ਤੁਸੀਂ ਹੀ ਦੱਸੋ ਇਹੋ ਜਿਹੇ ਲਾੜੇ ਨੂੰ ਕੀ ਮਿਲਣੀ ਚਾਹੀਦੀ ਹੈ ਸਜ਼ਾ!marrige couple

Поділитися
Вставка
  • Опубліковано 11 лис 2024
  • #bolpunjab #bolpunjabchannel #bolpunjabnews
    Subscribe now: bit.ly/3bZ5VkK
    Facebook: / gursharannews
    Bol Punjab, Bol Punjab Punjabi Channel, Exclusive Interviews,

КОМЕНТАРІ • 303

  • @HardeepKaur-zq7me
    @HardeepKaur-zq7me Місяць тому +45

    ਸਾਰੇ ਪਰਿਵਾਰ ਦਾ ਹੱਥ ਆ

  • @baljeetkaur-eu5bh
    @baljeetkaur-eu5bh Місяць тому +76

    ਮੁੰਡੇ ਕੋਲੋ ਸਖਤੀ ਨਾਲ ਪੁਛਿਆ ਜਾਵੇ

  • @BalwinderSingh-zf5wr
    @BalwinderSingh-zf5wr Місяць тому +5

    ਫਿਰ ਬੋਲੁ ਓਹ ਸਾਰਾ ਕੁਝ ਜਾਂ ਫਿਰ ਉਹਦੀ ਮਾਂ ਨੂੰ ਵੀ ਨਾਲ ਫੜ ਲਿਆ ਜਾਵੇ ਤੇ ਓਹਨਾਂ ਤੋ ਪੁਛਿਆ ਜਾਵੇ🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @RanjeetSingh-nu5dz
    @RanjeetSingh-nu5dz Місяць тому +8

    ਮੈ ਆਵਦੀ ਜਿੰਦਗੀ ਚ ਚਾਰ ਪੰਜ ਸਰਦਾਰਰ ਵੇਖੇ ਜਿੰਨਾ ਦੀ ਆਪਣੀ ਸਕੀ ਮਾਸੀ ਸਕੀ ਭੂਆ ਦੀ ਕੁੜੀ ਨਾਲ ਗੱਲ ਵੇਖੀ ਤੇ ਇਕ ਅਮਰਿਤਧਾਰੀ ਸਰਦਾਰ ਦੀ ਅਮਰਿਤਪਾਲ ਮਹਿਰੋ ਨੇ ਵੀਡੀਉ ਪਾਈ ਭਿੰਡਰਕਲਾ ਪਿਿੰਡ ਦੀ ਜਿਹੜਾ ਨਿਕੀਆ ਬੱਚੀਆ ਦੇ ਉਗਲਾਾ ਲਾ ਰਿਹਾ ਏਹੋ ਜਿਹਿਆ ਨੂ ਫੜਕੇ ਪਹਿਲਾ ਏਹਨਾ ਦੇ ਵਾਲ ਕੱਟੋ ਤੇ ਫੇਰ ਚੌਕ ਚ ਖੜਾਕੇ ਏਹਨਾ ਨੂ ਕੁਝ ਨੀ ਕਹਿਣਾ ਚਪੇੜ ਤੱਕ ਨੀ ਮਾਰਨੀ ਬੱਸ ਸੰਦ ਕੱਟਦੋ ਤੇ ਨਾਲ

  • @jagandeepsingh2452
    @jagandeepsingh2452 Місяць тому +49

    ਮੁੰਡੇ ਨੂੰ ਮਾਰ ਦੇਣਾ ਸੀ ਚਾਹੀਦਾ ਹੈ ਫੇਰ ਕੋਈ ਨਾ ਮਾਰੇ ਫਾਂਸੀ ਦੇਣੀ ਚਾਹੀਦੀ ਹੈ

  • @jaswinderdhaliwal5441
    @jaswinderdhaliwal5441 Місяць тому +6

    ਬਹੁਤ ਭੇੜੀਂ ਤਾਅੇ ਦੀ ਕੁੜੀ ਸੀਨੇ ਵਾਲ ਵਹਾਈ ਹੈ ਬਹੁਤ ਵਿਹਆ ਵਿਚ ਬਹੁਤ ਬੋਲਦੀ ਸੀ ਸਾਰੇ ਪਰਵਾਰ ਜੱਦੀ ਰੱਲੀ ਮਿਲੀ ਸਾਰੇ ਨੂੰ ਸੱਜਾ ਮਿਲਣੀ ਚਾਹਦੀ im USA

  • @baljeetkaur-eu5bh
    @baljeetkaur-eu5bh Місяць тому +83

    ਮਾਰਨ ਵਿੱਚ ਸਾਰੇ ਪਰਿਵਾਰ ਦਾ ਹੱਥ ਹੈ

    • @jasugill4752
      @jasugill4752 Місяць тому +2

      Parvar. Da. 20. Dina. Vich. Ki. Vair. Pai. Giaa

  • @SukhmanMaan-g5u
    @SukhmanMaan-g5u Місяць тому +4

    ਕਿੰਨੀ ਸੋਹਣੀ ਧੀ ਆ ਮਾਪਿਆਂ ਦੀ ਰੱਬਾ

  • @kuldipkaurkalsi923
    @kuldipkaurkalsi923 Місяць тому +40

    ਏਨੀ ਸੁਹਣੀ ਕੁੜੀ ਕਹਿਣ ਵਾਸਤੇ ਕੋਈ ਬਿਆਨ ਨਹੀਂ

  • @baljitsingh9162
    @baljitsingh9162 Місяць тому +30

    , ਇਨਾ ਨੂੰ ਗਲਾਂ ਵਿੱਚ ਟਾਇਰ ਪਾ ਕੇ ਜਿਊਂਦੇ ਜੀਅ ਸਾੜ ਦੇਣਾ ਚਾਹੀਦਾ

  • @SukhjeetKaur-o5e
    @SukhjeetKaur-o5e Місяць тому +31

    ਮੌਤ ਦੇ ਬਦਲੇ ਮੌਤ ਹੀ ਮਿਲਣੀ ਚਾਹੀਦੀ ਹੈ ਜਿਨ੍ਹਾਂ ਦੇ ਘਰ ਬੇਟੀਆਂ ਡਰ ਦਾ ਮਹੌਲ ਬਣਿਆ ਪਿਆ

  • @paramjeetkaur2373
    @paramjeetkaur2373 Місяць тому +13

    ਹਾਏ ਰੱਬਾ ਐਨੀ ਸੋਹਣੀ ਧੀ ਪਾਪੀਉ ਤੁਹਾਨੂੰ ਪਾਪ ਕਰਦਿਆਂ ਤਰਸ ਕਿਉਂ ਨਹੀਂ ਆਇਆ ਪਰ ਇਕ ਗੱਲ ਦੀ ਸਮਝ ਨਹੀਂ ਆਈ ਕਿ ਕੁੜੀਆਂ ਵਾਲਿਆਂ ਨੇ ਇਕ ਤਾਂ ਕੁੜੀ ਦਾਜ ਦਿਤਾ ਦੂਜਾ ਇਕ ਕਿਲਾ ਪੈਲੀ ਵੀ ਨਾ ਕਰਤੀ ਫਿਰ ਤੁਸੀ ਆਪਣੀ ਧੀ ਨੂੰ ਇਕੱਲੀ ਭੇਜ ਦਿੰਦੇ

  • @paramjeetkaur228
    @paramjeetkaur228 Місяць тому +17

    ਲਾੜੇ ਨੂੰ ਫਾਂਸੀ ਦੇਣੀ ਚਾਹੀਦੀ ਹੈ ਉਹ ਵੀ ਜਲਦੀ ਤੋਂ ਜਲਦੀ ਫਾਂਸੀ ਦਿਉਂ ਫਿਰ ਸਾਰਿਆਂ ਨੂੰ ਠੰਡ ਪੳ

  • @JagsirsinghSingh-h4f
    @JagsirsinghSingh-h4f Місяць тому +93

    ਫਾਂਸੀ।ਹੋਣੀ।ਚਾਹਿਦੀ

    • @rajinderK16
      @rajinderK16 Місяць тому +7

      ਹੁੰਦੀ ਨੀ ਇਸ ਕਰਕੇ ਤਾ ਕਰਾਈਮ ਵੱਧ ਹੁੰਦੇ ਨੇ

  • @rajveerrangian439
    @rajveerrangian439 Місяць тому +2

    ਹਾਂ ਜੀ ਵੀਰ ਜੀ ਕੋਈ ਮਾਂ ਆਪਣੇ ਪੁੱਤ ਨੂੰ ਦੋ ਢਾਈ ਵਜੇ ਤੱਕ ਕੋਈ ਨਹੀਂ ਬਾਹਰ ਜਾਣ ਦਿੰਦਾ ਸਾਰਾ ਪਰਿਵਾਰ ਵਿੱਚ ਰਲਿਆ ਮਿਲਿਆ ਸੀ ਕਿਉਂਕਿ ਉਸ ਬਿਚਾਰੀ ਨੇ ਚੀਕਾਂ ਵੀ ਮਾਰੀਆਂ ਹੋਣਗੀਆਂ ਇਨਾ ਸੌਖਾ ਨਹੀਂ ਹੈਗਾ ਕਿਸੇ ਦੀ ਜਾਨ ਲੈਣਾ ਭੈਣ ਤਾਂ ਇਹ ਇੰਜ ਬਿਆਨ ਦੇ ਰਹੀ ਹੈ ਜਿਵੇਂ ਕੁਝ ਹੋਇਆ ਨਹੀਂ ਹੁੰਦਾ ਪੂਰੇ ਚੈਟ ਦਿਮਾਗ ਨਾਲ ਬਿਆਨ ਦੇ ਰਹੀ ਹੈ ਅੱਖ ਵਿੱਚ ਇੱਕ ਹੰਜੂ ਵੀ ਨਹੀਂ ਜਿਵੇਂ ਇਹਨੂੰ ਤੜਫਾ ਕੇ ਮਾਰਿਆ ਹੈ ਉਹ ਵੀ ਇਹਨਾਂ ਨੂੰ ਵੀ ਮਾਰਿਆ ਜਾਵੇ

  • @MajorSandhu-r8y
    @MajorSandhu-r8y Місяць тому +28

    ਸਜ਼ਾ ਫਾਂਸੀ ਤੋਵੀ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ ਜੀ ਧਨਵਾਦ ਮੇਜਰ ਸਿੰਘ ਸੰਧੂ ਦਾਦੂਪਿਡ ਸਿਰਸਾ ਹਰਿਆਣਾ

  • @gurjantsingh9266
    @gurjantsingh9266 Місяць тому +11

    ਮੁੰਡੇ ਨੂੰ ਫ਼ਾਂਸੀ ਹੋਣੀ ਚਾਹੀਦੀ ਆ ਸੱਸ ਨਣਦ ਸਹੁਰੇ ਪਰਿਵਾਰ ਨੂੰ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਆ 😡😡😡😡

  • @JagsirsinghSingh-h4f
    @JagsirsinghSingh-h4f Місяць тому +51

    ਮੁੰਡਾ ਦੇ ਪਿੰਡ ਬਿਆਨ।ਲਿਆ। ਜਾਵੇ

  • @balwinderdhillon5617
    @balwinderdhillon5617 Місяць тому +23

    ਸਾਰੇ ਹੀ ਦੋਸ਼ੀ

  • @neerusohi4885
    @neerusohi4885 Місяць тому +3

    ਆਪਣੇ ਘਰ ਨੂੰ ਅੱਗ ਲਾ ਕੇ ਤਮਾਸ਼ਾ ਕੋਈ ਨੀ ਵੇਖਦਾ ਮੁੰਡੇ ਵਾਲੇ pgl ਨੀ ਕੀ ਇੰਨਾ ਪੇਸਾ ਲਾਇਆ ਵੀਜੇ ਤੇ ਹੋ ਸਕਦਾ kudy ਰਾਤ ਨੂੰ ਕਿਸੇ ਨਲ ਗੱਲ ਕਰਦੀ ਫ਼ਡੀ ਹੋਵੇ ਮੁੰਡੇ ਨੇ ਜੀਹਨੇ ਇੰਨਾ ਪੈਸਾ ਲਾਇਆ ਜਿਹਦੀ ਇੱਜਤ ਨੂੰ ਵਟੇ ਲੱਗਣੇ ਗੁੱਸੇ ਚ ਕੁਝ v kr ਸਕਦਾ ਕੁਝ ਟਾਈਮ ਪਹਿਲਾ ਇੱਜਤ ਲਈ ਪਿਉ ਨੇ ਧੀ ਮਰਟੀ ਸੀ

    • @karanveersingh4611
      @karanveersingh4611 Місяць тому

      ਕੁੜੀ ਕੋਲ ਫੋਨ ਨਹੀਂ ਸੀ। ਮੁੰਡੇ ਵਾਲਿਆਂ ਨੇ ਕੁੜੀ ਵਾਲਿਆਂ ਤੋ ਇੱਕ ਕਿੱਲਾ ਜਮੀਨ ਦੀ ਰਜਿਸਟਰੀ ਕਰਵਾਈ ਸੀ

  • @anmolgamingff9291
    @anmolgamingff9291 Місяць тому +3

    ਹੋ ਸਕਦਾ ਸਾਰੀ ਘਟਨਾ ਦਾ ਦੋਸ਼ੀ ਕੁੜੀ ਦਾ ਆਸ਼ਕ ਹੋਵੇ ਹਰ ਵਾਰ ਮੁੰਡੇ ਦੇ ਪਰਿਵਾਰ ਨੂੰ ਦੋਸ਼ੀ ਕਿਹ ਕੇ ਅਸਲ ਦੋਸ਼ੀ ਤੱਕ ਨਹੀ ਪਹੁੰਚਿਆ ਜਾਂਦਾ

    • @GurdeepKaur-s9n
      @GurdeepKaur-s9n Місяць тому +1

      Jdo thode dhee bhan nal beeti ta pta lagu dheea ki dard a

    • @karanveersingh4611
      @karanveersingh4611 Місяць тому +2

      ਧੀ ਦਾ ਦੁੱਖ ਕੀ ਹੁੰਦਾ ਪਿਉ ਨੂੰ ਪੁੱਛ ਕੇ ਦੇਖੋ ਜਦੋਂ ਤੁਹਾਡੇ ਨਾਲ ਹੋਈ ਫੇਰ ਪਤਾ ਲੱਗਦਾ। ਜੋ ਤਨ ਲੱਗੀਆਂ ਸੋਈ ਜਾਣੇ

  • @AmanRiya-e3o
    @AmanRiya-e3o Місяць тому +1

    whole family is involved 💯 persant

  • @Mr.sohalzvirk554
    @Mr.sohalzvirk554 Місяць тому +4

    ਵੱਖਰਾ ਘਰ ਤਾਂ ਨਹੀਂ ਸੀ ਜਿਹੜਾ ਪਤਾ ਨਹੀਂ ਲੱਗਾ

  • @jyotijyoti8672
    @jyotijyoti8672 Місяць тому +1

    ਮੈਂ ਤਾਂ ਸਾਰੇ ਮਾਂ ਪਿਉ ਨੂੰ ਇਹ ਕਹਿਣਾ ਆ ਜਦੋ ਤੁਸੀ ਆਪਣੀਆਂ ਬਚਿਆਂ ਨੂੰ ਪੜ੍ਹਾ ਲਿਖਾ ਸਕਦੈ ਹੋ ielts ਕਰਾ ਸਕਦੈ ਹੋ ਤਾਂ ਹੋਰ ਖ਼ਰਚਾ ਕਾਰ ਲਾਵੋ ਇਹਦਾ ਤਾਂ ਥੱਲੇ ਲੱਗਣ a

  • @AshokKumar-ib1of
    @AshokKumar-ib1of Місяць тому +15

    ਜਾ ਸਾਰੇ ਪਰਿਵਾਰ ਨੂੰ ਉਮਰ ਕੈਦ ਜਾ ਮੁੰਡੇ ਨੂੰ ਪਾਸੀ

  • @JaswantSingh-gj2jc
    @JaswantSingh-gj2jc Місяць тому +12

    ਫਾਸੀ ਤਾ ਹੋਣੀ ਜਰੂਰੀ ਆ ਪਰ ਸਰਕਾਰ ਸਕੱਤ ਕਨੁੰਨ ਬਨਾਵੇ ਤਾ ਕੀ ਕੋਈ ਹੋਰ ਕਿਸੇ ਧੀ ਨਾਲ ਨਾ ਕਰ ਸੱਕੇ

  • @Dimplepratham-gz4td
    @Dimplepratham-gz4td Місяць тому +1

    ਇੱਕ ਵਾਰੀ ਇਸ ਵਿਸ਼ੇ ਵਿਚ ਪੰਜਾਬ ਦੇ ਮੰਤਰੀ ਨੂੰ ਪੁੱਛਿਆ ਜਾਵੇ ਕਿ ਕੀ ਇਨਸਾਫ਼ ਹੋਣਾ ਚਾਹੀਦਾ ਕਿੰਨੇ ਦਿਨ ਹੋਏ ਕੋਈ ਇਨਸਾਫ਼ ਕਿਉਂ ਨਹੀਂ ਮਿਲਿਆ ਜੇ ਨਾ ਇਨਸਾਫ਼ ਮਿਲਿਆ ਤਾ ਇਦਾ ਹੋਰ ਵੀ ਲੋਕ ਕਈਆਂ ਧੀਆ ਨੂੰ ਮਾਰਨਗੇ

  • @manjitkaur6747
    @manjitkaur6747 Місяць тому +17

    Hae rbba eni sohni kudi LAhnant eho jehe LAhnantia nu fansi devo ena nu

  • @Lalita-u4n
    @Lalita-u4n Місяць тому

    Bilkul shi bol rhe oh Bai ji

  • @JasbirKaur-yf1es
    @JasbirKaur-yf1es Місяць тому

    ਬਹੁਤ ਸੋਹਣੀ ਕੁੜੀ

  • @kulwindersingh-fz1gx
    @kulwindersingh-fz1gx Місяць тому +1

    ਰੱਬ ਜਾਣਦਾ ਵੀ ਮੁੰਡੇ ਦੇ ਦਿਲ ਵਿਚ ਕੀ ਸੀ ਪਹਿਲਾ ਕਦੇ ਵੀ ਇਹ ਪਿੰਡ ਵਿਚ ਏਦਾਂ ਦੀ ਕੋਈ ਗੱਲ ਨਹੀਂ ਹੋਈ ਪਹਿਲੀ ਵਾਰ ਹੋਇਆ ਇਹ ਪਿੰਡ ਵਿਚ

  • @paramjeetkaur228
    @paramjeetkaur228 Місяць тому +11

    ਕੲਈ ਲੋਕ ਐਨੇ ਬੇਵਕੂਫ ਹਨ ਸ਼ਰਮ ਨਹੀਂ ਕਰਦੇ ਕਹਿਣ ਲੱਗੇ ਕਿ ਬੱਸ ਹੁਣ ਤਾਂ ਦੋਸ਼ੀ ਫੜਿਆ ਗਿਆ ਹੈ ਹੁਣ ਰਾਜ਼ੀ ਕਰ ਲਵੋ ਪੈਸੇ ਦੇਕੇ ਕਹਿਣ ਵਾਲੇ ਨੂੰ ਸ਼ਰਮ ਜਮਾਂ ਨ੍ਹੀ 😮

  • @BalwinderKaur-yw1vt
    @BalwinderKaur-yw1vt Місяць тому +31

    ਫਾਂਸੀ ਹੋਣੀ ਚਾਹੀਦੀ ਹੈ

  • @AmarjitKaur-xh3so
    @AmarjitKaur-xh3so Місяць тому +2

    ਲੱਗਦਾ ਹੈ ਮੁਡਾ ਡਰਦਾ ਹੋਵੇ 😢ਮੇਰੇ ਨਾਲ ਠੱਗੀ ਵਂਜੂ ਮੈਨੂ ਬਾਹਰ ਨਹੀ ਲੈ ਕੇਜਾਵੇਗੀ 😢 ਬ

  • @RamandeepTeju
    @RamandeepTeju Місяць тому +4

    ਮੁੰਡੇ ਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਫਾਸੀ

  • @hkaur9622
    @hkaur9622 Місяць тому +11

    Waheguruji Waheguruji

  • @Gurjeetkaur-j7k
    @Gurjeetkaur-j7k Місяць тому +12

    Veer g Jo mrji hove munde nu fansi dewao

  • @gursharansingh385
    @gursharansingh385 Місяць тому +13

    Fansi Dhi Sjaaaa honi chahidi mundey nu 😡😡😡

  • @AishAnsha
    @AishAnsha Місяць тому +8

    Kle da hath nhi raat nu taa thodi ji awaaz sun jandi h ji chri v fadkdi sun jandi h jdo ladaai hoi ja didi nu mareya geya odo us ne v Rola paya hona ji awe taa nhi mar gai bechari hun dardiya pta h v j naam aa geya sada taa sadi zindagi khraab ho jaougi taa kahndiya h ji pura hath hunda ji sahureya da ji begani dhee maran ch ji pr jiwe sister Mari gai h ove hi ana nu maro ji jo ki agge too kise d dhee nu a din na dekhne pen waheguru waheguru ji 😢

  • @jatindersahi007
    @jatindersahi007 Місяць тому +1

    ਸਾਰਾ ਪਰਵਾਰ ਦੀ ਮਰਜੀ ਨਾਲ ਕਮ ਹੋਯਾ ਹੋਨ ਚੂਠ ਬੋਲ ਰਹੈ ਨੇ😭😭😭😭😭

  • @daljitkaur5824
    @daljitkaur5824 Місяць тому +16

    ਏ ਮਾਸੀ ਦੀ ਕੁੜੀ ਨਾਲ ਗੱਲ ਸੀ ਮੁੰਡੇ ਦੀ

  • @navjottiwana4493
    @navjottiwana4493 Місяць тому

    Waheguru g 👏👏

  • @ਪੰਜਾਬ-ਪੰਜਾਬ
    @ਪੰਜਾਬ-ਪੰਜਾਬ Місяць тому

    ਕੁੜੀ🎉ਬਹੁਤ ਸੌਹਣੀਅ

  • @satvir-po9cz
    @satvir-po9cz Місяць тому

    ਜਦੋਂ ਮੁੰਡਾ ਬਾਹਰ ਗਿਆ ਤਾਂ ਘਰਦਿਆਂ ਨੂੰ ਪਤਾ ਲੱਗ ਗਿਆ ਜਦੋਂ ਕੁੜੀ ਰੋਂਦੀ ਕੁਰਲਾਉਂਦੀ ਹੋਊ ੳਦੋ ਕਿਉਂ ਨਹੀਂ ਸੁਣਿਆ ਕਿਸੇ ਨੂੰ

  • @manjitkaurkingra1696
    @manjitkaurkingra1696 Місяць тому +5

    Sare privar nu fanci honi chahidi hai😢😢😢😢😢😢😢😢😢😢😢😢

  • @AmarSingh-cm8vn
    @AmarSingh-cm8vn Місяць тому +6

    ਇਹ ਪਰਿਵਾਰ ਸਾਰੇ ਡਰਾਮੇ ਕਰਦਾ। ਇਹਨਾਂ ਦੇ ਚਿਹਰਿਆਂ ਤੇ ਕਿਸੇ ਦੇ ਵੀ ਉਦਾਸੀ ਨਹੀਂ

  • @All.f.1313
    @All.f.1313 Місяць тому +9

    Kuri da priwar vola kini Soni kuri Es jalm nu dy ti bandr nu Siki Srdr da dekava hi hy jeada tr hr kohi Srdar Shi nhi aj kl kljug hy uh Tamie horr Se no believe pehrawa plz 🙏🏻

  • @AmanRiya-e3o
    @AmanRiya-e3o Місяць тому

    I'm from usa same happened too 2 years ago with my niece same thing she's was 19 years old And whole family is involved

  • @sukhwinde8330
    @sukhwinde8330 Місяць тому +1

    ਸਾਰੇ ਪਰਿਵਾਰ ਦੀ ਮਰਜੀ ਨਾਲ ਸਾਰੇ ਕੁਝ ਹੋ

  • @balkiran5128
    @balkiran5128 Місяць тому +2

    ਜੇ appni ਧੀ ਨਾਲ ਹੋਵੇ ਫਿਰ ਹੀ ਪਤਾ ਲਗਦਾ ਲੋਕਾਂ ਨੂੰ
    ਮੁੰਡੇ ਨੂੰ ਫਾਂਸੀ ਹੋਣੀ chahidi a

  • @PeterBhatti-kc5qv
    @PeterBhatti-kc5qv Місяць тому +5

    Larki bri sundar hai bhahut bury gall hai

  • @anmolgamingff9291
    @anmolgamingff9291 Місяць тому +4

    ਲੱਖਾ ਰੁਪਏ ਖਰਚ ਕੇ ਵਿਆਹ ਕਰਨ ਵਾਲੇ ਮੁੰਡੇ ਦੇ ਮਾਪੇ ਕਿਵੇ ਮਾਰ ਸਕਦੇ ਆ ਨੂੰਹ ਨੂੰ
    ਕੁੜੀ ਦੇ ਚਾਲ ਚੱਲਣ ਦੀ ਜਾਂਚ ਪੜਤਾਲ ਕੀਤੀ ਜਾਣੀ ਚਾਹੀਦੀ ਹੈ
    ਕੜੀ ਨੂੰ ਬਿਨਾ ਵਜਾ ਕੋਈ ਨਹੀਂ ਮਾਰ ਸਕਦਾ ਉਹ ਵੀ ਲਖਾਂ ਰੁਪਏ ਖਰਚ ਕਰਕੇ ਵਿਆਹ ਕੇ ਲਿਆਇਆ ਨੂੰਹਾਂ ਨੂੰ ਕੋਈ ਨਹੀ ਮਾਰਦਾ। ਕੁੜੀ ਦੀ ਗ਼ਲਤੀ ਤਾ ਹੋਣੀ

    • @divyawalia8580
      @divyawalia8580 Місяць тому

      Male ego chado. Ajj kal sare inquiry karwande kudi munde di. Kudi waleya ne viah te Paisa lagaya . Munde Wale tn mukar gaye viah te Paisa laan toh . Ajj tak munde waleya ne interview kyu ni diti apna pakh kyu ni rakhya. Je kudi galat c ghro kad dinde. Je munde Wale ene hi vadiya c tn fer jamin kudi de ghr waleya toh kyu naam karwai. Tn eh gaal chad do ki mude waleya ne Paisa laya . Kudi Wale keh rahe ne asi ghena te Paisa laya viah vch fer munde Wale ne kyu jawab nhi dita. Kehda Munda mareya ajj tak apne sauhre ghr kudi hi kyu Mari jandi

    • @SeeratSeeratsohal-ut7rg
      @SeeratSeeratsohal-ut7rg Місяць тому

      Koi galti nhi kudi de bhut syani se kudi jdo pta na hova kesa bra boli da ne

  • @GurmeetSingh-w2m
    @GurmeetSingh-w2m Місяць тому

    ਬਾਈ ਜੀ ਕੁੜੀ ਮਾਰੀ ਪੇਚਕਸ ਨਾਲ ਬਾਈ ਜੀ ਜਾਂਨ ਕਿਤੇ ਸੌਖੀ ਨਿਕਲਦੀ ਹੈ ਅਗਲਾ ਘਰ ਸਿਰ ਤੇ ਚੁੱਕ ਲੈਂਦੇ ਗੱਲ ਕਿਤੇ ਇੱਕ ਦਿਨ ਵਿੱਚ ਹੀ ਹੋਗੀ ਮੰਨਿਆ ਨਹੀਂ ਜਾ ਸਕਦੈ

  • @gurdevkaur1209
    @gurdevkaur1209 Місяць тому

    😂😂😂😂😂ਇਹੋ ਜਿਹੇ ਕਲਯੁਗੀ ਪਾਪੀ ਜਾਲਮ ਨੂੰ ਛੇਤੀ ਤੋਂ ਛੇਤੀ ਫਾਂਸੀ ਦੇਣੀ ਚਾਹੀਦੀ ਹੈ ਤਾਂ ਜੋ ਕੋਈ ਹੋਰ ਵੀ ਇਹੋ ਜਿਹੀ ਕਰਤੂਤ ਨਾ ਕਰ ਸਕੇ

  • @AmandeepKaur-uz3gg
    @AmandeepKaur-uz3gg Місяць тому

    ਕਮੈਟ ਕਰਨੇ ਬਹੁਤ ਸੋਖੇ ਕੋਈ ਕਹਿੰਦਾ ਫਾਂਸੀ ਹੋਣੀ ਚਾਹੀਦੀ ਕੋਈ ਹੋਰ ਬਹੁਤ ਕੁਝ ਬੋਲਣ ਦੇ ਕਿਸੇ ਨੂੰ ਪਤਾ ਨਹੀਂ ਕੀ ਹੋਇਆ ਕਿਸੇ ਦੇ ਘਰ ਆਪਣੇ ਘਰ ਹੋਵੇ ਫਿਰ ਵੀ ਬੋਲੋਗੇ ਸਾਡੇ ਮਾਂ ਪਿਓ ਨੂੰ ਵੀ ਫਾਂਸੀ ਦਿੳ ਪੁਲਿਸ ਨੂੰ ਜਾਂਚ ਦੋਸ਼ੀ ਫੜਨ ਦੀ ਜੇ ਮੁੱਡਾ ਗਲਤ ਸਜ਼ਾ ਉਹਨੂੰ ਮਿਲ਼ੇ

  • @jagveersingh6497
    @jagveersingh6497 Місяць тому

    ਸਜਾ ਦੇਣਾ ਮਾਨਯੋਗ ਅਦਾਲਤ ਦਾ ਕੰਮ ਹੈ,ਆਪੇ ਦੇ ਦੇਵੇਗੀ,ਸਾਡੇ ਕਹਿਣ ਨਾਲ ਕੀ ਹੋਣਾ ? ਖੈਰ ਜੋ ਹੋਇਆ ਬਹੁਤ ਮਾੜਾ ਹੋਇਆ।

  • @AmarjitKaur-xh3so
    @AmarjitKaur-xh3so Місяць тому +1

    ਆਈਲੈਟਸ ਵਾਲੀਆ ਨੇ ਬਹੁਤ ਮੁਡਿਅਆ ਨਾਲ ਠੱਗੀ ਮਾਰੀਆਂ 😢ਮੁਡੇ ਨੂ ਕੁਝ ਭੇਦ ਆੲਇਅਆ ਲਗਦਾ😢

    • @divyawalia8580
      @divyawalia8580 Місяць тому

      Dur fite muh tere . Dhokha hunda gal sahi hai par sariya eda di nhi hundiya. Te katal sirf. Bande da muh baan Karan lai kita janda. Munda kyu nhi mareya . Gaal tn eh nikal ke ai hai munde da apni cousin de naal rishta c te kudi nu lag geya pata tn karta muh band usda . Ghr vch khoon da koi Nishan nhi. Sare saboot Mita dite gaye. Parivar ne mil ke mareya.

    • @karanveersingh4611
      @karanveersingh4611 Місяць тому

      ਮੁੰਡੇ ਵਾਲਿਆਂ ਨੇ ਕੁੜੀ ਦੇ ਪਰਿਵਾਰ ਕੋਲੋਂ ਇੱਕ ਕਿੱਲਾ ਜਮੀਨ ਦੀ ਪਹਿਲਾ ਰਜਿਸਟਰੀ ਕਰਵਾਈ ਸੀ

  • @JagsirsinghSingh-h4f
    @JagsirsinghSingh-h4f Місяць тому +27

    ਮੋਤ।ਦੇ। ਬਦਲੇ।ਮੋਤ

  • @kulwinder324
    @kulwinder324 Місяць тому

    ਸਾਰੀ ਫੈਮਲੀ ਨੂੰ ਹੀ ਪੁੱਛਣਾ ਚਾਹੀਦਾ

  • @anitaanita9373
    @anitaanita9373 Місяць тому +5

    Dusri gll eh munde de phone biodata check krwao, sara bhet khul jana, police sara kuj krwa skdi a 😡😡😡😡

  • @BalwinderSingh-zf5wr
    @BalwinderSingh-zf5wr Місяць тому +1

    ਓਹਦੀ ਬਹਿਣ ਨੂੰ ਫੜ ਕੇ ਦੋ ਚਾਰ ਚਪੇੜਾ ਮਾਰ ਕੇ ਪੁਛਿਆ ਜਾਵੇ

  • @bikkarsinghbhakhar5806
    @bikkarsinghbhakhar5806 Місяць тому

    ਇਨੇ ਦਿਨਾ ਵਿਚੱ ਤਾ ਘਰ ਪਤਾ ਹੀ ਨਹੀ ਲਗਦਾ

  • @jaspinderkaurinder5323
    @jaspinderkaurinder5323 Місяць тому +4

    J ghr ch ladai jhagda chlda veah to pehla v tn aksr ghrdeya nu pta e hunda thoda bhaut aina idea ho e janda maa baap nu bhave kudi na v dase but veer ji ajkl kudi valeya de maa baap v nikiyn nikiyn galla nu ignore krde ne k dhi kite ghr na behje a k ohna nu kudi di zindgi daa te launi manjoor a par jo thodiyn thodiyn galla chaldiyn ne us nu ignore krde ne bad ch ehhi galla vade vade मुद्दे bnk samne a rahiyn ajkl sab loki lalchi ne kudi vale v te munde vale insaniyt tan khtm veah sirf mjak bna k rkhta loka ne🙏

  • @BaldeepDhaliwal-
    @BaldeepDhaliwal- Місяць тому +5

    Vajh ta dso chajj nal kine din hu gay

  • @KuldeepSingh-xc1gu
    @KuldeepSingh-xc1gu Місяць тому +1

    🎉🎉

  • @its_jattff6078
    @its_jattff6078 Місяць тому +5

    Eni choti Umar ch Apni dhee di Marriage kdi v na kro ghat toh ghat 25 sall di Umar ch bachi di marriage krni chyidi aa

  • @SurinderKaur-co9ji
    @SurinderKaur-co9ji Місяць тому +19

    Munde da phone v sb kuz ds devega

    • @jasugill4752
      @jasugill4752 Місяць тому

      Sahi gall hai ji

    • @RanjitSingh-ic3db
      @RanjitSingh-ic3db Місяць тому

      ਵੀਰੇ ਫੋਨ ਕੀ ਪੁਲਿਸ ਤੋਂ ਕੁਝ ਨਹੀਂ ਲੁਕਦਾ

  • @AjitSingh-kb2ek
    @AjitSingh-kb2ek Місяць тому

    ਸਾਰੇ।ਪਰਵਾਰ।ਨੇ।ਰਲ।ਕੇ।ਮਾਰੀ। ਫਾਂਸੀ।ਦੀ।ਸਜ਼ਾ।ਦਿਓ

  • @Amazing-d3y
    @Amazing-d3y Місяць тому +5

    Pehla saare case di Full janchh. Karo te fir news nu upload karo

  • @jantasingh396
    @jantasingh396 Місяць тому

    Sohre privar vlo hlaseri de k katal krvaya gya💯

  • @baljeetkaur2046
    @baljeetkaur2046 Місяць тому

    ਜੇ ਕੋਈ ਗੱਲ ਸੀ ਕੁੜੀ ਦੇ ਘਰਦੇ ਵਲ਼ਾਦੇ ਮਾਰ ਕੇ ਦੱਸਣਾ ਸੀ

  • @AvtarSingh-zu5rd
    @AvtarSingh-zu5rd Місяць тому +4

    Larkee da parivar bahut bhola japda keon enene brief time ch apni zameen vee ehna de havale kar dittee.

  • @Ilovemydoh
    @Ilovemydoh Місяць тому

    Very strange situation

  • @JaggaNumberdaar
    @JaggaNumberdaar Місяць тому

    ਦੋਵੇਂ।ਹੱਥ।ਕੱਟ।ਕੇ। ਦੋਵੇਂ।ਲੱਤਾ।ਕੇਟ।ਕੇ।ਇਹ।।ਸੱਜਾ।ਹੋਵੇ

  • @GurphejSinghGurphejsingh
    @GurphejSinghGurphejsingh Місяць тому

    😢😢😢😢😢

  • @HardeepKaur-zq7me
    @HardeepKaur-zq7me Місяць тому +5

    ਫਾਂਸੀ ਹੋਣੀ ਚਾਹੀਦੀ ਆ

  • @davindersingh7353
    @davindersingh7353 Місяць тому +12

    ਮਰਨ ਵਾਲੀ ਮਰ ਗਾਈ ਦੋਸ਼ੀ ਜੇਲ ਗਿਆ ਹੁਣ ਤਾਂ ਪੈਸੇ ਲੈਕੇ ਰਾਜ਼ੀਨਾਮਾ ਹੋਣਾ ਗੱਲ ਖਤਮ

  • @yaadveersingh4615
    @yaadveersingh4615 Місяць тому +5

    Plz munde da pH record kadwao Sara pta lg Jana

  • @aashmsidhu7217
    @aashmsidhu7217 Місяць тому

    ਪ੍ਰੀਵਾਰ ਬਿਲਕੁਲ ਝੂਠ ਬੋਲ ਰਿਹਾ ਸਾਰੇ ਪ੍ਰੀਵਾਰ ਦਾ ਹੱਥ ਹੈ ਫਾਂਸੀ ਹੋਣੀ ਚਾਹੀਦੀ ਏ

  • @manjujatti2247
    @manjujatti2247 Місяць тому

    Sahi gal aa kudi dard nal cheekdi huni aa kyn family member nu sonia ni???te jado munda bhajia us time maa nu kida awaz aa gae???sare family member shamal hune aa

  • @kalasingh1362
    @kalasingh1362 Місяць тому +4

    ਬਸ ਕਰੋ ਹੁਣ ਰੋਜ਼ ਲੱਗੇ ਰਹਿੰਦੇ ਹੋ

  • @uppalkaur
    @uppalkaur Місяць тому +1

    Fansi only

  • @pbk9112
    @pbk9112 Місяць тому +1

    Bahut hi maada hoyea …. Hun Canada vich kanoon Badal jeya hai …. Koi student kudi apne husband nu nahi bulaa sakdi ….

  • @KirandeepkaurDhaliwal-r2g
    @KirandeepkaurDhaliwal-r2g Місяць тому +3

    Munde di gall Baat c avdi massi di kudi nal jo ki munde di ਤਾਏ di kudi aa

  • @AnureetChahal-pt3ed
    @AnureetChahal-pt3ed Місяць тому

    O,now😢😢😢😢

  • @Sukhjeet-p4n
    @Sukhjeet-p4n Місяць тому +4

    ਥਰਡ ਡਿਗਰੀ ਦਿਓ ਮਿੰਟ ਚ ਮਨ ਜਾਣਗੇ

  • @babymomi1799
    @babymomi1799 Місяць тому +1

    Haye rab ji kini shoni beti mar diti Ena nu fansi honi chaidi 😢😢😢😢😢

  • @gurmeetsimgh4398
    @gurmeetsimgh4398 Місяць тому

    😢😢😢😢😢😞😞😞😞

  • @KulwantsinghtBhullar
    @KulwantsinghtBhullar Місяць тому

    ਬੱਸ ਕਰੋ ਜੀ

  • @anmolgamingff9291
    @anmolgamingff9291 Місяць тому +1

    ਕੁੜੀ ਦੇ ਚਾਲ ਚੱਲਣ ਦੀ ਜਾਂਚ ਪੜਤਾਲ ਕੀਤੀ ਜਾਣੀ ਚਾਹੀਦੀ ਹੈ

  • @BaljinderKaur-i1b
    @BaljinderKaur-i1b Місяць тому

    ਘਰਦਿਆਂ ਨੂੰ ਸਾਰਾ ਕੁਝ ਪਤਾ ਹੋਊਗਾ ਇਸ ਮੁੰਡੇ ਨੂੰ ਪੱਕਾ ਫਾਂਸੀ ਹੋਣੀ ਚਾਹੀਦੀ ਹੈ ਨਾਲ ਹੀ ਮਾਰ ਦੇਣਾ ਚਾਹੀਦਾ ਸੀ

  • @Harsh-k5p
    @Harsh-k5p Місяць тому

    ਸਾਰਾ ਪਰਿਵਾਰ ਨਾਲ ਹੋਣਾ

  • @reenarani-bh2kz
    @reenarani-bh2kz Місяць тому +4

    4 dosiya nu fanci honi chahidi jihri kudi nal gal baat c munde di ohde kolo v pushgish v kiti jni chahidi a pori family ne ral mil k kita sab kuj

  • @dhillon_gurjant8572
    @dhillon_gurjant8572 Місяць тому +3

    Nhi j tuanu eh ni pta k Munde da ki kasur aa..fir avde kolo Judgment kio dei jane o ..ki pta gal ki hoi huni honi aa...ki pta kis da kasur c

    • @divyawalia8580
      @divyawalia8580 Місяць тому

      Male ego kado khatam howe g . Jado tere ghr di dhi naal howe fer v ehi kahe ga ki munde da ki kasur . Kehda muda mareya ajj tak apne sauhre ghr . Sirf kudiya hi mardiya. Gand thode varge hi kudiya nu kharab karke suche ban jande ne te thode varge hi kudiya nu Jaan toh marde

  • @PalpalPal-iv3cc
    @PalpalPal-iv3cc Місяць тому +2

    ਮੁੰਡੇ ਨੁੰ ਫਾਂਸੀ ਹੋਣੀਂ ਚਾਹੀਦੀ ਹੈ

  • @GurseeratKaur-v5l
    @GurseeratKaur-v5l Місяць тому

    Sara privar da hath hai koi sade b ldayi hundi jd apas ch ta sare gharde uth jande ne 😢 uve hi marna chida jive us vichari di jaan gyi 😢😢

  • @ajaibsingh9738
    @ajaibsingh9738 Місяць тому +1

    ਸਾਰੇ ਕਾਤਲਾਂ ਨੂੰ ਅਗ ਲਾਓ ਮਚਾਇਓ ਕੁਸ਼ਤੀਆਂ ਨੂੰ

  • @sarabjitkaur297
    @sarabjitkaur297 Місяць тому +6

    4 person ko saja milni chiya os ki bahan ko sab pata see to hi aisa bol rahi hai

  • @HarjinderKaur-g3v
    @HarjinderKaur-g3v Місяць тому

    Munde nu fansi ki Saja honi chahie😅

  • @rachpalkaur8851
    @rachpalkaur8851 Місяць тому +3

    Ek din daa kamm nhi pehle v larhaai hundi hou garh walea noo mundai kurhi da diaan rakhna chaahida