Virsa Singh valtoha ਵਲੋਂ Giani Harpreet Singh 'ਤੇ ਟਿਪਣੀ ਕਰਨ ਮਗਰੋਂ Charanjit Singh Brar ਦਾ ਬਿਆਨ

Поділитися
Вставка
  • Опубліковано 19 жов 2024

КОМЕНТАРІ • 9

  • @ModanSingh-jw1qy
    @ModanSingh-jw1qy 7 годин тому +1

    ਮੈਂ ਪਹਿਲਾਂ ਝੀਂਡਾ ਦਾ ਵਿਰੋਧੀ ਸੀ 🙏 ਪਰ ਇਹ ਬਿਆਨ ੧੦੦%ਸਹੀ ਹੈ 🙏

  • @ShamsherSingh-k6b
    @ShamsherSingh-k6b 4 години тому

    ਜਿਨ੍ਹਾਂ ਨੇ ਤਿੱਖਾ ਬੋਲਿਆ ਉਹ ਅਹੁਦੇ ਤੇ ਨਹੀਂ ਰਹੇ, ਜਿਵੇਂ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ

  • @gurdeepsinghbrarusa8947
    @gurdeepsinghbrarusa8947 57 хвилин тому

    ਇਸ ਦੇ ਤਾਂ ਆਪ ਦੇ ਰਿਸ਼ਤੇਦਾਰ ਪਰੇਮੀ ਨੇ ਇਹ ਅਕਾਲ ਤਖ਼ਤ ਦੇ ਹੁਕਮਨਾਮਾ ਦੀ ਉਲੰਘਣਾ ਕਰਕੇ ਉਹਨਾ ਨੂੰ ਅੱਜ ਵੀ ਮਿਲਦੇ ਨੇ

  • @paramjitbadshahpur7062
    @paramjitbadshahpur7062 6 годин тому +1

    ਝੀਂਡੇ ਨੂੰ ਪਤਾ ਹੋਣਾ ਚਾਹੀਦਾ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦ‍ਾਰ ਨਹੀਂ ਰੋਇਆ ਧੀਆਂ ਦਾ ਪਿਤਾ ਰੋਇਆ ਹੈ ਬੁੱਢੀ ਉਮਰੇ ਸੋਚ ਸਮਝਕੇ ਬੋਲਣਾ ਚਾਹੀਦਾ ਹੈ

    • @ShamsherSingh-k6b
      @ShamsherSingh-k6b 4 години тому +1

      ਬਾਈ ਜੀ ਜਥੇਦਾਰ ਕਾਉਂਕੇ ਦੇ ਵੀ ਬੱਚੇ ਛੋਟੇ ਹੀ ਸਨ , ਜਿਹੜਾ ਆਪਣੇ ਆਪ ਨੂੰ ਏਨਾ ਮਜਬੂਰ ਸਮਝਦਾ ਉਹ ਆਪਣੇ ਘਰ ਬੈਠੇ। ਏਨੀ ਵੱਡੀ ਜ਼ਿੰਮੇਵਾਰੀ ਚੁੱਕਣ ਦੀ ਕੀ ਲੋੜ ਆ

  • @AmandeepSingh-m8g
    @AmandeepSingh-m8g 12 годин тому +2

    Sir jitusi v nal c sirsadera suoda sad no mafiditi hunchaabanda

  • @JaswirSinghSarao
    @JaswirSinghSarao 2 години тому

    Siraf Asin bol sakde har bakian nahin bolna chhahida kuon ke sade kole ta tan thheka haie bola da??????