ਅੱਜ ਜਦੋ ਟੀਮ ਗੱਲ ਸਮਾਣਾ ਦੀ ਜਗਲਾਤ ਵਾਲੀ ਟੁਟੀ ਹੋਈ ਪਹੀ ਤੋ, ਲੰਘੀ ਤਾਂ ਇਹੀਸਾਸ ਹੋਈਆ , ਕੀ ਵੋਟਾ ਆ ਗਈਆ ਹਨ !

Поділитися
Вставка
  • Опубліковано 19 жов 2024
  • ਅੱਜ ਜਦੋ ਟੀਮ ਗੱਲ ਸਮਾਣਾ ਦੀ ਜਗਲਾਤ ਵਾਲੀ ਟੁਟੀ ਹੋਈ ਪਹੀ ਤੋ, ਲੰਘੀ ਤਾਂ ਇਹੀਸਾਸ ਹੋਈਆ , ਕੀ ਵੋਟਾ ਆ ਗਈਆ ਹਨ ! ਤਾਂ ਹੀ ਤਾਂ, ਸੜਕ ਬਣਨ ਲਗ ਪਈ ਹੈ , ਲੋਕਾਂ ਨਾਲ ਗੱਲ ਕਰਨ ਤੇ ਉਨਾਂ ਕਿਹਾ , ਕੀ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ , ਕੀ ਵੋਟਾ ਹਰ 6 ਮਹੀਨੇ ਬਾਆਦ ਹੋਣ, ਤਾਂ ਜੋ ਕੰਮ ਚਲਦੇਂ ਰਹਿਣ ਤੇ ਸ਼ਹਿਰ ਸਮਾਣਾ ਦਾ ਵਿਕਾਸ ਹੁੰਦਾ ਰਹੇ, ਨਹੀ ਤਾਂ ਲੀਡਰ ਕੁੱਝ ਨਹੀ ਕਰਦੇ !
    #punjab #aap #aappunjab #india #news #instagram #viral #roads

КОМЕНТАРІ • 1