ਦੇਖੋ ਕਿਓ 👈 ਉਮਰ ਕੈਦ ਨਾਲੋ ਵੱਧ ਗੁਲਾਮੀ ਕੱਟ 22 ਸਾਲ ਬਾਅਦ ਪੱਪੂ ਆਪਣੇ ਪਿੰਡ ਘਰ ਪਰਿਵਾਰ ਚ ਵਾਪਿਸ ਮੁੜਿਆ..

Поділитися
Вставка
  • Опубліковано 28 вер 2024
  • #ਆਪਣਾ_ਫਰਜ਼_ਸੇਵਾ_ਸੁਸਾਇਟੀ_ਪਿੰਡ_ਲਚਕਾਣੀ_ਪਟਿਆਲਾ

КОМЕНТАРІ • 1 тис.

  • @balbirsakhon6729
    @balbirsakhon6729 2 роки тому +83

    ਵੀਰੇ ਤੇਰੇ ਵਰਗੇ ਪੁੱਤ ਤਾਂ ਹਰ
    ਮਾਂ ਦੇ ਪੇਟੋਂ ਜਨਮ ਲੈਣ
    ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ
    ਰੱਖਣ

    • @yuvrajgureta5686
      @yuvrajgureta5686 2 роки тому

      Y

    • @baldevsingh5529
      @baldevsingh5529 Рік тому

      ​@@yuvrajgureta5686 ll😊😊lllllarr😊Rar😅È⁵eþàrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrrere

  • @jessiahuja1487
    @jessiahuja1487 2 роки тому +62

    ਬਿਲਕੁਲ ਸ਼ਕਲ ਮਿਲਦੀ ਬਾਪੂ ਨਾਲ 🙏🙏🙏🙏

    • @Spot-Music19
      @Spot-Music19 2 роки тому +2

      ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ

    • @NarinderKaur-li5it
      @NarinderKaur-li5it 2 роки тому

      Jug jug jio Pal veer ji meri umer vi tuhanu lag jaye 🙏🙏

    • @5aabstories982
      @5aabstories982 2 роки тому +1

      @@Spot-Music19 gud wrk veer ji

  • @sachdaparchawan
    @sachdaparchawan 2 роки тому +9

    ਵੀਰ ਮੈਂ ਕਿਤੇ ਰੱਬ ਨੂੰ ਪ੍ਰਮਾਤਮਾ ਦਾ, ਭਗਵਾਨ ਦਾ,ਅੱਲਾ ਦਾ ਕਿਤੇ ਦਰਸ਼ਨ ਨਹੀਂ ਕੀਤੇ ਪਰ ਪਾਲ ਵੀਰ ਜੀ ਤੁਹਾਡੇ ਅਤੇ ਮਨੁੱਖਤਾ ਦੀ ਸੇਵਾ ਵਾਲੇ ਵੀਰ ਨੂੰ ਦੇਖਦਾ ਹਾਂ ਤਾਂ ਉਹ ਪਰਮਾਤਮਾ ਦੇ ਦਰਸ਼ਨ ਹੁੰਦੇ ਹਨ ਜੀ।।ਸਲੂਟ ਆ ਤੁਹਾਡੀ ਸੇਵਾ ਨੂੰ।।

  • @joginderkaur5531
    @joginderkaur5531 2 роки тому +158

    ਅਸਲੀ ਬ੍ਰਹਮ ਗਿਆਨੀ ਤੁਹਾਡੇ ਵਰਗੇ ਹਨ ਦਿਲ ਦੀਆ ਗਹਿਰਾਈਆਂ ਤੋਂ ਧੰਨਵਾਦ 🙏🙏

    • @Spot-Music19
      @Spot-Music19 2 роки тому +5

      ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ

    • @jaggiamina5742
      @jaggiamina5742 2 роки тому +1

      WAHEGURU.JI❤❤🧡💛💛💛🐔🙏🙏🙏🙏HOLLAND.BAPLA

    • @pavipunnumajariapavipunnum7703
      @pavipunnumajariapavipunnum7703 2 роки тому

      @@Spot-Music19 w wpo9pp

    • @pavipunnumajariapavipunnum7703
      @pavipunnumajariapavipunnum7703 2 роки тому

      @@Spot-Music19 QoS is

    • @pavipunnumajariapavipunnum7703
      @pavipunnumajariapavipunnum7703 2 роки тому

      @@Spot-Music19 🙏 a wp9

  • @Sukhmaniboutique7
    @Sukhmaniboutique7 2 роки тому +11

    ਵਾਹਿਗੁਰੂ ਜੀ ਮਿਹਰ ਕਰਨਾ ਜੀ ਮੇਰੇ ਪਾਲ ਵੀਰੇ ਨੂੰ ਤੰਦਰੁਸਤੀ ਦੇਣਾ ਲੰਬੀ ਉਮਰ ਕਰਨਾ ਵਾਹਿਗੁਰੂ ਜੀ ਵੀਰੇ ਨੂੰ।

  • @kaurasingh7750
    @kaurasingh7750 2 роки тому +1

    ਵੀਰ ਜੀ ਪਰਮਾਤਮਾ ਤਹਾਨੂੰ ਚੜਦੀ ਕਲਾ ਵਿਚ ਰੱਖੇ .ਦੇਖੋ ਜੀ ਜਿਮੀਦਾਰ ਦੀ ਕਰਤੂਤ ਇਸ ਆਦਮੀ ਜਿਮੀਦਾਰ ਕਿਸਾਨ ਨਾ ਕਹੋ ਇਸ ਨੂੰ ਕਸਾਈ ਕਹੋ ਜਿਸ ਨੇ ਪੱਪੂ ਨੂੰ ਗੁਲਾਮ ਬਣਾ ਕੇ ਰਖਿਆ .ਕੌਰ ਸਿੰਘ ਮੋਗਾ

  • @pammikaur66
    @pammikaur66 2 роки тому +13

    Very nice video. I am so happy to see this video. Pappu looks like his mother. You doing very good work. god bless you and your team.

  • @बूबूनातीचैनलम्यरपहाड़

    जय हो जियो आप इस धरती के भगवान है आपके माता-पिता को नमन। नित्य ॐ नमः शिवाय मंत्र का जप करना भगवान शिव सब भली करेंगे। गरूड़ बागेश्वर उत्तराखण्ड से। जियो।

  • @RandeepSidhu-h2f
    @RandeepSidhu-h2f 11 місяців тому +3

    ਪਾਲ ਵੀਰੇ ਰੱਬ ਤੇਰੀ ਲੰਬੀ ਉਮਰ ਕਰੇ

  • @javedakhtar4072
    @javedakhtar4072 2 роки тому +2

    Great Pal veer ji ..bahut changa lagga jad ek veer apne Ghar ja reha... Waheguru ji always bless u...🤗🤗

  • @amandeepsinghaman8906
    @amandeepsinghaman8906 2 роки тому +36

    ਪਾਲ ਵੀਰ ਜੀ ਵਾਹਿਗੁਰੂ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆ ਬਖਸ਼ੇ 🙏🙏🙏🙏

    • @tajinderkaur123
      @tajinderkaur123 2 роки тому

      Pal ji dhan aap te dhan aap ji sewa.bahut ronda c veer. Mein aap dyian sb vidio dekhyian.waheguru ji

    • @Spot-Music19
      @Spot-Music19 2 роки тому

      ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ

    • @atmasingh8742
      @atmasingh8742 2 роки тому

      ਅਾਧਾਰ ਕਾਰਢ ਲੈ ਲੋ िੲਹਨਾ ਤੋੰ

  • @mamnakotbhai908
    @mamnakotbhai908 2 роки тому +1

    ਪਾਲ ਵੀਰੇ ਤੁਹਾਡੇ ਲਈ ਕੋਈ ਸ਼ਬਦ ਹੈਣੀ ....ਇਹ ਆ ਅਸਲ ਸੇਵਾ💓💓

  • @SS-rp7sc
    @SS-rp7sc 2 роки тому +16

    Pal Veerji and team thank you so much for re-uniting them with there families. Salute to your dedication to your work. *True celebrities of our Society*

    • @Spot-Music19
      @Spot-Music19 2 роки тому

      ua-cam.com/channels/3Xxsvz6GWIUk5dKSn3oKoQ.html

  • @razzroymeena1577
    @razzroymeena1577 2 роки тому +15

    Emotional story god bless u sardar ji♥️😢

  • @balwaraich8947
    @balwaraich8947 2 роки тому +19

    Pal veere waheguru tuhadeia te tuhade sarre hee team nu lameia umrra bakhsan te chardi kla ch rakhn hmesha 🙏🙏

    • @Spot-Music19
      @Spot-Music19 2 роки тому

      ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ 🙏

  • @princesarai1801
    @princesarai1801 2 роки тому +2

    Jive tuc loka di sewa krke te ohnu nu thik krke khushiya dinde j waheguru tuhanu v duniya diya sb khushiya den te ive e sewa krde rehan da bal bkshe 🙏🙏

  • @banitasharma4113
    @banitasharma4113 2 роки тому +3

    Subha subha hi Papu ne rula Diya bagban kre sb nu aapna aapna ghr or ghr wale mijay waheguru ji,🙏🙏🙏🙏

  • @kalatractorlover
    @kalatractorlover Рік тому +1

    Pal ver ji warga koi nahi ji salute ha ji thuneue 👈👏👏👑👑

  • @EatFirrepeat786
    @EatFirrepeat786 2 роки тому +8

    ਬਹੁਤ ਵਧੀਆ ਕੰਮ ਕੀਤਾ ਵੀਰੇ ❤️❤️

  • @Gurvinderromana007
    @Gurvinderromana007 2 роки тому +1

    ਜਿਹੜੇ ਲੋਕ ਗ਼ੁਲਾਮ ਬਣਾਉਂਦੇ ਨੇ ਓਹਨਾ ਨੂੰ ਉਮਰ ਕੈਦ ਹੋਣੀ ਚਾਈਦੀ ਹੈ

  • @ayeshaeeman5324
    @ayeshaeeman5324 2 роки тому +4

    MASHALLAH ....i hv tears in my eyes...poor parents ...🙏🙏🙏

  • @ARMYLOVER-vl2eo
    @ARMYLOVER-vl2eo 2 роки тому +1

    Waheguru. G CHARDIKALA. RAKHE, KHUSH RAKHE

  • @jagdevsinghdhalla2202
    @jagdevsinghdhalla2202 2 роки тому +36

    ਵੀਰ ਮੇਰੀਆਂ ਅੱਖਾਂ ਭਰ ਆਈਆਂ ਤੁਹਾਡੀ ਸੱਚੀ ਸੇਵਾ ਦੇਖਕੇ।ਮੈਂ ਤੁਹਾਨੂੰ ਮਿਲਣ ਜਰੂਰ ਆਵਾਂਗਾ।ਤੁਹਾਨੂੰ ਸਲੂਟ ਹੈ ਵੀਰ।🙏🙏🙏🙏🙏

  • @RohitKumar-zf2ep
    @RohitKumar-zf2ep 9 місяців тому +2

    ਵੀਰ ਜੀ ਵਾਹਿਗੁਰੂ ਤੁਹਾਡੀ ਚੜਦੀ ਕਲਾ ਰੱਖਣ

  • @beast-000
    @beast-000 2 роки тому +4

    ਬਹੁਤ ਬਹੁਤ ਧੰਨਵਾਦ ਜੀ 🙏

    • @Spot-Music19
      @Spot-Music19 2 роки тому

      ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ ਤੇ share ਜਰੂਰ ਕਰੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ ❤️

  • @RoseMartin-oq5ce
    @RoseMartin-oq5ce 3 місяці тому

    Pai veer ji tuahda buaht tanvad parmatma tuanu tandrusti dhay God bless you and your work bleeded always

  • @SHUBHAM-dq4rz
    @SHUBHAM-dq4rz 2 роки тому +6

    Aapke jese insaan v is duniya m h . prmatma hamesha khush rakhe aapko

    • @Spot-Music19
      @Spot-Music19 2 роки тому

      ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ 🙏

    • @Spot-Music19
      @Spot-Music19 2 роки тому +1

      We help street animals

    • @SHUBHAM-dq4rz
      @SHUBHAM-dq4rz 2 роки тому +1

      @@Spot-Music19 ok bro

    • @Spot-Music19
      @Spot-Music19 2 роки тому +1

      @@SHUBHAM-dq4rz thank you dost apne Circle vich Jrur share kreo g 🙏

    • @SHUBHAM-dq4rz
      @SHUBHAM-dq4rz 2 роки тому

      @@Spot-Music19 bilkul ji aapke jese insaan itna acha kaam kar rahe h .bhagwan aapko aur aapki family ko khush rakhe .god bless you

  • @sandeepkumarsarwasandy786
    @sandeepkumarsarwasandy786 2 роки тому

    ❤️❤️❤️❤️ love 💕 you ❤️ brother 🙏🙏🙏
    Tusi great ho ❤️❤️❤️❤️ sardar g👍👍👍👍
    Bda bhai 🙏🙏🙏❤️bda kaam h g aapka😘🙏🙏❤️😘😘🙏❤️😘
    Waheguru 🙏 waheguru 🙏waheguru 🙏waheguru🙏🙏🙏❤️😘🙏🙏❤️😘😘🙏❤️

  • @kskaryanastore
    @kskaryanastore 21 день тому

    ਬਿਲਕੁਲ ਸਹੀ ਪਰਿਵਾਰ ਹੈ ਨੈਣ ਨਕਸ ਬਾਪੂ ਨਾਲ ਮਿਲਦੇ ਹਨ

  • @sukhjindersingh4280
    @sukhjindersingh4280 2 роки тому +3

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ

  • @GurjeetSingh-ux4dx
    @GurjeetSingh-ux4dx 2 роки тому +1

    ਵਿਛੜਿਆ ਨੂੰ ਮਿਲਾਉਣ ਵਾਲੇ ‌ਭਾਈ ਸਾਹਿਬ ਬਹੁਤ ਮੇਹਰ ਹੈ ਵਾਹਿਗੁਰੂ ਸਾਹਿਬ ਦੀ ਵੀਰ ਤੇ

  • @SatnamSingh-vd4dw
    @SatnamSingh-vd4dw 4 місяці тому

    ਧੰਨਵਾਦ ਵੀਰੇ

  • @gurpartapsinghrai3292
    @gurpartapsinghrai3292 2 роки тому +12

    ਧੰਨ ਗੁਰੂ ਨਾਨਕ ਪਾਤਸ਼ਾਹ ਜੀ ਸਰਬੱਤ ਦਾ ਭਲਾ ਕਰਨ🙏🙏

    • @malkitsingh2145
      @malkitsingh2145 2 роки тому +2

      Waheguru g 🙏🏻🙏🏻🙏🏻🙏🏻🙏🏻🙏🏻🙏🏻

    • @Spot-Music19
      @Spot-Music19 2 роки тому +1

      @@malkitsingh2145 ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜੀਵਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ 🙏

    • @malkitsingh2145
      @malkitsingh2145 2 роки тому +3

      @@Spot-Music19 ok bro 🙏🏻🙏🏻🙏🏻🙏🏻

  • @JagsirSingh-ph5tg
    @JagsirSingh-ph5tg 9 місяців тому

    ਬਾਈ ਜੀ! ਬਹੁਤ ਸੋਹਣਾ ਕੰਮ ਕਰਦੇ ਹੋ ਧੰਨਵਾਦ ਜੀ।ਜਿਹੜੇ ਲੋਕਾਂ ਨੂੰ ਸੁਣਦਾ ਨ੍ਹੀਂ ਉਨਾਂ ਨੂੰ"ਚੌਂਪਈ ਸਾਹਿਬ"! ਦੀ ਬਾਣੀ ਸੁਣਾਇਆ ਕਰੋ ਜੀ।
    "ਸੁਣੈ ਗੁੰਗ ਜੋ ਜਾਹੈ! ਸੋ ਰਸਨਾਂ ਪਾਵਿਐ"।

  • @jodhabirsingh8644
    @jodhabirsingh8644 2 роки тому +1

    ਸੰਗਤ ਨੂੰ ਬੇਨਤੀ ਹੈ ਸੰਸਥਾ ਦਾ ਸਾਥ ਦਿਓ

  • @mazhariqbalislamicvideos4828
    @mazhariqbalislamicvideos4828 2 роки тому +1

    AllahTahala in ko hamesha Sehat kamila ajela nafea ata farmae ameen

  • @jaspreetkumar7259
    @jaspreetkumar7259 2 роки тому

    Rona a geya pal veer menu v parivar jdo kise da mil janda a ta bahut hi Khushi hundi a

  • @sunnyrajput6007
    @sunnyrajput6007 2 роки тому +2

    Bhai apko humari b umr lg jaye
    Wahe guruji da Khalsa
    Waheguru di fathe

  • @GurpreetSingh-lx6zx
    @GurpreetSingh-lx6zx 2 роки тому +1

    Wow, mai path krky htyea c ji, mnu bhut khushi hoi eh vedio dekh ky, waheguru hamesha tndrusti bakhsy pal veer nu, Dunia ch esia misala bhut ght ny jo duzyea dy lekhe apni jindgi lga dindy a, vese mere kol koi word tan hai ni ki bola, bs ehi bol skda, waheguru da lkh lakh suker hai ji, sady punjab ch sewa bhawna aj v bhut hai, sady sant mahatma di kmayi da ntiza hai, waheguru mehr krei ji

  • @narinderpalkaur9134
    @narinderpalkaur9134 2 роки тому +4

    Waheguru ji mehar krn 🙏🙏 lambi umer den 🙏🙏 ess family nu ehnaa da betaa milaa taa

  • @Mayaindian
    @Mayaindian 9 місяців тому

    Veer Nanak devji path par chalne vale vaheguru mhar kre. God bless you 🙏😇

  • @ranjitsidhu2871
    @ranjitsidhu2871 2 роки тому

    ਪਰਮਾਤਮਾ ਮੇਹਰ ਭਰਿਆ ਹੱਥ ਰੱਖੇ ਸਾਡੇ ਵੀਰ ਪਾਲ ਤੇ

  • @sadyoraji-su9uw
    @sadyoraji-su9uw Рік тому

    ਬਹੋਤ ਬੜਾ ਉਪਰਾਲਾ ਹੈ ਬਾਈ ਜੀ

  • @mangasinghlg617
    @mangasinghlg617 2 роки тому

    22 ji bahut vadhiya kita Puri inqari kar k bhejaya tusi

  • @neetucyprus4771
    @neetucyprus4771 2 роки тому +3

    God bless you bro doing God's work

    • @Spot-Music19
      @Spot-Music19 2 роки тому

      ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ ਤੇ share ਜਰੂਰ ਕਰੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ ❤️

  • @AmandeepSingh-pk5je
    @AmandeepSingh-pk5je 2 роки тому

    Bahut
    Vadia kam kar rahe ho bro lage raho ada he kam karde raho te sab da pyar lao sanght da payr wahegure ji sanght nal h t
    Tuhade sanght

  • @balwindersinghcheema5173
    @balwindersinghcheema5173 Рік тому +1

    Waheguru ji da khalsa waheguru ji di fhate 🙏

  • @deepjatt486
    @deepjatt486 2 роки тому +3

    Waheguru ji 🙏🙏🙏🙏

  • @sarbjitsingh7123
    @sarbjitsingh7123 2 роки тому

    ਵਾਹਿਗੁਰੂ ਧੰਨ ਹੋ ਤੁਸੀ ਵੀਰ ਜੀ ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ

  • @rajadhand9140
    @rajadhand9140 2 роки тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ❤️❤️❤️❤️❤️

  • @harpreetsekhon5774
    @harpreetsekhon5774 2 роки тому

    Dan a seva veer ji rab mehar rakhe veer tere te ajj lod a veer Teri soch de bandya de ,rab Kade kadai rooh wale bande bejda apne liye ta asii be je rahe a par dujeya de seva karna bahut badiya veer rab chddi Kala ch rakhe

  • @MandeepSinghkalra
    @MandeepSinghkalra 2 роки тому

    Bhot sahi kamm a veer tnu rab tere hor lambi kre tah joh aah kam jyada toh jyada help kar sakan

  • @JaspalSingh-fo9hh
    @JaspalSingh-fo9hh 2 роки тому +1

    Waheguruji ka khalsa waheguruji ki fateh 🙏🙏🙏🙏❤❤❤❤💐💐💐👍👍👍

  • @LakhvinderSingh-fo1wo
    @LakhvinderSingh-fo1wo 2 роки тому

    Baba ji thuhanu salute dilon bhut changa Kam krde Jo Kisi garib nu apne kar wapas bhje Jo🙏👉🙋

  • @AmanSandhu-qc9di
    @AmanSandhu-qc9di 2 роки тому +2

    Waheguru ji tada bht bht sukar aaa ji 🙏

  • @Deepkaur729
    @Deepkaur729 9 місяців тому

    Waheguru ji mehar kre aap ji ty veer ji 🙏🙏🙏🙏🙏

  • @rickyjohal1020
    @rickyjohal1020 2 роки тому +2

    Sony Veer ko har video me Lekar Aaya Karo Rab Roop Banda hai ji🙏🙏

  • @Keeratkalervlogs2068
    @Keeratkalervlogs2068 2 роки тому +2

    It’s hard to see tears in father’s eyes,Stay blessed

  • @ablowalhunter1263
    @ablowalhunter1263 2 роки тому +1

    Waheguru ji pall veer ji upar mehar parya hath rakhan ji

  • @subashkohli.6951
    @subashkohli.6951 2 роки тому

    Well done, I salute u

  • @durgadassgarg7964
    @durgadassgarg7964 2 роки тому

    ਪਾਲ ਵੀਰ ਤੂਸੀ ਤਾਂ ਰੱਬ ਦਾ ਰੂਪ ਧਾਰਨ ਕਰਕੇ ਆ ਸੌ,‌🙏🙏

  • @JaskaranSingh-mi8ly
    @JaskaranSingh-mi8ly 2 роки тому

    God bless you 🙏 Apna Farge Sewa

  • @HarjinderSingh-np7iz
    @HarjinderSingh-np7iz 2 роки тому

    ਵਾਹਿਗੁਰੂ ਜੀ ਵਾਹਿਗੁਰੂ ਜੀ🙏🙏

  • @LaxmanSingh-gi3np
    @LaxmanSingh-gi3np 2 роки тому

    Carry on bhai jii.....we love u all

  • @deepakkalawat6130
    @deepakkalawat6130 2 роки тому

    भाई जी आप भगवान हो || 🙏❤️

  • @dhaliwalsaab2876
    @dhaliwalsaab2876 Рік тому

    ਵਾਹਿਗਰੂ ਜੀ

  • @Rajnews1234
    @Rajnews1234 2 роки тому

    Satpal singhji your amazing soul person

  • @9999261775
    @9999261775 2 роки тому +1

    wahe guru da khalsa waheguru di fateh..... sir , aapki bhot saari videos dekhi.... aaj aapki iss video ko dekh ra tha jisme feel hua k pakka kaise ho k pappu ji ka hi parivaar h..... isska ek solution DNA test b h.... DNA test k thorugh exact pta lg jata h..... 🙏🙏🙏🙏🙏

  • @zishan.G12
    @zishan.G12 2 роки тому

    Bhai ji aap real gold ho

  • @punjabpunjab1973
    @punjabpunjab1973 2 роки тому +1

    ਕੈ ਰਾਜ ਕਰੈ ਹੈਂ ਕੈ ਲੜ੍ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜ੍ ਕੇ ਮਰਾਂਗੇ) khalastan zindabad 💪🦁👳‍♂️

  • @faizan-maher.
    @faizan-maher. 2 роки тому

    SAT PAL JEE
    jeendey reho bohat khub
    Love from Pakistan 💗

  • @radharani183
    @radharani183 2 роки тому +1

    Waheguru ji waheguru ji 🙏🙏🙏🙏🙏🙏🙏🙏😭😭

  • @BHUPINDERSINGH-zu8rl
    @BHUPINDERSINGH-zu8rl 2 роки тому

    Wah ji wah ....bahut rooh khush hundi aa bai ji ....tusi great ho ....waheguru mehraan rakhe sdaa tohade te 💐🙏👏💐💐💐👍👍👌👌👌💐💐🙏🙏🙏🙏🙏🙏

  • @bhupindersran8582
    @bhupindersran8582 2 роки тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ 🙏

  • @channigill4816
    @channigill4816 2 роки тому

    Pal vere rabb de bande ho tusi
    Parmatma tuhanu hmesha chrdi kla ch rakhe vere 🙏🙏🙏

  • @balveersing7534
    @balveersing7534 2 роки тому

    Bhut Bria vir ji

  • @dayalsingh8878
    @dayalsingh8878 2 роки тому

    Waa Haryana. waa Pal Veer Je

  • @Freedom75531
    @Freedom75531 2 роки тому

    Bai ji rooh khush ho jandi aa kise nu apne ghar deya nal milde vekh 🙏🙏

  • @KulwinderSingh-hz8ug
    @KulwinderSingh-hz8ug 2 роки тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @jaiparkashjangra6405
    @jaiparkashjangra6405 2 роки тому

    Excellent work SIR JI for Humanity.

  • @manujyotsandhu4187
    @manujyotsandhu4187 Рік тому

    Wmk veer te🙏🙏

  • @monuchoudhary9949
    @monuchoudhary9949 2 роки тому

    Nice job pal bhai ...bhagwan aapko lambi umar de or yuhi mnukhta di seva kro..

  • @lovemypind5803
    @lovemypind5803 2 роки тому

    Sat seri akhl veere

  • @amandeepsingh-yk4nt
    @amandeepsingh-yk4nt 2 роки тому

    ਰੱਬ ਨੂੰ ਭੁਲ ਕੇ ਜੌ ਬੈਠੇ ਨੇ ਓਹੋ ਧਿਆਨ ਦੇਵੋ ਰੱਬ ਦੇ ਰੰਗਾਂ ਵਲ ਆਪੇ ਰੱਬ ਯਾਦ ਅਜੁ ,ਵਾਹੇਗੁਰੂ ਜੀ ਤੁਸੀ ਧੰਨ ਹੋ

  • @SandeepKaur-nf7uv
    @SandeepKaur-nf7uv 2 роки тому

    Pal veere bhut bhut thank you thuhada 🙏🏻🙏🏻,

  • @deepbaliofficial4723
    @deepbaliofficial4723 2 роки тому

    Jionda rah mere bai.

  • @gagnitsidhu164
    @gagnitsidhu164 2 роки тому +1

    Waheguru 🙏🏻
    God bless you pal veer

  • @paramjitkaur6467
    @paramjitkaur6467 2 роки тому

    Veer g tuhadi seva tuhadilambi umarthe ardas Benti kardi wehagurug is seva the

  • @samysingh007
    @samysingh007 2 роки тому +2

    God Bless You Veer Ji !!! Love from sangrur, punjab ! ❤❤

  • @jaspalsingh4317
    @jaspalsingh4317 2 роки тому

    Very good veer g

  • @jsb7660
    @jsb7660 2 роки тому

    ਮਾਂ ਤੇ ਪੱਪੂ ਦੀ ਸ਼ਕਲ ਸੇਮ ਇੱਕੋ ਜਹੀ ਆ

  • @simrandeep4074
    @simrandeep4074 2 роки тому

    dhan hai thuwad ma dhan hai oh mawa jnna di bache sewa krde rab thuwanu chad diiya kala ch rakhe tusi jedi building banonda chunde ho oh vi cheti ban jawe

  • @teamarcher3789
    @teamarcher3789 2 роки тому

    God bless u veer g

  • @samirsingh1341
    @samirsingh1341 2 роки тому

    पाल वीर जी आप जो कम रहे हो इस दी कोई रीस नहीं। पाल वीर जी मेरा भतीजा जसप्रीत सिंह ( नोनू) 25जुलाई 2022 हरिद्वार तों लापता है। मदद करो वीर जी। फैमिली दिल्ली विच है वीर जी।

  • @rajindermundi2901
    @rajindermundi2901 2 роки тому

    Good job betta ji

  • @mohammedshahzad8162
    @mohammedshahzad8162 2 роки тому +1

    Very good work sir ❤️🌹❤️ happy raho long time

  • @g.m.hashmi1193
    @g.m.hashmi1193 2 роки тому +1

    This missing person of course resembles his father. Great human service.

  • @ParamjitKaur-wx3pu
    @ParamjitKaur-wx3pu 2 роки тому +2

    Sukr aa waheguru🙏🙏🙏🙏

    • @Spot-Music19
      @Spot-Music19 2 роки тому +1

      ਵਾਹਿਗੁਰੂ ਜੀ ਵੀਰ ਆਪਾ ਬੇਸਹਾਰਾ ਜਾਨਵਰਾਂ ਦਾ ਮੁਫਤ ਇਲਾਜ਼ ਕਰਦੇ ਹਾਂ ਜੀ। ਅਪਣੇ ਚੈਨਲ ਨੂੰ ਵੀ ਜਰੂਰ ਸਬਕ੍ਰਾਈਬ ਕਰੋ ਵੀਰੇ। ਵੀਡਿਓਜ਼ ਜਰੂਰ ਵੇਖੋ ਜੀ। ਤਾਕੀ ਆਪਾ ਨੂੰ ਵੀ ਹੌਸਲਾ ਮਿਲੇ ❤️

  • @sainilucky1355
    @sainilucky1355 2 роки тому +1

    Paapu veer da mata naal face v milda ae bilkul

  • @parteeksingh5249
    @parteeksingh5249 2 роки тому

    God bless vere