ਮੁਫ਼ਤ ਬਿਜਲੀ ਦੀ ਸਹੂਲਤ ਦੇ ਬਾਵਜੂਦ AAP ਦੇ ਮੰਤਰੀਆਂ ਤੇ ਵਿਧਾਇਕਾਂ ਦੇ ਹਲਕਿਆਂ 'ਚ ਸਭ ਤੋਂ ਵੱਧ ਹੁੰਦੀ ਬਿਜਲੀ ਚੋਰੀ

Поділитися
Вставка
  • Опубліковано 16 вер 2024
  • ਮੁਫ਼ਤ ਬਿਜਲੀ ਦੀ ਸਹੂਲਤ ਦੇ ਬਾਵਜੂਦ AAP ਦੇ ਮੰਤਰੀਆਂ ਤੇ ਵਿਧਾਇਕਾਂ ਦੇ ਹਲਕਿਆਂ 'ਚ ਸਭ ਤੋਂ ਵੱਧ ਹੁੰਦੀ ਬਿਜਲੀ ਚੋਰੀ
    #abcpunjab #punjab #punjabgovernment
    #ABCPunjab #BreakingNews #ABCNews #DailyNews
    ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

КОМЕНТАРІ • 35

  • @jslakhi6464
    @jslakhi6464 6 днів тому +4

    ਭੁੱਲਰ ਸਾਬ ਜੀ ਇਨਾ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਕੇ ਰੱਖ ਦਿੱਤਾ ਮੈਨੂੰ ਦੁਕਾਨ ਦਾ 201 ਜੁੰਟ ਦਾ ਬਿਲ 4780 ਰੁਪਏ ਆਇਆ ਇਹ ਸਰਕਾਰ ਨੂੰ ਚਲਦਾ ਕਰੋ ਜੀ

  • @prabhjotkaurdhillon5177
    @prabhjotkaurdhillon5177 7 днів тому +12

    ਸਾਡੇ ਮੋਟੇ ਬਿਜਲੀ ਦੇ ਬਿੱਲ ਆ ਰਹੇ ਹਨ।

    • @ParamjitSingh-zd5mu
      @ParamjitSingh-zd5mu 7 днів тому +5

      ਸਿਰਫ ਇਮਾਨਦਾਰ ਦੇ ਮੋਟੇ ਬਿਲ ਆਉਂਦੇ ਹਨ ਬਿਜਲੀ ਚੋਰਾਂ ਦੇ zero

    • @arshdeep7181
      @arshdeep7181 7 днів тому

      12000 a sada bill 2 month da

  • @Ranjitsingh-yr2kn
    @Ranjitsingh-yr2kn 7 днів тому +4

    ਇਹੀ ਸਮਾ ਇੰਨਾ ਨੂੰ ਪੰਜਾਬ ਲੁੱਟਣ ਦਾ ਇਹ ਤੋ ਬਾਅਦ ਭੋਗ ਪੈ ਜਾਣਾ ਇਸ ਪਾਰਟੀ ਦਾ

  • @AmandeepSingh-bu4wn
    @AmandeepSingh-bu4wn 7 днів тому +3

    ਫੇਲ ਸਰਕਾਰ ਏ

  • @swarnjitjoshan1145
    @swarnjitjoshan1145 7 днів тому

    Bhullar Sahib
    300 unit ਵਾਲੇ ਸਾਰੇ ਫਰਿੱਜ, ਵਾਸ਼ਿੰਗ ਮਸ਼ੀਨ ਤੇ ac ਚਲਾਂਦੇ ਹਨ। ਇਸ ਨਾਲ 300 ਯੂਨਿਟ ਤੋਂ ਜਿਆਦਾ ਬਿਜਲੀ ਖ਼ਰਚ ਹੁੰਦੀ ਹੈ। ਪਰ ਫਿਰ ਵੀ ਮੀਟਰ 300 ਯੂਨਿਟ ਤੋਂ ਘੱਟ ਦਸ ਰਿਹਾ ਹੈ। ਇਸ ਦਾ ਬੋਝ ਦੂਸਰੇ ਜੋਂ ਬਿੱਲ ਦੇ ਰਹੇ ਹਨ ਓਹਨਾ ਤੇ ਪੇ ਰਿਹਾ ਹੈ। ਇਸ ਨੂੰ ਬੰਦ ਕਰਕੇ ਸਾਰਿਆਂ ਨੂੰ ਬਰਾਬਰ ਸਸਤੀ ਬਿਜਲੀ ਦੇਣੀ ਚਾਹੀਦੀ ਹੈ।

  • @gurcharansingh3029
    @gurcharansingh3029 7 днів тому +3

    ਲੋਕਾਂ ਦਾ ਕਹਿਣਾ ਹੈ, ਬਿਜਲੀ ਮੁਫ਼ਤ ਹੈ ਇਸ ਲਈ ਮੀਟਰ ਦੀ ਲੋੜ ਨਹੀਂ ਕੁੰਡੀ ਲਾਓਣੀ ਯੋਗ ਹੈ।

  • @PawanKumar-zf4pb
    @PawanKumar-zf4pb 4 дні тому +1

    ਜੇਕਰ 2600 ਕਰੋੜ ਦੀ ਚੋਰੀ ਸਰਕਾਰ ਕਿਉ ਕਰਨ ਦੇ ਰਹੀ ਹੈ ਚੋਰੀ ਬੰਦ ਨਹੀ ਕਰ ਸਕਦੇ ਤਾਂ ਜੇਹੜੇ ਲੋਕ ਅਮਾਨਦਾਰੀ ਨਾਲ ਬਿਲ ਭਰਦੇ ਹਨ ਓਹਨਾਂ ਦੇ ਬਿਜਲੀ ਦੇ ਰੇਟ ਵੀ ਨਹੀਂ ਵਧਾਉਣੇ ਚਾਹੀਦੇ

  • @SarbjitSingh-ek1si
    @SarbjitSingh-ek1si 7 днів тому +2

    ਬੱਸਾ ਦੇ ਕਿਰਾੇ ਲਾਗੂ ਕੀਤੇ ਜਾਣ

  • @mewadhaliwalmewasingh6732
    @mewadhaliwalmewasingh6732 7 днів тому +2

    ਸਸਤੀ ਕਰੋ ਫ੍ਰੀ ਨਹੀਂ

  • @ranjeetsekhon3459
    @ranjeetsekhon3459 7 днів тому +1

    ਬਾਈ ਪੱਤਰਕਾਰ ਸਾਹਿਬ ਜੀ ਗੱਲਤੀ ਕਿਸ ਦੀ ਲੋਕਾ ਦੀ ਜਾ ਸਰਕਾਰ ਦੀ ਇਹ ਨਲੇਕੀ ਸਰਕਾਰ ਦੀ ਐ ਪੱਤਾ ਪੱਤਾ ਨੀ ਇਹਨਾ ਨੂੰ ਕੋਣ ਸਲਾਹ ਦੇਦਾ ਛੇ ਸੋ ਜੁਟ ਫਰੀ ਤਾ ਕਰਤੀ ਪਰ ਜੇੜੀ ਉਪਰ ਜਾਉ ਤਾ ਸਾਰਾ ਬਿਲ ਆਉ ਚੱਗਾ ਹੁਦਾ ਛੇ ਸੋ ਤੋ ਉਪਰ ਦਾ ਬਿਲ ਆਉਦਾ ਹਰੇਕ ਭਰਦਾ ਇਹ ਲੋਕਾ ਦੇ ਬਚਾਰ ਨੇ ਕੋਈ ਕੁਡੀ ਦੇਖਣਾ ਵੀ ਨੀ ਤੀ ਪਰ ਇਹਨਾ ਦੀ ਪੋਲਸੀ ਦੋ ਜੁਟ ਉਪਰ ਤੇ ਸਾਰਾ ਬਿਲ ਇਸ ਉ ਫੇਰ ਕੁਡੀ ਲੱਗੂ ਜਾ ਫਰੀ ਨਾ ਕਰਨ ਦੋ ਢਾਈ ਰੁਪੇ ਜੁਟ ਕਰ ਦੇਣ ਸਾਰੇ ਭਰਨ ਗੇ ਬੱਸ ਸਫਰ ਸੱਠ ਸਾਲ ਤੋ ਉਪਰ ਸਾਰੇਆ ਦਾ ਟਿਕਟ ਫਰੀ ਹੋਵੇ ਇਹ ਬਚਾਰ ਜਰੂਰ ਲਿਡਰਾ ਦੇ ਕੰਨਾ ਤੱਕ ਪੋਹਚ ਜੇ ਸਰਕਾਰ ਨੂੰ ਮਨਾਫਾ ਹੋ ਜੂ ਕੁਡਾ ਬੰਦ ਧੰਨ ਵਾਧ ਬਾਈ ਇਹ ਜ਼ਰੂਰ ਪੱੜਨੇ ਬਚਾਰ

  • @BhupinderSinghBhupinderSinghSi
    @BhupinderSinghBhupinderSinghSi 7 днів тому +3

    ਸੱਭ ਤੋਂ ਨਖਿੱਦ ਤੇ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਇਹ ਪ੍ਰਧਾਨ ਮੰਤਰੀ ਦੇ ਸੁਪਨੇ ਲੈਣ ਵਾਲ਼ੀ ਝਾੜੂ ਜੁਮਲਾ ਪਾਰਟੀ 😅

  • @maluksingh5489
    @maluksingh5489 7 днів тому +2

    ਨਿਰਪੱਖ ਪੱਤਰਕਾਰੀ ❤❤

  • @AshokKumar-lo4ok
    @AshokKumar-lo4ok 7 днів тому

    Two or three connctions taken by consumers in domestic consumers to avail free units (600 or900 units)per month.
    Bhagwan hee Punjab noo bachaun ga.

  • @MANJITSINGH-md1np
    @MANJITSINGH-md1np 6 днів тому +1

    ਲੋਕ ਹੀ ਕਰਦੇ ਹਨ ਚੋਰੀ।

  • @amriksingh9589
    @amriksingh9589 День тому

    ਬਾਈ ਜਿਨੇ ਪ੍ਰਵਾਸੀ ਲੋਕਾਂ ਦੇ ਪਲਾਟਾ ਵਿਚ ਬੈਠੇ ਨੇ ਸ਼ਰੇਆਮ ਕੇਵਲ ਪਾਕੇ 24, ਘੰਟੇ ਬਿਜਲੀ ਵਰਤਦੇ ਨੇ ਸ਼ਰੇਆਮ ਕੁਡੀਆ ਲੱਗਿਆ ਨੇ ਮੈ ਕੋਈ ਮੁਲਾਜਮ ਨਹੀ ਦੇਖਿਆ ਉਨਾ ਨੂੰ ਜਾਕੇ ਪੁੱਛੇ ਝੁਗਿਆ ਵਾਲੇ ਤਾ ਵਿਡੋ ਏਸੀ ਤੱਕ ਲਾਈ ਬੈਠੇ ਨੇ ਕੁਡੀਆ ਲਾਕੇ ਬਰਬਾਦ ਕਰ ਦੇਣ ਗੇ ਪੰਜਾਬ ਨੂੰ ਹਰਾਮ ਖਾਣੇ ਲੋਕ

  • @ParamjitSingh-zd5mu
    @ParamjitSingh-zd5mu 7 днів тому +1

    Cmd power ਕੌਮ ਪਟਿਆਲਾ ਸ, ਬਲਦੇਵ ਸਿੰਘ ਸਰਾਂ ਤੇ ਸ tejveer singh power security ਨੂੰ ਬਿਜਲੀ ਚੋਰੀ ਕਰਨ ਵਾਲਿਆਂ ਦੇ ਬਾਈ ਨੇਮ ਮੋਬਾਈਲ ਨੰਬਰਾਂ ਤੇ 20 complaints ਪਾਇਆ ਇਕ ਦਿਨ ਵੀ ਕਾਰਵਾਈ ਨਹੀਂ ਕੀਤੀ ਗਈ

  • @AVTARBASRA-pp6um
    @AVTARBASRA-pp6um 6 днів тому +1

    Private bus total band karke sarkaari start karn bijli bill start karn police rishwat band kre .jehda sidhu 2 crore dinda c tax ohnu te marwa dita fer ki bhalde hun

  • @premkumar-he2wl
    @premkumar-he2wl 6 днів тому +1

    ਜਿਆਦਾਤਰ ਆਪ ਦੇ ਮੰਤਰੀ ਤੇ MLA ਕੁਰੱਪਟ ਲੋਕਾਂ ਨਾਲ ਭਾਈਵਾਲੀ ਕਰ ਚੁੱਕੇ ਹਨ। ਹੁਣ ਇਹੋ ਜਿਹੇ ਲੋਕ ਚੋਰਾਂ ਨੂੰ ਕਿਵੇਂ ਫੜਨਗੇ?

  • @harkanwalpreetsingh8746
    @harkanwalpreetsingh8746 6 днів тому

    Bhullar sahib g Dimpy Dillon Sahib Nu Ah Sabh Sach Daso K Party Di Asliat Vichara Ghar vapsi kar k ijat tan bacha lo😂

  • @vikasmahajan1104
    @vikasmahajan1104 7 днів тому

    Most of MLA are 10th or 12 th pass who don't know the how the economy grow or don't know economic how to grow economy without increasing debt of the state never made public awareness of electricity theft to the public. Most MLA of AAP and Board top members are pressuring PPSCL to go slow against bijli chori leading to increasing power theft.

  • @daljitnagi3610
    @daljitnagi3610 7 днів тому

    Pattarkaar saab aa ik es Mike naaloon podcast vale mic rakh do kyu bah thakonde o

  • @pappupatna2141
    @pappupatna2141 7 днів тому +1

    sat Sri Akal . ki gal gadi Late kyo.

  • @ArjanSingh-x9k
    @ArjanSingh-x9k 7 днів тому +1

    👍👍👍👍👍

  • @pritamsingh6480
    @pritamsingh6480 7 днів тому

    ATTA CHAKKI MATLAB FLOUR MILL FULL CHORI IN
    ALL VILLAGE AT NIGHT

  • @ParamjitSingh-zd5mu
    @ParamjitSingh-zd5mu 7 днів тому

    ਮਾਲ ਮੰਡੀ ਰੋਡ asr ਦਮਦਮਾ ਗੁਰਦਵਾਰਾ ਸਾਹਿਬ ਦੇ ਸਾਹਮਣੇ ਸ੍ਰੀ ਤੇਗ ਬਹਾਦਰ ਸਾਹਿਬ ਕਲੋਨੀ ਟਰਾਂਸਫਾਰਮਰ ਤੇ ਕਰੀਬ 100 ਕੁੰਡੀ ਲਗੀ ਹੈ s,d,o sub division sultanwind ਨੂੰ ਸੱਭ ਪਤਾ ਹੈ ਅੱਜ ਵੀ ਚੈਕ ਕਰ ਲਓ ਕੋਈ ਕਾਰਵਾਈ ਨਹੀਂ ਕਰ ਰਹੇ

  • @parbhpreetsingh1799
    @parbhpreetsingh1799 7 днів тому

    sirre da bawaas...

  • @RanjitSingh-co9he
    @RanjitSingh-co9he 7 днів тому +1

    ssa bhular sahib ji
    Sandeep laduka ji
    Bahut badia Punjabi nirpakh khabra hai ji
    Ranjit Singh Chamkaur sahib