ਅਫਰੀਕਾ ਦੇ ਸਭ ਤੋਂ ਉੱਚੇ ਪਹਾੜ ਤੇ ਨਿਸ਼ਾਨ ਸਾਹਿਬ। Kilimanjaro Summit✊। 16 hour trekking

Поділитися
Вставка
  • Опубліковано 6 січ 2025

КОМЕНТАРІ • 1,1 тис.

  • @gurdeepsidhu4216
    @gurdeepsidhu4216 Місяць тому +60

    ਗਿਨੀਜ਼ ਬੁਕ ਚ ਨਾਮ ਦਰਜ ਹੋਣਾ ਚਾਹੀਦਾ ਨਿਸ਼ਾਨ ਸਾਹਿਬ ਝੁਲਾਉਣ ਵਾਲਾ ਅੰਮ੍ਰਿਤ ਘੁਦੇ ਦਾ। ਬਾਬਾ ਨਾਨਕ ਸਦਾ ਚੜਦੀ ਕਲਾ ਬਖਸ਼ੇ। ,

  • @jassigrewal152
    @jassigrewal152 Місяць тому +19

    ਅੰਮ੍ਰਿਤਪਾਲ ਸਾਨੂੰ ਅੱਖਾਂ ਚ ਪਾਣੀ ਦਿੱਖ ਗਿਆ ਤੇਰੇ ਜੀ ਤੁਸੀ ਜੀ ਖੁਸੀ ਨੂੰ ਫੀਲ ਕੀਤਾ ਵੀਰ ਨਿਸ਼ਾਨ ਸਾਹਿਬ ਝੁਲਾ ਕੇ। ਤੇ ਸਾਡੀਆਂ ਅੱਖਾਂ ਵੀ ਨਮ ਹੋਈਆਂ। ਵਾਹਿਗੁਰੂ ਚੜ੍ਹਦੀਕਲਾ ਬਖਸ਼ਣ ।।

  • @daljitsingh7980
    @daljitsingh7980 Місяць тому +107

    ਝੂਲਦੇ ਨਿਸ਼ਾਨ ਪੰਥ ਮਹਾਰਾਜ ਦੇ 🙏

    • @Deepak.arora48
      @Deepak.arora48 Місяць тому +8

      Very big achievement 🎉🎉🎉🎉 salute h tuhadi himmat,honsle ,te jajbe nu

    • @daljitsingh7980
      @daljitsingh7980 Місяць тому +3

      ​@@Deepak.arora48 🙏❤️

    • @bubbykahlon1
      @bubbykahlon1 Місяць тому +3

      ਬਹੁਤ ਹਿੰਮਤੀ ਬੰਦਾ ਸਲੂਟ ਆ ਤੈਨੂੰ ਇੰਨੇ ਔਖੇ ਪੈਂਦੇ ਤਹਿ ਕਰਕੇ ਚੋਟੀ ਤੇ ਜਾ ਕੇ ਪੰਥ ਦਾ ਝੰਡਾ ਝੂਲਾ ਦਿੱਤਾ। ਘਰ ਬੈਠਿਆਂ ਨੂੰ ਦੁਨਿਆਂ ਦੀ ਸੈਰ ਕਰਾਈ ਜਾਂਦਾ ।🎉🎉

    • @tejindersinghdhanjal8337
      @tejindersinghdhanjal8337 Місяць тому +2

      Congratulations brother to submit kilimanjaro singh is always king 🎉

    • @daljitsingh7980
      @daljitsingh7980 Місяць тому

      ​@@tejindersinghdhanjal8337 🙏❤️

  • @tarangill196
    @tarangill196 Місяць тому +25

    ਘੁੱਦੇ ਬਾਈ ਅੱਜ ਤੱਕ ਨਾ ਕਿਸੇ ਦਾ ਵਲੋਗ ਦੇਖਿਆ ਨਾ ਹੀ ਕਦੇ ਕਿਸੇ ਨੂੰ ਕੂਮੈਟ ਕੀਤਾ ਪਰ ਤੇਰੇ ਸਾਰੇ ਵਲੋਗ ਦੇਖੇ ਨੇ ਪਰ ਅੱਜ ਦੀ ਵੀਡਿਉ ਦੇਖ ਕੇ ਮਾਣ ਆ ਬਾਈ ਤੇਰੇ ਤੇ ਮਾਲਕ ਤੰਦਰੁਸਤੀਆ ਦੇਵੇ ❤❤

  • @man_g
    @man_g Місяць тому +39

    ਇਹੋ ਜਿਹੇ ਹੰਭਲੇ ਜਦੋਂ ਸਿਖਰ ਜਾ ਪਹੁੰਚਦੇ ਨੇ ਤਾਂ ਖੁਸ਼ੀ ਬਿਆਨ ਕਰਨ ਲਈ ਸ਼ਬਦ ਵੀ ਊਣੇ ਰਹਿ ਜਾਂਦੇ ਨੇ। ਤੁਹਾਡੀ ਭਾਵੁਕਤਾ ਮਹਿਸੂਸ ਕੀਤੀ ਜਾ ਸਕਦੀ ਆ ਵੀਰੇ। ਮੁਬਾਰਕਾਂ 🙏🏼🙏🏼🌺

  • @balwantsingh8069
    @balwantsingh8069 Місяць тому +20

    ਘੁੱਦੇ ਪੁੱਤਰ ਜੀ ਨਿਸ਼ਾਨ ਸਾਹਿਬ ਉੱਥੇ ਲਹਿਰਾ ਕੇ ਆਉਣਾ ਸੀ ਉਸ ਫੱਟੀਆਂ ਨਾਲ ਬੰਨ੍ਹ ਦਿੱਤਾ ਜਾਂਦਾ ਬਹੁਤ ਹੀ ਵਧੀਆ ਲੱਗਿਆ ਘੁੱਦੇ ਪੁੱਤਰ ਸਾਨੂੰ ਬਹੁਤ ਖੁਸ਼ੀ ਹੋਈ ਘਰ ਬੈਠਿਆਂ ਨੂੰ ਤੇਰੀ ਇਹ ਕਾਮਯਾਬੀ ਨੂੰ ਦੇਖ ਕੇ। ਜਿਉਂਦੇ ਰਹੋ ਪੁੱਤਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।

  • @ManjeetSingh-vj5ox
    @ManjeetSingh-vj5ox Місяць тому +13

    ਝੂਲਤੇ
    ਨਿਸ਼ਾਨ ਰਹੇਂ ਪੰਥ ਮਹਾਰਾਜ ਕੇ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਬਹੁਤ ਬਹੁਤ ਧੰਨਵਾਦ ਜੀ।
    ਬਹੁਤ ਬਹੁਤ ਮੁਬਾਰਕਾਂ ਅਫਰੀਕਾ ਦੀ ਸਭ ਤੋਂ ਉਚੀ ਚੋਟੀ ਸਰ ਕਰਨ ਦੀਆਂ।

  • @saanjh194
    @saanjh194 Місяць тому +16

    ਬਾਈ ਨਿਸ਼ਾਨ ਸਾਹਿਬ ਤੁਸੀ ਝੁਲਾਇਆ ਮਾਣ ਪੂਰੇ ਪੰਜਾਬ ਨੂੰ ਹੋਇਆ ❤❤ਮੈਨੂੰ ਨੀ ਲਗਦਾ ਇਸ ਤੋਂ ਪਹਿਲਾ ਕੋਈ ਪੰਜਾਬ ਤੋਂ ਸਪੈਸ਼ਲ Kilimanjaro ਗਿਆ ਹੋਣਾ🎉

  • @pushpinder074
    @pushpinder074 Місяць тому +22

    ਘੁੱਦੇ ਬਾਈ ਇਸ ਕਾਮਯਾਬੀ ਲੇਈ ਬਹੁਤ ਬਹੁਤ ਮੁਬਾਰਕਾਂ
    ਅੱਜ ਵੇਖ ਕੇ ਅੱਖਾਂ ਨਮ ਹੋ ਗਈਆਂ ਵੀਰੇ
    ਵਾਹੇਗੁਰੂ ਚੜ੍ਹਦੀ ਕਲਾਂ ਚ ਰੱਖੇ

  • @gurwantsandhu2699
    @gurwantsandhu2699 Місяць тому +21

    ਬੱਲੇ ਸੇਰਾ ਨਹੀਂ ਰੀਸਾ ਤੇਰੀ ਆ ਖੁਸ਼ ਰਹੋ ਰੱਬ ਚੜਦੀ ਕਲਾ ਕਰੇਂ ਖੁਸ਼ ਰਹੋ ਰਾਜ ਕਰੇਗਾ ਖਾਲਸਾ ਪੰਥ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @sandhugjatt
    @sandhugjatt Місяць тому +13

    ਮਾਣ ਹੋਇਆ ਬਾਈ ਤੈਨੂੰ ਚੋਟੀ ਤੇ ਖੜੇ ਨੂੰ ਦੇਖਕੇ ਕਿ ਕਿੰਨੀ ਮਿਹਨਤ ਕਰ ਰਿਹਾ ਬਾਈ ਤੇ ਵਾਹਿਗੁਰੂ ਹਿੰਮਤ ਤੇ ਹੋਸਲਾ ਵੀ ਦੇ ਰਿਹਾ, ਤੂੰ ਤਾ ਭਾਵੁਕ ਹੋਇਆ ਹੀ ਵੀਡੀਓ ਵਿੱਚ ਮੈਂ ਦੇਖ ਕੇ ਭਾਵੁਕ ਹੋ ਗਿਆ, ਸੱਚੀ ਦਿਲ ਬਹੁਤ ਖੁਸ਼ ਹੋਇਆ ਵੀਡੀਓ ਦੇਖ ਕੇ ਅੱਜ, ਜਿਉਂਦਾ ਵੱਸਦਾ ਰਹਿ

  • @ravigill8051
    @ravigill8051 Місяць тому +15

    ਜਿਗਰੇ ਜਿਹਨੇ ਦੇ ਹੁੰਦੇ ਬੰਬ ਮਿੱਤਰੋ ਜਿੱਤ ਉਹਨਾਂ ਦੀ ਹੁੰਦੀ ਆ 💪 ਬਹੁਤ ਬਹੁਤ ਵਧਾਈਆਂ 🙏

  • @rajindersingh8536
    @rajindersingh8536 Місяць тому +10

    ਉਹ ਬੱਲੇ ਬੱਲੇ ਸੇਰ ਪੁੱਤ ਦੇ ਇਹ ਹੈ ਦਸਮੇਸ ਪਿਤਾ ਦੇ ਪੁੱਤ ਦੀ ਬਹਾਦਰੀ ਮਾਣ ਆ ਪੁੱਤ ਤੇਰੇ ਤੇ ਝੂਲਤੇ ਨਿਸ਼ਾਨ ਰਹੇ ਪੱਥ ਮਹਾਂ ਰਾਜ ਦੇ🎉🎉❤❤

  • @MalkitSingh-od3nu
    @MalkitSingh-od3nu Місяць тому +20

    ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ।
    ਦੇਗ਼ ਤੇਗ਼ ਫ਼ਤਿਹ ਖ਼ਾਲਸੇ ਦੀ ਹਰ ਮੈਦਾਨ ਫਤਿਹ।।❤

  • @gurcharansingh5062
    @gurcharansingh5062 Місяць тому +6

    ਤਨਜ਼ਾਨੀਆ ਦੀ ਉੱਚੀ ਚੋਟੀ ਝੂਲਦੇ ਤੇ ਨਿਸ਼ਾਨ ਦੇਖ ਕੇ ਮਾਣ ਨਾਲ ਸਿਰ ਉੱਚਾ ਹੋਇਆ ਬੜੇ ਹੌਸਲੇ ਵਾਲਾ ਕਾਰਜ ਸੀ 👌👌🙏🙏

  • @GURWINDERSINGH-bt1tf
    @GURWINDERSINGH-bt1tf Місяць тому +6

    ਅੰਮ੍ਰਿਤਪਾਲ ਸਿੰਘ ਜੀ ਤੁਸੀ ਮਾਣ ਵਧਾਇਆ ਸਿੱਖ ਕੌਮ ਦਾ ਤੇ ਪੰਜਾਬ ਦੇਸ਼ ਦਾ ਚੜਦੀ ਕਲਾ ਸਿੰਘ ਜੀ ਜਿਉਂਦੇ ਵਸਦੇ ਰਹੋ

  • @laddibhikhi3018
    @laddibhikhi3018 Місяць тому +12

    ਝੂਲਦੇ ਨਿਸ਼ਾਨ ਰਹਿਣ ਪੰਥ ਮਰਾਰਾਜ ਕੇ ⛳️⛳️
    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @DavinderSingh-sj4kc
    @DavinderSingh-sj4kc Місяць тому +9

    ਸ਼ਾਨਦਾਰ, ਵਧਾਈਆਂ, ਬਹੁਤ ਖੁਸ਼ੀ ਹੋਈ ll
    ਅੱਜ ਤੁਸੀਂ ਖਾਲਸਾਈ ਨਿਸ਼ਾਨ ਅਫ਼ਰੀਕਾ ਦੇ ਸਭ ਤੋਂ ਉਚੇ ਪਰਬਤ ਕਿਲਿਮਾਂਜਾਰੋਂ ਪਰ ਲਾਇਆ ll
    ਤੁਹਾਡੇ ਤੋਂ ਪਹਿਲਾ ਨਵਦੀਪ ਬਰਾੜ traveller vlogger ਨੇ ਐਂਟਲੈਂਟਿਕ ਮਹਾਦੀਪ ਪਰ ਖਾਲਸਾਈ ਨਿਸ਼ਾਨ ਝੂਲਾਇਆ ਸੀ ll
    ਸਭ ਨੂੰ ਮੁਬਾਰਕਾ 🙏🙏🙏🙏🙏

  • @harpreetsingh1269
    @harpreetsingh1269 Місяць тому +12

    ਜਦੋ ਤੁਸ਼ੀ ਨਿਸਾਨ ਸਾਹਿਬ ਝੁਲਾਇਆ ਤੁਸ਼ੀ ਇਮੋਸ਼ਨਲ ਹੋਗੇ ਸੀ। ਮੇਰੀਆਂ ਅੱਖਾਂ ਚੋਂ ਪਾਣੀ ਆਗਿਆ ਸੀ। ਬਹੁਤ ਬਹੁਤ ਮੁਬਾਰਕਾਂ ਵੱਡੇ ਵੀਰ।❤❤❤🎉

  • @HarpreetSingh-ux1ex
    @HarpreetSingh-ux1ex 9 днів тому +1

    ❤ ਦੀਆ ਗਹਿਰਾਈਆਂ ਤੋਂ ਬਹੁਤ ਬਹੁਤ ਮੁਬਾਰਕਾਂ ਹੋਣ ਅਮ੍ਰਿਤਪਾਲ ਸਿੰਘ ਘੁੱਦਾ ਵੀਰ , ਵਾਹਿਗੁਰੂ ਜੀ ਚੜਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ , ਤੇਨੂੰ ਲੈ ਹਮੇਸ਼ਾ ਇੱਕ ਸੁਪਨਾ ਦੇਖਦੇ ਪਹਿਲੇ ਐਵਰੈਸਟ ਬੇਸ ਕੈਂਪ , ਕਿਲੀ ਮੁਨਜਾਰੋ , ਅੰਨਾਪੂਰਨਾ , ਅਤੇ ਮਾਉਟ ਐਵਰੈਸਟ ਫਤਿਹ ਕਰਨ ਦਾ ਅੱਜ ਮਾਣ ਨਾਲ ਸੀਨਾ ਚੌੜਾ ਹੋ ਗਿਆ ਕੈਮ ਸਰਦਾਰੀ , ਪੰਜਾਬ ਪੰਜਾਬੀ ਅਤੇ ਪੰਜਾਬੀਅਤ ਜਿੰਦਾਬਾਦ ਯੁੱਗ ਯੁੱਗ ਜੀਵੇ ਛੋਟੇ ਵੀਰ , ਤੇਰੇ ਵਿੱਚੋਂ ਖੁੱਦ ਨੂੰ ਦੇਖਦੇ ਜੋ ਇੰਝ ਜਾਪਦਾ ਮੇਰੇ ਸੁਪਨੇ ਪੂਰੇ ਹੋ ਜਾਂਦੇ ਹਨ 💕💕💕💕 🙏

  • @ashubhamra4989
    @ashubhamra4989 Місяць тому +8

    12:08 ਬਾਈ ਤੁਸੀਂ ਤਾ ਰਵਾ ਤਾ ਸਾਨੂੰ.. ਇਹ ਅੱਖਾਂ ਖੁਸ਼ੀ ਨਾਲ ਗਿੱਲੀਆਂ ਹੋਈਆਂ.. ਮਾਣ ਆ ਬਾਈ ਤੁਹਾਡੇ ਜਜ਼ਬੇ ਉੱਤੇ। ਇਸੇ ਤਰਾਂ ਹੀ ਪੰਜਾਬੀਆਂ ਦੀ ਕਲਾਵਾਂ ਸਦਾ ਚੱੜ੍ਹਦੀਆਂ ਰਹਿਣ।

  • @laddisingh4662
    @laddisingh4662 Місяць тому +6

    ਝੂਲਦੇ ਨਿਸ਼ਾਨ ਰਹੇ, ਪੰਥ ਮਹਾਰਾਜ ਕੇ 🙏🙏🙏

  • @khalsasubmersibleserviceba5964
    @khalsasubmersibleserviceba5964 Місяць тому +6

    ਗੱਡ ਤੇ ਝੰਡੇ ਸਿੰਘ ਨੇ , ਵਾਹ ਜਿਓਂਦਾ ਵਸਦਾ ਰਹਿ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ,🙏

  • @SukhwinderSingh-d7z8y
    @SukhwinderSingh-d7z8y Місяць тому +1

    ਭਾਈ ਅਮ੍ਰਿਤਪਾਲ ਸਿੰਘ ਦੀ ਇਹ ਬਹੁਤ ਵੱਡੀ ਪ੍ਰਾਪਤੀ ਹੈ ਅਤੇ ਇਹ ਪੰਜਾਬ ਦੇ ਹੋਰ ਨੌਜਵਾਨਾ ਨੂੰ ਵੀ ਪ੍ਰੇਰਿਤ ਕਰੇਗੀ ਕਿ ਦੁਨੀਆ ਤੇ ਮਸ਼ਹੂਰ ਹੋਣ ਲਈ ਇਸ ਤਰਾਂ ਦੇ ਐਡਵੈਂਚਰ ਕਰਨ। ਵੀਰ ਨੂੰ ਮੁਬਾਰਕਾਂ ਅਤੇ ਬਾਕੀ ਸ਼ਫਰ ਲਈ ਸ਼ੁਭ ਇਛਾਵਾਂ।

  • @sudagarsingh1476
    @sudagarsingh1476 Місяць тому +8

    ਵੀਰ ਜੀ ਪਰਬਤ ਨੂੰ ਫਤਿਹ ਕਰਨ ਤੋਂ ਬਾਅਦ ਇਵੇਂ ਲੱਗਾ ਜਿਵੇਂ ਮੇਰੇ ਭਰਾ ਦੀ ਆਵਾਜ਼ ਵਿੱਚ ਥੋੜ੍ਹਾ ਜਿਹਾ ਇਮੋਸ਼ਨਲ ਪਣ ਜਿਹਾ ਸੀ ❤❤❤❤❤🙏🙏🙏🙏🙏

  • @9pradeepgoel
    @9pradeepgoel Місяць тому +4

    ਤੁਹਾਡੇ ਤੇ ਮਾਣ ਹੈ ਭਰਾ। ਭਗਵਾਨ ਤੁਹਾਡਾ ਭਲਾ ਕਰੇ

  • @gurbindersinghbajwahukumki3948
    @gurbindersinghbajwahukumki3948 Місяць тому +10

    ਪਹਾੜਾਂ ਨੂੰ ਚੜ੍ਹਨਾ ਖਾਸ ਬੰਦਿਆਂ ਦੇ ਹਿੱਸੇ ਆਉਂਦਾ..
    Wellcome to Special Force
    Sr Amritpal Singh Buttar 🌹🌹

  • @AddyBains
    @AddyBains Місяць тому +2

    ਮਹਾਰਾਜ ਚੜਦੀਕਲਾ ਕਰੇ ! ਘੁੱਦਾ ਵੀਰ ਸਾਡਾ ਹਰ ਉਹ ਮੁਕਾਮ ਹਾਸਿਲ ਕਰੇ , ਜੋ ਸੁਪਨਾ ਘਰੋ ਵੇਖ ਕੇ ਨਿਕਲਿਆ ਸੀ ! ❤❤ God bless you amrit Veer 🙏🏻

  • @SatpalSharma-y5q
    @SatpalSharma-y5q Місяць тому +8

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਗੋਡ ਬਲੈੱਸ ਯੂ ਅੰਮਿ੍ਤਪਾਲ ਸਿੰਘ (ਘੁੱਦਾ) ਵੀਰ🎉🎉ਸੱਤਪਾਲ ਸ਼ਰਮਾ ਅਲੀਸ਼ੇਰ (ਸੰਗਰੂਰ) PB-13🎉❤🎉❤🎉❤🎉❤🎉

  • @JagdevSinghSamra
    @JagdevSinghSamra Місяць тому +5

    ਬਹੁਤ ਵੱਡੀ ਪ੍ਰਾਪਤੀ ਹੈ ਇਹ ਇਪ ਜੀ ਦੀ। ਐਨੀ ਉੱਚੀ ਚੋਟੀ ਤੇ ਨਿਸਾਨ ਸਾਹਿਬ ਝਲਾਉਂਣਾ 🙏🙏ਮਾਣ ਵਾਲੀ ਗੱਲ ਹੈ 🙏🙏।

  • @harpalsingh1449
    @harpalsingh1449 Місяць тому +5

    ਲੱਖ ਲੱਖ ਮੁਬਾਰਕਵਾਦ ਘੁੱਦੇ ਵੀਰ ਸੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @123nah45
    @123nah45 Місяць тому +8

    ਵੀਰ ਸਿਰਾ ਕਰਾਤਾ ਨਿਸਾਨ ਸਾਹਿਬ ਲਾ ਕੇ ਇਕ ਦਿਨ ਦੁਨੀਆ ਵਿਚ ਖਾਲਸੇ ਦਾ ਝੰਡਾ ਝੂਲੇਗਾ ਵਾਹਿਗੁਰੂ ਜੀ ਮਿਹਰ ਕਰਨ

  • @manjitsingh132
    @manjitsingh132 Місяць тому +3

    ਝੂਲਦੇ ਨਿਸ਼ਾਨ ਸਦਾ ਪੰਥ ਮਹਾਰਾਜ ਦੇ ਬਹੁਤ ਬਹੁਤ ਮੁਬਾਰਕਾਂ ਬੇਟਾ ਜੀ ਤੁਹਾਡੀ ਕਾਮਯਾਬੀ ਤੇ ਮਨ ਬਹੁਤ ਖੁਸ਼ ਹੋਇਆ ਹੈ ਪ੍ਮਾਤਮਾ ਤਹਡੀ ਹਰ ਖੁਵਾਇਸ਼ ਪੂਰੀ ਕਰਨ। ਮਨਜੀਤ ਸਿੰਘ ਕੋਟਕਪੂਰਾ।

  • @sharanjitsingh7729
    @sharanjitsingh7729 Місяць тому +7

    ਕਇਆ ਨੂੰ ਇਹ victory ਹਜਮ ਨਹੀ ਹੋਣੀ goodjob

  • @MrJohnsaini
    @MrJohnsaini Місяць тому +7

    ਉੱਚੀਆਂ ਚੋਟੀਆਂ ਹਮੇਸ਼ਾ ਉਡੀਕ ਕਰਦੀਆਂ ਕਿ ਕੋਈ ਆ ਕੇ ਸਾਨੂੰ ਫਤਿਹ ਕਰੇ ਬਾਈ ਕਿਸਮਤ ਵਾਲਾ ਮੇਰੇ ਵੀਰ ਜਿਹੜਾ ਤੂੰ ਇਸ ਚੋਟੀ ਨੂੰ ਫਤਿਹ ਕਰਿਆ ਹੈ ….ਬਹੁਤ ਬਹੁਤ ਮੁਬਾਰਕਾਂ

  • @Jagjitsingh-w7s
    @Jagjitsingh-w7s Місяць тому +5

    ਜਿਉਂਦਾ ਰਹਿ ਜਵਾਨਾਂ ਝੂਲਦੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ

  • @jassidhaliwal7615
    @jassidhaliwal7615 Місяць тому +5

    ਬਾਈ ਸਿਰ ਝੁਕਦਾ ਤੇਰੀ ਮਿਹਨਤ ਤੇ 🙌🏻 ਵਾਹਿਗੁਰੂ ਮੇਰੇ ਵੱਡੇ ਵੀਰੇ ਤੇ ਮੇਹਰ ਭਰਿਆ ਹੱਥ ਰੱਖੇ ❤ ਬਾਈ ਸ਼ਬਦ ਨੀ ਕਿਮੇ ਤਾਰੀਫ਼ ਕਰਾ ਬਸ ਵੀਡੀਓ ਨੂੰ ਵਾਰ ਵਾਰ ਪਿੱਛੇ ਕਰ ਕੇ ਦੇਖ ਰਿਹਾ ਜਦੋ ਤੁਸੀਂ ਨਿਸਾਨ ਸਾਹਿਬ ਝੁਲਾਇਆ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨੀ ਏਨਾ ਜਿਆਦਾ ਦਿਲ ਖੁਸ਼ ਹੋਇਆ ❤ ਮੇਰੇ ਇਦਰ ਕਨੇਡਾ ਸਵੇਰ ਦਾ ਸਮਾ ਹੋਇਆ ਤੁਸੀਂ ਅੱਜ ਦਿਨ ਬਣਾਤਾ 👏🏻 ਵਾਹਿਗੁਰੂ ਤੇਰੀਆ ਸਾਰੀਆ ਮਨੋਕਾਮਨਾ ਪੂਰੀਆ ਕਰੇ ❤️👏🏻👏🏻

  • @shaibcom1002
    @shaibcom1002 Місяць тому +10

    ਗੁਰੂ ਮਹਾਰਾਜ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ 🎉 ਸਦਾ ਨਿਸ਼ਾਨ ਸਾਹਿਬ ਜੀ ਝੂਲਦੇ ਮਹਾਰਾਜ ਜੀ ਦੇ 🎉🎉🎉

  • @GurmeetSingh-rt6or
    @GurmeetSingh-rt6or Місяць тому +3

    ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਪਰਮਾਤਮਾ ਤੁਹਾਡੀ ਯਾਤਰਾ ਨੂੰ ਸਫ਼ਲ ਕਰਨ ਤੁਸੀਂ ਤੰਦਰੁਸਤ ਟੂਰ ਤੋਂ ਵਾਪਸ ਆਵੇ ਜੀ 🙏🙏

  • @kanwarjeetsingh3495
    @kanwarjeetsingh3495 Місяць тому +8

    ਮੁਬਾਰਕਾਂ 👌👌ਝੂਲਦੇ ਨਿਸ਼ਾਨ ਪੰਥ ਮਹਾਰਾਜ ਦੇ 🙏

  • @singhdhaliwal6483
    @singhdhaliwal6483 Місяць тому +2

    ਕੱਲ੍ਹ ਪਰਸੋਂ ਬਾਈ ਇੱਕ ਫਿਲਮ ਵੇਖੀ ਸੀ ਐਵਰੈਸਟ ਸੱਚੀ ਕਹਾਣੀ ਤੇ ਬਣੀ ਹੋਈ ਬਹੁਤ ਵਧੀਆ ਚੜ੍ਹਦੀ ਕਲਾ ਬਾਈ ❤

  • @bhupinderkaur8236
    @bhupinderkaur8236 Місяць тому +6

    ਵਾਹ ਪੁੱਤਰ ਵਾਹ ਬਹੁਤ ਵਧਾਈਆ ਸਰਦਾਰ ਪੁੱਤਰ ਨੂੰ ❤❤❤❤❤

  • @JasvirKaur-xe2of
    @JasvirKaur-xe2of Місяць тому +2

    ਝੂਲਦੇ ਨਿਸ਼ਾਨ ਪੰਥ ਮਾਹਾਰਾਜ ਦੇ ਜਿਉਂਦਾ ਰਹਿ ਪੁੱਤਰ 🙏🙏

  • @hardev99singh59
    @hardev99singh59 Місяць тому +5

    ਬਾਈ ਅਮ੍ਰਿਤਪਾਲ ਸਿੰਘ ਮੈ ਕੁਰਾਲੀ ਤੋਂ ਸੀ ਹੇਮਕੁੰਟ ਸਾਹਿਬ ਸਾਈਕਲ ਤੇ ਯਾਤਰਾ ਕੀਤੀ ਸੀ ਤੁਹਾਨੂੰ ਦੇਖ ਯਾਦਾਂ ਤਾਜ਼ਾ ਹੋ ਗਈਆਂ ਬਹੁਤ ਬਹੁਤ ਮੁਬਾਰਕਾਂ ਜੀ

  • @sardulsingh2637
    @sardulsingh2637 Місяць тому +3

    ਬਹੁਤ ਬਹੁਤ ਵਧਾਈਆਂ ਆਪ ਨੇ ਇਕ ਨਵਾਂ ਇਤਿਹਾਸ ਸਿਰਜਿਆ ਵਾਹਿਗੁਰੂ ਆਪ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @darshansingh6838
    @darshansingh6838 Місяць тому +4

    ਛੋਟੇ ਵੀਰ ਅੰਮ੍ਰਿਤਪਾਲ ਤੁਹਾਡੀ ਇਸ ਮਾਣਮੱਤੀ ਪ੍ਰਾਪਤੀ ਲਈ ਢੇਰ ਸਾਰੀਆਂ ਮੁਬਾਰਕਾਂ।ਦੁਆ ਹੈ ਕਿ ਗਣਤੰਤਰ ਦਿਵਸ ਦੇ ਮੌਕੇ ਕਿਸੇ ਨਾ ਕਿਸੇ ਸਮਾਗਮ ਵਿੱਚ ਤੁਹਾਨੂੰ ਜ਼ਰੂਰ ਸਨਮਾਨਿਤ ਕੀਤਾ ਜਾਵੇ। ਆਮੀਨ।

  • @sukhpaldarya6306
    @sukhpaldarya6306 Місяць тому +3

    ਸਤਿ ਸ੍ਰੀ ਅਕਾਲ ਬੁੱਟਰ ਸਾਹਿਬ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਬਖਸ਼ੇ 🙏🙏

  • @mannmanveer
    @mannmanveer Місяць тому +5

    ਝੂਲਦੇ ਨਿਸ਼ਾਨ ਪੰਥ ਮਹਾਰਾਜ ਦੇ 🙏
    ਬਹੁਤ ਬਹੁਤ ਮੁਬਾਰਕਾਂ ਬਾਈ ਜੀ❤

  • @Baljeetsran-e9w
    @Baljeetsran-e9w Місяць тому +5

    ਖਾਲਸਾ ਜੀ ਤੁਸੀਂ ਵਾਹਿਗੁਰੂ ਜੀ ਨੂੰ ਯਾਦ ਕਰਦਿਆਂ ਇਹ ਸਫ਼ਰਨਾਮਾ ਤੈਅ ਕੀਤਾ ਜੀ

  • @GuriKorala
    @GuriKorala Місяць тому +3

    ਮੁਬਾਰਕਾਂ 👌👌ਝੂਲਦੇ ਨਿਸ਼ਾਨ ਪੰਥ ਮਹਾਰਾਜ ਦੇ 🙏 ਵਾਹ ਜਿਓਂਦਾ ਵਸਦਾ ਰਹਿ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ,🙏

  • @harnav_di_bibi
    @harnav_di_bibi Місяць тому +1

    ਬੁੱਲ ਨੀਲੇ ਹੋਏ ਪਏ ਸਨ ,,,,,,, ਖੂਨ ਜੰਮਿਆ ਤਾਂ ਪਿਆ ਸੀ ,,,,,,,,ਮਾਣ ਆ ਤੁਹਾਡੇ ‘ਤੇ ਜੱਟਾ ❤️❤️❤️🙏🙏🙏🙏🙏🙏🙏

  • @harpreetgrewal9177
    @harpreetgrewal9177 Місяць тому +3

    ਵਧਾਈਆ ਵੀਰ ਅੱਜ ਪਹਿਲੀ ਵਾਰੀ ਤੈਨੂੰ ਭਾਵਕ ਹੋਇਆ ਵੇਖਿਆ
    ਨਹੀ ਤਾ ਤੇਰੀਆਂ ਮੁਸਕਰਾਹਟਾਂ ਈ ਲੁੱਟਕੇ ਲੈ ਜਾਦੀਆਂ ਮਹਿਫਲ ਨੂੰ ਚੜਦੀ ਕਲਾ ਚ ਰਹਿ ਵੀਰ 🙏🏻

  • @sadhusingh6460
    @sadhusingh6460 Місяць тому +3

    ਅੰਮ੍ਰਿਤਪਾਲ ਵੀਰ ਬਹੁਤ ਬਹੁਤ ਮੁਬਾਰਕ
    ਸਾਧੂ ਸਿੰਘ ਤੰਦਾਊਰਾ ਨਕੋਦਰ

  • @PrabhjotSingh-zc4yk
    @PrabhjotSingh-zc4yk Місяць тому +7

    ਇਸ ਪ੍ਰਾਪਤੀ ਲਈ ਬਹੁਤ ਬਹੁਤ ਵਧਾਈਆਂ ✨️👏🎉

  • @sudagarsingh1476
    @sudagarsingh1476 Місяць тому +2

    ਵਾਹਿਗੁਰੂ ਤੈਨੂੰ ਵੀਰ ਚੜ੍ਹਦੀ ਕਲ੍ਹਾ ਵਿੱਚ ਰੱਖਣ ਸਾਨੂੰ ਮਾਣ ਆ ਜੀ ਤੇਰੀ ਕਾਮਯਾਬੀ ਤੇ 💪💪💪💪💪💪👌👌👌👌👌🙏🙏🙏🙏🙏🙏💥💥💥💥💥❤️❤️❤️❤️❤️🙏🙏🙏🙏🙏 ਵਾਹਿਗੁਰੂ ਮੇਹਰ ਰੱਖਣ ਵੀਰ ਤੇ

  • @jaskarnsingh6684
    @jaskarnsingh6684 Місяць тому +3

    ਝੂਲ ਦੇ ਨਿਸ਼ਾਨ ਰਹਣ ਪੰਥ ਮਹਾਰਾਜ ਦੇ ਵਧਾਈਆਂ ਵੀਰ ਜੀ ਤੈਨੂੰ ਬਹੁਤ ਬਹੁਤ

  • @baljindersrana7597
    @baljindersrana7597 Місяць тому +1

    ਮੁਬਾਰਕਾ ਮੁਬਾਰਕਾ ਵੀਰ ਅਮਿ੍ਤ ਜੋ ਟੀਚਾ ਸੋਚਿਆ ਸੀ ਉਹ ਵਹਿਗੁਰੂ ਦੀ ਮੇਹਰ ਤੇਆਪਣੀ ਕੋਸ਼ਿਸ਼ ਨਾਲ ਪੂਰਾ ਹੋ ਗਿਆ again congratulations Amrit pal👍❤️❤️🙏🙏🙏🙏🙏
    Ranabaljinder New York

  • @HarjitSingh-mb1ej
    @HarjitSingh-mb1ej Місяць тому +4

    very good ਘੁੱਦਾ ਸਾਹਿਬ । ਸਾਬਕਾ ਫੌਜੀ indian army . From Amritsar . 🎉 👍👌✌✌

  • @Ranjodhkaur-j7n
    @Ranjodhkaur-j7n Місяць тому +3

    ਘੁੱਦੇ ਵੀਰ ਇਸ ਕਾਮਯਾਬੀ ਲਈ ਬਹੁਤ ਬਹੁਤ ਮੁਬਾਰਕਾਂ। ਪਰਮਾਤਮਾ ਤੁਹਾਨੂੰ ਹਮੇਸ਼ਾਂ ਚੜਦੀ ਕਲਾ ਵਿੱਚ ਤੇ ਤੂਸੀਂ ਹਰ ਮੰਜ਼ਿਲ ਫਤਹਿ ਕਰੋ।

  • @GurmukhsinghSingh-s6u
    @GurmukhsinghSingh-s6u Місяць тому +7

    ਬਾਬਾ ਚੜ੍ਹਦੀਕਲਾ ਚ ਰੱਖੇ ਸਾਡੇ ਵੀਰੇ ਨੂੰ, ਸਫ਼ਰ ਹੋਰ ਸੋਹਣੇ ਹੋਣ!🌹🌹❤️❤️🙏🏻

  • @sidh_u
    @sidh_u Місяць тому +2

    ਦੇਗ ਤੇਗ ਫ਼ਤਹਿ ਪੰਥ ਕੀ ਜੀਤ ਜਿਉਂਦਾ ਵੱਸਦਾ ਰਹਿ ਛੋਟੇ ਵੀਰ ਤੇ ਤੈਨੂੰ ਬਹੁਤ ਸਾਰੀਆਂ ਵਧਾਈਆਂ ke ਤੁਸੀਂ ਅਫਰੀਕਾ ਮਹਾਦੀਪ ਦੀ ਚੋਟੀ kalimanjaro ਨੂੰ ਫ਼ਤਹਿ ਕੀਤਾ Congratulations bro 👍✌️🙏

  • @KaramjitSingh-dz5kf
    @KaramjitSingh-dz5kf Місяць тому +4

    ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ 🙏🙏🙏

  • @baldeephamrahi2697
    @baldeephamrahi2697 Місяць тому +2

    ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ, ਵੀਰ ਅੰਮ੍ਰਿਤ ਪਾਲ ਸਿੰਘ ਬਹੁਤ-ਬਹੁਤ ਵਧਾਈਆਂ, ਵਾਹਿਗੁਰੂ ਨਿਤ ਨਵੀਆਂ ਖੁਸ਼ੀਆ ਬਖਸ਼ੇ।

  • @GurpreetSingh-ui7vq
    @GurpreetSingh-ui7vq Місяць тому +2

    ਬਹੁਤ ਬਹੁਤ ਮੁਬਾਰਕਾਂ ਵੀਰ ਜੀ ਤੁਹਾਨੂੰ ਖ਼ਾਲਸੇ ਦੇ ਨਿਸ਼ਾਨ ਸਾਹਿਬ ਝੁਲਾਏ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ,

  • @Brar-l4k
    @Brar-l4k Місяць тому +1

    8:43 ਤੇ 12:08 ਬਹੁਤ ਇਮੋਸ਼ਨਲ ਟਾਈਮ ਸੀ..... ਬਹੁਤ ਬਹੁਤ ਮੁਬਾਰਕਾਂ ਜਵਾਨਾਂ ❤️❤️❤️❤️👍👍👍👍

  • @InderjitSingh-hl6qk
    @InderjitSingh-hl6qk Місяць тому +3

    ਦੇਗ਼ ਤੇਗ਼ ਫ਼ਤਿਹ,ਪੰਥ ਕੀ ਜੀਤ, ਖੂਸ਼ੀਆਂ ਨੇ ਹੱਦਾਂ ਪਾਰ ਕਰ ਦਿਤਿਆਂ,ਕਿਲਮਨੰਜਾਰੋ ਉੱਚੀ ਚੋਟੀ ਪਹੁੰਚ ਮਾਰਗ, ਫਤਿਹ,ਬਸ ਪਿਆਰ ਪਿਆਰ ਪਿਆਰ ਬੱਲੇ ਬੱਲੇ ❤❤❤

  • @dr.ramankaushik163
    @dr.ramankaushik163 Місяць тому +1

    ਬਹੁਤ ਦਮਦਾਰ ਘੁਦਾ ਸਿੰਘ, ਸ਼ਾਨਦਾਰ ਪ੍ਰਦਰਸ਼ਨ, ਸੁਪਨਾ ਪੂਰਾ ਹੋਣ ਤੇ ਵਧਾਈਆਂ 🎉🎉
    ਰੱਬ ਚੜ੍ਹਦੀ ਕਲਾ ਵਿਚ ਰੱਖੇ 💐💐💐

  • @jagroopsingh5686
    @jagroopsingh5686 Місяць тому +8

    ਬਹੁਤ ਵਧੀਅਾ ਵੀਰ.ਸਾਨੂੰ ਮਾਣ ਅਾ ਵੀਰ ਤੇਰੇ ਤੇ

  • @SukhwinderSingh-ck3bz
    @SukhwinderSingh-ck3bz Місяць тому +2

    11:43 Dream's come true❤ਮੇਰੇ ਵਰਗੇ ਛੋਰਾਂ ਲਈ ਕੁਝ ਸਿੱਖਣ ਵਾਲੇ ਬੋਲ lot's of love ਬਾਈ ❤

  • @raghbirsingh6253
    @raghbirsingh6253 Місяць тому +3

    ਨਹੀਂ ਰੀਸਾਂ ਛੋਟੇ ਵੀਰ
    ਸਿੰਘ ਇਜ਼ ਕਿੰਗ
    ਤੇਰਾ ਵੀਰ ਸਾਹ ਵੀ ਔਖਾ
    ਪਰ ਨਜ਼ਾਰੇ ਤਾਂ ਅਸੀਂ ਬਿਨਾਂ ਤੁਰੇ ਦੇਖ ਲਏ।
    ਬੁਹਤ ਵਧੀਆ ਵੀਰ
    ਜਿਉਂਦਾ ਵੱਸਦਾ ਰਹਿ
    ਵਾਹਿਗੁਰੂ ਤੈਨੂੰ ਤੰਦਰੁਸਤੀ ਬਖਸ਼ੇ
    ਤੇ ਇਵੇਂ ਹੀ ਤੂੰ
    ਸੇਵਾ ਕਰਦਾ ਰਹੇ
    ਰਘਬੀਰ ਸਿੰਘ
    RCF KAPURTHALA

  • @Sukhveerdts
    @Sukhveerdts Місяць тому +2

    ਬਾਈ ਤੇਰੇ ਹੰਝੂਆਂ ਦੀ ਭਾਵਕਤਾ ਸਾਡੇ ਦਿਲ ਤੱਕ ਆਈ ਜਿਹੜਾ ਤੁਸੀਂ ਮਿਹਸੂਸ ਕੀਤਾ ਸਾਨੂੰ ਵੀ ਹੋਇਆ ਸਾਡੀ ਅੱਖ ਚ ਵੀ ਉਹੀ ਨੀਰ ਸੀ,,, ਸਾਨੂੰ ਬਾਈ ਅਪਣੇ ਲਗਦੇ ਤੁਸੀਂ ਸਾਨੂੰ ਮਾਣ ਵੀ ਕਿ ਇਸ ਅਸੀਂ ਇਕ ਚੰਗੇ ਇਨਸਾਨ ਨਾ ਜੁੜੇ ਹੋਏ । ਤੇਰੇ ਤੇ ਬਹੁਤ ਮਾਣ ਬਾਈ ਜੀ ਚੜ੍ਹਦੀ ਕਲਾ 🙏🏻

  • @ਹਰਦੀਪਸਿੰਘBrar
    @ਹਰਦੀਪਸਿੰਘBrar Місяць тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @MandeepSingh-sn2ip
    @MandeepSingh-sn2ip Місяць тому +3

    ਹਾਸ਼ਮ ਫਤਿਹ ਨਸੀਬ ਉਹਨਾਂ ਨੂੰ
    ਜਿਨ੍ਹਾਂ ਹਿੰਮਤ ਯਾਰ ਬਣਾਈ।
    ਮੁਬਾਰਕਾਂ

  • @gurdialsingh3131
    @gurdialsingh3131 Місяць тому +3

    Panth tere dian gunjaan jag te paindian rehngian the patriat of india sada veer A p s ghudda ji waheguru ji mehar karan ji gbu ji

  • @Rajdhillon0610
    @Rajdhillon0610 Місяць тому +1

    ਦਮਦਮਾ ਸਾਹਿਬ ਜੀ ਦੇ ਨਿਸ਼ਾਨ ਸਾਹਿਬ ਦੀ ਚੜ੍ਹਦੀ ਕਲਾ ਤੇ ਪੰਜਾਬ ਦੇ ਨੌਜਵਾਨ ਹੌਂਸਲੇ ਨੂੰ “ਜੋ ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ” ..

  • @baljitsingh6957
    @baljitsingh6957 Місяць тому +4

    ਬਹੁਤ ਬਹੁਤ ਮੁਬਾਰਕਾਂ ਛੋਟੇ ਵੀਰ, ਪ੍ਰਮਾਤਮਾ ਹਮੇਸ਼ਾ ਲਈ ਚੜ੍ਹਦੀ ਕਲਾ ਬਖਸ਼ਿਸ਼ ਕਰਨ।

  • @HS_Panjab11
    @HS_Panjab11 Місяць тому +2

    ❤ਪੰਜਾਬੀ ਸੇਰ 🙏🏿🚩

  • @pushpindersingh7326
    @pushpindersingh7326 Місяць тому +3

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਵਾਈ ਜੀ

  • @ManjinderSingh-ni9mq
    @ManjinderSingh-ni9mq Місяць тому +2

    ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ।।ਮੁਬਾਰਕਾਂ ਬਾਈ ।

  • @punjabitec7977
    @punjabitec7977 Місяць тому +5

    ਮੁਬਾਰਕਾਂ ਘੁੱਦੇ ਪੁੱਤਰ ਬਹੁਤ ਬਹੁਤ ਮੁਬਾਰਕਾਂ ਜੀ

  • @ajitsekhon8020
    @ajitsekhon8020 Місяць тому +1

    ਦੱਬੀ ਚੱਲ ਛੋਟੇ ਵੀਰ ਪ੍ਰਮਾਤਮਾ ਤੈਨੂੰ ਚੜਦੀ ਕਲਾ ਵਿਚ ਰੱਖੇ ਘਰ ਬੈਠਿਆਂ ਨੂੰ ਦੁਨਿਆ ਦਿਖਾ ਰਿਹਾ ❤❤❤

  • @beantbrar7706
    @beantbrar7706 Місяць тому +6

    ਝੂਲਤੇ ਨਿਸ਼ਾਨ ਰਹੇਂ ਪੰਥ ਮਹਾਰਾਜ ਕੇ ਬਹੁਤ ਧੰਨਵਾਦ
    ਅਮ੍ਰਿਤਪਾਲ ਵੀਰ

  • @JshnVirkz-y9b
    @JshnVirkz-y9b Місяць тому +2

    ਝੁਲਦੇ।ਨਿਸਾਨ।ਰਹੇ ਪੰਥ ਮਹਾਰਾਜ ਦੇ ਦੇਗ ਤੇਗ ਫਤਹਿ ਸਿੰਘ ਦੀ ਹਰ ਮੈਦਾਨ ਫਤਹਿ

  • @naveenmarwaha5921
    @naveenmarwaha5921 Місяць тому +3

    Amritpal ji
    Lots of congratulations
    God bless you ❤

  • @sarbjeetsinghsarbjeetsikgh9756
    @sarbjeetsinghsarbjeetsikgh9756 Місяць тому +2

    ਬਾਈ ਅੰਮਿ੍ਤਪਾਲ ਜੀ ਬਹੁਤ ਬਹੁਤ ਵਧੀਆ।
    ਜੋਨ ਬਾਈ ਵੀ ਸਿਰਾ ਬੰਦਾ

  • @GurkiratRandhawa-x3d
    @GurkiratRandhawa-x3d Місяць тому +3

    ਬਹੁਤ ਬਹੁਤ ਮੁਬਾਰਕਾਂ ਵੀਰੇ ❤

  • @vickypal6790
    @vickypal6790 Місяць тому +1

    ਐਵੇਂ ਨੀ ਦੁਨੀਆਂ ਨਾਮ ਆਖ ਦੀ
    ਜਿਥੈ ਝੁਲ ਦੇ ਆ ਨਿਸ਼ਾਨ
    ਉਸ ਨੂੰ ਪੰਜਾਬ ਆਖ ਦੀ ❤️❤️

  • @jawanda
    @jawanda Місяць тому +3

    ਕਿੰਨਾ ਚੰਗਾ ਹੁੰਦਾ ਜੇ ਨਿਸ਼ਾਨ ਸਾਹਿਬ ਦੇ ਨਾਲ ਭਾਰਤ ਦਾ ਤਿਰੰਗਾ ਵੀ ਲਹਿਰਾਉਂਦੇ, ਜਿਸ ਮੁਲਕ ਦੇ ਤੁਸੀਂ ਨਾਗਰਿਕ ਹੋ। 🙏

    • @jassigrewal152
      @jassigrewal152 Місяць тому +5

      ਤੁਰਜਾ

    • @mannilehal7546
      @mannilehal7546 Місяць тому +5

      ਆਹ ਭਾਰਤੀ ਰਾਸ਼ਟਰਵਾਦ ਨੂੰ ਹਰ ਥਾਂ ਨਾ ਖਲਾਰੋਂ ਜੇ ਤੁਸੀ ਰਾਸਟਰਵਾਦਕ ਬਿਮਾਰੀ ਨਾਲ ਗ੍ਰਸਤ ਹੋ ਤਾਂ ਇਹ ਆਪਣੇ ਤੱਕ ਸਿਮਤ ਰੱਖੋ ਪੰਜਾਬ ਚ ਨਾ ਫੈਲਾਓ .. ਹਰ ਧਾਰਮਕ ਝੰਡੇ ਦਾ ਅਸੀ ਸਤਿਕਾਰ ਕਰਦੇ ਹਾਂ ਪਰ ਇਹ ਤਿੰਰਗੇ ਤੁੰਰਗਿਆ ਨੂੰ ਤੁਸੀ ਆਪਣੀ ਜੇਬ ਚ ਰੱਖੋ ਸਾਡੇ ਸਿਰ ਨਾ ਮੜੋ 🙏🏽🙏🏽

    • @ਜਸਮੇਰਸਿੰਘਧਨੋਆ
      @ਜਸਮੇਰਸਿੰਘਧਨੋਆ Місяць тому

      😊​@@mannilehal7546

    • @jassigrewal152
      @jassigrewal152 26 днів тому

      @@mannilehal7546 right

    • @DHALIWAL-rs
      @DHALIWAL-rs 18 днів тому +1

      e 1699 to sada. Tere alla ta 1947 ch banea. naale nagrik ta assi saare dharti de a. Desh dush ta baad ch looka ne hi banae a.

  • @Kissantelevision
    @Kissantelevision Місяць тому +1

    23:20 ਬੱਦਲਾਂ ਤੋਂ ਤਾਹ ਫਿਰਦੇ ਜਿਵੇਂ ਅੰਬਰਾਂ ਦਾ ਬਾਜ਼ ਹੁੰਦਾ ❤ , ਨਿਰਾ ਜੰਨਤਮਈ ਮਹੌਲ ਬਾਈ ,,,,, ਚੜਦੀਕਲਾ ,,,, ਝੂਲਤੇ ਨਿਸ਼ਾਨ ਰਹੇਂ ਪੰਥ ਮਹਾਰਾਜ਼ ਕੇ

  • @chardikalavibes1328
    @chardikalavibes1328 Місяць тому +2

    ਮੁਬਾਰਕਾਂ ਸੋਹਣਿਆਂ ਯਾਰਾਂ✊✌

  • @bhindajand3960
    @bhindajand3960 Місяць тому +1

    ਬਹੁਤ ਵਧੀਆ ਵੀਰੇ ਇਨ੍ਹਾਂ ਸ਼ਾਨਦਾਰ ਟਰੈਕ ਕਰਵਾਉਣ ਲਈ ਦਿੱਲੋ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ

  • @makhansingh-jy6lc
    @makhansingh-jy6lc Місяць тому +1

    ਤੁਹਾਡੇ ਸੁਪਨੇ ਪਹਾੜਾਂ ਤੋਂ ਵੀ ਵੱਡੇ ਹੋਣ ਅਤੇ ਤੁਹਾਡੇ ਵਿੱਚ ਉਨ੍ਹਾਂ ਦੀਆਂ ਚੋਟੀਆਂ ਨੂੰ ਸਰ ਕਰਨ ਦੀ ਹਿੰਮਤ ਹੋਵੇ। ਪਹਾੜ ਉਹ ਰਾਜ਼ ਜਾਣਦੇ ਹਨ ਜੋ ਸਾਨੂੰ ਸਿੱਖਣ ਦੀ ਲੋੜ ਹੈ। ਇਸ ਵਿੱਚ ਸਮਾਂ ਲੱਗ ਸਕਦਾ ਹੈ, ਇਸ ਵਿੱਚ ਸਾਲ ਲੱਗ ਸਕਦੇ ਹਨ, ਪਰ ਇਹ ਥੋਡੀ ਹਿੰਮਤ ਹੀ ਸੀ ਕਿ ਤੁਸੀਂ ਹਰ ਵਾਰ ਦੀ ਤਰ੍ਹਾਂ ਇੱਕ ਵਾਰ ਹੋਰ ਸਿਖਰ 'ਤੇ ਪਹੁੰਚ ਗਏ । ਥੋਡੀ ਹਿੰਮਤ ਨੂੰ ਸਲਾਮ l

  • @sukhjitsinghthekedar
    @sukhjitsinghthekedar Місяць тому

    ਸਿਰੜ ਦੇ ਪੱਕਿਆ ਨੂੰ ਕੀ ਕਰਨਗੇ ਬਰਫ ਤੇ ਹਵਾ ਦੇ ਧੱਕੇ ਸਿੰਘ ਚੜਦੇ ਹਮੇਸ਼ਾ ਨਵੀਆਂ ਮੁਹਿੰਮਾਂ ਨੂੰ ਸਾਬਾਸ਼ ਜਵਾਨਾਂ ਵਾਹਿਗੁਰੂ ਤੰਦਰੁਸਤੀ ਬਖਸ਼ੇ ਖੁਸ਼ੀਆ ਖੇੜੇ ਬਖਸ਼ੇ 🙏🌹🎉

  • @Sharmaekam9778
    @Sharmaekam9778 Місяць тому +1

    ਵਾਹਿਗੁਰੂ ਜੀ ਦਿਲ ਖੁਸ਼ ਕਰਤਾ ਵੀਰ ਚੜਦੀ ਕਲਾ 🙏 ਕੇਸਰੀ ਨਿਸ਼ਾਨ ਸਾਹਿਬ 🙏 ਵੀਰ ਨੂੰ ਬਹੁਤ ਬਹੁਤ ਪਿਆਰ pb13 ਤੋਂ ਬਹੁਤ

  • @gurparwindersingh6511
    @gurparwindersingh6511 Місяць тому

    ਘੁੱਦਾ ਸਾਹਿਬ ਅਫ਼ਰੀਕਾ ਦੀ ਸਭ ਤੋਂ ਉਚੀ ਚੋਟੀ ਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਅ ਕੇ ਪੰਜਾਬੀਆਂ ਦਾ ਮਾਣ ਵਧਾਇਆ ਵਾਹਿਗੁਰੂ ਤੁਹਾਨੂੰ ਲੰਮੀਆਂ ਉਮਰਾਂ ਬਖਸ਼ਣ

  • @gurcharanSingh-of2tm
    @gurcharanSingh-of2tm Місяць тому

    ਅੰਮ੍ਰਿਤਪਾਲ ਸਾਨੂੰ ਅੱਖਾਂ ਚ ਪਾਣੀ ਦਿੱਖ ਗਿਆ ਤੇਰੇ ਜੀ ਤੁਸੀ ਜੀ ਖੁਸੀ ਨੂੰ ਫੀਲ ਕੀਤਾ ਵੀਰ ਨਿਸ਼ਾਨ ਸਾਹਿਬ ਝੁਲਾ ਕੇ। ਤੇ ਸਾਡੀਆਂ ਅੱਖਾਂ ਵੀ ਨਮ ਹੋਈਆਂ। ਵਾਹਿਗੁਰੂ ਚੜ੍ਹਦੀਕਲਾ ਬਖਸ਼ਣ

  • @happyitaly95
    @happyitaly95 Місяць тому +1

    ਬਹੁਤ ਬਹੁਤ ਮੁਬਾਰਕ ਵਾਦ ਵੀਰੇ ਸਫਲਤਾ ਦਾ ਸੇਹਰਾ ਵਾਹਿਗੁਰੂ ਜੀ ਨੇ ਤੁਹਾਡੇ ਹੋਸਲੇ ਦੇ ਸਿਰ ਤੇ ਰੱਖਿਆ ਹੈ ਚੜਦੀ ਕਲਾ । ਬਹੁਤ ਵਧੀਆ ਲੱਗਿਆ ਖ਼ਾਲਸਾ ਨਿਸ਼ਾਨ ਸਿਖਰਾਂ ਤੇ ਦੇਖ ਕੇ ❤

  • @happy0296
    @happy0296 Місяць тому +1

    ਮੁਬਾਰਕਾ ਬਾਈ ਤੇਨੂੰ ਬਹੁਤ ਬਹੁਤ ਵਧਾਈਆਂ 🎉 ਵਾਹਿਗੁਰੂ ਮੇਹਰ ਕਰੇ

  • @HarneetKaur-uu4rb
    @HarneetKaur-uu4rb Місяць тому +1

    ਚੜਦੀਕਲਾ ਮੇਰੇ ਵੀਰੇ ❤ ਨਿਸ਼ਾਨ ਸਾਹਿਬ ਜਦ ਝੁਲਾਇਆ ਤੁਸੀ ਤੁਹਾਨੂੰ ਵੇਖ ਸੱਚੀ ਮਨ ਭਰ ਆਇਆ,🫂 ਬਹੁਤ ਸਾਰਾ ਪਿਆਰ ਸਤਿਕਾਰ ਵੱਡੇ ਵੀਰੇ ☺️

  • @avtarsaroya9031
    @avtarsaroya9031 Місяць тому +1

    ਘੁੱਦਾ ਸਿੰਘ ਭਰਾ ਤੇਨੂੰ ਬਹੁਤ ਪਿਆਰ ਸਤਿਕਾਰ ਸਲਾਮ ਤੇਰਾ ਜਜ਼ਬਾ ਦੇਖ ਕੇ ਤੇਰੇ ਲਈ ਸਤਿਕਾਰ ਹੋਰ ਵੱਧ ਜਾਂਦਾ 🙏🙏🙏👍👍💯