Ki Hoea Je Dhi Jam Pai - Kuldeep Manak

Поділитися
Вставка
  • Опубліковано 3 жов 2024
  • Album - Evergreen Kuldeep Manak
    Singer - Kuldeep Manak
    Producer - Balbir Singh Bhatia
    Record Label - Choice Video

КОМЕНТАРІ • 3,3 тис.

  • @pb13army79
    @pb13army79 2 роки тому +20

    ਕਲੀਆ ਦਾ ਬਾਦਸ਼ਾਹ 🤘🤘

  • @mannsp13
    @mannsp13 4 роки тому +12

    ਬਹੁਤ ਵਧੀਆ ਜੀ ਵਾਅ ਮਾਣਕ ਸਾਬ

  • @AshokKumar-fb9lo
    @AshokKumar-fb9lo 22 дні тому +1

    ਸੱਚੀਆਂ ਗੱਲਾਂ, ਮਾਣਕ ਸਾਹਿਬ ਤੁਸੀਂ ਮਹਾਨ ਹੋ🙏

  • @pritamdass2481
    @pritamdass2481 3 роки тому +10

    ਸਲਾਮ ਆ ਮਾਨਕ ਸਾਬ ਜੀ ਨੂੰ

  • @CartoonbyRajveer
    @CartoonbyRajveer Рік тому +10

    ਸਾਡੇ 21.08.2022 ਨੂੰ ਧੀ ਹੋਈ । ਸਾਡੇ ਘਰੇ 35 ਜਾ 40 ਸਾਲ ਬਾਅਦ ਧੀ ਹੋਈ ਐ । ਵਾਹਿਗੁਰੂ ਤੋਂ ਧੀ ਮੰਗ ਕੇ ਲਈ ਐ।

  • @SinghGurmeetRajasthani
    @SinghGurmeetRajasthani Місяць тому +3

    ਬੋਹੁਤ ਵਧੀਆ ਗੀਤ ਮਾਣਕ ਸਾਬ ਜੀ ❤❤❤❤

  • @OSHOISGREAT786
    @OSHOISGREAT786 Рік тому +5

    ਸਾਡੇ ਵਿੱਚ ਅੱਜ ਵੀ ਮਾਣਕ ਸਾਹਿਬ ਵਸਦੇ ਆ।🙏

  • @rashpalbrar8174
    @rashpalbrar8174 2 роки тому +6

    ਅੱਜਕਲ੍ਹ ਦੇ ਅੱਧੇ ਕਥਾਵਾਚਕਾਂ ਨਾਲੋਂ ਕਈ ਗੁਣਾ ਚੰਗਾ

  • @AshokSehjalKultham
    @AshokSehjalKultham 2 роки тому +4

    ਮਾਂਣਕ ਸਾਹਿਬ ਤੁਹਾਡਾ ਨਾਂਮ ਜੁੱਗਾਂ ਜੁਗੰਤਰਾਂ ਤੱਕ ਜਿਉਂਦਾ ਰਹੇਗਾ।

  • @tajinderchopra6219
    @tajinderchopra6219 2 роки тому +10

    ਕਿਆ ਬਾਤ ਆ ਉਸਤਾਦ ਜੀ

  • @Gurvinderromana007
    @Gurvinderromana007 3 місяці тому +38

    😢😢 ਕਿੱਥੇ ਚਲੇ ਗਏ ਮਾਣਕ ਸਾਬ ਤੁਸੀ, ਥੋਡੇ ਵਰਗਾ ਨਾ ਕੋਈ ਕਲਾਕਾਰ ਹੋਇਆ ਨਾ ਹੋਣਾ

    • @PreemSingh-j6y
      @PreemSingh-j6y 3 місяці тому +9

      U very

    • @RipanjotKaur-qb2ye
      @RipanjotKaur-qb2ye 2 місяці тому +3

      ​@@PreemSingh-j6y😂😊

    • @ManveerGrewal-yj5kh
      @ManveerGrewal-yj5kh 29 днів тому +1

      veera bhut dhukh hundda. par oss waheguru ji aage. kiss da zoor. aa. ma. sirf. jnab kuldeep manak sab ji nu hi sundda han.

  • @jasssingh6991
    @jasssingh6991 23 дні тому

    ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਤੇ ਹਮੇਸ਼ਾਂ ਤਰੱਕੀਆਂ ਬਖਸ਼ਿਣ ਜੀ

  • @gurnekkhaira3479
    @gurnekkhaira3479 4 роки тому +17

    ਮ਼ਾਣਕ ਸਹਿਬ ਵਰਗਾ ਨੀ ਕਿਸੇ ਨੇ ਜੰਮਣਾ 👍👌👌👌🌹

  • @deepsidhu7331
    @deepsidhu7331 3 роки тому +27

    ਇਸ ਗੀਤ ਤੋਂ ਉੱਪਰ ਕੁੱਛ ਨੀ
    Hats off

  • @lakhbirsingh4649
    @lakhbirsingh4649 4 роки тому +15

    Bahut hi sona ji manak Saab. Kash Kite phir aje eh gane... Love you lots

  • @birjbhushaninsan1913
    @birjbhushaninsan1913 5 років тому +8

    Waah manak sahb g gale vich locket Saint dr Gurmeet Ram Raheem Singh g insan g da... Dhan Dhan satguru tera hi asra g

  • @sitaldhanjal1909
    @sitaldhanjal1909 Рік тому +5

    ਬਹੁਤ ਵਧੀਆ ਗਾਇਆ ਮਾਣਕ ਜੀ ਨੇ

  • @MohdIsmail-u6z
    @MohdIsmail-u6z 2 місяці тому +2

    ਗੀਤ ਸੁਣਕੇ ਰੋਣ ਆਗਿਆ ਮਾਣਕ ਜੀ ਵਾਪਸ ਆ ਜਾੳ ਇਹੋ ਜਿਹੇ ਗੀਤ ਹੋਰ ਸੁਣਨ ਨੂੰ ਬਹੁਤ ਦਿਲ ਕਰਦਾ ਅੱਜ ਦੇ ਗੀਤ ਪਸੰਦ ਨਹੀਂ ਆਉਦੇ

  • @kirandeep6053
    @kirandeep6053 2 роки тому +6

    ਬਹੁਤ ਵਧੀਆ 🙏🏼🙏🏼🙏🏼

  • @virk7000
    @virk7000 5 років тому +7

    ਬਹੋਤ ਵਦੀਆਂ ਆ ਜੀ ਸੌਂਗ

  • @amarjeetdhillon8368
    @amarjeetdhillon8368 3 роки тому +4

    ਬਾਬਾ। ਬੋਹੜ ਹੈ ਚਮਕੀਲਾ। 100। ਸੀਰਾ ਲਾਤਾ ਸੀ👌 ਮਾ ਦੇ ਪੁੱਤਰ ਨੇ👌

  • @pargetsingh984
    @pargetsingh984 5 років тому +261

    ਧੰਨਵਾਦ ਕਰਦਾ ਤੇਰਾ ਭਰਾਵਾ ਜਿਹੜਾ ਧੀਆ ਵਾਰੇ ਗਾਇਆ

  • @gursharncombineharvester9168
    @gursharncombineharvester9168 5 років тому +8

    Boht ghaata pai gya industry nu ustad Ji 🙏🏻💐 everytime Sade Dilaa ch rhoge tuc🙏🏻💖

  • @HarwinderSingh-fh8hr
    @HarwinderSingh-fh8hr 2 роки тому +2

    Hye oh rabba live eda v Ga ho jnda
    M phli vari sunya awaz di quality wah
    Kismat wale aa asi rehndi dunia tak eh keh sakde aa Manak sada c..ehi bht vddi gall aa

  • @randhawadeep4973
    @randhawadeep4973 2 роки тому +7

    ਮਾਨਕ ਸਾਹਿਬ ਨੇ ਧੀਆਂ ਵਾਲਾ ਗੀਤ ਬਹੁਤ ਸੋਹਣਾ ਗਾਇਆ ਵਾਹ ਬਈ ਵਾਹ👍👍👍🙏🙏

  • @pb_0319
    @pb_0319 4 роки тому +60

    ਆਹ ਬਹਿਣ ਚੌਦਾਂ ਨੂੰ ਡੀਸ ਲਾਈਕ ਕਰਕੇ ਕਿ ਮਿਲਦਾ ਕਿੰਨਾ ਸੋਹਣਾ ਗਾਣਾ ਜੇਕਰ ਪਸੰਦ ਨਹੀਂ ਤਾਂ ਫਿਰੇ ਤਾਂ ਨਾ ਦਿਓ ਯਾਰ 😔😔😔😔

  • @sukwindersingh4449
    @sukwindersingh4449 3 роки тому +73

    ਵੈਸੇ ਮਾਣਕ ਦੇ ਸਾਰੇ ਗੀਤ ਵਧੀਆ ਨੇ
    ਪਰ ❤️ਮਾਂ ❤️ਚੱਦਰ ❤️ਧੀ ਜੰਮ ਪੀ👌🏻
    ਮੇਰੇ ਮਨ ਪਸੰਦ ਗੀਤ ਹਨ🙏
    ਮਾਣਕ ਇੱਕ ਹੀ 💎ਹੀਰਾ ਸੀ ਪੰਜਾਬ ਦਾ
    ਜਿਸ ਦੇ ਗੀਤ ਰਹਿੰਦੀ ਦੁਨੀਆਂ ਤੱਕ
    ਚੱਲਦੇ ਰਹਿਣਗੇ 🙏🙏
    ਪੰਜਾਬੀ ਗੀਤਕਾਰੀ ਦਾ ਰਾਜਾ ਹੈ
    ਮਾਣਕ ਜੀ👌🏻👌🏻💘💘

  • @faqirsaida0786
    @faqirsaida0786 4 роки тому +39

    ਮਾਣਕ ਸਾਹਿਬ ਮਾਣ ਪੰਜਾਬ ਦਾ ਉਹ ਹੀਰਾ ਹੈ ਜੋ ਸਦਾ ਚਮਕਦਾ ਰਹੇਗਾ ...

  • @royalking652
    @royalking652 4 роки тому +71

    Mere mom da favourite song ever Maa ta Duniya te nhi rhi but Eh song ajj v mai Sunda...God bless you Manak Saab and Mom.

  • @jagdishdhiman8928
    @jagdishdhiman8928 Рік тому +83

    ਮਾਣਕ ਦੇ ਗੀਤ ਦਾ ਕੋਈ ਜਵਾਬ ਨਹੀਂ ਇਸ ਦੇ ਨਾਲ ਗੱਲਾਂ ਵਿੱਚ ਵੀ ਦਮ ਹੈ

    • @SwarnSingh-ii5kr
      @SwarnSingh-ii5kr 4 місяці тому +14

      ਮ ਭ। ਢ। ਢ। ਮ ਸ਼। ਮਮ। ਮਣਢ। ਮ ਮ। ਙ। ਬ ਬ। ਭ ਭ ਢ ਮ ਣ। ਭ। ਣ ਣਮ। ਢ ਣਣ ਣ ਣ। ਮ🎉😢

    • @SwarnSingh-ii5kr
      @SwarnSingh-ii5kr 4 місяці тому +6

      ਸ਼। ਭ। ਗ ਭ ਮ

    • @jobanrandhawa2637
      @jobanrandhawa2637 2 місяці тому +2

      ਅਲਬੇਲ ਬਰਾੜ ਦਾ likhia ਗੀਤ

    • @HarpreetsinghHarpreetsin-yf9km
      @HarpreetsinghHarpreetsin-yf9km Місяць тому

      ​@@SwarnSingh-ii5kr❤❤😊

    • @manpreet9317
      @manpreet9317 29 днів тому

  • @prateeksingh3186
    @prateeksingh3186 4 роки тому +23

    legendary ustaad saab ♥️♥️

  • @Avreen_Kaur9824
    @Avreen_Kaur9824 3 роки тому +13

    Baapu hamesha sade dila ch jeonda raho💕

  • @gurmailsinghgill4971
    @gurmailsinghgill4971 2 роки тому +4

    ਫਿਰ ਆ ਜਾਉ ਮਾਣਕ ਸਾਹਿਬ ਤੁਹਾਡੀ ਬਹੁਤ ਲੋੜ ਅੈ ਪੰਜਾਬ ਨੂੰ.......। 🙏🙏

  • @HarjinderSingh-gy1gg
    @HarjinderSingh-gy1gg 3 роки тому +24

    ਬਹੁਤ ਹੀ ਪਿਆਰਾ ਅਤੇ ਭਾਵਪੂਰਤ ਗੀਤ
    ਸਲਾਮ ਮਾਣਕ ਸਾਹਿਬ
    ਗੀਤਕਾਰ ਅਲਬੇਲ ਬਰਾੜ ਦੀ ਅਮਰ ਰਚਨਾ

  • @MandeepSinghDhaliwalmalwabelt
    @MandeepSinghDhaliwalmalwabelt 4 роки тому +6

    ਵੈਰੀ ਗੁਡ ਜੀ ਸਲੂਟ ਆ ਮਾਣਕ ਜੀ ਨੂੰ

  • @beantk7621
    @beantk7621 4 роки тому +4

    Bai meri umar 20 a pr bchpn ch sunya ajj v sundaaa m salute a astd g nu

  • @GurmeetSingh-kt9pq
    @GurmeetSingh-kt9pq 2 роки тому +5

    ਪੁਰਾਣੇ ਖੁੰਡ 👌👌

  • @nanakchandkamboj5844
    @nanakchandkamboj5844 5 років тому +108

    ਮੇਰੇ ਫੇਵਰਟ ਕਲਾਕਾਰ ਨੇ ਮਾਣਕ ਸਾਹਬ
    ਓਹਨਾਂ ਦਾ ਹਰੇਕ ਗੀਤ ਚ ਵੱਖਰਾ ਅੰਦਾਜ਼ ਹੈ ਗਉਣ ਦਾ । ਉਨ੍ਹਾਂ ਨੇ ਧੀਆਂ ਦੇ ਹੱਕ ਚ ਸਾਰੇ ਕਲਾਕਾਰਾਂ ਨਾਲੋਂ ਵੱਧ ਗੀਤ ਗਾਏ।

  • @jasmeet9881
    @jasmeet9881 4 роки тому +3

    Hello kuldeep manak. Tusi tiyan bare bahut shuche shabd khe. Tuhada eh gaana sanu zindagi pr yad rahuga.

  • @parmjeetsingh3107
    @parmjeetsingh3107 2 роки тому +22

    ਕੁਲਦੀਪ ਮਾਣਕ ਕੋਹ੍ਰੇਨੂਰ। ਹੀਰਾ ਸੀ।

  • @jagdeepsinghbukanwala5488
    @jagdeepsinghbukanwala5488 5 років тому +277

    ਵਾਪਸ ਆਜਾ ਬਾਈ ਬਹੁਤ ਗੰਦ ਪਾ ਤਾਂ ਲੱਚਰਪੁਣੇ ਵਾਲੇ ਗਾਇਕਾਂ ਨੇ

    • @verpalgharu8868
      @verpalgharu8868 4 роки тому +6

      P

    • @jasbirsingh5672
      @jasbirsingh5672 4 роки тому +3

      Jagdeep Singh Bukan Wala

    • @jasbirsingh5672
      @jasbirsingh5672 4 роки тому +1

      M

    • @JagroopSingh-no7xy
      @JagroopSingh-no7xy 4 роки тому +5

      Jagdeep Singh Bukan Wala ਸਹੀ ਕਿਹਾ ਬਾਈ ਜੀ ਸਾਡੀ ਨੋਜਵਾਨ ਪੀੜੀ ਗਾਉਣ ਵਾਲ਼ਿਆਂ ਨੇ ਸਿਵਿਆਂ ਦੇ ਰਾਹ ਪਾਤੀ ਰੋਣ ਆਊਦਾ ਮਾਣਕ ਨੂੰ ਚੇਤੇ ਕਰਕੇ

    • @JagroopSingh-no7xy
      @JagroopSingh-no7xy 4 роки тому

      Jagdeep Singh Bukan Wala ਬਾਈ ਜੀ ਕਿਹੜਾ ਬੁੱਕਣ ਵਾਲਾ ਮੋਗੇ ਕੋਲੇ

  • @kulwinder9072
    @kulwinder9072 Рік тому +2

    ਮਾਣਕ ਸਾਹਿਬ ਜੀ 🙏🙏🙏🙏🙏🙏🙏ਮਿਸ ਯੂ 😭😭😭😭😭😭ਮੁੜ ਕੋਈ ਮਾਣਕ ਨੀ ਜਮਨਾਂ ਇਥੇ

  • @GurmeetKaur-nb8re
    @GurmeetKaur-nb8re 2 роки тому +6

    Kuldeep sir thode sare song vdia hunde c hun v sunnan nu Dil krda rehnda hmesha sachiya glaa dsde c tuc👌 legend never die ❤️thode vargea kalakaara di loor c is duniya te 🙏🙏❤️❤️

  • @dhkmedia1987
    @dhkmedia1987 6 років тому +42

    ਬਾਈ ਜੀ ਇਹ ਗਾਣਾ ਕਿਸੇ ਕੈਸਟ ਚ ਨੀ ਤੁਹਾਡਾ ਧੰਨਵਾਦ

    • @deepsidhu9912
      @deepsidhu9912 5 років тому

      Ma v kuldeep manak nusun de aa

    • @hhhggg4800
      @hhhggg4800 4 роки тому

      ਭੁੱਲ ਕੇ ਝੂਠੇ ਯਾਰਾਂ ਨੂੰ ਕੈਸਟ ਦਿ

    • @SatnamSingh-ck5my
      @SatnamSingh-ck5my 2 роки тому

      @@deepsidhu9912
      ਣਭਭਭਢਭ
      ਭਢ
      ਣਣਣਣ
      ਮਣਾਂ
      ਣਣਣਣਣਣਣਣਣਣਣਣਣਣਣਮਮਣਣਣਮਭ
      ਮਮਮਮਮਣਮਭ
      ਮਾਣ
      ਮਣਾਂ
      ਣਮਣਭਢਭਮਮਮਮਮਮ
      ਮਮਮਮਮਣਮਢਢਭ


  • @butasingh5137
    @butasingh5137 4 роки тому +2

    Eh o legand ustad lok aaa jina ne jindgi CH avde program da normal rate rakhya te ajj de singra vangu loka da galle ni vadya

  • @sidhujatt7133
    @sidhujatt7133 4 роки тому +12

    Aaj mere kol v dhee hoyi bhut khushi hoyi islyi aaj v eh song sunn reha c m ❤️

  • @Karma-bl8pe
    @Karma-bl8pe 4 роки тому +48

    ਵਪਿਸ ਆ ਜਾਓ ਮਾਣਕ ਸਾਹਿਬ ਜੀ 😭😭😭😭😭😭😭

  • @jasveerbhullar4638
    @jasveerbhullar4638 Рік тому +1

    ਮਾਣਕ ਸਾਹਿਬ ਦੇ ਗੀਤ। ਬਹੁਤ ਵਧੀਆ ਲਗਦੇ ਹਨ ਧਿਆ ‌‌ਤੇ ਪ੍ਤਰਾ ਕੋਈ ਫਰਕ। ਨਹੀਂ ਹੁੰਦਾ। ਏ ਤਾਂ ਲੋਕਾਂ ਸੋਚਣ ਫਰਕ ਹੈ ਬਹੁਤੇ ਲੋਕਾਂ ਨੂੰ।

  • @Avtarmaan10
    @Avtarmaan10 4 роки тому +79

    Kon kon Kuldeep Manak de gane 2019 c sun lag rhya 👆👆👆👆👆👆👆👆👆👆👆👍👍👍👍👍👍👍👍👍👍👍👍👍

  • @piyupiyu746
    @piyupiyu746 6 років тому +8

    Manak ji great c.. Oho hmesha Sade dila vich rehnge.. I love all songs

  • @mannithind1025
    @mannithind1025 2 роки тому +3

    Tabahii sur...sur hila ke dikhawe koi and summ cho kadh k dikhawe koi...

  • @harbanssingh2737
    @harbanssingh2737 3 роки тому +14

    16 ਅਨੇ ਸੱਚੀ ਗੱਲ ਹੈ ਕੁਲਦੀਪ ਮਾਣਕ ਜੀ ਦੀ 🙏🙏🙏🙏🙏🙏🙏

  • @harshan8480
    @harshan8480 5 років тому +7

    Waah g waah very nice song n truly heart touching song bcz im also become mother after six years SO I know what happen when i became mother

  • @DilbagSingh-jj5ev
    @DilbagSingh-jj5ev 3 роки тому +12

    ਧੀਆਂ ਅਤੇ ਧਰੇਕਾਂ ਹੁੰਦੀਆਂ ਰੌਣਕ ਵਿਹੜੇ ਦੀ ,,, ਵਾਹ ਵਾਹ ਮਾਣਕ ਸਾਬ ਜੀ ,, ਨਹੀਂ ਮਿਲਣੇ ਐਸੇ ਸੁਲਝੇ ਗਾਇਕ ,,, ਸੰਘ ਜਿੰਨੇ ਮਰਜੀ ਪਾੜਦੇ ਫਿਰਨ ਪਰ ਮਾਣਕ ਨਹੀਂ ਮਿਲ ,,,,,, ,,,,,,,,,, ,,,,,,,,,,,, ,,,,,,,।।

  • @guljindersingh6208
    @guljindersingh6208 6 років тому +158

    ਸਹੀ ਗੱਲ ਆ ਜੀ 👌👌ਜੇ ਸੱਸ ਵੀ ਮਾਂ ਬਣ ਕੇ ਸੋਚੇ ਫੇਰ ਲੋੜ ਨਾ ਪਵੇ ਕੁੜੀ ਨੂੰ ਮਾਰਨ ਦੀ ...ਬਸ ਦੁਨੀਆ ਦੀ ਪਰਵਾਹ ਨਾ ਕਰੋ..

    • @amanshhokar4715
      @amanshhokar4715 5 років тому +7

      Veere jithe saas maa ban jandi a othe nuhh ton dhee nhi ban hunda ....

    • @gaggsgbshhssggs578
      @gaggsgbshhssggs578 5 років тому +1

      Guljinder Singh k

    • @ekamsingh8619
      @ekamsingh8619 5 років тому

      Gurpreetsingh

    • @ekamsingh8619
      @ekamsingh8619 5 років тому

      😥😛😛😛😛😛😛😛❤🌹🥰🥰🥰🥰🥰😛😥😥😥😥😥🎂🎂🎂🎂

    • @amriksidhu4415
      @amriksidhu4415 5 років тому

      @@amanshhokar4715 youtubb by b. No

  • @kamalbrar1471
    @kamalbrar1471 4 роки тому +6

    Awen tan ne Legend kehnde

  • @lucky-ce9rq
    @lucky-ce9rq 3 роки тому +4

    ਘੈਟ 🎧ਗੀਤ ਬਾਬ ਐ

  • @simonsanghera9415
    @simonsanghera9415 3 роки тому +12

    I saw
    Siri Manak face to face. In Walsall at my friend's brother s wedding. Since then I have been purely blessed. I have reached sky limits. What a blessing. Love you Manak. I hope you are in heaven and looking down at this forever false world. Love you Siri Manak.

  • @jobanofficialjobanpreetsin3660
    @jobanofficialjobanpreetsin3660 6 років тому +7

    Wah manak saab ji wah👌🏻🙏🏻

  • @gursingh3340
    @gursingh3340 3 роки тому +3

    Ajj de Kalakar
    Chak loo
    Vadd doo
    Kadd loo
    Mai kadi nahi suneya kise ajj d singer nu..
    .
    Mere favourite... Kuldeep Manak G, Chamkila G, Ranjit Kaur G, Surinder Kaur G, Asa Singh Mastana G, Kartar Singh Ramla.....

  • @karamjeetdatewas1844
    @karamjeetdatewas1844 5 років тому +21

    luv u manak sir. we really miss u😘😘 u r the one of the best singer in the whole world

  • @PBX29.93
    @PBX29.93 3 роки тому +77

    ਸੱਭ ਦਿਆਂ ਧੀਆਂ ਸੁੱਖੀ ਵਸਣ 🙏🙏

  • @krishansingh24
    @krishansingh24 3 роки тому +3

    ਧੰਨਵਾਦ ਮਾਣਕ ਸਾਹਿਬ ਜੀ

  • @SurjeetSingh-vo2fq
    @SurjeetSingh-vo2fq 3 роки тому +5

    ਅਤਿ ਸੁੰਦਰ

  • @Karangym721
    @Karangym721 4 роки тому +7

    Bhut shona song nd high thinking 👌👌👌👌😘😘😘😘❤❤❤🙏🙏🙏🙏🙏🙏🙏🙏

  • @chamkaursinghhappy4342
    @chamkaursinghhappy4342 2 місяці тому

    ਮਾਣਕ ਸਾਹਿਬ ਸਾਡੇ ਏਰੀਏ ਦੇ ਹੀਰੋ ਸਨ

  • @LovePreet-dy4qc
    @LovePreet-dy4qc 9 місяців тому +19

    ਮੈਨੂੰ ਮੇਰੇ ਮਾਪਿਆਂ ਤੇ ਮਾਣ ਆ ਜਿਨ੍ਹਾਂ ਨੇ ਮੈਨੂੰ ਤੇ ਮੇਰੀ ਭੈਣ ਨੂੰ ਪੁੱਤਾਂ ਵਾਂਗ ਪਾਲੀਆਂ ਚਾਹੇ ਅਸੀਂ ਦੋ ਭੈਣਾਂ ਆ ਪਰ ਕਦੇ ਇਹ ਮਹਿਸੂਸ ਨੀ ਕਰਵਾਇਆ ਕਿ ਉਨ੍ਹਾਂ ਦੇ ਮੁੰਡਾ ਨੀ ਤੇ ਹੁਣ ਅਸੀਂ ਵੀ ਦੋਵੇਂ ਭੈਣਾਂ ਉਹਨਾਂ ਦੇ ਸੁਪਨੇ ਪੂਰੇ ਕਰਕੇ ਨਾਮ ਰੌਸ਼ਨ ਕਰਨਾ ਚਾਉਣੇ ਆ ਵਾਹਿਗੁਰੂ ਮੇਹਰ ਕਰਨ❤❤ ਮੈਨੂੰ ਮਾਣ ਆ ਉਹਨਾਂ ਤੇ ਰੱਬ ਇਹੋ ਜਿਹੇ ਮਾਪੇ ਸਭ ਨੂੰ ਦੇਵੇ❤❤😘😘 ਮੇਰੀ ਉਮਰ ਵੀ ਰੱਬ ਉਹਨਾਂ ਨੂੰ ਲਾ ਦੇਵੇ

  • @harbhajansingh2620
    @harbhajansingh2620 4 роки тому +8

    Hamesha yad keeta jawega iss mahan funkaar nu ....thanks for uploading,,,,

  • @harpreetkaur-xn1gq
    @harpreetkaur-xn1gq Рік тому

    ਐਦਾ ਦਾ ਨੀ ਗਾਉਣ ਨੀ ਗਾਉਣਾ ਕਿਸੇ ਨੇ ❤❤❤❤❤❤❤❤❤❤❤❤❤❤❤❤❤❤

  • @laddiladdi5690
    @laddiladdi5690 5 років тому +305

    ਇਸ ਗਾਇਕ ਦੇ ਅੱਗੇ ਅੱਜ ਕੱਲ ਦੇ ਸਾਰੇ ਗਾਇਕ ਫੇਲ ਨੇ

    • @harvirsinghmehra6441
      @harvirsinghmehra6441 4 роки тому +7

      22ajj Kal da singer ta fuddu aa

    • @hardeepkaurbrar
      @hardeepkaurbrar 4 роки тому +3

      Rite it's very nice singer hand's of to him👌👌👌👌🙏🙏🙏🙏🙏🙏

    • @jass_punia
      @jass_punia 4 роки тому +2

      Sahi gal a

    • @amitbhai5527
      @amitbhai5527 4 роки тому +2

      Laddi Laddi 🙏🙏🙏🙏🙏🙏🙏

    • @tejbirsingh4844
      @tejbirsingh4844 4 роки тому +1

      @@jass_punia
      L
      L
      Pppp11p1pp111pp1p1
      Pp

  • @Ramandeepsingh-yt8ce
    @Ramandeepsingh-yt8ce 3 роки тому +10

    ਬਹੁਤ ਸੋਹਣਾ ਗੀਤ ਜੀ

  • @GurdeepSingh-jf6gb
    @GurdeepSingh-jf6gb Рік тому +34

    💞💞💗ਮੇਰੇ ਤੇ ਮੇਰੇ ਪਰਿਵਾਰ👨‍👩‍👧‍👦 ਅਤੇ ਜਿਹੜੇ ਇਸ ਗੀਤ ਨੂੰ ਸੁਣ ਰਹੇ ਹਨ। ਉਹਨਾ ਵੱਲੋ ਮਾਣਕ ਸਾਹਿਬ ਨੂੰ ਸਲਾਮ ੴ🥰🥰💞💖❤

  • @sattijakhepal3527
    @sattijakhepal3527 4 роки тому +24

    ਸੱਚੀ ਗੱਲ ਆ ਗੀਤ ਸੁਣਕੇ ਰੋਣਾ ਆ ਜਾਂਦਾ

  • @jaspreetdhillon506
    @jaspreetdhillon506 3 роки тому +9

    ਕਲੀਆਂ ਦਾ ਬਾਦਸ਼ਾਹ ਸਦਾ ਬਹਾਰ ਕਲਾਕਾਰ ਕੁਲਦੀਪ ਮਾਣਕ ਜੀ

  • @amanpreet1320
    @amanpreet1320 3 роки тому

    Mank vrgea rooha hmesha jeaundia rahnia loka da dila cho😍😍

  • @gillgill9076
    @gillgill9076 5 років тому +35

    mann ge ustad ji tuhadi koi rees ni kar skda👌👌

  • @subh_ramgarhia_
    @subh_ramgarhia_ 4 роки тому +15

    ਬਹੁਤ ਯਾਦ ਆਉਦੀ ਆ ਜੀ ਮਾਣਕ ਸਾਹਿਬ ਜੀ ਦੀ😭😭😭😭😭😭

  • @user-shama88
    @user-shama88 2 місяці тому

    ਬਾਈ ਬਹੁਤ ਸੁਣਿਆ ਲਾਈਵ ਮਾਣਕ ਸਾਹਿਬ ਜੀ ਨੂੰ। ਸਾਡੇ ਲੰਬੀ ਪਿੰਡ ਮੇਰਾ ਪਿੰਡ ਖੁੱਡੀਆਂ

  • @dipeshbomra6126
    @dipeshbomra6126 6 років тому +75

    Manak saab tu c gr8 ho.!!😍😍😍😘😘..rip sirr 😢😢😢😭😭

  • @balkarsran6512
    @balkarsran6512 3 роки тому +5

    Ajj de singers afss vich lddi jaan ge controversy kri jaan ge asli singers taa eh c legend ❤️

  • @Goldenpunjab2024
    @Goldenpunjab2024 3 роки тому +3

    ਕਰਮਾਂ ਵਾਲੇ ਉਹ ਲੋਕ ਜਿਹਨਾਂ ਦੇ,ਕੁੜੀਆਂ ਹੀ ਕੁੜੀਆਂ ਨੇ।

  • @babbugill3044
    @babbugill3044 6 років тому +8

    Wah manak Saab love you
    Thanks to watch

  • @waheedbashirkhokharkhokhar4485
    @waheedbashirkhokharkhokhar4485 6 років тому +14

    love you manak,,rest in peace,,nicest music,,malik waheed bashir khokhar,,lahore,,pakistan

  • @simarrathor7348
    @simarrathor7348 2 роки тому

    Manak sab ajj be sada wich. He na ❤️. Love. U manak sab. ❤️
    Old is gold that's nota fame.. sum people respect for manak. Sab.

  • @factspk373
    @factspk373 5 років тому +33

    mere father saab di favourite video si.. miss you papa ,,😢😢😢🙏🙏🙏

  • @harjinderkailey1238
    @harjinderkailey1238 3 роки тому +17

    waheguru ji aap nu sachkhand niwaas devn. Great singer of the century

  • @ekamjotgill9228
    @ekamjotgill9228 2 роки тому +2

    👍👍👍👌👌👌👌👌👏👏👏 Lovely Song Manka punjab the hera se and ha

  • @rubalkang336
    @rubalkang336 4 роки тому +23

    My father must like kuldeep manak saab😍😍

  • @Gurpreetsingh-ws3dh
    @Gurpreetsingh-ws3dh 4 роки тому +27

    My grandfather my father and me favourite singer manak sahib dilon salaam hai ess heere noo

  • @AnilKumar-gk8up
    @AnilKumar-gk8up Рік тому

    Manak saab Ne jo keh thaa oh bilkul sehi hai..sehi gaalan keh gayea manka duniya kehndi ❤️❤️❤️Kudiya nu log idha kyu samjhe aa..eh te har jaga mundeya tu bhi uthe aa ❤Aaj de tym ch Munde oh kaam nehi kar sakde kyuki oh sirf nashe ch dube de aa..Jo saarde desh 🇮🇳 diya kudiya kar sakdiya ❤️❤️🙏🙏

  • @deshpreetsingh9218
    @deshpreetsingh9218 6 років тому +12

    Well said 🙏🏻🙏🏻 stop dowry.... waheguru mehr kre saria bheina te🙏🏻

  • @bellag5463
    @bellag5463 7 років тому +30

    people dont want to listen to the truth but manak ji is telling the truth here.

  • @hartarsekhon2900
    @hartarsekhon2900 3 роки тому +1

    Att karva dete manak sabb ji ke tusi dhee bare soch de o nhi ta sari duniya dheea nu narak vich rol dede a dheea putta nalo vi Vaidya hundi a

  • @WorldWidePhotography491
    @WorldWidePhotography491 6 років тому +36

    kuldeep manak wrga koi singer nhi miss you manak sir

  • @msingh958
    @msingh958 7 років тому +71

    Manak: "Kuri vale kade nive ni hunde " 👌🏼👌🏼❤️

  • @jagtarsingh8126
    @jagtarsingh8126 Рік тому

    Wa kaya kahne manak saab de.Es tran de gayak kite sadia baad paida hunde ne

  • @TufangYT
    @TufangYT 4 роки тому +14

    Legend kuldeep manak saab

  • @SurinderSingh-tz3ki
    @SurinderSingh-tz3ki 7 років тому +26

    No doubt Manak Saab kamaal di awaj te kamaal lyrics

  • @iqbalkaler6689
    @iqbalkaler6689 Рік тому +1

    ਮਾਣਕ ਜੀ ਬਹੁਤ ਵਧੀਆ ਗਾਇਆ

  • @sagarpuhall7522
    @sagarpuhall7522 4 роки тому +9

    Manak Saab 🙏 🙏 miss you 😭😭😭😭