3tihai Punjab ta Pakistan vich hai pehla us nu ta lailabo fer poore hindhustan nu hi khalistan banamage main te mere bacche be tuhada sath denge OM Namho Shivay WaheGuru Ji Ka Khalsa WaheGuru Ji ki Fateh
धन्यवाद मखू जी का, ऐसे वीडियो और चाहिए सिखों को, अपने बारे में 👏👏 सिखों को यह मालूम नहीं है की भारती स्विधान के अनुसार सिख किरपान रख सकता है और किरपान लेकर चल सकता है। और किसी को ये अधिकार नही है। RSS को भी नही लेकिन उसने खतरनाक हथियार रखे है, सरकार रोकती नही है 👈👈👈
Khalsa ji ma braman m yakin manyu ASI Apne gar koi hatyar nahi rakya AJ tak par atam rahkya lae rakhna chaida wahaguru ji ka Khalsa wahaguru ji ki fateh
🙏🙏🙏🙏🌹 Roam Roam Kott Brahmand Ko Nivass Jass 🙏🙏 Mannas Avtaar Dhaar Darash Dikhaaie he 🙏🙏Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🙏🙏🙏🙏🌹
ਮਖੂ ਸਾਹਬ ਜੇਕਰ ਸੰਵਿਧਾਨ ਦੀ ਗਲ ਕਰਨੀ ਹੀ ਹੈ ਤੇ ਸਿੱਖ ਫੋਰ ਜਸਟਿਸ ਤੇ ਰਿਫਰੈਂਡਮ ਚੋਣ ਕਮਿਸ਼ਨ ਨੂੰ ਸਾਥ ਦਿਓ ਤੇ ਰੈਫਰੰਡਮ ਦੀਆਂ ਵੋਟਾਂ ਬਣਵਾ ਕੇ ਰਾਜ ਏ ਖਾਲਸਾ ਅਜਾਦ ਪੰਜਾਬ ਖਾਲਿਸਤਾਨ ਦੀ ਗਲ ਕਰੋ ਸੰਵਿਧਾਨ ਹਕ ਦਿੰਦਾ ਹੈ ਚੋਣ ਪ੍ਰਕਿਰਿਆ ਤੇ ਰਫਰੈਂਡਮ ਕਰਾਕੇ ਆਪਣਾ ਦੇਸ਼ ਅਜਾਦ ਕਰਵਾਉਣ ਲਈ ।
।।ਸਿੰਘ ਸੋਂਦੇ ਕੋਟੀਆ ਹ'ਰਿਆਉ ਬਾਪੂ ਖੂੰਡੇ ਵਾਲਾ, ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਪੰਜਾਬ ਬਚਾਓ ਰਿਫਰੈਂਡਮ ਕਰਾਓ ਅਜਾਦ ਪੰਜਾਬ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ।।
ਸਤਿਨਾਮ ਸਿ੍ ਵਾਹਿਗੁਰੂ ਸਤਿਨਾਮ ਸਿ੍ ਵਾਹਿਗੁਰੂ ਸਤਿਨਾਮ ਸਿ੍ ਵਾਹਿਗੁਰੂ ਸਤਿਨਾਮ
ਸਿੰਘ ਸਾਹਿਬ ਜੀ ਬਿਲਕੁਲ ਠੀਕ ਹੈ
ਅਜ ਅਾਪ ਜੈਸੇ ਸੂਜਵਾਨ ਵਿਦਵਾਨਾਂ ਦੀ ਲੋੜ ਹੈ
ਭਾਈ ਸਾਹਿਬ ਜੀ ਆਰਟੀਕਲ 25 ਦੇ ਵਿਚ ਤਲਵਾਰ ਰਖਣਾ ਅਤੇ ਲੈਕੇ ਚਲਣਾ ਇਸ ਦੇ ਪਿੱਛੇ ਡ: ਭੀਮ ਰਾਓ ਅੰਬੇਡਕਰ ਭਾਰਤ ਰਤਨ ਦੀ ਕੀ ਸੋਚ ਸੀ
ਇਹ ਵੀ ਪਤਾ ਹੋਣਾ ਚਾਹੀਦਾ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਠੀਕ ਗੱਲ ਮੱਖੂ ਸਾਹਿਬ ਜੀ
ਬਹੂਤ ਹੀ ਵਧੀਆ ਵਿਚਾਰ ਹਨ ਮੱਖੂ ਸਾਭ ਜੀ 🙏
ਵਾਹ ਮੱਖੂ ਸਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
ਵਾਹਿਗੁਰੂ ਮੇਹਰ ਕਰੀ ਦਾਤਿਆ ਸਿੱਖਾਂ ਨੂੰ ਨਾਮ ਦੀ ਦਾਤ ਬਖਸ਼ੋ ਹਥਿਆਰ ਰੱਖਣਾ ਅਤੇ ਹੋਸ਼ ਨਾਲ ਵਰਤਣਾ ਬਖ਼ਸ਼ੋ ਏਕਤਾ ਅਤੇ ਅਖੰਡਤਾ ਬਖਸ਼ੋ। ਚੜ੍ਹਦੀ ਕਲਾ ਵਿੱਚ ਰਹਿਣ ਦੀ ਜੀਵਨੀ ਰੁਹਰੀਤੀ ਬਖ਼ਸ਼ੋ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਭਾਈ ਸਾਹਿਬ ਮੱਖੂ ਜੀ ਵਧੀਆ ਪ੍ਰਚਾਰਕ ਕਰ ਰਹੇ ਹੋ ਵਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ਧੰਨਵਾਦ ਸਾਹਿਤ।
ਮਖੂ ਜੀ ਆਰਟੀਕਲ 25ਦਸ ਕੇ ਵਧੀਆ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਵਾਹਿਗੁਰੂ ਜੀ ਕਾ ਖਾਲਸਾ।ਵਾਹਿਗੁਰੂ ਜੀ ਕੀ ਫਤਹਿ।।ਬਹੁਤ ਬਹੁਤ ਧੰਨਵਾਦ ਮੱਖੂ ਸਾਹਬ ਜੀ ਬਹੁਤ ਵਧੀਆ ਕਥਾ ਹੈ ਜੀ
ਮੱਖੁ ਜੀ ਚੜ੍ਹਦੀ ਕਲਾ ਰੱਖੇ ਵਾਹਿਗੁਰੂ
ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ 🙏🙏
ਧੰਨ ਕਲਗੀਧਰ ਪਿਤਾ ਜੀ 🙏🙏🙏🙏
ਸਹੀ ਗਲ ਮਖੂ ਜੀ ਦੀ ਕੇਸ ਰਖੋ ਕਰਪਾਨ ਰਖੋ ਗੁਰੂ ਵਾਲੇ ਬਣਜੋ ਕਰਪਾਨ ਹੋਣ ਕਰਕੇ ਤਹਾਡੇ ਲਾਗੇ ਨੀ ਲਗਦਾ
ਵਾਹਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ
ਬਹੁਤ ਵਧਿਆ ਮਖੂਸਾਬ
ਸ੍ਰ: ਹਰਪ੍ਰੀਤ ਸਿੰਘ ਮੱਖੂ ਜੀ ਬਹੁਤ ਬਹੁਤ ਧੰਨਵਾਦੀ ਹਾਂ ਜੀ, ਆਪ ਜੀ ਦੇ ਵਿਚਾਰਾਂ ਦੇ।
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਮੱਖੂ ਜੀ ਪਹਿਲੀ ਵਾਰ ਤੁਹਾਡੇ ਵਿਚਾਰ ਸੁਣੇ। ਬਹੁਤ ਹੀ ਵਧੀਆ ਲੱਗਾ।
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਬਖਸ਼ੇ ਜੀ।
ਪਹਿਲਾਂ ਮੰਤਰੀਆਂ ਨੂੰ ਕੋਹ ਕੋਹ ਕੇ ਕ੍ਰਿਪਾਨ ਰੱਖਣ ਜੂਨ ਪੰਜਾਬ ਦੇ ਮੁੱਖ ਮੰਤਰੀ ਹਨ ਉਨ੍ਹਾਂ ਨੂੰ ਤਾਪ ਚੜ੍ਹਿਆ ਹੋਇਆ ਹੈ ਉਹ ਕ੍ਰਿਪਾਨ ਨਹੀਂ ਰੱਖ ਸਕਦੇ ਜੇਕਰ ਮੰਤਰੀ ਕ੍ਰਿਪਾ ਨਾਲ ਨਹੀਂ ਰੱਖ ਸਕਦੇ ਦਾ ਆਮ ਜਨਤਾ ਅੱਗੇ ਰੱਖ ਸਕਦੀ ਹੈ ਕਿਹੜੀ ਮੋਹਰ ਸਿੱਖੀ ਦਾ ਭਾਸ਼ਨ ਦੇਂਦੇ ਹਨ ਮੰਤਰੀ ਪੰਜਾਬ ਦੇ
ਆਰਟੀਕਲ-25 ਵਿੱਚ ਲਿਖਿਆ ਹੋਇਆ ਹੈ : -
ਕਿਰਪਾਨ ਧਾਰਨ ਕਰਨਾ ਔਰ ਸਾਥ ਲੇਕਰ ਚਲਨਾ
ਸਿੱਖ ਧਰਮ ਕਾ ਅੰਗ ਮਾਨਾ ਜਾਏਗਾ .💥💥💥💥
ਮਖੂ ਸਾਹਿਬ Artical 25 ਬਾਰੇ ਦੱਸ ਕੇ ਬਹੁਤ ਚੰਗਾ ਕੀਤਾ ਜੀ । ਬਹੁਤ ਵਧੀਆ ਵਿਚਾਰ ਹਨ ਜੀ ।
FAKE CHANNEL 👈👈
@@nanakshahisikhstan9236 बिल्कुल जी।
@@nanakshahisikhstan9236 lun wjj fer asli channel dekh jaa k asi ta ehi dekhna🖕💩
@@nanakshahisikhstan9236 aaaaaaaàaaàaàaaaàààààààaaaaaaaaaaaaaaaàaààaaaaaaaaaaaaaaaaaaaaaaaaaaaaaaaaaaaaaaaaaaaaaaaaaaaaaaa
@@nanakshahisikhstan9236 😢😢😢😢😢
ਮਨ ਜਾਨਤ ਸਭ ਬਾਤ, ਜਾਣਤ ਹੀ ਔਗੁਣ ਕਰੇ। ਭਾਵ ਭਾਵੇਂ ਜੱਟ ਹੋਣ ਜਾਂ ਨਾਈ ਛੀਂਬੇ ਪਤਾ ਸਭ ਨੂੰ ਹੈ ਪ੍ਰੰਤੂ ਸਾਡੇ ਧੌਣ ਚੋਂ ਕਿੱਲਾ ਨਹੀਂ ਨਿਕਲਦਾ।
ਸਯਦ ਪ੍ਥੀਪਾਲ ਸਿੰਘ ਦੀ ਜੀਵਨੀ ਅਤੇ ਉਨ੍ਹਾਂ ਦੀਆਂ ਲਿਖਤਾਂ ਪੜਣ ਦੀ ਖੇਚਲ ਕਰਨਾ ਜੀ
ਮਖੂ ਸਾਹਿਬ ਤੁਸੀਂ ਕਮਾਲ ਕਰਤੀ ਐਸਾ ਭਾਸ਼ਨ ਵਾਹ
ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੂਰੂ ਜੀ ਕੀ ਫਤਿਹ ਜੀ
ਬਹੁਤ ਵਧੀਆ ਕਥਾ, ਸੁਣਿਆ ਅੰਮ੍ਰਿਤ ਸੰਚਾਰ ਸਮੇਂ ਦੋ ਬਾਟੇ ਤਿਆਰ ਕੀਤੇ ਜਾਂਦੇ, ਇਸ ਵਾਰੇ ਦਸਿਆ ਜਾਵੇ।
ਵੀਰ ਜੀ ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ ਵਿਖੇ ਐਸਾ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ।ਹਾਂ ਜੋ ਡੇਰੇਦਾਰ ਪਖੰਡੀ ਬਾਬੇ ਨੇ ਉਨਾਂ ਦੇ ਡੇਰਿਆਂ ਵਿੱਚ ਅਜਿਹਾ ਵਿਤਕਰਾ ਹੁੰਦਾ ਏ ।
@@RajaSingh-r6wkise vi place opper koi discrimination nahi hunda .
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏
ਐਹੋ ਜਿਹੇ ਜਾਣਕਾਰੀ ਵਾਲੇ ਵੀਡੀਓ ਸਿੱਖਾਂ ਨੂੰ ਲੋੜੀਂਦਾ ਹਨ, ਧੰਨਵਾਦ ਮਖੂ ਦਾ ਜਾਣਕਾਰੀ ਵਿਚ ਵਾਧਾ ਕੀਤਾ👏👏
ਸਿੱਖਾਂ ਨੂੰ ਇਹ ਵੀ ਨਹੀਂ ਪਤਾ ਕਿ ਖਾਲਸਤਾਨ ਭਾਰਤੀ ਸੰਸਦ ਤੋਂ ਪ੍ਰਵਾਨਤ ਹੈ। ਖਾਲਸਤਾਨ ਬਣਾਓ ਪੰਜਾਬ ਵਿਧਾਨਸਭਾ ਵਿਚ ਜਾਓ। ਸਾਲ ੧੯੯੦ ਵਿਚ ਗਣਰਾਜ ਭਾਰਤ ਦੀ ਸੰਸਦ ਵਿਚ ੩੦੦ ਦਸਤਾਵੇਜਾਂ ਨਾਲ ਪ੍ਰਵਾਨਤ ਹੈ, ਫੇਰ ਪੱਛਮੀ ਪੰਜਾਬ ਨੂੰ ਨਾਲ ਮਿਲਾਵਾਂਗੇ, ਸਵਿਧਾਨ ਵਿਚ ਲਿਖਿਆ ਹੈ। ਕਸ਼ਮੀਰ ਦਾ ਵੀ,,,,ਕਸ਼ਮੀਰ ਵਿਚ ਮਰਦਮਸ਼ੁਮਾਰੀ UN ਦੀ ਦੇਖਰੇਖ ਹੇਠ ਹੋਵੇਗੀ।
👏👏👏
3tihai Punjab ta Pakistan vich hai pehla us nu ta lailabo fer poore hindhustan nu hi khalistan banamage main te mere bacche be tuhada sath denge OM Namho Shivay WaheGuru Ji Ka Khalsa WaheGuru Ji ki Fateh
@@premchand6865 ਸਿੱਖਾਂ ਨੂੰ ਇਹ ਵੀ ਨਹੀਂ ਪਤਾ ਕਿ ਖਾਲਸਤਾਨ ਭਾਰਤੀ ਸੰਸਦ ਤੋਂ ਪ੍ਰਵਾਨਤ ਹੈ। ਖਾਲਸਤਾਨ ਬਣਾਓ ਪੰਜਾਬ ਵਿਧਾਨਸਭਾ ਵਿਚ ਜਾਓ। ਸਾਲ ੧੯੯੦ ਵਿਚ ਗਣਰਾਜ ਭਾਰਤ ਦੀ ਸੰਸਦ ਵਿਚ ੩੦੦ ਦਸਤਾਵੇਜਾਂ ਨਾਲ ਪ੍ਰਵਾਨਤ ਹੈ, ਫੇਰ ਪੱਛਮੀ ਪੰਜਾਬ ਨੂੰ ਨਾਲ ਮਿਲਾਵਾਂਗੇ, ਸਵਿਧਾਨ ਵਿਚ ਲਿਖਿਆ ਹੈ। ਕਸ਼ਮੀਰ ਦਾ ਵੀ,,,,ਕਸ਼ਮੀਰ ਵਿਚ ਮਰਦਮਸ਼ੁਮਾਰੀ UN ਦੀ ਦੇਖਰੇਖ ਹੇਠ ਹੋਵੇਗੀ।
👏👏👏
@@premchand6865 FAKE CHANNEL 👈👈
@@premchand6865 FAKE ACOUNT ❌❌👎👎
ਬਹੁਤ ਵਧੀਆ ਮਖੂ ਸਾਹਿਬ ਜੀ ਦੁਨੀਆ ਨੂੰ ਸੇਧ ਦੇਣ ਦਾ ਤਰੀਕਾ।
ਵੈਰੀ ਗੁੱਡ ਜੀ ਬਾਬੂ ਕਾਂਸ਼ੀ ਰਾਮ ਜੀ ਨੂੰ ਯਾਦ ਕਰਵਾ ਦਿੱਤਾ
ਮੱਖੂ ਵੀਰ ਇਹ ਰੱਖ ਤਾਂ ਸਕਦੇ ਨੇ ਪਰ ਚਾਲਾਉਣ ਲੱਗਿਆ ਇਨ੍ਹਾਂ ਦੇ ਹੱਥ ਕੰਬ ਜਾਂਦੇ ਨੇ
Jina De gutt Lathe 🫷
ਭਾਈ ਸਾਹਿਬ ਜੀ ਸ੍ਰੀ ਸਾਹਿਬ ਉੱਪਰੋਂ ਦੀ ਰੱਖਿਆ ਕਰੋ। ਇਹ ਸਾਨੂੰ ਹੁਕਮ ਹੈ ਪੰਜਾਂ ਪਿਆਰਿਆ ਦਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।। ਖਾਲਸਾ ਅਕਾਲ ਪੁਰਖ ਕੀ ਫੌਜ ।। ਪ੍ਗਟਿਉ ਖਾਲਸਾ ਪ੍ਰਮਾਤਮਾ ਕੀ ਮੌਜ ।। ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਇ ।। ਸ਼ਸਤਰ ਕੇ ਅਧੀਨ ਹੈ ਰਾਜ ।। ਅੜੇ ਸੋ ਝੜੇ । ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ।।
FAKE CHANNEL 👈👈
@@nanakshahisikhstan9236 ene wadea video a es vich fack ke e
@@SatnamSingh-jp5he bhai ye fake Bolan wala khud fake Hai.
Bahot achhi information ate bahot sunder katha. Dhan GURU NANAK SAHEB JI 🌿🌹🌹🙏🙏🌹🌹🌿
Capt.Tarsem.singh.Makhu.ji.Artical.25.bare.das.ke.bahut.Achha.kita.waheguru.ji.sab.da.bhalla.kare.ji
ਭਾਈ ਹਰਪ੍ਰੀਤ ਸਿੰਘ ਮੱਖੂ ਜੀ ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ
Jatt majabi ekta honi chahidi hai ji ❤️❤️ bohat sohana upprala
Waheguru ji Maher Karan ji 🙏
ਖਾਲਸਾ ਜੀ ਪਹਿਲਾਂ ਬਾਬਾ ਗੁਰੂ ਨਾਨਕ ਜੀ ਦੀ ਸਿੱਖਿਆ ਬਾਦ ਵਿੱਚ ਹਥਿਆਰਾਂ ਕਿਊ ਮਾੜਾ ਬੰਦਾ ਪਹਿਲਾਂ ਘਰ ਦੇ ਮਾਰ ਸਕਦਾ ਹਥਿਆਰਾਂ ਨਾਲ ਹਥਿਆਰ ਸੱਪ ਦੇ ਸਮਾਨ ਹੈ ਕਦੇ ਵੀ ਡੰਗ ਵੱਜ ਸਕਦਾ ਪਹਿਲਾਂ ਗਿਆਨ ਜਰੂਰੀ ਬਾਬਾ ਗੁਰੂ ਨਾਨਕ ਜੀ ਦੀ ਸ਼ਿਕਸ਼ਾ
ਸਹੀ ਬਿਲਕੁੱਲ ਤਾਹੀ ਗੁਰੂ ਨੇ ਪਹਿਲਾ ਬਾਣੀ ਨਾਲ ਜੁੜਨ ਲਈ ਕਿਹਾ
ਮਖੂ ਜੀ ਤੁਸੀਂ ਵੀ ਕਿਰਪਾਨ ਕੁੜਤੇ ਦੇ ਉਪਰ ਦੀ ਪਹਿਨਿਆ ਕਰੋ
ਜਿਹੜੇ ਉੱਪਰ ਦੀ ਪਾਉਂਦੇ ਨੇ ਕਈ ਵਾਰ ਦਿਖਾਵੇ ਵਾਲੀ ਹੋ ਜਾਂਦੀ ਹੈ ਜਿਸ ਤਰਾਂ ਸਰੋਮਣੀ ਕੇਮਟੀ ਵਾਲ਼ਿਆਂ ਨੇ ਉੱਪਰ ਦੀਆ ਪਾਈ ਹੋਈਆ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ ਕਿਸੇ ਦੀ ਬਾਹਰ ਨਹੀਂ ਨਿੱਕਲਦੀ
Bahut Badia Bichar Han Veer Ji
ਵੀਰ ਜੀ ਧੰਨਵਾਦ ਜੀ ਕਿਹੜੇ ਸਵਾਧਾਨ ਦੀ ਗਲ ਕਰਦੇ ਓ ਅਸੀਂ ਗੁਲਾਮ ਹਾਂ ਜੀ ਸਾਨੂੰ ਕਹਿੰਦੇ ਨੇ ਸਤ ਅੰਚ ਕਿਰਪਾਨ ਚਹਾਦੀਆ ਸਿੱਖ ਨੂੰ ਸਵਧਾਨ ਹਿੰਦੂ ਕਹਿੰਦਾ ਹੈ ਰਾਜ ਬਿਨਾਂ ਨਹੀਂ ਧਰਮ ਚਲੇ ਗਾ ਖਾਲਸਾ ਰਾਜ ਕਰੇਂ ਗਾਂ
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ
ਇਹ ਸਾਰੀ ਕੌਮ ਨੂੰ ਜਾਣਕਾਰੀ ਦੇਣਾ ਬਹੁਤ ਜਰੂਰੀ ਹੈ❤❤❤❤
ਮਖੂ ਸਾਹਿਬ ਬਹੁਤ ਹੀ ਵਧੀਆ। ਸੈਧ ਦਿਤੀ ਹੈ ਧੰਨਵਾਦ ਕਰਦੇ ਹਾਂ ਜੀ
ਮਖੂ ਸਾਹਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਇਹ ਕਿਹੜਾ ਸੰਵਿਧਾਨ ਹੈ ਜਿਸ ਦਾ ਹਵਾਲਾ ਦੇ ਰਹੇ ਹੋ, ਉਸ ਸੰਵਿਧਾਨ ਦੀ ਧਾਰਾ 25ਬੀ ਤੁਹਾਨੂੰ ਸਿੱਖ ਹੀ ਨਹੀਂ ਮਨਦੀ ਤੁਸੀਂ ਗੁਲਾਮ ਹੋ ਸੰਵਿਧਾਨ ਆਪਣਾ ਨਹੀ ਨਾ ਐਵੇਂ ਬਾਹਾਂ ਉਲਾਰ ਕੇ ਸਤਿਨਾਮੁ ਵਾਹਿਗੁਰੂ ਬੋਲੀ ਜਾਓ ਮਗਰ ਕੋਈ ਵੀ ਨਹੀਂ ਬੋਲਦਾ
Sat naam vaheguru ji
ਵਾਹਿਗੁਰੂ ਆਪ ਨੂੰ ਚੜ੍ਹਦੀ ਕਲਾ ਬਖਸ਼ੇ ਏਸੇ ਤਰ੍ਹਾਂ ਹੀ ਸੇਵਾ ਕਰਨ ਦਾ ਬਲ ਬਖਸ਼ੇ 🙏🏻🙏🏻🙏🏻
Waheguru ji
ਬਹੁਤ ਵਧੀਆ ਮੱਖੂ ਸਾਬ
ਗੁਰੂ ਖਾਲਸੇ ਦੇ ਅੰਗ ਸੰਗ ਹੈ ਜੀ ਯੁੱਧ ਹੋਣਗੇ ਸਹੀਦੀਆਂ ਹੋਣਗੀਆਂ ਪਰ ਫਤਿਹ ਗੁਰੂ ਕੇ ਖਾਲਸੇ ਦੀ ਹੀ ਹੋਵੇਗੀ ਸਤਿਨਾਮ ਸ੍ਰੀ ਵਾਹਿਗੁਰੂ
G
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
V. V. Nice. Speech. Ji
Wehaguru ji waheguru ji waheguru ji waheguru ji waheguru ji waheguru ji
Bhut Dhanebad Jis ne sawidhan vich aa likha Dr bim rao ambedkar baba sahib ji da
Bahut badia sikh parcharak makhu ji
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ 🙏🙏👍👍🙏🙏🙏🙏
Wah wah wah... kya baat.. mazaa aa gya... sach bachan🙏🙏🙏
Good
Uru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji
ਮਖੂ ਸਾਹਿਬ ਏਥੇ ਆਪਣੇ ਹਥਿਆਰ ਰਖਣ ਵਾ ਲੇ ਹੀ ਉਗਲਾ ਉਠਾ ਰਹੇ ਨੇ
Bht vadhiya katha krde ho sant ji tuc.......waheguru ji nu har gall te yaad kar rahe ho......waheguru sanu vi mat bakhshe.......
Veer ji harpareet singh ji tusee rt kal vech hor kirpan rachan bare hor vi dasoo waheguru guru ji ka kalsa waheguru ji ka Fateh veer ji
Wonderful words 👏❤
🙏🙏🙏🙏🌹 Dhan Dhan Dhan Satguru Sri Guru Tegh Bahadar Sahib Maharaj jio 🙏🙏🙏🙏🙏🙏🙏🙏🙏🌹
ਮਖੂ ਜੀ ਬੋਹੁਤ ਬਦੀਆਂ
ਮੱਖੁ ਸਾਹਿਬ ਸੱਚ ਕਹਿਣਾ ਔਰ ਸੱਚ ਹਜ਼ਮ ਕਰਨਾ ਬਹੁਤ ਔਖਾ ਹੁੰਦਾ ਹੈ ।
ਲੋਕਾਂ ਨੂੰ ਜਾਗਰੂਕ ਕਰਨ ਲਈ ਬਹੁਤ ਬਹੁਤ ਧੰਨਵਾਦ ।
ਸੱਚ ਦੇ ਰਾਹ ਤੇ ਤੁਰਿਦਿਆਂ ਬਹੁਤ ਔਕੜਾਂ ਆਉਂਦਿਆਂ ਨੇ ।
Bhut bhut dhanbad 🙏
Waheguru
FAKE CHANNEL 👈👈
ਸੱਚੀ ਗੱਲ ਸੁਣ ਕੇ ਸਤਿ ਨਾਮੁ ਸ਼੍ਰੀ ਵਾਹਿਗੁਰੂ ਮੂੰਹ ਨਿਕਲਦਾ ਨਹੀ
FAKE CHANNEL 👈👈
ਮਖੂ ਸਾਹਿਬ Artical 25 ਦੀ ਸਬੂਤ ਸਹਿਤ ਇੱਕ ਛੋਟੀ ਜਿਹੀ ਵੀਡੀਓ ਬਣਾਓ ਜੋ ਲੋੜ ਪੈਣ ਤੇ ਸਾਡੇ ਕੰਮ ਆ ਸਕੇ ।ਇਹ ਦਸਤਾਵੇਜ਼ ਸਾਡੇ ਹੱਥ ਵਿੱਚ ਦੇ ਦਿਓ ।
(ਧੰਨਵਾਦ ਸਹਿਤ)
ਬਹੁਤ ਵਧੀਆ ❤ ਜਾਣਕਾਰੀ ਮੱਖੂ ਸਾਹਿਬ🙏
ਸਤਿ ਸ੍ਰੀ ਅਕਾਲ
ਬਾਈ ਜੀ ਬਹੁਤ ਵਦੀਆ ਜਾਣਕਾਰੀ ਏ
ਸ
ਧੰਨ ਹੋ ਆਪ ਜੀ ਹਰਪ੍ਰੀਤ ਸਿੰਘ ਮੰਖੁ ਸਾਬ ਜੀ
Very nice view s ji
WAHEGURU JI KA KHALSA SHRI WAHEGURU JI KI FATEH ..
Madhu Sahb, u r great and tiger of Sikhism.
ਹਾਂ ਜੀ ਹੁਣ ਤਾਂ BJP ਨੂੰ ਹਟਾ ਕੇ ਵੀ ਕਿਸ਼ਾਨ ਅੰਦੋਲਨ ਨਹੀਂ ਹਟਣਾ ਚਾਹੀਦਾ ਹੈ ਕਿਉਕਿ ਇਹ ਕਿਸਾਨ ਅੰਦੋਲਨ ਹੁਣ ਜਨ ਸਮੂਹ ਦਾ ਅੰਦੋਲਨ ਬਣ ਚੁੱਕਾ ਹੈ ਜਿਸ ਕਰਕੇ ਜਨ ਦੀਆਂ ਸਮੱਸਿਆਵਾਂ ਹੋਰ ਵੀ ਬਹੁਤ ਹਨ ਜਿਵੇਂ ਸਿਹਤ, ਸਿੱਖਿਆ, ਰੋਜ਼ਗਾਰ ਅਤੇ ਮਹਿੰਗਾਈ ਆਦਿ ।
ਮੱਖੂ ਵੀਰ ਜੀ ਗੱਲ ਬਿਲਕੁਲ ਸੱਚੀ ਹੈ
Waheguru ji ka khalsa Waheguru ji ki fathe bhut vadhia keha makhu sahab
ਬਹੁਤ ਵਧੀਆ ਗੱਲਾਂ ਦੱਸਿਆ ਭਾਈ ਸਾਹਿਬ ਨੇ
Waheguru Waheguru Waheguru ji
FAKE CHANNEL 👈👈
ਅੱਜ ਕੱਲ ਕੋਈ ਨਹੀ ਮੰਨਦਾ ਤੁਹਾਡੀ ਸਾਡੀ ਭਾਈ
ਜਿਸ ਦਿਨ ਜੱਟਵਾਦ ਦੇ ਖਿਲਾਫ ਪ੍ਰਚਾਰਕ ਬੋਲਣਗੇ ਸਿੱਖੀ ਦੀ ਚੜ੍ਹਦੀ ਕਲਾ ਵਿਚ ਹੋਵੇਗਾ।
FAKE CHANNEL 👈👈
FAKE CHANNEL 👈👈
Ryt bro
@@saiboutique7869 jat.phaha.le.me.kyoun.mar.jande.han...fukre.han..ihna.to.rickshaw.puller.change..mihnat.karde...kishtan.v.dense...rotti.khande......IH.Matt.fukre.han.
Thanks
ਇਹ ਆਰਟੀਕਲ 25ਨੂੰ ਸਰਕਾਰ ਖਤਮ ਕਰਨਾ ਚਾਹੁੰਦੀ ਹੈ❤❤❤❤
ਵਾਹਿਗੁਰੂ ਜੀ ਬਹੁਤ ਹੀ ਵਧੀਆ ਜੀ
Waheguru ji 🌹Waheguru ji 🌹🙏WaheGuru Ji 🌹🙏WaheGuru Ji 🌹🙏WaheGuru Ji 🌹🙏💙🙏
Waheguru mehar karay
God bless you MAKHU JI
Save him self ...
ਮੱਖੂ ਜੀ ਛਿੱਤਰ ਖਾਣ ਤੋਂ ਬਾਅਦ ਅਕਲ ਆਉਂਦੀ ਪਰ ਸਾਨੂੰ ਆ ਨੀ ਰਹੀ
This knowledge is need of the day for every sikh of the country.
धन्यवाद मखू जी का, ऐसे वीडियो और चाहिए सिखों को, अपने बारे में 👏👏
सिखों को यह मालूम नहीं है की भारती स्विधान के अनुसार सिख किरपान रख सकता है और किरपान लेकर चल सकता है। और किसी को ये अधिकार नही है। RSS को भी नही लेकिन उसने खतरनाक हथियार रखे है, सरकार रोकती नही है 👈👈👈
Right
Khalsa ji ma braman m yakin manyu ASI Apne gar koi hatyar nahi rakya AJ tak par atam rahkya lae rakhna chaida wahaguru ji ka Khalsa wahaguru ji ki fateh
ਡਾਕਟਰ ਅੰਬੇਦਕਰ ਜੀ ਵੀ ਧਨੰ ਹਨ ਸਿੱਖ ਕੌਮ ਤੋਂ ਬਗ਼ੈਰ ਹੋਰ ਕਿਸੇ ਨੂੰ ਕ੍ਰੀਪਾਨ ਰਖਨ ਬਾਰੇ ਸੰਵਿਧਾਨ ਵਿੱਚ ਨਹੀਂ ਲਿਖਿਆ ਼ ਏਸ ਗੱਲ ਵਿਚ ਬਹੁਤ ਵੱਡਾ ਰਹਸ ਹੈ
ਵੀਰ ਜੀ ਤੁਹਾਨੂੰ ਰੱਬ ਚੜ੍ਹਦੀ ਕਲਾ ਵਿਚ ਰਖੇ ਆਪ ਸਵਿਧਾਨ ਮੰਨਦੇ ਜੇ ਪਰ ਸਵਿਧਾਨ ਲਿਖਣ ਵਾਲੇ ਨੂੰ ਨਹੀ ਅਸਲੀ ਸਿੱਖ ਹੀ ਦਨੀਆ ਦੇ ਤਖਤੇ ਤੇ ਡਾ ।ਭੀਮ ਰਾਉ ਜੀ ਹੈ
ਵਾਹਿਗੁਰੂ ਜੀ
ਬਿਲਕੁਲ ਧਾਰਣ ਕਰੋ, ਪਰ ਜੇ ਏਸਨੂੰ ਲੋਕਾਂ ਦੇ ਹੱਥ ਪੈਰ ਵਡਣ ਲੲੀ ਵਰਤੋਂ ਕੀਤਾ ਜਾਂਦਾ ਹੈ ਜਿਵੇ ਕੀ ਅਜ ਕਲ ਹੋ ਰਿਹਾ, ਪਹਿਲਾਂ ਕੁਝ ਭੰਗੀ ਨਿਹੰਗਾ ਨੇ ਇਕ ਪੁਲਸ ਵਾਲੇ ਦਾ ਹੱਥ ਵਡ ਕੇ ਅਲਗ ਕੀਤਾ ਤੇ ਫੇਰ ਇਕ ਬੈਂਕ ਮੁਲਾਜਮ ਦਾ, ਤਾਂ ਕਨੂੰਨੀ ਸਜਾ ਫਾਂਸੀ ਹੋਵੇ, ਭਾਂਵੇ ਕੋੲੀ ਮਰੇ ਯਾ ਨਹੀ ਤਾਂ ਜੋ ਲੋਕਾਂ ਨੂੰ ਤਲਵਾਰ ਦੀ ਗਲਤ ਵਰਤੋਂ ਦਾ ਡਰ ਹੋਵੇ। ਨਾਲੇ ਜੋ ਵੀ ਤਲਵਾਰ ਰੱਖਦਾ ਹੈ ਉਸਦੇ ਸਾਰੇ ਦਮਾਗੀ ਤੇ ਸ਼ਰੀਰਕ ਟੈਸਟ ਹੋਣੇ ਚਾਹੀਦੇ ਹਨ ਤਾਂ ਜੋ ਨਸ਼ੇ ਵਿੱਚ ਜਾਂ ਪਾਗਲ ਲੋਕਾਂ ਨੂੰ ਨਾ ਵਡਦੇ ਫਿਰਣ, ਕਹਾਵਤ ਵੀ ਏਸੇ ਡਰ ਕਰਕੇ ਬਣੀ ਆ, ਬਾਂਦਰ ਦੇ ਹੱਥ ਤਲਵਾਰ।
👌👌👌👌
🙏🙏🙏🙏🌹 Roam Roam Kott Brahmand Ko Nivass Jass 🙏🙏 Mannas Avtaar Dhaar Darash Dikhaaie he 🙏🙏Dhan Dhan Dhan Satguru Sri Guru Tegh Bahadar Sahib Maharaj Ji 🙏🙏🙏🙏🙏🙏🙏🙏🙏🙏🙏🙏🙏🙏🙏🙏🌹
Good
ਸਾਨੂੰ ਇਹੋ ਜਿਹੀ ਨੌਲਜ ਚਾਹੀਦੀ ਹੈ
ਜਿਹਨਾਂ ਪੈਸਾ ਮੋਦੀ ਇਕੱਠਾ ਕਰ ਰਿਹਾ ਹੈ ਇਸ ਦਾ ਹਥਿਆਰ ਮਨੀਸਨ ਆਏਗਾ
RSS ਕੋਲ ਜਾਵੇਗਾ ਜੋ ਲੋਕ ਸੌ ਰਹੇ ਹਨ ਉਨ੍ਹਾਂ ਨੂੰ ਉਠਾਏਗਾ ।
FAKE CHANNEL 👈👈
Nice vicharan
ਭਾੲੀ ਸਾਹਿਚ ਅਾਪ ਜੀ ਵਲੋਂ ਫਰਮਾੲਿਅਾ ੲਿਕ ੲਿਕ ਲਫਜ ਸਹੀ ਹੈ। ਪਰ ਅਫਸੋਸ ਦੀ ਗਲ ਹੈ ਕਿ ਅਜ ਵੀ ਕੁਝ ਸਿਖ ਲੋਕ ਮੱਥਾ ਤਾਂ ਸਾਹਿਬ ਸ਼੍ੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਟੇਕਦੇ ਹਨ, ਪਰ ਅਾਪਣੇ ਅਾਪ ਨੂੰ ੳੁਚੀ ਜਾਤਿ ਦਸਕੇ ਮੰਨੂੰ ਦੀ ਓਲਾਦ ਬਣਦੇ ਹਨ। ਜਦ ਕਿ ਗੁਰੂ ਘਰ ਮਾਨਸ ਕੀ ਜਾਤਿ ਸਭਿ ੲੇਕ ਪਹਿਚਾਨਵੋ ਦਾ ਓਪਦੇਸ਼ ਦੇਂਦਾ ਹੈ। ਅਜ ਵੀ ਪਿੰਡਾਂ ਵਿਚ ਸਮਸ਼ਾਨ ਘਾਟ ਤੱਕ ਵਖਰੇ ਹਨ।ਵਾਹਿਗੁਰੂ ਅਜਿਹੇ ਲੋਕਾਂ ਨੂੰ ਬੂਧੀ ਬਖਸ਼ੇ।
Waheguru ji 🙏kirpya jahar na
Falaou ji.
Es tarah de Lok dange karvande AAA WaheGuru Ji Ka Khalsa WaheGuru Ji ki Fateh