ਸ਼ਹੀਦ ਬਾਬਾ ਦੀਪ ਸਿੰਘ ਦੀ ਗੱਲ ਕਰਨ ਵਾਲੇ ਮੁੰਡੇ ਨਾਲ ਕੀਤਾ ਧੱਕਾ ! ਮੂੰਹ 'ਤੇ ਚਪੇੜੇ ਮਾਰ ਗਿਆ BOB. B Randhawa

Поділитися
Вставка
  • Опубліковано 14 гру 2023
  • ਸ਼ਹੀਦ ਬਾਬਾ ਦੀਪ ਸਿੰਘ ਦੀ ਗੱਲ ਕਰਨ ਵਾਲੇ ਮੁੰਡੇ ਨਾਲ ਕੀਤਾ ਧੱਕਾ!
    ਇੱਕ ਸ਼ੋਅ ਵਿੱਚੋਂ ਕੱਢਣ ਨਾਲ ਕੁੱਝ ਨਹੀਂ ਬਣਨਾ ਸਾਡੇ ਦਿਲਾਂ 'ਚੋਂ ਕੱਢ' ਕੇ ਦਿਖਾਓ
    ਮੂੰਹ 'ਤੇ ਚਪੇੜੇ ਮਾਰ ਗਿਆ BOB. B Randhawa
    #bobbrandhawa #mtvhustle #sidhumoosewala
    About Channel:
    Panjab Pratham is Punjabi leading web news channel that covers all aspects of Punjab like political news, farming sector, entertainment news in which we cover latest Punjabi movies with reviews, viral videos and social network with the latest coverage, exclusive interviews, political debates, and discussion programs, which are very popular among Punjab as well as in other countries.Panjab Pratham Covers latest trending videos and stories in Punjabi.

КОМЕНТАРІ • 599

  • @kakabasra6595
    @kakabasra6595 4 місяці тому +510

    ਬੋਬ ਰੰਧਾਵਾ ਤੇ ਉਸ ਵੇਲੇ ਹੀ ਜਿੱਤ ਗਿਆ ਸੀ ਜਦੋਂ ਉਹਨੇ ਸਾਡੇ ਗੁਰੂਆਂ ਦੀ ਸਿੰਘਾਂ ਸ਼ਹੀਦਾਂ ਦੀ ਗੱਲ ਕੀਤੀ ਸੀ ਆਪਣੇ ਰੈਪ ਵਿੱਚ❤❤❤❤❤

  • @user-lj5is2pi8e
    @user-lj5is2pi8e 4 місяці тому +309

    ਖਾਲਸੇ ਨੂੰ ਕਿਸੇ ਲੰਡੂਆ ਦੇ ਪਲੇਟਫਾਰਮ ਦੀ ਲੋੜ ਨੀ
    ਖਾਲਸੇ ਨੇ ਆਪਣੀ ਪਹਿਚਾਣ ਆਪ ਬਣਾਈ ਆ
    ਸਹੀਦ ਬਾਬਾ ਦੀਪ ਸਿੰਘ ਜੀ ਦੀ ਮੇਹਰ ਆ ਥੋਡੇ ਤੇ
    ਬੋਬ ਰੰਧਾਵਾ ਪੰਜਾਬ ਦਾ ਮਾਣ ਆ
    ਜੋਧਿਆ ਤੇਰਾ ਟਾਈਮ ਹੁਨ ਸੁਰੂ ਹੋਇਆ, ਪਟ ਦੇ ਗਰਦ

  • @bittujoshi1205
    @bittujoshi1205 4 місяці тому +172

    ਮੂਸੇ ਵਾਲੇ ਤੋ ਬਾਅਦ ਮੈਂ ਜੇ ਕਿਸੇ ਨੂੰ ਰਿਪੀਟ ਸੁਣਿਆਂ ਤਾ ਉਹ ਹੈ ਬੌਬ ਰੰਧਾਵਾ ❤❤
    ਸਾਡੇ ਲਈ ਤਾ ਉਹੀ ਜਿੱਤਿਆ ਹੈ 💖💖🙏🙏

  • @mandeepvirk0001
    @mandeepvirk0001 4 місяці тому +160

    ਪਿੰਡ ਵਾਲ਼ਿਆਂ ਨੂੰ ਤੇ ਜੱਥੇਦਾਰ ਨੂੰ ਚਾਹੀਦਾ ਹੈ ਇਸ ਵੀਰ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ 🙏🙏।

    • @rajvinderaujla5191
      @rajvinderaujla5191 4 місяці тому +2

      ਬਿਲਕੁਲ ਉਨ੍ਹਾਂ ਦੇ ਸਿਰ ਲ਼ਾਹਣਤ ਪਾਉਂਣ ਲਈ

  • @RAMANDEEPSINGH-dc1zf
    @RAMANDEEPSINGH-dc1zf 4 місяці тому +26

    ਸਾਡਾ ਦੂਸਰਾ ਸਿੱਧੂ ਬੌਬ ਰੰਧਾਵਾ ਦੇ ਰੂਪ ਵਿੱਚ ਜਿੳਦਾ ਵਸਦਾ ਰਹਿ ❤

  • @jsukh5445
    @jsukh5445 4 місяці тому +137

    ਇਹ ਕਹਿੰਦੇ ਨੇ ਸਾਨੂੰ ਲੰਗਰ ਖਵਾਈ ਜਾਉ ਤਾ ਸਰਦਾਰ ਸਹੀ ਆ ਪਰ ਹੱਕਾਂ ਦੀ ਗੱਲ ਕੀਤੀ ਤਾਂ ਅੱਤਵਾਦੀ ਦਸਦੇ ਨੇ

  • @JasvirSingh-dt8sw
    @JasvirSingh-dt8sw 4 місяці тому +290

    ਪੂਰਾ ਪੰਜਾਬ ਰੰਧਾਵੇ ਬਾਈ ਦੇ ਨਾਲ ਆ ਧੱਕ ਪਾਤੀ ਗੱਭਰੂ ਨੇ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ 🙏🙏🙏

  • @bittujoshi1205
    @bittujoshi1205 4 місяці тому +190

    ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਹਰ ਇੱਕ ਸ਼ਕਸ ਬੌਬ ਰੰਧਾਵਾ ਦੇ ਨਾਲ ਹੈ।
    ਵਾਹਿਗੁਰੂ ਜੀ ਤਰੱਕੀਆਂ ਬਖਸ਼ਣ 🙏🙏

  • @JS9h
    @JS9h 4 місяці тому +37

    ਬਾਈ ਇੱਕ ਖਾਸ ਗੱਲ ਹੋਰ ਬੌਬ ਬੀ ਨੇ ਸ਼ਹੀਦਾਂ ਸਿੰਘਾਂ ਵਾਲਾ ਗਾਣਾ ਨੰਗੇ ਪੈਰ ਗਾਇਆ ਸੀI ਉਹ ਆਉਣ ਵਾਲੇ ਸਮੇਂ ਵਿੱਚ ਹੋਰ ਨਾਂਮ ਕਮਾਵੇਗਾ ਜੇ ਐਵੇਂ ਹੀ ਗਾਉਂਦਾ ਰਿਹਾ..

    • @singhpbx1
      @singhpbx1 3 місяці тому

      Ryt vire jine dyn nl dekhya ohnu hi pta

  • @Punjab-Singh-vy8wm
    @Punjab-Singh-vy8wm 4 місяці тому +77

    ਇਹਨਾਂ ਦੇ ਰਿਜੈਕਟ ਕੀਤਿਆਂ ਕੀ ਹੋਣਾ। ਜਿੰਨਾ ਵੱਲ ਪੰਜਾਬ ਦੀ ਜਨਤਾ ਓਹਨਾ ਦੇ ਹਿੱਸੇ ਫ਼ਤਹਿ ਹੀ ਹੋਵੇਗੀ🚩🚩

  • @user-kz4eq7yc9z
    @user-kz4eq7yc9z 4 місяці тому +190

    ਇਹ ਪੱਤਰਕਰ ਹਮੇਸ਼ਾਂ ਸੱਚ ਦੀ ਗੱਲ ਕਰਦਾ ਸਲੂਟ ਆ ਬਾਈ

  • @HarneetKalas-nf8nd
    @HarneetKalas-nf8nd 4 місяці тому +294

    ❤ ਰੰਧਾਵਾ ਬਾਈ ਪੰਜਾਬੀਆਂ ਲਈ ਸਟਾਰ ਹੈ ਸਾਡੇ ਦਿਲਾਂ ਤੇ ਰਾਜ ਕਰੇ ਗਾ ❤

    • @LakhwinderSingh-hu1zr
      @LakhwinderSingh-hu1zr 4 місяці тому +3

      BOB Sardar Saab ji Upper waheguru ji Maher karna ji. RSS De 🐕 Fodu 🐒🐒🐵 Sikha de Dusman hai Fodu

    • @GaganDeep-dj1zp
      @GaganDeep-dj1zp 4 місяці тому

      Good bob b 22

  • @ranjittoor8713
    @ranjittoor8713 4 місяці тому +8

    ਲੋਕਾਂ ਦਾ ਦਿਲ ਜਿੱਤ ਲਿਆ ਬੋਬ ਬੀ ਰੰਧਾਵਾ ਨੇ ਸਿੱਖ ਕੌਮ ਦਾ ਦਿਲ ਜਿੱਤ ਲਿਆ ਇਨ੍ਹਾਂ ਦੀਆਂ ਗੱਲਾਂ ਨਾਲ ਕੋਈ ਫ਼ਰਕ ਨਹੀਂ ਪੈਂਦਾ ਪੱਗ ਸਾਨੂੰ ਸਿਰ ਦੇ ਮਿਲੀ ,, ਪੱਤਰਕਾਰ ਵਾਰ ਨੂੰ ਸਲਾਮ ਜਿਨ੍ਹਾਂ ਨੇ ਦਿਲ ਖੋਲ੍ਹ ਕੇ ਗੱਲ ਕੀਤੀ

  • @harpalsandhu9242
    @harpalsandhu9242 4 місяці тому +39

    ਹੁਣ ਪੰਜਾਬੀਆ ਨੂੰ ਵੀ ਚਾਹੀਦਾ ਬੌਬ ਦੀ ਫੁੱਲ ਸਪੋਰਟ ਕਰਨੀ ਚਾਹੀਦੀ ਆ

  • @JagrajSin1313-df9ms
    @JagrajSin1313-df9ms 4 місяці тому +39

    ਜੱਜ ਨੀ ਇਹ ਤਲਬੇਚੱਟ ਨੇ
    ਇਹ ਸਾਡੇ ਫੈਸਲੇ ਕੀ ਕਰਨਗੇ💪

  • @ajayghuman3859
    @ajayghuman3859 4 місяці тому +87

    ਰੰਗ ਰੇਟੇ ਗੁਰੂ ਕੇ ਬੇਟੇ ਮੱਝਵੀ ਸਿੱਖ ਕੌਮ ਦੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ

    • @KuldeepKaur-vi2ck
      @KuldeepKaur-vi2ck 4 місяці тому +4

      Majdi sikh likhan di ki lor c

    • @ajayghuman3859
      @ajayghuman3859 3 місяці тому

      likhna panda aa ji tahe paata lagu gaa ji

    • @deeprandhawa2387
      @deeprandhawa2387 3 місяці тому

      Guru de singh di koi Jaat Nhi hundi veer ...oh sirf singh hunda ....Mein V Majhbi Singh Ha ...Bhrawo Jaat Paat da rola Na Paya Na kro

    • @pindersangha51
      @pindersangha51 2 місяці тому

      Bai ji sab nu pta jo sikh aa par sikh di koi jaat nahi ate jo jaat paat karda oh sikh nahi​@@ajayghuman3859

  • @HarneetKalas-nf8nd
    @HarneetKalas-nf8nd 4 місяці тому +94

    ❤ ਰੰਧਾਵੇ ਵੀਰ ਨੇ ਸਾਰੀ ਦੁਨੀਆਂ ਜਿੱਤ ਲਿਆ ਹੈ ਇਹ ਕੋਣ ਹੁੰਦੇ ਨੇ ਬਾਹਰ ਕਰਨ ਵਾਲੇ ਜੱਜ ❤

  • @deepsidhu4343
    @deepsidhu4343 4 місяці тому +78

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ

  • @primetutoring6881
    @primetutoring6881 4 місяці тому +129

    ਦੋਨਾਂ ਪਤਰਕਾਰ ਵੀਰ ਨੂੰ ਦਿਲੋਂ ਸਤਿਕਾਰ

  • @preetindersandhu7217
    @preetindersandhu7217 4 місяці тому +51

    ਰਾਜ ਕਰੇਗਾ ਖ਼ਾਲਸਾ।

  • @princepabla9272
    @princepabla9272 4 місяці тому +6

    ਵੀਰ ਦੇ ਨਾਲ ਸਾਰਾ ਪੰਜਾਬ ਏ , ਹੋਰਾ ਸਿੰਗਰਾਂ ਵਾਗ ਨਸੇ ਤੇ ਨਹੀਂ ਗੀਤ ਗਾਏ ਨਾ ਹੀ ਕੁੜੀ ਨੂੰ ਨਿਤਰੀ ਸਰਾਬ ਵਰਗੀ ਕਿਹਾ ਨਾ ਹੀ ਚੋਥਾ ਪੈੱਗ ਲਾ ਕੇ ਬਾਹ ਫਰਨੀ ਬੱਬੂ ਨਾਲੋ ਚਗਾ ਗਾਏਆ ਏ, good 👍👌

  • @gursahibsinghsandhu4346
    @gursahibsinghsandhu4346 4 місяці тому +7

    ਸੰਸਾਰਦੀਪ ਸਿੰਘ ਸਚ ਬੋਲਣ ਲਈ ਦਿਲੋ ਸਲੂਟ ਵੀਰ

  • @SukhpalSingh-ed1tu
    @SukhpalSingh-ed1tu 4 місяці тому +59

    ਪਤਰਕਾਰ ਵੀਰ ਦੋਨਾਂ ਨੂੰ ਦਿਲੋਂ ਸਤਿਕਾਰ ਸਿਰ ਤੇ ਦਸਤਾਰ ਨਹੀਂ ਪਰ ਸਿੱਖੀ ਅਤੇ ਪੱਗ ਤੇ ਬਹੁਤ ਵਧੀਆ ਦਲੀਲਾਂ ਦਿੱਤੀਆਂ ਬਾਕੀ ਰਹੀ ਪੰਜਾਬ ਦੀ ਗੱਲ ਸਮਾਂ ਬਹੁਤ ਭਿਆਨਕ ਆਉਣ ਜਾ ਰਿਹਾ ਖ਼ਾਸ ਕਰਕੇ ਸਿਖਾਂ ਦੇ ਲਈ ਦੁਸ਼ਮਣ ਆਪਣੇ ਪੈਰ ਇਸ ਪਵਿੱਤਰ ਧਰਤੀ ਤੇ ਜਮਾਉਣ ਲਈ ਹਰ ਤਰ੍ਹਾਂ ਦੇ ਹਥਕੰਡੇ ਵਰਤ ਰਿਹਾ ਹੈ ਸੁਚੇਤ ਹੋ ਜਾਵੋ ਸਾਰੇ ਹੀ ਪੰਜਾਬੀਓ ਆਰ ਐਸ ਐਸ ਦੀਆਂ ਚਾਲਾਂ ਤੋਂ

  • @satvirkaur599
    @satvirkaur599 4 місяці тому +99

    ਦਿਲਾਂ ਤੇ ਰਾਜ ਕਰ ਗਿਆ ਬੋਬ ❤

  • @kuldeepmaan6734
    @kuldeepmaan6734 4 місяці тому +19

    ਪੁਰੇ ਭਾਰਤ ਬਾਡਰ ਤੋ ਸਿੱਖਾਂ ਨੂੰ ਪੰਜਾਬ ਵਾਪਸ ਭੇਜ ਦੇਣ। ਫੇਰ ਦੇਖ ਦੇ ਆ। ਚੀਨ ਤੇ ਪਾਕਿਸਤਾਨ ਦੇ ਨਾਲ ੨ ੨ ਹੱਥ ਕਰ ਕੇ ਦੇਖ ਲੈਣ ੴਵਾਹਿਗੂਰੁ

  • @gurmitsingh9168
    @gurmitsingh9168 4 місяці тому +29

    ਰਾਜ ਕਰੇਗਾ ਖਾਲਸਾ

  • @SukhwinderSingh-wq5ip
    @SukhwinderSingh-wq5ip 4 місяці тому +66

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @rajdeepsingh9698
    @rajdeepsingh9698 4 місяці тому +46

    ਬੋਬ ਰੰਧਾਵਾ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾ ਚੁੱਕਿਆ ਉਹ ਪੰਜਾਬ ਦਾ ਸ਼ੇਰ ਪੁੱਤ ਵਾਹਿਗੁਰੂ ਜੀ ਮੇਹਰ ਕਰੇ

  • @BHUPINDERSINGH-xu2ry
    @BHUPINDERSINGH-xu2ry 4 місяці тому +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੱਲਾ ਤਾਂ ਵੀਰੋ ਸਾਰੇ ਜਾਣਦੇ ਹੋ ਸਾਡੀ ਪੱਗ ਅਤੇ ਸੱਚੀਆਂ ਗੱਲਾਂ ਹੀ ਚੁਭਦੀਆਂ ਨੇ ਚਾਹੇ ਦੀਪ ਸਿੰਘ ਸਿੱਧੂ ਮੂਸੇ ਆਲਾ ਅਮ੍ਰਿਤਪਾਲ ਸਿੰਘ ਦੀਆ ਤੱਤੀਆਂ ਗੱਲਾਂ ਜਾਗੋ ਵੀਰੋ ਜਾਗੋ ਪੰਜਾਬੀਓ ਹਾਲੇ ਵੀ ਮੋਕਾ

  • @KuldeepKaur-zg1mo
    @KuldeepKaur-zg1mo 4 місяці тому +31

    ਬਾਬਾ ਜੀ ਬੋਬ ਤੇ ਮੇਹਰ ਭਰਿਆ ਹੱਥ ਰੱਖਣਗੇ

  • @PreetSingh-fj3ib
    @PreetSingh-fj3ib 4 місяці тому +20

    ❤❤❤❤❤❤❤❤ਰੰਧਾਵਾ ਸਾਡੇ ਦਿਲ ਵਿਚ ਆ ਕੋਈ ਗੱਲ ਨਹੀਂ ਜੈ ਸ਼ੋ ਵਿਚ ਬਾਹਰ ਹੋ ਗਿਆ। Love you dear

  • @jsukh5445
    @jsukh5445 4 місяці тому +38

    ਹੁਣ ਆਪਣਾਂ ਫਰਜ਼ ਬਣਦਾ ਬੋਬ ਰੰਧਾਵਾ ਬਾਈ ਨਾਲ ਖੜਣ ਦਾ ❤❤

  • @gillmanpreetsingh1990
    @gillmanpreetsingh1990 4 місяці тому +26

    ਬੋਬ ਰੰਧਾਵਾ ਵਧੀਆ ਗੀਤਕਾਰ ਹੈ ❤, ਜਿਉਂਦਾ ਵਸਦਾ ਰਹਿ ਵੀਰਾ ❤

  • @SherSingh-nw9vn
    @SherSingh-nw9vn 4 місяці тому +16

    ਰੰਧਾਵਾ ਦਿਲਾਂ ਉੱਤੇ ਛਾਂਗਿਆ ਵੀਰ ਦਿਲੋਂ ਸਲੂਟ ❤❤

  • @JagdeepSingh-vd8xt
    @JagdeepSingh-vd8xt 4 місяці тому +8

    ਬਾਦਸ਼ਾਹ ਦਾ ਬਾਈਕਾਟ ਕਰੋ Bob God bless you ਤੁਸੀਂ ਹਿੱਟ ਹੋ ਗਏ ਇਨ੍ਹਾਂ ਚੱਵਲਾ ਦੀ ਲੋੜ ਨਹੀਂ ਹਿੱਟ ਹੋਣ ਦੀ ਇਨ੍ਹਾਂ ਨੇ ਤੈਨੂੰ ਬਾਹਰ ਕੀਤਾ ਤੂੰ ਨਾਲ ਹਿੱਟ ਹੋ ਗਿਆ

  • @RanjitSingh-om4xh
    @RanjitSingh-om4xh 4 місяці тому +17

    .ਬੌਬ ਰੰਧਾਵਾ ਬਹੁਤ ਵਧੀਆ ਪੰਜਾਬੀ ਗਾਇਕ ਹੈ ।ਪੰਜਾਬੀ ਲੋਕਾ ਦਿਲਾ ਵਿੱਚ ਵਸ ਗਿਆ ਵੀਰ ਬੌਬ ਬਹੁਤ ਵਧੀਆ ਅਗੇ ਵਧਦੇ ਰਹੋ

  • @GgnMann-iu1kw
    @GgnMann-iu1kw 4 місяці тому +3

    ਬੋਬ ਸਾਡੇ ਦਿਲ ਵਿਚ ਆ ਬਾਈ ਕੋਈ ਕੱਢ ਨੀ ਸਕਦਾ ਅਸਲ ਚ ਓਹੀ ਜਿੱਤਿਆ ਸਾਡੇ ਦਿਲ ਚ ਰਾਜ ਕਰਨ ਵਾਲਾ ਦਿਲ ਤੋਂ ਸਲੂਟ ਬੋਬ ਨੂੰ ਬਾਦਸ਼ਾਹ ਵਰਗੇ ਨੂੰ ਜੱਜ ਬਣਾ ਤਾ ਜਿਹਨੂੰ ਫੈਸਲਾ ਨੀ ਕਰਨਾ ਆਇਆ ਜਿਹਦੀ ਆਵਦੀ ਅਵਾਜ autotune ਤੋਂ ਬਿਨਾ ਕੁਝ ਨੀ ਉਹ ਕਿ ਦੂਜੇ ਦੇ talent ਨੂੰ ਪਛਾਣੁ ਬੋਬ ਨੂੰ ਦਿਲ ਤੋਂ lvv u ❤❤❤

  • @lakhwindersingh7034
    @lakhwindersingh7034 4 місяці тому +4

    ਜੈਕਾਰਾ ਗਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਅਨੌਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਆਕਾਲ

  • @ravidhaliwal8519
    @ravidhaliwal8519 4 місяці тому +56

    Justice for sidhu moosewala ❤

  • @RAJINDERKAUR-vx4zc
    @RAJINDERKAUR-vx4zc 4 місяці тому +90

    ਬਾਦਸ਼ਾਹ ਤੁਸੀਂ ਬੌਬ ਰੰਧਾਵਾ ਨੂੰ ਇਨਸਾਫ ਨਹੀਂ ਮਿਲਿਆ ❤ ਰੰਧਾਵੇ ਨੇਂ ਸਾਡੇ ਦਿਲਾਂ ਵਿੱਚ ਜਗ੍ਹਾ ਬਣਾ ਲਿਐ

    • @SandeepSharma-db5ne
      @SandeepSharma-db5ne 4 місяці тому

      Mam please pehla JIO CINEMA TE Pura episode dekho please . Galat parchar na kro. Puri performance ch phumble hoeya. UA-cam te jo h oh vocal record sahi krk paaya. Kise nu pagg nal nal problem nhi h .j kise nu problem hundi ta agle dubara record krk UA-cam te na paande

  • @harinderjitsingh9281
    @harinderjitsingh9281 4 місяці тому +17

    ਸਿਰਾ ਕਰਤਾ ਮੁੰਡੇ ਆ ✌️👍💪🙏🏻❤️

  • @user-xf1zl8vn5u
    @user-xf1zl8vn5u 4 місяці тому +30

    ਜਿਉਂਦਾ ਵੱਸਦਾ ਰਹਿ ਬੌਬ ਵੀਰੇ 🤗🤗ਵਾਹਿਗੁਰੂ ਜੀ ਮਿਹਰ ਕਰਨ 🙏🙏

  • @prabhjotkhalsa5318
    @prabhjotkhalsa5318 4 місяці тому +16

    ਸੱਚੀਆਂ ਗੱਲਾਂ ਵੀਰ ਜੀ

  • @maanpunjabiblogger6138
    @maanpunjabiblogger6138 4 місяці тому +13

    ਮਾਣ ਹੈ ਬੋਬ ਬੀ ਰਣਧਾਵਾ ਵੀਰ ਤੇ ਵਾਹਿਗੁਰੂ ਜ਼ਰੂਰ ਕਿਰਪਾ ਕਰੂਗਾ

  • @sohal__punjab4912
    @sohal__punjab4912 4 місяці тому +3

    ਰੰਧਾਵਾ ਸਾਹਬ ਜੀ ਨੂੰ security ਦੀ ਬਹੁਤ ਲੋੜ ਹੈ।
    ਇਹ ਹੀਰਾ ਅਸੀਂ ਦੁਬਾਰਾ ਨੀ ਗੁਆਨਾ।
    ਕਈ ਲੋਕੀ ਅੱਜਕਲ ਤਾਰੀਫ਼ ਨੀ ਕਰਦੇ ਖੂਨ ਦੇ ਕੇ ਲਈ ਅਜਾਦੀ ਦੀ।
    ਹਰ ਧਰਮ ਦੀ ਰੱਖਿਆ ਲਈ ਜਾਨ ਦੇਣ ਵਾਲਿਆਂ ਨੂੰ ਅਸੀਂ ਭੁੱਲ ਕਿੱਦਾਂ ਸਕਦੇ ਹਾਂ?

  • @GurdeepSingh-nd6qf
    @GurdeepSingh-nd6qf 4 місяці тому +4

    ਪੰਜਾਬੀਆਂ ਨੂੰ ਅੱਗੇ ਵੱਧਦਾ ਦੇਖ ਕੇ ਜਰਦੇ ਨਹੀਂ ਇਹਨਾਂ ਨੇ ਕੀ ਫੈਸਲਾ ਕਰਨਾ ਇਸ ਯੋਧੇ ਤੇ ਸਾਨੂੰ ਮਾਣ ਹੈ ਬੋਲਣ ਤੇ, ਕਦੀ ਕ੍ਰਿਕਟ ਦੇ ਵਿੱਚੋਂ ਕੱਢ ਦਿੰਦੇ ਨੇ ਕਦੀ ਗਾਇਕੀ ਵਿੱਚ❤

  • @DelightfulRoadCar-vp8zc
    @DelightfulRoadCar-vp8zc 4 місяці тому +38

    ਰੰਧਾਵਾ ਦਿਲ ਉੱਤੇ ਛਾਗਿਆ

  • @BaljinderSingh-ll8gq
    @BaljinderSingh-ll8gq 4 місяці тому +6

    ❤ਰੰਗਰੇਟ ਗੁਰੂ ਕੇ ਬੇਟੇ ਅਮਰ ਸ਼ਹੀਦ ਬਾਬਾ ਦੀਪ ਸ਼ਿਘ ਜੀ ❤

  • @Gurwinder3665
    @Gurwinder3665 4 місяці тому +14

    ਰਾਜ ਕਰੇਗਾ ਖਾਲਸਾ ❤❤❤❤

  • @ArshdeepSingh-we4lf
    @ArshdeepSingh-we4lf 4 місяці тому +8

    ਬੋਬ ਬੀ ਰੰਧਾਵਾ ਲੋਕਾਂ ਦੇ ਦਿਲ ਕੇ ਆਇਆ ਸੋ ਦੀ ਗੱਲ ਵਖੱਰੀ ਆ ਅਸੀਂ ਪੰਜਾਬੀ ਦਿਲ ਜਿੱਤ ਲੈਦੇ ਹਾਂ ਸੋਸ਼ੂ ਕੋਈ ਮੇਨੇ ਨਹੀਂ ਰੱਖਦਾ ਜੋ ਉਸ ਨੇ ਸੁਨੇਹਾ ਦੇਣਾ ਸੀ ਉਹ ਦੇ ਤ ਤੇ ਉਹ ਸਮਝ ਵੀ ਗਏ ਸੀ ਤਾਂ ਹੀ ਕੱਢ ਦਿੱਤਾ ਗਿਆ ਪਰ ਲੋਕਾਂ ਦੇ ਦਿਲਾਂ ਤੇ ਰਾਜ ਕਰ ਗਿਆ ਤੇ ਉਸ ਦੇ ਮੂੰਹ ਤੇ ਇੱਕ ਵਖਰਾ ਜਲਾਲ ਸੀ ਰੋਨਕ ਵੀ ਸੀ ਵਾਹਿਗੁਰੂ ਤਰੱਕੀ ਵਕਸ਼ੇ ਵੱਡੀਆਂ ਉਮਰਾਂ ਹੋਣ ਜਿਉਂਦੇ ਵਸਦੇ ਰਹੋ ਖੁਸ਼ ਰਹੋ

  • @grewalkings5280
    @grewalkings5280 4 місяці тому +18

    ਸਲੂਟ ਹੈ ਬਾਈ ਨੂੰ

  • @BalluSingh-xe6nw
    @BalluSingh-xe6nw 4 місяці тому +12

    1000%sach

  • @gurwindersingh4040
    @gurwindersingh4040 3 місяці тому +1

    ਵੀਰ ਜੀ ਧੰਨ ਧੰਨ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤੇ ਵਿਸ਼ਵਾਸ ਰੱਖੀ ਉਹ ਆਪਣੇ ਆਪ ਹੱਲ ਕਰਨਗੇ।

  • @Pritamsingh-op9wt
    @Pritamsingh-op9wt 4 місяці тому +16

    ਬੌਬੀ ਰੰਧਾਵਾ ਦਾ ਕੋਈ ਤੋੜ ਨਹੀਂ ਹੱਸਲ ਵਿੱਚ, ਪਰ ਸਭ ਨੂੰ ਜਾਨ ਪਿਆਰੀ ਹੈ, ਬੌਬੀ ਰੰਧਾਵਾ ਬਹੁਤ ਅੱਗੇ ਤਕ ਜਾਊਗਾ, ਹੱਸਲ ਵਰਗੇ ਸ਼ੋ ਦੀ ਇਹਦੇ ਅੱਗੇ ਕੋਈ ਕੀਮਤ ਨਹੀਂ ਰਹਿਣੀ, ਬਾਦਸ਼ਾਹ ਦਾ ਮੂੰਹ ਉਡ ਜਾਂਦਾ ਸੀ, ਜਦੋਂ ਰੰਧਾਵਾ ਗਾਉਂਦਾ ਸੀ ।।❤❤❤❤

  • @ParminderSingh-dz7vr
    @ParminderSingh-dz7vr 3 місяці тому +1

    ਪੰਜਾਬੀਆ ਲਈ ਇਕ ਬਹੁਤ ਵੱਡਾ ਸਟਾਰ bob randhawa

  • @jaswinderkaur608
    @jaswinderkaur608 4 місяці тому +19

    Right sansaar deep veer ji. Sikh chubdae aa kush percent lokan nu

  • @amritkaur6831
    @amritkaur6831 4 місяці тому +2

    ਬੌਬ ਬੀ ਰੰਧਾਵਾ ਪੁੱਤਰਾ ਇਹ ਭਾੜੇ ਦੇ ਟੱਟੂਆਂ ਨੇ ਕੀ ਦੇਣਾ ਪਿਤਾ ਦਸ਼ਮੇਸ਼ ਜੀ ਦੀ ਬਖਸਿਸ਼----- ਪੱਗ ਨੂੰ ਦੁਨੀਆਂ ਨੇ ਪੑਵਾਨ ਕਰ ਲਿਆ ਹੈ। ਪੁੱਤਰਾ ਐਨੀ ਵੱਡੀ ਦੁਆ ਹਾ ਕਿ ਵਾਹਿਗੁਰੂ ਜੀ ਤੇਰੀ ਗੁੱਡੀ ਅਰਸ਼ਾਂ------------- ਤੱਕ ਚੜਾਏਗਾ❤🎉❤👍👍👍🙏🙏🙏🙏

  • @harminderkaurgahunia1821
    @harminderkaurgahunia1821 4 місяці тому +10

    ਬਾਦਸਾਹ ਨੂੰ ਆਪਣਾ ਡੱਰ ਪੈ ਗਿਆ। ਬਾਈ ਆ ਮੁੰਡਾ ਤਾ ਮੇਰੀ ਛੁੱਟੀ ਕਰਾਉਗਾ।

  • @kamal3708
    @kamal3708 4 місяці тому +17

    Bob randhawa veer dabna ni ,j time lagge harmandar sahib matha tek k mansa ja k veer sidhu de maa baap nu jroor mill k auna j tuhade dil vich ohna prati respect he Dhanwaad🙏🏼

  • @nippybindra5020
    @nippybindra5020 3 місяці тому +1

    Bob randhawa ਜਿੱਤ ਕੇ ਆਇਆ ਹੈ ਜੌ ਜਿੱਤਣਾ ਸੀ ਉਸਨੇ ਓਹ ਨੇ ਸਾਡੇ ਸਾਰਿਆ ਦੇ ਦਿਲ❤❤❤❤🎉🎉🎉🎉

  • @lakhwinderkaur3765
    @lakhwinderkaur3765 4 місяці тому +34

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 👏👏👏👏👏❤❤❤❤❤🎉🎉🎉🎉🎉

  • @sattitaprianwala
    @sattitaprianwala 4 місяці тому +17

    ਸਤਿ ਬਚਨ ਸੰਸਾਰਦੀਪ ਸਿੰਘ ਜੀ❤❤

  • @malikhumayun123
    @malikhumayun123 4 місяці тому +19

    Love from Pakistan punjab ❤Bhai gall bilkul sae kha gya

  • @AmandeepSingh-bu4wn
    @AmandeepSingh-bu4wn 4 місяці тому +25

    ਰਾਜ ਖਾਲਸਾ

  • @harindersingh2687
    @harindersingh2687 4 місяці тому +21

    #justiceforsidhumoosewala❤

  • @gurveersingh9401
    @gurveersingh9401 4 місяці тому +3

    ਸੁਰਮੇਂ ਹੀ ਸੱਚ ਬੋਲਦੇ ਆ ❤❤❤ਛੋਟਾ ਸਿੱਧੂ ❤❤❤

  • @gillvikramjitsingh427
    @gillvikramjitsingh427 4 місяці тому +8

    ਸ਼੍ਰੀ ਅਕਾਲ ਜੀ ਵਧੀਆ ਕੋਸ਼ਿਸ਼ ਵਧੀਆ ਉਪਰਾਲਾ ਵਾਹਿਗੁਰੂ ਮਿਹਰ ਕਰਨ ਸੱਚ ਤਾਂ ਸੱਚ ਹੈ ਜਿਉਂਦੇ ਵਾਸਤੇ ਰਹੋ❤

  • @noorkhehra1239
    @noorkhehra1239 4 місяці тому +5

    ਵਧਿਆ ਲੱਗੀ ਵੀਰ ਦੀ ਗੱਲ ਸੁਣ ਕੇ ,, ਸੱਚ ਆ ਸਾਰਾ

  • @sonubatth8471
    @sonubatth8471 4 місяці тому +3

    ਬਾਬਾ ਦੀਪ ਸਿੰਘ ਜੀ ਉਸ ਸੋਹ ਦਾ ਹੀ ਬੇੜਾ ਗ਼ਰਕ ਹੋਜੇ ਜਿੱਥੇ ਮਾੜੀ ਨੀਤ ਵਾਲੇ ਬੈਠੇ ਨੇ

  • @vinylRECORDS8518
    @vinylRECORDS8518 4 місяці тому +2

    ਜੇ ਤਾਂ ਸਿੱਖ ਬੀਜੇਪੀ ਨੂੰ ਸਪੋਰਟ ਕਰਦੇ ਆ ਤਾਂ ਦੇਸ਼ ਭਗਤ ਹੈ, ਜੇ ਕਿਸੇ ਹੋਰ ਪਾਰਟੀ ਨੂੰ ਸਪੋਰਟ ਕਰਦੇ ਆ ਤਾਂ ਦੇਸ਼ ਧਰੋਹੀ। ਸਰਕਾਰੀ ਪਲੇਟ ਫਾਰਮਾਂ ਦੇ ਮੁਥਾਜ਼ ਨਹੀਂ, ਵਧੀਆ ਕਲਾਕਾਰ ਲੋਕਾਂ ਦੇ ਸ਼ਾਹਕਾਰ ਹੁੰਦੇ ਆ।

  • @balbirkaur3123
    @balbirkaur3123 4 місяці тому +2

    ਬਾਦਸ਼ਾਹ ਨੂੰ ਸ਼ਰਮ ਹੋਣੀ ਚਾਹੀਦੀ, ਜੇ ਉਹ ਪੰਜਾਬੀ ਹੈ।

  • @user-mi1ji7en9z
    @user-mi1ji7en9z 4 місяці тому +1

    ਚੰਗਾ ਹੋਇਆ ਰੰਧਾਵਾ ਹਾਰ ਗਿਆ। ਇਤਿਹਾਸ ਗਵਾਹ ਹੈ ਜੋ ਵੀ ਬੰਦੇ ਐਦਾ ਦੇ ਸੌਅ ਚੋ ਬਾਹਰ ਹੋ ਜਾਂਦੇ ਆ ਓਹੀ ਬਾਦ ਚ ਹਿਟ ਹੁੰਦੇ ਨੇ। ਐਦੇ ਦੇ ਸੋਅ ਜਿਤਣ ਆਲੇ ਮੁੜਕੇ ਸੁਪਨਦੋਸ ਹੀ ਹੋ ਜਾਂਦੇ ਨੇ।

  • @surjeetsighsonu7896
    @surjeetsighsonu7896 4 місяці тому +17

    ਬਹੁਤ ਵਧੀਆ ਵੀਰ ਜੀ

  • @kamaljitkaur7128
    @kamaljitkaur7128 4 місяці тому +17

    ਜਿਊਂਦਾ ਵੱਸਦਾ ਰਹੇ ਪੁੱਤਰਾ ਪਰਮਾਤਮਾ ਨੇ ਤੈਨੂੰ ਸੀਨੇ ਨਾਲ ਲਾਇਆ ਬਾਕੀ ਪ੍ਰਵਾਹ ਨਹੀਂ ਕਰਦੇ

  • @PARTAPBEATS
    @PARTAPBEATS 3 місяці тому +1

    ਸਿੱਖ ਸਿੰਘ ਬੱਬਰ ਸ਼ੇਰ ਦਾ ਨਾਮ ਏ ਜਿਹੜਾ ਸਾਰੇ ਜੰਗਲ ਰਾਜ ਕਰਦਾਂ

  • @sattitaprianwala
    @sattitaprianwala 4 місяці тому +13

    ਬੋਹੁਤ ਬਦੀਆ ਤੇ ਸੱਚਾ ਸੁੱਚਾ ਇੰਟਰਵਿਊ ਜਾ ਵੀਡਿਓ ਐ ਜੀ.... ਵਾਹਿਗੁਰੂ ਜੀ ਤੁਹਾਨੂੰ ਤੇ ਬੋਬ ਵੀਰੇ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਅਤੇ ਬੇਅੰਤ ਤਰਕੀਆਂ ਤੇ ਲੰਬੀਆਂ ਉਮਰਾਂ ਬਖਸ਼ਣ ਜੀ ❤

  • @user-qu1zl7px2n
    @user-qu1zl7px2n 4 місяці тому +22

    Bob always our hero

  • @rajkamboj7863
    @rajkamboj7863 4 місяці тому +31

    Bob Randhawa is a great singer. Daily I listen his song on Guru Teg Bahadur and Baba Deep Singh.

  • @user-on8bp2lz4o
    @user-on8bp2lz4o 4 місяці тому +1

    ਰੰਧਾਵਾ ਸਾਬ ਸੋਅ ਵਿਚੋਂ ਬਾਹਰ ਕੱਢਤਾ ਲੇਕਿਨ ਹੁਣ ਲੋਕਾਂ ਦੇ ਦਿਲਾਂ ਵਿੱਚੋਂ ਕਿੱਦਾਂ ਕੱਢਣਗੇ

  • @gurdeepsingh-jh7qk
    @gurdeepsingh-jh7qk 4 місяці тому +13

    ਬੌਬ ਰੰਧਾਵਾ ਬਾਈ ਸਿਰਾ ਬਾਈ ਬਹੁਤ ਜਿਆਦਾ ਵਧੀਆ ਗਾਉਦਾ ਬਾਈ ਤੂੰ ਰੱਬ ਤੈਨੂੰ ਬਹੁਤ. ਬਹੁਤ ਤਰੱਕੀਆ ਬਖਸੇ ਤੇ ਚੜਦੀ ਕਲਾ ਚ ਰੱਖੇ

  • @user-xf1zl8vn5u
    @user-xf1zl8vn5u 4 місяці тому +9

    ਪੱਤਰਕਾਰ ਵੀਰੇ ਦਿਲੋਂ ਸਲੂਟ ਤਹਾਨੂੰ 🙏🙏

  • @ParmjitMahal09
    @ParmjitMahal09 4 місяці тому +9

    BOB Randhawa Endless Singer 💕💕

  • @baljindershah9373
    @baljindershah9373 4 місяці тому +7

    ਬੌਬ ਰੰਧਾਵਾ ਜ਼ਿੰਦਾਬਾਦ ,

  • @satinderpalsingh6055
    @satinderpalsingh6055 4 місяці тому +35

    Waheguru ji 👏🏻👏🏻👏🏻👏🏻👏🏻

  • @maanpunjabiblogger6138
    @maanpunjabiblogger6138 4 місяці тому +10

    Word ch jauga top te bob b randhawa ❤🥰😍 Guru Sab jarur kirpa karngey

  • @nippybindra5020
    @nippybindra5020 3 місяці тому +1

    Bob ਤੇਰੇ ਇਕੱਲੇ ਇੱਕਲੇ ਗਾਣੇ ਨੂੰ ਕਰੋੜ ਕਰੋੜ view ਮਿਲਣੇ ਨੇ ਹੁਣ ਇਕੋ ਦਿਨ ਚ ,,, love you Bob ❤❤❤❤❤❤❤❤

  • @user-kz4eq7yc9z
    @user-kz4eq7yc9z 4 місяці тому +2

    ਪੰਜਾਬੀ ਜਿੰਦਾਬਾਦ ਹੈ ਤੇ ਰਹੂਗੀ

  • @dhamrait_3251
    @dhamrait_3251 4 місяці тому +1

    ਮਾਣ ਆ ਕਿ ਸਾਡੇ ਤੇ ਪੰਜਾਬ ਮੇਰਾ ਵੱਡਾ ਭਰਾ ਨੇ ਸਿੰਘਾਂ ਸ਼ਹੀਦਾ ਦੀ ਗੱਲ ਕੀਤੀ ਸ਼ਾਇਦ ਇਸ ਸ਼ੋਅ ਵਿੱਚ ਸ਼ੋਅ ਦੇ ਓਨਰ ਨਾਲੋ ਸਰਕਾਰ ਦਾ ਦੱਬਦਬਾ ਜਿਆਦਾ ਦੇਖ ਰਿਹਾ ਇੱਥੇ ਖੱਚਾ ਨੇ ਬਹੁਤ ਤੇ ਦੱਲੀਆ ਸਰਕਾਰਾ

  • @baliharsingh5558
    @baliharsingh5558 4 місяці тому +27

    Singh is king ✅️ 🤴

  • @HardipAulakh
    @HardipAulakh 4 місяці тому +1

    ਬੌਬ ਰੰਧਾਵਾ ਵੀਰੇ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ

  • @gillmanpreetsingh1990
    @gillmanpreetsingh1990 4 місяці тому +7

    ਬਿਲਕੁਲ ਸੱਚ ਕਿਹਾ ਜੀ ਤੁਸੀ ❤

  • @user-sh8rh9kl5b
    @user-sh8rh9kl5b 4 місяці тому +10

    Bahut Sohna boleya bhaji tusi
    Proud for your bravery ❤❤🙏🙏LAKHA FROM LUDHIANA

  • @ajitkaur9054
    @ajitkaur9054 4 місяці тому +24

    Waheguru ji

  • @deepdhillon6998
    @deepdhillon6998 4 місяці тому +11

    Baba deep Singh satnam waheguru...

  • @chanjminghmaan8575
    @chanjminghmaan8575 4 місяці тому +1

    ਧੱਕ ਪਾ ਦਿੱਤੀ ਰੰਧਾਵਾ ਨੇ ❤❤❤

  • @mahisnovivlog8797
    @mahisnovivlog8797 4 місяці тому +10

    Very good 🌟🌟🌟🌟🌟

  • @Sahil-ot5bc
    @Sahil-ot5bc 4 місяці тому +13

    Waheguru ji,v good bob bro good job

  • @ravinderkaur8733
    @ravinderkaur8733 4 місяці тому +9

    Dhan Dhan Guru teg bahadur ji Dhan Dhan baba deep Singh ji👏👏👏👏

  • @Hello-jz6ve
    @Hello-jz6ve 4 місяці тому +8

    ਬਹੁਤ ਵਧੀਆ ਗਾਇਆ ਵੀਰ ਜੀ ਨੇ ❤

  • @pargatsingh2341
    @pargatsingh2341 4 місяці тому +1

    ਬੋਬ ਸਾਡਾ ਵੀਰਾ ਹੈ