Sikander Mahan ਸਿਕੰਦਰ ਮਹਾਨ | Narinder Singh Kapoor | Alexander The Great | ਨਰਿੰਦਰ ਕਪੂਰ | Punjabistan

Поділитися
Вставка
  • Опубліковано 30 лис 2024

КОМЕНТАРІ • 231

  • @punjabistan
    @punjabistan  4 роки тому +14

    Narinder Singh Kapoor Playlist❤️
    ua-cam.com/play/PL6hKmqJOKiv3xK--0RTwT3bF47NL99YRn.html

    • @sukhmanrai7968
      @sukhmanrai7968 4 роки тому +2

      ਸੁਕਰਾਤ ਬਾਰੇ ਵੀ ਦੱਸੋ ਜੀ।

    • @gurwinderbatth9511
      @gurwinderbatth9511 4 роки тому +2

      Veer g maharaja Ranjit Singh bare v daso plz badi dungi jankari g

    • @punjabistan
      @punjabistan  2 роки тому +1

      TusiN Punjabistan Te Sukrat Bare Sun Sakde Ho

    • @mejarsingh4706
      @mejarsingh4706 5 місяців тому +1

      😊

  • @baljinderbanipal3438
    @baljinderbanipal3438 4 роки тому +53

    ਗੁਰੂ ਗੋਬਿੰਦ ਸਿੰਘ ਜੀ ਵਰਗਾ ਸਚਾ ਪਾਤਸ਼ਾਹ ਕੋਈ ਨਹੀ ਹੋ ਸਕਦਾ।ਸਾਰੀਆਂ ਜੰਗਾਂ ਫਤਿਹ ਕੀਤੀਆਂ

    • @punjabistan
      @punjabistan  4 роки тому +1

      🙏🙏🙏

    • @boparaik9069
      @boparaik9069 4 роки тому +12

      bai ji sikander ik mahan badshah c... te guru maharaj mahan baadshahan de paatshah sann...

    • @jass5645
      @jass5645 4 роки тому +6

      @@boparaik9069 Guru ji nu aaye naa dekho v sirf ladai jitti si kyoki oh ladna nahi chaunde si

    • @boparaik9069
      @boparaik9069 4 роки тому +2

      @@jass5645 bhaji mera matlab ikalli larhaayi toh nai .. kyunki paatshaahi vichsab kuj aa janda.. te guru maharaj di soch loka nu jaat paat tah baahar kadan di c te waise v 22 kush pyaar nal mande a te kush talwaar nal

    • @RajinderSingh-fd9uw
      @RajinderSingh-fd9uw 3 роки тому +3

      ਬਾਲੀ ਦੋ ਜਹਾਨ ਦਾ ਮਹਾਨ ਪਿਤੀ ਸੵੀ ਗੁਰੂ ਗੋਬਿੰਦ ਸਿੰਘ ਜੀ 👌👌👌👌👌👌👌👌

  • @old_panjaab84
    @old_panjaab84 2 роки тому +4

    ਦੁਨੀਆ ਜਿੱਤਣ ਆਇਆ ਸਿਕੰਦਰ ਲੇ ਕੇ ਭਾਰੀ ਫੋਰਸ, ਵੜਿਆ ਜਦ ਪੰਜਾਬ ਚ ਮੂਹਰੇ ਟੱਕਰ ਗਿਆ ਜੱਟ ਪੋਰਸ ਹਾਰ ਕੇ ਵੀ ਜਿੱਤ ਲਿਆ ਸਿਕੰਦਰ ਆਖਿਰ ਬਲਹਾਰੀ ਨੇ ਮਰਨੋ ਮੂਲ ਨਾ ਡਰਦੇ ਨੀ ਜਿਹੜੇ ਮੌਤ ਦੇ ਵਪਾਰੀ ਨੇ 💪💪 ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ ❤️
    ਸਿਕੰਦਰ ਦੇ ਦੁਨੀਆ ਜਿੱਤਣ ਦੇ ਸੁਪਨੇ ਨੂੰ ਪੋਰਸ ਜੱਟ ਨੇ ਤੋੜਿਆ ਸੀ ।

  • @jaspreetsidhu6780
    @jaspreetsidhu6780 4 роки тому +10

    ਕਪੂਰ ਜੀ ਨੇ ਬਹੁਤ ਹੀ ਖੂਬਸੂਰਤ ਲਿਖਿਆ ਕਮਾਲ ਦੀ ਕਲਮ ਏਦਾਂ ਦਾ ਸੋਹਣਾ ਸਿਕੰਦਰ ਬਾਰੇ ਕੀਤੇ ਨਹੀਂ ਪੜ੍ਹਿਆ..
    ਉਪਰੋਂ ਅੱਜ ਕਮਾਲ ਦੀ ਅਵਾਜ ਵੀ ਸੁਣ ਲਈ 🙏🙏
    ਦਿਲ ਦਾ ਟੁੱਟਣਾ ਵੀ ਜਰੂਰ ਪੜੇਓ ਵੀਰ

    • @punjabistan
      @punjabistan  4 роки тому +2

      Thek Hai Janab Zaroor Koshish Rahegi Ji! Behad Shukriya!

    • @jasjitsingh7293
      @jasjitsingh7293 4 роки тому +1

      This is sagar malik’s voice

  • @musikmine1111
    @musikmine1111 4 роки тому +27

    ਖੂਬਸੂਰਤ ਗੱਲਾਂ ਲਿਖਦੇ ਨੇ।।ਤੇ ਅਵਾਜ਼ ਬਹੁਤ ਦੁਮਦਾਰ

  • @luckyludhiana8780
    @luckyludhiana8780 Рік тому +1

    ਮੈਂ ਆਪਣੀ ਜ਼ਿੰਦਗੀ ਵਿੱਚ ਜਦ ਵੀ ਢਹਿੰਦੀ ਕਲਾ ਵਿੱਚ ਹੁੰਦਾ ਹਾਂ ਤਾਂ ਇਹ ਰਚਨਾ ਸੁਣਦਾਂ ਹਾਂ ਤੇ ਮੁੜ ਚੱੜਦੀ ਕਲਾ ਵਿੱਚ ਹੋ ਜਾਂਦਾ ਹਾਂ।

    • @punjabistan
      @punjabistan  Рік тому

      ਸਲਾਮਤ ਰਹੋ ਜਨਾਬ.. ਜ਼ਿੰਦਾਬਾਦ❤️

  • @jyotidirasoi-i3p
    @jyotidirasoi-i3p 2 роки тому +4

    ਬਾਈ ਜੀ ਬਹੁਤ ਖੂਬਸੂਰਤ ਬਿਆਨ ਕਰਿਆ। ਅਸੀਂ ਤੁਹਾਡੀ ਆਵਾਜ਼ ਅਤੇ ਪੇਸ਼ਕਾਰੀ ਦੇ ਮੁਰੀਦ ਆ। ਅੱਲਾ ਸਿਹਤਯਾਬ ਅਤੇ ਖੁਸ਼ ਰੱਖੇ ਆਪ ਜੀ ਨੂੰ। ਹਰ ਰੋਜ਼ ਤੁਹਾਨੂੰ ਸੁਣਦੇ ਹਾਂ।

    • @punjabistan
      @punjabistan  2 роки тому +1

      ਬਹੁਤ ਨਵਾਜ਼ਿਸ਼.. ਸਲਾਮਤ ਰਹੋ ਜੀ❤️

    • @jyotidirasoi-i3p
      @jyotidirasoi-i3p 2 роки тому +1

      ਤੁਸੀਂ ਕਿੱਥੇ ਦੇ ਵਸਨੀਕ ਹੋ??? ਮੁਲਕ ਨਾਲ ਕੋਈ ਲੈਣ ਦੇਣ ਨਹੀਂ ਇਸ ਸਵਾਲ ਦਾ ਮੁਬਾਰਕ ਦੇ ਹੱਕਦਾਰ ਹੋ ਕਿ ਹਰ ਨਜ਼ਮ, ਸ਼ਾਇਰੀ ਨੂੰ ਗੁਰਮੁਖੀ ਅਤੇ ਉਰਦੂ ਦੋਵਾਂ ਜ਼ੁਬਾਨਾ 'ਤੇ ਮੁਹਾਰਤ ਮੇਰੇ ਸਵਾਲ ਦਾ ਕਾਰਨ ਹੈ।

    • @jyotidirasoi-i3p
      @jyotidirasoi-i3p 2 роки тому +1

      ਅਸੀਂ ਦੁਬਈ ਵਿੱਚ ਬੈਠੇ ਤੁਹਾਨੂੰ ਸੁਣਦੇ ਹਾਂ.. ਚੜ੍ਹਦੇ ਪੰਜਾਬ ਤੋਂ ਆ ਅਸੀਂ।

    • @punjabistan
      @punjabistan  2 роки тому +1

      ਅਸੀਂ ਵੀ ਚੜ੍ਹਦੇ ਪੰਜਾਬ ਤੋਂ ਹਾਂ। ਕਾਫ਼ੀ ਅਰਸੇ ਤੋਂ ਬੰਗਲੌਰ ਵਿੱਚ ਹਾਂ। ਬਹੁਤ ਸ਼ੁਕਰੀਆ ਜੀ।

  • @sukhwinderkaur-eu3kr
    @sukhwinderkaur-eu3kr 4 роки тому +7

    ਕਮਾਲ ਕਲਮ ਦੀ ਦਮਦਾਰ ਪੇਸ਼ਕਾਰੀ ਲਈ ਮੁਬਾਰਕ ਜੀ....

  • @pindwalatv
    @pindwalatv 2 роки тому +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ

  • @NavdeepSingh-ei4ec
    @NavdeepSingh-ei4ec 2 роки тому +4

    Very effective and impressive voice . It makes Sikander more great.

  • @paramdeepkaur798
    @paramdeepkaur798 Рік тому +2

    Very nice 👍 salute

    • @punjabistan
      @punjabistan  Рік тому

      ਬਹੁਤ ਸ਼ੁਕਰੀਆ ਜੀ ❤️

  • @gurpreetbadesha7683
    @gurpreetbadesha7683 4 роки тому +5

    ਵਾਹ ਕਿਆ ਬਾਤ ਏ

  • @harnamsinghbhullar993
    @harnamsinghbhullar993 4 роки тому +7

    Comentry is as beautiful as only Sikandar deserved.

  • @mohinderpartap1651
    @mohinderpartap1651 2 роки тому +1

    Lajawab Gyan ,information & motivation

  • @tarimakha7513
    @tarimakha7513 3 роки тому +2

    ਬਹੁਤ ਹੀ ਵਧੀਆ ਜਾਣਕਾਰੀ ਜੀ 🤟🤟🤟🤟

  • @prashant4sw
    @prashant4sw 4 роки тому +9

    Wah... g ... bohot khoob.... Kisi din apne khaabon ka sikander jeet jayega (RM)

  • @parveensingh7553
    @parveensingh7553 3 роки тому +1

    ਖੂਬਸੂਰਤ ਲਫਜ ਸਿਕੰਦਰ

  • @satpal8161
    @satpal8161 2 роки тому +1

    ਬੇਗਾਨਿਆਂ ਨੂੰ ਮਹਾਨ ਦਸਣਾ ਸਾਡਾ ਸੁਭਾ ਰਿਹਾ ਹੈ।

  • @darbaar3398
    @darbaar3398 2 роки тому +2

    Kya Baat Hai

    • @punjabistan
      @punjabistan  2 роки тому

      ਸ਼ੁਕਰੀਆ ਜੀ❣️

  • @isaacofficial203
    @isaacofficial203 4 роки тому +8

    Siraaa

    • @surinderkumar7971
      @surinderkumar7971 4 роки тому +2

      ਤੁਸੀਂ ਵੀ ਲਿਖਦੇ ਹੋ

    • @punjabistan
      @punjabistan  4 роки тому +3

      Shukriya..NahiN MaiN NahiN Likhda Ji

  • @dharmbirbhullarofficial
    @dharmbirbhullarofficial 2 роки тому +3

    Dr.Narinder singh kapoor Great Writer ♥️🙏🏻

    • @punjabistan
      @punjabistan  2 роки тому

      ਜ਼ਿੰਦਾਬਾਦ ❤️

  • @AjypalSingh-n5n
    @AjypalSingh-n5n 6 місяців тому +1

    Sardar hari singh nallua greatest in the world

  • @SoniaNaib-z1e
    @SoniaNaib-z1e Рік тому +1

    Wah jnaaab

  • @armaanmalik3413
    @armaanmalik3413 4 роки тому +6

    Kapoor Saab very motivational writer....
    And sikander is only one BADSHAH...👍

  • @ghalwindermahal3875
    @ghalwindermahal3875 4 роки тому +3

    Bahut sohna udam aa gg

  • @Tubebalgi81
    @Tubebalgi81 2 роки тому +1

    ਅਾਵਾਜ਼ ਵਾਕ ੲੀ ਬਹੁਤ ਵਧੀਆ ਹੈ.

    • @punjabistan
      @punjabistan  2 роки тому

      ਬਹੁਤ ਸ਼ੁਕਰੀਆ ਜੀ❣️

  • @webpacific9267
    @webpacific9267 4 роки тому +9

    Nicely described 👍🏻👍🏻

  • @himmatsingh5941
    @himmatsingh5941 3 роки тому +2

    ਸਿਕੰਦਰ ਦੁਨੀਆਂ ਜਿੱਤਦਾ ਰਿਹਾ,,,,,ਅੰਤ ਹਾਰਿਆ ਗਿਆ,,,ਆਪਣੀ ਦੇਹ ਤੋਂ ,,,,,ਸਮਾਂ ਚਲਦਾ ਗਿਆ,,,ਪਰ ਸਿਕੰਦਰ ਰੁਕ ਗਿਆ,,,
    ਜਿੱਤ ਦਾ ਨਾਮ ਓ ,,ਸਿਕੰਦਰ ਕਰ ਗਿਆ,,,
    ਜਿੱਤਾਂ ਦਾ ਬਾਦਸ਼ਾਹ ਆਖ਼ਿਰੀ ਹਾਰ ਗਿਆ,,,,

  • @maninderkaur5006
    @maninderkaur5006 2 роки тому +1

    wah ji wah jyonde raho

    • @punjabistan
      @punjabistan  2 роки тому

      TusiN Vi Salamat Raho Ji.. Bhut Shukriya ❣️

  • @gurpreetsabharwal3180
    @gurpreetsabharwal3180 4 роки тому +3

    Zabardast

  • @bawa6776
    @bawa6776 4 роки тому +2

    Tu apnean gallan nal Dil jeet lea yar .tu change bolan da tarka vich sikander e an.👍👍

  • @reetattti12312
    @reetattti12312 4 місяці тому +1

    😢 heart touching 💔

  • @rajvirsingh4558
    @rajvirsingh4558 4 роки тому +1

    ਬਹੁਤ ਹੀ ਵਧੀਆ ਅੱਪਲੋਡ ਕੀਤਾ ਹੈ ਜੀ

    • @punjabistan
      @punjabistan  4 роки тому

      ਸ਼ੁਕਰੀਆ ਜਨਾਬ❤️

  • @manipanjwar6269
    @manipanjwar6269 4 роки тому +3

    ਬਹੁਤ ਵਧੀਆ

  • @sandhuboyz9321
    @sandhuboyz9321 7 місяців тому +1

    ਮੈਂ ਸਿਕੰਦਰ ਤੋ ਪ੍ਰਭਾਵਿਤ ਆ ਪਰ ਹਰੀ ਸਿੰਘ ਨਲਵੇ ਜਿੰਨਾ ਕੋਈ ਦਲੇਰ ਜਰਨੈਲ ਨਹੀ ਹਨ ♥️

  • @ManjitSingh-nm1ev
    @ManjitSingh-nm1ev 4 роки тому +1

    Wah bye wah sikander mahan

  • @KulwinderKamal7123
    @KulwinderKamal7123 4 роки тому +3

    Wah jio jio bot vdhiya

  • @mikeljohn1673
    @mikeljohn1673 4 роки тому +2

    Thx for this video Kapoor sahib

    • @punjabistan
      @punjabistan  4 роки тому +1

      Most welcome

    • @mikeljohn1673
      @mikeljohn1673 4 роки тому +1

      Veer ji Mera Dagestan book kithon buy kiti ja sakdi

    • @punjabistan
      @punjabistan  4 роки тому +1

      Book Amazon ToN Mil Sakdi Hai Ji.. Te Mera Dagistan Audio book Saade Punjabistan Te Ji

  • @anmolbrar3391
    @anmolbrar3391 Рік тому +1

    ਪਰ ਫਿਰ ਵੀ ਅਜ ਤੱਕ ਐਨੇ ਧਨਾਢ ਬਾਦਸ਼ਾਹ ਸਿਕੰਦਰ ਦਾ ਨਾਮ ਵੀ ਮਿਟ ਗਿਆ ਹੈ।ਫਿਰ ਇਹ ਬਾਦਲ ਵਰਗੇ ਲੀਡਰ ਆਮ ਲੋਕਾਂ ਨੂੰ ਬਹੁਤ ਦੁੱਖੀ ਕਰਕੇ ਖੁਦ ਲਈ ਅੰਨੀ ਧਨ ਦੌਲਤ ਇਕੱਠੀ ਕਰ ਰਹੇ ਹਨ। ਧੰਨਵਾਦ ਜੀਉ।

  • @balwindersinghsekho8188
    @balwindersinghsekho8188 2 роки тому +1

    Lajawab

  • @Amandeeprickymaan
    @Amandeeprickymaan 4 роки тому +2

    Big salute kapoor saab❤️❤️❤️

  • @DaljeetSingh-bn6vi
    @DaljeetSingh-bn6vi 4 роки тому +1

    bahut vadia ji

  • @simranjeetsingh4557
    @simranjeetsingh4557 4 роки тому +8

    👍👍👍👍👍 ਵਾਕਮਾਲ਼।

  • @Robinkhosaofficial
    @Robinkhosaofficial 4 роки тому +1

    Bht bht khoob bht bht dhanwaad ae kisse sade tak paunchaun layi🙏🏼

  • @lovejeetsingh6278
    @lovejeetsingh6278 4 роки тому +1

    Waheguru vadiyaa ummara bakshe veer nu boht sohnaa channel....ajj milya dil nu chain

  • @Lingbabar
    @Lingbabar 4 роки тому +2

    Duniya da eko ek insaan jo mahaan c

  • @jagtarmaan2653
    @jagtarmaan2653 2 роки тому +1

    Kapoor sab great👍

  • @amandeepchahal6071
    @amandeepchahal6071 4 роки тому +6

    👌🏻👌🏻👌🏻👌🏻👌🏻👌🏻👌🏻👌🏻👌🏻👌🏻💓

  • @gurmukhsingh3457
    @gurmukhsingh3457 2 роки тому +3

    Excellent explanation of true history.Carry on your mission to motivate the youth vigorously.No doubt,where there is will,there is a way.Fortune favours brave.

  • @chandanhazipuria8506
    @chandanhazipuria8506 4 роки тому +5

    I m an absolute mad of Dr Narinder Singh Kapoor

  • @parveensingh7553
    @parveensingh7553 3 роки тому +6

    Alexander the great 👍........

  • @eagle6769
    @eagle6769 2 роки тому +2

    ਏਸੇ ਕਰਕੇ ਸਿਕੰਦਰ ਮਹਾਨ ਸੀ!... 32 ਸਾਲ ਵਿੱਚ ਦੁਨੀਆ ਨੂੰ ਜਿੱਤ ਲੈਣਾ! ਤੇ ਉਹ ਵੀ ਆਪਣੇ ਕਮਾਲ ਦੇ ਸੁਭਾਅ ਤੇ ਚਰਿੱਤਰ ਨਾਲ... ਇਤਿਹਾਸ ਦਾ ਕੋਈ ਰਾਜਾ nahi kar sakya!

    • @punjabistan
      @punjabistan  2 роки тому +1

      Zindabaad ❤️

    • @somechannel4959
      @somechannel4959 2 роки тому

      ਦੁਨਿਆ ਇੱਕ ਸਮੇਂ ਤੱਕ ਜਿੱਤ ਲਈ ਪਰ ਉਹ ਸਭ ਜਿੱਤਾਂ ਇਕ ਤਰਾ ਬੇ ਮਾਇਨੇ ਹੀ ਸੀ ✍️ ਜਦੋ ਉਹ ਮਰ ਗਿਆ! 🙄
      ਲੇਖਕ ਨੇ ਜੋ ਵੀ ਇਸ ਦੇ ਸਿਫਤ ਚ ਬੋਲਿਆ ਹੈ 🤷‍♂️ ਸਿਕੰਦਰ ਦੀ ਜਿੱਤ ਵਾਂਗ ਇਕ ਸਮੇਂ ਲਈ ਹੀ ਫਿੱਟ ਬੈਠਦਾ ਹੈ ਏਸ ਬਾਅਦ ਏਹ ਵੀ ਬੇ ਮਾਇਨੇ ਹੀ ਹੈ... M

  • @Shakti_Nagra
    @Shakti_Nagra 3 роки тому +2

    Great 👍🏻

  • @gallwailaydi3976
    @gallwailaydi3976 4 роки тому +1

    بہت ودھیا جی

  • @LangeriSahib
    @LangeriSahib 4 роки тому +1

    ਉਸਦੀ ਮੌਤ ਜ਼ਹਿਰ ਪੀਣ ਨਾਲ ਹੋਈ ਸੀ ਜੋ ਕਿ ਉਸਦੇ ਆਪਣੇ ਨੇ ਹੀ ਸ਼ਰਾਬ ਵਿੱਚ ਪਿਆ ਕੇ ਦਿੱਤੀ ਸੀ ਨਾ ਕਿ ਮਲੇਰੀਏ ਨਾਲ

    • @punjabistan
      @punjabistan  4 роки тому +1

      Janab TusiN Dobara Research Karna Ji

  • @manjitdhanju4615
    @manjitdhanju4615 3 роки тому +1

    A very good video msdhanju

    • @punjabistan
      @punjabistan  3 роки тому

      ਜ਼ਿੰਦਾਬਾਦ❣️

  • @hxrmxnj
    @hxrmxnj Рік тому +1

    😮😮😮❤❤

  • @jattboyscool
    @jattboyscool 4 роки тому +1

    Wahh

  • @amritpal7473
    @amritpal7473 4 роки тому +6

    🙏🏻🙏🏻🙏🏻🙏🏻🙏🏻

  • @parveensingh7553
    @parveensingh7553 3 роки тому +3

    😇😇

  • @karandeepsaini6677
    @karandeepsaini6677 4 роки тому +2

    Takdeer Da Sikander.......Himmati Sikander

  • @jasleenkor
    @jasleenkor 4 роки тому +1

    Bohot khoob:)

  • @AmarjitSinghPlahy
    @AmarjitSinghPlahy 4 роки тому +1

    Thank u

    • @punjabistan
      @punjabistan  4 роки тому

      ਜ਼ਿੰਦਾਬਾਦ❣️

  • @prabhjotkaur6366
    @prabhjotkaur6366 4 роки тому +1

    Great

  • @censusbooklet2855
    @censusbooklet2855 4 роки тому +1

    Very informative

  • @hghuman744
    @hghuman744 2 роки тому

    Veer ji new search aa rahia ne sikander pors Kolo hariya si

  • @jeevaykabaddi498
    @jeevaykabaddi498 4 роки тому +9

    baabe kmaal a .....saarian books kapoor saab dian. .. we would glad if u keep working on his books.

    • @punjabistan
      @punjabistan  4 роки тому +1

      Zaroor Koshish Rahegi Ji.. Shukriya Janab!

  • @yesmeditationmusic
    @yesmeditationmusic 4 роки тому +1

    wahhhhh

  • @garry221090
    @garry221090 9 місяців тому +1

    Baba Banda singh bhadur saada jangi jarnail

  • @gurpreetranitatt358
    @gurpreetranitatt358 4 роки тому +10

    kapoor ji❤❤

  • @publicvoice2360
    @publicvoice2360 4 роки тому +2

    Wish you million subscribers soon👍🏻

  • @neelnick5458
    @neelnick5458 2 роки тому +1

    Samrat Ashok sikandar to ghat c eh v veer jrur dasio

  • @harleenkaur3500
    @harleenkaur3500 4 роки тому +1

    Always best Sagar malik saab

  • @sukhatorowalia2120
    @sukhatorowalia2120 2 роки тому +5

    ਜਾਦੂਮਈ ਆਵਾਜ਼!

    • @punjabistan
      @punjabistan  2 роки тому +1

      ਬਹੁਤ ਸ਼ੁਕਰੀਆ ਜੀ❤️

  • @maniSingh-jx4mz
    @maniSingh-jx4mz 4 роки тому +3

    MERI JAAN PUNJABISTAAN.

    • @punjabistan
      @punjabistan  4 роки тому +2

      Mohabbat Janab! Salamat Raho!

  • @suchasinghpoland8478
    @suchasinghpoland8478 4 роки тому +1

    Good knowledge

  • @jassangle8285
    @jassangle8285 4 роки тому +2

    Acha ji wah jehlam da name siknder de horse to peya si ...wah....

  • @navdeepsinghsembhi7485
    @navdeepsinghsembhi7485 4 роки тому +2

    The great prous

  • @bitturana7001
    @bitturana7001 3 місяці тому

    Puras jitya c

  • @shubhamchoudhary1612
    @shubhamchoudhary1612 2 роки тому +1

    🙏🏾 jai ho ji
    Bhaiji apne hindostani veeran or vi video bnao🙏🏾

  • @ਮਾਝੇਆਲੇਜੱਟ-ਞ3ਗ

  • @surenderchhabra8201
    @surenderchhabra8201 4 роки тому +1

    Nice content n commentary .....

  • @bawa6776
    @bawa6776 4 роки тому +1

    👍👍👍

  • @sukhmanrai7968
    @sukhmanrai7968 4 роки тому +3

    ਵੀਰ ਜੀ ਸੁਕਰਾਤ ਬਾਰੇ ਵਿਸਥਾਰ ਨਾਲ ਦੱਸਣਾ ਜੀ।

    • @punjabistan
      @punjabistan  4 роки тому +1

      Zaroor recording karaNge janab.. Shukriya

  • @shankymalhi8906
    @shankymalhi8906 4 роки тому +5

    facebook te v page hega veer gg tuhaadaa....link de deo je posible hove tan...

  • @Panjabale
    @Panjabale 3 роки тому +1

    04:06

  • @muhammadmossad
    @muhammadmossad 4 роки тому

    Satt shri akal ki aap ji meri poem nu apni awaj de sakdeo plz ji j poem chgi lgi ta plz es nu apni avaz vich record kar dena ji
    Satt shri akal dosto
    ਕਵਿਤਾ "ਬੁੱਢੇ ਮਾਪੇ"
    ਲਿਖਤ:ਸਰਦਾਰ ਜੀ
    ਪੁੱਤ ਲਗਾਉਣ ਛਬੀਲਾਂ ਅੱਜ ਕੱਲੵ ਉੱਤੇ ਰਾਹਾਂ ਦੇ
    ਮਾਪੇ ਮੰਗਣ ਪਾਣੀ ਬੈਠੇ ਅੰਤਿਮ ਸਾਹਾਂ ਤੇ
    ਜਿੰਦਗੀ ਦੀ ਅਨੋਖੜੀ ਖੇਡ ਕੈਸੀ ਰੱਬਾ ਵੇ
    ਸਾਰੀ ਉਮਰ ਹੀ ਪੈਂਦੀਆਂ ਮੁਸੀਬਤਾਂ ਤੇ ਆਹਾਂ ਨੇ
    ਸਦਾ ਵੰਡੀਆਂ ਸੀ ਖੁਸ਼ੀਆਂ ਚਾਰ ਚੁਫੇਰੇ ਜਿਹੜੇ ਮਾਪਿਆਂ ਨੇ
    ਬਸ ਹੁਣ ਪੱਲੇ ਬੰਨੀਆਂ ਰਹਿ ਗਈਆਂ ਪੀਰ-ਪਿਰਾਹਾਂ ਨੇ
    ਹਰ ਵਖਤ ਠੰਡ ਵਰਤਦੀ ਸੀ ਜਿਹੜੀ ਬਾਬਲ ਦੇ ਵਿਹੜੇ
    ਮੈਂ ਸੁਣਿਆਂ ਕਿ ਅੱਜ ਹੋ ਗਈਆਂ ਉਥੋ ਦੀਆਂ ਗਰਮ ਹਵਾਵਾਂ ਨੇ
    ਹੁਣ ਰੋਟੀ ਦਾ ਟੁੱਕ ਨਾ ਨਸੀਬ ਹੁੰਦਾ ਉਹਨਾ ਨੂੰ ਮਿਤਰਾ
    ਦੇਸੀ ਘਿਉ ਦੀਆਂ ਚੂਰੀਆਂ ਖਵਾਈਆਂ ਜਿਹੜੀਆਂ ਮਾਵਾਂ ਨੇ
    ਬੁੱਢਾਪਾ ਵੀ ਇਕ ਰੋਗ ਵਾਂਗ ਆ ਸੱਜਣਾ
    ਪੈਂਡੇ ਬੁੱਢਾਪੇ ਦੇ ਔਖਿਆਈ ਭਰੀਆਂ ਪਰਬਤ ਗਿਰਾਹਾਂ ਨੇ
    ਤੜਫਾ ਤੜਫਾ ਕਿਉ ਮਾਰੇ ਰੱਬਾ ਵੇ ਧਸ ਚਲੇ ਸਰੀਰਾਂ ਨੂੰ
    ਕੀ ਗੁਣਾਂਹ ਸੀ ਬੁੱਢੇ ਮਾਪਿਆਂ ਦਾ ਕਿਸ ਗੱਲ ਦੀਆਂ ਦਿੰਦਾ ਪਿਆ ਸਜਾਵਾਂ ਵੇ
    ਹੁਣ ਤਾਂ ਹੌਲੀ ਹੌਲੀ ਖੁਰਦੀ ਜਾਂਦੀ ਉਮਰਾਂ ਦੀ ਮਿਟੀ ਆ
    ਧੱਕੇ ਵਜਦੇ ਏਦਾਂ ਜਿਵੇਂ ਪਾਣੀ ਦੀਆਂ ਢਾਹਾਂ ਨੇ
    ਜੇ ਸਾਂਭ ਨਾ ਹੋਇਆ ਬੁਢੇ ਮਾਪਿਆ ਵਾਲਾ ਅਥਾਹ ਸਮੁੰਦਰ ਸਾਥੋਂ
    ਫਿਰ ਤਾਂ ਪਲਾਂ ਚੋਂ ਮੁੱਕ ਜਾਣਾ ਇਹਨਾ ਬਜੁਰਗ ਦਰਿਆਵਾਂ ਨੇ
    ਸਾਂਭ ਲੈ ਹੁਣ ਵੀ ਵਖਤ ਮਿਤਰਾ ਨਹੀਉ ਕਿਤੋਂ ਭਾਂਲਿਆ ਲੱਭਣਾ ਪਿੱਪਲ ਵਰਗਾ ਬਾਪੂ ਤੈਨੂੰ
    ਹੌਲੀ ਹੌਲੀ ਮੁਕ ਜਾਣਾ ਆ ਮਾਵਾਂ ਠੰਡੀਆਂ ਛਾਵਾਂ ਨੇ
    ਹੌਲੀ ਹੌਲੀ ਮੁਕ ਜਾਣਾ ਆ ਮਾਵਾਂ ਠੰਡੀਆਂ ਛਾਵਾਂ ਨੇ
    ਪੁੱਤ ਲਗਾਉਣ ਛਬੀਲਾਂ ਅੱਜ ਕੱਲੵ ਉੱਤੇ ਰਾਹਾਂ ਦੇ
    ਮਾਪੇ ਮੰਗਣ ਪਾਣੀ ਬੈਠੇ ਅੰਤਿਮ ਸਾਹਾਂ ਤੇ
    ਮਾਪੇ ਮੰਗਣ ਪਾਣੀ ਬੈਠੇ ਅੰਤਿਮ ਸਾਹਾਂ ਤੇ
    🙏🙏🙏ਮੇਹਰਬਾਨੀ ਜੀ🙏🙏🙏

  • @souravnarula4903
    @souravnarula4903 4 роки тому +2

    Mukadar ka sikander

  • @GurwinderSingh-wd7ff
    @GurwinderSingh-wd7ff 2 роки тому

    Chandrgupt moriya to buritara harey si sakander

  • @dharamvirxsingh
    @dharamvirxsingh 4 роки тому +2

    Alexander "The Great"

  • @ravindermalhi9358
    @ravindermalhi9358 4 роки тому +4

    Maharaja Ranjit singh & chandergupt moria, and many more Indian Raja’s history vi daso please. Sikander probably good Raja but he was invaders. Romans ruled England but in England they don’t study invaders lectures in schools and colleges. They only highlights their own heroes. India should do the same if possible. Because history make new generation to be proud. New generation always learns from history.

    • @punjabistan
      @punjabistan  4 роки тому +1

      Ji Huzoor! Zaroor Koshish KaraNge Ji❣️

  • @bitturana7001
    @bitturana7001 3 місяці тому

    Adhuri jankari

  • @singhhardev726
    @singhhardev726 4 роки тому +1

    Pors nhi c hareya

  • @gnetwork121
    @gnetwork121 4 роки тому +3

    I'm writer, can you voice my poetry with your voice? It's too good.

    • @punjabistan
      @punjabistan  4 роки тому +2

      Send Your On Instagram
      Punjabistan86

    • @gnetwork121
      @gnetwork121 4 роки тому +1

      @@punjabistan sent you message

  • @souravnarula4903
    @souravnarula4903 4 роки тому +2

    Ehojiya kahaniya hor sunao .... Sagar sahab

  • @amanpreetkaur5020
    @amanpreetkaur5020 3 роки тому +1

    ਇਹ ਕਿਹੜੀ ਕਿਤਾਬ ਚੋਂ ਹੈ!?

    • @punjabistan
      @punjabistan  3 роки тому

      Eh kitab 'Buniadan' vichoN hai ji.. TusiN video di description check kar sakde ho ji.. Shukriya❣️

    • @amanpreetkaur5020
      @amanpreetkaur5020 3 роки тому +1

      @@punjabistan ਜੀ। 😊

  • @GagandeepSingh-uh3ln
    @GagandeepSingh-uh3ln 2 роки тому

    What about Nikola Tesla

  • @JagmeetSinghtoor
    @JagmeetSinghtoor 4 роки тому +4

    ਪੋਰਸ ਨੇ ਸਿਕੰਦਰ ਨੂੰ ਹਰਾ ਕੇ ਵਾਪਸ ਧੱਕ ਦਿੱਤਾ ਸੀ।।
    ਪੋਰਸ ਜਾਂਬਾਜ ਪੰਜਾਬੀਆਂ ਦਾ ਰਾਜਾ ਸੀ।।
    ਸਿਕੰਦਰ ਦੀ ਫੌਜ ਪੰਜਾਬੀਆਂ ਨਾਲ ਲੜਨ ਤੋਂ ਇਨਕਾਰੀ ਹੋ ਗਈ ।।

  • @bitturana7001
    @bitturana7001 3 місяці тому

    Jonani kitaba vich sikander nu mahaan kehde ne

  • @secunder999
    @secunder999 4 роки тому +2

    Porus haareya ni c sikander haar gya c te porus jitt gya te osda raaj vad gyaa.