Ghude veer tuc bhut vdia km kr rhe ho Sanu ghar bethe Ena kuch dekhn nu milda beauty of nature. Dev bhaji coach sahib sab kuch miss kr gye es var. Africa is good place to see beauty of wildlife.
Thanks for sharing this video Gudda Singh, very proud of Simba Portfolio group who has have made it possible for taking us all to the safari park, thanks 🙏👏👏 I'm looking forward to visiting you and I'm checking the internet already 😅 Wahaguru ji Chardikala Rekha ji 🙏🪯🚩💫🧡🇬🇧
❤😊❤GUDDHA BETA APNEY AFRICA WHICH VASDEY PANJABI VEERAN DAA BAHUT BAHUT SHUKRANA HAI. SAB KO ISS 80 PLUS KE SEWAK KI PAYAR BHARI SATSRIAKAL & LOTS AND LOTS OF LOVE & BLESSINGS.
ਅੱਜ ਤਾ ਬਾਈ ਸਿਆਂ ਨਜਾਰਾਂ ਲਿਆ ਦਿੱਤਾ ਬਹੁਤ ਸੋਹਣਾ ਮਹੋਲ ਏ ਬਾਕੀ ਪੰਜਾਬੀ ਵੀਰਾਂ ਦਾ ਵੀ ਧੰਨਵਾਦ ਜਿਹੜੇ ਮਾਣ ਸਤਿਕਾਰ ਕਰਦੇ ਨੇ 32:52
ਕੁਦਰਤ ਦੇ ਰੰਗ ਨੇਆਰੇ
Good welcome by ਤਨਜਾਨੀਆ ਦੇ ਸਿੱਖਾਂ ਵੱਲੋ ਤੁਹਾਡਾ ਕੀਤਾ। ਸਾਡਾ ਦਿਲ ਵੀ ਬਾਗੋਬਾਗ ਹੋ ਗਿਆ। ਅਸੀ ਸਿੰਘ ਬ੍ਰਦਰਜ ਦਾ ਧੰਨਵਾਦ ਕਰਦੇ ਹਾਂ।
ਨਹੀ ਰੀਸਾਂ ਬਾਈ ਤੇਰੀਆ , ਪੰਜਾਬੀ ਵੀਰਾਂ ਵੀ ਧੰਨਵਾਦ ਮਾਣ ਸਤਿਕਾਰ ਕਰਨ ਦੀ 38:28
❤
ਤਨਜ਼ਾਨੀਆ ਦੇ ਪੰਜਾਬੀ ਭਰਾਵਾਂ ਦਾ ਬਹੁਤ ਵਧੀਆ ਕੰਮ ਹੈ ਤੇ ਖੁਸ਼ੀ ਹੋਈ ਕਿ ਪੰਜਾਬੀਆਂ ਨੂੰ ਬਹੁਤ ਤਰੱਕੀਆਂ ਕੀਤੀਆਂ 😊
❤ ਸਤਿ ਸ੍ਰੀ ਆਕਾਲ ਅੰਮ੍ਰਿਤਪਾਲ ਸਿੰਘ ਘੁੱਦੇ ਵੀਰ ਜੀ ਜਿਹੜੀਆਂ ਚੀਜ਼ਾਂ ਡਿਸਕਵਰੀ ਤੇ ਦੇਖਦੇ ਸੀ ਉਹ ਅੱਜ ਸਾਡਾ ਭਰਾ ਖੁਦ ਦਿਖਾ ਰਿਹਾ❤❤❤❤
ਅੰਮ੍ਰਿਤ ਪਾਲ ਵੀਰੇ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਪਿਆਰ ਤੁਹਾਨੂੰ ਬਹੁਤ ਬਹੁਤ ਵਧਾਈਆਂ ਹੋਣ ਤੁਹਾਨੂੰ ਪਹਾੜ ਚੜਨ ਦੀਆਂ ਖੁਸ਼ ਰਹੋ ਔਰ ਵਧੀਆ ਵਧੀਆ ਵੀਡੀਓ ਦਿਖਾਉਂਦੇ ਰਹੋ
ਅੱਜ ਜੋ ਸਵਾਗਤ ਘੁੱਦੇ ਵਾਈ ਦਾ ਹੋਇਆ, ਬਹੁਤ ਵਧੀਆ ਲੱਗਿਆ, ਜੰਗਲ ਵਿੱਚ ਤਰ੍ਹਾਂ ਤਰ੍ਹਾਂ ਦੇ ਜੀਵ ਜੰਤੂ ਬਨਾਸਪਤੀ ਬੇਹੱਦ ਸੋਹਣਾਂ ਨਜ਼ਾਰਾ,,ਜੋ ਕੁਦਰਤੀ ਸਿਨ ਆਮ ਬੰਦੇ ਦੀ ਪਹੁੰਚ ਤੋਂ ਦੂਰ ਹੂੰਦੇ ਹਨ ਉਹ ਸਿੰਨ ਘਰ ਬੈਠਿਆਂ ਦੇਖਣ ਨੂੰ ਮਿਲਦਾ ਹੈ, ਇਹ ਉਪਰਾਲਾ ਕਰਨ ਲਈ ਬਹੁਤ ਤਿਆਗ ਕਰਨੇਂ ਪੈਦਾ ਘਰ ਬਾਰ ਛੱਡਣਾ ਚੰਗੇ ਮਾੜੇ ਸਮੇਂ ਨਾਲ ਜੁਝਣਾ ਆਦਿ ,ਸੋ ਵਧੀਆ ਲੱਗਿਆ,, ਵਾਹਿਗੁਰੂ ਜੀ ਅੰਗ ਸੰਗ ਰਹਿਣ।।
ਵਾਹ ਜੀ ਵਾਹ, ,,,,ਅਸਲ ਵਿੱਚ ਦੁਨੀਆਂ ਵਿੱਚ ਬਹੁਤ ਸਾਰੀ ਜ਼ਮੀਨ ਆਬਾਦ ਕਰਨ ਵਾਲੀ ਹੀ ਵਿਹਲੀ ਪਈ ਹੈ ਜੀ, ਸਾਰੀ ਜ਼ਮੀਨ ਪੰਜਾਬੀ ਲੋਕ ਆਬਾਦ ਕਰ ਸਕਦੇ ਹਨ ਜੀ.
ਕਿਸਾਨ ਜਥੇਬੰਦੀਆਂ ਵਾਲੇ ਪੈਸੇ ਖਾਣੇ ਕਬਜ਼ੇ ਲੈਣ ਲਈ ਫਿਰਦੇ ਆ 😂 ਜੱਟ ਬੁੰਡ ਦੇਣ ਲਈ ਜ਼ਮੀਨ ਵੇਚ ਰਹੇ ਨੇ ਸੜਕਾਂ ਬਣ ਰਹੀਆਂ ਕਰੋੜਾਂ ਦੀ ਜਾਇਦਾਦ ਵੇਚ ਦਿਤੀ 😂
ਅੰਮ੍ਰਿਤਪਾਲ ਸਿੰਘ ਘੁਦਾ ਵੀਰ ਜੀ, ਤੁਹਾਡੀ ਯਾਤਰਾ ਜੋ ਅਫਰੀਕਨ ਖਿਤੇ ਦੀ ਕਰ ਰਹੇ ਹੋ ਵਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰਖੇ ਘੁਮਦੇ ਰਹੋ
⚔️ਬੁਹਤ ਠਾਠ ਐ ਸਰਦਾਰ ਤੇਰੀ ⚔️🦅🙏🏻🙏🏻💐
ਵਾਹ ਜੀ ਵਾਹ ਕਮਾਲ ਦੀ ਸੈਲੇਬਰੇਸ਼ਨ ਸ਼ਾਨਦਾਰ ਰਿਹਾ ਅੱਜ ਦਿਨ ਜਵਾਨਾਂ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ 🙏🌹🎉
ਦੱਖਣੀ ਅਫ਼ਰੀਕਾ
ਤਨਜ਼ਾਨੀਆ
ਤਾਰਾਗਿਰੀ ਲਾਜ
ਬਹੁਤ ਵਧੀਆ ਲੱਗਿਆ
ਲਾਜ ਵਾਲੇ ਵੀਰ ਨੇ ਜੀ ਆਇਆਂ ਆਖਿਆ
ਫਰੀਦਕੋਟ
🙏 ਅੰਮ੍ਰਿਤ ਪਾਲ ਸਿੰਘ ਘੁੱਦਾ ਵੀਰ ਜੀ ਬਹੁਤ ਵਧੀਆ ਵੀਡੀਓ ਲੱਗੀਆਂ ਤੇ ਬਹੁਤ ਹੀ ਤੁਸੀਂ ਸਲੋਨ ਦੇ ਪਾਤਰ ਹੋ ਕਿ ਤੁਸੀਂ ਪਹਾੜ ਕਿਲੀ ਮਨਜਾਰੋ ਸਰ ਕੀਤਾ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ ਤੁਹਾਡਾ ਸਫਰ ਕੁਸ਼ਲ ਮੰਗਲ ਰਹੇ 🙏💐🫶👍🫶💐
Very good job
ਅਨੰਦ ਆ ਜਾਂਦਾ ਵੀਰ ਤੇਰੀਆਂ ਵੀਡੀਓ ਵੀ ਵੇਖ ਕੇ ਅੱਜ ਦੀ ਵੀਡੀਓ ਵੀ ਬਹੁਤ ਸੋਹਣੀ ਸੀ।
ਧੰਨਵਾਦ ਤੇਰਾ ਵੀਰ ਤੂੰ ਘਰ ਬੈਠਿਆਂ ਨੂੰ ਕੁਦਰਤ ਤੇ ਦੁਨੀਆਂ ਦੇ ਵੱਖੋ ਵੱਖਰੇ ਰੰਗ ਵਿਖਾ ਰਿਹਾ ਵਾਂ।
ਵਾਹਿਗੁਰੂ ਜੀ ਤੈਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਹਮੇਸ਼ਾਂ 🙏🙏💓💓
ਬਹੁਤ ਵਧੀਆ ਸਰਦਾਰਾਂ ਦੀ ਤਰੱਕੀ ਦੇਖ ਬਹੁਤ ਵਧੀਆ ਲੱਗਿਆ
ਅੱਜ ਪਤਾ ਲੱਗਾ ਕਿ ਅਸਲ ਵਿਚ ਦੁਨੀਆਂ ਕਿਸ ਤਰ੍ਹਾਂ ਘੁੰਮਣੀ ਚਾਹੀਦੀ ਹੈ thanks brother who's launge is this, ਇਹਨਾਂ ਵੀਰਾਂ ਚ ਰੱਤੀ ਭਰ ਵੀ ਹੰਕਾਰ ਨਹੀਂ, ਪੰਜਾਬ, ਪੰਜਾਬੀ ਅਤੇ ਸਿੱਖੀ 3 ਸਾਂਭ ਕੇ ਰੱਖਣ ਲਈ ਧੰਨਵਾਦ
ਕੀਨੀਆ ਤਨਜ਼ਾਨੀਆ ਅਫ਼ਰੀਕਾ ਕਾਂਟੀਨੈਂਟਲ ਦੇ ਲੋਕ ਚਿਹਰਿਆਂ ਤੋਂ ਜਿਨ੍ਹੇ ਕਾਲੇ ਨੇ ਪਰ ਦਿਲ ਅੰਦਰੋਂ ਓਨੇ ਹੀ ਗੋਰੇ, ਅਮੀਰ, ਨਰਮ ਸੁਭਾਅ ਵਾਲ਼ੇ ਨੇ ❤❤
ਬਾਕੀ ਬਾਕੀ ਬਾਈ ਹੋਰਾਂ ਸਿੰਭਾ ਲੌਜ ਤਾਰਾਗੀਰਾ ਨੈਸ਼ਨਲ ਪਾਰਕ ਦੇ ਬਿਲਕੁੱਲ ਜੰਗਲ ਵਿੱਚ ਹੋਣ ਕਰਕੇ ਆਪਣੀ ਅਲੱਗ ਹੀ ਪਛਾਣ ਬਣਾ ਰਿਹਾ ਹੈ। ਆਸੇ ਪਾਸੇ ਹਾਥੀਆਂ ਅਤੇ ਹੋਰ ਜਾਨਵਰਾਂ ਨੂੰ ਦੇਖ਼ ਕੇ ਮੌਗਲੀ ਕਾਰਟੂਨ ਚੇਤੇ ਆ ਗਿਆ 😊
ਕੀਨੀਆ ਤਨਜ਼ਾਨੀਆ ਦੇ ਸਫ਼ਰ ਦੀ ਬਹੁਤ ਸੋਹਣੀ ਸੀਰੀਜ਼ ❤❤
ਕੀਨੀਆ ਵਾਲੇ ਮਸਾਈਮਾਰਾ ਪਾਰਕ ਨਾਲੋ ਤਾਂ ਇੱਥੇ ਵੱਧ ਦਿੱਖਦੇ ਹਨ ਜਾਨਵਰ। ਘੁੱਦੇ ਬਾਈ ਬਹੁਤ ਚੰਗਾ ਲੱਗਾ ਦੇਖਕੇ। ਵਾਹਿਗੁਰੂ ਜੀ ਸਾਰਿਆਂ ਨੂੰ ਖੁੱਸ ਰੱਖਣ ਜੀ🥰🙏
ਛੋਟੇ ਹੁੰਦੇ ਸੁਣਦੇ ਸੀ ਕੇ ਬਠਿੰਡੇ ਛੱਤ ਬੀੜ ਚ ਅੱਪੂ ਘਰ ਹੈ। ਪਰ ਅੱਜ ਸੱਚੀ ਮੁੱਚੀ ਦਾ ਅੱਪੂ ਘਰ ਵੇਖ ਕੇ ਖੁਸ਼ੀ ਹੋਈ 😊ਧੰਨਵਾਦ ਵੀਰ
Veera tuhadha v bhut bhut धन्यवाद तू सी सानू अफ्रीका दे जंगल देखय 🙏🏼
ਘੁੱਦੇ ਵੀਰ ਬਹੁਤ ਚੰਗਾ ਲਗਦਾ ਹੈ ਸਫ਼ਰ ਦੇਖ ਕੇ ਤੇ ਜਿਹੜਾ ਅਖੀਰ ਚੇ ਕੇਕ ਕੱਟਿਆ ਓਹ ਦੇਖ ਕੇ ਖੁਸ਼ੀ ਹੋਈ।ਸਟਾਫ ਦਾ ਡਾਂਸ ਤੇ ਗਾਣਾ ਸੁਣ ਕੇ ਖੁਸ਼ੀ ਹੋਈ।
ਬਾਈ ਜੀ ਤੁਸੀਂ ਸੱਚ ਮੇਂ ਬਾਦਸ਼ਾਹ ਹੋ ਇੰਨਾਂ ਪਿਆਰ ਸਤਿਕਾਰ ਦਿਲ ਬਾਗੋ ਬਾਗ ਹੋ ਗਿਆ ਪੰਜਾਬੀ ਵੀਰਾਂ ਭੈਣਾਂ ਤਿਹ ਦਿਲੋਂ ਧੰਨਵਾਦ ਜੀ
ਅੱਜ ਤਾਂ ਘੁੱਦੇ ਬਾਈ ਜੀ discovery ਵਾਲੇ cameraman ਬਣੇ ਰਹੇ। ਮਹੌਲ ਤਾਂ ਪੂਰਾ ਸੀ ਸ਼ਾਮ ਵਾਲੇ ਰੰਗਾ ਰੰਗ ਪ੍ਰੋਗਰਾਮ ਚ।
ਬਹੁਤ ਸੋਹਣੇ ਨੈਸ਼ਨਲ ਪਾਰਕ ਦੀ ਸੈਰ ਕਰਵਾਈ ਸ਼ੁਕਰੀਆ ਮਿਹਰਬਾਨੀ ਮੈਂ ਹਰਬੰਸ ਸਿੰਘ ਬਰਾੜ ਸ੍ਰੀ ਮੁਕਤਸਰ ਸਾਹਿਬ ਜੀ ❤❤❤❤❤❤❤❤❤❤❤❤ 40:05
ਬਹੁਤ ਸੋਨੀਆ ਵੀਡਿਓ ਹੁੰਦੀਆ ਘੁੱਦੇ ਭਾਈ
ਅਸਲ ਕੁਦਰਤ ਦੇ ਨਜ਼ਾਰੇ ਤੁਸੀ ਦਿਖਾ ਰਹੇ ਓ ❤❤❤
ਉਏ ਹੋਏ ਹਾਥੀ ਤਾਂ ਹਾਥੀ 🐘🦣
ਜਿਹੜਾ ਸਵਾਗਤ ਕੀਤਾ ਬਾਹਲੀ ਖੁਸ਼ੀ ਹੋਈ 🎉🎉🎉
ਰਾਤ ਨੂੰ ਸੌਣ ਲੱਗੇ ਵਿਡੀਓ ਦੇਖਦੇ ਹਾਂ ਤਾਂ ਸੁਫ਼ਨੇ ਵਿੱਚ ਵੀ ਘੁੰਮੀ ਜਾਈਦਾ 😄😄
ਦੁਆਵਾਂ ਸਾਰਿਆਂ ਨੂੰ 🙏🏻🙏🏻👏🏻👏🏻
ਵਾਹ ਓਏ ਰੱਬ ਦਿਆ ਬੰਦਿਆ ਘੁਦਾ ਸਿੰਘ ਬਾਈ ਕਿਸਮਤ ਵਾਲਾ ਬੰਦਾ ਤੇ ਦਲੇਰ ਦਿਲ ਬੰਦਾ ਤੇ ਪੰਜਾਬੀ ਸੱਭਿਅਤ ਵਾਲਾ ਗੱਭਰੂ ਆ ਮੇਰੇ ਵੱਡੇ ਵੀਰ ਤੂੰ ਧੰਨਵਾਦ ਤੇਰਾ ਸਾਨੂੰ ਘਰ ਬੈਠਿਆਂ ਨੂੰ ਆ ਸਭ ਕੁਦਰਤ ਦੇ ਰੰਗ ਵਿਖਾਉਣ ਲਈ ਬਹੁਤ ਵਲੋਗ ਤੇ ਵੀਡਿਓ ਵੇਖਿਆ ਮੈਂ ਹੋਰ ਲੋਕਾਂ ਦੀਆ ਪਰ ਬਾਈ ਤੂੰ ਤੁਹੀ ਆਂ ਰੱਬ ਮੇਹਰ ਕਰੇ ਤੇਰੇ ਤੇ ਜਿਉਂਦਾ ਵਸਦਾ ਰਹਿ ਮੇਰੇ ਵੱਲੋਂ ਤੈਨੂੰ ਤੇ ਤੇਰੇ ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ ਕਿਲੀ ਮੰਜੇਰੋ ਉਚਾਈ ਹਾਸਿਲ ਕਰਨ ਦੀਆ 👏👏(ਤੇਰੇ ਛੋਟਾ ਵੀਰ ਇੰਦਰ ਰਾਜਪੁਰਾ)
ਬਾਈ ਜੀ ਚੜਦੀ ਕਲਾਂ ਵਿੱਚ ਦੇਖ ਕੇ ਮਨ ਖੁਸ਼ ਹੋ ਜਾਂਦਾ ਹੈ
Cake khud hi khan lag giya ,Ghudhe veer ,,bahut Sohna lagia ,hassi b aa gai ,,punjabi wali gal kar hi diti 😂😂❤❤❤❤❤
ਜਿਊਂਦਾ ਰਹਿ ਵੀਰ ਧਨਵਾਦ ਤੇਰਾ ਸਾਨੂੰ ਘਰ ਬੈਠਿਆਂ ਨੂੰ ਦੁਨੀਆਂ ਦੀ ਸੈਰ ਕਰਵਾਉਣ ਲਈ
I see daily vlog Harmander singh from shri muktsar sahib punjab Great India Best of luck Amritpal singh putter ji
ਬਹੁਤ ਸੋਹਣੀ ਜਗਾਹ ,ਕੁਦਰਤ ਨੂੰ ਨੇੜੇ ਤੋਂ ਮਾਨਣ ਦਾ ਆਨੰਦ ਹੀ ਵੱਖਰਾ ,,,,,,,ਹਕੂਨਾ ਮਾਤਾਤਾ
18:32,, ਬੱਦਲਾਂ ☁️☁️ਦਾ ਆਕਾਰ ਜੀਰਾਫ 🦒🦒ਵਾਂਗ ਹੋ ਰੱਖਿਆ, ਖੂਬਸੁਰਤ ਕੁਦਰਤ❣️💕
ਤੁਹਾਡਾ ਬਹੁਤ - ਬਹੁਤ ਧੰਨਵਾਦ ਬਾਈ ਜੀ Tarangire National Park ਦੀ ਸੈਰ ਕਰੌਣ ਲਈ । ਬਹੁਤ ਵੱਧੀਆਂ ਰੌਣਕਾਂ ਲੱਗੀਆਂ ਦਖਾ ਦਿੱਤੀਆਂ ਅੱਜ ਤੁਸੀਂ । ਪਰਮਾਤਮਾ ਤੁਹਾਨੂੰ ਖੁਸ਼ ਰੱਖੇ ।
ਘੁੱਦਾ ਸਾਹਬ ਬਹੁਤ ਹੀ ਵਧੀਆ ਵੀਡਿਓ ਸੀ। ਜ਼ਰਾ ਕੂ ਸੋਚਣਾ ਕਿ ਅਗਰ ਹੋ ਸਕੇ ਤਾਂ ਇਹਨਾਂ ਵੀਡਿਓ ਨੂੰ ਅੰਗਰੇਜ਼ੀ ਵਿਚ ਵੀ ਜਾਰੀ ਕਰਨਾ। ਵਾਹਿਗੁਰੂ ਸਾਹਿਬ ਮੇਹਰ ਭਰਿਆ ਹੱਥ ਸਦਾ ਰੱਖਣ।
ਬੋਹੁਤ ਸੋਹਣਾ ਵਲੋਗ, ਬੋਹੁਤ ਸ਼ਾਨਦਾਰ ਜਗਹ ਬਣਾਈ ਆ ਰੁਕਣ ਵਾਸਤੇ, ਜੰਗਲ ਵਿਚ ਸਬਤੋਂ ਸੋਹਣੀ ਥਾਂ ਦੇਖੀ ਇਹ, ਬਾ ਕਮਾਲ ❤️ ਸਤਿ ਸ੍ਰੀ ਆਕਾਲ ਬਾਈ ਜੀ, ਬਾਬਾ ਹਮੇਸ਼ਾ ਚੜਦੀ ਕਲਾ ਬਕਸ਼ੇ 🙏
ਘੁੱਦੇ ਵੀਰ ਨਾਨਕਾ ਮੇਲ ਬਹੁਤ ਵਧੀਆ ਲਗਿਆ
ਅੰਮ੍ਰਿਤ ਪਾਲ ਸਿੰਘ ਪਿਆਰ ਭਰੀ ਸਤਿ ਸ਼੍ਰੀ ਅਕਾਲ ।
ਬਲੋਗ ਵਿੱਚ ਦਿਖਾਇਆ ਗਿਆ ਜੰਗਲ ਦਾ ਨਜ਼ਾਰਾ ਬਹੁਤ ਹੀ ਦਿਲਚਸਪ ਸੀ । ਕੁਦਰਤ ਦੇ ਰੰਗ ਵੇਖ ਕੇ ਮਨ ਖੁਸ਼ ਹੋ ਗਿਆ । ਧੰਨਵਾਦ ।
#PunjbiTravelCouple ਰਿਪਨ ਤੇ ਖੁਸ਼ੀ ਤੁਸੀਂ ਏ ਇਲਾਕਾ ਦੇਖਾਇਆ ਈ ਨਹੀਂ
ਉਹ ਅਮੀਰ ਬੰਦੇ ਜਹਾਜਾਂ ਵਾਲੇ ਨੇ। ਸਾਡਾ ਬੇਟਾ ਅੰਮ੍ਰਿਤ ਸਾਈਕਲ ਵਾਲਾ।
ਫਹਰਾਜ ਐਰ ਕਿਤਨੀ ਮੁਹਬੱਤ ਚਾਹੀਏ ਤੁਝੇ ਨਿਰਾ ਪਿਆਰ ਬਾਈ ਘੁੱਦੇ ❤❤❤❤
ਬਹੁਤ ਵਧੀਆ ਸੁਚਗੇ ਢੰਗ ਨਾਲ ਦਿਖਾ ਰਹੇ ਹੋ ਵੀਰ ਜੀ
ਘੁੱਦਾ ਵੀਰੇ ਇਸ ਤਰਾਂ ਲੱਗਦਾ ਹੈ ਜਿਵੇ ਅਸੀਂ ਥੁਹਾਡੇ ਨਾਲ ਨੈਸ਼ਨਲ ਪਾਰਕ ਵਿੱਚ ਘੁੰਮ ਰਹੇ, ਧੰਨਵਾਦ
ਗੁਰਪਾਲ ਸਿੰਘ
ਗੁਰਦਾਸਪੁਰ ❤❤
ਸਤਿ ਸ੍ਰੀ ਅਕਾਲ ਪਿਆਰਿਓ, ਕੈਮਰੇ ਦੀ ਅੱਖ ਤੋਂ ਖੂਬਸੂਰਤ ਪੇਸ਼ਕਸ਼
ਅੰਮ੍ਰਿਤਪਾਲ ਸਿੰਘ ਘੁੱਦਾ ਬੇਟਾ ਕਦੇ ਸੋਚਿਆ ਨਹੀਂ ਸੀ ਕਿ ਤੁਹਾਨੂੰ ਪੰਜਾਬੀ ਭਰਾਵਾਂ ਵੱਲੋਂ ਪੰਜਾਬ ਤੋਂ ਹਜਾਰਾਂ ਮੀਲ ਦੂਰ ਇੰਨਾ ਸਨਮਾਨ ਮਿਲੇਗਾ। ਅੱਜ ਮਨ ਗੱਦ ਗੱਦ ਹੋ ਗਿਆ। ਕੀਨੀਆਂ ਤਨਜਾਨੀਆਂ ਦੇ ਪੰਜਾਬੀ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ।
ਅੱਜ ਦਾ ਬਲੌਗ ਵੀ ਯਾਦਗਾਰੀ ਹੋ ਨਿਬੜਿਆ।
ਬਹੁਤ ਵਧੀਆ ਜੀ ਨਦ ਵਾਹਿਗੁਰੂ ਚੜਦੀ ਕਲਾ ਚ ਰਖਣ ਜੀ ਭਾਈ ਅਮਰਤ ਪਾਲ ਸਿੰਘ
ਅੰਮ੍ਰਿਤ ਵੀਰ ਬਹੁਤ ਚੰਗੇ ਲੋਕ ਆ ਇਹ ਅਫਰੀਕਨ ❤
ਬਹੁਤ ਹੀ ਸ਼ਾਨਦਾਰ ਬਲੋਗ ਬਾਈ ਜੀ👌👍❤️
ਲਖਵੀਰ ਸਿੰਘ ਸੰਗਰੂਰ ਤੋ ਵੇਖ ਰਿਹਾ ਬਾਈ ਜੀ ਬਹੁਤ ਵਧੀਆ ਦਿਲ ਖੁਸ਼ ਹੋ ਜਾਂਦਾ ਤੁਹਾਡੀ ਵਿਡੀਉ ਦੇਖ ਕੇ 🎉🎉🎉❤❤❤
ਬਹੁਤ ਹੀ ਵਧੀਆ ਵੀਡੀਓ ਬਣਾ ਰਹੇ ਹੋ, ਕਿੱਲੀ ਮਜਾਰੋ ਸਰ ਕਰਨ ਲਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ,ਜੁਗ ਜੁਗ ਜੀਓ, ਪਰਮਾਤਮਾ ਤੁਹਾਨੂੰ ਲੰਮੀ ਉਮਰ ਬਖਸ਼ੇ God bless you
ਬਹੁਤ ਹੀ ਖਾਸ ਅਹਿਸਾਸ ਐਨਾ ਪਿਆਰ ਮਿਲਿਆ ਗੁਰੂ ਦੇ ਸਿੱਖ ਨੂੰ ❤
ਬਹੁਤ ਸ਼ਾਨਦਾਰ ਸਫ਼ਰ ਵੀਰੇ ਕੁਦਰਤ ਦੇ ਨੇੜਲੇ ਰੰਗ ਛੀਬਾ ਲੋਜ ਵਾਲੀਆਂ ਦੀ ਆਉ ਭਗਤ ਭਰਵਾਂ ਸਵਾਗਤ ਇਹ ਸੱਭ ਦੇ ਤੁਸੀਂ ਹੱਕਦਾਰ ਹੋ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਸਾਰੀਆਂ ਨੂੰ ਜ਼ਿੰਦਗੀ ਜ਼ਿੰਦਾਬਾਦ
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
ਸਤਿ ਸ੍ਰੀ ਅਕਾਲ ਬੁੱਟਰ ਸਾਹਿਬ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਬਖਸ਼ੇ 🙏🙏
ਵਾਹਿਗੁਰੂ ਜੀ ਤੈਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ। ਬਾਈ ਜੀ ਤੁਸੀਂ ਸਾਨੂੰ ਘਰਾਂ ਬੈਠਿਆਂ ਨੂੰ ਦੁਨੀਆਂ ਦੇ ਦਰਸ਼ਨ ਕਰਵਾਏ ❤❤❤❤👌👌👌👌👌🙏🙏🙏🙏🙏
ਨ੍ਹੇਰਾ ਹੀ ਪਿਆਰ ਵੀਰ❤
Congratulations 🎉 ਓਚੀ ਚੋਟੀ ਫ਼ਤਹਿ ਕਾਰਨ ਲੇਈ
Wow 😲 wow nice royal style 👍 of welcome cake 🎂 cuting nd 🩰🩰🩰🩰🩰👍😮at tanjsniy lodge 👍
ਸਤਿ ਸ਼੍ਰੀ ਆਕਾਲ ਵੀਰ ਜੀ
ਪਰਮਾਤਮਾ ਆਪ ਜੀ ਨੂੰ ਤੰਦਰੁਸਤੀਆ ਬਖਸੀਸ ਕਰਨ ❤❤❤❤
ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏
ਬਹੁਤ ਵਧੀਆ ਜੀ
Wow. That's amazing. Thanks to the Bhogal family for giving so much respect and love to Amritpal Singh . God bless the Bhogal family .
ਬਹੂਤ ਹੀ ਵਧੀਆ ਬਾਈ ਅਮ੍ਰਿਤ ਪਾਲ ਜੀ , ਵਾਹਿਗੁਰੂ ਜੀ ਚੜਦੀ ਕਲਾ ਰਖੇ। ਘਰਸਾਨਾ ਰਾਜਸਥਾਨ ਤੋਂ ❤❤❤🌹🌹🤗🤗👌👌👌🙏🙏🙏
ਕਿ ਤਨਜ਼ਾਨੀਆ ਵਿੱਚ ਬਹੁਤ ਨੀਂਦ ਆਉਂਦੀ ਹੈ!
ਘੁੱਦੇ ਬਾਈ ਵੀਡੀਓ ਬਹੁਤ ਵਧੀਆ ਲੱਗੀ ❤❤❤❤
ਦਿਲ ਬਾਗੋਬਾਗ ਹੋ ਗਿਆ🎉❤👍👍👍ਮਾਣ ਸਤਿਕਾਰ🙏🙏
ਬਹੁਤ ਵਧੀਆ ਖੂਬਸੂਰਤ ਸ਼ਾਨਦਾਰ ਵੀਰ ❤❤❤❤
ਵਾਹਿਗਰੂ ਹਮੇਸ਼ਾ ਮੇਹਰ ਭਰਿਆ ਹੱਥ ਰੱਖੇ ਤੁਹਾਡੇ ਤੇ ਵੀਰ ਜੀ।
ਅਸੀ ਤਾਂ ਤੇਰੀਆ ਅੱਖਾ ਨਾਲ ਦੁਨੀਆ ਦੇਖ ਰਹੇ ਆ।
ਸੱਚੀ ਬਹੁਤ ਸੋਹਣੀ ਕੁਦਰੱਤ ਆ।
ਲੂ ਕੰਡਾ ਖੜ੍ਹਾ ਹੋ ਜਾਂਦਾ ਹੈ ਬਾਈ।
ਬਹੁਤ ਵਧੀਅਾ ਬਾੲੀ ਅਮ੍ਰਿਤਪਾਲ ਸਿੰਘ ...ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖਣ ਜੀ..
ਸਤਿ ਸ਼੍ਰੀ ਅਕਾਲ ਵੀਰ, ਉਮੀਦ ਆ ਘੈਂਟ ਹੋਏਗਾ। ਅੱਜ ਨਵਾਂ ਤਜ਼ਰਬਾ ਵੀ ਕਰ ਲਿਆ, ਜੰਗਲ ਦੇ ਧੁਰ ਅੰਦਰ ਰਹਿਣ ਦਾ । ਜੰਗਲੀ ਜਾਨਵਰਾਂ ਨੂੰ ਨੇੜਿਓ ਦਿਖਾਉਣ ਲਈ ਧੰਨਵਾਦ। ❤❤
Ghude veer tuc bhut vdia km kr rhe ho Sanu ghar bethe Ena kuch dekhn nu milda beauty of nature. Dev bhaji coach sahib sab kuch miss kr gye es var. Africa is good place to see beauty of wildlife.
ਬਹੁਤ ਸੋਹਣਾ ਮਾਹੌਲ❤
Lounge ਬਹੁਤ ਸੋਹਣਾ … ਵਾਸ਼ਰੂਮ ਵੀ ❤️
Thanks for sharing this video Gudda Singh, very proud of Simba Portfolio group who has have made it possible for taking us all to the safari park, thanks 🙏👏👏 I'm looking forward to visiting you and I'm checking the internet already 😅 Wahaguru ji Chardikala Rekha ji 🙏🪯🚩💫🧡🇬🇧
ਸਤਿ ਸ੍ਰੀ ਆਕਾਲ ਬਾਈ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖਣ 🙏🙏
ਅੰਮ੍ਰਿਤ ਵੀਰ ਮੈ ਭਵਾਨੀਗੜ੍ਹ ਸੰਗਰੂਰ ਕਾਕੜੇ ਤੋ ਭਾਵੇ ਯੂ-ਟਿਉਬ ਟਿਵੀ ਤੇ ਹਾਣੀਆ ਵਿਡਿਉ ਵੇਖੀ ਦੀ ਏ ਪਰ ਸੋਹਣਿਆ ਪਸੰਦ ਪਹਿਲਾ ਜਿਉਦਾ ਰਹਿ ਯਾਰਾ ❤❤❤❤❤❤❤❤ ਹਮੈਸ਼ਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਆਹ ਤਾਂ ਅੱਜ ਨਵਾਂ ਕੁੱਝ ਹੀ ਦੇਖਿਆ ਨਜ਼ਾਰਾ ਆ ਗਿਆ ਸਾਰਾ ਕੁੱਝ ਦੇਖ ਐਨਾ ਸੋਹਣਾ ਤੇ ਪਿਆਰ ਨਾਲ ਭਰਿਆ ਸਵਾਗਤ ਕੀਤਾ ਗਿਆ ਘੁੱਦੇ ਪੁੱਤਰ ਜੀ ਦਾ। ਬਹੁਤ ਹੀ ਦਿਲ ਖੁਸ਼ ਹੋ ਗਿਆ। ਬਹੁਤ ਬਹੁਤ ਮੁਬਾਰਕਾਂ ਪੁੱਤਰ ਜੀ।
ਬਹੁਤ ਵਧੀਆ ਬਾਈ nyc ਬਲੋਗ lots of ਹਾਥੀ
❤😊❤GUDDHA BETA APNEY AFRICA WHICH VASDEY PANJABI VEERAN DAA BAHUT BAHUT SHUKRANA HAI. SAB KO ISS 80 PLUS KE SEWAK KI PAYAR BHARI SATSRIAKAL & LOTS AND LOTS OF LOVE & BLESSINGS.
A VARY NICE VELOG AMRIT PAL (GUDDA SINGH JI).God bless you 🙏 🎉❤
ਸਤਿ ਸ੍ਰੀ ਅਕਾਲ ਜੀ
ਞਾਹਿਗੁਰੂ ਜੀ ਚੜਦੀ ਕਲਾ ਞਿਚ ਰਖਣ ਜੀ
ਕੇਕ ਤੇ ਸਾਈਕਲ ਦੇਖ ਕੇ ਦਿਲ ਕੀਤਾ ਕਿ ਉੱਚੀ ਉੱਚੀ ਰੌਲਾ ਪਾ ਕੇ ਦੱਸੀਏ ਵੀ ਆਹ ਮੁੰਡਾ ਬਠਿੰਡੇ ਦਾ..... 😂
Asha y bai bti to aa ?
@ManjitKaur-p8m Hanji Village Ghudda
Bathinda
ਬਹੁਤ ਵਧੀਅਾ ਵੀਰ
ਬਹੁਤ ਵਧੀਆ ਵਾਈ ਬਾਬਾ ਤਰੱਕੀਆਂ ਬਖ਼ਸ਼ੇ
ਜਨਮਦਿਨ ਦੀ ਵੀਰਿਆ ਬਹੁਤ ਬਹੁਤ ਵਧਾਈ ਹੋਵੇ ਸਾਨੂੰ ਵੀ ਨਹੀਂ ਪਤਾ ਸੀ ਮੈਂ ਪਹਿਲੇ ਵੀ ਦੇਖ ਲਈ ਸੀ ਮੈਂ ਟੀਵੀ ਤੇ ਦੇਖ ਰਿਹਾ ਇਹ ਆ ਕੇ ਐਲਸੀਡੀ ਤੇ ਉਹ ਦੁਬਾਰਾ ਆ ਕੇ ਜਦੋਂ ਦੇਖੀ ਮੈਂ ਪੂਰੀ ਪਹਿਲੇ ਮੈਂ ਬਾਹਰ ਚੱਲਦਾ ਚਲਦਾ ਚਲਦਾ ਦੇਖਣ ਆਏ ਮੋਬਾਇਲ ਤੇ
Bday on 24 Dec
ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਬਹੁਤ ਮੁਬਾਰਕਾਂ ਕਿਲਿਮਾਂਜਾਰੋਂ ਨੂੰ ਸਰ ਕਰਨ ਦੀਆਂ
ਦਿਲ ਖੁਸ਼ ਕਰਤਾ ਵੀਰ ਜੀ ❤❤🎉🎉
ਬਹੁਤ ਬਹੁਤ ਮੁਬਾਰਕਾਂ ਅਮ੍ਰਿਤ ਪਾਲ ਵੀਰ ਜੀ
ਬਹੁਤ ਖੁਸ਼ੀ ਮਿਲੀ ਵੇਖ ਕੇ 😊
ਜਿਹੜੇ ਦੇਸ਼ ਦਾ ਕਦੇ ਨਾਮ ਵੀ ਨਹੀਂ ਸੁਣਿਆ ਉਹ ਵੀ ਤੂੰ ਦਿਖਾਤੇ bro
ਬਹੁਤ ਵਧੀਆ ਵੀਡਿਉ
ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾਂ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
O wah bai sirra galbat ❤❤❤
ਬਹੁਤ ਵਧੀਆ ਵੀਡੀਓ ਹੈ ਸਰਦਾਰ ਭਰਾਵਾਂ ਦਾ ਬਹੁਤ ਧੰਨਵਾਦ ਜੋ ਆਪਣੇ ਸਿੱਖਾ ਦੀ ਬਾਹਰ ਰਹਿ ਕੇ ਵੀ ਇੱਜਤ ਤੇ ਸਨਮਾਨ ਬਖਸ਼ਦੇ ਹਨ
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੋਹਣੀਆਂ ਥਾਵਾਂ ਦਖਾਓਣ ਲਈ ਵੀਰ🙏🙏🙏🙏
ਸਤਿ ਸ੍ਰੀ ਆਕਾਲ ਜੀ 🙏
ਚੜਦੀ ਕਲਾ ਵਿੱਚ ਰਹੋ
ਮੇਰੇ ਵੱਲੋਂ ਵੀ ਬਾਬਾ ਜੀ ਦਾ ਧੰਨਵਾਦ। ਬਾਬਾ ਨਾਨਕ ਸਦਾ ਚੜਦੀ ਕਲਾ ਬਖਸ਼ੇ। Ishnoor Sidhu my grand daughter always like your trakes. Thank you.
Kya baat hai 😊nyc❤very nyc brother WAHEGURU JI Sade Punjab te Punjabian dee hor Charrdi kalla karan ji
ਪਿਆਰ ਤੁਹਾਨੂੰ ਬਹੁਤ ਬਹੁਤ..........
What a lucky Singh Saab AP SINGH (KALA SINGHA)