ਅੱਖਾਂ ਚ ਨਜਾਇਜ਼ ਵਿਕਦੀ/ਕੁਲਦੀਪ ਮਾਣਕ/1993 ਪਿੰਡ ਗੰਗਾ (ਬਠਿੰਡਾ) Akhan Ch Nazaij Vikdi/Kuldeep Manak

Поділитися
Вставка
  • Опубліковано 15 січ 2022
  • Welcome to Official UA-cam Channel of Sarbi Maur
    Akhara - Kuldeep Manak
    Video - Sarbi Maur
    Editor - Sarbi Maur & Harshmeer sidhu
    Special Thanks - Kanwar Grewal
    Facebook Page Link : / sarbimau
    Contact for any queries at - +919875000085
    #akhara #punjabisong #punjabisinger #punjab #Live #Kanwargrewal
    #Support #subscribe #please #highquailty #newsongs #editing
    #oldisgold #oldsingers #oldsinger #latestsong #latestvideo
    #deutsongs #kuldeepmanakdiyankalian #djpunjab #djjohal
    #mrjatt #amlijatt #gannaapp #mohammadsadiq #didarsandhu
    #kartarramla #surindershinda #karmjitdhuri #harcharngrewal
    #kesarsinghkesar #jagmohankaur #pyarasinghpanshi #balkarsidhu
    #hakambakhtriwala #karnailgill #askang #rajasidhu #sardulsikander
    #amarnoori #sidhumoosewala #karanauhjla #babbumann #labhheera
    #HD #balvirchotia #majorrajasthani #harbhajanmaan #kdeep
    #khanbhaini #premdhillon #jassbajwa #tarseamjassar #Kptaan #Amritmaan
    #APdhillon #gurdasmaan #Arjandhillon #Ranjitbawa #ammyvirk #Koralamaan
    #UA-cam #allsingers #Studio #trend #kuldeepmanak #teretilleton
    #oldsong #lastlive #manaksaab #kuldeepmanakoldsong
    #kuldeepmanakallsongs #ਲੰਬੀਧੌਣਕਸੀਦਾਕੱਢਦੀਮਲਕੀਏ #lambidhuankaseedakaddimalkia
    #dhillonbathindaaala #dharant #indijaswal #jagdeeprandhawa
    #lakhasidhana #playlist

КОМЕНТАРІ • 47

  • @harkeshsingh5067
    @harkeshsingh5067 3 місяці тому +1

    Good job manak saab

  • @BharpoorSingh-ds6ef
    @BharpoorSingh-ds6ef 5 місяців тому +4

    ਬਹੁਤ ਵਧੀਆ ਬਾਈ ਅਖਾੜਾ ਸਰਬੀ

  • @harveersingh8367
    @harveersingh8367 Рік тому +3

    ਮਾਣਕ ਵਰਗੇ ਸੁੱਚੇ ਮੋਤੀ ਕਿਤੇ ਸਦੀਆਂ ਤੋਂ ਪੈਦਾ ਹੁੰਦੇ ਆ ਮਾਣਕ ਇੱਕ ਬੇਸ਼ਕੀਮਤੀ ਹੀਰਾ ਸੀ ਬੇ ਵਕਤੀ ਮੌਤ ਨੇ ਪੰਜਾਬੀ ਗੀਤ ਸੰਗੀਤ ਨੂੰ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ 🙏💥

  • @Lakhmireana1980
    @Lakhmireana1980 2 роки тому +10

    ਮੇਰਾ ਮਾਣਕ ਪਿਆਰਾ ਜਿੰਦ ਜਾਨ ਤੋਂ ❤️❤️

  • @user-mc5wu9xi6r
    @user-mc5wu9xi6r 3 місяці тому +1

    Ok.bai.maur

  • @nanakchandkamboj5844
    @nanakchandkamboj5844 2 роки тому +16

    ਤਕਰੀਬਨ 1979-80 ਦੇ ਕਰੀਬ ਆਏ ਇਸ ਤਵੇ ਨੇ ਬਹੁਤ ਨਾਮਣਾ ਖੱਟਿਆ। ਵਿਆਹ ਵਾਲੇ ਘਰ ਸਪੀਕਰ ਵਾਲਾ ਮਾਇਕ ਵਿੱਚ ਬੋਲਦਾ ,ਹੈਲੋ । ਏ ਪੰਜ ਰਪਏ ਸਰਦਾਰ ਬੂਟਾ ਸਿੰਘ ਜੀ,ਏ ਮੁੰਡੇ ਦਾ ਤਾਇਆ ਜੀ ,ਏਸ ਗੀਤ ਤੋੰ ਖੁਸ਼ ਹੋ ਕੇ ਪੰਜ ਰੁਪਏ ਸਪੀਕਰ ਵਾਲੇ ਨੂੰ ਇਨਾਮ ਦਿੰਦਾ ਹੈ ਇਹਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ।ਲੋਕ ਸਪੀਕਰ ਵਾਲੇ ਨੂੰ 2-5 ਰੁਪਏ ਦੇਕੇ ਫਰਮਾਇਸ਼ ਕਿ ਯਾਰ ਆਹ ਤਵਾ ਲਾ। ਰੁਪਿਆ ਦੋ ਰੁਪਏ ਬਹੁਤ ਵੱਡੀ ਚੀਜ਼ ਸੀ ਓਦੋਁ। ਬੜਾ ਪਿਆਰਾ ਵਕਤ ਸੀ ਓਹ।

    • @nimmamaur8424
      @nimmamaur8424 Рік тому +2

      ਓਹ ਟਾਈਮ ਆਜੇ ਹੁਣ ਰੱਬਾ

  • @bholasingh1008
    @bholasingh1008 8 місяців тому +3

    ਆ ਐਨਿਕ ਵਾਲਾ ਮੁੰਡਾ ਬਹੁਤ ਵਧੀਆ ਨੱਚਿਆ

  • @mastkalander1065
    @mastkalander1065 Рік тому +8

    ਯਾਦ ਆ ਜਾਂਦੇ ਨੇ ਦੇਵ ਥਰੀਕੇ ਵਾਲੇ ਦੇ ਬੋਲ ਕੇ ਜੇ ਮਾਣਕ ਬਾਰੇ ਲਿਖਣਾ ਤਾਂ ਧਰਤੀ ਜਿੱਡਾ ਕਾਗਜ਼ ਤੇ ਸਮੁੰਦਰ ਜਿੰਨੀ ਸਿਆਹੀ ਚਾਹੀਦੀ ਹੈ

  • @yashpalsharma8917
    @yashpalsharma8917 Рік тому +6

    ਸਦਾਬਹਾਰ ਸਦਾਬਹਾਰ ਕੁਲਦੀਪ ਮਾਣਕ 🦹‍♂️🦹‍♂️🌹🙏

  • @jagtarmaan2653
    @jagtarmaan2653 2 роки тому +9

    ਮਾਣਕ ਸਾਹਬ ਜਿੰਦਾਬਾਦ🙏

  • @dhaliwalladdisaab1077
    @dhaliwalladdisaab1077 5 місяців тому +2

    ਨਾ ਡੀ ਜੇ, ਨਾ ਬਾਊਸਰ ਕਿੰਨਾ ਵਧੀਆਂ ਟਾਈਮ ਸੀ

  • @karamjeetsingh2352
    @karamjeetsingh2352 2 роки тому +13

    ਗੱਲ ਹੀ ਕੁੱਝ ਹੋਰ ਹੁੰਦੀ ਸੀ

  • @dr.bootaram8052
    @dr.bootaram8052 2 роки тому +12

    Legend Kuldeep Manak Sahib,❤️❤️❤️❤️❤️, Miss you a lot

  • @hargundeep7636
    @hargundeep7636 Рік тому +3

    Jina tym is rooh nu nhi sunde ona time lagda he nhi v ajj koi geet sunya haiga. Full gal bat aa baba. Tera surg ch Vasa hove Ustadha.

  • @singhisking539
    @singhisking539 2 роки тому +4

    Super hat song manak da👌👌👌

  • @gurjantaulakh1791
    @gurjantaulakh1791 2 роки тому +2

    good veer

  • @sidhuanoop
    @sidhuanoop 2 роки тому +4

    Great singer manak sahib

  • @harindersinghharindersingh8596
    @harindersinghharindersingh8596 2 роки тому +4

    Manak forever miss u

  • @user-mb6gb2tt4n
    @user-mb6gb2tt4n 5 місяців тому +1

    Meri jnd janak kuldeep manak

  • @jatt4169
    @jatt4169 11 місяців тому +2

    Mis u bai

  • @gaganmeet8120
    @gaganmeet8120 Рік тому +1

  • @parvindersingh-qo2bc
    @parvindersingh-qo2bc 2 роки тому +1

    Kewl jllal veere nu ikk wari jroor milana e vice president ps itly

  • @harmindersingh3204
    @harmindersingh3204 Рік тому +1

    Baisira

  • @bababoharmanak864
    @bababoharmanak864 2 роки тому +4

    ਗਾਇਕੀ ਦਾ ਨਸ਼ਾ ਸ਼ਰਾਬ ਤੇ ਭਾਰੀ

  • @user-cn9in3lx3m
    @user-cn9in3lx3m 3 місяці тому +1

    Dalipram

  • @swarangill5017
    @swarangill5017 2 роки тому +1

    Manak had muka gea navian kalian di

  • @surinderpalcheema8800
    @surinderpalcheema8800 2 роки тому +4

    Manak ne Kise ban jana

  • @babusingh3968
    @babusingh3968 Рік тому

    Mitra da mitar manak

  • @pachukoking2963
    @pachukoking2963 2 роки тому +1

    Damn! I didn't get the " sheir" before the song. Hopefully someone will write it in comment section.

  • @narinderkumar4667
    @narinderkumar4667 Рік тому +1

    Kuldip mank and kewal jalal

  • @JagdishSingh-td8qj
    @JagdishSingh-td8qj 3 місяці тому +1

    Nahi reeshan mank dia

  • @Deepy.Bagri88
    @Deepy.Bagri88 2 роки тому +2

    labh heera jindabad

  • @HarpreetSingh-vd2fu
    @HarpreetSingh-vd2fu 2 роки тому +2

    Chamkila jindabaad

  • @kewalpreet4607
    @kewalpreet4607 2 роки тому +2

    Ganga.is.in.hsryana.in.disst.sirsa.