Bnaunde kyu ne fer asi ta zor la k dekh lya tuhade aagu he vikau a navi peerhi nu mri jande saale thoda soocho veero aapa himmat ne harde prr mohri vikauu ae
Nice information and well explained 100% exact information in the same sequence, explained by Dr. sukhpreet singh Udoke before this video. And same language.
Bhai ji 793-186= 607 carat kithe gya aa koi nahi dassda ji please us 607 carat bare khoj Karo ji Aapa 186 nu mukh rakh rahe hai ji Par us to jayada ta 607 carat ta gayab go gaya hai ji
Kyunki eh heera maa kalli nu bheant kita giya si te uthon chori kar liya giya te eh heera ek aurat kol aa ke hi wafa karna si heera mandbhaganahi si usdi varto galat soch naal si
Kohinoor heere di sachai kuj hor aa sab jhooth bolea esne kuj ni pta esnu eh Kohinoor kitho miliya enu pta hi nhi ae Bharat ch nhi c kite horo miliya c
Veer ji pura ithas prri da maharaja ranjit singh ji sri guru granth sahib ji to bina hor kujh na c mnde jo tusi kiha jgnnath mandir nu ohna eh dena c 100% fake u said
Me kiha ha uhna de khjanchi ne sikha nu kiha si maharaja ta us same bol nhi sakde si ishare nal gall karde si vidio dhiyan nal dekho lagda vidio puri nhi dekhi adhuri jankari thik nhi hundi
Sara koj Galt kha Maharaj Ranjit Singh Hari Singh nalwa na Shear nu mara c ta Hari Singh Nalwa na maha raj Ranjit Singh nu kha c tara kol raj kho lana aaa
ਵਾਹਿਗੁਰੂ ਜੀ ਮਹਾਰਾਜ ਰਣਜੀਤ ਸਿੰਘ ਜੀ ❤
Very knowledgeable video brother 👍❤️🌹🙏🙏
ਕੋਹਿਨੂਰ ਹੀਰਾ ਮਹਾਰਾਜਾ ਰਣਜੀਤ ਸਿੰਘ ਦਰਵਾਰ ਸਹਿਬ ਨੂੰ ਭੇਟ ਕਰਨਾ ਚਾਹੁੰਦੇ ਸੀ
ਵਾਹਿਗੁਰੂ ❤❤
Whaheguru ji
Waheguru ji waheguru ji waheguru ji waheguru ji waheguru ji waheguru ji
ਅੱਜ ਇਹ ਹੀਰਾ ਦਰਵਾਰ ਸਾਹਿਬ ਹੋਣਾ ਸੀ , ਜੇ ਜੰਮੂ ਦੇ ਡੋਗਰੇ ਧਿਆਨ ਸਿੰਘ ਤੇ ਗੁਲਾਬ ਸਿੰਘ ਦੋਗਲੇ ਸਿੱਖ ਕੌਮ ਚ ਨਾ ਮਿਲਦੇ 😡
Good information 👍
ਮਹਾਰਾਜ ਰਣਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏
ਜੇ ਪੰਜਾਬ ਤੇ ਅੱਜ ਵੀ ਪੁਰਾ ਮਾਣ ਏ
ਤਾ ਇੱਕ ਵਾਰ ਜਰੂਰ ☝ਲਾਇਕ ਕਰੋ
ਬੇਨਤੀ ਏ ਪੰਜਾਬੀਓ ਬਾਹਰ ਨਾ ਜਾਉ
ਪੰਜਾਬੀਓ ਆਪਣੇ ਪੰਜਾਬ ਪਹਿਲਾ ਵਰਗਾ
ਬਣਾ ਦਿਉ 🙏 ਜੀ ❤
Waheguru ji ka Khalsa,, waheguru ji ki fathe 🌹🏵️🌹 DK Singh ❤
Great saara true' bolya video vaale veer nu
ਅਸੀ ਅਰਦਾਸ ਕਰਦੇ ਹਾਂ ਸਾਨੂੰ ਇਹੋ ਜਿਹਾ ਹੀਰਾ ਨਹੀਂ ਚਾਹੀਦਾ
.kohenoore.de.bare.ch.dasne.da.tuhada.bhut.bhut.sukria
Very nice
❤
ਅੰਗਰੇਜਾਂ ਨੇ ਯੂਪੀ,ਬਿਹਾਰ ਦੇ ਲੋਕ ਫੌਜ ਵਿਚ ਭਰਤੀ ਕਰ ਡਲਹੌਜ਼ੀ ਨੇ ਪੰਜਾਬ ਨੂੰ 1849 ਚ ਕਬਜੇ ਵਿੱਚ ਲੈ ਲਿਆ ਅਤੇ ਦੋ ਸੋ ਸਾਲ ਭਾਰਤ ਤੇ ਰਾਜ ਕਰਨ ਵਾਲੇ ਪੰਜਾਬ ਤੇ 98 ਸਾਲ ਰਾਜ ਕਰ ਗਏ
Up bihari😂😂 foj
ਕੋਈ ਨੂਰ ਹੀਰੇ ਨੂੰ ਮਹਾਰਾਜਾ ਰਣਜੀਤ ਸਿੰਘ ਮੰਦਰ ਨੂੰ ਦਾਨ ਨਹੀਂ ਸੀ ਕਰਨਾ ਚਾਹੁੰਦੇ ਉਹਨੇ ਆਖਰੀ ਸਮੇਂ ਦੇ ਉੱਤੇ ਇੱਕੋ ਨੂਰ ਹੀਰਾ ਦਰਬਾਰ ਸਾਹਿਬ ਦੇ ਨਾਂ ਕਰ ਦਿੱਤਾ ਸੀ ਪਰ ਗਦਾਰ ਧਿਆਨ ਸਿੰਘ ਡੋਗਰੇ ਨੇ ਇਹ ਹੀਰਾ ਲੁਕਾ ਲਿਆ ਤੇ ਜਿਹੜਾ ਦਰਬਾਰ ਸਾਹਿਬ ਨਹੀਂ ਪਹੁੰਚਿਆ ਅਤੇ ਉਹ ਅੰਗਰੇਜ਼ਾਂ ਦੇ ਹੱਥ ਆ ਗਿਆ
ਬਿਲਕੁਲ ਸਹੀ ਹੈ ਧਿਅਾਨ ਸਿੰਘ ਤੇ ਖੁਸ਼ਹਾਲ ਸਿੰਘ ਨੇ ਨਹੀ ਸੀ ਦਿਤਾ ਨਹੀਤਅਜ ਹੀਰਾ ਦਰਵਾਰ ਸਾਹਿਬ ਹੁਦਾੰ
Absolutely true. Wrong information provided in video.
Baibg koh3nor maharaja ne Dan nahe c keta
⁷@@paramjitsgosal195
ਕੋਈ ਨੂਰ ਨਹੀਂ ਵੀਰ ਜੀ,,,,, ਕੋਹਿਨੂਰ ਹੀਰਾ,,, ਖਿਮਾਂ ਕਰਨਾ 🌹🌺🙏🌺🌹
ਸਚੇ ਪਾਤਸ਼ਾਹ ਜੀ ਅਜ ਪੈਰ ਸਾਨੂੰ ਮਹਾਰਾਜਾ ਰਣਜੀਤ ਸਿੰਘ ਵਰਗਾ ਕੋਈ ਬਬਰ ਸ਼ੇਰ ਚਾਹੀਦਾ ਹੈ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
Waheguru ji waheguru ji waheguru ji waheguru ji
ਜਿਹੜਾ ਅੱਜ ਪੰਜਾਬ ਵਿੱਚ ਹੋਣਾ ਚਾਹੀਦਾ ਸੀ
ਕੋਹਿਨੂਰ ਹੀਰਾ ਅੱਜ ਆਪਣੇ ਪੰਜਾਬ ਵਿੱਚ
ਨਹੀ ਹੈ 😢😢😢
Good information ji
🏴🇬🇧Waheguru ji waheguru ji
Bai maharaje Ranjit Singh ne kde v Kohinoor Hira apni pagg vich kde ni laiya 🙏 sda uhna ne bah vich bnke rkhiya🙏
Khalisatan zindabaad Waheguru ji waheguru ji waheguru ji waheguru ji waheguru ji
Bnaunde kyu ne fer asi ta zor la k dekh lya tuhade aagu he vikau a navi peerhi nu mri jande saale thoda soocho veero aapa himmat ne harde prr mohri vikauu ae
Dhanwad
ਜਗਨ ਨਾਥ ਪੁਰੀ ਦਾ ਤਾਂ ਕੋਈ ਨੇੜੇ ਤੇੜੇ ਦਾ ਸਬੰਧ ਨੀ ਸੀ। ਸਿੱਖਾਂ ਨੇ ਜਿੱਤਿਆ, ਸਿੱਖ ਦਾ ਹੈ ਸਿਰਫ ਸਿੱਖਾਂ ਨੇ ਜਿੱਤਿਆ ਸੀ ਬਾਕੀ ਸਭ ਨੇ ਧੋਖੇ ਨਾਲ ਖੋਹਿਆ ਸੀ, ਜਿੱਤਿਆ ਸਿਰਫ ਸਿੱਖ ਨੇ
Waheguru ji
2 part kohenoor hera.
ਪਹਿਲਾ ਇਕ ਦੋ ਗਰਦਾਰ ਹੁਣ ਇਕ ਦੋ ਬਚੇ
ਬਾਕੀ ਸਾਰੇ ਅੰਗਰੇਜਾਂ ਨੁ ਹੀ ਪਸੰਦ ਕਰਦੇ
ਪੰਜਾਬ ਸਡ ਜਾਈ ਜਾਦੇ, ਅਸੀ ਗਰੀਬੀ ਵਲ
ਤੁਰ ਪੇੲ ਲਗਦਾ ਪੰਜਾਬ ਚੋ ਪੰਜਾਬੀ ਨਹੀਂ ਮਿਲਣੇ
ਅਮੀਰਾਂ ਦੀ ਅਖ ਪੰਜਾਬੀਆਂ ਦਾ ਖਾਤਮਾ ਕਰਨਾ
🏴🇬🇧🇬🇧🏴hai Waheguru ji fateh waheguru ji
ਹੀਰਾ ਮੰਦਭਾਗਾ ਨਹੀ ਹੈ,,ਇਕ ਚੀਜ਼ ਇਨਸਾਨ ਨੂੰ ਜਰੂਰ ਉਹ ਹੈ ਬੁਧੀ 🧠 ਤੇ ਅੰਗਰੇਜ ਦਿਮਾਗ ਲੜਾ ਗੲਏ
ਮਹਾਰਾਜ ਰਣਜੀਤ ਸਿੰਘ ਜੀ ਨੇ ਇਸ ਹੀਰੇ ਨੂੰ ਸ਼੍ਰੀ ਦਰਬਾਰ ਸਾਹਿਬ ਨੂੰ ਦਾਣ ਕਰ ਦਿਤਾ ਸੀ ਪਰ ਗੱਦਾਰ ਡੋਗਰੇ ਨੇ ਗੱਦਾਰੀ ਕਰ ਕੇ ਅੰਗਰੇਜ਼ਾਂ ਦੇ ਹਵਾਲੇ ਕਰ ਦਿਤਾ ਸੀ
Nice information and well explained
100% exact information in the same sequence, explained by Dr. sukhpreet singh Udoke before this video. And same language.
ਸਿੱਖ ਰਾਜ ਦੀਆ ਸ਼ਾਮਾ ਕਿਤਾਬ ਵਿੱਚ ਅਫਗਾਨਿਸਤਾਨ ਦੇ ਬਾਦਸ਼ਾਹ ਦੇ ਕੌਲ ਲਿਖਿਆ ਹੋਇਆ ਏ ਫਿਰ ਉਸ ਦਾ ਪੁੱਤਰ ਸ਼ਾਹ ਸ਼ੁਜਾ ਹੀਰਾ ਲੈ ਕੇ ਅਪਣੀ ਬੇਗਮ ਦੇ ਨਾਲ ਕੁਝ ਫੌਜੀ ਜਵਾਨ ਲੈ ਕੇ ਜੰਮੂ ਕਸ਼ਮੀਰ ਵਿੱਚ ਆਗਿਆ ਪਰ ਜਦ ਉਸ ਦੇ ਪਿਓ ਨੂੰ ਸੂਹ ਮਿਲੀ ਕੇ ਸ਼ਾਹ ਸ਼ੁਜਾ ਹੀਰਾ ਲੈ ਕੇ ਇਸ ਵਕਤ ਜੰਮੂ-ਕਸ਼ਮੀਰ ਵਿਚ ਏ ਉਸ ਨੇ ਚੜ੍ਹਾਈ ਕਰ ਦਿੱਤੀ, ਜੰਮੂ-ਕਸ਼ਮੀਰ ਦੇ ਰਾਜੇ ਨੇ ਮਹਾਰਾਜੇ ਰਣਜੀਤ ਸਿੰਘ ਤੋਂ ਮਦਦ ਮੰਗੀ ਤੇ ਹੀਰਾ ਦੇਣਾ ਮੰਨਿਆ ਬਾਅਦ ਵਿਚ ਇਕ ਸਾਲ ਵਫਾ ਬੇਗਮ ਸ਼ਾਹ ਸ਼ੁਜਾ ਨਾਲ ਲਾਹੌਰ ਦਰਬਾਰ ਵਿਚ ਰਹਿਣ ਤੋਂ ਬਾਅਦ ਬਹੁਤ ਨਾ ਚਾਹੁੰਦੀ ਹੋਈ ਵੀ ਦੇ ਦਿੱਤਾ
Bhai ji 793-186= 607 carat kithe gya aa koi nahi dassda ji please us 607 carat bare khoj Karo ji
Aapa 186 nu mukh rakh rahe hai ji
Par us to jayada ta 607 carat ta gayab go gaya hai ji
ਇਤਿਹਾਸ ਵਿੱਚ ਮਿਥਹਾਸ ਦਾ ਬੋਲਬਾਲਾ...? ਇੱਕ ਅੱਖ ਨਾਲ ਵੇਖਣਾ , ਮਤਲਬ ਵਿੱਤਕਰਾ ਨਾਂ ਕਰਨਾਂ ਹੁੰਦਾ ਹੈ , ਕਾਣਾ ਯਾ ਅਪਾਹਜ਼ ਨਹੀਂ...? ਅਧੂਰੇ ਸ਼ਬਦਾਂ ਕੀਤਾ ਹਨੇਰਾ , ਸੰਕੇਤ ਭਾਸ਼ਾ ਵਿਚ ਰਹੇ ਸਵੇਰਾ.....?
🙏🙏🙏🙏
ਨਹੀਂ ਚਾਹੀਦਾ ਹੀਰਾ ਸਾਨੂੰ
Gurumaharaj ji De soch te chalde je Maharaja Ranjit Singh ji te AK pathar he diiis Da k heera auna nu waheguru ji🙏🏾😊
Diyan singh dogre da berha subha ci 😊
ਆਨੰਦ , ਪਰਮ ਆਨੰਦ ਤੋਂ ਬਾਅਦ ਸਦੀਵੀ ਨੀਂਦ....? ਜਿਸ ਮਰਨੇ ਤੇ ਜਗੁ ਡਰੈ , ਮੇਰੇ ਮਨੁ ਆਨੰਦ...? ਮੁਠੀ ਵਿਚ ਫੜੀ ਚੀਜ਼,ਸੋਣ ਤੋਂ ਬਾਅਦ , ਧਰਤੀ ਯਾ ਬਿਸਤਰੇ ਤੇ ਡਿੱਗ ਹੀ ਪੈਦਾ ਹੇ...? ਇਸ ਕੀਮਤੀ ਵਸਤੂਆਂ ਨੂੰ ਡਿੱਗਣ ਤੋਂ ਬਚਾਉਣ ਲਈ, ਮੁੰਦਰੀ,ਹਾਰ ਯਾ ਕੜੀ ਛੈਲਕੜੇ ਆਦਿ...?
Kali mata ky mndir sy gyaa thaa to kese tikta kisi ky paas
ਹੁਣ ਤਾਂ ਰਾਣੀ ਨਹੀਂ ਹੈ ਹੁਣ ਤਾਂ ਰਾਜਾ ਹੀ ਹੈ ਇੰਗਲੈਂਡ ਚੇ
Ac time kithe hai kohenoor hira ??
England vich g
੫੬੫//565//ਰਿਆਸਤਾਂ ਦਾ ਘਾਂਣ ❓ ਵੋਟ ਰਾਜ ਯਾ ਮਤਦਾਨ , ਬੇਅਕਲੀਆ ਦੀ ਪਹਿਚਾਣ ❓ ਕਾਬਲੀਅਤ ਛੋੜ , ਕਾਅਬਾ ਨਿਰਮਾਣ + ਨਿਰਮਾਣ ❓ ਮਾਂ ਦੀ ਕੁੱਖ ਤੇ ਮਾਂ ਦਾ ਦੁੱਧ ਸਿਰਜਨਹਾਰ ਦਾ ਲੰਗਰ ਤੇ ਰੈਨ ਬਸੇਰਾ , ਕੋਈ ਵਸਤੂ ਬਜ਼ਾਰੂ ਨਹੀਂ ❓
Punjab siyan
ਡੋਗਰੇ ਭਰਾਵਾਂ ਦੀ ਗੱਦਾਰੀ ਸਿੱਖ ਰਾਜ ਨੂੰ ਖਤਮ ਕਰ ਗਈ
ਰਣਜੀਤ ਸਿੰਘ ਨੇ ਕਿਹਾ ਸੀ ਕੋਹੇਨੂਰ ਹੀਰੇ ਨੂੰ ਹਰਮੰਦਿਰ ਸਾਹਿਬ ਜੀ ਵਿਖੇ ਭੇਜ ਦਿਓ
ਉਸ ਸਮੇ ਮਹਾਰਾਜਾ ਰਣਜੀਤ ਸਿੰਘ ਕੁੱਝ ਬੋਲ ਨਹੀ ਸਕਦੇ ਸੀ ਇਸ਼ਾਰੇ ਨਾਲ ਸਮਝਾਉਂਦੇ ਸੀ ਇਸ ਕਰਕੇ ਅੰਦਾਜਾ ਹੀ ਲਗਾਇਆ ਜਾ ਸਕਦਾ ਹੈ ਪੰਡਿਤ ਕਹਿੰਦੇ ਸਨ ਜਗਨ ਨਾਥ ਪੁਰੀ ਨੂੰ ਦਾਨ ਕਰਨਾ ਚਾਹੁੰਦੇ ਸਨ
ਇਹ ਹੀਰਾ ਨਹੀਂ ਸ਼ਿਵ ਜੀ ਦੇ ਡਮਰੂ ਦਾ ਮਣਕਾ ਹੈ
भारत का असली इतिहास भारत के पडौसी देशो के इतिहास व लोक गाथायों में मिलेगा।
Mandir vich nai c chadona chaunde
Darbar sahib chadona chaunde c
Hari singh nalva da na he ni aia
Kyu
ਇਹ ਹੀਰਾ ਜਿੱਥੇ ਗਿਆ, ਉਹ ਰਾਜ ਭਾਗ ਉੱਜੜ ਗਿਆ।
Maharaja Ranjit Singh nu heart attack nahi aayasi ,Ranjit Singh ji nu slow poison ditagayasi gadara dawara
ਅੰਗਰੇਜ਼ਾਂ ਦਾ ਤਾਂ ਨੁਕਸਾਨ ਨਹੀਂ ਹੋਇਆ
ਹੀਰਾ ਉਹਨਾਂ ਕੋਲ ਹੈ ਕਮਲੀ ਕਹਾਣੀ
ਪੂਰੀ ਵੀਡੀਓ ਦੇਖੋ ਜਵਾਬ ਮਿਲ ਜਾਵੇ ਗਾ
ਇਹ ਪੂਰੀ video ਦੀ script Punjab Siyan ਦੇ channel ਦੀ ਇਸ video ਵਿੱਚੋ ਚੁੱਕੀ ਗਈ ਆ ,
ua-cam.com/video/CaGZOhDiQ2o/v-deo.htmlsi=nr2y7S1gCjgCrzDh
Copy ਕਰਨ ਤੋਂ ਪਹਿਲਾਂ ਘੱਟੋ ਘੱਟ credit ਤਾਂ ਦੇ ਦਿਆ ਕਰੋ ।
ਧੀ ਦਾ ਸੁਹਾਗ ਉਜਾੜ , ਭਾਲਿਆ ਜਵਾਈ ...? ਇਜ਼ਤ, ਬੇਜ਼ਤੀ ਤੇ ਰੱਬ ਨੇ ਧੀ ਦੀ ਖੇਡ ਗਵਾਈ ❓
90 ਕਰੋੜ ਨਹੀਂ 9 ਕਰੋੜ ਰੁਪਏ ਸੀ
Tu ana sajamata kara si hana
Reality of Kohinoor is this that due to greadines it becomes the endnes of its owner
☝️🎎👔💎🎒📿🧿🥋🥊🦅❤
England da vi haal hoya ww2 bdd
kohenor herra sarapit hera he eh jes kol jaega usda raj bhag nhi rehe ga
Ek beenati India da Map sahi use karoo
ਮੰਦਰ , ਮਸਜਿਦ , ਚੈਲਾ ਦੁਆਰਾ , ਮਾਂ ਕੇ ਦੂੱਧ ਸੇ ਸ਼ਿੰਗਾਰਾ ❓ ਗੁੰਮਟ
Nale hira pagg tw ni sjaya c bahan te sjaya c bc sahi ta Information dedya kro
10 year old raja jo gore angreja ne thagi mari jo knoon de b khilaf a kudrati kanon dekhilaf b
Ta Hari Singh nalwa da na nai la 😡
Teri information sahi nahi laggi mainu
Kyunki eh heera maa kalli nu bheant kita giya si te uthon chori kar liya giya te eh heera ek aurat kol aa ke hi wafa karna si heera mandbhaganahi si usdi varto galat soch naal si
Kohinoor hera dasmesh pitah shri guru gobind singh ji maharaj de kol si oh es here nu apni dastar de vich saja ke rakhde si
Kohinoor heere di sachai kuj hor aa sab jhooth bolea esne kuj ni pta esnu eh Kohinoor kitho miliya enu pta hi nhi ae Bharat ch nhi c kite horo miliya c
Tusi daso je tuhanu pata he sanu vi sahi jankari mil jawe jarur daseyo
Galat information maskin ji sonu fer pata lagu hera ketho aeya
Pndit bhut chlak c ohne jgnath puri mndir da nam leke jhooth bolya 😂
Veer ji pura ithas prri da maharaja ranjit singh ji sri guru granth sahib ji to bina hor kujh na c mnde jo tusi kiha jgnnath mandir nu ohna eh dena c 100% fake u said
Me kiha ha uhna de khjanchi ne sikha nu kiha si maharaja ta us same bol nhi sakde si ishare nal gall karde si vidio dhiyan nal dekho lagda vidio puri nhi dekhi adhuri jankari thik nhi hundi
England barbad ही है जहां पर डॉलर चलत है 😂😂😂
Sara koj Galt kha Maharaj Ranjit Singh Hari Singh nalwa na Shear nu mara c ta Hari Singh Nalwa na maha raj Ranjit Singh nu kha c tara kol raj kho lana aaa
Kyo nahi gngreja ute asar hoya aj birten india to piche chala gya
adha ithas glt dasseya
ਜੇ ਤੁਹਾਡੇ ਕੋਲ ਸਹੀ ਇਤਿਹਾਸ ਹੈ ਤਾਂ ਤੁਸੀ ਦਸੋ ਕੀ ਹੈ ਅਸਲੀ ਇਤਿਹਾਸ
😂
अरे यह बात पता ना ना हो फिर इतिहास नहीं सुनते पहले पढ़ो फिर इतिहास सुनाओ
Thode kehna mutabik hun 2024 ch jehra king bnya hai oh bnda hai te agar ohde kol eh heera hougaa te UK V KHTAM hougaa
Veer bah wich nhi dollar utta banda se shera punjab daa
तू हिंदुओं का बच्चा है, यह तूने शब्द कर दिया। इस वीडियो को बना कर पहले ही बता दिया कि यह कोहिनूर हीरा हिंदुओं का था।
ਜਿਸ ਨੇ ਹੀਰਾ ਜਿੱਤਿਆ ਉਸ ਦਾ ਹੀਰਾ , ਜਿੱਤਿਆ ਮਹਾਰਾਜਾ ਰਣਜੀਤ ਸਿੰਘ ਨੇ ਸੀ । ਅੰਗ੍ਰੇਜ਼ਾਂ ਨੇ ਤਾਂ ਸਿਰਫ ਧੋਖੇ ਨਾਲ ਲਿਆ ਸੀ , ਇਸ ਕਰਕੇ ਹੀਰਾ ਸਿੱਖਾਂ ਦਾ ਹੀ ਆ ਅਸਲ ਵਿੱਚ