ਨਕਲੀ ਲੱਤ ਵਾਲੇ ਇਸ ਵੀਰ ਨੂੰ ਮਿਲਦੇ ਸੀ ਇੱਕ ਦਿਨ ਦੇ ਇੱਕ ਲੱਖ ਰੁਪਏ, ਸੱਚਾਈ ਸੁਣ ਉੱਡ ਜਾਣਗੇ ਤੁਹਾਡੇ ਹੋਸ਼

Поділитися
Вставка
  • Опубліковано 17 жов 2024

КОМЕНТАРІ • 121

  • @majorchahal2854
    @majorchahal2854 3 роки тому +15

    ਇਸ ਵੀਰ ਜੀ ਦੀ ਭਾਬੀ ਮਾਂ ਵਰਗੀ ਭਾਬੀ ਮਾਂ ਹਰ ਘਰ ਵਿੱਚ ਹੋਵੇ ਤਾਂ ਸੰਸਾਰ ਵਿੱਚ ਕਿਸੇ ਵੀ ਚੀਜ਼ ਦੀ ਕਦੇ ਵੀ ਕੋਈ ਕਮੀਂ ਨਹੀਂ ਆਵੇਗੀ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ

  • @harjinderkaurdhillon7789
    @harjinderkaurdhillon7789 3 роки тому +3

    ਜਿਉਂਦਾ ਰਹਿ ਪੁੱਤ ਵਾਹਿਗੁਰੂ ਤੇਰੀ ਬਹੁਤ ਬਹੁਤ ਲੰਮੀ ਉਮਰ ਕਰੇ ਜੋ ਦੁਨੀਆਂ ਨੂੰ ਦਸਿਆ ਕਿ ਕੁਝ ਤੇਰੇ ਹੋਣਾ ਸੀ ਤੇ ਮਾਵਾਂ ਦੇ ਬਚਿਆ ਦਾ ਭਲਾ ਸੋਚਿਆ ਪੈਸੇ ਦੇ ਮਗਰ ਨੀ ਲਗਿਆ ਗੋਪਾਲ ਤੇਰੇ ਤੇ ਸਚੀ ਗੋਪਾਲ ਦੀ ਕਿਰਪਾ ਹੈ ਤੇਰੇ ਵੀਰ ਜੀ ਤੇ ਭਾਬੀ ਜੀ ਨੂੰ ਵਾਹਿਗੁਰੂ ਬਹੁਤ ਉੱਚੀ ਸੂਚੀ ਚੜਦੀ ਕਲਾ ਚ ਰੱਖਣ ਇਹੋ ਜਿਹੀ ਸੋਚ ਪਰਮਾਤਮਾ ਸਭ ਨੂੰ ਦੇਵੇ chhotiaa ਬਚੀਆਂ ਵੀ ਤੁਹਾਡੇ ਪਰਿਵਾਰ ਦਾ ਨਾਮ ਰੋਸ਼ਨ ਕਰਨ ਇਜੱਤ ਮਾਨ ਚ ਉਚਾ ਨਾਮ ਹੋਵੇ ਬਹੁਤ ਚੰਗਾ ਲਗਾ ਗੱਲਾਂ ਸੁਣ ਕੇ

  • @gaggumehra5066
    @gaggumehra5066 3 роки тому +31

    ਬਹੋਤ ਸੋਨੀ ਸੋਚ ਹੈ ਬੀਰ ਜੀ ਦੀ ਰੱਬ ਲੱਬੀ ਉਮਰ ਕਰੇ ਵੀਰ ਦੀ ਸਲੂਟ ਦਿਲੋ

  • @ranjitbrar2449
    @ranjitbrar2449 3 роки тому +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਵਾਦ ਬੇਟਾ ਸ਼ਾਬਾਸ਼ ਧੰਨਵਾਦ ਤੈਨੂੰ ਪਰਮਾਤਮਾ ਨੇ ਸਚੀ ਔਰ ਸੁਚੀ ਜਿੰਦਗੀ ਬਖਸ਼ੀ ਹੈ ਤੇਰੀ ਇਹ ਇਟਰਬਿਓ ਸੁਣਕੇ ਪਤਾ ਨਹੀਂ ਕਿੰਨੇ ਲੋਕ ਸਮਝਦਾਰ ਹੋ ਜਾਣ ਵਹਿਗੁਰੂ ਤੁਹਾਡੇ ਸਿਰ ਤੇ ਮਿਹਰ ਦੀ ਨਜ਼ਰ ਰਖਦੇ ਰਹਿਣ

  • @jsgrewal7074
    @jsgrewal7074 3 роки тому +24

    ਬਹੁਤ ਵਧੀਆ ਵੀਰ ਜੀ ,ਹਿਮਤ ਹੋਵੇ ਤਾ ਇਨਸਾਨ ਸਭ ਕੁਝ ਕਰ ਸਕਦਾ ,ਮੇਰਾ ਨਾਮ ਜਸਵਿਦਰ ਸਿਘ ਗਰੇਵਾਲ ਪਿਡ ਵਡ਼ਿਗ ਖੇਡ਼ਾ ਹੈ ਮੈਨੂ ਬਚਪਨ ਵਿਚ ਪੋਲਿਆ ਹੋਗਿਆ ਸੀ ਇਕ ਲਤ ਕਮ ਨਹੀ ਕਰਦੀ ,ਮੈ ਖੇਤੀਬਾਡ਼ੀ ਦਾ ਸਾਰਾ ਕਮ ਕਰਦਾ ਹਾ ਟਰੈਕਟਰ ਚਲਾਉਦਾ ਹਾ ਪਾਣੀ ਲਾਉਦਾ ਹਾ,ਹਰਾਚਾਰਾਵਢਦਾ ਹਾ,

    • @harman3232
      @harman3232 3 роки тому +5

      ਵੀਰ ਜੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ,ਲੰਬੀ ਉਮਰ ਬਖਸ਼ੇ ਅਤੇ ਤੰਦਰੁਸਤ ਰੱਖਣ।

    • @Gillhoni
      @Gillhoni 3 роки тому

      👍👍

  • @jagjitsingh-wl9bg
    @jagjitsingh-wl9bg 3 роки тому +8

    ਥਲੀ ਜੀ ਤੁਸੀਂ ਬਹੁਤ ਵਧੀਆ ਇਨਸਾਨ ਨਾਲ ਇੰਟਰਵਿਊ ਕਰਕੇ ਨਸ਼ਾ ਤਸ਼ਕਰੀ ਦਾ ਪਰਦਾਫਾਸ਼ ਕੀਤਾ ।

  • @Sahil.masih.00
    @Sahil.masih.00 3 роки тому +1

    ਬਹੁਤ ਵਧੀਆ ਸੋਚ ਹੈ ਵੀਰ ਦੀ ਰੱਬ ਖੁਸ਼ ਰੱਖੇ ਵੀਰ ਨੂੰ

  • @bollywoodandpollythikana2286
    @bollywoodandpollythikana2286 3 роки тому +14

    Salute ਹੈ ਯਾਰ ਵੀਰ ਤੈਨੂੰ ਯਾਰ ਸਲਾਮ ਤੇਰੀ ਸੋਚ ਨੂੰ ਵੀਰ ਅਸੀਂ ਚੰਗੇ ਭਲੇ ਹਾਂ ਪਰ ਕੰਮ ਕਰਨਾ ਚਾਓਂਦਾ ਕੰਮ ਨਹੀਂ ਮਿਲ ਰਿਹਾ ਕੋਈ ਜੀ ਕੀ ਕਰੀਏ

  • @YadvinderSingh-j9c
    @YadvinderSingh-j9c 3 роки тому +3

    ਮਹਾਨ ਵਿਅਕਤੀ ਦੀ ਮਹਾਨ ਸੋਚ ਨੂੰ ਸਲਾਮ।

  • @HarmeetSingh-yz7nr
    @HarmeetSingh-yz7nr 3 роки тому +1

    ਬਾਈ ਜੀ ਅਤੇ ਪੱਤਰਕਾਰ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ
    ਚੜਦੀ ਕਲਾ ਚ ਵਿੱਚ ਰਹਿਣ ਦੋਨੋ ਵੀਰ

  • @bahadarsingh8098
    @bahadarsingh8098 3 роки тому +40

    ਲਫਜ਼ ਨਹੀਂ ਵੀਰ ਤੇਰੀ ਵਡਿਆਈ ਲਈ,ਅੱਜ ਦੇ ਯੁੱਗ ਦਾ ਹੀਰਾ ਬਾਈ ਜੀ

  • @chauhan4390
    @chauhan4390 2 роки тому +1

    Sare Veera da buhut bhuhut dhanwad ji🙏🙏🙏🙏🙏

  • @GurmeetSingh-oc1sn
    @GurmeetSingh-oc1sn 3 роки тому +3

    ਜਜ਼ਬੇ ਨੂੰ ਸਲਾਮ 🙏🙏🙏🙏🙏🙏💪💪💪💪💪

  • @hardeepnosingh293
    @hardeepnosingh293 3 роки тому +2

    Roll model of hard work worker's
    Great man ,in modern era few people live of this type
    Salute from heart

  • @kashmirsingh1619
    @kashmirsingh1619 3 роки тому +1

    Good and advisable interview Thali Sahib. Mr Gopal is doing good job. God bless him.Thx so much.

  • @singhmultani7769
    @singhmultani7769 3 роки тому +5

    ਮੈਂ ਵੀਰ ਦੀ ਹਿਮਤ ਦੀ ਦਾਤ ਸਲਾਮ ਕਰਦਾ ਵੀਰੇ

  • @BhupinderSingh-oo8nx
    @BhupinderSingh-oo8nx 3 роки тому +10

    ਬਹੁਤ ਵਧੀਆ ਜੀ ਸਲਾਮ ਆ ਵੀਰ ਨੂੰ 🙏🙏

  • @sheetalsingh3875
    @sheetalsingh3875 3 роки тому +1

    ਸਲੂਟ ਆ ਬਾਈ ਜੀ ਤੁਹਾਨੂੰ, ਥਲੀ ਵੀਰ ਜੀ ਇੱਕ ਇੰਟਰਵਿਊ ਮੇਰੀ ਵੀ ਕਰ ਲਿਉ, ਮੈਂ ਵੀ ਅਪਾਹਜ ਜ਼ਿੰਦਗੀ ਦਾ ਸਘੰਰਸ਼ ਲੜ ਰਿਹਾ ਹਾਂ, ਪਰ ਸਰਕਾਰ ਕੁੱਝ ਵੀ ਕਰਦੀ ਨਹੀਂ, ਮੈਂ ਭੰਗੜੇ ਅਤੇ ਮਾਂ ਖੇਡ ਕਬੱਡੀ ਵਿੱਚ ਸਟਾਰ ਬਣਨਾ ਚਾਹੁੰਦਾ ਸੀ, ਪਰ ਮੇਰਾ ਐਕਸੀਡੈਂਟ ਹੋ ਗਿਆ ਮੇਰੀ ਵੀ ਖੱਬੀ ਲੱਤ ਕੱਟੀ ਗਈ, ਮੈਂ ਵੀ ਆਪਣੀ ਮਿਹਨਤ ਕਰ ਕੇ ਗੁਜ਼ਾਰਾ ਕਰਦਾ ਹਾਂ,

  • @stnamsingh6398
    @stnamsingh6398 3 роки тому +3

    ਵੀਰ ਦੀ ਸੋਚ ਵਧੀਆ ਜੀ ਦਿਲੋ ਸਲਾਮ ਆ ਜੀ ਇਨਾ ਵੀਰਾ ਨੂੰ 👌🙏🏼

  • @kuljindersinghdhaliwal4400
    @kuljindersinghdhaliwal4400 3 роки тому +6

    ਜ਼ਿਹੜੇ ਨਸ਼ਾ ਤਸਕਰ ਲੋਕਾਂ ਦੀ ਜ਼ਿੰਦਗੀ ਗਾਲਦੇ ਆ ਬਾਈ ਦੀਆਂ ਗਲਾਂ ਸੁਣਕੇ ਸਬਕ ਲ਼ੈਂਣ ॥ ਨਸ਼ਾ ਵੇਚਣ ਵਾਲੇ ਥੌੜਾ ਸਮਾਂ ਐਸ਼ ਕਰਦੇ ਪਰ ਬਹੁਤ ਤਰਕੀ ਨਹੀਂ ਤਰਦੇ ॥ ਖਾਂਨਦਾਨੀ ਲੋਕ ਨਹੀਂ ਹੁੰਦੇ ਉਹ

  • @shycohunter
    @shycohunter 3 роки тому +12

    Sir ji nu slam aaa.. Motivashan di misal...

  • @samralamusicstudio550chann9
    @samralamusicstudio550chann9 3 роки тому +11

    ਮੋਹਰਾ ਬਣਾ ਕੇ ਵਰਤਣ ਨੂੰ ਫਿਰਦੇ ਸੀ🙏🙏🙏🙏🙏🙏🙏

  • @rotihukdi9591
    @rotihukdi9591 3 роки тому +2

    Bro God tanu har khushi devega greeb admi da hath vich hath la k ona da sath devo sach ruh khush ho jao God bless u

  • @rashveer5092
    @rashveer5092 3 роки тому +3

    Thalli sahib thnx v.much for showing the reality and truth

  • @avtarsingh5086
    @avtarsingh5086 3 роки тому +3

    Salute for his beautiful thought's.
    God bless him

  • @harpalrandhawa940
    @harpalrandhawa940 3 роки тому +1

    Waheguru ji Veer ji te mehar bharyia hath Rakhio hamesha

  • @khushdeepkaurkhushdeepgill6799
    @khushdeepkaurkhushdeepgill6799 3 роки тому +2

    Vary good veer ji bhute vadyaa soch aa

  • @satnamjassar8705
    @satnamjassar8705 3 роки тому +1

    ਰੱਬ ਰਾਖਾ 🙏🏻

  • @satinderkaur7317
    @satinderkaur7317 3 роки тому +3

    ਇਹ ਵੀਰ ਅਪਾਹਜ ਨਹੀਂ ਸਾਡੀਆਂ ਸਰਕਾਰਾਂ ਅਪਾਹਜ ਆ

  • @desivedrajkumar9768
    @desivedrajkumar9768 3 роки тому +2

    JAGDEEP SINGH THALI DILLON SALUT AAA BAI JI TUHADI VIDEO SUN K NAJARA AAA JANDA H

  • @kulwindersangha7085
    @kulwindersangha7085 3 роки тому

    ਬਾਈ ਬੁਹਤ ਵਧੀਆ ਵਿਚਾਰ

  • @sandhuschannel2114
    @sandhuschannel2114 3 роки тому +2

    God bless you brother and great working media person Jagdeep thalli 👍👍👍

  • @amitbhatia.
    @amitbhatia. 3 роки тому +6

    *ਭਾਜੀ ਤੁਹਾਡੀ ਸੋਚ ਬਹੁਤ ਵਾਦੀਆ ਪਰ ਨਵਜੋਤ ਵਾਲੀ ਗਲਤ ਲਗਦੀ ਕ੍ਰਿਕਟ ਚ ਤੁਹਾਡਾ ਫ਼ੇਵਰੇਟ ਹੋ ਸਕਦਾ ਰਾਜਨੀਤੀ ਚ ਨਹੀਂ ਇਥੇ ਲੋਕਾਂ ਦੇ ਕਈ ਕਈ ਮੂੰਹ ਹੁੰਦੇ ਆ*

  • @prirthipalbains2904
    @prirthipalbains2904 3 роки тому +6

    Gopal Chand Ji, Tuhade hadse da bahut afsos hai, tuhadi soch nu salam hai....
    Waheguru ji app ji nu acchhi sehat bakhshan ate hamesha taraki den ji.. 🙏🙏

  • @kirpalsingh2765
    @kirpalsingh2765 3 роки тому +5

    Salute to brave bro nice thinking ji

  • @arjansingh2798
    @arjansingh2798 3 роки тому +5

    Salute hai vir ji nu god bless you

  • @JaspalSingh-cn9vb
    @JaspalSingh-cn9vb 3 роки тому +2

    Salaute. Veer.ji.from.kuwait

  • @lakhvirsingh20
    @lakhvirsingh20 3 роки тому +1

    Satwinder kaur johal veer jivery Good prart🌷🌷🌷🙏🙏🙏🙏🙏🌹🌹🌹🌹🌹👍👍👍

  • @sandhuschannel2114
    @sandhuschannel2114 3 роки тому +3

    Jagdeep Singh thalli saab is veer ji nu us veer kol lee jaa k motivation krao jis veer daa pichee ji Kissani morchee jaa rahe accident ho gya c Spain ton ayi hoyi vaa us veer di wife bdda dukh lgaa yaar us veer di interview dekh k waheguru ji us veer nu jaldi theek karan 🙏🙏🙏

  • @SukhwinderSingh-mv7rd
    @SukhwinderSingh-mv7rd 3 роки тому +1

    ਵਾਹਿਗੁਰੂ ਜੀ 🙏

  • @gurbhindersingh7279
    @gurbhindersingh7279 3 роки тому +1

    Nice 22

  • @techpunjab1221
    @techpunjab1221 3 роки тому +7

    ਵੀਰੇ ਇੰਟਰਵਿਊ ਤਾਂ ਬਹੁਤ ਵਧੀਆ, ਪਰ ਤੁਸੀਂ ਪਹਿਲੇ 3-4 ਮਿੰਟ ਫਾਲਤੂ ਖਰਾਬ ਨਾ ਕਰਿਆ ਕਰੋ

  • @GABAR786
    @GABAR786 3 роки тому +5

    🙏🙏🙏🙏🙏🙏

  • @dhamibal9299
    @dhamibal9299 3 роки тому +2

    Zindawad zindgi🙏

  • @amandeepsinghbhalmajra5095
    @amandeepsinghbhalmajra5095 3 роки тому +2

    ਬਹੁਤ ਹੀ ਚੰਗਾਂ ਪਰੋਗਰਾਮ । ਥਲੀ ਸਾਹਿਬ ਦਾ ਨੰਬਰ ਹੈ ਕਿਸੇ ਕੋਲ ਦਿਓ ਜੀ ।

  • @kiratjatt8944
    @kiratjatt8944 3 роки тому +2

    Veer gi bohat vadia

  • @yadvindersingh2116
    @yadvindersingh2116 3 роки тому +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @GurdeepSingh-ek7dy
    @GurdeepSingh-ek7dy 3 роки тому

    ਹੌਂਸਲੇ ਨੂੰ ਸਲਾਮ

  • @davinderkaur3147
    @davinderkaur3147 7 місяців тому

    I am wordless dear Veera.

  • @jogindersingh4350
    @jogindersingh4350 3 роки тому

    Waeguru ji ka khalsa waeguru ji ki fhate ji app beta Bauhaus Acha kam kar re h ji🌹🌹❤️❤️🙏🏼🙏🏼👍💕

  • @gurjotkaur1791
    @gurjotkaur1791 3 роки тому

    Soach achi hovey ta subkuj waheguru Acha krda hai

  • @Komalsingh-xu8ir
    @Komalsingh-xu8ir 3 роки тому +2

    Salute to you Baiji

  • @BabuBabu-qh7jt
    @BabuBabu-qh7jt 3 роки тому +3

    Nice

  • @BalbirMaan-se7jb
    @BalbirMaan-se7jb 3 роки тому +1

    Putt.jass.hosla.rkho.
    Love.u.chardikalan.ch.rho.ssakl...canada

  • @MSGaminG-cc4dz
    @MSGaminG-cc4dz 3 роки тому +2

    Very good Bai g

  • @BaljeetKaur-uz6eq
    @BaljeetKaur-uz6eq 3 роки тому

    Paterkaar veer thnx

  • @babasidhu1255
    @babasidhu1255 3 роки тому +1

    Vir g sach kyha ..Sidhu saab ton hi aas hai . Waheguru mehar karan g .

  • @jorasingh757
    @jorasingh757 3 роки тому +2

    Very god job

  • @santasingh1105
    @santasingh1105 3 роки тому +2

    Vire nice

  • @AmanDeep-zf3oq
    @AmanDeep-zf3oq 3 роки тому +4

    Good jop🙏👍👍👍👍👍

  • @baljinderkaur141
    @baljinderkaur141 3 роки тому +4

    Sir buhat vadeya soch aa

  • @shindasurinder1436
    @shindasurinder1436 3 роки тому +3

    Mere sahmne tutti c latt 22 ji di . ਘੋੜੇ ਰੇੜੇ ਚ ਵਜਿਆ ਜੀ ਸਕੂਟਰ ਤੇ c। ਮੈ ਉਦੋ 3class ch ç।

  • @amandeepsingh7058
    @amandeepsingh7058 3 роки тому +2

    Sat sri akal bhut vadia veer g

  • @amritmundi5031
    @amritmundi5031 3 роки тому

    Nice bro

  • @kiratjatt8944
    @kiratjatt8944 3 роки тому +2

    Veer gi tusi eik baar veer gurpreet vr da intarvieu jarur karo manukta di sava sab to vaad sava

  • @harpalrandhawa940
    @harpalrandhawa940 3 роки тому

    Wa meryia rabba

  • @Dhami1984
    @Dhami1984 3 роки тому +1

    Waheguru waheguru

  • @vishubhai5873
    @vishubhai5873 3 роки тому +2

    Very nice video

  • @jasbirkaur7567
    @jasbirkaur7567 3 роки тому

    veer di soch sahi a .

  • @GABAR786
    @GABAR786 3 роки тому

    Bohat wadiya interview 🙏

  • @ranjeetsinghsandhu8635
    @ranjeetsinghsandhu8635 3 роки тому

    👍👍👍👍👍🌹🌹🌹🌹

  • @balbirsingh9345
    @balbirsingh9345 3 роки тому +1

    Bhavi g by salut hai

  • @navisinghchhotepuria9742
    @navisinghchhotepuria9742 3 роки тому

    🙏🙏🙏🙏 Weldon Veer g 🙏

  • @amrindersharma7937
    @amrindersharma7937 3 роки тому +1

    👍👌👍👍👍👍

  • @yadvindersingh2116
    @yadvindersingh2116 3 роки тому +2

    Navjot Singh Sidhu bha ji jindabad

  • @baljeetsinghup6464
    @baljeetsinghup6464 3 роки тому +1

    👍👍👍👍🙏🙏🙏🙏

  • @baljinderkaur141
    @baljinderkaur141 3 роки тому +2

    Jagdeep singh thali sir 👍👍

  • @internationalpunjabichanne7992
    @internationalpunjabichanne7992 3 роки тому

    Very good bro God bless you

  • @lakhwindersingh9721
    @lakhwindersingh9721 3 роки тому +1

    👍👍👌👌

  • @amrit3546
    @amrit3546 3 роки тому +2

    meri v ehi story ae

  • @Gurtalman
    @Gurtalman 3 роки тому +3

    Video start 🕠 5:30

  • @sunnybhullar455
    @sunnybhullar455 3 роки тому +2

    First comments veer Ji tuhade lai

  • @mohonshen9184
    @mohonshen9184 3 роки тому

    Mohan malaysia
    Nic 🤗

  • @mohinderpal7425
    @mohinderpal7425 3 роки тому +3

    Thalli.sab.music.ghat.kro
    🙏🙏🙏🙏🙏🙏🙏

  • @gurpreetsinghsidhu4963
    @gurpreetsinghsidhu4963 3 роки тому +1

    Bai ji government paper te paper cancel Kari jandi ode vare v koi news Lao Bai request ji

  • @SBSGAMERZ
    @SBSGAMERZ 3 роки тому +2

    Very sad

  • @balwinderkaurlally4023
    @balwinderkaurlally4023 3 роки тому +1

    Too much noise back, please 🙏 kindly request. Great thinking my son, wish you lakhs 2 saal..

  • @dushyant1728
    @dushyant1728 3 роки тому +1

    Je tusi Punjab ch reh ke bach gye tusi duniya ch kite nahi maar sakde🙏

  • @monuthaper8315
    @monuthaper8315 3 роки тому +1

    Thali Saab number deo ma entervew
    Karni aaa plej sir

  • @kulwindersangha7085
    @kulwindersangha7085 3 роки тому

    Ki Bai ji da number mil sakda ji

  • @Satinder_Balaggan
    @Satinder_Balaggan 3 роки тому +1

    Pehle 5:36 highlights fer video start hundi

  • @Bolda_Punjab
    @Bolda_Punjab 2 роки тому

    Main kisi ko galat nahi keh raha Fir to bhai aadhe se jiyada apahij lok canada mein pahunch gaye hote, yaar sochane wali baat hai

  • @हरदेवसिंहहरदेवसिंह-ब8च

    भाई मैनु ले जाओ कनेडा

  • @amrit3546
    @amrit3546 3 роки тому +1

    sidhu kol saber nhi ae veer ji baki ta thik

  • @JoginderSingh-nn7xo
    @JoginderSingh-nn7xo 3 роки тому

    Par Punjab andhar Doha lta vale kdho Punjab di javani da bhlaa karnge.

  • @punjabson5991
    @punjabson5991 3 роки тому +1

    Thalli Sab iss Vir nu keh de pai kahnu satt lwaouni aa

  • @anandsarup3503
    @anandsarup3503 3 роки тому

    Kheri sarkar, police, sab tasakara nal mille hoi nea, police, crpf, bsf no sab pata ke majboori hea sarkar rokdi hea ya koan, rab bachae.

  • @gurdeepbullet9599
    @gurdeepbullet9599 3 роки тому

    chakar kinay lya naàaa

  • @Arts573
    @Arts573 3 роки тому +1

    🤔

  • @deepbrar3674
    @deepbrar3674 3 роки тому +1

    Hasmukh insaan