੀ । ਪ੍ਰੀਤ ਕੀ ਘੋਲ ਕਰਾ ਦੇਆ ਕਰੋ ਭਲਵਾਨ ਜੀ ਵਿਡਿੳ ਮ ।ਪਾਚ ਸਾਤ ਮਿੰਟ। ਗੋਅ ਥੋਂਅ ਕਾ ਕਿਸੇ ਵੀ ਪਲਵਾਨ ਨੂੰ ਯਾਦ ਕਰਲੋ ਲਾਗਦਾਏ ਨੀ ਦੂਰ ਕੀ ਜਾਂ ਹੋਰ ਕੀ ਬਾਤ ਜਣੋ ਵਿਚੇਅ ਐ। ਕੋਈ ਯਾਦ ਨੀ ਆ ਰਿਆ ਕੁੱਝ ਨੀ। ਊਂਅਅ ਬਸ ਏਕ ਸੋਹਣਾ ਕਮੈਂਟ ਐ ਪਲਵਾਨ (ਫਰੰਦੀਪੁਰ) ਞਾਸਤੇ।

  • @lakhwinderbrar3155
    @lakhwinderbrar3155 8 місяців тому +1

    ਵਾਹਿਗੁਰੂ ਚੜਦੀ ਕਲਾ ਰੱਖੇ 🎉🎉❤

  • @akshaykumar555
    @akshaykumar555 8 місяців тому

    ਗੋਪੀ blog ਬਣਾ ਕੇ ਤੂੰ ਬਹੁਤ ਵਧੀਆ ਕੰਮ ਕੀਤਾ ਅਸੀਂ ਵੀ ਧਰਾਤਲ ਨਾਲ ਜੁੜ ਜਾਂਦੇ ਹਾਂ

  • @balrajgill2657
    @balrajgill2657 8 місяців тому +2

    ਸਲੂਟ ਕਰਦਾ ਉਸਤਾਦ ਜੀ

  • @samhundal7466
    @samhundal7466 8 місяців тому

    Sirra gopi bai ji 👌😂😂😂😂😂

  • @user-ej3vr1yx4b
    @user-ej3vr1yx4b 8 місяців тому +2

    Love u paaji ❤❤❤

  • @harbeersandhu6618
    @harbeersandhu6618 8 місяців тому +2

    ਬਹੁਤ ਵਧੀਆ ਵੀਰਾਂ ਜੀ

  • @ManguSharma5642
    @ManguSharma5642 8 місяців тому +1

    ਗੋਪੀ ਵੀਰੇ ਆਪਣੇ ਪੁਰਾਣੇ ਮੈਚ ਦੀ ਵੀਡੀਓ ਪਾਓ ਜਦੋ ਖੇਡਣਾ ਸ਼ੁਰੂ ਕਿਤਾ ਸੀ ਤੁਸੀਂ 2007..2008 ਦੇ ਮੈਚ

  • @jogasinghsandhu5325
    @jogasinghsandhu5325 8 місяців тому +2

    ਬਹੁਤ ਵਧੀਆ ਮੈਚ ਹੋਇਆ

  • @sukhrajkang322
    @sukhrajkang322 8 місяців тому +1

    ਵਾਹਿਗੁਰੂ ਮੇਹਰ ਕਰੇ

  • @chanakabaddi9905
    @chanakabaddi9905 8 місяців тому

    Gopy frandipur ਸ਼ਿੰਦੂ Jalalabad

  • @gurjantgill1508
    @gurjantgill1508 8 місяців тому +2

    ਸਿਰਾ ਭਲਵਾਨ ਜੀ ❤️🙏

  • @NarinderSingh-nv3ux
    @NarinderSingh-nv3ux 8 місяців тому +1

    ਭਲਵਾਨ ਜੀ ਸੰਗਰੂਰ ਜ਼ਿਲ੍ਹੇ ਤੋਂ ਅਸੀਂ ਬਹੁਤ ਪਿਆਰ ਕਰਦੇ ਹਾਂ

  • @lovedhillon8999
    @lovedhillon8999 8 місяців тому

    Yaari vle gall 💯 sach gall sahi kye gopi vr g eda kran chaiada

  • @SUKHVeerSingh-uk5xi
    @SUKHVeerSingh-uk5xi 7 місяців тому

    Bhot vdia y ji tuc ❤❤

  • @Jb_Music00
    @Jb_Music00 8 місяців тому

    Baut ghant banda na ustad gg waheguru hmsha khush rakhn ustad gg

  • @LaliSidhu-lj4xc
    @LaliSidhu-lj4xc 8 місяців тому

    ਉਸਤਾਦ ਜੀ ਤੁਹਾਡੀਆਂ ਗੱਲਾਂ ਬਹੁਤ ਸੁਣੀਆਂ ਲੱਗ ਦੀਆਂ ਨੇ

  • @amanuppal8661
    @amanuppal8661 8 місяців тому +1

    Good 22

  • @happysandhu2295
    @happysandhu2295 8 місяців тому +1

    Sahi gall usatad ji

  • @khushdeepdhaliwaldairyfarm9864
    @khushdeepdhaliwaldairyfarm9864 7 місяців тому

    Nice talking bhalwan ji

  • @singhlaser
    @singhlaser 8 місяців тому

    22 daily vlog dekhide thode...dilo respect boht motovation mildi tuhade kol fit rehen di...

  • @GaganMehmi-jf6my
    @GaganMehmi-jf6my 8 місяців тому +1

    Waheguru Tuhanu Tandrusti bakshe🙏

  • @user-dd2gg4up8x
    @user-dd2gg4up8x 8 місяців тому

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ

  • @satnamsinghdhonchak1532
    @satnamsinghdhonchak1532 8 місяців тому +1

    ਧਾਨੇਸਰ ਸਾਹਿਬ ਏਟ ਟੈਮ

  • @MohanSingh-ty9gz
    @MohanSingh-ty9gz 8 місяців тому +1

    ਗੋਪੀ ਵੀਰ ਕਿ ਹਾਲ ਆ ਅਸੀ ਜਿਲ੍ਹਾ ਗੁਰਦਾਸਪੁਰ ਹਲਕਾ ਫਤਿਹਗੜ ਚੂੜੀਆਂ ਤੂੰ ਆ ਗੋਪੀ ਵੀਰ ਇਕ ਵੀਡੀਓ ਐਸ ਮੁੱਦੇ ਤੇ ਜਰੂਰ ਬਣਾਇਉ ਕਿ ਦੇਸੀ ਘਰ ਦੀ ਖ਼ੁਰਾਕ ਖ਼ਾ ਕੇ ਵੀ ਬੰਦਾ ਸਰੀਰ ਫਿਟ ਕਰ ਸਕਦਾ ਜਾ ਡੱਬੇ ਵਾਲੇ ਪੌਡਰ ਖਾਣੇ ਜਰੂਰੀ ਨੇ।ਬਾਕੀ ਜਿਮ ਵਾਲੀ ਕਸਰਤ ਕਿੰਨੇ ਟਾਈਮ ਤੱਕ ਕਰਨੀ ਜਰੂਰੀ ਆ 1ਘੰਟਾ ਜਾ ਵੱਧ plz ਜਰੂਰ ਦੱਸਿਓ

  • @vickybhullar2796
    @vickybhullar2796 8 місяців тому

    Sirra y Gopi y

  • @PrabhnoorMann-kp7ge
    @PrabhnoorMann-kp7ge 8 місяців тому +2

    Waheguru ji ❤ Mehr krn

  • @jasvirsingh-ic3mk
    @jasvirsingh-ic3mk 8 місяців тому +1

    WAheguru ji mehar karn

  • @user-rf1ki8vc8c
    @user-rf1ki8vc8c 6 місяців тому

    Good vichar veer❤❤❤❤❤❤❤

  • @BaljeetSingh-o6h
    @BaljeetSingh-o6h 8 місяців тому +1

    Waheguru g mahar kar veer Gopy t

  • @MontyBrar-mu4ek
    @MontyBrar-mu4ek 5 місяців тому

    Bai wah kya jadfa laya swad ah gya tusi kade ludhiana aaye taa milyo devidyal uncle v apne aaonde hunde ah mere chacha ji director sports rahe ah sukhvir grewal

  • @gurditsingh1792
    @gurditsingh1792 8 місяців тому +1

    ਸਈ ਕਿਆ ਭਲਵਾਨ ਜੀ ❤

  • @sukhikamboj9430
    @sukhikamboj9430 8 місяців тому

    bachhe naal baccha e ban giya ustaad😍😍🤪🤪🤪

  • @davindersingh7424
    @davindersingh7424 8 місяців тому +2

    ਵਾਹਿਗੁਰੂ ਜੀ 🙏🥀🥰💐 ਵਾਹਿਗੁਰੂ ਜੀ 🙏

  • @Rohitas.Khehra
    @Rohitas.Khehra 8 місяців тому

    Good Gopi veer

  • @gagandeephundal1196
    @gagandeephundal1196 8 місяців тому

    ਬਹੁਤ ਵਧੀਆ ਜੀ ਉਸਤਾਦ ਜੀ

  • @SukhwindarSingh13
    @SukhwindarSingh13 8 місяців тому

    Gopi veer ji tuhanu salute aa ji❤❤❤❤❤

  • @_jaggi.
    @_jaggi. 8 місяців тому

    ਬਾਈ ਜੀ ਤੁਸੀ ਬਹੁਤ ਚੰਗੇ ਇਨਸਾਨ ਹੋ

  • @lovejitsingh3725
    @lovejitsingh3725 7 місяців тому

    Ustad ji 💪

  • @sukhabrarp6440
    @sukhabrarp6440 8 місяців тому

    Sira galbat ❤❤❤❤

  • @badshasandhu4698
    @badshasandhu4698 8 місяців тому

    ਪ੍ਲਵਾਨ ਜੀ ਕੱਲ ਬਹੁਤ ਵਧੀਆ ਖੇਡੇ ਮੈਂ ਵੀ ਸੂਰਵਿੰਡ ਸੀ ❤❤❤

  • @user-gu7hi7bb1x
    @user-gu7hi7bb1x 8 місяців тому

    Gopyi.bai.ji.sardar.sahib.ne.......rohnuk.laga.diti.bai.

  • @hardeepsingh5875
    @hardeepsingh5875 8 місяців тому

    Gopi veer tere fen 😊

  • @preetsangergumnaam
    @preetsangergumnaam 8 місяців тому

    ਗੋਪੀ ਉਸਤਾਦ ਜੀ ਵਰਗਾ ਪੁੱਤ ਮਾਂਵਾਂ ਨਿੱਤ ਨੀ ਜੱਮ ਦਿਆਂ 🙏🏻