ਪੁਲਿਸ ਤੁਹਾਨੂੰ ਘਰੋਂ ਵੀ ਚੱਕ ਸਕਦੀ !

Поділитися
Вставка
  • Опубліковано 5 вер 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

КОМЕНТАРІ • 792

  • @charnjeetsinghcsk3525
    @charnjeetsinghcsk3525 2 місяці тому +373

    ਬਹੁਤ ਜਿਆਦਾ ਗਲਤ ਆ ਕਨੂੰਨ ਇਹ ਮੋਦੀ ਨੇ ਬੇੜਾ ਗਰਕ ਕਰ ਦੇਣਾ ਪੰਜਾਬ ਦਾ ਕਿਉਕੇ ਪੰਜਾਬ ਚ ਇਹਨਾ ਦੀ ਕੋਈ ਸੀਟ ਨੀ ਆਉਦੀ

    • @gurpejsingh9146
      @gurpejsingh9146 2 місяці тому

      यह कानून अकेले पंजाब वास्ते नहीं,, पूरे भारत देश वास्ते है,,,, एक कहावत है, चोर की दाढ़ी में तिनका,

    • @k...bighit1835
      @k...bighit1835 2 місяці тому +5

      Eh pure india vich lagu ne

    • @VirenderKumar-sr8of
      @VirenderKumar-sr8of Місяць тому +2

      Sahi gall veer Ji

    • @kauranikjeet9433
      @kauranikjeet9433 Місяць тому +2

      ਏਹ ਕਾਨੂੰਨ ਪੂਰੇ ਦੇਸ਼ ਵਿਚ ਲਾਗੂ ਨੇ...

    • @jasvirkumar5817
      @jasvirkumar5817 Місяць тому +9

      ਤੈਨੂੰ ਪੰਜਾਬ ਦੇ ਸੁਪਨੇ ਆਉਂਦੇ ਪੰਜਾਬ ਦਾ ਬੇੜਾ ਤੁਹਾਡੇ ਵਰਗਿਆਂ ਨੇ ਗਰਕ ਕੀਤਾ

  • @sukhwantsingh1999
    @sukhwantsingh1999 2 місяці тому +76

    ਪੁਲਿਸ ਤਾਂ ਪਹਿਲਾਂ ਹੀ ਆਪਹੁਦਰੀਆਂ ਕਰਦੀ ਹੈ ਅਜਿਹੇ ਲੋਕ ਵਿਰੋਧੀ ਕਾਨੂੰਨਾਂ ਨਾਲ ਲੋਕਾਂ ਨਾਲ਼ ਬੇਇਨਸਾਫ਼ੀ ਹੋਵੇਗੀ। ਸੁਪਰੀਮ ਕੋਰਟ ਵਿੱਚ ਇਹ ਕਾਨੂੰਨ ਰੱਦ ਕਰਨ ਲਈ ਚੈਲੰਜ ਕਰਨਾ ਚਾਹੀਦਾ ਹੈ।

  • @balwinderbrar3739
    @balwinderbrar3739 2 місяці тому +332

    ਬਹੁਤ ਮਾੜਾ ਸਮਾਂ ਆ ਗਿਆ ਘੱਟ ਗਿਣਤੀਆਂ ਵਾਸਤੇ ਤੇ ਕਰਮ ਕਰਕੇ ਖਾਣ ਵਾਲੇ ਵਾਸਤੇ

    • @gurpejsingh9146
      @gurpejsingh9146 2 місяці тому

      कर्म करके खान वाले वास्ते समा कभी भी माडा चंगा नहीं हूंदा,,, सच हक दी कमाई कीरत करके खाने वाले सरकार या सरकारी सुविधा दे भरोसे नहीं रहते,,,, उनके लिए तो बहुत ही अच्छा समय आ गया है,,, जैसे की मैं मुझे कभी किसी सरकार से कोई मतलब नहीं रहा,,, मोदी सरकार से सिर्फ एक बात सही लगती है कि भारत देश की शान विदेशों में बढ़ रही है,,, हा उनका समय जरूर खराब आ गया है जो बेईमानी ठगी चोरी करके ऐश करदे सी,,, जमीना ते कर्जा लै लो,, वापस करना नहीं 5 साल दुबारा लै लो वापस करना नहीं,,, बिजली दी कुंडी लगा लो बिल भरना नहीं,, वो अपना सोचो

    • @KaranSingh-rd8tj
      @KaranSingh-rd8tj Місяць тому

      😅😅

    • @pargetsingh5327
      @pargetsingh5327 Місяць тому

      😅😅😅😂

    • @Vehlad490
      @Vehlad490 Місяць тому

      🩴🩴🩴🩴🩴🩴🌶🌶🌶🌶🌶👡👡👡👡👡👞👞👞👞👞👞🖕🖕🖕🖕🖕🖕🥿🥿🥿🥿🥿​@@KaranSingh-rd8tj

    • @AjaypalSingh-eh6yn
      @AjaypalSingh-eh6yn Місяць тому

      ​@@KaranSingh-rd8tj ki hogeya lunn badgeya
      Tere bda khus hoyya

  • @ranbirsingh9171
    @ranbirsingh9171 2 місяці тому +455

    ਲੀਡਰਾਂ ਦੇ ਗਲਤ ਕੰਮਾਂ ਦੇ ਖਿਲਾਫ ਕੋਈ ਕਾਨੂੰਨ ਕਿਉਂ ਨੀ ਬਣਦਾ। ਜਦੋਂ ਕਿ ਲੀਡਰ ਹੀ ਸਭ ਤੋਂ ਵੱਧ ਅਪਰਾਧ ਕਰਦੇ ਨੇ

    • @baljindersingh8978
      @baljindersingh8978 2 місяці тому +14

      Ese kar k ta new kanoon banne aa jij Koi v leader de khilaf bole ta o leader police nu keh k os bande nu chukwa sakda

    • @jassskaur9090
      @jassskaur9090 2 місяці тому +10

      Leader apne ਪੈਰ ਤੇ ਕੁਹਾੜੀ ਥੋੜਾ ਮਾਰਨ ਗੇ 😡😡

    • @rajandhawan6760
      @rajandhawan6760 Місяць тому +2

      Leadra te v eh Kanoon hai, per satta-dhari leadra te Koyi kanoon nahi

    • @GurmeetSingh-cf8ij
      @GurmeetSingh-cf8ij Місяць тому +1

      leader select kyu krde ha

    • @khalidparviazparviaz3601
      @khalidparviazparviaz3601 Місяць тому +2

      Videsh walo ka raj thik c india bich

  • @JasvirSingh-vg8hf
    @JasvirSingh-vg8hf 2 місяці тому +322

    ਪੁਲਿਸ ਵਾਲੇ ਤਾਂ ਪਹਿਲਾਂ ਹੀ ਆਪਣੇ ਰੰਗ ਦਿੱਖਾ ਰਹੀ ਸੀ ਕੋਈ ਸਹੀ ਕੇਸ ਨੂੰ ਵੀ ਗਲਤ ਕਰਕੇ ਅਪਰਾਧ ਕਰਨ ਵਾਲੇ ਨੂੰ ਸਹੀ ਠਹਿਰਾ ਦਿੰਦੇ ਹੈ ਹੁਣ ਤਾਂ ਵੈਸੇ ਹੀ ਮਾਨ ਨਹੀਂ ਪਰ ਬਹੁਤਾ ਮਾੜਾ ਸਮਾਂ ਆਂ ਗਿਆਂ

    • @user-bj5fz5sq3i
      @user-bj5fz5sq3i Місяць тому

      Paaji koi maadda sma nahi aaya sago wadia sma aa reya pehla police wale v jado marji chuk sakde c punjab vich pind pind vich nasha vikda police nu opro dabaw hunda hoon nahi hovega shrif bande nu koi police wala kujh nahi kehnda illegle kum waleya nu dar hunda binna kaagza de gaddia chalaonde 14 14 saal de bache helmet lok nahi lagaonde seat belt nahi lagaonde 100 to ghut gaddi nahi pajaonde binna matlab dharne laonde shreyaam kudia shedd de te phir kehnde police kujh nahi kardi. Police nu karn den ge oper wale ta karegi hoon dekheyo sidhe kiwe hunde wiggde punjabi nashedi

  • @manvirsingh-rf1uz
    @manvirsingh-rf1uz 2 місяці тому +743

    ਮਤਲਬ ਹੁਣ ਸਰਕਾਰ ਸਰੇਆਮ ਗੁੰਡਾਗਰਦੀ ਕਰੇਗੀ

    • @jagmetsingh4297
      @jagmetsingh4297 2 місяці тому +13

      Sarkar police boths

    • @gurpejsingh9146
      @gurpejsingh9146 2 місяці тому

      सरकार गुंडे बदमाश को जब चाहे घर से पकड़ सकती है,, तुम लोगों के ही बच्चे है पुलिस में जो भ्रष्टाचार के तहत तुम लोगों ने रिश्वत दे कर नौकरी लगा दिए थे,,,, अब रोते क्यों हो,, जैसी करनी वैसी भरनी

    • @GurcharanSingh-u4x
      @GurcharanSingh-u4x 2 місяці тому +18

      Bohot hi galat kanun hai

    • @GurdevSingh-rn5ct
      @GurdevSingh-rn5ct 2 місяці тому +4

      Midiea nu agge aa keloka lehar chaluoni chahidi hey sc st kanun nu khatam karn bi chal hey

    • @ManjeetSingh-ch9hl
      @ManjeetSingh-ch9hl 2 місяці тому

      ​@@jagmetsingh4297😊ko0o0😊😊 ki bat lkkm ki ft raw 😢

  • @bhindersingh827
    @bhindersingh827 2 місяці тому +40

    ਵਾਹਿਗੁਰੂ ਜੀ ਮਿਹਰ ਕਰਨ ਸੰਤ ਸੰਗਤਾਂ ਦਾ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ

  • @sodhiahmedgarh5671
    @sodhiahmedgarh5671 2 місяці тому +135

    ਘੱਟ ਗਿਣਤੀ ਨੂੰ ਖਤਮ ਕਰਨ ਦੀ ਤਿਆਰੀ।

  • @Brar-Farming744
    @Brar-Farming744 2 місяці тому +17

    ਮਤਲਬ ਕਿ ਆਮ ਲੋਕਾਂ ਦੀ ਅਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਆ ਸਰਕਾਰਾਂ ਦੀ ਤਾਂ ਜੋ ਧੱਕੇਸ਼ਾਹੀ ਸ਼ਰੇਆਮ ਹੋਵੇ

  • @sahibsinghchahal9634
    @sahibsinghchahal9634 2 місяці тому +45

    ਸਰੇਆਮ ਧੱਕਾ ਹਉਗਾ ਕੋਈ ਪੁਛਣ ਵਾਲਾ ਨੀ ਹੋਣਾ

  • @ManpreetSingh-di2ip
    @ManpreetSingh-di2ip 2 місяці тому +39

    ਪੁਲਿਸ ਤਾਂ ਪਹਿਲਾਂ ਹੀ ਵਿਕ ਜਾਂਦੀ ਹੈ ਮੈਨੂੰ ਤਾਂ ਪੁਲਿਸ ਤੇ ਬਿਲ ਕੁਲ ਵਿਸ਼ਵਾਸ ਨਹੀਂ ਹੈ ਸਤ ਸਾਲ ਹੋ ਚੱਲੇ ਨੇ ਮੈਨੂੰ ਤਾਂ ਅੱਜ ਤੱਕ ਇਨਸਾਫ ਨਹੀਂ ਮਿਲਿਆ ਪਰ ਜਿਸ ਦਿਨ ਇਹ ਮਰਦੇ ਹਨ ਉਸ ਦਿਨ ਧਰਤੀ ਤੇ ਵਜਨ ਘੱਟ ਜਾਂਦਾ ਹੈ

    • @gurdevlal2569
      @gurdevlal2569 Місяць тому

      ਬਿਲਕੁਲ ਸਹੀ ਕਿਹਾ ਜੀ

  • @gurpreetsingh-wh8rv
    @gurpreetsingh-wh8rv 2 місяці тому +31

    ਬਹੁਤ ਜ਼ਿਆਦਾ ਗਲਤ ਆ ਕਨੂੰਨ ਇਹ ਮੋਦੀ ਸਰਕਾਰ ਨੇ ਬੇੜਾ ਗਰਕ ਕਰ ਦੇਣਾ ਪੰਜਾਬ ਦਾ ਕਿਉਂ ਕਿ ਪੰਜਾਬ ਵਿੱਚ ਇਹਨਾਂ ਨੂੰ ਕੋਈ ਵੀ ਸੀਟਾਂ ਨਹੀਂ ਆਉਣੀਆਂ।
    ਮਤਲਬ ਕਿ ਪੰਜਾਬ ਸਰਕਾਰ ਤੇ ਸੈਟਰ ਦੀ ਮੋਦੀ ਸਰਕਾਰ ਗੁੰਡਾਗਰਦੀ ਤੇ ਉੱਤਰ ਆਈਆਂ ਖਾਸ ਕਰਕੇ ਪੰਜਾਬ ਵਿੱਚ ਜੀ।
    👆👆👆👆👆

  • @Panjab_de_Jaye1984
    @Panjab_de_Jaye1984 2 місяці тому +85

    ਸਭ ਨੂੰ ਬਰਾਬਰ ਰੱਖਣ ਤਾਂ ਸਹੀ ਆ ਜੇ ਇਕ ਫਿਰਕੇ ਨਾਲ ਕਰਨਾ ਤਾਂ ਗਲਤ ਆ

  • @laddibajwa7444
    @laddibajwa7444 2 місяці тому +43

    Waheguru ji

  • @amarjitkaur990
    @amarjitkaur990 2 місяці тому +174

    ਫਰੰਗੀ ਰਾਜ ਫੇਰ ਆ ਗਿਆ

    • @jorawarsingh7212
      @jorawarsingh7212 2 місяці тому +17

      Ehena.nalo.angrage.bhouht.change.c.panjibia.ley

  • @baljitsinghcheema-bo1cw
    @baljitsinghcheema-bo1cw 2 місяці тому +24

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਰਾਖੇ ਵਾਹਿਗੁਰੂ ਜੀ 🙏🙏🙏🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @baljinderaulakh5540
    @baljinderaulakh5540 2 місяці тому +212

    ਪੁਲਸ ਤਾ ਪਹਿਲਾ ਮਾਨ ਨੀ ਹੋਰ ਖੁਲ ਦੇ ਦਿੱਤੀ ਪੁਲਸ ਨੂੰ😮😮😮😮

    • @SurinderSingh-we9rt
      @SurinderSingh-we9rt 2 місяці тому +4

      ਕਾਨੂੰਨ ਮੋਦੀ ਸਰਕਾਰ ਨੇ ਬਦਲੇ ਹਨ।ਹਰ ਗੱਲ ਭਗਵੰਤ ਮਾਨ ਸਿਰ ਨਾ ਮੜ੍ਹੀ ਜਾਵੋ।

    • @SandeepSran-ud5lw
      @SandeepSran-ud5lw Місяць тому +3

      Mann de ta ਗੱਲ ਨਹੀਂ ਕਰੀ😂😂😂

    • @SurinderSingh-we9rt
      @SurinderSingh-we9rt Місяць тому

      @@SandeepSran-ud5lw baljinderaulakh ਦਾ ਕਮੇਂਟ ਪੜ੍ਹ।

    • @jatindersandhu516
      @jatindersandhu516 Місяць тому +1

      ਅੰਕਲ ਉਹਨਾਂ ਕਿਆ ਪੁਲਿਸ ਪਹਿਲਾ ਮਾਨ ਨਹੀਂ ਧਿਆਨ ਨਾਲ ਪੜ੍ਹੋ ​@@SurinderSingh-we9rt

    • @gurbirsingh1415
      @gurbirsingh1415 Місяць тому +2

      ਪੁਲਸ ਤਾਂ ਪਹਿਲਾ ਹੀ ਲੁੱਟ ਕੇ ਖਾ ਗਈ ਸਾਨੂੰ, ਬਸ ਹੁਣ ਤਾਂ ਗੁੰਡਾ ਰਾਜ ਹੋਊ

  • @palak3757
    @palak3757 Місяць тому +9

    ਲੱਖ ਦੀਆਂ ਲਾਹਨਤਾਂ ਏਸੀ ਸਰਕਾਰ ਤੇ

  • @sandhujatt602
    @sandhujatt602 2 місяці тому +183

    ਹੋਰ ਪਾਉ ਵੋਟ,ਮੋਦੀ ਨੂੰ,,,,ਅੱਛੇ ਦਿਨ

    • @harpreetshahi8054
      @harpreetshahi8054 Місяць тому +1

      These laws are for Punjab, bengal or any other state where bjp never win , gujrat police will never dare to apply these rules on gujrati’s

    • @jasvirkumar5817
      @jasvirkumar5817 Місяць тому

      ਮੋਦੀ ਜਿੰਦਾਬਾਦ. ਗੁੰਡੇ ਡਰੇ ਹੋਏ ਹਨ

    • @user-xn6ke9yz8c
      @user-xn6ke9yz8c Місяць тому

      @@harpreetshahi8054 eh Hun lagu hoye ne kanoon central govt ne bnaye ne bhartiya dhand sahinta de anusar , congress te pehla hi is new kanoon da wirodh kr rhi c

  • @sukhwantsingh1999
    @sukhwantsingh1999 2 місяці тому +13

    ਇਹਨਾਂ ਕਾਨੂੰਨਾਂ ਨਾਲ ਕੁਰਪਸ਼ਨ ਵਿੱਚ ਵਾਧਾ ਹੋਵੇਗਾ।

  • @sukhkaur5156
    @sukhkaur5156 2 місяці тому +42

    ਇਸੇ ਕਰਕੇ ਤਾਂ ਕਹਿੰਦਾ ਸੀ ਮੋਦੀ ਇੱਕ ਵਾਰ ਮੈਨੂੰ ਫਿਰ ਮੋਕਾ ਦਿਉ ਜਿਹੜਾ ਮਾੜਾ ਮੋਟਾ ਪੰਜਾਬ ਵਿੱਚ ਬੇੜਾ ਗ਼ਰਕ ਕਰਨ ਵਾਲਾ ਰਹਿ ਗਿਆ ਉਹ ਵੀ ਕੰਮ ਪੂਰਾ ਕਰਕੇ ਜਾਵਾਂ ਮਰ ਜਾਣੇ ਦੇ ਪੈ ਜਾਣ ਕੀੜੇ

    • @k...bighit1835
      @k...bighit1835 2 місяці тому +2

      Eh pure india vich lagu ne

    • @user-eh8kv2km1g
      @user-eh8kv2km1g Місяць тому

      Una mantrian de vi kire pain jina ne Modi nu tiji bari pm bana dita.

  • @GurmailSingh-ob5yc
    @GurmailSingh-ob5yc 2 місяці тому +20

    ਪੁਲਿਸ ਤਾਂ ਆਪ ਹੀ ਅਪਰਾਧ ਕਰਦੀ ਹੈ, ਅਪਰਾਧੀ ਨੂੰ ਕੀ ਸਜ਼ਾ ਦਵੇਗੀ।

  • @zaildarcheema106
    @zaildarcheema106 2 місяці тому +11

    ਇਹਨਾਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਸਰਕਾਰੀ ਗੁੰਡਾਗਰਦੀ ਸ਼ਰਿਆਮ ਕਰੂਗੀ ਖਾਸਕਰ ਆਮ ਗਰੀਬ ਲੋਕਾਂ ਦੇ ਉੱਤੇ

  • @rajvir_singh256
    @rajvir_singh256 Місяць тому +9

    ਏਹ ਕੁੜੀ ਕੋਣ ਆ ਜੀ, ਮਾੜੇ ਸਿਸਟਮ ਦੇ ਖਿਲਾਫ ਬਹੁਤ ਵਧੀਆ ਬੋਲਦੀ ਆ। ਵਧੀਆ ਪ੍ਰਚਾਰ ਕਰਦੀ ਆ 👍🙏❤ ਦੱਸਿਓ ਜ਼ਰੂਰ ਏਹਨਾ ਵਾਰੇ ਕੋਈ ਵੀ

    • @navjeetsinghdhillon5333
      @navjeetsinghdhillon5333 22 дні тому

      ਇਹ ਧੀ ਰਾਣੀ ਪਿੰਡ ਕਾਉਂਕੇ ਕਲਾਂ ਜਗਰਾਉਂ ਦੀ ਹੈ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਪੜ੍ਹਦੀ ਹੈ

    • @rajvir_singh256
      @rajvir_singh256 22 дні тому

      @@navjeetsinghdhillon5333 ਓ ਕੇ ਵੀਰ ਜੀ, ਮੈ ਏਹਨਾ ਨੂੰ ਸੁਣਿਆ ਕਈ ਵਾਰ ਆ ਪਰ ਨਾਮ ਨੀ ਜਾਣਦਾ ਸੀ ਏਹਨਾ ਦਾ

  • @mandeepgill5876
    @mandeepgill5876 Місяць тому +6

    ਬਹੁਤ ਗਲਤ ਹੈ

  • @user-qk9sj6rr2p
    @user-qk9sj6rr2p 2 місяці тому +4

    ਇਹ ਕਨੂੰਨ ਗਲਤ ਆ ਭੈਣੇ ਤੇਰਾ ਗੱਲ ਕਰਨ ਦਾ ਤਰੀਕਾ ਲਹਿਜਾ ਬਹੁਤ ਵਧੀਆ

  • @singhrani8267
    @singhrani8267 2 місяці тому +102

    ਪੰਜਾਬ ਚ ਰਹਿ ਕੇ ਗਲ ਵਿੱਚ ਚ ਦੁਪੱਟਾ ਪਾਇਆ ਕਰੋ ਜੀ ਇਹੀ ਤਾਂ ਸਾਡੀ ਪਹਿਚਾਣ ਪੰਜਾਬੀਆਂ ਦੀ।

    • @user-sj5fu8nv2m
      @user-sj5fu8nv2m 2 місяці тому

      😅😅😅😅

    • @RahulBrown-cb2zi
      @RahulBrown-cb2zi 2 місяці тому +2

      ​@user-fw6gw6dq5oeh thoda supna va supna lende ravo 😂😂😂

    • @swarnsidhu3351
      @swarnsidhu3351 2 місяці тому

      Kuz v 😅​@user-fw6gw6dq5o

    • @Sidhumoosewala-wp2ux
      @Sidhumoosewala-wp2ux 2 місяці тому +7

      ਭਇਆਸਤਾਨ ਕਹੋ ਜੀ ਪੰਜਾਬ ਪੰਜਾਬ ਨਹੀਂ ਰਿਹਾ ਚਾਤ ਮਾਰੋ ਆਪਣੇ ਆਲੇ ਦੁਆਲੇ ਤੇ ਇੰਡੀਆ ਚ ਹੋਰ ਕੋਈ ਸਟੇਟਸ ਦੱਸੋ ਜਿੱਥੇ ਉਸ ਸਟੇਟਸ ਦੇ ਲੋਕਾਂ ਨਾਲੋਂ ਜ਼ਿਆਦਾ ਗਿਣਤੀ ਬਾਹਰ ਦੀ ਸਟੇਟਸ ਵਾਲੇ ਦੀ ਹੋਵੇ ਜਾ ਉਹ ਸਟੇਟਸ ਵੋਟਰ ਕਾਰਡ ਅਧਾਰ ਕਾਰਡ ਭਇਆ ਦੇ ਬਣਾ ਕੇ ਦਿੰਦੇ ਹੋਣ ਜਮੀਨ ਤੇ ਪਾਬੰਦੀ ਕੰਮ ਕਰਨ ਆਏ ਕੰਮ ਕਰ ਕੇ ਤਿੱਤਰ ਹੋਵੋ ਆਂ ਸਿਸਟਮ ਨੇ ਪੰਜਾਬ ਤੋਂ ਬਹਾਰ ਦੀਆਂ ਸਟੇਟਸ ਚ ਤੇ ਆਪਣੇ ਪੰਜਾਬ ਚ ਭਇਆ ਪਹਾੜੀ ਨੇਪਾਲੀ ਇੰਜ ਤੁਰੇ ਜੀਦਾ ਕੋਈ ਮੁਲਕ ਹੋਵੇ ਵਾਹ ਪੰਜਾਬ ਦੇ ਰਾਜੇ ਆਂ

    • @RahulBrown-cb2zi
      @RahulBrown-cb2zi 2 місяці тому +2

      @@Sidhumoosewala-wp2ux veere gal Teri sachi a

  • @Ranjeet536
    @Ranjeet536 2 місяці тому +79

    ਜਦੋ ਤੱਕ ਨੌਜਵਾਨ ਦੁਬਾਰਾ ਖਾੜਕੂਵਾਦ ਦੇ ਰਾਹ ਤੇ ਨੀ ਤੁਰ ਪੈਂਦੇ ਓਦੋ ਤੱਕ ਇਹਨਾਂ ਨੇ ਹਟਣਾ ਨਹੀਂ ਪੰਗੇ ਲੈਣੋ

    • @simar_embroidery
      @simar_embroidery 2 місяці тому +2

      Chitte te laa te nojuaan hun nhi bnde khadhku,

    • @Ranjeet536
      @Ranjeet536 2 місяці тому +14

      @@simar_embroidery ਇਹ ਵਹਿਮ ਰੰਡੀ ਇੰਦਰਾ ਨੂੰ ਤੇ ਬੇਅੰਤ ਬੁੱਚੜ ਨੂੰ ਵੀ ਸੀ

    • @_khush__
      @_khush__ 2 місяці тому +1

      Fr ohna kol kps gill vrge v hege a
      Fr cheeka na mareo

    • @Ranjeet536
      @Ranjeet536 2 місяці тому +16

      @@_khush__ ਸਾਡੇ ਕੋਲ ਬਥੇਰੇ ਸੁੱਖੇ ਜਿੰਦੇ ਬੇਅੰਤ ਸਿੰਘ ਵਰਗੇ ਹੈਗੇ ਆ ਫਿਰ ਤੁਸੀਂ ਪੈਂਟ ਵਿੱਚ ਮੁਤਣਾ ਕਿ ਹਿੰਦੂ ਨੂੰ ਖਤਰਾ

    • @Jatinder99111
      @Jatinder99111 Місяць тому

      Eh ta tym dsu​@@Ranjeet536

  • @Handsomeguy12
    @Handsomeguy12 Місяць тому +3

    ਡਰ ਉਸਨੂੰ ਹੈ ਜੋ ਗਲਤ ਕੰਮ ਕਰਦਾ 😂😂😂😂😂

    • @user-xn6ke9yz8c
      @user-xn6ke9yz8c Місяць тому

      Rehan de 22 , power di durwarto hundi ayi eh , history read krlo pta lage ga koi satyug nhi chal reha

  • @gurpreetsing8504
    @gurpreetsing8504 2 місяці тому +46

    ਸਿਰ ਢੱਕਿਆ ਹੁੰਦਾ ਤਾਂ ਵਧੀਆ ਗੱਲ ਸੀ

    • @baldevartsgallery1772
      @baldevartsgallery1772 2 місяці тому +5

      Hor hor eh ta kite dharmik tha te khadi aaa na..... Jihri ohne news dasi ohte ta gaur kreo.... Bus....

    • @tajpreetsingh8035
      @tajpreetsingh8035 2 місяці тому

      Sar taklo

    • @JoginderSingh-up6qz
      @JoginderSingh-up6qz 2 місяці тому +1

      ਅਕਲ ਦਿਆ ਅੰਨਿਆ ਸਾਹਿਬ ਪਤਾ ਕਿੱਥੇ ਲੱਗਦਾ ਅਸੀਂ ਤਾਂ ਸ਼ਬਦ ਗਲਤ ਨਹੀਂ ਬੋਲਣਾ ਪਰ​@user-fw6gw6dq5o

    • @JoginderSingh-up6qz
      @JoginderSingh-up6qz 2 місяці тому +1

      ਵਾਹਿਗੁਰੂ ਇਹੋ ਜਿਹੀਆਂ ਗੱਲਾਂ ਨਾ ਲਿਖਿਆ ਕਰੋ ਥੱਲੇ ਕਮੈਂਟ ਵੇਖੋ ਕਿਹੋ ਜਿਹੇ ਲਿਖਦੇ ਲੋਕ ਮੁੜ ਕੇ

    • @Surinder505
      @Surinder505 Місяць тому +1

      😂😂ਖਬਰ ਸਾਹਿਬ ਪੜ੍ਹਦੇ ਹੋਏ ਸਿਰ ਢੱਕ ਲਓ ਜੀ ਬੇਅਦਬੀ ਹੋ ਰਹੀ ਖ਼ਬਰ ਸਾਹਿਬ ਦੀ

  • @surinderkaur4233
    @surinderkaur4233 2 місяці тому +25

    बहुत बहुत ग़लत है

  • @RajdeepDeepbrar
    @RajdeepDeepbrar Місяць тому +2

    ਜੇ ਸ਼ੇਰ ਹੁੰਦਾ ਇਹਨਾ ਦੀ ਪਾੜ ਦਿੰਦਾ ਸ਼ੇਰ ਡਰਦਾ ਨੀ ਹੁੰਦਾ ਬਾਈ ਜੀ ਕਿਸੇ ਤੋਂ

  • @harrysingh1195
    @harrysingh1195 2 місяці тому +7

    Waheguru bless everyone

  • @jasbirsingh2073
    @jasbirsingh2073 2 місяці тому +8

    ਕੋਈ ਵੀ ਕਨੂੰਨ ਬਨਣਗੇ ਸਾਰੇ ਸ਼ਿਖਾ ਲਈ ਨੇ ਸ਼ਿਖਾ ਨੂੰ ਦਬੰਮ ਵਾਸਤੇ ਨੇ ਇਹ ਵੀ ਮੁਗ਼ਲ ਹੀ ਨੇ

    • @beantsingh7951
      @beantsingh7951 Місяць тому

      ਬਿਲਕੁਲ ਸਹੀ ਕਾਨੂੰਨ ਨੇ ਆਹ ਜਿਹੜੀ ਕਤੀੜ ਚੰਮ ਲਈ ਫਿਰਦੀ ਹ ਅੱਜ ਕੱਲ ਇਹਨਾਂ ਦੇ ਚਿੱਤੜਾਂ ਤੇ ਡਾਗ ਫਿਰਨੀ ਚਾਹੀਦੀ ਹ

  • @surjitkaur6089
    @surjitkaur6089 2 місяці тому +4

    ਇਹ ਇਸ ਲਈ ਕੀਤਾ ਹੈ ਕਿ ਵੱਡੇ ਲੀਡਰਾਂ ਤੇ ਕੋਈ ਗੱਲ ਨਾ ਆਵੇ।

  • @KartarSingh-es8mo
    @KartarSingh-es8mo Місяць тому +1

    ਪੁਲਿਸ ਨੇ ਤਾ ਪਹਿਲਾਂ ਹੀ ਪੰਜਾਬ ਦੀ ਨੌਜਵਾਨੀ ਬਹੁਤ ਧੱਕਾ ਕਰਦੀ ਏ ਹੁਣ ਤਾ ਹੋਰ ਪਾਵਰਾਂ ਦੇ ਦਿੱਤੀਆਂ ਪੰਜਾਬ ਉਜਾੜਨ ਲਈ

  • @Adab_punjabi.
    @Adab_punjabi. Місяць тому +2

    ਕੋਈ ਨਾ ਜੇ ਏਨਾ ਨੂੰ ਤਾਕਤਾਂ ਦਿੱਤੀਆਂ ਨੇ, ਫਿਰ ਜਨਤਾ ਨੇ ਹੱਥਾਂ ਚੂੜੀਆ ਨਹੀਂ ਪਾਈਆਂ, ਜੇ ਥੱਕਾ ਕਰੇਗੀ ਪੁਲਸ ਫੇਰ ਏਨਾ ਦੀ ਬੌਂਡ ਵੀ ਕੁੱਟਾ ਗਏ ਹੁਣ, ਏਨਾ ਦੀਆਂ ਜੁੱਤੀਆਂ ਦਾ ਪ੍ਰਬੰਧ ਕਰਤਾ ਸਰਕਾਰ ਨੇ

  • @Mansa-gym-boys
    @Mansa-gym-boys Місяць тому +1

    ਕਿਸਾਨ ਯੂਨੀਅਨ ਏਕਤਾ ਨੂੰ ਖਤਮ ਕਰਨਾ ਚਾਹੁੰਦੀ ਹੈ

  • @jagmetsingh4297
    @jagmetsingh4297 2 місяці тому +4

    Waheguru mehar kre ji

  • @user-zr7sb9op4m
    @user-zr7sb9op4m Місяць тому +4

    ਦੱਲੇ ਨੇ ਜਲੂਸ ਕੱਢ ਦੇਣਾ ਵਾ ਇਸ ਮਹਾਨ ਦੇਸ਼ ਦਾ

    • @ShoibhKhan-si6wq
      @ShoibhKhan-si6wq Місяць тому

      Amritpal singh teh ohada bhra Dalley gaddar ne Nasheedi

  • @sukhveersidhu8081
    @sukhveersidhu8081 2 місяці тому +28

    Khalistan hal hai hor kuj v nhi

    • @harnoorchahal_2019
      @harnoorchahal_2019 2 місяці тому

      Ohde ch police dhakka nahi kru ki guarantee aa?
      Ohde ch sarkar jehdi v auu loka di hou ki guarantee aa?

    • @manvirdhaliwal-cu3sy
      @manvirdhaliwal-cu3sy 2 місяці тому +3

      ​@@harnoorchahal_2019ਹੁਣ ਆਲੀ ਗਰੰਟੀ ਸਾਂਭ ਲਵੋ

    • @sardarni5505
      @sardarni5505 2 місяці тому +5

      ​@@harnoorchahal_2019khalistan vich koi dhakka nhi hoyega veere khlistan de naam te sarkar ne loka nu dra rakheya khalistan da matlab khalas raj shudh raj jo sikh kite v musibat aun te langar dwaiyan le ke punch jnde ne ohh kise da mada nhi krnge sab dhrama nu maan satkar te insaaf milega modi ne gunda gardi shuri krti pehla to v vadh

    • @ShoibhKhan-si6wq
      @ShoibhKhan-si6wq Місяць тому

      @@sardarni5505Jineya Gala Sikhrey duje religions nu dinde ne ohna koi hor dharm nahi dinda.Tusa sikhrey log Sade Nabi Sahib nu galat bolde ho.Din e Islam nu galt bolde o

  • @manjitsingh-vu1wk
    @manjitsingh-vu1wk 2 місяці тому +6

    ਪੁਲਿਸ ਦਾ ਰੂਪ ਕਰੋਨਾ ਚ ਦੇਖ ਤਾ ਲਿਆ।ਹੁਣ ਲੋਕਾਂ ਦੀ ਖੈਰ ਨੀ

  • @shawindersingh6931
    @shawindersingh6931 2 місяці тому +3

    ਬੇਟਾ ਜੀ ਇਹ ਕਨੂੰਨ ਬਹੁਤ ਗਲਤ ਹੈ l ਬਾਕੀ ਹੱਲ ਬੇਟਾ ਜੀ ਚੈਨਲ ਦਾ ਨਾਂ ਬਹੁਤ ਵਧੀਆ ਹੈ ਖਾਲਸ l ਪਰ ਜੇ ਆਪ ਸਿਰ ਤੇ ਚੁੰਨੀ ਲਈ ਹੁੰਦੀ ਤਾਂ ਬਹੁਤ ਵਧੀਆ ਲਗਣਾ ਸੀ l ਅਗੇ ਤੋਂ ਧਿਆਨ ਰੱਖੋ l

  • @kashmirsingh8572
    @kashmirsingh8572 2 місяці тому +8

    ਅੰਗਰੇਜ਼ ਹਕੂਮਤ ਦੀ ਬਣਾਈ ਹੋਈ ਹੈ police punjabi ਵਿਚ ਨਾ ਨਹੀਂ ਰੱਖਿਆ ਅਜੇ ਤਾਂ

  • @GursewakSingh-di3cs
    @GursewakSingh-di3cs 2 місяці тому +2

    ਪਹਿਲਾਂ ਕਿਹੜਾ ਨਾਨਕੇ ਘਰੋਂ ਚੁੱਕਦੀ ਹੁੰਦੀ ਸੀ

  • @surmailsingh9648
    @surmailsingh9648 Місяць тому +1

    ਪੰਜਾਬ ਪੁਲਿਸ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ ਏ ਘਰ ਘਰ ਨਸ਼ਾ ਪੁਲਿਸ ਦੀ ਦੇਣ ਏ

  • @Informationworld1313
    @Informationworld1313 19 днів тому

    ਬਿਲਕੁਲ ਸਹੀ ਕੀਤਾ ਪੁਲਸ ਦੀ ਸਖ਼ਤਾਈ ਨਾਲ ਅਪਰਾਧਾਂ ਨੂੰ ਰੋਕ ਲੱਗ ਸਕੇਗੀ 😊

  • @user-vy2pi7cz6b
    @user-vy2pi7cz6b Місяць тому

    ਆਮ ਲੋਕਾਂ ਨੂੰ ਬਹੁਤ ਜਿਆਦਾ ਤੰਗ ਪ੍ਰੇਸ਼ਾਨ ਹੋਣ ਲਈ ਤਿਆਰ ਰਹਿਣਾ ਪਵੇਗਾ

  • @baldevsinghriar4830
    @baldevsinghriar4830 Місяць тому

    ਇਸ ਤਰ੍ਹਾਂ ਦੇਸ਼ ਵਿੱਚ ਗੁੰਡਿਆਂ ਰਾਜ ਹੋਵੇਗਾ ਤੇ ਸੱਚ ਦਾ ਜਿਉਣਾ ਦੁੱਭਰ ਹੋ ਜਾਵੇਗਾ ਗਰੀਬ ਦਾ ਜਿਉਣਾ ਹੋਰ ਵੀ ਮੁਸ਼ਕਲ ਹੋ ਜਾਵੇ ਜਦੋਂ ਸਰਕਾਰ ਹੀ ਗੁੰਡਿਆਂ ਦੀ ਹੈ ਹੋਰ ਉਮੀਦ ਵੀ ਕੀ ਕਰ ਸਕਦੇ ਹਾਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਬਚਣੀਆ ਮੁਸ਼ਕਿਲ ਹੋ ਜਾਵੇਗੀ ਅਪਰਾਧ ਬਹੁਤ ਵਧੇਗਾ ਘੋਰ ਕਲਯੁਗ ਹੈ ਕਲਜੁਗ ਆਪਣੀ ਪੂਰੀ ਤਾਕਤ ਨਾਲ ਚੱਲੇਗਾ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ ਬਚਾਅ ਸਕਦੇ ਨਹੀ ਮੁਸ਼ਕਲ ਹੈ

  • @sukhpalsingh3763
    @sukhpalsingh3763 Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਬੀਬਾ ਸਿਰ ਤੇ ਚੁੰਨੀ ਲੈ ਲਿਆ ਕਰੋ ਕੌਰ ਦੀ ਇੱਜਤ ਹੈ ਚੁੰਨੀ ਬੀਬਾ ਜਾਣ ਕਾਰੀ ਦਿੱਤੀ ਬਹੁਤ ਵਧੀਆ ਗੱਲ ਹੈ

  • @ranjitmalhi1773
    @ranjitmalhi1773 2 місяці тому +15

    ਜਿਹੜੇ ਦੋਸ਼ਾਂ ਵਿਚ ਕਨੂੰਨ ਸਖਤ ਹਨ,ਉੱਥੇ ਅਪਰਾਧ ਦਰ ਘੱਟ ਹੈ,,,ਜਿਵੇਂ ਡੁਬੱਈ,,,,ਚੰਡੀਗੜ੍ਹ ਵਿਚ ਟ੍ਰੈਫਿਕ ਦੇ ਨਿਯਮ ਸਖਤ ਹੈ,,ਪੁਲਿਸ ਅਫਸਰ ਵੀ ਚੰਡੀਗੜ੍ਹ ਵਿਚ ਪਹੁੰਚ ਕਿ ਸੀਟ ਬੈਲਟ ਲਗਾ ਲੈਂਦੇ ਹਨ,,ਜਿਹੜੇ ਲੋਕ ਸ਼ਾਂਤੀ ਪਸੰਦ ਹਨ ਅਤੇ ਭਲੇਮਾਣਸ ਹਨ,ਜਾਂ ਕਿਸੇ ਨਾਲ ਧੱਕਾ ਕਰਨ ਦੀ ਇੱਛਾ ਨਹੀਂ ਰੱਖਦੇ,ਉਹਨਾ ਲਈ ਸਖਤ ਕਾਨੂੰਨ ਵਰਦਾਨ ਹੈ,,

    • @BaljeetSingh-gx4yv
      @BaljeetSingh-gx4yv Місяць тому

      ਬਹੁਤ ਗੱਲਤ ਗੱਲ ਏ ਧੱਕਾ‌ ਤਾਂ ਪਹਿਲਾਂ ਹੀ ਪੁਲਸ ਕਰਦੀ ਏ

    • @ranjitmalhi1773
      @ranjitmalhi1773 Місяць тому

      @@BaljeetSingh-gx4yv ਜਿਹੜਾ ਜੁਰਮ ਕਰਦਾ ਹੈ ਪੁਲਿਸ ਉਨ੍ਹਾਂ ਨਾਲ ਹੀ ਸਖਤੀ ਵਰਤਦੀ ਹੈ,ਸ਼ਾਂਤੀ ਪਸੰਦ ਲੋਕਾਂ ਨੂੰ ਪੁਲਿਸ ਕੁੱਝ ਨਹੀਂ ਕਹਿ ਸਕਦੀ

  • @GurpreetSingh-re4kq
    @GurpreetSingh-re4kq 2 місяці тому

    ਵਾਹਿਗੁਰੂ ਜੀ

  • @narinderkaur7175
    @narinderkaur7175 2 місяці тому +1

    Waheguru ji sarbat da bhala krna ji 🙏

  • @MaanSingh-ng9qr
    @MaanSingh-ng9qr 22 дні тому

    ਬਹੁਤ ਵਧੀਆ ਪੰਜਾਬੀ ਬੋਲਦੀ ਗੁੱਡੀ

  • @lakhvirsingh712
    @lakhvirsingh712 2 місяці тому +53

    ਚੂੰਨੀ ਲੈ ਲੋ ਜੀ

    • @husanveersingh8693
      @husanveersingh8693 2 місяці тому

      Body dekhondya y ladki 😅😅 gem mardya khendi mai 😂😂

    • @JoginderSingh-up6qz
      @JoginderSingh-up6qz 2 місяці тому

      ​@user-fw6gw6dq5oਸਾਡੇ ਆਲੇ ਮਰਿਆਦਾ ਸਕਾਉਣ ਦੀ ਕੋਸ਼ਿਸ਼ ਕਰਦੇ ਆ ਗੱਬਰ ਖੁਸ਼ ਹੋਆ ਵਾਲੇ ਲੋਕ ਆ ਜਹਿੜੇ ਇਹਨਾਂ ਅੰਦਰ ਬਹੁਤ ਨਫਰਤ ਭਰੀ ਆ

    • @JoginderSingh-up6qz
      @JoginderSingh-up6qz 2 місяці тому

      ​@user-fw6gw6dq5oਤੁਹਾਨੂੰ ਨਹੀਂ ਅਸੀਂ ਡਕਦੇ ਦੇ ਤੁਸੀਂ ਭਾਵੇਂ ਅੰਡਰਵੀਅਰ ਪਾ ਕੇ ਖਬਰਾਂ ਦੇ ਦਿਆ ਕਰੋ ਤੁਹਾਨੂੰ ਨਹੀਂ ਅਸੀਂ ਡੱਕ ਦੀ ਗਲਤੀ ਹੋ ਗਈ ਉਹਨਾਂ ਤੋਂ ਗੱਬਰ ਤੁਹਾਨੂੰ ਖੁੱਲੀ ਛੁੱਟੀ ਆ ਚੁੰਨੀ ਸਿੱਖਾਂ ਦੀ ਮਰਿਆਦਾ ਵਾ

    • @Surinder505
      @Surinder505 Місяць тому

      😂😂😂😂😂

    • @ShoibhKhan-si6wq
      @ShoibhKhan-si6wq Місяць тому

      Jatti sexy hai

  • @baldevsinghgillbudhsinghwa9352
    @baldevsinghgillbudhsinghwa9352 2 місяці тому +5

    ਪੁਲੀਸ ਤਾਂ ਪਹਿਲਾਂ ਹੀ ਗੁੰਡਾ ਗਰਦੀ ਕਰਦੀ ਸੀ "ਇਕ ਕਰੇਲਾ ਦੂਜਾ ਨਿੰਮ ਚੜਿਆ"

  • @kakabrar8029
    @kakabrar8029 2 місяці тому +15

    ਭਗਵੰਤ ਮਾਨ ਭੰਡ ਬੁੱਚੜ ਬੇਅੰਤ ਸਾਬਕਾ ਸੀਐਮ ਬੁੱਚੜ ਜਾਂਦਾ ਜਾਂਦਾ ਭਗਵੰਤ ਮਾਨ ਦੀ ਮਾਂ ਨੂੰ ਮਿਲ ਕੇ 🤣🤣 ਗਿਆ 😛🤣 ਆਪ ਬੰਬ ਬਲਾਸਟ ਚ ਉਡ ਗਿਆ ਬੇਅੰਤਾ ਬੁੱਚੜ ਤੇ ਮਹਿੰਦਰ ਮਾਸਟਰ ਦੈ ਘਰ ਖਿਲਾਰ ਗਿਆ 😛🤣

  • @ManjeetSinghZ
    @ManjeetSinghZ 19 днів тому

    ਪੁਲਿਸ ਪਹਿਲਾਂ ਵੀ ਘਰੋਂ ਹੀਂ ਚੁਕਦੀ ਸੀ ਇਹ ਤਾਂ ਸ਼ੁਰੂ ਤੋਂ ਈ ਪਾਵਰ ਐ ਪੁਲਿਸ ਕੋਲ

  • @AmandeepSingh-pw7ht
    @AmandeepSingh-pw7ht Місяць тому

    ਲੋਕਾਂ ਨੇ ਵੀ ਹੁਣ ਸੁਧਰਨਾ ਬਹੁਤ ਅੱਤ ਚੱਕੀ ਹੋਈ ਸੀ ਕਾਨੂੰਨ ਨੂੰ ਤਾਂ ਛਿੱਕੇ ਟੰਗ ਦੇ ਸੀ ਜਿਹਦਾ ਜੀ ਕਰਦਾ ਰੋਡ ਰੋਕ ਬਹਿ ਜਾਂਦਾ ਲੋਕਤੰਤਰ ਦਾ ਜਿਨ੍ਹਾਂ ਨਾਜਾਇਜ ਫਾਇਦਾ ਲੋਕ ਚੁੱਕ ਰਹੇ ਸੀ ਉਸ ਲਈ ਇਹ ਕਾਨੂੰਨ ਜਰੂਰੀ ਸੀ ਤੇ ਬਹੁਤ ਵਧੀਆ ਕੀਤਾ ਇਹ ਕਾਨੂੰਨ ਬਣਾ ਕੇ

  • @kamalpreetsingh8956
    @kamalpreetsingh8956 Місяць тому +1

    Very nicely explained by ਐਨਕ wali bibi

  • @NirmalSingh-ez6kv
    @NirmalSingh-ez6kv Місяць тому +1

    Aman ji great girl

  • @user-fq5fl4hf1l
    @user-fq5fl4hf1l Місяць тому +1

    Good. New

  • @GurmailKour-ps5jq
    @GurmailKour-ps5jq Місяць тому

    Waheguru ji kirpa kare ji Waheguru ji

  • @mrunknown7004-w2n
    @mrunknown7004-w2n 24 дні тому +2

    ਤਕੜੇ ਨੂੰ ਕੋਈ ਵੀ ਅਪਰਾਧ ਕਰਨ ਦੀ ਖੁੱਲ੍ਹ ਹੈ

  • @sainiharpreet8854
    @sainiharpreet8854 16 годин тому

    ਕਹਿਣ ਦਾ ਭਾਵ ਕਿ ਹੁਣ ਓਹੀ 90 ਵਾਲਾ ਦੌਰ ਲੈ ਆਉਣਾ ਥੋਡੇ ਬਦਲਾਓ ਨੇ... ਨਵੇਂ ਬੁੱਚੜ ਨੇ,, ਪਰ ਇੱਕ ਗੱਲ੍ਹ ਯਾਦ ਰੱਖੇ ਕਿ "ਪੰਜਾਬ ਦੀ ਧਰਤੀ ਨੂੰ ਅੱਜ ਵੀ ਭਾਈ ਦਿਲਾਵਰ ਸਿੰਘਾਂ" ਦੀ ਕਮੀ ਨਹੀਂ!!

  • @user-kq4hy8cp7p
    @user-kq4hy8cp7p 2 місяці тому

    Thank you ❤❤

  • @KuldeepSingh-dz1ql
    @KuldeepSingh-dz1ql Місяць тому

    ਕੱਢ ਦਿੱਤੇ ਵੱਟ ਬਹੁਤ ਵਧੀਆ ਕਾਨੂੰਨ ਬਣਾਇਆ ਨਹੀਂ ਤਾਂ ਅੱਤ ਚੱਕੀ ਪਈ ਸੀ। ਹੁਣ ਲੋਕੋ ਪੁਲਿਸ ਤੋਂ ਧੱਕੇ ਨਾਲ ਕੰਮ ਨਹੀਂ ਕਰਾ ਸਕਦੇ। ਹੁਣ ਕਹਿਣਾ ਪੁਲਿਸ ਸਾਡੀ ਐਫਆਈਆਰ ਨਹੀਂ ਕੱਟਦੀ । ਪੁਲਿਸ ਆਪਣੀ ਮਰਜ਼ੀ ਨਾਲ ਐਫ ਆਈ ਆਰ ਕੱਟੇਂਗੀ । ਤੁਹਾਡਾ ਲੋਕਾਂ ਦਾ ਮਾਹੌਲ ਦੇਖ ਕੇ ਹੀ ਕਾਨੂੰਨ ਬਣਾਇਆ ਗਿਆ। ਲੋਕਾਂ ਨੇ ਨਾਸ ਤਾਂ ਮਾਰਿਆ ਪਿਆ ਸੀ ਕਨੂੰਨ ਦਾ। ਪੁਲਿਸ ਦੇ ਉੱਤੇ ਹੱਥ ਚੁੱਕਣਾ, ਥਾਣੇ ਉੱਤੇ ਕਬਜ਼ਾ ਕਰਨਾ, ਧਰਨੇ ਲਗਾਉਣੇ ਬੰਦ ਜਦੋਂ ਮਰਜ਼ੀ ਡੰਡਾ ਘੁੰਮੇਗਾ । ਹੁਣ ਬਚ ਕੇ ਰਹਿਣਾ। ਹੋਰ ਵੀ ਆਉਣਗੇ ਕਾਨੂੰਨ ਪੁਲਿਸ ਦੇ ਹੱਕ ਵਿੱਚ , ਕਿਉਂਕਿ ਇਹ ਸਾਰਾ ਕੰਮ ਮੋਬਾਈਲਾਂ ਨੇ ਖਰਾਬ ਕਰਿਆ। ਲੋਕਾਂ ਦਾ ਦਿਮਾਗ ਹੁਣ ਦਿਮਾਗ ਸੈੱਟ ਹੋ ਜਾਵੇਗਾ। ਪੁਲਿਸ ਨੂੰ ਤਾਂ ਲੋਕ ਟਿਚ ਸਮਝਣ ਲੱਗ ਪਏ ਸੀ। ਠਾਣੇ ਜਾ ਕੇ ਖੋਰੂ ਪਾਉਣਾ ਆਪਣਾ ਇਕੱਠ ਦਿਖਾਣਾ ਇਹ ਸਭ ਕੁਝ ਮੋਬਾਇਲਾਂ ਦੇ ਉੱਤੇ ਕਾਨੂੰਨ ਬਣਾਉਣ ਵਾਲਿਆਂ ਵਿਦਵਾਨਾਂ ਨੇ ਦੇਖਿਆ ਤਾਂ , " ਚਾੜਿਆ ਡੰਡਾ •••••••••••••?

  • @karmjitsinghgill3323
    @karmjitsinghgill3323 Місяць тому

    ਬਹੁਤ ਮਾੜਾ ਸਮਾਂ ਆ ਗਿਆ ਤਾਂ ਹੀ ਹਰ ਇੱਕ ਚੁਹੰਦਾ ਮੈ ਲੀਡਰ ਬਣ ਜਾਵਾਂ ਤਾ ਕਿ ਢੇਰ ਸਾਰੀਆਂ ਸੇਵਾਵਾਂ ਵਰਤਾਂ
    ਆਮ ਲੋਕਾਂ ਦੀ ਜਿਦੰਗੀ ਹੁਣ ਪੰਜਾਬ ਵਿੱਚ ਇਹਨਾਂ ਬਦਤਰ ਕਰ ਦੇਣੀ ਕਿਉਂ ਕਿ ਪੁਲਿਸ ਬਾਰੇ ਪਹਿਲਾਂ ਵੀ ਲੋਕ ਚੰਗੀ ਤਰ੍ਹਾਂ ਜਾਣਦੇ ਹੁਣ ਪਾਵਰਾਂ ਵੱਧ ਨਾਲ ਕੀ ਹੋਣਾ ਲੋਕ ਸਮਝਦੇ ਹਨ ਬਾਕੀ 92 vip ਹੋਰ ਬਨਗੇ ਇਹ ਤਾਂ ਅੱਗੇ ਹੀ ਬਥੇਰੇ ਸੀ

  • @randhirkaur4086
    @randhirkaur4086 2 місяці тому +18

    Very bad laws

  • @granolabar8432
    @granolabar8432 2 місяці тому

    Waheguru ji waheguru ji pihla vi ahi kush ci .

  • @granolabar8432
    @granolabar8432 2 місяці тому

    Waheguru ji waheguru ji waheguru ji waheguru ji waheguru ji waheguru ji ❤❤

  • @JarnailsinghRupana
    @JarnailsinghRupana Місяць тому

    ਬਾਹਰਲੇ ਦੇਸ਼ਾਂ ਵਿੱਚ ਪੁਲਿਸ ਇਮਾਨਦਾਰ ਹੈ ਪਰ ਇਹ ਨਹੀਂ ਕਿ ਇਥੇ ਇਮਾਨਦਾਰ ਨਹੀਂ ਹੈ ਪਰ ਬਹੁਤਾਤ ਵਿੱਚ ਪੁਲਿਸ ਇਮਾਨਦਾਰ ਨਹੀਂ ਇਸ ਕਰਕੇ ਇਥੇ ਸਖਤ ਕਨੂਨਾਂ ਦੀ ਕੋਵਰ ਤੋਂ ਹੀ ਹੋਵੇਗੀ

  • @ramsingh1429
    @ramsingh1429 2 місяці тому +2

    ਪੁਲੀਸ ਅਤੇ ਪਬਲਿਕ ਵਿਚ ਨਫਰਤ ਪੈਂਦਾ ਹੋਉਗੀ

    • @NathasinghDeol
      @NathasinghDeol Місяць тому

      ਪੁਲਿਸਨੂਂ ਮਨਮਰਜੀ ਦੀ ਖੁਲ ਹੋਗੀ

  • @lostdiamond1755
    @lostdiamond1755 Місяць тому

    Bahut hi vdia gall e specially eh dharne walean lyi

  • @narinderitaly2356
    @narinderitaly2356 Місяць тому

    ਇਹ ਸਾਰਾ ਕੁਝ ਵਿਹਲੜਾ ਵਾਸਤੇ ਆ ਬਹੁਤ ਵਧੀਆ
    ਵਿਹਲੜਾ ਨੂੰ ਸੂਤ ਕਰਨਾ ਚਾਹੀਦਾ

  • @ManpreetSingh-gh8eb
    @ManpreetSingh-gh8eb Місяць тому

    ਪੰਜਾਬ ਲਈ ਸਿਸਟਮ ਹਮੇਸ਼ਾ ਹੀ ਮਾੜਾ ਰਿਹਾ ਹੁਣ ਮੈ ਤਹਾਨੂੰ ਇੱਕ ਗੱਲ ਦੱਸਦਾ ਇੱਕ ਬਹੀੇਏ ਦੀ ਜੁਬਾਨੀ ਉਹ ਕਹਿੰਦਾ ਕੇ ਸਾਡੇ ਯੂਪੀ ਚ ਦਾਰੂ ਫੁੱਲ ਮਹਿੰਗੀ ਕਰ ਦਿੱਤੀ ਗਈ ਤਾਂ ਕਿ ਆਮ ਬੰਦਾ ਦਾਰੂ ਪੀ ਕੇ ਸਿਹਤ ਤੇ ਪੈਸੇ ਦਾ ਨੁਕਸਾਨ ਨਾ ਕਰੇ ਤੇ ਹੋਰ ਕੋਈ ਵੱਡਾ ਨਸ਼ਾ ਤਾਂ ਮਿਲਦਾ ਹੀ ਨਹੀਂ ਇਹਦੇ ਉਲਟ ਸਾਡੇ ਪੰਜਾਬ ਚ ਸ਼ਰੇਆਮ ਚਿੱਟਾ ਨਸ਼ੀਲੀਆਂ ਗੋਲੀਆਂ ਜਹਿਰੀਲੀ ਸ਼ਰਾਬ ਸਬ ਵਿਕ ਰਿਹਾ ਸਾਰਾ ਗੇਮ ਪਲੈਨ ਸਿਰਫ਼ ਪੰਜਾਬ ਨੂੰ ਖਤਮ ਕਰਨ ਲਈ ਕੀਤਾ ਜਾ ਰਿਹਾ

  • @mohitgamer5368
    @mohitgamer5368 Місяць тому

    ਬਾਬਾ ਸਾਹਿਬ ਅੰਬੇਡਕਰ ਦਾ ਸੰਵਿਧਾਨ ਲੋਕਾਂ ਨੂੰ ਅਧਿਕਾਰ ਦੇਣ ਵਾਲਾ ਹੈਂ।

  • @singharmaanjot6879
    @singharmaanjot6879 Місяць тому

    ਕੋਈ ਨਾ ਹੁਣ ਪੁਲਸ ਨਾਲ ਆਪ ਹੀ ਨਿਬੜਣਗੇ ਲੋਕ।ਜੇ ਪੁਲਸ ਆਪਣੀ ਮਰਜੀ ਕਰੇਗੀ ਤਾਂ ਭੁਗਤੇਗੀ ਵੀ ਪੁਲਸ ਈ।

  • @sp4323
    @sp4323 Місяць тому +1

    These are the changes SHRABI was talking about!!!!

  • @tarlochansingh5877
    @tarlochansingh5877 Місяць тому

    ਕਿਸੇ ਨੇ ਸੱਚ ਕਿਹਾ ਕਿ ਕਾਨੂੰਨ ਬਨਾਏ ਜਾਤੇ ਹੈ ਤੋੜੇ ਜਾਨੇ ਕੇ ਲੀਏ। ਕੋਈ ਗੱਲ ਨਹੀਂ ਸੈਂਟਰ ਵਿਚ ਜਿੱਦਣ ਸਰਕਾਰ ਬਦਲ ਗਈ ਇਹ ਕਾਨੂੰਨ ਵੀ ਰੱਦ ਹੋ ਜਾਣਗੇ.....

  • @tarangrewal2609
    @tarangrewal2609 Місяць тому

    ਸਰਕਾਰ ਸ਼ਰੇਆਮ ਧੱਕਾ ਕਰ ਰਹੀ ਆ

  • @ghazal3576
    @ghazal3576 Місяць тому

    ਚੰਗਾ ਕੰਮ ਕੀਤਾ ਸਰਕਾਰ ਨੇ,,, ਐਵੇਂ ਜਣਾ ਖਣਾ ਧਰਨਾ ਲਾ ਕੇ ਬਹਿ ਜਾਂਦਾ ਸੀ ਆਮ ਜਨਤਾ ਨੂੰ ਪਰੇਸ਼ਾਨ ਕਰਨ ਲਈ,,, ਹੁਣ ਪੰਜਾਬ ਪੁਲਿਸ ਰੀਝ ਨਾਲ ਸੇਵਾ ਕਰੇਗੀ ਧਰਨੇ ਲਾਉਣ ਵਾਲਿਆਂ ਦੀ 😂😂,,,, ਗੰਦ ਪਾਇਆ ਸੀ ਪੰਜਾਬ ਵਿੱਚ ਚਾਰ ਕੁ ਛਲਾਰੂਆਂ ਜਿਹਿਆਂ ਨੇ,,, ਕੋਈ ਵੀ ਕਿਸੇ ਜਥੇਬੰਦੀ ਦਾ ਪ੍ਰਧਾਨ ਬਣਕੇ ਚਾਰ ਕੁ ਟੋਟਰੂ ਨਾਲ ਲੈ ਕੇ ਧਰਨਾ ਲਾ ਕੇ ਬਹਿ ਜਾਂਦਾ ਸੀ

  • @Funnyvidios6y7uyv
    @Funnyvidios6y7uyv Місяць тому

    ਗਲਤ hai

  • @user-dj2di1ld6c
    @user-dj2di1ld6c Місяць тому +1

    ਪੰਜਾਬ ਦੇ ਵਿੱਚ ਤਾਂ ਇਹ ਕਾਨੂੰਨ 84 ਤੋਂ ਹੀ ਸ਼ੁਰੂ ਹੋ ਗਏ,
    ਸਨ ਪਰ ਹੁਣ ਤੱਕ ਚੱਲ ਰਹੇ ਨੇ,, ਪੰਜਾਬ ਪੁਲਿਸ ਦਾ ਕੰਮ ਸੌਖਾ ਹੋ ਗਿਆ,,,

  • @08624
    @08624 11 днів тому

    ਇਹਨਾਂ ਦੇ ਆਪਦੇ ਕਾਨੂੰਨ ਆ ਆਪਦੀ ਸਰਕਾਰ ਆ ਜਿਵੇਂ ਮਰਜ਼ੀ ਗੁੰਡਾਗਰਦੀ ਕਰ ਸਕਦੇ ਆ

  • @JinderAttari
    @JinderAttari Місяць тому

    ਦਾਦਾਗਿਰੀ ਕਰਨੇ ਵਾਸਤੇ ਇਹ ਬਣੇ ਕਾਨੂੰਨ ।
    ਜਿੰਦਰ ਇਹ ਇਨਸਾਨੀਅਤ ਦਾ ਪੀਣਗੇ ਖੂਨ।

  • @user-sq9gd5fj3q
    @user-sq9gd5fj3q Місяць тому

    ਪੁਲੀਸ ਸਰਕਾਰ ਲਈ ਕੰਮ ਕਰਦੀ ਭੈਣੇ ਲੋਕਾ ਲਈ ਨਈ ਬੱਸ ਦਿਖਾਵਾ ਹੈ ਲੋਕਾ ਲਈ ਤਾਂ

  • @HappySingh-ig9fe
    @HappySingh-ig9fe 2 місяці тому

    ਮੈਡਮ👌👸🏻👌👸🏻👌👸🏻🌹

  • @user-zj7mz3tx3m
    @user-zj7mz3tx3m Місяць тому +1

    Rishwat len vich hor asani krr diti .hun constable toh sho tkk di bdmashi hor vdda diti bley oh punjab sarkar

  • @HarpreetSingh-ij1ij
    @HarpreetSingh-ij1ij 5 днів тому

    ਪਹਿਲੇ ਵੀ ਘਰੋਂ ਚੁੱਕਦੀ ਸੀ ਫਰਕ ਇੰਨਾ ਹੀ ਹੁਣ ਕਹਿਣਗੇ ਅਸੀਂ ਕਾਨੂੰਨ ਮੁਤਾਬਕ ਚੱਕਿਆ

  • @AjitKumar-ek4vu
    @AjitKumar-ek4vu 14 днів тому

    ਚਾਲਾਨ ਦੀ ਖੁਲ ਮਿਲ ਜਾਵੇ ਤਾਂ ਇਨ੍ਹਾਂ ਦੀ ਚਾਂਦੀ ਹੋ ਜਾਂਦੀ ਸੀ ਪਰ ਹੁਣ

  • @brijmohan6014
    @brijmohan6014 Місяць тому

    Bhut vadeya law ha

  • @kkaur3118
    @kkaur3118 Місяць тому

    ਕਿੰਨੀ ਵਧੀਆ ਪੰਜਾਬੀ ਪਤਰਕਾਰ ਨੂੰ ਸਿਜਦਾ

  • @BaljitSingh-yj8qm
    @BaljitSingh-yj8qm Місяць тому

    ਲੱਗਦਾ ਪੰਜਾਬ ਚ ਖਾੜਕੂਬਾਦ ਫੇਰ ਦੁਬਾਰਾ ਸ਼ੁਰੂ ਹੋਵੇਗਾ

  • @deepsidhu4202
    @deepsidhu4202 Місяць тому

    Good 👍

  • @sukhdhillon6024
    @sukhdhillon6024 Місяць тому

    ਸਿਆਣਿਆਂ ਦੀਆਂ ਗੱਲਾਂ ਸੱਚੀਆਂ ਨੇ ਪਹਿਲਾਂ ਵਾਲਾ ਟਾਈਮ ਆ ਗਿਆ

  • @gurpreetbittu4210
    @gurpreetbittu4210 2 місяці тому

    ਚੰਗੀ ਗੱਲ ਏ ਬੀਬਾ ਇਹ ਤਾਂ ਪੁਲਿਸ ਨੇ ਆਪਣੀ ਡਿਊਟੀ ਕਰਨੀ ਹੁੰਦੀ ਏ

  • @amandeepkaur6292
    @amandeepkaur6292 Місяць тому

    Right ❤

  • @mehsoX0001
    @mehsoX0001 Місяць тому +1

    ਸੁਣ ਲਓ ਜੀ 90 ਦਾ ਦਹਾਕਾ ਦੁਬਾਰਾ ਆਉਣ ਲੱਗਾ ਹੁਣ ਬੇਨਤੀ ਆ ਪੁੱਤ ਵੱਧ ਜੱਮੋ ਇੱਕ ਅੱਧਾ ਤਾਂ ਉੱਦਾ ਹੀ ਸਰਕਾਰ ਦੀ ਭੇਟ ਚੜ੍ਹੇ ਗਾ । ਅਕਾਲ

  • @gulabsinghkhokharrai9616
    @gulabsinghkhokharrai9616 Місяць тому

    ਅੱਗੇ ਬੇੜਾ ਗਰਕ ਹੋਇਆ ਪਿਆ , ਪੁਲਿਸ ਵਾਲਿਆਂ ਦਾ, ਹੋਰ ਖੁੱਲ ਹੋ ਗਈ । ਸਾਰੇ ਨਹੀਂ