Nasir veer tera te Teri poori team da bhut bhut thanks Jo ih kam kita tusi mai video saria dekhda tuhadiya 🥺🥺🥺🥺🥺🥺🥺🥺 har vaar rona. Rab kare kite punjab fer ikahtah hojavae. ❤❤❤❤❤❤❤❤❤🙏🏽🙏🏽🙏🏽🙏🏽🙏🏽🙏🏽
Brother I suggest you make more shorts with English subtitles to get more exposure with these videos, this is so heart warming and the world needs to see effects of partition even after many years!
Ohda haal pta ki hoya peya is time, jail ch vadd taa ohnu ek chote j kamre ch, tay ohnu mentally torcher v bahut kitta jaa reha, tay pakistan de lok ohde lyi kuj kr nhi rhe. Bus naare laa k AA jaande nay. Jinne imran de supporter hai na ohnu ek din ch chuda sakde nay, but kuj nhi kr rhe.
जब जब आपके विडियोज देखता हूं दिल से खुशी भी होती है,,, और आंसू भी निकलते है❤🙏 आप सभी बधाई के पात्र है पंजाबी लहर वाले टीम के सभी सदस्य बधाई के पात्र हैं आपको दिल से सैल्यूट है
my eyes just welled up watching this whole video. My salutations to all the Punjabi Leher Team who have effortlessly reunite these 2 bro and sis. May God bless you guys abundantly. take care.
Nasir ji, another feat in the cap of Punjabi Lehar channel through your relentless efforts. I would say humanity again stood atop physical barriers between our two nations. This is entirely happening due to blessings of Guru Nanak Dev ji at His own destined place Gurudwara Shri Kartarpur Sahab. The opening of this passage is a path of humanity, unity, affection, peace and harmony. We, the Indian's and Pakistani's, only know the worth of this Spiritual Place and eternal blessings associated with it, but, the day is not far off when world diaspora would also realize it when this passage of Gurudwara Shri Kartarpur Sahab would be awarded with Nobel Peace Prize in near future with such numerous reunion of old divided families during 1947 Partition. Best wishes and keep it up. 🙏🙏
Ehna vichhdeyan nu mildeyan nu dekh ruh nu bada sakoon milda, ❤ Nasir veer ji love you aa tuhanu truck bhar k, jyondey wasdey raho, Rab tuhanu khush rakhe, tandrustian bakhshey. ❤
Thankyou all keep supporting share and comments ❤
Sat sri akall veer ji 🙏 good job 🙏 ❤❤❤❤❤❤❤🙏🙏🙏🙏🙏🙏💯💯💯💯💯💯👌👌👌👌👌👌👌👌👌👌👌👌👌👌👌👌👌👌👌🙏🙏
@@chamkaur_sher_gill😅😊
Nasir veer tera te Teri poori team da bhut bhut thanks Jo ih kam kita tusi mai video saria dekhda tuhadiya 🥺🥺🥺🥺🥺🥺🥺🥺 har vaar rona. Rab kare kite punjab fer ikahtah hojavae. ❤❤❤❤❤❤❤❤❤🙏🏽🙏🏽🙏🏽🙏🏽🙏🏽🙏🏽
NASAR DHILLON AND VIKAS HAIDER SAHIB ZINDABAD May BOTH LIVE LONG and healthy AMEEN
❤❤
ਵਾਹ ਉਏ ਮੇਰਿਆ ਰੱਬਾ ਕਿਥੇ ਵਿਛੜੇ ਕਿਥੇ ਮਿਲੇ ਵਾਹਿਗੁਰੂ ਜੀ ਨਾਸਰ ਢਿੱਲੋਂ ਵੀਰ ਦੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ❤
ਕਿੰਨਾ ਖੁਸ਼ ਹੋਣੀ o ਜਦੋਂ ਉਸ ਦੇ ਵੀਰ ਨੇ ਓਦੇ ਮੋਢੇ ਤੇ ਹੱਥ ਰੱਖਿਆ ਹੋਣਾ ਜੋਂ ਪਿਆਰ ਭੈਣ ਨੂੰ ਬਹੁਤ time ਪਹਲਾ ਮਿਲਣਾ ਚਾਹੀਦਾ ਸੀ ਅੱਜ ਮਿਲਿਆ ❤❤naseer dhillon veer aa jo v mai ਲਿਖਿਆ va ਲਿਖਦੇ ਹੋਏ ਵੀ ਮੇਰੇ
ਅੱਥਰੂ ਨਹੀ ਰੁਕੇ ❤❤wmk
ਜਿਊਂਦਾ ਰਹਿ ਪੰਜਾਬੀ ਮਿੱਟੀ ਦਿਆਂ ਪੁੱਤਰਾਂ, ਰੱਬ ਤੈਨੂੰ ਸਾਡੀਆਂ ਵੀ ਉਮਰਾਂ ਲਾ ਦੇਵੇ
Jiyonda reh Punjabi mitti diya puttra , rub tainu sadi v umar la deve
ਵਾ ਜਵਾਨਾਂ ਤੇਰੇ ਨਾਸਰਾ ਜਿਉਂਦਾ ਰਹੋ Loveu❤❤❤❤❤❤
ਅੱਖਾਂ ਚੋਂ ਪਾਣੀ ਆ ਗਿਆ ਵੀਡੀਓ ਦੇਖ ਕੇ ਨਾਸਰ ਢਿਲੋ ਦਾ ਬਹੁਤ ਬਹੁਤ ਧੰਨਵਾਦ😢😢
ਮੈਨੂੰ ਇਹੋ ਜਹੀਆਂ ਵੀਡੀਓ ਦੇਖਕੇ ਬਹੁਤ ਦੁੱਖ ਲਗਦਾ ਜੇ ਅੱਜ ਸਾਡੇ ਵੱਡ ਵਡੇਰੇ ਹੁੰਦੇ ਤਾਂ ਸ਼ਾਇਦ ਸਾਡਾ ਵੀ ਕੋਈ ਆਪਣਾਂ ਮਿਲ ਜਾਂਦਾ ਚੜਦੇ ਤੇ ਲਹਿੰਦੇ ਪੰਜਾਬ ਦਾ ਆਪਸ ਵਿਚ ਨਹੁੰ ਮਾਸ ਦਾ ਰਿਸ਼ਤਾ ਹੈ ਸਿੱਖ ਤੇ ਮੁਸਲਮਾਨਾਂ ਦਾ ਖੂਨ ਦਾ ਰਿਸ਼ਤਾ ਹੈ ਜੋ ਵਿਚਾਰੇ ਮਜ਼ਬੂਰੀ ਨਾਲ਼ ਧਰਮ ਬਦਲ ਲਏ ਵਾਹਿਗੁਰੂ ਮਿਹਰ ਕਰਨ 🙏🙏🙏🙏🙏
ਯਾਰ ਨਾਸਿਰ ਭਰਾ ਇੱਕ ਹੀ ਦਿਲ ਹੈ ਕਿੰਨੀ ਕੋ ਵਾਰੀ ਜਿੱਤੇ ਗਾ,
ਜਦੋਂ ਤਾਂ ਵਿਛੜੇ ਦਿਨਾਂ ਵਿੱਚ ਵਿਛੜ ਗਏ ਪਰ ਮਿਲਣ ਨੂੰ ਇੰਨੇ ਸਾਲ ਲੱਗ ਗਏ ਪਰ ਨਾਸਿਰ ਢਿਲੋਂ ਜੀ ਤੁਸੀਂ ਬਹੁਤ ਸਾਰੀਆਂ ਅਸੀਸਾਂ ਲੈ ਰਹੇ ਹੋ ਜਿਨ੍ਹਾਂ ਦਾ ਕੋਈ ਮੁੱਲ ਨੀ
ਮੇਰੇ ਸੋਹਣੇ ਨਾਸਿਰ ਵੀਰ ਜੀ ਪਰਮਾਤਮਾ ਤੁਹਾਨੂੰ ਸਦਾ ਖੁਸ਼ ਰੱਖੇ❤❤ ਆਪਦੀ ਛੋਟੀ ਭੈਣ ਗੁਰਪ੍ਰੀਤ ਕੌਰ ਚੜ੍ਹਦੇ ਪੰਜਾਬ ਤੋਂ❤❤
ਵਾਹਿਗੁਰੂ ਤੁਹਾਨੂੰ ਨਾਸਿਰ ਭਾਅ, ਤੁਹਾਡੀ ਟੀਮ ਨੂੰ, ਪਰਿਵਾਰਾਂ ਨੂੰ ਤੰਦਰੁਸਤ ਸਿਹਤਮੰਦ ਰੱਖਣ ਅਤੇ ਚੜ੍ਹਦੀ ਕਲਾ ਬਖਸ਼ੇ ❤❤❤ਇਹ ਸਬਾਬ ਕਰਨਾ ਜੋ ਤੁਹਾਡੇ ਹਿੱਸੇ ਆਇਆ ਹੈ ❤❤❤ਅੱਲਾ ਤੁਹਾਨੂੰ ਸਲਾਮਤ ਰੱਖੇ ❤❤
Brother I suggest you make more shorts with English subtitles to get more exposure with these videos, this is so heart warming and the world needs to see effects of partition even after many years!
आपकी विडियो देख के सच में रोना आ जाता है पंजाबी लहर बली टीम को बहुत बहुत धन्यवाद। सपन कुमार धर्मशाला हिमाचल प्रदेश
ਜਿਉਂਦੇ ਵਸਦੇ ਰਹੋ ਨਾਸਿਰ ਭਾਜੀ ਵਾਹਿਗੁਰੂ ਤੁਹਾਨੂੰ ਲੰਬੀ ਉਮਰ ਬਖਸ਼ੇ। ਤੁਸੀਂ ਸਾਡੇ ਦਾਦੇ ਪੜਦਾਦਿਆਂ ਦੀ ਜਨਮ ਭੌਂ ਦੇ ਦਰਸ਼ਨ ਕਰਵਾਉਂਦੇ ਹੋ ਸਦਾ ਸੁਖੀ ਵਸੋ
ਨਾਸਰ ਢਿੱਲੋਂ ਤੁਹਾਨੂੰ ਗੁਰੂ ਨਾਨਕ ਦੇਵ ਜੀ ਸਾਹਿਬ ਚੜ੍ਹਦੀ ਕਲਾ ਰੱਖੇ ਇਸੇ ਤਰ੍ਹਾਂ ਤੁਸੀਂ ਹੋਰਾਂ ਨੂੰ ਵੀ ਮਲਾਉ ਦੇ ਰਹੋ
ਨਾਸਿਰ ਢਿੱਲੋਂ ਜੀ ਦਿੱਲ ਦੀਆਂ ਗਹਿਰਾਈਆਂ ਤੋਂ ਸਲਾਮ ਆ ਤੂਹਾਨੂੰ
ਢਿਲੋਂ ਬਾਈ ਬਾਬਾ ਦੀਪ ਸਿੰਘ ਜੀ ਚੜ੍ਹਦੀਕਲਾ ਵਿੱਚ ਰੱਖੇ ਤਹਾਨੂੰ❤❤❤❤❤❤❤
ਬਹੁਤ ਵਧੀਆ ਉਪਰਾਲਾ ਨਾਸਿਰ ਢਿੱਲੋ ਬਾਈ ਦਾ ਤੇ ਗੁਰਦੁਆਰਾ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਮਹਾਨ ਪਵਿੱਤਰ ਸਥਾਨ ਹੈ
ਪਵਿੱਤਰ ਧਰਤੀ ਕਰਤਾਰਪੁਰ ਸਾਹਿਬ ਦੀ 🙏
ਸ਼ੋਸ਼ਲ ਮੀਡੀਆ ਦਾ ਦੌਰ ਆਉਣਾ ਸੀ ਮਿਲਾਪ ਹੋਣਾ ਸੀ❤❤
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ.. ਧੰਨ ਹੈਂ ਕਰਤਾਰਪੁਰ ਦੀ ਕਰਮਾਂ ਵਾਲ਼ੀ ਧਰਤੀ.. ਜਿੱਥੇ ਆਪਣੇ ਵਿਛੜੇ ਪਰਿਵਾਰਕ ਮੈਂਬਰਾਂ ਨੂੰ 70-75 ਸਾਲਾਂ ਤੋ ਬਾਅਦ ਮਿਲ ਰਹੇ ਹਨ..
ਇਸਦੇ ਲਈ ਨਾਸਿਰ ਢਿਲੋਂ ਦਾ ਜਿੰਨਾ ਵੀ ਧੰਨਵਾਦ ਕਰੀਏ ਉਨ੍ਹਾਂ ਥੋੜਾ ਹੈਂ..
ਜਿਓੰਦਾ ਰਹੋ ਨਾਸਿਰ ਢਿਲੋਂ ਵੀਰ... 🙏🙏
ਕਿਤੇ ਬਾਬਾ ਨਾਨਕ ਲਹਿੰਦੇ ਚੜਦੇ ਪੰਜਾਬ ਨੂੰ ਵੀ ਇੱਕ ਕਰ ਦੇਵੇ।।ਤਾਂ ਸਾਰੇ ਭੈਣ ਭਰਾ ਇਕ ਦੂਜੇ ਨੂੰ ਮਿਲ ਜਾਣ
ਇਹ ਬਾਬੇ ਦੀ ਧਰਤੀ ਬਹੁਤ ਕਰਮਾ ਵਾਲੀ ਆ ,ਇੱਥੇ ਬਹੁਤ ਸਾਰੇ ਵਿਛੜੇ ਲੋਕ ਮਿਲੇ ਨੇ ,
ਕਿਵੇਂ ਰੋਲ ਦਿੰਤੇ ਭੈਣ ਭਰਾ 😢ਨਾਸਿਰ ਵੀਰ ਜੀ ਬਹੁਤ ਬਹੁਤ ਧੰਨਵਾਦ ❤❤ਬੁਹਤ ਮਨ ਭਾਵੁਕ ਹੋਇਆਂ ਵੀਰ
Imran Khan sahib, Allah Pak tuhanu slamt rakhe, tuhadian presanian door kre.
ਨਾਸਰ ਢਿੱਲੋਂ ਸਾਬ ਬਹੁਤ ਨੇਕ ਕੰਮ ਕਰ ਰਹੇ ਓ
ਜ਼ਰ 😭ਬਹੁਤ ਧੰਨਵਾਦ ਜ਼ਰ ਬਹੁਤ ਧੰਨਵਾਦ 👌👍ਬੱਸ 😭
ਸਲੂਟ ਆ ਪਾਕਿਸਤਾਨੀ ਵੀਰਾਂ ਨੂੰ ❤❤
ਵਿਛੋੜੇ ਦਾ ਸਲ ਓਹੀ ਜਾਣਦਾ ਜੀਹਨੇ ਵਿਛੋੜਾ ਝੱਲਿਆ ਹੋਵੇ ਵਾਹਿਗੁਰੂ ਜੀ ਬਚਪਨ ਵਿਚ ਮਾਂ ਪਿਓ ਭੈਣ ਭਰਾਵਾਂ ਦਾ ਵਿਛੋੜਾ ਨਾ ਪਾਈ
ਜਿਉਂਦਾ ਰਹਿ ਨਾਸਿਰ ਵੀਰ ❤❤
Hanju aa ge akha ch dekh k video😢... ਐਵੇਂ ਨੀ ਲਿਖਿਆ ਗੁਰਬਾਣੀ ਚ ਲਿਖਿਆ,,,,ਐਸਾ ਸਤਿਗੁਰ ਮੇਰਾ ਜਿਹੜਾ ਵਿਛੜਿਆ ਨੂੰ ਮੇਲਦਾ 🙏🙏
ਵਾਹਿਗੁਰੂ ਜੀ ਇਕ ਵਾਰ ਜਰੂਰ ਮੌਕਾ ਦਿਓ ਮਿਲਣ ਦਾ ਸਭ ਨੂੰ ❤ ਆਪਣੇ ਵਿਛੜੇ ਹੋਇਆ ਨਾਲ ਮਿਲਣ ਦਾ
ਨਾਸਿਰ ਵੀਰ ਬਹੁਤ ਵਧੀਆ ਸੇਵਾ ਕਰ ਰਹੇ ਹਨ ਵਾਹਿਗੁਰੂ ਜੀ ਮਿਹਰ ਕਰੇ ਇਹ ਬਾਰਡਰ ਖੁਲ ਜਾਨ
ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਵੀਰ ਨਾਸਰ ਨੂੰ ਜੋ ਵਿੱਛੜੇ ਪਰਵਾਰ ਨੂੰ ਮਿਲਾ ਰਹੇ ਨੇ
دل تہ بہت کردا اے ساڈا وی او پنجاب ویکھن نوں ❤❤❤❤
Ajj wali vdo dekh k rooh khush ho gae,, sukar a us rab da vichhde bhain, bhra mila dite,,, thanks Nasir bhai and all team,, Punjab 🇮🇳🇮🇳🇮🇳
ਅੱਖਾਂ ਚੁ ਪਾਣੀ ਆ ਗਿਆ ਗੱਚ ਭਰ ਗਿਆ।
ਜਿਉਂਦਾ ਵਸਦਾ ਰਹੋ ਨਾਸਿਰ ਢਿੱਲੋਂ ਜੀ
ਬਹੁਤ ਬਹੁਤ ਧੰਨਵਾਦ ਤੇਰਾ
ਅੱਖਾਂ ਵਿੱਚ ਹੰਝੂ ਆ ਗਏ ਭੈਣ ਭਰਾ ਦਾ ਮੇਲ ਹੋਇਆ ਬਹੁਤ ਬਹੁਤ ਧੰਨਵਾਦ ਨਾਸਿਰ ਢਿੱਲੋਂ ਸਾਬ ਵਾਹਿਗੁਰੂ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ
ਨਾਸਰ ਢਿੱਲੋ ਜੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਡੀ ਉਮਰ ਲੰਬੀ ਹੋਵੇ
ਬਹੁਤ ਵੱਡਾ ਉਪਰਾਲਾ ਕੀਤਾ ਹਾਸਰ ਭਰਾ ਦੀ ਟੀਮ ਨੇ
ਵਾਹਿਗੁਰੂ ਜੀ ਨੇ ਮੇਹਰ ਕੀਤੀ ਭੈਣ ਭਰਾ ਤੇ।
ਇਮਰਾਨ ਖਾਨ ਹੋਰਾਂ ਬਾਬੇ ਨਾਨਕ ਦੇ ਦਰ ਦੀ ਸੇਵਾ ਕਰਕੇ ਆਪਣਾ ਜੀਵਨ ਸਫ਼ਲ ਕਰ ਲਿਆ ਵਿਛੜੇ ਸੈਂਕੜੇ ਪਰਿਵਾਰ ਜਦੋਂ ਮਿਲ ਕੇ ਅਸੀਸਾਂ ਦਿੰਦੇ ਹਨ।
Ohda haal pta ki hoya peya is time, jail ch vadd taa ohnu ek chote j kamre ch, tay ohnu mentally torcher v bahut kitta jaa reha, tay pakistan de lok ohde lyi kuj kr nhi rhe. Bus naare laa k AA jaande nay. Jinne imran de supporter hai na ohnu ek din ch chuda sakde nay, but kuj nhi kr rhe.
@@beagoodboy3799 waheguru g nhi mehar krio sab te 🙏🙏🙏🤲
ਜੀਵਨ ਸਫਲ ਕਰ ਲਿਆ ਤਾਹੀ ਹੁਣ ਜੇਲ ਚ ਬੈਠਾ 😊
Punjabi Lehar da buht buht dhanwaad......
ਜਿਓਂਦਾ ਰਹਿ ਨਾਸਿਰ ਪੁੱਤਰਾ ਵਾਹਿਗੁਰੂ ਸਾਡੀ ਉਮਰ ਵੀ ਤੈਨੂੰ ਲਾ ਦੇਵੇ। ਤੂੰ ਮੇਰੇ ਮਾਪਿਆਂ ਦੀ ਜਨਮ ਭੌਂ ਦੇ ਦਰਸ਼ਨ ਕਰਵਾਉਂਦਾ ਹੈ ❤❤❤ ਸਦਾ ਸੁੱਖੀ ਵੱਸੇਂ ਪੁੱਤਰਾ
Parminder jit Singh
Ex education officer
Nakodar Jalandhar
ਸਤਿਗੁਰੂ ਨਾਨਕ ਮੇਰਾ
ਜਿਹੜਾ ਵਿਛੜਿਆ ਨੂੰ ਮੇਲਦਾ
ਵਾਹ ਧਰਤੀਏ ਕਰਤਾਰ ਪੁਰ ਦੀਏ
ਨਾਸਰ ਢਿੱਲੋਂ ਸਲੂਟ ਹੈ ਤੈਨੂੰ ਵੀਰ ਜੀNaser ji salam sir
ਵਾਹਿਗੁਰੂ ਜੀ ਐਂਵੇ ਹੀ ਮੇਲ ਕਰਾਈਂ ਸਭ ਭੈਣਾਂ ਭਰਾਵਾਂ ਦੇ
ਦਿਲ ਨੂੰ ਛੂਹ ਜਾਣ ਵਾਲੇ ਦ੍ਰਿਸ਼ ਦੇਖ ਕੇ ਮਨ ਭਰ ਆਇਆ ।
ਪਵਿੱਤਰ ਧਰਤੀ ਬਾਬੇ ਨਾਨਕ ਜੀ ਦੀ ਜੇਹੜੀ ਵਿੱਛੜਿਆਂ ਨੂੰ ਮਿਲਾਉਂਦੀ ਆ ਵਾਹਿਗੁਰੂ ਜੀ ਮੇਹਰ ਕਰਨ 🙏
ਬਹੁਤ ਵਧੀਆ ਉਪਰਾਲਾ ਨਾਸਿਰ ਢਿੱਲੋਂ ਵੀਰ ਜੀ 😢❤❤❤
ਬਹੁਤ ਵਧੀਆ ਉਪਰਾਲਾ ਵੀਰ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ
ਨਾਸਿਰ ਢਿੱਲੋ ਤੇਰਾ ਬਾਈ ਦਿਲੋਂ ਧੰਨਵਾਦ ਭੈਣ ਭਰਾਵਾਂ ਨੂੰ ਮਿਲਾਉਣ ਵਾਸਤੇ ਲਵ ਯੂ ਜੱਟਾ😢😢
مہربانی چودری ناصر ❤جیوندے وسدے رہو وچھڑیاں نو میلان والیو 🎉
Words cant describe the achievements the Punjabi Lehar team do! Well done to the whole team-and thank you Nasir brother for another emotional video.
Waheguru ji
ਵਾਹਿਗੁਰੂ ਜੀ ਸਦਾ ਚੜਦੀ ਕਲਾ ਚਾਂ ਰੱਖਣ ਭਾਈ ਨਾਸਰ ਢਿੱਲੋਂ ਸਾਬ ਨੂੰ
ਵਾਹਿਗੁਰੂ ਜੀ ਨਾਸਿਰ ਢਿੱਲੋਂ ਵੀਰਜੀ ਨੂੰ ਤੰਦਰੁਸਤ ਰੱਖਣ ਲੰਮੀ ਉਮਰ ਬਖਸ਼ੇ ਫਿਰ ਵੀ ਇਹ ਉਸ ਕਰਕੇ ਹੋਇਆ ਹੈ ਜੀ
بہت وڈا کم ناصر ڈھلو تے ودی ٹیم زندہ باد جیوندے رو❤❤
ਹੇ ਵਾਹਿਗੁਰੂ🙏 ਇਹਨਾਂ ਲੋਕਾਂ ਦੇ ਪਿਆਰ ਪਿੱਛੇ ਹੀ ਦੋਨਾਂ ਪੰਜਾਬਾਂ ਨੂੰ ਫੇਰ ਇੱਕ ਕਰਦੇ
ਹਾਏ ਓ ਰੱਬਾ ਤੇਰੇ ਰੰਗ ਨਿਆਰੇ ਕਿੰਨਾ ਤੜਫਾਵਈ ਭੈਣ ਭਰਾਵਾਂ ਨੂੰ
जब जब आपके विडियोज देखता हूं दिल से खुशी भी होती है,,, और आंसू भी निकलते है❤🙏 आप सभी बधाई के पात्र है पंजाबी लहर वाले टीम के सभी सदस्य बधाई के पात्र हैं आपको दिल से सैल्यूट है
ਆ ਵੀਡੀਓ ਵੇਖ ਕੇ ਤਾਂ ਰੂਹ ਕੰਬ ਗਈ ਨਾਸਿਰ ਜੀ ਤੁਸੀਂ ਬਹੁਤ ਵੱਡਾ ਪੁੰਨ ਕਰ ਰਹੇ ਹੋ ਜੋ ਵਿਛੜਿਆਂ ਨੂੰ ਮਿਲਾ ਰਹੇ ਹੋ ਰੱਬ ਤੁਹਾਡੀ ਉਮਰ ਏਨੀ ਲੰਮੀ ਕਰੇ ਤੇ ਇਸੇ ਤਰ੍ਹਾਂ ਵਿਛੜਿਆਂ ਨੂੰ ਮਿਲਾਉਂਦੇ ਰਹੋ
Jini khushi hoi ona rona aya dono bhen bhrawa nu mildeya dekh k. Waheguru dona pariwaran te mehr kre te ona da aana jana bneya rhe. ❤❤
ਵਾਹਿਗੁਰੂ ਜੀ ਸਾਰਿਆਂ ਵਿਛੜੇ ਮਿਲਾ ਦਿਓ 🙏🙏🙏🙏🙏 ਜਿਊਦੇ ਜੀਅ
Very emotional scene.Nasir Dhillon ji tusin Jo kum kar rahe ho, uss da koi saani nahin. Keep it up ,Allah bless you.Ameen
ਨਾਸਿਰ ਬਾਈ ਕਿਨਾ ਕੂ ਦਿਲ 💖 ਕੱਡੇ ਗਾ ਜਰ 🙏🙏🙏🙏🇮🇳✌✌👌🙏
Both look so similar. Why Can’t I stop tears ?
ਪੁੱਤ ਨਾਸਰ ਢਿੱਲੋਂ ਜੀ ਸਾਡੀਆਂ ਦੁਆਵਾਂ ਤੇਰੇ ਨਾਲ ਨੇ।
واہ رے زندگی کیا کیا رنگ۔اصل تو دعا خان صاحب کے لےھے۔
बिछड़ो को मिलने वालो को मेरा दिल से सलाम ❤❤❤
Punjabi lehar da bohat dhanwad .. Jina ne vishre bhen bharawa nu milaiya ...waheguru ji mehar karan sariya te
ਬਹੁਤ ਹੀ ਵਧੀਆ ਉਪਰਾਲਾ । ਵਹਿਗੁਰੂ ਚੜ੍ਹਦੀਕਲਾ ਚ ਰੱਖਣ। ਮੈਨੂੰ ਇੱਕ ਗੱਲ ਨੇ ਸੋਚਣ ਉੱਤੇ ਮਜਬੂਰ ਕਰ ਦਿੱਤਾ ਕਿ ਜਿੰਨੇ ਵੀ ਆਪਣੇ ਭਾਰਤ ਦੇ ਸਿੱਖ ਆਪਣਿਆਂ ਨੂੰ ਮਿਲਣ ਜਾਂਦੇ ਸਾਰੇ ਉਹ ਮੁਸਲਮਾਨ ਹੁੰਦੇ। ਇੱਕ ਪਰਿਵਾਰ ਹੋਣ ਕਰਕੇ ਵੀ ਅਲੱਗ ਅਲੱਗ ਧਰਮ ਦੇ । ਆਪਣੇ ਦੇਸ਼ ( ਭਾਰਤ)ਵਿੱਚ ਜੋ ਵੀ ਜਿਸ ਧਰਮ ਵਿੱਚ ਆਇਆ ਸੀ ਉਹ ਅੱਜ ਵੀ ਸਿੱਖ ਨੇ ਹਿੰਦੂ ਨੇ ਮੁਸਲਮਾਨ ਨੇ। ਪਰ ਪਾਕਿਸਤਾਨ ਵਿੱਚ ਇਹ ਕੀ ਹੋ ਰਿਹਾ। ਲਗ ਰਿਹਾ ਜਿਵੇਂ ਸਿੱਖ ਤਾਂ ਕੋਈ ਪਾਕਿਸਤਾਨ ਚ ਰਹਿ ਨੀ ਗਿਆ ਹੋਣਾ। ਆਪਣੇ ਕੁਝ ਅਜੇ ਵੀ ਭਾਰਤ ਵਿੱਚ ਰਹਿ ਕੇ ਗੁਲਾਮ ਹਾਂ ਬੋਲਦੇ। ਆਪਾ ਸ਼ੁਕਰ ਕਰੀਏ ਆਪਾ ਭਾਰਤ ਹਿਸੇ ਆਏ। ਆਪਣੇ ਧਰਮ ਨੂੰ ਆਜ਼ਾਦੀ ਨਾਲ ਮਨ ਸਕਦੇ ਹਾਂ
Sahi keha h ji
اللہ تبارک وتعالی آپ دونوں بہن بھائی کو ہمیشہ خوش رکھے آباد رکھے آمین
دونوں بہن بھائیوں کے نین نقش بالکل ملتے ھیں۔ ۔
Eda hi mera (charda+lehnda)=Punjab khush rahe te mel millap vdhe waheguru gi ❤se selute nasir bai nu
Waheguru.. Reham karo.. kirpa karo.. Keep it work.. Awesome... Team. Nasir Dhillion miss you in video..
Dil di Gehrayaan tu Bohat Sara Pyaar Nasir G Tay Team nu , Jeenday wasday Rawo Humesha , Lots ' of Love and Respect from karachi Pakistan. 💕💞💕
ਰ੍ਹਵਾ ਦਿੱਤਾ ਯਾਰ ਵੀਡੀਓ ਨੇ😢😢😢😢
my eyes just welled up watching this whole video. My salutations to all the Punjabi Leher Team who have effortlessly reunite these 2 bro and sis. May God bless you guys abundantly. take care.
ਪਰਮਾਤਮਾ ਦੀ ਕਿਰਪਾ ਨਾਲ ਘਰ ਘਰ ਨਾਸਿਰ ਢਿੱਲੋਂ ਵਰਗੇ ਪੁੱਤਰ ਪੁੱਤਰ ਜੰਮਣੇ ਚਾਹੀਦੇ ਹਨ
Naseer dhillon veer ❤ waheguru ji tanu dunia di hr khushi deve jo tu c dusrea di khushi puri krde o ❤❤❤❤
ਜਿਉਂਦਾ ਰਹਿ ਨਾਸਿਰ ਢਿੱਲੋਂ,, ਵਿਛੜਿਆਂ ਨੂੰ ਮਿਲਾਉਂਦਾ ਰਹਿ।
ਜਿਉਂਦਾ ਵਸਦਾ ਰਹਿ ਬਾਈ ਨਾਸਿਰ🎉🎉🎉🎉
ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੀ ਵਾਹਿਗੁਰੂ ਜੀ ਮਿਹਰ ਕਰਨ
ੴਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਢਿਲੋ ਵੀਰ ਜੀ ਗੁਰੂ ਸਾਹਿਬ ਜੀ ਤੁਹਾਡੀ ਪੂਰੀ ਟੀਮ ਨੂੰ ਬਲ ਬਕਸ਼ਨ ਸੈਵਾ ਕਰਨ ਦਾ?
VERY BIG THANKS FOR UR KIND EFFORTS NASIR SAHEB AND PANJABI LEHAR TEAM🙏🌹🙏🙌🙏🌹🙏
Aisa SatGuru Nanak Mera jehra Vichrean nu mel da❤❤
NASIR ur the best person ❤ i was crying ye sab dekh ke
Why I am crying 😢😢 ohh waheguru g sare vichdya nu mila de 🙏
May waheguru ji Reunit my panjab, thank you Panjabi lehar.
ہزاروں حج روزے اک طرف ناصر کے نیک عمل سب سے آگے ❤
ਬਾਈ ਜੀ ਸਾਡੀਆਂ ਵੀ ਅੱਖਾਂ ਨਮ ਹੋ ਗਈਆਂ ਹਨ ਬੈਨੀਪਾਲ ਰੋਹਣੋ ਕਲਾ ਖੰਨਾ
नासिर भाई को दिल से सलाम
ਵਾ ਨਾਸਰਾ ਕਿਆ ਬਾਤ ਆ
Nasir ji, another feat in the cap of Punjabi Lehar channel through your relentless efforts. I would say humanity again stood atop physical barriers between our two nations. This is entirely happening due to blessings of Guru Nanak Dev ji at His own destined place Gurudwara Shri Kartarpur Sahab. The opening of this passage is a path of humanity, unity, affection, peace and harmony. We, the Indian's and Pakistani's, only know the worth of this Spiritual Place and eternal blessings associated with it, but, the day is not far off when world diaspora would also realize it when this passage of Gurudwara Shri Kartarpur Sahab would be awarded with Nobel Peace Prize in near future with such numerous reunion of old divided families during 1947 Partition. Best wishes and keep it up. 🙏🙏
Ehna vichhdeyan nu mildeyan nu dekh ruh nu bada sakoon milda, ❤ Nasir veer ji love you aa tuhanu truck bhar k, jyondey wasdey raho, Rab tuhanu khush rakhe, tandrustian bakhshey. ❤
ਕਿੰਨਾ ਚੰਗਾ ਵੀਰ ਨਾਸਿਰ ❤ 🙏🏻🙏🏻 bless u …
Mere vderea da pind Lahore hi a bhut gallan suniya Lahore dia Apni naani kolo..da
ਨਾਸਿਰ ਢਿੱਲੋਂ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।
ਵਾਹਿਗੁਰੂ ਗੁਰੂ ਨਾਸਿਰ ਢਿੱਲੋਂ ਵੀਰ ਨੂੰ ਲੰਮੀ ਉਮਰ ਦੇਵੇ 💝👌🙏💐☕🍫🎂🎁
Nasir bhai rab tere te hamesha meharbaan rhe.. Or tanu hamesha khush rakhe... Bhut badiya kita ina nu milake. Love you brother🙏👍👍🙏🙏🙏🙏
Very emotional story, Thank you so much for this job Mr Nasir,God bless you
Great cause to serve humanity. Thanks a lot Nasir Dhillon. Please continue to serve.
Geo nasar Veera Allah PAK teri lambi Umar kray Ameen tera koi mol nahi 👍💖💖💖🙏😍sillanwali Sargodha Punjab Pakistan