How KPS Gill, Ajit Singh Sandhu got Khalra eliminated ? Tarantaran Police Vs Jaswant S Khalra Part 2

Поділитися
Вставка
  • Опубліковано 14 січ 2025

КОМЕНТАРІ • 411

  • @GurpreetSingh-xr6rv
    @GurpreetSingh-xr6rv 2 роки тому +18

    ਬਹੁਤ ਬਹੁਤ ਦਿਲ ਦੀ ਡੂੰਘਾਈ ਤੋਂ ਮੇਰੇ ਪਿਆਰੇ ਵੱਡੇ ਵੀਰ ਰਿਤੇਸ਼ ਤੇਰਾ ਧੰਨਵਾਦ , ਤੁਸੀ ਸੱਚੀ ਇਮਾਨਦਾਰ ਪਤਰਕਾਰ ਹੋ। ਅੱਜ ਤੋ ਬਾਅਦ ਤੁਹਾਡੀ ਇੱਜ਼ਤ ਮੇਰਿਆ ਅੱਖਾਂ ਵਿਚ ਕਈ ਲੱਖ ਗੁਨਾਹ ਵਧ ਗਈ ਹੈ।

  • @Nankdadesh
    @Nankdadesh 3 роки тому +32

    ਬਹੁਤ ਧੰਨਵਾਦ ਲੱਕੀ ਵੀਰ, ਖਾਲੜਾ ਸਾਹਿਬ ਦੀ ਸ਼ਹੀਦੀ ਬਾਰੇ ਜਾਣਕਾਰੀ ਦੇਣ ਲਈ।🙏

  • @00hardev
    @00hardev 3 роки тому +59

    ਕੁੱਤਾ KPS Gill.
    ਕੌਮ ਦੇ ਹੀਰੇ ਨੂੰ ਸ਼ਹੀਦ ਕਰ ਦਿੱਤਾ। ਸਲਾਮ ਜਸਵੰਤ ਸਿੰਘ ਖਾਲੜਾ ਜੀ। ਰਹਿੰਦੀ ਦੁਨੀਆ ਤਕ ਤੁਹਾਡਾ ਨਾਮ ਰਹੇਗਾ ਖਾਲੜਾ ਸਰ

    • @RAJEEVKUMAR-xk5pz
      @RAJEEVKUMAR-xk5pz 2 роки тому +2

      Kps gill jindabad

    • @humptydumpty1481
      @humptydumpty1481 Рік тому

      ​@@RAJEEVKUMAR-xk5pz only terrorist mentality people even support kps
      You shits support killers of sikhs and then wonder why they don't like hindus

    • @ramdas8842
      @ramdas8842 Рік тому

      @@RAJEEVKUMAR-xk5pz you gave your sister to kps gill 😜

    • @discoveryourpg4167
      @discoveryourpg4167 Рік тому +2

      @@RAJEEVKUMAR-xk5pz remember 1990 Kashmir and nadir shah

  • @gladiusltd.5664
    @gladiusltd.5664 3 роки тому +47

    Heard Jaswant Singh speak at Dixie Gurudwara when I was young. Was eye opening how one man took it upon himself to gather data, undeniable evidence, to support our claims of extra judicial killings. A true hero for our ਕੌਮ।

  • @arshdeepsinghroopra7625
    @arshdeepsinghroopra7625 3 роки тому +57

    Such a legend who declined canadian citizenship for punjab, but we punjabis had not vote for his family in elections,

    • @Jaanmahal1992
      @Jaanmahal1992 7 місяців тому +2

      fer ki hogya 😂😂😂😂😂😂😂

  • @pritvirk1
    @pritvirk1 3 роки тому +100

    ਰਿਤੇਸ਼ ਵੀਰ ਸਲੂਟ ਤੁਹਾਨੂੰ , ਸੱਚੀ ਜਾਣਕਾਰੀ ਤੁਹਾਡੇ ਵੱਲੋਂ ਦਰਦ ਮਹਿਸੂਸ ਕਰਕੇ ਬਿਆਨਣ ਲਈ

  • @jugrajsingh9152
    @jugrajsingh9152 Рік тому +2

    ਵੀਰ ਜੀ ਆਪ ਜੀ ਦਾ ਧੰਨਵਾਦ ਜੀ ਜੋ ਤੁਸੀਂ ਇਸ ਤਰ੍ਹਾਂ ਦੇ ਸਿੱਖ ਕੌਂਮ ਦੇ ਖੂੰਨੀ ਪੁਲੀਸ ਅਧਿਕਾਰੀਆਂ ਨੂੰ ਨੰਗਾ ਕੀਤਾ ਹੈ ਜੀ 🙏 ਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇਗਾ ਕਿਸ ਤਰ੍ਹਾਂ ਸਿੱਖਾਂ ਨੂੰ ਮਾਰ ਦਿੱਤਾ ਗਿਆ ਸੀ 🙏🙏🙏

  • @jagdevsandhu661
    @jagdevsandhu661 3 роки тому +20

    All the butchers and beasts will be hated for ever but persons like Khalra are remembered &will be remembered for ever as Martyrs as they sacrificed their lives for humanity

  • @harsiratkaur2656
    @harsiratkaur2656 3 роки тому +69

    ਗੁਲਾਮ ਕੌਮਾਂ ਨਾਲ ਇਸ ਤਰ੍ਹਾਂ ਹੀ ਹੁੰਦਾ ਹੈ

    • @SarbjitSingh-rl4mn
      @SarbjitSingh-rl4mn 3 роки тому +4

      Bilkul Bahut zulm hoya 90s vich beksoor naujawana te

    • @rahulbangar786
      @rahulbangar786 3 роки тому +1

      It's ironic that Sikhs were not able to organize themselves and fight government

    • @HuMan-lc7zx
      @HuMan-lc7zx 3 роки тому +6

      ਗੁਲਾਮ ਕੌਮ KPS GILL ਤੇ ਅਜੀਤ ਸਿੰਘ ਸੰਧੂ ( ਖੱਬੂ ) ਦੀ ਮੌਤ ਤੇ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅਖੰਡ ਪਾਠ ਸਾਹਿਬ ਦਾ ਭੋਗ ਵੀ ਪਾ ਕੇ ਆਈ

    • @GhostRider_pb18kt
      @GhostRider_pb18kt 3 роки тому +4

      @@HuMan-lc7zx ਬਿਲਕੁਲ ਗਲਤ,, ਕੌਮ ਕਿਸੇ ਵੀ ਤਰ੍ਹਾਂ ਇਸ ਦੇ ਹੱਕ ਵਿੱਚ ਨਹੀਂ ਤੇ ਨਾ ਹੀ ਹੋਵੇਗੀ ਕਦੇ,। ਜੋ ਉਹਨਾਂ ਬੁੱਚੜਾਂ ਦੇ ਭੋਗਾਂ ਵਿੱਚ ਸ਼ਾਮਲ ਹੋਏ ਉਹ ਧਾਰਾ 25 ਬੀ ਦੀ ਪੈਦਾਇਸ਼ਾ ਤੇ ਇਸ ਤੰਤਰ ਦੇ ਟੁੱਕੜਬੋਚ ਸੀ ਗੇ,,, ਇਸਦਾ ਦੋਸ਼ ਤੁਸੀਂ ਸਾਰੀ ਕੌਮ ਨੂੰ ਨਹੀਂ ਦੇ ਸਕਦੇ,। ਭੋਗ ਵਿੱਚ ਸ਼ਾਮਿਲ ਹੋਣ ਵਾਲੇ ਕੁਝ ਕੁ ਚੰਦ ਟੁੱਕੜਬੋਚ ਸੀਗੇ 🙏

    • @GhostRider_pb18kt
      @GhostRider_pb18kt 3 роки тому +2

      ਬਿਲਕੁਲ ਸਹੀ ਗੱਲ ਆ ਵੀਰ ਤੁਹਾਡੀ ਇਹ ਸਾਨੂੰ ਸਾਰੇ ਪੰਜਾਬੀਆਂ ਨੂੰ ਅਕਸੈਪਟ ਕਰਨਾ ਪਵੇਗਾ ਕਿ ਅਸੀਂ ਗੁਲਾਮ ਹਾਂ ਇਸ ਤੰਤਰ ਹੇਠ,, ਤੇ ਗੁਲਾਮਾਂ ਨਾਲ ਏਹੀ ਵਤੀਰਾ ਕਰਦੇ ਹਨ ਆਪੇ ਬਣੀ ਬੈਠੇ ਆਕਾ,,। 🙏🙏🙏🙏🙏

  • @hargobindsinghbrar3923
    @hargobindsinghbrar3923 3 роки тому +25

    Good report god bless you dear Ritesh Lakhi

  • @rajinderrajinder8058
    @rajinderrajinder8058 3 роки тому +16

    ਸਲਾਮ ਹੈ ਖਾਲੜਾ ਸਾਹਿਬ ਨੂੰ

  • @manjotflowershop9204
    @manjotflowershop9204 3 роки тому +27

    जितनी भी की इतनी मोहब्बत नहीं मिली यहां फायदे को छोड़िए लागत नहीं मिली कातिल हमारे कत्ल से मशहूर हो गया हमको शहीद होकर भी शोहरत नहीं मिली

    • @warriorclan543
      @warriorclan543 3 роки тому +1

      Eh panjabi ch b likh sakde c channel panjabi Ha

  • @amritpalsingh8761
    @amritpalsingh8761 3 роки тому +16

    Absolutely right Retash GBU

  • @rbarecordz1277
    @rbarecordz1277 3 роки тому +23

    ਸ਼ਹੀਦ ਜਸਵੰਤ ਸਿੰਘ ਖਾਲੜਾ ਜਿੰਦਾਬਾਦ

  • @GhostRider_pb18kt
    @GhostRider_pb18kt 3 роки тому +1

    ਲੱਖੀ ਵੀਰ ਜੀ ਤੁਹਾਡੀ ਪੱਤਰਕਾਰੀ ਦਾ ਮੁਰੀਦ ਹੋ ਗਿਆ ਹਾਂ ਮੈਂ ,,ਜੋ ਇਹ ਸੱਚਾਈ ਦੁਨੀਆਂ ਸਾਹਮਣੇ ਪੇਸ਼ ਕਰ ਰਹੇ ਹੋ ਤੁਸੀਂ,,, ਜੋ ਜੁਲਮ ਇਸ ਸਟੇਟ ਨੇ ਪੰਜਾਬ ਤੇ ਕਰਵਾਇਆ ਆਪਣੇਂ ਗੁਰਗਿਆਂ ਤੋਂ ਉਸ ਨੂੰ ਬਾਖੂਬੀ ਪੇਸ਼ ਕੀਤਾ ਤੁਸੀਂ ਦੁਨੀਆਂ ਸਾਹਮਣੇ,,, ਇਸ ਲਈ ਤੁਹਾਡਾ ਧੰਨਵਾਦ ਕਰਦੇ ਹਾਂ ਸਾਰੀ ਕੌਮ ਵੱਲੋਂ,।। ਜੋ ਗੱਲਾਂ ਠੀਕ ਨੇ ਤੁਹਾਡੀਆਂ ਉਨਾਂ ਨਾਲ ਐਗਰੀ ਹਾਂ ਮੈਂ ਤੇ ਜੋ ਨਹੀਂ ਠੀਕ ਉਹਨਾਂ ਨਾਲ ਡਿਸ ਐਗਰੀ ਵੀ ਜਰੂਰ ਹੋਵਾਂਗੇ,,, ਸੋ ਬਹੁਤ ਬਹੁਤ ਧੰਨਵਾਦ ਵੀਰ ਜੀ 🙏🙏🙏🙏🙏

  • @ssingh4432
    @ssingh4432 3 роки тому +8

    ਬਾਈ ਜੀ ਤੁਹਾਨੂੰ ਜੁਵਾਨੀ ਸਾਰੀਆ ਵਾਰਦਾਤਾ ਕਿਵੇ ਯਾਦ ਨੇ ਕਮਾਲ ਹੀ ਕਰੀ ਜਾਦੇ ਹੋ,🙏👍❤️

    • @jassikaur8154
      @jassikaur8154 3 роки тому

      SS lakhi Nek Dil Insan han ohna de man vichon sach di avaj aa rahi sade Punjab vich katlo gart Da naga nach ho Reha c wahe Guru Sikh hi sikhan nu mar rahe c

  • @YadwinderSingh-nz3gd
    @YadwinderSingh-nz3gd 3 роки тому +18

    Ratnesh laki g, tunsi bahut vadia jankari deh rahay ho 🙏🏾.

    • @gurpreetsingh-jx5ym
      @gurpreetsingh-jx5ym 3 роки тому

      Gagandeep Singh oh keh te reha ki khaldha uk,Canada,America gaye c tan ki center te punjab di sarkar te dabah payeya jave....tusi kise de kam nu hungara v de deya karo kadi..gud work lakhi paji

  • @girjesh0
    @girjesh0 3 роки тому +14

    DEAR BRO. BRAVERY DOESN'T MEANS TO ATTACK SOMEONE, TODAY FOR ME BRAVERY MEANS@LAKHI BRO. GOD NOT ONLY BLESS YOU, BUT GOD MUST BLESS YOU. SALUTE FROM THE CORE OF MY HEART

  • @smalllhi
    @smalllhi 3 роки тому +13

    Great, good information, keep it up Ritesh ji

  • @AmarJeetSingh-rl3rb
    @AmarJeetSingh-rl3rb 3 роки тому +6

    Very honest and factual analysis

  • @jimmybindra
    @jimmybindra 3 роки тому +9

    All the best Lakhi veere on your new endeavour !! Keep up the good work. Please stay unbiased. Thanks. love & regards from Jammu!

  • @BaljitSingh-ok3yt
    @BaljitSingh-ok3yt 3 місяці тому

    ਬਹੁਤ ਬਹੁਤ ਧੰਨਵਾਦ ਰਿਤੇਸ਼ ਜੀ

  • @onlykalsi
    @onlykalsi 3 роки тому +2

    thanks for making this video....main ehna cheeja bare magzines ch read krya c.. pr tusi dsya te confirm hoya

  • @nexion5144
    @nexion5144 3 роки тому +31

    ਬਹੁਤ ਵਧੀਅਾ ਕੰਮ ਕਰ ਰਹੇ ਹੋ ਸਰ 🙏

  • @GhostRider_pb18kt
    @GhostRider_pb18kt 3 роки тому +3

    ਲੱਖੀ ਸਾਬ 35000 ਹਜਾਰ ਲਾਵਾਰਸ ਲਾਸ਼ਾ ਦੇ ਵਾਰਿਸ਼ ਸੀ ਸ਼ਹੀਦ ਸਰਦਾਰ ਜਸਵੰਤ ਸਿੰਘ ਖਾਲੜਾ ਜੀ,ੳਹਨਾਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਕਰਦਾ ਹਾਂ ਮੈਂ, ਅਫਸੋਸ ਤਾਂ ਸਿਰਫ ਐਸੇ ਗੱਲ ਦਾ ਆ ਕਿ ਸਿੱਖਾਂ ਨੇਂ ਸਾਰਿਆਂ ਦੇ ਘਰ ਬਣਾਉਣ ਲਈ ਸ਼ਹੀਦੀਆਂ ਦਿੱਤੀਆਂ ਪਰ ਆਪਣਾਂ ਘਰ ਨਾ ਬਣਾਂ ਸਕੇ,,।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @rockyrai7314
    @rockyrai7314 3 роки тому +8

    Your Professional Journalism will be Remembered bro. Thanks

  • @jpsgill5649
    @jpsgill5649 3 роки тому +10

    Salute Lakhi Ji for these all zero-ground informations 🙏🏻

  • @gurcharansinghkanwar6805
    @gurcharansinghkanwar6805 3 роки тому +2

    Bahut hi vadhia jankari.

  • @gurpreetkahlon1456
    @gurpreetkahlon1456 3 роки тому +22

    Bhaut vdia report c. Pure punjab nu pta lagna chadi aa ehna kom de heriya da. Good work sir. Keep it up👍👍👍

    • @sukisingh5933
      @sukisingh5933 3 роки тому

      @Django Ramon acha haha you are wrong and also a fool.

    • @sukisingh5933
      @sukisingh5933 3 роки тому

      wmk ji. thank you ji for the facts 🙏🏽

  • @sandeepgill2706
    @sandeepgill2706 3 роки тому +1

    Retaish ਜੀ ਸਲਾਮ ਹੈ ਤੁਹਾਨੂੰ 🙏🙏🙏

  • @harindersingh-so5vn
    @harindersingh-so5vn 3 роки тому +4

    Great information with proper reporting.

  • @navneetkaur7470
    @navneetkaur7470 3 роки тому +1

    Bahut vadiyaa patrkar paji tusi har kise nu bahut chnga bolde

  • @paramjeetsinghughra8180
    @paramjeetsinghughra8180 3 роки тому +2

    Good on You !
    Perfect Reporting!
    GOD BLESS YOU !!!

  • @GursewakSingh-gc3it
    @GursewakSingh-gc3it 3 роки тому +1

    Yet another good one ritesh. Thanks

  • @SurinderKaur-yt3ne
    @SurinderKaur-yt3ne 3 роки тому +10

    Nice report sir he was the brave man

  • @sonilidra7901
    @sonilidra7901 2 роки тому +1

    Thanks for all veer ji

  • @tharmindersingh897
    @tharmindersingh897 3 роки тому +3

    Salute hai Khalra sahib nu . Lakhi ji bahut. Vadia jankari den Lai

  • @jagdevsandhu6186
    @jagdevsandhu6186 2 роки тому +2

    Mr Khalra is remembered all over the world as a Martyr and Gill Ajit Butchers

  • @malkitsidhu8098
    @malkitsidhu8098 3 роки тому +3

    Good report

  • @vickysinghvicky2618
    @vickysinghvicky2618 2 роки тому +4

    ਸ਼ਹੀਦ ਸ੍ਰ ਜਸਵੰਤ ਸਿੰਘ ਖਾਲੜਾ ਵਰਗਾ ਯੋਧਾਂ ਨਾਂ ਕੋਈ ਦੁਨੀਆਂ ਤੇ ਹੋਇਆ ਤੇ ਨਾ ਹੋਣਾ

  • @surindersinghfauji9141
    @surindersinghfauji9141 3 роки тому +12

    ਅਫਸੋਸ (ਮੈ ਸੁਰਿੰਦਰ ਸਿੰਘ ਫੌਜੀ) ਕਿ ਜਸਵੰਤ ਸਿੰਘ ਜੀ ਖਾਲੜਾ ਮੈਨੂੰ ਨਹੀ ਮਿਲ ਸਕਿਆ ਜਦੋ ਕਿ ਪੁਲਿਸ ਵਲੋਂ ਫੜੇ ਜਾਣ ਤੋ ਪਹਿਲਾ ਮੇਰੇ ਪਾਸ ਆਏ ਸਨ।

  • @ipreet6850
    @ipreet6850 3 роки тому +8

    My salute to Khalra saab . Such a brave man . Uss risky time ch ena wadda step chukya te human-rights lyi awaz uthai.

  • @ProGurdeep
    @ProGurdeep 3 роки тому +2

    ਬਹੁਤ ਸੋਹਣਾ ਕੰਮ ਵੀਰ

  • @kuldeepbansal6864
    @kuldeepbansal6864 2 роки тому

    Thx Ritesh ji 🙏

    • @AmarjitSingh-vg9ji
      @AmarjitSingh-vg9ji 2 роки тому

      Veer ji velh lo ki kita sarkar ne Vichare desh Bhagat kaum naal.
      Prime minister Indira Gandhi, Beant Singh, KPS gill DGP Punjab police, Ajit Singh SSP, Nihang pohla eh ne desh de asli terrist.
      Jinna sachhe desh Bhagat Sikhs nu majboor kar diya hathyaar othane ke liye.
      Waheguru bharat te Punjab vich shanti rakhhe.
      Eh lok jinna de uper Naam likhe ne eh aurangjeb te abdaali, nadar saah de vansh vichho c.
      Sikh baaghi jaroor ho skda terrist nhhi.

  • @baaj.0740
    @baaj.0740 2 роки тому +4

    Waheguru mehar krn khalra saab jindabad

  • @kuljeetsingh6061
    @kuljeetsingh6061 3 роки тому +2

    Your way of speaking and topics are way good.

  • @gurcharansinghkanwar6805
    @gurcharansinghkanwar6805 3 роки тому +4

    Ritesh ji.es sab kuj de pichhe nwa zmana news paper te editor jatinder pannu de role te v chanan pao ji please

  • @sbsbajwa
    @sbsbajwa 3 роки тому

    Truth ful reporting

  • @JaspalSingh-qs7xx
    @JaspalSingh-qs7xx 3 роки тому +7

    ਭਾਈ ਖਾਲੜਾ ਜੀ ਨੂੰ ਕੋਟਿ ਕੋਟਿ ਪ੍ਰਣਾਮ

  • @partapsingh7989
    @partapsingh7989 3 роки тому +1

    Thanks for the information be blessed!!

  • @MandeepSinghKambojNaushehraPan
    @MandeepSinghKambojNaushehraPan 3 роки тому +3

    Waheguru ji.Very Sad bahut Galth Have Hai Waheguru ji.Sardar.Jaswanth.Sngh.Khaler.Saab.Zindabad

  • @sunnys1756
    @sunnys1756 3 роки тому +1

    Very nice thankyou for unveiling/ exposing Butcher's of punjab in uniform
    👍

  • @parmindersingh1550
    @parmindersingh1550 2 роки тому

    Thanks

  • @balsingh5965
    @balsingh5965 3 роки тому +11

    ਅਜੀਤ ਸਿੰਘ ਮਾਰਿਆ ਨਹੀਂ ਹੈ
    ਉਹ ਲੁੱਕ ਕੇ ਜੀ ਰਿਹਾ ਹੈ
    ਆਤਮ ਹਤਿਆ ਵਿਚ ਉਸ ਦੀ ਸਨਾਖ਼ਤ ਨਾਈ ਹੋਈ ਸੀ

    • @ਪੜਨਾਮਸ਼ਹੀਦਾਨੂੰ
      @ਪੜਨਾਮਸ਼ਹੀਦਾਨੂੰ 3 роки тому

      ਖੱਬੂ ਭੈਣਚੋ ਨੂੰ ਲੱਭੋ ਪੰਜਾਬ ਦੇ ਪੰਜੀਹਜਾਰ ਰਿਕੋਰਡ ਤੇ ਇਸਤੋ ਵੀ ਜਿਆਦਾ ਬੇਗੁਨਾਹ ਨੂੰ ਹਰੀਕੇ ਚ ਸੁੱਟ ਦਿੱਤਾ ਇਸਦੇ ਬੱਚਿਆ ਦਾ ਰਿਕਾਰਡ ਲੱਭੋ

    • @Singh-gy5nm
      @Singh-gy5nm 2 роки тому

      Right veer

    • @AmarjitSingh-vg9ji
      @AmarjitSingh-vg9ji 2 роки тому

      Right 👍

  • @harmansandhu7997
    @harmansandhu7997 2 роки тому

    Ritesh sir thank you 🙏🏻

  • @diwansinghpbo2
    @diwansinghpbo2 3 роки тому +1

    ਧੰਨਵਾਦ ਜੀ 🙏

  • @drxrohitsarswatrj-13wala72
    @drxrohitsarswatrj-13wala72 3 роки тому

    Sir ji main aapka bhut bada fan hu main aapki sab video dekhta hu...Ek request hai ki aap jab kuch video kai parts me krte ho..To pahle wale parts k link bhi video me diya kre...Thanks main Rohit rajasthan. Se hu
    video's ...?

  • @gurangadsinghsandhu6205
    @gurangadsinghsandhu6205 Рік тому

    Bahut bahut dhanvad Lakhi ji,

  • @JAGJITSINGH-jz1ny
    @JAGJITSINGH-jz1ny 3 роки тому

    Bahut Bahut Dhanwaad ji
    🙏🙏🙏🙏🙏🙏🙏🙏🙏

  • @desibains9947
    @desibains9947 2 роки тому

    Is Ritesh Lakhi. Sikh Man this guy is too real. He is unbiased. I’ve never seen anything like this. Ritesh. Love you brother.

  • @SukhdevSingh-ch1fy
    @SukhdevSingh-ch1fy 2 роки тому

    Very good veere

  • @jagdevsingh6564
    @jagdevsingh6564 3 роки тому

    Very excellent ground Report

  • @goldycheema1592
    @goldycheema1592 2 роки тому

    Bahut soni jankaari veer 👌💖🙏

  • @RajvinderSingh-kv5lc
    @RajvinderSingh-kv5lc 3 роки тому +1

    Salute to you Ritesh sahib !!

  • @jagtarsembhi6385
    @jagtarsembhi6385 Рік тому

    Good nd brave personality Ritesh g

  • @bhupindersinghruprai2330
    @bhupindersinghruprai2330 3 роки тому +1

    Good job bhaji

  • @Dhaakad5911
    @Dhaakad5911 3 роки тому

    True report Ritesh ji🙏

  • @gurangadsinghsandhu6205
    @gurangadsinghsandhu6205 Рік тому +2

    My salute to S.Khalra sahib.

  • @jagdeepsinghdeep7046
    @jagdeepsinghdeep7046 3 роки тому +1

    ਵਾਹਿਗੁਰੂ ਜੀ ਮੇਹਰ ਕਰੇ veer te

  • @rahulbangar786
    @rahulbangar786 3 роки тому +4

    I am a Hindu and I don't support Khalistan or bhindrawale but murder of this man was worst thing
    Punjab police did very inhumane tasks for suppressing Khalistan movement

    • @aman4219
      @aman4219 6 місяців тому +1

      No one interested in your view

  • @sukhjinderchouhan1844
    @sukhjinderchouhan1844 2 роки тому

    Good job paji ❤

  • @harrysandhu8029
    @harrysandhu8029 3 роки тому +1

    Bahut vadia lucky bhaji

  • @preetgs5209
    @preetgs5209 3 роки тому +2

    Done a great job 👍 LAkHI G

  • @moosedrilla8217
    @moosedrilla8217 2 роки тому +1

    V NYC brother ✌️❣️ true

  • @lovedeepsingh5975
    @lovedeepsingh5975 3 роки тому +7

    Killing Beant singh was execution, not assassination

  • @kangsukh2151
    @kangsukh2151 3 роки тому +13

    Sare VERRA NU 🙏jor ke benti hai ..ida diya video Shere kareya karo. Jina vlogs di video di wait ch hunde sara din...jan apniya wife dekha ke views lende una nu chad ke ida diya video dekhya karo....

    • @preetgs5209
      @preetgs5209 3 роки тому

      @@gagandeepsingh8436 kiu tenu psand aa eh

  • @deepraman8590
    @deepraman8590 3 роки тому +2

    Bhut vadiy km kr raheo veer ji Eh gallan ajj kal koi ni das reha Waheguru mehar Karn aap te🙏🏼🙏🏼

  • @DeepbreathD80K84
    @DeepbreathD80K84 3 роки тому +3

    ਤੁਹਾਡੇ ਲਫਜ਼ ਸਟੇਟ ਦੀ ਬੋਲੀ ਬੋਲਦੇ ਹਨ ।
    ਬੇਅੰਤੇ ਬੁੱਚੜ ਅਤੇ kp gill ਵਰਗੇ ਅਸਲ ਅੱਤਵਾਦੀ ਸਨ ਜਿਨ੍ਹਾਂ ਨੂੰ ਤੁਸੀਂ ਸਿਟਿੰਗ CM ਆਖ ਕੇ ਸਨਮਾਨ ਦੇ ਰਹੇ ਹੋ ਅਤੇ ਸ੍ਰੀ ਆਕਾਲ ਤਖ਼ਤ 'ਤੇ ਹਮਲੇ ਤੋਂ ਬਾਅਦ ਪੈਦਾ ਹੋਏ ਰੋਹ ਨੂੰ ਅੱਤਵਾਦ ਜਾ ਵੱਖਵਾਦ ਨਹੀਂ ਕਿਹਾ ਜਾਣਾ ਚਾਹੀਦਾ । ਅਸਲ ਅੱਤਵਾਦ ਅਤੇ ਅੱਤਵਾਦੀ ਲੋਕ ਨਹੀਂ ਹੁੰਦੇ ਬਲਕਿ ਜ਼ਾਲਮ ਸਰਕਾਰਾਂ ਅਤੇ ਅਫ਼ਸਰਸ਼ਾਹੀ ਹੁੰਦੀ ਹੈ । ਜੇਕਰ ਪੁਲਿਸ ਇਥੇ ਲੋਕਾਂ ਨੂੰ ਅਣਪਛਾਤੇ ਆਖ ਕੇ ਕਤਲ ਕਰਦੀ ਹੈ ਅਤੇ ਪੁਲਿਸ ਦੀ ਪੁਸ਼ਤਪਨਾਹੀ ਸਰਕਾਰ ਕਰਦੀ ਹੈ ਤਾਂ ਦੱਸੋ ਤੁਸੀ ਅੱਤਵਾਦੀ ਕੌਣ ?
    ਲੋਕ ਕੇਵਲ ਅਨਿਆਂ ਅਤੇ ਜ਼ੁਲਮ ਹੋਣ 'ਤੇ, ਦੇ ਵਿਰੋਧ ਵਿੱਚੋ ਜ਼ਾਲਮਾਂ ਵਿਰੁੱਧ ਸੰਘਰਸ਼ ਕਰਦੇ ਹਨ ਨਾਕਿ ਅੱਤਵਾਦੀ ਹੁੰਦੇ ਹਨ ।
    ਤੁਹਾਡੇ ਆਪਣੇ ਸ਼ਬਦਾਂ ਵਿਚ ਵਿਰੋਧਾਭਾਸ ਹੈ । ਜਾ ਤਾਂ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਅੱਤਵਾਦੀ ਆਖੋ, ਜਿਹੜੇ ਆਪਣੇ ਹੱਕਾਂ ਵਾਸਤੇ ਜ਼ੁਲਮ ਵਿਰੁੱਧ ਡੱਟ ਕੇ ਲੜੇ ਜਾ ਉਸ ਸਰਕਾਰ ਅਤੇ ਸਰਕਾਰੀ ਪੁਲਸੀਆ ਦਰਿੰਦਿਆਂ ਨੂੰ ਅੱਤਵਾਦੀ ਆਖੋ ਜਿਨ੍ਹਾਂ ਦੇ ਕਾਲੇ ਕਾਰਨਾਮਿਆਂ ਦੀ ਗਾਥਾ ਦੱਸ ਰਹੇ ਹੋ ।

  • @JS-nl4wq
    @JS-nl4wq 3 роки тому +11

    And still Jatt sikhs of punjab believes that they are the true sikhs and not the other Castes...and label them
    majhbi tarkhans or bhapa...(:
    Hope one day every Sikh Realizes caste has no place in true sikh principles..

  • @mohitsuman8065
    @mohitsuman8065 3 роки тому

    Nice topic bhai jee

  • @Sharmadeepu5271
    @Sharmadeepu5271 3 роки тому +6

    Thank you so much sir listening from Canada

  • @sheragrewal6864
    @sheragrewal6864 3 роки тому

    Ehde bare video nhi kiti veer kro

  • @baljindersingh7313
    @baljindersingh7313 3 роки тому +2

    Lakhi ji I am big fan of u.full support bhaji

  • @gurbajsingh6418
    @gurbajsingh6418 3 роки тому

    Very appreciable paji

  • @BITTU-sr7rk
    @BITTU-sr7rk 3 роки тому

    Thanks Ritesh lakhi

  • @SanjeevKumar-ur3pl
    @SanjeevKumar-ur3pl 7 місяців тому

    ❤❤waheguru ji🌹 waheguru ji❤❤

  • @sandeepmasih5143
    @sandeepmasih5143 3 роки тому

    Thanks 🙏

  • @reshamsandher538
    @reshamsandher538 3 роки тому

    Good Reporter God bless you veer

  • @sandeepgill9460
    @sandeepgill9460 3 роки тому +1

    Great job

  • @Gurpreetsingh-cc5jh
    @Gurpreetsingh-cc5jh 3 роки тому +3

    ਅੱਜ ਵੀ ਇਹੀ ਹਾਲ ਹੈ ਪੁਲੀਸ ਦਾ ਹਰਾਮ ਦੀ ਖਾਣ ਦੀ ਆਦਤ ਪੈ ਹੋਈ ਹੈ ਸਲਿਆ ਨੂੰ

  • @jagchahal1393
    @jagchahal1393 3 роки тому +8

    Kps gill was evil supported by the government of india. Punjabi system needs more honest people to stand up and bring these wrong doers to court. Execellent work.

    • @vc2084
      @vc2084 3 роки тому

      Each new government is good at keeping secrets of previous government, modi is hiding the secrets of congress better than congress.

    • @hk8728
      @hk8728 3 роки тому +1

      @@vc2084 Yes,😭😭 he should exposed these evil deeds.
      People will praise him like anything.

  • @jasmelsingh8819
    @jasmelsingh8819 3 роки тому

    Very good information

  • @MANPREETSINGH-bv2vz
    @MANPREETSINGH-bv2vz 2 роки тому +1

    Why are the stories of such great personalities not taught in Punjabi schools ? Why hiding deliberately? Sikhs have been denied justice in India and a genocide committed

  • @ssingh4432
    @ssingh4432 3 роки тому

    Thankd brother 🙏

  • @kiratkirat9339
    @kiratkirat9339 5 місяців тому

    ਭਾਜੀ ਸਲਾਮ ਹੈ ਤੁਹਾਡੀ ਪੱਤਰਕਾਰੀ ਨੂੰ

  • @sukhvirsingh3312
    @sukhvirsingh3312 2 роки тому +4

    Jaswant Singh khalra sahib ji is the best human and leader of punjabi and panjab we are needed human like khalra sahib

  • @manjitsingh-qu3rg
    @manjitsingh-qu3rg 3 роки тому

    Good Presentation

  • @arwindersingh3291
    @arwindersingh3291 3 роки тому

    aaj tak di sab to wadia reporting

  • @tdb-wq5kf
    @tdb-wq5kf 3 роки тому +2

    Dhanwaad lakhiji eh sab de saamne rakhante

  • @rupindersinghsran394
    @rupindersinghsran394 3 роки тому +1

    Ritesh bai tusi bahut ghaint aadmi ho Jo bina kise dar de har gall Kar riha