Virender nu hiraa dasan waaleya hira ehh ni c asal hirra sada sant jarnail Singh g khalsa bhindrawale bhai amreek Singh general subaig Singh g bhai amreek singh sukha jinda gurjant Singh budh Singh wala te saare jujhaaru Singh nikaameo tuhaanu ohna nu te kaade yaad ni kitaa hona ik kanjar marr geyaa vekho poori shaan das raahe aa dubb ke marjo
@@harpreetsinghteza1930 , teja TALWANDI bahut changay video bnaonda, Chamkila di v bnai meri vbnai Pr jhagga hmeshan iho paya hunda, ehnu pase da tan ghata ni hona, manu lagda iss jhaggay nal koi bahuta lgao hona, hor tan koi bajah ni lagdi
teja singh talwandi bai sade walo bout bout dhanwad karday ha, sade mahan actor punjab de shan veerender ji diya yada tajiyan kityan,changay insan, rab roopi roh nu rehdi duniyan tak yad kita jewe ga,es pind diyan thawa athay paiyan rehnyan,os rooha ne vapis nahio aouna. jassi bai 21 6 2024
yes bai ji eh ghata kadi vi pora nahio hona.....bout bout dukh hunda hai veerinder ji and chamkila ji di death hon te,maran waleyan ne peisa le ke maar ditay, changay insana bare socheya kugh nahi ,narakan nu gae honge jina ne marea.
Ma hun we verinder Ji di film wekhadi ha ta.verinder ji di sadagi.ona di awaj bahut bahut sohani ha ji.vverider Ji really i great 🌟 only on punjabi Film industry always
So sad asin bohat roye c jd savere sanu pta lga Asin ohna d koi movie ni chaddi c kdi..meri age us waqt 17 saal c..aj v jd v dil krda ohna d movie dekhan lg jayida bohat miss krde han ohna nu😔😔😔
Bai ehh ohh bande aa jehde chaadeya ch pucch de ke jindgi katt de aa ankh na di koi cheej ni ehna haram deyaa ch 84 da te bedoshe singha da ehna nu koi dukh ni ik kanjar da bahut dukh ena dogaleyaa nu
Je kharkhua ne Maria hunda ta jimevari laini si ona (jdo chamkila Maria kharkhua shaream jimevari lai si )eh ta lagatbazi Walia marvaia Varinder ji nu kharkhua ne nai maria
darshan singh ji tuhada sujha bout vadhya hai pind waleyan nu ograhi karke ya jo mela cometi perdhan da account no. te fand jorh ke mela lagwana chahida hai,ak ta os pind nu ohna thawan nu lok duro duro dekhan lai auonge.jassi bai 21 6 2024
Pind Waley khadkua toh darde ni bole. Khadkua ne pehla aake generator band kita othe Gala kaddiyan. Virender klla c Chaa peen lai keha c ohne te public shooting wali jagah te c. Virender nu maarran Waley pehla toh hi pind vich c. Talwandi kllan Vich ustime Koi hor actors nahin c. Saaf saaf samj oundi gal ki Poori pllaning naal maareya Virender nu. Yograj nu sabkuj pta c te Gugu gill nu v.
ਵਰਿੰਦਰ ਸਾਡੇ ਪੰਜਾਬ ਦੀ ਸ਼ਾਨ ਸੀ ਬਹੁਤ ਵਧੀਆ ਇਨਸਾਨ ਸੀ 🙏
ਬਹੁਤ ਬਹੁਤ ਧੰਨਵਾਦ ਤੇਜਾ ਤਲਵੰਡੀ ਵੀਰ ਜੀ, ਵਰਿੰਦਰ ਜੀ ਬਾਰੇ ਐਨੀ ਵਧੀਆ ਜਾਣਕਾਰੀ ਦੇਣ ਲਈ, ਸਦਾ ਚੇਤਿਆਂ ਵਿੱਚ ਵਸਦਾ ਰਹੇਗਾ ਬਾਈ ਵਰਿੰਦਰ, ਉਹ ਇੱਕ ਅਮਰ ਅਦਾਕਾਰ ਹਨ
ਧੰਨਵਾਦ ਤੇਜਾ ਤਲਵੰਡੀ ਵੀਰ ਦਾ ਅਤੇ ਪਿੰਡ ਵਾਸੀ ਵੀਰਾ ਦਾ ।
ਵਰਿੰਦਰ ਹੀਰਾ ਸੀ ਪੰਜਾਬੀ ਫਿਲਮਾ ਸਰਦਾਰ ।
Bilkul sahi gall hai
ਵਰਿੰਦਰ ਬਾਈ ਜੀ ਬਹੁਤ ਵਧੀਆ ਇਨਸਾਨ ਸੀ ਮਾਰਨ ਵਾਲਿਆਂ ਨੇ ਜ਼ਰਾ ਵੀ ਨਹੀਂ ਸੋਚਿਆ
ਬਾੲੀ ਤੇਜਾ ਪੰਜਾਬੀ ਸਭਿਆਚਾਰ ਨਾਲ ਜੁੜਿਆ ੲਿਮਾਨਦਾਰ ਬੰਦਾ
ਸਾਰੇ,,ਅਕਟਰ,,ਦਾ,,,ਬਾਪੂ,,ਵਰਿਦਰ,,22,,ਜੀ
ਜੱਟ ਤੇ ਜ਼ਮੀਨ ਦੇ ਤਿੰਨੇ ਸੁਪਰ ਸਟਾਰ ਮੇਹਰ ਮਿੱਤਲ ਵਰਿੰਦਰ ਸੁਖਜਿੰਦਰ ਸ਼ੇਰਾ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ ਪਰ ਫਿਲਮਾਂ ਵਿਚ ਲੋਕਾਂ ਲੲੀ ਅਮਰ ਹੋ ਗਏ ਹਨ
ਬਾਈ ਜੀ ਬਹੁਤ ਬਹੁਤ ਬਹੁਤ ਧੰਨਵਾਦ ਜੀ,,,,ਬਾਈ ਜੀ ਲੁਕੇਸਨ ਦੀਆਂ ਵੀਡੀਓ ਵੀ ਸਾਝੀਆਂ ਕਰੋ ਜੀ,,,,,
ਸਮਾਂ ਪਾ ਕੇ ਸੱਚ ਸਾਹਮਣੇ ਜਰੂਰ ਆਵੇਗਾ ਆਪੇ ਪ੍ਰਮਾਤਮਾ ਆਪ ਲੈਕੇ ਅਾਉਣ ਗੇ ਜੀ ਉਹ ਪੰਜਾਬੀ ਫਿਲਮਾਂ ਦਾ ਤਾਰਾ ਸੀ ਕਰਣ ਵਾਲੇ ਨੇ ਬਹੁਤ ਬੁਰਾ ਕੀਤਾ ਹੈ 🌹🌹🌹🌹🌹🌹🌹🌹🌹🌹🌹🌹🌹🌹🌹🌹🌴🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
ਮਾਰਨ ਵਾਲਿਆਂ ਨੂੰ ਸਾਇਦ ਕਿਸੇ ਨੇ ਦਸਿਆ ਹੋਇਆ ਸੀ ਵੀ ਅੱਜ ਲਾਸਟ ਸੂਟਿੰਗ ਹੈ। ਤਾਂ ਸਮਝੋ ਵਰਿੰਦਰ ਨੂੰ ਕਿਸਨੇ ਮਰਵਾਇਆ ਖੈਰ ਜੋ ਹੋਇਆ ਬਹੁਤ ਮਾੜਾ ਹੋਇਆ। ਪੰਜਾਬ ਦਾ ਹੀਰਾ ਚਲਿਆ ਗਿਆ।
Virender nu hiraa dasan waaleya hira ehh ni c asal hirra sada sant jarnail Singh g khalsa bhindrawale bhai amreek Singh general subaig Singh g bhai amreek singh sukha jinda gurjant Singh budh Singh wala te saare jujhaaru Singh nikaameo tuhaanu ohna nu te kaade yaad ni kitaa hona ik kanjar marr geyaa vekho poori shaan das raahe aa dubb ke marjo
@@harpreetsinghteza1930 , teja TALWANDI bahut changay video bnaonda, Chamkila di v bnai meri vbnai Pr jhagga hmeshan iho paya hunda, ehnu pase da tan ghata ni hona, manu lagda iss jhaggay nal koi bahuta lgao hona, hor tan koi bajah ni lagdi
@@harpreetsinghteza1930 lok fudu a nachara nu guru man de a veer
@@harpreetsinghteza1930 gurjant Rajasthani v c
@@harpreetsinghteza1930 bilkul sahi veerji sade lok pagal ne Sikh kom de mahan saaheed nu bhul gaye ne
ਯਾਦਾ ਵਰਿੰਦਰ ਦੀਆ
ਅਸੀਂ ਵੀ ਸ਼ੂਟਿੰਗ ਦੇਖਣ ਆਏ ਸੀ।ਮੇਹਰ ਮਿੱਤਲ ਜੀ ਨੂੰ ਮਿਲੇ ਸੀ
Verinder Ji really i Miss you always 😂
ਬਹੁਤ ਦੁੱਖ ਹੁੰਦਾ ਜਦੋਂ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਨੇ । ਅਣਮੁਲੇ ਹੀਰਿਆਂ ਦੀ ਜਾਨ ਲੈ ਲੈਂਦੇ ਨੇ ਘਟੀਆ ਕਿਸਮ ਦੇ ਲੋਕ
ਬਹੁਤ ਵਧੀਅਾ ਜਾਣਕਾਰੀ ਮਿਲੀ ਬਾਈ ਸੇਮਾ ਜੀ ਪਰ ਹੋਣੀ ਨੂੰ ਕੌਣ ਟਾਲ ਸਕਦੈ ਬਾਈ ਜੀ
ਵਰਿੰਦਰ ਵਰਗੇ ਐਕਟਰ ਦੁਨੀਆਂ ਵਿੱਚ ਕਦੇ ਕਦੇ ਹੀ ਆਉਂਦੇ ਨੇ
ਅਸੀ ਛੇਵੀਂ ਜਮਾਤ ਵਿਚ ਪੜਦੇ ਸੀ ਵਰਿੰਦਰ ਜੀ ਦੀ ਮੌਤ ਦੀ ਖ਼ਬਰ ਸਕੁਲ ਵਿਚ ਪੜੀ ਸੀ
ਮੈ ਵੀ ਛੇਵੀ ਸਕੂਲ ਵਿਚ ਪੜੵਦਾ ਸੀ
ਵਰਿੰਦਰ ਨਾਲ ਦਾ ਅੱਜ ਤੱਕ ਹੀਰੇ ਪੰਜਾਬੀ ਫ਼ਿਲਮਾਂ ਵਿੱਚ ਨਹੀ ਆਇਆ
ਬਹੁਤ ਵਧੀਆ ਲੱਗਿਆ ਜੀ ਤੁਸੀਂ ਉਹ ਜਗ੍ਹਾ ਦਿਖਾਈ
ਮੈਂ ਵੀ ਉਸ ਵਕਤ 8ਸਾਲ ਦਾ ਸੀ
ਬਹੁਤ ਬਹੁਤ ਧੰਨਵਾਦ ਵੀਰ ਜੀ
teja singh talwandi bai sade walo bout bout dhanwad karday ha, sade mahan actor punjab de shan veerender ji diya yada tajiyan kityan,changay insan, rab roopi roh nu rehdi duniyan tak yad kita jewe ga,es pind diyan thawa athay paiyan rehnyan,os rooha ne vapis nahio aouna. jassi bai 21 6 2024
ਵਧੀਆ ਜਾਣਕਾਰੀ
ਵੀਰ ਜੀ ਵਰਿੰਦਰ ਅਤੇ ਚਮਕੀਲੇ ਦਾ ਪੰਜਾਬ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ
6
Ina kde guru gobind singh vare sochea . Vadda tu
yes bai ji eh ghata kadi vi pora nahio hona.....bout bout dukh hunda hai veerinder ji and chamkila ji di death hon te,maran waleyan ne peisa le ke maar ditay, changay insana bare socheya kugh nahi ,narakan nu gae honge jina ne marea.
ਬਹੁਤ ਵਧਿਆ ਇਨਸਾਨ ਸੀ ਵਰਿਦਰ ਬਾਈ
ਜਾਲਿਮਾ ਨੂੰ ਤਰਸ ਨੀ ਆਇਆ
ਬਾਈ ਜੀ ਬਹੁਤ ਵਧੀਆਂ ਕੀਤਾ ਹੋਰ ਵੀ ਸਾਥੀ ਕਲਾਕਾਰਾਂ ਨੂੰ ਮਿਲੋ ਧੰਨਬਾਦ ਜੀ
ua-cam.com/video/iEVbAIflxKA/v-deo.html
ਬਾਈ ਜੀ ਉਹ ਜਗ੍ਹਾ ਵੀ ਦਿਖਾਉ ਜਿਥੇ-ਜਿਥੇ ਉਨ੍ਹਾਂ ਨੇ ਸੂਟਿੰਗ ਕੀਤੀ
ua-cam.com/video/hL9s8roJiZQ/v-deo.html
Varinder bhai zindabaad 👍👍👍👍
Varinder de muqabla da koi hor kalakaar nahi haiga punjabi film Industry which na hovega. Legend of Punjab.
ਵਰਿੰਦਰ ਵਰਗਾ ਅਐਕਟਰ ਵਾਰ ਵਾਰ ਨਹੀਂ ਜੰਮਦਾ
ਉਹ ਫਿਲਮ ਦੀ ਹੀਰੋਇਨ ਨਾਲ ਮੁਲਾਕਾਤ ਕਰਵਾਓ
ਵਰਿੰਦਰ ਦੀ ਬੋਲੀ ਚ ਠੇਠ ਪੰਜਾਬੀ ਤੇ ਰਹਿਣੀ ਬਹਿਣੀ ਚ ਸਾਦਗੀ ਸੀ ਓਸੇ ਕਰਕੇ ਦਰਸ਼ਕ ੳੁਸਨੂ ਪਸੰਦ ਕਰਦੇ ਸਨ
ਬਿਲਕੁਲ ਸਹੀ
Sachi kiha app ji na
Ma hun we verinder Ji di film wekhadi ha ta.verinder ji di sadagi.ona di awaj bahut bahut sohani ha ji.vverider Ji really i great 🌟 only on punjabi Film industry always
ਬੀਤੇ ਵਕਤ ਦੀਆ ਯਾਦਾ ਸੰਭਾਲ ਕੇ ਰੱਖਿਉ ਅਸੀਂ ਯਾਦ ਤਾ ਆਵਾ ਗੇ ਪਰ ਵਾਪਿਸ ਨਹੀਂ
ਵਰਿੰਦਰ ਬਹੁਤ ਵਧੀਆ ਕਲਾਕਾਰ ਸੀ,ਮੈਂ ਬਹੁਤ ਫਿਲਮਾਂ ਵੇਖੀਆਂ ੳਹਨਾਂ ਦੀਆਂ ਸਿੰਪਲ, ਸਾਦਗੀ ਅਤੇ
ਠੇਠ ਪੰਜਾਬੀ ਜ਼ਿਆਦਾ ਤੜਕ ਭੜਕ ਨਹੀਂ
ਵਰਿੰਦਰ ਬਹੁਤ ਵਧੀਆ ਕਲਾਕਾਰ ਹਮੇਸ਼ਾ ਯਾਦ ਰਹੇ ਗੇ
ਬਹੁਤ ਵਧੀਆ ਬਾੲੀ ਤੇਜਾ
ਵਰਿੰਦਰ ਜੀ ਇਕ ਉਘੇ ਕਲਾਕਾਰ ਸਨ।ਦੂਸਰੇ ਕਲਾਕਾਰ ਉਸ ਤੋਂ ਸੜਦੇ ਸਨ ਜਿਸ ਕਰਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।
So sad asin bohat roye c jd savere sanu pta lga
Asin ohna d koi movie ni chaddi c kdi..meri age us waqt 17 saal c..aj v jd v dil krda ohna d movie dekhan lg jayida bohat miss krde han ohna nu😔😔😔
Bay teja talwandi da buote 2 thanbad pind walia ne veerinder bare dishia very good insan se veerinder
ਮੈਂ ਵਰਿੰਦਰ ਦੀਆਂ ਸਾਰੀਆਂ ਫਿਲਮਾਂ ਦੇਖ ਕੇ ਬਹੁਤ ਹੀ ਖੁਸ਼ ਸੀ੍ ਪਰ ਮੌਤ ਦਾ ਅਫਸੋਸ ਹੋਇਆ
I miss verender
ਬਹੁਤ ਵिਧਅਾ ਸੇਮਾ ਜੀ
ਜਦੋਂ ਚਮਕੀਲੇ ਨੂਂ ਇਸ ਤੋਂ ਪਹਿਲਾਂ ਚੜਾਈ ਕਰ ਕੇ ਮਾਰ ਦਿੱਤਾ ਸੀ ਤਾਂ ਵਰਿੰਦਰ ਸਿੰਘ ਨੂੰ ਆਪਣਾ ਪ੍ਰਬੰਧ ਰੱਖਣਾ ਚਾਹੀਦਾ ਸੀ ਜਾਂ ਪ੍ਰੋਗਰਾਮ ਰੱਦ ਰੱਖਣੇ ਚਾਹੀਦੇ ਸੀ
ਅਸੀਂ ਦਾਖੇ ਸਕੂਲ ਤੋਂ ਬੰਕ ਮਾਰਕੇ ਇਕ ਦਿਨ ਇਸ ਫਿਲਮ ਦੀ ਸ਼ੂਟਿੰਗ ਦੇਖੀ ਸੀ...
g sir
ਹੋਰ ਕੋਈ ਕਲਾਕਾਰ ਨਹੀਂ ਮਾਰਿਆ ਵਰਿੰਦਰ ਹੀ ਕਿਉਂ ਮਾਰਿਆ,,,,
Varinder dil ch vasda bai
Varinder mud k nhi aaona hun bas yadan hee rehngiya
Varinder was a great actor
Bhut hi Vidya uprala VA Bai Ji O K aa Sanu ehdy gat Puri nhi hony Bai ji the chmkile di sari umr Yad rdkdy rhni aa Bai ji
Varinder always Hero
Veery. Good. Bhoot. Videay
Thiara California USA Fan of Sri Varinder ji
Chamkila and vrinder dove iku sal chle gye 😭😭
ਕਿੰਨਾ ਪੰਜਾਬ ਦਾ ਨੁਕਸਾਨ ਹੋਇਆ 84- ਦਾ ਕੌਣ ਜ਼ੁੰਮੇਵਾਰ ਸੀ ਕੁਸ਼ ਲੋਕ ਹਾਲੇ ਵਿਚ 84-ਨੂੰ ਚਾਹੂੰਦੇ ਨੇ ਸ਼ਰਮ ਨਹੀਂ ਮੰਨਦੇ
Bai ehh ohh bande aa jehde chaadeya ch pucch de ke jindgi katt de aa ankh na di koi cheej ni ehna haram deyaa ch 84 da te bedoshe singha da ehna nu koi dukh ni ik kanjar da bahut dukh ena dogaleyaa nu
Varinder good good actar
@@harpreetsinghteza1930 Vir sanu 84 da v dukh a te Varinder da v
Good teja Talwandi g
Very Good. Plz countinue this work
22 ji ek than beh ke di bjae oh jaga vi dekha dinde jithe sada heere vrinder ji ne akhri sah lai c
ua-cam.com/video/iEVbAIflxKA/v-deo.html
Very very good interview good
Mera actor c . great c
Too good
Verinder Ji tusi security la landa Ji ❤
Varinder ke liye like kre
Bahut vadia jankari ji
Good job ji
Veereider,is,good.man.good,acter
miss u varinder ji
Thanks veer ji
👏👏Sachiya gallan .✴️. vadhia jankari 💐💐
meri age os waqt 9 saal di si....par mai 2 din roti ni khadi....etna lagaw ho gya si varinder ji hora nal..😭
ਵਰਿੰਦਰ ਨੂੰ ਮਾਰਨ ਵਾਲੇ ਲੋਕ 100 ਹੱਥ ਰੱਸਾ ਫਿਲਮੀ ਕਲਾਕਾਰ ਜੁੰਮੇਵਾਰ ਹਨ ਬਾਕੀ ਤਾਂ ਗੱਲਾਂ ਅੈਮੇ ਹਨ ਉਹ ਬਹੁਤ ਵਧੀਆ ਕਲਾਕਾਰਸੀ ਉਸ ਨੇ ਫਿਲਮ ਦੀ ਕਤਾਰ ਬੱਵ ਦਿੱਤੀ ਸੀ
Nice video
ਵੀਰ ਗੱਲ ਇਹ ਹੈ ਕਿ ਇਹਨਾਂ ਵਿੱਚੋਂ ਜੀਪ ਵਾਲਾ ਸੱਚ ਹੈ ਪਰ ਪੂਰਾ ਸੱਚ ਨਹੀਂ ਹੈ ਇਹ ਬਾਕੀ ਦੇ ਸਾਰੇ ਝੂਠ ਬੋਲ ਦੇ ਨੇ ਹੁਣ ਇਹ ਲੋਕ ਸੋਚਦੇ ਨੇ ਕਿ ਅਸੀਂ ਵਰਿੰਦਰ ਦੀਆਂ ਗੱਲਾਂ ਕਰ ਕੇ ਪੱਤਾ ਨੀ
Je kharkhua ne Maria hunda ta jimevari laini si ona (jdo chamkila Maria kharkhua shaream jimevari lai si )eh ta lagatbazi Walia marvaia Varinder ji nu kharkhua ne nai maria
Vir g bri hairani wali gl ajj tak pta ni laga kisne Maria .marn wale ne kise na kise nal gl kiti hovegi .kise nu ta pta hovoo
Great veere
Very nice bro good job bro
Very very very good movie
Now we came to know about virender ji..
The Legend varinder ❤️❤️❤️
Punjabi industry da thumb
Virender ji
Nice c vrinder g
हीर रांझा ंससी पुनु ंवाग ईस गाव का ईतीहास रहेगा गाव वाले लोगो को वरिदर जी का मेला जरुुर लगाना चाहीए 🤣मेरा सुझाव है जी
darshan singh ji tuhada sujha bout vadhya hai pind waleyan nu ograhi karke ya jo mela cometi perdhan da account no. te fand jorh ke mela lagwana chahida hai,ak ta os pind nu ohna thawan nu lok duro duro dekhan lai auonge.jassi bai 21 6 2024
Miss you
Very good video Teja ji
Teja paji bahut vadia ji..
Mai sunya c katal chhupda ni par ajj tak es katal bare kuj pta ni lagga
Good
😣😣😣😣 so sad
Pind Waley khadkua toh darde ni bole.
Khadkua ne pehla aake generator band kita othe Gala kaddiyan.
Virender klla c Chaa peen lai keha c ohne te public shooting wali jagah te c.
Virender nu maarran Waley pehla toh hi pind vich c.
Talwandi kllan Vich ustime Koi hor actors nahin c.
Saaf saaf samj oundi gal ki Poori pllaning naal maareya Virender nu.
Yograj nu sabkuj pta c te Gugu gill nu v.
Nice actor
Legend never die
Marna sach a 22
Good aktar
afsos te bhut hai kida dasiye jido filma dekhidiya mann bda dukhi hunda yaar
Sahi kiha tusi
sach keha bai
ਵਾਹਿਗੁਰੂ ਜੀ
ਬਹੁਤ ਬੁਰਾ ਹੋਇਆ
22 jma sahi gall tusi dekhayi mnu v pta c sari story apne kol hi pind Talwandi .te ristedari v meri is pind .
Waheguru ji
22g kerhrha dist ch penda eh Pind
ਸੰਨ 1988 ਵਿਚ ਬਣੀ ਸੀ ਜਟ ਤੇ ਜਮੀਨ
Veer ji second person pind Jatta near Ramdas Dist Amritsar da see Handsome boy
Kisse nu patta Police di official report Virender paji vaare ke aakhdi aa? Please dasna agar kisse nu patta hai te