ਪੰਜਾਬੀ ਕਹਾਣੀ - ਕੱਲੋ | ਨਾਨਕ ਸਿੰਘ | Latest Punjabi Story from Literature | Punjabi Sahitak Stories

Поділитися
Вставка
  • Опубліковано 25 січ 2025

КОМЕНТАРІ • 518

  • @PunjabiSahitakManch
    @PunjabiSahitakManch  4 роки тому +52

    ਸਤ ਸ਼੍ਰੀ ਅਕਾਲ ਦੋਸਤੋ...
    ਤੁਹਾਡੇ ਕੀਮਤੀ ਸੁਝਾਅ ਅਤੇ ਦੁਆਵਾਂ ਸਿਰ ਮੱਥੇ!
    ਆਪਣੀ ਪਸੰਦੀਦਾ ਕਹਾਣੀ ਜ਼ਰੂਰ comment box ਚ ਦੱਸਣਾ, ਤੇ ਮੈਂ ਕੋਸ਼ਿਸ ਕਰਾਂਗਾ ਤੁਹਾਡੇ ਰੂਬਰੂ ਕਰਨ ਦੀ ❤️💐
    ਤੁਹਾਡਾ
    ਦੀਪ ਜਗਦੀਪ

  • @lakhwinderkaur3918
    @lakhwinderkaur3918 3 роки тому +1

    Bahut khoobsurat. Ek pavittar rishte di khoobsurat misal. 👌👌

  • @SurjitphaleraSurjeetphal-sh6kd

    ਰੂਹ ਨੂੰ ਸਕੂਨ ਦੇਣ ਵਾਲੀ ਪੇਸ਼ਕਾਰੀ ਕੀਤੀ ਹੈ ਜੀ, ਬਹੁਤ ਸਾਰਾ ਸਤਿਕਾਰ ਜੀ

  • @jyotibhagat1433
    @jyotibhagat1433 2 роки тому +2

    ਦਿਲ ਨੂੰ ਛੂਹਣ ਵਾਲੀ ਕਹਾਣੀ ਹੈ। ਧੰਨਵਾਦ ਜੀ।

  • @RobinSinghSahi
    @RobinSinghSahi 2 роки тому +3

    Punjabi writer jindabad....

  • @shahibaaz
    @shahibaaz 6 місяців тому +1

    ਕਹਾਣੀ ਬਹੁਤ ਵਧੀਆ ਸੀ !!

  • @sarbjitkaurbhatia6302
    @sarbjitkaurbhatia6302 3 роки тому +2

    ਪ੍ਰਮੁੱਖ ਪੰਜਾਬੀ ਸਖਸ਼ੀਅਤਾਂ ਦੀਆਂ ਰਚਨਾਵਾਂ ਸੰਬੰਧੀ ਜਾਣਕਾਰੀ ਦੇਣ ਦਾ ਉੱਦਮ ਸ਼ਲਾਘਾਯੋਗ ਹੈ। ਪੰਜਾਬੀ ਭਾਸ਼ਾ ਅਤੇ ਸਾਹਿ਼ੱਤ ਦੇ ਪ੍ਰਚਾਰ ਦਾ ਵਧੀਆ ਵਸੀਲਾ ਆਖਿਆ ਜਾ ਸਕਦਾ ਹੈ।

  • @Tuktuk151
    @Tuktuk151 11 місяців тому +2

    Bas akhan bhar k sun rahe haan, bahut khubsoorat kahani..

  • @dr.sureshmehta8192
    @dr.sureshmehta8192 4 роки тому +20

    ਦਰਅਸਲ ਇਹ ਕਹਾਣੀ ਨਹੀਂ ਬਲਕਿ ਇੱਕ ਸਵੈਜੀਵਨੀ ਅੰਸ਼ ਹੈ। ਇਹ ਬਹੁਤ ਹੀ ਦਿਲ ਨੂੰ ਛੂਹ ਜਾਣ ਵਾਲੀ ਰਚਨਾ ਹੈ।

  • @kauraman5629
    @kauraman5629 Рік тому +2

    Bathi school time nu miss krr rii c...ehe story yaad aa gaii..... search krke dkhi....mill hi gaii....bhot vadia laga sun ke story..🤗🤗

    • @PunjabiSahitakManch
      @PunjabiSahitakManch  Рік тому +1

      Thanks ji.. ਹੋਰ ਵੀ ਕਈ ਕਹਾਣੀਆਂ ਅਪਲੋਡ ਨੇ ਜ਼ਰੂਰ ਸੁਣਨਾ ਤੇ ਹੋਰਾਂ ਨਾਲ ਵੀ ਸਾਂਝੀ ਕਰਨਾ 🙏🙏

  • @ramankailay7728
    @ramankailay7728 4 роки тому +8

    ਬਹੁਤ ਖੂਬਸੂਰਤ ਰਚਨਾ , ਅਨਮੋਲ ਬਚਨ ।

  • @ManpreetKaur-ws6bm
    @ManpreetKaur-ws6bm 4 роки тому +10

    ਬਹੁਤ ਖੂਬਸੂਰਤ ਰਚਨਾ ਹੈ ਤੇ ਭੈਣ ਲਈ ਭਰਾ ਦਾ ਪਿਆਰ

  • @सोचकीकलम
    @सोचकीकलम 4 роки тому +8

    ਦਿਲ ਨੂੰ ਛੂ ਲੈਣ ਵਾਲੀ ਕਹਾਣੀ ਸੀ। ਦੀਪ ਵੀਰ ਜੀ ਤੁਸੀਂ ਤਾਂ ਕਹਾਣੀ ਵਿੱਚ ਜਾਨ ਭਰ ਦਿੱਤੀ।

  • @dalbirvirk2524
    @dalbirvirk2524 3 роки тому +4

    ਮੋਬਾਈਲ ਆਨ ਕੀਤਾ ਤਾ ਅਚਾਨਕ ਕਹਾਣੀ ਲੱਗ ਗਈ। ਸੁਣ ਕੇ ਬਹੁਤ ਹੀ ਭਾਵਕ ਹੋ ਗਿਆ। ਬਹੁਤ ਹੀ ਵਧੀਆ ਲੱਗੀ। ਕਹਾਣੀ ਸੁਨਾਉਣ ਵਾਲੇ ਵੀਰ ਜੀ ਦੀ ਅਵਾਜ਼ ਵਿੱਚ ਪੁਰੀ ਮਿਠਾਸ ਸੀ। ਧੰਨਵਾਦ ਕਰਦੇ ਹਾਂ।

    • @PunjabiSahitakManch
      @PunjabiSahitakManch  3 роки тому +1

      ਸ਼ੁਕਰੀਆ ਜੀ.. ਹੋਰ ਵੀ ਕਈ ਕਹਾਣੀਆਂ ਅਪਲੋਡ ਨੇ ਜ਼ਰੂਰ ਸੁਣਨਾ ਤੇ ਹੋਰਾਂ ਨਾਲ ਵੀ ਸਾਂਝੀ ਕਰਨਾ
      💐💐🙏

  • @prtkahlawat7597
    @prtkahlawat7597 4 роки тому +19

    नानक सिंह जी बहुत बढ़िया लेखक हैं पंजाबी के । इनकी सभी रचनाएं बहुत मार्मिक होती हैं ।कक्षा 12वीं में इनका लिखा उपन्यास पढ़ा था, 1996 में : पवित्र पापी ।🙏🙏🙏🙏

    • @PunjabiSahitakManch
      @PunjabiSahitakManch  4 роки тому +3

      Ji bilkul...
      Vo bhi upload krenge bahut jldi

    • @prtkahlawat7597
      @prtkahlawat7597 4 роки тому +3

      @@PunjabiSahitakManch बहुत आभारी होंगी आपकी यदि पवित्र पापी फिल्म भी आप कहीं से अपलोड कर दें ।🙏🙏🙏🙏🙏

    • @PunjabiSahitakManch
      @PunjabiSahitakManch  4 роки тому +3

      Aise audio story hi upload krege

  • @ArjunSingh-dz7dt
    @ArjunSingh-dz7dt 4 роки тому +5

    ਬਹੁਤ ਵਧੀਆ ਕਹਾਣੀ ਏ

  • @ranjeetkaur201
    @ranjeetkaur201 3 роки тому +2

    ਬਹੁਤ ਵਧੀਆ ਕਹਾਣੀ ਹੈ ਦਿਲ ਨੂੰ ਛੂਹ ਗਈ ਹੈ

  • @iqbalsomian7904
    @iqbalsomian7904 4 роки тому +5

    ਬਹੁਤ ਖੂਬਸੂਰਤ ਜਗਦੀਪ ਜੀ। ਵਧੀਆ ਕਹਾਣੀ ਉਸਤਾਦ ਨਾਨਕ ਸਿੰਘ ਜੀ ਦੀ।

  • @sewaksingh3446
    @sewaksingh3446 3 роки тому +1

    ਬਹੁਤ ਹੀ ਲਾਜਵਾਬ ਲਿਖਤ ਨਿਰਸਵਾਰਥ ਤੇ ਪਾਕ ਪਵਿੱਤਰ

  • @inderjitkaur2225
    @inderjitkaur2225 3 роки тому +1

    Dil chooh lain wali ik bahut hi pyari rachna 👍

  • @kulwantsingh6606
    @kulwantsingh6606 2 роки тому +1

    ਪੰਜਾਬੀ ਸਾਹਿਤ ਦੀਆਂ ਸੇਵਾਵਾਂ ਨਿਭਾਉਂਦੇ ਰਹੋ ਜੀ। ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਣ।🙏

  • @talwinderkaur2287
    @talwinderkaur2287 3 роки тому +1

    ਬਹੁਤ ਵਧੀਆ ਕਹਾਣੀ ਲੱਗੀ ਵੀਰੇ ਜਿਉਦੇ ਰਹੋ

  • @baljitkaur2452
    @baljitkaur2452 3 роки тому +1

    Bohat sohni kahani a.. Thanks👍❤️

  • @harpreetdhillon7518
    @harpreetdhillon7518 3 роки тому +2

    ਬਹੁਤ ਵਧੀਆ

  • @ManjitKaur-qt4me
    @ManjitKaur-qt4me 3 роки тому +1

    Bhut bdia khani hae,Nanak singh di khani kallo,Mae eh khani kallo 9vi ja 10vi class vich pdhi hae.

  • @MandeepSinghKambojNaushehraPan
    @MandeepSinghKambojNaushehraPan 4 роки тому +3

    Very nice good sar ji thanks for video

  • @rajwinder2615
    @rajwinder2615 2 роки тому +1

    Bhut vadhya voice v bhut vadhya

  • @surjitsingh9971
    @surjitsingh9971 3 роки тому +1

    V,,good,Lovly,writer,Nank,singh

  • @nareshsharma434
    @nareshsharma434 3 роки тому +1

    Bahut wadhia.

  • @inderjit.boparai544
    @inderjit.boparai544 Рік тому

    I have read this story during my college days. After a gap of about 55 years, I, again, listened it with keen interet.Though I could not forget it forever yet I enjoyed it once again in your sweet voice.Thankyou.

  • @balbirkaur7590
    @balbirkaur7590 3 роки тому +1

    Bhut sohni khani a

  • @rajguru5140
    @rajguru5140 3 роки тому +1

    Nic story sir thxx u🙏🙏

  • @Jaspreet_Namolwala
    @Jaspreet_Namolwala 3 роки тому +1

    Bahut sohna Naval

  • @gurdevgill7794
    @gurdevgill7794 5 років тому +4

    ਮੋਹ ਭਿੱਜੀ ਦਾਸਤਾਂ ਨੇ ਮੇਰਾ ਦਿਲ ਲੂਰੋ ਲੂਰ ਕਰ ਦਿੱਤਾ । ਬਹੁਤ ਖ਼ੂਬ ।

    • @PunjabiSahitakManch
      @PunjabiSahitakManch  5 років тому

      ਸ਼ੁਕਰੀਆ ਜੀ.. ਹੋਰ ਵੀ ਬਹੁਤ ਕਹਾਣੀਆਂ upload ਨੇ ਜ਼ਰੂਰ ਸੁਣਨਾ 💐 🙏

  • @AmandeepKAUR-jg1cn
    @AmandeepKAUR-jg1cn 2 роки тому

    ਇਹ ਕਹਾਣੀ ਨਹੀਂ ਸਵੈ-ਜੀਵਨੀ ਹੈ ਸ। ਜੋ ਦਿਲ ਨੂੰ ਛੂੰਹਦੀ ਹੈ

  • @satnamkaur2407
    @satnamkaur2407 3 роки тому +2

    I love this site .beautiful story. I am in tears. I

  • @RakeshKumar-ne7jp
    @RakeshKumar-ne7jp 4 роки тому +4

    Thanks sir tusi bahout changa padunda ho

  • @sukhdevbrar9065
    @sukhdevbrar9065 4 роки тому +2

    ਬਹੁਤ ਵਧੀਆ ਕਹਾਣੀ

  • @BaljitSingh-zy1el
    @BaljitSingh-zy1el 4 роки тому +4

    ਵਾਹ ! ਕਿਆ ਕਮਾਲ ਦੀ ਲਿਖਤ ਪੇਸ ਕੀਤੀ ਧੰਨਵਾਦ ਜੀ

  • @rajwinderkaur-pw9rf
    @rajwinderkaur-pw9rf 3 роки тому +1

    Bhut soni story a ji

  • @mohiniberi2269
    @mohiniberi2269 3 роки тому +1

    Nanak singh was a great story writer and novlist . Very much thanks to you remembering Nanak Singh ji supper panjabi writer.

  • @bsf5623
    @bsf5623 2 роки тому +1

    ਦਿਲ ਨੂੰ ਛੂਹ ਜਾਣ ਵਾਲੀ ਕਹਾਣੀ 🥺🥺👌👌

  • @manjitsoni9676
    @manjitsoni9676 3 роки тому +1

    ਬਹੁਤ ਚੰਗੀ ਲੱਗੀ ਤੁਹਾਡੀ ਅਵਾਜ਼ ਵਿੱਚ ਨਾਨਕ ਸਿੰਘ ਜੀ ਦੀ ਇਹ ਕਹਾਣੀ ਵੀਰੇ ਧੰਨਵਾਦ ਜੀ

  • @mohinderkaur7867
    @mohinderkaur7867 3 роки тому +3

    Heart touching story thanks ji

  • @kaurnavjot5768
    @kaurnavjot5768 4 роки тому +10

    ਬਹੁਤ ਸੋਹਣੀ ਕਹਾਣੀ ਸੁਣਾਉਂਦਾ ਏ ਵੀਰ ❤️❤️

  • @sukhjeetkaur68
    @sukhjeetkaur68 Рік тому

    Bahot vadia laggi g kahani❤

  • @sarassinghjoy9734
    @sarassinghjoy9734 3 роки тому +2

    Very nice story...heart touching relationship between brother and sister 🙄🙏🙏🙏 great Writer Nanak Singh ji🙏🙏🙏

  • @surjitdhanota5857
    @surjitdhanota5857 3 роки тому +1

    ਦਿਲ ਸ਼ੂਹ ਲੈਣ ਵਾਲੀ ਸਟੋਰੀ ਹੈ

  • @savitagandhi6882
    @savitagandhi6882 3 роки тому +1

    Bahut badhiya

  • @harnainsingh
    @harnainsingh 4 роки тому +4

    bahot hi vdia kahani

  • @venus2497
    @venus2497 3 роки тому +1

    Kahani sun k eve lagia jive sari eh ghatna mere samne hi gati hove kahani nu dasna da way bhut hi khubsurat hai dil nu shun wali kahani se well done

    • @PunjabiSahitakManch
      @PunjabiSahitakManch  3 роки тому

      Thanks ji..please Subscribe to my channel and support me!!
      Share with friends too 💐💐🙏🙏

  • @kamalgrewalgrewal4645
    @kamalgrewalgrewal4645 Рік тому

    Very nice story brother and sister ❤❤❤❤❤❤

  • @vijaykaransingh1
    @vijaykaransingh1 2 роки тому +1

    Very impressive

  • @jasbirsingh-fl6hs
    @jasbirsingh-fl6hs 4 роки тому +2

    Very nice story. Heart touching.

  • @amritpalkaur9257
    @amritpalkaur9257 4 роки тому +2

    ਬਹੁਤ ਵਧੀਆ.

  • @SukhwinderKaur-cs8eq
    @SukhwinderKaur-cs8eq Рік тому

    Bhut vdia ❤

  • @gurmeetkaurkahlon2153
    @gurmeetkaurkahlon2153 2 роки тому +1

    So beautiful

  • @sabisingh7027
    @sabisingh7027 4 роки тому +2

    ਬਹੁਤ ਹੀ ਡੂੰਗੀ ਅਤੇ ਦਿਲਛੋਹ ਕਹਾਣੀ ਆ ਧੰਨਵਾਦ ਜੀ ਏਸ ਪੇਸ਼ਕਸ਼ ਲਈ 👍🌹

    • @PunjabiSahitakManch
      @PunjabiSahitakManch  4 роки тому +1

      Thanks bai ji...
      Hor v stories uploaded ne jrur ਸੁਣਨਾ 💐🙏

  • @gulshanarora1726
    @gulshanarora1726 3 роки тому +1

    Very touching story

  • @ginniaustralia
    @ginniaustralia 3 роки тому +4

    Good story, beautifully narrated

  • @yankyrahul
    @yankyrahul 4 роки тому +3

    ਕਿਆ ਬਾਤ ਹੈ

  • @gobindbamrah2596
    @gobindbamrah2596 Рік тому +1

    Nice a y 2024

  • @kewalkrishan588
    @kewalkrishan588 3 роки тому +1

    very very touching story

  • @sonasherrysonasherry6567
    @sonasherrysonasherry6567 3 роки тому +5

    ਮਨ ਨੂੰ ਛੂਹਣ ਵਾਲੀ ਕਹਾਣੀ❤️❤️

  • @KulwantSingh-rc8ex
    @KulwantSingh-rc8ex 3 роки тому +1

    Very very nice story

  • @rahulsukhija2388
    @rahulsukhija2388 4 роки тому +9

    Kya kahu sir... It's really amazing... Touches my heart with deep feelings... Awesome!!💞💞

    • @PunjabiSahitakManch
      @PunjabiSahitakManch  4 роки тому +1

      Thanks dear...
      Stay blessed
      Aur bhi stories uploaded hain jrir sunna🙏💐

  • @rajdeepkaur4158
    @rajdeepkaur4158 4 роки тому +5

    Bhut vdiya veer

  • @goldenbird8397
    @goldenbird8397 4 роки тому +3

    Thnx apki madat se mera sara chapter bohat eassy ho gya thnx too

  • @amnagill6450
    @amnagill6450 3 роки тому +1

    Very nice and Good story

  • @ranjitkaur9161
    @ranjitkaur9161 3 роки тому +1

    Nice 👌 👌👌👌👌 stori

  • @balwantsingh672
    @balwantsingh672 3 роки тому +2

    ਬਹੁਤ ਵਧੀਆ ਵੀਰ

  • @bhadarsingh1871
    @bhadarsingh1871 3 роки тому +1

    Veery good veer ji

  • @jaspreet3290
    @jaspreet3290 3 роки тому +1

    Veer Ji bht wadia sari school life di Punjabi diya yadda tajia ho gaia

  • @yankyrahul
    @yankyrahul 4 роки тому +2

    ਵਾਹਹ ਵਾਹਹ

  • @vijaybanger5741
    @vijaybanger5741 3 роки тому +1

    Very touching

  • @rajchouhan8837
    @rajchouhan8837 3 роки тому +1

    ਬਹੁਤ ਸੋਹਣੀ ਪੇਸ਼ਕਾਰੀ ,,ਏਦਾਂ ਹੀ ਜਾਰੀ ਰੱਖੋ ਵੀਰ ਜੀ ਪੜ੍ਹਿਆ ਨੀ ਜਾਂਦਾ ਇੰਝ ਸੁਣਨਾ ਬਹੁਤ ਚੰਗਾ ਲੱਗਿਆ

  • @carryon1092
    @carryon1092 5 років тому +6

    Nice Story

  • @moti386
    @moti386 5 років тому +5

    Pyar di bhukh sbto vaddi hundii aa. Pyar de bhukhe insan nu kde dukhi na kro . nhii ta o glt raste Pai jnda

  • @BalbirSingh-tk9nt
    @BalbirSingh-tk9nt 3 роки тому +1

    Mein eh kahani 1958 vich parri ce aje tak yad he

  • @gurdeep7388
    @gurdeep7388 3 роки тому +1

    ਬਹੁਤ ਵਧੀਆ ਕਹਾਣੀ ਬਾਈ ਜੀ ਤਿੰਨ ਘੰਟੇ ਦੀ ਫਿਲਮ ਵੇਖਣ ਨਾਲੋ ਜਿਆਦਾ ਵਦੀਆ ਲੱਗੀ ਹੈ ਜੀ ਧੰਨਵਾਦ

  • @shahibaaz
    @shahibaaz 6 місяців тому +1

    ਭਾਜੀ ਇਕ ਤਾਂ ਆਵਾਜ਼ ਦੀ echo ਪੂਰੀ ਤਰ੍ਹਾਂ ਬੰਦ ਕਰੋ ਤੇ ਮਿਊਜ਼ਿਕ ਵੀ ਬੰਦ ਕਰੋ, ਤੇ ਫੇਰ ਤੁਹਾਡੇ subscribers ਵਧ ਜਾਣਗੇ!!

  • @ranjitsandhu7974
    @ranjitsandhu7974 4 роки тому +2

    Very Very thxx veer ji

  • @raviravan965
    @raviravan965 3 роки тому +1

    Bahut sohni aaa y ji

  • @jaggusingh1847
    @jaggusingh1847 4 роки тому +4

    School di yaad taza ho gayi 👌

  • @MOJIBHIKHI
    @MOJIBHIKHI 3 роки тому +1

    Jad v ambh khana aha story yaad ajandi

  • @jatinderkaur2796
    @jatinderkaur2796 4 роки тому +2

    Thanks bro edan hi navian navian kahanian sunaonde rho

  • @kulbhushanpuri524
    @kulbhushanpuri524 2 роки тому +2

    I love you kullo....

  • @krishanlalrattu6339
    @krishanlalrattu6339 3 роки тому +1

    Excellent

  • @yankyrahul
    @yankyrahul 4 роки тому +2

    ਦਿਲ ਖੁਸ਼ ਹੋ ਗਿਆ

  • @RAMNIKK
    @RAMNIKK 4 роки тому +2

    akhaan bhar aaiyaan .

  • @venus2497
    @venus2497 3 роки тому +2

    Really amazing and emotional story

  • @mohinderkaur7867
    @mohinderkaur7867 3 роки тому +1

    Good story ji

  • @khatkarparamjitsingh83
    @khatkarparamjitsingh83 4 роки тому +3

    Nice story I like too much

  • @kler400
    @kler400 3 роки тому +1

    V good veerji Tuci mera bachpan yad krva ditta kioki m eh pri c

  • @harmansingh9880
    @harmansingh9880 5 років тому +7

    👌👍👍

  • @baljeetkaur9357
    @baljeetkaur9357 4 роки тому +4

    Bhut sona bolde tusi khani nu 🔥🔥🔥👌👌

  • @bintasaini9522
    @bintasaini9522 4 роки тому +5

    very deep story🤗

  • @rajwinder2615
    @rajwinder2615 2 роки тому +1

    Super

  • @carpenter926
    @carpenter926 5 років тому +3

    ਬਹੁਤ ਵਧੀਆ ਕਾਹਣੀ ਬਾਈ ਜੀ

  • @stationeryfun3805
    @stationeryfun3805 3 роки тому +1

    Wha ji