Bilkul sahi kiha , Bhai sahab ji plsbachchea nu aware karo. Plz plz agar possible hove ta colleges de bahar koi teambana ke aware kita jave . Sun ke bhoot dukh hoya.
Sahi gal aa bai. Meyra Bahtija sirf hajey 10 saal da he hai tey ohdey maa nehin osdey dimag ch Canada Canada bhar ditah hai tey hunh oh din raat Canada Canada he karda rehanda aa
Mera loda jindabad eh supna si supna hi rahuga prava tuhade warge log punjab di barbaadi de zimmedar aa Bharat sarkar punjab layi bahut kuch kr skdi thi but khalistani karke punjab barbaad hota peya? @@parmjitaujla6110
@@PreetSingh-dj4un mere laal Brijj Bhusann thuadiyaa maa bhen nu pyar krda ,te tusi osnu desh sewa khende o.... Ki tusi bs fake id bna ke comment karn ch joge ho..ohndr bhusaan ji 😂😂😂
ਸਰਦਾਰ ਸਾਹਿਬ ਤੁਹਾਡੀ ਇਕ ਇੱਕ ਗੱਲ ਬਿਲਕੁਲ ਠੀਕ ਹੈ । ਬਹੁਤ ਸਮੇਂ ਤੋਂ ਮੇਰੇ ਮਨ ਵਿੱਚ ਇਹੀ ਵਿਚਾਰ ਚਲ ਰਿਹਾ ਸੀ ਕਿ ਏਹ ਮੌਤਾਂ ਕੁਦਰਤੀ ਨਹੀਂ ਬਲਕਿ ਕਿਸੇ ਸਾਜ਼ਿਸ਼ ਤਹਿਤ ਹੋ ਰਹੀਆਂ ਹਨ । ਕੁੱਝ ਮੌਤਾਂ ਆਪਣੀ ਨਿੱਜੀ ਰੰਜਸ ਯਾ ਈਰਖਾ ਕਾਰਨ ਵੀ ਹੋ ਸਕਦੀਆਂ ਹਨ। ਹਰ ਮਹੀਨੇ ਟਰਕ ਡਰਾਈਵਰਾਂ ਦੀਆਂ ਮੌਤਾਂ ਦਾ ਕਾਰਨ ਏਹ ਵੀ ਹੋ ਸਕਦਾ ਹੈ ਕਿ Duty ਜਾਣ ਤੋਂ ਪਹਿਲਾਂ ਕਿਸੇ ਅਜਿਹੇ ਵਿਅਕਤੀ ਨਾਲ ਖਾਧਾ ਪੀਤਾ ਜੋ ਓਪਰੋ ਦੋਸਤ ਬਣਿਆ ਹੋਵੇ ਅਤੇ ਅੰਦਰੋ ਈਰਖਾ ਨਾਲ ਭਰਿਆ ਹੋਵੇ । ਅਜਿਹਾ ਦੋਸਤ ਖਾਣੇ ਵਿੱਚ ਜਾ ਡਰਿਨਕ ਵਿੱਚ ਕੋਈ ਅਜਿਹੀ ਗੋਲ਼ੀ ਮਿਲਾ ਸਕਦਾ ਹੈ ਜਿਸਦਾ ਅਸਰ 1-2 ਘੰਟੇ ਬਾਦ ਹੋਵੇ।
ਕੁੱਝ ਅਜੇਹੇ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਕਿਸੇ ਲੜਕੇ ਨੂੰ PR ਮਿਲੀ ਤਾਂ ਓਸਦੇ ਦੋਸਤ ਓਸਨੂ ਪਿਕਨਿਕ ਦੇ ਬਹਾਨੇ ਓਸਨੂ ਕਿਸੇ ਝੀਲ ਯਾ ਨਹਿਰ ਕੋਲ ਲੈਕੇ ਗਏ ਤੇ ਓਥੇ ਓਸ ਬਚੇ ਦੀ ਤੈਰਾਕੀ ਦੌਰਾਨ ਮੌਤ ਹੋ ਗਈ ।।
ਇਗਲਿਸ਼ ਵਿੱਚ ਇੱਕ ਕਹਾਵਤ ਹੈ:
Your close friend may be your close enemy.
ਬਹੁਤ ਹੀ ਦੁਖਾਈ । ਬਹੁਤ ਚੰਗੀ ਤਰ੍ਹਾਂ ਸਮਝਾਇਆ ਹੈ। 🙏
ਚਾਰੋਂ ਪਾਸਿਓਂ ਘੇਰ ਕੇ ਪੰਜਾਬਿਆਂ ਨੂੰ ਖਤਮ ਕਿੱਤਾ ਜਾ ਰਿਹਾ ਹੈ, ਬੱਚ ਕੇ ਰਹਿਣਾ ਬਹੁਤ ਜ਼ਰੂਰੀ ਹੈ
ਬਹੁਤ ਵਧੀਆ ਜਾਣਕਾਰੀ ਦਿੱਤੀ!
Bahut vadia soch hai tuhadi veerji
Keep it up 👍🙏
V nice information,very bold statements🙏🏻🙏🏻🙏🏻
You are right brother 💯💯💯 right story
ਬਹੁਤ ਬਹੁਤ ਧੰਨਵਾਦ ਵੀਰ ਜੀ ਵਡਮੁੱਲੀ ਜਾਣਕਾਰੀ ਦੇਣ ਲਈ🎉🎉🎉😮😮😮😮😮
ਸਭ ਤੋੰ ਪਹਿਲਾਂ ਸਿਖ ਜਵਾਨੀ ਪੰਜਾਬ ਦੇ ਕਾਤਲਾਂ ਬਾਹਰ ਜਾਇਦਾਦ ਖਰੀਦ ਕਰ ਆਪਣੀਆਂ ਔਲਾਦ ਵਿਦੇਸ਼ੀ ਭੇਜੀਆਂ ਹਨ।
ਧੰਨਵਾਦ ਵੀਹ ਜੀ ਬਹੁਤ ਵਧੀਆ ਕਿਹਾ ਕਿ ਬਿਚਿਆ ਨੂੰ ਸਹੀ ਰਸਤੇ ਪਾਉਣਾ ਚਾਈਦਾ
ਬਹੁਤ ਵਧੀਆ ਵਿਚਾਰ ਜੀ
ਇਹ ਪੁਰਾ ਸੱਚ ਹੈ ਪਰ ਕਿਸੇ ਨੇ ਨਹੀ ਮੰਨਣਾ ਪੰਜਾਬ ਵਿੱਚ ਜਦ ਤੱਕ ਮੁੰਡਾ ਮਰਦਾ ਨਹੀਂ heart attack ਨਹੀ ਹੁੰਦਾ ਹੈ
Number one 💯 percent shch bol rahay hn sardar saab ji danwad video paun da Sat Sri Akal sardar saab ji Long life God bless you
ਬਹੁਤ ਮਾੜੀ ਗੱਲ ਹੈ ਕਿਸੇ ਨੂੰ ਨਸ਼ੇ ਤੇ ਲਾਉਣਾ ॥
Bilkul sahi kiha , Bhai sahab ji plsbachchea nu aware karo. Plz plz agar possible hove ta colleges de bahar koi teambana ke aware kita jave
. Sun ke bhoot dukh hoya.
BAHUT ACHI JANKARI JI
ਬਹੁਤ ਵਧੀਆ ਜਾਣਕਾਰੀ
All these kids and parents need to listen and watch this video 🙏
ਵਾਹਿਗੁਰੂ ਜੀ ਵਾਹਿਗੁਰੂ ਜੀ
Correct analysis.
Thank u for information. Gurudwara should try to inform new student when they first come to Gurudwara in Canada.
ਸਹੀ ਕਿਹਾ
ਸਤਿ ਸ੍ਰੀ ਅਕਾਲ ਵੀਰ ਜੀ🙏🙏 ਤੁਸੀਂ ਬਹੁਤ ਚੰਗੀ ਤਰ੍ਹਾਂ ਸਮਾਝਿਆ ਵੀਰ ਜੀ ਤੁਹਡਾ ਬਹੁਤ ਬਹੁਤ ਧੰਨਵਾਦ
Sahi ji
Waheguru ji
Gyani ji excellent and valuable information ji🙏
ਮ੍ਰਿਗ ਤ੍ਰਿਸ਼ਨਾ ਇਸੇ ਨੂੰ ਕਹਿੰਦੇ ਹਨ। ਪੰਜਾਬ ਵਿੱਚ ਜੰਮਦੇ ਬੱਚੇ ਨਿੱਕੇ ਹੁੰਦੇ ਹੀ ਕਨੇਡਾ ਕਨੇਡਾ ਕਰਨ ਲੱਗ ਜਾਂਦੇ ਹਨ। ਵਾਹਿਗੁਰੂ ਸਾਰਿਆਂ ਨੂੰ ਸੁਮੱਤ ਬਖਸ਼ਣ ਅਤੇ ਇਸ ਮ੍ਰਿਗ ਤ੍ਰਿਸ਼ਨਾ ਤੋਂ ਬਚਾਉਣ।
ua-cam.com/video/FndjCnskn-M/v-deo.html
Sahi gal aa bai.
Meyra Bahtija sirf hajey 10 saal da he hai tey ohdey maa nehin osdey dimag ch Canada Canada bhar ditah hai tey hunh oh din raat Canada Canada he karda rehanda aa
✅️
Weheguruji
Good. Adviie
For each politician God is different for bhakti God is one
Baba ji jado bacha gurudwara sahib anoda na tusi v plea ohana di help kriya kro
❤goob.
Such people and their evil plans should be reported to the police or government.
,🙏🙏🙏🙏🙏
Nice information
2-4 months vich pta chall jaanda hai k ki ho riha hai
WAHEGURU ji ka KHALSA
WAHEGURU ji kee FATEH
Waheguru ji 🙏
Veer ji indian bachia di please help karaai kro Thanks
No Indian only Punjabi khalstan jindabad
Mera loda jindabad eh supna si supna hi rahuga prava tuhade warge log punjab di barbaadi de zimmedar aa Bharat sarkar punjab layi bahut kuch kr skdi thi but khalistani karke punjab barbaad hota peya? @@parmjitaujla6110
Ih khed bahuta time nhi chaldi g
Kud raja kud prejja bhaji sab filam industry toh sikhia mil Rahi h Sikh kom kol koi industry nahi h
Sikh da bache na kaho
Jatta de bache kaho
Aa gye Andbakht ji
@@punjabgroup mere Lall, ki galat keha?
@@PreetSingh-dj4un mere laal Brijj Bhusann thuadiyaa maa bhen nu pyar krda ,te tusi osnu desh sewa khende o....
Ki tusi bs fake id bna ke comment karn ch joge ho..ohndr bhusaan ji 😂😂😂
Too keda bacha?
@@Humanity0101 mere Lall I am not Jatt
Waheguru ji🙏