Lakha Sidhana ਦੇ ਹੱਕ ਚ ਗਰਜਿਆ Mandeep Singh Manna | ਮਾਨ ਸਰਕਾਰ ਤੇ ਵਰਿਆ ਰੱਜ ਕੇ

Поділитися
Вставка
  • Опубліковано 16 вер 2024
  • #RMBTelevision #LakhaSidhana #MandeepSinghManna
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social linksUA-cam www.youtube.co... / rmbtelevisioninsatgram-
    / rmbtelevision

КОМЕНТАРІ • 143

  • @ManjitKaur-dj7mq
    @ManjitKaur-dj7mq Рік тому +4

    ਲੱਖਾ ਸਿਧਾਣਾ ਜੀ ਜ਼ਿੰਦਾਬਾਦ ਪ੍ਰਮਾਤਮਾ ਉਹਨਾਂ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ 🙏❤️🙏

  • @jasbirkaur6866
    @jasbirkaur6866 Рік тому +31

    ਬਿਲਕੁਲ ਸਚੀਆਂ ਗੱਲਾਂ ਨੇ ਵੀਰੇ ਇਹ ਤਾਂ ਦੁਬਾਰਾ ਬੇਅੰਤਾ ਬੁੱਚੜ ਸੱਤਾ ਵਿਚ ਆਗਿਆ ਵੀਰੇ

    • @balwant1251
      @balwant1251 Рік тому +3

      ਵੀਰ ਜੀ ਤੁਹਾਡੀਆਂ ਸੱਚੀਆ ਗੱਲਾਂ ਹਨ।ਮਨਦੀਪ ਵੀਰ ਜਿੰਦਾਬਾਦ ਵਾਹਿਗੁਰ ਮੇਹਰ ਕਰੀ ।ਵੀਰੇ ਤੇ ।

    • @lovejitsinghbobby9470
      @lovejitsinghbobby9470 Рік тому

      @@balwant1251 \very good speeh je bole so nehal sat shere akal

    • @beantsingh5154
      @beantsingh5154 Рік тому

      ਕੀ ਸੱਚੀਆਂ ਐਂ ਚਲੋਂ ਮੰਨਿਆ ਇਹ ਬੁੱਚੜ ਐ ਤੇ ਬਾਦਲ ਕੈਪਟਨ ਨੇ ਕਿਹੜੇ ਹਾਰ ਪਾ ਦਿੱਤੇ ਪੰਜਾਬ ਦੇ ਲੋਕਾਂ ਦੇ ਜੇਕਰ ਤੁਸੀਂ ਇੱਕ ਕਲਾਕਾਰ ਨੂੰ ਨਿਕਾਰਦੇ ਓ ਜੋਕਿ ਸਭ ਦਾ ਭਲਾ ਚਾਉਦੈ ਇਹੀ ਤੇਰੀ ਵਰਗਿਆਂ ਨੂੰ ਗੱਲ ਖਲਦੀ ਐ ਕਿ ਸਿਰਫ਼ ਸਾਡੀ ਜੱਟਾਂ ਦੀ ਪੁੱਛ ਕਰੇ ਦੂਜੀਆਂ ਜਾਤਾਂ ਦੀ ਇਹ ਕਿਉਂ ਗੱਲ ਕਰਦੈ ਦੂਜੀ ਗੱਲ ਤੁਸੀਂ ਲੋਕ ਭਗਵੰਤ ਮਾਨ ਦੀ ਸਰਕਾਰ ਨੂੰ ਰੱਦ ਕਰਕੇ ਪੰਜਾਬ ਨੂੰ ਆਉਣ ਵਾਲੇ ਦਿਨਾਂ ਵਿੱਚ ਬੀਜੇਪੀ ਦੀ ਝੋਲੀ ਵਿੱਚ ਆਪ ਹੀ ਸੁੱਟੋਗੇ ਫਿਰ ਭਾਜਪਾ ਫੇਰੂ ਥੋਡੇ ਚੰਗੀ ਤਰ੍ਹਾਂ ਡਾਂਗ ਸ਼ਰੀਫ਼ ਬੰਦੇ ਨੂੰ ਤੁਸੀਂ ਬੁੱਚੜ ਦੱਸਦੇ ਓ ਪੰਜਾਬ ਵਿੱਚ ਤਾਂ ਬਾਦਲ ਕੈਪਟਨ ਸਹੀ ਸੀ ਡੰਡੇ ਨਾਲ ਰਾਜ ਕੀਤਾ ਉਨ੍ਹਾਂ ਨੇ ਜਿਹੜੇ ਸਿੰਘ ਹੁਣ ਇਨ੍ਹਾਂ ਨੂੰ ਬੰਦੀ ਦਿਸਦੇ ਨੇ ਉਨ੍ਹਾਂ ਨੂੰ ਇਹ ਅੱਤਵਾਦੀ ਕਹਿੰਦਾ ਸੀ ਸੁਖਬੀਰ ਬਾਦਲ

  • @Bdog6868
    @Bdog6868 Рік тому +9

    ਵਾਹਿਗੂਰ ਜੀ ਕੌਮ ਵਿੱਚ ਏਕਤਾ ਬਖਸ਼ਣ

  • @kabalsinghbhojiankabalsing2470

    ਮੰਨੇ ਵੀਰ ਬਿਲਕੁਲ ਸਹੀ ਗੱਲ ਵਾ
    ਲੱਖੇ ਵੀਰ ਜੀ ਵਾਹਿਗੁਰੂ ਜੀ ਚੱੜਦੀ ਕਲਾ ਵਿੱਚ ਰੱਖੇ 🙏🙏⚔️⚔️🚩🚩

  • @Sandeep295...-
    @Sandeep295...- Рік тому +8

    👌👍💪✌️ वाहेगुरु जी मेहर करी 🙏

  • @JasvirSingh-df5vb
    @JasvirSingh-df5vb Рік тому +6

    ਲੱਖਾਂ ਜਿੰਦਾ ਬਾਦ

  • @itzkawal
    @itzkawal Рік тому +6

    ਬਦਲਾਵ ਦੇ ਨਾਮ ਤੇ ਪੰਜਾਬ ਤੇ ਪੰਜਾਬ ਦੇ ਭੋਲੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ

  • @gaggkotda3752
    @gaggkotda3752 Рік тому +3

    ਲੱਖਾ ਸਿਧਾਣਾ ਜ਼ਿੰਦਾਬਾਦ

  • @Chauhan.007.
    @Chauhan.007. Рік тому +5

    ਜਿਸ ਹਿਸਾਬ ਨਾਲ ਪੰਜਾਬੀਆਂ ਦੇ ਵਿੱਚ ਪਾੜ ਪੈ ਗਿਆ ਫੇਰ ਤਾਂ ਭਾਜਪਾ ਪੰਜਾਬ ਵਿੱਚ ਆਈ ਖੜੀ ਹੈ

  • @anishkumarbadhan190
    @anishkumarbadhan190 Рік тому +5

    Awesome speech always
    Bahut kaint bnda

  • @VijaySingh-vo2vu
    @VijaySingh-vo2vu Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖਾ ਸਿਧਾਣਾ ਜੀ ਨੂੰ ਬੇਨਤੀ ਕਰਦਾ ਹਾਂ ਤੁਸੀਂ ਆਪਣੀ ਵੀਡੀਓ ਦੇ ਥੱਲੇ ਆਪਣਾ ਕਨੈਕਟ ਨੰਬਰ ਵੀ ਦਿਆ ਕਰੋ ਅੱਜ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਕੱਠੇ ਹੋਗੇ ਜੰਗ ਲੜਨੀ ਚਾਹੀਦੀ ਜਿੱਦਾਂ ਗੁਰੂ ਜੀ ਦੇ ਨਾਲ ਕੱਠੇ ਹੋ ਕੇ ਰੰਘਰੇਟੇ ਗੁਰੂ ਕੇ ਬੇਟੇ ਲੱਖਾਂ ਦੀ ਆਵਾਜ਼ ਟੇ ਗੁਰੂ ਦੇ ਬੇਟਿਆਂ ਨੂੰ

  • @surindermangat9732
    @surindermangat9732 Рік тому +2

    Mandeep Singh ji you are great.God bless your long life and more to more successful in future.

  • @jaswantlohat571
    @jaswantlohat571 Рік тому +5

    Wow ! Manna ji ! Jug jug jio raja

  • @sattisohi6875
    @sattisohi6875 Рік тому +5

    ਭੋਲੇ ਭਾਲੇ ‌ਵੀਰੋ ਬੀ ਜੇ। ਪੀ ਪੈਰ ਧਰ ਗੲੀ ਸਮਝੋ

  • @heeroheer8975
    @heeroheer8975 Рік тому +2

    Very good ji

  • @HarjinderSingh-de3jg
    @HarjinderSingh-de3jg Рік тому +14

    ਭਾਜਪਾ ਆਪਣੇ ਮਕਸਦ ਵਿਚ ਕਾਮਯਾਬ ਹੋਗੀ ਬਾਈ ਜੀ।

  • @gurpreetsinghsingh7424
    @gurpreetsinghsingh7424 Рік тому +8

    WAHEGURU MEHAR KARI PAJI DI ALL TEM MEMBERS TE

  • @sukhraj6761
    @sukhraj6761 Рік тому +3

    good 🙏

  • @jaggidhillon8073
    @jaggidhillon8073 Рік тому +5

    Good job sar ji 🙏🙏🙏

  • @baljindersingh142
    @baljindersingh142 Рік тому +2

    ਵਾ ਵੀ ਵਾ ਠੀਕ ਆ

  • @Mandeepsingh-zd8vo
    @Mandeepsingh-zd8vo Рік тому +5

    Lakha bhi zindabad

  • @sukhjitsingh1916
    @sukhjitsingh1916 Рік тому +4

    ਬੋਤ ਵਦੀਅਾ ਮੱਨਾ ਜੀ ਲੂਚੇਅਾ ਬੰਦੇਅਾ ਨਾਲ ਤਾ ਸਬ ਖੜ ਜਾਦੇ ਅਾ ਪਰ ਸੱਚੇ ਬੰਦੇ ਨਾਲ ਕੋਈ ਵੇਰਲਾ ਈ ਖੜਦਾ ਮੱਨ ਜੀ ਵਾਹਿਗੁਰੂ ਚੜਦੀ ਕਲਾ ਚ ਰੱਖੇ

  • @starxbgmi475.
    @starxbgmi475. Рік тому +5

    Good person

  • @satinderpalsingh6055
    @satinderpalsingh6055 Рік тому +7

    Lakha sidhana bai zindabad 👏👏👏👏👏

  • @harjitsingh3524
    @harjitsingh3524 Рік тому +2

    Good 👍👍👍

  • @MajhEAALE147
    @MajhEAALE147 Рік тому +7

    Lakha Sidhana Zindabaad ❤

  • @gursharansinghsingh7930
    @gursharansinghsingh7930 Рік тому +3

    Whaguruji mharkarni
    Lakhabji

  • @KewalSingh-pv5gl
    @KewalSingh-pv5gl Рік тому +4

    Next c m lakha sidhana jindaba is one

  • @gurmindersingh4579
    @gurmindersingh4579 Рік тому +3

    👍👍

  • @jagdevsandhu6186
    @jagdevsandhu6186 Рік тому +4

    Good speech by Mr Manna 😊

  • @sukhsandhu16
    @sukhsandhu16 Рік тому +5

    Lakha veer ji jindabad💪💪

  • @rashpalsingh964
    @rashpalsingh964 Рік тому +1

    Right

  • @jugrajsingh9567
    @jugrajsingh9567 Рік тому

    ਲੱਖਾਂ ਬਾਈ। ਜਿਦਾਂ। ਬਾਦ

  • @gurjantSingh-if8ng
    @gurjantSingh-if8ng Рік тому +3

    🙏

  • @RajbirSingh-iz9pi
    @RajbirSingh-iz9pi Рік тому +2

    Lakha, manna jindabaad

  • @Kuljeet2001
    @Kuljeet2001 6 днів тому +1

    ਇਹ ਮੰਨਾ. ਕਿਵੇਂ ਆਏਆ ਫਿਰਦਾ. ਸੋਚਣ ਵਾਲੀ ਗੱਲ ਐ ਇੱਕ ਦਮ ਕਿਵੇਂ

  • @preetsingh4690
    @preetsingh4690 Рік тому +2

    🙏🙏🙏🙏🚩

  • @GurpreetSingh-mk3te
    @GurpreetSingh-mk3te Рік тому +3

    Waheguru ji mehar kre

  • @GopyMiani
    @GopyMiani 15 днів тому

    Very very nice bada veer g

  • @omkardeol8189
    @omkardeol8189 День тому

    Very good mana sab jindabad

  • @sukhsingh7869
    @sukhsingh7869 Рік тому +1

    Great 👍☺️😊🆗👌

  • @sajansingh-mo5vf
    @sajansingh-mo5vf 23 дні тому

    Lakha sada veer jindabad 👑 mandeep manna sada veer jindabad 👑💪

  • @gurmalsingh746
    @gurmalsingh746 Рік тому +2

    Waheguru ji 🙏 waheguru 🙏

  • @OppoOppo-bs2vk
    @OppoOppo-bs2vk 20 днів тому

    Very good manna veer

  • @GurnamSingh-
    @GurnamSingh- Рік тому

    ਬਹੁੱਤ ਵਦੀਆ ਵੀਰ ਜੀ ❤

  • @yashpal4107
    @yashpal4107 Рік тому

    veery good brother manpreet mana ji.

  • @jaswantlohat571
    @jaswantlohat571 Рік тому +2

    Lakha sidhana ! Zindabaad !

  • @mafiabog4361
    @mafiabog4361 Рік тому

    Very good g

  • @OppoOppo-bs2vk
    @OppoOppo-bs2vk 20 днів тому

    Very good lakha veer

  • @sangatsingh4850
    @sangatsingh4850 2 дні тому

    Lakha sidhana zindabad

  • @bhardwajsaab5629
    @bhardwajsaab5629 Рік тому +2

    👍💯

  • @reshamsinghwander6377
    @reshamsinghwander6377 Рік тому +2

    👌👌🙏🙏

  • @jaswindersinghjassaa4810
    @jaswindersinghjassaa4810 Рік тому +1

    Lakhaa sidhana jindaawaad

  • @karanbaraich2300
    @karanbaraich2300 Рік тому

    Manne bai di gall bilkul shi a

  • @bprem8594
    @bprem8594 Рік тому +1

    ਵੈਸੇ ਲੀਡਰ ਕੋਈ ਵੀ ਘੱਟ ਨਹੀਂ ਕਰਦਾ ਬੱਸ ਮੌਕਾ ਮਿਲਣ ਦੀ ਗੱਲ ਆ

  • @Sonia-rw2gy
    @Sonia-rw2gy 2 місяці тому

    Manna veer Ji good

  • @MajhEAALE147
    @MajhEAALE147 Рік тому +3

    waheguru 🙏

  • @jorapb3128
    @jorapb3128 Рік тому +3

    Mandeep Manna ji very nice 👍👍

  • @radheradhe1984
    @radheradhe1984 Рік тому +1

    Manna saab you are only hope of our Punjab we love you tusi sache te imandaar person ho rub meri umar vi tuhanu lga dve bz tusi saade Punjab di shaan ho we want to see you our CM of Punjab Lakha bhai we love you you such a great person you such a a very innocent and straight forward person we are all always with you waheguru ji Meher kre tuhada dovo te tusi saade Punjab di shaan ho waheguru mehar kre tuhada te

  • @SunilKumar-rm6ud
    @SunilKumar-rm6ud Рік тому +1

    Laka borther jindhabad borther miss you

  • @ARMAN-dj1yp
    @ARMAN-dj1yp Рік тому +2

    Lakha bai jindabad

  • @satinderkaur1226
    @satinderkaur1226 Рік тому +1

    God bless you brother

  • @sangatsingh4850
    @sangatsingh4850 2 дні тому

    Pura Punjab lakha ke sath hain

  • @hardevsinghhardev3904
    @hardevsinghhardev3904 5 днів тому

    ਲੱਖਾ ਸਿੰਘ ਦਾ ਆਪਾ ਦੇਂਣ ਨਹੀਂ ਦੇ ਸਕਦੇ ਇਸ ਨੇਂ ਆਪਣੀਂ ਮਾਂ ਬੋਲੀ ਪੰਜਾਬੀ ਨੂੰ ਬਚਾਇਆ ਜਦੋਂ ਸੜਕਾਂ ਤੇ ਸਾਈਨ ਬੋਰਡ ਹਿੰਦੀ ਚ ਕਰਨ ਲੱਗੇ ਸੀ ਇਸ ਨੇਂ ਉਹਨਾਂ ਦੀ ਫੱਟੀ ਪੋਚੀ ਸੜਕਾਂ ਤੇ ਕਾਲਕ ਫੇਰੀ ਲੱਖੇ ਬਾਈ ਵਰਗਾ ਪੰਜਾਬ ਦਾ ਸੀ ਐਮ ਚਾਹੀਦਾ

  • @VickySingh-sh7kx
    @VickySingh-sh7kx Рік тому

    Good speech jiii

  • @sukhravi6815
    @sukhravi6815 Рік тому +2

    ਲੱਖਾ ਬਾਈ ਜਿਦਾੰਬਾਦ 💪🏻💪🏻💪🏻💪🏻💪🏻💪🏻💪🏻💪🏻

  • @amandeep5578
    @amandeep5578 Рік тому +2

    Appne hirre putt e insaf milna chaida hai sidhu moosewala legend c Amar hoyga hirra putt

  • @paramjitsinghgill8217
    @paramjitsinghgill8217 Рік тому +1

    👍👍👍👍👍🙏very. Good. Vir. Jo

  • @nishansandhusandhu3902
    @nishansandhusandhu3902 Рік тому +1

    👍👍👍👍👍👍🙏🙏👍

  • @lakhwinderkaur2540
    @lakhwinderkaur2540 Рік тому +1

    Lakha jindabad

  • @kuldeepsidhu1218
    @kuldeepsidhu1218 Рік тому

    Lakhe veer nu insaf chida

  • @SatpalSingh-ms3hq
    @SatpalSingh-ms3hq Рік тому

    Mandeep manna, Lakha Sidhana,👍✌️✌️❤️🌹🙏🙏🙏🙏🙏

  • @singhamarjeet6506
    @singhamarjeet6506 Рік тому

    good 👍 manna sab

  • @BalkarSingh-dc1oq
    @BalkarSingh-dc1oq Рік тому

    ਬਹੁਤ ਹੀ ਵਧੀਆ ਮਨਾ ਜਿੰਦਾ ਬਾਦ ਲੱਖਾ ਸਧਾਣਾ ਜਿੰਦਾ ਬਾਦ ਮਾਨ ਸਰਕਾਰ ਫੇਲ ਹੋ ਗਈ ਹੈ ਭਗਤਮਾਨ ਮੁਰਦਾਬਾਦ ਕੇਂਦਰੀ ਬਾਲ ਮੁਰਦਾਬਾਦ ਕਾਂਗਰਸ ਪਾਰਟੀ ਚੋਰਾਂ ਦੀ ਪਾਰਟੀ ਤੇ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਬੀਜੇਪੀ ਚੋਰਾਂ ਦੀ ਪਾਰਟੀ ਪੁਲਿਸ ਹੀ ਚੋਰ ਗਰੋਹ ਹੈ ਪੁਲਿਸ

  • @hardeepkour468
    @hardeepkour468 Рік тому +3

    Lakha veer ji Nice veer✔️✔️✔️👍👍

  • @KulwantSingh-ki9cu
    @KulwantSingh-ki9cu Рік тому

    Bahaut Vadhayn ok

  • @armaangill8837
    @armaangill8837 Рік тому

    Lakha veer nai dabda govt. Jo marzi kr lave

  • @ranjitsinghbains2476
    @ranjitsinghbains2476 22 дні тому

    Information: The World Water Authority.

  • @DeepDeep-vi9cj
    @DeepDeep-vi9cj Рік тому

    Baba ji mehr krn Bhai amritpal singh ji te

  • @bhupindersingh-jm7oz
    @bhupindersingh-jm7oz Рік тому

    🙏✌👍👍🙏

  • @ranjitsinghbains2476
    @ranjitsinghbains2476 22 дні тому

    Jeunda raho veer mere. Sach koi koi bol sakda. Bhagwante ne bera gark karta punjab da.

  • @avreetdhaliwal3794
    @avreetdhaliwal3794 Рік тому

    Bilkul sahi keha 🙏 maan sarkaar fail hai 👎

  • @gurvinderkullar
    @gurvinderkullar Рік тому +1

    🙏Waheguru ji tu hi tu🙏bahut sohni speech 👍❤️

  • @gurdevsinghgurdevsingh7156
    @gurdevsinghgurdevsingh7156 Рік тому +11

    ਭਗਵੰਤ ਮਾਨ िਫਟੇ ਮੂੰਹ ਤੇਰੇ

  • @smasndip922singh6
    @smasndip922singh6 Рік тому

    right maana 👍

  • @sidhusardar3374
    @sidhusardar3374 Рік тому +2

    Bhagwat man nu koi nahi posda fesla kejriwal krda eh demmee cm

  • @surjeetkaur8515
    @surjeetkaur8515 Рік тому

    Amaritpal de gal karo ki kasroor ce osda

  • @amandeep5578
    @amandeep5578 Рік тому

    Justice for sidhu moosewala

  • @legendneverdie4774
    @legendneverdie4774 Рік тому

    #justiceforsidhumoosewala

  • @deepnursinglife2898
    @deepnursinglife2898 Рік тому

    cm nhee a ta Tv joga e c sade loja ne nachar koPunjab de bagdor sambal detee gltee ta sade kolo he hoee a hun keo cheekde bughto hun

  • @jagdevsandhu6186
    @jagdevsandhu6186 Рік тому

    It’s time for Bhagwant Mann to stand for Punjab and leave Black anti Punjab Brahmins Kejriwal and Raghav

  • @jaswantlohat571
    @jaswantlohat571 Рік тому +1

    KEkaala cm maan marjey baaki sabh aapey theek hoju

  • @49robbey56
    @49robbey56 Рік тому

    🤔🤔🤔🤔

  • @sukhwindersukhwinder616
    @sukhwindersukhwinder616 Рік тому

    Gal gal ta badlda ha mana both galat ha

  • @RajinderSingh-zz9dw
    @RajinderSingh-zz9dw Рік тому

    Took ke rako 🙏 Zendabad 🙏

  • @surindersaini6797
    @surindersaini6797 Рік тому

    Aj aap party da Anne bhagt pata ni kitha gaeb na aj koi jawab ni a reha inha nu ........

  • @grewalgaming9946
    @grewalgaming9946 13 днів тому

    ਮਨਦੀਪ ਸਿੰਘ ਮੰਨੇ ਨੂੰ ਮੁਖ ਮੰਤਰੀ ਬਣਨ ਚਾਹੀਦਾ

  • @gurmeetkaur9145
    @gurmeetkaur9145 Рік тому

    Ek JAN HAZARA DUSHMAN APNEV V PRAEA HO GAY BABA NANKA MEHAR KRo Suchapatsh Punjab Bcha lo Budhi Baksho es Bhgwant MAN Noo and Voters ,u are responsible for this Situation Nach Nach k Kh they c App App App jin a lie Gali osey nal Chali V Disheartening Govt

  • @herry2620
    @herry2620 Рік тому

    Punjab di sarkar hon thuk chat sarkar hai jhanda raat nu peg laa ka byan de denda ta din chrdea hi vapps lai lainda

  • @jugrajkhankhan5480
    @jugrajkhankhan5480 Рік тому +3

    Very good CM bhagwant maan 💯💯💯,ਮੰਨਾ ਤੇ ਲੱਖਾ ਵੀ ਫ਼ੇਮ ਭਾਲਦੇ ਆ