Punjab CM Bhagwant Mann distributes compensation cheques to farmers for crop loss at Fazilka

Поділитися
Вставка
  • Опубліковано 25 гру 2024

КОМЕНТАРІ • 559

  • @BalkarSingh-iv9ko
    @BalkarSingh-iv9ko 7 місяців тому +145

    ਮਾਨ ਸਾਹਿਬ ਜੀ ਤੁਸੀਂ ਕਹਿੰਦੇ ਸੀ ਮੈਂ ਇਕੱਲਾ ਲੜੀ ਜਾਂਦਾ ਹਾਂ ਜਦੋਂ ਕਿਤੇ ਲੋੜ ਪਵੇ ਜਿਹੜੇ ਅਨਾਜ ਦੀ ਕਣਕ ਦੀ ਚੌਲ ਦੀ ਜੋ ਵੀ ਆਪਣੇ ਫਸਲ ਪੰਜਾਬ ਚ ਹੁੰਦੀ ਹੈ ਇਹਦੀ ਸੰਭਾਲ ਕਰਦੇ ਹਨ ਜਿਦੇ ਸੋਡੀ ਲੜਾਈ ਇਹਨਾਂ ਨਾਲ ਹੋਵੇ ਮਾਨ ਸਾਹਿਬ ਇੱਕ ਵਾਰੀ ਜਰੂਰ ਯਾਦ ਕਰ ਲਿਓ

    • @satpalsharma9204
      @satpalsharma9204 6 місяців тому +18

      😅

    • @gurpreetkomal5370
      @gurpreetkomal5370 5 місяців тому

      ​@@satpalsharma9204
      3:49
      😊😂
      6:00 ❤ by6❤
      😅,0o 6:29

    • @karanDeep-kz3xr
      @karanDeep-kz3xr 4 місяці тому

      T

    • @Jotkalra-ol1bu
      @Jotkalra-ol1bu 3 місяці тому

      Parlkopañithapasadakandali

    • @harbhjanSingh-e5r
      @harbhjanSingh-e5r 3 місяці тому

      O**OK like LG p look*klkkilloh okk*kklopol**l*kl*ljk*kllkl*lokj*kokok*kkklkokolo*kkok*kkk*lokokkkkpoo lookkklkkkkkkkolk*kkkookklkojokokkklkokklokkkkkokokkkkkkkjkkkklklkkkokkookkookkkokkkokkkkokokkkkookoklkokkkkokkoolipkpkklkkkkkkpkkklkokookkkkkkkopkokkkoolkokkkkkokojokkokjokkkkkolkpkkkkkkkkkkkkkkokkkiookkokkkolokokookkkjkokkkkokkkkkokokkkkkkokkkkkpjlkkkkkokkokkkkokolkkikooiokkkokokkkkkllolookkookkkkkkkjlkjkkkkjkkjoikkkkkolookkokoljoojkkokokkokkkkkkkkkkkoklljkkokkkoolkkkkookkkkkookoookkokklkoookkkkkkookokkkokpiokkkkkkoplokkookpkiokooikkkoookklpjjklkkklkiookkkokklklkkkkloklkoolkkokopiklkkokiokkkkppokkkkkkooplkkjikkooikkjkkkklkpkolokkoopity kkkkoilolookkkpkjklolikklkkkookkookjkkkkolkkokkkloljiookkkkl oh klkkkolokpkkkkkolkoiokklkl is klooojkoikllklllllkokkkkillkokookkklkikkikkkkkkkkoookloiooiiolo poo I 👆

  • @BaljinderKaur-gu1kd
    @BaljinderKaur-gu1kd Рік тому +9

    ਭਗਵੰਤ ਮਾਨ ਜ਼ਿੰਦਾਬਾਦ 🙏
    ਕਾਸ਼ ਕਿਤੇ ਦਸ ਸਾਲ ਪਹਿਲਾਂ ਬਣਿਆ ਹੁੰਦਾ ਸੀ ਐੱਮ, ਤਾਂ ਪੰਜਾਬ ਦੀ ਨੁਹਾਰ ਕੁਝ ਹੋਰ ਹੀ ਹੁੰਦੀ,ਹੁਣ ਤੱਕ ਤਾਂ ਸਾਰਾ ਪੰਜਾਬ ਨਸ਼ਾ ਮੁਕਤ, ਘੋਟਾਲਾ ਮੁਕਤ, ਬਾਦਲ ਮੁਕਤ,ਕੈਪਟਨ ਮੁਕਤ ਹੋਣਾ ਸੀ,,,😔

    • @amarpalsingh5366
      @amarpalsingh5366 Рік тому +1

      ਤਾਂ ਦਸ ਸਾਲ ਪਹਿਲਾਂ ਇਹਨਾਂ ਗ਼ਰੀਬਾਂ ਨੇਂ ਅਮੀਰ ਬਣ ਜਾਣਾ ਸੀ ਤੇਰੇ ਐਮ ਐਲ ਏ ਤੇ ਮੰਤਰੀ ਰਿਸ਼ਵਤ ਲੈ ਕੇ

    • @amarpalsingh5366
      @amarpalsingh5366 Рік тому

      ਬੀਬੀ ਸਰਬਜੀਤ ਕੌਰ ਆਮ ਆਦਮੀ ਪਾਰਟੀ ਨੇ ਹਠੂਰ ਯੂਨੀਅਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਜਿਸ ਨੇ ਸਰਕਾਰੀ ਜ਼ਮੀਨ ਨੱਪੀ ਹੋਈ ਹੈ ਤੇ ਰਿਸ਼ਵਤ ਲੈ ਕੇ ਬੀਬੀ ਸਰਬਜੀਤ ਕੌਰ ਨੇ ਪ੍ਰਧਾਨ ਨਿਯੁਕਤ ਕੀਤਾ ਹਠੂਰ ਯੂਨੀਅਨ ਦਾ

    • @BabbuNijher
      @BabbuNijher 7 місяців тому

      ​@@amarpalsingh5366by CT hu

  • @pargatsinghSidhu-c7f
    @pargatsinghSidhu-c7f Рік тому +5

    ਸੇਵਾ ਵਿਖੇ
    ਮਾਨਯੋਗ ਮੁੱਖ ਮੰਤਰੀ ਸਾਹਿਬ ਜੀ,
    ਸਰਦਾਰ ਭਗਵੰਤ ਸਿੰਘ ਮਾਨ ਜੀ,
    ਪੰਜਾਬ ਰਾਜ, ਚੰਡੀਗੜ੍ਹ।
    ਵਿਸ਼ਾ- ਪੰਜਾਬ ਪੁਲਿਸ ਭਰਤੀ 2016 ਦੀ ਵੇਟਿੰਗ ਲਿਸਟ ਕਲੀਅਰ ਕਰਕੇ ਉਮੀਦਵਾਰਾਂ ਨੂੰ ਨੌਕਰੀ ਪਰ ਜੋਆਇਨ ਕਰਨ ਸਬੰਧੀ ਮੰਗ ਪੱਤਰ।
    ਸ਼੍ਰੀਮਾਨ ਜੀ,
    ਨਿਰਮਤਾ ਸਾਹਿਤ ਬੇਨਤੀ ਹੈ ਕਿ ਅਸੀ ਪੰਜਾਬ ਪੁਲਿਸ 2016 ਭਰਤੀ ਦੇ ਉਮੀਦਵਾਰ ਹਾਂ, ਸਾਡਾ ਮੈਰਿਟ ਲਿਸਟ ਵਿੱਚ ਨਾਮ ਆਉਣ ਦੇ ਬਾਵਜੂਦ ਵੀ ਸਾਨੂੰ ਕੁੱਝ ਕਾਰਨਾਂ ਕਰਕੇ ਸਾਨੂੰ ਵੇਟਿੰਗ ਲਿਸਟ ਵਿੱਚ ਰੱਖ ਦਿੱਤਾ ਗਿਆ ਸੀ ਜਿਸ ਕਰਕੇ ਸਾਨੂੰ ਅੱਜ ਤੱਕ ਜੋਆਇੰਨ ਨਹੀ ਕਰਵਾਇਆ ਗਿਆ, ਅਸੀ ਲਗਾਤਾਰ 6 ਸਾਲ ਤੋਂ ਇੰਤਜਾਰ ਕਰ ਰਹੇ ਹਾਂ ਪਰੰਤੂ ਅੱਜ ਤੱਕ ਸਾਡੇ ਮਸਲੇ ਦਾ ਹੱਲ ਨਹੀ ਕੀਤਾ ਗਿਆ ਤੇ ਇਹ ਕਿ ਸਾਡੇ ਭਰਤੀ ਸਬੰਧੀ ਦਸਤਵੇਜ ਵੈਰੀਫਾਈ ਹੋ ਚੁੱਕੇ ਹਨ ਤੇ ਆਪ ਜੀ ਦੀ ਸਰਕਾਰ ਆਮ ਆਦਮੀ ਪਾਰਟੀ ਦੁਆਰਾ ਇਸ ਭਰਤੀ ਦੌਰਾਨ ਕਰੀਬ 300 ਕੈਂਡੀਡੇਟ ਦਸੰਬਰ 2022 ਵਿੱਚ ਭਰਤੀ ਕਰ ਲਏ ਗਏ ਹਨ ਅਤੇ ਸਾਨੂੰ ਵੀ ਵਿਸਵਾਸ਼ ਦਵਾਇਆ ਕਿ ਬਾਕੀ ਦੇ ਰਹਿੰਦੇ ਕੈਂਡੀਡੇਟਾਂ ਦਾ ਵੀ ਜਰੂਰ ਹੱਲ ਕਰ ਦਿੱਤਾ ਜਾਵੇਗਾ ਪਰ ਹੁਣ ਕਾਫੀ ਸਮਾਂ ਬੀਤ ਚੁੱਕਿਆ ਹੈ ਅੱਜ ਤੱਕ ਸਾਨੂੰ ਉਕਤ ਪੰਜਾਬ ਪੁਲਿਸ ਦੀ ਭਰਤੀ ਵਿੱਚ ਜੁਆਇਨ ਨਹੀ ਕਰਵਾਇਆ ਗਿਆ। ਅਸੀ ਆਪ ਜੀ ਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਸਾਡਾ ਕਿਸੇ ਗਰੁੱਪ ਜਾਂ ਕੋਈ ਧੜੇ ਨਾਲ ਕੋਈ ਲੈਣ ਦੇਣ ਨਹੀ ਹੈ, ਅਸੀ ਸਿਰਫ ਵੇਟਿੰਗ ਲਿਸਟ ਵਾਲੇ ਹੀ ਉਮੀਦਵਾਰ ਹਾਂ। ਸੋ ਮਿਹਰਬਾਨੀ ਕਰਕੇ ਸਾਡੇ ਉਕਤ ਮਸਲੇ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਜੀ। ਆਪ ਜੀ ਦੀ ਬੜੀ ਮਿਹਰਾਬਾਨੀ ਹੋਵੇਗੀ।
    ਆਪ ਜੀ ਦੇ ਵਿਸਵਾਸ਼ਪਾਤਰ
    ਵੇਟਿੰਗ ਉਮੀਦਵਾਰ,
    ਭਰਤੀ 2016
    ਪੰਜਾਬ ਪੁਲਿਸ।

  • @SanjeevKumar-lz7lg
    @SanjeevKumar-lz7lg Рік тому +15

    AAP Jindabad 💪💪💪💪💯 Punjab

  • @JasvirSingh-hw1ku
    @JasvirSingh-hw1ku Рік тому +6

    ਭਗਵੰਤ ਮਾਨ ਜੀ ਜਿਹੜੇ ਮਜਦੂਰ ਧਰਨੇ ਉਤੇ ਬੈਠੇ ਹਨ ਉਹਨਾਂ ਵੱਲ ਵੀ ਧਿਆਨ ਦਿਉ ਜੀ ।

    • @sarbjitsingh9853
      @sarbjitsingh9853 Рік тому

      Bai yr oo bol ta raha time laguga sab kuj karuga yr

  • @manu-army12345
    @manu-army12345 Рік тому +9

    ਚੱਕ ਕੇ ਰੱਖ ਬਾਈ ਮਾਨ ਸਿਆਂ

  • @PrinceKumar-cf7ek
    @PrinceKumar-cf7ek Рік тому +12

    God bless🙏 cm maan ji..

  • @munva
    @munva Рік тому +16

    Aam aadmi party zindabad

  • @bhupindersingh7424
    @bhupindersingh7424 Рік тому +15

    Great Person C M Bhagwant Singh Mann g

  • @satindersingh224
    @satindersingh224 Рік тому +4

    Vvvvv nice speech
    AAP jindabad❤❤❤

  • @artiguleria9564
    @artiguleria9564 Рік тому +3

    Bhut lucky hai Punjab k people jo unhey Bhagwant Maan jaise honest CM Mila. Aap zindabad. Kajrewal zindabad..

    • @Balvinder-cn6vw
      @Balvinder-cn6vw 8 місяців тому

      राजपुरा बक्शीवाला पिंड कोई श्याम अजय तक श्यामला नहीं चूड़ी 25 साल हो गए भगवान जी 25 साल हो गई शाम नहीं चूड़ी ना कोई प्लांट प्लांट

    • @Balvinder-cn6vw
      @Balvinder-cn6vw 8 місяців тому

      भगवंत मान जी साडे फर्नीचर कोई भी बंदा उठाना

  • @gurmneelon7382
    @gurmneelon7382 Рік тому +9

    ਬਹੁਤ ਵਧੀਆ ਜੀ ਜ਼ਿੰਦਾਬਾਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਜੀ

  • @navi4928
    @navi4928 Рік тому +15

    Inqlaab zindabaad❤️❤️❤️

  • @manpreetsingh-wl7ki
    @manpreetsingh-wl7ki Рік тому +6

    Inqlab zindabad 👌👌

  • @BalkarSingh-iv9ko
    @BalkarSingh-iv9ko 7 місяців тому +1

    ਮਾਨ ਸਾਹਿਬ ਸੀਜਨ ਚੱਲ ਰਿਹਾ ਹੈ ਕਣਕ ਦਾ ਇਹਨਾਂ ਵਿਚਾਰੇ ਮਜ਼ਦੂਰਾਂ ਦਾ ਪੱਲੇਦਾਰਾਂ ਦਾ ਕੋਈ ਨਾ ਕੋਈ ਹੱਲ ਕਰ ਦਿੱਤਾ ਸਾਹਿਬ ਜੀ

  • @KishoriLal-x7y
    @KishoriLal-x7y 4 місяці тому

    G m ji c m mann sab jindabad
    Ji your all topic v v v nice ha ji
    We like it Thank You so much
    All body ji 👍 💕 🙏 🙏

  • @SukhaSandhu-kk5cc
    @SukhaSandhu-kk5cc Рік тому +2

    Waheguru ji great 👍

  • @KauraRani
    @KauraRani Рік тому +12

    Very nice mann sahib asi tuhada nal a

  • @BalkarSingh-iv9ko
    @BalkarSingh-iv9ko 3 місяці тому

    ਜਿਵੇਂ ਟੈਂਡਰ ਪਾਉਣ ਵਾਲੇ ਠੇਕੇਦਾਰਾਂ ਨੂੰ ਕੋਈ ਫਿਕਰ ਨਹੀਂ ਉਵੇਂ

  • @sanjogtarani3997
    @sanjogtarani3997 Рік тому +6

    ਪੁੱਤਰ ਪੰਜਾਬ ਨੂੰ ਬੜੀਆਂ ਆਸਾਂ ਹਨ ਤੇਰੇ ਤੇ ਨਿਡਰ ਹੋ ਕੇ ਕੰਮ ਕਰੋ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨ ਗੇ ਦੇਰ ਹੈ ਅੰਧੇਰ ਨਹੀਂ

  • @RahulKumar-uf3xk
    @RahulKumar-uf3xk Рік тому +1

    ❤❤❤❤❤love my government c.m. Sab. Ji

  • @gursewaksingh-uc3nd
    @gursewaksingh-uc3nd Рік тому +2

    Speech delivered by CM Sahib is number one and realitual. May God he as well as his party members live long..

  • @maneeshkureel822
    @maneeshkureel822 Рік тому +3

    We want only AAP

  • @gurdavsingh1952
    @gurdavsingh1952 Рік тому +1

    ਨੌਕਰੀਆਂ ਤਾਂ ਬਾਹਰ ਲਿਆ ਸਟੇਟਾਂ ਨੂੰ ਦੇ ਰਹੇ ਹੋ 25000 ਹਾਜਰ ਵਿੱਚ ਬਾਹਰਲੀਆਂ ਸਟੇਟਾਂ ਦੇ ਕਿੰਨੇ ਪਰਸੈਂਟ ਨੇ ਦੱਸਣ ਦਾ ਕਸ਼ਟ ਕਰੋ

  • @KauraRani
    @KauraRani Рік тому +1

    Sir asi five sister one brother a father's daily ways karda na 1/5kila jameen a which koi toube wal nahi koi pani nahi dinda please halp me

  • @baljndersingh5738
    @baljndersingh5738 Рік тому +5

    Honest cm Saab ❤

  • @ManjitSingh-zf9qr
    @ManjitSingh-zf9qr Рік тому +11

    Ji bilkul sahi kaha ji 🙏

  • @BathRajoana
    @BathRajoana 3 місяці тому

    ਭਗਵੰਤ ਮਾਨ ਜੀ ਫੈਸਲਾ 2027 ਚ ਲੋਕਾਂ ਨੇ ਕਰ ਦੇਣਾ

  • @HarjinderSingh-n4k
    @HarjinderSingh-n4k 3 місяці тому

    Cm bhaji maan Saab 🎉❤❤❤❤😊😊😊
    Zanbada is one thing 😊

  • @gurmeetraikarnalrajja6815
    @gurmeetraikarnalrajja6815 Рік тому

    ਕੀਆ ਬਾਤ ਹੈ ਸੀ ਐਮ ਭਗਵੰਤ ਮਾਨ ਸਾਂਭ ਖੇਤਾਂ ਵਾਲੀ ਬਿਜਲੀ ਕੀਆ ਬਾਤ ਹੈ ਮੋਟਰਾਂ ਬੰਦ ਕਰਨੀਆਂ ਪੈਂਦੀਆਂ ਹਨ

  • @RanuRana-n7b
    @RanuRana-n7b 7 місяців тому

    Very nice mann Sahib Ji par tusi sade naal nhi mile

  • @YashPaul-v5w
    @YashPaul-v5w Рік тому +2

    ਸਰਦਾਰ ਭਗਵੰਤ ਮਾਨ ਜੀ ਸਤਿ ਸ੍ਰੀ ਆਕਾਲ 🙏
    ਮੈ ਯਸ਼ਪਾਲ, ਆਪ ਅੱਗੇ ਬੇਨਤੀ ਕਰਦਾ ਹਾਂ ਕਿ ਮੈ ਇਕ ਸੈਕੁਰਟੀ ਗਾਰਡ ਹਾ ਮੇਰੀ ਤਨਖਾਹ(8000/-) ਬਹੁਤ ਘੱਟ ਹੈ ਜਿਸ ਨਾਲ ਘਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੈ ਤੂੰ ਸੀ ਮੇਰੀ ਸਹਾਇਤਾ ਕਰੋ ਮੇਰੀ ਤਨਖਾਹ ਵਦਾ ਦਿੱਤੀ ਜਾਵੇ ਤਾਂ ਮੈ ਬਹੁਤ ਤੁਹਾਡਾ ਧਨਵਾਦੀ ਹੋਵਾਂਗਾ 🙏🙏

  • @gurtejkaur4080
    @gurtejkaur4080 Рік тому +1

    V.V good puttarji

  • @amandeepkaur3517
    @amandeepkaur3517 Рік тому +2

    Veer g ਨੌਕਰੀ ਦੇ ਦੋ ਜੀ

    • @gurkiratsingh1638
      @gurkiratsingh1638 Рік тому

      Sister ji ek imandar sarkar aei ji ,,sis ji sport kar rha ji 8pass ha ,,,asi ki lana ji ,,,🙏

  • @dhiansingh8623
    @dhiansingh8623 Рік тому +9

    💪💪💪💪💪💪❤❤❤❤❤

  • @sulaxenkumar9072
    @sulaxenkumar9072 Рік тому +21

    Sardar bagat Singh ji jindabaad

  • @GILLBROZ
    @GILLBROZ Рік тому +5

    Love u maan saab♥️

  • @gurmitsingh6388
    @gurmitsingh6388 Рік тому +1

    Sir ji
    Man Sahib esa kam check banden wala Kaam fex date rakhu.

  • @fanbhagwantMaanda
    @fanbhagwantMaanda Рік тому +3

    Mera Maan jindabad AAP party jindabad

  • @JagsirSingh-q5l
    @JagsirSingh-q5l 3 місяці тому

    Very good 👍

  • @jagdishbansal1182
    @jagdishbansal1182 Рік тому +29

    Honest efforts by worthy CM

  • @hansrajvarma6671
    @hansrajvarma6671 Рік тому +7

    Maan sahb ke dil me bhut dhrdh h pr panjab ke loga ko sath dhena chahiye maan ko 5 sal dheo Punjabi yo sbr kro kam hosi eta dhrdh bhut h maan sahb ke dil me

  • @HarpalSingh-mr6te
    @HarpalSingh-mr6te Рік тому

    Very good Bhagwant Mann GPA MP Pradhanmantri Sahab

  • @balwindermaa4988
    @balwindermaa4988 Рік тому +1

    ਬੱਬਰ ਸੇਰਾ ਝੂਕਨਾ ਨਹੀਂ ਪੰਜਾਬ ਦੀ ਜਨਤਾ ਦੇ ਨਾਲ ਰਹੀ ਤੇ ਸੂਏ ਕਸਿਆ ਦੇ ਕੇਲਾ ਦਾ ਖਿਆਲ ਰੱਖੀ

  • @krishnapillai2595
    @krishnapillai2595 Рік тому +13

    Punjab is lucky. Sardar Mann is a nice leader that will work with everyone. But he also has a clear vision of where the government will go. If his government does well, it will set AAP on a solid footing.

  • @SandeepKumar-eh5gp
    @SandeepKumar-eh5gp Рік тому

    Plz sir R p o jalandhar mein logo k passport mil nhi rahe plz sudhar kre

  • @ashvinrathod6549
    @ashvinrathod6549 Рік тому +5

    Saccha aur Accha Sardar Punjab pe Rub ki kripa.

  • @bhindermangat2777
    @bhindermangat2777 Рік тому +19

    Very good first time Punjab got honest brave CM as bhagwant Maan

  • @prabhjotyt2418
    @prabhjotyt2418 Рік тому

    ਮਾਨਸਾਬ ਕੱਚੇ ਮਕਾਨਾਂ ਦੀ ਗਰਾਂਟ ਦਾ ਕੀ ਬਣਇਆ,ਜੀਰਕਪੁਰ ਦਾ🙏🙏🙏🙏🙏🙏🙏🙏🙏

  • @gurdavsingh1952
    @gurdavsingh1952 Рік тому

    ਸਭ ਤੋਂ ਪਹਿਲਾ ਬਾਦਲ ਤੇ ਕੈਪਟਨ ਨੂੰ ਫੜ ਕੇ ਦੱਸ

  • @surinderkuamr7717
    @surinderkuamr7717 Рік тому +4

    ਸੀਐਮ ਸਾਡੀ ਯਾਦ ਹੈ ਪੰਜਾਬ ਦਾ ਮਾਣ ਹੈ

  • @sukwinder1546
    @sukwinder1546 Рік тому +1

    Att. Work. Ji

  • @sonubhatia3758
    @sonubhatia3758 Рік тому +7

    Maan saab jindabad

  • @JogaSingh-q7d
    @JogaSingh-q7d Рік тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @kamaldeepdhillon8487
    @kamaldeepdhillon8487 Рік тому +19

    OUR GREAT CM SARDAR BHAGWANT SINGH MANN ZINDABAD,LOVE AND RESPECT FROM JALANDHAR

  • @prabhjitsingh8838
    @prabhjitsingh8838 Рік тому +11

    Bhagwant mann ❤

  • @ajitsingh8586
    @ajitsingh8586 Рік тому

    Man sahib khich ke rakh kili.very good mere pra ji

  • @santokhsingh-yr7kq
    @santokhsingh-yr7kq Рік тому +16

    Ch/M Sahib - I personally appreciate, when you say " Ji Bolle Sonihal , Sat shiri Akal " by folding both hands together and raising little upwards, which is the proper " GURU MARYADA",
    Otherwise - mostly I have seen many Leaders even DHARMIK people just do the formality and shout the " JANKARA " Jo bolle so nihaal sat shiri Akal.
    Really from my heart, I'm very happy/ proud of you and appreciate.
    Best of luck! God bless you with good health to serve your State !
    All the best! Ssakal

  • @BalkarSingh-iv9ko
    @BalkarSingh-iv9ko 7 місяців тому

    ਵਿਚਾਰੇ ਕਈ ਪੱਲੇਦਾਰ ਤਾਂ ਸਾਰਾ ਦਿਨ ਕਣਕ ਢੋਂਦੇ ਚੱਕਦੇ ਸਾਂਭਦੇ ਰਹਿੰਦੇ ਹਨ ਪਰ ਉਹਨਾਂ ਦੇ ਢੋਲਾਂ ਵਿੱਚ ਹਾਲੇ ਤੱਕ 20 ਕਿਲੋ ਕਣਕ ਵੀ ਨਹੀਂ ਪਈ

  • @sukhravi6815
    @sukhravi6815 Рік тому

    ਚੰਗੇ ਕੰਮ ਕਰੀ ਜਾਉ ।ਲਤੀਫਪੁਰੇ ਬਾਰੇ ਵੀ ਸੋਚੋ ਉਹਨਾਂ ਦਾ ਵੀ ਕੁਝ ਕਰੋ।

  • @Drowm_aster58
    @Drowm_aster58 5 місяців тому

    Nice 👏👏

  • @harpreetkaursaini4841
    @harpreetkaursaini4841 Рік тому +1

    Plz sir tyad jail Cho sadey sare singh rha kite jan plz sir request me tuada bhut vada Dhanbad hovega plz sir Dunia nu hun Singha di lod pye gyi aa

  • @JarnailSingh-iu7cu
    @JarnailSingh-iu7cu Рік тому +2

    ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜ਼ਿੰਦਾਬਾਦ

  • @BalkarSingh-iv9ko
    @BalkarSingh-iv9ko 3 місяці тому

    ਮਾਨ ਸਾਹਿਬ ਪਟਿਆਲੇ ਸਟੇਸਨ ਤੇ ਨਹੀਂ ਆਏ ਪ੍ਰਾਈਵੇਟ ਪੱਲੇਦਾਰਾਂ ਕੋਲੇ

  • @Rai_army_1
    @Rai_army_1 8 місяців тому +1

    Good 😊

  • @OmParkash-mu7td
    @OmParkash-mu7td Рік тому

    Hoon tak ta theek hai per cm. Sahib har hospital kida check karoge sahib jee

  • @gurmeetkaurgrewal2002
    @gurmeetkaurgrewal2002 Рік тому +1

    Yes 😔😔

  • @mandygill5187
    @mandygill5187 Рік тому +6

    Jo aa soch te gala ne j puria ho gyia te age v ohn wali sarkar tuhdi he auge par jo aa kha rho o puria kro 🙏🙏🙏

  • @mohansinghsahota3140
    @mohansinghsahota3140 Рік тому +5

    Carry on DEAR CM MAAN SAHIB JI
    Congratulations 🎊 REPUBLIC DAY 2023

  • @sherbirusa
    @sherbirusa Рік тому +22

    CM MAAN is so obviously bent upon setting the Punjab on the right track which had been ruined by the unscrupulous and greedy parties like AKALI PARTY ( SGPC ) , CONGRESS and to some extent BJP . God bless him and KEJRIWAL and AAP !!

  • @JungMeet
    @JungMeet Рік тому

    ਬੱਸਾਂ ਨੂੰ ਛੱਡੂ। ਸਾਡੀ ਤਾਂ ਜ਼ਮੀਨ ਹੀ ਨਹੀਂ ਹੈਗੀ। ਮਾਵਜਾ ਮਾਵਜਾ ਮਾਵਜਾ ਸਿਰਫ਼ ਇੱਕ ਗੱਲ ਈ। ਸਾਨੂੰ ਵੀ ਕੁਝ ਦਿਓਊ। ਕਿਦਰ ਜਾਵਾ ਗੇ ‌। ਅਸੀਂ। ਬੇ ਜਮੀਨੇ। ਘਰ ਵੀ ਕੱਚੇ। ਕੋਈ ਜਿਦਾ ਬਾਅਦ ਨਹੀਂ। ਜਦ ਤੱਕ ਸਾਨੂੰ ਕੁੱਝ ਨਹੀਂ ਮਿਲਦਾ

  • @sanjogtarani3997
    @sanjogtarani3997 Рік тому +1

    ਪੁੱਤਰ ਤੇਰੇ ਨਾਲ ਦਲੇਰ ਬਹਾਦਰ ਪੜੇ ਲਿਖੇ ਜੱਟ ਸਿੱਖ ਹਨ ਨਿਡਰ, ਹੋ ਕੇ ਕੰਮ ਕਰੋ

  • @gurbachan9889
    @gurbachan9889 11 місяців тому

    ❤ ਮਾਨ ਸਾਹਿਬ vary good

  • @RajeshSingh-of4ov
    @RajeshSingh-of4ov Рік тому +4

    Maan srkaar jindabaad i proud off Maan saab

  • @dalbirsingh1519
    @dalbirsingh1519 Рік тому +1

    ਮਾਨ ਸਾਬ ਜੀ ਆਪਦ੍ਹੇ।ਮੰਤਰੀਆਂ।।ਵੀਮੰਤਦਿਓਜੀ।ਵਰਕਾਨੂੰਗਾਲਾ।ਕੱਡਦੇਨੇਜੀ

  • @mandeepsran6589
    @mandeepsran6589 Рік тому +3

    Salute you thanks maan sahib god bless you

  • @gurisingh8539
    @gurisingh8539 Рік тому +1

    Bugmant te ki suha dai e 1 sal bich das menu jrha

  • @pinkakumar8471
    @pinkakumar8471 9 місяців тому

    Koi sak nhi ✍️✍️💯🆗💤u like this video 🏆🏆

  • @kulbinderkaur4780
    @kulbinderkaur4780 Рік тому +2

    Good maan ਸਾਬ

  • @RanjeetSingh-td5xv
    @RanjeetSingh-td5xv 11 місяців тому

    Delhi jaisa Ho Kejriwal jaisa Ho hamara mukhymantri ya punjab mein hai

  • @rajwindersingh6266
    @rajwindersingh6266 Рік тому +1

    Good 👍

  • @PawanSethi-o2f
    @PawanSethi-o2f 7 місяців тому

    Sade ilake vich te Pani di dikat nai thik nai hoyi . Gurbax nagar green park asr.

  • @BhupinderSingh-xb4hl
    @BhupinderSingh-xb4hl Рік тому +5

    Punjab cm bhagwant singh man good cm🎤🎤🎤🎤🎤🎤

  • @infolineshorts8171
    @infolineshorts8171 Рік тому

    Zee Zee ni ni
    Ni
    ni

  • @AjayKumar-yv6ws
    @AjayKumar-yv6ws Рік тому

    Good 👍👍👍

  • @manpreetsingh-wl7ki
    @manpreetsingh-wl7ki Рік тому +5

    👌👌👌👌👌👌

  • @manpreetkaur-tw6wr
    @manpreetkaur-tw6wr Рік тому +2

    Hnji Maan sahib ....ett 2364 nu vi court vichoo bahaalll krwaooo

  • @preetgrewal5922
    @preetgrewal5922 Рік тому +2

    Good sir

  • @BalkarSingh-iv9ko
    @BalkarSingh-iv9ko 7 місяців тому

    ਮਾਨ ਸਾਹਿਬ ਮੈਂ ਤਾਂ ਸੋਨੂ ਉਦਣ ਯਾਦ ਕਰੂਗਾ ਜਿਦਣ ਤੁਸੀਂ ਪ੍ਰਾਈਵੇਟ ਪੱਲੇਦਾਰਾਂ ਦੇ ਹੱਕ ਦੀ ਗੱਲ ਕਰੋਗੇ

  • @TarsamSingh-i4o
    @TarsamSingh-i4o Рік тому

    Najare aagye cm maan shab g

  • @sukwinder1546
    @sukwinder1546 Рік тому

    Wel. Come. Ji

  • @preetjatt4009
    @preetjatt4009 Рік тому

    ਹੱਰਲ਼ ਹੱਰਲ਼ ਭੱਨੰਢਾਂ ਮੱਛਕਰਿਆਂ ਭੌਕੀੱ ਚੱਲ਼ ਨਾਂ ਜ਼ੀਰੈ ਦਾਂ ਹਾਂਲ਼ੱ ਵੀੱ ਦੱਸ਼ਦੈ ਔਨਾਂ ਪਿੱਨੰਡਾਂ ਆਂਲ਼ੈਆਂ ਨੂੰ ਜਾਂਕੈ ਪੁੱਛਲ਼ਾਂ ਔ ਤੂੰ ਸ਼ਾਂਨੂੰ ਚੂੱਤੀਆਂ ਨਾਂ ਬੱਣਾਂ ਭੱਨੰਢਾਂ ਮੱਛਕਰੈਆਂ ਕੌਟਾਂ ਸ਼ਪਰਿਮਕੌਟਾਂ ਤਾਂ ਦੱਲ਼ੀ ਦਿੱਲ਼ੀ ਦੈ ਦੱਲ਼ਾਂਲ਼ੱ ਮੌਦੀੱ ਤੌ ਪੁੱਛਲ਼ਾਂ ਭੱਨੰਢਾਂ O ਯਾਂਣਦੈ ਕਿੱਔ ਸ਼ਾਂਨੂੰ ਫੁੱਦੂ ਬੱਣੌਂਣ ਡਿੱਆਂ ਦੱਬਕੈਂ ਭੌਕੱ

  • @KulwinderSingh-cl6hw
    @KulwinderSingh-cl6hw Рік тому +12

    I love you Bai Bhagwant man g

  • @ShimonMasih-g8g
    @ShimonMasih-g8g 8 місяців тому +1

    Man sab ji jindabad

  • @pinkakumar8471
    @pinkakumar8471 9 місяців тому

    U like this sapieh and beautiful 💪💪👍👍

  • @BalkarSingh-iv9ko
    @BalkarSingh-iv9ko 7 місяців тому

    ਸਤਿ ਸ੍ਰੀ ਅਕਾਲ ਜੀ ਮਾਨ ਸਾਹਿਬ ਜੀ ਸਾਨੂੰ ਪ੍ਰਾਈਵੇਟ ਪੱਲੇਦਾਰਾਂ ਨੂੰ ਕਿਹਾ ਜਾਂਦਾ ਹੈ ਪੈਸੇ ਸੋਨੂੰ ਸੀਜ਼ਨ ਤੋਂ ਬਾਅਦ ਮਿਲਣਗੇ ਕੰਮ ਤੇ ਆਉਣਾ ਆਓ ਨਹੀਂ ਆਉਣਾ ਨਾ ਆਓ

  • @jagjeetsingh8953
    @jagjeetsingh8953 Рік тому +5

    ਸਰ ਮਿਡ ਡੇ ਮੀਲ ਵਰਕਰਾਂ ਦੀਆਂ ਮੁਸ਼ਕਲਾਂ ਵਾਰੇ ਵੀ ਸੋਚੇ ਸਰਕਾਰ ਕਿਉ ਨੀ ਮਿਡ ਤਿੰਨ ਹਾਜਰ ਬਹੁਤ ਘੱਟ ਹੈ ਹਰ ਇੱਕ ਦੀ ਤਨਖ਼ਾਹ ਤੁਸੀ ਵਾਧਾ ਕਿੱਤਾ ਫਿਰ ਮਿਡ ਡੇ ਮੀਲ ਵਰਕਰਾਂ ਦੀਆਂ ਤਨਖ਼ਾਹ ਵਿੱਚ ਵਾਧਾ ਕਿਉਂ ਨਹੀਂ ਕਰਦੀ ਸਰਕਾਰ ਪਲੀਜ ਉਹਨਾਂ ਨੂੰ ਵੀ ਡੀ ਸੀ

  • @malkitsinghsaini9360
    @malkitsinghsaini9360 Рік тому +1

    Please visit jalandhar rama mandi beant nagar there many problems

  • @kamaljitkaur6985
    @kamaljitkaur6985 Рік тому

    Sir merey chhotey vir hoen per jadoen menoon milon gey taann menoo asleen khushee hovey gee. Mey haaley vee Mata gujree School vich appointed haan as a Hindi mistress .Per jey tooseen hun vee milan naa aaey taan mey April 2024 noo retiarement hey.Baad vich aaun daa menoo koi laabh naheen. Keu key mey taan chaley jaanan hey. But jaan toin pehlaan kujh galaan saanjheeyaan karneeyaan hun.Jadoin aa key kahoin gey key mey aapnee badee bhen noo milnaan hey. Naam taan tohaanoo aapey hee pataa lag jaana hey.Bus Hindi mistress kehkey bulaa lena puchhna bacheyaa noo.Thanks.Dhanvaad.

  • @BalkarSingh-iv9ko
    @BalkarSingh-iv9ko 7 місяців тому

    ਮਾਨ ਸਾਹਿਬ ਜੀ ਸਾਡੇ ਪ੍ਰਾਈਵੇਟ ਪੱਲੇਦਾਰਾਂ ਦੇ ਪੈਸੇ ਠੇਕੇਦਾਰ ਖਾਈ ਜਾਂਦੇ ਹਨ ਸਾਡਾ ਵੀ ਕੋਈ ਹੱਲ ਕਰੋ ਮਾਨ ਸਾਹਿਬ