Bai ji putter da sanskar kr dita phir kuj vi nhi hona.jo hona pehla hi Krna paina.sari duniya jandi aa pujanb police nu.tuci kive yakeen kr skde o police ton.shram kr yr.
Ik gl y Motrsikel vale side v nhi chlde te helmet v nhi pode .side sisha v nhi hoda .rod de vichle chlde aa .plz Motrsikel vle side sisha te helmt jarro loo
ਗਰੀਬਾਂ ਦੇ ਹੱਕ ਵਿੱਚ ਖੜਨ ਲਈ ਧੰਨਵਾਦ ਜੀ।
@@SahilSinghasi 🙏🙏
@malwamht😢😢6😢😢u😢😢😢uveitis 😢😢z😢7😢😢😢😢z
😊😊😅
ਪੁਲਿਸ ਦੀਆਂ ਗੱਲਾਂ ਦੇ ਵਿੱਚ ਛੇਤੀ ਨਾ ਆ
ਓ ਬਾਦ ਵਿੱਚ ਕੁਛ ਨਹੀਂ ਬਣਦਾ ਭਾਈ
Bilkul sai eh tan ajj eda bolde fr badal jande police sttaion ja k punjab police ik number de dhoke baaj ne Gandh je 🤮
ਬਹੁਤ ਮੰਦਭਾਗੀ ਘਟਨਾ ਹੋਈ ਵੀਰ ਨੂੰ ਇੰਨਸਾਫ ਮਿਲਣਾ ਚਾਹੀਦਾ ਹੈ
ਮੈਨੂੰ ਤਾਂ KPS ਗਿੱਲ ਦਾ ਮੁੰਡਾ ਲੱਗਦਾ DSP😢😢ਗੁਰੂ ਨਾਨਕ ਜੀ ਮੇਹਰ ਕਰੇ
ਡੀ ਐਸ ਪੀ ਦਾ ਪੁੱਤ ਮਰੇ ਤੇ ਫਿਰ ਉਸ ਨੂੰ ਪੁੱਛਿਆ ਪੁੱਛਿਆ ਜਾਵੇ ਕਿ ਇਹ ਮਾਮਲਾ ਠੀਕ ਹੈ
ਪੁਲਿਸ ਦੀ ਕਾਰਵਾਈ ,,,ਬਹੁਤ ਹੀ ਢਿੱਲੀ ਹੈਂ,, ਬਹੁਤ ਹੀ ਦੇਰ ਬਾਅਦ ਆਈਂ ਪੁਲਿਸ,ਗਰੀਬਾ ਨੂੰ ਇਨਸਾਫ ਜਰੂਰ ਮਿਲਣਾਂ ਚਾਹੀਦਾ ਹੈ ਜੀ ,
ਜਵਾਨ ਪੁੱਤ ਨਾ ਮਰੇ ਕਿਸੇ ਦਾ ਵਾਹਿਗੁਰੂ ਸਬ ਦਾ ਭਲਾ ਕਰੀ
Bilkul ji miss you bro 😭😭😭😭😭😭
ਮਾਲਕ ਨੇ ਤਾਂ ਬਾਹਰ ਦੀ ਬਾਹਰ ਹ ਪੈਸੇ ਦੇ ਕੇ ਹੀ ਛੁਟ ਜਾਣਾ ਜੀ ਛ
ਡੀ ਐਸ ਪੀ ਤਾਂ ਪੈਸੇ ਲੈ ਕੇ ਤੇ ਦੋਸ਼ੀਆਂ ਨੂੰ ਜ਼ਮਾਨਤ ਦੇ ਕੇ ਹੀ ਘਰੋਂ ਇਥੇ ਆਇਆ ਸੀ।
ਬਿਲਕੁਲ ਸਹੀ ਇਹ ਦੀ ਬੋਲੀ ਵਿੱਚ ਪੈਸੇ ਬੋਲਦੇ ਆ
Right
ਪੀੜਤ ਪਰਿਵਾਰ ਨੂੰ ਇਨਸਾਫ਼ ਦਵਾਇਆਂ ਜਾਵੇ ਜੀ
ਪੁਲਸ ਆਲੇ ਤਾਂ ਬੰਦੇ ਦਾ ਖੱਫਣ ਖਾ ਕੇ ਬੇਚ ਕੇ ਖਾ ਜਾਣ ॥ ਇਹਨਾਂ ਤੋਂ ਕੋਈ ਉਮੀਦ ਨਾ ਕਰੋ ॥ 🙏🙏🙏🙏
12:49
Bro Sara eko jeha nhi hunda
Police wala koe v chanaga ne sab iko jihe a
@@jagseersinghsidhu906 veera jis Sara Tera warga nhi us tra police wala v Sara eko jeha nhi hunda
ਬਹੁਤ ਮਾੜਾ ਹੋਇਆ 😢 ਬਾਕੀ ਲੱਕੜ ਜਾਵੇ ਨੂੰ ਨੇਂ ਮੋਟੇ ਪੈਸੇ ਖਾਦੇ ਹੋਣ ਗੇ 🙋
Tu v mote pese le la ja ke
ਪੰਜਾਬ ਸਰਕਾਰ ਦਾ ਅਤੇ ਪੰਜਾਬ ਪੁਲਿਸ ਦਾ ਬਹੁਤ ਮਾੜਾ ਹਾਲ ਹੋਇਆ ਪਿਆ
ਇਹ ਪੁਲਿਸ ਵਾਲੇ ਆਪਣੇ ਕਦੇ ਨੀ ਬਣੇਂ ਆ ਨਾ ਆਪਣੇ ਬਨਣ bai jina time police valia da avda ady nhi mrrdy ona time dukh da pta ni lggda
ਗਰੀਬ ਦਾ ਘਰ ਪੱਟਤਾ dsp ਦੀਗੱਲ ਕਰਨ ਦਾ ਰਵੱਈਆ ਬਹੁਤ ਹੀ ਨਿੰਦਣਯੋਗ ਹੈ ਜੀ
ਗ਼ਰੀਬ ਨੂੰ ਇਨਸਾਫ਼ ਨਹੀਂ
ਬਹੁਤ ਵਧੀਆ ਨਿਊਜ਼ ਕਵਰ ਕੀਤੀ ਜੀ
ਲਿੰਕ ਸੜਕਾਂ ਤੇ ਟਿੱਪਰ ਬਹੁਤ ਹੀ ਤੇਜੀ ਨਾਲ ਚਲਦੇ ਹਨ ਕਈ ਵਾਰ ਤਾਂ 4 ਜਾ 5 ਟਿੱਪਰ ਇਕੱਠੇ ਹੀ 80 -90 ਦੀ ਸਪੀਡ ਤੇ ਮਿਲਦੇ ਹਨ. ਜੋ ਲਿੰਕ ਸੜਕਾਂ ਤੇ ਰਸ਼ ਬਹੁਤ ਹੋ ਗਿਆ ਕਦੇ ਵੀ ਕੋਈ ਵੀ ਦੁਰਘਟਨਾ ਹੋ ਸਕਦੀ ਹੈ. ਪੁਲਸ ਨੂੰ ਚਾਹੀਦਾ ਹੈ ਕਿ ਉਹ ਏਸ ਤਰ੍ਹਾਂ ਦੇ ਟਰੱਕ ਅਤੇ ਟਿੱਪਰ ਵਾਲਿਆ ਨੂੰ ਸਪੀਡ ਸਹੀ ਰੱਖਣ ਨੂੰ ਕਿਹਾ ਕਰਨ.
ਟਰੱਕਾਂ ਵਾਲਿਆਂ ਦੇ ਸਿਰ ਤੇ ਰੋਟੀ ਖਾਂਦੇ ਉ ਇਕ ਸਾਲ ਧੱਕੇ ਖਾ ਡਰਾਈਵਰ ਬਣਦੇ ਆ ਤੁਸੀ ਮੋਟਰਸਾਈਕਲ ਵਾਲਿਆ ਨੇ ਕਾਰਾ ਟਰੈਕਟਰ ਵਾਲਿਆ ਕੋਲ ਕਿਹੜੀ ਟਰੇਨਿਗ ਆ ਜਿੰਨਾ ਪ੍ਰੇਸ਼ਾਨ ਤੁਸੀਂ ਕਰਦੇ ਉ ਸਾਨੂੰ ਉਹਨਾ ਕੋਈ ਨਹੀਂ ਕਰਦਾ ਸਾਰੇ ਟਰੱਕਾਂ ਵਾਲੇ ਹੀ ਗਲਤ ਆ ਬਾਕੀ ਦੁਨੀਆ ਗਲਤ ਆ
ਓ ਸ਼ਰੇਆਮ ਹੀ ਕਹਿ ਗਿਆ ਕਿ ਤੁਸੀ ਫੜਾਉਣਾ ਅਸੀਂ ਜ਼ਮਾਨਤ ਤੇ ਛੱਡ ਦੇਣਾ ???
ਟੈਕਨੀਕਲ ਪਰਚਾ ਦਰਜ ਹੋਵੇ ਤਾ ਸੱਬਕੁਜ ਹੋ ਸਕਦਾ, ਹੋ ਸਕਦਾ ਦਾਰੂ ਪੀਤੀ ਹੋਵੇ ਡਰਾਇਵਰ ਨੇ
ਕਾਰਵਾਈ ਚਿੱਟੇ ਉਪਰ ਕਦੀ ਕੀਤੀ ਪੁਲਸ ਨੇ ਪੇਸ਼ੇ ਲੈਕੇ ਛੱਡ ਦੇਣਾ ਹੈ
ਪੁਲਿਸ ਮਹਿਕਮੇ ਵਿਚ ਕਦੀ ਹਮਦਰਦੀ ਨੇੜੇ ਤੇੜੇ ਨਹੀ ਆਉਦੀ ।ਬੇਸਰਮ ਅਫਸਰ ਆਕੜ ਨਾਲ ਕੀਤੀ ਫੀਲਿੰਗ ਕਦੇ ਸੋਭਾ ਨਹੀ ਦੇਦੀ। ਕੀ ਇਹ ਕਨੂੰਨ ਦਸਣ ਆਇਆ ਹੈ?
ਜੇਂ ਫੜਕੇ ਜ਼ਮਾਨਤ ਤੇ ਕਾਤਲ ਨੂੰ ਛੱਡਣਾ ਹੈ ਤਾਂ ਫੜ ਫੜਾਈ ਦੀ ਕੀ ਲੋੜ ਹੈ
ਪੁਲਿਸ ਨੇ ਰੁਪਏ ਖਾ ਲੈਣ ਨੇ ਦੋਸੀ ਧਿਰ ਤੋ ਪੁਲਿਸ ਹੱਸ ਹੱਸ ਕੇ ਗੱਲ ਕਰਦੀ ਏ
ਭਰਾਵਾਂ ਜੇ ਇੱਕ ਵਾਰ ਤੁਸੀਂ ਰਾਜ਼ੀਨਾਮਾ ਕਰ ਲਿਆ ਮੁੜ ਕੇ ਕੋਈ ਨਹੀਂ ਪੁੱਛਦਾ ਮੇਰੇ ਭਰਾ ਦੀ ਐਕਸੀਡੈਂਟ ਵਿਚ ਮੌਤ ਹੋ ਗਈ ਸਾਡਾ ਜਿਥੇ ਮੇਰਾ ਭਰਾ ਕੰਮ ਕਰਦਾ ਸੀ ਉਸ ਬੱਸ ਵਾਲੇ ਨੇ ਰਾਜ਼ੀਨਾਮਾ ਕਰਵਾ ਦਿੱਤਾ ਤੇ ਪੈਸੇ ਉਹੀ ਬੱਸ ਦਾ ਮਾਲਕ ਖਾ ਗਿਆ
ਕਿਸੇ ਵੀ ਮਾਂ ਪਿਓ ਦਾ ਜਵਾਨ ਪੁੱਤ ਨਾ ਮਰੇ ਇਹੀ ਅਰਦਾਸ ਹੈ ਵਾਹਿਗੁਰੂ ਜੀ ਅੱਗੇ ਤੇ ਜਿਨ੍ਹਾਂ ਦੇ ਜਵਾਨ ਪੁੱਤ ਤੁਰ ਜਾਂਦੇ ਨੇ ਫਿਰ ਉਹਨਾਂ ਦੁੱਖੀ ਮਾਪੀਆ ਨੂੰ ਹੀ ਪਤਾ ਹੁੰਦਾ ਹੈ ਕੀ ਇਕ ਜਵਾਨ ਪੁੱਤ ਦਾ ਕੀ ਦੁੱਖ ਹੁੰਦਾ ਹੈ
ਸਿਧਾ ਕਹੀ ਜਾਦਾ ਪੁਲਿਸ ਅਫਸਰ ਫੋਰਮਿਲਟੀ ਕਰਕੇ ਜਮਾਨਤ ਦੇਣੇ ਆ ਆਦਾ ਸਿਦੀ ਗਲ ਆਖੀ ਜਾਦਾ
ਬਾਈ ਜੀ ਬਹੁਤ ਹੀ ਮੰਦਭਾਗੀ ਘਟਨਾ ਹੈ। ਬਾਈ ਜੀ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਬੇਨਤੀ ਹੈ ਕਿ ਕਿਸੇ ਚੰਗੇ ਅਤੇ ਇਮਾਨਦਾਰ ਵਕੀਲ ਨਾਲ ਸੰਪਰਕ ਕਰੋ।
ਡੀ ਐਸ ਪੀ ਨੇ ਜਦੋਂ ਪੁਛਿਐ ਪਰਿਵਾਰ ਦਾ ਕੋਈ ਮੈਂਬਰ ਹੇਗਾ ਤਾਂ ਉਹ ਦੀ ਅੱਖ ਹਮਦਰਦੀ ਨਹੀਂ ਸਕੋਂ ਇਹ ਝਾਂਕ ਰਹੀ ਸੀ ਕੇ ਇਹ ਮੁਕਦਮਾ ਲੜਨਂ ਜੋਗਾਹੈ
ਕਾਂਵਾਂ ਰੋਲੀ ਜਿਆਦਾ ਨੁਕਸਾਨ ਹੋਇਆ ਕੋਈ ਇੱਕ ਦੋ ਜਾਣੇ ਗੱਲ ਕਰਨ ਤਾਂ ਜਿਆਦਾ ਸਮਝ ਲੱਗੇ
ਇਸ ਪੁਲਸਿਏ ਨੂੰ ਨਹੀਂ ਪਤਾ ਸਮੇਂ ਦਾ ਗੇੜ ਜੱਜਾਂ ਨੂੰ ਵੀ ਵਕੀਲਾਂ ਕਰਵਾ ਦਿੰਦਾਂ ਕਰਨਾ
ਪੁਲਸ ਦਾ ਕੋਈ ਵਾਲੀ ਵਾਰਸ ਨਹੀਂ
ਏ ਹੋ ਕੀ ਰਿਹਾ ਪੰਜਾਬ ਚ ਹੋਰ ਕਿਸੇ ਵੀ ਸਟੇਟ ਤੋ ਖਬਰ ਨੀ ਆੰਦੀ
DSP ਦਾ ਰਵੲੀਆ ਗਲਤ ਆ
ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਪੁਲਿਸ ਸਾਰੀ ਗੱਲ ਗੱਡੀ ਕੰਪਨੀ ਦੇ ਹੱਕ ਵਿੱਚ ਗੱਲ ਕਰ ਰਹੀ ਹੈ
Bhut dukh laga kise gareeb da Ghar ujar gya 😢😢😢😢
ਦੇ ਦਿਓ ਜਮਾਨਤ ਕੋਈ ਗੱਲ ਨਹੀਂ ਪਰ ਉਹਦਾ ਸਿਰ ਲੈ ਕੇ ਮੁੜ ਕੇ ਸਾਡੇ ਕੋਲੇ ਨਾ ਆਇਓ ਅਸੀਂ ਵੇਖ ਰਹੇ ਹਾਂ ਤੁਹਾਨੂੰ ਪੁਲਿਸ ਵਾਲਿਆਂ ਨੂੰ ਵੀ ਇਨਸਾਫ ਦੇ ਰਹੇ ਆ ਜਾਂ ਨਹੀਂ ਮੁੜਕੇ ਸਾਡਾ ਕਸੂਰ ਨਾ ਕੱਢਿਓ ਅਸੀਂ ਤਾਂ ਕਰ ਦੇਣਾ ਕੰਮ
Buhat bura hall hai police da😢😢😢😢😢
Waheguru ji Waheguru ji Waheguru sab da bhala kareo
DSP ਕਾਰਵਾਈ ਨੂੰ ਫੋਰਮਟੀ ਕਹੀਂ ਜਾਂਦਾ ਗਲ਼ ਧਿਆਨ ਨਾਲ ਸੁਣੋ
ਵਾਹਿਗੁਰੂ ਮਿਹਰ ਕਰੇ
ਕਾਰ ਬਾਈ ਕਨੂੰਨ ਦੇ ਹਿਸਾਬ ਨਾਲ ਹੀ ਹੋਊ ਬਾਈ
ਪੰਜਾਬ ਪੁਲਸ ਤੋ ਅਨਸਾਫ ਨਾ ਰੱਖੋ
ਭਰਾਵੋ ਪਹਿਲਾਂ ਪਰਚਾ ਦਰਜ ਕਰਾਵੋ ਫਿਰ ਹੀ ਪੁਲਸ ਕੋਈ ਕਰਵਾਈ ਕਰੇਗੀ , ਜਿੰਨਾ ਦਾ ਮਰਿਆ ਦੁੱਖ ਤਾਂ ਹੂੰਦਾ ਆ ਪਰ ਰਸਤਾ ਰੋਕ ਕੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਕੇ ਵੀ ਕੁਝ ਨਈ ਮਿਲਦਾ ,,,,,, ਗੱਡੀ ਵਾਲਾ ਤੇ DSP ਦੋਵਾਂ ਦੀ ਗੱਲ ਬਾਤ ਹੋ ਲਈ ਹੋਣੀ ਬੋਲੀ ਦੇ ਹਿਸਾਬ ਨਾਲ ਤੇ ਇਨਾ ਲਈ ਐਕਸੀਡੈਂਟ ਹੋਣਾ ਆਮ ਗੱਲ ਆ ਇਨਾ ਨੂੰ ਕਿਸੇ ਨਾਲ ਕੋਈ ਹਮਦਰਦੀ ਨਹੀਂ ਆ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Police must call ambulance must take accident special task then arrest driver check truck insurance
50 lakh den spot te nale parcha driver te . License vi radd hove
ਤੁਸੀ ਵਰਦੀ ਕਿਉ ਪਾਈ ਆ ਫਿਰ ਜੇ ਓਨਾ ਤੋਂ ਪੁੱਛਣਾ ਕਮਾਲ ਕਰਦੇ ਓ ਕਾਨੂੰਨ ਵਲਿਓ ਮਾਲਕੋ
ਜੋ ਕੋਈ ਐਦਾ ਕਰਦਾ ਓਸਨੂੰ ਫਾਂਸੀ ਦਿਓ ਮੌਤ ਦੇ ਬਦਲੇ ਮੌਤ
ਆਪੇ ਹੌਲੀ-ਹੌਲੀ ਸੁਧਰਨ ਲੱਗ ਜਣੇ ਆ ਲੋਕੀਂ,,,,ਘਟ ਜਾਣੇ ਆ ਐਕਸੀਡੈਂਟ ਹੋਣੇ
ਏਕਤਾ ਵਿੱਚ ਵਰਕਤ
ਵੈਸੇ ਬਣਦਾ ਤਾ ਇਹ ਆ ਕਿ ਤੁਸੀ ਬਿਆਨ ਲਿਖਾ ਕੇ ਪਰਚਾ ਕਰਾਓ ਬਾਕੀ ਗੱਲਾ ਬਾਦ ਵਿਚ ਹੋਊ ਇਥੇ ਕਤਲਾਂ ਦੇ ਰਾਜ਼ੀਨਾਮੇ ਹੋ ਜਾਂਦੇ
ਰੌਲਾ ਪੈਸੇ ਦਾ ਕੋਈ ਕੀਮਤ ਨਹੀਂ ਰਹੀ ਅੱਜ ਕੱਲ ਇਨਸਾਨ ਦੀ
ਬਾਈ ਜੀ ਬਾਅਦ ਵਿੱਚ ਡੇਡ ਬਾਡੀ ਨੂੰ ਮੈਂਟਲ ਕਰਾਰ ਦਿੱਤਾ ਜਾਂਦਾ ਹੈ ਧੰਨਵਾਦ ਜੀ
ਗੱਡੀ ਨਾਲ ਲੈ ਜਿਉਂ ਜੀ ਇਨਸਾਫ਼ ਨਹੀਂ ਮਿਲਨਾ
ਵਾਹਿਗੁਰੂ ਜੀ
ਬਹੁਤ ਮਾੜੀਗੱਲਹੋਈਬਾਈ
ਬਹੁਤ ਮਾੜਾ ਹੋਇਆ
Boht maadi khbr hai waheguru parivaar nu bhaanaa manann da bal bakshe
ਭਰਾਵੋ ਪਰਚਾ ਦਰਜ ਤਾਂ ਕਰਵਾਉ ਫੇਰ ਹੀ ਏਹਨਾਂ ਨੂੰ ਕੂਛ ਕਹਿਨ ਜੋਗੇ ਹੋ ਬਿਨਾਂ ਪਰਚੇ ਤੋਂ ਇਹਨਾਂ ਨੇ ਵੀ ਕੂਛ ਨਹੀਂ ਕਰਨਾਂ ਜਿਹਨਾਂ ਦਾ ਮਰਿਆ ਪੂਤ ਉਹਨਾਂ ਨੂੰ ਪੂਛਲੋ ਏਵੇਂ ਹਰ ਜਗਾਂ ਕੂਛ ਕੇ ਲੋਕਾਂ ਕਰਕੇ ਧੱਕਾ ਕਰਨ ਬੈਠ ਜਾਨੇ ਆਹ ਉਸ ਬੇਚਾਰੇ ਦਾ ਸਰੀਰ ਤਾਂ ਕਿਸੇ ਤਨਪਤਨ ਲਾਉ ਫੇਰ ਏਹੀ ਕੰਮ ਕਰਨੇਂ ਸਰਕਾਰ ਖ਼ਿਲਾਫ਼ ਧਰਨੇ ਲਾਉਣ ਦੇ ਪਹਿਲਾਂ ਹੀ ਬਹੁਤ ਮਾਢਾ ਗ਼ਲਤ ਹੋਇਆ ਪਰਿਵਾਰ ਨਾਲ ਜਿਸਦਾ ਜਵਾਨ ਪੁੱਤ ਤੂਰ ਗਿਆ 😢😢😢😢😢😢😢😢😢😢😢😢😢😢😢😢😢😢😢😢😢😢😢😢
Bai ji putter da sanskar kr dita phir kuj vi nhi hona.jo hona pehla hi Krna paina.sari duniya jandi aa pujanb police nu.tuci kive yakeen kr skde o police ton.shram kr yr.
ਸਾਰੇ ਇੱਕਠੇ ਨਾ ਬੋਲੋ ਇੱਕ ਇੱਕ ਬੋਲੋ ਗੱਲ ਦੀ ਸਮਝ ਤਾਂ ਲਗਦੀ ਨਹੀ
Waheguru mehar kare parivar te
ਵੀਰ ਜੀ ਸੰਵਿਧਾਨ ਦੀ ਖਸਮ ਖਾਧੀ ਐ,ਸਹੀ ਨੂੰ ਸਹੀ ਕਹਿਣਾ ਨਾ ਕੇ ਏਕ ਪਾਸੇ ਦਾ ਪੱਖ ਕਰਨਾ ,80%ਗਰੀਬ ਬੰਦੇ ਦੀ ਸੁਣੀ ਨਹੀ ਜਾਂਦੀ ,ਪੈਸੇ ਵਾਲੇ ਦੀ ਜਾ ਰੁਤਬੇ ਵਾਲੇ ਦੇ ਪਖ ਦੀ ਗੱਲ ਕਰਦੀ ਐ,ਪੁਲਸ ਮੈ ਖੁਦ ਭੁਗਤ ਚੁੱਕਾ hu,, ਇੱਕਾ ਰੱਖੋ ਫਿਰ ਕੁਝ ਬਣ ਸਕਦਾ
ਪੁਲਿਸ ਦਾ ਵਤੀਰਾ ਬਹੁਤ ਹੀ ਘਟੀਆਂ ਆ
ਕੀ ਬੋਲਿਆ ਉਹਨੇ ਗਲਤ ਪਰਚਾ ਕਰਾਓ ਕਹਿੰਦੇ ਮਾਲਕ ਸਦੋ ਤੁਸੀਂ ਸਿੱਧਾ ਦੱਸੋ ਵੀ ਪੈਸੇ ਲੈਣੇ ਨੇ ਗੱਲ ਮੁੱਕੀ ਨਿਬੜੂ ਪੈਸੇ ਨਾਲ ਹੀ
Sai gl a
Plz ਸਾਡੀ ਵੀ ਕੋਈ Help karo gaddi vals accident kar ke ਭੱਜ ਗਿਆ. 🙏🙏
ਇਹ ਆਮ ਆਦਮੀ ਦੀ ਸਰਕਾਰ ਦੇ ਕੰਮ ਹੈ ਹਮਦਰਦੀ ਨਹੀਂ ਰੋਹਬ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ
ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਜੀ
ਲ਼ੋਕ ਵੀ ਗੱਲਤ ਨੇ ਇੱਥੇ ਪੁਲਸ ਕਾਰਵਾਈ ਨੂੰ ਤਿਆਰ ਲੋਕ ਦੀ ਸਮਝ ਵਿੱਚੋ ਬਾਹਰ ਆ
ਜੇ ਤੇਰਾ ਮਰੇ ਫਿਰ ਪਤਾ ਲੱਗੇ ।
Ok jina da putt mr gya una di samj nhi aa rahi tuhanu.shame on u
ਬਾਈ ਜੀ ਕੰਪਨੀ ਨੇ ਇਸ ਡੀ ਐਸ ਪੀ ਨੂੰ ਪੈਸੇ ਦੇਤੇ ਮੈਨੂੰ ਲੱਗਦਾ
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ
Rabba enna dukh kisse nu naa dae.🙏 Saab te mehar kre 🙏🏼.
ਇਹ ਦੀਪ ਬੱਸ ਵਾਲਾ ਕੇਸ ਹੈ ਕੇ ਜਾ ਕੋਈ ਹੋਰ ਕੇਸ ਹੈ ਜੀ ਸ੍ਰੀ ਗੰਗਾਨਗਰ ਰਾਜਸਥਾਨ 🙏🙏
So said😢😢
Ik gl y Motrsikel vale side v nhi chlde te helmet v nhi pode .side sisha v nhi hoda .rod de vichle chlde aa .plz Motrsikel vle side sisha te helmt jarro loo
ਪਿੰਡ ਵਾਲਿਆ ਦਾ ਗੁੱਸਾ ਤੇ ਪੁਲਸ ਦੀ ਕਾਰਵਾਈ ਚ ਟਾਇਮ ਤੇ ਲਗਦਾ
Waheguru kirpa kre
Waheguruji
ਵਾਹਿਗੁਰੂ
Waheguru Ji .
ਕਲੇਮ ਕੇਸ ਕਰੋ ਜੀ
ਇਹ ਮਾਲਕ ਦੀ ਪਖ ਕਰ ਰਿਹੀਆਂ ਇਸ ਦੇ ਅੰਦਰ ਲੀ ਦਲੀਲ ਗਲਤ ਰਲੀਆਂ ਮੂਲਾਜਮ ਦਾ ਵਰਦੀ ਦੀਆਂ ਰਖਵਾਲਾ ਨਹੀ
Bai ji dsp sahib ney koi glt gal nahi kahi
ਪੁਲਸ ਨੂ ਇਸ ਤਰਾ ਨਹੀ ਬੋਲਣਾ ਚਾਹੀਦਾ ਸੀ ਗੰਬਰੂ ਨੋਜਵਾਨ ਸੀ ਪਿਆਰ ਨਾਲ ਗੱਲ ਕਰਨੀ ਚਾਹੀਦੀ ਸੀ
ਵਾਹਿਗੁਰੂ ਜੀ
ਪੁਲਿਸ ਵਾਲੇ ਵੱਡਣ ਵਾਲੇ ਨੇ
Please veer ji count me please
🙏🙏🙏
Veer g je faishla vi krna tan 15 ja 20 lakh ma peo nu dawao jrur
Waheguru ji sab da bhalla karna
D s p di gal shai truck wala nu fanse la do
Police is acting as per law. Ppl are acting emotionally
Third party insurance company toh pasa mile ga as per insurance company rule
Waheguru ji
Very good sir
Waheguru ji Mehar Rakhi
Poori khabar ta de deo ki hoea
Polich wale ne s he bolea .kanuni tor te eda he hudi a acsidant case ch
ਡੀਐਸਪੀ ਨੇ ਮੋਟੇ ਪੈਸੇ ਖਾਦੇ ਆ
Kisa thaa javav putt na mara veer insaf malea putt gea veer ji
Wmk
Whaguru Whaguru ji 🙏
Punjab police always wrong
ਹੋਇਆ ਕੀ ਹੈ?