WORLD NEWS
WORLD NEWS
  • 546
  • 4 613 405
ਅਕਾਲ ਤਖ਼ਤ ਸਾਹਿਬ ਦਾ ਫ਼ੈਸਲਾ ਸੁਖਬੀਰ ਬਾਦਲ ਅਤੇ ਪੂਰੇ ਪਰਿਵਾਰ ਲਈ ਖਤਰਾ ਬਣਿਆ #vairalvideo #sukhbirbadal #cnews
#sortvideo #vairalvideo #trinding #bhagwantmann #punjabinews #punjabinews #motivation #motivation #govtofpunjab #govtofpunjab #trindingvideo #cm #harsimratkaurbadal #akalidalparty #bikramsinghmajithia #trinding #vairalvideo #bhagwantmann #akaltakthsahib #jathedar #gianipritpalsinghjipatiala #harpalgeo #amritsar #sgpc #interview #daljitdoshanj #bikramsinghmajithia #bignews
Переглядів: 917

Відео

ਸੁਖਬੀਰ ਬਾਦਲ ਨੂੰ ਫ਼ੈਸਲੇ ਦਾ ਡਰ ਸਤਾਉਣ ਲੱਗਿਆ ਪਿਓ ਦੇ ਸਿਰ ਤੇ ਚੰਮ ਦੀਆਂ ਚਲਾਉਂਦਾ ਰਿਹਾ #vairalvideo #trinding
Переглядів 72817 годин тому
#sortvideo #vairalvideo #trinding #bhagwantmann #punjabinews #govtofpunjab #sukhbirbadal #trindingvideo #sukhbirbadal #sukhbirbadal #motivation #cm #akalidal #akaltakthsahib #akalidalparty #bikramsinghmajithia #harsimratkaurbadal #interview
2 ਦਸੰਬਰ ਸਿੰਘ ਸਾਹਿਬਾਨਾਂ ਲਈ ਪਰਖ ਦੀ ਘੜੀ ਜਥੇਦਾਰਾਂ ਦੇ ਡੌਲਿਆ ਵਿੱਚ ਕਿੰਨੀ ਜਾਨ ਸਿੱਖ ਸੰਗਤ ਉਡੀਕ ਰਹੀ #trinding
Переглядів 14918 годин тому
#sortvideo #vairalvideo #bhagwantmann #trinding #punjabinews #trinding #govtofpunjab #cm #sukhbirbadal #motivation #trindingvideo #govtofpunjab #vairalvideo #jathedarraghbirsingh #jathedargianiharpreetsingh #jathedar #sortvideo #vairalvideo #bhagwantmann #trinding #punjabinews trinding #bhagwantmann #vairalvideo #sortvideo #akaltakthsahib
ਅਕਾਲੀ ਦਲ ਤੇ ਸ੍ਰੋਮਣੀ ਕਮੇਟੀ ਨੂੰ ਏਜੰਸੀਆ ਨੇ ਨਹੀ ਸਾਡੇ ਪੰਥ ਵਿਰੋਧੀ ਲੋਕਾ ਨੇ ਕਮਜ਼ੋਰ ਕਰਨ ਦੀ ਸਾਜ਼ਿਸ ਰੱਚੀ ਆ #cm
Переглядів 1862 години тому
#vairalvideo #sortvideo #bhagwantmann #punjabinews #trinding #trinding #trinding #sortvideo #sukhbirbadal #cm #motivation #trindingvideo #govtofpunjab #vairalvideo #sukhbirbadal #akalidal #ledershipinspiration #congressparty #akaltakthsahib #bhagwantmann #sortvideo #vairalvideo #motivationalspeech #sgorts #sgpc #jathedarraghbirsingh #jathedargianiharpreetsingh #jathedar #gianithakursinghjipatia...
ਗਿਆਨੀ ਹਰਪ੍ਰੀਤ ਸਿੰਘ ਸਿੱਖ ਕੌਮ ਦਾ ਕਦੇ ਵੀ ਭਲਾ ਨਹੀਂ ਕਰ ਸਕਦਾ ਪਟਨਾ ਸਾਹਿਬ ਦੇ ਰਣਜੀਤ ਸਿੰਘ ਦੇ ਬੇਬਾਕ ਬੋਲ #news
Переглядів 7132 години тому
#sortvideo #vairalvideo #bhagwantmann #punjabinews #trinding #govtofpunjab #motivation #sukhbirbadal #trindingvideo #motivation #trindingvideo #sukhbirbadal #cm #jathedarraghbirsingh #jathedargianiharpreetsingh #jathedar #amirtsar #gianithakursinghjipatialewale #vairalvideo #vairalreels #motivationalspeech #motivationalvideo #trinding #trindingvideo #interview #bhagwantmann #sortvideo #vairalvi...
ਗਿਆਨੀ ਗੁਰਮੱਖ ਸਿੰਘ ਇਕਬਾਲ ਸਿੰਘ ਗੁਰਬਚਨ ਸਿੰਘ ਤੇ ਬਾਗ਼ੀ ਅਤੇ ਸੁਧਾਰ ਲਹਿਰ ਵਾਲੇ ਸੁਖਬੀਰ ਬਾਦਲ ਨਾਲੋ ਵੱਡੇ ਦੋਸੀ ਹਨ
Переглядів 2654 години тому
#vairalvideo #sortvideo #bhagwantmann #punjabinews #trinding #govtofpunjab #trinding #sukhbirbadal #motivation #cm #vairalvideo #sortvideo #bhagwantmann #punjabinews #bhagwantmann #sukhbirbadal #amirtsar #gianithakursinghjipatialewale #jathedarraghbirsingh #jathedargianiharpreetsingh #jathedar #akaltakthsahib
ਫੈਸਲੇ ਵਾਲੇ ਦਿਨ ਸਿੰਘ ਸਾਹਿਬ ਬਾਨਾਂ ਦੀ ਸੁਰੱਖਿਆ ਦਾ ਪੂਰਾ ਖਿਆਲ ਰੱਖਿਆ ਜਾਵੇ ਵਲਟੋਹੇ ਵਰਗੇ ਕੁਸ਼ ਵੀ ਕਰ ਸਕਦੇ ਆ
Переглядів 5244 години тому
#vairalvideo #sortvideo #bhagwantmann #punjabinews #trinding #govtofpunjab #sukhbirbadal #cm #sortvideo #trindingvideo #vairalvideo #motivation #amirtsar #singhsahab #jathedargianiharpreetsingh #jathedarraghbirsingh #sgpc #bagi #sudharleher
ਭਗਵੰਤ ਮਾਨ ਨੇ ਅਕਾਲੀ ਦਲ,ਕਾਂਗਰਸ ਦੀ ਫੱਟੀ ਪੋਚਤੀ ਹੁਣ ਮੁੱਖ ਮੰਤਰੀ ਨੂੰ ਆਪਣੇ ਆਈ ਟੀ ਸਿੱਲਾ ਰਾਹੀ ਬਦਨਾਮ ਕਰਨ ਲੱਗੇ ਆ
Переглядів 1 тис.4 години тому
#vairalvideo #sortvideo #bhagwantmann #punjabinews #bhagwantmann #trinding #govtofpunjab #motivation #motivation #motivation #cm #sukhbirbadal #sortvideo #vairalvideo #bhagwantmann #punjabinews #govtofpunjab #trindingvideo #vairalvideo #sortvideo #bhagwantmann #punjabinews #trinding #govtofpunjab #sukhbirbadal #cm #sortvideo #trindingvideo #bhagwantmann #congressparty #aamaadmiparty #bjpparty #...
ਪੰਜਾਬ ਸਰਕਾਰ ਦਾ ਕਿਸਾਨਾਂ ਨਾਲ ਕੋਈ ਝਗੜਾ ਨਹੀ ਜਗਜੀਤ ਡੱਲੇਵਾਲ ਨੂੰ ਲੁਧਿਆਣਾ ਦਾਖਿਲ ਕਰਨਾ ਇਕ ਸਾਜ਼ਿਸ ਹੈ #trinding
Переглядів 4514 години тому
ਪੰਜਾਬ ਸਰਕਾਰ ਦਾ ਕਿਸਾਨਾਂ ਨਾਲ ਕੋਈ ਝਗੜਾ ਨਹੀ ਜਗਜੀਤ ਡੱਲੇਵਾਲ ਨੂੰ ਲੁਧਿਆਣਾ ਦਾਖਿਲ ਕਰਨਾ ਇਕ ਸਾਜ਼ਿਸ ਹੈ #trinding
ਹਾਈਕੋਰਟ ਨੇ 5 ਜੇਲ੍ਹਾਂ ਦੇ ਸੁਪਰਡੈਂਟਾਂ ਦੀ ਕਾਲੀ ਕਮਾਈ ਦਾ ਹਿਸਾਬ ਮੰਗਿਆ ਜੇਲ੍ਹਾਂ ਵਿਚ ਚੱਲਦਾ ਵਡਾ ਗੋਰਖ ਧੰਦਾ #cm
Переглядів 1,4 тис.7 годин тому
ਹਾਈਕੋਰਟ ਨੇ 5 ਜੇਲ੍ਹਾਂ ਦੇ ਸੁਪਰਡੈਂਟਾਂ ਦੀ ਕਾਲੀ ਕਮਾਈ ਦਾ ਹਿਸਾਬ ਮੰਗਿਆ ਜੇਲ੍ਹਾਂ ਵਿਚ ਚੱਲਦਾ ਵਡਾ ਗੋਰ ਧੰਦਾ #cm
ਸਾਡਾ ਕਿਸਾਨ ਇਮਾਨਦਾਰ ਤੇ ਕਿਰਤੀ ਆ,,ਯੂਨੀਅਨਾਂ ਦੇ ਆਗੂਆ ਨੇ ਪੰਜਾਬ ਨੂੰ ਦਿੱਲੀ ਤੇ ਸੁਪਰੀਮ ਕੋਰਟ ਤੱਕ ਬਦਨਾਮ ਕਰਤਾ
Переглядів 3,6 тис.7 годин тому
ਸਾਡਾ ਕਿਸਾਨ ਇਮਾਨਦਾਰ ਤੇ ਕਿਰਤੀ ਆ,,ਯੂਨੀਅਨਾਂ ਦੇ ਆਗੂਆ ਨੇ ਪੰਜਾਬ ਨੂੰ ਦਿੱਲੀ ਤੇ ਸੁਪਰੀਮ ਕੋਰਟ ਤੱਕ ਬਦਨਾਮ ਕਰਤਾ
ਵਿਜੀਲੈਂਸ ਵਿਚ ਛੋਟੀ ਉਮਰ ਦੇ ਡੀਐਸਪੀ ਨੇ 20 ਹਜਾਰ ਲੈਂਦਾ ਸੁਖਚਰਨ ਤਹਿਸੀਲਦਾਰ ਦਬੋਚਿਆ #punjabinews #bhagwantmann
Переглядів 15 тис.9 годин тому
ਵਿਜੀਲੈਂਸ ਵਿਚ ਛੋਟੀ ਉਮਰ ਦੇ ਡੀਐਸਪੀ ਨੇ 20 ਹਜਾਰ ਲੈਂਦਾ ਸੁਖਚਰਨ ਤਹਿਸੀਲਦਾਰ ਦਬੋਚਿਆ #punjabinews #bhagwantmann
ਜੇ ਬਾਦਲ ਨੇ ਕਿਸਾਨਾਂ ਨੂੰ 50 ਹਜ਼ਾਰ ਮੋਟਰਾਂ ਦਿਤੀਆ ਤਾਂ 75 ਹਜ਼ਾਰ ਮੁੰਡੇ ਵੀ ਚਿੱਟੇ ਨਾਲ ਬਾਦਲ ਸਰਕਾਰ ਨੇ ਮਰਵਾਏ #cm
Переглядів 5849 годин тому
ਜੇ ਬਾਦਲ ਨੇ ਕਿਸਾਨਾਂ ਨੂੰ 50 ਹਜ਼ਾਰ ਮੋਟਰਾਂ ਦਿਤੀਆ ਤਾਂ 75 ਹਜ਼ਾਰ ਮੁੰਡੇ ਵੀ ਚਿੱਟੇ ਨਾਲ ਬਾਦਲ ਸਰਕਾਰ ਨੇ ਮਰਵਾਏ #cm
ਬਾਦਲ ਪਰਿਵਾਰ ਨੇ ਕਿਸਾਨਾਂ ਨੂੰ ਤਬਾਹ ਕੀਤਾ ਬਾਦਲ ਕੇ ਕੰਢੇ ਬੀਜੇ ਲੋਕ ਅੱਜ ਵੀ ਚੁੱਜ ਰਹੇ ਨੇ #vairalvideo#sortvideo
Переглядів 3139 годин тому
ਬਾਦਲ ਪਰਿਵਾਰ ਨੇ ਕਿਸਾਨਾਂ ਨੂੰ ਤਬਾਹ ਕੀਤਾ ਬਾਦਲ ਕੇ ਕੰਢੇ ਬੀਜੇ ਲੋਕ ਅੱਜ ਵੀ ਚੁੱਜ ਰਹੇ ਨੇ #vairalvideo#sortvideo
ਜਗਜੀਤ ਡੱਲੇਵਾਲ ਦਾ ਮੁੰਡਾ ਧਾਹਾ ਮਾਰਕੇ ਰੋਇਆ ਕਹਿਦਾ ਮੈਂ ਅਪਣਾ ਪਿਤਾ ਨਹੀਂ ਗੁਆਉਣਾ ਮੇਰੀ ਮਾਂ ਵੀ ਮਰ ਗਈ#vairalvideo
Переглядів 1,9 тис.12 годин тому
ਜਗਜੀਤ ਡੱਲੇਵਾਲ ਦਾ ਮੁੰਡਾ ਧਾਹਾ ਮਾਰਕੇ ਰੋਇਆ ਕਹਿਦਾ ਮੈਂ ਅਪਣਾ ਪਿਤਾ ਨਹੀਂ ਗੁਆਉਣਾ ਮੇਰੀ ਮਾਂ ਵੀ ਮਰ ਗਈ#vairalvideo
ਪੰਜਾਬ ਦੇ ਕਿਸਾਨ ਮਜ਼ਦੂਰ ਦਾ ਚੰਡੀਗੜ੍ਹ ਨਾਲ ਕੋਈ ਲੈਣਾ ਦੇਣਾ ਨਹੀ #vairalvideo #bhagwantmann #trinding #public
Переглядів 2,3 тис.14 годин тому
ਪੰਜਾਬ ਦੇ ਕਿਸਾਨ ਮਜ਼ਦੂਰ ਦਾ ਚੰਡੀਗੜ੍ਹ ਨਾਲ ਕੋਈ ਲੈਣਾ ਦੇਣਾ ਨਹੀ #vairalvideo #bhagwantmann #trinding #public
ਮਨਪ੍ਰੀਤ ਬਾਦਲ ਸੁਨੀਲ ਜਾਖੜ ਕੇਵਲ ਢਿਲੋਂ ਕੈਪਟਨ ਅਮਰਿੰਦਰ ਵਰਗੇਂ ਬੀਜੀਪੀ ਨੂੰ ਪੰਜਾਬ ਵਿੱਚੋ ਖਤਮ ਕਰਨ ਲਈ ਆਏ #public
Переглядів 1,3 тис.14 годин тому
ਮਨਪ੍ਰੀਤ ਬਾਦਲ ਸੁਨੀਲ ਜਾਖੜ ਕੇਵਲ ਢਿਲੋਂ ਕੈਪਟਨ ਅਮਰਿੰਦਰ ਵਰਗੇਂ ਬੀਜੀਪੀ ਨੂੰ ਪੰਜਾਬ ਵਿੱਚੋ ਖਤਮ ਕਰਨ ਲਈ ਆਏ #public
ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਲਈ ਗਰੀਬ ਕਿਸਾਨਾਂ ਮਜਦੂਰਾਂ ਨੂੰ ਲੜਾਇਆ ਜਾਵੇਗਾ ਜਿੰਨਾ ਦਾ ਉੱਥੇ ਕੋਈ ਪਲਾਟ ਨਹੀ #news
Переглядів 64514 годин тому
ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਲਈ ਗਰੀਬ ਕਿਸਾਨਾਂ ਮਜਦੂਰਾਂ ਨੂੰ ਲੜਾਇਆ ਜਾਵੇਗਾ ਜਿੰਨਾ ਦਾ ਉੱਥੇ ਕੋਈ ਪਲਾਟ ਨਹੀ #news
ਪੰਜਾਬ ਸੂਬਾ ਲੀਡਰਾਂ ਤੇ ਜਥੇਬੰਦੀਆ ਨੇ ਬਰਬਾਦ ਕੀਤਾ ਇਹਨਾ ਕਰਕੇ ਹਿਮਾਚਲ ਹਰਿਆਣਾ ਅਲੱਗ ਹੋਏ ਨੌਜਵਾਨ ਮਰਵਾਏ ਗਏ#ਪੰਜਾਬ
Переглядів 37414 годин тому
ਪੰਜਾਬ ਸੂਬਾ ਲੀਡਰਾਂ ਤੇ ਜਥੇਬੰਦੀਆ ਨੇ ਬਰਬਾਦ ਕੀਤਾ ਇਹਨਾ ਕਰਕੇ ਹਿਮਾਚਲ ਹਰਿਆਣਾ ਅਲੱਗ ਹੋਏ ਨੌਜਵਾਨ ਮਰਵਾਏ ਗਏ#ਪੰਜਾਬ
ਰਵਨੀਤ ਬਿੱਟੂ ਨੇ ਇੱਕ ਤੀਰ ਨਾਲ ਦੋ ਠੋਕਤੇ ਰਾਜਾ ਵੈਡਿੰਗ ਤੋਂ ਐਮਪੀ ਵਾਲ਼ਾ ਬਦਲਾ ਲਿਆ ਮਨਪ੍ਰੀਤ ਬਾਦਲ ਦੀ ਮੰਜੀ ਠੋਕਤੀ
Переглядів 1,6 тис.16 годин тому
ਰਵਨੀਤ ਬਿੱਟੂ ਨੇ ਇੱਕ ਤੀਰ ਨਾਲ ਦੋ ਠੋਕਤੇ ਰਾਜਾ ਵੈਡਿੰਗ ਤੋਂ ਐਮਪੀ ਵਾਲ਼ਾ ਬਦਲਾ ਲਿਆ ਮਨਪ੍ਰੀਤ ਬਾਦਲ ਦੀ ਮੰਜੀ ਠੋਕਤੀ
ਰਾਜਾ ਵੈਡਿੰਗ 20 ਸਾਲ ਐਮ ਐੱਲ ਏ ਨਹੀ ਬਣ ਸਕਦਾ ਰੰਧਾਵੇ ਤੇ ਰਾਜੇ ਦਾ ਮੁੱਖ ਮੰਤਰੀ ਵਾਲਾ ਸੁਪਨਾ ਚੱਕਣਾ ਚੂਰ ਹੋਇਆ #cm
Переглядів 11 тис.16 годин тому
ਰਾਜਾ ਵੈਡਿੰਗ 20 ਸਾਲ ਐਮ ਐੱਲ ਏ ਨਹੀ ਬਣ ਸਕਦਾ ਰੰਧਾਵੇ ਤੇ ਰਾਜੇ ਦਾ ਮੁੱ ਮੰਤਰੀ ਵਾਲਾ ਸੁਪਨਾ ਚੱਕਣਾ ਚੂਰ ਹੋਇਆ #cm
ਰਾਜਾ ਵੈਡਿੰਗ ਸੁਖਬੀਰ ਬਾਦਲ ਮਨਪ੍ਰੀਤ ਬਾਦਲ ਸਿਆਸੀ ਤੌਰ ਤੇ ਖਤਮ ਹੋਏ ਭਗਵੰਤਮਾਨ ਨੇ ਸਿਆਸੀ ਜੀਵਨ ਖਤਮ ਕੀਤਾ#trinding
Переглядів 96219 годин тому
ਰਾਜਾ ਵੈਡਿੰਗ ਸੁਖਬੀਰ ਬਾਦਲ ਮਨਪ੍ਰੀਤ ਬਾਦਲ ਸਿਆਸੀ ਤੌਰ ਤੇ ਖਤਮ ਹੋਏ ਭਗਵੰਤਮਾਨ ਨੇ ਸਿਆਸੀ ਜੀਵਨ ਖਤਮ ਕੀਤਾ#trinding
ਕੇਂਦਰ ਸਰਕਾਰ ਪੰਜਾਬ ਦਾ ਹੁੱਕਾ ਪਾਣੀ ਬੰਦ ਕਰੇਗੀ ਡੀਜਲ,ਖਾਦ,ਸਪਰੇਹ ਕਿਸਾਨਾਂ ਦਾ ਬੰਦ ਹੋਵੇਗਾ #punjabinews#trinding
Переглядів 60 тис.19 годин тому
ਕੇਂਦਰ ਸਰਕਾਰ ਪੰਜਾਬ ਦਾ ਹੁੱਕਾ ਪਾਣੀ ਬੰਦ ਕਰੇਗੀ ਡੀਜਲ,ਖਾਦ,ਸਪਰੇਹ ਕਿਸਾਨਾਂ ਦਾ ਬੰਦ ਹੋਵੇਗਾ #punjabinews#trinding
ਕੈਪਟਨ ਅਮਰਿੰਦਰ ਬਾਦਲਾ ਤੋਂ ਡਰਦਾ ਕਈ ਸਾਲ ਵਿਧਾਨ ਸਭਾ ਨਹੀ ਗਿਆ ਬੀਬੀ ਭੱਠਲ ਕਹਿਦੀ ਇੱਕਲੀ ਬੜ੍ਹਕ ਮਾਰਦਾ ਅੰਦਰੋ ਡਰਦਾ
Переглядів 742День тому
ਕੈਪਟਨ ਅਮਰਿੰਦਰ ਬਾਦਲਾ ਤੋਂ ਡਰਦਾ ਕਈ ਸਾਲ ਵਿਧਾਨ ਸਭਾ ਨਹੀ ਗਿਆ ਬੀਬੀ ਭੱਠਲ ਕਹਿਦੀ ਇੱਕਲੀ ਬੜ੍ਹਕ ਮਾਰਦਾ ਅੰਦਰੋ ਡਰਦਾ
ਵਿਆਹ ਵਾਲੇ ਲਾੜੇ ਨੇ ਪੀਤੀ ਸ਼ਰਾਬ ਫੇਰੇ ਲੈਂਦੇ ਨੇ ਕੁੱਟਿਆ ਪੰਡਤ ਲੋਕਾ ਨੇ ਸਾਰੀ ਬਰਾਤ ਕੁਟੀ
Переглядів 902День тому
ਵਿਆਹ ਵਾਲੇ ਲਾੜੇ ਨੇ ਪੀਤੀ ਸ਼ਰਾਬ ਫੇਰੇ ਲੈਂਦੇ ਨੇ ਕੁੱਟਿਆ ਪੰਡਤ ਲੋਕਾ ਨੇ ਸਾਰੀ ਬਰਾਤ ਕੁਟੀ
ਡੇਰਾ ਬਾਬਾ ਨਾਨਕ ਆਮ ਆਦਮੀ ਪਾਰਟੀ ਤੇ ਕਾਂਗਰਸੀਆਂ ਵਿੱਚ ਚਲੀਆਂ ਡਾਂਗਾ ਸੋਟੀਆ ਵਡੇ ਲੀਡਰ ਹੋਏ ਫ਼ਰਾਰ #punjabinews #cm
Переглядів 266День тому
ਡੇਰਾ ਬਾਬਾ ਨਾਨਕ ਆਮ ਆਦਮੀ ਪਾਰਟੀ ਤੇ ਕਾਂਗਰਸੀਆਂ ਵਿੱਚ ਚਲੀਆਂ ਡਾਂਗਾ ਸੋਟੀਆ ਵਡੇ ਲੀਡਰ ਹੋਏ ਫ਼ਰਾਰ #punjabinews #cm
ਚਰਨਜੀਤ ਚੰਨੀ ਨੇ ਜੱਟ ਦੀ ਜਨਾਨੀ ਨੂੰ ਕੁੱਤੇ ਦੀ ਰੰਨ ਕਿਹਾ ਹੋਵੇਗਾ ਪਰਚਾ ਦਰਜ #punjabinews#charnjeetsinghchanni
Переглядів 12 тис.День тому
ਚਰਨਜੀਤ ਚੰਨੀ ਨੇ ਜੱਟ ਦੀ ਜਨਾਨੀ ਨੂੰ ਕੁੱਤੇ ਦੀ ਰੰਨ ਕਿਹਾ ਹੋਵੇਗਾ ਪਰਚਾ ਦਰਜ #punjabinews#charnjeetsinghchanni
ਗਿੱਦੜਵਾਹਾ ਦੇ ਲੋਕਾ ਨੇ ਮਨਪ੍ਰੀਤ ਬਾਦਲ ਤੋਂ ਪਿਛਲੇ ਤੋਲ ਤਲਾਈ ਵਾਲੇ ਪੈਸੇ ਵਾਪਸ ਮੰਗੇ #punjabinews #cm #sortvideo
Переглядів 1,2 тис.День тому
ਗਿੱਦੜਵਾਹਾ ਦੇ ਲੋਕਾ ਨੇ ਮਨਪ੍ਰੀਤ ਬਾਦਲ ਤੋਂ ਪਿਛਲੇ ਤੋਲ ਤਲਾਈ ਵਾਲੇ ਪੈਸੇ ਵਾਪਸ ਮੰਗੇ #punjabinews #cm #sortvideo
ਸੁਖਬੀਰ ਬਾਦਲ ਨੇ ਅਕਾਲੀ ਦਲ ਪਾਰਟੀ,ਜਥੇਦਾਰਾਂ ਤੇ ਅਕਾਲ ਤਖ਼ਤ ਨਾਲ ਅੱਜ ਨਵੀਂ ਚਲਾਕੀ ਕੀਤੀ #akalidal #sukhbirbadal
Переглядів 1,7 тис.14 днів тому
ਸੁਖਬੀਰ ਬਾਦਲ ਨੇ ਅਕਾਲੀ ਦਲ ਪਾਰਟੀ,ਜਥੇਦਾਰਾਂ ਤੇ ਅਕਾਲ ਤਖ਼ਤ ਨਾਲ ਅੱਜ ਨਵੀਂ ਚਲਾਕੀ ਕੀਤੀ #akalidal #sukhbirbadal
ਮੁੱਖ ਮੰਤਰੀ ਨੇ ਜਨਤਕ ਤੌਰ ਤੇ ਜਥੇਬੰਦੀਆ ਰਾਹੀ ਮੰਗੀ ਮੁਆਫ਼ੀ #govtofpunjab #punjabinews #cm #bhagwantmann #cm
Переглядів 86514 днів тому
ਮੁੱ ਮੰਤਰੀ ਨੇ ਜਨਤਕ ਤੌਰ ਤੇ ਜਥੇਬੰਦੀਆ ਰਾਹੀ ਮੰਗੀ ਮੁਆਫ਼ੀ #govtofpunjab #punjabinews #cm #bhagwantmann #cm

КОМЕНТАРІ

  • @JaswantSingh-du6yf
    @JaswantSingh-du6yf 2 години тому

    ਪੁਸ਼ਤ ਦਰ ਪੁਸ਼ਤ ਕੌਮ ਦੇ ਗਦਾਰਾਂ ਨੇ ਕੌਮ ਨੁਕਸਾਨ ਕਰਕੇ ਕੁੱਝ ਨਹੀ ਖੱਟਿਆ। ਇਹ ਹੀ ਗੱਲ ਹੈ ਆਪ ਤਾਂ ਮਰੇ ਜ਼ਮੀਨ ਵੀ ਮਾਰੇ।

  • @SUKHDEVKang-f3p
    @SUKHDEVKang-f3p 3 години тому

    ਵੀਰ ਜੀ,, ਸ੍ਰੀ ਆਕਾਲ ਤਖ਼ਤ ਸਾਹਿਬ ਵਲੋਂ ਐਲਾਨੇ ਗਏ ਤਨਖਾਹਿਏ ਸੁਖਬੀਰ ਨੂੰ,, ਸਰਦਾਰ ਸੁਖਬੀਰ ਸਿੰਘ ਕਹਿ ਕੇ ਸੰਬੋਧਨ ਨਹੀਂ ਕੀਤਾ ਜਾ ਸਕਦਾ, ਜਿਨ੍ਹਾਂ ਨੂੰ ਸਿੱਖ ਕੌਮ ਨੇ ਵੀ ਨਿਕਾਰੀਆਂ ਤੇ ਦੁਰਕਾਰੇਆ ਹੋਇਆ ਹੈ, ਇਹਨਾਂ ਵਲੋਂ ਕੀਤੇ ਪਾਪਾਂ ਦੇ ਭਾਗੀ ਤੁਸੀਂ ਕਿਉਂ ਬਣਦੇ ਹੋ,

  • @UshwinderSinghMehta-ei9id
    @UshwinderSinghMehta-ei9id 10 годин тому

    Ludhiana da tehsildar khulaam riswat landa na

  • @ShamsherSingh-jc2oi
    @ShamsherSingh-jc2oi 12 годин тому

    ਅਸਲ ਜੜ ਓਹ ਹਨ ਜੋ ਲੀਡਰ ਐਸ ਐਚ ਓ , ਤਹਿਸੀਲਦਾਰ,ਤੇ ਹੋਰ ਅਫਸਰਾ ਤੋ ਬਝਾ ਮਹੀਨਾ ਲੈਦੇ ਆ । ਤਰਕੀ ਤੇ ਤਬਾਦਲੇ ਕਰਕੇ ਲੀਡਰ ਹੀ ਇਹਨਾ ਤੋ ਪੈਸੇ ਲੈਦੇ ਆ ਫਿਰ ਇਹੋ ਅਫਸਰ ਲੋਕਾ ਨਾਲ ਧਕਾ ਕਰਦੇ ਆ

  • @gurvinderpalsingh679
    @gurvinderpalsingh679 12 годин тому

    SAY ONLY SUKHBIR BADAL NOT SARDAR AND SINGH

  • @JagseerSingh-mi6sf
    @JagseerSingh-mi6sf 13 годин тому

    ਹਰੇਕ ਫੇਸਬੁੱਕ ਤੇ ਵਿਦਵਾਨ ਬਣਕੇ ਬੈਠ ਜਾਂਦਾ

  • @PawittarSingh-l8w
    @PawittarSingh-l8w 14 годин тому

    ਵਾਹਿਗੁਰੂ ਜੀ 👏🏼👏🏼👏🏼👏🏼👏🏼👏🏼🌹🌹🌹🌹🌹🌹👌🏼

  • @satindersingh942
    @satindersingh942 14 годин тому

    Nehru ne indra nu indra ne rajiv nu. Es bare vi bol

  • @BalrajsinghBrar-zq5gs
    @BalrajsinghBrar-zq5gs 14 годин тому

    🎉🎉🎉🎉🎉, 👍👍👍👍👍👍, BALRAJ, BRAR,KKP

  • @piarasingh7405
    @piarasingh7405 15 годин тому

    ਛੋਟੇ ਵੀਰ ਇਕ ਸਰਕਾਰੀ ਗੈਰਸਰਕਾਰੀ ਮੁਲਾਜ਼ਮ 30 ਤੋਂ 80 ਹਜ਼ਾਰ ਤਨਖਾਹ ਲੈਕੇ ਰੱਬ ਦਾ ਸ਼ੁਕਰ ਕਰਦਾ ਹੈ। ਆਪਣੇ ਬੱਚਿਆਂ ਵਿੱਚ ਸੋਹਣੀ ਜ਼ਿੰਦਗੀ ਬਤੀਤ ਕਰਦੈ। ਪਰ ਸੁਖਬੀਰ ਬਾਦਲ ਨੇ ਤਾਂ ਆਪਣੀਆਂ ਸਰਕਾਰਾਂ ਹੁੰਦਿਆਂ ਹੱਦ ਕਰਤੀ। ਬਾਦਲ ਪਰਿਵਾਰ ਨੂੰ ਕਰੋੜਾਂ ਦੀਆਂ ਜਾਇਦਾਦਾਂ ਬਣਾਕੇ ਸਬਰ ਨਹੀਂ ਆਇਆ ਲੋਕਾਂ ਨੇ ਤਾਅਨੇ ਮੇਹਣੇ ਬਹੁਤ ਮਾਰੇ ਕੋਈ ਅਸਰ ਨਹੀਂ ਹੋਇਆ। ਡਰਦੇ ਰਹੀਏ ਉਸ ਪ੍ਰਮਾਤਮਾ ਤੋਂ ਕਿ ਉਸ ਪਰਮ ਪਿਤਾ ਪ੍ਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ ਹੈ। ਹਰ ਚੀਜ਼ ਦਾ ਅੰਤ ਹੁੰਦਾ ਹੈ। ਇਹ ਗੱਲਾਂ ਬਾਦਲ ਲਾਣਾ ਭੁੱਲ ਗਿਆ ਸੀ। ਇਸ ਪਰਿਵਾਰ ਨੇ ਆਪਣੀ ਕੁਰਸੀ ਦੀ ਲਾਲਸਾ ਲਈ ਤੇ ਪੈਸੇ ਲਈ ਆਪਣਾਂ ਧਰਮ ਇਮਾਨ ਸਭ ਛਿੱਕੇ ਟੰਗ ਦਿੱਤਾ। ਸਿਆਣਿਆਂ ਨੇ ਸੱਚ ਕਿਹਾ ਹੈ ਕਿ ਹੱਥਾਂ ਨਾਲ ਦਿੱਤੀਆਂ ਗੰਢਾਂ ਮੁੰਹ ਨਾਲ਼ ਖੋਲਣੀਆਂ ਪੈਣਗੀਆਂ।

  • @karnailsingh2372
    @karnailsingh2372 15 годин тому

    Very good DSP Sahb imandhari nal kamm Karo ji waheguru ji tuhade nal hai te patwari tashildar kanango e bharastachari ne

  • @SURJITSINGH-jm3dp
    @SURJITSINGH-jm3dp 16 годин тому

    Good job

  • @najarsingh3234
    @najarsingh3234 16 годин тому

    Bilkulsach 100persent very good right 100persent 🎉🎉🎉🎉🎉🎉🎉🎉🎉🎉🎉🎉

  • @gurmeetmeet-tj3co
    @gurmeetmeet-tj3co 16 годин тому

    Kadi v ni jathedara di aeni himat nhi saja de na te seva lagni .. astifa le k kuj dina nu kehn ge sukhveer yuth di mang aa waps le aao

  • @pawankumar-pi8xk
    @pawankumar-pi8xk 16 годин тому

    Good 👍

  • @harmandersinghcheema6102
    @harmandersinghcheema6102 16 годин тому

    ਇਹਨਾਂ ਨੇ ਬਹੁਤ ਲੁੱਟ ਮਚਾ ਰੱਖੀ ਸੀ ਪੰਜਾ੍ਬ ਨੂੰ ਲੁੱਟ ਹੀ ਲਿਆ ਬਾਦਲਾਂ ਨੇ

  • @randhirsingh2559
    @randhirsingh2559 17 годин тому

    ਏਸ ਟੱਬਰ ਨੂੰ ਉਬਲਦੇ ਤੇਲ ਦੇ ਕੜਾਹਿਆਂ ਚੋ ਵੀ ਕੱਢਿਆ ਜਾਵੇ ਤਾਂ ਓ ਵੀ ਘੱਟ ਸਜ਼ਾ ਆ ਏਨਾ ਵਾਸਤੇ

  • @GurmitSingh-r2v
    @GurmitSingh-r2v 17 годин тому

    Good Spech Veer ji👍

  • @harmailsingh126
    @harmailsingh126 17 годин тому

    Dsp shaib good work

  • @baljitsingh-fs2ju
    @baljitsingh-fs2ju 19 годин тому

    ਉਹ ਤਾਂ ਤੇਰੀ ਬੂੱਥੀ ਤੋਂ ਹੀ ਪਤਾ ਲੱਗ ਗਿਆ ਰਿਹਾ। ਗੁਰੂਦੁਆਰੇ ਪੱਕੇ ਹੋ ਗਏ ਦਾਹੜੀਆਂ ਮੁੰਹ ਤੋਂ ਗਾਇਬ ਹੋ ਗਈਆਂ।

    • @World_News45
      @World_News45 18 годин тому

      ਤੂੰ ਸੁੱਚੇ ਲੰਗਾਹ ਦਾ ਭਤੀਜਾ ਲੱਗਦਾ

  • @nirmalsinghsidhu3098
    @nirmalsinghsidhu3098 День тому

    ਕਿਹੜੇ ਕਾਂਗਰਸ ਅਤੇ ਅਕਾਲੀ ਦਲ ਦੇ ਲੀਡਰ ਨੂੰ ਜੇਲ੍ਹ ਭੇਜਿਆ ਤੇ ਕੀ ਵਸੂਲ ਕੀਤਾ ਸਭ ਬਾਹਰ ਘੁੰਮਣ ਰਹੇ ਹਨ

  • @rattandhaliwal
    @rattandhaliwal День тому

    ਜ਼ਮੀਨਾਂ ਦੇ ਮਹਿਕਮੇ ਦੇ ਕਰਮਚਾਰੀਆਂ ਦਾ ਤੇ ਬੇੜਾ ਗਰਕ ਹੋਇਆ ਹੈ, ਇਹ ਲੋਕਾਂ ਦਾ ਖੂਨ ਪਹਿਲਾਂ ਹੀ ਪੀ ਚੁੱਕੇ ਹਨ ਹੁਣ ਇਹ ਉਹਨਾਂ ਦੀਆਂ ਹੱਡੀਆਂ ਚਰੂਡ ਰਹੇ ਹਨ।

  • @gurvinderpalsingh679
    @gurvinderpalsingh679 День тому

    BEVKOOFA GADHEA VIRSA GOHA NEECH NU SARA PUNJAB JANDA

  • @ravindersinghgill314
    @ravindersinghgill314 День тому

    ਗੈਂਗਵਾਦ ਨੂੰ ਜੇਲ ਸੁਪਰਡੈਂਟ ਹੀ ਪ੍ਰਫੁਲਤ ਕਰਦੇ ਹਨ ਇੰਨਾਂ ਦੀ ਭਾਗੀਦਾਰੀ ਨਾਲ ਹੀ ਜੇਲਾਂ ਵਿੱਚ ਨਸ਼ਾ ਵਿਕਦਾ ਹੈ ਅਤੇ ਇਹ ਬੇ ਨਾਮੀਆਂ ਜਾਇਦਾਦਾਂ ਖਰੀਦਦੇ ਹਨ ।।

  • @joginderkassana-to2do
    @joginderkassana-to2do День тому

    God bless

  • @g.p.singhkhalsa9874
    @g.p.singhkhalsa9874 День тому

    ਜੇਕਰ ਜਥੇਦਾਰਾਂ ਨੂੰ ਰਾਜਨੀਤੀ ਵਿੱਚ ਦਖਲਅੰਦਾਜ਼ੀ ਨਹੀਂ ਕਰ ਸਕਦੇ ਤਾਂ ਰਾਜਨੀਤਕ ਲੁਟੇਰਿਆਂ ਨੂੰ ਵੀ ਗੁਰੂ ਘਰਾਂ ਵਿੱਚ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ

  • @jaswantsingh1967.
    @jaswantsingh1967. День тому

    ਜਿਹੜੇ ਲੋਕ ਤਹਿਸੀਲਦਾਰ ਦੇ ਹੱਕ ਵਿੱਚ ਹੜਤਾਲ ਕਰਦੇ ਨੇ ਉਹਨਾਂ ਨੂੰ ਨੌਕਰੀ ਤੋਂ ਕੱਢ ਕੇ ਇਹਨਾਂ ਦੀ ਇਨਕੁਆਇਰੀ ਕਰਕੇ ਇਹਨਾਂ ਤੇ ਕੇਸ ਦਰਜ ਜੇਲ੍ਹ ਵਿਚ ਸੁੱਟਣਾ ਚਾਹੀਦਾ ਹੈ

  • @JaspalSingh-ym8cx
    @JaspalSingh-ym8cx День тому

    man shab 100 rite

  • @jasmersingh3945
    @jasmersingh3945 День тому

    ਭਾਈ ਸਾਹਿਬ ਪਟਿਆਲਾ ਤਹਿਸੀਲਦਾਰ ਦੇ ਦਫ਼ਤਰ ਵੱਲੋਂ ਕਸਬਾ ਰੁੜਕੀ ਓਰਫ ਬਾਹਦਰਗੜ ਵਿਖੇ ਜਾਅਲੀ ਐਨ ਓ ਸੀ ਨੰਬਰ ਭਰਕੇ ਰਜਿਸਟਰੀਆਂ ਕੀਤੀਆਂ ਜਾ ਰਹੀਆਂ ਹਨ ਬਿਜੀਲੈਸ ਸਖਤ ਕਾਰਵਾਈ ਕਰੇ ਤਹਿਸੀਲਦਾਰ ਦੇ ਨੋਟਿਸ ਦੇ ਵਿੱਚ ਲਿਆਉਣ ਦੇ ਵਾਬਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ ਲੱਗਦਾ ਤਹਿਸੀਲਦਾਰ ਦੀ ਸਹਿਮਤੀ ਹੈ

  • @SatnamChahal-fb9ic
    @SatnamChahal-fb9ic День тому

    HarpreetS. Good g.

  • @JashandeepSingh-r3y
    @JashandeepSingh-r3y День тому

    ਸਭ ਤੋਂ ਵੱਧ ਕਰਪਸ਼ਨ ਮਾਲ ਅਤੇ ਬਿਜਲੀ ਬੋਰਡ ਵਿੱਚ ਹੈ ਤੇ ਪੁਲਿਸ ਤਾਂ ਬਦਨਾਮ ਹੈ

    • @iqbalsingh7628
      @iqbalsingh7628 День тому

      sab ton jada police wale vigilance ne tange han check kro list

  • @shindaghuduwala6735
    @shindaghuduwala6735 День тому

    Good job d s p love preet sab

  • @lovepreetdhillon136
    @lovepreetdhillon136 День тому

    ਬੈਰੀ ਨਾਈਸ ਜੀ

  • @baldevbhullar7688
    @baldevbhullar7688 День тому

    ਇਮਾਨਦਾਰ ਦਾ ਰਾਖਾ ਰੱਬ ਏ ਸਰਕਾਰ ਤਾ ਲ਼ੀਡਰਾ ਅਤੇ ਅਫਸਰਾਂ ਦੀ ਏ ਵਿਹਲੜਾਂ ਦੀ

  • @rahulchouhan3734
    @rahulchouhan3734 День тому

    😭😭😭😭😭😭😭ਗੁਰਦਾਸਪੁਰ ਦੇ ਕੋਲ ਪੁਰਾਣਾ ਸ਼ਾਲੇ ਪਿੰਡ ਦਾ ਏਕ ਵਿਪਨ ਦੱਲਾ ਏਹ ਵਿਪਨ ਦੱਲਾ ਪੁਰਾਨੇ ਸ਼iਲੇ ਪਿੰਡ ਕਪੜੇ ਦੀ ਦੁਕਾਨ ਕਰਦਾ ਏਹ ਵਿਪਨ ਦੱਲੇ ਨੇ ਆਪਣੀਆ ਸਾਕੀਆ ਭੈਣਾਂ ਤੇ ਕੁੜੀ ਨਈ ਬਖਸ਼ੀ ਏਹ ਵਿਪਨ ਦੱਲੇ ਨੇ ਆਪਣੀਆ ਸਾਕੀਆ ਭੈਣਾਂ ਤੇ ਕੁੜੀ ਦੇ ਨਾਲ 3 ਕਰੋਡ ਦੀ ਠਗੀ ਮਾਰੀ ਏਹ ਵਿਪਨ ਦੱਲਾ ਬਹੂਤ ਵੱਡਾ ਲਹਣਤੀ ਬੰਦਾ ਬਾਈਮਾਨ ਬੰਦਾ ਪੁਰਾਣੇ ਸਮੇਂ ਸੀ ਜਾਦੋ ਭੈਣਾਂ ਕੁੜੀਆ ਦੇ ਪੈਸੇ ਖਾਨ ਵਾਲੇ ਭਰਾ ਨੂ ਲੋਕ ਕੁੱਤਾ 🐶 ਬੋਲਦੇ ਸਨ ਏਹ ਵਿਪਨ ਦੱਲਾ ਕੁੱਤਾ 🐶 ਬਨ ਗਿਅਾ ਭੈਣਾਂ ਤੇ ਕੁੜੀ ਦੇ ਪੈਸੇ ਖਾ ਕੇ ਨੱਕ ਡੋਬ ਕੇ ਮਰਜਾ ਵਿਪਨ ਦੱਲੇਆ ਹਰਮਜਾਦੇਆ ਕੰਜਰਾ ਕੁੱਤੇਆ ਏਹ ਵਿਪਨ ਦੱਲੇ ਦੇ ਨਾਲ ਏਹਦੀ ਪਤਨੀ ਨੀਲਮ ਵਰਮਾ ਚਲਾਕ ਲੁਟੇਰੀ ਵੀ ਨਾਲ ਰਲੀ ਆ ਏਹ ਦੋਨੋ ਲੋਕਾ ਨਲ ਠਗੀ ਮਾਰ ਕੇ ਪੈਸੇ ਆਪਨੇ ਬਚਿਆ ਕੋਲ ਨਿਊਜ਼ੀਲੈਂਡ ਭੇਜ ਦੇ ਨੇ ਵਿਪਨ ਦੱਲੇ ਨੇ ਬਹੁਤ ਲੋਕਾ ਨੁੰ ਆਪਨੀ ਠਗੀ ਦਾ ਸ਼ਿਕਾਰ ਬਨਾਆ ਏਹ ਵਿਪਨ ਦੱਲਾ ਉਦੋ ਬਨਿਆ ਜਾਦੋ ਏਹ ਵਿਪਨ ਕੰਜਰ ਆਪਣੀਆ ਸਾਕੀਆ ਭੈਣਾਂ ਤੇ ਕੁੜੀ ਨਈ ਬਖਸ਼ੀ ਲਖ ਦੀ ਲਾਹਨਤ ਤੇਰੇ ਵਿਪਨ ਕੰਜਰਾ ਕੁੱਤੇਆ ਹਰਮਜਾਦੇਆ ਕੰਜਰਾ ਨੱਕ ਡੋਬ ਕੇ ਮਰਜਾ ਵਿਪਨ ਦੱਲੇਆ ਹਰਮਜਾਦੇਆ ਕੰਜਰਾ ਕੁੱਤੇਆ ਤੇਨੁ ਭੋਰਾ ਵਿ ਸ਼ਰਮ ਨ ਆਈ ਸਾਕੀਆ ਭੈਣਾਂ ਤੇ ਕੁੜੀ ਨਾਲ ਠੱਗੀ ਮਾਰਨ ਲਗਿਆ ਦੁਰ ਲਾਹਨਤ ਤੇਰੇ ਵਿਪਨ ਕੰਜਰਾ 😢😢😢😢😢😢😢😢😢😢😢😢

  • @NareshKumar-kh9xl
    @NareshKumar-kh9xl День тому

    Very very nice sab

  • @umashankarmehta5240
    @umashankarmehta5240 День тому

    Govt.strict action nahi leti in par.

  • @spsingh8440
    @spsingh8440 День тому

    Legalise ho gai corruption AAP sarkar me

  • @spsingh8440
    @spsingh8440 День тому

    Salute DSP Sahib nu

  • @jovansingh1934
    @jovansingh1934 День тому

    ਮਨਪ੍ਰੀਤ ਬਾਦਲ ਦੀ ਜ਼ਮੀਰ ਮਰੀ ਹੋਈ ਬੰਦੇ ਦੀ ਗੱਲ਼ ਕਰ ਬਾਈ ਜੀ

  • @g.boparai8835
    @g.boparai8835 День тому

    ਬਾਦਲ ਦਲ ਨੇ ਅਕਾਲ ਤਖਤ ਸਾਹਿਬ ਨੂੰ ਹਮੇਸ਼ਾ ਰਾਜਨੀਤੀ ਲਈ ਵਰਤਿਆ ਫਿਰ ਜਥੇਦਾਰ ਕਿਉਂ ਨੀ ਵਲਟੋਏ ਨੂੰ ਕੱਢ ਸਕਦਾ ਉਹ ਬਾਦਲ ਨੂੰ ਵੀ ਕੱਢ ਸਕਦਾ ਗਿਆਨੀ ਰਣਜੀਤਸਿੰਘ ਬਾਦਲ ਦਾ ਦਲਾਲ ਗਿਆਨੀ ਹਰਪ੍ਰੀਤ ਸਿੰਘ ਸਿਰਫ ਬਾਦਲਾਂ ਦਾ ਤੇ ਬਾਦਲਾਂ ਦੀ ਮਸੰਦ ਜੂੰਡਲੀ ਦਾ ਭਲਾ ਨੀ ਕਰਦਾ

  • @JaswantSingh-ru3dt
    @JaswantSingh-ru3dt День тому

    good job DSP punjab police

  • @RajBrar-su2xw
    @RajBrar-su2xw День тому

    ਬਹੁਤ ਵਧੀਆ ਵਿਚਾਰ ਆ ਬਾਈ ਪਰ ਪੰਜਾਬੀ ਨੂੰ ਹਰਾਮ ਦੀ ਖਾਣ ਦੀ ਆਦਤ ਪੈ ਗਈ

  • @gurvinderpalsingh679
    @gurvinderpalsingh679 День тому

    SARA AKALIDAL KANJAR LANA HAI DAKU LUTERE NE SARE

  • @harminderkaur324
    @harminderkaur324 День тому

    Enquiry kro

  • @harminderkaur324
    @harminderkaur324 День тому

    Good 👍

  • @gurmeetmeet-tj3co
    @gurmeetmeet-tj3co День тому

    Jo jathedara ne dini badal nu oh saza nhi sewa hundi

  • @ParamjitSingh-zd5mu
    @ParamjitSingh-zd5mu День тому

    ਪ੍ਰਕਾਸ ਸਿੰਘ ਬਾਦਲ ਤਾਂ ਤਹਿਸੀਦਾਰ ਤੋਂ ਸਿੱਧੇ ਪੈਸੇ ਲਿਆਂਦਾ ਸੀ

  • @AmritpalSingh-g6q
    @AmritpalSingh-g6q День тому

    Nice ji 👍

  • @ParamjitSingh-zd5mu
    @ParamjitSingh-zd5mu День тому

    ਜੇ ਮੁੱਖ ਮੰਤਰੀ ਨੇ ਮਾਲ ਵਿਭਾਗ ਤੇ ਕੰਟਰੋਲ ਕਰ ਲਿਆ ਤਾਂ 2027 ਵਿਚ ਆਮ ਆਦਮੀ ਪਾਰਟੀ ਨੂੰ ਕੋਈ ਵੀ ਨਹੀਂ ਹਰਾ ਸਕਦਾ