Socrates~2 ਸੁਕਰਾਤ | Narinder Singh Kapoor | Sukrat History | Socrates Philosopher Story |Punjabistan

Поділитися
Вставка
  • Опубліковано 30 лис 2024

КОМЕНТАРІ • 194

  • @manmohansingh6828
    @manmohansingh6828 2 роки тому +12

    ਇਸ ਮਹਾਂਪੁਰਖ ਬਾਰੇ ਇਤਨਾ ਕੁੱਝ ਨਹੀਂ ਪਤਾ ਸੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ।
    ਜ਼ਹਿਰ ਦਾ ਪਿਆਲਾ ਮੇਰੇ ਹੋਠਾਂ ਤੇ ਆ ਕੇ ਰੁਕ ਗਿਆ ਰਹਿ ਗਿਆ ਮੇਰੇ ਅਤੇ ਸੁਕਰਾਤ ਵਿਚਲਾ ਫ਼ਾਸਲਾ।
    ਬਕੌਲ ਜਨਾਬ ਸੁਰਜੀਤ ਪਾਤਰ।

    • @punjabistan
      @punjabistan  2 роки тому

      ਸਲਾਮਤ ਰਹੋ ਜੀ❤️

  • @merovana1682
    @merovana1682 2 роки тому +22

    ਸ਼ੁਕਰਾਤ ਨੂੰ ਪ੍ਹੜ ਕੇ ਬੰਦੇ ਦੀ ਸੋਚ ਵਿੱਚ ਤਬਦੀਲੀ ਆਉਣਾ ਸੁਭਾਵਿਕ ਹੈ.
    ਮਰੀਆਂ ਜ਼ਮੀਰਾਂ ਵਾਲ਼ਿਆਂ ਨੂੰ ਜ਼ਰੂਰ ਪ੍ਹੜਨਾ ਚਾਹੀਦਾ ਹੈ 🙏🏻💐

    • @punjabistan
      @punjabistan  2 роки тому

      ਜ਼ਿੰਦਾਬਾਦ❤️

    • @merovana1682
      @merovana1682 2 роки тому +1

      @@punjabistan
      ਜ਼ਿੰਦਾਬਾਦ 💪
      ਪੰਜਾਬ ਜ਼ਿੰਦਾਬਾਦ 💪
      ਇੰਨਕਲਾਬ ਜ਼ਿੰਦਾਬਾਦ 💪💪

    • @rajchouhan8837
      @rajchouhan8837 2 роки тому +1

      ਬਹੁਤ ਖੂਬ

    • @RakeshKumar-dj6uq
      @RakeshKumar-dj6uq 2 роки тому +1

      Kihdi book read kar sakde aa sukraat di

  • @ਸੁਖਵਿੰਦਰਕੌਰਮੋਗਾ

    ਐਸੀ ਮਰਨੀ ਜੋ ਮਰੇ ਬੁਹੜ ਨਾ ਮਰਨਾ ਹੋਏ। ਜਬ ਹਮ ਆਏ ਜਗਤ ਮੇ ਜੱਗ ਹੱਸੇ ਹਮ ਰੋਏ ਐਸੀ ਕਰਨੀ ਕਰ ਚਲੇ ਹਮ ਹੱਸੇ ਜੱਗ ਰੋਏ।ਧੰਨ ਧੰਨ ਸੁਕਰਾਤ ਜੀ।

  • @amanpreetkaur5020
    @amanpreetkaur5020 3 роки тому +25

    ਸਾਗਰ ਮਲਿਕ ਜੀ ਦਾ ਬਹੁਤ ਧੰਨਵਾਦ ਤੇ ਪੰਜਾਬੀਸਤਾਨ ਦੇ ਸਾਰੇ ਜਾਣਿਆਂ ਦਾ ਵੀ ਜਿਹਨਾਂ ਨੇ ਇਹ ਸ਼ਬਦ ਸਾਡੇ ਕੰਨਾਂ ਤੱਕ ਪਹੁੰਚਣ ਦਾ ਸ਼ੁਭ ਕੰਮ ਕੀਤਾ। ਬਹੁਤ ਧੰਨਵਾਦ।

    • @punjabistan
      @punjabistan  3 роки тому +2

      ਤੁਸੀਂ ਇਸ ਰਚਨਾ ਦਾ ਪਹਿਲਾ ਹਿੱਸਾ ਵੀ ਪੰਜਾਬੀਸਤਾਨ ਤੇ ਸੁਣ ਸਕਦੇ ਹੋ.. ਬਹੁਤ ਸ਼ੁਕਰੀਆ.. ਸਲਾਮਤ ਰਹੋ ਜੀ❣️

  • @samyaad8493
    @samyaad8493 2 роки тому +13

    ਸੁਕਰਾਤ ਸੱਚ ਤੇ ਪਹਿਰਾ ਦੇਣ ਵਾਲਾ ਇਨਸਾਨ ਸੀ

  • @SatnamSingh-bc5zm
    @SatnamSingh-bc5zm 3 роки тому +31

    ਸੁਕਰਾਤ ਸੱਚ ਨਾਲ਼ ਜੋੜਦਾ ਸੀ,
    ਤੇ ਮਨੁੱਖਤਾ ਦਾ ਭਲਾ ਲੋੜਦਾ ਸੀ।

    • @punjabistan
      @punjabistan  3 роки тому +3

      ਜ਼ਿੰਦਾਬਾਦ❤️

  • @raibuildersjalndhar6622
    @raibuildersjalndhar6622 3 роки тому +15

    ਬੁਹਤ ਵਧੀਅਾ ਜਾਣਕਾਰੀ ਜੇਹੜੀ ਮੈ ਸਤਾੲੀ ਵਰੇ ਯੂੂਨਾਨ ਵਿੱਚ ਰਹਿ ਕੇ ਵੀ ਨਾ ਜਾਣ ਸੱਕਿਅਾ ,ਮੇਰੀਅਾ ਵੀ ਅੱਖ਼ਾ ਭਰ ਅਾਂੲੀਅਾਂ(ਰਾਾੲੇ)

  • @kuldipsingh5345
    @kuldipsingh5345 2 роки тому +2

    ਸ਼ੁਕਰਾਤ ਦੇ ਬਾਰੇ ਵਿੱਚ ਬਹੁਤ ਹੀ ਵਧੀਆ ਢੰਗ ਬਿਆਨ ਕਰਨ ਦਾ ਉਪਰਾਲਾ ਕੀਤਾ ਗਿਆ ਹੈ।

    • @punjabistan
      @punjabistan  2 роки тому

      ਜ਼ਿੰਦਾਬਾਦ❤️

  • @JASWINDERSINGH-lp9pd
    @JASWINDERSINGH-lp9pd 2 роки тому +7

    ਬਹੁਤ ਬਹੁਤ ਹੀ ਸ਼ਲਾਘਾਯੋਗ ਇਤਿਹਾਸਕ ਜਾਣਕਾਰੀ ਲਈ ਦਿਲੋ ਸ਼ੁਕਰਗੁਜ਼ਾਰ । ਪੇਸ਼ਕਾਰੀ , ਆਵਾਜ ਲਾਜਵਾਬ ਧੰਨਵਾਦ ।💖💖🌹🌹💖💖

    • @punjabistan
      @punjabistan  2 роки тому

      ਬਹੁਤ ਸ਼ੁਕਰੀਆ ਜੀ.. ਸਲਾਮਤ ਰਹੋ❣️

  • @bssingh113
    @bssingh113 2 роки тому +1

    ਇਹ ਗਲਤ ਗੱਲ ਏ ਕਿ ਸੁਕਰਾਤ ਤੇ ਜਵਾਨਾਂ ਨਾਲ ਗੱਲ ਕਰਨ ਤੇ ਪਬੰਦੀ ਸੀ, ਬੇਸ਼ਕ ਹੋਰ ਬਹੁਤ ਕੁਛ ਸੀ ਉਸਦੇ ਉਲਟ।

  • @ਪਵਿੱਤਰਪਾਪੀ
    @ਪਵਿੱਤਰਪਾਪੀ 2 роки тому +40

    ਅਵਾਜ ਅਤੇ ਬੋਲਣ ਦਾ ਢੰਗ ਤਰੀਕਾ ਬਹੁਤ ਖੂਬ🙏

    • @punjabistan
      @punjabistan  2 роки тому +3

      ਬਹੁਤ ਸ਼ੁਕਰੀਆ ਜੀ❤️

    • @fauj7860
      @fauj7860 2 роки тому +1

      @@punjabistan💙 love ju aaa veer tere aes maa boli de pyaar nu dekh ke ,jeonda vassda raeh

    • @punjabistan
      @punjabistan  2 роки тому +1

      Salamat Raho Ji❤️

  • @jasvirsinghkhalsa8175
    @jasvirsinghkhalsa8175 2 роки тому +3

    Pata nai kyo, par har bar eh sundea akhan cho pani aa janda,,17th time sun reha hun

  • @ajmerdhillon3013
    @ajmerdhillon3013 2 роки тому +10

    ਸੁਕਰਾਤ ਵਾਰੇ ਸਾਡੇ ਲੀਡਰਾਂ ਨੂੰ ਜ਼ਰੂਰ ਪੜਨਾਂ ਚਾਹੀਦਾ ਹੈ ਤਾਂ ਕਿ ਜ਼ਿੰਦਗੀ ਦੇ ਮਕਸਦ ਦਾ ਪਤਾ ਲੱਗ ਜਾਵੇ

  • @sukhatorowalia2120
    @sukhatorowalia2120 2 роки тому +15

    ਯੂ ਟਿਊਬ ਦਾ ਸੱਭਤੋਂ ਚੰਗੇ ਚੈਨਲਾਂ ਵਿੱਚੋਂ, ਇੱਕ ਚੈਨਲ 🙏🏼😊

    • @punjabistan
      @punjabistan  2 роки тому +1

      ਮੁਹੱਬਤ ਜਨਾਬ❤️

  • @gtej6852
    @gtej6852 2 роки тому +6

    ਦਿਲ ਟੁੰਬਵੀਂ ਪੇਸ਼ਕਾਰੀ !!👍👍

    • @punjabistan
      @punjabistan  2 роки тому +1

      ਸ਼ੁਕਰੀਆ ਜਨਾਬ❤️

  • @RajKumar-kq8hr
    @RajKumar-kq8hr 2 роки тому +4

    ਅੱਜ਼ ਮੈੰਨੂੰ ਮੈੰ ਮਿਲੇਅਾ.. ੲਿਸ ਕਲਿੱਪ ਰਾਹੀੰ..
    ਸ਼ਾੲਿਦ ਸੁਕਰਾਤ ਹਜ਼ੇ ਵੀ ਜ਼ਿੳੂਦਾ ਹੈ.. ਜ਼ੋ ਨੀਂਦ ਚ, ਨਹੀਂ ਬਲਕਿ ਸੁਚੱਜ਼ਾ ਹੈ ਘੱਟੋ-ਘੱਟ ਅਾਪਨੇਂ ਖੁਦ ਦੇ ਨਜ਼ਰਿੲੇ ਵਿੱਚ....!!

  • @JaspreetSingh-ze4kv
    @JaspreetSingh-ze4kv 3 роки тому +16

    ਸ਼ੁਕਰੀਆ ਜਨਾਬ ੲੇਸ ਪ੍ਰਸਤੁਤੀ ਲਈ
    🙏🙏🙏🙏🙏
    ਜ਼ਿੰਦਾਬਾਦ ❤️❤️❤️❤️

    • @punjabistan
      @punjabistan  3 роки тому

      ਮੁਹੱਬਤ❣️

    • @BalwinderSingh-fe8fx
      @BalwinderSingh-fe8fx 2 роки тому +1

      ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਅਤੇ ਅਵਾਜ ਵੀ ਬਹੁਤ ਵਧੀਆ

  • @charanjitrandhawa4695
    @charanjitrandhawa4695 Рік тому +1

    Thanks Punjabistan for updating viewers

  • @jeetsurjeet1209
    @jeetsurjeet1209 3 роки тому +8

    ਦਿਲ ਤੋਂ ਸਲਾਮ... ਜਨਾਬ ਜੀ.♥️

  • @jagseerchahaljag687
    @jagseerchahaljag687 2 роки тому +5

    ਬਹੁਤ ਸੋਹਣੇ👌👌 ਬਹੁਤ ਖੂਬ👌👌

    • @punjabistan
      @punjabistan  2 роки тому

      ਸ਼ੁਕਰੀਆ ਜਨਾਬ❤️

  • @pindwalatv
    @pindwalatv 2 роки тому +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

    • @punjabistan
      @punjabistan  2 роки тому +1

      ਸਲਾਮਤ ਰਹੋ ਜੀ❣️

  • @SukhwinderSingh-wq5ip
    @SukhwinderSingh-wq5ip 2 роки тому +1

    ਬਹੁਤ ਵਧੀਆ ਜਾਣਕਾਰੀ ਜੀ

    • @punjabistan
      @punjabistan  2 роки тому

      ਜ਼ਿੰਦਾਬਾਦ ❤️

  • @deepsingh982
    @deepsingh982 3 роки тому +3

    Thank you....punjabi di asal sewa eh hai

    • @punjabistan
      @punjabistan  3 роки тому

      Mohabbat Huzoor.. Salamat Raho❣️

  • @sevenriversrummi5763
    @sevenriversrummi5763 2 роки тому +5

    Amzing
    NO words
    Sukrat 👌👌

  • @rubyaroradmk2994
    @rubyaroradmk2994 3 роки тому +4

    thanks so much ji
    really great loss🙏🏻😭

  • @Taranjitsingh-qm4pq
    @Taranjitsingh-qm4pq 3 роки тому +7

    ਬਹੁਤ ਖੂਬ

    • @punjabistan
      @punjabistan  3 роки тому

      ਸ਼ੁਕਰੀਆ ਜੀ❣️

  • @punjabiaudiobook
    @punjabiaudiobook 2 роки тому +4

    ਆਵਾਜ਼ ਵਾ ਕਮਾਲ ਦੀ ਹੈ ਜੀ 👍👍👍👍👍

    • @punjabistan
      @punjabistan  2 роки тому

      ਬਹੁਤ ਸ਼ੁਕਰੀਆ ਜਨਾਬ❣️

  • @amarjeetgill-topic585
    @amarjeetgill-topic585 3 роки тому +9

    ਧੰਨਵਾਦ ਜੀ ❤️

    • @punjabistan
      @punjabistan  3 роки тому +2

      ਸਲਾਮਤ ਰਹੋ❤️

  • @sharmasp3241
    @sharmasp3241 2 роки тому +3

    Salute for so valuable inf.

  • @JaspalSingh-dp6bi
    @JaspalSingh-dp6bi 2 роки тому +8

    God bless u all family.

  • @gurvailgill4012
    @gurvailgill4012 3 роки тому +3

    ਦਿਲ ਤੋ ਧੰਨਵਾਦ ਜੀ ਆਪਜੀ ਦਾ 😘😘

    • @punjabistan
      @punjabistan  3 роки тому

      ਸਲਾਮਤ ਰਹੋ ਜੀ❣️

  • @GurpreetSingh-up2hv
    @GurpreetSingh-up2hv 3 роки тому +3

    Bhut vdiya ji good job waheguru Salamat rkhe

  • @TarsemSingh-ec9qo
    @TarsemSingh-ec9qo 2 роки тому +1

    Very good and powerful thought g

  • @MandeepSingh-pd3kn
    @MandeepSingh-pd3kn 2 роки тому +1

    Kmal Bakmal Meenfull laeson for all of us ji welcome Allways ji sat seri akal hai ji sari team nu 🌹🙏🌹

    • @punjabistan
      @punjabistan  2 роки тому

      Sat Sri Akaal Ji.. Salamat Raho Ji❣️

  • @JaspalSingh-dp6bi
    @JaspalSingh-dp6bi 2 роки тому +6

    Great Personality

  • @navneetkaur9912
    @navneetkaur9912 3 роки тому +5

    ਵਾਹ!

  • @narindersingh2833
    @narindersingh2833 2 роки тому +3

    ਬਹੁਤ ਵਧੀਆ ਜੀ।

    • @punjabistan
      @punjabistan  2 роки тому

      ਬਹੁਤ ਸ਼ੁਕਰੀਆ ਜੀ❣️

  • @harpreetkaur837
    @harpreetkaur837 2 роки тому +10

    Wish these books were taught in schools and help adress the aggression in our youth

    • @dharamvirxsingh
      @dharamvirxsingh 2 роки тому +4

      Leaders of Today's time won't allow this at any Cost.

    • @ranjittyagi2846
      @ranjittyagi2846 2 роки тому +1

      Our youths have become walking zombies !

  • @HarjitSingh-il4ce
    @HarjitSingh-il4ce 2 роки тому +3

    Waheguru ji

  • @SandeepChauhan-ey5jt
    @SandeepChauhan-ey5jt 2 роки тому +2

    Bahut wadiya Socrates di history lagi hai ji

    • @punjabistan
      @punjabistan  2 роки тому

      Zindabaad Janab❤️

    • @SandeepChauhan-ey5jt
      @SandeepChauhan-ey5jt 2 роки тому +1

      @@punjabistan meharbani ji paji tuhadi ise tra hor vi history sufi Santa di upload karo

    • @punjabistan
      @punjabistan  2 роки тому

      TusiN Mansoor de donoN part sun sakde ho, Sikandar sun sakde ho te hor vi videos Punjabistan te sun sakde ho ji.. Bhut shukriya ❣️

  • @gurjantsingh-mx7js
    @gurjantsingh-mx7js 3 роки тому +16

    ਫਿਲੋਸਪਰ ਦਾ ਮਰਨ ਢੰਗ ਦਰਸਾਉਂਦਾ ਹੈ ਕਿ ਉਸਦੀ ਸ਼ਖਸੀਅਤ ਕਿਸ ਤਰਾਂ ਦੀ ਹੈ। 501ਇੱਕ ਜੱਜ ਇੱਕਠੇ ਹੋ ਕੇ ਇਕ ਸੁਕਰਾਤ ਨੂੰ ਦੋਸ਼ੀ ਸਾਬਿਤ ਕਰਨਾ ਚਾਹੁੰਦੇ ਹਨ ਤੇ 30ਸਾਲ ਤੋਂ ਘੱਟ ਉਮਰ ਦੇ ਇਨਸਾਨਾਂ ਤੇ ਪਾਬੰਦੀ ਹੈ ਲਗਾਉਂਦੀ ਹੈ ਯੂਨਾਨੀ ਸਰਕਾਰ ਕੀ ਉਹ ਸੁਕਰਾਤ ਨੂੰ ਨਾੰ ਮਿਲਣ। ਤੇ ਲੋਕ ਅਕਸਰ ਮੇਰੇ ਕਮਰੇ ਚ ਲੱਗੀ ਸੁਕਰਾਤ ਦੀ ਤਸਵੀਰ ਨੂੰ ਦੇਖ ਕੇ ਹੈਰਾਨ ਹੁੰਦੇ ਹਨ ਤੇ ਪੁੱਛਦੇ ਹਨ ਇਹ ਕੌਣ ਹੈ ਤੇ ਮੈਂ ਕਹਿੰਦਾ ਹਾਂ ਇਹ ਇਕ ਯੂਨਾਨੀ ਦਾਰਸ਼ਨਿਕ ਹੈ😭😭😭😭

    • @prabhjotkaur7723
      @prabhjotkaur7723 3 роки тому +1

      good bai

    • @AmandeepSingh-fp8zh
      @AmandeepSingh-fp8zh 3 роки тому +1

      Good

    • @gurjantsingh-mx7js
      @gurjantsingh-mx7js 3 роки тому +4

      ਸੁਕਰਾਤ ਦੀ ਸਜ਼ਾ ਨੂੰ ਤੇ ਉਸ ਦੇ ਵਿਚਾਰਾਂ ਨੂੰ ਬਹੁਤ ਖੂਬ ਬਿਆਨ ਕੀਤਾ ਹੈ ਪਰ ਉਸ ਦੇ ਜੀਵਨ ਸਬੰਧੀ ਮਹਾਨ ਕੰਮਾਂ ਨੂੰ ਪੜਨਾ ਬਹੁਤ ਵੱਡੀ ਉਪਲਬਦੀ ਹੈ।

    • @punjabistan
      @punjabistan  3 роки тому +3

      ਜਨਾਬ ਤੁਸੀਂ ਇਸ ਰਚਨਾ ਦਾ ਪਹਿਲਾ ਹਿੱਸਾ ਵੀ ਪੰਜਾਬੀਸਤਾਨ ਤੇ ਸੁਣ ਸਕਦੇ ਹੋ.. ਬਹੁਤ ਸ਼ੁਕਰੀਆ ਜੀ❣️

    • @prabhjotkaur7723
      @prabhjotkaur7723 3 роки тому +1

      👌👌

  • @Professorsaffi
    @Professorsaffi 3 роки тому +6

    ਲਾਜਵਾਬ

    • @punjabistan
      @punjabistan  3 роки тому

      ਸ਼ੁਕਰੀਆ ਜੀ❣️

  • @GurdeepSingh-xs8lq
    @GurdeepSingh-xs8lq 3 роки тому +3

    Zabardast. Zindabad.

  • @AmarSingh-rx1xr
    @AmarSingh-rx1xr 2 роки тому +5

    ਸੁਕਰਾਤ ਨੂੰ ਕੋਟਿ ਕੋਟਿ ਨਮਨ

    • @punjabistan
      @punjabistan  2 роки тому

      ਜ਼ਿੰਦਾਬਾਦ❣️

  • @tt02rajwantkaur68
    @tt02rajwantkaur68 3 роки тому +2

    Bahut nice zabardast👍👍👍

  • @jaskaransidhu1707
    @jaskaransidhu1707 3 роки тому +4

    kya baat hai ji🙏🙏🙏🙏🙏🙏

  • @rajvirsingh4558
    @rajvirsingh4558 3 роки тому +8

    ਬਹੁਤ ਵਧੀਆ ਅਪਲੋਡ ਕੀਤਾ ਹੈ ਜੀ 🙏

    • @punjabistan
      @punjabistan  3 роки тому +1

      ਬਹੁਤ ਸ਼ੁਕਰੀਆ ਜਨਾਬ❣️

  • @vinodshayerproductions40
    @vinodshayerproductions40 2 роки тому +1

    Bahut vaddi Rachna pesh kiti hai.Dhanvaad ji!

  • @aminderrnagpal3392
    @aminderrnagpal3392 2 роки тому +2

    Loved it

  • @hafeezaamir5953
    @hafeezaamir5953 2 роки тому +2

    ਸਲਾਮ ਹੈ ਪਰਨਾਮ ਹੈ

    • @punjabistan
      @punjabistan  2 роки тому

      ਜ਼ਿੰਦਾਬਾਦ❣️

  • @gavydmk
    @gavydmk 2 роки тому +2

    Kya baat 👍👍

  • @ruhanishayripreetkaurrana8146
    @ruhanishayripreetkaurrana8146 2 роки тому +1

    ਨਵੇਕਲੇ ਵਿਚਾਰਾਂ ਨੂੰ ਅਪਨਾਉਣ ਵਾਲਿਆਂ ਨੂੰ ਸਾਡਾ ਸਮਾਜ ਅੱਜ ਵੀ ਆਦਰ ਦੀ ਅੱਖ ਨਾਲ ਨਹੀਂ ਵੇਖਦਾ ਸਗੋਂ ਸਮਾਜ ਅੱਜ ਵੀ ਭੇਡੂ ਢੱਰੇ ਵਿੱਚ ਹੀ ਵਿਚਰਦਾ ਪਇਆ ਹੈ।

  • @guri1046
    @guri1046 2 роки тому +4

    ❤️💗

  • @ਕਾਮਰੇਡ-ਨ2ਮ
    @ਕਾਮਰੇਡ-ਨ2ਮ 3 роки тому +2

    Bhut Vadiya g

  • @JagmohanSingh-nm9xz
    @JagmohanSingh-nm9xz 2 роки тому +1

    Thanks ji

  • @parveensingh7553
    @parveensingh7553 3 роки тому +4

    ਕੁੱਜੇ ਚ ਸਮੁੰਦਰ ਬੰਦ ਕਰਤਾ ਜਨਾਬ

  • @Go_with_modgill
    @Go_with_modgill 2 роки тому +2

    I read about sukrat ❤️

  • @baljinderbanipal3438
    @baljinderbanipal3438 2 роки тому +2

    ਅੱਜ ਕਲ ਸੱਭ ਵਿੱਖਾਵਾ ਹੀ ਰਹਿ ਗਿਆ ਅਣਖ ਗਾਇਬ ਹੋ ਰਹੀ ਹੈ।ਅੰਗਰੇਜੀ ਦੀ dictionary ਵਿੱਚ ਅਣਖ ਦਾ ਕੋਈ ਸ਼ਬਦ ਹੀ ਨਹੀ ਹੈ।

  • @harpreetkaur837
    @harpreetkaur837 2 роки тому +3

    Very nice 👌

  • @ramindersinghcheema871
    @ramindersinghcheema871 2 роки тому +1

    Saagar Malak Saab Dhaddi waaj'ch Documentry Report aali khubi u. Rabb Raakha.

  • @bhartveersingh1865
    @bhartveersingh1865 2 роки тому +1

    Good job man love u from Punjab India Amritsar

  • @ajmerdhillon3013
    @ajmerdhillon3013 2 роки тому +3

    Sukrat was great philosopher.

  • @jaspalsingh9959
    @jaspalsingh9959 2 роки тому +1

    Excellent

  • @amanpreetkaur5020
    @amanpreetkaur5020 3 роки тому +8

    ਨਰਿੰਦਰ ਸਿੰਘ ਕਪੂਰ ਜੀ ਦੀ ਕਿਹੜੀ ਕਿਤਾਬ ਚ ਸੁਕਰਾਤ ਬਾਰੇ ਲਿੱਖਿਆ ਹੈ!?
    ਜਰੂਰ ਦੱਸਣਾਂ। ਮੈਂ ਪੂਰੀ ਕਿਤਾਬ ਪੜੵਨਾਂ ਚਾਹੁੰਦੀ ਹਾਂ।

  • @mannsing9528
    @mannsing9528 3 роки тому +2

    Gud

  • @sukh4687
    @sukh4687 2 роки тому +2

    Sukrat great pilospher se

  • @ranjitdullat7628
    @ranjitdullat7628 Рік тому

    पथ पथ हर शरीर के पदचिन्हों के चिह्न इस व्यक्तित्व ने कभी नहीं चुराए किसी कालखंड के अखाड़े

  • @pardeepkaur2194
    @pardeepkaur2194 3 роки тому +4

    🙏

  • @abhijotbuttervlog7471
    @abhijotbuttervlog7471 3 роки тому +3

    Nice videos

  • @jagtar13
    @jagtar13 2 роки тому +3

    🙏🙏🙏

  • @GurdeepSingh-bm7nc
    @GurdeepSingh-bm7nc 2 роки тому +2

    🙏🤲❤

  • @karamjeet5930
    @karamjeet5930 3 роки тому +2

    Very nice

  • @rinkumattran
    @rinkumattran Місяць тому

    ❤🙏

  • @ManpreetKaur-tt8dw
    @ManpreetKaur-tt8dw 3 роки тому +2

    👌❤️

  • @garrysandhu2318
    @garrysandhu2318 3 роки тому +2

    ❣️❣️

  • @jeetkaur2131
    @jeetkaur2131 2 роки тому +2

    Very nice Rub bhalla kara

  • @jagjithanjra3509
    @jagjithanjra3509 2 роки тому +1

    ਸੁਕਰਾਤ ਨੂੰ ਪੜ੍ਹਨ ਲਈ ਕਿਹੜੀ ਕਿਤਾਬ ਹੈ ਕਿਰਪਾ ਜਾਣਕਾਰੀ ਚ ਵਾਧਾ ਕਰੋ 🙏

    • @punjabistan
      @punjabistan  2 роки тому

      ਸਤਿ ਸ੍ਰੀ ਅਕਾਲ ਜੀ,
      ਡਾ. ਨਰਿੰਦਰ ਸਿੰਘ ਕਪੂਰ ਜੀ ਦੀ ਕਿਤਾਬ 'ਬੁਨਿਆਦਾਂ' ਵਿੱਚ 'ਸੁਕਰਾਤ ਨੂੰ ਯਾਦ ਕਰਦਿਆਂ' ਲੇਖ ਹੈ ਜੀ।

  • @tonypumar7539
    @tonypumar7539 6 місяців тому +1

    Aaj vi sarkara sach bolan vale nu dba dandia ne

  • @tarimakha7513
    @tarimakha7513 3 роки тому +2

    🖊🖊🖊🖊🖊

  • @myfavrouitemusic
    @myfavrouitemusic 3 роки тому +2

    ♥️♥️♥️♥️♥️

  • @sanjambattaosho1574
    @sanjambattaosho1574 3 роки тому +4

    ❤❤❤

  • @rupinderchattha1986
    @rupinderchattha1986 2 роки тому +1

    Ajj de sukraatan nu sanbh lo edhar oadhr nede hi ne

  • @kulwantgill6512
    @kulwantgill6512 2 роки тому +1

    Can you tell you your own biography before it?

  • @caangadsingh
    @caangadsingh 2 роки тому

    kis Garanth nu mande c sukrat de time ? jihnu mnn to rok dita c shyad mala manke hon us garanth da naam

  • @RKSingh-zi7nd
    @RKSingh-zi7nd 2 роки тому +3

    ਕਮਾਲ ਦਾ ਵਿਸਥਾਰਿਤ ਪਾਠ , ਸੱਚ ਦਾ ਇੱਕ ਬਲਦਾ ਦੀਵਾ …..

    • @punjabistan
      @punjabistan  2 роки тому

      ਜ਼ਿੰਦਾਬਾਦ❤️

  • @garinderjanib
    @garinderjanib 2 роки тому +1

    Janib ਦਾ ਕੀ ਭਾਵ ਹੈ, ਤੇ ਇਹ ਕਿਹੜੀ ਭਾਸ਼ਾ ਦਾ ਸ਼ਬਦ ਹੈ।

    • @punjabistan
      @punjabistan  2 роки тому

      Jaanib: From, Direction, Side
      Origin: Arabic

  • @jot-gq8ze
    @jot-gq8ze 3 роки тому +3

    Dislike kyu veer ji

    • @punjabistan
      @punjabistan  3 роки тому +4

      Huzoor Mahatma Sukraat & Dr.Narinder Singh Kapoor Ji Jaisi Shakhsiyaat Nu Sab Na Te Samajh Sakde Ne Te Na Hi Pasand Kar Sakde Ne.. Sab De Apne Masaeel Ne.. Zindabaad❤️

    • @jot-gq8ze
      @jot-gq8ze 3 роки тому +2

      @@punjabistan thanks veer ji 🙏🙏🙏🙏

    • @punjabistan
      @punjabistan  3 роки тому +1

      Salamat Raho❣️

  • @MannaRecords
    @MannaRecords 2 роки тому +2

    ਕਮਾਲ ਦੀ ਆਵਾਜ

    • @punjabistan
      @punjabistan  2 роки тому

      ਬਹੁਤ ਸ਼ੁਕਰੀਆ ਜੀ❣️

  • @mandeepsinghbabbu2854
    @mandeepsinghbabbu2854 2 роки тому

    ਸੁਕਰਾਤ ਨੂੰ ਜਹਿਰ ਦਾ ਪਿਆਲਾ ਉਨ੍ਹਾਂ ਦੇ ਕਿਸੇ ਦੇ ਚੇਲੇ ਨੇ ਪਿਲਾਇਆ ਸੀ ਤੁਸੀਂ ਇੱਥੇ ਗਲਤ ਹੋ

    • @prabjit7425
      @prabjit7425 2 роки тому +1

      ਛਿੱਬਲੀ ਮਨਸੂਰ ਦਾ ਦੋਸਤ ਸੀ । ਛਿੱਬਲੀ ਨੇ ਸੁੱਕਰਾਤ ਦੇ ਪੱਥਰ ਦੀ ਜਗ੍ਹਾ ਫੁੱਲ ਮਾਰਿਆ ਸੀ । ਇਹ ਵੇਖ ਕੇ ਸੁੱਕਰਾਤ ਧਾਹਾਂ ਮਾਰ ਕੇ ਰੋ ਪਿਆ ਸੀ ਅਤੇ ਕਿਹਾ ਸੀ ਕਿ ਲੋਕਾਂ ਦੇ ਪੱਥਰਾਂ ਦਾ ਦੁੱਖ ਨਹੀਂ ਲੱਗਿਆ ਸੀ ਪਰ ਇੱਕ ਮਿੱਤਰ ਵੱਲੋਂ ਮਾਰੇ ਗਏ ਫੁੱਲ ਦਾ ਦੁੱਖ ਬਹੁਤ ਵੱਡਾ ਸੀ ।

    • @RanjitSingh-515
      @RanjitSingh-515 2 роки тому

      @@prabjit7425 ਸ਼ਿਬਲੀ ਮਨਸੂਰ ਦਾ ਦੋਸਤ ਸੀ

    • @prabjit7425
      @prabjit7425 2 роки тому +1

      @@RanjitSingh-515 ਤੁਸੀਂ ਬਿੱਲਕੁਲ ਸਹੀ ਕਿਹਾ ਜੀ। ਛਿੱਬਲੀ ਮਨਸੂਰ ਦਾ ਬਹੁਤ ਹੀ ਕਰੀਬੀ ਦੋਸਤ ਸੀ । ਜਿਸ ਕਰਕੇ ਉਸਨੂੰ ਮਿੱਤਰ ਵੱਲੋਂ ਮਾਰੇ ਗਏ ਫੁੱਲ ਦਾ ਦੁੱਖ ਪੱਥਰ ਨਾਲੋਂ ਵੀ ਜ਼ਿਆਦਾ ਮਹਿਸੂਸ ਹੋਇਆ ਸੀ ।

  • @jioDilse773
    @jioDilse773 2 роки тому +4

    ਬਹੁਤ ਖੂਬ

    • @punjabistan
      @punjabistan  2 роки тому +1

      ਬਹੁਤ ਸ਼ੁਕਰੀਆ ਜੀ❣️

  • @GurdeepSingh-lc6gg
    @GurdeepSingh-lc6gg 2 роки тому +2

    🙏🙏🙏🙏

  • @bishusingh7483
    @bishusingh7483 3 роки тому +4

    Very nice

  • @gurdeepsandhu4773
    @gurdeepsandhu4773 3 роки тому +4

    ❤❤❤❤❤❤

  • @sukhpreet7141
    @sukhpreet7141 2 роки тому +1

    💖💖