Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
2 ਦਿਨ ਹੋ ਗਏ ਨੇ ਉਡੀਕ ਕਰਦਿਆਂ ਨੂੰ , ਧੰਨਵਾਦ ਨਵੀਂ ਵੀਡੀਓ ਲਈ ।
ਸ਼ੁਕਰ ਹੈ ਪਰਮਾਤਮਾ ਦਾ ,ਅਸੀ ਫਿਕਰਮੰਦ ਸੀ ਪਰ ਨਾਉਮੀਦ ਬਿਲਕੁਲ ਨਹੀਂ ਸੀ
ਨਾ ਉਮੀਦ ਹੋਣਾਂ ਵੀ ਨਹੀਂ….ਅਮਰ ਆ ਆਪਾਂ 😃
@ ਬਿਲਕੁਲ ਤੁਸੀਂ ਹਮੇਸ਼ਾ ਸਾਡੇ ਦਿਲਾਂ ਚੋ ਹੋ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਚੋ ਰੱਖੇ ਵੀਰੇ।
ਵਾਹਿਗੁਰੂ ਚੜ੍ਹਦੀਕਲਾ ਚ ਰੱਖੇ ਅੰਮ੍ਰਿਤ ਬਾਈ@@AmritPalSinghGhudda
Veer ne kiyya c last video ch .. v j network hoyyia te video post karra gyye nhi fr nhi honni . So jadda nhi ayyea par wait c
@@AmritPalSinghGhuddajeonda reh sohna bhra ❤
ਸਤਸ੍ਰੀਕਾਲ ਜੀ ਛੋਟੇ ਵੀਰ ਵੀਡੀਓ ਦੀ ਉਡੀਕ ਕਰ ਰਹੇ ਸੀ ਯਾਰ ਵਿਲੋਗ ਦੇਖਦੇ ਇੰਝ ਲੱਗਦਾ ਜਿਵੇਂ ਨਾਲ਼ ਹੀ ਤੁਰੇ ਫਿਰਦੇ ਹਾਂ ਸ੍ਰੀ ਗੰਗਾਨਗਰ ਰਾਜਸਥਾਨ 🇮🇳👍👍
ਮੁਬਾਰਕਾਂ ਬਹੁਤ ਬਹੁਤ ਸੋਹਣੇ ਭਰਾ ਨੂੰ🤗🤗ਜਿਉਂਦਾ ਰਹਿ 🤗🤗🙏🙏❤️❤️ਸਾਰੇ ਦੇਸ਼ਾਂ ਦੇ ਪਹਾੜਾਂ ਉੱਪਰ ਚੜ੍ਹਣਾ ਆਪਾਂ🤗🤗🙏🙏❤️❤️
ਮਹਾਰਾਜਿਆਂ ਵਾਲੀ ਫਿਲਿੰਗ ਦੇ ਰਹੇ 6 ਦੇ 6 ਬਾਡੀਗਾਰਡ
ਬਹੁਤ ਸਾਨਦਾਰ ਟਰੈਕ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ
ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ ਮਸਾ ਹੀ ਨੈਟਵਰਕ ਆਇਆ ਬਾਈ
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ ਬਠਿੰਡਾ
ਬਹੁਤ ਉਡੀਕ ਕੀਤੀ ਵੀਡੀਓ ਦੀ ਰੋਜ ਯੂ ਟਿਊਬ ਖੋਲ ਕੇ ਵੇਖ ਲੈਂਦੇ ਸੀ ਪੈਸਿਆਂ ਆਲੀ ਵੀਡੀਓ ਮੂਹਰੇ ਆ ਜਾਂਦੀ ਸੀ।
ਨਿਰਾ ਪਿਆਰ ਵੀਰਾ…ਪਰ ਮੈਂ ਪਿਛਲੀ ਵੀਡਿਓ ‘ਚ ਦੱਸਿਆ ਸੀ ਕਿ ਅਗਲੇ ਦਿਨਾਂ ‘ਚ ਨੈੱਟਵਰਕ ਤੋਂ ਬਾਹਰ ਰਹੂੰਗਾ
lots of love bai
ਸਤਿ ਸ੍ਰੀ ਅਕਾਲ ਬੁੱਟਰ ਸਾਹਿਬ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਬਖਸ਼ੇ 🙏🙏
ਬੜੀ ,, ੳਡੀਕ ਤੋਂ ਬਾਅਦ ਵੀਡੀਓ ਆਈਂ ਹੈ ਸ਼ੁਕਰੀਆ ਮਿਹਰਬਾਨੀ ਮੈਂ ਹਰਬੰਸ ਸਿੰਘ ਬਰਾੜ ਮਹਾਂ ਬਧਰ ਸੀ੍ ਮੁਖ਼ਤਸਰ ਸਾਹਿਬ ਜੀ 5:01
ਕਿਆ ਬਾਤ ਗੁਰੂ ਸਾਹਿਬ ਜੀ ਤੋਂ ਸ਼ੁਰੂਆਤ ਕੀਤੀ ਮਨ ਖੁਸ਼ ਹੋ ਗਿਆ ਵਾਹਿਗੁਰੂ ਮੇਹਰ ਭਰਿਆ ਹੱਥ ਰਖੇ ਵੀਰ ਤੇ ਚੜਦੀ ਕਲਾ
❤️❤️
@@AmritPalSinghGhuddaਦੇਗ ਤੇਗ ਫਤਿਹ ਪੰਥ ਕਿ ਜੀਤ
ਘੁੱਦਾ ਸਿੰਘ ਘੈਂਟ ਬਾਈ ਜੀ ਆਪ ਬਹੁਤ ਹੀ ਵਧੀਆ ਢੰਗ ਨਾਲ ਕਵਰੇਜ ਕਰ ਰਹੇ ਹੋ, ਤੇ ਸਾਰੀ ਦੁਨੀਆਂ ਦੇ ਲੋਕ ਆਪ ਜੀ ਨੂੰ ਦੇਖ ਰਹੇ ਹਨ, ਆਪ ਪੱਗ ਨੂੰ ਸਤਿਕਾਰ ਦਿਵਾ ਰਹੇ ਹੋ, ਧੰਨਵਾਦ ਬਾਈ ਜੀ
ਸੁਕਰ ਆ ਵਾਹਿਗੁਰੂ ਜੀ 🙏 ਘੁੱਦੇ ਬਹੁਤ ਇੰਤਜਾਰ ਕਰਵਾਇਆ ਯਰ ਤੇਂ, ਰੋਜ ਦੇਖਦਾ ਸੀ ਵੀ ਅੱਜ ਵੀ ਆਈ ਵੀਡਿਉ ਅੱਜ ਵੀ ਆਈ , ਬਹੁਤ ਮਿਸ ਕੀਤਾ ਭਰਾ ਤੈਨੂੰ , love you bro ਪਿੰਡ ਹੀਰੋ ਕਲਾਂ ਜਿਲਾ ਮਾਨਸਾ ਪੰਜਾਬ ❤❤❤❤❤❤
ਸੋ ਕੋਟ ਕੋਟ ਸ਼ੁਕਰਾਨਾ ਘੁੱਦੇ ਦੇ ਵੀਰ ਤੇਰੇ ਦੋ ਤਿੰਨ ਦਿਨਾਂ ਬਾਅਦ ਦਰਸ਼ਨ ਹੋਏ ਬਹੁਤ ਜਿਆਦਾ ਬੇਸਬਰੀ ਨਾਲ ਉਡੀਕ ਰਹੇ ਸੀ ਚਿੰਤਾ ਹੋ ਰਹੀ ਸੀ ਤੇਰੀ ਬਾਈ ਪਤਾ ਨਹੀਂ ਵੀਰ ਦੋ ਤਿੰਨ ਦਿਨ ਹੋ ਗਏ ਬਲੋਗ ਨਹੀਂ ਪਾਇਆ ਕਿੱਥੇ ਰਹਿ ਗਿਆ ❤❤ ਹਰਪਾਲ ਸਿੰਘ ਥਿੰਦ ਸ਼ਹੀਦ ਊਧਮ ਸਿੰਘ ਪਰਿਵਾਰ ਸੁਨਾਮ ਊਧਮ ਸਿੰਘ ਵਾਲਾ
ਵੀਡੀਓ ਦੋ ਦਿਨ ਨਹੀ ਆਈ ਬਹੁਤ ਚਿੰਤਾ ਸੀ😢😢😢 ਪਰ ਅੱਜ ਮਨ ਖੁਸ਼ ਹੋ ਗਿਆ 😅😅😅❤❤❤
ਘੁੱਦਾ ਸਿੰਘ ਉਡੀਕ ਤਾਂ ਬਹੁਤ ਸੀ , ਪਰ ਵੀਡੀਓ ਦੇਖ ਕੇ ਖ਼ੁਸ਼ੀ ਬਹੁਤ ਹੋਈ।। ਅੱਜ ਰਾਤ ਸੁਪਨੇ ਵਿਚ ਆਪਾ ਇਕੱਠੇ ਹੋਏ ਸੀ । ਬਾਕੀ ਬਾਬਾ ਸ਼ਰਨਜੀਤ ਸਿੰਘ ਜੀ ਵੀ ਮੇਰੇ ਦੋਸਤ ਹਨ ।
ਚੜ੍ਹਦੀ ਕਲਾ ❤️
ਹਰ ਮੈਦਾਨ ਫ਼ਤਹਿ 🚩🚩
ਉਡੀਕ ਖ਼ਤਮ । 2 ਦਿਨ ਦੀ ਉਡੀਕ ਤੋਂ ਬਾਅਦ ਅੱਜ ਵੀਡਿਓ ਵੇਖਣ ਨੂੰ ਮਿਲੀ ਧੰਨਵਾਦ । ਸੋਹਣੀ ਯਾਤਰਾ ਹੈ ।ਬੰਦੇ ਵੇਖ ਕੇ ਲੱਗਦਾ ਅੱਜ ਘੁਦੇ ਬਾਈ ਦੀ ਪ੍ਰਧਾਨ ਮੰਤਰੀ ਜਿੰਨੀ ਟੌਰ ਹੈ 👌
ਅਮ੍ਰਿਤ ਵੀਰ ਜੀ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਮੇਹਰ ਕਰਨ ਪਿੰਡ ਕਾਲਸਨਾ ਨੇੜੇ ਨਾਭਾ ਜ਼ਿਲਾ ਪਟਿਆਲਾ
ਅੰਮ੍ਰਿਤ ਵੀਰ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਆਪ ਜੀ ਦਾ ਇਹ ਸਫ਼ਰ ਬਹੁਤ ਵਧੀਆ ਲੱਗਿਆ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਦੱਖਣੀ ਅਫ਼ਰੀਕਾ ਵਿੱਚ ਵੀ ਬਰਫ਼ ਵਾਲੀਆਂ ਪਹਾੜੀਆਂ ਹੈਰਾਨੀ ਜਨਕ
ਬਹੁਤ ਵਧੀਅਾ ਵੀਰ
ਸਤਿ ਸ੍ਰੀ ਅਕਾਲ ਬਾਈ ਜੀ good evening from Canada ❤️❤️❤️❤️❤️🌹🌹🌹🌹
ਭਾਜੀ ਤੁਹਾਨੂੰ ਮਿਲਣ ਦੀ ਬਹੁਤ ਚਾਹ ਸੀ ਏਸ ਵਾਰ ਪੰਜਾਬ ਦੋਰੇ ਤੇ। ਪਰ ਤੁਸੀਂ ਲੱਮਾ ਦੋਰਾ ਪਹਿਲਾਂ ਹੀ ਪਲੈਨ ਕੀਤਾ ਹੋਈਆ ਸੀ। ਤੁਹਾਡੀ ਤਰੀਫ ਬਾਬਤ ਗੱਲਾਂ ਕਈ ਨੇ ਕਰਨ ਆਲ੍ਹੀਆਂ ਪਰ ਜਦੋਂ ਤੁਹਾਡੀਆਂ ਵਿਡਿਉਸ ਤੇ ਕਮੈਂਟ ਪੜੀਦੇ ਤਾਂ ਲਗਦਾ ਲਕੀ ਸੱਭ ਕੁਝ ਕਵਰ ਕਰ ਲੈਂਦੇ ਨੇ। ਸਾਡੇ ਅਲੌਂ ਪ੍ਰਮਾਤਮਾ ਚੜਦੀ ਕਲਾ ਬਣਾਈ ਰੱਖੇ ਹਮੇਸ਼ਾ। ਬਹੁਤ ਸਾਰਾ ਪਿਆਰ ਅਤੇ ਮਾਣ ਵਲ਼ੋਂ ⇨ ਤੁਹਾਡਾ ੧.੫ਕ ਸਾਲ ਛੋਟਾ ਭਾਈ⦗Can you please 🙏🏻 make New Zealand next trip. I can provide anything to get the visa and everything done⦘
ਅਗਲੇ ਸਾਲਦੇਖਾਂਗੇ ਮਹੌਲ ਬਾਈ
ਬਹੁਤ ਹੀ ਵਧੀਆ ਤਨਜ਼ਾਨੀਆ ਦਾ ਸਫਰ ਹੋ ਰਿਹਾ
ਬਾਈ ਜੀ ਵੀਡਿਓ ਦੇਖ ਕੇ ਬਹੁਤ ਵਧੀਆ ਲੱਗਿਆ
ਉਡੀਕ ਬਹੁਤ ਕੀਤੀ ਬਾਈ ਬਲੌਗ ਦੀ... ਧੰਨਵਾਦ ਵੀਡੀਓ ਪਾਉਣ ਲਯੀ..... ਹਾਂ ਇਕ ਗੱਲ ਹੋਰ ਪਹਿਲਾ ਨਾਨਕਾ ਮੇਲ ਦੇਖਿਆ ਜਿਹੜਾ ਸਾਰਾ ਹੀ ਕਾਲੇ ਰੰਗ ਦਾ...😂😂😂😂😂😂
ਰੱਬ ਤੁਹਾਨੂੰ ਖੁਸ਼ ਰੱਖੇ bai
ਤੁਹਾਡੇ ਅੱਜ ਦਾ ਵਲੌਗ ਦੇਖਕੇ ਤਾਂ ਆਏਂ ਲੱਗ ਰਿਹਾ ਜਿਵੇਂ ਸਵਰਗ ਦੇਖਲਿਆ ਹੋਵੇ । ਤੁਹਾਡਾ ਬਹੁਤ - ਬਹੁਤ ਧੰਨਵਾਦ ਕਿਲੀਮੰਜਾਰੋ ਦੀਆਂ ਪਹਾੜੀਆਂ ਦੀ ਸੈਰ ਕਰਵਾਉਣ ਲਈ । ਵਾਹਿਗੁਰੂ ਤੁਹਾਨੂੰ ਤੰਦਰੁਸਤ ਰੱਖੇ ।
ਬਹੁਤ ਵਧੀਆ ਲੱਗਿਆ ਛੋਟੇ ਵੀਰ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।
ਸ਼ੁਕਰ ਐ ਪ੍ਰਮਾਤਮਾ ਜੀ 🎉🎉🎉🎉🎉 ਨਵੀ ਵੀਡਿਓ ਲਈ ਧੰਨਵਾਦ ਵੀਰੇ ❤❤❤❤❤❤❤
ਬਹੁਤ ਖੂਬਸੂਰਤ ਸਫ਼ਰ ਲਈ ਧੰਨਵਾਦ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਸਫ਼ਰ ਦੌਰਾਨ ਘੁੱਦੇ ਵੀਰ
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਪਰਮਾਤਮਾ ਤੁਹਾਡੀ ਯਾਤਰਾ ਸਫਲ ਕਰਨ ਜੀ🙏🙏🙏🙏
ਬਹੁਤ ਉਡੀਕ ਸੀ ਵੀਰੇ,, ਵਾਹਿਗੁਰੂ ਅੰਗ ਸੰਗ ਸਹਾਈ ਰਹਿਣ
ਰੱਬ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ
Bhut Udeek Krwai Veer Ji😊
ਘੁੱਦੇ ਵੀਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਦੋ ਦਿਨਾਂ ਬਾਅਦ ਦਰਸ਼ਨ ਹੋਏ
ਬਾਈ ਬਾਹਰਲੇ foreigners ਨੂੰ ਪੰਜਾਬੀ folk ਸੰਗੀਤ ਤੇ ਪੰਜਾਬੀ hip-hop ਸੁਣਾਇਆ ਕਰ ਤੇ ਉਹਨਾਂ ਦਾ folk ਸੰਗੀਤ ਵੀ ਸੁਣਿਆ ਕਰ . Please Request ਹੈ 🙏🏻 ਬਾਈ ।ਧੰਨਵਾਦ
Excellent video with a lot of helpful information about hiking Kilimanjaro.
Sat sri akal bai g waheguru ji da shukar e tuhadi video aae
ਵਾਹਿਗਰੂ ਹਮੇਸ਼ਾ ਮੇਹਰ ਭਰਿਆ ਹੱਥ ਰੱਖੇ ਤੁਹਾਡੇ ਤੇ ਵੀਰ ਜੀ।
ਚੜ੍ਹਦੀ ਕਲਾ
ਵਾਹਿਗੂਰੂ ਦਾ ਸੁ਼ਕਰ 🙏
ਧੰਨਵਾਦ ਜੀ ਵੀਡੀਓ ਪਾਉਣ ਲਈ ਬਹੁਤ ਸੋਹਣਾ ਸਫ਼ਰ ਚਲ ਰਿਹਾ ਜੀ ਬਲੋਗ ਨੂੰ ਮਿਸ ਨਾ ਕਰਿਆ ਕਰੋ
V V Ì P ਸਾਡਾ ਵੀਰ
ਹਮੇਸ਼ਾ ਦੀ ਤਰ੍ਹਾਂ ਬੱਲੇ ਬੱਲੇ ਆ, ਵਧੀਆ ਗੱਲਬਾਤ ਵਾਹਿਗੁਰੂ ਤੁਹਾਡੇ ਸਫ਼ਰਨਾਮੇ ਚੜ੍ਹਦੀ ਕਲਾ ਵਿਚ ਰੱਖਣ, ਪਹੁੰਚ ਮਾਰਗਾਂ ਦੀਆਂ ਜਾਣਕਾਰੀਆਂ ਦੀਆਂ ਉਡੀਕਾਂ ਵਿਚ,❤❤❤❤
ਸੋਹਣੇ ਪਹਾੜਾਂ ਦੇ ਸੋਹਣੇ ਜਵਾਨਾਂ ਉਡੀਕਾਂ ਤੋਂ ਬਾਅਦ ਦਰਸ਼ਨ ਹੋਏ ਵਧੀਆ ਲੱਗਿਆ ਸਫਰ ਤਨਜਾਨੀਆ ਦਾ ਕਿੱਲੀ ਪੋਲ ਯੂ ਟਿਊਬਰ ਵੀ ਮਸ਼ਹੂਰ ਐ। ਮਿਲਣ ਦੀ ਕੋਸ਼ਿਸ਼ ਕਰੀ ਆਪਣੇ ਲੋਕ ਬਹੁਤ ਫੈਨ ਨੇ ਉਹਦੇ ਵਾਹਿਗੁਰੂ ਸਫਰ ਸੋਹਣਾ ਕਰੇ 🙏🌹🎉
ਬਹੁਤ ਸੋਹਣਾ ਵਲੋਗ ਜੀ ❤
ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ, ਆਪ ਜੀ ਪਰ ਕਿਰਪਾ ਮੇਹਰ ਬਣਾਈ ਰੱਖਣ ਜੀ ਤੇ ਹਰ ਸਮੇਂ ਆਪ ਦੇ ਅੰਗ ਸੰਗ ਰਹਿਣ ਜੀ, ਵਾਹਿਗੁਰੂ ਜੀ ਵਾਹਿਗੁਰੂ ਜੀ
ਬਾਬੇ ਫ਼ਿਕਰ ਹੋਇਆ ਪਿਆ ਸੀ ਯਰ ......ਸੈਟਲਾਇਟ ਆਲਾ ਫੋਨ ਲਵੋ ਅਲੋਨ ਮਸਕ ਤੋਂ .......
ਬਹੁਤ ਸੋਹਣੀ ਵੀਡੀਓ ਬਾਈ
Kye baat he Puttar Amritpal Very Nice Rab Yatra safal kareRab Sukhrakhe
ਸਤਿ ਸ਼੍ਰੀ ਅਕਾਲ ਪਾਜੀ, ਬਹਤ ਬਧੀਆ ਲਾਗਾ, ਵਾਹਿਗੁਰੂ ਮੇਹਰ ਕਰੇ, ਜਦੋਂ ਵੀ ਖਾਲੀ ਸਮਾਂ ਹੋਵੇ, ਕਿਰਪਾ ਕਰਕੇ ਆਪਣੇ UA-cam ਚੈਨਲ ਦੇ ਮਾਊਂਟ ਐਵਰੈਸਟ ਬੇਸ ਕੈਂਪ ਦਾ ਲਿੰਕ ਭੇਜੋ। ਧੰਨਵਾਦ
at 11.45 forest way seems like Amazon Jangal 👍👍👍
ਘੈਂਟ
ਘੁੱਦਾ ਉਤਰ ਪਹਾੜ੍ਹੋ ਆਇਆ..ਹੁਣ ਪਾਊਗਾ blog daily ਨੀ, ਜਿੰਦੇ ਮੇਰੀਏ😍
ਸਤਿ ਸ੍ਰੀ ਅਕਾਲ ਵੀਰ, ਉਮੀਦ ਆ ਵੀ ਠੀਕ-ਠਾਕ ਹੋਵੋਗੇ, ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ।
bhut shandar safer
ਬਹੁਤ ਵਧੀਆ ਜੀ 🙏
ਅੰਮ੍ਰਿਤਪਾਲ ਸਿੰਘ ਘੁਦਾ ਵੀਰ ਜੀ, ਤਨਜ਼ਾਨੀਆ ਦੇਸ਼ ਦੀ ਜਾਣਕਾਰੀ ਅਤੇ ਰੌਚਕਤਾ ਭਰਪੂਰ ਖੋਜ ਕਾਰਜ ਲਈ ਧੰਨਵਾਦ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ
Bahout wadiaa veer jiondaa wasdaa rahaa🙏💐💐💐
ਮੇਰਾ ਮਨ ਨੀ ਲਗਿਆ ਓਹਨੇ ਦਿਨ ਮੈਂ ਰਾਜਸਥਾਨ ਟੂਰ ਵਾਲੇ ਵਲੋਗ਼ ਦੋਬਾਰਾ ਦੇਖਲੇ❤❤❤
ਧੰਨਵਾਦ ਬਾਈ ਤੇਰਾ 2'3 ਦਿਨ ਹੋਗੇ ਉਡੀਕ ਦਿਆ ਨੂੰ ਤੇਰੀ
ਬਹੁਤ ਵਧੀਆ ਬੇਟਾ
Dhan Guru Nanak Dev g Chadikala Rakhna 🙏
Good luck for climbing the Mt Kilimanjaro bro 🙏🤗👍🦁💪🇬🇧
Shandaar 🙏
Waheguru ji ka khalsa Waheguru ji ki Fateh Rauwal sidhwan bet ludhiana
ਬੱਲੇ ਬਈ ਘੁੱਦੇ ਵੀਰ ਬਹੁਤ ਹੀ ਸੁੰਦਰ ਸਫ਼ਰ ❤👍🙏
ਚੜਦੀ ਕਲਾ ਵਿੱਚ ਰਹੋ 😊
ਬਹੁਤ ਖੂਬ, ਵੀਰਿਆ
Wahagur Ji ka Khalsa waheguru ji ki Fateh
Ba kamaaal video veer ji
John ਦੀਆਂ ਖੁੱਚਾਂ ਦੀ ਵੀਡੀਓ ਕੀ ਬਣਾਈ ਬਾਈ ਦੇਵ ਦੀ ਯਾਦ ਆ ਗਈ। ਇੰਟਰਨੈਸ਼ਨਲ ਖੁੱਚ
ਘੁੱਦੇ ਬਾਈ ਜੀ ਸਤਿ ਸ੍ਰੀ ਆਕਾਲ ਜੀ
❤ ਬਹੁਤ ਬਹੁਤ ਪਿਆਰ ਪੁੱਤਰ ❤🎉 ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ੇ।
Sat Sri akal Bai ji 🙏 shandaar vlog 👍
ਸ਼ੁਕਰ ਹੈ ਤੁਹਾਡੀ ਵੀਡਿਓ ਆਈ। ਰੋਜ਼ ਚੈੱਕ ਕਰਦੇ ਸੀ। ਫਿਰ ਥੋੜੀ ਜਿਹੀ ਫ਼ਿਕਰ ਵੀ ਹੋਈ। ਛੋਟੇ ਵੀਰ ਪਰਮਾਤਮਾ ਤੁਹਾਨੂੰ ਹਮੇਸ਼ਾਂ ਚੜਦੀ ਕਲਾ 'ਚ ਰੱਖੇ।
ਚੜ੍ਹਦੀ ਕਲਾੴ☬☬☬☬☬☬☬☬☬
ਸ਼ੁਕਰ ਹੈ ਵਾਹਿਗੁਰੂ ਜੀ ਦਾ ਜੱਟਾ ਦੋ ਦਿਨ ਹੋ ਗਏ ਤੇਰੀ ਉਡੀਕ ਕਰੀ ਜਾਂਦੇ ਨੂੰ ਵਾਹਿਗੁਰੂ ਸੁਖ ਰੱਖੇ ਤੁਹਾਡੀ ਯਾਤਰਾ ਵਧੀਆ ਹੋਵੇ❤❤❤❤❤
❤❤❤love you brother very nice dilo payar bohot Sara bai sira bai 2din Ho Gaye sab koj rock giya hunda a par hon sout a thank you
ਸ਼ੁਕਰ ਹੈ ਵੀਰ ਜੀ ਤੁਹਾਡੀ video ਦੇਖਣ ਨੂੰ ਮਿਲੀ ਬਹੁਤ ਫਿਕਰ ਸੀ ਕੇ ਕਿੱਥੇ ਹੋ ਵੀਰ ਜੀ ਪਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ੇ
ਬਹੁਤ ਵਧੀਆ ਬਾਈ ਜੀ।
Sat Shri Akal Ji Great Job Keep It Up Best Of Luck God Bless You Long Life And Good Health Thanks Dear Bro 🙏 ❤
ਅਮ੍ਰਿਤ ਪਾਲ ਵੀਰ ਦੋ ਦਿਨਾਂ ਤੋਂ ਵਲੋਗ ਉਡੀਕ ਰਹੇ ਸੀ ਤੂੰ ਠੀਕ ਹੈ ਤੇਰੇ ਨੇੜੇ ਦੇ ਪਿੰਡ ਦੌਲਾ ਤੋਂ ਵੇਖ਼ ਰਹੇ ਹਾਂ
ਚੜਦੀ ਕਲਾ।
ਬਹੁਤ ਵਧੀਆ ਲੱਗਿਆ ਫਰੋਮ ਤਖਤੂਪੁਰਾ ਸਹਿਬ
Red salute Bai ji Lenin mArksvad ney kafi bàad vich janam hoia par guru Gobind Singh ji ney comunisim de beeh.1699 nu rakh ditti Raja rank fakeer eko
ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏
ਵਾਹਿਗੁਰੂ ਸਾਹਿਬ ਜੀ ।। ਚੜਦੀ ਕਲਾ ਬੱਖਿਸਣ ਜੀ ।
ਚੜ੍ਹਦੀ ਕਲਾ ❤❤❤❤🎉🎉🎉🎉
ਸਤਿ ਸ੍ਰੀ ਅਕਾਲ ਵੀਰ ਜੀ, ਚੜਦੀਕਲਾ ਵਿੱਚ ਰਹੋ
Very good sir thanks ❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉
ਹਰ ਮੈਦਾਨ ਫ਼ਤਹਿ 🚩
ਸਤਿ ਸ੍ਰੀ ਅਕਾਲ ਬਾਈ ਜੀ, ਚਾਰ ਦਿਨ ਤੋਂ ਬਹੁਤ ਮਿਸ ਕਰ ਰਹੇ ਸੀ
ਮਿਸ ਯੂ ਟੂ ਬਾਈ
@AmritPalSinghGhudda 🙏🙏🙏🙏
ਵੀਡੀਓ ਨੇ ਇੰਤਜ਼ਾਰ ਕਰਵਾਇਆ। ਪਰ ਬਹੁਤ ਵਧੀਆ ਸਫਰ ਹੋ ਰਿਹਾ 🙏🙏
❤❤ ਬਹੁਤ ਹੀ ਵਧੀਆ ਵੀਰ ਜੀ ❤️❤️
ਬਹੁਤ ਵਧੀਆ ਵੀਡੀਓ ਬਣਾ ਰਹੇ ਹੋ ਸ਼ੁਕਰੀਆ ਮਿਹਰਬਾਨੀ ਕਬੂਲ ਕਰੋ ਮੈਂ ਹਰਬੰਸ ਸਿੰਘ ਬਰਾੜ ❤❤❤❤ 16:49
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤
Nanka Mel 😂😂😂 👍🏼🙏🏼
2 ਦਿਨ ਹੋ ਗਏ ਨੇ ਉਡੀਕ ਕਰਦਿਆਂ ਨੂੰ , ਧੰਨਵਾਦ ਨਵੀਂ ਵੀਡੀਓ ਲਈ ।
ਸ਼ੁਕਰ ਹੈ ਪਰਮਾਤਮਾ ਦਾ ,ਅਸੀ ਫਿਕਰਮੰਦ ਸੀ ਪਰ ਨਾਉਮੀਦ ਬਿਲਕੁਲ ਨਹੀਂ ਸੀ
ਨਾ ਉਮੀਦ ਹੋਣਾਂ ਵੀ ਨਹੀਂ….ਅਮਰ ਆ ਆਪਾਂ 😃
@ ਬਿਲਕੁਲ ਤੁਸੀਂ ਹਮੇਸ਼ਾ ਸਾਡੇ ਦਿਲਾਂ ਚੋ ਹੋ ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਚੋ ਰੱਖੇ ਵੀਰੇ।
ਵਾਹਿਗੁਰੂ ਚੜ੍ਹਦੀਕਲਾ ਚ ਰੱਖੇ ਅੰਮ੍ਰਿਤ ਬਾਈ@@AmritPalSinghGhudda
Veer ne kiyya c last video ch .. v j network hoyyia te video post karra gyye nhi fr nhi honni . So jadda nhi ayyea par wait c
@@AmritPalSinghGhuddajeonda reh sohna bhra ❤
ਸਤਸ੍ਰੀਕਾਲ ਜੀ ਛੋਟੇ ਵੀਰ ਵੀਡੀਓ ਦੀ ਉਡੀਕ ਕਰ ਰਹੇ ਸੀ ਯਾਰ ਵਿਲੋਗ ਦੇਖਦੇ ਇੰਝ ਲੱਗਦਾ ਜਿਵੇਂ ਨਾਲ਼ ਹੀ ਤੁਰੇ ਫਿਰਦੇ ਹਾਂ ਸ੍ਰੀ ਗੰਗਾਨਗਰ ਰਾਜਸਥਾਨ 🇮🇳👍👍
ਮੁਬਾਰਕਾਂ ਬਹੁਤ ਬਹੁਤ ਸੋਹਣੇ ਭਰਾ ਨੂੰ🤗🤗ਜਿਉਂਦਾ ਰਹਿ 🤗🤗🙏🙏❤️❤️ਸਾਰੇ ਦੇਸ਼ਾਂ ਦੇ ਪਹਾੜਾਂ ਉੱਪਰ ਚੜ੍ਹਣਾ ਆਪਾਂ🤗🤗🙏🙏❤️❤️
ਮਹਾਰਾਜਿਆਂ ਵਾਲੀ ਫਿਲਿੰਗ ਦੇ ਰਹੇ 6 ਦੇ 6 ਬਾਡੀਗਾਰਡ
ਬਹੁਤ ਸਾਨਦਾਰ ਟਰੈਕ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ
ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ ਮਸਾ ਹੀ ਨੈਟਵਰਕ ਆਇਆ ਬਾਈ
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ ਬਠਿੰਡਾ
ਬਹੁਤ ਉਡੀਕ ਕੀਤੀ ਵੀਡੀਓ ਦੀ ਰੋਜ ਯੂ ਟਿਊਬ ਖੋਲ ਕੇ ਵੇਖ ਲੈਂਦੇ ਸੀ ਪੈਸਿਆਂ ਆਲੀ ਵੀਡੀਓ ਮੂਹਰੇ ਆ ਜਾਂਦੀ ਸੀ।
ਨਿਰਾ ਪਿਆਰ ਵੀਰਾ…ਪਰ ਮੈਂ ਪਿਛਲੀ ਵੀਡਿਓ ‘ਚ ਦੱਸਿਆ ਸੀ ਕਿ ਅਗਲੇ ਦਿਨਾਂ ‘ਚ ਨੈੱਟਵਰਕ ਤੋਂ ਬਾਹਰ ਰਹੂੰਗਾ
lots of love bai
ਸਤਿ ਸ੍ਰੀ ਅਕਾਲ ਬੁੱਟਰ ਸਾਹਿਬ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਬਖਸ਼ੇ 🙏🙏
ਬੜੀ ,, ੳਡੀਕ ਤੋਂ ਬਾਅਦ ਵੀਡੀਓ ਆਈਂ ਹੈ ਸ਼ੁਕਰੀਆ ਮਿਹਰਬਾਨੀ ਮੈਂ ਹਰਬੰਸ ਸਿੰਘ ਬਰਾੜ ਮਹਾਂ ਬਧਰ ਸੀ੍ ਮੁਖ਼ਤਸਰ ਸਾਹਿਬ ਜੀ 5:01
ਕਿਆ ਬਾਤ ਗੁਰੂ ਸਾਹਿਬ ਜੀ ਤੋਂ ਸ਼ੁਰੂਆਤ ਕੀਤੀ ਮਨ ਖੁਸ਼ ਹੋ ਗਿਆ ਵਾਹਿਗੁਰੂ ਮੇਹਰ ਭਰਿਆ ਹੱਥ ਰਖੇ ਵੀਰ ਤੇ ਚੜਦੀ ਕਲਾ
❤️❤️
@@AmritPalSinghGhuddaਦੇਗ ਤੇਗ ਫਤਿਹ ਪੰਥ ਕਿ ਜੀਤ
ਘੁੱਦਾ ਸਿੰਘ ਘੈਂਟ ਬਾਈ ਜੀ ਆਪ ਬਹੁਤ ਹੀ ਵਧੀਆ ਢੰਗ ਨਾਲ ਕਵਰੇਜ ਕਰ ਰਹੇ ਹੋ, ਤੇ ਸਾਰੀ ਦੁਨੀਆਂ ਦੇ ਲੋਕ ਆਪ ਜੀ ਨੂੰ ਦੇਖ ਰਹੇ ਹਨ, ਆਪ ਪੱਗ ਨੂੰ ਸਤਿਕਾਰ ਦਿਵਾ ਰਹੇ ਹੋ, ਧੰਨਵਾਦ ਬਾਈ ਜੀ
ਸੁਕਰ ਆ ਵਾਹਿਗੁਰੂ ਜੀ 🙏 ਘੁੱਦੇ ਬਹੁਤ ਇੰਤਜਾਰ ਕਰਵਾਇਆ ਯਰ ਤੇਂ, ਰੋਜ ਦੇਖਦਾ ਸੀ ਵੀ ਅੱਜ ਵੀ ਆਈ ਵੀਡਿਉ ਅੱਜ ਵੀ ਆਈ , ਬਹੁਤ ਮਿਸ ਕੀਤਾ ਭਰਾ ਤੈਨੂੰ , love you bro ਪਿੰਡ ਹੀਰੋ ਕਲਾਂ ਜਿਲਾ ਮਾਨਸਾ ਪੰਜਾਬ ❤❤❤❤❤❤
ਸੋ ਕੋਟ ਕੋਟ ਸ਼ੁਕਰਾਨਾ ਘੁੱਦੇ ਦੇ ਵੀਰ ਤੇਰੇ ਦੋ ਤਿੰਨ ਦਿਨਾਂ ਬਾਅਦ ਦਰਸ਼ਨ ਹੋਏ ਬਹੁਤ ਜਿਆਦਾ ਬੇਸਬਰੀ ਨਾਲ ਉਡੀਕ ਰਹੇ ਸੀ ਚਿੰਤਾ ਹੋ ਰਹੀ ਸੀ ਤੇਰੀ ਬਾਈ ਪਤਾ ਨਹੀਂ ਵੀਰ ਦੋ ਤਿੰਨ ਦਿਨ ਹੋ ਗਏ ਬਲੋਗ ਨਹੀਂ ਪਾਇਆ ਕਿੱਥੇ ਰਹਿ ਗਿਆ ❤❤ ਹਰਪਾਲ ਸਿੰਘ ਥਿੰਦ ਸ਼ਹੀਦ ਊਧਮ ਸਿੰਘ ਪਰਿਵਾਰ ਸੁਨਾਮ ਊਧਮ ਸਿੰਘ ਵਾਲਾ
ਵੀਡੀਓ ਦੋ ਦਿਨ ਨਹੀ ਆਈ ਬਹੁਤ ਚਿੰਤਾ ਸੀ😢😢😢 ਪਰ ਅੱਜ ਮਨ ਖੁਸ਼ ਹੋ ਗਿਆ 😅😅😅❤❤❤
ਘੁੱਦਾ ਸਿੰਘ ਉਡੀਕ ਤਾਂ ਬਹੁਤ ਸੀ , ਪਰ ਵੀਡੀਓ ਦੇਖ ਕੇ ਖ਼ੁਸ਼ੀ ਬਹੁਤ ਹੋਈ।। ਅੱਜ ਰਾਤ ਸੁਪਨੇ ਵਿਚ ਆਪਾ ਇਕੱਠੇ ਹੋਏ ਸੀ । ਬਾਕੀ ਬਾਬਾ ਸ਼ਰਨਜੀਤ ਸਿੰਘ ਜੀ ਵੀ ਮੇਰੇ ਦੋਸਤ ਹਨ ।
ਚੜ੍ਹਦੀ ਕਲਾ ❤️
ਹਰ ਮੈਦਾਨ ਫ਼ਤਹਿ 🚩🚩
ਉਡੀਕ ਖ਼ਤਮ । 2 ਦਿਨ ਦੀ ਉਡੀਕ ਤੋਂ ਬਾਅਦ ਅੱਜ ਵੀਡਿਓ ਵੇਖਣ ਨੂੰ ਮਿਲੀ ਧੰਨਵਾਦ । ਸੋਹਣੀ ਯਾਤਰਾ ਹੈ ।ਬੰਦੇ ਵੇਖ ਕੇ ਲੱਗਦਾ ਅੱਜ ਘੁਦੇ ਬਾਈ ਦੀ ਪ੍ਰਧਾਨ ਮੰਤਰੀ ਜਿੰਨੀ ਟੌਰ ਹੈ 👌
ਅਮ੍ਰਿਤ ਵੀਰ ਜੀ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਮੇਹਰ ਕਰਨ ਪਿੰਡ ਕਾਲਸਨਾ ਨੇੜੇ ਨਾਭਾ ਜ਼ਿਲਾ ਪਟਿਆਲਾ
ਅੰਮ੍ਰਿਤ ਵੀਰ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ
ਆਪ ਜੀ ਦਾ ਇਹ ਸਫ਼ਰ ਬਹੁਤ ਵਧੀਆ ਲੱਗਿਆ
ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਦੱਖਣੀ ਅਫ਼ਰੀਕਾ ਵਿੱਚ ਵੀ ਬਰਫ਼ ਵਾਲੀਆਂ ਪਹਾੜੀਆਂ
ਹੈਰਾਨੀ ਜਨਕ
ਬਹੁਤ ਵਧੀਅਾ ਵੀਰ
ਸਤਿ ਸ੍ਰੀ ਅਕਾਲ ਬਾਈ ਜੀ good evening from Canada ❤️❤️❤️❤️❤️🌹🌹🌹🌹
ਭਾਜੀ ਤੁਹਾਨੂੰ ਮਿਲਣ ਦੀ ਬਹੁਤ ਚਾਹ ਸੀ ਏਸ ਵਾਰ ਪੰਜਾਬ ਦੋਰੇ ਤੇ। ਪਰ ਤੁਸੀਂ ਲੱਮਾ ਦੋਰਾ ਪਹਿਲਾਂ ਹੀ ਪਲੈਨ ਕੀਤਾ ਹੋਈਆ ਸੀ। ਤੁਹਾਡੀ ਤਰੀਫ ਬਾਬਤ ਗੱਲਾਂ ਕਈ ਨੇ ਕਰਨ ਆਲ੍ਹੀਆਂ ਪਰ ਜਦੋਂ ਤੁਹਾਡੀਆਂ ਵਿਡਿਉਸ ਤੇ ਕਮੈਂਟ ਪੜੀਦੇ ਤਾਂ ਲਗਦਾ ਲਕੀ ਸੱਭ ਕੁਝ ਕਵਰ ਕਰ ਲੈਂਦੇ ਨੇ। ਸਾਡੇ ਅਲੌਂ ਪ੍ਰਮਾਤਮਾ ਚੜਦੀ ਕਲਾ ਬਣਾਈ ਰੱਖੇ ਹਮੇਸ਼ਾ। ਬਹੁਤ ਸਾਰਾ ਪਿਆਰ ਅਤੇ ਮਾਣ
ਵਲ਼ੋਂ ⇨ ਤੁਹਾਡਾ ੧.੫ਕ ਸਾਲ ਛੋਟਾ ਭਾਈ
⦗Can you please 🙏🏻 make New Zealand next trip. I can provide anything to get the visa and everything done⦘
ਅਗਲੇ ਸਾਲ
ਦੇਖਾਂਗੇ ਮਹੌਲ ਬਾਈ
ਬਹੁਤ ਹੀ ਵਧੀਆ ਤਨਜ਼ਾਨੀਆ ਦਾ ਸਫਰ ਹੋ ਰਿਹਾ
ਬਾਈ ਜੀ ਵੀਡਿਓ ਦੇਖ ਕੇ ਬਹੁਤ ਵਧੀਆ ਲੱਗਿਆ
ਉਡੀਕ ਬਹੁਤ ਕੀਤੀ ਬਾਈ ਬਲੌਗ ਦੀ... ਧੰਨਵਾਦ ਵੀਡੀਓ ਪਾਉਣ ਲਯੀ..... ਹਾਂ ਇਕ ਗੱਲ ਹੋਰ ਪਹਿਲਾ ਨਾਨਕਾ ਮੇਲ ਦੇਖਿਆ ਜਿਹੜਾ ਸਾਰਾ ਹੀ ਕਾਲੇ ਰੰਗ ਦਾ...😂😂😂😂😂😂
ਰੱਬ ਤੁਹਾਨੂੰ ਖੁਸ਼ ਰੱਖੇ bai
ਤੁਹਾਡੇ ਅੱਜ ਦਾ ਵਲੌਗ ਦੇਖਕੇ ਤਾਂ ਆਏਂ ਲੱਗ ਰਿਹਾ ਜਿਵੇਂ ਸਵਰਗ ਦੇਖਲਿਆ ਹੋਵੇ । ਤੁਹਾਡਾ ਬਹੁਤ - ਬਹੁਤ ਧੰਨਵਾਦ ਕਿਲੀਮੰਜਾਰੋ ਦੀਆਂ ਪਹਾੜੀਆਂ ਦੀ ਸੈਰ ਕਰਵਾਉਣ ਲਈ । ਵਾਹਿਗੁਰੂ ਤੁਹਾਨੂੰ ਤੰਦਰੁਸਤ ਰੱਖੇ ।
ਬਹੁਤ ਵਧੀਆ ਲੱਗਿਆ ਛੋਟੇ ਵੀਰ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।
ਸ਼ੁਕਰ ਐ ਪ੍ਰਮਾਤਮਾ ਜੀ 🎉🎉🎉🎉🎉 ਨਵੀ ਵੀਡਿਓ ਲਈ ਧੰਨਵਾਦ ਵੀਰੇ ❤❤❤❤❤❤❤
ਬਹੁਤ ਖੂਬਸੂਰਤ ਸਫ਼ਰ ਲਈ ਧੰਨਵਾਦ
ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਸਫ਼ਰ ਦੌਰਾਨ ਘੁੱਦੇ ਵੀਰ
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਪਰਮਾਤਮਾ ਤੁਹਾਡੀ ਯਾਤਰਾ ਸਫਲ ਕਰਨ ਜੀ🙏🙏🙏🙏
ਬਹੁਤ ਉਡੀਕ ਸੀ ਵੀਰੇ,, ਵਾਹਿਗੁਰੂ ਅੰਗ ਸੰਗ ਸਹਾਈ ਰਹਿਣ
ਰੱਬ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ
Bhut Udeek Krwai Veer Ji😊
ਘੁੱਦੇ ਵੀਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਦੋ ਦਿਨਾਂ ਬਾਅਦ ਦਰਸ਼ਨ ਹੋਏ
ਬਾਈ ਬਾਹਰਲੇ foreigners ਨੂੰ ਪੰਜਾਬੀ folk ਸੰਗੀਤ ਤੇ ਪੰਜਾਬੀ hip-hop ਸੁਣਾਇਆ ਕਰ ਤੇ ਉਹਨਾਂ ਦਾ folk ਸੰਗੀਤ ਵੀ ਸੁਣਿਆ ਕਰ . Please Request ਹੈ 🙏🏻 ਬਾਈ ।
ਧੰਨਵਾਦ
Excellent video with a lot of helpful information about hiking Kilimanjaro.
Sat sri akal bai g waheguru ji da shukar e tuhadi video aae
ਵਾਹਿਗਰੂ ਹਮੇਸ਼ਾ ਮੇਹਰ ਭਰਿਆ ਹੱਥ ਰੱਖੇ ਤੁਹਾਡੇ ਤੇ ਵੀਰ ਜੀ।
ਚੜ੍ਹਦੀ ਕਲਾ
ਵਾਹਿਗੂਰੂ ਦਾ ਸੁ਼ਕਰ 🙏
ਧੰਨਵਾਦ ਜੀ ਵੀਡੀਓ ਪਾਉਣ ਲਈ ਬਹੁਤ ਸੋਹਣਾ ਸਫ਼ਰ ਚਲ ਰਿਹਾ ਜੀ ਬਲੋਗ ਨੂੰ ਮਿਸ ਨਾ ਕਰਿਆ ਕਰੋ
V V Ì P ਸਾਡਾ ਵੀਰ
ਹਮੇਸ਼ਾ ਦੀ ਤਰ੍ਹਾਂ ਬੱਲੇ ਬੱਲੇ ਆ, ਵਧੀਆ ਗੱਲਬਾਤ ਵਾਹਿਗੁਰੂ ਤੁਹਾਡੇ ਸਫ਼ਰਨਾਮੇ ਚੜ੍ਹਦੀ ਕਲਾ ਵਿਚ ਰੱਖਣ, ਪਹੁੰਚ ਮਾਰਗਾਂ ਦੀਆਂ ਜਾਣਕਾਰੀਆਂ ਦੀਆਂ ਉਡੀਕਾਂ ਵਿਚ,❤❤❤❤
ਸੋਹਣੇ ਪਹਾੜਾਂ ਦੇ ਸੋਹਣੇ ਜਵਾਨਾਂ ਉਡੀਕਾਂ ਤੋਂ ਬਾਅਦ ਦਰਸ਼ਨ ਹੋਏ ਵਧੀਆ ਲੱਗਿਆ ਸਫਰ ਤਨਜਾਨੀਆ ਦਾ ਕਿੱਲੀ ਪੋਲ ਯੂ ਟਿਊਬਰ ਵੀ ਮਸ਼ਹੂਰ ਐ। ਮਿਲਣ ਦੀ ਕੋਸ਼ਿਸ਼ ਕਰੀ ਆਪਣੇ ਲੋਕ ਬਹੁਤ ਫੈਨ ਨੇ ਉਹਦੇ ਵਾਹਿਗੁਰੂ ਸਫਰ ਸੋਹਣਾ ਕਰੇ 🙏🌹🎉
ਬਹੁਤ ਸੋਹਣਾ ਵਲੋਗ ਜੀ ❤
ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ, ਆਪ ਜੀ ਪਰ ਕਿਰਪਾ ਮੇਹਰ ਬਣਾਈ ਰੱਖਣ ਜੀ ਤੇ ਹਰ ਸਮੇਂ ਆਪ ਦੇ ਅੰਗ ਸੰਗ ਰਹਿਣ ਜੀ, ਵਾਹਿਗੁਰੂ ਜੀ ਵਾਹਿਗੁਰੂ ਜੀ
ਬਾਬੇ ਫ਼ਿਕਰ ਹੋਇਆ ਪਿਆ ਸੀ ਯਰ ......ਸੈਟਲਾਇਟ ਆਲਾ ਫੋਨ ਲਵੋ ਅਲੋਨ ਮਸਕ ਤੋਂ .......
ਬਹੁਤ ਸੋਹਣੀ ਵੀਡੀਓ ਬਾਈ
Kye baat he Puttar Amritpal
Very Nice Rab Yatra safal kare
Rab Sukhrakhe
ਸਤਿ ਸ਼੍ਰੀ ਅਕਾਲ ਪਾਜੀ, ਬਹਤ ਬਧੀਆ ਲਾਗਾ, ਵਾਹਿਗੁਰੂ ਮੇਹਰ ਕਰੇ, ਜਦੋਂ ਵੀ ਖਾਲੀ ਸਮਾਂ ਹੋਵੇ, ਕਿਰਪਾ ਕਰਕੇ ਆਪਣੇ UA-cam ਚੈਨਲ ਦੇ ਮਾਊਂਟ ਐਵਰੈਸਟ ਬੇਸ ਕੈਂਪ ਦਾ ਲਿੰਕ ਭੇਜੋ। ਧੰਨਵਾਦ
at 11.45 forest way seems like Amazon Jangal 👍👍👍
ਘੈਂਟ
ਘੁੱਦਾ ਉਤਰ ਪਹਾੜ੍ਹੋ ਆਇਆ..
ਹੁਣ ਪਾਊਗਾ blog daily ਨੀ, ਜਿੰਦੇ ਮੇਰੀਏ
😍