Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਜੱਜ ਸਿੰਘ ਜੀ ਸਰਕਾਰ ਦਿੱਲੀ ਤੋਂ ਚੱਲ ਰਹੀ ਹੈ..ਏਹ ਸਿਰਫ ਨਾਮ ਦੇ ਹੀ mla ਅਤੇ cm ਹਨ
ਇਸੇ ਤਰਾਂ ਹੀ ਹੋਮ ਗਾਰਡ ਮਹਿਕਮੇ ਦਾ ਕੰਮ ਵੀ ਰੁਕਿਆ ਹੋਇਆ ਹੈ। ਅਫਸਰਾਂ ਕਰਕੇ
ਅਫ਼ਸਰਸ਼ਾਹੀ ਇਹਨਾਂ ਨੂੰ ਕੁੱਝ ਨਹੀਂ ਜਾਣਦੀ
ਜਿਵੇਂ ਬਦਲੀਆਂ ਵਿੱਚ ਇਨਾਂ ਨੇ ਸੱਭ ਨਿਯਮ ਛਿੱਕੇ ਟੰਗਤੇ
Waheguruji 🙏🙏
J officer galat hai taa sarkar action kio nahi lendi
ਖਾਦੀ ਪੀਤੀ ਚ ਕਰਦਾ ਅਮਲੀ ਆਪ ਹੈ ਤੇ ਵਿਰੋਧ ਹੋਣ ਤੇ ਭਾਂਡਾ ਅਫਸਰਸ਼ਾਹੀ ਸਿਰ ਭੰਨ ਦਿੰਦਾ ਹੈ ।
❤
ਵਧੀਆ ਰਹਿਣਗੇ ਜੇਕਰ ਸਹੀ ਨਿਗਾਹ ਰੱਖਣ ਅਫ਼ਸਰਾਂ ਤੇ
Maan saab ne bilkul sahi sakhti keeti hai. Ehna karke hi sarkar di beizti ho rahi hai te.aksh v khrab ho riha hai.
Alana valy gappy sarkar
Very good 😂😂😂 Maan saab 😂
Janta u turen sarkaar ton dukhi. Mulazam pensioner v dukhi
Offcer chưa dé gal sunda han
Officer pagal bnaunde "Ok" maan leya ... "pr aj kal wale akalmand CM sahab v pagal bn rhe eh hrani wali gal aa". ਪਹਿਲਾਂ ਕਮੀਆਂ ਇਨ੍ਹਾਂ ਨੂੰ ਘਰੇ ਬੈਠੇ ਦਿਖ ਜਾਂਦੀਆਂ ਸੀ ਅਤੇ ਹੁਣ CM Chair 'ਤੇ ਬੈਠ ਕੇ ਵੀ ਨਹੀਂ ਦਿਖਦੀਆਂ, ਉਪਰੋਂ ਠੀਕ ਕਰਨੀਆਂ ਵੀ ਔਖੀਆਂ ਹੀ ਲਗਦੀਆਂ। Officer ਕਾਬੂ 'ਚ ਆਉਂਦੇ ਨਹੀਂ, ਰੋਜ ਉਠ ਕੇ PRESS ਸਾਹਮਣੇ 1 warning ਦੇ ਦਿੱਣੀ End 'ਚ ਕਹਿ ਦੇਣਾ ਕਿ ਬਸ ਬਣ ਰਿਹਾ ਰੰਗਲਾ ਪੰਜਾਬ।
fa🎉😢op
Panchayat nu bhang kine kita si
ਸੀ ਐਮ ਤਾਂ ਖ਼ਫ਼ਾ ਆ ਠੀਕ ਆ ਤੂੰ ਕਿਓਂ ਤਿੰਘੀ ਜਾਂਦਾ ਪਿਆ। ਪਜਾਮਾ ਪੀਲਾ ਕਰਵਾਉਣਾ ਤੂੰ ਲਗਦਾ। ਤੈਨੂੰ ਬਹੁਤ ਵਾਰ ਕਿਹਾ ਕਿ ਵਧੀਆ ਢੰਗ ਨਾਲ ਖਬਰਾਂ ਪੜ੍ਹਿਆ ਕਰ। ਨਈ ਤਾਂ ਇੱਕ ਵਾਰ ਯੂ ਟਿਊਬ ਤੇ ਰਮਨ ਕੁਮਾਰ ਤੇ ਤੀਰਥ ਸਿੰਘ ਢਿੱਲੋਂ ਦੀ ਨਿਊਜ਼ ਰੀਡਿੰਗ ਦੇਖਲਾ
Tu parh le fir sa ......
@@gurmailsingh5144😂😂😂😂
Corrupt officer shahi destroing the emag of govt.
Arms licence kholo choriyan bahut hundiya ne
Koe ne Darda CM Punjab kolo
No work maan s
ਸਰਕਾਰ ਤਾ ਅਫਸਰ ਹੀ ਚਲਾ ਰਹੇਆ ਇਹਨਾ ਨੂੰ ਤਾ ਪਤਾ ਹੀ ਨਹੀ ਸਰਕਾਰਾ ਚਲਾਈਆ ਕਿਸ ਤਰ੍ਹਾ ਚਲਾਈਦੀਆ
ਸਾਰਾ ਮਸਲਾ ਪੈਸੇ ਦਾ ਹੈ ਮਾਂਨ ਅਪਣੀ ਮਸ਼ਹੂਰੀ ਕਰਨ ਲੱਈ ਬਿਆਂਨ ਦਾਗ ਦੈਂਦਾ ਹੈ ਪਰ ਮਹਿਕਮੇ ਵਾਲਿਆਂ ਨੂੰ ਪੇਮੈਂਟ ਨਹੀਂ ਹੁੰਦੀ, ਕੀ ਓਹ ਪੈਸੇ ਅਪਣੀਆਂ ਜੇਬਾਂ ਚੋਂ ਖ਼ਰਚ ਕਰਕੇ ਕੰਮ ਚਲਾਉਂਣ?ਇਸੇ ਤਰ੍ਹਾਂ ਪਾਵਰਕੌਮ ਵੀ ਸਬਸਿਡੀ ਦੀ ਘਾਟ ਕਰਕੇ ਮੁਸ਼ਕਲ ਨਾਲ ਡੰਗ ਟਪਾ ਰਿਹਾ ਹੈ ਕਦੇ ਤਨਖ਼ਾਹਾਂ ਵਿੱਚ ਕਟੌਤੀ ਤੇ ਕਦੇ ਕੋਈ ਹੋਰ ਕਟੌਤੀ,ਹੁਣ ਜਿਹੜੀਆਂ ਯੂਨੀਵਰਸਿਟੀਆਂ ਪ੍ਰਾਈਵੇਟ ਕਰ ਰਹੇ ਸਨ ਕੀ ਓਹ ਠੀਕ ਢੰਗ ਨਾਲ ਚੱਲ ਰਹੀਆਂ ਸਨ? ਕੀ ਉਨ੍ਹਾਂ ਵਿੱਚ ਸਟਾਫ ਪੂਰਾ ਹੈ?ਕੀ ਬਿਲਡਿਗਾਂ ਠੀਕ ਹਾਲਤ ਵਿੱਚ ਹਨ ਕੀ ਉਨ੍ਹਾਂ ਦੇ ਰਿਜ਼ਾਰਟ ਠੀਕ ਆਂਉਂਦੇ ਹਨ?ਕੋਈ ਕਮੀਂ ਤਾਂ ਹੈ ਜੋ ਅਫ਼ਸਰਸ਼ਾਹੀ ਨੇ ਉਨ੍ਹਾਂ ਨੂੰ ਪ੍ਰਾਈਵੇਟ ਕਰਨ ਦਾ ਨਿਰਨਾ ਲਿਆ ਹੋਵੇ,ਇਹ ਹੁਣ ਅਫ਼ਸਰਸ਼ਾਹੀ ਹੀ ਪੜਦਾ ਫਾਸ਼ ਕਰੇਗੀ, ਚੰਗਾ ਹੁੰਦਾ ਜੇ ਅਫ਼ਸਰਸ਼ਾਹੀ ਨੂੰ ਧਮਕੀ ਦੈਂਣ ਨਾਲੋਂ ਅਪਣੇ ਕਿਰਦਾਰ ਤੇ ਨਜ਼ਰਸਾਂਨੀ ਕਰਦਾ, ਚਾਰ ਚਾਰ ਸਰਕਾਰੀ ਕੋਠੀਆਂ ਫ਼ਿਰ ਜਲੰਧਰ ਵਿੱਚ ਇੱਕ ਹੋਰ ਕਿਰਾਏ ਤੇ ਲੈ ਲੱਈ ਹੁਣ ਕੋਈ ਪੁਰਾਤਨ ਸ਼ਾਹੀ ਇਮਾਰਤ ਵੀ ਅਪਣੇ ਲੱਈ ਲੱਭ ਕੇ ਕਰੋੜਾਂ ਰੁਪਏ ਮੁਰੰਮਤ ਤੇ ਖ਼ਰਚੇਗਾ ਜਿਵੇਂ ਇਸਦੇ ਬਾਸ ਕੇਜਰੀਵਾਲ ਨੇ ਮੁਰੰਮਤ ਤੇ ਪੰਜਾਹ ਕਰੋੜ ਰੁਪਏ ਖ਼ਰਚ ਕੀਤੇ ਸਨ,ਕੀ ਇੱਥੇ ਵੀ ਅਫ਼ਸਰਸ਼ਾਹੀ ਹੀ ਜ਼ਿਮੇਵਾਰ ਹੈ? ਕਰਜ਼ੇ ਚੁੱਕ ਚੁੱਕ ਕੇ ਪੈਸੇ ਦਾ ਨਾਸ ਮਾਰਿਆ ਹੋਇਆ ਹੈ ਤੇ ਕਸੂਰਵਾਰ ਅਫ਼ਸਰਸ਼ਾਹੀ ਹੈ, ਭਾਂਵੇ ਕਿ ਅਫ਼ਸਰ ਵੀ ਮਨਮਰਜ਼ੀਆਂ ਕਰਦੇ ਹੋਣਗੇ ਪਰ ਇਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਓਹ ਵੀ ਰਿਸਕ ਨਹੀਂ ਲੈ ਸਕਦੇ ਸਭ ਰਲੇ ਮਿਲੇ ਹੋਏ ਹਨ, ਇਹ ਸਿਰਫ਼ ਬਿਆਂਨ ਬਾਜ਼ੀ ਹੈ, ਹੁਣ ਹਰਿਆਣੇ ਵਿੱਚ ਚੋਂਣ ਪ੍ਰਚਾਰ ਤੇ ਗਿਆ ਹੈ, ਅਪਣਾਂ ਸੂਬਾ ਧਰਨੇ ਤੇ ਹੜਤਾਲਾਂ ਤੇ ਉਤਾਰੂ ਹੈ ਤੇ ਇਸਨੂੰ ਸਟੇਟਾਂ ਤੇ ਕਬਜ਼ੇ ਕਰਨ ਕਰਨ ਦਾ ਫ਼ਿਕਰ ਹੈ ਹੁਣ ਤਾਂ ਅਪਣੇ MLA ਵੀ ਬਗਾਵਤਾਂ ਵਲ ਇਸ਼ਾਰਾ ਕਰ ਰਹੇ ਹਨ ਅਜੇ ਚਾਰ ਜ਼ਿਮਨੀ ਚੋਣਾਂ ਦਾ ਵੀ ਖ਼ਰਚਾ ਆਉਂਣ ਵਾਲਾ ਹੈ ਹੁਣ ਕਿੱਥੋਂ ਕਟੌਤੀ ਕਰੇਗਾ, ਕੀ ਹੋਰ ਕਰਜ਼ਾ ਲੈ ਕੇ ਚੋਂਣ ਪ੍ਰਚਾਰ ਹੋਏਗਾ?
ਇਨ੍ਹਾਂ ਨੂੰ ਵੋਟਾਂ ਵੇਲੇ ਦੱਸ ਦਿਉ
Koi be change nahin ho riha mla mantri santri sab paisa ikhatha kar rahe han aam loka di koi nahin sunda
Punjab de ias/pcs belalame cbi/Ed de havele hove janch
Cm say koi officer nahi dards
ਜੱਜ ਸਿੰਘ ਜੀ ਸਰਕਾਰ ਦਿੱਲੀ ਤੋਂ ਚੱਲ ਰਹੀ ਹੈ..ਏਹ ਸਿਰਫ ਨਾਮ ਦੇ ਹੀ mla ਅਤੇ cm ਹਨ
ਇਸੇ ਤਰਾਂ ਹੀ ਹੋਮ ਗਾਰਡ ਮਹਿਕਮੇ ਦਾ ਕੰਮ ਵੀ ਰੁਕਿਆ ਹੋਇਆ ਹੈ। ਅਫਸਰਾਂ ਕਰਕੇ
ਅਫ਼ਸਰਸ਼ਾਹੀ ਇਹਨਾਂ ਨੂੰ ਕੁੱਝ ਨਹੀਂ ਜਾਣਦੀ
ਜਿਵੇਂ ਬਦਲੀਆਂ ਵਿੱਚ ਇਨਾਂ ਨੇ ਸੱਭ ਨਿਯਮ ਛਿੱਕੇ ਟੰਗਤੇ
Waheguruji 🙏🙏
J officer galat hai taa sarkar action kio nahi lendi
ਖਾਦੀ ਪੀਤੀ ਚ ਕਰਦਾ ਅਮਲੀ ਆਪ ਹੈ ਤੇ ਵਿਰੋਧ ਹੋਣ ਤੇ ਭਾਂਡਾ ਅਫਸਰਸ਼ਾਹੀ ਸਿਰ ਭੰਨ ਦਿੰਦਾ ਹੈ ।
❤
ਵਧੀਆ ਰਹਿਣਗੇ ਜੇਕਰ ਸਹੀ ਨਿਗਾਹ ਰੱਖਣ ਅਫ਼ਸਰਾਂ ਤੇ
Maan saab ne bilkul sahi sakhti keeti hai. Ehna karke hi sarkar di beizti ho rahi hai te.aksh v khrab ho riha hai.
Alana valy gappy sarkar
Very good 😂😂😂 Maan saab 😂
Janta u turen sarkaar ton dukhi. Mulazam pensioner v dukhi
Offcer chưa dé gal sunda han
Officer pagal bnaunde "Ok" maan leya ... "pr aj kal wale akalmand CM sahab v pagal bn rhe eh hrani wali gal aa". ਪਹਿਲਾਂ ਕਮੀਆਂ ਇਨ੍ਹਾਂ ਨੂੰ ਘਰੇ ਬੈਠੇ ਦਿਖ ਜਾਂਦੀਆਂ ਸੀ ਅਤੇ ਹੁਣ CM Chair 'ਤੇ ਬੈਠ ਕੇ ਵੀ ਨਹੀਂ ਦਿਖਦੀਆਂ, ਉਪਰੋਂ ਠੀਕ ਕਰਨੀਆਂ ਵੀ ਔਖੀਆਂ ਹੀ ਲਗਦੀਆਂ।
Officer ਕਾਬੂ 'ਚ ਆਉਂਦੇ ਨਹੀਂ, ਰੋਜ ਉਠ ਕੇ PRESS ਸਾਹਮਣੇ 1 warning ਦੇ ਦਿੱਣੀ End 'ਚ ਕਹਿ ਦੇਣਾ ਕਿ ਬਸ ਬਣ ਰਿਹਾ ਰੰਗਲਾ ਪੰਜਾਬ।
fa🎉😢
op
Panchayat nu bhang kine kita si
ਸੀ ਐਮ ਤਾਂ ਖ਼ਫ਼ਾ ਆ ਠੀਕ ਆ ਤੂੰ ਕਿਓਂ ਤਿੰਘੀ ਜਾਂਦਾ ਪਿਆ। ਪਜਾਮਾ ਪੀਲਾ ਕਰਵਾਉਣਾ ਤੂੰ ਲਗਦਾ। ਤੈਨੂੰ ਬਹੁਤ ਵਾਰ ਕਿਹਾ ਕਿ ਵਧੀਆ ਢੰਗ ਨਾਲ ਖਬਰਾਂ ਪੜ੍ਹਿਆ ਕਰ। ਨਈ ਤਾਂ ਇੱਕ ਵਾਰ ਯੂ ਟਿਊਬ ਤੇ ਰਮਨ ਕੁਮਾਰ ਤੇ ਤੀਰਥ ਸਿੰਘ ਢਿੱਲੋਂ ਦੀ ਨਿਊਜ਼ ਰੀਡਿੰਗ ਦੇਖਲਾ
Tu parh le fir sa ......
@@gurmailsingh5144😂😂😂😂
Corrupt officer shahi destroing the emag of govt.
Arms licence kholo choriyan bahut hundiya ne
Koe ne Darda CM Punjab kolo
No work maan s
ਸਰਕਾਰ ਤਾ ਅਫਸਰ ਹੀ ਚਲਾ ਰਹੇਆ ਇਹਨਾ ਨੂੰ ਤਾ ਪਤਾ ਹੀ ਨਹੀ ਸਰਕਾਰਾ ਚਲਾਈਆ ਕਿਸ ਤਰ੍ਹਾ ਚਲਾਈਦੀਆ
ਸਾਰਾ ਮਸਲਾ ਪੈਸੇ ਦਾ ਹੈ ਮਾਂਨ ਅਪਣੀ ਮਸ਼ਹੂਰੀ ਕਰਨ ਲੱਈ ਬਿਆਂਨ ਦਾਗ ਦੈਂਦਾ ਹੈ ਪਰ ਮਹਿਕਮੇ ਵਾਲਿਆਂ ਨੂੰ ਪੇਮੈਂਟ ਨਹੀਂ ਹੁੰਦੀ, ਕੀ ਓਹ ਪੈਸੇ ਅਪਣੀਆਂ ਜੇਬਾਂ ਚੋਂ ਖ਼ਰਚ ਕਰਕੇ ਕੰਮ ਚਲਾਉਂਣ?ਇਸੇ ਤਰ੍ਹਾਂ ਪਾਵਰਕੌਮ ਵੀ ਸਬਸਿਡੀ ਦੀ ਘਾਟ ਕਰਕੇ ਮੁਸ਼ਕਲ ਨਾਲ ਡੰਗ ਟਪਾ ਰਿਹਾ ਹੈ ਕਦੇ ਤਨਖ਼ਾਹਾਂ ਵਿੱਚ ਕਟੌਤੀ ਤੇ ਕਦੇ ਕੋਈ ਹੋਰ ਕਟੌਤੀ,ਹੁਣ ਜਿਹੜੀਆਂ ਯੂਨੀਵਰਸਿਟੀਆਂ ਪ੍ਰਾਈਵੇਟ ਕਰ ਰਹੇ ਸਨ ਕੀ ਓਹ ਠੀਕ ਢੰਗ ਨਾਲ ਚੱਲ ਰਹੀਆਂ ਸਨ? ਕੀ ਉਨ੍ਹਾਂ ਵਿੱਚ ਸਟਾਫ ਪੂਰਾ ਹੈ?ਕੀ ਬਿਲਡਿਗਾਂ ਠੀਕ ਹਾਲਤ ਵਿੱਚ ਹਨ ਕੀ ਉਨ੍ਹਾਂ ਦੇ ਰਿਜ਼ਾਰਟ ਠੀਕ ਆਂਉਂਦੇ ਹਨ?ਕੋਈ ਕਮੀਂ ਤਾਂ ਹੈ ਜੋ ਅਫ਼ਸਰਸ਼ਾਹੀ ਨੇ ਉਨ੍ਹਾਂ ਨੂੰ ਪ੍ਰਾਈਵੇਟ ਕਰਨ ਦਾ ਨਿਰਨਾ ਲਿਆ ਹੋਵੇ,
ਇਹ ਹੁਣ ਅਫ਼ਸਰਸ਼ਾਹੀ ਹੀ ਪੜਦਾ ਫਾਸ਼ ਕਰੇਗੀ, ਚੰਗਾ ਹੁੰਦਾ ਜੇ ਅਫ਼ਸਰਸ਼ਾਹੀ ਨੂੰ ਧਮਕੀ ਦੈਂਣ ਨਾਲੋਂ ਅਪਣੇ ਕਿਰਦਾਰ ਤੇ ਨਜ਼ਰਸਾਂਨੀ ਕਰਦਾ, ਚਾਰ ਚਾਰ ਸਰਕਾਰੀ ਕੋਠੀਆਂ ਫ਼ਿਰ ਜਲੰਧਰ ਵਿੱਚ ਇੱਕ ਹੋਰ ਕਿਰਾਏ ਤੇ ਲੈ ਲੱਈ ਹੁਣ ਕੋਈ ਪੁਰਾਤਨ ਸ਼ਾਹੀ ਇਮਾਰਤ ਵੀ ਅਪਣੇ ਲੱਈ ਲੱਭ ਕੇ ਕਰੋੜਾਂ ਰੁਪਏ ਮੁਰੰਮਤ ਤੇ ਖ਼ਰਚੇਗਾ ਜਿਵੇਂ ਇਸਦੇ ਬਾਸ ਕੇਜਰੀਵਾਲ ਨੇ ਮੁਰੰਮਤ ਤੇ ਪੰਜਾਹ ਕਰੋੜ ਰੁਪਏ ਖ਼ਰਚ ਕੀਤੇ ਸਨ,ਕੀ ਇੱਥੇ ਵੀ ਅਫ਼ਸਰਸ਼ਾਹੀ ਹੀ ਜ਼ਿਮੇਵਾਰ ਹੈ? ਕਰਜ਼ੇ ਚੁੱਕ ਚੁੱਕ ਕੇ ਪੈਸੇ ਦਾ ਨਾਸ ਮਾਰਿਆ ਹੋਇਆ ਹੈ ਤੇ ਕਸੂਰਵਾਰ ਅਫ਼ਸਰਸ਼ਾਹੀ ਹੈ, ਭਾਂਵੇ ਕਿ ਅਫ਼ਸਰ ਵੀ ਮਨਮਰਜ਼ੀਆਂ ਕਰਦੇ ਹੋਣਗੇ ਪਰ ਇਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਓਹ ਵੀ ਰਿਸਕ ਨਹੀਂ ਲੈ ਸਕਦੇ ਸਭ ਰਲੇ ਮਿਲੇ ਹੋਏ ਹਨ, ਇਹ ਸਿਰਫ਼ ਬਿਆਂਨ ਬਾਜ਼ੀ ਹੈ, ਹੁਣ ਹਰਿਆਣੇ ਵਿੱਚ ਚੋਂਣ ਪ੍ਰਚਾਰ ਤੇ ਗਿਆ ਹੈ, ਅਪਣਾਂ ਸੂਬਾ ਧਰਨੇ ਤੇ ਹੜਤਾਲਾਂ ਤੇ ਉਤਾਰੂ ਹੈ ਤੇ ਇਸਨੂੰ ਸਟੇਟਾਂ ਤੇ ਕਬਜ਼ੇ ਕਰਨ ਕਰਨ ਦਾ ਫ਼ਿਕਰ ਹੈ ਹੁਣ ਤਾਂ ਅਪਣੇ MLA
ਵੀ ਬਗਾਵਤਾਂ ਵਲ ਇਸ਼ਾਰਾ ਕਰ ਰਹੇ ਹਨ ਅਜੇ ਚਾਰ ਜ਼ਿਮਨੀ ਚੋਣਾਂ ਦਾ ਵੀ ਖ਼ਰਚਾ ਆਉਂਣ ਵਾਲਾ ਹੈ ਹੁਣ ਕਿੱਥੋਂ ਕਟੌਤੀ ਕਰੇਗਾ, ਕੀ ਹੋਰ ਕਰਜ਼ਾ ਲੈ ਕੇ ਚੋਂਣ ਪ੍ਰਚਾਰ ਹੋਏਗਾ?