Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਤੁਹਾਡੀ ਵੀਡੀਓ ਦੀ ਇਸ ਤਰ੍ਹਾਂ ਉਡੀਕ ਰਹਿੰਦੀ ਹੈ ਜਿਵੇਂ ਬਚਪਨ ਵਿਚ ਸ਼ਕਤੀਮਾਨ ਦੀ ਹੁੰਦੀ ਸੀ। ਸੱਚੀ ਗੱਲ ਕਹੀ ਹੈ ਬਾਈ ਜੀ,ਕੋਈ ਪੰਪ ਨਹੀਂ ਮਾਰਿਆ ਮੈਂ ਤੁਹਾਨੂੰ 😊
ਸਹੀ ਗੱਲ ਸਹੀ ਗੱਲ ਬ੍ਰਦਰ
Hahahahaha ਸਹੀ ਗੱਲ ਆ ਬਾਈ।ਹੁਣ ਤਾਂ ਨਸ਼ਾ ਜਾ ਲਗ ਗਿਆ।
Your Right bro ❤❤
Hahahah kya e link lbhea bhraa ne . Gll bilkul shi aa vaise . Schi Anand aa janda dekh k Ghude 22 di video dekh k .
ਨਿਰਾ ਪਿਆਰ ਯਾਰਾ ❤️
ਬਾਈ ਜੀ ਤੁਸੀਂ ਓਹ ਥਾਵਾਂ ਦਖਾਤੀਆਂ ਜਿਨਾਂ ਵਾਰੇ ਕਦੇ ਸੁਪਨੇ ਵਿਚ ਵੀ ਨੀ ਸੋਚਿਆ ਸੀ। ਚੜ੍ਹਦੀ ਕਲਾ ਚ' ਰਹੋ ਖੁਸ਼ ਰਹੋ ਵਾਹਿਗੁਰੂ ਮੇਹਰ ਕਰੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
ਵੀਰੇ ਤੈਨੂੰ ਚੜ੍ਹਦੀ ਕਲਾਂ ਵਿੱਚ ਵੇਖ ਕੇ ਮਨ ਖੁਸ਼ ਹੋ ਜਾਂਦਾ ਹੈ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਵਿੱਚ ਰੱਖੇ 🙏🙏
Waheguru Tari chadi Kala rakha ma Sara Balok dak ha.
ਵੀਡੀਓ ਦੀ ਸ਼ੁਰੂਵਾਤ ਚ ਤੇਰਾ ਵੱਡਾ ਭਰਾ ਕਹਿ ਰਿਹਾ ਕਿ ਤੇਰੀ ਆਕਸੀਜਨ ਘਟਣ ਤੇ ਵੀ ਤੂੰ ਵੀਰੇ ਹੌਂਸਲਾ ਨੀ ਹਾਰਿਆ ਹੋਣਾ ਇਹ ਮਾਣ ਹੈ ਮੈਨੂੰ ਤੇਰੇ ਤੇ। ਲਵ ਯੂ ਬਰੋ ਫਰਾਮ ਗਿੱਦੜਬਾਹਾ ਤੇ ਅਸੰਤੇ ਸਾਨਾ ਵਲੌਗ ਬਣੌਨ ਲਾਈ ਤੇ ਨਵੀਂ ਬੋਲੀ ਸਿਖਾਉਣ ਲਈ। ਕਰੀਬੂ ਟੂ ਨਿਊ ਐਡਵੈਂਚਰ। ਜਿਓੰਦਾ ਰਹੀ ਵੀਰਿਆ।
ਨਿਰਾ ਪਿਆਰ ਵੀਰ
ਤੁਹਾਡੀ vedio ਦਾ ਬਹੁਤ ਇੰਤਜ਼ਾਰ ਰਹਿੰਦਾ ਵੀਰੇ ਬੱਸ ਏਹ ਹੁੰਦਾ ਮਨ ਚ ਕਿੱਦੋ ਘੁੱਦੇ ਵੀਰੇ ਦੀ vedio ਵੇਖੂ ਕਿੱਦੋ vedio ਆਊ ਵੀਰਾ ਠੀਕ ਹੋਊਗਾ ਨਾ ਬੋਹੋਤ ਪਿਆਰ ਆ ਵੀਰੇ ਤੇਰੇ ਨਾ ਤੇਰੀ vedio ਵੇਖ ਕੇ ਰੂਹ ਖੁਸ਼ ਹੁੰਦੀ ਆ ਬੱਸ ਪੂਰਾ special time ਕੱਢ ਕੇ ਤੇਰੀ vedio ਵੇਖਣੀ ਹੀ ਵੇਖਣੀ ਆ ਰੂਹ ਖੁਸ਼ ਕਰਨ ਲਈ ਵੀਰੇ ਲਵਜ਼ ਨਹੀ ਮੇਰੇ ਕੋ ਮੇਰੀ ਖੁਸ਼ੀ ਬਿਆਨ ਕਰਨ ਲਈ ❤ਸਦਾ ਹੱਸਦਾ ਵਸਦਾ ਰਹਿ ਵੀਰੇ ❤
ਕਿੱਲੀ ਮਜਾਰੋ ਫਤਹਿ ਕਰਨ ਦੀ ਮੁਬਾਰਕਬਾਦ
ਵੀਰੇ ਕਿੱਲਿਮਾਂਜਾਰੋਂ ਫਤਿਹ ਕਰਨ ਤੇ ਮੁਬਾਰਕਾਂ ❤❤❤
ਉਮਰ ਰਹਿੰਦੇ ਬੰਦੇ ਨੂੰ ਇਹੋ ਜਿਹਾ ਕੁਝ ਦੇਖ ਲੈਣਾ ਚਾਹੀਦਾ ਨਹੀ ਤਾਂ ਸਿਵਾਏ ਪਛਤਾਵੇ ਦੇ ਕੁਝ ਨਹੀਂ। ਪੈਸਾ ਤਾਂ ਸਾਰੀ ਉਮਰ ਬੰਦਾ ਕਮਾਉਂਦਾ ਰਹਿੰਦਾ 😂❤
ਕੁਦਰਤ ਦੇ ਬਹੁਤ ਖੂਬਸੂਰਤ ਰੰਗ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ, ਤੂੰ ਵੇਖ ਰਿਹਾਂ ਏ ਸਾਨੂੰ ਵਿਖਾ ਰਿਹਾ ਏਂ ਰਾਤ ਦੇ 11ਵੱਜ ਗਏ ਆ ਪੂਰੀ ਵੀਡੀਓ ਵੇਖ ਕੇ ਛਾਪਲ ਜਾਣਾਂ ਆਪਾਂ ਵੀ ।ਧੰਨਵਾਦ
ਬਾਬਾ ਨਾਨਕ ਚੜ੍ਦੀ ਕਲਾ੍ ਚ ਰੱਖੇ ਵੀਰ ਨੂੰ ਤੇ ਨਾਲ ਵਾਲੇ ਸਾਥੀਆਂ ਨੂੰ , ਬਹੁਤ ਬਹੁਤ ਧੰਨਵਾਦ ਬਾਈ ਜੀ 16:55
ਕੋਈ ਦੇ ਬਾਈ ਸਾਨੂੰ ਦੇਸਾਂ ਬਾਰੇ ਤਾਂ ਪਤਾ ਨਹੀਂ ਪਰ ਵੀਰੇ ਤੇਰੇ ਨਾਲ ਬਹੁਤ ਪਿਆਰ ਲਵ ਯੂ ਬਾਈ ਤੈਨੂੰ ਦੇਖੀ ਜਾਨੇ ਹਾਂ ਜਿੱਧਰ ਵੀ ਤੂੰ ਜਾਨਾ ਬਲਕਰਨ ਸਿੰਘ ਕਰੀਰਵਾਲੀ ਫਰੀਦਕੋਟ
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੋਹਣੀ ਵੀਡੀਓ
ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ ❤❤ਸੰਗਰੂਰ ਭਵਾਨੀਗੜ੍ਹ ਕਾਕੜੇ ਤੋ ਅਤੇ ਬਾਈ ਮੋੰਟ-ਕਿਨੀਆ ਅਤੇ ਰਇਜੋਰੀ ਪਰਬਤ ਵੀ ਅਮਿ੍ਤ ਬਾਈ ਤੋਹਾਡੇ ਨੇੜੇ,-ਤੇੜੇ ਨੇ ਬਾਈ
ਜਿਉਂਦਾ ਰਹਿ ਘੁੱਦੇ ਵੀਰ ਬਹੁਤ ਸੋਹਣਾ ਬਲੌਗ ਵੇਖਣ ਨੂੰ ਮਿਲਿਆ,, ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ❤❤
ਬਹੁਤ ਵਧੀਆ ਵੀਡੀਓ ਜੀ ਧੰਨਵਾਦ ਜੀ 🎉🎉🎉🎉🎉🎉🎉🎉🎉🎉🎉🎉🎉🎉
ਅੱਜ ਕੱਲ੍ਹ ਤਿੰਨ ਅਮ੍ਰਿਤਪਾਲ ਸਿੰਘ ਦੇ।ਪੰਜਾਬ ਚੋਂ ਪੂਰੇ ਚਰਚੇ ਨੇ।
Bhot vadiya lagda h. Volg roj dekhda han
Thanks ji very very ਗੁਰੂ ਸਾਹਿਬ ਖੁਸ਼ ਰੱਖਣ. WAHEGURU waheguru waheguru
ਬਹੁਤ ਸਾਨਦਾਰ ਸਫ਼ਰ ਭਰਪੂਰ ਜਾਣਕਾਰੀਆਂ ਦੇ ਨਾਲ ਆਉਣ ਵਾਲੀਆਂ ਪੀੜੀਆਂ ਲਈ ਸੇਧ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਪੂਰੀ ਦੁਨੀਆਂ ਦੇ ਟਰੈਕ ਕਰਵਾਉਣ ਜ਼ਿੰਦਗੀ ਜ਼ਿੰਦਾਬਾਦ
ਚੜਦੀ ਕਲਾ ਘੁੱਦਾ ਸਿੰਘ
ਅਮ੍ਰਿਤ ਵੀਰ ਜੀ ਸੱਤ ਸ਼੍ਰੀ ਆਕਾਲ ਵਾਹਿਗੁਰੂ ਜੀ ਮੇਹਰ ਕਰਨ ਪਿੰਡ ਕਾਲਸਨਾ ਨੇੜੇ ਨਾਭਾ ਜ਼ਿਲਾ ਪਟਿਆਲਾ
ਗੱਲ ਕੱਲੀ ਕੱਲੀ ਵਲੋਗਾ ਚ ਗਡੋਈ ਪਈ ਏ ਘੁੱਦਾ ਸਿੰਘ ਘੁੱਦਾ ਸਿੰਘ ਹੋਈ ਪਈ ਏ ❤❤
ਅੰਮ੍ਰਿਤ ਪਾਲ ਸਿੰਘ ਪੁੱਤਰ ਜੀ ਸ਼ਦਾ ਚੜਦੀ ਅਆ ਕਲਾਂ ਵਿੱਚ ਰਹੋ ।ਬਾਬਾ ਜੀ ਜੈਤੋ ਤੋ ।
ਚੜਦੀਕਲਾ ਹੀ ਚੜਦੀਕਲਾ ਮਜੈਲ ਸਿੰਘਾ 👌🏻👌🏻 ਮੈਨੂੰ ਲੱਗਦਾ ਠੰਢ ਪਿੰਨੀਆਂ ਨਾਲ ਹੀ ਦੂਰ ਹੁੰਦੀ ਆ , ਜਦੋਂ ਮੈਂ ਹੇਮਕੁੰਟ ਸਾਹਿਬ ਜਾ ਕੇ ਆਈ ਆਂ ਉਦੋਂ ਕੋਈ ਤਿਆਰੀ ਨਹੀਂ ਸੀ ਕੁੱਝ ਵੀ ਪਤਾ ਨਹੀਂ ਸੀ, ਮੈਨੂੰ ਤੇ ਮੇਰੇ ਨਾਲ ਦੀਆਂ ਨੂੰ ਕਾਫ਼ੀ ਦਿੱਕਤ ਆਈ , ਗੋਬਿੰਦ ਘਾਟ ਵੀ ਚੌਲ ਮਿਲੇ ਜੋ ਖਾਣ ਨੂੰ ਦਿਲ ਨੀ ਕੀਤਾ ਇਵੇਂ ਗੋਬਿੰਦ ਧਾਮ ਜਾ ਕੇ ਹੋਇਆ , ਹੇਮਕੁੰਟ ਸਾਹਿਬ ਪਹੁੰਚ ਕੇ ਰੋਣਾ ਹੀ ਆਈ ਜਾਵੇ ਤੇ ਜੀ ਕੱਚਾ ਕੱਚਾ ਹੋਈ ਜਾਵੇ , ਉਥੇ ਦਵਾਈ ਲਈ ਤੇ ਖਿੱਚੜੀ ਖਾਧੀ, ਉਦੋਂ ਬਾਅਦ ਤੁਹਾਡੇ ਵਲੌਗ ਦੇਖਣੇ ਸ਼ੁਰੂ ਕੀਤੇ ਜਦੋਂ ਪਹਾੜਾਂ ਬਾਰੇ ਸਰਚ ਮਾਰੀ 🎉
ਸਿਖਾ ਦਿਆਂਗੇ ਸਾਰਿਆਂ ਨੂੰ 😃
ਵਾਹਿਗੁਰੂ ਅੱਗੇ ਅਰਦਾਸ ਕਰਦਾ ਤੁਹਾਡਾ ਇਹ ਵਾਲਾ ਟਰੈਕ ਬਹੁਤ ਵਧੀਆ ਹੋਵੇ ਤੁਹਾਡੀ ਸਿਹਤ ਬਹੁਤ ਵਧੀਆ ਰਵੇ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ🙏🙏🙏🙏
ਬਹੁਤ ਵਧੀਆ ਛੋਟੇ ਵੀਰ, ਮੈ ਤੁਹਾਨੂੰ ਸਾਊਦੀ ਅਰਬ ਤੋ ਦੇਖਦਾ ਹਾ ।
ਸਤਿ ਸ੍ਰੀ ਆਕਾਲ ਬਾਈ ਜੀ 👍 👍 👍 ਚੜ੍ਹਦੀ ਕਲਾ ਏਧਰ ਦੇਵ ਵੀ ਮੋਟਰਸਾਈਕਲ ਤੇ ਝੋਲੇ ਜੈ ਬਨੀ ਜਾਂਦਾ ਧੰਨਵਾਦ ❤
ਛੋਟੇ ਬੀਰ ਅਸੀਂ ਫੀਰੋਜ਼ ਪੁਰ ਤੋਂ ਹਰ ਰੋਜ਼ ਤੇਰਾ ਬਲੋਗ ੳਡੀਕਦੇ ਰਹਿੰਦੇਂ ਹਾਂ ਕਈ ਦਿਨ ਵੀਡੀਓ ਨਹੀਂ ਆਈ ਤਾਂ ਬੜਾ ਫ਼ਿਕਰ ਸੀ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਬਖਸ਼ੇ
ਬਹੁਤ ਬਹੁਤ ਧੰਨਵਾਦ ਵੀਰ ਤੇਰਾ ਤੂੰ ਮੇਰੇ ਵਰਗੇ ਹੋਰ ਕਿੰਨੇਆਂ ਲੋਕਾਂ ਨੂੰ ਘਰ ਬੈਠਿਆਂ ਨੂੰ ਬਹੁਤ ਵੱਖਰੀਆਂ ਤੇ ਸੋਹਣੀਆਂ ਥਾਂਵਾਂ ਦਿਖਾਉਣਾਂ,ਵਾਹਿਗੁਰੂ ਜੀ ਤੈਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏🙏
ਸਤਿ ਸ੍ਰੀ ਆਕਾਲ ਜੀ ਬਹੁਤ ਹੀ ਖੂਬਸੂਰਤ ਪਹਾੜ ਤੇ ਘੁੱਦੇ ਵੀਰ ਦੀ ਟੀਮ ਅਤੇ ਟੀਮ ਦੇ ਮੈਂਬਰ ਵਾਹਿਗੂਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਅੰਗ ਸੰਗ ਰਹਿਣ
ਦੱਖਣੀ ਅਫ਼ਰੀਕਾ ਤਨਜ਼ਾਨੀਆ ਕਿਲੀਮੰਜਾਰੋ ਪਹਾੜ ਆਪ ਜੀ ਦਾ ਇਹ ਸਫ਼ਰ ਬਹੁਤ ਵਧੀਆ ਲੱਗਿਆ ਲੇਹ ਲੱਦਾਖ ਦਾ ਭੁਲੇਖਾ ਪਾਉਂਦਾ ਸਫ਼ਰਭਰਪੂਰ ਜਾਣਕਾਰੀ ਮਿਲੀ ਧੰਨਵਾਦ ਫਰੀਦਕੋਟ
ਵਾਹ ਪੁਤਰਾ ਸੁਆਦ ਲਿਆ ਦਿਤਾ। ਯਾਰ ਇਸ ਤਰਾਂ। ਲੱਗਦਾ ਜਿਵੇਂ ਅਸੀਂ ਖ਼ੁਦ ਚੜ ਰਿਹੇ ਹਾ
ਬਹੁਤ ਵਧੀਆ ਲੱਗਿਆ ਫਰੋਮ ਤਖਤੂਪੁਰਾ ਸਹਿਬ
ਵਾਹ ਉਏ ਸੇਰਾ ਵਾਹ ਬਹੁਤ ਦਲੇਰੀ ਭਰਿਆ ਸਫਰ ਕਰ ਰਹੇ ਹੋ ਪਰਮਾਤਮਾ ਚੜਦੀ ਕਲਾ ਬਖਸਣ ਜੀ
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਨੀ ਜੀ ਸਤਿਗੁਰੂ ਜੀ ਆਪ ਜੀ ਨੂੰ ਸਦਾ ਚਡ੍ਰਦੀ ਕਲਾਂ ਚ ਰਖਣ ਜੀ ਬਹੁਤ ਬਹੁਤ ਧਨਵਾਦ ਅਫਰੀਕਾ ਦੇ ਦੇਸ਼ ਦਿਖਾਲਣ ਦਾ ਸਦਾ ਖੁਸ਼ ਰਹੋ ਰਣਜੀਤ ਸਿੰਘ ਇੰਗਲੈਂਡ ਬਰਮਿੰਘਮ 6
❤❤❤❤❤ ਦੇਖਣ ਤੋਂ ਪਹਿਲਾਂ ਹੀ ਲਾਈਕ 😊
ਸਤਿ ਸ੍ਰੀ ਅਕਾਲ ਸਾਰੇ ਭੈਣਾ ਤੇ ਸਾਰੇ ਬਾਈਆਂ ਨੂੰ । ਜਿਹੜੇ ਸਾਰੇ ਦੇਖ ਦੇ ❤️❤️🌹🌹❤️❤️🌹🌹
ਬਹੁਤ ਵਧੀਆ ਬਾਈ ਜੀ ਅਸ਼ੀ ਰੌਜ ਹੀ ਤੁਹਾਡਾ ਬਲਾਗ ਵੇਖਦੇ ਹਾਂ ਅਸ਼ੀ ਸਾਰਾ ਪਰਿਵਾਰ ਕੇਲੀਫੋਰਨੀਆ ਚ ਰਹਿੰਦੇ ਹਾੰ ਅਤੇ ਸਾਡਾ ਪਹਿਲਾੰ ਜਿਲਾ ਬਠਿੰਡਾ ਹੀ ਸੀ
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ ਤੰਦਰੁਸਤੀ ਬਖ਼ਸ਼ੇ ਵਾਈ ਜੀ ਦਿੱਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ
ਬਾਈ ਅੰਮਿ੍ਤਪਾਲ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਜੀ 🙏 ❤ ਗੋਬਿੰਦਪੁਰਾ ਬਠਿੰਡਾ
ਵਾਹ ਵੀਰ ਅੰਮ੍ਰਿਤ ਸਿੰਘ ਜੀ ਆਪ ਜੀ ਦੀ ਜਾਤ੍ਰਾ ਸਫ਼ਲ ਹੋਏ ਸੁਖਮੰਦਰ ਸਿੰਘ ਬਰਾੜ ਅਯਾਲਕੀ ਤਹਿ ਪਿੱਲਿਬੰਗਾ ਹਨੂੰਮਾਨਗੜ੍ਹ ਰਾਜਸਥਾਨ ਜੀ
ਯਾਤਰਾ, ਪੀਲੀਬੰਗਾ
ਬਹੁਤ ਬਹੁਤ ਪਿਆਰ ਘੂੱਦੇ ਭਾਅ ਤੇਰੀ ਸਦਾ ਚੜ੍ਹਦੀ ਕਲਾ ❤❤❤❤
amritpal you will surely inspire sikh youth to take up cycling and other adventure sports . jiyo jug jug .
ਬਹੁਤ ਹੀ ਵਧੀਆ ਕੰਮ ਜੀ ਤੁਹਾਡਾ ਜੀ ਇੰਜ ਲਗਦਾ ਜਿਵੇਂ ਅਸੀ ਹੀ ਘੁੰਮ ਰਹੇ ਹਾਂ ਜੀ
Bhut sohna safar keep it up ❤❤❤❤🎉🎉🎉🎉
ਬਹੁਤ ਹੀ ਵਧੀਆ ਲੱਗਿਆ
सत श्री अकाल वीरा 🙏🏼 तू सी सानू Tanzania दे दर्शन करवाये 🙏🏼
ਸੱਤ ਸ੍ਰੀ ਅਕਾਲ ਭਰਾ ❤️❤️ god bless you
ਵਾਹਿਗਰੂ ਹਮੇਸ਼ਾ ਮੇਹਰ ਭਰਿਆ ਹੱਥ ਰੱਖੇ ਤੁਹਾਡੇ ਤੇ ਵੀਰ ਜੀ।ਬਾਬਾ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਬਾਈ।
ਮੁਬਾਰਕਾਂ ਵੀਰ ਘੁੱਦਾ ਸਿੰਘ ਜੀ ਇਕ ਹੋਰ ਉੱਚੀ ਚੋਟੀ ਫਤੇਹ ਕਰਨ ਲਈ
ਬਹੁਤ ਸੋਹਣੀ ਜਗਾ ਹੈ ਵਾਹਿਗੁਰੂ ਭਲੀ ਕਰੇ ਤਦੰ ਰੁਸਤੀ ਬਖ਼ਸ਼ੇ ਮੈਂ ਹਰਬੰਸ ਸਿੰਘ ਬਰਾੜ 31:14
ਬਹੁਤ ਸੋਹਣੀ, ਸੋਹਣੀ ਥਾਂ ਵਾਹਿਗੁਰੂ ਮੇਹਰ ਕਰੇ ਭਰਾ
ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ 👍
ਤੁਹਾਡੇ ਨਾਲ ਅਸੀਂ ਵੀ ਸਫ਼ਰ ਦਾ ਅਨੰਦ ਮਾਣ ਰਹੇ ਹਾਂ ਕੁਦਰਤ ਦੇ ਰੰਗ ਨਿਆਰੇ ਨੇ ਪਰਮਾਤਮਾ ਹੀ ਜਾਣਦਾ ਹੈ
❤ ਸਤਿ ਸ੍ਰੀ ਆਕਾਲ ਅੰਮ੍ਰਿਤਪਾਲ ਸਿੰਘ ਘੁੱਦੇ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੇਨੂੰ ਵੀਰ ❤❤❤❤❤
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਬਾਈ ਜੀ ❤️❤️
ਬਹੁਤ ਸੋਹਣਾ ਬਾਈ ਸਿਆਂ ਦੱਬ ਕੇ ਰੱਖੋ ਕੰਮ ਨੂੰ ❤❤❤❤❤
ਸਤਿ ਸ੍ਰੀ ਆਕਾਲ ਬਾਈ ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਵਾਹਿਗੁਰੂ ਚੜਦੀ ਕਲਾ ਚ ਰੱਖੇ ਤੇ ਤੰਦਰੁਸਤੀਆਂ ਦੇਵੇ
ਲੈ ਬਾਈ 17 ਗਰੁੱਪਾਂ ਚ ਸ਼ੇਅਰ ਕਰਤੀ ਵੀਰ ਜੀ
ਚੜਦੀ ਕਲਾ ਵਿੱਚ ਰਹੋ
ਘੁੱਦਾ ਸਿੰਘ ਜਿੰਦਾਬਾਦ
ਬਾਈ ਜੀ ਬਹੁਤ ਅਨੰਦ ਆ ਰਿਹਾ ਹੈ❤❤❤
ਬਹੁਤ ਹੀ ਵਧੀਆ ਤਨਜ਼ਾਨੀਆ ਦਾ ਸਫਰ ਹੋ ਰਿਹਾ
ਮੈਂ ਇੱਕ ਇੰਟਰਵਿਊ ਚ ਵੇਖਿਆ ਵਾ ਬਾਈ ਕੁੱਦੇ ਦੀ ਖੁਦ ਸਿਮਰਜੀਤ ਸਿੰਘ ਮੱਕੜ ਨੇ ਖੁਦ ਪ੍ਰਸ਼ੰਸਾ ਕੀਤੀ ਵੀ ਬਾਈ ਕੁੱਦਾ ਬਹੁਤ ਵਧੀਆ ਕੰਮ ਕਰ ਰਿਹਾ😊
ਵੀਰ ਜੀ ਇਹ ਵੀ ਦੱਸਿਆ ਕਰੋ ਕੁੜੀ ਕੀ ਕਹਿ ਗਏ
Great vire , tusi kalle hi vadiya treval karde ho , non-stop,,,,,,, keep it up ❤❤❤❤❤❤❤❤❤❤
ਵਧਾਈਆਂ ਵੀਰ। ਇੱਕ ਹੋਰ ਚੋਟੀ ਫਤਿਹ ਕਰਨ ਲਈ
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਘਰ ਬੈਠੇ ਤੁਹਾਡੀ ਅੱਖ ਨਾਲ ਸੋਹਣੀ ਥਾਵਾਂ ਦੇਖੀ ਜਾਨੇਆ ਜੀ❤❤❤
ਘੁੱਦਾ ਵੀਰ, ਜੋ ਅਸੀਂ ਸੁਪਨੇ ਵਿੱਚ ਵੇਖਦੇ ਹਾਂ ਉਹ ਤੁਸੀਂ ਦਿਖਾ ਦਿਤਾ ਧੰਨਵਾਦ ਗੁਰਪਾਲ ਸਿੰਘ ਗੁਰਦਾਸਪੁਰ
ਸਤਿ ਸ੍ਰੀ ਅਕਾਲ ਅੰਮ੍ਰਿਤ ਬਾਈ,,,,ਬਹੁਤ ਬਹੁਤ ਬਹੁਤ ਬਹੁਤ ਬਹੁਤ ਮੁਬਾਰਕਬਾਦ ਬਾਈ ਚੋਟੀ ਫਤਿਹ ਕੀਤੀ ਤੁਸੀਂ ਅਤੇ ਤੁਸੀਂ ਮਿਹਨਤ ਵੀ ਬਹੁਤ ਕਰਦੇ ਹੋ ।ਬਹੁਤ ਖੁਸ਼ੀ ਹੋਈ ਵੀ ਆਪਣੇ ਪੰਜਾਬੀ ਨੇ ਇਹ ਚੋਟੀ ਸਰ ਕੀਤੀ। ਤਨਜਾਨੀਆ ਇਕ ਜਗਾ ਬਹੁਤ ਵੱਡੇ ਕੱਛੂਕੁੰਮੇ ਹਨ ਉਹ ਵੀ ਜਰੂਰ ਵੇਖਣੇ ਜੀ।(Angrej Singh Dod from Bhagta bhai ka cycling club)
ਵਾਹਿਗੁਰੂ ਮੇਹਰ ਕਰੂ ਬਾਈ..... ਚੜ੍ਹਦੀ ਕਲਾ
❤❤❤love you brother very nice dilo payar bohot Sara bai sira kili vanjaro sohni jgha dekhan yog thank you
ਕਿਆ ਬਾਤ ❤
ਮੇਰੀ ਬੇਨਤੀ ਹੈ ਸਾਰੇ ਵੀਰਾਂ ਨੂੰ ਕਿ ਘੁੱਦੇ ਵੀਰ ਦੀ ਵੀਡਿਉ ਵਟਸ ਗਰੁੱਪਾਂ ਵਿੱਚ ਸ਼ੇਅਰ ਜਰੂਰ ਕਰਿਆ ਕਰੋ ਯਰ ਬਾਈ ਜੀ ਦੇ ਵਿਊ ਮੈ ਦੇਖਦਾ ਘਟ ਹੁੰਦੇ ਨੇ। ਸੋ ਵੱਧ ਤੋਂ ਵੱਧ ਸਾਥ ਦਿੱਤਾ ਜਾਵੇ
ਸਾਤਿ ਸ੍ਰੀ ਆਕਾਲ ਘੁੱਦੇ ਵੀਰ ਜੀ ਕੀ ਹਾਲ ਨੇ ਵੀਰ ਜੀ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ❤❤❤❤❤❤❤❤❤28 11 2024
ਵਧਾਈ ਬਾਈ ਸਮਿੱਟ ਫਤਿਹ ਕਰਨ ਦੀ ਚੜ੍ਹਦੀ ਕਲਾ ❤
ਸਤਿ ਸ੍ਰੀ ਆਕਾਲ ਅਮ੍ਰਿਤਪਾਲ ਸਿਆਂ।❤❤❤❤❤❤
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ
Sat Shri Akal Ji Good Work Keep It Up Very Nice Video God Bless You Long Life And Good Health Thanks Dear Bro 🙏 ❤
❤❤❤❤❤ਵਾਹਿਗੁਰੂ ਤੁਹਾਨੂੰ ਠੀਕ ਹੀ ਰੱਖਣ ਅਪਣੀ ਕਿ੍ਰਪਾ ਰੱਖਣ ਖੁਸ਼ ਰਹੋ ਪੁੱਤਰ ਜੀ
Baiji nazara hi ban taa boht sohni thaa aa aapji nu wadhaiyan waheguru aap ang sang sahayi hoke iss yatra nu agli Karan jiunde vasde raho 🙏
ਵਾਹਿਗੁਰੂ 🙏
Very good ghudda singh you will meet different countries people and enjoy with them taking with them and go to your target god bless you
ਵਾਹਿਗੁਰੂ ਜੀ ਕਾ ਖਾਲਸਾ ||ਵਾਹਿਗੁਰੂ ਜੀ ਕੀ ਫਤਹਿ ||
ਚੜਦੀ ਕਲਾ।
ਜਿਉਂਦਾ ਰਹਿ ਪੁੱਤਰ ❤
ਬਾਈ ਤੁਹਾਡਾ ਬਲਾਕ ਦੇਖ ਕੇ ਦਿੱਲ ਬਾਗੋ ਬਾਗ ਹੋ ਜਾਂਦਾ ਜੀ ❤
ਚੜ੍ਹਦੀ ਕਲਾ ਬਾਈ
ਵਾਹਿਗੁਰੂ ਤੈਨੂੰਚੜਦੀ ਕਲਾ ਵਿਚ ਰੱਖੇ
Very good sir thanks ❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉 sardar Ji AAP de bolli bahut methi hai❤❤❤❤❤❤❤❤❤❤❤
ਤੇਰੀ ਹਿੰਮਤ ਦੀ ਸ਼ਲਾਘਾ ਕਰਦੇ ਹਾਂ
ਪੂਰੀ ਵੀਡੀਓ ਦੇਖੀ ਬਾਈ ਸ਼ਵਾਦ ਆ ਗਿਆ ❤
24:29 ਕਰ ਗੱਲ ,,❤
ਘੁੱਦੇ ਵੀਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਬਹੁਤ ਉਡੀਕ ਰਹਿੰਦੀ ਆ ਤੇਰੀ ਵੀਡੀਓ ਨਾਂ ਆਵੇ ਤਾਂ ਯਿਟੂੳਬ ਖਾਲੀ ਲੱਗਦਾ
ਵਾਹਿਗੁਰੂ ਜੀ ❤
Ghaint bai g bht sohna nazara
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਬਾਈ ਜੀ ਪਰਮਾਤਮਾ ਦੇ ਰੰਗ ਦੇਖ ਰਹੇ ਹਾਂ ਕਿਤੇ ਧੁੱਪ ਕਿਤੇ ਛਾਂ ਕਿਤੇ ਬਰਫ ਕਿਤੇ ਧੁੰਦ
ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ਿਸ਼ ਕਰਨ ਢੇਰ ਦੁਆਵਾਂ
ਤੁਹਾਡੀ ਵੀਡੀਓ ਦੀ ਇਸ ਤਰ੍ਹਾਂ ਉਡੀਕ ਰਹਿੰਦੀ ਹੈ ਜਿਵੇਂ ਬਚਪਨ ਵਿਚ ਸ਼ਕਤੀਮਾਨ ਦੀ ਹੁੰਦੀ ਸੀ। ਸੱਚੀ ਗੱਲ ਕਹੀ ਹੈ ਬਾਈ ਜੀ,ਕੋਈ ਪੰਪ ਨਹੀਂ ਮਾਰਿਆ ਮੈਂ ਤੁਹਾਨੂੰ 😊
ਸਹੀ ਗੱਲ ਸਹੀ ਗੱਲ ਬ੍ਰਦਰ
Hahahahaha ਸਹੀ ਗੱਲ ਆ ਬਾਈ।
ਹੁਣ ਤਾਂ ਨਸ਼ਾ ਜਾ ਲਗ ਗਿਆ।
Your Right bro ❤❤
Hahahah kya e link lbhea bhraa ne . Gll bilkul shi aa vaise . Schi Anand aa janda dekh k Ghude 22 di video dekh k .
ਨਿਰਾ ਪਿਆਰ ਯਾਰਾ ❤️
ਬਾਈ ਜੀ ਤੁਸੀਂ ਓਹ ਥਾਵਾਂ ਦਖਾਤੀਆਂ ਜਿਨਾਂ ਵਾਰੇ ਕਦੇ ਸੁਪਨੇ ਵਿਚ ਵੀ ਨੀ ਸੋਚਿਆ ਸੀ। ਚੜ੍ਹਦੀ ਕਲਾ ਚ' ਰਹੋ ਖੁਸ਼ ਰਹੋ ਵਾਹਿਗੁਰੂ ਮੇਹਰ ਕਰੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
ਵੀਰੇ ਤੈਨੂੰ ਚੜ੍ਹਦੀ ਕਲਾਂ ਵਿੱਚ ਵੇਖ ਕੇ ਮਨ ਖੁਸ਼ ਹੋ ਜਾਂਦਾ ਹੈ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਵਿੱਚ ਰੱਖੇ 🙏🙏
Waheguru Tari chadi Kala rakha ma Sara
Balok dak ha.
ਵੀਡੀਓ ਦੀ ਸ਼ੁਰੂਵਾਤ ਚ ਤੇਰਾ ਵੱਡਾ ਭਰਾ ਕਹਿ ਰਿਹਾ ਕਿ ਤੇਰੀ ਆਕਸੀਜਨ ਘਟਣ ਤੇ ਵੀ ਤੂੰ ਵੀਰੇ ਹੌਂਸਲਾ ਨੀ ਹਾਰਿਆ ਹੋਣਾ ਇਹ ਮਾਣ ਹੈ ਮੈਨੂੰ ਤੇਰੇ ਤੇ। ਲਵ ਯੂ ਬਰੋ ਫਰਾਮ ਗਿੱਦੜਬਾਹਾ ਤੇ ਅਸੰਤੇ ਸਾਨਾ ਵਲੌਗ ਬਣੌਨ ਲਾਈ ਤੇ ਨਵੀਂ ਬੋਲੀ ਸਿਖਾਉਣ ਲਈ। ਕਰੀਬੂ ਟੂ ਨਿਊ ਐਡਵੈਂਚਰ। ਜਿਓੰਦਾ ਰਹੀ ਵੀਰਿਆ।
ਨਿਰਾ ਪਿਆਰ ਵੀਰ
ਤੁਹਾਡੀ vedio ਦਾ ਬਹੁਤ ਇੰਤਜ਼ਾਰ ਰਹਿੰਦਾ ਵੀਰੇ
ਬੱਸ ਏਹ ਹੁੰਦਾ ਮਨ ਚ ਕਿੱਦੋ ਘੁੱਦੇ ਵੀਰੇ ਦੀ vedio ਵੇਖੂ ਕਿੱਦੋ vedio ਆਊ ਵੀਰਾ ਠੀਕ ਹੋਊਗਾ ਨਾ ਬੋਹੋਤ ਪਿਆਰ ਆ ਵੀਰੇ ਤੇਰੇ ਨਾ ਤੇਰੀ vedio ਵੇਖ ਕੇ ਰੂਹ ਖੁਸ਼ ਹੁੰਦੀ ਆ ਬੱਸ ਪੂਰਾ special time ਕੱਢ ਕੇ ਤੇਰੀ vedio ਵੇਖਣੀ ਹੀ ਵੇਖਣੀ ਆ ਰੂਹ ਖੁਸ਼ ਕਰਨ ਲਈ ਵੀਰੇ ਲਵਜ਼ ਨਹੀ ਮੇਰੇ ਕੋ ਮੇਰੀ ਖੁਸ਼ੀ ਬਿਆਨ ਕਰਨ ਲਈ ❤
ਸਦਾ ਹੱਸਦਾ ਵਸਦਾ ਰਹਿ ਵੀਰੇ ❤
ਕਿੱਲੀ ਮਜਾਰੋ ਫਤਹਿ ਕਰਨ ਦੀ ਮੁਬਾਰਕਬਾਦ
ਵੀਰੇ ਕਿੱਲਿਮਾਂਜਾਰੋਂ ਫਤਿਹ ਕਰਨ ਤੇ ਮੁਬਾਰਕਾਂ ❤❤❤
ਉਮਰ ਰਹਿੰਦੇ ਬੰਦੇ ਨੂੰ ਇਹੋ ਜਿਹਾ ਕੁਝ ਦੇਖ ਲੈਣਾ ਚਾਹੀਦਾ ਨਹੀ ਤਾਂ ਸਿਵਾਏ ਪਛਤਾਵੇ ਦੇ ਕੁਝ ਨਹੀਂ। ਪੈਸਾ ਤਾਂ ਸਾਰੀ ਉਮਰ ਬੰਦਾ ਕਮਾਉਂਦਾ ਰਹਿੰਦਾ 😂❤
ਕੁਦਰਤ ਦੇ ਬਹੁਤ ਖੂਬਸੂਰਤ ਰੰਗ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ, ਤੂੰ ਵੇਖ ਰਿਹਾਂ ਏ ਸਾਨੂੰ ਵਿਖਾ ਰਿਹਾ ਏਂ ਰਾਤ ਦੇ 11ਵੱਜ ਗਏ ਆ ਪੂਰੀ ਵੀਡੀਓ ਵੇਖ ਕੇ ਛਾਪਲ ਜਾਣਾਂ ਆਪਾਂ ਵੀ ।ਧੰਨਵਾਦ
ਬਾਬਾ ਨਾਨਕ ਚੜ੍ਦੀ ਕਲਾ੍ ਚ ਰੱਖੇ ਵੀਰ ਨੂੰ ਤੇ ਨਾਲ ਵਾਲੇ ਸਾਥੀਆਂ ਨੂੰ , ਬਹੁਤ ਬਹੁਤ ਧੰਨਵਾਦ ਬਾਈ ਜੀ 16:55
ਕੋਈ ਦੇ ਬਾਈ ਸਾਨੂੰ ਦੇਸਾਂ ਬਾਰੇ ਤਾਂ ਪਤਾ ਨਹੀਂ ਪਰ ਵੀਰੇ ਤੇਰੇ ਨਾਲ ਬਹੁਤ ਪਿਆਰ ਲਵ ਯੂ ਬਾਈ ਤੈਨੂੰ ਦੇਖੀ ਜਾਨੇ ਹਾਂ ਜਿੱਧਰ ਵੀ ਤੂੰ ਜਾਨਾ ਬਲਕਰਨ ਸਿੰਘ ਕਰੀਰਵਾਲੀ ਫਰੀਦਕੋਟ
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੋਹਣੀ ਵੀਡੀਓ
ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ ❤❤ਸੰਗਰੂਰ ਭਵਾਨੀਗੜ੍ਹ ਕਾਕੜੇ ਤੋ ਅਤੇ ਬਾਈ ਮੋੰਟ-ਕਿਨੀਆ ਅਤੇ ਰਇਜੋਰੀ ਪਰਬਤ ਵੀ ਅਮਿ੍ਤ ਬਾਈ ਤੋਹਾਡੇ ਨੇੜੇ,-ਤੇੜੇ ਨੇ ਬਾਈ
ਜਿਉਂਦਾ ਰਹਿ ਘੁੱਦੇ ਵੀਰ ਬਹੁਤ ਸੋਹਣਾ ਬਲੌਗ ਵੇਖਣ ਨੂੰ ਮਿਲਿਆ,, ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ ❤❤
ਬਹੁਤ ਵਧੀਆ ਵੀਡੀਓ ਜੀ ਧੰਨਵਾਦ ਜੀ 🎉🎉🎉🎉🎉🎉🎉🎉🎉🎉🎉🎉🎉🎉
ਅੱਜ ਕੱਲ੍ਹ ਤਿੰਨ ਅਮ੍ਰਿਤਪਾਲ ਸਿੰਘ ਦੇ।ਪੰਜਾਬ ਚੋਂ ਪੂਰੇ ਚਰਚੇ ਨੇ।
Bhot vadiya lagda h. Volg roj dekhda han
Thanks ji very very ਗੁਰੂ ਸਾਹਿਬ ਖੁਸ਼ ਰੱਖਣ. WAHEGURU waheguru waheguru
ਬਹੁਤ ਸਾਨਦਾਰ ਸਫ਼ਰ ਭਰਪੂਰ ਜਾਣਕਾਰੀਆਂ ਦੇ ਨਾਲ ਆਉਣ ਵਾਲੀਆਂ ਪੀੜੀਆਂ ਲਈ ਸੇਧ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਪੂਰੀ ਦੁਨੀਆਂ ਦੇ ਟਰੈਕ ਕਰਵਾਉਣ ਜ਼ਿੰਦਗੀ ਜ਼ਿੰਦਾਬਾਦ
ਚੜਦੀ ਕਲਾ ਘੁੱਦਾ ਸਿੰਘ
ਅਮ੍ਰਿਤ ਵੀਰ ਜੀ ਸੱਤ ਸ਼੍ਰੀ ਆਕਾਲ ਵਾਹਿਗੁਰੂ ਜੀ ਮੇਹਰ ਕਰਨ ਪਿੰਡ ਕਾਲਸਨਾ ਨੇੜੇ ਨਾਭਾ ਜ਼ਿਲਾ ਪਟਿਆਲਾ
ਗੱਲ ਕੱਲੀ ਕੱਲੀ ਵਲੋਗਾ ਚ ਗਡੋਈ ਪਈ ਏ
ਘੁੱਦਾ ਸਿੰਘ ਘੁੱਦਾ ਸਿੰਘ ਹੋਈ ਪਈ ਏ ❤❤
ਅੰਮ੍ਰਿਤ ਪਾਲ ਸਿੰਘ ਪੁੱਤਰ ਜੀ ਸ਼ਦਾ ਚੜਦੀ ਅਆ ਕਲਾਂ ਵਿੱਚ ਰਹੋ ।ਬਾਬਾ ਜੀ ਜੈਤੋ ਤੋ ।
ਚੜਦੀਕਲਾ ਹੀ ਚੜਦੀਕਲਾ ਮਜੈਲ ਸਿੰਘਾ 👌🏻👌🏻
ਮੈਨੂੰ ਲੱਗਦਾ ਠੰਢ ਪਿੰਨੀਆਂ ਨਾਲ ਹੀ ਦੂਰ ਹੁੰਦੀ ਆ ,
ਜਦੋਂ ਮੈਂ ਹੇਮਕੁੰਟ ਸਾਹਿਬ ਜਾ ਕੇ ਆਈ ਆਂ ਉਦੋਂ ਕੋਈ ਤਿਆਰੀ ਨਹੀਂ ਸੀ ਕੁੱਝ ਵੀ ਪਤਾ ਨਹੀਂ ਸੀ, ਮੈਨੂੰ ਤੇ ਮੇਰੇ ਨਾਲ ਦੀਆਂ ਨੂੰ ਕਾਫ਼ੀ ਦਿੱਕਤ ਆਈ , ਗੋਬਿੰਦ ਘਾਟ ਵੀ ਚੌਲ ਮਿਲੇ ਜੋ ਖਾਣ ਨੂੰ ਦਿਲ ਨੀ ਕੀਤਾ ਇਵੇਂ ਗੋਬਿੰਦ ਧਾਮ ਜਾ ਕੇ ਹੋਇਆ , ਹੇਮਕੁੰਟ ਸਾਹਿਬ ਪਹੁੰਚ ਕੇ ਰੋਣਾ ਹੀ ਆਈ ਜਾਵੇ ਤੇ ਜੀ ਕੱਚਾ ਕੱਚਾ ਹੋਈ ਜਾਵੇ , ਉਥੇ ਦਵਾਈ ਲਈ ਤੇ ਖਿੱਚੜੀ ਖਾਧੀ, ਉਦੋਂ ਬਾਅਦ ਤੁਹਾਡੇ ਵਲੌਗ ਦੇਖਣੇ ਸ਼ੁਰੂ ਕੀਤੇ ਜਦੋਂ ਪਹਾੜਾਂ ਬਾਰੇ ਸਰਚ ਮਾਰੀ 🎉
ਸਿਖਾ ਦਿਆਂਗੇ ਸਾਰਿਆਂ ਨੂੰ 😃
ਵਾਹਿਗੁਰੂ ਅੱਗੇ ਅਰਦਾਸ ਕਰਦਾ ਤੁਹਾਡਾ ਇਹ ਵਾਲਾ ਟਰੈਕ ਬਹੁਤ ਵਧੀਆ ਹੋਵੇ ਤੁਹਾਡੀ ਸਿਹਤ ਬਹੁਤ ਵਧੀਆ ਰਵੇ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ🙏🙏🙏🙏
ਬਹੁਤ ਵਧੀਆ ਛੋਟੇ ਵੀਰ, ਮੈ ਤੁਹਾਨੂੰ ਸਾਊਦੀ ਅਰਬ ਤੋ ਦੇਖਦਾ ਹਾ ।
ਸਤਿ ਸ੍ਰੀ ਆਕਾਲ ਬਾਈ ਜੀ 👍 👍 👍 ਚੜ੍ਹਦੀ ਕਲਾ ਏਧਰ ਦੇਵ ਵੀ ਮੋਟਰਸਾਈਕਲ ਤੇ ਝੋਲੇ ਜੈ ਬਨੀ ਜਾਂਦਾ ਧੰਨਵਾਦ ❤
ਛੋਟੇ ਬੀਰ ਅਸੀਂ ਫੀਰੋਜ਼ ਪੁਰ ਤੋਂ ਹਰ ਰੋਜ਼ ਤੇਰਾ ਬਲੋਗ ੳਡੀਕਦੇ ਰਹਿੰਦੇਂ ਹਾਂ ਕਈ ਦਿਨ ਵੀਡੀਓ ਨਹੀਂ ਆਈ ਤਾਂ ਬੜਾ ਫ਼ਿਕਰ ਸੀ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਬਖਸ਼ੇ
ਬਹੁਤ ਬਹੁਤ ਧੰਨਵਾਦ ਵੀਰ ਤੇਰਾ ਤੂੰ ਮੇਰੇ ਵਰਗੇ ਹੋਰ ਕਿੰਨੇਆਂ ਲੋਕਾਂ ਨੂੰ ਘਰ ਬੈਠਿਆਂ ਨੂੰ ਬਹੁਤ ਵੱਖਰੀਆਂ ਤੇ ਸੋਹਣੀਆਂ ਥਾਂਵਾਂ ਦਿਖਾਉਣਾਂ,
ਵਾਹਿਗੁਰੂ ਜੀ ਤੈਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏🙏
ਸਤਿ ਸ੍ਰੀ ਆਕਾਲ ਜੀ ਬਹੁਤ ਹੀ ਖੂਬਸੂਰਤ ਪਹਾੜ ਤੇ ਘੁੱਦੇ ਵੀਰ ਦੀ ਟੀਮ ਅਤੇ ਟੀਮ ਦੇ ਮੈਂਬਰ ਵਾਹਿਗੂਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਅੰਗ ਸੰਗ ਰਹਿਣ
ਦੱਖਣੀ ਅਫ਼ਰੀਕਾ
ਤਨਜ਼ਾਨੀਆ
ਕਿਲੀਮੰਜਾਰੋ ਪਹਾੜ
ਆਪ ਜੀ ਦਾ ਇਹ ਸਫ਼ਰ ਬਹੁਤ ਵਧੀਆ ਲੱਗਿਆ
ਲੇਹ ਲੱਦਾਖ ਦਾ ਭੁਲੇਖਾ ਪਾਉਂਦਾ ਸਫ਼ਰ
ਭਰਪੂਰ ਜਾਣਕਾਰੀ ਮਿਲੀ
ਧੰਨਵਾਦ
ਫਰੀਦਕੋਟ
ਵਾਹ ਪੁਤਰਾ ਸੁਆਦ ਲਿਆ ਦਿਤਾ। ਯਾਰ ਇਸ ਤਰਾਂ। ਲੱਗਦਾ ਜਿਵੇਂ ਅਸੀਂ ਖ਼ੁਦ ਚੜ ਰਿਹੇ ਹਾ
ਬਹੁਤ ਵਧੀਆ ਲੱਗਿਆ ਫਰੋਮ ਤਖਤੂਪੁਰਾ ਸਹਿਬ
ਵਾਹ ਉਏ ਸੇਰਾ ਵਾਹ ਬਹੁਤ ਦਲੇਰੀ ਭਰਿਆ ਸਫਰ ਕਰ ਰਹੇ ਹੋ ਪਰਮਾਤਮਾ ਚੜਦੀ ਕਲਾ ਬਖਸਣ ਜੀ
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਨੀ ਜੀ ਸਤਿਗੁਰੂ ਜੀ ਆਪ ਜੀ ਨੂੰ ਸਦਾ ਚਡ੍ਰਦੀ ਕਲਾਂ ਚ ਰਖਣ ਜੀ ਬਹੁਤ ਬਹੁਤ ਧਨਵਾਦ ਅਫਰੀਕਾ ਦੇ ਦੇਸ਼ ਦਿਖਾਲਣ ਦਾ ਸਦਾ ਖੁਸ਼ ਰਹੋ ਰਣਜੀਤ ਸਿੰਘ ਇੰਗਲੈਂਡ ਬਰਮਿੰਘਮ 6
❤❤❤❤❤ ਦੇਖਣ ਤੋਂ ਪਹਿਲਾਂ ਹੀ ਲਾਈਕ 😊
ਸਤਿ ਸ੍ਰੀ ਅਕਾਲ ਸਾਰੇ ਭੈਣਾ ਤੇ ਸਾਰੇ ਬਾਈਆਂ ਨੂੰ । ਜਿਹੜੇ ਸਾਰੇ ਦੇਖ ਦੇ ❤️❤️🌹🌹❤️❤️🌹🌹
ਬਹੁਤ ਵਧੀਆ ਬਾਈ ਜੀ ਅਸ਼ੀ ਰੌਜ ਹੀ ਤੁਹਾਡਾ ਬਲਾਗ ਵੇਖਦੇ ਹਾਂ ਅਸ਼ੀ ਸਾਰਾ ਪਰਿਵਾਰ ਕੇਲੀਫੋਰਨੀਆ ਚ ਰਹਿੰਦੇ ਹਾੰ ਅਤੇ ਸਾਡਾ ਪਹਿਲਾੰ ਜਿਲਾ ਬਠਿੰਡਾ ਹੀ ਸੀ
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ ਤੰਦਰੁਸਤੀ ਬਖ਼ਸ਼ੇ ਵਾਈ ਜੀ ਦਿੱਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ
ਬਾਈ ਅੰਮਿ੍ਤਪਾਲ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਜੀ 🙏 ❤ ਗੋਬਿੰਦਪੁਰਾ
ਬਠਿੰਡਾ
ਵਾਹ ਵੀਰ ਅੰਮ੍ਰਿਤ ਸਿੰਘ ਜੀ ਆਪ ਜੀ ਦੀ ਜਾਤ੍ਰਾ ਸਫ਼ਲ ਹੋਏ ਸੁਖਮੰਦਰ ਸਿੰਘ ਬਰਾੜ ਅਯਾਲਕੀ ਤਹਿ ਪਿੱਲਿਬੰਗਾ ਹਨੂੰਮਾਨਗੜ੍ਹ ਰਾਜਸਥਾਨ ਜੀ
ਯਾਤਰਾ, ਪੀਲੀਬੰਗਾ
ਬਹੁਤ ਬਹੁਤ ਪਿਆਰ ਘੂੱਦੇ ਭਾਅ ਤੇਰੀ ਸਦਾ ਚੜ੍ਹਦੀ ਕਲਾ ❤❤❤❤
amritpal you will surely inspire sikh youth to take up cycling and other adventure sports . jiyo jug jug .
ਬਹੁਤ ਹੀ ਵਧੀਆ ਕੰਮ ਜੀ ਤੁਹਾਡਾ ਜੀ ਇੰਜ ਲਗਦਾ ਜਿਵੇਂ ਅਸੀ ਹੀ ਘੁੰਮ ਰਹੇ ਹਾਂ ਜੀ
Bhut sohna safar keep it up ❤❤❤❤🎉🎉🎉🎉
ਬਹੁਤ ਹੀ ਵਧੀਆ ਲੱਗਿਆ
सत श्री अकाल वीरा 🙏🏼 तू सी सानू Tanzania दे दर्शन करवाये 🙏🏼
ਸੱਤ ਸ੍ਰੀ ਅਕਾਲ ਭਰਾ ❤️❤️ god bless you
ਵਾਹਿਗਰੂ ਹਮੇਸ਼ਾ ਮੇਹਰ ਭਰਿਆ ਹੱਥ ਰੱਖੇ ਤੁਹਾਡੇ ਤੇ ਵੀਰ ਜੀ।
ਬਾਬਾ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਬਾਈ।
ਮੁਬਾਰਕਾਂ ਵੀਰ ਘੁੱਦਾ ਸਿੰਘ ਜੀ ਇਕ ਹੋਰ ਉੱਚੀ ਚੋਟੀ ਫਤੇਹ ਕਰਨ ਲਈ
ਬਹੁਤ ਸੋਹਣੀ ਜਗਾ ਹੈ ਵਾਹਿਗੁਰੂ ਭਲੀ ਕਰੇ ਤਦੰ ਰੁਸਤੀ ਬਖ਼ਸ਼ੇ ਮੈਂ ਹਰਬੰਸ ਸਿੰਘ ਬਰਾੜ 31:14
ਬਹੁਤ ਸੋਹਣੀ, ਸੋਹਣੀ ਥਾਂ ਵਾਹਿਗੁਰੂ ਮੇਹਰ ਕਰੇ ਭਰਾ
ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ 👍
ਤੁਹਾਡੇ ਨਾਲ ਅਸੀਂ ਵੀ ਸਫ਼ਰ ਦਾ ਅਨੰਦ ਮਾਣ ਰਹੇ ਹਾਂ ਕੁਦਰਤ ਦੇ ਰੰਗ ਨਿਆਰੇ ਨੇ ਪਰਮਾਤਮਾ ਹੀ ਜਾਣਦਾ ਹੈ
❤ ਸਤਿ ਸ੍ਰੀ ਆਕਾਲ ਅੰਮ੍ਰਿਤਪਾਲ ਸਿੰਘ ਘੁੱਦੇ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੇਨੂੰ ਵੀਰ ❤❤❤❤❤
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਬਾਈ ਜੀ ❤️❤️
ਬਹੁਤ ਸੋਹਣਾ ਬਾਈ ਸਿਆਂ ਦੱਬ ਕੇ ਰੱਖੋ ਕੰਮ ਨੂੰ ❤❤❤❤❤
ਸਤਿ ਸ੍ਰੀ ਆਕਾਲ ਬਾਈ ਵਾਹਿਗੁਰੂ ਮਿਹਰ ਕਰੇ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਵਾਹਿਗੁਰੂ ਚੜਦੀ ਕਲਾ ਚ ਰੱਖੇ ਤੇ ਤੰਦਰੁਸਤੀਆਂ ਦੇਵੇ
ਲੈ ਬਾਈ 17 ਗਰੁੱਪਾਂ ਚ ਸ਼ੇਅਰ ਕਰਤੀ ਵੀਰ ਜੀ
ਚੜਦੀ ਕਲਾ ਵਿੱਚ ਰਹੋ
ਘੁੱਦਾ ਸਿੰਘ ਜਿੰਦਾਬਾਦ
ਬਾਈ ਜੀ ਬਹੁਤ ਅਨੰਦ ਆ ਰਿਹਾ ਹੈ❤❤❤
ਬਹੁਤ ਹੀ ਵਧੀਆ ਤਨਜ਼ਾਨੀਆ ਦਾ ਸਫਰ ਹੋ ਰਿਹਾ
ਮੈਂ ਇੱਕ ਇੰਟਰਵਿਊ ਚ ਵੇਖਿਆ ਵਾ ਬਾਈ ਕੁੱਦੇ ਦੀ ਖੁਦ ਸਿਮਰਜੀਤ ਸਿੰਘ ਮੱਕੜ ਨੇ ਖੁਦ ਪ੍ਰਸ਼ੰਸਾ ਕੀਤੀ ਵੀ ਬਾਈ ਕੁੱਦਾ ਬਹੁਤ ਵਧੀਆ ਕੰਮ ਕਰ ਰਿਹਾ😊
ਵੀਰ ਜੀ ਇਹ ਵੀ ਦੱਸਿਆ ਕਰੋ ਕੁੜੀ ਕੀ
ਕਹਿ ਗਏ
Great vire , tusi kalle hi vadiya treval karde ho , non-stop,,,,,,, keep it up ❤❤❤❤❤❤❤❤❤❤
ਵਧਾਈਆਂ ਵੀਰ। ਇੱਕ ਹੋਰ ਚੋਟੀ ਫਤਿਹ ਕਰਨ ਲਈ
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਘਰ ਬੈਠੇ ਤੁਹਾਡੀ ਅੱਖ ਨਾਲ ਸੋਹਣੀ ਥਾਵਾਂ ਦੇਖੀ ਜਾਨੇਆ ਜੀ❤❤❤
ਘੁੱਦਾ ਵੀਰ, ਜੋ ਅਸੀਂ ਸੁਪਨੇ ਵਿੱਚ ਵੇਖਦੇ ਹਾਂ ਉਹ ਤੁਸੀਂ ਦਿਖਾ ਦਿਤਾ ਧੰਨਵਾਦ
ਗੁਰਪਾਲ ਸਿੰਘ ਗੁਰਦਾਸਪੁਰ
ਸਤਿ ਸ੍ਰੀ ਅਕਾਲ ਅੰਮ੍ਰਿਤ ਬਾਈ,,,,
ਬਹੁਤ ਬਹੁਤ ਬਹੁਤ ਬਹੁਤ ਬਹੁਤ ਮੁਬਾਰਕਬਾਦ ਬਾਈ ਚੋਟੀ ਫਤਿਹ ਕੀਤੀ ਤੁਸੀਂ ਅਤੇ ਤੁਸੀਂ ਮਿਹਨਤ ਵੀ ਬਹੁਤ ਕਰਦੇ ਹੋ ।ਬਹੁਤ ਖੁਸ਼ੀ ਹੋਈ ਵੀ ਆਪਣੇ ਪੰਜਾਬੀ ਨੇ ਇਹ ਚੋਟੀ ਸਰ ਕੀਤੀ। ਤਨਜਾਨੀਆ ਇਕ ਜਗਾ ਬਹੁਤ ਵੱਡੇ ਕੱਛੂਕੁੰਮੇ ਹਨ ਉਹ ਵੀ ਜਰੂਰ ਵੇਖਣੇ ਜੀ।(Angrej Singh Dod from Bhagta bhai ka cycling club)
ਵਾਹਿਗੁਰੂ ਮੇਹਰ ਕਰੂ ਬਾਈ..... ਚੜ੍ਹਦੀ ਕਲਾ
❤❤❤love you brother very nice dilo payar bohot Sara bai sira kili vanjaro sohni jgha dekhan yog thank you
ਕਿਆ ਬਾਤ ❤
ਮੇਰੀ ਬੇਨਤੀ ਹੈ ਸਾਰੇ ਵੀਰਾਂ ਨੂੰ ਕਿ ਘੁੱਦੇ ਵੀਰ ਦੀ ਵੀਡਿਉ ਵਟਸ ਗਰੁੱਪਾਂ ਵਿੱਚ ਸ਼ੇਅਰ ਜਰੂਰ ਕਰਿਆ ਕਰੋ ਯਰ ਬਾਈ ਜੀ ਦੇ ਵਿਊ ਮੈ ਦੇਖਦਾ ਘਟ ਹੁੰਦੇ ਨੇ। ਸੋ ਵੱਧ ਤੋਂ ਵੱਧ ਸਾਥ ਦਿੱਤਾ ਜਾਵੇ
ਸਾਤਿ ਸ੍ਰੀ ਆਕਾਲ ਘੁੱਦੇ ਵੀਰ ਜੀ ਕੀ ਹਾਲ ਨੇ ਵੀਰ ਜੀ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ❤❤❤❤❤❤❤❤❤28 11 2024
ਵਧਾਈ ਬਾਈ ਸਮਿੱਟ ਫਤਿਹ ਕਰਨ ਦੀ ਚੜ੍ਹਦੀ ਕਲਾ ❤
ਸਤਿ ਸ੍ਰੀ ਆਕਾਲ ਅਮ੍ਰਿਤਪਾਲ ਸਿਆਂ।
❤❤❤❤❤❤
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ
Sat Shri Akal Ji Good Work Keep It Up Very Nice Video God Bless You Long Life And Good Health Thanks Dear Bro 🙏 ❤
❤❤❤❤❤ਵਾਹਿਗੁਰੂ ਤੁਹਾਨੂੰ ਠੀਕ ਹੀ ਰੱਖਣ ਅਪਣੀ ਕਿ੍ਰਪਾ ਰੱਖਣ ਖੁਸ਼ ਰਹੋ ਪੁੱਤਰ ਜੀ
Baiji nazara hi ban taa boht sohni thaa aa aapji nu wadhaiyan waheguru aap ang sang sahayi hoke iss yatra nu agli Karan jiunde vasde raho 🙏
ਵਾਹਿਗੁਰੂ 🙏
Very good ghudda singh you will meet different countries people and enjoy with them taking with them and go to your target god bless you
ਵਾਹਿਗੁਰੂ ਜੀ ਕਾ ਖਾਲਸਾ ||
ਵਾਹਿਗੁਰੂ ਜੀ ਕੀ ਫਤਹਿ ||