ਰਾਹੁਲ ਗਾਂਧੀ ਤੇ ਸਰਬਜੀਤ ਖ਼ਾਲਸਾ ਨੇ ਸਾਂਝੀਆ ਕੀਤੀਆ ਦਿਲ ਦੀਆ ਗਲ਼ਾ

Поділитися
Вставка
  • Опубліковано 4 жов 2024

КОМЕНТАРІ • 797

  • @LakhwinderSingh-xb4id
    @LakhwinderSingh-xb4id 3 місяці тому +178

    ਰਾਹੁਲ ਗਾਂਧੀ ਵੱਲੋਂ ਚੁੱਕਿਆ ਕਦਮ ਬਹੁਤ ਹੀ ਸਲਾਘਾ ਯੋਗ ਹੈ। ਇਕ ਚੰਗੀ ਸੋਚ ਦੀ ਨਿਸ਼ਾਨੀ ਹੈ ਪਰ ਅਫਸੋਸ ਇਹ ਇਕ ਕੌੜਾ ਸੱਚ ਹੈ ਕਿ ਸਿੱਖ ਕੌਮ ਦੀ ਅਖੌਤੀ ਠੇਕੇਦਾਰ ਸ਼੍ਰੋਮਣੀ ਕਮੇਟੀ ਅਤੇ ਹੋਰ ਵੱਡੀਆਂ ਜਥੇਬੰਦੀਆਂ ਵੱਲੋਂ ਇਸ ਪ੍ਰਵਾਰ ਦੀ ਕੋਈ ਮੱਦਦ ਨਹੀਂ ਕੀਤੀ। ਹਾਂ ਇਸ ਵਾਰ ਫਰੀਦਕੋਟ ਵਾਲਿਆਂ ਨੇ ਜਰੂਰ ਮੁੱਲ ਪਾਇਆ ਹੈ।

  • @avtarsingh2531
    @avtarsingh2531 3 місяці тому +146

    ਜਿਨਾਂ ਜਿਨਾਂ ਨੇ ਕੋਈ ਅਪਰਾਧ ਕੀਤਾ ਉਨ੍ਹਾਂ ਨੂੰ ਸਜ਼ਾ ਮਿਲ ਗਈ ਹੁਣ ਜੇਕਰ ਰਾਹੁਲ ਗਾਂਧੀ ਅਤੇ ਭਾਈ ਸਰਬਜੀਤ ਸਿੰਘ ਦੇ ਵਿੱਚ ਨੇੜਤਾ ਹੁੰਦੀ ਹੈ ਤਾਂ ਕੋਈ ਮਾੜੀ ਗੱਲ ਨਹੀਂ।

  • @kulwindersingh8167
    @kulwindersingh8167 3 місяці тому +139

    ਸਹੀ ਗਲ ਐ ਬਾਈ ਜੀ ਰਾਹੁਲ ਦਾ ਵਿਹਾਰ ਬਹੁਤ ਵਧੀਆ

  • @harmandersinghcheema6102
    @harmandersinghcheema6102 3 місяці тому +205

    ਰਾਹੁਲ ਇੱਕ ਸਿਆਣਾ ਰਾਜਨੀਤੀਵਾਨ ਹੈ

  • @DarshanSingh-ph7rt
    @DarshanSingh-ph7rt 3 місяці тому +140

    ਕਿਸੇ ਵੀ ਬੰਦੇ ਦੇ ਗਲਾਂ ਤੇ ਕੰਮਾਂ ਤੋਂ ਉਸ ਸਮਝਿਆ ਜਾ ਸਕਦਾ ਰਾਹੁਲ ਗਾਂਧੀ ਦੀ ਸੋਚ ਬਹੁਤ ਵਧੀਆ ਰਾਹੁਲ ਗਾਂਧੀ ਦੇ ਵਿੱਚ ਹੰਕਾਰ ਦੀ ਬੋ ਨਹੀਂ ਦਿਸਦੀ ਨਿਮਰਤਾ ਅਤੇ ਦੲਇਆ ਪ੍ਰਤੀਤ ਹੋ ਰਹੀ

    • @ravistudiotk6031
      @ravistudiotk6031 2 місяці тому

      ਜਿਸ ਦਿਨ ਸੱਤਾ ਮਿਲ ਗਈ ਉਸ ਦਿਨ ਦੇਖ ਲਈ ਕੀ ਪ੍ਰਤੀਤ ਹੁੰਦਾ ਵਾ

  • @jogindersaini7200
    @jogindersaini7200 3 місяці тому +126

    ਰਾਹੁਲ ਪੜ੍ਹਿਆ-ਲਿਖਿਆ ਵਿਅਕਤੀ ਹੈ।ਉਸਨੂੰ ਪਤਾ ਹੈ ਕਿ ਦੂਸਰੇ ਨੂੰ ਕਿਵੇਂ ਬੁਲਾਉਣਾ ਹੈ।
    ਸਰਬਜੀਤ ਸਿੰਘ ਖਾਲਸਾ ਵੀ ਕੋਈ ਨਿਆਣਾ ਨਹੀਂ ।ਉਹ ਵੀ ਸਭ ਸਮਝ ਰੱਖਦਾ ਹੈ।

  • @jarnailsingh3672
    @jarnailsingh3672 3 місяці тому +76

    ਰਾਹੁਲ ਗਾਂਧੀ ਦੀ ਵਿਚਾਰਧਾਰਾ ਬਹੁਤ ਅੱਛੀ ਹੈ

    • @kaursingh2510
      @kaursingh2510 2 місяці тому

      ਰਾਹਲ‌, ਗਾਂਧੀ ਬਹੁਤ ਵਧੀਆ ਕੀਤਾ

  • @MohanLal-wh1qm
    @MohanLal-wh1qm 3 місяці тому +34

    ਰਾਹੁਲ ਗਾਂਧੀ ਜੀ ਬਹੁਤ ਵਧੀਆ ਇਨਸਾਨ ਹਨ। ਵਾਹਿਗੁਰੂ ਜੀ ਅਗੇ ਅਰਦਾਸ ਕਰੀਏ ਕਿ ਰਾਹੁਲ ਗਾਂਧੀ ਜੀ ਜਲਦੀ ਤੋਂ ਜਲਦੀ ਪ੍ਰਧਾਨ ਮੰਤਰੀ ਬਣਨ। ਤਾਨਾਸ਼ਾਹੀ ਰਾਜ ਖਤਮ ਹੋ ਜਾਵੇ।

  • @SandhuBaldev-yq6mz
    @SandhuBaldev-yq6mz 3 місяці тому +78

    ਰਾਹੁਲ ਗਾਂਧੀ ਸੁਲਝਿਆ ਬੰਦਾ ਹੈ॥

  • @gurdeepbal9708
    @gurdeepbal9708 3 місяці тому +266

    ਰਾਹੁਲ ਗਾਂਧੀ ਦੀ ਸਿਆਣਪ ਹੈ ਇੰਦਰਾ ਗਾਂਧੀ ਨੁੰ ਗਲਤੀ ਦੀ ਸਜ਼ਾ ਮਿਲਗੀ

    • @KawalGurdeep
      @KawalGurdeep 3 місяці тому +17

      Good job by rahul

    • @AngrejSingh-or8ff
      @AngrejSingh-or8ff 3 місяці тому +6

      😢😮

    • @KulwantSingh-zh2vg
      @KulwantSingh-zh2vg 3 місяці тому +5

      Good job

    • @SantokhBains-c4x
      @SantokhBains-c4x 3 місяці тому +1

      Please come to point because rest of the episode is well known it's quite generous attitude of Rahul Gandhi Tamil peoples hated Rajiv Gandhi because of the conflict of sri lanka

    • @SantokhBains-c4x
      @SantokhBains-c4x 3 місяці тому +3

      To be honest with you sarbjit singh should respond positively

  • @nachhattarsingh2122
    @nachhattarsingh2122 3 місяці тому +192

    ਰਾਹੁਲ ਗਾਂਧੀ ਜੀ ਦੀ ਫਰਾਖਦਿਲੀ ਦੀ ਹਰ ਸੱਚਾ ਇਨਸਾਨ ਕਦਰ ਕਰਦਾ ਜੀ।

  • @gursevaksingh497
    @gursevaksingh497 3 місяці тому +306

    ਰਾਹੁਲ ਗਾਂਧੀ ਜੀ ਦਾ ਤੇ ਸਰਵਜੀਤ ਸਿੰਘ ਖਾਲਸਾ ਜੀ ਦਾ ਕੋਈ ਕਸੂਰ ਨਹੀਂ

  • @ramkrishansingathiya3289
    @ramkrishansingathiya3289 3 місяці тому +70

    ਬਹੁਤ ਸਹੀ ਕਿਹਾ ਭਾਈ ਸਾਹਬ। ਕਿਸੇ ਪ੍ਰਤੀ ਨਫਰਤ ਨੂੰ ਜਿੰਨੀ ਜਲਦੀ ਹੋ ਸਕੇ ਖਤਮ ਕਰਨਾ ਚਾਹੀਦਾ ਹੈ। ਇਹ ਸਬ ਤੋਂ ਪਹਿਲਾਂ ਆਪਣੇ ਆਪ ਵਾਸਤੇ ਨੁਕਸਾਨ ਦਾਇਕ ਹੈ।

  • @KanwarjitSinghGill-fn4iq
    @KanwarjitSinghGill-fn4iq 3 місяці тому +106

    ਵਾਕਿਆ ਹੀ ਰਾਹੁਲ ਗਾਂਧੀ ਦੀ ਇੱਹ ਬਹੁਤ ਵੱਡੀ ਇਨਸਾਨੀਅਤ ਹੈ ,ਰਾਹੁਲ ਅੱਜ ਇੰਡੀਆ ਦਾ ਬਹੁਤ ਵੱਡਾ ਲੀਡਰ ਹੈ ,

    • @balwinderkaurpp9
      @balwinderkaurpp9 3 місяці тому +2

      sikha da nhi ih knjr indra rajiv soniya da gnda khun ve.jo nhi.saf ho skda.

    • @balwinderkaurpp9
      @balwinderkaurpp9 3 місяці тому +1

      je tenu pta ve sap de put spoliye te rahul knjr spoliy hi hega ve

    • @balwinderkaurpp9
      @balwinderkaurpp9 3 місяці тому

      tenu rahul bra chnga lg reha ve....shrm kr ...lakha sikh mar dite tenu o nhi dikhda

    • @balwinderkaurpp9
      @balwinderkaurpp9 3 місяці тому +1

      rahul gandhi nhi ...khan ve aa knjr....aa nirmta nhi dikha riha natk ..kr riha ve...aaaiii smjh...

    • @SukhdevSingh-nx6ks
      @SukhdevSingh-nx6ks 3 місяці тому +2

      @@balwinderkaurpp9enna putha sidda liken de tha eh keh k j Rajiv gandhi nu marn wale Reha ho sakde pher Indra Gandhi de kyu nai ?

  • @gurmeetsinghgurmeetsingh2599
    @gurmeetsinghgurmeetsingh2599 3 місяці тому +78

    ਵਧੀਆਂ ਵਿਚਾਰ ਨੇ ਬਾਈਁ ਜੀ

  • @Kkulvir0401
    @Kkulvir0401 3 місяці тому +28

    ਵਾਹਿਗੁਰੂ ਜੀ ਫਤਿਹ ਦਾ ਜਬਾਬ ਫਤਿਹ ਵਿੱਚ ਦਿੱਤਾ ਬਹੁਤ ਚੰਗਾ ਲੱਗਾ ਪਿਆਰ ਵੱਧਦਾ ਹੈ ਦੁਸ਼ਮਣੀ ਘੱਟ ਜਾਂਦੀ ਹੈ 🙏🏽👍🏽❤️

  • @RupinderBhatti-f9f
    @RupinderBhatti-f9f 3 місяці тому +27

    ਬਹੁਤ ਵਧੀਆ ਵਿਚਾਰ ਨੇ ਤੁਹਾਡੇ.. ਰਾਹੁਲ ਗਾਂਧੀ ਇੱਕ ਬਹੁਤ ਹੀ ਨੇਕ, ਪੜ੍ਹਿਆ ਲਿਖਿਆ ਤੇ ਅਗਾਂਹਵਧੂ ਸੋਚ ਦਾ ਮਾਲਕ ਹੈ.. ਰਾਹੁਲ ਗਾਂਧੀ ਨੇ ਖਾਲਸਾ ਜੀ ਨੂੰ ਸਤਿ ਸ਼੍ਰੀ ਅਕਾਲ ਬੁਲਾਕੇ ਦਿਲਾਂ ਵਿੱਚ ਪਈਆਂ ਦੂਰੀਆਂ ਤੇ ਕੁੜਤਨਾ ਨੂੰ ਦੂਰ ਕਰਨ ਦਾ ਉਪਰਾਲਾ ਕੀਤਾ ਹੈ. ਖਾਲਸਾ ਜੀ ਨੂੰ ਹੁਣ ਅਤੀਤ ਨੂੰ ਭੁੱਲਕੇ ਅੱਗੇ ਵਧਣਾ ਚਾਹੀਦਾ..

  • @Eastwestpunjabicooking
    @Eastwestpunjabicooking 3 місяці тому +78

    ਦਾਦੇ ਪਿਓ ਦੀਆਂ ਗੱਲਾਂ ਕਰ ਕੇ ਤਾਜ਼ਾ ਦੁਸ਼ਮਣੀ ਈਰਖਾ ਭਰਨੀ ਨੀ ਚਾਹੀਦਾਂ ਰਾਹੁਲ ਨੇਕ ਦਿਲ ਇਨਸਾਨ ਏ ਤਿੰਨੋਂ ਮਾ ਪੁੱਤ ਬੇਟੀ ਵਧੀਆ । ਬਹੁਤ ਹੀ ਵਧੀਆ ਵਿਚਾਰ ਤੇ down to earth, ਤੇ ਖਾਸ ਸਾਡੇ ਕਿਸਾਨ ਤੇ ਸਿੱਖਾਂ ਲਈ ਬਹੁਤ ਹੀ ਵਧੀਆ ਪਿਆਰ ਇੱਜ਼ਤ ਏ

    • @jagtarsunny7826
      @jagtarsunny7826 3 місяці тому

      ਹਰਮੰਦਰ ਸਾਹਿਬ ਤੇ ਹਮਲਾ ਸੋਨੀਆ ਗਾਂਧੀ ਦੇ ਕਹਿਣ ਤੇ ਹੋਇਆ ਸੀ ਨਾ ਕੇ ਇੰਦਰਾ ਗਾਂਧੀ ਨੇ ਆਪਣੇ ਆਪ ਕੀਤਾ ਸੀ

    • @Surjitsingh-eg2hb
      @Surjitsingh-eg2hb 3 місяці тому

      Galt soch hai tuhadi, hamla badal and advani ne keh keh ke karwaya sie,,,,,,.......​@@jagtarsunny7826

    • @DilpreetSingh-k2l
      @DilpreetSingh-k2l 3 місяці тому

      ਇੰਦਰਾ ਦੀ ਕੁੜੀ ਨੇ ਬਿਆਨ ਦਿੱਤਾ ਸੀ ਕੇ ਮੇਰੀ ਦਾਦੀ ਨੂੰ ਅੱਤਵਾਦੀਆਂ ਨੇ ਮਾਰਿਆ,, ਮੇਨਕਾ ਗਾਂਧੀ ਬੋਹੁਤ ਗਲਤ ਬੋਲਦੀ ਏ

    • @RajKumar-pg8ln
      @RajKumar-pg8ln 2 місяці тому

      😅​@@jagtarsunny7826

    • @sakinderkaur846
      @sakinderkaur846 2 місяці тому

      @@jagtarsunny7826 je na pta hove ta chup raho .rahul os time 14 sal de ass pass c .Sonya kitho aa gi

  • @rajwinder1968
    @rajwinder1968 3 місяці тому +86

    ਵਧੀਆ ਆ ਕੁੜੱਤਣ ਘਟਣੀ ਚਾਹੀ ਦੀ

  • @SukhBeer-hc8vf
    @SukhBeer-hc8vf 3 місяці тому +77

    ਕੋਟਿ ਕੋਟਿ ਪ੍ਰਨਾਮ ਸ਼ਹੀਦਾਂ ਨੂੰ

  • @Angrejsingh-j5s
    @Angrejsingh-j5s 3 місяці тому +10

    ਬਾਈ ਜੀ ਦਿਲ ਜਿੱਤ ਲਿਆ ਤੁਸੀਂ ਆਪਣਾ ਇਹ ਸੰਦੇਸ ਦੇ ਕੇ ਬਹੁਤ ਵਧੀਆ ਲੱਗਿਆ ਜੀ।

  • @baljeetkaur8149
    @baljeetkaur8149 3 місяці тому +36

    ਰਾਹੁਲ ਗਾਧੀ ਜੀ ਦੇ ਵਡੱਪਣ ਨੂੰ ਸਲਾਮ ❤❤❤

  • @baggasingh9234
    @baggasingh9234 3 місяці тому +28

    ਹਰਣਾਖਸ ਦੀ ਸੋਚ ਹੋਰ ਸੀ,,,, ਪਰ ਭਗਤ ਪ੍ਰਹਿਲਾਦ ਦੀ ਸੋਚ ਕੁਝ ਹੋਰ ਸੀ,,, ਤੁਹਾਡੀਆਂ ਗੱਲਾਂ ਸੌਂ ਪ੍ਰਸੰਟ ਸਹੀ ਹਨ ਵੀਰ ਜੀ,,,,

    • @kmldeepramgarhia5899
      @kmldeepramgarhia5899 2 місяці тому

      Ryt ❤ਪਰ ਲੋਕ ਸਮਜਦੇ ਨਹੀਂ ।ਹੁਣ ਪਿਛਲੀ ਪੀੜ੍ਹੀ ਦੀ ਗਲਤੀ ਦੀ ਸਜਾ ਛੋਟੇ ਆ ਨੂ ਕਿਉ😢

  • @amanpreetsaini8522
    @amanpreetsaini8522 3 місяці тому +17

    ਰਾਹੁਲ ਗਾਂਧੀ ਜੀ ਇੱਕ ਵਧੀਆ ਇਨਸਾਨ ਹਨ ਉਹਨਾਂ ਦਾ ਵਾਰ-ਵਾਰ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਆਣਾ ਤੇ ਸੇਵਾ ਭਾਵਨਾ ਨਾਲ ਆਣਾ ਇਹ ਦਰਸਾਂਓਦਾ ਹੈ ਕਿ ਸਿੱਖ ਧਰਮ ਦਾ ਸਤਿਕਾਰ ਹੀ ਨਹੀਂ ਕਰਦੇ ਸਗੋ ਆਪਣੇ ਪੁਰਖਿਆਂ ਵੱਲੋਂ ਕੀਤੀਆਂ ਗਲਤੀਆਂ ਨੂੰ ਵੀ ਬਖਸ਼ਾੳੁਣ ਆਉਂਦਾ ਹੈਤੇ ਦੂਸਰੇ ਪਾਸੇ ਬੀਜੇਪੀ\ਆਰਐਸਐਸ ਜੋ ਸਿੱਖ ਧਰਮ ਨੂੰ ਢਾਹ ਲਾਉਣ ਦੀ ਕੋਈ ਕਸਰ ਨਹੀਂ ਛੱਡਦੀ ਤੇ ਈਰਖਾ ਰੱਖਦੀ ਨਾਲੋ ਕਿਤੇ ਵਧੀਆ ਸੋਚ ਹੈਸੋ ਭਾਈ ਸਰਬਜੀਤ ਜੀ ਜਦੋਂ ਵੀ ਚਾਹੀਦਾ ਹੈ ਕਿ ਸਮਾਂ ਪਾ ਕੇ ਇੱਕ ਰਸਮੀ ਅਤੇ ੳੁਸਾਰੂ ਸੋਚ ਨਾਲ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨੀ ਚਾਹੀਦੀ ਹੈ।ਕਿਉਂਕਿ ਨੇੜਤਾ ਅਤੇ ਪਿਆਰ ਸਤਿਕਾਰ ਨਾਲ ਹੀ ਆਪਣੀ ਕੌਮ ਦੇ ਮਸਲੇ ਹੱਲ ਕਰਾੳੁਣੇ ਚਾਹੀਦੇ ਹਨਅਤੇ ਵੈਰ, ਵਿਰੋਧ ਤੇ ਦਵੈਬ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @BalwinderSingh-t6e
    @BalwinderSingh-t6e 3 місяці тому +15

    ❤❤ ਵਾਹਿਗੁਰੂ ਜੀ ਚੜਦੀ ਕਲਾ ਵੀਰ ਜੀ ਜੋਂ ਆਪ ਰਾਹੁਲ ਗਾਂਧੀ ਔਰ ਸਰਬਜੀਤ ਸਿੰਘ ਜੀ ਖਾਲਸਾ ਬਾਰੇ ਚਰਚਾ ਕੀਤੀ ਬਹੁਤ ਵਧੀਆ ਹੈ ਜੀ ਦੋਵਾਂ ਨੂੰ ਗੱਲ ਕਰਨੀ ਚਾਹੀਦੀ ਹੈ ਸਾਵਧਾਨ ਵਿੱਚ ਰਹ ਕੇ ਸਾਨੂੰ ਤਾਂ ਗੁਰੂਆ ਨੇ ਬਹੁਤ ਵਧੀਆ ਸਿਖਿਆ ਦਿੱਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @shinderpalsingh4794
    @shinderpalsingh4794 3 місяці тому +11

    ਭਾਈ ਸਾਹਿਬ ਜੀ,ਆਪ ਜੀ ਨੇ ਬੀ ਗੱਲ ਬਹੁਤ ਸੋਹਣੇ ਤਰੀਕੇ ਨਾਲ ਰੱਖੀ ਹੈ l
    ਗੱਲ ਸਮਝਾਉਣ ਦਾ ਤਰੀਕਾ verry Good,...ਸਾਡੀ ਪੰਜਾਬੀਆਂ ਦੀ ਫਿਤਰਤ ਇਹ ਬਣਗੀ,ਅਸੀਂ ਮਰਨ ਮਰਾਓਣ ਚ ਹੀ ਬਹਾਦਰੀ ਸਮਝਦੇ ਹਾਂ,ਲਿਆਕਤ ਨਾਲ ਗੱਲ ਰੱਖਣੀ ਅਸੀਂ ਘੱਟ ਪਸੰਦ ਕਰਦੇ ਹਾਂ,...ਲੋੜ ਆ ਅੱਜ ਆਪਣੇ ਮਸਲੇ ਸੋਹਣੇ ਤਰੀਕੇ ਨਾਲ ਉਠਾ ਕੇ ਉਹਨਾਂ ਦਾ ਹੱਲ ਕਰਵਾਈਏ,ਜਿਸ ਲਈ ਸਾਡੀ ਚੋਣ ਹੋਈ ਹੈ l ਬਾਕੀ ਗੁਰੂ ਨਾਨਕ ਸਾਹਿਬ ਦੇ ਘਰ ਚ ਦੁਸ਼ਮਣੀ ਰੱਖਣੀ ਨਹੀਂ ਸਖਾਈ ਜਾਂਦੀ,l ਬਹੁਤ ਬਹੁਤ ਧੰਨਵਾਦ ਜੀ 👏

  • @lovepreetsinghgill517
    @lovepreetsinghgill517 3 місяці тому +14

    ਬਿਲਕੁਲ ਸਹੀ ਵੀਡੀਓ। ਜਦੋਂ ਰਾਹੁਲ ਗਾਂਧੀ ਮੋਦੀ ਤੋਂ ਨੀ ਡਰਦਾ ਤਾਂ ਬਾਕੀ ਦੇ ਐਮਪੀ'ਜ਼ ਤੋ਼ ਕਿਉਂ ਡਰੂ। ਬਾਕੀ ਰਹੀ ਗੱਲ ਮੌਤ ਦੇ ਡਰ ਦੀ, ਹੁਣ ਰਾਹੁਸ ਗਾਂਧੀ ਉਸ ਗੱਲ ਤੋਂ ਉੱਪਰ ਉੱਠ ਚੁਕਿਆ ਹੈ।
    ਹੁਣ ਰਾਹੁਸ ਗਾਂਧੀ ਨਵੀਂ ਸੋਚ ਨਾਲ ਅੱਗੇ ਵੱਧ ਰਿਹਾ ਹੈ। ਸਾਨੂੰ ਵੀ ਉਸਨੂੰ ਪਾਜਿਟਿਵ ਲੈਣਾ ਚਾਹੀਦਾ ਹੈ।

  • @GurmeetBhatti-t7z
    @GurmeetBhatti-t7z 3 місяці тому +43

    Rahul ਦੇ ਅੰਦਰ ਸ਼੍ਵੀ ਫਿਰੋਜ ਗਾਂਧੀ ਜੀ ਦਾ genetic ਹੈ
    ਫਿਰੋਜ ਗਾਂਧੀ ਜੀ ਬਹੁਤ ਸਮਝਦਾਰ ਸਨ
    ਉਨਾ ਦਾ ਜੀਵਨ ਪੜੋ

  • @JaiSingh-k6q7f
    @JaiSingh-k6q7f 3 місяці тому +27

    ਇਹ ਇੱਕ ਚੰਗਾ ਕਦਮ ਹੈ। ਦੇਸ ਅਤੈ ਪੰਜਾਬ ਦਾ ਇਸੇ ਵਿੱਚ ਹੀ ਭਲਾ ਹੈ।

  • @meetokaur6000
    @meetokaur6000 3 місяці тому +11

    ਸਰਬਜੀਤ ਨੂੰ Rahul ਗਾਂਧੀ ਨਾਲ਼ੇ ਬੋਲਣਾ ਪੈਣਾ ਦੋਨੋ ਜਣੇ ਬਚੇ ਸੀ ਜਦੋ ਜ਼ੋ ਕੁੱਛ ਹੋਇਆ ਪਰ ਦੋਨਾਂ ਜਣੇ ਰਲ਼ ਮਿਲ ਕੇ ਇਸ ਦੁਨੀਆ ਦਾ ਖਿਆਲ ਰੱਖਣਾ ਜੇਕਰ ਪਿਆਰ ਨਾਲ਼ੇ ਸਭ ਠੀਕ ਹੋਉਗਾ ਸਰਬਜੀਤ ਖਾਲਸਾ ਨੂੰ ਵੀ ਇਹ ਸਾਰੀਆਂ ਗੱਲਾਂ ਸੋਚਣੀਆਂ ਚਾਹੀਦਾ ਕਿਉਂ ਫਿਰ ਹੀ ਤੁਸੀਂ ਸਾਰੀਆਂ ਮੁਸਕਲਾਂ ਹੱਲ ਕਰ ਸਕਦੇਓ ਹੋ ਬੇਨਤੀ ਆ ਤੇਰੇ ਮੂਹਰੇ ਰਲ਼ ਮਿਲ ਕੇ ਦੁਨੀਆ ਦਾ ਭਲਾ ਕਰ ਸਕਦੇਓ very nice video thanks uk🌹🙏

  • @satwinderkumar575
    @satwinderkumar575 2 місяці тому +8

    ਗਾਂਧੀ ਪਰਿਵਾਰ ਨੇ ਤਾਂ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਵੀ ਮੁਆਫ਼ ਕਰ ਦਿੱਤਾ ਹੈ। ਇਸ ਪਰਿਵਾਰ ਦੀ ਸੋਚ ਬਹੁਤ ਉੱਚੀ ਹੈ।

  • @khalsafreefire9273
    @khalsafreefire9273 3 місяці тому +17

    ਜੋ ਗਲਤੀ ਇੰਦਿਰਾ ਗਾਂਧੀ ਨੇ ਕੀਤੀ ਸੀ ਉਸ ਦੀ ਸਜ਼ਾ ਉਸ ਨੂੰ ਮਿਲ ਗਈ ਸੀ। ਪਰ ਰਾਹੁਲ ਗਾਂਧੀ ਦਾ ਤਾਂ ਇਸ ਵਿੱਚ ਕੋਈ ਕਸੂਰ ਨਹੀਂ। ਨਾ ਹੀ ਸਰਬਜੀਤ ਸਿੰਘ ਖਾਲਸਾ ਦਾ ਦੋਸ਼ ਸੀ। ਕਿਉ ਕਿ ਸਿੱਖੀ ਦਾ ਸਿਧਾਂਤ ਨਹੀਂ ਕੇ ਜਿਸ ਨੇ ਗਲਤੀ ਕੀਤੀ ਉਸ ਦੇ ਬੱਚਿਆਂ ਨਾਲ ਵੈਰ ਰੱਖਿਆ ਜਾਏ ।ਰਾਹੁਲ ਗਾਂਧੀ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸੇਵਾ ਕਰਕੇ ਇੱਕ ਬਹੁਤ ਵੱਡੀ ਮਿਸਾਲ ਕਾਇਮ ਕੀਤੀ ਹੈ ਅਤੇ ਨਿਮਰਤਾ ਦਿਖਾਈ ਹੈ।

  • @harbhajansingh4663
    @harbhajansingh4663 3 місяці тому +3

    ਬਹੁਤ ਬਹੁਤ ਵਧਿਆ ਹੈ ਗਲਬਾਤ ਸ੍ਰ ਜੀ ਬਹੁਤ ਬਹੁਤ ਧੰਨਵਾਦ ਲੋਕਾਂ ਨੂੰ ਇਸ ਗੱਲ ਤੇ ਅਮਲ ਕਰਨਾ ਚਾਹੀਦਾ ਹੈ

  • @SukhdevSingh-up7ed
    @SukhdevSingh-up7ed 2 місяці тому +5

    ਰਾਹੁਲ ਗਾਂਧੀ ਦੀ ਸੋਚ ਵਧੀਆ ਐ ਜੀ । ਚੰਗਾ ਹੋਇਆ ਜੇ ਉਸ ਨੇ ਪਹਿਲ ਕੀਤੀ ਐ ਤਾਂ!

  • @surinderpalsingh4600
    @surinderpalsingh4600 3 місяці тому +5

    Vadia soch aa ਰਾਹੁਲ ਗਾਂਧੀ ਅਤੇ Sarabjit ਸਿੰਘ MP Sahib
    ਪੰਜਾਬ ਦੀ ਸੇਵਾ ਲਈ ਰਲ ਮਿਲ ਕੰਮ ਕਰੋ

  • @majorsingh8288
    @majorsingh8288 2 місяці тому +4

    ਸ੍ਰੀਮਾਨ ਜੀ ਤੁਸੀਂ ਬਹੁਤ ਵਧੀਆ ਆਪਸੀ ਮੇਲ ਮਿਲਾਪ ਨਾਲ ਰਹਿਣ ਦੀ ਨਸੀਹਤ ਦਿੱਤੀ ਸਾਨੂੰ ਗੱਡੇ ਮੁਰਦੇ ਨਹੀਂ ਪੁੱਟਣੇ ਚਾਹੀਦੇ ਰਾਹੁਲ ਜੀ ਨੇ ਜੰਮੂ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਹਰੇਕ ਭਾਸਾ ਵਿੱਚ ਚਾਹੇ ਗਰੀਬ ਚਾਹੇ ਅਮੀਰ ਹਰ ਇੱਕ ਨੂੰ ਆਪਣੇ ਗਲੇ ਲਾਇਆ ਅਸੀਂ ਅਸੀਂ ਸੋਸ਼ਲ ਮੀਡੀਆ ਰਾਹੀਂ ਦੇਖਦੇ ਰਹੇ ਹਾਂ ਕਿ ਉਹ ਬਿਨਾਂ ਸਿਕਿਉਰਟੀ ਤੋਂ ਹੀ ਆਮ ਪਬਲਿਕ ਵਿੱਚ ਵਿਚਰਦੇ ਰਹੇ ਅਤੇ ਹਰ ਇੱਕ ਨੂੰ ਆਮ ਵਾਂਗ ਮਿਲਦੇ ਰਹੇ ਉਨਾਂ ਵਿੱਚ ਨੇਤਾ ਵਾਲੀ ਕੋਈ ਝਲਕ ਦਿਖਾਈ ਹੀ ਨਹੀਂ ਦੇ ਰਹੀ ਸੀ ਉਨਾਂ ਦੇ ਪਿਆਰ ਅਤੇ ਮੁਹੱਬਤ ਨੇਹੀ ਉਨਾਂ ਨੂੰ ਇੰਨੀ ਵੱਡੀ ਕੁਰਸੀ ਬਖਸ਼ਿਸ਼ ਕੀਤੀ ਹੈ ਸਾਡੇ ਦਿਲ ਦੇ ਵਿੱਚ ਤਾਂ ਰਾਹੁਲ ਜੀ ਅੱਜ ਵੀ ਪੀਐਮ ਹਨ❤❤ ਸ੍ਰੀਮਤੀ ਸੋਨੀਆ ਗਾਂਧੀ ਜੀ ਪ੍ਰਿਅੰਕਾ ਗਾਂਧੀ ਜੀ ਅਤੇ ਪੂਰੇ ਦੇਸ਼ ਦਾ ਕਾਂਗਰਸ ਪਰਿਵਾਰ ਆਮ ਅਤੇ ਖਾਸ ਸਮੂਹ ਪਰਿਵਾਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ

  • @sukhwinderbling1330
    @sukhwinderbling1330 3 місяці тому +7

    ਬਹੁਤ ਉੱਚੀ ਸੋਚ ਹੈ ਵੀਰ ਦੀ ! ਸਿਖ ਕੌਮ ਲਾਈਲਗ ਹੈ ਇਸਦਾ ਤੀਸਰਾ ਫਾਇਦਾ ਚੁੱਕ ਰਿਹਾ ਹੈ ਅਸਲ ਵਿੱਚ ਤੀਸਰੇ ਨੂੰ ਪਛਾਨਣ ਦੀ ਲੋੜ ਹੈ ! ਰਬ ਰਾਖਾ !

  • @Raju1069
    @Raju1069 3 місяці тому +35

    ਗੱਲ ਕਰਨੀ ਚਾਹੀਦੀ ਕੋਈ ਦੁਸਮਣੀ ਨਹੀਂ ਰਹਿ ਜਾਂਦੀ ਜਦੋਂ ਕੋਈ ਤੁਹਾਨੂ ਸਤਕਾਰ ਨਾਲ ਬਲਾਉਦਾ BJP ਨਾਲੋਂ ਰਾਹੁਲ ਠੀਕ ਹੈ

    • @balwinderbhullar7027
      @balwinderbhullar7027 3 місяці тому

      lakh ghuna changga hai punjab l8ye

    • @bakhshishsingh4248
      @bakhshishsingh4248 2 місяці тому +1

      ਹਜਾਰਾਂ ਗੁਣਾ ਚੰਗਾ ਹੈ ਰਾਹੁਲ ਗਾਂਧੀ, ਬੀਜੇਪੀ ਨਾਲੋ, ਬਹੁਤ ਵਧੀਆ ਇਨਸਾਨ ਹੈ ਰਾਹੁਲ ਜੀ

    • @VijayKumarphlonokiranichmeliha
      @VijayKumarphlonokiranichmeliha 2 місяці тому +1

      Rahul Gandhi ji Khalsa g app b Rahul Gandhi ji ko satsiri akaal bulao ta ke futt puaan wale log bol n sakan aapni koi gall Rahul naal saanji kroge ta Bhai chara vde ga r gandi ji n drde n drande schai te hunn hand to hand raho satsiri akaal

  • @RupinderBhatti-f9f
    @RupinderBhatti-f9f 3 місяці тому +12

    ਰਾਹੁਲ ਗਾਂਧੀ ਨੇ ਸੱਤ ਸ਼੍ਰੀ ਅਕਾਲ ਬੁਲਾਕੇ ਖਾਲਸਾ ਜੀ ਨੂੰ ਪਿਆਰ ਦਾ ਸੁਨੇਹਾ ਦਿੱਤਾ.. ਸਾਰੇ ਗਰਮ ਖਿਆਲੀ ਵੀਰਾ ਨੂੰ ਬੇਨਤੀ ਹੈ ਕੇ ਪੰਜਾਬ ਨੇ ਪਹਿਲਾਂ ਹੀ ਬਹੁਤ ਸੰਤਾਪ ਭੋਗਿਆ ਹੈ.. ਹੁਣ ਨਾ ਦੇਖਨਾਂ ਪਵੇ..

  • @gksamra229
    @gksamra229 3 місяці тому +8

    ਤੁਹਾਡੇ ਵਿਚਾਰ ਬਹੁਤ ਵਧੀਆ ਲੱਗੇ ਹਨ ਬਿਲਕੁਲ ਸਹੀ ਗੱਲਾਂ ਕਹੀਆਂ ਹਨ ਰਾਹੁਲ ਨੇ ਸਰਬਜੀਤ ਸਿੰਘ ਨੂੰ ਫਤਿਹ ਬੁਲਾਈ ਇਸ ਵਿੱਚ ਰਾਹੁਲ ਗਾਂਧੀ ਦਾ ਬਹੁਤ ਵਡੱਪਨ ਹੈ
    ਫਲ ਨੀਵਿਆਂ ਰੁਖਾਂ ਨੂੰ ਲੱਗਦੇ ਸਾਡੇ ਗੁਰੂਆਂ ਨੇ ਤਾਂ ਬਚਨ ਕੀਤੇ ਹੋਏ ਹਨ

  • @rajvirbrar631
    @rajvirbrar631 2 місяці тому +4

    ਸਰਦਾਰ ਸਰਬਜੀਤ ਸਿੰਘ ਖ਼ਾਲਸਾ ਤੇ ਸ੍ਰੀ ਰਾਹੁਲ ਗਾਂਧੀ ਦਾ ਕੋਈ ਕਸੂਰ ਨਹੀਂ ਹੈ। ਫ਼ਤਹਿ ਬੁਲਾ ਕੇ ਰਾਹੁਲ ਗਾਂਧੀ ਨੇ ਬਹੁਤ ਹੀ ਚੰਗਾ ਕੰਮ ਕੀਤਾ ਹੈ। ਮੇਰੀ ਨਿਗਾਹ ਵਿੱਚ ਤਾਂ ਰਾਹੁਲ ਗਾਂਧੀ ਦਾ ਸਨਮਾਨ ਬਹੁਤ ਵੱਡਾ ਹੋ ਗਿਆ ਹੈ। ਰਾਹੁਲ ਗਾਂਧੀ ਨੇ ਸਰਬਜੀਤ ਸਿੰਘ ਨੂੰ ਫਤਿਹ ਬੁਲਾ ਕੇ ਸਿਆਣਪ ਹੀ ਦਿਖਾਈ ਹੈ। ਸਰਬਜੀਤ ਸਿੰਘ ਖ਼ਾਲਸਾ ਨੂੰ ਵੀ ਵੱਡਾ ਦਿਲ ਵਿਖਾਉਣਾ ਚਾਹੀਦਾ ਹੈ। ਜ਼ਿਆਦਾਤਰ ਗਰਮ ਖਿਆਲੀਆਂ ਦੇ ਬੱਚੇ ਤਾਂ ਵਿਦੇਸ਼ ਰਹਿੰਦੇ ਹਨ।

  • @GurmeetBhatti-t7z
    @GurmeetBhatti-t7z 3 місяці тому +11

    Love begets love ❤️
    Hatred begets hate
    ਸਿੱਖ ਵੀਰੋ ਕਦੇ ਅਸੀ ਮੁਆਫ ਕਰਨਾ ਵੀ ਸਿੱਖੀਏ
    ਮੈਂ ਵੀ ਤੁਹਾਡੇ ਵਿੱਚੋਂ ਹੀ ਹਾਂ
    ਸਾਨੂੰ ਸੁਮੱਤ ਆਵੇ ਦੀ

  • @spsingh5551
    @spsingh5551 2 місяці тому +3

    ਵਧੀਆ ਪਹਿਲ ਕੀਤੀ ਐ ਰਾਹੁਲ ਗਾਂਧੀ ਨੇ ਹੁਣ ਸਰਬਜੀਤ ਸਿੰਘ ਨੂੰ ਵੀ positive ਲੈਣਾਂ ਚਾਹੀਦਾ ਹੈ । ਨਾਂ ਕੋਈ ਕਸੂਰ ਰਾਹੁਲ ਗਾਂਧੀ ਦਾ ਹੈ ਨਾਂ ਕੁੱਝ ਸਰਬਜੀਤ ਸਿੰਘ ਨੇ ਕੀਤਾ ।ਵੱਡਾਪਣ ਹੈ ਰਾਹੁਲ ਗਾਂਧੀ ਦਾ ਜਿਸਨੇ ਆਪ ਬੁਲਾਇਆ ਹੈ

  • @AvtarSingh-bj2vm
    @AvtarSingh-bj2vm 3 місяці тому +9

    ਗ਼ਲਤ comment ਕਰਨਾ ਬਹੁਤ ਮਾੜੀ ਗੱਲ ਹੈ ਨਫ਼ਰਤ ਨੂੰ ਘਟਾਉਣਾ ਚਾਹੀਦਾ ਵਧਾਉਣਾ ਨਹੀਂ ਚਾਹੀਦਾ ਨਫ਼ਰਤ ਫੈਲਾਉਣ ਲਈ ਤਾਂ ਇਕੱਲੇ ਮੋਦੀ ਸਾਹਿਬ ਹੀ ਬਹੁਤ ਹਨ ਸਾਨੂੰ ਪਿਆਰ ਵਧਾਉਣਾ ਚਾਹੀਦਾ ਹੈ ਜੀ। ਰਾਹੁਲ ਗਾਂਧੀ ਬਹੁਤ ਵਧੀਆ ਇਨਸਾਨ ਹਨ ਦਿਲ ਸਾਫ਼ ਹਨ ਸਰਬਜੀਤ ਸਿੰਘ ਪਹਿਲੀ ਵਾਰ ਸੰਸਦ ਮੈਂਬਰਾਂ ਬਣੇ ਹਨ ਬਹੁਤ ਸਮਝਦਾਰ ਹਨ ਉਮੀਦ ਹੈ ਕਿ ਦੋਨੋਂ ਲੀਡਰ ਪਿਆਰ ਨੂੰ ਵਧਾਉਣਗੇ।

  • @vinodbhagsar5432
    @vinodbhagsar5432 3 місяці тому +22

    राहुल गांधी बेहतरीन इंसान है

  • @Voiceoftruthxf88g
    @Voiceoftruthxf88g 3 місяці тому +6

    ਬਹੁਤ ਸਿਆਣੀ ਗੱਲ ਕੀਤੀ
    ਇਹ ਲੋਕ ਅੱਗ ਲਾਉਣ ਵਾਲੇ ਹਨ

  • @d.s.dhaliwal8209
    @d.s.dhaliwal8209 3 місяці тому +3

    ਰਾਹੁਲ ਗਾਂਧੀ ਇੱਕ ਸਿਆਣਾ ਆਗੂ ਹੈ ।ਬਾਕੀ ਕਾਂਗਰਸ ਵਾਲੀ ਜਗ੍ਹਾ ਜੋ ਫ਼ਿਰਕੂ ਸੋਚ ਵਾਲੀ ਹੈ ਉਹ ਬੀਜੇਪੀ ਨੇ ਲੈ ਲਈ ਹੈ । ਬਾਕੀ ਵੀਰ ਨੇ ਬਹੁਤ ਵਧੀਆ ਗੱਲ ਕੀਤੀ ਹੈ । ਮਗਰੋਂ ਸਿੱਖ ਕੌਂਮ ਨੇ ਜੋ ਇੱਧਰ ਬੈਠੇ ਨੇ ਉਹਨਾਂ ਨੇ ਸ਼ਹੀਦ ਪ੍ਰਵਾਰਾਂ ਦੀ ਬਹੁਤੀ ਮੱਦਦ ਨਹੀਂ ਕੀਤੀ ਸਗੋਂ ਫੌਰਨ ਵਿੱਚੋਂ ਉਹਨਾਂ ਲਈ ਆਈ ਮੱਦਦ ਕੁੱਝ ਲੋਕਾਂ ਨੇ ਹੜੱਪ ਹੀ ਕੀਤੀ ਹੈ।ਅਜੇ ਵੀ ਸ਼ਹੀਦ ਪਰਵਾਰ ਰੁਲ ਰਹੇ ਨੇ । ਸਰਬਜੀਤ ਖ਼ਾਲਸੇ ਦੇ ਪਰਵਾਰ ਦੀ ਹਾਲਤ ਵੀ ਚੰਗੀ ਨਹੀਂ ਸੀ ।ਹੁਣ ਸਿੱਖ ਕੌਂਮ ਨੇ ਉਹਨਾਂ ਦੀ ਸ਼ਹੀਦੀ ਦਾ ਤੁਸ ਜਿਹਾ ਮੁੱਲ ਮੋੜਿਆ ਹੈ ।ਸੋ ਭਰਾਵੋ ਰਾਹੁਲ ਗਾਂਧੀ ਅਤੇ ਸਰਬਜੀਤ ਵਿਚਕਾਰ ਨਫ਼ਰਤ ਦੇ ਬੀਜ਼ ਨਾ ਬੀਜਿਓ।ਇਹ ਦੋਨੋਂ ਹੀ ਬੇਕਸੂਰ ਹਨ ।ਰਾਹੁਲ ਗਾਂਧੀ ਵੀ ਛੋਟਾ ਸੀ ਉਸਦਾ ਪਿਤਾ ਜਿਸਨੇ ਗਲਤੀਆਂ ਕੀਤੀਆਂ ਉਹ ਮਾਰਿਆ ਗਿਆ ਹੈ । ਸਰਬਜੀਤ ਸਿੰਘ ਦੇ ਭਾਈ ਬੇਅੰਤ ਸਿੰਘ ਤਾਂ ਬਦਲਾ ਲੈਣ ਸਮੇਂ ਹੀ ਸ਼ਹੀਦ ਹੋ ਗਏ ਸਨ ‌

  • @dhiansingh3103
    @dhiansingh3103 2 місяці тому +1

    ਰਾਹੁਲ ਗਾਂਧੀ ਅਤੇ ਸ੍ਰ ਸਰਬਜੀਤ ਸਿੰਘ ਖਾਲਸਾ MP ਫਰੀਦਕੋਟ ਵਿੱਚ ਨੇੜਤਾ ਹੋਣੀ ਪੰਜਾਬ ਲਈ ਲਾਹੇਵੰਦ ਸਾਬਤ ਹੋਵੇਗੀ

  • @GurtajSingh-zz4cn
    @GurtajSingh-zz4cn 3 місяці тому +5

    ਰਾਹੁਲ ਗਾਂਧੀ ਚੰਗੀ ਸੋਚ ਦਾ ਇਨਸਾਨ।ਵੱਡੇ ਕੱਦ ਦਾ ਨੇਤਾ।

  • @PremSinghRasila
    @PremSinghRasila 2 місяці тому

    Thanks ji Very Good ਵਿਚਾਰ

  • @sadhusinghbhullar7339
    @sadhusinghbhullar7339 3 місяці тому +3

    ਸਰਦਾਰ ਸਾਹਿਬ ਤੁਹਾਡੇ ਵਿਚਾਰ ਯੂ ਟਿਉਬ ਉੱਤੇ ਸੁਣੇ ਬਹੁਤ ਸਕੂਨ ਮਿਲਿਆ ਸੋਹਣੇ ਸ਼ਬਦਾਂ ਰਾਹੀ ਤੁਸੀ ਕੱਲ ਪਰਸੋਂ ਲੋਕ ਸਭਾ ਵਿੱਚ ਸਾਡੇ ਐਮ ਪੀ ਸਰਬਜੀਤ ਸਿੰਘ ਖਾਲਸਾ ਅਤੇ ਸ੍ਰੀ ਰਾਹੁਲ ਗਾਂਧੀ ਜੀ ਆਪਸ ਵਿੱਚ ਨੇੜੇ ਹੋਏ ਫਤਹਿ ਦੀ ਸਾਂਝ ਪਾਈ ਬਹੁੱਤ ਚੰਗਾ ਲੱਗਿਆ ਅਜੀਬ ਵੀ ਸੀ ਅਜੀਬ ਨਹੀਂ ਵੀ ਸੂਝਵਾਨ ਪੜੇ ਲਿਖੇ ਲੋਕ ਇਹ ਕਰ ਸਕਦੇ ਹਨ ਇਸ ਸੱਭ ਨੂੰ ਸੁਣਨ ਕੇ ਵੇਖ ਕੇ ਬਹੁੱਤ ਸਕੂਨ ਮਿਲਿਆ ਰਾਹੁਲ ਗਾਧੀ ਪਰਤੀ ਸਤਿਕਾਰ ਪਿਆਰ ਵਧਿਆ ਜਿਸ ਵੀਰ ਨੇ ਸਰਦਾਰ ਨੇ ਇਹ ਟਿੱਪਣੀ ਕੀਤੀ ਬੇਹੱਦ ਸਲਾਘਾ ਯੋਗ ਹੈ ਤੁਹਾਡਾ ਬਹੁੱਤ ਬਹੁੱਤ ਧੰਨਵਾਦ ਬਹੁੱਤ ਉੱਚੀ ਸੁੱਚੀ ਸੋਚ ਰੱਬ ਤੁਹਾਡਾ ਸਾਥ ਦੇਵੇ ਸਦਾ ਖੁਸ਼ ਰਹੋ ਖੁਸ਼ੀਆਂ ਵੰਡੋ ਧੰਨਵਾਦ ਵੀਰੇ ਸਰਦਾਰਾਂ ਧੰਨਵਾਦ ਤੇਰੇ ਸ਼ਬਦ ਲੱਖਾਂ ਕਰੋੜਾਂ ਦੇ

  • @balveersingh1721
    @balveersingh1721 2 місяці тому +1

    ❤ ਬਾਈ ਜੀ ਤੁਹਾਡੇ ਬਹੁਤ ਵਧੀਆ ਵਿਚਾਰ ਹਨ,,, ਨਫਰਤ ਨੂੰ ਦੂਰ ਕਰਕੇ ਰਾਹੁਲ ਗਾਂਧੀ ਨੇ ਹੱਥ ਜੋੜ ਕੇ ਫਤਿਹ ਬੁਲਾਈ ਹੈ ਇਹ ਪੜੇ ਲਿਖੇ ਦੀ ਨਿਸ਼ਾਨੀ ਹੈ ਸਿਆਣਪ ਦੀ ਗੱਲ ਹੈ ਵਾਹਿਗੁਰੂ ਪਰਮਾਤਮਾ ਰਾਹੁਲ ਗਾਂਧੀ ਨੂੰ ਜਲਦੀ ਤੋਂ ਜਲਦੀ ਪ੍ਰਧਾਨ ਮੰਤਰੀ ਬਣਾਵੇ❤

  • @drkuldipsingh1400
    @drkuldipsingh1400 3 місяці тому +13

    RAHUL IS GREAT HUMAN BEING
    GOD BLESS HIM

  • @pannujatt4024
    @pannujatt4024 2 місяці тому

    ਬਹੁਤ ਵਧੀਆ ਲੀਡਰ ਚੁਣਿਆ ਜਨਤਾ ਨੇ ਰਾਹੁਲ ਗਾਂਧੀ ਸਰਬਜੀਤ ਖਾਲਸਾ ਜੀ ਬਹੁਤ ਵਧੀਆ ਲੀਡਰ ਸੁਣਿਆ

  • @balrajsingh8247
    @balrajsingh8247 3 місяці тому +2

    ਯਾਰ ਰਾਹੁਲ ਗਾਂਧੀ ਬਹੁਤ ਹੀ ਵਧੀਆ ਬੰਦਾ ਏ

  • @mukandsingh6105
    @mukandsingh6105 2 місяці тому

    ਰਾਹੁਲ ਨੇ ਬਹੁਤ ਸਮਝਦਾਰੀ ਤੇ ਨੇਕ ਇਨਸਾਨ ਹੋਣ ਦਾ ਸਬੂਤ ਦਿੱਤਾ

  • @dabbichallmusic
    @dabbichallmusic 2 місяці тому

    Sir, ਤੁਸੀਂ ਬਹੁਤ ਵਧੀਆ ਵਿਚਾਰ ਰੱਖੇ ਹਨ. ਤੁਸੀਂ ਬਹੁਤ ਸੂਝਵਾਨ ਤੇ ਸਮਝਦਾਰ ਹੋ ਜੀ.

  • @blocksingh8216
    @blocksingh8216 2 місяці тому

    Sr Darshsn pal ji will done you are doing good job, I Daljit i like him sat ਸ੍ਰੀ Akal ਜੀ to all Australia 🇦🇺.

  • @neelamrao
    @neelamrao 2 місяці тому +1

    Very very nice video
    Waheguru ji 👌👌🙏🙏

  • @tghindustanigamer2445
    @tghindustanigamer2445 2 місяці тому

    ਰਾਹੁਲ ਇਕ ਸਮਝਦਾਰ ਇਨਸਾਨ ਹੈ। ਉਹ ਸਮਝ ਚੁੱਕਿਆ ਹੈ ਕਿ ਬੀਤੇ ਦਾ ਘਟਨਾਕ੍ਰਮ ਉਸਦੇ ਵਾਲਦਾਨ ਵੱਲੋਂ ਪਬਲਿਕ ਦੀ ਇੱਛਾ ਦੇ ਉਲਟ ਚੁੱਕੇ ਕਦਮਾਂ ਦਾ ਨਤੀਜਾ ਸੀ। ਜੇਕਰ ਉਹ ਕਦਮ ਦਰੁੱਸਤ ਹੁੰਦੇ ਤਾਂ ਪੰਜਾਬ ਦੇ ਵਸਨੀਕਾਂ ਨੇ ਸ੍ਰ ਬੇਅੰਤ ਸਿੰਘ ਦੇ ਪਰਿਵਾਰ ਦੇ ਹਕ ਵਿੱਚ ਵਾਰ ਵਾਰ ਇੰਨਾ ਵੱਡਾ ਫਤਵਾ ਨਹੀਂ ਦੇਣਾ ਸੀ। ਉਹ ਸਮਝ ਚੁੱਕਿਆ ਹੈ ਕਿ ਮੇਰੇ ਵਡੇਰਿਆਂ ਨੇ ਪੰਜਾਬੀਆਂ ਦੀ ਭਾਵਨਾ ਦਾ ਸਤਿਕਾਰ ਕਰਕੇ ਉਨਾਂ ਦੇ ਮਸਲੇ ਹੱਲ ਕਰਨ ਦੀ ਬਜਾਇ ਕੁਚਲਣ ਦੀ ਨੀਤੀ ਅਪਣਾਈ। ਇਸ ਪਰਿਵਾਰ ਦੇ ਵਡੇਰਿਆਂ ਨੇ ਪੰਜਾਬ ਅਤੇ ਪੰਜਾਬ ਦੇ ਸਿਖਾਂ ਦੀਆਂ ਕੁਰਬਾਨੀਆਂ ਨਾਲ ਹੋਈਆਂ ਪ੍ਰਾਪਤੀਆਂ ਦਾ ਆਨੰਦ ਤਾਂ ਮਾਣਿਆਂ ਪਰ ਉਹਨਾਂ ਦੀਆਂ ਕੁਰਬਾਨੀਆਂ ਦਾ ਸਤਿਕਾਰ ਕਰਨ ਦੀ ਬਜਾਇ ਜਰਾਇਮ ਪੇਸ਼ਾ ਕੌਮ ਦਾ ਖਿਤਾਬ ਦਿੱਤਾ। ਬਹੁਤ ਵਧੀਆ ਗੱਲ ਹੈ ਕਿ ਜੇਕਰ ਸ਼੍ਰੀ ਰਾਹੁਲ ਗਾਂਧੀ ਆਪਣੇ ਬਜੁਰਗਾਂ ਵੱਲੋਂ ਕੀਤੀਆਂ ਗਲਤੀਆਂ ਅਤੇ ਧੱਕਿਆਂ ਸਬੰਧੀ ਸੁਧਾਰ ਕਰ ਲਵੇ ਅਤੇ ਇਸ ਕੌਮ ਦਾ ਦਿਲ ਜਿੱਤ ਲਵੇ।

  • @akpalsingh
    @akpalsingh 3 місяці тому +4

    ਰਾਹੁਲ ਜੀ ਧਵੀਆ ਇਨਸਾਨ ਹਨ

  • @pajiangrejsingh4531
    @pajiangrejsingh4531 3 місяці тому +1

    ਭਾਜੀ ਤੁਸੀ ਵਧੀਆ ਤਰੀਕੇ ਸਮਝਾਇਆ ਧੰਨਵਾਦ ਤੁਹਾਡਾ

  • @amrithans2267
    @amrithans2267 3 місяці тому +2

    सरदार साहब जी आपजी ने बहुत ही सुन्दर संदेश दिया है । सदभावना का एक बेहतरीन संदेश है ।

  • @KarmjitKaur-w5d
    @KarmjitKaur-w5d 2 місяці тому

    ਰਾਹੁਲ ਗਾਂਧੀ ਨੇ ਬਹੁਤ ਵਧੀਆ ਕੀਤਾ ਬਹੁਤ ਸਲਾਗਾ ਜੋਗ ਕਦਮ ਹੈ ਸਰਬਜੀਤ ਸਿੰਘ ਖਾਲਸਾ ਨੂੰ ਰਲ ਮਿਲ ਚੱਲਣ ਦੀ ਜ਼ਰੂਰਤ ਹੈ ਰਲ ਮਿਲਕੇ ਪੰਜਾਬ ਦਾ ਭਲਾ ਕਰਨ ਦੀ ਜ਼ਰੂਰਤ ਹੈ

  • @harbhajansingh0248
    @harbhajansingh0248 2 місяці тому +1

    ਪੱਤਰਕਾਰ ਵੀਰ ਬਹੁਤ ਉਚੀ ਤੇ ਸੁੱਚੀ ਸੋਚ ਤੇ ਜੋੜਨ ਵਾਲਾ ਇਨਸਾਨ ਹੈ ❤

  • @narindersingh3140
    @narindersingh3140 3 місяці тому +22

    ਆਪਣੇ ਲੋਕਾਂ ਦੇ ਵਿੱਚ ਕੱਟੜਵਾਦੀ ਸੋਚ ਬਹੁਤ ਜਿਆਦਾ ਭਰੀ ਜਾਂਦੀ ਹੈ ਕਿਸੇ ਧਰਮ ਨੂੰ ਕੋਈ ਖਤਰਾ ਨਹੀਂ ਗਾ

    • @hardialsingh1
      @hardialsingh1 3 місяці тому +1

      Bhai tainu pata hona chahida k Sikhan te Punjab naal ki beinsafian keetian ne !

    • @kulwantsingh9415
      @kulwantsingh9415 3 місяці тому

      ਸਹੀ ਕਿਹਾ

  • @harbhajansingh-ss9nf
    @harbhajansingh-ss9nf 3 місяці тому +4

    Rahul ji ਦਾ ਕੋਈ ਕਸੂਰ ਨਹੀ❤

  • @punjabsoundsystem
    @punjabsoundsystem 3 місяці тому +3

    ਰਾਹੁਲ ਨੇ ਠੀਕ ਕੀਤਾ ਦੂਰੀ ਘਾਟ ਕੀਤੀ

  • @BaldevrajMall
    @BaldevrajMall 2 місяці тому +1

    ਬਹੁਤ ਚੰਗੇ ਖਿਆਲ ਹੈ

  • @hardishsingh2058
    @hardishsingh2058 3 місяці тому +6

    Very Very nice speech great thank you

  • @avtargrewal3723
    @avtargrewal3723 3 місяці тому +2

    ਬਿਲਕੁਲ ਠੀਕ ਰਾਹੁਲ ਗਾਂਧੀ ਜੀ ਦਾ ਸਰਬਜੀਤ ਸਿੰਘ ਖਾਲਸਾ ਪ੍ਰਤੀ ਸਤਿਕਾਰ ਤੇ ਪਿਆਰ ਦਿਖਾਇਆ ਸਰਬਜੀਤ ਸਿੰਘ ਖਾਲਸਾ ਨੂੰ ਵੀ ਰਾਹੁਲ ਗਾਂਧੀ ਨਾਲ ਪਿਆਰ ਦਿਖਾਉਣਾ ਚਾਹੀਦਾ ਪਿਆਰ ਨੂੰ ਵਧਾਇਆ ਪਿਆਰ ਵੱਧਦਾ ਹੈ ਜੀ ਖਾਲਸਾ ਜੀ ਨੂੰ ਪਿਆਰ ਰਾਹੁਲ ਜੀ ਨਾਲ ਵਧਾਉਣਾ ਚਾਹੀਦਾ ਧੰਨਵਾਦ ਜੀ

  • @kulwantsingh3183
    @kulwantsingh3183 3 місяці тому +3

    ਵਾਹਿਗੁਰੂ ਸਾਹਿਬ ਜੀ ਲੋਕ ਰਾਜ ਹੈ ਸਮਾਂ ਬਹੁਤ ਹੀ ਬਦਲ ਚੁੱਕਿਆ ਹੈ ਹੁਣ ਪਿਛਲੇ ਗਿਲੇ ਸ਼ਿਕਵੇ ਛੱਡ ਕੇ ਨਵੇਂ ਸਿਰੇ ਤੋਂ ਅੱਗੇ ਵਧਣ ਦੀ ਲੋੜ ਹੈ ਜੀ ਧਨਵਾਦ ਹੈ ਵਾਹਿਗੁਰੂ ਸਾਹਿਬ ਜੀ

  • @kewalsingh7790
    @kewalsingh7790 3 місяці тому +4

    ਪੱਤਰਕਾਰ ਛੋਟੇ ਵੀਰ ਜੀ ਤੁਹਾਡੇ ਵਿਚਾਰ ਵਧੀਆ ਅਤੇ ਅਗਾਂਹਵਧੂ ਹਨ ਦੋਨਾ ਧਿਰਾਂ ਨੂੰ ਨੇੜੇ ਹੋਣਾ ਚਾਹੀਦਾ ਹੈ ਪੱਤਰਕਾਰ ਜੀ ਵਧਾਈ ਦੇ ਪਾਤਰ ਹੋ ਧੰਨਵਾਦ ਜੀ

  • @parampreetsinghchugh6817
    @parampreetsinghchugh6817 2 місяці тому +1

    ਜਦੋਂ ਦਰਬਾਰ ਸਾਹਿਬ ਰਾਹੁਲ ਗਾਂਧੀ ਸੇਵਾ ਕਰਨ ਆਇਆ ਸੀ ਉਦੋਂ ਹੀ ਉਸ ਨੇ ਸਾਬਤ ਕਰ ਦਿੱਤਾ ਸੀ ਕਿ ਉਹ ਬਹੁਤ ਸਮਝਦਾਰ ਹੈ

  • @jarnailsingh2895
    @jarnailsingh2895 3 місяці тому +2

    ਵੀਰ ਜੀ ਆਪ ਜੀ ਨੇ ਸਰਬਜੀਤ ਸਿੰਘ ਖਾਲਸਾ ਅਤੇ ਗਰਮ ਖਿਆਲੀਆ ਨੂੰ ਚੰਗੀ ਸਲਾਹ ਦਿੱਤੀ ਹੈ। ਰਾਹੁਲ ਗਾਂਧੀ ਜੀ ਕੱਦ ਹੋਰ ਉੱਚਾ ਹੋਇਆ ਹੈ।
    ਮੈਂ ਆਪ ਜੀ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੇ ਹਨ।

  • @khushwantsingh7562
    @khushwantsingh7562 3 місяці тому +2

    Singh Shaib, highly grateful for your very good explanation for a very hospitable gesture by Mr RG

  • @daljeetsinghsethi6586
    @daljeetsinghsethi6586 2 місяці тому +1

    ਵੀਰ ਜੀ ਤੁਹਾਡੀ ਗੱਲ ਨਾਲ ਇਤੇਫ਼ਾਕ ਰੱਖਦਾ ਹਾਂ, ਯਾਦਾਂ ਆਉਂਦੀਆਂ ਨੇ ਘੇਰ ਪਾਉਂਦੀਆਂ ਨੇ ਤੇਰੇ ਤੋਂ ਬਗੈਰ ਜਿੰਦਗੀ ਕਿਵੇਂ ਜੀਵਾਂ ਮੈ। ਕਿਹਾ ਜਾਂਦਾ ਹੈ ਕਿ ਟਾਈਮ ਇਸ ਏ ਗ੍ਰੇਟ ਹੀਲਰ ਸਮਾਂ ਜਖਮਾ ਨੂੰ ਭਰ ਦੇਂਦਾ ਹੈ। ਪ੍ਰਿਯੰਕਾ ਗਾਂਧੀ ਆਪਣੇ ਪਿਤਾ ਰਾਜੀਵ ਗਾਂਧੀ ਦੇ ਸਜ਼ਾਯਾਫਤਾ ਹਤਿਆਰਿਆਂ ਨੂੰ ਮਿਲਣ ਜੇਲ ਗਈ ਸੀ ਅਤੇ ਵੱਡਾ ਦਿਲ ਦਿਖਾਉਂਦਿਆ ਉਨ੍ਹਾਂ ਨੂੰ ਆਪਣੀ ਤਰਫੋਂ ਮਾਫ਼ ਵੀ ਕਰ ਦਿੱਤਾ ਸੀ। ਸਿੱਖ ਕੌਮ ਜ਼ਿੰਦਾਦਿਲ ਦਰਿਆਦਿਲ ਕੌਮ ਮੰਨੀ ਜਾਂਦੀ ਹੈ।

  • @hardevsinghchauhan5961
    @hardevsinghchauhan5961 2 місяці тому

    ਰਾਹੁਲ ਬਹੁਤ ਸਿਆਣਾਹੈ ਜੀ sarbjeet must respond it

  • @pirthisingh4112
    @pirthisingh4112 3 місяці тому +7

    ਸਾਲੂਟ ਤੁਹਾਡੇ ਵਿਚਾਰਾਂ ਨੂੰ ਅੱਗੇ ਸਰਬਜੀਤ ਸਿੰਘ ਜੀ ਨੇ ਸੋਚਣਾ ਹੈ ਆਉਣ ਵਾਲਾ ਸਮਾ ਧੰਨਵਾਦ ਜੀ।

  • @SarabjitDhiman-jc6tc
    @SarabjitDhiman-jc6tc 3 місяці тому +3

    ਤੁਹਾਡੀ ਸੋਚ ਨੂੰ ਸਲਾਮ ਵੀਰ ਜੋਤੁਸੀ ਇਕ 2 ਨਾਲ ਮਿਲ ਕਿ ਰਹਿਣ ਦੀ ਸਲਾਹ ਦਿੱਤੀ

  • @angejsing1413
    @angejsing1413 3 місяці тому +3

    ਸਹੀ ਗੱਲ ਹੈ ਜੀ ਜਦੋਂ ਕੋਈ ਦੁਸ਼ਮਣ ਵੀ ਪਿਆਰ ਸਤਿਕਾਰ ਨਾਲ ਬੁਲਾਵੇ ਤਾ ਬੋਲ ਪੈਣਾ ਚਾਹੀਦਾ ਹੈ ਜੀ

  • @ManjeetSingh-uu7po
    @ManjeetSingh-uu7po 2 місяці тому +1

    Very,good,thanks,yas

  • @sukhdevsinghrai5816
    @sukhdevsinghrai5816 3 місяці тому +2

    Sarbjit Singh MP sahib, you're requested ,respect to Rahul Gandhi sahib MP

  • @tarsemk13
    @tarsemk13 2 місяці тому

    ਬਹੁਤ ਵਧੀਆ ਅੱਛੀ ਤਰ੍ਹਾਂ ਸੁਣਾਂਦਾ ਜਾਂਦਾ ਹੈ ਲੋਕਾਂ ਨੂੰ ਜਾਗਰੂਕ ਕਰਨ ਲਈ ਕਿਹਾ ਗਿਆ ਹੈ

  • @darshankharoud6712
    @darshankharoud6712 2 місяці тому +1

    ਬਾਈ ਜੀ ਨੇ ਬਹੁਤ ਸਹੀ ਕਿਹਾ ਹੈ

  • @avtarsinghsidhu2245
    @avtarsinghsidhu2245 2 місяці тому

    ਬਹੁਤ ਚੰਗੀ ਗੱਲ ਹੈ । ਇਸ ਤੇ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ।

  • @Charnjitdod
    @Charnjitdod 2 місяці тому

    ਪ੍ਰਚਾਰਕ, ਵੀਰਾਂ,ਸਾਰੀਆਂ, ਗਲਾਂ,ਵੇਸ,ਕੀਮਤੀ, ਗਲਾਂ, ਕੀਤੀਆਂ

  • @RamLal-fj3eh
    @RamLal-fj3eh 3 місяці тому +1

    Very nice 👍👍👍👍👍👍👍👍👍

  • @baldevsingh8619
    @baldevsingh8619 3 місяці тому +1

    ਬਾਈ ਜੀ ਤੁਹਾਡੇ ਬਹੁੱਤ ਵਧੀਆ ਵਿਚਾਰ ਹਨ ਪੰਜਾਬ ਦੀਆਂ ਮੰਗਾ ਮਨਵਾਉਣ ਲਈ ਪਾਜਿਟਿਵ ਸੋਚ ਅਪਨਾਉਣ ਦੀ ਲੋੜ ਹੈ ਤਾਂ ਕਿ ਪੰਜਾਬ ਦਾ ਭਲਾ ਹੋ ਸਕੇ ਪੰਜਾਬ ਦੇ ਪਹਿਲਾਂ ਵੀ ਬਹੁੱਤ MP ਬਣੇ ਹਨ ਪ੍ਰੰਤੂ ਪੰਜਾਬ ਵਾਸਤੇ ਕੁੱਝ ਪ੍ਰਾਪਤ ਨਹੀਂ ਕਰ ਸਕੇ ਲੋਕਾਂ ਨੂੰ ਵੀ ਸਿਆਣਪ ਤੋਂ ਕੰਮ ਲੈਣਾ ਚਾਹੀਦੈ ਅਗਾਂਹ ਵਧੂ ਸੋਚ ਰੱਖਣੀ ਚਾਹੀਦੀ ਹੈ

  • @JasvirKaur-hg6fh
    @JasvirKaur-hg6fh 2 місяці тому +1

    Thank you veer ji

  • @Paramjitkaur-hi4gw
    @Paramjitkaur-hi4gw 2 місяці тому

    Bahut badhiya ji Thanks 👍

  • @kuldeepdhillon5301
    @kuldeepdhillon5301 2 місяці тому

    ਬਹੁਤ ਹੀ ਅੱਛੀ ਸੋਚ
    Very nice 👌

  • @BaldevSingh-zx6lu
    @BaldevSingh-zx6lu 3 місяці тому +8

    rahul gandhi is really a great personaliy whose thinking is very high who has no hatred for family members of smt.indra gandhi,s killer.rahul ji is really a saint.god bless rahul ji.

  • @kewalchand6527
    @kewalchand6527 2 місяці тому

    ਵੀਰ ਜੀ ਵਾਹਿਗੁਰੂ ਜੀ ਅਕਾਲ ਪੁਰਖ ਇੱਕ ਵਿਧੀ ਬਣਾਉਂਦਾ ਹੈ। ਇਸ ਆਮ ਲੋਕ ਸਰਬਜੀਤ ਸਿੰਘ ਲਈ ਪ੍ਰਮਾਤਮਾ ਦਾ ਰੂਪ ਬਣ ਕੇ ਆਏ। ਸਰਬਜੀਤ ਸਿੰਘ ਨੂੰ। ਆਪਣੀ ਜ਼ਿੰਦਗੀ ਵਾਰੇ ਪੂਰਾ ਪਤਾ ਹੈ। ਦੂਸਰਾ ਰਾਹੁਲ ਗਾਂਧੀ ਜੀ ਇੱਕ ਬਹੁਤ ਵਧੀਆ ਇਨਸਾਨ ਹੈ।ਆਮ ਲੋਕਾਂ ਵਿੱਚ ਜਾਂਦਾ ਉਸ ਨੂੰ ਕਿਸੇ ਦਾ ਡਰ ਨਹੀਂ। ਉਸ ਨੇ ਪਾਰਲੀਮੈਂਟ ਵਿੱਚ ਬਹੁਤ ਹੀ ਵਧੀਆ ਭਾਸ਼ਣ ਦੌਰਾਨ ਕਿਹਾ ਕਿ ਨਾ ਡਰੋਂ ਨਾ ਡਰਾਓ । ਸਿੱਖਾਂ ਦੀ ਅਸਲੀ ਕਾਤਲ ਬੀਜੇਪੀ ਅਤੇ ਆਰ ਐਸ ਐਸ ਹੈ

  • @shminderkumar1735
    @shminderkumar1735 3 місяці тому +8

    Very nice 💯 correct speaking.

  • @sukhwantsingh5612
    @sukhwantsingh5612 2 місяці тому

    ਰਾਹੁਲ ਗਾਂਧੀ ਇਕ ਬਹੁਤ ਵਧੀਆ ਲੀਡਰ ਨੂੰ

  • @SohanSingh-yt2pn
    @SohanSingh-yt2pn 2 місяці тому

    ਪਿਆਰ ਵਾਲਾ ਸੁਨੇਹਾ ਹੈ ਚੰਗੀ ਹੈ ।

  • @jagsirsinghsidhusachiawaaj9838
    @jagsirsinghsidhusachiawaaj9838 3 місяці тому +1

    ਸਹੀ ਗੱਲ ਭਰਾ ਜੀ

  • @jagveersingh6497
    @jagveersingh6497 2 місяці тому +1

    ਜੋ ਪਿੱਛੇ ਹੋਇਆ ਉਸ ਦੇ ਕਾਰਣ ਹੋਰ ਹੀ ਹੋਣਗੇ ਪਰ ਇਹਨਾ ਦੀ ਚੰਗੀ ਸੋਚ ਨੂੰ ਵੀ ਅੱਖੋ ਪਰੋਖੇ ਕਰਨਾ ਗ਼ਲਤ ਹੋਵੇਗਾ ਕਿਉਂਕਿ ਦੇਸ਼ ਦਾ ਸਿੱਖ ਪ੍ਰਧਾਨ ਮੰਤਰੀ (ਮਨਮੋਹਨ ਸਿੰਘ) ਇਹਨਾ ਦੀ ਹੀ ਦੇਣ ਹੈ |

  • @charanjeetkaur3156
    @charanjeetkaur3156 3 місяці тому +6

    Bilkul sahi samjhaya bahut vadhiya,