Valuable thought provoking tips to balance family relationships. Very clear, very simple and easy to apply. Each and every one must listen and act accordingly. Very many appreciations to Ms. Rupinder.
Bht vdia gall kiti tusi is topic te. ... aj Kal jedya eho e dakh da a ah reality a .. bcoz sade cacha de kudi nal awa e hoyea jedya mawa hundian a kudian da na ghar basan da m te oh iko age deyea a Mera viah 2018 ce hoyea c .. ohda 2022 ce main apna ghar ce kisa nu dakhal daji ni karn dindi a cha meri maa ah .. ja kudian apnain gallan na karn karn mawa kol ... ohna 1 saal bad a ghaa pan lgh gyea c ohda shora ana khrcha kryea ohna ne viah te .. hun divorce hoyea a ... chlo har ghar ce Thora bhota chlda rhnda ahunda a ... kuj bolna v panda a kuj suna v panda a duja to ... ja ik bar choti choti gall te ghaa pan lgh Jan oh sari Umer lot ni aunda a
Rupinder madam mare mother in law bahut changa c Manu mare Mami tho vi bahut jada pyar karda c mare marriage life bahut.sohni aa ma apna paka bahut ghat jade aa hun Mara mother in law haga ni ma ohna nu bahut miss karde aa Mara husband vi mare bahut care respect ta pyar karda na
Thanks Ronna aa Gaya sun ke 😢main apni maa to first time Enni door ha k Milan nu may be 2-3 saal bad jaungi but je week ch 2 bar gal na Kara ta man ni Lagda .. but main te mummy hamesha apni health Diya Galla hi karde aa… meri bhabhi v mere America aan to week pahla aaye aa Manu v Uhna nal rahan da time ni Milya
ਜੀ ਤੁਹਾਡੀ ਗੱਲ ਠੀਕ ਹੈ ਘੰਟਿਆਂ ਬੰਦੀ ਫੋਨ ਤੇ ਗੱਲ ਨਹੀਂ ਕਰਨੀ ਚਾਹੀਦੀ ਮੈਂ ਆਪਣੇ ਘਰ phone ਬਹੁਤ ਘੱਟ ਕਰਦੀ ਸੀ ਪਰ ਮੇਰੀਆਂ ਨਨਾਨਾ ਤਾਂ ਫੋਨ ਬਹੁਤ ਆਉਂਦਾ ਸੀ ਮੇਰੇ ਸਹੁਰੇ ਘਰ ਵਿੱਚ ਅਤੇ 15 ਦਿਨਾਂ ਬਾਅਦ ਮੇਰੀਆਂ ਨਨਾਨਾ ਇੱਥੇ ਰਹਿਣ ਆਉਂਦੀਆਂ ਨੇ ਪਰ ਮੈਂ ਆਪਣੇ ਮਾਂ ਬਾਪ ਦੀ ਇਕ ਧੀ ਹਾਂ ਮੇਰਾ ਵੀਰ ਨਹੀਂ ਹੈਗਾ ਮੇਰੇ ਡੈਡੀ ਬਹੁਤ ਟੈਨਸ਼ਨ ਲੈਂਦੇ ਹਨ ਪਰ ਮੈਨੂੰ ਫਿਰ ਵੀ ਦੋ ਤਿੰਨਾਂ ਮਹੀਨਿਆਂ ਬਾਅਦ ਵੀ ਇੱਕ ਦਿਨ ਰਹਿਣ ਨਹੀਂ ਜਾਣ ਦਿੱਤਾ ਜਾਂਦਾ ਜੇ ਮੈਂ ਜਾਣਦਾ ਕਹਿੰਦੀ ਆ ਤਾਂ ਘਰ ਵਿੱਚ ਬਹੁਤ ਕਲਾ ਹੁੰਦੀ ਹੈ ਇਸ ਕਰਕੇ ਹੁਣ ਜਦੋਂ ਮੇਰੀਆਂ ਨਨਾਨਾ ਹੁੰਦੀਆਂ ਹਨ mਨੂੰ ਚੰਗਾ ਨਹੀਂ ਲੱਗਦਾ
ਮੈਡਮ ਜੀ, ਮੈਂ ਪਹਿਲੀ ਵਾਰ ਤੁਹਾਡੀਆਂ ਗੱਲਾਂ ਸੁਣੀਆਂ ਅਤੇ ਸਮਝੀਆਂ ਮੈਨੂੰ ਬਹੁਤ ਵਧੀਆ ਲੱਗਾ,
ਜੇ ਸੱਸ ਹੀ ਮਾਂ ਬਣ ਕੇ ਸਾਰੀ ਗੱਲ ਨੂੰਹ ਦੀ ਸੁਣੇ ਫੇਰ ਕਿਹੜੀ ਨੂੰਹ ਹੋਣੀ ਜੋ ਅਪਣੀ ਮਾਂ ਨੂੰ ਫੋਨ ਕਰੀ ਜਾਉ।
ਰੁਪਿੰਦਰ ji ਤੁਹਾਡਾ ਸੁਝਾਅ ਵਧੀਆ ਹੈ ਪਰ ਸਾਰੀਆਂ ਮਾਵਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਮੈਂ ਆਪਣੀਆਂ ਧੀਆਂ ਨੂੰ ਹਮੇਸ਼ਾ ਆਪਣੇ ਘਰ ਨੂੰ ਬਣਾਉਣ ਤੇ ਆਪਣੇ ਪ੍ਰੀਵਾਰ ਵਿਚ ਪਿਆਰ ਨਾਲ ਰਹਿਣਾ ਸਿਖਾਉਂਦੀ ਤੇ ਉਹ ਮੈਂਨੂੰ ਆਪਣੀ ਭਾਬੀ te ਮੇਰੀ ਨੂੰਹ ਨਾਲ ਬਹੁਤ ਪਿਆਰ ਕਰਦੀਆਂ ਤੇ positive ਗੱਲਾਂ ਹੀ ਹੁੰਦੀਆਂ ਪਰ ਤੁਹਾਡੀ ਇਹ ਗੱਲ ਪਸੰਦ ਨਹੀਂ ਆਈ ਕਿ ਤੁਸੀ ਇੱਕ ਮਹੀਨੇ ਤੱਕ ਆਪਣੀ ਮਾਂ ਨਾਲ ਗੱਲ ਨਾ ਕਰੋ ਗੱਲਬਾਤ ਹੁੰਦੀ ਰਹਿਣੀ ਚਾਹੀਦੀ ਪਰ positive ਹੋਣੀ ਚਾਹੀਦੀ ਹੈ ❤🥺🙏
ਪਰ ਇੱਕ ਗੱਲ ਤਾਂ ਮੈਂ ਕਹਿ ਸਕਦੀ ਹਾਂ ਮਾਂ ਕੋਈ ਵੀ ਹੈ ਉਹ ਮੇਰੇ ਹਿਸਾਬ ਨਾਲ ਇਹ ਹੀ ਸਿੱਖਿਆ ਦਿੰਦੀ ਹੈ ਕਿ ਉਹ ਆਪਣੇ ਸਹੁਰੇ ਘਰ ਸੁਖੀ ਵਸੇ❤
ਇੱਕ ਬਹੁਤ ਲਾਜਮੀ ਵਿਸ਼ੇ ਆਪਣੇ ਇੰਨੇ ਸਿਖਿਆਤਮਕ ਵਿਚਾਰ ਦੇਣ ਲਈ ਬਹੁਤ ਬਹੁਤ ਧੰਨਵਾਦ ਮੈਡਮ ਜੀ।ਸੋਹਣੇ ਐਤਵਾਰ ਦੀ ਨਿੱਘੀ🙏
Hell g mere naal gall kro
M
ਇਕ ਵਿਸਾ ਮੇਰੇ ਕੋਲ ਵੀ ਹੈ
V. Nice Vedio 100%agree
ਬਹੁਤ ਹੀ ਵਧੀਆ ਵਿਚਾਰ ਹਨ ਰੁਪਿੰਦਰ ਜੀ, ਰੱਬ ਅੱਗੇ ਅਰਦਾਸ ਕਰਦੀ ਹਾਂ ਕਿ ਸਾਰੇ ਇਸਨੂੰ ਸਮਣ ਕੇ ਅਮਲ ਕਰਨ ਦੀ ਕੋਸ਼ਿਸ਼ ਕਰਨ
ਦੀਦੀ ਮੇਰੇ ਸਸ ਮੰਮੀ ਤਾਂ ਹੈ ਨੀ,ਮੇਰੇ ਨਨਾਣ ਹੈਗਾ ਨੇ। ਜਦੋਂ ਮੈਂ ਉਨਾਂ ਨਾਲ ਫੋਨ ਤੇ ਗੱਲ ਕਰਦੀ ਆ ਤਾਂ ਮੇਰੇ ਹਸਬੈਂਡ ਕੁਝ ਨੀ ਬੋਲਦੇ ਭਾਵੇ ਮੈਂ ਦੋ ਘੰਟੇ ਲੱਗੀ ਰਹਾਂ ਪਰ ਜਦ ਮੇਰੇ ਮੰਮੀ ਦਾ ਫੋਨ ਆ ਜਾਏ ਤਾਂ ਕਿਚਨ ਵਿਚ ਜਾ ਭਾਂਡੇ ਭੰਨਣ ਲਗ ਜਾਂਦੇ ਆ ਚਾਹੇ ਮੈ ਦੋ ਮਿੰਟ ਹੀ ਗੱਲ ਕਰਾਂ , ਓਦੋ ਉਹਨਾਂ ਨੂੰ ਮੇਰੇ ਸਾਰੇ ਕੰਮ ਯਾਦ ਆ ਜਾਂਦੇ ਅਆ
ਇਹੀ ਤਰਾਸਦੀ ਐ ਸਾਡੀ ਔਰਤਾਂ ਦੀ
ਹਰ ਵਾਰ ਜਦੋ ਵੀ ਤੁਹਾਡੀ ਵੀਡੀਓ ਖ਼ਤਮ ਹੁੰਦੀ ਆ ਤਾਂ ਅੱਖਾਂ ਭਰੀਆਂ ਹੁੰਦੀਆਂ…. ਬਹੁਤ ਭਾਗਾਂ ਵਾਲੀ ਆ ਮੈਂ ਮੇਰੇ ਨਣਦ ਤੇ ਭਰਜਾਈ ਦੋਵਾਂ ਨਾਲ ਭੈਣਾਂ ਵਾਲੇ ਰਿਸ਼ਤੇ ਆ……..
Bahut kub
ਬਹੁਤ ਵਧੀਆ ਗੱਲਬਾਤ ਭੈਣ ਰੁਪਿੰਦਰ ਕੌਰ ਬਿਲਕੁਲ ਸੱਚ ਰਿਸ਼ਤੇ ਨਾ ਨਿਭਣ ਦਾ ਕਾਰਨ ਇੱਕ ਇਹ ਵੀ ਹੈ ਜੀ 🙏ਮੋਹ ਵੀ ਘਟਦਾ ਜੇਕਰ ਫੋਨ ਨਾ ਹੋਵੇ ਤਾਂ ਬਿਹਤਰ ਕਿਉਂਕਿ ਲੜਾਈ ਕਿਹੜੇ ਘਰ ਚ, ਨਹੀਂ ਹੁੰਦੀ ਪਰ ਜੇ ਗੱਲ ਘਰੋਂ ਬਾਹਰ ਨਾ ਜਾਵੇ ਤਾਂ ਇੱਕ ਦੋ ,ਤਿੰਨ ਦਿਨਾਂ ਤੱਕ ਲੜਾਈ ਠੰਢੀ ਪੈ ਜਾਂਦੀ ਦੁਬਾਰਾ ਰਿਸ਼ਤਾ ਲੀਹ ਤੇ ਆ ਜਾਂਦਾ ਦੂਜਾ ਜੇ ਇੱਕ ਜਣਾ ਝੁਕਜੇ ਜਾਂ ਮਾਫੀ ਮੰਗ ਲਏ ਤਾਂ ਰਿਸ਼ਤਾ ਟੁੱਟਣ ਦੀ ਬਜਾਏ ਹੋਰ ਗੂੜਾ ਹੁੰਦਾ ਧੰਨਵਾਦ ਜੀ 🙏
ਸਭ ਧ
Bahut shonia gallan jma shi
🙏🏻🙏🏻 ਰੁਪਿੰਦਰ ਭੈਣ
ਰਿਸ਼ਤਿਆਂ, ਵਿਸ਼ੇਸ਼ ਤੌਰ ਤੇ ਸਮਾਜਿਕ ਵਿਸ਼ੇ ਨੂੰ ਲੈ ਕੇ, ਅੱਜ ਦੀ ਗੱਲਬਾਤ ਕਈ ਅਨੁਭਵਾਂ ਦਾ ਨਿਚੋੜ... ਸੋਚਣ ਸਮਝਣ ਦੀ ਹੀ ਲੋੜ ਹੈ।.. 🙏🏻🙏🏻
Weldone rupinder,tuci aj ghar di har subject te gal kiti,vadde,chote sab nu samjaya,dilo dhanvad
ਵਿਆਹ ਦੀ ਸਾਲ ਗਿਰਾ ਬਹੁਤ ਬਹੁਤ ਮੁਬਾਰਕ 19 ਨਵੰਬਰ
ਬਹੁਤ ਹੀ ਚੰਗੇ ਵਿਚਾਰ ਨੇ ਜੀ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਪਵਨ ਦੀਪ ਨਥਾਣਾ ਬਠਿੰਡਾ
ਮਾਵਾਂ ਦੇ ਧੀਆਂ ਨਾਲ ਗੱਲ ਕਰਨ ਤੇ ਤਾਂ ਨੂੰਹਾਂ ਦਿੱਕਤ ਹੁੰਦੀ ਹੈ ਪਰ ਜੇ ਨੂੰਹ ਘੰਟਾ ਘੰਟਾ ਆਪਦੀਆਂ ਮਾਵਾਂ ਨਾਲ ਗੱਲ ਕਰੀ ਜਾਣ ਤਾਂ ਉਦੋਂ ਇਹਨਾਂ ਨੂੰ ਕੌਣ ਪੁੱਛੇ
ਅੱਜ ਦਾ ਵਿਸ਼ਾ ਸਮਾਜਿਕ ਵਿਸ਼ਾ ਹਰ ਘਰ ਦਾ ਵਿਸ਼ਾ ਪਰ ਸੁਲਝਾਉਣ ਦੀ ਜਰੂਰਤ ਹੈ ਸਾਰਿਆਂ ਨੂੰ ਨਾ ਕਿ ਉਲਝਾਉਣ ਦੀ
Valuable thought provoking tips to balance family relationships. Very clear, very simple and easy to apply. Each and every one must listen and act accordingly. Very many appreciations to Ms. Rupinder.
ਰੁਪਿੰਦਰ ਜੀ, ਤੁਹਾਡੀ ਗੱਲ ਬਾਤ ਦਾ ਵਿਸ਼ਾ ਬਹੁਤ ਹੀ ਵਧੀਆ ਹੁੰਦਾ ਹੈ, ਅੱਜ ਵਾਲਾ ਵਿਸ਼ਾ ਹੁਣ ਦੇ ਸਮੇਂ ਮੁਤਾਬਿਕ ਬਹੁਤ ਜ਼ਰੂਰੀ ਹੈ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਿਸ਼ ਕਰਨ ਅਤੇ ਆਪਣੀ ਮਿਹਰ ਬਣਾਈ ਰੱਖਣ 🙏🙏
ਅਤਿ ਸਫਲ ਪ੍ਰੋਗਰਾਮ ਹੈ। ਅਜੋਕੇ ਸਮੇਂ ਦੀ ਲੋੜ ਅਨੁਸਾਰ👍👍👍
rupinder G tuhadiya gallan bdiya sukoon dendiya.. maalak tuhanu hamesha khush rakhe🙏🙏🙏
ਬਹੁਤ ਬਹੁਤ ਬਹੁਤ ਵਧੀਆ ਵਿਚਾਰ ਜੀ
Most beautiful ❤❤❤
Punjab pakistan
ਬਿਲਕੁਲ ਸੱਚੀ ਗੱਲ ਹੈ ਭੈਣ ਜੀ
ਬਹੁਤ ਸੋਹਣੀ ਗੱਲਬਾਤ, ਭੈਣ ਜੀ, ਅੱਜ ਦੇ ਜ਼ਮਾਨੇ ਚ ਬਹੁਤ ਜਰੂਰੀ ਹੋਗਿਆ, ਜਦੋ ਮਾਨਸਿਕ ਤਣਾਅ ਨੇ ਬਾਹਲੀਆ ਜ਼ਿੰਦਗੀਆਂ ਨਿਗਲ ਲਈਆ ਨੇ । ਬੱਸ ਇੱਕ ਗੱਲ ਤੇ ਥੋੜਾ ਜਿਹਾ ਵਖਰੇਵਾਂ ਲੱਗਿਆ ਮੈਨੂੰ ਅੱਜ, ਮਾਪਿਆ ਨਾਲ ਗੱਲ ਕਰਨੀ ਬਹੁਤ ਜਰੂਰੀ ਹੈ ਪਰ ਗੱਲਾਂ ਕਦੀ ਵੀ ਪਰਿਵਾਰਾਂ ਨੂੰ ਤੋੜਨ ਵਾਲੀਆ ਨਾ ਕਰੀਏ, ਏਸ ਗੱਲ ਨੂੰ ਮੁੱਖ ਰੱਖਦੇ ਹੋਏ, ਕਿਉਕਿ ਜਦੋ ਮਾਪੇ ਤੁਰ ਜਾਂਦੇ ਨੇ ਤਾ ਸੋਚੀ ਦਾ ਵੀ ਕਾਸ਼ ਕੁਝ ਗੱਲਾਂ ਕੀਤੀਆ ਹੁੰਦੀਆ, ਪਰ ਤੁਹਾਡਾ ਕਾਰਨ ਵੀ ਜਾਇਜ਼ ਹੈ।
ਮੇਰੀ ਸੱਸ ਵੀ ਏਦਾਂ ਹੀ ਕਰਦੀ ਆ ਜਿੱਦਾ ਉਸਦੀ ਕੁੜੀ ਨਾਲ ਸੌਰੇ ਘਰ ਹੁੰਦਾ ਉ ਵੀ ਓਵੇ ਹੀ ਕਰਦੀ ਆ। E ਨਹੀਂ ਸੁਧਰ ਸਕਦੀਆਂ ਮੱਝ ਅੱਗੇ ਬੀਨ ਵਜਾਉਣ ਦਾ ਕੋਈ ਫਾਇਦਾ ਨਹੀਂ।
ਬਹੁਤ ਵਧੀਆ ਗੱਲਬਾਤ ਜੀ ਧੰਨਵਾਦ ਜੀ 🙏👍
ਸੱਸ ਨੂੰ ਕੋਈ ਵੀ ਗੱਲ ਨੋਹ ਕਹਿ ਤਾਂ ਗੁਸਾ ਕਰ ਲੈਂਦੀਆਂ ਨੇ ਪਰ ਉਹੀ ਗੱਲ ਧੀ ਕਹਿ ਤਾਂ ਕੁਝ ਵੀ ਨਹੀਂ ਬੋਲਦੀਆਂ
ਬਹੁਤ ਹੀ ਸੋਹਣਾ ਵਿਸ਼ਾ ਭੈਣੇ ❤
ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ।
ਸਮਾਜਿਕ, ਆਪਣੇ ਤਜਰਬੇ ਚੋ ਜਾਣਕਾਰੀ ਭਰਭੂਰ
ਜਿੰਦਗੀ ਚ ਸੇਧ, ਕੰਮ ਆਉਣ ਵਾਲੀਆਂ ਗੱਲਾਂ❤❤
ਬਹੁਤ ਵਧੀਆ
ਬਿਲਕੁਲ ਸਹੀ ਕਿਹਾ ਜੀ।
ਬਹੁਤ ਵਧੀਆ ਵਿਚਾਰ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।
ਮੈ ਵੀ ਇਹ ਗ਼ਲਤੀ ਕੀਤੀ ਸੀ ਪਰ ਇਕ ਕਾਰਨ ਇਹ ਵੀ ਆ ਕ ਸੋਹਰੇ ਵੀ ਆਪਣੀ ਕੁੜੀ ਨਾਲ ਹੱਦੋ ਵੱਧ ਰਾਬਤਾ ਰੱਖਦੇ ਸੀ ਜੋ ਕਿ ਦੀਵਾਰ ਬਣਨ ਚ ਮਦਦ ਕਰਦੀ ਸੀ ਦੋਨੋ ਧਿਰਾ ਨੂੰ ਏਸ ਤੇ ਵਿਚਾਰ ਕਰਨ ਦੀ ਲੋੜ ਆ
ਬਹੁਤ ਵਧੀਆ ਢੰਗ ਨਾਲ ਪੇਸ਼ ਕਰਦੇ ਗਲਬਾਤ ❤
ਬਹੁਤ ਵਧੀਆ ਬੇਟਾ 🙏🙏
M tuhade program na sunn krke thora negative hogi c tuhade sohne vichar te gallan mere li positivity di medicine ne❤❤God bless you 🙏
Bil kul sach kiha g zindgi da korra sach ea eah bhain g
Bhaut khubb toke
ਰੁਪਿੰਦਰ ਜੀ,ਇਕ ਲੜਕੀ ਜਦੋਂ ਵਿਆਹ ਕੇ ਦੂਜੇ ਘਰ ਜਾਂਦੀ ਐ ਤਾਂ ਓਸੇ ਵੇਲੇ ਤੋਂ ਹੀ ਓਹਦੇ ਤੋਂ perfection ਦੀ ਆਸ ਰੱਖੀ ਜਾਂਦੀ ਐ,ਮੁੰਡਾ ਤਾਂ ਹੁੰਦਾ ਈ ਆਪਣੇ ਘਰ ਐ,ਓਹਨਾਂ ਨੂੰ ਕਦੇ ਕੋਈ insecurity ਨੀ ਹੁੰਦੀ,ਪਰ ਕੁੜੀਆਂ ਨੂੰ adjustment ਲਈ guidance ਦੀ ਲੋੜ ਹੁੰਦੀ ਐ,ਇਕਦਮ ਨਵੇਂ ਓਪਰੇ ਮਾਹੌਲ ਚ ਹਰ ਕਿਸੇ ਨਾਲ ਸਮਸਿਆਵਾਂ ਸਾਂਝੀਆਂ ਨੀ ਹੋ ਸਕਦੀਆਂ,ਕੀ ਅਸੀਂ ਮੁੰਡਿਆ ਨੂੰ ਵੀ ਸਿਖਾਉਂਦੇ ਹਾਂ ਕਿ ਓਹਨਾਂ ਨੇ ਆਪਣੇ ਸਹੁਰਿਆਂ ਨਾਲ ਕਿਵੇਂ adjust ਕਰਨਾ ਹੈ,ਕੀ ਓਹ ਵੀ ਆਪਣੇ ਮਾਂ ਬਾਪ ਨਾਲ ਗੱਲ ਕਰਨ ਚ gap ਪਾਉਂਦੇ ਨੇ,ਕੁੜੀਆਂ ਨੇ ਜਿਸ ਪਰਿਵਾਰ, ਘਰ ਚ ਇੰਨੇ ਸਾਲ ਬਿਤਾਏ ਹੁੰਦੇ ਨੇ,ਓਹਨਾਂ ਨਾਲੋਂ ਇਕਦਮ ਕਿਵੇਂ ਦੂਰ ਹੋ ਜਾਣ,ਜੇ ਮਾਵਾਂ ਸਹੀ guide ਕਰਦੀਆਂ ਹੋਣ ਤਾਂ ਜਿਆਦਾ ਫੋਨ ਕਰਨ ਦਾ ਵੀ ਕੋਈ ਨੁਕਸਾਨ ਨੀ,ਮੇਰੇ ਪਰਿਵਾਰ ਵਿੱਚ ਮੇਰੇ ਤੋਂ ਇਲਾਵਾ ਮੇਰੀਆਂ ਨਨਾਣਾਂ ਤੇ ਮੇਰੇ ਸੱਸ ਸਹੁਰਾ ਵੀ ਮੇਰੇ ਮੰਮੀ ਦੀ ਸਲਾਹ ਲੈਂਦੇ ਰਹੇ ਨੇ,ਮੇਰੇ ਮੰਮੀ ਨੇ ਮੇਰੇ ਪਰਿਵਾਰ ਲਈ ਹਮੇਸ਼ਾ positive ਭੂਮਿਕਾ ਨਿਭਾਈ ਹੈ
Agree!
Agree
But sab koi tuhadi mummy jaisa nahi hunda
Tusi bht lucky ho
V.nice. agree 100%
ਤੁਸੀਂ ਬਹੁਤ ਵਧੀਆ ਗੱਲ ਕਰਦੇ ਹੋ
Excellent points, worth listening & practicing 👍
Bht vdia lgya mam❤❤
Bahut vadia g
Tusi bilkul sahi kiha ahh Sade Ghar di story jiss Karan Sade Ghar vich klash rahnda hai
Bahut he vadhia motivational topic for everyone family
Bhut sohne vichar di
Good vichar
Di, I loved your way to speak n your thinking aapnia bhut gallan vich thinking mildi aa
Bht vdia gall kiti tusi is topic te. ... aj Kal jedya eho e dakh da a ah reality a .. bcoz sade cacha de kudi nal awa e hoyea jedya mawa hundian a kudian da na ghar basan da m te oh iko age deyea a Mera viah 2018 ce hoyea c .. ohda 2022 ce main apna ghar ce kisa nu dakhal daji ni karn dindi a cha meri maa ah .. ja kudian apnain gallan na karn karn mawa kol ... ohna 1 saal bad a ghaa pan lgh gyea c ohda shora ana khrcha kryea ohna ne viah te .. hun divorce hoyea a ... chlo har ghar ce Thora bhota chlda rhnda ahunda a ... kuj bolna v panda a kuj suna v panda a duja to ... ja ik bar choti choti gall te ghaa pan lgh Jan oh sari Umer lot ni aunda a
Rupinder sister tuhadi gal bilkul sahi aa❤
As always........... everything very well explained and said ❤
Bilkul sahi ji
really very nice lesson for everyone
Rupinder ji 🙏. Very nice topic. 👌 Thank you jee 🙏
Beautiful ❤️🇨🇦
Very beautiful msg beta ❤🙏🙏❤️👍❤️💕🙏🙏
Good 🎉🎉
Bohat vdia sikhea dine o tusi sanu Jo Saadi nijji jindgi vich km a sakan
Very nice🎉🎉
first like👍 Sat Sri Akaal , Sis🙏🏼
Madam Superbbbbbbb, Excellent & sat shri akal ji 🙏
Wow... fer tusin sadde shehar aa k gye
Very nice information 🎉🎉🎉🎉❤❤❤❤❤
V nice
🙏🙏👌👌🥰🥰🥰
ਰੁਪਿੰਦਰ ਪੁਤ ਸਾਡੇ ਜਮਾਨੇ ਵਿਚ ਅਸੀ ਜਲਦੀ ਉਸ ਪਰਿਵਾਰ ਵਿਚ ਘੁਲ ਮਿਲ ਜਾਦੇ ਸਾ ਪਰ ਅਜ ਕਲ ਸਾਰੀਆ ਨੀ ਕੁਝ ਨੂੰ ਬਚੀਆ ਆਪਣਾ ਘਰ ਸਮਝਦੀਆ ਈ ਨੀ
Very good🎉🎉
Mam apki video bahut ache hote hai
Very good views ❤
Very good ❤❤❤❤
Very nice 🙏🙏❤️
I am suffering this problem last 27 years
Very nice video 🎉🎉
Good views 🙏🙏
Very nice sister
Bhuttt Jada vadia gl bat aa sama nu es de lod se
Didi tusi sade shehr faridkot aa❤❤🎉🎉 mera bhut dil si thuhanu milan da❤
Very good s ❤❤❤❤
ਸਤਿ ਸ੍ਰੀ ਅਕਾਲ ਜੀ 🙏🙏
Very nice 👍
Very nice
Rupinder madam mare mother in law bahut changa c Manu mare Mami tho vi bahut jada pyar karda c mare marriage life bahut.sohni aa ma apna paka bahut ghat jade aa hun Mara mother in law haga ni ma ohna nu bahut miss karde aa Mara husband vi mare bahut care respect ta pyar karda na
👌👌
V nice video 👍🏻👍🏻
🎉🎉❤❤
🙏🏻🙏🏻
🎉🎉
🌹🌹🙏🙏🌹🌹
ਪ੍ਰੈਕਟੀਕਲ ਰੁਪਿੰਦਰ ਆਞਦੀ ਸੱਸ ਨਾਲ ਕਿਹੈ ਤਰਾਂ ਞਿਚਰਦੀ ਹੇ ਭਲਾ ਕਿਸੇ ਨੂੰ ਪਤੇ 😢 😂🎉😮
Nice
Love you
Good morning ji be happy
👍👍
❤❤❤❤❤❤
Thanks Ronna aa Gaya sun ke 😢main apni maa to first time Enni door ha k Milan nu may be 2-3 saal bad jaungi but je week ch 2 bar gal na Kara ta man ni Lagda .. but main te mummy hamesha apni health Diya Galla hi karde aa… meri bhabhi v mere America aan to week pahla aaye aa Manu v Uhna nal rahan da time ni Milya