ਸਿੱਖਾਂ ਦੇ ਇਤਿਹਾਸ ਤੋਂ ਬਿਨਾਂ ਭਾਰਤ ਦਾ ਇਤਿਹਾਸ ਅਧੂਰਾ || ਸੁਣਿਓ ਭਾਰਤ ਦਾ ਪੂਰਾ ਇਤਿਹਾਸ ਕੇਵਲ ਚੰਦ ਮਿੰਟਾਂ ਵਿੱਚ

Поділитися
Вставка
  • Опубліковано 11 гру 2024

КОМЕНТАРІ • 965

  • @kulwantsingh3183
    @kulwantsingh3183 9 місяців тому +119

    ਇੱਕ ਬਹੁਤ ਹੀ ਸੁਲਝੇ ਹੋਏ ਇਤਿਹਾਸਕਾਰ ਨੇ ਲਿਖਿਆ ਹੈ ਨਾ ਕਰੂੰ ਅਬ ਕੀ ਨਾ ਕਰੂੰ ਤਬ ਕੀ ਅਗਰ ਨਾ ਹੁੰਦੇ ਗੁਰੂ ਗੋਬਿੰਦ ਸਿੰਘ ਤਾਂ ਸੁੰਨਤਿ ਹੋਤੀ ਸਭ ਕੀ ਜੀ ਵਾਹਿਗੁਰੂ ਸਾਹਿਬ ਜੀ

  • @dilbagbassi5952
    @dilbagbassi5952 9 місяців тому +80

    ਇਸ ਵੀਰ ਨੂੰ ਨੋਈ ਚੈਲੰਜ ਨਹੀਂ ਕਰ ਸਕਦਾ ਕਮਾਲ ਹੀ ਕਰ ਦਿੱਤੀ ਸੁਣ ਸੁਣ ਕੇ ਲੂਈਂ ਖੜਦੀ ਆ ਮੇਰੇ ਕੋਲ ਕੋਈ ਜਵਾਬ ਨਹੀਂ ਵਾਹਿਗਰੂ ਚੜ੍ਹਦੀ ਕਲਾ ਰੱਖਣ ਵੀਰ ਜੀ ਉਪਰ

  • @sarbjitdhillon9160
    @sarbjitdhillon9160 9 місяців тому +56

    ਸਾਡੇ ਗੁਰੂ ਮਾਨਵਤਾ ਦੀ ਹਮੇਸ਼ਾ ਰਾਖੀ ਕਰਦੇ ਆਏ,,ਜਿਸ ਸਦਕਾ ਅੱਜ ਭਾਰਤ ਦੁਨੀਆਂ ਚ ਵਿਚਰ ਰਿਹਾ।

  • @jaggiesidhu6027
    @jaggiesidhu6027 9 місяців тому +51

    ਬੇਬਾਕ ਅਲਫਾਜ਼ ਇਤਿਹਾਸ ਦੇ ਨਾਲ ਇਨਸਾਫ਼ ,ਗੱਲ ਕਹਿਣ ਦਾ ਅੰਦਾਜ਼ ।
    ਸ਼ਾਯਰ ਸਾਹਿਬ ਬਹੁਤ ਸਾਰਾ ਅਦਬ ਤੁਹਾਡੇ ਲਈ,ਤੁਹਡੀ ਕਲਮ ਲਈ।
    ਦੋਹਾਂ ਦੀ ਉਮਰ ਦਰਾਜ਼ ਹੋਵੇ ਅਤੇ ਇਤਿਹਾਸ ਨਾਲ ਐਦਾਂ ਹੀ ਇੰਨਸਾਫ਼ ਹੋਵੇ।

    • @JarbirSingh
      @JarbirSingh 9 місяців тому +2

      Lakh lakh vadhi hovae

    • @Satwinder-ip7ty
      @Satwinder-ip7ty 8 місяців тому +3

      ਬਹੁਤ ਵਧੀਆ ਇਤਿਹਾਸ ਸੁਣਿਆ ਬਹੁਤ ਬਹੁਤ ਵਧਾਈਆ ਇਸ ਤਰਾ ਸੁਣੳਉ

  • @KuldeepSingh-md1ub
    @KuldeepSingh-md1ub 9 місяців тому +99

    ਆਪ ਜੀ ਦਾ ਭਾਰਤ ਦੇ ਇਤਿਹਾਸ ਨੂੰ ਵਾਚਨ ਦਾ ਨਿਰਾਲਾ ਅੰਦਾਜ਼ ਮਨ ਨੂੰ ਮੋਹ ਗਿਆ ਬਾਰ ਬਾਰ ਸੁਣਨ ਨੂੰ ਜੀ ਕਰਦਾ ਹੈ ਧੰਨ ਵਾਦ

  • @ShamsherSingh-sy3jz
    @ShamsherSingh-sy3jz 8 місяців тому +15

    ਪੰਜਾਬ/ਭਾਰਤ ਦੇ ੲਿਤਹਾਸ ਨੂੰ ਬੜੇ ਹੀ ਵਧੀਅਾ ਅੰਤਾਜ਼ ਵਿੱਚ ਪੇਸ਼ ਕਰਨ ਵਿੱਚ ਕੋੲੀ ਕਸਰ ਨਹੀਂ ਰਹਿਣ ਦਿੱਤੀ ।

  • @rajneshkaur65
    @rajneshkaur65 9 місяців тому +53

    ਆਪ ਜੀ ਦੀ ਕੋਸ਼ਿਸ਼ ਬਹੁਤ ਅੱਛੀ ਹੈ ਪਰ ਸਰਕਾਰਾਂ ਲੋਕਾਂ ਨੂੰ ਵੰਡਣ ਵਿੱਚ ਲੱਗੀਆਂ ਹੋਈਆਂ ਹਨ

  • @MohinderSingh-kj4vo
    @MohinderSingh-kj4vo 3 місяці тому +15

    ਆਪਣੇ ਸੱਚੇ ਸੁਚੇ ਵਿਰਸੇ ਤੋਂ ਜਾਣੂ ਕਰਵਾਇਆ ਨਵੀਂ ਪੀੜੀ ਨੂੰ। ਭਾਰਤ ਕਿੳੰ ਗੁਲਾਮ ਹੋਇਆ ਸੀ। ਅਜ ਸਾਨੂੰ ਕਿਸਤਰਾਂ ਰਹਿਣਾ ਚਾਹੀਦਾ ਹੈ। ਵੰਡੀਆਂ ਨੇ ਸਾਨੂੰ ਗੁਲਾਮ ਬਣਾਇਆ। ਸਾਡਾ ਮਿਲ ਕੇ ਰਹਿਣਾ ਹੀ ਯੋਗ ਹੈ।

  • @amrikSinghbath
    @amrikSinghbath 9 місяців тому +81

    ਸੋ ਬਿਊਟੀਫੁਲ ਬਹੁਤ ਘੈਂਟ ਗੱਲਾਂ ਦੱਸੀਆਂ ਬਾਈ ਜੀ ਤੁਹਾਨੂੰ ਪਰਮਾਤਮਾ ਚੜ੍ਹਦੀਕਲਾ ਵਿੱਚ ਰੱਖੇ

  • @TarlochanGarwal-it1wg
    @TarlochanGarwal-it1wg 9 місяців тому +91

    ਬਹੁਤ, ਵਧੀਆ ਜਾਣਕਾਰੀ ਦਿੱਤੀ ਹੈ,ਜੀ

  • @rashpalsingh8767
    @rashpalsingh8767 9 місяців тому +75

    ਬਹੁਤ ਵਧੀਆ ਢੰਗ ਨਾਲ ਕਾਵਿ ਰੂਪ ਵਿੱਚ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਬਹੁਤ ਬਹੁਤ ਧੰਨਵਾਦ।

    • @Kawal683
      @Kawal683 9 місяців тому +1

      ਖ਼ੁਸ਼ ਕਰਤਾ।ਗੂੜ੍ਹੇ। ਢੰਗ।ਨਾਲ। ਦੱਸਿਆ।

  • @Raaviaalapani
    @Raaviaalapani 9 місяців тому +41

    ਬਹੁਤ ਵਧੀਆ ਜੀ, ਇਕ ਵੱਖਰੇ ਕਵਿਤਾ ਰੂਪੀ ਤਰੀਕੇ ਨਾਲ ਇਤਿਹਾਸ ਸੁਣਿਆ ਪਹਿਲੀ ਵਾਰ

  • @gurdipsingh6437
    @gurdipsingh6437 9 місяців тому +51

    ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਗਾਗਰ ਵਿਚ ਸਾਗਰ ਭਰਨ ਦੀ ਬਹੁਤ ਵਧੀਆ ਹੈ।
    ਸਦਾ ਚੜ੍ਹਦੀ ਕਲਾ, ਖੁਸ਼ ਰਹੋ।

  • @HarwinderSingh-v5j
    @HarwinderSingh-v5j 8 місяців тому +10

    ਗਾਗਰ ਵਿੱਚ ਸਾਗਰ ਭਰਨ ਦੀ ਬਹੁਤ ਵਧੀਆ ਅਤੇ ਸੱਚੀ ਕੋਸ਼ਿਸ਼ ਕੀਤੀ ਹੈ

  • @raghbirsinghdhindsa3164
    @raghbirsinghdhindsa3164 9 місяців тому +43

    ਤੁਸੀਂ ਬਹੁਤ ਹੀ ਕੀਮਤੀ ਵਿਚਾਰ ਦਿੱਤੇ ਹਨ।
    ਬਹੁਤ ਬਹੁਤ ਧੰਨਵਾਦ ਜੀ !!

  • @onkarsinghpurewal990
    @onkarsinghpurewal990 5 місяців тому +21

    ਕੌਮੀ ਸਿੰਘ ਸੂਰਮਿਆ ਗਾਥਾ ਲਿਖਣ ਅਤੇ ਗਾਉਣ ਵਾਲੇ ਸੂਰਮੇ ਨੂੰ ਸਤਿ ਸੀ੍ ਅਕਾਲ 🙏

  • @ssonews7278
    @ssonews7278 9 місяців тому +38

    ਬਹੁਤ ਵਧਿਆ ਸੁਣਾਇਆ ਆਪ ਜੀ ਨੇ ਸਿਖਾ ਦਾ ਤੇ ਭਾਰਤ ਦਾ ਇਤਹਾਸ ਪਰਿ ਆਪ ਜੀ ਦੀ ਰਸਨਾ ਤੋਂ ਸੁਣਿ ਕੇ ਮੈਇਮੋਸਨਲ ਹੋ ਗਿਆਂ।ਆਗੇ ਵੀ ਸੁਣਾਉਂਦੇ ਰਹਣਾ ਆਪ ਜੀ ਦਾ ਦਿਲੋਂ ਧਨਵਾਦ।।ਦਲਜੀਤ ਸਿੰਘ ਖ਼ਾਲਸਾ।।

  • @aulakh9276
    @aulakh9276 3 місяці тому +8

    ਸਿੱਖ ਕੋਮ ਦਾ ਭਾਰਤ ਦੇਸ਼ ਲਈ ਬਹੁਤ ਹੀ ਵੱਡਾ ਯੋਗਦਾਨ ਏ ,ਸਿੱਖ ਕੋਮ ਤੋ ਬਿਨਾ ਭਾਰਤ ਦੇਸ਼ ਅਧੂਰਾ ਏ

  • @shabegsingh335
    @shabegsingh335 9 місяців тому +16

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨਾ ਜੀ ਬਹੁਤ ਬਹੁਤ ਵਧਾਈਆਂ ਅਤੇ ਸਚਾਈ ਦੱਸਣ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਲੰਮੀਆ ਉਮਰਾ ਬਖਸ਼ੇ ਜੀ।

  • @davinderkaur5095
    @davinderkaur5095 9 місяців тому +40

    ਜਿਹੜਾ ਵਕਤ ਇਸ ਵਕਤ ਚਲ ਰਿਹਾ ਹੈ ਸਚੱ ਮੂੰਹ ਵਿਚੋਂ ਨਿਕਲਿਆ ਨਹੀ ਕਿ ਉਸ ਅਵਾਜ ਨੂੰ ਸਦਾ ਵਾਸਤੇ ਬੰਦ ਕਰ ਦਿਤਾ ਜਾਂਦਾ ਹੈ ਆਪਦੀ ਹਿੰਮਤ ਨੂੰ ਦਾਦ ਦੇਣੀ ਬਣਦੀ ਹੈ 🙏🏽🙏🏽🌷🙏🏽🙏🏽

  • @Gurmeetpaul
    @Gurmeetpaul 9 місяців тому +27

    ਬਹੁਤ ਵਧੀਆ ਜਾਣਕਾਰੀ l ਧੰਨਵਾਦ l

  • @jagatkamboj9975
    @jagatkamboj9975 9 місяців тому +37

    बहुत बढिया ढंग से पेशकारी धन्यवाद
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @jagirsinghsinghjagir4842
    @jagirsinghsinghjagir4842 9 місяців тому +57

    ਬੁਹਤ ਵਧੀਆ ਜਾਣਕਾਰੀ ਜਿੰਨਾ ਨੂੰ ਨਹੀਂ ਪਤਾ ਉਹ ਸੁਣ ਲੈਣ

  • @asdnews4880
    @asdnews4880 9 місяців тому +16

    ਬਹੁਤ ਵਧੀਆ ਢੰਗ ਨਾਲ ਗੱਲਬਾਤ ਦੌਰਾਨ ਇਤਿਹਾਸ ਦੱਸਿਆ,,,,

    • @bhagatsingh746
      @bhagatsingh746 8 місяців тому

      ਬਹੁਤ ਵਧੀਆ ਇਤਹਾਸ ਦੱਸਿਆ ਹੈ ਜੀ

  • @2566-g3k
    @2566-g3k 9 місяців тому +9

    ਧੰਨਵਾਦ ਚੋਪੜਾ ਸਾਹਿਬ ਜੀ ਇਹ ਈਤਹਾਸ ਸੱਭ ਲੁਕਾਈ ਨੂੰ ਜਾਣ ਕਾਰੀ ਹੋਣੀ ਚਾਹੀਦੀ ਹੈ ਵਾਹਿਗੂਰੂ ਜੀ ਕਾ ਖ਼ਾਲਸਾ ਵਾਹਿਗੂਰੂ ਜੀ ਕੀ ਫਤਿਹ❤❤❤❤❤🎉🎉🎉🎉🎉

  • @ajitpandher181
    @ajitpandher181 9 місяців тому +91

    ਖੁਸ਼ੀ ਹੋਈ,ਇਤਿਹਾਸ ਦੀ ਜਾਣਕਾਰੀ ਦੀ ਪਕੜ ਬਹੁਤ ਮਜਬੂਤ ਹੈ।
    ਭਾਈ ਨੰਦ ਲਾਲ ਜੀ ਦਾ ਤਨਖਾਹਨਾਮਾਂ ਜਰੂਰ ਪੜ੍ਹਨਾਂ ਜੀ।
    ਭੱਟ ਸਹੀਦਾਂ ਦੀ ਕੁਰਬਾਨੀ ਬਹੁਤ ਮਹਾਨ ਹੈ।
    ਭੱਟ ਸਹੀਦਾਂ ਬਾਰੇ ਵੀ ਵੀਡੀਓ ਬਨਾਉਣ ਦੀ ਕਿਰਪਾ ਕਰਨਾ ਜੀ।

  • @jatindersinghasi3372
    @jatindersinghasi3372 9 місяців тому +16

    ਬਹੁਤ ਖੁਬ ਇਤਹਾਸ ਵਾਚਣ ਅੰਦਾਜ ਨਿਰਾਲਾ ਹੈ ਇੰਗਲੋਬਾਰ(ਚੇਲਿਆਂ ਵਾਲੀ ਲੜਾਈ) ਜਿਸਦਾ ਜ਼ਿਕਰ ਸਾਹ ਮਹੱਮਦ ਸਾਹਿਬ ਕੀਤਾ ਹੈ ਕਿਤੇ ਸਮਾਂ ਮਿਲਣ ਤੇ ਜਰੂਰ ਕਰਨਾ ਜੀ ਧੰਨਵਾਦ ਜੀ।

  • @gurbanishorts5706
    @gurbanishorts5706 9 місяців тому +18

    ਬਹੁਤ ਵਧੀਆ ਪੇਸ਼ਕਾਰੀ। ਤਾਰੀਫ਼ ਕਰਨੀ ਬਣਦੀ ਹੈ।ਬਸ,1588 ਤੋਂ ਜੋ ਤਾਰੀਖਾਂ ਗਿਣੀਆਂ ਉਸ ਬਾਰੇ ਵੀ ਥੋੜਾ ਥੋੜਾ ਦੱਸਦੇ ਜਾਂਦੇ ਕੀ ਕੀ ਹੋਇਆ ਸੀ

  • @jotsidhu9297
    @jotsidhu9297 9 місяців тому +21

    ਬਹੁਤ ਬਹੁਤ ਮੁਬਾਰਕਾਂ

  • @MohanSinghKamboj
    @MohanSinghKamboj 9 місяців тому +32

    ਧੰਨਵਾਦ ਜੀ ਚੋਪੜਾ ਸਾਹਿਬ ਜੀ

  • @BalbirSingh-hn3of
    @BalbirSingh-hn3of 9 місяців тому +7

    ਅਧੰ ਭਗਤੋ ਅਸਲੀ ਹਿੰਦੂ ਵੀਰ ਦੀ ਗੱਲ ਧਿਆਨ ਨਾਲ ਸੁਣਨਾ ਸਲਾਮ ਹੈ ਵੀਰ ਨੂੰ

  • @MohanSingh-ex5hp
    @MohanSingh-ex5hp 2 місяці тому +2

    ਬਹੁਤ ਬਹੁਤ ਵਧੀਆ ਜਾਣਕਾਰੀ ਦੇਣ ਲਈ ਭਰਾ ਜੀ ਧੰਨਵਾਦ ਜੀ.🎉🎉

  • @ajitpandher181
    @ajitpandher181 9 місяців тому +24

    ਸ਼੍ਰੀ ਮਾਨ ਜੀਓ,
    ਤੁਸੀਂ ਬਾਬਾ ਮਹਾਰਾਜ ਸਿੰਘ ਜੀ ਰੱਬੋਂ ਵਾਲਿਆਂ ਨੂੰ ਅਣਜਾਣੇ ਵਿੱਚ ਦੱਸਣਾਂ ਭੁੱਲ ਗਏ ਹੋ,ਅਗਲੀ ਵਾਰ ਸੋਧ ਕੇ ਦਰੁਸਤ ਕਰ ਲੈਣਾ ਜੀ।ਮਹਾਨ ਇਤਿਹਾਸ ਦੀ ਵਿਆਖਿਆ ਮਹਾਨ ਬੰਦਾ ਹੀ ਕਰ ਸਕਦਾ ਹੈ।

  • @sarbjitsingh52
    @sarbjitsingh52 9 місяців тому +19

    ਬਹੁਤ ਬਹੁਤ ਮੁਬਾਰਕ ਆਪ ਜੀ ਦੇ ਪੰਜਾਬ ਪੰਜਾਬੀ ਦੀ ਮੁਹੱਬਤ ਅਤੇ ਬਾਬਾ ਨਾਨਕ ਦੀ ਸਿਖੀ ਸਿੱਖਿਆ ਗੁਰ ਵਿਚਾਰ ਦੇ ਸਤਿਕਾਰ ਲਈ। ਕਿਰਪਾ ਕਰਕੇ ਆਪਣੇ ਨੰਨੇ ਕੋਮਲ ਕੋਰੇ ਹਿਰਦਿਆਂ ਵਾਲੇ ਵਿਦਿਆਰਥੀਆ ਤੇ ਵੀ ਪੰਜਾਬੀ ਗੁਰਮੁਖੀ ਉਕਰੋ ਜੀ, ਕਥਨੀ ਕਰਨੀ ਇਕ ਕਰੋ ਜੀ ਧੰਨਵਾਦੀ ਹੋਵਾਂਗੇ ਜੀ।

  • @GurtejSingh-hm5pm
    @GurtejSingh-hm5pm 9 місяців тому +10

    ਵਾਹਿਗੁਰੂ ਜੀ, ਪ੍ਰਮਾਤਮਾ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ

  • @KuldeepSingh-cx2iq
    @KuldeepSingh-cx2iq 8 місяців тому +7

    ਬਹੁਤ ਬਹੁਤ ਬਹੁਤ ਵਧੀਆ ਵੀਡੀਓ ਜੋ ਕਿ ਸਾਰਾ ਇਤਿਹਾਸ ਸੁਣਾ ਦਿੱਤਾ ਜੋ ਇਹ ਹਕੀਕਤ ਹੈ ਜੇ ਸਾਰੇ ਇਹ ਸੋਚ ਰੱਖਣ ਤਾਂ ਦਿੱਲੀ ਦੂਰ ਨਹੀ ਹੈ ਬਹੁਤ ਬਹੁਤ ਵੀਰ ਜੀ ❤❤ਦਿਲ ਤੋਂ ਧੰਨਵਾਦ ਜੀ ।।

  • @sardoolsingh5988
    @sardoolsingh5988 9 місяців тому +59

    heading ਦੇ ਮੁਤਾਬਿਕ ਜਾਣਕਾਰੀ ਬਿਲਕੁਲ ਅਧੂਰੀ ਹੈ । ਸਿੱਖਾਂ ਦਾ ਯੋਗਦਾਨ ਨਈ ਦਸਿਆ ਗਿਆ ਚੰਗਾ ਹੁੰਦਾ ਜੇ ਇਹ ਦੱਸਿਆ ਜਾਂਦਾ ਕੇ ਫਾਂਸੀ, ਕਾਲੇ ਪਾਣੀ ਅਤੇ ਉਮਰ ਕੈਦਾ ਕਿੰਨੇ ਲੋਕਾਂ ਨੇ ਕਟੀਆਂ ਇਸ ਵਿਚ ਲੱਗ ਭੱਗ 92% ਕੁਰਬਾਨੀਆਂ ਸ਼ਿਖਾ ਅਤੇ ਪੰਜਾਬੀਆਂ ਦੀਆ ਹੋਏਂਆਂ ਹਨ।
    ਜਦੋਂ ਆਜ਼ਾਦ ਹੇਏ ਤਾਂ ਵੀ ੧੦ ਲੱਖ ਪੰਜਾਬੀ ਸ਼ਹੀਦ ਹੋਏ ਇਸ ਵਿੱਚ ਵੀ ਵੱਧ ਤੋ ਵੱਧ ਸਿੱਖਾਂ ਦਾ ਨੁਕਸਾਨ ਹੋਇਆ।
    ਹਿੰਦੋਸਤਾਨ ਤਾਂ ੬੦੦ ਸਾਲ ਮੁਗਲਾਂ ਦਾ ਅਤੇ ੨੦੦ ਸਾਲ ਅੰਗਰੇਜਾਂ ਦਾ ਗੁਲਾਮ ਰਿਹਾ
    ਜਦੋ ਪੰਜਾਬ ਨੂੰ ਗੁਲਾਮ ਬਣਾਇਆ ਓਦੋਂ ਹੀ ਆਜ਼ਾਦੀ ਦੀ ਜੰਗ ਸ਼ੁਰੂ ਹੋਈ ਅਤੇ ਜਿਤੀ
    ਪੰਜਾਬ ਨੂੰ ਵਾਰ ਵਾਰ ਵੰਡਿਆ ਗਿਆ
    ਪੰਜਾਬੀ ਖ਼ਾਸ ਕਰ ਸਿੱਖ ਅਜ ਵੀ ਗੁਲਾਮ ਹਨ।
    ਸਿੱਖਾਂ ਨੂੰ ਉਹਨਾਂ ਦੀ ਆਜ਼ਾਦੀ ਵਿਚ ਦਿਤੀ ਕੁਰਬਾਨੀ ਦੇ ਮੁਤਾਬਿਕ ਕੁੱਜ ਨਹੀ ਮਿਲਿਆ

    • @balleballefilms
      @balleballefilms  9 місяців тому +3

      Thanks for watching and sharing feedback

    • @sahilk6500
      @sahilk6500 3 місяці тому

      Sardool singh jabliya maarna band kar khalistani kutteya
      90 % kurbani kitho miliya eh aankda tenu

    • @harmindersingh9219
      @harmindersingh9219 2 місяці тому

      Brother Please share what dogras of Jammu did with Sikhs

  • @onkarsinghpurewal990
    @onkarsinghpurewal990 5 місяців тому +4

    ਬਾਹੁਤ ਬਾਹੁਮੁਲੀ ਜਾਣਕਾਰੀ ਪੇਸ ਕੀਤੀ ਵੀਰ ਜੀ ॥ ਬਾਹੁਤ ਬਾਹੁਤ ਧੰਨਵਾਦ🌹🌹🌹🌹🌹🙏॥

  • @JasvirKaur-jj2bl
    @JasvirKaur-jj2bl 9 місяців тому +26

    ਬਹੁਤ ਵਧੀਆ ਇਤਿਹਾਸ ਹੈ ਅਨੰਦ ਆ, ਗਿਆ

  • @jpsingh4521
    @jpsingh4521 9 місяців тому +4

    ਬਹੁਤ ਵਧੀਆ ਕੋਸ਼ਿਸ਼ ਹੈ। ਅਫਸੋਸ ਦੇਸ਼ ਦੇ ਲੀਡਰਾਂ ਨੇ ਸਿੱਖ ਇਤਿਹਾਸ ਨੂੰ ਜਨਤਕ ਨਹੀਂ ਹੋਣ ਦਿੱਤਾ।

  • @NarinderKaur-tu9jz
    @NarinderKaur-tu9jz 9 місяців тому +16

    ਬਹੁਤ ਵਧੀਆ ਜੀ God bless you

  • @rajwindersingh-gf8xb
    @rajwindersingh-gf8xb 9 місяців тому +19

    ਬਹੁਤ ਹੀ ਵਧਿਆ ਇਤਿਹਾਸ ਦੀ ਜਾਣਕਾਰੀ ਦਿੱਤੀ ਵੀਰ ਜੀ ਬਹੁਤ ਬਹੁਤ ਧੰਨਵਾਦ ਰਾਜਿੰਦਰ ਚੋਪੜਾ ਜੀ ਦਾ❤🎉🎉

  • @satwinderkaur536
    @satwinderkaur536 9 місяців тому +220

    ਗਾਗਰ ਵਿਚ ਸਾਗਰ ਭਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ

  • @drjagjeetkaur5740
    @drjagjeetkaur5740 2 місяці тому +1

    ਆਪਣੀਆਂ ਹੀ ਸਰਕਾਰਾਂ ਨੇ ਇਸ ਸੋਹਣੇ ਇਤਿਹਾਸ ਨੂੰ ਦਬਾ ਦਿੱਤਾ। ਇਸ ਨੂੰ ਦੋਬਾਰਾ ਜ਼ਿੰਦਾ ਕਰਨ ਦੇ ਉਪਰਾਲੇ ਲੲਈ ਆਪ ਦੇ ਸ਼ੁਕਰਗੁਜ਼ਾਰ ਹਾਂ।

  • @ManjitSingh-eh6ym
    @ManjitSingh-eh6ym 9 місяців тому +13

    This glorious sikh history should be properly documented and should be part of school/college books in India

  • @GurdevSingh-m3t
    @GurdevSingh-m3t 3 місяці тому +1

    ਤੁਹਾਡੇ ਵਿਚਾਰ ਬਹੁਤ ਹੀ ਕੀਮਤੀ ਅਤੇ ਮਹੱਤਵਪੂਰਨ ਹਨ ਪਰ ਆਪਣੀਆਂ ਸਰਕਾਰਾਂ ਇਸ ਨੂੰ ਮਿਟਾਉਣ ਲੱਗੀਆਂ ਹੋਈਆਂ ਹਨ ❤❤❤

  • @JoginderKaurKahlon-k5m
    @JoginderKaurKahlon-k5m 9 місяців тому +16

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਧੰਨਵਾਦ ਹੈ ਜੀ ਚੋਪੜਾ ਸਾਹਿਬ

  • @GurumeetSingh-yj1lp
    @GurumeetSingh-yj1lp 9 місяців тому +8

    ਬਹੁਤ ਹੀ ਵਧੀਆ ਵਿਚਾਰ ਬੜੇ ਸੁਚੱਜੇ ਢੰਗ ਦੇ ਨਾਲ ਆਪ ਜੀ ਨੇ ਵਿਚਾਰ ਪੇਸ਼ ਕੀਤੇ ਹਨ ਦੂਜੀ ਬੇਨਤੀ ਕਿ ਜਦੋਂ ਸਿੱਖ ਇਤਿਹਾਸ ਦੀ ਗੱਲ ਕਰਨੀ ਹੈ ਉਦੋਂ ਸਰਦਾਰ ਹਰੀ ਸਿੰਘ ਨਲੂਏ ਦਾ ਜੇਕਰ ਜਰੂਰ ਕਰਿਓ ਜੀ ਅਤੇ ਗੁਰੂ ਸਾਹਿਬ ਦੇ ਇਤਿਹਾਸ ਦੇ ਨਾਲ ਨਾਲ ਅੱਲਾ ਯਾਰ ਖਾਂ ਯੋਗੀ ਦੀ ਲਿਖੀ ਹੋਈ ਗੰਜੇ ਸ਼ਹੀਦ ਕਿਤਾਬ ਦੇ ਵਿੱਚੋਂ ਜਰੂਰ ਛੋਟੇ ਸਾਹਿਬਜਾਦਿਆਂ ਅਤੇ ਵੱਡੇ ਸਾਹਿਬਜਾਦਿਆਂ ਦੀ ਸ਼ਹੀਦੀ ਦਾ ਜ਼ਿਕਰ ਜਰੂਰ ਕਰਿਓ ਅਤੇ ਗੰਜਨਾਮਾ ਭਾਈ ਨੰਦ ਲਾਲ ਸਿੰਘ ਜੀ ਗੋਇਆ ਦਾ ਲਿਖਿਆ ਹੋਇਆ ਜਿਹਦੇ ਵਿੱਚੋਂ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਰੀਫ ਕੀਤੀ ਹੈ ਉਹਦਾ ਵੀ ਥੋੜਾ ਜਿਹਾ ਜ਼ਿਕਰ ਜਰੂਰ ਕਰਨਾ ਬਾਕੀ ਆਪ ਜੀ ਦੀ ਲਿਖੀ ਹੋਈ ਕਵਿਤਾ ਬਹੁਤ ਹੀ ਵਧੀਆ ਹੈ ਗੁਰੂ ਕਿਰਪਾ ਕਰੇ7

  • @jatinderpalsingh8708
    @jatinderpalsingh8708 9 місяців тому +24

    ਬਹੁਤ ਖੂਬ ਵਾਹ ਜੀ ਵਾਹ 🙏🙏

  • @gurdialsingh4050
    @gurdialsingh4050 9 місяців тому +23

    ,ਬਹੁਤ ਵਧੀਆ ਢੰਗ ਨਾਲ ਪੇਸ਼ ਕੀਤੀ ਇਤਿਹਾਸਕ ਜਾਣਕਾਰੀ, ਪਹਿਲਾਂ ਪਹਿਲਾਂ ਆਪ ਜੀ ਨੇ ਖਰੜ ਸ਼ਹਿਰ ਬਾਰੇ ਵੀ ਬਲੌਗ ਪੇਸ਼ ਕੀਤਾ ਸੀ, ਕਿਰਪਾ ਕਰਕੇ ਅਜ਼ਾਦੀ ਵਾਸਤੇ ਸਿੱਖਾਂ/ ਪੰਜਾਬੀਆਂ ਦੇ ਯੋਗਦਾਨ ਪਰ ਵੀ ਕੋਈ ਬਲੌਗ ਪੇਸ਼ ਕਰਨ ਦੀ ਕੋਸ਼ਿਸ਼ ਕਰੋ ਜੀ।ਧੰਨਵਾਦ ਗੁਰਦਿਆਲ ਸਿੰਘ ਖਰੜ (ਪੰਜਾਬ)

  • @surinderkour7146
    @surinderkour7146 9 місяців тому +8

    ਧੰਨਵਾਦ ਸਾਹਿਤ ਸਤਿ ਸ੍ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ ਚੜਦੀ ਕਲਾ ਵਿਚ ਰਹੋ

  • @BabajiMalak
    @BabajiMalak 8 місяців тому +4

    ਬਹੁਤ ਬਹੁਤ ਬਹੁਤ ਬਹੁਤ ਧੰਨਵਾਦ ਚੋਪੜਾ ਜੀ ਧੰਨਵਾਦ

  • @gurbachansinghchahal2598
    @gurbachansinghchahal2598 9 місяців тому +8

    ਵਾਹ ਜੀ ਬਾਈ ਜੀ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਅਤੇ ਤੰਦਰੁਸਤੀਆਂ ਬਖਸ਼ਣ ਅਤੇ ਅੰਗ ਸੰਗ ਸਹਾਈ ਹੋਣ ਜੀ 🌹 🌹 🙏 🙏

  • @avtarsinghmarwa9667
    @avtarsinghmarwa9667 8 місяців тому +4

    ਧੰਨ ਧੰਨ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਹਿਬਾਨ ਜੀ 1

  • @DeepakSharma-vv2yb
    @DeepakSharma-vv2yb 9 місяців тому +27

    Very good

  • @parmindergadri1566
    @parmindergadri1566 9 місяців тому +6

    ਵਾਹ ਭਾਈ ਸਾਹਿਬ ਜੀ ਬਹੁਤ ਵਧੀਆ ਤੁਸੀਂ ਇਤਿਹਾਸ ਦੀ ਜਾਣਕਾਰੀ ਦਿੱਤੀ ਪ੍ਰੰਤੂ ਅੱਜ ਦੇ ਸਿੱਖ ਲੀਡਰ ਸੁਖਬੀਰ ਵਰਗੇ ਕਈ ਖ਼ੁਦ ਹੀ ਸਿੱਖੀ ਦਾ ਇਤਿਹਾਸ ਖ਼ਤਮ ਕਰਨ ਤੇ ਤੁਲੇ ਹੋਏ ਹਨ

  • @Baljeet_singh_sardar
    @Baljeet_singh_sardar 9 місяців тому +9

    ਵਾਹਿਗੁਰੂ ਚੜਦੀ ਕਲਾ ਕਰੇ ਬਹੁਤ ਸੋਹਣੀ ਗੱਲ ਆ ਬਹੁਤ ਸੋਹਣੀ ਲੱਗਿਆ ਮੈਨੂੰ ਧੰਨਵਾਦ ਜੀ ਤੁਹਾਡਾ

  • @avtarsinghchanne5720
    @avtarsinghchanne5720 9 місяців тому +9

    ਬਹੁਤ ਬਹੁਤ ਸ਼ੁਕਰੀਆ ਜੀ ਬੜੀ ਵਧੀਆ ਜਾਂਣਕਾਰੀ ਦਿੱਤੀ ਹੈ ਆਪਨੇ 👌🌹🙏

  • @jasslubana9703
    @jasslubana9703 9 місяців тому +14

    ਕਿਆ ਬਾਤਾਂ ਨੇ ਰੂਹ ਖੁਸ਼ ਕਰਤੀ ਨਿਰਪੱਖ ਇਤਿਹਾਸ ਸੁਣਾ ਕੇ ❣️

  • @jaspreetsekhon4633
    @jaspreetsekhon4633 9 місяців тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਅੱਛੀ ਜਾਣਕਾਰੀ ਧੰਨਵਾਦ ਜੀ

  • @gurdialsingh4050
    @gurdialsingh4050 9 місяців тому +21

    ਜਿਵੇਂ ਕਾਲੇ ਪਾਣੀ ਦੇ ਜੁਝਾਰੂ ਆਦਿਕ।

  • @JogindersinghGhatorora
    @JogindersinghGhatorora 9 місяців тому +9

    ਬਹੁਤ ਬਹੁਤ ਵਧੀਆ ਹੈ ਜੀ ✅👍👍 ਪਰਮਾਤਮਾ ਤੂਹਾਨੂੰ ਚੜੵਦੀ ' ਚ ਰੱਖੇ 🙏🙏

  • @GSKIRTI-qd4lm
    @GSKIRTI-qd4lm 9 місяців тому +39

    ਬੱਲੇ ਬੱਲੇ ਇਸ ਚੈਨਲ ਦਾ ਨਾਮ ਕਿਸੇ ਨੇ ਠੀਕ ਹੀ ਰੱਖਿਆ ਹੈ। ਬਹੁਤ ਹੀ ਵਧੀਆ ਤੇ
    ਤਰਤੀਬ ਵਾਰ ਭਾਰਤ ਦਾ ਇਤਿਹਾਸ ਤੇ ਖਾਸ ਕਰ ਕੇ ਸਿੱਖ ਇਤਿਹਾਸ ਨੂੰ ਇਕ ਵਿਲੱਖਣ ਪਹਿਚਾਣ ਨਾਲ ਬਿਆਨਿਆ ਹੈ। ਬਹੁਤ ਹੀ ਪ੍ਰਸੰਸਾ ਯੋਗ ਹੈ।

  • @RamSingh-f1m
    @RamSingh-f1m 9 місяців тому +11

    Waheguruji ka khalsa Waheguru ji ki Fateh Dhanvad ji Bahut Vadia Jankari So Proud Sikh History di Jankari

  • @sukhdevsinghrai5816
    @sukhdevsinghrai5816 9 місяців тому +8

    Sh Tejinder Chopra sahib, you're welcome salute to you Truthful speech

  • @JasbirSingh-wr5bq
    @JasbirSingh-wr5bq 9 місяців тому +11

    ਬਹੁਤ ਬਹੁਤ ਵਧੀਆ ਜੀ ਧਨਵਾਦ

  • @suchasingh1053
    @suchasingh1053 9 місяців тому +3

    . ਹੁਣ ਵੀ ਓਸੇ ਤਰਾਂ ਘੜੀਸਿਆ ਜਾਵੇ ਹੁਣ ਦੇ ਵਜੀਦ ਖਾਨ ਨੂੰ ਵਾਹਿਗੁਰੂ ਜ਼ੀ

  • @sukhwinderrandhawa2650
    @sukhwinderrandhawa2650 2 місяці тому

    ਬਹੁਤ ਖੂਬਸੂਰਤ ਤਰੀਕੇ ਨਾਲ ਇਤਹਾਸ ਦੀ ਜਾਣਕਾਰੀ ਦਿੱਤੀ। ਵਾਹਿਗੁਰੂ ਮੇਹਰ ਕਰਨ।

  • @sewaksingh3446
    @sewaksingh3446 9 місяців тому +11

    ਸਤਿਨਾਮ ਵਾਹਿਗੁਰੂ ਜੀ

  • @Jupitor6893
    @Jupitor6893 2 місяці тому

    ਬਹੁਤ ਖੂਬਸੂਰਤ ਢੰਗ ਨਾਲ ਪੂਰਾ ਇਤਿਹਾਸ ਕਵਿਤਾ ਵਿਚ ਬਿਆਨ ਕਰ ਦਿਤਾ। ਸ਼ਾਬਾਸ਼👍

  • @gurvindersinghbawasran3336
    @gurvindersinghbawasran3336 9 місяців тому +7

    ਵੀਰ ਜੀ ਬਹੁਤ ਵਧੀਆ ਢੰਗ ਨਾਲ ਇਤਹਾਸ ਸੁਣਾਇਆ ਏ ਤੁਸੀ 🙏🙏

  • @sandhusaab5012
    @sandhusaab5012 Місяць тому

    ਬਹੁਤ ਵਧਿਆ ਜਾਨਕਾਰੀ ਦਿਤੀ ਹੈ ਬਹੁਤ ਬਹੁਤ ਧਨਵਾਦ ਜੀ

  • @satinderdeol4290
    @satinderdeol4290 9 місяців тому +12

    ਬਹੁਤ ਵਧੀਆ ਸਹੀ ਜਾਣਕਾਰੀ ਸਾਂਝੀ ਕੀਤੀ

  • @balrajsinghkhalsa7302
    @balrajsinghkhalsa7302 2 місяці тому

    ਧਰਮ ਨਾ ਹਿੰਦੂ ਬੋਧ ਹੈ ਸਿੱਖ ਨਾ ਮੁਸਲਿਮ ਜੈਨ ਧਰਮ ਚਿੱਤ ਕੀ ਸ਼ੁਧਤਾ ਧਰਮ ਸ਼ਾਂਤੀ ਸੁੱਖ ਚੈਨ, ਬਹੁਤ ਸਾਰੇ ਇਤਿਹਾਸ ਦਾ ਵਿਸਤਾਰ ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ

  • @ULTRONIX_GAMERZ_3187
    @ULTRONIX_GAMERZ_3187 9 місяців тому +6

    ਚੋਪੜਾ ਜੀ ਬਹੁਤ ਸੋਹਣਾ ਇਤਿਹਾਸ ਆਪ ਜੀ ਨੇ ਸੁਣਾਇਆ ਆਪ ਜੀ ਦਾ ਬਹੁਤ ਬਹੁਤ ਧੰਨਬਾਦਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

  • @darshansingh7177
    @darshansingh7177 3 місяці тому

    ❤ਬਹੁਤ ਵਧੀਆ ਜਾਣਕਾਰੀ ਦਿੱਤੀ ਸਿੱਖ ਧਰਮ ਬਾਰੇ ਦਰਸ਼ਨ ਸਿੰਘ

  • @gurdipsingh6437
    @gurdipsingh6437 9 місяців тому +13

    ਬਹੁਤ ਬਹੁਤ ਮੁਬਾਰਕਾਂ। ਬਹੁਤ ਬਹੁਤ ਧੰਨਵਾਦ ਜੀ।

  • @surindersandhu796
    @surindersandhu796 Місяць тому

    ਵਾਹ ਬਾਈ ਜੀ ਵਾਹ ਵਾਹ ਕਮਾਲ ਕਰਾ ਦਿਤੀ ਚੋਪੜਾ ਸਾਹਿਬ ਜੀ ਨੇ, ਪੂਰਾ ਇਤਹਾਸ ਦੁਰਾਹ ਦਿੱਤਾ ਚੌਪੜਾਂ ਸਾਹਿਬ ਨੇ ਇਸ ਚੰਗੇ ਕਾਰਜ ਵਾਸਤੇ ਮਹਾਰਾਜ ਤੁਹਾਂਨੂੰ ਲੰਬੀ ਉਮਰ ਬਖਸ਼ੇ!

  • @avtarsinghmarwa9667
    @avtarsinghmarwa9667 8 місяців тому +4

    ਵਾਹੁ ਪਰਮਾਤਮਾ ਦੇ ਪਿਆਰਿਆਂ ਤੁਸੀਂ ਮਹਾਨ ਭਾਰਤ ਦਾ ਇਤਿਹਾਸ ਵਰਨਣ ਕਰਦੇ ਹੋਏ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਲੈਕੇ ਸਾਰਾ ਹੀ ਸਿੱਖ ਇਤਿਹਾਸ ਅਤੇ ਸਾਰੇ ਧਰਮਾਂ ਦੇ ਸੂਰਬੀਰ ਯੋਧਿਆਂ ਦੀਆਂ ਮਹਾਨ ਕੁਰਬਾਨੀਆਂ ਦਾ ਵਰਨਣ ਬਿਆਨ ਕਰਕੇ ਸੁਣਾਇਆ ਹੈ 1 ਬਹੁਤ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਜੀ 1

  • @ਪਰਗੱਟਸਿੰਘ-ਸ6ਪ
    @ਪਰਗੱਟਸਿੰਘ-ਸ6ਪ 8 місяців тому +1

    ਬਹੁਤ ਵਧੀਆ ਜਾਣਕਾਰੀ ਜੀ👍

  • @gurmailsinghkharabgarh6265
    @gurmailsinghkharabgarh6265 9 місяців тому +17

    ਬਹੁਤ ਵਧੀਆ ਜੀ ❤❤

  • @dalipsidhu1859
    @dalipsidhu1859 3 місяці тому

    ਬਹੁਤ ਹੀ ਸ਼ਾਨਦਾਰ ਪੇਸ਼ਕਾਰੀ , ਛੋਟਾ ਬਲੌਗ ਵੱਡੀ ਜਾਣਕਾਰੀ।

  • @RuderPartapSingh
    @RuderPartapSingh 9 місяців тому +11

    Waheguru ji bless ji bohot bohot

  • @daljitlitt9625
    @daljitlitt9625 Місяць тому

    ਆਪ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ੍ਹੈ ਜੀ।

  • @darshanaujladarshanaujla7024
    @darshanaujladarshanaujla7024 8 місяців тому +3

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @kuldeepmaan6734
    @kuldeepmaan6734 8 місяців тому +1

    ੴਵਾਹਿਗੂਰੁ ਜੀ ੴ

  • @NarinderSingh-nt4xc
    @NarinderSingh-nt4xc 9 місяців тому +6

    🙏aval alah noor upaya kudrat k sab bande 🙏
    God bless you punjabian di asli awaaj ho Chopra sahib ji koten koten dhanwad ji 🙏🙏

  • @KakaSingh-n3p
    @KakaSingh-n3p 8 місяців тому +2

    ਮਾਨ h ਇਸ ਬਾਈ ਜੀ ਦੇ ਬੋਲ ਸੁਣਕੇ ਮੁਨ ਨੂੰ ਸਕੂਨ ਮਿਲਿਆ

  • @paramjeetsingh3700
    @paramjeetsingh3700 9 місяців тому +4

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਆਪ ਜੀ ਦੀ ਚੜੀਕਲਾ ਵਿਚ ਰੱਖਣ ਜੀ ਪਰ ਪੰਜਾਬ ਵਿਚ ਸਦਾ ਇਤਹਾਸ ਨਹੀਂ ਪੜਾਇਆ ਜਾ ਰਿਆ ਹੈ ਜੀ ਕੋਸ਼ਿਸ਼ ਕਰ ਕੇ ਪੰਜਾਬ ਇਆ ਨੂੰ ਪੁਰਾਤਨ ਇਤਿਹਾਸ ਰਚਣ ਦੀ ਬਹੋਟ ਲੋੜ ਹੈ ਜੀ ਵੀਰ ਜੀ ਵਾਹਿਗੁਰੂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @JasvirSingh-us1yr
    @JasvirSingh-us1yr 3 місяці тому

    ਵਾਹ ਪਿਆਰੇ ਕਮਾਲ ਕਰ ਦਿੱਤੀ।ਵਾਹਿਗੁਰੂ ਚੜ੍ਹਦੀਕਲਾ ਬਖਸੇ਼।

  • @mrsmusafirsingh6671
    @mrsmusafirsingh6671 9 місяців тому +17

    ਵਾਹਿਗੁਰੂ ਜੀ

  • @majorsingh8647
    @majorsingh8647 2 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ । ਵੀਰ ਜੀ ਆਪ ਵਰਗੀਆ ਰੂਹਾਂ ਸੱਚ ਦੀ ਜੋਤ ਵਿੱਚ ਆਪਣੇ ਸੱਚੇ ਵਿਚਾਰਾਾਂ ਦਾ ਤੇਲ ਟਾਇਮ ਟਾਇਮ ਤੇ ਪਾਉਦੀਆ ਆ ਰਹੀਆ ਨੇ ਇਹ ਜੋਤ ਜੁਗਾ ਤਕ ਪ੍ਰਚੰਡ ਪ੍ਰਕਾਸ ਦੇਦੀਂ ਰਹੇਗੀ ਦੁਸਟ ਬੁੱਧੀ ਜਾਲਮ ਬੁੱਧੀ ਹਨੇਰੀਆ ਝੱਖੜ ਇਸਦੀ ਮਾਰ ਨਾਲ ਸੜ ਕੇ ਰਾਖ ਹੋ ਜਾਣਗੇ ਸੱਚ ਦੀ ਜੋਤ ਦਾ ਪ੍ਰਕਾਸ ਸਦੀਵੀ ਹੈ ਅਸੀਂ ਸੱਚ ਨਾਲ ਖੜਨ ਵਾਲਿਆ ਦੇ ਰਿਣੀ ਹਾਂ

  • @rachhpalthind5667
    @rachhpalthind5667 7 місяців тому +2

    ਬਹੁਤ ਠੀਕ ਅਤੇ ਵੱਧੀਆ

  • @avtarart
    @avtarart 9 місяців тому +7

    ਵਧੀਆ ਲੱਗਾ ਸੁਣ ਕੇ ਧੰਨਵਾਦ

  • @jssran1822
    @jssran1822 9 місяців тому +90

    ਸਰਕਾਰ ਸਿਖਾਂ ਨੂੰ ਨੰਬਰ ੨ ਦਾ ਸ਼ਹਿਰੀ ਕਿਉਂ ਸਮਝਦੀ ਹੈ ਇਹਨਾਂ ਦਾ ਹੀ ਬੇੜਾ ਗਰਕ ਹੋਣਾ ਗੁਰੂਆ ਦੀਆ ਉਸ ਸਮੇਂ ਦੇ ਬਚਨ ਕੀਤੇ ਅਜ ਭੀ ਪੂਰੇ ਹੋ ਰਹੇ ਹਨ ਪਰਮਾਤਮਾ ਇਹਨਾਂ ਸਰਕਾਰੀ ਨੂੰ ਸਮੇਤ ਬਖਸ਼ੇ

    • @RSB143
      @RSB143 9 місяців тому +5

      Right

    • @JoabpreetsinghBrar
      @JoabpreetsinghBrar 3 місяці тому

      Veer ji aap nu khud hi samajh na pena hai jo guru saab de nhi hor tusi dso ki aas kar de ho aje tak samajh nhi ahi 18 vicho 16 var ladai hindu pahdi raje ne guru gobind singh nal ladei se muslim de nal te 2 he se maharaja ranjeet singh de raj de gadar kon se baght singh de 1947 panjab de vand de 1984 de ajj bandi singh gade Nss uapa laon wale kon hun bas very guru sab sab da bhala karn waheguru ji da khalsa waheguru ji de fathe

  • @HarbansSingh-lw8vs
    @HarbansSingh-lw8vs 8 місяців тому +1

    ਬਹੁਤ ਵਧੀਆ ਢੰਗ ਨਾਲ ਇਤਿਹਾਸ ਪੇਸ਼ ਕੀਤਾ ਵੀਰ ਜੀ ਨੇ ਕੋਟੀ ਕੋਟ ਪ੍ਰਣਾਮ ਜੀ 🙏।ਪਰ ਦਿੱਲੀ ਦੇ ਤਖਤ ਨੇ ਸਿੱਖ ਕੌਮ ਨਾਲ ਹਮੇਸ਼ਾ ਧ੍ਰੋਹ ਕਮਾਇਆ ਜਿਸ ਤਖਤ ਲਈ ਸਿੱਖ ਕੌਮ ਨੇ ਲੱਖਾਂ ਜਾਨਾਂ ਵਾਰੀਆਂ ।😮

  • @jasbirpalsingh8910
    @jasbirpalsingh8910 9 місяців тому +8

    Waheguru ji kia baat hai ji ati sundar shabd

  • @JatindersinghSandhu-s7z
    @JatindersinghSandhu-s7z 3 місяці тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻💐💐💐💐💐💐💐💐💐💐

  • @paramkaur8691
    @paramkaur8691 9 місяців тому +5

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ

  • @balkourdhillon5402
    @balkourdhillon5402 3 місяці тому

    ਆ ਅਐਂਕਰ ਸਾਹਿਬ ਗੁਰੂ ਸਾਹਿਬ ਗੁਰੂ। ਗੋਬਿੰਦ ਸਿੰਘ ਜੀ ਦੇ ਨੀਲੇ ਘੋੜੇ ਦੀ ਫੋਟੋ ਬੜੀ ਜਬਰਦਸਤ ਲੱਗ ਰਹੀ।ਧੰਨਵਾਦ ਸ਼ੁਕਰੀਆ।