ਇਹ ਬਜੁਰਗ ਬਾਪੂ ਜੀ ਨਾ ਕੁਝ ਦੇਖ ਸਕਦੇ ਨੇ, ਨਾ ਕੁਝ ਬੋਲ ਸਕਦੇ ਨੇ, ਨਾ ਹੀ ਕੁਝ ਸੁਣ ਸਕਦੇ ਨੇ ॥ ਜਿੰਦਗੀ ਨਰਕਭਰੀ ॥

Поділитися
Вставка
  • Опубліковано 21 сер 2024
  • Plz follow are social media accounts….
    Apna farz seva society, Pind lachkani
    Snapchat: pkharoud66
    / 9wvq1ywk
    Instagram: pal_kharoud66
    ...
    Facebook: pal kharoud
    www.facebook.c...
    UA-cam: pal kharoud
    youtube.com/@p...

КОМЕНТАРІ • 330

  • @ashusharmaashusharma7931
    @ashusharmaashusharma7931 10 місяців тому +33

    ਵਾ ਓ ਵੀਰ ਨਹੀ ਰੀਸਾਂ ਤੇਰੀਆਂ ਰੱਬ ਤੁਹਾਡੇ ਵਰਗੀ ਨਿਮਰਤਾ ਹਿਮਤ ਸੇਵਾ ਦਾ ਬਲ ਸੱਭ ਨੂੰ ਬਖਸ਼ਣ, ਸੱਚੇ ਪਾਤਸ਼ਾਹ

  • @sharandeepsingh5966
    @sharandeepsingh5966 10 місяців тому +23

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਵੀਰ ਨੂੰ ਚੜਦੀ ਕਲਾ ਵਿਚ ਰਖਣਾ ਤੇ ਲੰਮੀਆਂ ਉਮਰਾਂ ਬਖਸ਼ੇ ਜੋ ਇਹ ਵੀਰ ਕਰ ਰਿਹਾ ਸਾਹਿਦ ਕੋਈ ਹੀ ਕਰ ਸਕਦਾ ਵਾਹਿਗੁਰੂ ਜੀ ਮੇਹਰ ਕਰੋ

  • @sultansingh7138
    @sultansingh7138 10 місяців тому +35

    ਪਾਲ ਸਿੰਘ ਖਾਲਸਾ ਜੀ ਥੋਡੀ ਬਹੁਤ ਮਹਾਨ ਸੇਵਾ ਹੈ ਅਕਾਲਪੁਰਖ ਥੋਡੇ ਤੇ ਮੇਹਰ ਭਰਿਆ ਹੱਥ ਰੱਖਣ 🙏❤️❤️❤️

  • @balbirsakhon6729
    @balbirsakhon6729 10 місяців тому +4

    ਵੀਰੇ ਬਜੁਰਗਾਂ ਨੂੰ ਦੇ ਖ ਕੇ
    ਰੋਣ ਆ ਗਿਆ ਤੇ ਖੁਸ਼ੀ ਵੀ ਹੋਈ ਪਾਲ ਵੀਰੇ ਜਦੋਂ ਬਜੁਰਗਾਂ ਦੇ ਚੇਹਰੇ ਤੇ ਖੁਸ਼ੀ ਦੇਖੀ ਵੀਰ ਮੇਰਿਆ
    ਤੁਹਾਡੇ ਵਰਗੇ ਘਰ ਘਰ ਜੰਮਣ 🙏

  • @dhillonjatt7650
    @dhillonjatt7650 10 місяців тому +2

    ਪਾਲ ਖਰੋੜ ਛੋਟੇ ਭਰਾ ਆਪ ਜੀ ਜੋ ਮਨੁੱਖਤਾ ਦੀ ਸੇਵਾ ਕਰ ਰਹੇ ਹੋ ਅੱਜ ਦੇ ਕਲਯੁਗ ਵਿਚ ਆਪ ਇੰਨਸਾਨ ਨਹੀਂ ਦੇਵਤਾ ਹੋ। ਧੰਨ ਗੁਰੂ ਨਾਨਕ ਦੇਵ ਜੀ ਆਪ ਜੀ ਨੂੰ ਤੰਦਰੁਸਤੀ ਅਤੇ ਚੜ੍ਹਦੀਕਲਾ ਬਖਸ਼ਿਸ਼ ਕਰਨ ਜੀ ਬਹੁਤ ਬਹੁਤ ਦੁਆਵਾਂ ਅਤੇ ਪਿਆਰ ।।🙏🌹❤️

  • @8425
    @8425 9 місяців тому +2

    ਪਾਲ ਵੀਰ ਜੀ 😢😢😢ਸਾਡੀਆ ਅੱਖਾ ਵਿਚ ਰੋਣਾ ਆਗਿਆ ਬਾਪੂ ਨੂੰ ਦੇਖਕੇ ਤੁਹਾਡਾ ਕੌਟੀ ਕੌਟੀ ਧੰਨਵਾਦ ਬਾਬਾ ਲੱਮਿਆ ਉਮਰਾ ਬਖਸੇ ਸਾਰੀ ਸੰਸਥਾ ਦੀ ਟੀਮ ਨੂੰ ਤੁਹਾਡੇ ਵਰਗੇ ਬੰਦੇ ਦੁਣੀਆ ਤੇ ਘੱਟ ਹੀ ਹੁੱਦੇ ਨੇ ਵੀਰ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ

  • @jasvirkaur5248
    @jasvirkaur5248 10 місяців тому +13

    ਧੰਨ ਧੰਨ ਓ ਤੁਸੀਂ ਵੀਰ ਜੀ ਸਲਾਮ ਆ ਤੁਹਾਡੇ ਕਾਰਜ ਨੂੰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚਾੜ੍ਹਦੀ ਕਲਾ ਚ ਰੱਖੇ ਵੀਰ ਜੀ ❤️🙏🙏

  • @harwinderbassi6927
    @harwinderbassi6927 10 місяців тому +6

    ਬਾਈ ਪਾਲ ਬਹੁਤ ਧੰਨਵਾਦ ਤੇਰਾ ਤਦਰਉਸਤੀ ਬਖ਼ਸ਼ੇ ਰੱਬ

  • @SulakhanSingh-tm1nc
    @SulakhanSingh-tm1nc 10 місяців тому +2

    ਰੋਣਾ ਆਉਦਾ ਇਹੋ ਜਾਇਆ
    ਰਬੀ ਰੂਹਾਂ ਨੂੰ ਦੇਖ ਕੇ ਪ੍ਰਮਾਤਮਾ ਇਨ੍ਹਾਂ ਤੇ ਮੇਹਰ ਭਰਿਆ ਹੱਥ ਰੱਖੇ 🙏🏻🙏🏻🙏🏻ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰਿਓ 🙏🏻🙏🏻🙏🏻

  • @Arshiya-k9
    @Arshiya-k9 10 місяців тому +42

    Waheguru ji 🙏 ਵੀਰ ਜੀ ਤੁਸੀਂ ਬਹੁਤ ਚੰਗਾ ਕੰਮ ਕਰਦੇ ਓ । ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।🙏

  • @BalwinderKaur-mu9zb
    @BalwinderKaur-mu9zb 10 місяців тому +7

    ਵਾਹਿਗੁਰੂ ਜੀ ਪਾਲ ਪੁੱਤਰ ਨੂੰ ਹਮੇਸ਼ਾ ਤੰਦਰੁਸਤੀ ਔਰ ਲਮੀਆਂ ਉਮਰਾਂ ਬਖਸ਼ਿਸ਼ ਕਰਣਾ ਤਾਕਿ ਇਹ ਮਜ਼ਲੂਮਾਂ ਦੀ ਸੇਵਾ ਸੰਭਾਲ ਕਰਦੇ ਰਹਿਣ 🙏🙏🙏

  • @kanwardeepsingh9819
    @kanwardeepsingh9819 10 місяців тому +7

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @jeetharjit
    @jeetharjit 10 місяців тому +11

    ਵਾਹਿਗੁਰੂ ਜੀ

  • @jagvirsinghbenipal5182
    @jagvirsinghbenipal5182 10 місяців тому +9

    ਪਾਲ ਵੀਰ ਜੀ ਵਾਹਿਗੁਰੂ ਜੀ ਤੁਹਾਡੇ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ ਜੀ 🙏🙏

  • @malkitkaur9429
    @malkitkaur9429 10 місяців тому +8

    Waheguru ji sade veer pal Singh and teem nu chardikla ch rakhe 🙏🙏

  • @Ramanpreet912
    @Ramanpreet912 10 місяців тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਦਿੱਲ ਜਿੱਤ ਲਿਆ ਤੇ ਮੈਨੂੰ ਲੱਗਦਾ ਤੁਹਾਡੀ ਇਹ ਸੰਸਥਾ ਤੋ ਵੱਡਾ ਕੋਈ ਤੀਰਥ ਨਹੀ ਹੋ ਸਕਦਾ ਵਾਹਿਗੁਰੂ🙏❤❤

  • @HardeepSingh-zx2pw
    @HardeepSingh-zx2pw 10 місяців тому +10

    ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ

  • @Renudhawan026
    @Renudhawan026 10 місяців тому +2

    ਬਹੁਤ ਵਧੀਆ ਕੰਮ ਕਰਦੇ ਹੋ ਪਾਲ ਵੀਰ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ🙏🙏

  • @sonyfoujigurdaspur
    @sonyfoujigurdaspur 10 місяців тому +6

    ਵਾਹਿਗੁਰੂ ਜੀ ਮੇਹਰ ਕਰੋ ਸਭ ਤੇ

  • @Sandeepsingh-lf4gm
    @Sandeepsingh-lf4gm 10 місяців тому +2

    Waheguru ji ka khalsa Shri waheguru ji ki Fateh 🙏 pal veere waheguru thonu lambiya umran bakshan ji 🙏❤️

  • @lalypaprali2895
    @lalypaprali2895 10 місяців тому +11

    waheguru jiii❤

  • @satpalsingh369
    @satpalsingh369 24 дні тому

    ਵਾਹਿਗੁਰੂ ਜੀ ਆਪਜੀ ਦੀ ਸੰਸਥਾ ਨੂੰ ਚੜ੍ਹਦੀਕਲਾ ਬਖਸ਼ੀ ਰਖਣ ਜੀ ।
    ਵਾਹਿਗੁਰੂ ਸਰਬੱਤ ਦਾ ਭਲਾ ਕਰਨ ਜੀ।
    🌹🌹🌹🌹🌹
    🙏🙏🙏🙏🙏

  • @manisidhumani205
    @manisidhumani205 10 місяців тому

    ਪਾਲ ਵੀਰੇੰ ਵਾਹਿਗੁਰੂ ਤੁਹਾਂਨੂੰ ਸ਼ਦਾ ਤੰਦਰੁਸਤ ਤੇ ਹਿੰਮਤ ਬਖਸ਼ੇ ਤਾਂ ਜੋ ਇਹ ਸੇਵਾਂ ਨਿਭਾਉਦੇ ਰਹੋ ਘਰ ਵਿੱਚ ਜੇ ਕੋਈ ਮਾਂ ਬਾਪ ਮੰਦ ਬੁੱਧੀ ਹੋਵੇ ਤਾਂ ਧੀਆਂ ਪੁੱਤ ਤੋ ਅੱਕ ਜਾਂਦੇ ਨੇ ਤੇ ਕਹਿੰਦੇ ਨੇ ਹੁਣ ਤਾਂ ਰੱਬ ਇਸ ਨੂੰ ਚੱਕ ਲਵੇਂ ਦੂਜੇ ਪਾਸੇ ਤੁਸੀ ਹੋ ਜੋ ਬਿਨਾਂ ਨਫਰਤ ਕੀਤੇ ਇਹਨਾਂ ਮੰਦ ਬੁੱਧੀ ਜੀਂਵਾ ਦੇ ਪਏ ਕੀੜੇਂ ਕੱਢਦੇ ਹੋ,

  • @Sanatanibrahman..
    @Sanatanibrahman.. 10 місяців тому +6

    Nihala aagye paaji waheguru ji❤

  • @Usr3473
    @Usr3473 10 місяців тому +1

    Humanity is more important than Religion please make Punjab peacful and worth living place help old people needy people like this bapoo Ji thanks Bhai Saheb

  • @alexandermusic9445
    @alexandermusic9445 10 місяців тому +7

    Waheguru Ji tuhanu Hamesa khus rakhan Pal paji🙏❤️

  • @kamaljitkaur5053
    @kamaljitkaur5053 10 місяців тому +1

    ਵਾਹਿਗੁਰੂ ਜੀ ਤੁਸੀ ਵੀਰ ਜੀ ਜੀਅ ਲਾ ਕੇ ਸੇਵਾ ਕਰ ਰਿਹੇ ਹੋ ਵਾਹਿਗੁਰੂ ਜੀ ਤੁਹਾਨੂੰ ਹਮੇਸਾ ਚੜਦੀਕਲਾ ਵਿਚ ਰੱਖਣ ਹਮੇਸਾ

  • @sunilkapil1519
    @sunilkapil1519 10 місяців тому +3

    waheguru ji waheguru ji waheguru ji waheguru ji waheguru ji waheguru ji waheguru ji waheguru

  • @roshangrover144
    @roshangrover144 10 місяців тому +8

    Waheguru ji🙏🙏

  • @anshdeep627
    @anshdeep627 8 місяців тому

    Baapu ji kina khush hoyee yaar akee guru ji de ghar😇❤️(Pal kharoud veer 🫡❤️💯)

  • @SurjitSingh-zk9py
    @SurjitSingh-zk9py 9 місяців тому

    ਕਿਸੇ ਕਰਮਾ ਵਾਲੇ ਨੂੰ ਹੀ ਮਿਲਦੀ ਹੈ ਐਸੀ ਸੇਵਾ ਵਾਹਿਗਰੂ ਜੀ

  • @surindersinghbajwa5735
    @surindersinghbajwa5735 10 місяців тому +8

    Satnam waheguru ji 🙏❤🙏❤🙏❤🙏❤🙏

  • @paramjitkaur9844
    @paramjitkaur9844 10 місяців тому

    ਵਾਹਿਗਰ ਜੀ ਇਸ ਮਾਇਆ ਦੇ ਨਾਲ ਇਸ ਬਾਬੇ ਦਾ ਇਲਾਜ ਕਰਾ ਦਿੳ ਕੀ ਰੋਸ਼ਨੀ ਆ

  • @japneetkaur8856
    @japneetkaur8856 10 місяців тому +1

    Babaji bappu ji di aakha di roshni jldi theek krdeyo

  • @user-im7gc7yo9f
    @user-im7gc7yo9f 10 місяців тому

    ਵਾਹਿਗੁਰੂ ਜੀ ਮੇਹਰ ਕਰੋ ਇਸ ਬਾਪੂ ਜੀ ਤੇ ਇਹਨਾ ਦੀ ਜਿੰਦਗੀ ਵਿੱਚੋ ਦੁੱਖ ਤਕਲੀਫਾ ਦੂਰ ਕਰੋ ਹੁਣ ਤਾਂ । ਬਾਕੀ ਇਹਨਾ ਦੇ ਪਰਿਵਾਰ ਨੂੰ ਸਮੱਤ ਬਖਸ਼ੋ ਜੀ

  • @kiranburj5919
    @kiranburj5919 10 місяців тому +5

    Waheguru ji 🙏🙏❤️

  • @jassff7x
    @jassff7x 10 місяців тому +1

    ❤ Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji ❤

  • @user-gurijatana0786
    @user-gurijatana0786 10 місяців тому

    Ajj baba ji sachi ruh kush ho gayi khane de loka ne ena piyar te spot kari 🙏eh he pal baba ji de kamai nhi ta ajj de time kese kol koi ek minut layi v nhi kharda waheguru pal vere nu hamesha chardika ch rakhan 🙏

  • @TarsemSingh-st1vw
    @TarsemSingh-st1vw 10 місяців тому +3

    God bless you beta ji god may you live a long life Lakhwinder Kaur from Gurdaspur

  • @theartistichub11
    @theartistichub11 10 місяців тому +8

    Waheguru❤

  • @barinderkaurhundal9856
    @barinderkaurhundal9856 10 місяців тому

    ਵਾਹਿਗੁਰੂ ਜੀ ਮੇਹਰ ਕਰੀ ਇਸ ਬਾਪੂ ਜੀ ਤੇ ਨਿਗਾ ਵਾਪਸ ਆ ਜਾਵੇ ਠੀਕ ਹੋ ਜਾਵੇ 🙏🙏🙏🙏

  • @Deepsingh-xi8tx
    @Deepsingh-xi8tx 10 місяців тому +6

    Waheguru ji❤

  • @SKaur_multani
    @SKaur_multani 10 місяців тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਹਰ ਕਰੋ ਜੀ

  • @khushjgrewal691
    @khushjgrewal691 10 місяців тому +3

    Satt sri akal pal veer g waheguru trakki bakshe🙏🙏🚩🚩

  • @davinderkumar3600
    @davinderkumar3600 10 місяців тому +5

    Good Bro

  • @vinodbhambhu8482
    @vinodbhambhu8482 10 місяців тому

    GOD bless you:::: bhagwaan TUJHE JINDGI KI HAR KHUSHI DE :::::YEAH DUAA HAI HUMARI UPER Wale KHUDA se HAATH JODKAR

  • @baljeetsidhu3550
    @baljeetsidhu3550 10 місяців тому +1

    ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਜੀ ਮੇਹਰ ਕਰਨ ਸਤਿਨਾਮ ਜੀ ਸ਼੍ਰੀ ਵਾਹਿਗੁਰੂ ਜੀ

  • @user-wp5bl6zo8d
    @user-wp5bl6zo8d 8 місяців тому

    You are Great Pal Jee🙏
    Waheguru Aap Jee Nuh Chardee Kalan wich Rakhee Ji🙏

  • @harpreetkaurbhandohal7296
    @harpreetkaurbhandohal7296 10 місяців тому

    ਵੀਰੇ ਬਾਪੂ ਜੀ ਨੂੰ ਦਿਖਦਾ ਅੱਵੇ ਲੱਗਦਾ ❤

  • @sonubuttar4933
    @sonubuttar4933 10 місяців тому

    Ahna nu kainde aa BABA NANAK DA SIKH Waheguru Lami umar Bakhse Mera Veer nu Jithe lok apne. Apnya nu nahi sambde uthe veer pata ni kinya ku bajurga nu Pyar dinde aa

  • @shiningrainbow4839
    @shiningrainbow4839 10 місяців тому +3

    Respected veer ji
    ਤੁਸੀ ਬਹੁਤ ਵਧੀਆ ਕੰਮ ਕਰਦੇ ਹੋ ਤੁਹਾਨੂੰ ਇੱਕ ਬੇਨਤੀ ਹੈ ਕਿ ਤੁਸੀ ਅਤੇ ਤੁਹਾਡੀ ਟੀਮ ਕਿਰਪਾ ਕਰਕੇ ਦਸਤਾਨੇ ਪਾ ਕੇ rescue ਕਰਿਆ ਕਰੋ,🙏🙏🙏🙏

  • @radhikakhetarpal3015
    @radhikakhetarpal3015 10 місяців тому

    🙏🏻🙏🏻🙏🏻🙏🏻 tuhade warga insan nahi dekhye mai, bhgwan da roop ho tusi veere

  • @shehnaj_dhillxn7514
    @shehnaj_dhillxn7514 10 місяців тому +1

    ਵਾਹਿਗੁਰ ਚੜਦੀ ਕਲਾੰ

  • @prem.ksingh4103
    @prem.ksingh4103 10 місяців тому +3

    Waheguru ji bless you Satpal Singh ji and your team 🙏🙏🙏

  • @user-gurijatana0786
    @user-gurijatana0786 10 місяців тому

    Pal verr ji parmatma thanu hamesha chardika ch rakhan 🙏 lok sach kehnde a tusi rabhi ruh ho 🙏

  • @JagtarSingh-tn9oh
    @JagtarSingh-tn9oh 10 місяців тому +3

    Waheguru ji ka khalsa waheguru ji ki Fateh 🙏

  • @user-pp6fj8fq3l
    @user-pp6fj8fq3l 10 місяців тому

    Pal veere tusi bhaut sohni seva karde a rab thono lamiya umra bakhshe

  • @kashmirsingh8572
    @kashmirsingh8572 9 місяців тому

    ਪਾਲ ਸਹਿਬ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ

  • @harman_Dabrikhana
    @harman_Dabrikhana 10 місяців тому +1

    ਬਹੁਤ ਵਧਿਆ ਬਾਈ ਜੀ

  • @Zeeshankhan-hz4kg
    @Zeeshankhan-hz4kg 10 місяців тому +1

    Ki hogaya hai saade punjab nu, kiho jihe ristedaar, bete ate betiyan han jihre apne bujuragan nu raste ch shadd jaande ne jadon ihna nu, unha di zaroorat hundi hai, eh mere punjab da virsa taan nahi ho sakda. Par Pal veere varge veeran ne punjab te punjabiat nu bachaon da jimma apne modeyan te chakk rakheya hai, jeeonde vasde raho pal veere, ajj punjab nu tuhaade varge veeran di lorh hai.

  • @karmjitsingh2230
    @karmjitsingh2230 10 місяців тому

    ਵਾਹੇ ਗੁਰੂ ਰਾਮਦਾਸ ਜੀ ਮੇਹਰ ਕਰੋ ਜੀ

  • @zaheeruddinbaber5179
    @zaheeruddinbaber5179 10 місяців тому +2

    Great work 🌹 MASHALLA ❤️💛💜

  • @gurjitkaur9033
    @gurjitkaur9033 10 місяців тому +2

    ਵਾਹਿਗੁਰੂ ਜੀ ਵਾਹਿਗੁਰੂ 😢😢😢😢😢

  • @SulakhanSingh-tm1nc
    @SulakhanSingh-tm1nc 10 місяців тому +1

    ਵਾਹਿਗੁਰੂ ਜੀ ਤੁਹਾਨੂੰ ਚੜੀ ਕਲਾਂ ਵਿੱਚ ਰੱਖੇ 🙏🏻🙏🏻🙏🏻🙏🏻🙏🏻🙏🏻

  • @gaganbrar8675
    @gaganbrar8675 10 місяців тому +1

    Waheguru ji ki Khalsa waheguru ji ki Fateh ❤

  • @user-sx5ow3sx4p
    @user-sx5ow3sx4p 10 місяців тому +2

    Rab Tawanu lambi umar deve veere🙏🙏🙏🙏lots of respect from himanchal valon

  • @sachkhand670
    @sachkhand670 9 місяців тому

    Waheguru ji kinni narak bhari zindagi ghatt rahe ne eh😢 asi kinne khushkismat aa ki saade kol sab kuch hai te fir vi asi zindagi ton santusht nahi..Waheguru ji mehar karn 🙏

  • @SatnamSingh-fe3tg
    @SatnamSingh-fe3tg 10 місяців тому +2

    Dhan Guru Nanak Dev g Mhar kro 🙏🙏

  • @ROHITCHITRA-qz8qe
    @ROHITCHITRA-qz8qe 10 місяців тому

    Vir g ashi tuhadi video dekhar bohut khush hunde ha ki Aap jo kam kardo ho es tra koi nahi kar sakta Aap bohut hi ache ensan ho thanks g

  • @Aaravshorts-fd9nx
    @Aaravshorts-fd9nx 10 місяців тому +1

    Wahe guruji ka Khalsa wahe guruji ki fateh 🙏🙏 wahe guru aap pe humesha mehar kre Bhai ji 🙏

  • @JaswinderSingh-lq6zj
    @JaswinderSingh-lq6zj 10 місяців тому +1

    Waheguru ji Mehar kario bapu ji te 🙏

  • @JASSKALSI-fs2np
    @JASSKALSI-fs2np 9 місяців тому

    Hey mere aa malka .baba g te mehar krna ....baba g nu bilkul thik kar dena mere aa malka 🙏🙏🙏🙏🙏🙏🙏

  • @arshmann2394
    @arshmann2394 6 місяців тому

    Heyyy Sachepatshah 🙏🙏🙏🙏dar lagda waheguru,, tu sanu bohat vadiya jeevan dita sachepatshah, asin dekh sakde aa sun sakde aa bol sakde aa tur sakde aa. Hor ki chahida waheguru bas ik Tera Naam 🙏🙏🙏

  • @Pawan_xr
    @Pawan_xr 10 місяців тому +1

    Waheguru mahr krn 🙏

  • @pooja-105
    @pooja-105 10 місяців тому +1

    ❤❤ waheguru waheguru waheguru waheguru waheguru waheguru waheguru ji 🥰

  • @MannSabb-qw3ni
    @MannSabb-qw3ni 10 місяців тому +3

    Waheguru ji 🙏🙏🙏♥️♥️

  • @BalbirSingh-xt2ud
    @BalbirSingh-xt2ud 10 місяців тому +1

    ਬਹੁਤ ਵਧੀਆ ਇਨਸਾਨ ਪਾਲ ਭਾ ਜੀ ❤

  • @karamjitgillgill2480
    @karamjitgillgill2480 10 місяців тому

    Waheguru ji Mehar Karo ji Khalsa ji di manokamna puri karo ji

  • @jassdhaliwal6941
    @jassdhaliwal6941 10 місяців тому +1

    ਵਾਹਿਗੁਰੂ ਜੀ ਮਿਹਰ ਕਰੋ

  • @sunnyallowal
    @sunnyallowal 10 місяців тому +2

    Ram Ram ji

  • @amandeepsidhuz3331
    @amandeepsidhuz3331 10 місяців тому

    Pal veer di rab lambi umar kre

  • @charanjitsingh4388
    @charanjitsingh4388 10 місяців тому +1

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @grettaalmeida3612
    @grettaalmeida3612 10 місяців тому +1

    Praise the lord 🙏 both are doing very very good job sir God bless you and your team 🙏🙏🙏❤❤❤🎉

  • @singhavanish4960
    @singhavanish4960 10 місяців тому +1

    Waheguru Ji Ka Khalsa Waheguru Ji Ki Fateh" ❤🙏

  • @annasrandhawa9822
    @annasrandhawa9822 10 місяців тому

    Veer ji you are doing great work. Mera dil bohat ziada krda visit karn nu pr kr nai sakda q k main Pakistan tu waa. Allah pak tuwanu khush rakhay te hor ziada kam karn di himat de.

  • @harafangle9473
    @harafangle9473 10 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏

  • @karamjitgillgill2480
    @karamjitgillgill2480 10 місяців тому

    Waheguru ji waheguru ji waheguru ji waheguru ji

  • @kuldeepkaurkaur6515
    @kuldeepkaurkaur6515 10 місяців тому +1

    God bless you and your team

  • @jaswindergouriji4108
    @jaswindergouriji4108 10 місяців тому

    Veer g bhout achi sava kar rhy Waheguru g mihar Karn. 🙏🙏🙏👌

  • @gurwantsingh1895
    @gurwantsingh1895 10 місяців тому

    ਵੀਰ ਜੀ ਬਹੁਤ ਵਧੀਆ ਸੇਵਾ ਕਰ ਰਹੇ ਹੋ

  • @Jaspreet851
    @Jaspreet851 10 місяців тому

    Waheguru nanak dukhia sab sansaar so sukhiya jin naam adhaar

  • @love9456hii
    @love9456hii 10 місяців тому +2

    Wahegauru ji 🙏 mehre kari

  • @pawanseema8282
    @pawanseema8282 10 місяців тому +1

    Waheguru Waheguru Waheguru g

  • @Gurpyas957
    @Gurpyas957 10 місяців тому +1

    Waheguru ji Maher kre rabb

  • @MahangaSingh-gi3fo
    @MahangaSingh-gi3fo 10 місяців тому +1

    Pal veer Rab tuhanu chardi klla vich rakhe ji

  • @user-tm3jj8kd1p
    @user-tm3jj8kd1p 10 місяців тому

    Waheguru g sab da phla kri.

  • @ParamjitKaur-dl1zd
    @ParamjitKaur-dl1zd 10 місяців тому +2

    Waheguru ji

  • @sukhraj6761
    @sukhraj6761 10 місяців тому

    Waheguru ji 🙏 dhan dhan baba Deep Singh ji 🙏🙏🙏🙏

  • @kulwinderkaur3771
    @kulwinderkaur3771 9 місяців тому

    Waheguru ji ka khalsa waheguru ji ki fateh 🙏🙇‍♀️

  • @youtubegurman1260
    @youtubegurman1260 10 місяців тому

    God bless bapuji and also pal verr ji