ਕੌਣ ਨੇ Bhai Bharpur Singh Balbir? Sidhu ਦੇ Tattoo ਦਾ ਸੱਚ | Panjab | new punjabi song 2024

Поділитися
Вставка
  • Опубліковано 27 лют 2024
  • TITLE :
    ਕੌਣ ਨੇ Bhai Bharpur Singh Balbir? Sidhu ਦੇ Tattoo ਦਾ ਸੱਚ | Panjab| new punjabi song 2024 latest this week
    ________________________
    #sidhumoosewala #factpunjab #newpunjabisong #sikhhistory #panjab
    SOCIAL MEDIA LINKS :
    🎯 INSTAGRAM
    / fact_punjab_
    📩 CONTACT FOR BUSINESS PURPOSE :-
    gurirurka307@gmail.com
    ________________________________
    DESCRIPTION OF THE VIDEO:
    Sidhu moose wala in his latest Punjabi song talked about bhai bharpur singh balbir. Sidhu also have the tattoo of slogan spoken by bhai bharpur Singh balbir. So many people don't know about him. He was a famous Sikh who fought for the rights of the Sikh people and in this video we will share information about him.
    Speech 1982 : • Raj Bina Na Dharm Chal...
    Speech 1991: • Video
    ________________________________
    OTHER VIDEOS LINKS :
    1)Diljit ਦੇ Hass Hass ਗੀਤ ਵਾਲੀ Sia ਕੌਣ ? Sia Biography | Diljit Dosanjh
    • Diljit ਦੇ Hass Hass ਗੀ...
    2)
    SIDHU MOOSE WALA SONGS MEANING: • SIDHU MOOSE WALA SONGS...
    3)ARJAN DHILLON ALL SONGS MEANING
    • ARJAN DHILLON ALL SONG...
    4) Jaswant Singh khalra ਦੀ ਅਸਲ ਕਹਾਣੀ | ਕਿਉ Diljit Dosanjh ਬਣਾ ਰਿਹਾ ਫ਼ਿਲਮ ?
    • Jaswant Singh khalra ਦ...
    5) Bambiha bole ਗੀਤ 'ਚ Major Rajasthani ਕੌਣ ? Sidhu Moose Wala | Amrit Maan
    • Bambiha bole ਗੀਤ 'ਚ Ma...
    6) Navaan Sandhu ਦੇ Jail ਗਾਣੇ ਦਾ ਸੱਚ | Pablo Picasso | Jassa Patti
    • Navaan Sandhu ਦੇ Jail ...
    ___________________________
    TOPICS RELATED TO THE VIDEO :
    bhai bharpur singh balbir
    Sidhu MooseWala
    Panjab (My Motherland)
    Sidhu moose wala tattoo
    new punjabi song 2024 latest this week
    bhai bharpur singh balbir sidhu moose wala
    sidhu moose wala all song
    latest punjabi songs 2024 this week
    new punjabi song
    Sidhu moose wala tattoo meaning
    bhai bharpur singh balbir
    latest punjabi songs
    bhai bharpur singh balbir speech
    sidhu moose wala new song
    sidhu muse wale de song new
    fact punjab sidhu moose wala
    Bhai bharpur singh balbir interview
    top 5 songs punjabi this week
    diljit ke punjabi song new
    trending punjabi songs 2024
    bhai bharpur singh balbir last interview
    bhai bharpur singh balbir reaction

КОМЕНТАРІ • 261

  • @LuckyChauhan-qx1rz
    @LuckyChauhan-qx1rz 4 місяці тому +39

    ਬਿਲਕੁਲ ਸਹੀ ਗੱਲ ਐ ਵੀਰ ਜੀ
    ਅੱਜ ਦੇ ਟਾਇਮ ਵਿੱਚ ਤਾਂ ਪੰਜਾਬ ਦੇ ਜੰਮੇਂ ਹੀ ਪੰਜਾਬ ਨੂੰ ਵੇਚੀ ਜਾਂਦੇ ਨੇਂ,ਕਿਸੇ ਨੂੰ ਕੋਈ ਦੁੱਖ ਨੀਂ

  • @buntyjatt5567
    @buntyjatt5567 4 місяці тому +76

    ਬਾਈ ਜੀ ਲੋਕਾਂ ਦੀ ਸੋਚ ਬੁਹਤ ਛੋਟੀ ਹੋ ਗਈ, ਆਪਣੇ ਨਿੱਜ ਨਾਲ ਜੁੜੇ ਹੋਏ ਨੇ, ਜਦੋਂ ਤੱਕ ਸੋਚ ਵੱਡੀ ਤੇ ਗੁਰੂ ਵੱਲ ਨਹੀਂ ਹੋਵੇਗੀ, ਓਦੋਂ ਤੱਕ ਏਦਾ ਹੀ ਧੱਕਾ ਹੋਏਗਾ,
    ਵਾਹਿਗੁਰੂ ਜੀ ਮੇਹਰ ਰੱਖੇ 🙏🙏

  • @user-dp2eh4pv3d
    @user-dp2eh4pv3d 4 місяці тому +46

    ਨਿਡਰ , ਨਿਧੜਕ, ਦਲੇਰ ਤੇ ਪੰਥ ਦਾ ਦਰਦ ਰੱਖਣ ਸੂਰਮਾ ਸਰਦਾਰ ਭਰਪੂਰ ਸਿੰਘ ਬਲਬੀਰ। ਮੈਂ ਇੰਟਰਵਿਊ ਵੇਖੀ ਆ ਇਹਨਾਂ ਦੀ, ਸਿੱਖ ਆਗੂਆਂ ਦੀਆਂ ਗਲਤੀਆਂ ਤੇ ਦਿਲੋਂ ਰੋਂਦੇ ਵੇਖਿਆ ਸਰਦਾਰ ਭਰਪੂਰ ਸਿੰਘ ਬਲਬੀਰ ਨੂੰ। ਦਿਲੋਂ ਸਲਾਮ ਆ ਯੋਦੇ ਨੂੰ।

    • @LallySandhu-xh6uv
      @LallySandhu-xh6uv 3 місяці тому +1

      SAHI GAL ENNI SACHI TE SPASHT GAL KRN VALE BNDE BAHUT GHATT HUNDE HAN .

    • @user-dp2eh4pv3d
      @user-dp2eh4pv3d 3 місяці тому +1

      @@LallySandhu-xh6uv ਸਚਮੁੱਚ ਬਾਈ ਮੈਂ ਭਰਪੂਰ ਸਿੰਘ ਬਲਬੀਰ ਜੀ ਦੀ ਮਰਨ ਤੋਂ ਕੁਝ ਦੇਰ ਪਹਿਲਾਂ Punjab talks ਚੈਨਲ ਤੇ ਇੰਟਰਵਿਊ ਵੇਖੀ , ਉਨ੍ਹਾਂ ਦੀ ਕੁਰਬਾਨੀ ਦਾ ਮੁੱਲ ਨਹੀਂ ਪਿਆ ਇਸ ਗੱਲ ਦਾ ਉਨ੍ਹਾਂ ਨੂੰ ਜਰਾ ਅਫਸੋਸ ਨਹੀਂ ਪਰ ਅਕਾਲੀ ਲੀਡਰਸ਼ਿਪ ਦੀਆਂ ਗਲਤੀਆਂ ਜਿੰਨਾ ਨਾਲ ਜਿੱਤੀ ਬਾਜ਼ੀ ਹਾਰ ਗਈ ਇਸ ਤੇ ਹੌਕਿਆਂ ਨਾਲ ਰੋਂਦਿਆਂ ਵੇਖਿਆ ਕਿ ਕੌਮ ਮਾਰੀ ਵੀ ਗਈ ਤੇ ਹਾਂਸਲ ਵੀ ਕੁਝ ਨਹੀਂ ਹੋਇਆ।

    • @LallySandhu-xh6uv
      @LallySandhu-xh6uv 3 місяці тому

      @@user-dp2eh4pv3d BILKUL THIK KIHA BAI JI,EDA DE SACH BOLAN DI JURRAT RAKHN VALE BNDE SARKARA NU KDI CHNGE NHI LGDE .TE IK BADMISMATI EH VI HAI KE SANU MAARAN LYI , DUSHMAN NU BAHRO KISE NU BULAUN DI LORH NHI PAINDI,SIKHI BHES VICH SADIAAN HI KAALIAN BHEDA KAUM DA NUKSAN KRN LYI , EASILY MIL JANDIAAN JI.KPS GILL,BEANTA BUTCHER TON LAI KE DARBARA SINGH ,GYANI ZAIL SINGH TAK EH SAB VI DEKHAN NU SIKH HI SAN ,APNI KAUM NU EKTA TON BINA KOI INSAF NHI MILNA .

  • @atindersinghasr7225
    @atindersinghasr7225 4 місяці тому +31

    ਸਾਡੇ ਵੱਡੇ sanu ਸਮਝਾ ਸਮਝਾ ਤੁਰ ਗਏ ਹੁਣ sanu ਸਾਡੀ ਜਿੰਮੇਵਾਰੀ leni ਚਾਹੀਦੀ ਐ 🙏🙏

  • @user-mu7fv5pw9j
    @user-mu7fv5pw9j 4 місяці тому +17

    ਸਰਦਾਰ ਭਰਪੂਰ ਸਿੰਘ ਜੀ ਬਹੁਤ ਹੀ ਸੁਲਝੇ ਹੋਏ ਗੁਰਸਿੱਖ ਸਨ ਅਸਲੀ ਗੁਰਸਿੱਖ ਸਨ ਉਹ ਗੁਰੂਆਂ ਦੀ ਸੇਧ ਤੇ ਚੱਲਣ ਵਾਲੇ ਸਨ ਉਹਨਾਂ ਦੀ ਆਵਾਜ਼ ਨੂੰ ਬੰਦ ਕਰਵਾਉਣ ਵਾਲੇ ਹੋਰ ਕੋਈ ਨਹੀਂ ਅਕਾਲੀ ਦਲ ਬਾਦਲ ਹੀ ਆ ਬਾਦਲ ਪਰਿਵਾਰ ਹੀ ਆ ਇਹ ਸ਼ੁਰੂ ਤੇ ਹੀ ਸਿੱਖ ਹੋ ਕੇ ਸਿੱਖਾਂ ਦੇ ਵਿਰੋਧੀ ਰਹੇ ਨੇ

  • @ParamjitSingh-ts1kx
    @ParamjitSingh-ts1kx 4 місяці тому +56

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਰਾਜ ਕਰੇਗਾ ਖਾਲਸਾ ਆਕੀ ਰਹੈ ਨ ਕੋਇ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @DilbadgGill
    @DilbadgGill 4 місяці тому +44

    ਵਾਹਿਗੁਰੂ ਜੀ 🙏

  • @abs1370
    @abs1370 4 місяці тому +13

    ਬਹੁੱਤ ਬਹੁੱਤ ਧੰਨਵਾਦ ਇਸ ਅਮੋਲਕ ਜਾਣਕਾਰੀ ਦਸਣ ਲਈ।
    ਉਮੀਦ ਹੀ ਅੱਗੇ ਵੀ ਇਸ ਤਰ੍ਹਾਂ ਦੇ ਅਮੋਲਕ ਇਤਿਹਾਸਿਕ ਜਾਣਕਾਰੀ ਸਾਂਝੇ ਕਰਦੇ ਰਹੋਗੇ 🙏🏻

  • @Pure_Lines
    @Pure_Lines 4 місяці тому +39

    Sheedan di shaheedi hamesha kaum nu yaad rakhni chahidi hai

  • @KOMALDEEP5911
    @KOMALDEEP5911 4 місяці тому +8

    ਬਿਲਕੁਲ ਸਚ ਸ਼ੁਕਰੀਆ

  • @harjindersingh1924
    @harjindersingh1924 4 місяці тому +18

    Great work 👏

  • @SarbjitSingh-bk3wl
    @SarbjitSingh-bk3wl 4 місяці тому +20

    ❤bhut vadiya vichar awaj bapu ji di ❤

  • @balbirbasra3913
    @balbirbasra3913 4 місяці тому +14

    ☬ਸ਼੍ਰੀ ਮੁਖਵਾਕ ਭਨਿੳ ਗਰੀਬ ਨਿਵਾਜ਼☬ਸਸ਼ਤ੍ਨ ਕੇ ਅਧੀਨ ਹੈ ਰਾਜ☬ਰਾਜ ਬਿਨਾ ਨਹਿ ਧਰਮ ਚਲੈਂ ਹੈੰ☬ਧਰਮ ਬਿਨਾ ਸਭ ਦਲੈਂ ਮਲੈਂ ਹੈੰ☬

  • @singhjassi8063
    @singhjassi8063 4 місяці тому +22

    Thnku Bai sanu giyan vadan lyi🙏

  • @kailashgaur3662
    @kailashgaur3662 4 місяці тому +10

    Love you legend ❤❤

  • @veeramritrakkarswag4709
    @veeramritrakkarswag4709 4 місяці тому +26

    Mere veer sidhu moose wale di maut vi sarkaar di denn, ohna nu ptaa Lagg gyaa c jhotte da🥲

  • @gurjinderdhaliwal7105
    @gurjinderdhaliwal7105 4 місяці тому +28

    🪯ਝੰਡੇ ਝੂਲਦੇ ਤੇ ਬੈਠਾ ਸਿੰਘਾ ਬਾਜ਼ ਵੇਖਣਾ ਬਸ ਇਕੋ ਰੀਜ਼ ਖਾਲਸੇ ਦਾ ਰਾਜ ਦੇਖਣਾ🪯

    • @ravithind5005
      @ravithind5005 4 місяці тому +2

      ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਛੇਤੀ ਕਿਰਪਾ ਕਰਨਗੇ ਜੀ, ਧੰਨਵਾਦ ਮਿਹਰਬਾਨੀ ਸ਼ੁਕਰੀਆ ਬਾਈ ਜੀ ❤।।

    • @gurjinderdhaliwal7105
      @gurjinderdhaliwal7105 4 місяці тому +2

      @@ravithind5005 ਵਾਹਿਗੁਰੂ ਜੀ ਮੇਹਰ ਕਰਨ 🙏🙏

    • @gurjinderdhaliwal7105
      @gurjinderdhaliwal7105 3 місяці тому

      @@Congress-is-Muslim-Party veer pehla ik da ho fr comment kri ja Muslim di support ja congress wale dalleya di

  • @veerpalsingh6990
    @veerpalsingh6990 4 місяці тому +8

    ਵਾਹਿਗੂਰ ਜੀ

  • @SimranjitSingh-wl7lx
    @SimranjitSingh-wl7lx 4 місяці тому +8

    Waheguru 🙏

  • @AceMp3Records
    @AceMp3Records 4 місяці тому +12

    Bhut sohni video aa bai ❤

  • @KuldeepSingh-eq5cw
    @KuldeepSingh-eq5cw 4 місяці тому +10

    Waheguru ji Mehar karn 🙏

  • @NavjotSingh-xz7zf
    @NavjotSingh-xz7zf 4 місяці тому +9

    Sirra video veer ji।❤❤❤❤

  • @balbirbasra3913
    @balbirbasra3913 4 місяці тому +10

    ☬ਹਮ ਰਾਖਤਿ ਪਾਤਿਸ਼ਾਹੀ ਦਾਵਾ☬

  • @user-kw7qu7cx3x
    @user-kw7qu7cx3x 4 місяці тому +11

    ਵਾਹਿਗੁਰੂ ਜੀ

  • @Gurjantsinghkhara
    @Gurjantsinghkhara 4 місяці тому +9

    Waheguru ji

  • @happyhothi4859
    @happyhothi4859 4 місяці тому +9

    Waheguru ji waheguru ji

  • @harpalrandhawa6435
    @harpalrandhawa6435 4 місяці тому +9

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ

  • @binnygill2283
    @binnygill2283 4 місяці тому +6

    Bhut dhanwaad vr ji es teraaa diyaan videos layi

  • @karamveersingh2396
    @karamveersingh2396 4 місяці тому +8

    Waheguru ji 🙏

  • @parminderuppal7665
    @parminderuppal7665 4 місяці тому +15

    Singh is King👑

  • @surindersinghuppal2892
    @surindersinghuppal2892 4 місяці тому +7

    Nice info bro

  • @Shazzvillagefoodsecrets
    @Shazzvillagefoodsecrets 4 місяці тому +6

    ਲੈਂਥ ਪੰਜਾਬ ਤੋਂ ਅਸੀਂ ਸੋਹਣੇ ਰੱਬ ਅੱਗੇ ਹੱਥ ਜੋੜ ਕੇ ਅਰਦਾਸ ਕਰਨੇ ਪਏ ਆਂ ਕਿ ਸਾਡੇ ਜਿੰਨੇ ਵੀ ਪੰਜਾਬੀ ਮਾਵਾਂ ਭੈਣਾਂ ਤੇ ਵੀਰ ਸੋਣਾ ਰੱਬ ਉਹਨਾਂ ਨੂੰ ਆਪਣੀ ਜੋ ਮਾਨ ਦੇ ਵਿੱਚ ਰੱਖੇ🙏😢🙏🙏🙏🙏

  • @jaswinderbrar2318
    @jaswinderbrar2318 4 місяці тому +5

    ਬਹੁਤ ਵਧੀਆ ਜਾਣਕਾਰੀ।🙏🏻

  • @balbirbasra3913
    @balbirbasra3913 4 місяці тому +7

    ☬ਖਾਲਸਾ ਅਕਾਲ ਪੁਰਖ ਕੀ ਫੌਜ☬ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ☬

  • @KuldeepSingh-hp1gj
    @KuldeepSingh-hp1gj 3 місяці тому +2

    Waheguru waheguru ji ❤❤

  • @SandeepSingh-wk1rf
    @SandeepSingh-wk1rf 4 місяці тому +2

    ❤ love u veer eh video pon vaste

  • @jaskamalsingh4436
    @jaskamalsingh4436 4 місяці тому +3

    Informative video 👀

  • @princepabla9272
    @princepabla9272 3 місяці тому +1

    ਰਾਜ ਕਰੇਗਾ ਖ਼ਾਲਸਾ 🦅🦅

  • @ManpreetChahal-vq8wk
    @ManpreetChahal-vq8wk 3 місяці тому

    ਸਹੀ ਗੱਲ ਵੀਰ ਜੀ

  • @rajanpreetkaur121
    @rajanpreetkaur121 4 місяці тому +10

    ਮੈਂ ਬਾਪੂ ਜੀ ਆਖ਼ਰੀ ਇੰਟਰਵਿਊ ਵੇਖੀ ਏ ਓਹਦੇ ਵਿੱਚ ਉਹ ਬਹੁਤ ਹੀ ਕਮਜ਼ੋਰ ਤੇ ਬਿਮਾਰ ਲੱਗ ਰਹੇ ਸਨ ਪਰ ਫ਼ਿਰ ਵੀ ਇੰਟਰਵਿਊ ਕੀਤੀ ਤੇ ਮੈਂ ਜਾਣਿਆ ਕਿ ਬਿੱਪਰ ਨੂੰ ਤਾਂ ਸ਼ੇਰ ਵਾਂਗ ਦਹਾੜ ਰਹਿ ਨੇ ਪਰ ਉੱਥੇ ਹੀ ਆਪਣੀ ਕੌਮ ਦੀ ਤ੍ਰਾਸਦੀ ਤੇ ਬੱਚਿਆਂ ਵਾਂਗ ਰੋਂਦੇ ਵੀ ਵੇਖੇ । ਏਨਾ ਪਿਆਰ ਤੇ ਚਿੰਤਾ ਸੀ ਓਹਨਾਂ ਨੂੰ ਪੰਜਾਬ ਦੀ।

    • @user-dp2eh4pv3d
      @user-dp2eh4pv3d 3 місяці тому +3

      ਬਿਲਕੁਲ ਠੀਕ, ਮੈਂ ਵੀ ਉਹ ਇੰਟਰਵਿਊ ਵੇਖੀ ਆ ,ਵੇਖ ਬਹੁਤ ਦੁੱਖ ਹੁੰਦਾ

  • @meharsingh69
    @meharsingh69 4 місяці тому +2

    Bhut Sona explain kita

  • @user-mw2pl5ru2y
    @user-mw2pl5ru2y 4 місяці тому +1

    Very nice spcch

  • @EkamBajwa-ps9kk
    @EkamBajwa-ps9kk 3 місяці тому +1

    Wha❤❤❤❤❤

  • @sukhmaansukhman6977
    @sukhmaansukhman6977 4 місяці тому +1

    Bhut vdya vdo aa

  • @jaloursidhu3258
    @jaloursidhu3258 3 місяці тому

    Thanks for so nice video

  • @SohiHeaven
    @SohiHeaven 3 місяці тому

    Wmk g

  • @baljeetsidhu3550
    @baljeetsidhu3550 3 місяці тому +2

    ਬਿਲਕੁਲ ਸੱਚ ਹੈ ਜੀ ਖਾਲਸਾ ਰਾਜ ਜਿੰਦਾਬਾਦ ਸਤਿਨਾਮ ਜੀ ਸ਼੍ਰੀ ਵਾਹਿਗੁਰੂ ਜੀ

  • @JaspalSingh-fo9hh
    @JaspalSingh-fo9hh 3 місяці тому

    Very good salute 🎉🎉

  • @satnam_bhangu.9625
    @satnam_bhangu.9625 3 місяці тому

    👏 ਵਾਹਿਗੁਰੂ ਪੰਜਾਬ ਤੇ ਮੇਹਰ ਭਰਿਆ ਹੱਥ ਰੱਖਣ 👏

  • @goldyrurka
    @goldyrurka 4 місяці тому +1

    ਬਹੁਤ ਵਧਦੀਆਂ ਵੀਡੀਓ ਆ 💯✔️

  • @mohansingh3290
    @mohansingh3290 4 місяці тому +1

    V good

  • @user-gb2hy4lg6j
    @user-gb2hy4lg6j 3 місяці тому

    Waheguru ji😊

  • @ajmersingh2527
    @ajmersingh2527 5 днів тому

    Very good grand fader g ❤❤❤❤❤❤❤❤❤❤🙏🙏🙏🙏🙏🙏🙏🙏🙏🙏🙏

  • @DilbadgGill
    @DilbadgGill 4 місяці тому +6

    👍👍👍👍💯🙏🙏🙏👑

  • @user-yg8up7wd2t
    @user-yg8up7wd2t 3 місяці тому

    Waheguru Ji waheguru Ji 🔥⛳❤️👏👏

  • @SurinderSingh-rr3mf
    @SurinderSingh-rr3mf 4 місяці тому +1

    Good 👍

  • @gurmitkaur3852
    @gurmitkaur3852 3 місяці тому

    very nice

  • @AmandeepSingh-bu4wn
    @AmandeepSingh-bu4wn 4 місяці тому +2

    ਵਹਿਗੁਰੂ ਜੀ

  • @harwindersingh1657
    @harwindersingh1657 4 місяці тому +2

    ਵਾਹਿਗੁਰੂ ਜੀ 🙏🙏🙏🙏🙏

  • @vickykang7832
    @vickykang7832 3 місяці тому

    👌🏻👌🏻👌🏻

  • @iqbalshahniceyji5597
    @iqbalshahniceyji5597 3 місяці тому

    22ji very good bro suwad AA gha..... Allah Maher kare i

  • @JaswinderSingh-cs6bn
    @JaswinderSingh-cs6bn 2 місяці тому

    ਸ: ਭਰਪੂਰ ਸਿੰਘ ਬਲਬੀਰ ਨੇ ਆਪਣੀ ਜ਼ਿੰਦਗੀ ਵਿੱਚ ਸੁੱਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਜਦੋਜਹਿਦ ਕੀਤੀ ਹੈ ਓਹਨਾਂ ਦੀ ਯਾਦ ਨੂੰ ਸਮਰਪਿਤ ਕੀਤਾ ਸਿੱਧੂ ਨੇ ਆਪਣੇ ਗ਼ੀਤ ਵਿੱਚ
    ਸ: ਭਰਪੂਰ ਸਿੰਘ ਜੀ
    ਸੂਰਮਾ ਸੀ ਜੋ ਹਿੰਦੋਸਤਾਨ ਦੀ ਧਰਤੀ ਤੋਂ ਇਲਾਵਾ ਦੂਜੇ ਮੁਲਕਾਂ ਵਿੱਚ ਜਾ ਕੇ ਆਪਣੀ ਹੋਂਦ ਨੂੰ ਬਚਾਉਣ ਲਈ ਜਾਗਰੂਕ ਕਰਦਾ ਹੈ
    ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ
    ਅੱਜ ਦੇ ਪੰਜਾਬੀ ਇਕ ਜੁੱਟ ਹੋ ਕੇ ਆਪਣੀ
    Sovereignty ਲੈਣ ਲਈ ਆਵਾਜ਼ ਬੁਲੰਦ ਕਰਨ
    ਸਿਆਣਿਆਂ ਦੀ ਕਹਾਵਤ ਹੈ
    ਹਿੰਮਤ ਅੱਗੇ ਲਕਸ਼ਮੀ
    ਪੱਖੇ ਅੱਗੇ ਪੌਣ

  • @vickysingh-vt4te
    @vickysingh-vt4te 4 місяці тому +1

    Waheguru g

  • @GurnamSingh-hc6hx
    @GurnamSingh-hc6hx 4 місяці тому +1

    Waheguru.ji❤❤❤❤❤

  • @luckysingh-po1gh
    @luckysingh-po1gh 4 місяці тому +1

    Waheguru ji 🙏🌹

  • @gurbindersinghrurka
    @gurbindersinghrurka 4 місяці тому +2

    🙌❤

  • @ishpreetnoor
    @ishpreetnoor 4 місяці тому +2

    Sovereign Punjab 🦅

  • @harbindersingh3540
    @harbindersingh3540 3 місяці тому

    Good sapeeh

  • @MINDFRESH1322
    @MINDFRESH1322 3 місяці тому

    Satnam waheguru ji 🙏

  • @jagdishkaur5452
    @jagdishkaur5452 3 місяці тому

    Bahut bahut he truth gal haa share karo

  • @AVTARSINGH-zu3cj
    @AVTARSINGH-zu3cj 4 місяці тому +1

    Waheguru. Ji

  • @parmbeer
    @parmbeer 3 місяці тому +1

  • @user-hx6ro9bc5m
    @user-hx6ro9bc5m 3 місяці тому

    👍

  • @goltibhullar7201
    @goltibhullar7201 4 місяці тому +1

    WAHEGURU JI KIRPA KARN sikh KOM PUNJAB PUNJABIA te EK JUT HO jaan TE CHADDICALAN VICH REHN

  • @balwindersingh-jv3nn
    @balwindersingh-jv3nn 4 місяці тому +1

    Satnam waheguru ji satnam waheguru ji satnam waheguru ji satnam waheguru ji satnam waheguru ji

  • @gurikhokhar1184
    @gurikhokhar1184 3 місяці тому

    Satnam waheguru

  • @sukhankishor7766
    @sukhankishor7766 4 місяці тому +2

    ❤❤

  • @user-vn5ql7ni1x
    @user-vn5ql7ni1x 3 місяці тому

    ❤❤❤

  • @jogasingh91
    @jogasingh91 4 місяці тому +2

    Bhai Bharpur Singh Ji Zindabad

  • @user-mg7cc5rm2e
    @user-mg7cc5rm2e 3 місяці тому

    🔥🔥🔥🔥🔥
    ❤️❤️❤️❤️❤️
    👍🏻👍🏻👍🏻👍🏻👍🏻

  • @Rajwant315
    @Rajwant315 2 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਏਕ ਨਿਸ਼ਾਨ ਸਾਹਿਬ ਅਤੈ ਏਕ ਸੋਚ ਨੂੰ ਆਪਣੀ ਅਵਾਜ਼ ਬਣੋਂ

  • @Rubysarao
    @Rubysarao 3 місяці тому

    ❤❤❤❤

  • @factspk373
    @factspk373 4 місяці тому +123

    ਬੋਲ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਨੇ ਇਹ I ਰਿਸਰਚ ਕਰੋ

    • @khushpreetsingh6381
      @khushpreetsingh6381 4 місяці тому +38

      ਵੀਰ ਜੀ ਇਹ ਤਾਂ ਬਿਲਕੁਲ ਹੀ ਸੱਚ ਹੈ ਕਿ ਇਹ ਲਿਖਤਾਂ ਸਾਹਿਬ ਏ ਕਮਾਲ ਦਸਮੇਸ਼ ਪਿਤਾ ਜੀ ਦੀਆਂ ਹਨ ਪਰ ਗੁਰੂ ਸਾਹਿਬ ਜੀ ਨੇ ਇਹ ਪੰਕਤੀਆਂ ਕਲਮ ਨਾਲ ਲਿਖੀਆਂ ਹਨ ਸਾਹਿਬ ਏ ਕਮਾਲ ਦਸਮੇਸ਼ ਪਿਤਾ ਜੀ ਨੇ ਆਪਣੇ ਮੂੰਹੋਂ ਇਹ ਪੰਕਤੀਆਂ ਬੋਲ ਕੇ ਰਿਕਾਰਡ ਤਾਂ ਨਹੀਂ ਹੋਈਆਂ
      ਇਸ ਕਰਕੇ ਇਹ ਬੋਲ ਰਹੇ ਹਨ ਕਿ ਭਰਭੂਰ ਸਿੰਘ ਬਲਬੀਰ ਜੀ ਦੇ ਬੋਲ ਹਨ ਕਿਉਂਕਿ ਭਾਈ ਸਾਹਿਬ ਨੇ ਆਪਣੇ ਮੂੰਹੋਂ ਇਹ ਪੰਕਤੀਆਂ ਬੋਲ ਕੇ ਰਿਕਾਰਡ ਕੀਤੀਆਂ ਹੋਈਆਂ ਹਨ ਜੋਂ ਕਿ ਅੱਜ ਸਾਨੂੰ ਸੁਣਨ ਲਈ ਮਿਲ਼ਦੀਆਂ ਹਨ 🙏🙏

    • @lovindutt
      @lovindutt 4 місяці тому +25

      ਵੀਰ ਗੱਲ ਉਹ ਨਹੀਂ ਹੈ ਕਿ ਬੋਲ ਕਿਹਦੇ ਨੇ ਚਾਹੇ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਹੋਣ ਚਾਹੇ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਕਿਸੇ ਸਿੱਖ ਦੇ ਹੋਣ ਅਸੀਂ ਇਹ ਨਾ ਦੇਖੀਏ ਕਿ ਕਾਂ ਨੇ ਪਾਣੀ ਵਿੱਚ ਵੱਟੇ ਪਾਏ ਕਿ ਨਹੀਂ ਪਾਏ ਗੱਲ ਇਥੇ ਮੁਕਾਈਏ ਕਿ ਕਾਂ ਨੇ ਮਿਹਨਤ ਕੀਤੀ ਤੇ ਉਹਦੇ ਬਦਲੇ ਮਿਹਨਤ ਦਾ ਫਲ ਮਿਲਿਆ ਅਸੀਂ ਉਸ ਗੱਲ ਤੇ ਧਿਆਨ ਦਈਏ ਜਿਸ ਗੱਲ ਤੇ ਧਿਆਨ ਭਰਪੂਰ ਸਿੰਘ ਜੀ ਨੇ ਦਵਾਇਆ ਸਾਡਾ ਬਾਕੀ ਤੁਸੀਂ ਮੇਰੇ ਨਾਲ ਵੱਧ ਸਿਆਣੇ ਹੋਵੋਗੇ

    • @karanrathore9514
      @karanrathore9514 4 місяці тому

      Hun tu kon kutti dyia

    • @jugjagsingh6108
      @jugjagsingh6108 4 місяці тому +9

      ਗੁਰੂ ਸਾਹਿਬ ਜੀ ਬਚਨ ਹਨ ਖਾਲਸਾ ਮੇਰੌ ਰੁਪ ਹੈ ਖਾਸ

    • @shankarsharma9655
      @shankarsharma9655 4 місяці тому +1

      Sache vol ek mard hi vol a aaj sale 92 ncaar baithe ne koi vol da Punjab lai sanu maan a bharbhur ji te vol v sach hun

  • @LahoriayaarVlogs
    @LahoriayaarVlogs 4 місяці тому +2

    Sanu ethias barre hi hor videos chaideya ne ❤

  • @BalwinderSingh-pf2nr
    @BalwinderSingh-pf2nr 3 місяці тому

    BHAYEE BHARBHOOR SINGH BALBIR WAS A HIGHEST RELIGIUS DIAMOND,, BEFORE 45 YEARS HE SPEAKS ABUOTS THE FUTURE !!!!

  • @jagjitsinghjagijt8893
    @jagjitsinghjagijt8893 4 місяці тому

    Right

  • @user-zr9wb4ll7l
    @user-zr9wb4ll7l 3 місяці тому

    Waheguru ji satnam ji

  • @singhbindi9806
    @singhbindi9806 3 місяці тому

    ❤🙏

  • @LahoriayaarVlogs
    @LahoriayaarVlogs 4 місяці тому +3

    Sanu ethias barre hi hor videos chaideya ne

  • @simarjitsingh63
    @simarjitsingh63 17 днів тому

    ❤❤❤❤❤

  • @user-mandeepsingh44
    @user-mandeepsingh44 4 місяці тому +1

    👍🙏

  • @sukhdev6334
    @sukhdev6334 4 місяці тому +3

    Baba ji sahi bolda c ous dia Gela te koi oudo dhian nahi se deda hun ki pasta raho ho

  • @Manyakaur1313
    @Manyakaur1313 4 місяці тому +1

    ❤❤❤❤❤❤❤

  • @harmanpreetsinghsapra18
    @harmanpreetsinghsapra18 4 місяці тому

    🙏🏻❤️

  • @balbirbasra3913
    @balbirbasra3913 4 місяці тому +2

    ☬ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ☬

  • @DaljitSingh-zv2ir
    @DaljitSingh-zv2ir 4 місяці тому +3

    ਮਾਹਾਰਾਜ ਰਣਜੀਤ ਸਿੰਘ ਦਾ ਸਿੱਖ ਰਾਜ ਫਿਰ ਤੋਂ ਹੋਣਾ ਚਾਹੀਦਾ ਹੈ❤

  • @user-sr5np5is6z
    @user-sr5np5is6z 4 місяці тому +1

    Ae bande sant nhi ta kat be nhi love you sar❤❤❤❤

  • @sabi-mansa
    @sabi-mansa 3 місяці тому

    🙏

  • @didarsingh9487
    @didarsingh9487 3 місяці тому

    Waheguru ji waheguru ji waheguru ji waheguru ji

  • @sahibsandhu3602
    @sahibsandhu3602 4 місяці тому

    🙏👍