Program di chon bhut sohni he tuhade program vekh k tuhadiaan gllan sun jo ma sikheya jo menu sbr mileya us li m aap ji di bhut dhanvadi Han ❤❤God bless you my sweet dear ❤❤
Bhuat vadiaa program aa.jdo husband nal problem aa.te oh weh ke gal v na karn ta bhene othe ki kita jave.mere bhen 2bacche aa .14 Saal ho gye meri marriage nu.mai aaj tak apni problem KDE kise nal share ni kiti.mai Pura din apni problem bare sochi rehni aa.ta bhene hun husband to kive pase ho java.mai sochdi aa apni sister -in-law nal gal kra .par Mai oh bhi soch Rahi aa kra ja na kra.kyuki husband ta gal ni sunder.
Dhanwad rupinder bhen meri digdi dhehndi dunia vich tusi har roj nwi umeed te zindgi ch kuch krn da honsla bhrde O Mai success ho k jldi hi tuade nal mulakat kragi mera safr jari a.. Jldi milage from fazilka
Bhan I like your stories since 2008 I am in USA I woke up very early morning everyday I clean my whole house Then I drop my son at school 7:10 my work starts 8:00 I work in school 2:20 came back right away I cook my dinner then pick up my son feed him take games then I go to exercise pick him up then eat dinner
ਕਈ ਇਨਸਾਨ ਪੱਥਰ ਦਿਲ ਹੁੰਦੇ ਐ, ਕਿਸੇ ਦੀ ਤਕਲੀਫ਼ ਵੀ ਨੀ ਸਮਝਦੇ, ਦੁਖ ਤਕਲੀਫ਼ ਦੇਕੇ ਖੁਸ਼ ਹੁੰਦੇ ਐ, ਸਾਡੇ ਵਰਗੇ ਸ਼ੀਸ਼ੇ ਦੇ ਘਰ ਚ ਰਹਿਕੇ ਪੱਥਰਾਂ ਨਾਲ ਰਿਸ਼ਤੇ ਨਿਭਾਈ ਜਾਂਦੇ ਆ
Right ji
👍🏻
ਬਹੁਤ ਹੀ ਵਧੀਆ ਗੱਲਾਂ
ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏
@@satnamkaur2435 hanji Kai husband hi a jehe hunda ne
ਭੈਣੇ ਜੇ ਸਾਰਿਆਂ ਦੀ ਸੋਚ ਤੁਹਾਡੇ ਵਰਗੀ ਹੋ ਜਾਵੇ ਤਾਂ ਕਦੇ ਕਿਸੇ ਨੂੰ ਆਪਣੀ ਜ਼ਿੰਦਗੀ ਬੋਝ ਨਾ ਲੱਗੇ
ਹਾਜੀ ਮੈ ਖੁਦ ਦੇਖਿਆ ਕਿ ਇਕ ਛਤ ਥੱਲੇ ਰਹਿਣ ਵਾਲੇ ਹੀ ਇੰਨੀ ਨਫ਼ਰਤ ਕਰਦੇ ਨੇ ਕਿ ਬੇੇਗਾਨੀ ਧੀ ਦੀ ਜਿੰਦਗੀ ਖ਼ਤਮ ਕਰ ਦਿੰਦੇ ਨੇ।
Sahi gal
Right ji
Han g
ਭੈਣੇ ਸਿੱਧੀ ਗੱਲ ਕਰਕੇ ਵੀ ਦੇਖੀ ਸਗੋਂ ਹੋਰ ਮਾੜੇ ਬਣ ਗਏ ਬਾਕੀ ਤੁਹਾਡੀਆਂ ਗੱਲਾ ਬਹੁਤ ਸਹੋਣੀਆ ਹੁੰਦੀਆਂ
🙏🏻🙏🏻 ਰੁਪਿੰਦਰ ਭੈਣ
.. ਤੇ ਇਕ ਵਾਰ ਫਿਰ ਖੂਬਸੂਰਤ ਖ਼ਿਆਲ,ਮਨ ਨੂੰ ਛੂਹ ਜਾਣ ਵਾਲੇ ਬੋਲ ਸੁਣਦਿਆਂ ਇਉਂ ਜਾਪਿਆ ਜਿਵੇਂ ਕੋਈ ਉਂਗਲ ਫੜ ਕੇ ਜ਼ਿੰਦਗੀ ਦੇ ਸਹੀ ਰਾਹਾਂ ਤੇ ਮੋੜ ਲਿਆਇਆ ਹੋਵੇ। ਲੰਮੇ ਪੈਂਡਿਆਂ ਨੂੰ ਕੁਝ ਸੁਖਾਲਾ ਤੇ ਸੁਖਾਵਾਂ ਬਣਾਉਣ ਦਾ ਇਹ ਯਤਨ ਇਨ੍ਹਾਂ ਗੱਲਾਂ ਵਿਚ ਹੀ ਸਪੱਸ਼ਟ ਝਲਕਦਾ ਹੈ। ਜ਼ਿੰਦਗੀ ਦੇ ਬਹੁਪਰਤੀ ਫੈਸਲੇ ਭਾਵੇਂ ਮਨੁੱਖ ਆਪਣੀਆਂ ਸਾਰੀਆਂ ਸਿਆਣਪਾਂ ਨਾਲ ਹੀ ਕਰਦਾ ਹੈ ਪਰ ਕਦੇ ਕਦੇ ਮੈਨੂੰ ਇਹ ਵੀ ਅਹਿਸਾਸ ਹੁੰਦਾ ਹੈ ਕਿ ਅਜਿਹੇ ਬੋਲੇ ਸੂਝ ਭਰੇ ਬੋਲ ਵੀ ਫੈਸਲਾ ਲੈਣ ਦੀ ਸੋਚ ਨੂੰ ਕੁਝ ਨਾ ਕੁਝ ਪ੍ਰਭਾਵਿਤ ਜ਼ਰੂਰ ਕਰਦੇ ਹਨ। ਛੋਟੀ ਉਮਰ, ਵੱਡੇ ਵਿਚਾਰ.. practical life.. ਇਹ ਬਹੁਤ ਵੱਡੀਆਂ ਗੱਲਾਂ ਹਨ.. ਭੈਣ।
🙏🏻🙏🏻
ਅੰਤਰ ਆਤਮਾ ਵਿੱਚ ਮੁਹੱਬਤ ਪਲ ਰਹੀ ਹੈ
ਸਚੇ ਪਾਤਸ਼ਾਹ ਲਈ 🙏
Bahut hi vadiya vichara di sanjh. Thanks 🙏 ji
Bahut vadia video lagi Rupinder bhan ji
ਬੁਹਤ ਵਧੀਅ। ਗਲ। ਦਸਦੇ ਹੋ ਰ ਪਿੰਦਰ ਜੀ
ਹਰ ਐਤਵਾਰ ਦਾ ਇੰਤਰਜਾਰ ਰਹਿੰਦਾ ਹੈ ਮੈਨੂੰ ਬਹੁਤ ਬਹੁਤ ਧੰਨਵਾਦ ਰੁਪਿੰਦਰ ਦੀਦੀ
ਬਹੁਤ ਹੀ ਸੋਹਣੀ ਗੱਲਬਾਤ ❤❤❤❤
ਹਰ ਦੁੱਖ ਦੀ ਦਵਾਈ ਰੁਪਿੰਦਰ ਭੈਣ ਨੇ ਜੋ ਵੀ ਗੱਲ ਸੁਣਾਈ! 👏👏
ਰਿਸ਼ਤਿਆਂ ਬਾਰੇ ਤੁਹਾਡੀ ਸਮਝ ਬ ਕਮਾਲ,ਇੰਝ ਹੀ ਸੋਹਣੇ ਸੋਹਣੇ ਵਿਚਾਰ ਪੇਸ਼ ਕਰਦੇ ਰਹੋ ਜੀ,ਧੰਨਵਾਦ
ਬਹੁਤ ਵਧੀਆ ਸੰਦੇਸ਼ ਦਿੰਦੀ ਹੈ ਦੀ ਰਾਣੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਜੀ
ਬਹੁਤ ਖੂਬ 🎉
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।
Very very nice 👍👍👍 lajawab
ਬਹੁਤ ਵਧੀਆ ਭੈਣ ਜੋ ਤੁਸੀ ਕਿਹਾ ਉਹ ਮੇਰੇ ਨਾਲ ਵਾਪਰ ਰਿਹਾ ਭੈਣ
ਬਹੁਤ ਹੀ ਵਧੀਆ ਗੱਲ ਬਾਤ ਲੱਗੀ 🙏❤️👍
ਸਹੀ ਸੇਧ ਦੇਣ ਵਾਲੀਆਂ ਗੱਲਾਂ ਮੈਡਮ ਜੀ। ਤੁਸੀਂ ਬਹੁਤ ਪਿਆਰਾ ਬੋਲਦੇ ਜੀ 🙏🏻❤️
Waheguru ji hamesha khush rakhan tenu bhene❤
ਬਹੁਤ ਸੋਹਣੇ ਵਿਚਾਰ ਪੇਸ਼ ਕੀਤੇ ਬੇਟਾ ਜੀ, ਧੰਨਵਾਦ ਜੀ।
Bhot wdia lgda thonu listen krna rupinder bhen❤ chardikala c rho Tusi hmesha🙏🏻🙏🏻
ਬਹੁਤ ਵਧੀਆ ਵਿਚਾਰ ਰੁਪਿੰਦਰ
ਬਹੁਤ ਵਧੀਆ ਵਿਚਾਰ ਜੀ ਤੁਹਾਡੇ 8:11
Pure Punjabi Language and style of speech thanks 🙏
❤❤❤❤❤waheguru ji mehar karn
So wise -appreciate-much needed to hear 🙏🙏🙏🙏
Bahut sach Nokia Ji tusi
WaheGuru rakha ji😊💯👍🏻😇😇
ਬਹੁਤ ਸੋਹਣੇ ਵਿਚਾਰ ਨੇ ਰੁਪਿੰਦਰ ਭੈਣ 👏
ਬੁਹਤ ਵਧੀਆ ਗੱਲ ਕੀਤੀ ਆ ਦੀਦੀ ਤੁਸੀਂ 👍
ਬਹੁਤ ਵਧੀਆ ਵਿਚਾਰ ਹਨ ਜੀ ।
Bilkul shi g.. ਤੀਜਾ ਰਲਿਆ,ਘਰ ਗਲਿਆ।
Program di chon bhut sohni he tuhade program vekh k tuhadiaan gllan sun jo ma sikheya jo menu sbr mileya us li m aap ji di bhut dhanvadi Han ❤❤God bless you my sweet dear ❤❤
Waheguru ji waheguru ji waheguru ji
ਬਹੁਤ ਵਧੀਆ ਜੀ
Motivational video good job sister ❤ bhout ladies nal hunda es tra ji depression v ta he ho raha loka nu ji
Bs ji rab hi jane kise da kuj ni kr skde aapa
Bhut khub rupinder g khus raho
Captan sab
ਬਹੁਤ ਵਧੀਆ ਬੇਟਾ 🙏🙏👍👍
ਪਿਆਰ ਨਾਲ ਰਹਿਣ ਦਾ ਆਨੰਦ ਬਹੁਤ ਹੀ ਵੱਖਰਾ ਆ ਸਾਰੇ ਪਿਆਰ ਵਧਾਓ ਨਫਰਤ ਨੂੰ ਦੂਰ ਭਜਾਓ ਬਹੁਤ ਵਧੀਆ ਵਿਚਾਰ ਬੇਟੇ
Bhut khuub ❤😊
ਰਿਸ਼ਤਿਆਂ ਬਾਰੇ ਤੁਹਾਡੀ ਸਮਝ ਬ ਕਮਾਲ mam... ਬਹੁਤ ਸੋਹਣੇ ਵਿਚਾਰ mam
ਭੈਣ ਜੀ ਤੁਹਾਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਡੇ ਵਿਚਾਰ ਬਹੁਤ ਵਧੀਆ ਹਨ ਤੁਹਾਡੀ ਸੋਚ ਬਹੁਤ ਵੱਡੀ ਵਧੀਆ ਹੈ
Bhuat vadiaa program aa.jdo husband nal problem aa.te oh weh ke gal v na karn ta bhene othe ki kita jave.mere bhen 2bacche aa .14 Saal ho gye meri marriage nu.mai aaj tak apni problem KDE kise nal share ni kiti.mai Pura din apni problem bare sochi rehni aa.ta bhene hun husband to kive pase ho java.mai sochdi aa apni sister -in-law nal gal kra .par Mai oh bhi soch Rahi aa kra ja na kra.kyuki husband ta gal ni sunder.
Mera v same aa hi hall aa😢
ਦੀ ਜੀ ਓਹਨਾ ਦਾ ਕੀ ਕਰੇ ਜੋ ਘਰ ਚੋਂ ਹੀਂ ਤੰਗ ਕਰਨ ਵਾਲੇ ਨੂੰ ਬਾਰ ਬਾਰ ਕਹਿਣ ਤੇ ਬੀ ਨਈ ਹਟਦੇ ਦੱਸੋ ਓਹਨਾ ਦਾ ਕੀ ਕਰੀਏ 🥹🥹
ਬਹੁਤ ਜੀ ਕਰਦਾ ਤੁਹਾਨੂੰ ਮਿਲਣ ਨੂੰ ❤
Bilkul sahi ji
Sun k mza a gya
ਸਾਡਾ ਪਰਿਵਾਰ ਸਾਂਝਾ ਹੈ ਸਾਰੇ ਬਹੁਤ ਪਿਆਰ ਨਾਲ ਰਹਿੰਦੇ ਹਾ ਅਸੀ ਸਾਂਝੇ ਪਰਿਵਾਰ ਵਿੱਚ ਬਹੁਤ ਖੁਸ਼ ਹਾ
ਸਤਿ ਸ਼੍ਰੀ ਅਕਾਲ ਭੈਣੇ, ਬਹੁਤ ਸੋਹਣੇ ਵਿਚਾਰ ਸੀ ਰਿਸ਼ਤਿਆਂ ਨੂੰ ਲੈਕੇ, ਅਗਲੀ ਵਾਰ ਫਿਰ ਉਡੀਕ ਕਰਾਂਗੇ ਕਿ ਕੋਈ ਸੋਹਣਾ ਵਿਸ਼ਾ ਲੈਕੇ ਆਉਗੇ
Bilkul sahi ji👍🏻👍🏻
ਬਿਲਕੁਲ ਸਹੀ ਜੀ
ਬਹੁਤ ਸੋਹਣਾ podcast ਭੈਣੇ 😊
ਬਹੁਤ ਚੰਗੀਆਂ ਗੱਲਾਂ ਕੀਤੀਆਂ
ਆਹ ਚੈਨਲ ਵੀ ਆ ਫਸਟ ਟਾਈਮ ਵੇਖਿਆ ਬਹੁਤ ਵਧੀਆ ਲਗੀਆ ਗਲਾ ਦੂਜੇ ਪਾਸੇ ਉਹ ਕੁੜੀਆ ਜੋ ਲੱਚਰਤਾ ਫਲਾਉਦੀਆ
Rupinder g bhuat vadya vechr ne tuhade ❤
ਬਹੁਤ ਵਧੀਆ ਵੀਚਾਰ ਹਨ ਭੈਣ ਰੁਪਿੰਦਰ ਬਹੁਤ ਬਹੁਤ ਪਿਆਰ
Awesome presentation 👌
ਬਹੁਤ ਵਧੀਆ ਗੱਲ ਬਾਤ ਦਾ ਵਿਸ਼ਾ ਹੈ ਭੈਣ ਜੀ
Rab thanu chardi kala vich rakhey beta ❤
ਬਹੁਤ ਵਧੀਆ ਵਿਚਾਰ ਭੈਣੇ
Bht vdia episode
ਤੁਹਾਡੀ ਹੱਲਾਸ਼ੇਰੀ ਕਿਸੇ ਕਾਰਗਾਰ ਦਵਾਈ ਨਾਲੋਂ ਘੱਟ ਨਹੀਂ ਆ।
ਬਹੁਤ ਸਤਿਕਾਰ ਭੈਣੇ।
ਫੂਕ 😂😂
Sat Sri akal ji bhut vdiya gl kiti h bhen Rupindar menu Sunday da intjar rahnda h
Very good sister proud of you
Boht vdia topic c sister
God bless you❤
Dhanwad rupinder bhen meri digdi dhehndi dunia vich tusi har roj nwi umeed te zindgi ch kuch krn da honsla bhrde O
Mai success ho k jldi hi tuade nal mulakat kragi mera safr jari a.. Jldi milage from fazilka
Bhut vdia.......
Bhuat vadya vechr
Nice and decent presentation
Very nice thoughts…I wish everybody thinking same…thanks Rupinder ji 🙏…
Very very nice 👌 thank
ਇਹ ਗੱਲ ਤਾਂ ਬਿਲਕੁਲ ਸਹੀ ਹੈ ਕਿ ਸਾਨੂੰ ਮਾਨਸਿਕ ਤੌਰ ਤੇ ਅਤੇ ਆਰਥਿਕ ਤੌਰ ਤੇ ਆਤਮ ਨਿਰਭਰ ਹੋਣਾ ਚਾਹੀਦਾ
Right 🎉🎉100%
Bhautgood.vichar
ਸਤਿ ਸ੍ਰੀ ਆਕਾਲ ਵਾਹਿਗੁਰੂ ਚੜ੍ਹਦੀ ਕਲਾ ਵਿਚ ਰਖਨ
ਬਹੁਤ ਬਹੁਤ ਸ਼ੁਕਰੀਆ
Great Rupinder didi such a beautiful talk....
ਸਾਡੇ ਤਾਂ ਘਰੇ ਅਸੀਂ ਬੈਠ ਕੇ ਗੱਲ ਈ ਨੀ ਕਰ ਸਕਦੇ,, ਨਾ ਚੰਗੀ ਨਾ ਮਾੜੀ, ਸਾਡੇ ਇਨ ਲਾ parents ਲੜ ਈ ਪੈਂਦੇਆਂ ਸਾਡੇ ਨਾਲ,, ਬੈਠ ਕੇ ਤਾਂ ਕਿਸੇ ਵੀ ਮਸਲੇ ਤੇ ਗੱਲ ਕਰ ਈ ਨੀ ਸਕਦੇ,,
Situation time and pese te depend ne relationship d but thuadiya gala sun k hosla milda life nu good way milda
True 👍
Very nice topic
Bohot vadia lagya madam ji
ਬਹੁਤ ਵਧੀਆ ਵੀਡੀਓ ਭੈਣ ਜੀ
❤❤ respected rupinder ji 🙏
ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ।
Very good topic to talk about❤❤❤❤❤
Bahut jyada vdia message aapji da Sade lai♥️
❤ good job
Very nice sister 🎉🎉🎉
ਅੱਜ ਰੁਪਿੰਦਰ ਵੀ ਸੋਹਣੀ ਲੱਗ ਰਹੀ ਹੈ !!!
Very nice❤
👌👌👌👌👌👌👌
🙏🙏🙏🙏
👌👌❤❤
ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏
ਦੀ ਮੇਰੀ ਮੈਰਿਜ ਨੂੰ 20ਸਾਲ ਹੋ ਗਏ ਮੈਨੂੰ ਅੱਜ ੲਏਵੇ ਲੱਗ ਰਿਹਾ ਸੀ ਜਿਵੇਂ ਤੁਸੀਂ ਮੇਰੀ ਕਹਾਣੀ ਸੁਣਾ ਰਹੇ ਹੋ
ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ
Bhan I like your stories since 2008 I am in USA I woke up very early morning everyday I clean my whole house Then I drop my son at school 7:10 my work starts 8:00 I work in school 2:20 came back right away I cook my dinner then pick up my son feed him take games then I go to exercise pick him up then eat dinner
🎉🎉🎉