बहुत बढ़िया काम किया मेरे पंजाबी भाई ने बस मुझे एक छोटी सी दिक्कत है जो मैं कहना चाहता हूं की ये बेचारी हमारी गरीव बहन महनत करके काम करके अपना घर चलाने की कोशिश कर रही है जिसमें उसे खुदपर भी ध्यान देने का वक्त ही नहीं मिलता इस लिऐ सायद उसने दुपट्टा नहीं ओडा पर इससे आपको दिक्कत हुई अच्छी बात है क्योंकि वो पंजाबी है इस लिऐ पर मैं बता दूं भाई जी सनी लियोनी भी बंजाबी है और जो पंजाबी फिल्मों में आधे कपडों में लडकियां काम करती हैं वो भी पंजाबी हीं तो हैं कृप्या थोडा उन्हें भी जाकर समझा आऐं आखिर अपने पंजाब की इज्जत का सवाल है और अगर नहीं समझा सकते तो कृपया उन्हें भी सुकून से जीने दें जो अपना पेट महनत करके इज्जत से पाल रहे हैं कुछ गलत कह दिया हो तो माफी चाहता हूं
@@Delhi__fauj96 sunny Leoni ka asli naam karanjeet Kaur hai or uske pita ka naam jaspal singh or Mata ka naam balwant Kaur hai jo pehle Punjab k nivasi the baad main videsh rehne chale gaye padle thota phir aana akal dikhane
Kise da pehrawa te ida ni bolna cahida..ih haq aa sab da. Jo Tik Tok te Sikh parwara dia gand pa rhyia ohna nu boloo na k jo mehnat kar reha ohna nu🙏🏻🙏🏻
Je koi kudi kisy de thapad mare ta mashhoor kar davo lakha si madad karo je koi bache mehnat karke apna guzara kar rahe ne ohna nu dhamkiya davo guru ji ne eda da ta kuch ni sikhaya hona tohanu zarurat mand di help Karo dravo na Jake ohna nu
Kive piche pye vichari de..jrori ni oh 100 glt hi boli houo..bhut eda de lok jo guru da bana paa ke glt karde..bhut sunyea guru ghra ch beth ke shrab pinde fde gye ja hor nshe krde..kudi di maa ne cmra shmne vi keha v bhang de pkode khande c..oh nsha hi hunda..ik gl hogi chdo km krn do vichari nu..jine jvak pale peyo to bina ohnu hi pta hunda..ghr chdne sokhe ni hunde..kina ku dukhi houo oh bnda ohnu hi pta..guru da bana paa ke koi guru ni bn jnda..baki waheguru nu pta ki hoyea houo ki nhi..pr 100%juth ni ho skda..kyi glla ho jndia ne
Eda jne khne upr mnwani kruge,,,, tanhi ta baba g khali stan ni aaunda,,,,,,, kudy di pikk pakr tuc ohnu bdnam krr rhe aa,,,,,,, klnu usda rista v hona ,,,,,greeb bnde di lyf ch boht problem aaundi aa fr,,,,,,,, nle j krna kuj baba g,,,, gangster nu maro,,,,, jina ne att chkki v,,,, nshe vechde aa,,,,, chiitta wrge nshe bnd krwao,,,,,, eda kuj ni hona,,,,, hr ik di apni lyf aa,,,,,
Wahe guru ji ka Khalsa waheguru ji ke fetah..... Veer ji kya sirf yhi sikh family se belong krte jisko aap sar pe dupatta le Punjab me etni ladkiya hai shbi ko bolo ek gareeb ko kyu majbur Kiya ja raha hai
Bnde nu koi moka chadd dena chahida aa gall chukkan da ....oh apni mehnat kr ryi aa chunni le k hi rakhe eh kuj jyada e hogya baba aap aenka layi ferda aa ....saray fame bhalde aa oh sache rabb nu koi koi manda
Kinek sikh kudiya ne je sir te chunni ni lende nd chunni di gal ta at aa, kahiyan kudiyan te kapde vi pure ni paundi udo kithe jande tuhi, jekr oh madat lai la rahi aa te is kudi di majburi aa, je inni mariyada di dsna va ta pehla kudi financially help kareo fir mariyada bare gal keho, ki kudiya chah di redi ni la sakdi tu c ja kehri sikh sangat poor sikha di madat karde aw, Behna nu benti aa, ehna de gal ute dhyan na deo, je koi apni ligal income vich roda paunda ae ude utte FIR hundi ae, koi kisedi help ni karda apne parivar nu te apni study ap strugal kr k complete krni paindi aa, je vadiya no. Aa gaye ja success ho gaye, aa jande photo va len nu, bass eh etho tak hi aa
Bs hun shud dio khehda bhai.ki ptta kudi de father ne kujh der pahilan amrit shakia k jd ton eh buche ghr ton aaye aa oss time da amrit shakia.jihde gurughar ton kudi de father ne jd amrit shakia hona.ohh Gurughsr ch v sara record hunda.verifye krke oh v pao fer socil media te.Shi position clear ho ske .
Baba Ji .. kini saayu jehi bachi aa... Chunni nayi layi par gande fashion vi nayi kite... Please ena sakht na hovo..... Sada dharam bahut sohna hai.... Loka nu dravo na Ji but naal jodo.... Vichari Bina chuni laye CHAH vechdi aa.....insta te eho jehiya vi ne Jo jism dikha ke lakha bna rayiya te naam naal Kaur laya.... Main app vi Sikh kom cho haa par ena kattar nayi aa.....keha suneya maaf karna.... Rabb meri ess bhehan nu taraki deve
Sare kive magar paye aa vichari kudi de kise nu ta kam krr lain diya karo ajay kehnde punjab tarakki kyu nee krda bahrle mulka vich ehnia kudia turia firdia hoan giya bina chuniya too othe ja k dva lao
Fr jehdi aa nagiyan hundi aa camre samne ohna nu bolo jan k ehde tah sirf chunni lyi TUC jwakdi de gal pyi jane o jinda de kapde v poore ni paye ohna kol jao
Sare bs moka bahlde a insan gltiya da putla asi rbb ta ni jo koi v glti ni kr skde👉🏻bachiva jv ohnu bachpn vch kya gya peo li ove khta ..ah te mgr hi page
ਜਿੱਥੇ ਬੋਲਣਾ ਉੱਥੇ ਬੋਲਣਾ ਨੀ ਕੁੜੀ ਤੇ ਰੋਹਬ ਪਾਉਣ ਆ ਗਿਆ ਵੇਹਲੜ ਆਪ ਡੱਕਾ ਤੋੜਨਾ ਨੀ ਕਿਸੇ ਨੂੰ ਕੋਈ ਕੰਮ ਕਰਨ ਨੀ ਦੇਣਾ ਬੱਸ ਪੱਗਾਂ ਵਿੱਚ ਸਿਰ ਹੀ ਫਸਾਏ ਆ
Bilkul sehi kiha bro jithe kharhna chahida uthe aunde ni ehe
Bhai pag da na kyu ladia ho bolne lagia toda souch leyia karo dosra nu advice denia bhot aieoda ha
@@BaljinderSingh-rz5kges brother nay sahi gal kiti aa
ਤੇ ਜਿੱਥੇ ਤੈਨੂੰ ਲਗਦਾ ਕਿ ਬੋਲਣਾ ਚਾਹੀਦਾ, ਓਥੇ ਤੂੰ ਬੋਲ ਲਾ, ਦੂਜੇ ਸਿਰ 'ਤੇ ਪਾਉਣੀ ਹਰ ਕੋਈ ਜਾਣਦਾ, ਕਿੱਥੇ ਬੋਲਣਾ ਚਾਹੀਦਾ ਸੀ??
Par udahran galt diti aa. @@only_healthly
ਜੇ ਚੁੰਨੀ ਲੈਣ ਲਈ ਕਹਿਣਾ ਹੀ ਸੀ ਤਾਂ ਪਰਦੇ ਨਾਲ ਕਹਿ ਦਿੰਦੇ ਵੀਰ ਜੀ ਕੈਮਰੇ ਸਾਹਮਣੇ ਤਾਂ ਜ਼ਰੂਰੀ ਨਹੀਂ ਸੀ
Jruri c behn meriye je ehnu parde nal keh dinde ta bakia nu kida samj lagni c jo sardara de gharo vicho a 🙏
hadd hi ee ...odi mrgi oo chunni lve ja na ive ...jean t shirt nal kon chunni lenda ... hadd hi ee inna dii
ਓ ਬਾਬਾ ਤੂੰ ਵੀ ਐਨਕਾਂ ਉਤਾਰ ਕੇ ਗੱਲ ਕਰ
ਐਕਟਰ ਬਣੀ ਜਾਂਦਾ
ਬਾਬੇ ਦਾ ਅੱਖ ਖਰਾਬ ,
Sahi gal AA.wada banaya eh Rajesh Khanna 😅
@@FReNzyJaGgibaabe da dimag jyada khrab aa
Hahahaha shi aa
ਵਿਹਲੜ ਨੇ 30 ਰੁਪਏ ਖਰਚ ਕਰਕੇ ਮੇਲੇ ਤੋਂ ਖ਼ਰੀਦੀ ਐ,, ਤਾਂ ਨਹੀਂ ਲਾਹੁੰਦਾ
ਵਿਹਲੜ ਲੋਕ ਗਰੀਬ ਲੋਕਾਂ ਤੇ ਰੋਹਬ ਮਾਰਨਾ ਜਾਣਦੇ ਓ,,, ਹੋਰ ਬਹੁਤ ਗੰਦ ਪੈ ਰਿਹਾ ਐ ਉਥੇ ਕਿਓਂ ਨਹੀਂ ਬੋਲਦੇ,,,,
Veer name piche tere singha a te singha wali gal v kar
@@SardarSaab-to2ft ਕੀ ਗਲਤ ਹੈ ਦੱਸੋ,, ਅੱਜ ਨਿਸ਼ਾਨ ਸਾਹਿਬ ਟਰੈਕਟਰ ਨਾਲ ਪੁੱਟ ਕੇ ਸਿੱਟਤਾ ਜੁੱਤੀਆਂ ਸਮੇਤ ਉਪਰ ਚੜ੍ਹੇ ਉਹਨਾਂ ਨੂੰ ਪੁੱਛੋ,,, ਇਹਨਾਂ ਦੇ ਜ਼ਿਲੇ ਦੀ ਹੀ ਘਟਨਾ ਐ,, ਕਰਨ ਉਧਰ ਮੂੰਹ
@@harpalsinghkainthharpalsin9778 ਜਿਲ੍ਹਾ ਭਾਵੇਂ ਇਹਨਾ ਦਾ ਏ, ਧਰਮ ਤਾਂ ਤੇਰਾ ਵੀ ਆ ਤੂੰ ਕਰਲਾ ਕੋਈ ਕਾਰਵਾਈ, ਬੋਲਣਾ ਤੇ ਬੜਾ ਆਉਂਦਾ ਸਾਰਿਆਂ ਨੂੰ
ਔਰਤ ਜ਼ਾਤ ਆ ਜੇ ਕਿਸੇ ਨੇ ਚਾਰ ਛਿੱਲੜ ਤਰਸ ਖਾ ਕੇ ਦੇ ਦਿੱਤੇ ਫਿਰ ਕੀ ਹੋਇਆ ਸਾਰੀ ਦੁਨੀਆਂ ਭੱਜੀ ਫਿਰਦੀ ਆ ਗਰੀਬ ਆ ਇਹਦੇ ਝੂਠ ਨਾਲ ਦੇਸ਼ ਨੀ ਬਿਕਣ ਲੱਗਿਆ ਭਾ ਜੀ ਚਾਰ ਕੌਡੀਆਂ ਮਿਲ ਗਈਆਂ ਆਵਦਾ ਗੁਜ਼ਾਰਾ ਕਰ ਲੳਗੀ ਜ਼ਰ ਬਾਣਾ ਬਾਣੀ ਜਿੱਦਾਂ ਵੱਡਾ ਦਿਲ ਵੀ ਖ਼ਾਲਸੇ ਦਾ ਵੱਡਾ ਖੁਸ਼ ਵਾਹਿਗੁਰੂ ਭਲੀ ਕਰੇ ਮਹਾਂਕਾਲ ਨਿਸ਼ਾਨ ਸਿੰਘ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 😊😊😊
ਕੋਈ ਏਨਾ ਵੇਹਲਾ ਕਿਵੇਂ ਹੋ ਸਕਦਾ
ਅਪਣੇ ਸਿਰ ਦੀ ਪੱਗ ਕਿਸੇ ਤੋਂ ਸਾਂਭੀ ਜਾਂਦੀ ਨਹੀਂ, ਬੁਰਾ ਮਨਾਉਦੇ ਲੋਕੀਂ ਬੀਬੀ ਸਿਰ ਤੋਂ ਨੰਗੀ ਦਾ
ਤੇਰੇ ਘਰਦੀ ਗੱਲ ਲਗਦੀ ਆ, ਜਿਹਦੇ ਕੋਲੋਂ ਪੱਗ ਸਾਂਭੀ ਨੀ ਗਈ
Tusi. Chunnia. Kinia. Ku. Sambdia. Jy.
ਦੁਨੀਆਂ ਵਿੱਚ ਹੋਰ ਵੀ ਬਹੁਤ ਕੁਝ ਗਲਤ ਹੋ ਰਿਹਾ,, ਓਸ ਪਾਸੇ ਧਿਆਨ ਦਿਉ ,,, ਸਿੰਘ ਸਾਬ,,,,, ਏਹਨੇ ਤਾ ਲੋਕਾਂ ਤੋ ਹੈਲਪ ਮੰਗੀ,,, ਉਹ ਤਾ ਕਿਸੇ ਕੀਤੀ ਨੀ ਹੋਣੀ,,, ਓਲਟਾ ਵੀਡੀਓ ਚੱਕ ਕੇ ਪਾਤੀ
ਸਿੰਘ ਸਾਬ ਤਾਂ ਕਿਹੜੇ ਪਾਸਿਓਂ ਆਂ ਇਹ ਡਰਾਮੇਬਾਜ਼ ਆ
ਤੈਨੂੰ ਏਨਾ ਹੀ ਪਤਾ ਕਿ ਕੀ ਕੀ ਗ਼ਲਤ ਹੋ ਰਿਹਾ, ਫੇਰ ਤੂੰ ਕਿਉ ਨਹੀਂ ਧਿਆਨ ਦਿੰਦਾ ?? ਕਿ ਦੂਜਿਆਂ ਸਿਰ ਤੇ ਹੀ ਕੰਮ ਪਾ ਕਿ ਗਲਤੀ ਕਢਣੀ ਆਉਂਦੀ ਆ
कबीरा प्रीति एक सियों कर,,आन दुभिदा जाए,,, भांवें लंबे केस कर, भावें करेरी मुंडाई,बानी श्री गुरु ग्रंथ साहिब जी,, हुन दस्सो सिर दा की रोल है ढकने दा
Tu hi tu rabb 1 dunyan krakk
ਯਾਰ ਤੈਨੂੰ ਕੀ ਇਹਦੀ ਮਰਜ਼ੀ ਆ ਜਿੱਥੇ ਤੁਸੀਂ ਬੋਲਣਾ ਉਥੇ ਬੋਲਦੇ ਨੀਂ ਇਹਨੂੰ ਫੜ ਲਿਆ ਉਹ ਆਪਣਾ ਕੰਮ ਕਰ ਰਹੀ ਐ ਤੁਸੀਂ ਆਪਣਾ ਕੰਮ ਕਰੋ
Dress is choice it changes with time and geography
ਇਹ ਕਿਹੜਾ ਕੋਈ ਗਲਤ ਕੰਮ ਕਰ ਰਹੀ ਵੇਚ ਤਾਂ ਚਾਹ ਹੀ ਰਹੀ ਆ ਬਾਕੀ ਆਪਣੇ ਘਰ ਦਾ ਆਪ ਨੂੰ ਪਤਾ ਹੁੰਦਾ ਲੋਕਾਂ ਨੂੰ ਕੀ ਪਤਾ ਜੀ ਬੇਟਾ ਕਦੇ ਝੂਠ ਨਾ ਬੋਲੀ ਤੇ ਆਪਣਾ ਕੰਮ ਕਰ ਕਿਸੇ ਤੋਂ ਹੈਲਪ ਲੈਣ ਦੀ ਲੋੜ ਨਹੀਂ ਤੁਸੀਂ ਜਿੰਨਾ ਆਪਣਾ ਕਮਾ ਸਕਦੇ ਹੋ ਕਮਾਓ ਮਿਹਨਤ ਕਰੋ ਆਪਣੀਆਂ ਧੀਆਂ ਭੈਣਾਂ ਕਿੰਨਾ ਕੁ ਬਾਹਰ ਨਿਕਲਦੀਆਂ ਕੋਈ ਤਾਂ ਮਜਬੂਰੀ ਹੋਵੇਗੀ ਜੋ ਚਾਹ ਵੇਚ ਰਹੇ ਆ ਆਪਣੀਆਂ ਧੀਆਂ ਭੈਣਾਂ ਵੀ ਕਈ ਵਾਰ ਆਖ ਦਿੰਦੀਆ ਨੇ ਸਾਡੇ ਤੋਂ ਨਹੀਂ ਬਣਦੀ ਆਪੇ ਬਣਾ ਲਓ ਉਹ ਘਰ ਵਿੱਚ ਨਹੀਂ ਬਣਾ ਸਕਦੀਆਂ ਤੇ ਇਹ ਬਾਹਰ ਕੰਮ ਕਰ ਰਹੀ ਹੈ ਕੋਈ ਭੈਣ ਭਰਾ ਮਾੜਾ ਨਾ ਬੋਲੋ ਆਪਾ ਤਾ ਇਹ ਕਹਿੰਦੇ ਆ
Bilkul darusat farmaya aapji ne sir ji ❤
Right 👍 kudi koi kasoor nahi 😢bs halata da kasoor aa
ਬਹੁਤ ਵਧਿਆ ਕੰਮ ਮੇਰੇ ਪੰਜਾਬੀ ਭਰਾ ਨੇ ਬੱਸ ਮੈਨੂੰ ਇੱਕ ਛੋਟੀ ਜਿਹੀ ਦਿੱਕਤ ਨਾਲ ਸਮਝਣਾ ਚਾਹਿਆ ਹੈ ਕਿ ਇਹ ਵੇਚੀ ਸਾਡੀ ਗਰੀਬ ਬਹਿਨ ਦਾ ਕੰਮ ਕਰਕੇ ਆਪਣਾ ਘਰ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਉਸ 'ਤੇ ਖੁਦ ਵੀ ਧਿਆਨ ਦੇਣ ਦੀ ਗੱਲ ਨਹੀਂ ਮੰਨੀ। ਲਿਐ ਸੈਦ ਉਸ ਨੇ ਦੁਪੱਟਾ ਨਹੀਂ ਓਡਾ ਪਰ ਤੁਹਾਨੂੰ ਬਹੁਤ ਚੰਗੀ ਗੱਲ ਹੈ ਕਿ ਵੌ ਪੰਜਾਬੀ ਇਹ ਲਿਓ ਮੈਂ ਦੱਸਦਾ ਹਾਂ ! ਅਤੇ ਜੋ ਪੰਜਾਬੀ ਫਿਲਮਾਂ ਵਿਚ ਆਡੇ ਕੱਪੜਿਆਂ ਵਿਚ ਲੱਡੂਆਂ ਦਾ ਕੰਮ ਕਰਦੇ ਹਨ, ਵੋਂ ਵੀ ਪੰਜਾਬੀ ਹੀ ਤਾਂ ਕ੍ਰਿਪਾਨ ਹਨ। ਇਹਨਾਂ ਨੂੰ ਵੀ ਸਮਝਾ ਕੇ ਸਮਝਾਇਆ ਜਾ ਸਕਦਾ ਹੈ ਕਿ ਆਖਿਰ ਤੁਹਾਡਾ ਪੰਜਾਬ ਦਾ ਇਜਤ ਦਾ ਸਵਾਲ ਹੈ ਅਤੇ ਜੇਕਰ ਸਮਝਾਇਆ ਨਹੀਂ ਗਿਆ ਤਾਂ ਸਮਝਾ ਸਕਦੇ ਹੋ ਕਿ ਉਹਨਾਂ ਨੂੰ ਵੀ ਸੁਕਾਉਣ ਤੋਂ ਜੀਨੇ ਜੋ ਆਪਣਾ ਪੇਟ ਮਹਿਨਤ ਕਰਕੇ ਇਜਤ ਤੋਂ ਪਾਲ ਕੇ ਕੁਝ ਗਲਤ ਕਹਿ ਦਿੱਤਾ ਹੈ ਤਾਂ ਉਹ ਮਾਫੀ ਚਾਹੁੰਦਾ ਹੈ।
ਸਰਬੱਤ ਦਾ ਭਲਾ
ਤੁਹਾਨੂੰ ਸਾਰਿਆਂ ਨੂੰ ਇਕ ਕੁੜੀ ਮਿਲਦੀ ਨਹਿੰਗ ਕੋਲੋਂ ਹੈਲਪ ਨਹੀਂ ਮੰਗਦੀ
बहुत बढ़िया काम किया मेरे पंजाबी भाई ने बस मुझे एक छोटी सी दिक्कत है जो मैं कहना चाहता हूं की ये बेचारी हमारी गरीव बहन महनत करके काम करके अपना घर चलाने की कोशिश कर रही है जिसमें उसे खुदपर भी ध्यान देने का वक्त ही नहीं मिलता इस लिऐ सायद उसने दुपट्टा नहीं ओडा पर इससे आपको दिक्कत हुई अच्छी बात है क्योंकि वो पंजाबी है इस लिऐ पर मैं बता दूं भाई जी सनी लियोनी भी बंजाबी है और जो पंजाबी फिल्मों में आधे कपडों में लडकियां काम करती हैं वो भी पंजाबी हीं तो हैं कृप्या थोडा उन्हें भी जाकर समझा आऐं आखिर अपने पंजाब की इज्जत का सवाल है और अगर नहीं समझा सकते तो कृपया उन्हें भी सुकून से जीने दें जो अपना पेट महनत करके इज्जत से पाल रहे हैं कुछ गलत कह दिया हो तो माफी चाहता हूं
Singh sahib ji bahut badhiya baat kri apne
Bhai afeem kha kar aya hai kya sunny leone panjabi hai😂 fir to danni daniels hindu hai😂😂
@@Delhi__fauj96 sunny Leoni ka asli naam karanjeet Kaur hai or uske pita ka naam jaspal singh or Mata ka naam balwant Kaur hai jo pehle Punjab k nivasi the baad main videsh rehne chale gaye padle thota phir aana akal dikhane
Greeban nu taan har koi bol dinda aa😢
Eh ap famous hon aaye lagde....
ਕਿੰਨਿਆਂ ਕੁੜੀਆਂ ਨੰਗਿਆਂ ਹੋਕੇ ਰੀਲਾਂ ਬਣਾਉਂਦੀਆਂ ਫਿਰਦਿਆਂ ਉਹਨਾਂ ਨੂੰ ਨੀ ਕੁਝ ਕਹਿਣਾ
💯💯💯💯💯💯💯
ਵਿਹਲੜ ਮੇਹਨਤ ਕਰਨ ਵਾਲਿਆਂ ਨੂੰ ਨਸੀਹਤ ਦਿੰਦੇ ਫਿਰਦੇ
nihang dc lgya koi bnda keh skda hgya wah oda ki mtlb wah
ਤੂ ਨਿਹੰਗ ਆ ਕੇ ਹੀਰੋ ਆਪਣੀਆ ਤਾਂ ਕਾਲੀਆ ਅਨੇਕਾਂ ਲਾ ਉਸ ਕੁੜੀ ਤੇ ਰੌਬ ਮਾਰਨ ਲਈ ਆ ਗਿਆ
ਗੁਰਦਾਸ ਮਾਨ ਨੇ ਸਹੀ ਕਿਹਾ ਕਿ, ਆਪਣੇ ਸਿਰ ਦੀ ਪੰਗ ਕਿਸੇ ਤੋਂ ਸਾਂਭੀ ਜਾਂਦੀ ਨਹੀਂ, ਬੂਰਾ ਮਨਾਓਂਦੇ ਲੋਕੀਂ ਕੁੜੀ ਸਿਰ ਤੋਂ ਨਗੀ ਦਾ
Very bad
Ehi khalistan hona je ban gya ...sukar oye rabba bacha lya eh jahe khalistan ton ...sukar dhan an tu..ghato hun jo v asin apdi marzi tan kar skde an
Aurat bande to kamjor nhi hai ! Sada nazriya kamjor hai !
Shi gal aa chuni jaruri hai
ਉਤੇ ਪਰਚਾ ਹੋਣਾ ਚਾਹੀਦਾ ਪਰਚਾ
ਗਰੀਬ ਤੇ ਹੀ ਆਪਣੀ ਦਾਹੜੀ ਖਿੰਜੀ ਜਾ ਦਾ ਹਰ ਇਨਸਾਨ
ਜਿਹੜੇ ਤੇਰੇ ਨਾਲ ਦੇ ਵਿਹਲੜ ਗ੍ਰੰਥਾਂ ਸਾਹਮਣੇ ਆਰਤੀਆ ਕਰੀ ਜਾਂਦੇ ਆ ਤੁਹਾਡੇ ਨਿੰਹੰਗ ਵਿਸ਼ਨੂੰ ਨੂੰ ਆਪਣਾ ਪਹਿਲਾ ਗੁਰੂ ਸਮਝਦੇ ਆ ਉਹਨਾਂ ਮੋਹਰੇ ਤੇਰੇ ਵਰਗਿਆਂ ਦੇ ਮੂੰਹ ਨਹੀ ਖੁੱਲਦਾ ਵਿਹਲੜ ਲਾਣਾ ਆ ਕੇ ਚੜ੍ਹ ਜਾਂਦਾ ਜਿੱਥੇ ਪਤਾ ਹੁੰਦਾ ਕੋਈ ਕਮਜ਼ੋਰ ਆ ਕੁੜੀ ਨੇ ਆਪਣੇ ਪਿਓ ਨੂੰ ਗੁੱਸੇ ਚ ਬੋਲ ਹੋ ਗਿਆ ਪਰ ਤੈਨੂੰ ਕਿਹੜੇ ਨੇ right ਦਿੱਤਾ ਤੂੰ ਜਾ ਕੇ ਭਾਸ਼ਣ ਝਾੜੇ ਉਹ ਤਾ ਮਹਿਨਤ ਕਰ ਕੇ ਖਾ ਰਹੀ ਆ ਤੂੰ ਕਰ ਕੇ ਦਿਖਾ ਧੁੱਪ ਚ ਸਾਰਾ ਦਿਨ ਕੰਮ ਤੁਸੀ ਵਿਹਲੀਆਂ ਖਾਣ ਗਿੱਝ ਗਏ ਕੋਈ ਤੁਹਾਡੇ ਤੋਂ ਸਵਾਲ ਕਰਦਾ ਤਾਂ ਚਾਰ ਸੋ ਸਾਲ ਪੁਰਾਣਾ ਇਤਿਹਾਸ ਸੁਣਾਉਣ ਲੱਗ ਜਾਂਦੇ ਆ ਅੱਜ ਦੇ ਟਾਇਮ ਚ ਤੁਸੀ ਸਿਰਫ ਬੋਝ ਆ ਕੌਮ ਤੇ ਮਹਿਨਤ ਤੋ ਭਗੌੜੇ ਪਰ ਲੋਕ ਹੁਣ ਤੁਹਾਡੇ ਫੋਕੇ ਦਬਕਿਆਂ ਤੋਂ ਡਰਦੇ ਨਹੀਂ
ਮੈਨੂੰ ਲਗਦਾ ਸਾਰੇ ਏਸੇ ਵਿਚਾਰੀ ਕੁੜੀ ਨੂੰ ,, ਆਕੇ ਦਬੀ ਜਾਂਦਾ
Kise da pehrawa te ida ni bolna cahida..ih haq aa sab da. Jo Tik Tok te Sikh parwara dia gand pa rhyia ohna nu boloo na k jo mehnat kar reha ohna nu🙏🏻🙏🏻
ਟਰੈਫਿਕ ਲੈਟਾ ਤੇ ਮਰੂਡੇ ਵੇਚਣਾ ਵੀ ਸਿਰਫ ਦਿਖਾਵਾ ਹੈ ਅਸਲ ਵਿੱਚ ਭੀਖ ਹੀ ਮੰਗਦੇ ਹੁੰਦੇ ਹਨ
Baba ji bilkul sahi keha ji 🙏🙏
ਲੈ ਦੱਸ!!!!......ਇਹਨੇ ਕੋਈ ਚਵਾਨੀ ਦਿੱਤੀ ਵੀ ਨਹੀਂ....ਇਹਦੇ ਬਿਨਾਂ ਗੱਲੋਂ ਈ ਚਿੱਤੜਾਂ ਨੂੰ ਅੱਗ ਲੱਗੀ ਆ!!!
Singh Saab ki shi krya je
Je koi kudi kisy de thapad mare ta mashhoor kar davo lakha si madad karo je koi bache mehnat karke apna guzara kar rahe ne ohna nu dhamkiya davo guru ji ne eda da ta kuch ni sikhaya hona tohanu zarurat mand di help Karo dravo na Jake ohna nu
Kive piche pye vichari de..jrori ni oh 100 glt hi boli houo..bhut eda de lok jo guru da bana paa ke glt karde..bhut sunyea guru ghra ch beth ke shrab pinde fde gye ja hor nshe krde..kudi di maa ne cmra shmne vi keha v bhang de pkode khande c..oh nsha hi hunda..ik gl hogi chdo km krn do vichari nu..jine jvak pale peyo to bina ohnu hi pta hunda..ghr chdne sokhe ni hunde..kina ku dukhi houo oh bnda ohnu hi pta..guru da bana paa ke koi guru ni bn jnda..baki waheguru nu pta ki hoyea houo ki nhi..pr 100%juth ni ho skda..kyi glla ho jndia ne
ਇੱਕੋ ਗੱਲ ਦਾ ਦੁੱਖ ਆ ਜਿਹੜਾ ਅਮ੍ਰਿਤਧਾਰੀ ਬਾਪ ਨੂੰ ਨਸ਼ੇੜੀ ਤੇ ਮਰਿਆ ਦੱਸਿਆ.....
Mama jo reela bnaudiaa insta te ohna wal ni ja hunda
ਉਹ ਕੁੜੀ ਨੂੰ ਚਲੋ ਜਿਹੜਾ ਕੋ ਹੋ ਗਿਆ ਹੋ ਗਿਆ ਹੁਣ ਹੈ ਤਾਂ ਵਿਚਾਰੀ ਮਿਹਨਤ ਕਰਦੀ ਆ ਹੁਣ ਉਹਨੂੰ ਬਚਾਈ ਤੋਂ ਬੁਲਾਈ ਜਾਂਦੇ ਆ ਪੁੱਠਾ ਜਿਦਾ ਉਵੇਂ ਬੋਲੀ ਜਾਂਦੀ ਆ ਉਹ ਬੰਦਾ ਹੀ ਘਬਰਾ ਜਾਂਦਾ ਵਾ
ਇਸ ਚਵਲ ਕੁੜੀ ਦੇ ਲੱਛਣ ਦੇਖੌ insta ਤੇ ਬੇਸ਼ਰਮ ਕੁੜੀ ਹੈ, ਮਾ ਵੀ ਸਿਰੇ ਦੀ ਚਵਲ ਤੇ ਜਲਦੀ ਅਮੀਰ ਹੋਣ ਦੀ ਚਾਹਵਾਨ ਵਾਂ
ਬਹੁਤ ਵਧੀਆ ਬਾਬਾ ਜੀ
ਕੀ ਸਵਾਹ ਵਧੀਆ, ਜੇ ਇਹ ਸਿਆਣਾ ਹੁੰਦਾ ਤਾਂ ਬਿਨਾਂ camere ਤੋ ਸਮਝਾ ਸਕਦਾ ਸੀ ਕੁੜੀ ਨੂੰ
Eda jne khne upr mnwani kruge,,,, tanhi ta baba g khali stan ni aaunda,,,,,,, kudy di pikk pakr tuc ohnu bdnam krr rhe aa,,,,,,, klnu usda rista v hona ,,,,,greeb bnde di lyf ch boht problem aaundi aa fr,,,,,,,, nle j krna kuj baba g,,,, gangster nu maro,,,,, jina ne att chkki v,,,, nshe vechde aa,,,,, chiitta wrge nshe bnd krwao,,,,,, eda kuj ni hona,,,,, hr ik di apni lyf aa,,,,,
Khali shaitaan taa waise v ni aana
Nihng b badmash evi bne ina Di service police aleya to jdo hundi fer bhjjde 😂
God bless you betapleacego to house 🏠 and take care family
ਬਹੁਤ ਤੇਜ਼ ਕੁੜੀ ਆ ਪੈਸੇ ਭੇਜਣੇ ਬੰਦ ਕਰੋ
Kinne k bhejte tu ..aap kitay sacha sucha aa ....doosre nu kehn toh pehla apne andar dekh ki hai ....
Your Right 👍 ji
@@viralzone2253 tu kinne bheje aa shi ta kehnda oh v Tej a kudi apde Baap nu badnam kri jandi aa
Aap dak ke bhang naal ainka la ke sunny deol banya firda... 😂
Veer g soch bande di vdia honi chahidi a har ik girl lady lyi fr kuch ni hunda koi kudi thodi kudi nl glt kru kuch
ਕਿਸੇ ਨੂੰ ਜਿਊਣ ਨਾਂ dyeo ਤੁਸੀਂ
ਐਵੇਂ ਵੇਹਲੜ ਕੱਠੇ ਹੋਏ ਆ ਐਨਕਾਂ ਲਾ ਕੇ ਆਪ ਐਕਟਰ ਬਣੀ ਫਿਰਦਾ ਕੰਮ ਨਾ ਕਰਨ ਦਿਓ ਕਿਸੇ ਨੂੰ ਵੱਡੇ ਧਰਮ ਦੇ ਠੇਕਦਾਰ ਗਰੀਬਾਂ ਉੱਤੇ ਹੀ ਜ਼ੋਰ ਦਿਖਾਣਾ ਹੁੰਦਾ
Very good
Nhing singh ਸਹੀ ਕਹਿੰਦਾ
Awe. Drra. Rahe. Ho. Girl. Nu
Wahe guru ji ka Khalsa waheguru ji ke fetah..... Veer ji kya sirf yhi sikh family se belong krte jisko aap sar pe dupatta le Punjab me etni ladkiya hai shbi ko bolo ek gareeb ko kyu majbur Kiya ja raha hai
Sunday live pastor Ankur Narula ministry deliverance meating 10to4pm
Baba g jekar dee de sir te chuni de ke usdi koi help karde te lok tuhadi vi ijat karde
Kio foka rob mar ke kise greeb da rojgar band kar rhe ho
Bnde nu koi moka chadd dena chahida aa gall chukkan da ....oh apni mehnat kr ryi aa chunni le k hi rakhe eh kuj jyada e hogya baba aap aenka layi ferda aa ....saray fame bhalde aa oh sache rabb nu koi koi manda
ਬਾਬਾ। ਜੀ। ਬੱਚਾ। ਆ। ਵਧੀਆ। ਸੇਧ। ਦਿਓ ਬੱਚਾ। ਘਬਰਾਹਟ। ਵਿੱਚ ਆ
ਕੁੜੀ ਨੇ ਅੰਮਿ੍ਤ ਨਹੀ ਛਕਿਆ। ।
Baba ta aap ainakaa laae firda 😊😊
Garib di kudi nu har koi khe Dina v pr swad ty fr j koi ameer ghar diya kudiya nu khe 😢
ਸਹੀ ਹੀ ਕਿਹਾ ਚੁੰਨੀ ਕਿੱਥੇ ਹੈ ❤
Kinek sikh kudiya ne je sir te chunni ni lende nd chunni di gal ta at aa, kahiyan kudiyan te kapde vi pure ni paundi udo kithe jande tuhi, jekr oh madat lai la rahi aa te is kudi di majburi aa, je inni mariyada di dsna va ta pehla kudi financially help kareo fir mariyada bare gal keho, ki kudiya chah di redi ni la sakdi tu c ja kehri sikh sangat poor sikha di madat karde aw,
Behna nu benti aa, ehna de gal ute dhyan na deo, je koi apni ligal income vich roda paunda ae ude utte FIR hundi ae, koi kisedi help ni karda apne parivar nu te apni study ap strugal kr k complete krni paindi aa, je vadiya no. Aa gaye ja success ho gaye, aa jande photo va len nu, bass eh etho tak hi aa
Very good ver g
Bs hun shud dio khehda bhai.ki ptta kudi de father ne kujh der pahilan amrit shakia k jd ton eh buche ghr ton aaye aa oss time da amrit shakia.jihde gurughar ton kudi de father ne jd amrit shakia hona.ohh Gurughsr ch v sara record hunda.verifye krke oh v pao fer socil media te.Shi position clear ho ske .
😂😂😂😂 ਦੋਵੇ ਵੇਲੜ ਆ ਆਪਣੇ ਪਿੰਡ ਵਿਚ ਕਿਸੇ ਜਰੂਰਮੰਦ ਦੀ ਮੱਦਦ ਕਰੋ
ਫਾਲਤੂ ਦੇ ਮੁਦੇ...... ਹਰੇਕ ਦੀ ਜਿੰਦਗੀ ਚ ਜਾ ਵੜ ਦੇ ਸਾਡੇ ਲੋਕ
ਇਹਨੂੰ ਕਹਿੰਦੇ ਆ ਦਲੇਰੀ😊
ap ah nche krde a
ਮਾ ਲੰਡਰ ਆ ਏਹਦੀ ਓਹੀ ਮਤ ਧੀ ਨੂੰ ਦੇਣ ਲਗੀ ਆ
ਕੀ ਤੁਸੀਂ ਇਸ ਕੁੜੀ ਅਤੇ ਇਸਦੇ ਪਰਿਵਾਰ ਨੂੰ ਜਾਣਦੇ ਹੋ ਜੀ
ਉਹ ਤੇਰੇ ਕੋਲੋਂ ਕੁਝ ਮੰਗ ਨਹੀਂ ਰਹੀ ਵਿਹਲੜਾ
A. Singh. Badmasi. Kar. Rahe. Han. Tusi. Kon. Hunde. Ho. US. Nu. Dhamki. Deen. Wale. ,,,,,,Pahila. A. Daso. Tusi. Kis. De. Izeeat. Bchyye. Awe. Fukryea. Na. Maro
Ki badmashi kr reya jhooth bol ke paise mang re loka ton.
ਪਹਿਲਾਂ ਆਲੀ ਇੰਟਰਵਿਊ ਚ ਤਾਂ ਟੋਪੀ ਲੈ ਰੱਖੀ ਸੀ ਕੁੱੜੀ ਨੇ
Is nihang singh da pta dso is di asi interview lva ge
Greeb dee te foka rohb mar riha
Yar tusi har jagah aa jane o Eve hi.
Jithe bolna hunda othe bolde ni.
ਇਸ ਪਰਿਵਾਰ ਕੋਲ 3 kile Jamin ਹੈ
Awe greeb da majaak bnaya aa
Bhai moral policing shuru kar di...ye pakistani punjab nahi hai India hai
Baba ji Bilkul Sahi Kiha ji
O kehdi amritdhari h jehdi sir te chuni leve ina ta pta hona chahida h nihang singh nu
Baba Ji .. kini saayu jehi bachi aa... Chunni nayi layi par gande fashion vi nayi kite... Please ena sakht na hovo..... Sada dharam bahut sohna hai.... Loka nu dravo na Ji but naal jodo.... Vichari Bina chuni laye CHAH vechdi aa.....insta te eho jehiya vi ne Jo jism dikha ke lakha bna rayiya te naam naal Kaur laya.... Main app vi Sikh kom cho haa par ena kattar nayi aa.....keha suneya maaf karna.... Rabb meri ess bhehan nu taraki deve
ਬਸ ਕਰੋ ਭਰਾ ਹੁਣ ,,
vichari kudi aw masoom jine help krne aw kr dene aw appa kon huna aw rokan wale
Pra fr ki hoya yaar sir te chuuni ne lyi ta kush ho chaliya nale ini grami pedi aa
Bhai baba ji apni anka utaro fr gal kro bani banna khnda kirpan kanga kashera ❤❤ te enka vich kitho aa giya😂😂
Sare kive magar paye aa vichari kudi de kise nu ta kam krr lain diya karo ajay kehnde punjab tarakki kyu nee krda bahrle mulka vich ehnia kudia turia firdia hoan giya bina chuniya too othe ja k dva lao
Instagram te sikh kudiya nangiya hoeya firdia oona wal vv dekhlo
Sbb to e glti hundi.. Kyo ohda jeena khrab kita.. Thode wrge e lokka ni suicide krn te majboor krde.. Jihda ji krda greeb pishe pain jnde
Fr jehdi aa nagiyan hundi aa camre samne ohna nu bolo jan k ehde tah sirf chunni lyi TUC jwakdi de gal pyi jane o jinda de kapde v poore ni paye ohna kol jao
Sikh dharam te muslim dharam same vichaar dhara
😂😂aa gya salman khan
Sare bs moka bahlde a insan gltiya da putla asi rbb ta ni jo koi v glti ni kr skde👉🏻bachiva jv ohnu bachpn vch kya gya peo li ove khta ..ah te mgr hi page
Nihang singh full wrong
Yrr ki ohde piche pye aa vichari de oh mehnat krde nu v krn dinde
Oh apni mehnat kar rahi eho je he loka karke j oh kudi demotivate hogi kujh karle fer ki pata ede ikali de ser te ghar chalda howe
Aa pehn da shola khani de jithe ni othe bs video di kussi ch vad jnde aa pta sur hega ni jis mudde nu loka agge lyona te kis nu parde na solve krna..
Who asked him for his opinion 😂😂😂😂
Baba anaik otar ky gl kro nimrta nal pesh avoo
Hadd yrrrŕ Babe di 😮😮