ਫ਼ਿਲਮ 'ਐਮਰਜੈਂਸੀ' ਸਿੱਖਾਂ ਵਿਰੁੱਧ ਸਾਜ਼ਿਸ਼ , ਕੌਣ ਕਰ ਰਿਹਾ ਭਾਜਪਾ ਦੇ ਇਸ਼ਾਰੇ ‘ਤੇ ਕੰਮ ?

Поділитися
Вставка
  • Опубліковано 11 вер 2024
  • ਫ਼ਿਲਮ 'ਐਮਰਜੈਂਸੀ' ਸਿੱਖਾਂ ਵਿਰੁੱਧ ਸਾਜ਼ਿਸ਼ , ਕੌਣ ਕਰ ਰਿਹਾ ਭਾਜਪਾ ਦੇ ਇਸ਼ਾਰੇ ‘ਤੇ ਕੰਮ ?
    ਸਿੱਖਾਂ ਦੇ ਅਕਸ ਨੂੰ ਢਾਅ ਲਾਉਣ ਦੀ ਕੋਸ਼ਿਸ਼ ਕਿਉਂ ?
    ਦੇਖੋ ‘Emergency’ ‘ਤੇ ਸਭ ਤੋਂ ਵੱਡੀ ਬਹਿਸ
    #Emergency #Film #Bollywood #KangnaRanaut #Sikh #SGPC #TheSpokesmanDebate #NavjotDhaliwal #RozanaSpokesman Navjot Singh Dhaliwal
    For Latest News Updates Follow Rozana Spokesman !
    FACEBOOK: / rozanaspokesmanofficial
    🗞️EPAPER: www.rozanaspok...
    💻 ENGLISH WEBSITE: www.rozanaspok...
    📤 INSTAGRAM: / rozanaspokesman
    📌 TWITTER: / rozanaspokesman
    🔴 Whatsapp Channel Link 🔗
    whatsapp.com/c...
    #Rozanaspokesman #spokesmantv

КОМЕНТАРІ • 130

  • @JaswinderSingh-uy3ju
    @JaswinderSingh-uy3ju 20 днів тому +14

    ਇਹ ਸਾਰਾ ਸੈਟਰ ਗੌਰਮਿੰਟ ਦਾ ਬੇੜਾ ਗਰਕ ਹੋ ਰਿਹਾ ਹੈ ਜੋ ਸਿੱਖਾਂ ਨਾਲ ਬੇਅਨਿਆਈ ਕਰ ਰਹੀ ਹੈ ਕੱਲੇ ਭਾਸ਼ਨਾਂ ਵਿੱਚ ਸਿੱਖਾਂ ਦੇ ਹਮਦਰਦ ਬਨਦੇ ਹਨ।

  • @BaljitSingh-bj4vm
    @BaljitSingh-bj4vm 20 днів тому +10

    ਅਸੀ ਇਸ ਫਿਲਮ ਦਾ ਸਖਤ ਵਿਰੋਧ ਕਰਦੇ ਹਾਂ

  • @balwindercheema4917
    @balwindercheema4917 20 днів тому +9

    ਕੰਗਨਾ ਇਕ ਅੱਤਵਾਦੀ ਔਰਤ ਹੈ ਅਸੀਂ ਇਸ ਫ਼ਿਲਮ ਦਾ ਵਿਰੋਧੀ ਕਰਦੇ ਹਾਂ

    • @Goodvibes-TrueVibes3
      @Goodvibes-TrueVibes3 20 днів тому

      Kangna ik syco hai jo sikhs nu hate bahut kardi,isda ਆਪਣੇ ਕਿਸੇ ਸਿੰਘ ਨੇ ਸੌਦਾ ਲਾ ਦੇਣਾ । ਪੱਕਾ ਕਿਓਕਿ ਇਹ ਹਟ ਨਹੀਂ ਰਹੀ ,ਪੰਗੇ ਲੈਣ ਤੋਂ.

  • @IqbalsinghBanwait-ur5vm
    @IqbalsinghBanwait-ur5vm 20 днів тому +9

    ਅਣ ਇਲਾਣੀ ਐਮਰਜੈਂਸੀ ਬੇ ਜੇ ਪੀ 10 ਸਾਲ ਤੋਂ ਲਗਾਈ ਹੋਈ ਹੈ ਸਾਰੇ ਦੇਸ਼ ਵਕ਼ਤ ਪਾਈ ਹੋਈ ਹੈ ਉਸ ਕੀ ਕਿਰਿਆ???

  • @BaljitSingh-bj4vm
    @BaljitSingh-bj4vm 20 днів тому +6

    ਉਹ ਤਾਨਾਸ਼ਾਹ ਚਾਹੇ ਉਹ ਇੰਦਰਾ ਹੋਵੇ ਮੋਦੀ ਸਾਹ। ਰਸ਼ੀਆ ਪੀ ਐਮ ਹੋਵੇ ਚੀਨ ਦਾ ਪੀ ਐਮ ਹੋਵੇ ਭਾਵੇਂ ਼ਉਹ ਨੌਰਥ ਕੋਰੀਆ ਦਾ ਮੁਖੀ ਹੋਵੇ ਚਾਹੇ ਬੁੱਚੜ ਬੇਅੰਤਾ ਹੋਵੇ ਲੋਕ ਮਨਜ਼ੂਰ ਨਹੀਂ ਕਰਦੇ ਤਾਨਾਸ਼ਾਹ ਦਾ ਅੰਤ ਜ਼ਰੂਰ ਹੁੰਦਾ ਹੈ 1975ਵਿਚ ਅੰਮਰਜੰਸੀ ਲਗੀ ਸੀ ਮੈਂ ਕਾਲਜ ਪੜਦਾ ਸੀ ਉਸਦਾ ਸਿਖਾਂ ਨੇ ਜ਼ਬਰਦਸਤ ਵਿਰੋਧ ਕੀਤਾ ਸੀ ਮੋਦੀ ਸਿੱਖ ਬਣ ਕੇ ਗੁਰੂਘਰ ਵਿੱਚ ਸ਼ਰਨ ਲੲਈ ਸੀ ਅਜ 10ਸਾਲ ਤੋਂ ਅਣ ਐਲਾਨੀ ਅੰਮਰਜੰਸੀ ਲਗੀ ਹੋਈ ਹੈ ਸਭ ਵੇਚ ਦਿਤਾ ਅਡਾਨੀ ਅੰਬਾਨੀ ਨੂੰ ਕੋਈ ਨੌਕਰੀ ਨਹੀ30। 40ਸਾਲ ਤੋਂ ਕੋਈ ਇਨਸਾਫ ਨਹੀਂ ਹਰ ਰੋਜ਼ ਬਲਾਤਕਾਰ ਇਹ ਸਭ ਕੀ ਹਨ ਅਸਾਮ ਜੰਮੂ ਕਸ਼ਮੀਰ ਹਰਿਆਣਾ ਪੰਜਾਬ ਐਨ ਐਸ ਏ ਸਭ ਐਮਰਜੈਂਸੀ ਹੀ ਹੈ

  • @joginderkaur2775
    @joginderkaur2775 18 днів тому +1

    ਰਾਜ ਕੋਈ ਵੀ ਹੋਵੇ ਸਿੱਖ ਸਦਾ ਹੀ ਸੱਚ ਤੇ ਡਟ ਕੇ ਖੜਦੇ ਹਨ ਤੇ ਸੱਚ ਲਈ ਲੜਦੇ ਹਨ।ਭਾਵੇਂ ਰਾਜ ਸਿੱਖਾਂ ਦਾ ਆਪਣਾ ਹੀ ਕਿਉਂ ਨਾ ਹੋਵੇ

  • @KaranSharma-vc5nx
    @KaranSharma-vc5nx 20 днів тому +8

    ਅਡਵਾਨੀ ਨੇ ਆਪਣੀ ਕਿਤਾਬ ਚ ਿਲਿਿਖਆ ਜੀ ਕਿ ਇੰਦਰਾ ਚ ਦਮ ਨਹੀਂ ਸੀ

    • @GuriSingh-hj9kd
      @GuriSingh-hj9kd 15 днів тому

      Advani kattad hindu hai te osne manya ke main salaah ditti si

  • @balrajsingh8901
    @balrajsingh8901 20 днів тому +5

    ਸਿੱਖਾਂ ਦੀ ਪੱਗ ਸਮੇਂ ਸਮੇਂ ਉੱਤੇ ਕਿਉਂ ਉਛਾਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ?

  • @kuldeepsinghdhiman2759
    @kuldeepsinghdhiman2759 20 днів тому +3

    ਇਸਤੋਂ ਪਹਿਲਾਂ ਕਿ ਇਹ ਫਿਲਮ ਰਿਲੀਜ਼ ਹੋਵੇ ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖ਼ਤ ਸਾਹਿਬ ਵਲੋਂ ਇਸ ਉਤੇ ਰੋਕ ਲਾਉਣ ਲੲਈ ਕੋਰਟ ਵਿੱਚ ਕੇਸ ਦਰਜ ਕਰਵਾਉਣਾ ਚਾਹੀਦਾ ਹੈ। ਇਸਦੇ ਨਾਲ ਹੀ ਕੇਂਦਰ ਸਰਕਾਰ ਨੂੰ ਵੀ ਰੋਕ ਲਾਉਣ ਬਾਰੇ ਮਿਲਣਾ ਚਾਹੀਦਾ ਹੈ,ਫੇਰ ਬਾਦ ਵਿੱਚ ਰੌਲਾ ਪਾਉਣ ਦਾ ਕੀ ਫਾਇਦਾ।

  • @sukhisingh1175
    @sukhisingh1175 20 днів тому +4

    ਕਾਂਗਰਸ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਬੀ ਜੇ ਪੀ ਨੇ ਲੱਡੂ ਵੰਡੇ।

  • @raghbirsingh4959
    @raghbirsingh4959 19 днів тому +3

    ਐਮਰਜੈਂਸੀ ਦੌਰਾਨ ਨਾਂ ਤਾਂ ਭਿੰਡਰਾਂ ਵਾਲਾ ਸੀ ਅਤੇ ਨਾਂ ਹੀ ਖਾਲਿਸਤਾਨ ਦਾ ਕੋਈ ਨਾਮ ਨਿਸ਼ਾਨ ਸੀ ਲੋਕ ਸ਼ਾਂਤੀ ਚਾਹੁੰਦੇ ਹਨ ਇਹ ਅੱਗ ਨਾਂ ਲਾਓ

  • @BaljitSingh-bj4vm
    @BaljitSingh-bj4vm 20 днів тому +3

    ਬੀਜੇਪੀ ਦੇ ਰਾਜਸਥਾਨ ਦੇ ਲੀਡਰ ਨੇਂ ਵੀ ਕਿਹਾ ਸੀ ਗੁਰੂਦਵਾਰਾ ਸਾਹਿਬ ਤੇ ਮਸਜਿਦ ਨਸੂਰ ਹਨ

  • @dharamjitkaura5712
    @dharamjitkaura5712 17 днів тому

    ਜੇਕਰ ਸਿੱਖ ਅਪਣੇ ਸੱਚ ਅਤੇ ਇਮਾਨਦਾਰੀ ਤੇ ਖ਼ਰੇ ਰਹਿਨ ਕੋਈ ਵੀ ਇਸ ਨੂੰ ਢਾਅ ਨਹੀਂ ਲਾ ਸਕਦਾ ਚਾਹੇ ਕੋਈ ਕਿੰਨਾ ਬੀ ਜੋਰ ਲਾਈ ਜਾਵੇ

  • @kuldipjamus1968
    @kuldipjamus1968 18 днів тому +1

    ਭਗਤ ਸਿੰਘ ਨਹਿਰੂ ਤੇ ਮੋਹਨਦਾਸ ਗਾਧੀ ਨੇ ਫਾਂਸੀ ਚੜਵਾਇਆ ਸੀ।। ਬਿਪਰ ਬਾਹਮਣ ਬਦਮਾਸ਼ ਸਨ।

  • @palwinderkaur4518
    @palwinderkaur4518 18 днів тому

    ਸਿੱਖ ਗੁਰੂ ਜਾਂ ਸਿੱਖ ਕਿਸੇ ਵੀ ਧਰਮ ਨਹੀ ਸਗੋਂ ਜਾਲਮ ਦੇ ਖ਼ਿਲਾਫ਼ ਲੜੇਂ ਚਾਹੇ ਉਹ ਕਿਸੇ ਵੀ ਧਰਮ ਦੇ ਹੋਣ।

  • @HarpreetSingh-yp8zq
    @HarpreetSingh-yp8zq 20 днів тому +4

    ਆਰ ਐਸ ਐਸ ਭਾਰਤ ਦਾ ਹਿੰਦੂ ਅੱਤਵਾਦੀ ਸੰਗਠਨ ਹੈ ਤੇ ਮੋਦੀ ਉਹਨਾ ਦੀ ਚੋਰ ਮੰਡਲੀ ਦਾ ਪ੍ਰਧਾਨ ਹੈ, ਭਾਰਤ ਦੇ ਬਹੁਤ ਸਾਰੇ ਹਿੰਦੂ ਆਰ ਐਸ ਐਸ ਤੇ ਬੀ ਜੇ ਪੀ ਤੇ ਕਿਤਾਬਾਂ ਲਿਖ ਚੁਕੇ ਅਤੇ ਸਟੇਜਾਂ ਤੋਂ ਸ਼ਰੇਆਮ ਮੋਦੀ ਨੂੰ ਚੋਰ ਕੈਹ ਰਹੇ ਤੇ ਆਰ ਐਸ ਐਸ ਵਾਲੇ ਉਹਨਾਂ ਨੂੰ ਮਾਰਨ ਦਿਆਂ ਧਮਕਿਆਂ ਦੇ ਰਹੇ, ਕਿੰਨੇ ਹੀ ਲੋਕ ਇਹ ਪੈਹਲਾਂ ਮਾਰ ਚੁਕੇ ਕਿੰਨੇ ਆਣ ਵਾਲੇ ਸਮੇਂ ਚ ਮਾਰਨਗੇ ਕੁੱਝ ਪਤਾ ਨਹੀਂ।

  • @kuldipjamus1968
    @kuldipjamus1968 18 днів тому

    ਜਨ ਸੰਗ ਆਰ ਐਸ ਐਸ, ਕਾਗਰਸ, ਅਕਾਲੀ ਸਾਰੇ ਕੰਜ਼ਰਾ ਦੇ ਉਲਾਦ।।

  • @JaswinderSingh-uy3ju
    @JaswinderSingh-uy3ju 20 днів тому +4

    ਇਹ ਫ਼ਿਲਮ ਪੰਜਾਬ ਵਿੱਚ ਨਹੀ ਲੱਗਣ ਦੇਣੀ ਚਾਹੀਦੀ। ਸਿੱਖਾਂ ਨਾਲ ਵਧੀਕੀਆਂ ਵਾਲੀ ਫਿਲਮ ਤਾਂ ਕੱਟ ਲਗਾ ਲੱਗਾ ਕੇ ਖਤਮ ਕਰ ਦਿੱਤਾ ਜਾਂਦਾ ਹੈ।

    • @Pardeepsingh-yh9kv
      @Pardeepsingh-yh9kv 20 днів тому +3

      ਬਿਲਕੁਲ ਸਹੀ ਵੀਰ ਪੰਜਾਬ ਹੀ ਨਹੀਂ ਪੂਰੇ ਭਾਰਤ ਵਿੱਚ ਹੀ ਨਹੀਂ ਲੱਗਣੀ ਚਾਹੀਦੀ ਬਾਕੀ ਸਿੱਧੂ ਵੀਰ ਨੇ ਬਹੁਤ ਵਧੀਆ ਜਵਾਬ ਦਿੱਤਾ ਜੋਸ਼ੀ ਦਾ ਕਿ ਸਿੱਖ ਕੌਮ ਧਰਮ ਦੇ ਖਿਲਾਫ ਕਦੇ ਨਹੀਂ ਲੜੀ ਸਿੱਖ ਕੌਮ ਹਮੇਸ਼ਾਂ ਹਕੂਮਤ ਦੇ ਜ਼ੁਲਮ ਖਿਲਾਫ ਲੜੀ ਏ ਜੇਕਰ ਧਰਮ ਦੇ ਅਧਾਰ ਤੇ ਜੋਸ਼ੀ ਗੱਲ ਕਰਦਾ ਤਾਂ ਪਹਾੜੀ ਰਾਜੇ ਕੋਣ ਸੀ,14 ਜੰਗਾਂ ਦੱਸਵੇਂ ਪਾਤਸ਼ਾਹ ਨੇ ਪਹਾੜੀ ਰਾਜਿਆਂ ਨਾਲ ਲੜੀਆਂ ਸਨ

  • @AvtarSingh-p3f7l
    @AvtarSingh-p3f7l 19 днів тому +3

    ਬੀ ਜੀ ਪੀ ਹਕੰਕਾਰੀ ਵਲੋ ਵਾੳਹ ਆੳਦੀ ਹੈ

  • @gurdeepsingh9409
    @gurdeepsingh9409 20 днів тому +4

    BJP te RSS hmesha ante-sikh rhi aa te ah dalle bhounkan vaste te lokan nu bharkaan lyi rkhe aa BJP ne

  • @Dr.Mandeep-Gaur.007
    @Dr.Mandeep-Gaur.007 20 днів тому +4

    ਕੰਗਣਾ ਦੇ ਹੋਰ ਜੁੱਤੀਆਂ ਖਾਣ ਦੀ ਖੁਰਕ ਹੁੰਦੀ ਹੈ...

  • @mohangrewal3411
    @mohangrewal3411 18 днів тому

    WAHEGURU JI

  • @majorsinghsandhu2469
    @majorsinghsandhu2469 17 днів тому

    ਯਾਰ ਦੂਸਰੇ ਦੀ ਗੱਲ ਵਿਚ ਬੋਲਣਾ ਗਲਤ ਐ

  • @surindersyal6575
    @surindersyal6575 16 днів тому

    The film which hurts the sentiments of any community of the country should never be allowed to be produced.

  • @Goodvibes-TrueVibes3
    @Goodvibes-TrueVibes3 20 днів тому +2

    Kangna ik syco hai jo sikhs nu hate bahut kardi,isda ਆਪਣੇ ਕਿਸੇ ਸਿੰਘ ਨੇ ਸੌਦਾ ਲਾ ਦੇਣਾ । ਪੱਕਾ ਕਿਓਕਿ ਇਹ ਹਟ ਨਹੀਂ ਰਹੀ ,ਪੰਗੇ ਲੈਣ ਤੋਂ.

  • @joginderkaur2775
    @joginderkaur2775 18 днів тому

    ਇਹਨਾ ਪਾਰਟੀਆਂ ਵਿਚ ਓਹੀ ਬੰਦੇ ਕਾਂਗਰਸ ਵਿਚ ਹੁੰਦੇ ਹਨ ਓਹੋ ਹੀ b,j,p ਵਿਚ ਕਿ ਓਹਨਾ ਦੀ ਸੋਚ ਏਨੀ ਛੇਤੀ ਬਦਲ ਜਾਣਦੇ ਹਨ

  • @jasvirkaur5356
    @jasvirkaur5356 19 днів тому +2

    Desh dee wandd nahi hoee,Panjab dee wandd hoee see.

  • @KalaKrishna145
    @KalaKrishna145 20 днів тому

    Not only ban this film but ban the RSS/BJP too.

  • @progamingnation1359
    @progamingnation1359 19 днів тому +1

    Khalrha sahib ji di film kiu roki kangna di ki chla rhe

  • @RoopSingh-mu2fj
    @RoopSingh-mu2fj 20 днів тому +2

    Todar mal da ta nam lai riha hai par chandu nandu gangu lakh pat rai te sat pat rai ona da nam kiu nahi lainda jina ne moglah nal milke guru arjan ji te sote sahib jade te sota ghalu kara te bada ghalu kara te 84 da hhalu kara ch tusi sare hi dosi ho hun bi siv saina wale te bajrang dal wale jun ch laddu bad de ne hale bi sikha de jakhma te nimak sirk rahe ho

  • @shivindersingh7289
    @shivindersingh7289 20 днів тому +1

    Sir skha nu te muslman beers nu modi khatm karna ki koshish hi

  • @paramsidhu2272
    @paramsidhu2272 18 днів тому

    Not this guy but anyone who represents BJP …. Same style …. ATTITUDE/ SHOUTING/ AGGRESSIVELY REPRESENTING.

  • @davesingh6168
    @davesingh6168 5 днів тому

    SCPC SHOULD APOLOGISE TO KANGNA FOR RAPE COMMENT

  • @PawanKumar-wx2ml
    @PawanKumar-wx2ml 18 днів тому

    Bhinderan wale ke baad Grewal ko adhiatmik aur baraham Giani da darja de dena chahiye.

  • @baghelsingh4307
    @baghelsingh4307 20 днів тому +2

    कांग्रेस नू कंगना रनौत ऊपर कोट केस दर्ज करना देना चाहिए उस ने इंद्रा गांधी रोल कैसे किता

  • @RoopSingh-mu2fj
    @RoopSingh-mu2fj 20 днів тому +1

    Darbar saihib te tik adwani badal te bajpai be indra nu durga da khtab dita c te kiha c ke der sahi drusat hoya eh boht paile ho jana chahi da c te bhajpa walya ne laddu bande c jo dehli ch katle am hiya c ode bich rss samal c dso kis bhajpa ne 84 wele conras da brod kita kisi bi bakil te jajj ne us bele moh nahi kholya sare chup c kise bi ne sikha di madad nahi kity sab khmos c

  • @RajinderSingh-iy7ph
    @RajinderSingh-iy7ph 18 днів тому

    Sikh. MPs. Keon. Ne. Bolde. Parliament. Vich

  • @shivindersingh7289
    @shivindersingh7289 20 днів тому +1

    Kangna ke boli bol riha

  • @user-zh2kd4th6v
    @user-zh2kd4th6v 20 днів тому +1

    Punjab nu agg laon di puri kosis ho rahi a ,political lok koi mouka ni chharde Punjab nu bhandan da,sade kujh gaddar vi sarkara nal mile a,aam lokan nu chaida apne ghar sambhalo eh political lok ta agg la k pase ho jange,bhugtna sanu aam lokan nu paina wa,ghar sade barbad hone a,baki pichhe jhaat mar k vekhlo

  • @davesingh6168
    @davesingh6168 5 днів тому

    FILMIS SHOWING TRUTH APOART FRO CALL FOR KHALISTAN BY BHINDERWALA

  • @charanjitkaur6615
    @charanjitkaur6615 18 днів тому +1

    Film ban kro

  • @kuldipjamus1968
    @kuldipjamus1968 18 днів тому

    Two small Jora sahab and phate sahab ji were killed bec of Sucha Sucha Naad . Biperwad bahman against sikhs and muslims.

  • @Harkrishanlaal
    @Harkrishanlaal 20 днів тому

    🙏🌷⚘️☘️❤️❤️

  • @RanjitSingh-lt4xo
    @RanjitSingh-lt4xo 20 днів тому +2

    what a stupid debate. it is just political talk. please stop it.

  • @davesingh6168
    @davesingh6168 5 днів тому

    I AM SO SUT[RISED THAT SILKH ARE SCARED THAT A FIL IS THREAT
    TUHADI IMAGE SO EASILY MALIGNED

  • @gurcharan7782
    @gurcharan7782 20 днів тому

    Jad kurbani den da time c us time Hindu te rss vale sute paye c hun Pata nhi kitho kitho nikak rahe ne

  • @shivindersingh7289
    @shivindersingh7289 20 днів тому

    Navjot sir bhut kuh hi me) ikh ni sakta sab sodhan balae ne kangna ki cheg ar

  • @gurwinderpunia1522
    @gurwinderpunia1522 15 днів тому

    Punjabi cinema nu chayida sikhan naal jo dhaka hunda jo pagga laayia jandia ne os te v movies banayo

  • @gurcharan7782
    @gurcharan7782 20 днів тому

    Mugala te angreja time sab babe te bharaman kithe c

  • @gurcharan7782
    @gurcharan7782 20 днів тому

    Shive sena vale vale ta mafi likh ke per de ne but Sikh 😂😂😂😂😂

  • @JodhaSingh-mc1mu
    @JodhaSingh-mc1mu 20 днів тому +2

    ਅਸੀ ਤਾ ਵਿਰੋਧ ਕਰਦੇ ਹਾ

  • @shivindersingh7289
    @shivindersingh7289 20 днів тому +1

    Kangna ki he sikha waste

  • @JaswinderSingh-bt9st
    @JaswinderSingh-bt9st 19 днів тому

    Respected Journalist Saab please before thanks because if you house is burning by fire you will be do dig well.
    You are going to favour side BJP MP.

  • @shivindersingh7289
    @shivindersingh7289 20 днів тому

    Veer jo kangna kar rahi hi us da nita jo hoga fir na bolna sade sik tiare ne baba ji samay bakshan

  • @kuldipjamus1968
    @kuldipjamus1968 18 днів тому

    BJP RSS shameless.

  • @BhupinderSingh-jn5ej
    @BhupinderSingh-jn5ej 18 днів тому

    Sikh.kom.nu.bjp.diya.chalan.to.suhet.rehna.chhida.a.sarkara.hmesa.hi.sikha.diya.dusman.rehiya.ne

  • @GuriSingh-hj9kd
    @GuriSingh-hj9kd 15 днів тому

    Chalo fir ik request karda ke mootpeenya de shaheeda utte film bnon.pehli gal te eh vi va ke mootpeenya de shaheed hai hi nhi koi. Par jinu eh saheed kende han ona utte film bnai jave tan release kiti jave.fir vekhange ki hunda

  • @RajinderSingh-iy7ph
    @RajinderSingh-iy7ph 18 днів тому

    RSS de chall. Ye Kom. Nu. Brahmna. Da. Bangar. A

  • @gurwinderpunia1522
    @gurwinderpunia1522 15 днів тому

    Sareaam debate ch hi patta lagda bjp da kadda ko stand aa sach sun nahi sakda garm baut ho reha a aago, Joshi josh gaava betha

  • @AshokKumar-gl2cd
    @AshokKumar-gl2cd 18 днів тому

    Atak. Advani. Rajneety

  • @shivindersingh7289
    @shivindersingh7289 20 днів тому

    Joshi to jar loka nu fudhu bana ri he na bol Santa waste sarm kar samnae ae gia joshi ka garm hona thok do joshi nu

  • @GuriSingh-hj9kd
    @GuriSingh-hj9kd 15 днів тому

    Bjp waleo tuhade din thore hun .pehla safaya punjab vicho bjp da hona

  • @BhupinderSingh-jn5ej
    @BhupinderSingh-jn5ej 18 днів тому

    Je.indra.ne.darbar.sahib.te.atak.kita ta.bjp.waleya.bi.ladoo.wunde.c

  • @ParamjeetKaur-xe7bq
    @ParamjeetKaur-xe7bq 20 днів тому

    BJP leader dove paase diya gla kar reya he.

  • @BhupinderSingh-jn5ej
    @BhupinderSingh-jn5ej 18 днів тому

    Yar.eh.bjp.da.leader.ha.as.ne.battan.guma.2.ke.karniya.ne.mude.te.nahi.aauna

  • @Nermailsingh
    @Nermailsingh 20 днів тому

    Bharti muslman Nahi San Oho Muglal san Bharti muslman maler kotla Nabab Ne Ha da Nara marea si sahib jaze Bal Nahi Babe si

  • @gurcharan7782
    @gurcharan7782 20 днів тому

    Chore chore musere bhai Gujrat te rss valiya ne desh layi kuch nhi kita but fek parchar had hai

  • @ParamjeetKaur-xe7bq
    @ParamjeetKaur-xe7bq 20 днів тому

    Hindostaan di bhuginti filma to ho prabhavit hondi he

  • @RajinderSingh-iy7ph
    @RajinderSingh-iy7ph 18 днів тому

    Gajniiiii da najar the. Hindus. Utte. Koi. Film. Banao

  • @gurcharan7782
    @gurcharan7782 20 днів тому

    Es bjp vale fudu nu daso ki jad center state de haq Mardi hai ta ki kithe jave

  • @PalwinderKaur-te7mw
    @PalwinderKaur-te7mw 18 днів тому

    Kagna Ranot no comments on this. Lady she is bad character lady … nnSSS

  • @SatnamSingh-ds9dc
    @SatnamSingh-ds9dc 20 днів тому

    ਕਿਸੇ ਨਾ ਕਿਸੇ ਸੋਧਾ ਲੱਗ ਜਾਣਾ ਹੈ
    ਖ਼ਾਲਸਾ

  • @sarabjeetsingh6441
    @sarabjeetsingh6441 18 днів тому

    Assi Es movie da sakhti naal virodh karde haan

  • @tarlochantiwana8506
    @tarlochantiwana8506 17 днів тому

    Bolan ta de

  • @tarlochantiwana8506
    @tarlochantiwana8506 17 днів тому

    Khalisthan bhalde amritpal varge aj bohat mara wakhat howega punjab waste

  • @sarbjeetSingh-yn4mt
    @sarbjeetSingh-yn4mt 20 днів тому

    Din thory reh gey Indra waang jao lagda Kangna v

  • @shivindersingh7289
    @shivindersingh7289 20 днів тому

    Joshi sikha nu jaleel karne ealaeh hindhu han

  • @shivindersingh7289
    @shivindersingh7289 20 днів тому

    Chetan double boli bol riha modi to be darda pb de logae to bi dard

  • @shivindersingh7289
    @shivindersingh7289 20 днів тому

    Kangna indhr di sister lagde ae kNgna de dade neharu lagha

  • @User-9rkmdqx84
    @User-9rkmdqx84 7 днів тому

    Ager koi ghatna nahi hoyi te ohh koi dikhaye te objaction kar sakda hai ... Ager hoyi te objection kyun। Sachai tohn bhajte kyin

  • @shivindersingh7289
    @shivindersingh7289 20 днів тому

    Chetan nu hisa mileya hona

  • @tarlochantiwana8506
    @tarlochantiwana8506 17 днів тому

    J banayo ta an giyan

  • @SlakhanSingh-vt1zp
    @SlakhanSingh-vt1zp 20 днів тому

    Saromani kameti jini takat de malak e o is takat de varton nai kar rahi

  • @AshokKumar-gl2cd
    @AshokKumar-gl2cd 18 днів тому

    Bjp. Cagras. Dono. Ak

  • @shivindersingh7289
    @shivindersingh7289 20 днів тому

    Singo dek lo jo bol rahae ne sikha nu badnam kar rahae ne sodh do ina nu Punjab nu badnam kar rahe ne punjabi na hunde te aj said ae na hundae

  • @shivindersingh7289
    @shivindersingh7289 20 днів тому

    Smart bi kNgna ki boli bol rahi he sodh do ina nu babuo

  • @next-solution
    @next-solution 20 днів тому

    So many khote at same place

  • @ranjetbal2202
    @ranjetbal2202 20 днів тому +1

    bjp wale da mtlb k film nu chaln deo

  • @User-9rkmdqx84
    @User-9rkmdqx84 7 днів тому

    SpGc sarkar aa jo uthy aa ke vakhaye koi😂

  • @nehaattri1812
    @nehaattri1812 17 днів тому

    Khallisataan da narra Laan valla konn hann phindra valla panj hajaar hinddu maran di Thamki ditti natt ta kaddo sadda guru nhi saraya da sanjha honda sant bhakh thari ban sant ta kanjja nhi honda guru app Likhya marra updaas cho varna nu sanjha 😮😮😮😮😮😮😮😮😮😮😮😮😮😮😮😮

  • @singhsingh8613
    @singhsingh8613 20 днів тому

    Saaleya.. aj di genration nu pata chalan do ki tuadi congress ne sikha naal ki kita...

  • @kuldipjamus1968
    @kuldipjamus1968 18 днів тому

    Two small Jora sahab and phate sahab ji were killed bec of Sucha Sucha Naad . Biperwad bahman against sikhs and muslims.