ਪਾਕਿਸਤਾਨੀ ਪਿੰਡਾਂ ਚ ਅੱਜ ਵੀ ਜਿਉਂਦਾ ਪੁਰਾਣਾ ਪੰਜਾਬ Pakistan Village Punjabi Travel Couple | Ripan Khushi

Поділитися
Вставка
  • Опубліковано 10 лют 2025

КОМЕНТАРІ • 1,5 тис.

  • @Jasbir55
    @Jasbir55 Рік тому +90

    ਰੰਗਦਾਰ ਰਜਾਈਆ ਮੰਜੇ ਮੱਕੀ ਦੇ ਵੱਡੇ ਵੱਡੇ ਢੋਡੇ ਉਹ ਕੱਚੇ ਵੇਹੜੇ ਵੱਡੇ ਵੱਡੇ ਜਿਹੜੇ ਕਿ ਰੰਗ ਬਿਰੰਗੀਆਂ ਚੀਜਾ ਨਾਲ ਬੜੇ ਹੀ ਸੋਹਣੇ ਲਗੱਦੇ ਪਏ ਨੇ ਇੰਨੀ ਰੌਣਕ ਮਜਾ ਆ ਗਿਆ ਦੇਖ ਕੇ ਚਾਲੀ ਪੰਤਾਲੀ ਸਾਲ ਪਹਿਲਾ ਆਪਣੇ ਪਿੰਡਾ ਵਿੱਚ ਇਹ ਕੁਝ ਹੰਢਾਇਆ ਹੋਇਆ ਹੈ ਦਿਲ ਖੁਸ਼ ਹੋ ਗਿਆ ਇਥੇ ਤਾਂ ਸਭ ਕੁਝ ਖਤਮ ਹੋ ਗਿਆ ਹੈ ਇੱਦਾ ਜੀ ਕਰਦਾ ਹੈ ਕਿ ਲਹਿੰਦੇ ਪੰਜਾਬ ਜਾ ਕੇ ਰਹਿਣ ਨੂੰ ਜੀ ਕਰਦਾ ❤❤🙏

  • @tirathsingh6539
    @tirathsingh6539 Рік тому +47

    ਰੱਬ ਕਰੇ ਇਹ ਹੱਦਾ ਸਰਹੱਦਾਂ ਖਤਮ ਹੋ ਜਾਵਣ ਦੋਵੇਂ ਪੰਜਾਬਾਂ ਚ ਆਪਸੀ ਸਾਂਝ ਪਿਆਰ ਮੁਹੱਬਤਾਂ ਹੋਰ ਵੱਧਣ ਫੁੱਲਣ ❤❤❤❤❤❤

  • @gurpreetrandhawa2230
    @gurpreetrandhawa2230 Рік тому +115

    ਪਾਕਿਸਤਾਨ ਦੇ ਇਨ੍ਹਾਂ ਸੱਜਣਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਡੇ ਚੜ੍ਹਦੇ ਪੰਜਾਬ ਨੂੰ ਮਾਣ ਬਖਸ਼ਿਆ

  • @jasvirsethi4052
    @jasvirsethi4052 Рік тому +26

    Pakistan nu the uthe de lokka nu dekh ke dil kush ho gya Sachi prava Sara kuj hi dekhan nu mil gya Sade Punjab ch te kuj vi hai reha hun

    • @ahmedgulraiz2564
      @ahmedgulraiz2564 Рік тому +2

      Saday Kool Sara culture purana e ay ty assi Khush v boot aan

  • @balwinderbhamra9557
    @balwinderbhamra9557 Рік тому +46

    pakistan di hospitality no ONE bohut pyar karde ne hamesha waheguru sariya nu chardi kalan vich rakshan comedy no 1 ❤❤🥰🥰

  • @harpindersingh4630
    @harpindersingh4630 Рік тому +20

    8:07 te saroya sahab ne jdo keha na eh mata ae meri ❤haye Dil nu sukoon bht mileya jiwein koi chota bacha kehnda ae na meri maa ae ❤love u bebe sb diya maawan kush rehan te lambi.umae bakshe maawa nu

    • @VikramChahal-mc2nq
      @VikramChahal-mc2nq 4 місяці тому

      ਰੱਬ ਲਮੀ ਉਮਰ ਦੇਵੇ ਸਰੋਆ ਜੀ ਤੇ ਸਬ ਦੀ ਮੰਮੀ ਨੂੰ

  • @drkaramjitsingh3725
    @drkaramjitsingh3725 Рік тому +87

    ਪਾਕਿਸਤਾਨੀ ਪੰਜਾਬੀ ਭਰਾਵਾਂ ਵੱਲੋਂ ਮਿਲ ਰਹੇ ਪਿਆਰ ਨੂੰ ਦੇਖ ਦਿਲ ਬਾਗ਼ੋਬਾਗ ਹੋ ਜਾਂਦਾ ਹੈ। ਜਿਉਂਦੇ ਰਹੋਂ ਭਰਾਵੋ ਇਸ ਤਰ੍ਹਾਂ ਖ਼ੁਸ਼ੀਆਂ ਵੰਡਦੇ ਰਹੋਂ।😊

  • @teenapal8577
    @teenapal8577 Рік тому +19

    Pehli vaar Pakistan da eh Roop sahmne ayea love these people so much

    • @malikwaqar163
      @malikwaqar163 Рік тому

      Yar Pakistani log bohot payar karny waly qoum hai bs international media NY badnam Kiya Hoya hai

  • @hundalmani6874
    @hundalmani6874 Рік тому +94

    ਯਰ ਸਮੇ ਨੇ ਸਾਨੂੰ ਅਲਗ ਕਰਤਾ ਪਰ ਦਿਲ ਹਜੇ ਵੀ ਇਕ ਆ ਸਾਡਾ ਜਓਦੇ ਵਸਦੇ ਰਹੋ ਵੀਰੋ ਰਬ ਰਾਖਾ ❤❤❤❤❤❤

  • @منیب_آرائیں
    @منیب_آرائیں Рік тому +12

    MashaAllah, Sadday sohnay Dais Panjab dy Virsa no Allah pak Slamat Rakhay,
    صلی اللّٰہ علیہ وسلم،
    آمین ثم آمین۔

  • @KulwinderSingh-dc6be
    @KulwinderSingh-dc6be Рік тому +16

    Pakistan wich punjabi culture dekh dil khush ho Gaya

  • @Baldevpatiala72
    @Baldevpatiala72 Рік тому +13

    Bai jii Sade India Punjab vich kuch nhi reha ehna ne apni virsaat ate Khan peen sambh rakhiye anjum veer jii Dil khush ho gaya pind dekh ke❤❤❤❤❤❤❤❤

  • @tarnjitsinghrathour6537
    @tarnjitsinghrathour6537 Рік тому +52

    ਜਿਉਂਦੇ ਵਸਦੇ ਰਹੇ ਪਾਕਿਸਤਾਨ ਪੰਜਾਬ ਵਾਲਿਓ ਵੀਰੋ
    ਪੁਰਾਤਨ ਵਿਰਸੇ ਨੂੰ ਸੰਭਾਲਣ ਲਈ

  • @kaurgr.4085
    @kaurgr.4085 Рік тому +8

    Pakistani veera nu sat shri akaal. No doubt eh vala punjab dekh k bahot khushi hundi ....Charde punjab vich eda di sewa door door nai koi kr skda ...sade charde punjab vich asi ehhh sab miss krde ...Sade charde punjab vich aao bhagat nai rahi bilkul v.And mere Naani v lahore toh aaa k vase c sara tabbbar charde punjab vich ohh bahot galllan sunande hunde c lahore diyan ...hunn asi v dekh leya ...Main Switzerland 🇨🇭 rehndi per dil krda ethe aaa ka reh k jawa ....Dil khush hunda Pakistani pindan valeya nu dekh k pyaar dekh k....Love u all hassde vaasde raho....Special thanks to Rippan te khushi nu Jo sanu ena kuch dikha rahe ho....Feels proud ki main Punjab vich Shaheed Bhagat Singh Nagar toh han 😊Bhagat Singh sada Maan Saadi Shaan....

  • @indersidhulehra2603
    @indersidhulehra2603 Рік тому +46

    ਮੈ ਤਾ ਪਹਿਲਾਂ ਤੋ ਹੀ ਲਹਿੰਦਾ ਪੰਜਾਬ ਨੂੰ ਪਸੰਦ ਕਰਦਾ , ਵਾਹਿਗੁਰੂ ਜੀ ਸਾਡੇ ਦੋਨਾ ਪੰਜਾਬ ਨੂੰ ਚੜਦੀਕਲਾ ਵਿਚ ਰੱਖਣਾ

  • @jotsavroop
    @jotsavroop Рік тому +9

    ਮੈਂ ਇਟਲੀ ਚ ਹਾਂ, ਬਲੋਗ ਦੇਖ ਕੇ ਸਾਰਾ ਕੁਝ ਹੀ ਬਹੁਤ ਵਧੀਆ ਲਗਾ। ਮੈਂ ਦਿਲੋਂ ਧੰਨਵਾਦ ਕਰਦੀ ਹਾਂ ਏਸ ਘਰ ਦੀਆਂ ਔਰਤਾਂ ਦਾ, ਜਿੰਨਾ ਕਰਕੇ ਤੁਹਾਨੂੰ ਏਨਾਂ ਸਾਰਾ ਪਿਆਰ ਤੇ ਸਤਿਕਾਰ ਮਿਲਿਆ। ਮੇਰੇ ਵੀ ਦਿਲ ਕੀਤਾ ਕਿ ਮੈਂ ਵੀ ਪਾਕਿਸਤਾਨ ਆਵਾਂ। ਸ਼ੁਕਰੀਆ ਵੀਰੇ।

  • @ਪਿੰਡਾਂਵਾਲ਼ੇ22

    ਧਰਮ ਨਾਲ ਨਜ਼ਾਰਾ ਆ ਗਿਆ ਅੱਜ ਦਾ ਵਲੋਗ ਦੇਖ ਕੇ ,😂😂, ਸੱਚੇ ਪਾਤਸ਼ਾਹ ਜੀ ਇਵੇਂ, ਹੱਸਦੇ,ਵੱਸਦੇ , ਰਹਿਣ ਦੁਨੀਆਂ ਤੇ ਪੰਜਾਬੀ ,❤️❤️

  • @shubhraUtube
    @shubhraUtube Рік тому +16

    Dil moh laya tuhadi sewa ate satkar ne lehande Punjab de...aana hai pakka... Zarur ghumna hai apna Punjab...love from India, Mumbai

  • @GurwinderSingh-ts1bk
    @GurwinderSingh-ts1bk Рік тому +41

    ਵਾਹਿਗੁਰੂ ਜੀ ਮੇਹਰ ਕਰਨ ਕਿ ਅਸੀਂ ਸਾਰੇ ਚੜਦੇ ਤੇ ਲਹਿੰਦੇ ਪੰਜਾਬ ਵਾਲੇ ਇੱਕ ਹੋ ਜਾਈਏ ਤੇ ਇੱਕ ਦੂਜੇ ਨੂੰ ਮਿਲੀਏ।

  • @gurpreetkaurdandiwal9934
    @gurpreetkaurdandiwal9934 Рік тому +10

    Ripan veer bahut bahut dhanbaad tuhada ...tuhade vlog dekh k mnu mere dada ji dadi ji diyea gallan inj lgda jime m ohhi kuch dekh rhi aw Jo oh dasde hunde c..ohhi purana Punjab mooh mohabaat.inj lgda jime aasi purane tym ch wapis chle gye hoyiyea.... waheguru mehar kre dohan Punjaba vich koi fark na rhe❤❤❤

  • @DalbirKaur-u3b
    @DalbirKaur-u3b Рік тому +11

    Bhut khushi hoyi pakistan de pind te mehman nivazi dekh k.dil krn lg gya lehnda punjab dekhn nu.

  • @punjabson5991
    @punjabson5991 Рік тому +11

    ਚੰਗਾ ਕੀਤਾ ਈ ਰਿਪਨ , ਖੁਸ਼ੀ ਹੋਈ ਤੇਰੇ ਨਾਲ ਵੀ ਤੇ ਸਾਡੇ ਲਹਿੰਦੇ ਪੰਜਾਬ ਦੇ ਸਾਡੇ ਪੰਜਵੜੀਆ ਨਾਸਿਰ ਢਿੱਲੋਂ, ਅੰਜੁਮ ਸਰੋਆ ਤੇ ਹੋਰ ਵੀਰਾਂ ਨੂੰ, ਬਜ਼ੁਰਗਾਂ ਨੂੰ ਮਿਲ ਕੇ

  • @lovepreethazzra879
    @lovepreethazzra879 Рік тому +19

    ਸਰੋਆ ਅਸਲੀ ਮਾਝੇ ਦਾ ਜੱਟ ਅਸੀ ਵੀ ਮਾਝੇ ਆਲੇ ਵਾ ਅੰਬਰਸਰੀਆ ਆ ਰਿਪਨ ਆ ਮਲਵਾਈ ਆ। Loveu u❤❤❤❤❤❤

  • @AnnoyedBirdNest-hz6ct
    @AnnoyedBirdNest-hz6ct 8 місяців тому +8

    ਪਾਕਿਸਤਾਨ ਦੇ ਪਿੰਡਾਂ ਦੀਆਂ ਮੈਂ ਬੜੀਆਂ ਵੀਡੀਓ ਦੇਖੀਆਂ ਬਹੁਤ ਹੀ ਵਧੀਆ ਭੋਲੇ ਭਾਲੇ ਲੋਕ ਨੇ ਰੱਬ ਕਰਕੇ ਲਹਿੰਦਾ ਪੰਜਾਬ ਚੜਦਾ ਪੰਜਾਬ ਫਿਰ ਇੱਕ ਹੋ ਜਾਵੇ

  • @gursewaksingh5549
    @gursewaksingh5549 Рік тому +10

    Ripan ji thnq for showing old Punjab. Kaash aapne Punjab vch v eh sabh dobara aaje

  • @Varindersingh-im2gd
    @Varindersingh-im2gd Рік тому +11

    Bai bohat vadia person ne apne lehande Punjab wale.. Dil de saaf ne.. Rab mehar kare ❤❤❤❤❤

  • @GurpreetSingh-km8do
    @GurpreetSingh-km8do Рік тому +20

    Bai g swad aa Baba Nanak di dharti aa Pura pakistan Kush Rahoo veer g

  • @desraj2118
    @desraj2118 Рік тому +12

    Veer.ji.pakistan.da.pyar.dekh.k.dil.khush.ho.gya.love.you.pakistan

  • @jasmersinghjassbrar3673
    @jasmersinghjassbrar3673 Рік тому +13

    ਹੁਣ ਤੱਕ ਦੇ ਸਾਰੇ ਬਲੋਗ ਤੇ ਅਜ ਸਰੋਇਆ ਸਾਬ ਵਾਲਾ ਬਲੋਗ ਵੇਖ ਕੇ ਦਿਲ ਬਾਗੋਬਾਗ ਹੋ ਗਿਆ.

  • @raveenanaryal574
    @raveenanaryal574 Рік тому +11

    Kina sohna hai Pakistan te log bhi mehmannabaji love you ❤❤

  • @budhsinghhalwai8322
    @budhsinghhalwai8322 Рік тому +28

    ਰਿਪਨ ਖੁਸੀ ਨਾਸਿਰ ਵੀਰ ਸੈਮੀ ਵੀਰ ਅਤੇ ਸਾਰੇ ਸਰੋਇਆਂ ਪਰੀਵਾਰ ਦੀ ਤੰਦਰੁਸਤੀ ਅਤੇ ਚੜਦੀ ਕਲਾ ਦੀ ਪ੍ਮਾਤਮਾ ਅੱਗੇ ਅਰਦਾਸ ਕਰਦੇ ਹਾਂ.ਚੜਦੇ ਪੰਜਾਬ ਤੋ ਆਏ ਮਹਿਮਾਨਾਂ ਦੀ ਮਹਿਮਾਨ ਨਿਵਾਜੀ ਕਰਦੇ ਹੋਏ ਆਪਣੀਆਂ ਖੁਸੀਆਂ ਸਾਝੀਆਂ ਕਰਦੇ ਰਹਿਣ .ਇਹ ਗੱਲ ਸੱਚੀ ਸਾਬਤ ਹੇ ਗੲਈ ਹੈ ਕਿ ਲਹਿੰਦੇ ਪੰਜਾਬ ਵਿੱਚ ਕੁਰਦਤੀ ਹਵਾ ਹੈ,ਖਾਣਾ ਸੁੱਧ ਦੇਸੀ ਘੀ ਨਾਲ ਪਰੇਸਿਆ ਜਾਦਾ ਹੈ. ਖਾਧ ਖੁਰਾਕ ਦੇਸੀ ਅਤੇ ਸਿਹਤ ਵੀ ਵਧੀਆ ਹੈ.ਧੰਨਵਾਦ.

  • @dalipsingh9354
    @dalipsingh9354 Рік тому +17

    Iam thankful to Punjabi couple for this wonderful historic coverage of PAKISTANI PUNJAB,IT'S OUR VIRSA POLITICIANS DESTROYED OUR COUNTRY AND LEGACY BY DEVIEDING OUR SOCIETY AND COUNTRY

  • @pinderthathgaria
    @pinderthathgaria Рік тому +24

    ਨਾਸਿਰ ਬਾਈ ਬਹੁਤ ਵਧੀਆ ਵਲੋਗ ਤੁਹਾਡੇ ❤ਸ਼ੋਰਵਾ ਬਾਈ ਦੀਆਂ ਗੱਲਾਂ ਬਹੁਤ ਘੈਟ ਕਰਦੇ ❤ਲਹਿੰਦਾ ਪੰਜਾਬ ਦਾ ਅਪਸ ਵਿਚ ਪਿਆਰ ਬਹੁਤ ਵਧੀਆ ਲਗਦਾ ❤ਸਾਡੇ ਚੜਦੇ ਪੰਜਾਬ ਵਿੱਚ ਆਪਸੀ ਭਾਈ ਚਾਰਾਂ ਘੜਦਾ ਜਾਂਦਾ ❤❤

  • @AmmySingh-zt2gq
    @AmmySingh-zt2gq Рік тому +21

    😢😢waheguru ji dove punjaba te mehar bnaaye rakho ji .........

    • @bilalbutt7561
      @bilalbutt7561 Рік тому

      Love you sardar g from pakistan 💚💚🥰🥰☺️☺️🇵🇰🇵🇰🇮🇳🇮🇳

  • @Jassarfamily6600
    @Jassarfamily6600 Рік тому +10

    Sachi dil krda eh Punjab dakhn nu😊

  • @gurvindersinghbawasran3336
    @gurvindersinghbawasran3336 Рік тому +21

    ਕਸਮ ਨਾਲ ਵੀਰੋ ਲੋਕ ਤਾਂ ਕਨੇਡਾ ਅਮਰੀਕਾ ਜਾਂ ਕੇ ਓਵਰ ਸਟੇ ਹੁੰਦੇ ਆ। ਬਿਨਾ ਵੀਜੇ ਤੋਂ। ਅਗਰ ਮੈ ਪਾਕਿਸਤਾਨ ਜਾਵਾ ਮੈ ਪਾਕਿਸਤਾਨ ਵਿਚ ਹੀ ਦਿਲ ਕਰਦਾ ਓਵਰ ਸਟੇ ਹੋ ਜਾਵਾਂ ਵੀਰੋ।❤❤ ਇਹਨਾ ਦਾ ਪਿਆਰ ਮੁਹੱਬਤ ਦੇਖਕੇ। ਅਗਰ ਮੈ ਪਾਕਿਸਤਾਨ ਗਿਆ ਤਾਂ ਇਹਨਾ ਵੀਰਾ ਨੂੰ ਜ਼ਰੂਰ ਮਿਲਣ ਜਾਵਾਂਗਾ।

  • @gurpalsingh221
    @gurpalsingh221 Рік тому +28

    ਬੰਦੇ ਪਾਕਿਸਤਾਨੀ ਵੀ ਦਿਲਦਾਰ ਹਨ। ਰੱਬ ਮਿਹਰ ਕਰੇ ਸਾਂਝੇ ਪੰਜਾਬ ਉਪਰ

  • @gillbrothers3431
    @gillbrothers3431 Рік тому +8

    Semi de kurte te Greater Punjab da map Boht vdia lgga..United Punjab Jindabaad❤

  • @BalwinderSingh-wi7qr
    @BalwinderSingh-wi7qr Рік тому +4

    ਮੇਰਾ ਕਰਦਾ ਲੈਂਦਾ ਪੰਜਾਬ ਆਉਣ ਨੂੰ ਲੈਂਦਾ ਪੰਜਾਬ ਵੀ ਤਰੱਕੀ ਕਰੇ ਬੜੇ ਪਿਆਰੇ ਵੀਰ ਹਨ। ਅੱਲਾ, ਵਾਹਿਗੁਰੂ ਜੀ ਇਨਾਂ ਨੂੰ ਤੰਦਰੁਸਤੀ ਤਰੱਕੀ ਦੇਵੇ

  • @jasdhaliwal4236
    @jasdhaliwal4236 Рік тому +12

    Wah ji wah roohn nu anand aa gya. Ene nice bande ne sare dil krda ena nu milan lyi. Eni sadgi dekhn nu mili bilkul purana Punjab disda. Rab Mehar kre. lots of love from 🇨🇦

    • @shahzadhaider8429
      @shahzadhaider8429 4 місяці тому +1

      Pa ji Welcome ik wari zroor aoo asi twady rah vich akhaa vicha diaay naly sanghna q ay twada apna Punjab Hy ga lehnda hovy ya charda Hy ta iko Punjab ii bas sada Punjab Purana I reh gya twada Punjab advance ho gya

    • @jasdhaliwal4236
      @jasdhaliwal4236 4 місяці тому

      @@shahzadhaider8429hanji jarror try kragye thank you for asking me

  • @SatnamSingh-pn7ob
    @SatnamSingh-pn7ob Рік тому +31

    Anjum home is a heaven. I will take one month off and live with him soon. Keep it desi style , let us start vacationing in desi village (Aaraam with Anjum)

    • @kamrankhalid3375
      @kamrankhalid3375 Рік тому +1

      Most wellcome in Pakistan Punjab when you come Please Make A Vlog Videos we will watch You And will enjoy Your Time in suraya home in Desi Mahool Enjoy Desi Food Like Lasii ,Saaag Makhan ,Makii roti

  • @vinylRECORDS0522
    @vinylRECORDS0522 Рік тому +22

    Bai Anjum Saroya bahut pyara insaan hai. Rooh khush ho gai, farm dekh ke, love you from charda Punjab.

  • @punjabichannle3202
    @punjabichannle3202 Рік тому +6

    Sachi veere bahut ji karda edr on nu kash apa b Pakistan Punjab ch hunde

  • @AmandeepsidhuSidhu-j3l
    @AmandeepsidhuSidhu-j3l Рік тому +57

    ਸੱਚੀ ਮੇਰਾ ਤਾਂ ਬਹੁਤ ਹੀ ਦਿਲ ਕਰਦਾ ਲੈਂਦੇ ਪੰਜਾਬ ਜਾਣ ਨੂੰ😢😢😢

  • @vaneetkumar6203
    @vaneetkumar6203 Рік тому +4

    Bro may hu to Himanchal say par may kafi time panjab may raha hu nawanshahr may par Jo aapnay jo Pakistan ka panjab dekaya hai kasam say bahut he acha laga or Pakistani log kas kar Kay saroha bhi maja aaya love you bro

  • @neenudhaliwal4425
    @neenudhaliwal4425 Рік тому +17

    Dhanwand eh vlog vaste ❤ aaj kal eh sare vlog dekh k USA dil nahi lagda 😢 kithe Gaye eh din thanks again to Punjabi travel blogger ❤

  • @kamaljitsingh645
    @kamaljitsingh645 Рік тому +9

    Hun ohh din door nhi, jadon dono Punjab ekk ho jange.. Waheguru mehar rakhe.

  • @satwantsingh8859
    @satwantsingh8859 Рік тому +6

    ਵਾਹਿਗੁਰੂ ਸਾਡਾ ਪੰਜਾਬ ਇਕ ਕਰ ਦੇਵੇ। ਅਸੀਂ ਆਪਣੇ ਭਰਾਵਾਂ ਨੂੰ ਬਾਹ ਬਾਰ ਮਿਲੀਏ।ਇਕੱਠੇ ਅਨੰਦ ਮਾਣੀਏ ਜੀ

  • @jasvirjosan2789
    @jasvirjosan2789 Рік тому +5

    Purana punjab yaad karva dita dil karda vekhan nu

  • @BalvirSingh-kz3uf
    @BalvirSingh-kz3uf Рік тому +9

    ਪਾਕਿਸਤਾਨੀ ਲੋਕ ਵਾਕਿਆ ਈ ਫਰੈਂਡਲੀ ਨੇ ਮੈ ਬਹੁਤ ਪਿਆਰ ਕਰਦਾ ਨਾਸਿਰ ਢੀਲੋ ਨੂੰ ਬਾਕੀਆਂ ਨੂੰ ਵੀ

  • @harpreet11560
    @harpreet11560 Рік тому +11

    Jo nazara Anjum Saroya bai diyan gallan sunke aunda....hor kite ni...bahla ghaint banda yr.... Waheguru ehnu khush rakhe nek rooh nu

  • @AmandeepKaur-ym6sn
    @AmandeepKaur-ym6sn Рік тому +13

    Sada v dil krda Pakistan dekn nu

  • @amriksidhu8244
    @amriksidhu8244 Рік тому +7

    ਵਾਹਿਗੁਰੂ ਜੀ ਸਾਨੂੰ ਫਿਰ ਇੱਕ ਕਰ ਦੇਵੋ ਲਹਿੰਦੇ ਤੇ ਚੜ੍ਹਦੇ ਪੰਜਾਬ ਨੂੰ ਬਹੁਤ ਦਿਲ ਕਰਦਾ ਸਾਰਾ ਲਹਿੰਦਾ ਪੰਜਾਬ ਦੇਖਣ ਨੂੰ

  • @SukhwinderSingh-wq5ip
    @SukhwinderSingh-wq5ip Рік тому +8

    ਸਾਰੇ ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @chemixkhan5209
    @chemixkhan5209 Рік тому +2

    Jo media dikhaunda oh wala Pakistan..Te jo tusi dikha rhe..oh wala Pakistan.. Bilkul different a..Swaad aa gya eh wala vlog dekh k❤❤

  • @karamjeetsingh7251
    @karamjeetsingh7251 Рік тому +195

    ਰਿਪਨ ਬਾਈ ਜੀ ਸੈਮੀ ਵੀਰ ਦਾ ਗਾਣਾ ਗੱਭਰੂ ਪੰਜਾਬੀ ਜਰੁਰ ਸਣਾਉ ਜੀ। ਨਾਸਿਰ ਢਿੱਲੋਂ ਜੀ ਪੁਰਤਾਨ ਇਤਿਹਾਸ ਵਿਖਾਉਣ ਲਈ ਧੰਨਵਾਦ ਜੀ।

    • @talwindersingh463
      @talwindersingh463 Рік тому +4

      I. No. Like.singh. Sardar. Ji. Pakistan. Sikh. No. Saf. Sikh. Laday. No. Saf. 💀☠️💀☠️sigh. Ji. Pakistsni. Gardaar. Yaar. Mar 👹

    • @karanjeet2093
      @karanjeet2093 Рік тому +1

      ,,❤👌👌👌👌👌🙏

    • @darshansharma4689
      @darshansharma4689 Рік тому +1

      Tussy nind khrab krti ji

    • @IqbalSingh-lr5rq
      @IqbalSingh-lr5rq Рік тому +1

      abeera khan guse ho gyi mil lvo usnu v bai

    • @bittukhangura0034
      @bittukhangura0034 Рік тому +1

      ਸਰੋਆ ਸਾਹਿਬ ਦੇ। ਮਾਮਜੀ ਦੇ ਪਿੰਡ ਚਨਾਰਥਲ ਦੇ ਨੇੜੇ ਸਾਡਾ ਪਿੰਡ ਹੈ Distict ਫ਼ਤਹਿਗੜ੍ਹ ਸਾਹਿਬ

  • @pritamkaur7122
    @pritamkaur7122 Рік тому +3

    ਰੂਹ ਖੁਸ਼ ਹੋ ਗਈ ਬਹੁਤ ਚੰਗੇ ਲੋਕ ਆ ਮੈਂ ਰਾਜਿੰਦਰ ਸਿੰਘ ਬਰਾੜ ਪਿੰਡ ਕੋਟਲਾ ਰਾਏ ਕਾ ਮੈਂ ਵੀ ਲਿਬਲਾਨ ਵਿਚ ਪਾਕਿਸਤਾਨੀ ਵੀਰਾਂ ਨਾਲ ਚਾਰ ਸਾਲ ਕੰਮ ਵੀ ਇਕੱਠੇ ਕੀਤਾ ਤੇ ਰੋਟੀ ਵੀ ਇਕੱਠੀ ਖਾਧੀ ਆ ਵਾਹਿਗੁਰੂ ਜੀ ਇਸੇ ਤਰ੍ਹਾਂ ਪਿਆਰ ਮੁਹੱਬਤ ਬਣਾਈਂ ਰੱਖਣ ਜੀ

  • @ShakeelHussainVlogs
    @ShakeelHussainVlogs Рік тому +10

    Big fan from wagha border village Lahore Punjab Pakistan🇵🇰💯❤

  • @brettsidhu8469
    @brettsidhu8469 Рік тому +6

    Waheguru ji 🙏 Edda e Pyar bnayi rakhan charde te lehnde punjab da

  • @ShamsherSingh-wt6lo
    @ShamsherSingh-wt6lo Рік тому +9

    ਬੜੇ ਜ਼ਿੰਦਾਦਿਲ ਇਨਸਾਨ ਹਨ ਪਾਕਿਸਤਾਨ ਦੇ ਲੋਕ।

  • @majorsingh7474
    @majorsingh7474 Рік тому +5

    ਮੇਰਾ ਦਿਲ ਤਾ ਹੁਣੇ ਹੀ ਕਰਦਾ ਹੈ ਜੇਕਰ ਮੇਰੇ ਪਰ ਹੁੱਦੇ ਮੈ ਤਾ ਹੁਣੇ ਹੀ ਉਡਕੇ ਆ ਜਾਵਾ ਨਾਸਿਰ ਵੀਰੇ ਹੋਰਾ ਦੀ ਮੁਹਬੱਤ ਬਹੁਤ ਜ਼ਿਆਦਾ ਹੈ ਵਾਹਿਗੁਰ ਜੀ ਹਮੇਸਾ ਚੜ੍ਹਦੀਂ ਕਲਾ ਵਿੱਚ ਰੱਖਣ ❤️❤️🙏🙏🙏👍👍👍👍

  • @sukhisandhu1500
    @sukhisandhu1500 Рік тому +6

    Salute Anujm sarroya love u veere ji 🤗❤️😘♥️💕💕💕💕

  • @harbansvirk1753
    @harbansvirk1753 Рік тому +7

    ਪਾਕਿਸਤਾਨੀ ਵੀਰਾ ਦਾ ਪਿਆਰ ਵੇਖ ਕੇ ਦਿੱਲ ਬਾਗੋ ਬਾਗ ਹੋ ਗਿਆ❤

  • @jassrandhawa9574
    @jassrandhawa9574 Рік тому +7

    Sada ta boht dil krda purana punjab dekhn nu🙏🙏😊

  • @rajpreetsihota9981
    @rajpreetsihota9981 Рік тому +7

    We’re coming in February from USA I love you blogs salute to the hospitality ❤️❤️❤️

  • @manbaath-w9l
    @manbaath-w9l Рік тому +6

    ਇਹੋ ਜਿਹੀ ਜਿੰਦਗੀ ਵਿੱਚ ਫਿਰ ਜਾਣ ਨੂੰ ਜੀ ਕਰਦਾ ਜਦੋ ਸਭ ਕੁਝ ਪਿਉਰ ਮਿਲਦਾ ਸੀ ਪਿਆਰ ਵੀ ਤੇ ਚਾਅ ਵੀ ਰੱਜ ਕੇ ਹੁੰਦਾ ਸੀ ਕੋਈ ਬਣਾਵਟ ਨਹੀ ਸੀ ਤੇ ਕੋਈ ਰੋਗ ਨਹੀ ਸੀ ਧੰਨਵਾਦ ਵੀਰੇ

  • @qazisajjadraza-d3f
    @qazisajjadraza-d3f Рік тому +6

    ہسدے وسدے رہو 🎉🎉❤❤سروہا صاحب واقعی بڑے سادے اور خوش مزاج ہیں ۔

  • @shailenderpalsingh1734
    @shailenderpalsingh1734 Рік тому +11

    Very nice I wish to visit Pakistan and enjoy this life because it is not available I pray that we live together again

  • @BGrewal8
    @BGrewal8 Рік тому +7

    Lehnda Punjab Punjabies are more loving and hospitable than Charhda Punjab Punjabies. I am amazed at how they have kept their culture alive still! I would love to visit such a loving and simple family.

  • @balwinderbatth5319
    @balwinderbatth5319 Рік тому +7

    ਰਿਪਨ ਖੁਸ਼ੀ ਖੁਸ਼ੀਆ ਮਾਣੋ ਇਹ ਸਾਰੈ ਬੰਦੇ ਬਹੁਤ ਖੁਸ਼ ਮਿਜਾਜ ਹਨ ਦਿਲ ਖੁਸ਼ ਹੋ ਗਿਆ

  • @goldygujral5227
    @goldygujral5227 Рік тому +11

    Veerji hun Tak da sab to vadiya tour hai ji .. mazaa hi aa gaya ji .. apne ancestors da Punjab dekh ke .... Sachi pucho te Europe tour fail hai ji ehde agge .. thanks a lot to you for showing us all this. .luv and respect to you both Khushi and rippan .. God bless you with all the happiness in life...

  • @ajaypalsinghgrewal2949
    @ajaypalsinghgrewal2949 Рік тому +36

    Very beautiful vlog.... Regards to Saroha Saab and family.. thanks to Punjabi travel couple for bringing this to our eyes..... It's like a dream come true specially for PPL like me.. tons of love and good wishes ❤❤❤ from Chandigarh

  • @sukhid9
    @sukhid9 Рік тому +6

    Watching from USA thanks to show us Pakistan village life very happy to see all this they still enjoying very natural life

    • @nawabali6861
      @nawabali6861 Рік тому

      well come pakistan

    • @sukhid9
      @sukhid9 Рік тому

      @@nawabali6861 I want to come definitely but don’t know about visa of Pakistan

    • @majheaale6603
      @majheaale6603 Рік тому

      ⁠@@sukhid9it should be easy if you have USA passport.

  • @akashsidhu289
    @akashsidhu289 Рік тому +9

    ਸਾਡੇ ਨਸੀਬਾ ਚ ਜਾਣਾ ਲਿਖਾ ਹੇ ਜਾ ਨਹੀ ਪਰ ਧਨਵਾਦ ਖੁਸੀ ਭੇਣ ਸਾਨੁ ਘਰ ਬੇਠੇਆ ਨੁੰ ਦਖੋਣ ਵਾਸਤੇ❤👍👍👍👍👍

  • @baljitdhanota
    @baljitdhanota Рік тому +3

    Asin modern hon de chakkar ch jyada e agge langh aye Rooh nu sukoon ah kuj dekh k he mileya 😊 asi Shahar ch rehnde pichle 14-15 saal ton pr khich pind nu pendi

  • @hardeepsinghsasiya
    @hardeepsinghsasiya Рік тому +9

    ਬਹੁਤ ਵਧੀਆ ਜੀ ਨਜ਼ਾਰਾ ਆ ਗਿਆ ਪਾਕਿਸਤਾਨ ਦੇ ਲੋਕਾਂ ਦੀ ਮਹਿਮਾਨ ਨਵਾਜੀ ਦੇਖਕੇ 😊

  • @SatnamSingh-pn7ob
    @SatnamSingh-pn7ob Рік тому +4

    Mata bilkul Apni mata lagi Mainu. I cried watching her. Maa, main a riha soon

  • @ParwinderSingh-ru6mc
    @ParwinderSingh-ru6mc Рік тому +14

    Pakistan 🇵🇰 love from punjab

  • @neeruhere8076
    @neeruhere8076 Рік тому +4

    Veerji Pakistan de vlog dekh k Bahut sukoon milda piya. Kina apna pan hai odar de lokan ch. Eh te kuch groups ne mil k alag karta warna sab apne hi lagde. Vlog dekh k kina apna pan mehsus hunda.

  • @mahboobalamrana-vt9qh
    @mahboobalamrana-vt9qh Рік тому +18

    LOVE-RESPECT FROM LHR--PAKISTAN♥️🇵🇰♥️🌷🌲🌷🌻🥀

    • @happysahota6575
      @happysahota6575 Рік тому +5

      Love from patiala punjab (India)

    • @MadiRana-ef4pn
      @MadiRana-ef4pn Рік тому

      ​@@happysahota6575 india nii khalistan

    • @dkmk6826
      @dkmk6826 Рік тому

      ​@@MadiRana-ef4pnconverted mughalpoot aa harkate na Kari nahi te tuhaddu bund vich khalistan ban juga😢😂😊

  • @mohkamsingh2193
    @mohkamsingh2193 Рік тому +11

    Mere Baba Nanak Da Desh Aa Paksatan

    • @Nomi-em8dq
      @Nomi-em8dq Рік тому +1

      Bot hi sona desh wah babe nanak da jee😘❤️

  • @sushilgarggarg1478
    @sushilgarggarg1478 Рік тому +6

    Enjoy a villagers life of Pakistan 🇵🇰 ❤️ 😊 😀

  • @AnamGoatFarm
    @AnamGoatFarm Рік тому +4

    ਦੇਸ 1947ਚ ਆਜਾਦ ਹੋਇਆ ਪਰ ਪੰਜਾਬ ਦਾ ਉਜਾੜਾ ਹੋ ਗਿਆ, ਇੱਥੇ ਤਾ ਨਫਰਤ ਭਰੀ ਪਈ ਆ ਲੋਕਾ ਚ ,ਪਰ ਪੰਜਾਬ ਨੂੰ ਮਿਲਣ ਦਿਉ

  • @JagtarSingh-wg1wy
    @JagtarSingh-wg1wy Рік тому +5

    ਰਿਪਨ ਜੀ ਤੁਸੀਂ ਸਾਨੂੰ ਪਿੰਡਾਂ ਦੇ ਲੋਕਾਂ ਨਾਲ ਮਿਲਾ ਕੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਮੈਂ ਵੀ ਸਰੋਆ ਸਾਬ ਜੀ ਦੇ ਬਲੌਗ ਵੀ ਬਹੁਤ ਵੇਖੀਦੇ ਹਾਂ ਜੀ ਬਹੁਤ ਵਧੀਆ ਹੁੰਦੇ ਹਨ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ

  • @swarnsinghbirdi6991
    @swarnsinghbirdi6991 Рік тому +1

    ਬਾਰਾਂ ਦਰੀ ਦਾ ਨਾਮ ਅੰਜਮ ਸਰੋਇਆ ਗੈਸਟ ਹਾਊਸ ਰੱਖ ਦਿਉ । ਮਾਤਾ ਜੀ ਨੂੰ ਮੇਰਾ ਵੀ ਸਲਾਮ ,, ਬਾਪੂ ਜੀ ਸਲਾਮ ਇਹ ਪਰਿਵਾਰ ਧੰਨ ਹੈ ,, ਬਹੁਤ ਮਹਿਮਾਨ ਇਨ੍ਹਾਂ ਦੇ ਘਰ ਆਉਂਦੇ ,, ਬਹੁਤ ਸੇਵਾ ਕਰਦੇ ਆ।

  • @AVPOSITIVE
    @AVPOSITIVE Рік тому +7

    Saroya paji bde kaint bandhe ne. Kadi sbab banaya asi jrur Milana ge tuhane Sanjay dutt ali personality ae bhi di. Love u lainde punjabio❤

  • @ਰਣਜੀਤਸਿੰਘਰੰਧਾਵਾ

    ਬਹੁਤ ਵਧੀਆ ਲੱਗਿਆ ਜੀ ਆਪਣਾ ਪੰਜਾਬ ਦੇਖ ਕੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
    ਵਾਹਿਗੁਰੂ ਜੀ ਮਿਹਰ ਕਰਨ ਕੋਈ ਅਜਿਹਾ ਦਿਨ ਆਏ ਵੰਡਿਆ ਪੰਜਾਬ ਫਿਰ ਇਕੱਠਾ ਸਾਂਝਾ ਪੰਜਾਬ ਹੋਵੇ

  • @GursimSingh
    @GursimSingh Рік тому +9

    Lhainde Punjab valyeo tuci te dil jitt leya,

  • @user-gurdeepsingh
    @user-gurdeepsingh Рік тому +2

    22 ਜੀ ਵੀਡੀਓ ਤੇ ਹੋਰ ਵੀ ਬਹੁਤ ਦੇਖੀਆਂ ਤੁਹਾਡੀਆਂ ਰਿਪਨ ਵੀਰੇ ਪਰ ਜੋ ਨਜਾਰੇ ਲਹਿੰਦੇ ਪੰਜਾਬ ਦੇ ਪਿੰਡਾਂ ਦੇ ਘਰਾਂ ਦੇ ਦੇਖੇ ਆ ਸੌਂ ਰੱਬ ਦੀ ਸਵਰਗਾਂ ਦਾ ਆਨੰਦ ਆ ਗਿਆ ਪਹਿਲਾਂ ਚੜਦੇ ਪੰਜਾਬ ਦੇ ਘਰ ਵੀ ਇੰਜ ਹੀ ਹੋਂਦੇ ਸੀ ਲਵ ਜੂ ਟਰੱਕ ਭਰ ਕੇ ਲਹਿੰਦੇ ਪੰਜਾਬ ਵਾਲਿਓ ਵੀਰੋ 🙏🙏🙏🙏🌹🌹🌹🌹❤️❤️❤️

  • @ishtiaqbhatti9008
    @ishtiaqbhatti9008 Рік тому +5

    ਬੱਕਰੀਆਂ ਰੱਖਣਾ ਸਾਡੇ ਪਿਆਰੇ ਪੈਗੰਬਰ ਮੁਹੰਮਦ (ਸ.) ਦੀ ਸੁੰਨਤ ਹੈ, ਇਸ ਲਈ ਅਸੀਂ ਬੱਕਰੀਆਂ ਪਾਲਦੇ ਹਾਂ

  • @drsomnathjangla8955
    @drsomnathjangla8955 Рік тому +4

    Aaj se 50-60 sal pahila indian Punjab. Dakh kar dil khush ho gya.

  • @mandeepkainth8964
    @mandeepkainth8964 Рік тому +4

    ❤❤❤❤❤sada v dil krn lg gya hun ta Pakistan aan da❤❤

  • @64gurjit
    @64gurjit Рік тому +4

    ਬਹੁਤ ਜੀ ਕਰਦਾ ਲਹਿੰਦੇ ਪੰਜਾਬ ਨੂੰ ਵੇਖਣ ਦਾ ਇਨ੍ਹਾਂ ਦੀ ਮਹਿਮਾਨ ਨਵਾਜ਼ੀ ਨੂੰ ਵੇਖ ਕੇ ਪੁਰਾਣਾ ਸਮਾ ਯਾਦ ਆ ਗਿਆ ਹੈ

  • @Raj_Gujjar-5703
    @Raj_Gujjar-5703 Рік тому +2

    Me ta jarur awanga surowsahab dhe ghare jadu vi Pakistan 🇵🇰 nu geda laga ta❤

  • @SukhdevSingh-mo3iy
    @SukhdevSingh-mo3iy Рік тому +6

    Ripan Ji, thanks west Punjab dikhan, I am from Canada

  • @rajindersingh5158
    @rajindersingh5158 Рік тому +1

    Aaj te mera v dil kar raha hai k mein v java a hasa happens dekh k dil karda ena sare parava nu mila ❤❤❤❤❤❤

  • @gurmansmom5019
    @gurmansmom5019 Рік тому +11

    ਮੈਨੂੰ ਤਾਂ ਵੈਰਾਗ ਹੀ ਬਾਹਲਾ ਆਈ ਜਾਦਾਂ ਵੀਡੀਓ ਵੇਖ ਕੇ ਕਾਸ਼ ਕਿਤੇ ਸਰਹੱਦਾਂ ਮੁੱਕ ਜਾਣ ਤੇ ਰਸਤੇ ਆਮ ਹੋ ਜਾਣ ਮੇਰੇ ਬਾਬੇ ਨਾਨਕ ਦੇ ਘਰ ਜਾਣ ਲਈ

  • @Pawanadeep
    @Pawanadeep Рік тому +2

    Waheguru ji lehnde Punjab walea nu v chardikala vich rakhe 🙏

  • @rohinsingh2458
    @rohinsingh2458 Рік тому +4

    Nasir and anjum chemistry is awesome❤❤❤

  • @ManjotKaurMusic
    @ManjotKaurMusic Рік тому +2

    Bhot hi sohna , I hope ek din apna punjab dekhn nu miluga