Why Maninderjit Bitta survived ? How KLF lost Raisina Road plot? How DPS Bhullar got respite ?

Поділитися
Вставка
  • Опубліковано 2 вер 2021

КОМЕНТАРІ • 413

  • @Fun_with_fateh
    @Fun_with_fateh 22 дні тому +1

    ❤❤ ਜਸਟਿਸ ਐਮ ਸਾਹ ਜੀ ਇੱਕ ਸੱਚੇ ਜੱਜ ਸਨ ਅਤੇ ਸੱਚ ਦੀ ਜਸਟਿਸ ਐਮ ਸਾਹ ਨੇ ਸੱਚ ਤੇ ਪਹਿਰਾ ਦਿੱਤਾ ਪਰ ਦੋ ਜੱਜ ਸਮੇਂ ਦੀ ਸਰਕਾਰ ਦੇ ਪਿੱਠੂਆਂ ਵਿੱਚ ਗਿਣਤੀ ਸਦਾ ਹੀ ਹੁੰਦੀ ਰਹੇਗੀ ਲਾਹਣਤ ਹੈ ਇਹੋ ਜਿਹੇ ਲੀਡਰਾਂ ਦੇ ਪਿੱਠੂ ਉਹ ਦੋ ਜੱਜਾਂ ਨੂੰ

  • @gurbaazsingh7289
    @gurbaazsingh7289 2 роки тому +48

    ਵੀਰ ਤੁਸੀਂ ਇੱਕ ਬਹੁਤ ਹੀ ਸੂਝਵਾਨ ਸੰਪਾਦਕ ਹੋ ਪਰ ਤੁਹਾਡੇ ਮੂੰਹੋਂ ਖਾੜਕੂ ਸਿੰਘਾਂ ਨੂੰ ਦਹਿਸ਼ਤਗਰਦ ਕਹਿਣਾ ਤੁਹਾਨੂੰ ਸੋਭਾ ਨਹੀਂ ਦਿੰਦਾ

    • @prabhsandhu6996
      @prabhsandhu6996 2 роки тому +2

      ਅੱਛਾ । ਬੇਕਸੁਰੇ ਲੋਕਾ ਨੂੰ ਮਾਰਨਾ ਕਿੰਨਾ ਕੀ ਚੰਗੀ ਗੱਲ ਆ ।

    • @j.skundi7791
      @j.skundi7791 2 роки тому +5

      very good advise🙏🙏

    • @paramvirksingh9506
      @paramvirksingh9506 Рік тому +2

      Shi gal khi sunn k dukh lagda

    • @user-dt1tc5ud6f
      @user-dt1tc5ud6f 7 місяців тому +1

      Bhra oh b punjab da a janab ik attwadi nu attwadi he kehna a

    • @ghaarvyisthebest7874
      @ghaarvyisthebest7874 14 днів тому

      Mere fufar ji is bomb bhamke vich maare gye si delhi vich , 3 kuriian so ek 6 saal di tuji 3 te 6 mahine di , ohna da ki ksoor si , tusi lok app ta canada , te America jaane ho jithe koi terrorism nhi , tusi pher Afghanistan kyu nhi jaade , bekssorr nu maarn wale attwadi hi hund ne , is ta mtlb je koi sikh hai oh jithe mrzi bomb maarda fire, je himmat hai ta samne goli maroo ,

  • @gurdevsingh9300
    @gurdevsingh9300 Місяць тому +1

    ਲੱਖੀ ਭਾਜੀ ਅਸੀਂ ਤੁਹਾਡੇ fan ਹਾ ਪਰ ਦਹਿਸ਼ਤਗਰਦ ਕਹਿਣਾ ਬੰਦ ਕਰਦੇ 🙏🙏ਓਹ ਸਾਡੇ ਹੀਰੋ ਹਨ warriors ਹਨ

  • @JasveerSingh-ji4sl
    @JasveerSingh-ji4sl Рік тому +20

    ਬਿੱਟਾ ਕਤੀੜ
    ਖਾਲਿਸਤਾਨ ਦੀ ਪ੍ਰਾਪਤੀ ਲਈ ਲੜਣ ਵਾਲੇ ਸਿੰਘਾਂ ਨੂੰ ਲੱਖ ਲੱਖ ਪ੍ਰਣਾਮ 🙏🙏
    ਖਾਲਿਸਤਾਨ ਹਰ ਹਾਲਤ ਵਿੱਚ ਬਣਕੇ ਹੀ ਰਹਿਣਾ ਏ 🙏🙏
    ਕਿਉਕਿ ਪੰਜਾਬ ਅਤੇ ਸਿੱਖਾਂ ਦੇ ਹਰ ਮਸਲੇ ਦਾ ਇੱਕੋ ਇੱਕ ਹੱਲ ਹੈ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ
    ਖਾਲਿਸਤਾਨ ਜਿੰਦਾਬਾਦ ❤️ ਖਾਲਿਸਤਾਨ ਜਿੰਦਾਬਾਦ ❤️ ਖਾਲਿਸਤਾਨ ਜਿੰਦਾਬਾਦ ❤️

    • @kafirboy7665
      @kafirboy7665 Рік тому +1

      Punjab ke Sikhon ki Harr SAMSHYA ka karan hi MacSikh khud hai To khalistan lekar bhi Kuchh ni hona Kyonki Aaj ki sikhi MacSikhi hai Jo "English missionarie macole" dwara imported hai kyonki Vo chahta tha ki Sikh ko Sanatan Dharma se Alag Kiya ja sake,
      Kyonki jab "Panth" ka target "dharm" nahi hoga to Sikh "panth" Hi Bina Lakshya ka hoga 🙏🙏🙏

    • @MukMak-bc4zx
      @MukMak-bc4zx 17 днів тому

      🎉😢😮😢😢

  • @harvirsingh8411
    @harvirsingh8411 2 роки тому +35

    ਬਹਿਲਾਂ ਕਾਂਢ ਆਲੀ ਵੀਡੀਓ ਚ ਖੱਬੂ ਨੇ ਜਿਹੜੇ ਬੇਦੋਸ਼ੇ ਮਾਰੇ ਓਸ ਨੂੰ ਦਹਿਸ਼ਤਗਰਦੀ ਐਲਾਨਣ ਵੇਲੇ ਕਿਓਂ ਤੁਹਾਡੀ ਜੀਭ ਨੂੰ ਗੰਢ ਪੈ ਜਾਂਦੀ ਹੈ ? @riteshlakhi?

    • @Woodworking_deep_
      @Woodworking_deep_ Рік тому

      ਤੁਹਾਡੀ ਗੱਲ ਬਿਲਕੁਲ ਸਹੀ ਆ ਜੀ👍

  • @jasmailsingh2736
    @jasmailsingh2736 Рік тому +21

    ਬਿੱਟਾ ਅੱਗ ਉਗਲ ਰਿਹਾ ਸੀ..ਉਹ ਕਿਸੇ ਨੂੰ ਨਹੀਂ ਦਿਖਿਆ ...ਬਿੱਟੇ ਵਰਗੇ ਗਦਾਰ ਪੰਜਾਬੀ ਲੋਕਾਂ ਦੀ ਗਦਾਰ ਮਾਨਸਿਕਤਾ ਕਰਕੇ ਬਚ ਗਏ ..ਵਾਹਿਗੁਰੂ ਜੀ ਸਿੱਖ ਕੌਮ ਨੂੰ ਹਮੇਸਾ ਚੜਦੀਕਲਾ ਬਖਸੋਂ

  • @ramandeepsinghsivia115
    @ramandeepsinghsivia115 2 роки тому +64

    ਜੋ 20000 ਸਿੱਖ Delhi ਚ ਮਾਰਿਆ ਓਸ ਤੇ ਵੀ ਵੀਡਿਓ ਬਣਾਓ

    • @PrabhjotSingh-ku5nv
      @PrabhjotSingh-ku5nv 2 роки тому +4

      Badi round figure lai ke aaye ho ..20000.,. aap ginn ke aaye si?

    • @SunnySingh-hf3vi
      @SunnySingh-hf3vi 2 роки тому +1

      @@PrabhjotSingh-ku5nv 50000 to wadh lok 5 years ch maare terrorists ne

    • @ramandeepsinghsivia115
      @ramandeepsinghsivia115 2 роки тому +4

      @@PrabhjotSingh-ku5nv ਤੂੰ ਵੀ ਇੱਕ ਪਿਉ ਦਾ ਨੀ ਲੱਗਦਾ ਮੈਨੂੰ

    • @PrabhjotSingh-ku5nv
      @PrabhjotSingh-ku5nv 2 роки тому +3

      @@ramandeepsinghsivia115 veer.. internet te syaane bande ladd de nhi hunde baaki tuhadi marzi... baaki sorry to saym.ehh jehre chokre 90 to.baad jamme.ne..ehna de khalistan waale.chaloone vadh lad de ne... baaki tussi taan syaane ho...awe diaan gallaan nhi kari diaa..

    • @ramandeepsinghsivia115
      @ramandeepsinghsivia115 2 роки тому +6

      @@PrabhjotSingh-ku5nv ਤੇ ਤੂੰ ਪਹਿਲਾਂ ਜੰਮ ਕੇ ਕੀ ਤੀਰ ਮਾਰ ਲਿਆ ਓਹ ਜਾਗਦੀ ਜ਼ਮੀਰ ਵਾਲੇ ਆ ਤੇਰੇ ਗੱਲ ਵੱਸ ਤੋਂ ਬਾਹਰ ਆ

  • @historyofpunjabindia8840
    @historyofpunjabindia8840 2 роки тому +58

    ਬਿੱਟੇ ਦੀਆਂ ਕਰਤੂਤਾ ਬਾਰੇ ਵੀ ਸਹੀ ਦੱਸੋ

  • @kamaljhamat6620
    @kamaljhamat6620 2 роки тому +3

    ਲੱਖੀ ਜੀ ਦਿੱਲੀ ਵਾਲੇ ਬੰਬ ਬਲਾਸਟ ਵਿੱਚ ਸਾਡਾ ਰਿਸ਼ਤੇਦਾਰ ਮੇਰਾ ਕਜਨ ਨਿਰਮਲ ਸਿੰਘ (ਹੈੱਡ ਕਾਂਸਟੇਬਲ ਪੰਜਾਬ ਪੁਲਿਸ) ਦੀ ਮੌਤ ਹੋ ਗਈ ਸੀ ਜੋ ਕਿ ਬਿੱਟਾ ਜੀ ਦਾ ਗੰਨਮੈਨ ਸੀ ਜੀ, ਓਹ ਇਕੱ ਬਹੁਤ ਹੀ ਦਲੇਰ ਦਿਲ ਦਾ ਬਹੁਤ ਜਵਾਨ ਬੰਦਾ ਸੀ, ਮੈਂ ਉਸ ਸਮੇਂ 3ਸਾਲ ਦਿੱਤਾ ਸੀ ਸਾਡੇ ਘਰੇ ਓਹਨਾਂ ਦੀਆਂ ਫੋਟੋਆਂ ਵੀ ਹਨ

  • @honestinsan8706
    @honestinsan8706 2 роки тому +5

    We like your all videos bhai. Very helpful for general knowledge for know life . Thanx bro. Keep it up.

  • @SunnySingh-hf3vi
    @SunnySingh-hf3vi 2 роки тому +5

    M S Bitta g zindabaad. A true patriot.hale v gajj k bolda sher.salute to you for giving lessons to enemies of country

  • @anilsharmapilibanga221
    @anilsharmapilibanga221 2 роки тому +2

    बिट्टा से ऐसी क्या दुश्मनी थी इन लोगो की जो बिट्टा पर बार बार हमले किए गए??? इतने बड़े हमलों के बाद भी बिट्टा की दिलेरी को सलाम
    #जिंदा शहीद बिट्टा जी को नानक देव जी का आशीर्वाद इसी तरह मिलता रहे

    • @vikramjeetsingh1589
      @vikramjeetsingh1589 Рік тому

      Kyukiuse use shuru se kute ki tra bhikne ki adat hai security Mei reh ke kuto ki tra Bhokta hai
      Isko bolo security shor ke punjab ch chla ja wo kbhi nai jayega

    • @vikramjeetsingh1589
      @vikramjeetsingh1589 Рік тому

      Cycle chor hai ye
      Bitta gaadaar hai punjab da Sikh kaum da

  • @user-fu5ev9et3h
    @user-fu5ev9et3h 2 роки тому +21

    ਬਚ ਗਿਆ ਸਰਕਾਰੀ ਕੁੱਤਾ । ਕੋਈ ਨੀ ਕਿੰਨਾ ਕੋ ਸਮੇਂ ਤੱਕ ਬਚੋ ਗਾ। ਇਦਾ ਵੀ ਕੰਮ ਹੋ ਗਾ। ਸਮਾਂ ਆਉਣ ਦੇ ਬਿੱਟੇ ਦਾ ਕੰਮ ਹੋਇਆ ਲੈ

  • @prabhsandhu6996
    @prabhsandhu6996 2 роки тому +2

    ਬੋਹਤ ਖੂਬਸੂਰਤ ਰਿਪੋਰਟ ।

  • @harrydhaliwal4997
    @harrydhaliwal4997 2 роки тому +2

    ਬਹੁਤ ਵਧੀਆ ਜਾਣਕਾਰੀ ਲੱਖੀ ਭਾਜੀ

  • @DavinderSingh-eb1qp
    @DavinderSingh-eb1qp 2 роки тому +2

    ਬਹੁਤ ਸੌਖਾ ਹੁੰਦਾ ਕਿਸੇ ਨੂੰ ਦਹਿਸ਼ਦਗਰਦ ਐਲਾਨ ਦੇਣਾ ਲੱਖੀ ਜੀ ਕਦੇ ਥਾਣਿਆਂ ਚ ਰੁਲੇ ਉਹਨਾ ਪਿਉਆ ਨੂੰ ਪੁੱਛੋ ਕਿਵੇ ਧੀਆਂ ਦੀ ਪੱਤ ਲੀਰ ਹੁੰਦੀ ਵੇਖੀ ਅੱਖੀ ਉਹਨਾ ਪਰ ਤੁਹਾਡੀ ਮਜਬੂਰੀ ਵੀ ਸਮਝ ਸਕਦੇ ਆ ਚੈਨਲ ਬੰਦ ਹੁੰਦੇ ਦੇਰ ਨਈ ਲਗਦੀ
    ਬਾਕੀ ਮੇਰਾ ਨਿੱਝੀ ਸਵਾਲ ਐ ਲੱਖੀ ਜੀ ਤੁਹਾਨੂੰ ਕੇ ਕਿਉ ਲੋੜ ਪਈ ਪੰਜਾਬ ਦੇ ਪੜੇ ਲਿਖੇ ਨੌਜਵਾਨਾਂ ਨੂੰ ਕਨੂੰਨ ਹੱਥ ਚ ਲੈਣ ਦੀ ਪ੍ਰੋਫੈਸਰ ਭੁੱਲਰ ਵਰਗੇ ਅਧਿਆਪਕਾ ਨੂੰ ਕਈ ਅੱਜ ੨੦-੨੦ ਲੱਖ ਚੁਕੀ ਫਿਰਦੇ ਮੇਰੇ ਵਰਗੇ ਕਨੇਡਾ ਵਰਗੇ ਅਡਵਾਂਸ ਮੁਲਖ ਚ ਜਾਣ ਨੂੰ ਉਹਨਾ ਸਮਿਆਂ ਚ ਉਥੋ ਦੀ ਸਕੂਨ ਭਰੀ ਜਿੰਦਗੀ ਛੱਡ ਕੇ ਪੰਜਾਬ ਪਰਤ ਕੇ ਜਾਨ ਦਾ ਤੇ ਲਾ ਗਏ ਕੀ ਉਹ ਸਮਝਦਾਰ ਨਈ ਸਨ ????ਜਾਂ ਉਹ ਵਾਕਿਆ ਅੱਤਵਾਦੀ ਸਨ ਜਵਾਬ ਜਰੂਰ ਦੇਣਾ🙏

  • @xmlall4143
    @xmlall4143 2 роки тому +1

    NYC brother ritesh lakhy bht vadiya soch aa tuhadi, good journalist veera ritesh Lakhyae,

  • @gurbaazsingh7289
    @gurbaazsingh7289 2 роки тому +65

    ਅਸਲੀ ਦਹਿਸ਼ਤਗਰਦ ਤਾਂ ਬਿੱਟਾ ਹੈ

  • @dharmbirbajwa7548
    @dharmbirbajwa7548 9 місяців тому

    Thanks Mr Lakhi great information keep it up 👍

  • @AvtarSingh-vx5pg
    @AvtarSingh-vx5pg 2 роки тому +11

    ਇੱਕ ਵੀਡੀਓ ਸਾਈਕਲ ਚੋਰੀ ਕੇਸ ਉੱਤੇ ਵੀ ਕਰੋ। ਜਿਸ ਸਬੰਧੀ ਅੰਮ੍ਰਿਤਸਰ ਕੋਤਵਾਲੀ ਵਿੱਚ ਕੇਸ ਦਰਜ ਸੁਣੀਦਾ ਹੈ

    • @jatindersinghchopra4913
      @jatindersinghchopra4913 Рік тому

      Jehre Loki dekh k sarde hn..oh hi zuth bolde hn..je tenu koi zuth kawe ki tu chorr h ta wadia lage ga tenu..? Shame to U

  • @arwindersingh3291
    @arwindersingh3291 2 роки тому +3

    100% pure reporting

  • @Punjab7777
    @Punjab7777 2 роки тому +2

    Shams crime tak wale nalo v vdiya bolan da tarika info gr8 👍

  • @SatnamSingh-qk3nc
    @SatnamSingh-qk3nc 2 роки тому +35

    ਵੀਰੇ ਖਾੜਕੂ ਸਿੰਘਾ ਨੂੰ ਤਹਿਸਤਗਰ ਨਾ ਕਹੋ ਰਿਤੇਸ਼ ਦੀ ੲਿੱਜਤ ਕਰਦੇ ਹਾਂ ਪਰ ਉਹ ਲੋਕ ਸਾਡੀ ਕੌਮ ਦੇ ਹੀਰੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @nexion5144
      @nexion5144 2 роки тому +3

      ੳੁਏ ਕिਹਨਾ ਪੈਦਾ ਨਹੀ ਤਾ ਚੈਨਲ ਬੰਦ ਕਰਵਾ ਦੇਨਗੇ,ਪਰ ਪॅਖ ਤਾ िਸੰਘਾ ਦਾ ਹੀ ਹੋਵੇਗਾ

    • @SherGill214
      @SherGill214 2 роки тому

      @@nexion5144 ਓਹੀ ਗੱਲ ਏ , ਜਦੋਂ ਗੱਲ ਪੂਰੀ ਦੁਨੀਆ ਤਕ ਪਹੁੰਚਣੀ ਹੋਵੇ ਤਾਂ ਬਹੁਤ ਕੁਝ ਸੋਚ ਕੇ ਬੋਲਣਾ ਪੈਂਦਾ ,

    • @nexion5144
      @nexion5144 2 роки тому

      @@SherGill214 ਅਾਪਨੇ ਲੋਕ ਤਾ ਹਰੇਕ ਨੂੰ ਗਦਾਰ ਦਾ ਟੈਗ ਲਗਾੳੁਣ ਲਈ िਤਅਾਰ ਹੀ ਰिਹੰਦੇ ਨੇ

    • @happymehtahappymehta5605
      @happymehtahappymehta5605 2 роки тому

      Veer ji jo FIR keh rhi a eh o ho bol reha hai apne walon kuch nhi bol rha

    • @BalvinderSingh-ww4fb
      @BalvinderSingh-ww4fb 19 днів тому

      AaaaÀ​@@nexion5144

  • @sandeepsinghimt
    @sandeepsinghimt Рік тому +1

    Thank God that this violence ended. Hope we never see such days again.

  • @manusingh5638
    @manusingh5638 2 роки тому +2

    पत्रकार हो तो रतेश लखी जी जैसा
    Sir जी कॉमेंट क्या करू
    आप समझ सकते हैं कि मै क्या लिखना चाहता हूं
    Great reporter sir Ratesh lakhi G

  • @InqlabZindabad
    @InqlabZindabad 2 роки тому +22

    Bitta is known as Cycle thief. Make one video report on that too. Why case of cycle theft was registered against him in Amritsar. Wasn't he a petty thief.

  • @tarzansingh8436
    @tarzansingh8436 Рік тому +2

    Terrorism cannot be sugar-coated to be called anything else. Constitutional Law must always prevail fairly for all

  • @arwindersingh3291
    @arwindersingh3291 2 роки тому +1

    clear and nidar reporting keep on

  • @gurangadsinghsandhu6205
    @gurangadsinghsandhu6205 Рік тому

    Very nice news ji.

  • @parvreenkumar4266
    @parvreenkumar4266 2 роки тому +1

    Sir aap ke kafi video pehle dekh Kar main yeh sochta thaa kee aap militancy kee support Karte hoo Lekin main wrong thaa......aapki yeh video dekh Kar jo khuch aapne last me militancy kee against badia kaha us ko sun Kar main aapka Fan hoo gayan hoon...Hindu Sikh bhaichara zindabad.....Sat sh Akaal Sir.

  • @virenderchamkila2627
    @virenderchamkila2627 2 роки тому +1

    very good lakhi ji

  • @subdersinghsingh7334
    @subdersinghsingh7334 2 роки тому +26

    ਲੱਖੀ ਜੀ ਜੋਂ ਸਿੰਘਾਂ ਦੇ ਪਰਿਵਾਰਾਂ ਨਾਲ ਹੋਇਆ ਉਹ ਦਹਸ਼ਤਗਰਦੀ ਨੀ ਸੀ

  • @sohanramgharia5377
    @sohanramgharia5377 2 роки тому

    Thanks

  • @MOHIT.OFM20
    @MOHIT.OFM20 2 роки тому +1

    You are right 👍🏻

  • @hardevsingh7693
    @hardevsingh7693 2 роки тому +40

    ਖਾੜਕੂ ਸਿੰਘਾਂ ਨੂੰ ਦਹਿਸ਼ਤਗਰਦ ਕਹ ਕੇ
    ਲਗਦਾ ਤੁਹਾਡੇ ਚੋ ਸਰਕਾਰੀ ਵੀ ਸਰਕਾਰੀ ਬੁ ਆਉਂਦੀ

    • @nexion5144
      @nexion5144 2 роки тому +1

      ਮॅਲਾ ਪॅਖ ਤਾ िਸੰਘਾ ਦਾ ਹੀ ਕਰਨਾ ਹੁੰਦਾ ਹੈ,ਜੇ ਜੇ ਦिਹਸਤਗਰਦ ਨਹ,.ੀ ਕिਹੰਦੇ ਤਾ ਚੇਨਲ ਬੰਦ ਕਰ ਦੇਨਗੇ

    • @GoggoJapp
      @GoggoJapp 2 роки тому

      Sahi gl hrek video ch singha nu deshatgard kehnda aw

  • @RajinderSingh-gi4sn
    @RajinderSingh-gi4sn 6 місяців тому

    VERY NICE NEWS

  • @manikaler2959
    @manikaler2959 9 місяців тому

    Parnam saheeda nu 🙏🙏

  • @sukhrajsandhu6131
    @sukhrajsandhu6131 2 роки тому +47

    Maninderjit Bitta CYCLE CHOR

    • @navreetrandhawa1990
      @navreetrandhawa1990 2 роки тому +1

      Ki Ki Veere, aaha Cycle Chor vaali kehri gal aa... 😅😅
      Daseyo???

    • @kdsingh5731
      @kdsingh5731 2 роки тому +1

      @@navreetrandhawa1990 eh pehla cycle chori karda si amritsar ch or tickets black karda si taahi isnu cycle chpr kehende hai

    • @navreetrandhawa1990
      @navreetrandhawa1990 2 роки тому +1

      @@kdsingh5731 Acha Acha😂😂
      Esnu Punjabi Maa Boli Bolni aundi Nahi But Punjab di Fikar Bohat aa esnu...

    • @kdsingh5731
      @kdsingh5731 2 роки тому +3

      @@navreetrandhawa1990 eh ik joker h jisnu media ne bohot glorify kita h .

    • @jatindersinghchopra4913
      @jatindersinghchopra4913 Рік тому

      Kute bonkde hn

  • @veerojhavhp2237
    @veerojhavhp2237 Рік тому

    Great journalism

  • @anilsharmapilibanga221
    @anilsharmapilibanga221 2 роки тому +2

    युवा कांग्रेस के नेता होते हुए बिट्टा जी की पकड़ पीएमओ में एक शक्तिशाली नेता के रूप में होती थी उस समय

    • @gurdevsingh9300
      @gurdevsingh9300 Місяць тому

      ਹੁਣ ਉਹਦੀ ਹਾਲਤ ਗਲੀ ਦੇ ਕੁੱਤੇ ਵਾਲੀ ਹੈ

  • @meradeshhovepunjab2937
    @meradeshhovepunjab2937 2 роки тому +73

    ਪਾਜੀ ਮੈ ਵੀ ਇੱਕ ਆਪਣੀ ਗੱਲ ਰੱਖਣਾ ਚਾਉਣਾ ਦੁੱਖ ਹੋਇਆ ਕਿ ਮਜ਼ਲੂਮ ਮਾਰੇ ਗਏ ਐ ਧਮਾਕੇ ਚ ਕੁਝ ਪਰ ਪਾਜੀ ਕਾਂਗਰਸ ਸਰਕਾਰ ਦਾ ਵੀ ਤਾਂ ਓ mind less ਓਪਰੇਸ਼ਨ ਸੀ ਜਦੋਂ ਹਰਿਮੰਦਰ ਸਾਹਿਬ ਤੇ ਨਿੱਕੇ ਨਿੱਕੇ ਬੱਚਿਆਂ ਨੂੰ ਬੰਬ ਨਾਲ ਉਡਾਇਆ ਗੋਲੀਆਂ ਮਾਰੀਆਂ ਪਰਵਾਰਾਂ ਦੇ ਪਰਿਵਾਰ ਖਤਮ ਕਰਤੇ ਇੱਕ ਸੰਤਾਂ ਨੂੰ ਸ਼ਹੀਦ ਕਰਨ ਲਈ,ਓ ਸਰਕਾਰ ਨੂੰ ਆਪਾਂ ਕੀ ਨਾਮ ਦੇ ਸਕਦੇ ਆ ਜਦ ਕੀ ਓਦੋਂ ਵੀ ਕਾਂਗਰਸ ਸਰਕਾਰ ਸੀ ਤੇ ਸਿਖਾਇਆ ਵੀ ਮੈਨੂੰ ਲੱਗਦਾ ਓਨਾ ਨੇ ਹੀ ਸੀ ਕਿ ਕਿਸੇ ਇੱਕ ਬੰਦੇ ਨੂੰ ਮਾਰਨ ਲਈ ਬਾਕੀ ਨੇੜੇ ਤੇੜੇ ਅਲਿਆਂ ਨੂੰ ਵੀ ਮਾਰਦੋ

    • @MS-wc7gs
      @MS-wc7gs 2 роки тому +9

      ਬਾਈ ਜੀ ਕਾਂਗਰਸ ਬੀ ਜੇ ਪੀ , ਕਾਮਰੇਡ , ਅਕਾਲੀ ਦਲ ਇਹਨਾਂ ਸਭ ਦੀ ਸਹਿਮਤੀ ਨਾਲ ਹੋਇਆ ਸੀ ਹਮਲਾ । ਦਿੱਲੀ ਦੇ ਤਖਤ ਤੋਂ ਹਮੇਸ਼ਾ ਹੀ ਪੰਜਾਬ ਨੂੰ ਬਰਬਾਦ ਕਰਨ ਦੇ ਹੁਕਮ ਜਾਰੀ ਹੋਏ ਹਨ।

    • @parvreenkumar4266
      @parvreenkumar4266 2 роки тому

      Sir agar aap bura naa mane to main yeh kahungaa
      ke Sant g ko Golden Temple main hue loss koo bachana kee liye Bahar aa Kar surrender karna chaihay thaa.aapke kyaa vichaar hain Sir???

    • @MS-wc7gs
      @MS-wc7gs 2 роки тому +2

      @@parvreenkumar4266 agar aap ke ghar pe koi attack krne aaye ga to aap surrender kre gey ja muqabala kre gey…..ab yeh matt sochna ki Akal takht pe attack sant Jarnail Singh bhindawale ji ke karan huwa ……yeh to Delhi ke takhath ne socha huwa tha ki sikho ke sab se holy place pe attack krna hai……army ne to golden temple ka model bana ke kuch months pehle hi drill start kar di thi……

    • @meradeshhovepunjab2937
      @meradeshhovepunjab2937 2 роки тому +4

      @@parvreenkumar4266 ਭਾਈ ਅਗਰ ਸੰਤ ਜੀ ਬਾਹਰ ਆ ਜਾਂਦੇ ਫਿਰ ਭੀ ਓਨਾ ਨੇ ਕਤਲੇਆਮ ਕਰਨਾ ਹੀ ਸੀ ਉਸ ਟਾਈਮ ਤੁਹਾਨੂੰ ਪਤਾ ਕੇ ਇੰਦਰਾ ਨੇ ਇੱਕੋ ਟਾਈਮ 38-39 ਗੁਰੂਦਵਾਰਿਆਂ ਚ ਅਟੈਕ ਕਰਵਾਇਆ ਸੀ

    • @meradeshhovepunjab2937
      @meradeshhovepunjab2937 2 роки тому +2

      @@parvreenkumar4266 ਸੰਤ ਜੀ ਤਾਂ ਇੱਕ ਬਹਾਨਾ ਸਨ

  • @sukhwindersinghsidhu2716
    @sukhwindersinghsidhu2716 2 роки тому +6

    ਵੀਰ ਜੀ ਸਿੱਖ ਖੜਾਕੂ ਕਿਉ ਬਣ ਇਸ ਦੇ ਅਸਲੀ ਕਾਰਨਾਂ ਦੀ ਬਾਰੇ ਸਾਰੀ ਦੁਨੀਆਂ ਨੂੰ ਦੱਸਣਾ ਚਾਹੁੰਦਾ। ਵੀਰ ਜੀ ਕਿਸੇ ਦਾ ਜੀਅ ਨਹੀਂ ਕਰਦਾ ਉਹ ਘਰ ਪਰਿਵਾਰ ਛੱਡ ਕੇ ਭਗੋੜਾ ਹੋ ਜਾਵੇ ਕਿਸੇ ਦਾ ਜੀਅ ਨਹੀਂ ਕਰਦਾ ਪੁਲਿਸ ਉਸ ਦੇ ਪਰਿਵਾਰ ਵਾਲਿਆਂ ਜਾ ਰਿਸ਼ਤੇਦਾਰ ਨੂੰ ਤੰਗ ਪ੍ਰੇਸਾਨ ਕਰੇ। ਵੀਰ ਆਪਾਂ ਸਾਰੇ ਜਾਣਦੇ ਹਾਂ ਕਿ ਪੁਲਿਸ ਕਿਵੇਂ ਤਸ਼ੱਦਦ ਕਰਦੀ। ਵੀਰ ਜੀ ਜਦੋਂ ਅਪੀਲ ਦਲੀਲ ਖਤਮ ਹੋ ਜਾਵੇ ਜਬਰ ਜੁਲਮ ਦੀ ਹੱਦ ਵੱਧ ਜਾਵੇ ਉਦੋਂ ਫਿਰ ਅਖੀਰ ਬੰਦਾ ਕੁਝ ਨਾ ਕੁਝ ਕਰਦਾ ਹੈ ਵੀਰ ਜੀ ਵੀ ਕੇਂਦਰ ਸਰਕਾਰ ਅਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਪੰਜਾਬ ਦੇ ਹਾਲਾਤ ਖਰਾਬ ਕਰਨਾ ਚਹੁਦੀ ਹੈ ਵੀਰ ਜੀ ਜਦੋਂ ਪੰਜਾਬ ਦੇ ਅਤੇ ਹੋਰਨਾਂ ਸੂਬਿਆਂ ਦੇ ਕਿਸਾਨ ਤਿੰਨ ਕਾਲੇ ਖੇਤੀ ਕੰਨੂਨਾ ਨੂੰ ਰੱਦ ਕਰਨ ਲਈ ਅੰਦੋਲਨ ਕਰ ਰਹੇ ਹਨ ਤਾਂ ਫਿਰ ਕੇਂਦਰ ਦੀ ਭਾਜਪਾ ਸਰਕਾਰ ਨੂੰ ਕੀ ਲੋੜ ਬੇਵਜਾਹ ਰੇੜਕਾ ਪਾਉਣ ਦੀ । ਕੇਂਦਰ ਦੀ ਭਾਜਪਾ ਸਰਕਾਰ ਨੂੰ ਜਲਦੀ ਤੋਂ ਜਲਦੀ ਤਿੰਨੇ ਕਾਲੇ ਖੇਤੀ ਕੰਨੂਨਾ ਨੂੰ ਰੱਦ ਕਰ ਦੇਵੇ

  • @arshpreeetmaan1522
    @arshpreeetmaan1522 2 роки тому +10

    bitta is such a low level stooge with no stand what so ever

  • @poonamgoswami9054
    @poonamgoswami9054 2 роки тому +6

    Es story te bhindrwala de chamche nu agg lgi

    • @AmarSingh-qy3gj
      @AmarSingh-qy3gj 2 роки тому

      Bahman de khoon vich he nafrat haige Sikha lae

  • @Gurdevsingh-lz4mr
    @Gurdevsingh-lz4mr 2 роки тому +24

    ਤੁਹਾਡੇ ਲਈ ਹੋਣਗੈ ਦਹਿਸ਼ਤਗਰਦ ਜਾਁ ਅੱਤਵਾਦੀ
    ਸਾਡੇ ਤਾਂ ਹੀਰੋ ਨੇ
    ਕੌਮ ਦੇ ਹੀਰੇ

  • @maharajaji4622
    @maharajaji4622 Рік тому +1

    Jehre 9lok mre una da ki kassur ki c thanx tuci ta bole nhi ta bechare beksur di sahidi bare ta koi gal hi ni karda

  • @anilsharmapilibanga221
    @anilsharmapilibanga221 2 роки тому +4

    बिट्टा जी ग्रेट मेन
    जय हिन्द जय भारत

  • @GopalSharma-sv4tl
    @GopalSharma-sv4tl 2 роки тому +2

    Bhut vadiaa video aa tuhadi nirpakh jankari

  • @sukhjindersingh5467
    @sukhjindersingh5467 2 роки тому +57

    ਉਹ ਤੇਰੇ ਫੁੱਫੜ ਅੱਤਵਾਦੀ ਨਹੀਂ ਸਨ ਸਿੰਘ ਕੌਮ ਦੇ ਹੀਰੇ ਹਨ।

    • @jagjitdhillon3186
      @jagjitdhillon3186 2 роки тому +5

      Yes veer g

    • @mbchadha
      @mbchadha 2 роки тому +1

      Qaum de Heerey ? Oye BC jinu marna si oh nu na mar ke 13 bekasoor bande maar te lahnat hai qaum de hee reyan te.

    • @shahhanif6700
      @shahhanif6700 2 роки тому

      Sada daya singh lahoriay attwadi nhi hai...kaumi yoda heera lion

    • @__-rr9bj
      @__-rr9bj 2 роки тому

      @@mbchadha jehre harmandir sahib enee bekasor mare gye c dehli de dangeya ch enee bekasor mare gye c ohna bare tera ki khyaal aa

    • @manikaler2959
      @manikaler2959 2 роки тому

      yes right

  • @SATNAMSINGH-dk8kz
    @SATNAMSINGH-dk8kz 2 роки тому +1

    Unafraid journalism 👍🏼👍🏼

  • @Neverlosehop
    @Neverlosehop 2 роки тому +38

    I am from manjinder bitta area I remember he used drive three wheel auto I really don’t understand why kharku Singh want to kill very low level strays dog

    • @kavsingh9894
      @kavsingh9894 2 роки тому +8

      Veer ji he is tout and always spewed hate towards sikhs

    • @InqlabZindabad
      @InqlabZindabad 2 роки тому +9

      ਸਾਈਕਲ ਚੋਰ bitta

    • @jatindersinghchopra4913
      @jatindersinghchopra4913 2 роки тому +5

      Je us area da h pio da putar h te aa k gal kr..tu koi musalman lagda

    • @achharsinghgill472
      @achharsinghgill472 2 роки тому +3

      Because he doesn't stop barking he is hero of anti Sikh communal media

    • @hosh_mein_aa-thats_all
      @hosh_mein_aa-thats_all 2 роки тому +1

      ਟੈਂਪੂ ਚਲਾਉਣ ਆਲਾ ਬਿੱਟਾ ਟੈਂਪੂ

  • @JBJP1
    @JBJP1 2 роки тому +2

    God Bless Punjab

  • @Sandhuboy
    @Sandhuboy Рік тому

    Nice 👍

  • @bunnysharma0642
    @bunnysharma0642 4 місяці тому +1

    Humanity first .

  • @hargobindsinghbrar3923
    @hargobindsinghbrar3923 2 роки тому +3

    Good story thanks bhai Ritesh Lakhi saab

  • @James-Prinsep
    @James-Prinsep 2 роки тому +1

    Good brother

  • @Singh-yz2qt7py8m
    @Singh-yz2qt7py8m Рік тому

    ਤੇਰੇ ਕਿਹੜਾ ਧਰਮ ਏ ਦਹਿਸ਼ਤ ਗਰਦ ਤੂੰ ਜ਼ੁਬਾਨ ਨਾਲ ਦਹਿਸ਼ਤ ਫੈਲਾ ਰਿਹਾ ਤੂੰ ਤੇਰਾ ਆਕਾ ਬਿੱਟਾ ਜਿਹੜੇ ਸਿੱਖਾਂ ਨੂੰ ਕੋਹ ਕੋਹ ਮਾਰਿਆ ਗਿਆ ਉਹ ਨੀ ਤੈਨੂੰ ਚੇਤੇ ਤੇਰਾ ਕਿਹੜਾ ਧਰਮ ਖਾੜਕੂ ਸਿੰਘ ਖਾਲਸਾ ਫੌਜ ਸੀ ਗੁਰੂ ਗੋਬਿੰਦ ਜੀ ਦੀ

  • @SunnySingh-hf3vi
    @SunnySingh-hf3vi 2 роки тому +7

    Brave journalism sir 👏🙏

  • @SukhpreetSingh-by3nr
    @SukhpreetSingh-by3nr 2 роки тому +5

    Great informative show 👍

  • @jatindersinghchopra4913
    @jatindersinghchopra4913 2 роки тому +4

    Mr Bitta bare galat comment karan wale..zhyada foriegn wich hn oh india wich funding karke deshat falana chahnde....zuth comments karn waliye te case file kite gya si.... galat comments karan wale...indian nhi hn eh pakistan de kutte hn jo punjab wich shanti nhi chahnde...pakistan te isharie te chalde hn jis kom ne sade Guria nu shaeed kita....julam kite....ohna di suppourt kr rhe han apne brain nal socho...Mr Bitta is v.right honest peson...Aram nal socho...sab kuch pakistan..isi walo bharka k karwia ja riha h....purana punjab...
    Gurgaon tak si....hun dekh lo....apna brain varto.....changa kaam karan wale de kutte bonkde ne

  • @kulwinderkulwinder6341
    @kulwinderkulwinder6341 2 роки тому

    Intresting story

  • @theeternalguru5456
    @theeternalguru5456 2 роки тому +5

    ਦਹਿਸਤਗਰਦ v/s ਸੈਕੂਲਰ ਦਹਿਸਤਗਰਦ!
    100 ਨਿਰਦੋਸ ਦੇ ਕਤਲ ਤੇ ਜੇਲ v/s 25000 ਨਿਰਦੋਸ ਦੇ ਕਤਲ ਤੇ ਭਾਰਤੀ ਪੁਲਿਸ ਵਿੱਚ ਤਰਕੀ ।
    9/ ॥ V/s ਹੀਰੋਸੀਮਾ /ਨਾਗਾਸਾਕੀ।
    ਵਿਚਾਰ (ਉਕਸਾਉ )ਪ੍ਰਗਟ ਕਰਨ ਦੀ ਅਜ਼ਾਦੀ ਸਿਰਫ ਇਕ ਛਲਾਵਾ ?
    ਜਗਤ ਨਰਾਇਣ, ਬਿਟਾ ,ਗੁਰਬਚਨਾ , ਕਪਿਲ ਮਿਸ਼ਰਾ, ਜੋਗੀ ਸੱਭ ਇਕੋ ਥਾਲੀ ਦੇ ਚੱਟੇ ਬੱਟੇ ਆ📌

  • @amitbinwal9749
    @amitbinwal9749 Рік тому +3

    MS Bitta❤Real Indian Sikh🇮🇳 Deshbhakt who fought against terrorism...Jai Hind 🇮🇳

    • @kafirboy7665
      @kafirboy7665 Рік тому

      Par Yahh BAAT Punjab ke Gurudwara Sangh dwara brainwashed "MacSikhon"( macole Sikh ) ko kon samjhae Vo khud ko sanatan dharm se bilkul alag mante hai or Ishlam or Christianity jesa koi Religion mante hai 🙏

    • @harshdeepsingh8211
      @harshdeepsingh8211 10 місяців тому

      ​@@kafirboy7665mandh budhi there is nothing like mac sikhs. Ye rss ke tattuo ki conspiracy thi. Read gurbani

  • @LuckySingh-lg7yg
    @LuckySingh-lg7yg 2 роки тому +1

    U r right brother ,,,ik nu marn lyi ene loka di jaan leni,,,te lok g...du hje v ehna nu hero dsde aa,,

    • @ashleenkaur1617
      @ashleenkaur1617 Рік тому

      Police vi ta ik kharku nu marn lyi pura tabr maar dindi si , oh sahi lgda ?

  • @amoljotsinghdhillon3865
    @amoljotsinghdhillon3865 2 роки тому +3

    Innocent people killed

  • @AvreetSidhu
    @AvreetSidhu 2 роки тому +1

    daya singh lahoria te harnek paap mere fuffad ji nal c mere fuffad ji shaheed ho gye c hun vhi uncle hona nu mildea bahut vdia lgda milke gallan pta lgdian ne bahut uncle hun vhi chutti aye hoye ne lahoria uncle prso hi aye ne ❤️

  • @guriabhi90
    @guriabhi90 2 роки тому +1

    Aw te pta hi nahi sir 😳

  • @MandeepSinghKambojNaushehraPan
    @MandeepSinghKambojNaushehraPan 2 роки тому +5

    innocent look maarna bahut bura hai.Very Sad Bauth Galth Have Hai Waheguru

  • @a2sirfanclub479
    @a2sirfanclub479 2 роки тому

    Kya Baat aaa 🔥

  • @meradeshhovepunjab2937
    @meradeshhovepunjab2937 2 роки тому +1

    🙏🙏🙏🙏🙏

  • @harpindersingh5144
    @harpindersingh5144 2 роки тому

    👌

  • @jatindersingh7479
    @jatindersingh7479 7 місяців тому +6

    ਮਨਿੰਦਰਜੀਤ ਸਿੰਘ ਬਿੱਟਾ ਜੀ ਦੇਸ ਦੇ ਕੌਮ ਦੇ ਅਸਲੀ ਵਾਰਿਸ ਹਨ❤❤

    • @gurdevsingh9300
      @gurdevsingh9300 Місяць тому

      ਕੁੱਤਾ ਹੈ ਬਿੱਟਾ ਸਾਈਕਲ ਚੋਰ ਹਰਾਮੀ

  • @SachinSharma-ww9by
    @SachinSharma-ww9by 2 роки тому

    👍👍👍👍👍👍👍👍👍🙏🙏🙏

  • @vdhillon4382
    @vdhillon4382 2 роки тому

    👍👍👍👍👍

  • @rromana2440
    @rromana2440 2 роки тому

    Veer ji tusi story de nal nal video be bna liya kro ji 🙏🙏

  • @kavsingh9894
    @kavsingh9894 2 роки тому +1

    Ritesh lucky veer tusi hemant karkare baare video vi banao

  • @RajinderSingh-gi4sn
    @RajinderSingh-gi4sn 2 роки тому +1

    Good news

  • @GORAWALIA
    @GORAWALIA 2 роки тому +2

    This was bad. Those who were against views of Bitta , they should have expressed their views democratically.

  • @JaspalSingh-mz3mc
    @JaspalSingh-mz3mc 2 роки тому +3

    Makkar ,yadwinder,Thali varge reporters Ritesh lakhi to sed laini chahidi a

  • @DilipKumar-yz1uj
    @DilipKumar-yz1uj 2 роки тому +7

    Very honest journalist ritesh ji

  • @harisingh3985
    @harisingh3985 2 роки тому

    ਕਤਲ ਕਰਨ ਵਾਲਾ ਬੀਟਾ ਵੀਰੇ ਜਿਨੂੰ ਤੂੰ ਸਹੀ ਦਸਦਾ ਕਾਤਲ ਆ ਸਿੱਖਾਂ ਦਾ

  • @surinderpalsingh9389
    @surinderpalsingh9389 Рік тому

    Lakhi veer g pakhoke katirh jodhe dasda ehna nu katirha nu chabla nu

  • @harpalchamdal2454
    @harpalchamdal2454 2 роки тому +4

    bhaji tusi mehnti ho ❤️❤️

  • @baldev4692
    @baldev4692 2 роки тому

    िਬਟਾ ਸॅਬ ਤੋ ਸਰਾਰਤੀ ਅਨਸਰ ਹੈ ਕੀ ਕੁਰਬਾਨੀ ਗਾਢੁ ਦੀ

  • @gurjeetchahal468
    @gurjeetchahal468 2 роки тому +4

    ਰਿਤੇਸ਼ ਜੀ ਤੁਸੀਂ ਬਹੁਤ ਵਦੀਆ ਉਪਰਾਲਾ ਕਰ ਰਹੇ ਹੋ ਨਵੀਂ ਪੀੜ੍ਹੀ ਨੂੰ ਗੁਮਰਾਹ ਹੋਣ ਤੋਂ ਬਚਾਅ ਰਹੇ ਹੋ, ਅਸੀਂ ਸਚਾਈ ਤੋਂ ਜਾਣੂ ਹਾਂ ਤੁਸੀਂ ਬਿਲਕੁਲ ਸਚ ਗਲ ਕਰਦੇ ਹੋ, ਕਮੈਂਟ ਚ ਗਾਲੀ ਗਲੋਚ ਕਰਨ ਵਾਲੇ ਮੁਠੀ ਭਰ ਲੋਕਾਂ ਨੂੰ ਸੀਰੀਅਸ ਨਾ ਲਵੋ ।

  • @Sachin1994able
    @Sachin1994able 2 роки тому +7

    Justice Markandey Katju converted his death sentence to life imprisonment

  • @paramdhillon7074
    @paramdhillon7074 2 роки тому +15

    Lakhi I hope you will agree with me that it's impossible to not have any trail to support Delhi police claims. The bomb blast could have been planned by the agencies in the same way as Pulwama to gain some kind of political benefit and in those days scapegoats were in abundance and very easy to frame.

    • @DevenderSingh-xg5ek
      @DevenderSingh-xg5ek 2 роки тому +7

      Any proofs do you have for your claims??
      Awwe hi Chawla marna band karo

    • @paramdhillon7074
      @paramdhillon7074 2 роки тому +1

      @@DevenderSingh-xg5ek Koi gall ni veer sachia hamesha kaura hi hunda tan hi te tuhanu meria kahia gallan chawla lagdia. Jdon kisse da jhooth farya janda hunda us nu ese tra hi mircha lagdia hundia. Baki I KNOW ITS QUITE DIFFICULT OR ALMOST IMPOSSIBLE FOR YOU BUT TRY TO BE A LITTLE CIVILIZED. Tusi te saare proof de ditte hone jehri ghatna nu hoye nu 25 saal ton vi vadh ho gye tan hi mere ton proof mangde o.
      PARTAKH NU PARMAAN DI JROORAT NI HUNDI

    • @DevenderSingh-xg5ek
      @DevenderSingh-xg5ek 2 роки тому +3

      @@paramdhillon7074
      Veer main janda ankh ban ke tussi saare lokk saari pareshaani nu agency te sarkar te utte rakh dinde ho.
      Twanu bhi sach kaura lagda sanu apne ch jhaki marks waikhna chahida ki assi saare inne bewqoof aa Sara kuch sarakar Kari jandi te Loki bass dekhi jande aa.
      Twade wargeya te Brain wash kar ditta geya hai hun kuch nahi ho sakta

    • @paramdhillon7074
      @paramdhillon7074 2 роки тому

      @@DevenderSingh-xg5ek Hnji veer sab ton pehla main tuhanu eh dasna chahuna ke main khalistan di support vich bilkul vi nhi , even main Khalistan as a word nu hi nhi manda. Jehre Khalistan da jada raula paunde oh sab sarkari bnde a for eg Pannu Khalistan Referendum vala. Tusi aap socho yaar ethe te oh bnde jailan ch baithe jinna kolo sirf literature miliya Khalistan nal related. Ik paase te agencies enia alert ke ohna nu eh te vi pta ke kaun kehri kitaab parda te dooje paase koi 250 kg RDX car vich lai firda te 40 mava de putt maar dinda but agencies nu koi khabar ni.NOT POSSIBLE.
      Veer hun te USA vi mann gya ke Iraq kol kuchh vi nhi si , US te hamla keval kuchh vadia companies de faide layi te BUSH ne apni SADDAM HUSAIN naal dushmani krke kita. Eh main sir tuhanu example ditti a ke Sarkaraan kuchh vi kar sakdia.

    • @DevenderSingh-xg5ek
      @DevenderSingh-xg5ek 2 роки тому +1

      @@paramdhillon7074
      Dekho veer sarkar kuch bhi kar sakdiya ohh sahi aa par tussi aa waikho har thah de sarkar nahi pahuchde aa literature sirf una to fade gaaye aa jina di jinaa nu sarkar ne watch list te rakhya si.
      India te chaad Gaal America ch Roz bacche maare Jaa rahe aa sarkar kol Inna bhi power nahi aa ki ohh lokkaa de Dil dimag pad sakaan.
      America jado 2001 ch 9/11 hoya si kisi nu lagda ki aa ho skada hai ??
      Assi sirf predict kar skade aa par Sadi prediction kade bhi fact nahi ho sakdi ohh sirf fictional hi rahoge

  • @anilsharmapilibanga221
    @anilsharmapilibanga221 2 роки тому +4

    मां भारती के लाल मनिद्रजीत सिंह बिट्टा को सलाम
    जय हिन्द जय हिन्द की सेना

  • @jagjeetludhar1451
    @jagjeetludhar1451 Рік тому +2

    ਜਿਹੜੇ ਬੇਕਸੂਰ ਦਿੱਲੀ ਵਿੱਚ ਮਾਰੇ 84 ਵਿੱਚ ਉਹ ਨੀ ਦਿਸਦੇ ਤੈਨੂੰ? ਬਿੱਟੇ ਦਾ ਬਹੁਤ ਪਿਆਰ ਆਉਂਦਾ ਤੈਨੂੰ.. ਸ਼ਰਮ ਕਰ

  • @samsharma7300
    @samsharma7300 6 місяців тому

    What Should police do in these Environment? Suspect got Financial support from foreign country, got Assilam from foreign country, got support from Neighborhood county. If they got Deported & caught by police. They confess the incident but after that in court trail they denay from confession. They Got time in this whole process. No justice.......

  • @mrpaulpal
    @mrpaulpal 2 роки тому +4

    I proud to my uncle harnak Singh

  • @padamnabhsharma7149
    @padamnabhsharma7149 2 місяці тому

    Sarkari investigation isi tarah hundi hai
    Court wich vi sarkari nokar di formalities vu chhad dendi va

  • @NirmalSingh-ep7vd
    @NirmalSingh-ep7vd 2 роки тому

    Veer g thnx for good information regarding terrorism in punjab

  • @arshpreeetmaan1522
    @arshpreeetmaan1522 2 роки тому +19

    lakhi ji you have come under a lot of pressure (from whom is unclear) and changed your views drastically. it would have been better if you stood your ground

  • @anilsharmapilibanga221
    @anilsharmapilibanga221 2 роки тому +3

    अमृतसर के निवासी बिट्टा जी ग्रेट मेन

  • @JBJP1
    @JBJP1 2 роки тому +7

    12:18 Truth said

  • @PargatSingh-qr5xz
    @PargatSingh-qr5xz 2 роки тому +3

    84 time ona da ki kasur c jo Delhi ch gal ch tyar pa ke jalae

  • @paramdhillon7074
    @paramdhillon7074 2 роки тому

    I am extremely sorry I missed writing Bhaji after your name by mistake.

  • @Gurdevsingh-lz4mr
    @Gurdevsingh-lz4mr 2 роки тому +3

    Moga de congrssi leader
    Ex chairman , ex dgp paramdeep gill de father
    Sardar Nachhattar Singh Gill de murder te vedio pao
    Lakhi ji

  • @sundersingh8403
    @sundersingh8403 2 роки тому +1

    Bhai ji aahi ta ahan loka nu atwadi hi kahaa gay