ਮਾਵਾਂ ਬਿਨਾ ਪੁੱਤਾ ਦੇ ਆ ਹਲਾਤ ਹੋ ਜਾਦੇ ਨੇ ਦੋਸਤੋ ਪਿਛਲੇ 7 ਸਾਲ ਤੋ ਸੰਗਲ ਨਾਲ ਬੰਨ ਕੇ ਰੱਖਦੇ ਨੇ Candy ਵੀਰ ਨੂੰ..

Поділитися
Вставка
  • Опубліковано 27 жов 2024
  • #ਆਪਣਾ_ਫਰਜ਼_ਸੇਵਾ_ਸੁਸਾਇਟੀ_ਪਿੰਡ_ਲਚਕਾਣੀ_ਪਟਿਆਲਾ

КОМЕНТАРІ • 437

  • @MANREET702
    @MANREET702 2 роки тому +36

    *ਪ੍ਰਮਾਤਮਾ ਇਹਨਾਂ ਨੂੰ ਜਲਦੀ ਠੀਕ ਕਰੇ ਤੇ ਪਾਲ ਵੀਰ ਵੀ ਧੰਨਵਾਦ ਜਿਹੜੇ ਇਹਨਾਂ ਦੀ ਸੇਵਾ ਕਰ ਰਹੇ ਨੇ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ*

  • @GurwinderSingh-ts1bk
    @GurwinderSingh-ts1bk 2 роки тому +34

    ਵਾਹਿਗੁਰੂ ਜੀ ਨੇ ਪਾਲ ਵੀਰ ਨੂੰ ਇੱਕ ਹੋਰ ਰੱਬੀ ਰੂਹ ਦੀ ਸੇਵਾ ਕਰਨ ਦਾ ਮੌਕਾ ਮਿਲ ਗਿਆ ਹੈ ਵਾਹਿਗੁਰੂ ਜੀ ਪਾਲ ਵੀਰ ਨੂੰ ਇਸ ਵੀਰ ਦੀ ਸੇਵਾ ਕਰਨ ਦਾ ਬਲ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏🙏🙏🙏🙏🙏

  • @balvindermusicworld2079
    @balvindermusicworld2079 2 роки тому +5

    Aap Jaise Frishto ki bajah se duniya
    Chal rahi hai, Baheguru ki kirpa aap par bani rahe.

  • @sajidabbassajidabbas1497
    @sajidabbassajidabbas1497 2 роки тому +26

    I Like Sardars but I love their efforts , May Allah blessed all of them .

  • @sukhchainsingh4792
    @sukhchainsingh4792 2 роки тому +2

    ਪ੍ਰਮਾਤਮਾ ਦੀ ਚੜ੍ਹਦੀਕਲਾ ਹੋਵੇ ਜੀ ਸਭ ਕੁਝ ਠੀਕ ਹੋ ਜਾਵੇਗਾ ਬੱਚਾ ਮਧਦੁਧੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

    • @sukhchainsingh4792
      @sukhchainsingh4792 2 роки тому +1

      ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸਭ ਦਾ ਰਾਖਾ ਸਭਨੀ ਥਾਂਈ ਜੀ

  • @makhankalas660
    @makhankalas660 2 роки тому +12

    ਵਾਹਿਗੁਰੂ ਜੀ ਵੀਰ ਤੇ ਮੇਹਰ ਕਰਿਓ ਜੀ ਦਵਾਈ ਲੱਗ ਜਾਵੇ ਜੀ ਦਵਾਈ ਨਾਲ ਠੀਕ ਹੋ ਕੇ ਆਪਣੀ ਵਧੀਆ ਜਿੰਦਗੀ ਜੀਵੇ ਜੀ ਮੇਹਰ ਭਰਿਆ ਹੱਥ ਰੱਖਿਓ ਜੀ ਸੁੱਖੀ ਸਾਂਦੀ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @makhankalas660
    @makhankalas660 2 роки тому +9

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @DcMelodyLive
    @DcMelodyLive 2 роки тому +19

    ਵਾਹਿਗੁਰੂ ਮਿਹਰ ਕਰੇ ਵੀਰ ਤੇ 🙏🏻

  • @Iamkaran7
    @Iamkaran7 2 роки тому +3

    Paji apki video dekhkar algi Khushi milti hai man ko santi mil jati hai aap jese is duniya me sare log ho na to duniya badal jayegi 🙏🙏🙏🙏jai shree ram har har Mahadev 🕉️🕉️🕉️🕉️🕉️

  • @mehra6889
    @mehra6889 2 роки тому +1

    ਜਿਸ ਮਾਂ ਨੇ ਜਨਮ ਦਿੱਤਾ ਜੇ ਊਹ ਜਿਊਦੀ ਹੁੰਦੀ ਤਾ ਇਲਾਜ ਪੂਰਾ ਹੋ ਜਾਦਾ

  • @makhankalas660
    @makhankalas660 2 роки тому +6

    ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਸੁੱਖੀ ਸਾਂਦੀ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @makhankalas660
    @makhankalas660 2 роки тому

    ਵਾਹਿਗੁਰੂ ਜੀ ਆਪਣਾ ਫਰਜ ਸੇਵਾ ਕਰਦੇ ਪਾਲ ਖਰੋੜ ਵੀਰ ਸਾਰੇ ਭੈਣ ਭਰਾਵਾਂ ਜੀ ਤੇ ਸਾਰੇ ਪਰਿਵਾਰ ਮੈਂਬਰਾ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @pinkychoudhary3921
    @pinkychoudhary3921 2 роки тому +8

    Pal veera waheguru ji tenu chardikala vich rakhe 🙏🏻🙏🏻🙏🏻🙏🏻🙏🏻

  • @butasinghdhaliwal9496
    @butasinghdhaliwal9496 2 роки тому +1

    ਵਾਹਿਗੁਰੂ ਜੀ। ਬਹੁਤ ਬਹੁਤ ਧੰਨਵਾਦ ਆਪਣਾ ਫਰਜ਼ ਸੇਵਾ ਸੁਸਾਇਟੀ ਤੇ ਵੀਰ ਪਾਲ ਖਰੌੜ ਜੀ ਦਾ । ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖ਼ਸ਼ੇ ।🙏🏽🙏🏽🙏🏽

  • @malkitjohal3662
    @malkitjohal3662 2 роки тому +5

    ਵਾਹਿਗੁਰੂ ਜੀ ਇਸ ਬਾਈ ਨੂੰ ਜਰੂਰ ਠੀਕ ਕਰਯੋ ਜੀ

  • @malikzaheer6739
    @malikzaheer6739 2 роки тому +1

    Me Pakistan se hon
    ap log bohat acha kam kar rhe hain
    Allah ap ko is ka ajar yani Sawab de ga
    Insaniyat ki khdmat sab se bada mazhab hai❤️

  • @reshamjitkaur147
    @reshamjitkaur147 2 роки тому +2

    Pal kharoud ji salute tuhanu
    Waheguru ji tuhanu Chad di kala ch rakhan 🙏

  • @brarfamily3565
    @brarfamily3565 2 роки тому +1

    Waheguru ji candy nu jaldi thik kre, thanks pal veerji,

  • @balwantsingh6251
    @balwantsingh6251 2 роки тому

    ਅਸੀਂ ਕੇਨਡੀ ਵੀਰ ਲਈ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਮਾਲਕ ਇਹਨੂੰ ਸੁਧ ਬੁਧ ਬਖਸੇ ਠੀਕ ਹੋ ਜਾਵੇ ਵਾਹਿਗੁਰੂ ਜੀ

  • @narshotsaab9064
    @narshotsaab9064 2 роки тому +8

    Waheguru mehar kare veer te nale sono veera no sada layi khosh rakhe 😍😍😍😍😍😍😍😍😍😍😍😍😍😍

  • @BalrajSingh-sr6fv
    @BalrajSingh-sr6fv 9 місяців тому +1

    ਵਾਹਿਗੁਰੂ ਜੀ 🙏🙏🙏🙏🙏

  • @bimlakaur7982
    @bimlakaur7982 2 роки тому +4

    Waheguru ji da shukhr h verji eh seva kar rahe hai rab sab Da Bhala kari 🙏🙏🙏

  • @harjinderamargarhia7869
    @harjinderamargarhia7869 2 роки тому +2

    ਕਰ ਭਲਾ ਹੋ ਭਲਾ ਬੋਹਤ ਵਧੀਆ ਸੇਵਾ ਨਿਭਾ ਰਹੇ ਹੋ ਵੀਰ ਜੀ 🙏

  • @sadiqakbartaranwal
    @sadiqakbartaranwal 2 роки тому +28

    I respect everyone who were involved in this Seriously the best piece that i ve ever seen on UA-cam 💌 Hate off to well all 💟 love your videos ❤

  • @natashakhan7773
    @natashakhan7773 2 роки тому

    Pakistan say mare duha ap sab k leay bhoot sara peyar ap sab k leay

  • @beetabrar2467
    @beetabrar2467 2 роки тому +4

    ਵਾਹਿਗੁਰੂ ਜੀਵਨ ਵਧੀਆ ਕਰ ਦੇ
    ਸਤਿਨਾਮ ਵੀਰ ਦਾ

  • @JORABRAR
    @JORABRAR 2 роки тому +4

    ਵਾਹਿਗੁਰੂ ਗੁਰੂ ਜੀ ਬਹੁਤ ਬਹੁਤ ਧੰਨਵਾਦ ਖਾਲਸਾ ਜੀਓ

  • @kgill1365
    @kgill1365 2 роки тому +1

    Pal Kharoud best veery ji best good job I vandoe wahe guru a ji

  • @grettaalmeida3612
    @grettaalmeida3612 2 роки тому

    OMG good 👍 jobs brother god bless u and your team TQ brother good 👍

  • @jatinderbajwa9600
    @jatinderbajwa9600 2 роки тому +1

    ਪਾਲ, ਵੀਰ, ਰੱਬ, ਤੈਨੂੰ ਚਤਦੀ,, ਕਲਾ

  • @MandeepKaur-fl2sz
    @MandeepKaur-fl2sz 2 роки тому +1

    Bhot badiya kar rahe o ji

  • @gurbindersingh6649
    @gurbindersingh6649 2 роки тому

    Pal vire asli kmm ta tuc kr re o vire sab to bdi sewa kr re o vire waheguru ji thode nal a vire hmesa wmk

  • @shinderkour97
    @shinderkour97 2 роки тому +8

    Waheguru ji Mehar Karo 🙏👏👏🙏👏

  • @mohdzain9999
    @mohdzain9999 2 роки тому +1

    pa g aap sab nu . God bless all of you .good job. .Allah aynu theek kar dey . wish you all the best. from pakistan

  • @jaspindergill417
    @jaspindergill417 2 роки тому

    ਪਾਲ ਵੀਰ ਤੈਨੂੰ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ

  • @SandeepSingh-xe8sm
    @SandeepSingh-xe8sm 2 роки тому

    ਵਾਹਿਗੁਰੂ ਜੀ ਮੇਹਰ ਕਰਿਓ ੲਿਸ ਬੱਚੇ ਤੇ 🙏🙏

  • @jagdevsinghdhalla2202
    @jagdevsinghdhalla2202 2 роки тому

    ਜਿਉਂਦੇ ਵਸਦੇ ਰਹੋ ਮੇਰੇ ਵੀਰੋ।ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ।

  • @Mika786moga
    @Mika786moga Рік тому

    ਸਕੀ ਮਾਂ ਕਿੰਨੀ ਮਜਬੂਰ ਹੋਵੇ ਬੱਚੇ ਦਾ ਧਿਆਨ ਜ਼ਰੂਰ ਰਖਦੀ ਆ

  • @rinkusarswat5975
    @rinkusarswat5975 2 роки тому +1

    मंदबुद्धि यह नहीं मंदबुद्धि हम लोग हैं। परमात्मा की लीला में हम इनको समझ नहीं पाते इसलिए हम मंदबुद्धि हैं।🙏🙏बाबा जी आप बहुत अच्छा काम कर रहे हो आप की कुछ वीडियो देख कर बहुत रोया 🙏जय श्री राम बाबा जी!

  • @mahindersinghraipehowa9743
    @mahindersinghraipehowa9743 2 роки тому +1

    ਵਾਹਿਗੁਰੂ ਜੀ ਮੇਹਰ ਕਰਨਗੇ ਜੀ

  • @jagjitsingh1993
    @jagjitsingh1993 2 роки тому

    Bhaji great job aapji nu salutes ne ji

  • @amanjotsingh1113
    @amanjotsingh1113 2 роки тому

    Waheguru ji aa veer nu jaldi thik kar do god blass you pal veer ji

  • @neelamdhiman687
    @neelamdhiman687 2 роки тому +5

    God bless pal & all volunteers🙏🙏

  • @sonyelectronics6362
    @sonyelectronics6362 2 роки тому +1

    ਮੰਦ ਬੁॅਧੀ ਜਣੀ ਕੇ ਰਬ ਦਾ ਰੂਪ.ਬਹੁਤ ਮਸੂਮ ਬॅਚਾ...

  • @Ashok.kumar.135
    @Ashok.kumar.135 2 роки тому +5

    Waheguru ji kirpa karan🙏🙏🙏💐

  • @SatnamSingh-cf2xv
    @SatnamSingh-cf2xv 2 роки тому +5

    🙏 Waheguru ji mehar karan satnam singh te

  • @Sandeep.Singh62
    @Sandeep.Singh62 2 роки тому

    Waheguru g sab te apna mehar pareya hath rakheyo g sab te waheguru waheguru waheguru waheguru waheguru waheguru waheguru waheguru waheguru waheguru waheguru g

  • @jaspalkaurgrewal7873
    @jaspalkaurgrewal7873 2 роки тому

    Waheguruji thunu sada hi chrdikala Vich rakhan but vada uprala- hai g

  • @gagagagasingh3469
    @gagagagasingh3469 Рік тому +1

    ਵਾਹਿਗੁਰੂ ਮੇਹਰ ਕਰੀ ਸਭ ਤੇ 🙏🙏🙏🙏🙏

  • @Mr.Rohit.singhh
    @Mr.Rohit.singhh 2 роки тому

    Bhai ji tusi great kam kar re ho ...rab ka roop ho aap

  • @MangalSingh-ns2yf
    @MangalSingh-ns2yf 2 роки тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @gurusharanpalsinghrandhawa6069
    @gurusharanpalsinghrandhawa6069 2 роки тому +5

    Waheguru Ji Ka Khalsa
    Waheguru Ji Ki Fateh
    🙏🌹🙏

  • @gurshabadsingh2914
    @gurshabadsingh2914 2 роки тому

    Baba nanak chaddikala ch rakhe tuhanu, candy veer jaldi thik ho jan🙏🙏🏻

  • @balvirbainsbains4384
    @balvirbainsbains4384 2 роки тому

    ਵਾਹਿਗੁਰੂ ਜੀ ਮੇਹਰ ਕਰੋ ਏਸ ਵੀਰ ਜੀ ਤੇ

  • @sukhdeepsahota2398
    @sukhdeepsahota2398 2 роки тому

    Veer ji Waheguru tohde Veera te meher karn🙏🙏bahut sohna kam karde o tusi veer ji

  • @hardeepkumar1181
    @hardeepkumar1181 2 роки тому

    Waheguru ji tohade te veer ji mehar rakhan ji tohadi sewa war ave ji 🙏🙏🙏🙏

  • @adeebalam5058
    @adeebalam5058 2 роки тому

    Love from Pakistan.. May God bless you... Bro

  • @ashadevi8117
    @ashadevi8117 2 роки тому +4

    Waheguru ji theek karn ihnu chethi ❤️

  • @jankarsharma3149
    @jankarsharma3149 2 роки тому

    Very thanks I have also one same in my home bharat age thirty years now

  • @karamjitsingh765
    @karamjitsingh765 2 роки тому

    ਬਾਬਾ ਨਾਨਕ ਚੜਦੀ ਕਲਾ ਰੱਖੇ ਵੀਰ ਦੀ

  • @karamjitsekhon498
    @karamjitsekhon498 Рік тому

    Good veer pal singh we all with u

  • @jasspreet6757
    @jasspreet6757 2 роки тому +2

    ਮੇਹਰ ਕਰੀ ਦਾਤਿਆ ਸਬ ਤੇ 🙏

  • @surindersingh1966ss
    @surindersingh1966ss 2 роки тому

    Very good brother God bless you

  • @kymyeowell2201
    @kymyeowell2201 Рік тому +1

    Waheguruji ka khalsa atey waheguruji ki fateh...pal Veera don't you think family should have kids like this inside the house and not to be abandoned like an animal... seriously it breaks my heart the parents just live them out and get them on with it..if there own family can treat there own kids like that what do we accept from others..thanks to you for supporting everyone...pls Veera do tell the parents not to abandoned there own kids 😢🙏🙏🙏🙏🙏

  • @sultansingh7138
    @sultansingh7138 Рік тому

    Pal Singh Khalsa ji god bless you🙏❤❤❤❤ maa to bina koi ni puchhda

  • @jotchanderh8664
    @jotchanderh8664 2 роки тому

    Waheguru candy nu jldi jldi thik krn WMK 🙏🙏🙏

  • @gursimrankaur2231
    @gursimrankaur2231 2 роки тому +6

    Waheguru ji mehar kro🙏🏻🙏🏻☺☺

  • @Jagubhullar123.
    @Jagubhullar123. 2 роки тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 👏🏻👏🏻

  • @babbukaur6291
    @babbukaur6291 2 роки тому +1

    Waheguru mehr krn ji

  • @simmumalhi4412
    @simmumalhi4412 2 роки тому

    Waheguru waheguru ji ...jldi thik kro es veer nu

  • @ranvirsingh4021
    @ranvirsingh4021 2 роки тому

    ਵਾਹਿਗੁਰੂ ਜੀ ਵੀਰ ਤੇ ਮੇਹਰ ਕਰਨਾ ਜੀ

  • @hansteraho1966
    @hansteraho1966 2 роки тому

    Kitna pyara bacha hain

  • @montigurjar234
    @montigurjar234 2 роки тому

    Gruru tu rabh da rup hai Sharda sab te achhe ho te hai tu to rab hai Gru

  • @dalbirnagra7885
    @dalbirnagra7885 2 роки тому +3

    Waheguru Ji tandrusti dena te sab nu chardi kala ch rakhna 🥰🙏

  • @ravindersinghmanvinder7650
    @ravindersinghmanvinder7650 2 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @bhagatsingh9860
    @bhagatsingh9860 2 роки тому

    waheguru ji waheguru ji waheguru ji waheguru ji waheguru ji

  • @Talwinder_123
    @Talwinder_123 2 роки тому

    Thanksgoodpeople

  • @charanjitsingh4388
    @charanjitsingh4388 2 роки тому

    ਵਹਿਗੁਰੂ ਜੀ ਮੇਹਰ ਕਰੋ ਜੀ

  • @veerlandha8342
    @veerlandha8342 2 роки тому

    God bless you pal veer jii rab tuarnu long life deva jii ta jo tusi eda da loka de help karo ma sab nu ahi apel kardi a ki tusi vi pal veer ji de nal help karo jii

  • @pindaale4081
    @pindaale4081 2 роки тому

    Wahe guru ji sarea nu jaldi theek karna

  • @deadly_aj9397
    @deadly_aj9397 2 роки тому

    Waheguru ji mehar karow good job udo

  • @harpreetgudani3054
    @harpreetgudani3054 2 роки тому +2

    Waheguru ji mehar kro veer Te 🙏🏻🙏🏻

  • @veerlandha8342
    @veerlandha8342 2 роки тому

    Veer ji rab tuanu hamasa happy raka jii god bless you bro. Boot boot thanks bro tusi eda da loka de help kardeo jii

  • @ManjeetSingh-zu7wq
    @ManjeetSingh-zu7wq 2 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @GarrybainsBains
    @GarrybainsBains 2 роки тому

    Waheguru waheguru ji veer te kirpa kro ji 🙏🏻🙏🏻🙏🏻

  • @omkarsinghvirkjatt3942
    @omkarsinghvirkjatt3942 2 роки тому +5

    Waheguru ji 🙏🙏🙏🙏🙏🙏

  • @rupindermuktsar4617
    @rupindermuktsar4617 2 роки тому

    Waheguru ji Khalsa waheguru ji ki Fateh

  • @sadhnasingh3199
    @sadhnasingh3199 2 роки тому

    Veere,rab da Kam Kari chalde ho🙏

  • @instagramreelsupdate5389
    @instagramreelsupdate5389 2 роки тому

    Waheguru jaldi theek karan satnam singh veere nu 🤲

  • @daljeetpaneswar5670
    @daljeetpaneswar5670 8 місяців тому

    Candy beta ikkela reh jaan jrj he bemaar hoya hai Rab tenu lambi umar teri tandrusti axe

  • @kuljindersingh9391
    @kuljindersingh9391 2 роки тому

    ਸਤਪਾਲ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @alwayssmile9192
    @alwayssmile9192 2 роки тому

    Wahaguru g mehr krn 🙏🙏🙏🙏 sab ta

  • @mahikaur6577
    @mahikaur6577 2 роки тому

    Veer.ji waheguru ji thunu lambi umar da

  • @manishsagardavlogs7625
    @manishsagardavlogs7625 2 роки тому +1

    शीशा और रिश्ता, दोनों नाजुक होते
    हैं...
    पर दोनों में अंतर यह है कि शीशा गलती
    से टूट जाता है और रिश्ता गलतफहमी
    से.... ❤

  • @prabhbhandal145
    @prabhbhandal145 2 роки тому

    Bhut vadia km kr reha ohh g

  • @taranjitkaur5665
    @taranjitkaur5665 2 роки тому

    G b u ਪਾਲ ਪੁੱਤਰ

  • @stephenphillips1387
    @stephenphillips1387 2 роки тому +3

    It is so sad to see that the farm owner, seems to think that he can treat his worker like that. I don"t know what his reasons are or his exsplanations
    is. So cruel to know that this sort of thing is happening in this day and age. The good side is, our Sikh brothers out there helping.
    I have so much respect for the Sikh religion and this movement.God bless you all.

  • @swaransingh3694
    @swaransingh3694 2 роки тому +1

    ਵਾਹਿਗੁਰੂ ਭਲੀ ਕਰੇ

  • @mandheeraulakh683
    @mandheeraulakh683 2 роки тому

    Wahguru ji wahguru ji meher karn sab te ji

  • @sonuboparai8542
    @sonuboparai8542 2 роки тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏