RIMT College ਇਸ ਬਾਪੂ ਦੀ ਜਮੀਨ ਚ ਬਣਿਆ ਸਾਰਾ ਕੁਝ ਸੀ ਘਰ ਚ ਸਾਰਾ ਪਰਿਵਾਰ ਸੀ ਪਰ ਅੱਜ ਖੰਡਰ ਬਣ ਗਿਆ ਬਾਪੂ ਦਾ ਘਰ

Поділитися
Вставка
  • Опубліковано 31 січ 2025

КОМЕНТАРІ • 372

  • @ranjeetsinghsandhu8635
    @ranjeetsinghsandhu8635 Рік тому +36

    ਜੇ ਕਿਸੇ ਨੇ ਰੱਬ ਵੇਖਣਾ ਤਾਂ ਪਿੰਡ ਲਚਕਾਣੀ ਜਾ ਕੇ ਵੇਖ ਲਓ 👏🏻👏🏻👏🏻👏🏻

  • @SimratPal-k6n
    @SimratPal-k6n Рік тому +7

    ਜੈ ਹਰ ਇਕ ਘਰ ਚ ਇਹੋ ਜਾ ਇਕ ਵੀਰ ਵੀ ਹੋਵੇ ਤਾਂ punjab ਚ swarg ਹੀ ਬਣ ਜਾਵੇ ਬਜੁਰਗਾਂ ਲਈ

  • @sultansingh7138
    @sultansingh7138 Рік тому +31

    ਪਾਲ ਸਿੰਘ ਖਾਲਸਾ ਜੀ ਤੁਸੀ ਗਰੀਬ ਬੇਸਹਾਰੀਆ ਵਾਸਤੇ ਰੱਬ ਹੋ ਵਾਹਿਗੁਰੂ ਮੇਹਰ ਕਰੇ ਗੁਰੂਦਵਾਰਾ ਸਾਹਿਬ ਵਾਲੀਆਂ ਨੂੰ ਵੀ ਇਹ ਵੀਰ ਦੀ ਰੇਖ ਦੇਖ ਕਰਨੀ ਚਾਹੀਦੀ ਸੀ 🙏❤️

  • @ਅਕਾਲਸਹਾਇਗੁਰਬਾਣੀ

    Wahe guru ji kirpa kare sarean te 🙏🙏🙏🙏🙏

  • @malkitkaur9429
    @malkitkaur9429 Рік тому +30

    ਵਾਹਿਗੁਰੂ ਜੀ ਬਾਪੂ ਜੀ ਨੂੰ ਠੀਕ ਕਰਿਓ,ਹੇ ਵਾਹਿਗੁਰੂ ਜੀ 🙏ਪਾਲ ਵੀਰ ਅਤੇ ਸਾਰੀ ਟੀਮ ਤੇ ਮੇਹਰ ਭਰਿਆ ਹੱਥ ਰੱਖੋ

  • @atarsadventures
    @atarsadventures Місяць тому +1

    Waheguru ji uncle ji nu chardikala vich karo🙏🏻

  • @Woooo111
    @Woooo111 Рік тому +5

    Waheguru ji ka Khalsa waheguru ji ki Fateh ❤
    Jai shree ram❤
    Bohot he pyara Kam kr reha ho . Rab chardi kala ch rakhe

  • @rafichauhan2488
    @rafichauhan2488 Рік тому +6

    ਬਾਪੂ ਜੀਂ ਹੁਣ ਬਾਬਾ ਜੀਂ ਕੋਲ ਪੋਚਗੇ ਨੇ ਹੁਣ ਜਿੰਦਗੀ ਵਧੀਆ ਹੋਵੇ ਗਈ ਸਤਿ ਨਾਮ ਸ੍ਰੀ ਵਾਹਿਗੁਰੂ ਜੀਂ ਬਾਬਾ ਜੀਂ ਪ੍ਰਮਾਤਮਾ ਚੜਦੀਕਲਾ ਰੱਖੇ ਜੀਂ

  • @user-ranveer.123
    @user-ranveer.123 Рік тому +11

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਵਾਹਿਗੁਰੂ ਜੀ ਤੁਸੀਂ ਬਹੁਤ ਵੱਡੀ ਸੇਵਾ ਨਿਭਾ ਰਹੇ ਹੋ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਬਖ਼ਸ਼ਣ ❤❤❤

  • @gurveer.singh.grewal.3361
    @gurveer.singh.grewal.3361 Рік тому +12

    ਭੈਣ ਨਹੀਂ ਡੈਣ ਹੁੰਦੀਂ ਇਹੋ ਜਹੀ ਜ਼ਨਾਨੀ ਜੋ ਆਪਣੇ ਭਰਾਂ ਦਾ ਸਭ ਕੁਛ ਹੜੱਪ ਕਰਕੇ ਇਹੋ ਜਹੇ ਹਲਾਤਾਂ ਵਿੱਚ ਛੱਡ ਗੲੀ ਮਰਨ ਲਈ ਲੱਖ ਲਾਹਣਤ ਇਹੋ ਜਹੀ ਭੈਣ ਤੇ

  • @harwinderbassi6927
    @harwinderbassi6927 Рік тому +9

    ਬਾਈ ਪਾਲ ਸਿੰਘ ਜੀ ਬਹੁਤ ਧੰਨਵਾਦ ਤੇਰਾ ਤਦਰਉਸਤੀ ਬਖ਼ਸ਼ੇ ਰੱਬ ਤੈਨੂੰ ਜੋ ਦੁਖੀ ਆ ਦੀ ਸਾਰ ਲੈਨਾ

  • @benipalsaab2839
    @benipalsaab2839 Рік тому +9

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru waheguru ji mehar kro

  • @maninderjitsinghlehal5731
    @maninderjitsinghlehal5731 Рік тому +15

    ਵਾਹਿਗੁਰੂ ਭਲੀ ਕਰੇ ਮੇਹਰ ਕਰਨ ਸੱਚੇ ਪਾਤਸ਼ਾਹ

  • @preetpannu5199
    @preetpannu5199 Рік тому +4

    Dhan dhan baba deep Singh ji shaheed tuhade te bhut kirpa kre

  • @Shazzvillagefoodsecrets
    @Shazzvillagefoodsecrets Рік тому +18

    ਸਾਡੇ ਵੱਲੋਂ ਦੇਸ਼ ਪ੍ਰਦੇਸ਼ ਦੇ ਰਹਿਣ ਵਾਲੇ ਤਮਾਮਾ ਪੈਣਾ ਤੇ ਵੀਰਾਂ ਨੂੰ ਸਲਾਮ ਅਸੀਂ ਸੋਹਣੇ ਰੱਬ ਅੱਗੇ ਹੱਥ ਜੋੜ ਕੇ ਅਰਦਾਸ ਕਰਨੇ ਆ ਕਿ ਤੁਸੀਂ ਜਿੱਥੇ ਵੀ ਰਹੋ ਹਮੇਸ਼ਾ ਖੁਸ਼ ਰਹੋ ਵਸਦੇ ਰਹੋ ਤੇ ਆਬਾਦ ਰਹੋ ਤੇ ਹਮੇਸ਼ਾ ਹੀ ਸ਼ਾਦ ਰਹੋ 🙏🌹😍🙏🙏🙏🙏🙏🙏🙏

  • @prabhdeepkaur1518
    @prabhdeepkaur1518 Рік тому +8

    Bapu g vl dekh k bht roon ayea😢wmk🙏🙏

  • @HardeepSingh-zx2pw
    @HardeepSingh-zx2pw Рік тому +7

    ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ ਮੇਰੇ ਵੱਡੇ ਵੀਰ ਪਾਲ ਤੇ ਜੀ ਸਦਾ ਚੜਦੀਕਲਾ ਚ ਰੱਖਣਾ ਜੀ

  • @resputin8012
    @resputin8012 Рік тому +5

    ਮੈਂ ਤਾਂ ਬਾਬਾ ਜੀ ਉਦੋਂ ਤੋਂ ਦੇਖ ਰਿਹਾ ਜਦੋਂ ਤੋ ਪੁਰਾਣਾ ਕੋਠਾ ਹੁੰਦਾ ਸੀ, ਸੇਵਾ ਕਰਨ ਦਾ ਬੜਾ ਦਿਲ ਕਰਦਾ ਪਰ ਅਜੇ ਤਾਂ ਹੱਥ ਖਾਲੀ ਨੇ। ਬਾਬਾ ਜੀ ਮੇਰੇ ਲਈ ਵੀ ਅਰਦਾਸ ਕਰਿਓ ਮੇਰਾ ਕੰਮ ਬਣ ਜਾਵੇ ਤੇ ਮੈਂ ਓਸ ਵਾਹਿਗੁਰੂ ਵੱਲ ਦਿੱਤੀ ਨੇਕ ਕਮਾਈ ਵਿੱਚੋ ਵਧ ਚੜ ਕੇ ਹਿੱਸਾ ਪਾਇਆ ਕਰਾ।

  • @harmandhadli6679
    @harmandhadli6679 Рік тому +1

    ❤ WAHEGURU JII TUHANU TARRAKIYAN BAKSHAN. BHT BHALLA KRDEO LOKAN DA. 🙏🏻. WMK🙏🏻🙏🏻🙏🏻

  • @Sanatani.boyboy545
    @Sanatani.boyboy545 Рік тому +97

    🙏🙏🙏🙏ਹੇ ਭਾਈ, ਮੈਂ ਪੰਜਾਬੀ ਨਹੀਂ ਜਾਣਦਾ, ਪਰ ਮੈਂ ਤੁਹਾਨੂੰ ਦਿਲੋਂ ਸਲਾਮ ਕਰਦਾ ਹਾਂ, ਵੀਰ, ਮੈਂ ਸਿਰਫ ਤੁਹਾਡੇ ਲਈ ਇਸਦਾ ਅਨੁਵਾਦ ਕਰ ਰਿਹਾ ਹਾਂ ਅਤੇ ਟਿੱਪਣੀ ਕਰ ਰਿਹਾ ਹਾਂ, ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਤੁਹਾਡੇ ਲਈ ਅਨੁਵਾਦ ਕੀਤਾ ਹੈ, ਮੈਂ ਤੁਹਾਨੂੰ ਆਪਣੇ ਵੱਲੋਂ ਸਲਾਮ ਕਰਦਾ ਹਾਂ। ਦਿਲ, ਮੇਰੇ ਭਰਾ।🙏🙏🙏❤❤❤❤❤❤

    • @Usacali2593
      @Usacali2593 Рік тому +7

      Thank you bro pal veer ji warga koi insan nhi jo har lod wand lyi khada

    • @bablasekhon1044
      @bablasekhon1044 Рік тому +4

      ਧੰਨਵਾਦ ਜੀ

    • @Sanatani.boyboy545
      @Sanatani.boyboy545 Рік тому +6

      @@Usacali2593 right 👍 brother 🙏ਕਿਹਾ ਸੋ ਨਿਹਾਲ ਸਤਿ ਸ੍ਰੀ ਅਕਾਲ🙏🙏🙏

    • @parveshvashist39
      @parveshvashist39 Рік тому +2

      ❤❤❤❤

    • @ReetanPunjabDian
      @ReetanPunjabDian Рік тому

      Sada Punjabi channel waikho Tay subscribe karo

  • @shinesharma3997
    @shinesharma3997 10 місяців тому

    Waheguru bless you pal bai selut AA 22 ji 💐💐🇮🇳 tusi real ch rab de bheje hoye insaan ho jai Hind Jai Punjab 💐

  • @a.psingh396
    @a.psingh396 3 місяці тому

    ਵੀਰ ਸਤਪਾਲ ਸਿੰਘ ਜੀ ਧੰਨ ਹੋ ਤੁਸੀਂ। ਵਾਹਿਗੁਰੂ ਜੀ ਤੁਹਾਨੂੰ ਬਲ ਬਖਸ਼ਣ। ਮੈਂ ਅੱਜ ਨਿਹਾਲੇ ਦੀ ਓਹ ਵੀਡਿਓ ਦੇਖੀ ਜਦ ਤੁਸੀਂ ਉਸਨੂੰ ਉਸਦੇ ਪਿੰਡ ਲੈਣ ਗਏ ਸੀ ਤੇ ਹੁਣ ਓਹ ਵੀਰ ਆਪ ਜੀ ਦੇ ਨਾਲ ਸੇਵਾ ਨਿਭਾ ਰਿਹਾ ਹੈ। ਇਹ ਉਸ ਵਾਹਿਗੁਰੂ ਜੀ ਦੀ ਕਿਰਪਾ ਅਤੇ ਆਪ ਦੀ ਸੇਵਾ ਸਦਕਾ ਹੀ ਹੋਇਆ ਹੈ।

  • @ravinderjitsingh1168
    @ravinderjitsingh1168 9 місяців тому

    ਕੋਈ ਜਾਤ ਪਾਤ ਨਹੀਂ ਸਬ ਨੂੰ ਇਕ ਨਿਗ੍ਹਾ ਨਾਲ ਦੇਖ ਕੇ ਸੇਵਾ ਕਰਨੀ ਵਾਹਿਗੁਰੂ ।ਇਹ ਕੋਈ ਸੰਤ ਜਾ ਗੁਰੂ ਹੀ ਕਰ ਸਕਦਾ । ਮੱਥਾ ਟੇਕਦੇ ਆ ਤੁਹਾਡੇ ਚਰਨਾਂ ਵਿੱਚ ਵਾਹਿਗੁਰੂ ਜੀ

  • @CharnjitSingh-b9o
    @CharnjitSingh-b9o Рік тому +4

    ਵਾਹਿਗੁਰੂ ਜੀ ਲਚਕਾਣੀ ਪਿੰਡ ਵਿੱਚ ਰੱਬ ਵਸਦਾ

  • @barinderkaurhundal9856
    @barinderkaurhundal9856 Рік тому +5

    ਵਾਹਿਗੁਰੂ ਜੀ ਮੇਹਰ ਕਰੀ ਇਸ ਬਾਪੂ ਜੀ ਤੇ ਠੀਕ ਹੋ ਜਾਵੇ ਤੰਦਰੁਸਤੀ ਬਖ਼ਸ਼ੇ 🙏🙏🙏

  • @hiteshu41
    @hiteshu41 Рік тому +4

    🙏🙏 Waheguru ji ki khalsa,Waheguru ji ki fathey 🙏🙏

  • @SurinderSingh-rx2vg
    @SurinderSingh-rx2vg 9 місяців тому +1

    Pal veer wmk❤❤❤

  • @daljeetkaur1511
    @daljeetkaur1511 Рік тому +3

    ਵਾਹਿਗੁਰੂ ਤੁਹਾਡੇ ਤੇ ਹਮੇਸ਼ਾ ਹੱਥ ਰੱਖੇ ਮੇਰੀ ਉਮਰ ਵੀ ਖ਼ਾਲਸਾ ਜੀ ਆਪ ਨੂੰ ਲੱਗ ਜਾਵੇ

  • @asifmirza7916
    @asifmirza7916 Рік тому +1

    Bohat khushi hoti hai
    Jis trah app ye kam kartay hain.
    Meri Dua 🤲 hai RAAB app ko
    Is KA ajar Da ga.

  • @gurpreetsuman503
    @gurpreetsuman503 4 місяці тому

    ਮੇਰੇ ਸੱਚੇ ਪਾਤਸ਼ਾਹ ਮਿਹਰ ਕਰਨ ਸਾਰਿਆ ਤੇ🙏🙏🙏🙏

  • @SurianSingh
    @SurianSingh 28 днів тому

    Waheguru ji waheguru ji waheguru ji 🙏🙏💯🙏🥀🥀🙏💯💯💖💖

  • @ParamjitSingh-ug3lc
    @ParamjitSingh-ug3lc Рік тому +5

    ਵਾਹਿਗੁਰੂ ਜੀ ਪਹਿਲਾ ਵਿਊ ਪਹਿਲਾ ਕੁਮੈਂਟ , ਪਾਲ ਵੀਰ ਤੇ ਟੀਮ ਤੇ ਮਿਹਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ🙏🙏🇺🇸🇺🇸🙇‍♂️🙇‍♂️

  • @KewalSingh-rj2hn
    @KewalSingh-rj2hn 20 днів тому

    Waheguru ji pal veer te Maher parya hath rakhe🙏🙏🙏

  • @bablasekhon1044
    @bablasekhon1044 Рік тому +3

    ਿੲਹ ਸੇਵਾ ਹੇ ਅਸਲ ਚ ਜੋ ਪਾਲ ਵੀਰ ਕਰ ਰੱਹੇ ਨੇ ਸੋਹਣੇ ਰੱਬ ਅੱਗੇ ਹੱਥ ਜੋੜ ਕੇ ਅਰਦਾਸ ਹੇ ਕਿਰਪਾ ਕਰਨੀ

  • @25536
    @25536 Рік тому +2

    Waheguru ne sabu pal vir wrga sevadar ditta waheguru gi mehr rakhi hrpl🎉🎉🎉🎉🎉

  • @ManishKumar-w2k8j
    @ManishKumar-w2k8j Рік тому +3

    Waahe guru ji ka khalsa waahe guru ji ki fateh. Raaj karega khalsa aaki rahe na koi. Har Har Mahadev Har Har Mahadev Har Har Mahadev

  • @bachittarsinghrhal4565
    @bachittarsinghrhal4565 Рік тому +2

    Dilloon Respect Aa Ji Baba Ji Taanu, Sachey Paathshaah Hamesha Taanu Sab Nu Chadd-di Kala Ch Rakhan Ji🙏

  • @SurianSingh
    @SurianSingh 28 днів тому

    Pal veere god bless you may you live long 🙏🙏🙏🙏🙏🙏🙏🙏🙏

  • @princemiglani3067
    @princemiglani3067 Рік тому +2

    Pal veera Dil krda thuda pair Dho k p la veer waheguru thuda meher kare veer

  • @jagjitsingh1513
    @jagjitsingh1513 Рік тому +2

    Waheguru ji mehar karna sab te good job pal veer ji

  • @kiranNagi6569
    @kiranNagi6569 Рік тому

    Veerji sat shri akal ji.. wahrguru ji bapu ji nu chardikla ch rakhna or tandrusti bakshna... Bapu ji hun swarg ch pohnch gye ... Wahrguru mere veera de hmesha ang sang sahayi rehna. Waheguru ji da khalsa waheguru ji di fateh... 🎉🎉 Lots of blessings

  • @dr.manasarya6159
    @dr.manasarya6159 Рік тому +1

    आप धन्य हो,निशब्द है हम ,परमात्मा आपको शक्ति ओर सामर्थ्य दे..।

  • @Buttar847
    @Buttar847 Рік тому +4

    Waheguru ji waheguru ji waheguru ji waheguru ji

  • @gurmailsidhu8648
    @gurmailsidhu8648 Рік тому +4

    ਵਾਹਿਗੁਰੂ ਤੁਹਾਡੀ ਲੰਬੀ ਉਮਰ ਕਰੇ ਹਮੇਛਾਂ ਚੜ੍ਹਦੀ ਕਲਾ ਵਿੱਚ ਵਾਹਿਗੁਰੂ

    • @gurmailsidhu8648
      @gurmailsidhu8648 Рік тому +2

      ,ਰੱਖੇ ਵਾਹਿਗੁਰੂ ਤੁਹਾਨੂੰ

  • @Sandeepsingh-lf4gm
    @Sandeepsingh-lf4gm Рік тому +1

    Waheguru ji ka khalsa Shri waheguru ji ki Fateh 🙏 pal veere waheguru thonu lambiya umran bakshan ji 🙏♥️

  • @RinkuSingh-t4h
    @RinkuSingh-t4h Рік тому +1

    Veer Tera Dhanbad 😢😢😢😢😢😢😢😢😢

  • @KaranSidhu-s4p
    @KaranSidhu-s4p Рік тому

    Waheguru sabb te mehar bhareya hath rakhn 🙏🏻Kdi kise nu kise da muhthaj na kre Waheguru 🙏🏻

  • @ਹਰਪਾਲ7653
    @ਹਰਪਾਲ7653 Рік тому +1

    ਵਾਹਿਗਰੂ ਜੀ ਵੀਰ ਪਾਲ ਖਰੋੜ ਤੇ ਓਨਾ ਦੀ ਪੂਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏🙏🙏🙏🙏🙏🙏🙏🙏🙏🙏🙏

  • @guljabar8982
    @guljabar8982 Рік тому +3

    You are doing very good job sir may Allah Almighty Guru ji help you and this baba ji dont give up you are Great

  • @Randhawa336
    @Randhawa336 Рік тому +4

    ਵਾਹਿਗੁਰੂ ਜੀ ਤੇਰਾ ਸ਼ੁਕਰ ਹੈ। 🙏🙏

  • @kaursukhwant9757
    @kaursukhwant9757 Рік тому +1

    Waheguru ji chardi klaa vich rakhe jiyunde vasde raho sewa karn walyo sarbatt da bhlaa ji 🙏

  • @AhmedAbbasi-ei9xp
    @AhmedAbbasi-ei9xp Рік тому +3

    V v nice satpal great Parson ❤❤❤from Pakistan ❤❤❤

  • @balpreetsingh7606
    @balpreetsingh7606 Рік тому

    Shukriya pal Veer ji jo tusi inna de kam ande ho inna da sahara bande ho ji waheguru Maher krn ji 🙏🙏🙏

  • @arshmann2394
    @arshmann2394 Рік тому +1

    Hey Waheguru kinna aukha c turna v dil bot roya dekh ke aaj, asin gharan ch baithe aa te a bunurg anne dukh ch , waheguru tohanu tandrusti bakshe 🙏🙏🙏🙏

  • @rajinderkaur5928
    @rajinderkaur5928 Рік тому +9

    God bless you brother great work waheguru ji mehar karan baba g te

  • @balvirsinghmann963
    @balvirsinghmann963 Рік тому +1

    Waheguru g dhan hai thuhadi mata g jina ne thuhanu janam dita

  • @kyabaatmerisarkaradi2975
    @kyabaatmerisarkaradi2975 Рік тому +1

    Slam e pal veer ji tuhanu je kise ne Rabb dekhna ta tuhade darshan kar Len
    Waheguru da roop ho veer ji tussi

  • @sarbjeetkaur5643
    @sarbjeetkaur5643 Рік тому +3

    Pal beta tenu waheguru khus rakhe

  • @harjinderkaur8583
    @harjinderkaur8583 Рік тому +1

    ਧੰਨ ਧਰਤੀ ਲਚਕਾਣੀ ਦੀ ਜਿਥੇ ਪਾਲ ਸਿੰਘ ਵੀਰ ਨੇ ਜਨਮ ਲਿਆ ਧੰਨ ਧਰਤੀ ਜਿਥੇ ਦੁਖੀਆ ਦੇ ਦੁੱਖ ਦਰਦ ਦੂਰ ਹੁੰਦੇ ਹਨ ਹੇ ਵਾਹਿਗੂਰ ਮਿਹਰ ਕਰ ਇਸ ਜਲਦੀ ਬਲਦੀ ਦੁਨੀਆ ਨੂੰ ਮਿਹਰ ਦੀ ਨਿਗਾਹ ਨਾਲ ਸਾਂਤ ਕਰ ਦਿਓ

  • @tarsemkaur9319
    @tarsemkaur9319 10 місяців тому

    ਧੰਨ ਹੋ ਤੁਸੀਂ ਵੀਰ ਜੀ ਆਪ ਜੀ ਦਾ ਧੰਨਵਾਦ ਜੀ

  • @gurusharanpalsinghrandhawa6069

    Waheguru Ji Ka Khalsa
    Waheguru Ji Ki Fateh
    🌹🌹

  • @mewasingh3980
    @mewasingh3980 Рік тому +1

    ਵਾਹਿਗੁਰੂ ਜੀ ਮੇਹਰ ਕਰੇ ਪਾਲ ਸਿੰਘ ਲਚਕਾਣੀ ਤੇ ਸਾਰੀ ਟੀਮ ਤੇ ਜੋ ਬੇਸਹਾਰੀਆ ਦੇ ਸਹਾਰਾ ਬਣਦੇ ਨੇ

  • @bantykarrha1132
    @bantykarrha1132 Рік тому +2

    Veer ji tohada bohot bohot dhanwad ji,

  • @gillpreet9450
    @gillpreet9450 Рік тому

    waheguru rabb thonu lambi umraa bakshe🙏🙏🙏🙏

  • @gurlalsandhu9613
    @gurlalsandhu9613 11 місяців тому

    ਵਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ❤️🙏🏻🙇‍♂️

  • @WaheguruKhalsa-d3u
    @WaheguruKhalsa-d3u Рік тому +2

    Waheguru chardikala bakshna ji veeran nu🙏🙏

  • @bhupinderkaur8236
    @bhupinderkaur8236 Рік тому +1

    ਪਾਲ ਪੁੱਤਰ ਨੂੰ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ❤❤

  • @Tangovlog_CHD
    @Tangovlog_CHD Рік тому +2

    Waheguru ji waheguru ji 🙏🙏🙏🙏🙏

  • @gopalsinghchauhan8624
    @gopalsinghchauhan8624 Рік тому +5

    ਗੁਰੂ ਜੀ ਮਾਹਿਰ ਕਰੇ

  • @suntysingh7531
    @suntysingh7531 Рік тому

    Waheguru tuhanu hmesha chardi kla ch rakhn ji sewa lai ji thodi waheguru mehar krn sab te ji

  • @TheRajputsHistory
    @TheRajputsHistory Рік тому +2

    Lots of love and blessings to you from all over Pakistan. 💚💚💚💚💚🇵🇰🇵🇰🇵🇰🇵🇰🇵🇰🇵🇰

    • @JATTFF75
      @JATTFF75 Рік тому +1

      ❤❤❤

    • @Ganda_bacha_hu
      @Ganda_bacha_hu Рік тому

      Tu pakistani hai tu rajpooto ki history kyu bata raha hai?

  • @DarshanSingh-qq9gh
    @DarshanSingh-qq9gh Рік тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਬਹੁਤ ਬਹੁਤ ਧੰਨਵਾਦ ਨਾਲ ਵੀਰ ਜੀ ਦਾ

  • @manjeetsinghsingh4668
    @manjeetsinghsingh4668 Рік тому +5

    Waheguru ji mehar karan ji mehar karan ji 🙏🙏

  • @zaheeruddinbaber5179
    @zaheeruddinbaber5179 Рік тому +6

    اللہ تعالیٰ اپ کی مدد فرمائیں آمین ثم آمین 😢

  • @pritpalsingh8243
    @pritpalsingh8243 Рік тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @mrGamer-or8xm
    @mrGamer-or8xm 10 місяців тому

    Waheguru ji veer bohat changa km kadre ho waheguru ji tohanu tandrusti bakhse

  • @gurpeetsingh9642
    @gurpeetsingh9642 Рік тому +1

    ਬਾਬਾ ਨਾਨਕ ਚਾੜਦੀ ਕਲਾ ਰੱਖੇ ਪਾਲ ਵੀਰ ਦੀ ਸਾਰੀ ਟੀਮ ਨੂੰ

  • @championgamemap6485
    @championgamemap6485 Рік тому

    ❤ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @smartphonedoctor1242
    @smartphonedoctor1242 Рік тому +1

    Waheguru ji kirpa kro baba ji te

  • @JaswinderSingh-lq6zj
    @JaswinderSingh-lq6zj Рік тому +1

    Waheguru ji Mehar kario iss bapu ji te 🙏

  • @manojbhardwaze1264
    @manojbhardwaze1264 Рік тому

    Waheguru ji tuhanu chardi kla ch rkhe hmesha eee khalsa ji

  • @arshmann2394
    @arshmann2394 Рік тому +1

    Heyy Sachepatshah tu aap sahayi hunda hameshan gareeban da🙏🙏🙏🙏

  • @Lakhlakhpreet
    @Lakhlakhpreet Рік тому

    Bapu ji nu dikh k Sachi Rona a gya bolya tak ne jnda Bapu ji tu 🙏

  • @surkhmandermaanmaan3935
    @surkhmandermaanmaan3935 Рік тому +2

    ਵਹਿਗੁਰੂ ਜੀ ਮੇਹਰ ਕਰੇ

  • @nanaksingh8862
    @nanaksingh8862 Рік тому +2

    Very very nice ji waheguru app Ji no takat de

  • @gursewaksingh8299
    @gursewaksingh8299 Рік тому +1

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਜੀ

  • @gurpeetsingh9642
    @gurpeetsingh9642 Рік тому +1

    ਬਾਬਾ ਨਾਨਕ ਚਾੜਦੀ ਕਲਾ ਰੱਖੇ ਸਾਰੀਆਂ ਨੂੰ

  • @Nityaluthra78
    @Nityaluthra78 Рік тому

    Waheguru jii thnuu tandrusti bkshannn bappuuu jiiii🙏🏻😔😔 raab kare thnu bhot khushi mile waheguru ji thnu hmesha khush rkhn ge😔😭 ardaas krde aaa🙏🏻🙏🏻

  • @yogeshsinghthakur1996
    @yogeshsinghthakur1996 Рік тому +3

    Sat Shri akal sab veera ate bhenna nu 🙏

  • @kiratsyan4049
    @kiratsyan4049 10 місяців тому

    Waheguru mehar kare mere veer te❤🙏🏼

  • @smartphonedoctor1242
    @smartphonedoctor1242 Рік тому +1

    Waheguru ji kirpa kro sab te ji

  • @GurpreetSingh-w6d
    @GurpreetSingh-w6d Рік тому +1

    Waheguruji waheguruji waheguruji waheguruji waheguruji

  • @mohinderpal2167
    @mohinderpal2167 Рік тому

    Sat pal bai ji tusi ta rub da roop ho parmatma tuhadi lambi umer kare wahe guru ji

  • @gursawaksingh5927
    @gursawaksingh5927 Рік тому +1

    🙏💐🌹ਵਾਹਿਗੁਰੂ ਜੀ 🌹💐🙏

  • @HINDU_YOGI
    @HINDU_YOGI Рік тому +1

    Bhagwan ji mehar kare waheguru ji bapu te 🕉🕉🙏🙏

  • @baljindersingh4504
    @baljindersingh4504 Рік тому +3

    ਵਾिਹਗੁਰੂ ਜੀ

  • @RashidAliVlogs-u3q
    @RashidAliVlogs-u3q Рік тому

    Love form Pakistan punjab bhai Allah ap ko sehat da veer g

  • @RajuShah-zr3om
    @RajuShah-zr3om Рік тому

    ਰਾਜੂ ਸਾਹ, ❤🌹🙏🙏🌹🙏🙏🌹👏👏🌹🕋🤲🤲🌹❤👍

  • @krishnadevi7795
    @krishnadevi7795 Рік тому +1

    Waheguru ji dekh ke Rona aa gya bapuu nu

  • @yadwindersingh-q6x
    @yadwindersingh-q6x Рік тому +1

    Baba Nanak ji Mehar krn 🙏❤️