КОМЕНТАРІ •

  • @jagga3715
    @jagga3715 Рік тому +182

    ਇਸ ਨੂੰ ਤਾਂ ਕਹਿੰਦੇ ਆ ਭੇਤ ਕੋਈ ਨੀ ਪਾ ਸਕਦਾ ਬਾਈ ਰੱਬ ਦਿਆ ਰੰਗਾ ਦਾ 🙏🙏

  • @daljitsingh6590
    @daljitsingh6590 Рік тому +89

    ਗੁਰੂ ਦੀ ਫੌਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @sukhchainsinghsohi860
    @sukhchainsinghsohi860 Рік тому +74

    ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫਤਿਹ ॥ ਇਹ ਬਹੁਤ ਹੀ ਭਾਗਾਂ ਵਾਲਾ ਪਰਿਵਾਰ ਰਿਹਾ ਤੇ ਵੀਰ ਨੇ ਸਾਰਾ ਕੁਝ ਦੇਖਿਆ ਹੋਇਆ ਦੇਖ ਕੇ ਆਣ ਕੇ ਫੇਰੀ ਇਨ੍ਹਾਂ ਨੇ ਸਿੱਖੀ ਨਾਲ ਜੋੜਿਆ ਬਾਕੀ ਸਾਰੀਆਂ ਗੱਲਾਂ ਨਹੀਂ ਦੱਸ ਸਕਦੇ ਪਰ ਚੜ੍ਹਦੀ ਕਲਾ ਲਈ ਰੂਹ ਹੈ ਪਰਮੇਸ਼ਰ ਨੇ ਤਾਂ ਹੀ ਇਨ੍ਹਾਂ ਨੂੰ ਇੰਨੇ ਸਮੇਂ ਬਾਅਦ ਵਾਪਸ ਭੇਜ ਦਿੱਤਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jaswantbassi9621
    @jaswantbassi9621 Рік тому +23

    ਚੌਰਾਸੀ ਲੱਖ ਜੂਨਾਂ ਭੋਗ ਕੇ ਮਨੁੱਖਾ ਜਨਮ ਮਿਲਦਾ ਚੰਗੇ ਵੱਡੇ ਬੱਚੇ ਦੇ ਜਿਹੜਾ ਦੁਆਰਾ ਮਨੁੱਖਾ ਦੇਹੀ ਮਿਲੀ ਵਾਹਿਗੁਰੂ ਦੀ ਕਿ੍ਪਾ ਨਾਲ ਗੁਰਸਿੱਖੀ ਜੀਵਨ ਵੀ ਬਖਸ਼ ਦਿੱਤਾ ਮਾਹਾਰਾਜ ਨੇ 🙏🙏🙏

  • @pubgglobalgrouppubglovers8153
    @pubgglobalgrouppubglovers8153 Рік тому +18

    ਪਰਮਾਤਮਾ ਅਪਰੰਪਾਰ ਹੈ ਉਹ ਕੁੱਝ ਵੀ ਕਰ ਸਕਦਾ je ਬੰਦੇ ਨੂੰ 1ਜਨਮ ਦੇ ਸਕਦਾ ਦੋਬਾਰਾ ਵੀ ਭੇਜ ਸਕਦਾ ਵਾਹਿਗੁਰੂ ਸਰਬੱਤ ਦਾ ਭਲਾ ਕਰਨ

  • @GurpreetSINGHOZSIKH
    @GurpreetSINGHOZSIKH Рік тому +13

    ਵਾਹਿਗੁਰੂ ਜੀ ।
    ਬਿਲਕੁਲ ਸੱਚ ਹੈ ਇਹੋ ਜਿਹੀਆਂ ਬਹੁਤ ਰੂਹਾਂ ਨੇ ਜਿੰਨਾਂ ਨੂੰ ਗੁਰੂ ਸਾਹਿਬ ਜੀ ਨੇ ਪਿਛਲੇ ਕਰਮਾਂ ਕਰਕੇ ਦੁਬਾਰਾ ਭੇਜਿਆ । 🙏

  • @harchandbrar8568
    @harchandbrar8568 Рік тому +131

    ਵਾਹਿਗੁਰੂ ਜੀ ਸਿਧੂ ਮੂਸੇ ਵਾਲੇ ਨੂੰ ਜਰੂਰ ਭੇਜ ਦਿਉ ਹਰ ਦਿਲ ਦੀ ਕਾਮਨਾ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏

    • @GursewakSingh-ke1uh
      @GursewakSingh-ke1uh Рік тому +7

      ਇਹ ਦੁਨੀਆ ਦੇ ਰੰਗ ਢੰਗ ਕਿਸੇ ਦੇ ਸਮਜ ਨਹੀ ਆ ਸਕਦੇ ਕੌਣ ਕਿਵੇ ਹੈ ਕੋਈ ਨਹੀਂ ਜਾਣਦਾ ਐਨੀ ਜਲਦੀ ਆਉਣ ਵਾਲੀ ਥਾਂ ਗਏ ਹੁੰਦੇ ਤਾਂ ਆਮ ਆਦਮੀ ਦੇ ਨਾਲੋ ਪੀਰ ਫਕੀਰ ਦੀ ਵੱਡੇ ਹੈ ਓਹ ਕਿਉ ਨਹੀਂ ਆਉਦੇ ਬੰਦਾ ਤਾਂ ਹਰ ਵਕਤ ਪਾਪ ਹੀ ਕਰਦਾ ਹੈ ਰਹਿੰਦਾ ਹੈ

    • @gurmailsingh2712
      @gurmailsingh2712 Рік тому +4

      Waheguru ਜੀ ਕਰੋ ਕਿਰਪਾ ਦੁਸ਼ਮਣਾਂ ਦੇ ਮੂੰਹ ਤੇ ਚਪੇੜ ਮਾਰੋ ਕਲਾ ਵਰਤਾਓ। ਇਸੇ ਤਰ੍ਹਾਂ ਹੀ ਆ ਕੇ ਦੱਸੇ ਦੁਨੀਆ ਨੂੰ।

    • @sun-ekalsi3889
      @sun-ekalsi3889 Рік тому

      @@Beautiful_indian_sikh sahi keha ..par ajj de jawaka di soch inni ucchi nhi ki eh galla soch sakan ..

  • @ranjodhsingh7174
    @ranjodhsingh7174 Рік тому +45

    ਜੋ ਧਰਮਾ ਦਾ ਰੌਲਾ ਪਾਉਂਦੇ ਹਨ ਸਮਝ ਲੈਣ ਉਸਦੀ ਇੱਕੋ ਜੋਤ ਹੈ ,ਭਰਾਵਾਂ ਵਾਂਗ ਰਹੋ ਪਿਆਰਿਉ !

    • @baljitsidhu8912
      @baljitsidhu8912 Рік тому +1

      ਬਹੁਤ ਸ਼ਾਨਦਾਰ ਵਿਚਾਰ ਹੈਨ ਜੀ ਧੰਨਵਾਦ ਜੀਓ।

  • @user-nn4pq3oc3f
    @user-nn4pq3oc3f Рік тому +20

    ਦੀਪ ਸਿੱਧੂ ਵੀ ਵਾਪਿਸ ਆ ਜਾਏ ਵਾਹਿਗੁਰੂ ਜੀ❤🙏

  • @karamjeetkaur6307
    @karamjeetkaur6307 Рік тому +31

    ਵਾਹਿਗੁਰੂ ਜੀ ਸਦਕੇ ਜਾਵਾਂ ਤੇਰਿਆਂ ਰੰਗਾਂ ਦੇ ਆਪਣੇ ਪੁੱਤਰਾਂ ਨੂੰ ਚੜ੍ਹਦੀ ਕਲਾ ਵਿੱਚ 🙏🙏 ਆਪਣੀ ਸੇਵਾ ਨਾਲ ਜੋੜਕੇ ਰੱਖਣ

  • @kashmirasingh8174
    @kashmirasingh8174 Рік тому +6

    Sidhu 22 aaja Yara miss you Yara baba nanka pejj mere 22 nu

  • @jaswantsingh-kv8ep
    @jaswantsingh-kv8ep Рік тому +17

    ਮੂਸੇ ਵਾਲਾ ਸਿੱਧੂ ਵੀ ਭੈਜ ਦਿਓ ਵਾਹਿਗੁਰੂ ਜੀ ਭਾਮੇ ਮੇਨੂੰ ਨਿਮਾਣੇ ਨੂੰ ਲੈਜਾ

  • @gurdehar5178
    @gurdehar5178 Рік тому +5

    ਆਕਾਲ ਪੁਰਖ ਜੀ ਮਹਾਰਾਜ । ਹਰਿ ਸਿੰਘ ਨਲੂਆ . ਮਹਾਰਾਜਾ ਰਣਜੀਤ ਸਿੰਘ ਜੀ , ਜਰਨਲ ਜੋਰਾਵਰ ਸਿੰਘ ਜੀ ਨੂੰ ਵ ਵਾਪਿਸ ਭੇਜ ਦੋ ਕੌਮ ਨੂੰ ਬੋਹੁਤ ਲੋੜ ਹੈ

  • @JoginderSingh-cg4or
    @JoginderSingh-cg4or Рік тому +6

    ਵਾਹਿਗੁਰੂ ਜੀ ਇਨ੍ਹਾਂ ਵੀਰਾ
    ਚੜਦੀ ਕਲਾ ਰਖ੍ਹਣ ਜੀ
    ਰੱਬ ਦੇ ਰੰਗਾਂ ਦਾ ਨੂੰ ਕੋਈ ਨਹੀਂ ਜਾਣ ਸਕਦੇ ਜੀ

  • @SSDeol
    @SSDeol Рік тому +20

    ਬਿਲਕੁਲ ਸੱਚ ਆ, But ਕੁਸ਼ ਨਾ ਕੁਸ਼ ਉਹ 6 ਦਿਨਾਂ ਬਾਰੇ ਅਗਰ ਬਾਈ ਨੂੰ ਕੁਸ਼ ਯਾਦ ਆ ਤਾਂ ਉਹ ਵੀ ਪੁਸ਼ਣਾ ਸੀ ਤਾਂ ਕੀ ਨਾਸਤਕ ਲੋਕਾ ਦੀਆ ਅੱਖਾਂ ਖੁੱਲਣ।

  • @lovemansa621
    @lovemansa621 Рік тому +9

    Sada bai sihdu Moosewala mera peyara bai aje bafia 🙏🙏🙏🙏🙏😭😭😭😭😭😭😭

  • @poonamkaur4310
    @poonamkaur4310 Рік тому +59

    Waheguru ida kite moosewala a je Waheguru mehr kari jatt mor de

    • @luckygrewal4421
      @luckygrewal4421 Рік тому +3

      Waheguru sache patsah mehar kare

    • @Kaur7kang
      @Kaur7kang Рік тому +4

      ਆਊਗਾ ਬੱਸ ਅਰਦਾਸਾਂ ਕਰੋ ਜੀ 🙏🙏

    • @karansekhon7921
      @karansekhon7921 Рік тому

      Waheguru ji tuhadee ardas nu jalad tou jalad parvaan karan

    • @rajandeepsingh8215
      @rajandeepsingh8215 Рік тому +1

      @@Kaur7kang ehda kush ni hunda Jo ik waar chl gya oh kde ni aya

    • @jasschahal325
      @jasschahal325 Рік тому

      @@rajandeepsingh8215 ja ta bai tu anna ja pgl aa ja fr tu anna ja pgl hoon di acting kr reha

  • @gurirehal4006
    @gurirehal4006 Рік тому +8

    ਮੂਸੇ ਵਾਲੇ ਕਿੰਗ ਦਾ ਵੀ ਜਨਮ ਹੋਜੇ ਵਾਹਿਗੁਰੂ ਜੀ , 🙏 ਕੇਰੋ ਕਰਪਾ ਵਾਹਿਗੁਰੂ ਜੀ

  • @user-uc2jn2oe7l
    @user-uc2jn2oe7l Рік тому +23

    ਵਾਹਿਗੁਰੂ ਜੀ 🙏🌹

  • @JusticeforSidhuMoosewala29
    @JusticeforSidhuMoosewala29 Рік тому +92

    Kaash Sidhu moosewala sada sohna v eda ee wapis aaje
    Waheguru g sadi sunlo ardaas

  • @prabhjot7854
    @prabhjot7854 Рік тому +15

    Rabb di pyari atma di real story.waheguru ji.

  • @gurveenhundal6883
    @gurveenhundal6883 Рік тому +8

    Kash meri Dhee ve Vapas Aajae waheguruji.

  • @JoginderSingh-vj2tx
    @JoginderSingh-vj2tx Рік тому +4

    ਵਾਹਿਗੁਰੂ ਕਰਨ ਕਰਾਉਣ ਵਾਲਾਂ ਹੈ ਵਾਹਿਗੁਰੂ ਚੜਦੀ ਕਲਾ ਵਿੱਚ ਰਖਣਾ🙏

  • @rishabgoyal1584
    @rishabgoyal1584 Рік тому +1

    Yeah bhaisahib bade aache rahe hai pichle janam me tabhi inhone bhoot pret yoni nahi dekhi... Sath hi naya janam mil gaya... Adbhut

  • @gurmeetsinghgrewal7825
    @gurmeetsinghgrewal7825 Рік тому +25

    ਬਿੱਲਕੁਲ ਸੱਚ ਗੱਲ ਹੈ ਮੈਂ ਇਹ ਕਹਾਣੀ ਆਪਣੇ ਅੱਖੀ ਦੇਖੀ ਹੈ ਪਿੰਡ ਬਹੋਨਾ ਮੋਗੇ ਤੋ ਪੰਜ ਕਿਲੋ ਮੀਟਰ ਤੇ ਹੈ ਪਹਿਲਾਂ ਜਨਮ ਪਿੰਡ ਡੱਗਰੂ

    • @majorverygoodbhatti4101
      @majorverygoodbhatti4101 Рік тому +1

      Veer tainoo kiven pta hai ke eh gall sahi hai..too es di gall te zakeen karda aa..tainoo esde accident barei pta aa jo eh keh riha

    • @lakhwinderkaur9443
      @lakhwinderkaur9443 Рік тому

      Hnji eh jma sahi a asi odo schol ch c te odo eh gl asi suni c mnu lgda 2003 ja 04 di gl a ahi same gl sunni c k munde da jam dubara hoea te phla maut sirh tkraun nl hoyi c

  • @lakhwinderkaur2753
    @lakhwinderkaur2753 Рік тому +8

    ਪਰ ਤੇਰਾ ਜਨਮ ਤੇ ਮਰਨ ਤੋਂ ਛੇ ਦਿੰਨ ਬਾਅਦ ਹੋ ਗਿਆ ਪਰ ਜੇਹੜਾ ਬੱਚਾ ਨੌਂ ਮਾਹੀਨੇ ਪਹਿਲਾਂ ਮਾਂ ਦੇ ਪੈਂਟ ਵਿਚ ਸੀ ਉਹੋ ਫਿਰ ਕੌਣ ਸੀ ਜਾਂ ਫਿਰ ਕਿਧਰ ਗਿਆ

    • @paldhillon424
      @paldhillon424 Рік тому +2

      Kudrat kuj v kr skdi mam

    • @paldhillon424
      @paldhillon424 Рік тому +4

      Oh sirf body bnayi c rooh es vrr di paati rbb de rang bht niyare a no doubt

    • @amandeepsingh6232
      @amandeepsingh6232 Рік тому

      Ma di kukh wich jedi atma late enter krdi aa oh bhot pvitar atma hundi aa.... Bhgwan budh eda example aa nale mahaveer bhgwan b te Tu c jada janna chonde o te fr thanu yog hath yog pdhna pauga.....

  • @davinderkumar5319
    @davinderkumar5319 Рік тому +5

    ਤੇਰਾ ਅੰਤ ਕਿਸੇ ਨਾ ਪਾਇਆ ਤੇਰੀ, ਤੂੰ ਹੀ ਜਾਣੇ।।।

  • @kabalbhullar3873
    @kabalbhullar3873 Рік тому +5

    ਬਹੁਤ ਹੀ ਭਾਗਾਂ ਵਾਲਾ ਏ ਵੀਰ ਜਿਹਨੂੰ ਪਰਮਾਤਮਾ ਨੇ ਦੁਬਾਰਾ ਜਨਮ ਵੀ ਦਿੱਤਾ ਨਾਲ ਹੀ ਗੁਰਸਿੱਖੀ ਦੀ ਦਾਤ ਵੀ ਬਖਸ਼ੀ

  • @prabhjot7854
    @prabhjot7854 Рік тому +16

    Rabb da nam hi sab to vadda.pyar nal sab raho kuj ni Jana nal
    Rabb neh kdo ki kar dina.koi pta ni.dhan guru nanak ji❤️❤️❤️🙏🏻🙏🏻🙏🏻

  • @babbusandhubabbusandhu8541
    @babbusandhubabbusandhu8541 Рік тому +13

    ਵਾਹਿਗੁਰੂ ਮਿਹਰ ਕਰੇ ਜੀ

  • @rajinderaustria7819
    @rajinderaustria7819 Рік тому +5

    ਸਮਝ ਨਹੀਂ ਲੱਗ ਦੀ ਇਹੋ-ਜਿਹੇ ਕਰਤੱਬ ਦੇਖ-ਸੁਣ ਕੇ ਕੀ ਕਰੀਏ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇਕਰ ਭਾਈ ਸਾਹਿਬ ਸੱਚ ਬੋਲਦੇ ਹੋਣ ਤਾਂ ਇਸ ਤੋਂ ਅੱਗੇ ਕੋਈ ਜਵਾਬ ਨਹੀਂ ਹੈ ਬਾਕੀ ਗੱਲ ਇਸ ਤਰਾਂ ਹੈ ਕਿ ਰੱਬ ਦੇ ਰੰਗਾਂ ਦਾ ਕੋਈ ਜਵਾਬ ਨਹੀਂ ਸਭ ਕੁੱਝ ਸੰਭਵ ਹੈ।
    RAJINDER SINGH AUSTRIA

  • @kanwarnaunihalsinghaulakh6895
    @kanwarnaunihalsinghaulakh6895 Рік тому +5

    ਬਹੁਤ ਜਨਮ ਬਿਛੁੜੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੈ,ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸਨ ਦੇਖੈ!
    ਅੱਖਰ ਚੈਨਲ ਦਾ ਧੰਨਵਾਦ

    • @amandeepsingh6232
      @amandeepsingh6232 Рік тому

      Mtlb veer

    • @user-pp2hn5wk4i
      @user-pp2hn5wk4i 11 місяців тому

      ​@@amandeepsingh6232bhut janam ravidaas ji apne mool(Brham,gobind,ram) nu sambodan kar rhe ne mool oh cheez hundi jitho sadde (mann, aatam,jot saroop) uggiya,upjya hunda ae. Ravidas ji keh rhe ne ki bohot janam takk apne mool ton vishudya rhya jeev(mnn) mera vv. Par ah jihra niraakari janam Huna va ih tere lekhe yani ki baani rach k Deni aan vaali pirriya nu unha da Bhala karna . Khnde ne ki bohot chir sama ho giya apne mool nalo mainu vishure nu . Te Mari aas Puri kar .jisnu nanak ji khnde ne ki nanak naam mile tan jeeevaa.

    • @user-pp2hn5wk4i
      @user-pp2hn5wk4i 11 місяців тому

      ​@@amandeepsingh6232jyada khoj lyi sachkhoj academy search Karo te suno chit laa ke naam da bakhyan karda baba nihang singh only one Khalsa in this earth.

  • @hundalsaab3706
    @hundalsaab3706 Рік тому +10

    wahe guru idha kite sidhu moosewala bai da duja janam hoje 🙏🏻 wahe guru ji kro kirpa

  • @naresgsheemar7872
    @naresgsheemar7872 Рік тому +2

    ਧੰਨ ਧੰਨ ਵਾਹਿਗੁਰੂ ਜੀ ਧੰਨ ਧੰਨ
    ਕਰਤਾ ਪੁਰਖ ਕੋਈ ਭੇਦ ਨਹੀਂ ਪਾ ਸਕਦਾ ਰੱਬ ਦਿਆਂ ਰੰਗਾਂ ਦਾ

  • @603karanvirsinghdhaliwal4
    @603karanvirsinghdhaliwal4 Рік тому +5

    ਵੀਰ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਇਹ ਵਾਹਿਗੁਰੂ ਜੀ ਦੀ ਕਿਰਪਾ ਹੈ

  • @baljitsidhu8912
    @baljitsidhu8912 Рік тому +3

    ਦਾਤਾਰ ਪਿਤਾ ਧੰਨ ਧੰਨ ਗੁਰੂ ਨਾਨਕ ਨਿਰੰਕਾਰ ਦੀਆਂ ਵਡਿਆਈਆਂ ਨੂੰ ਕੋਟਿ ਕੋਟਿ ਪ੍ਰਣਾਮ।।

  • @amrit1399
    @amrit1399 Рік тому +13

    Waheguru g
    Sada sidhu veer v aa jae

  • @ParamjeetKaur-zy3km
    @ParamjeetKaur-zy3km Рік тому +5

    दोनों भाई guru di kirpa naal chardikla wale🙏🏻🙏🏻q

  • @paramjitkaurbenipal2050
    @paramjitkaurbenipal2050 Рік тому +2

    Waheguru ji God bless you and very thanks
    Paramjit Kaur Benipal canada very thanks

  • @Ronsandhu47
    @Ronsandhu47 Рік тому +30

    Satnam Waheguru Ji ❤️❤️🙏🙏❤️❤️🙏🙏

    • @jyotijot3303
      @jyotijot3303 Рік тому

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਮਾ ਦੀ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @lifepal8296
    @lifepal8296 Рік тому +4

    Satnam wahiguru ji sach ai bhet koi na pa sakya o rab de ranga da

  • @tirathsingh2352
    @tirathsingh2352 Рік тому +1

    ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻
    ਹੋ ਸਕਦਾ ਜੀ 🙏🏻

  • @gobindsinghnanaksar4665
    @gobindsinghnanaksar4665 Рік тому +3

    Ih bilkul sachh bol rahe ne , Dhan guru nanak !

  • @jagdishahluwalia3997
    @jagdishahluwalia3997 Рік тому +12

    Dhan Dhan waheguru ji 🙏

  • @RajpalSingh-jz3dj
    @RajpalSingh-jz3dj Рік тому +5

    Waheguru mehar kre veer ji

  • @GurvinderSingh-rq2yf
    @GurvinderSingh-rq2yf Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @onkarsinghpurewal990
    @onkarsinghpurewal990 Рік тому +7

    Waheguru ji ka khalsa waheguru ji waheguru ji ki Fateh

  • @manindersingh7856
    @manindersingh7856 Рік тому +4

    GURU SAHIB DI KIRPA VA.. WAHEGURU JI

  • @gurdialsingh8123
    @gurdialsingh8123 Рік тому +1

    ।। ਸ੍ਰਿਸਟਿ ਕਾ ਮੂਲ ਰਚਿਆ ਜੋਤਿ ਰਾਖੀ ਤਾ ਤੂ ਜਗ ਮਹਿ ਆਇਆ।। ਇੱਕ ਅਧਾ ਜਨਮ ਕਿਥੇ ਭਾਈ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਸਚੇ ਪਾਤਸ਼ਾਹ ਜੀ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਐ ਮਨੁੱਖ ਤੂੰ ਇੱਕ ਅਧੀ ਵਾਰ ਨੀ ਜਦੋਂ ਦੀ ਵਾਹਿਗੁਰੂ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਐ ਓਦੋਂ ਦਾ ਤੂੰ ਏਥੇ ਹੀ ਫਿਰਦਾ ਜਨਮਾਂ ਤੋਂ 🙏

  • @arwindergill1000
    @arwindergill1000 Рік тому +3

    Waheguru ji chardekall biakshe veer nu

  • @davinderkaur1088
    @davinderkaur1088 Рік тому +2

    ਵਾਹਿਗੁਰੂ ਜੀ

  • @kulwantdhaliwal1049
    @kulwantdhaliwal1049 Рік тому +3

    Waheguruji. Maherkaro. Ji. 🙏🙏🌹🌹🙏🙏

  • @rajinderkaur5928
    @rajinderkaur5928 Рік тому +2

    Ha g waheguru ji siddhu veer ji nu v dugja Jana deo inda he yaad hove ona nu v

  • @paramjitsinghpamma6174
    @paramjitsinghpamma6174 Рік тому +2

    ਵਾਹਿਗੁਰੂ ਜੀ ✔️✔️✔️✔️

  • @jasbeerkaur5006
    @jasbeerkaur5006 Рік тому +1

    ਵਾਹਿਗੁਰੂ ਮਿਹਰ ਕਰ ਖਾਲਸੇ ਤੇ

  • @navidhillon5968
    @navidhillon5968 Рік тому +6

    Waheguru g de rang a sab 🙏🙏god bless you bro Waheguru g mehar Karen g khalsa g Waheguru g ka khalsa Waheguru g ki fate g 🙏🙏🚩🚩

  • @gurbaazsingh5800
    @gurbaazsingh5800 Рік тому +2

    ਇਦਾ ਹੀ, ਵਾਹਿਗੁਰੂ ਜੀ ਸਿੱਧੂ ਮੂਸੇ ਵਾਲੇ ਬਾਈ ਭੇਜ ਦਿਓ ,ਮਿਹਰ ਕਰੋ ਬਾਬਾ ਜੀ🙏

  • @ramartist9565
    @ramartist9565 Рік тому

    ਇਹ ਗੱਲ ਸੱਚ ਹੈ ਵਾਹਿਗੁਰੂ ਜੀ

  • @manpreetkour2943
    @manpreetkour2943 Рік тому +1

    Waheguru ji 🙏🏻🙏🏻🌺👏🏻👏🏻

  • @rishabgoyal1584
    @rishabgoyal1584 Рік тому

    Maine vedio ki starting me comment kiya aur aage sahi paya bhaisahib ji ne naye sambandhiyo ko gurusikhi se joda... Adbhut

  • @AvtarSingh-pl3tp
    @AvtarSingh-pl3tp Рік тому +2

    Waheguru ji waheguru ji waheguru ji waheguru ji

  • @kuldipnandchahal8994
    @kuldipnandchahal8994 Рік тому +2

    कमाल दी गल है कुदरत नू समझना बड़ा औखा है एन्हा दी गल सुन के रब्ब दी बनाई दुनिया ते यकीन बनदा है के सारी सृष्टि रब्ब ही चला रिहा है धनबाद

  • @sunilkapil1519
    @sunilkapil1519 Рік тому +3

    Waheguru sab kuj kr sakda

  • @sukhchainsingh5787
    @sukhchainsingh5787 Рік тому +3

    Ohdia ranga nu ohio jaane pta ngi rab kehdia ranga vich raazi

  • @karanveersingh3904
    @karanveersingh3904 Рік тому +1

    Satnam sri Waheguru sahib g

  • @PUNJABIMOTOVLOGGER
    @PUNJABIMOTOVLOGGER Рік тому +7

    🥰 Bot Sohni video 😇

  • @punjjaabdesh8659
    @punjjaabdesh8659 Рік тому

    ਬਿਲਕੁਲ ਸਹੀ ਗੱਲ ਆ ।

  • @user-bs9ei9ox7h
    @user-bs9ei9ox7h 10 місяців тому

    Waheguru ji maher kaer veer t

  • @DeepGill-wg2ur
    @DeepGill-wg2ur Місяць тому

    ਸਾਡੇ ਕਰਮਾਂ ਅਨੁਸਾਰ ਦੋਬਾਰਾ ਜਨਮ ਮਿਲਦਾ ਚੰਗਾ ਕੰਮ ਕਰਾਂਗੇ ਮਨੁੱਖੀ ਜਾਮਾ ਮਿਲੂ ਨਈਂ ਜਾਨਵਰ ਜਾਂ ਹੋਰ ਜੂਨਾਂ ਚ ਭਟਕਾਗੇ

  • @satgursingh6201
    @satgursingh6201 Рік тому

    Waheguru g ne kirpa kiti aw

  • @GURPREETBAJWA
    @GURPREETBAJWA Рік тому +2

    Dhan Guru Nanak Sahib Gg

  • @arshsidhu133
    @arshsidhu133 Рік тому +2

    🙏🙏 waheguru ji waheguru ji 🙏🙏😘😘😘😘😘😘😘😘😘😘😘😘😘❤️❤️❤️❤️❤️❤️❤️❤️❤️❤️❤️❤️❤️🎉🎉🎉🎉🎉🎉🎉🎉🎉🎉🎉🎉🎉🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @karanshergillsingh9511
    @karanshergillsingh9511 Рік тому +1

    waheguru ji ka khalsa waheguru ji ki Fateh

  • @jinderSingh-zl1sz
    @jinderSingh-zl1sz Рік тому +7

    Waheguru ji

  • @navjotsinghbrar2412
    @navjotsinghbrar2412 Рік тому +3

    Kass kite Sidhu noo vi dubara janam mile waheguru ji

  • @user-ik2yt7kk1g
    @user-ik2yt7kk1g Рік тому +1

    ਵਾਹਿਗੁਰੂ ਜੀ 🙏🙏🙏🙏🙏

  • @jaggibamal8012
    @jaggibamal8012 Рік тому

    Waheguru.ji.ka.Khalsa.
    Waheguru.ji.ki.Fateh.
    Khalsa.ji.Very.Lovely.Awaj.we.te.Peslay.Jenam.te.as.Jenam.de.kite.Kerama.daFal.jo.God.tohanu.Hmesa.Chardi.Kela.ch.Rekhen.ji.

  • @jass8431
    @jass8431 Рік тому +1

    Rab di mehar a ji

  • @Extraction-
    @Extraction- 9 місяців тому

    Waheguru ji Mere chhote veer nu vaps bhej deve

  • @malkitsinghsidhu3598
    @malkitsinghsidhu3598 Рік тому +3

    ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏

  • @gurnamsingh5005
    @gurnamsingh5005 Рік тому +1

    Waheguru ji waheguru ji waheguru ji

  • @punjabistatus7688
    @punjabistatus7688 Рік тому +1

    ਵਾਹਿਗੁਰੂ ਜੀ ਵਾਹਿਗੁਰੂ

  • @parmjeetkaur4847
    @parmjeetkaur4847 Рік тому +4

    ਰੱਬ ਕੁਝ ਵੀ ਕਰ ਸਕਦਾ

  • @dalbirsinghgrewal4531
    @dalbirsinghgrewal4531 Рік тому +1

    Dhan guru nanak dev ji

  • @SinghDhillon-ll5lr
    @SinghDhillon-ll5lr Рік тому +1

    Waheguru ji Waheguru ji 🙏🙏💐🌹🌷

  • @pamamall8274
    @pamamall8274 Рік тому +6

    6.ਦਿਨ ਕਿਥੇ ਰਹੀ ਆ ਖਾਲਸਾ ਜੀ ਨੂੰ ਇਹ ਪੁੱਛਿਆ ਨਹੀਂ ਯਾਰ ਇਹ ਜਰੂਰ ਪਛਣਾ ਸੀ

  • @nd1132
    @nd1132 Рік тому +1

    Waheguru ji🙏🏻🙏🏻🙏🏻🙏🏻

  • @ramandeepwander9454
    @ramandeepwander9454 Рік тому +1

    Wahegur ji

  • @adityamarwaha8481
    @adityamarwaha8481 Рік тому +2

    Waheguru Mehar kraa thada veer ji
    Changa kam Changa karam aa hunda aa ji 🙏🏻🙏🏻🙏🏻🙏🏻🙏🏻🙏🏻

  • @loveysran223
    @loveysran223 Рік тому +4

    Baba hasda bda sohna yrr ♥️

  • @deep.9400
    @deep.9400 Рік тому

    Bilkul schi story a. Veer ji .bai arsh Deep.bai jaswinder singh ji

  • @randeepkaur9068
    @randeepkaur9068 Рік тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Jass-bg2kz
    @Jass-bg2kz Рік тому +2

    Waheguru ji 🙏🏻

  • @karambirsingh1119
    @karambirsingh1119 Рік тому +3

    Waheguru Ji

  • @saadapind1434
    @saadapind1434 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ

  • @user-rt4wv3zk6d
    @user-rt4wv3zk6d 4 місяці тому

    Waheguru ji ❤ dhan guru ramdas ji❤ dhan guru nanak dev ji❤

  • @arjansingh2798
    @arjansingh2798 Рік тому +1

    Waheguru ji waheguru ji

  • @varinderkaur8266
    @varinderkaur8266 Рік тому

    Waheguru ji waheguru ji waheguru ji waheguru ji waheguru ji

  • @plcrepairingretrofitting2799

    Waheguru ji Sab kis tere was

  • @paljeetsingh7494
    @paljeetsingh7494 Рік тому +3

    Baba maskin v dassde aa puner janam hunda h per yaad kise de hi rehda e🙏🙏🙏🙏🙏🙏🙏🙏