Roti Pani - Official Video | Jass Bajwa | Desi Crew | Mandeep Maavi | Punjabi Song 2024

Поділитися
Вставка
  • Опубліковано 23 вер 2024
  • Roti Pani | ਰੋਟੀ ਪਾਣੀ
    Roti Pani, celebrates the simple joys of life, emphasizing the importance of togetherness, love, and happiness! Please Like, Comment, Share & Subscribe to the channel for more entertainment!
    🎧 Listen to ROTI PANI on all Audio Streaming Platforms:-
    ♪ Spotify - jassbajwa.bfan...
    ♪ Apple Music - jassbajwa.bfan...
    ♪ Wynk - jassbajwa.bfan...
    ♪ Gaana - jassbajwa.bfan...
    ♪ Amazon Music - jassbajwa.bfan...
    ♪ UA-cam Music - jassbajwa.bfan...
    ♪ Jio Saavn - jassbajwa.bfan...
    Track Credits:-
    Song - Roti Pani
    Singer - Jass Bajwa
    Lyrics - Mandeep Maavi
    Music - Desi Crew
    Mix & Master - Dense
    Female Lead - Harpreet Kaur Bains
    Video - Stalinveer Singh
    Team Believe Artist Services - linktr.ee/beli...
    Subscribe to the Channel & Turn on the Notifications🔔 - / jassbajwaofficial
    Follow Jass Bajwa:-
    Instagram: / officialjassbajwa
    Facebook: / jassbajwaofficial
    Spotify: open.spotify.c...
    For Licensing inquiries:
    Email:- sync-india@believedigital.com
    #JassBajwa #RotiPani #PunjabiSong

КОМЕНТАРІ • 788

  • @gagantooruk
    @gagantooruk 7 місяців тому +192

    ਰੱਬ ਸਭ ਨੂੰ ਘਰ ਚ ਰਚਣ ਮਿਚਨ ਵਾਲੀ ਨੂਹ ਦੇਵੇ

    • @preetboyal2154
      @preetboyal2154 7 місяців тому +7

      Right ji

    • @pie2u__77
      @pie2u__77 7 місяців тому +6

      ✨✨✨💖💖💖💖💖

    • @mandeepaujla5108
      @mandeepaujla5108 7 місяців тому

      ​😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😢😢

    • @ajcinematicfilmers1837
      @ajcinematicfilmers1837 6 місяців тому +6

      Ohi ta dukh a veer aj

    • @ਸ਼ੇਰਨੀ
      @ਸ਼ੇਰਨੀ Місяць тому +1

      Sass v chngi chidi aw

  • @majheaaladeep
    @majheaaladeep 7 місяців тому +169

    ਗਾਣਾ ਕਦੇ ਕਦੇ ਆਉਂਦਾ ਚੋਬਰ ਦਾ ਪਰ ਜਦੋਂ ਵੀ ਆਉਂਦਾ ਗਰਦ ਈ ਠਾਉਂਦਾ 💯 jassa jatt on the way

    • @pie2u__77
      @pie2u__77 7 місяців тому +9

      🥳🥳💖

  • @Sukhwinder5567.
    @Sukhwinder5567. 7 місяців тому +82

    ਇਹ ਸਾਰਾ ਕੁਝ ਪੰਜਾਬੀ films ਜਾ songs ਵਿੱਚ ਸੋਹਣਾ ਲੱਗਦਾ। Reality ਵਿੱਚ ਅੱਜ ਕੱਲ੍ਹ ਦੁਨੀਆਂ ਵਿੱਚ ਇਸ ਤਰ੍ਹਾਂ ਤੇ ਪਰਿਵਾਰ ਨਹੀਂ ਮਿਲਦੇ।

  • @mahindersekhon7459
    @mahindersekhon7459 7 місяців тому +168

    20 ਵਾਰੀ ਸੁਣ ਲਿਆ ਦਿਲ ਨਹੀਂ ਭਰਿਆ ❤🎉

  • @ambergill982
    @ambergill982 7 місяців тому +62

    ਪੰਜਾਬੀ ਗੀਤਕਾਰੀ ਦਾ ਸਿਤਾਰਾ ਦਿੱਲੀ ਮੋਰਚੇ ਵਿੱਚ ਸਭ ਤੋਂ ਪਹਿਲਾਂ ਸ਼ਮੂਲੀਅਤ ਕਰਨ ਵਾਲਾ ਬਾਈ ਐਂਡ ਜੱਟਾਂ ❤❤❤❤❤❤ ਬਾਬਾ ਜੀ ਤਰੱਕੀਆਂ ਬਖਸ਼ਿਸ਼ ਕਰਨ

    • @SonuBanger-f4c
      @SonuBanger-f4c 7 місяців тому +3

      pppppp

    • @dsbhere
      @dsbhere 4 місяці тому +2

      deep sidhu ne sab toh pehla border todh k delhi entry kiti c te bangala sahib morcha fateh di ardass kiti c video check kro youtube te bro history nah badalo

    • @ParmodKumar-ub4ge
      @ParmodKumar-ub4ge 3 місяці тому

      Hello

  • @FORDXX3600
    @FORDXX3600 7 місяців тому +637

    ਜੱਸ ਬਾਈ ਚਲਣਾ ਫਿਰ 13 ਨੁ ਦਿੱਲੀ

    • @morningstar7760
      @morningstar7760 7 місяців тому +46

      Jatta takda hoja😤😘

    • @surjitsinghsurjitsingh7142
      @surjitsinghsurjitsingh7142 7 місяців тому +13

      Nyc 🎵❤

    • @varindershergill3747
      @varindershergill3747 7 місяців тому

      Jassa fudda aa kyon jau
      Khadra penchoda kissan leader ea c parcha a nu maaff karon
      Jhadre bande na parcha maaf karea c oh akali dal da c
      Ta vote ch os de jasse ne help keeti loka ne gaddar da tag lea c

    • @rajupunjabuaevideo6670
      @rajupunjabuaevideo6670 7 місяців тому +22

      Magte na bno y dasa noha di kirt karke Khao bro

    • @ramankumar5307
      @ramankumar5307 7 місяців тому +10

      Bhai ji ki aa 13 nu

  • @ogsunnykahlon8996
    @ogsunnykahlon8996 7 місяців тому +37

    ਕਿੰਨੀ ਵਾਰੀ ਸੁਣ ਲਿਆ ਫ਼ਿਰ ਵੀ ਦਿਲ ਨਹੀਂ ਭਰਿਆ ਬੁੱਹਤ ਸੋਹਣਾ ਗਾਇਆ ਜੱਸ ਵੀਰੇ ਲਿਖਿਆ ਵੀ ਘੈਟ ਆ ਮਨਦੀਪ ਮਾਵੀ ਵੀਰੇ ਨੇ😊🎉🎉🎉🎉🎉❤🥰

  • @Mnjyot_Brar
    @Mnjyot_Brar 7 місяців тому +113

    ਪੂਰਾ ਪੰਜਾਬੀ touch ਗਾਣਾ ❤❤

  • @karmitakaur3390
    @karmitakaur3390 7 місяців тому +43

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

    • @surjitsinghsurjitsingh7142
      @surjitsinghsurjitsingh7142 7 місяців тому +1

      Nyc song 🎵💕💕

    • @pie2u__77
      @pie2u__77 7 місяців тому +1

      ✅💝

    • @mandeep_singh_sra
      @mandeep_singh_sra 7 місяців тому +3

      Please yar ik vaar das de tu kudi ja munda har jagh te aa jna jida viab hoye khure onde aaa

    • @UdaibirPuri-yl3ck
      @UdaibirPuri-yl3ck 7 місяців тому +1

      1

    • @bal6164
      @bal6164 Місяць тому

      @@mandeep_singh_sraspammer va sala… fake id chakki firda for attention purposes only.

  • @singerlyrics-j
    @singerlyrics-j 7 місяців тому +37

    ਸਵਾਦ ਆਉਂਦਾ ਮਾਵੀ ਦੇ ਲਿਖੇ ‌ਗਾਣੇ ਸੁਣਕੇ ❤ ਬਹੁਤ ਸੋਹਣਾ ਗੀਤ ਗਾਇਆ ਜੱਸ ਬਾਈ ਨੇ ❤

  • @JobanjeetKahlon-mn1nd
    @JobanjeetKahlon-mn1nd 7 місяців тому +14

    ਲਫਜ਼ ਖਤਮ ਹੋ ਗਏ ਕਹਿਣ ਲੲਈ ❤ਏਨਾ ਵਧਿਆ ਗਾਇਆ ਤੇ ਲਿਖਿਆ ਮਨ ਨੀ ਭਰਦਾ ਸੁਣ ਸੁਣ ਕੇ ❤❤

  • @hsgilldubli3155
    @hsgilldubli3155 7 місяців тому +9

    ਬਾਂਝ ਭਰਾਵਾਂ ਸੁੰਨੀਆਂ ਰਾਹਾਂ ਆਉਦੀਆਂ ਨੇ ਵੱਡ ਖਾਵਣ ਨੂੰ, ਇਕ ਇਨਸਾਨ ਦੀ ਜਰੂਰਤ ਜਰੂਰ ਪੈਂਦੀ ਏ ਮੰਜ਼ਿਲ ਉੱਤੇ ਜਾਵਣ ਨੂੰ

  • @mantaj6222
    @mantaj6222 7 місяців тому +8

    ਜੱਚ ਬਾਈ ਬਹੁਤ ਵਧੀਆ ਸੌਂਗ ਵਾਹਿਗੁਰੂ ਚੜਦੀ ਕਲਾ ਚ ਰੱਖੇ ਭਰਾ ਨੂੰ ਬਹੁਤ ਮਿਸ ਕਰਨ ਦੇ ਭਰਾ ਨੂੰ ਅਸੀਂ ਧਰਨੇ ਵਿੱਚ

  • @davinderdhindsa2866
    @davinderdhindsa2866 6 місяців тому +26

    ਕਿਹੜੇ ਕਿਹੜੇ ਮਨ ਦੇ ਨੇ ਕਿ ਜਦੋਂ ਤੱਕ ਦੁਨੀਆਂ ਰਹੂ ਉਦੋਂ ਇਹ ਮਾਨ ਸਾਬ੍ਹ ਦਾ ਗੀਤ ਚੱਲਦਾ ਰਹੋ ਫਿਰ ਕਰੋ ਲਾਇਕ ❤👍2024 wale karo like👍❤

    • @jashangill9566
      @jashangill9566 Місяць тому

      ਮਾਨ ਕਿਹੜਾ ਵੀਰੇ?

  • @SukhwinderSingh-wq5ip
    @SukhwinderSingh-wq5ip 7 місяців тому +30

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @jagtarsinghbenipal594
    @jagtarsinghbenipal594 7 місяців тому +9

    🎉 ਬਹੁਤ ਬਹੁਤ ਮੁਬਾਰਕਾਂ 🎉ਜਸ ਬੇਟਾ ਜੀ ਖੁਸ਼ ਰਹੋ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਬਹੁਤ ਹੀ ਸੋਹਣਾ ਸੋਹਣੇਂ ਲਫ਼ਜ਼ਾਂ ਨਾਲ਼ ਸ਼ਿੰਗਾਰਿਆ,
    ਗੀਤ ਗਾਇਆ ਏ ❤❤🎉🎉🎉🎉🎉🎉🎉🎉

  • @ManiMohali
    @ManiMohali 7 місяців тому +56

    No Farmers No Food
    Kisaan Mazdoor Ekta Zindabad

    • @Moosa_Forever.
      @Moosa_Forever. 7 місяців тому +5

      Sirf kisaan ekta likea karo....mazdoora nu koi puchda praa ethe

    • @harshbhatia273
      @harshbhatia273 7 місяців тому +1

      @@Moosa_Forever.vir g thuhadi gall nahi smjyaa mai …ki matlab ?

  • @Parwinder_funny
    @Parwinder_funny 7 місяців тому +7

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @yaadrecords5541
    @yaadrecords5541 7 місяців тому +15

    ਬਹੁਤ ਸੋਹਣਾ ਗਾਣਾ ਬਾਈ,video ਵੀ ਬਹੁਤ ਘੈਂਟ ਆ। 🙏🏻💯🔥👌🏻

  • @jsnagrakotala
    @jsnagrakotala 7 місяців тому +3

    ਜੱਸ ਬਾਈ ਅਲੱਗ ਏ ਸਵਾਦ ਓਂਦਾ ਤੇਰੇ ਗਾਣੇ ਸੁਣ ਸੁਣ ਕੇ

  • @harjitkaur4173
    @harjitkaur4173 25 днів тому +1

    Jo shad ka gaya oh aaj yaad aa gaya 😢. ta nll maa v yaad aa gaii 9 saal ho Gaye maa sade to door hoi nuu

  • @yuvrajbhullar
    @yuvrajbhullar 7 місяців тому +6

    25 ਸਾਲ ਤੋਂ ਸ਼ੌਕ ਸਾਨੂੰ ਘੋੜਿਆਂ ਦਾ❤

  • @FORDXX3600
    @FORDXX3600 7 місяців тому +24

    ਸਤਿ ਸ਼੍ਰੀ ਅਕਾਲ ਜੀ
    ਪਹਿਲਾ ਕੰਮੈਂਟ

  • @jasveersidhu4537
    @jasveersidhu4537 7 місяців тому +1

    ਬੁਹਤ ਹੀ ਸੋਹਣੇ ਤੇ ਨੂੰ ਖਿੱਚਵੇ ਸ਼ਬਦ ਬਿਆਨ ਕੀਤੇ ਨੇ ਪੁੱਤਰ ❤❤

  • @Arsh_RamGarhia_0007
    @Arsh_RamGarhia_0007 7 місяців тому +3

    perfect song for wedding season 22 g ,,, editors need this type of song

  • @pendukamkaj
    @pendukamkaj 2 місяці тому

    ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਖੂਬ ਲਿਖਿਆ ਤੇ ਗਾਇਆ ਸ਼ਾਬਾਸ਼ ਵਾਰ ਵਾਰ ਸੁਣ ਰਿਹਾ ਤੇ ਸਬਰ ਨਹੀਂ ਆ ਰਿਹਾ

  • @Gssidhu-nx9hr
    @Gssidhu-nx9hr 7 місяців тому +11

    ਸੱਵਾਦ ਆਗੀਆ ਜੱਟਾ ਗਾਣਾਂ। ਸੁਣਕੇ❤

  • @Social0001-w8x
    @Social0001-w8x 6 місяців тому +3

    ਕੈਂਟ ਆ ਕਨਸਰਟ ਵਿੱਚ ਤਾਂ ਸਿਰਾ

  • @mankaransingh96
    @mankaransingh96 7 місяців тому +2

    Sira❤❤❤❤❤❤❤ veer wmk Kare 8 varr sun leya 9 varr sun legea ❤️❤️❤️🥺

  • @achawla96
    @achawla96 7 місяців тому +4

    Harpreet Bains stole the show! 🤩

  • @Ravinderjhinjri.16
    @Ravinderjhinjri.16 7 місяців тому +7

    ਬਹੁਤ ਵਧੀਆ ਵੀਰੇ ਪਰਮਾਤਮਾ ਤੈਨੂੰ ਚੜਦੀ ਕਲਾ ਵਿੱਚ ਰੱਖੇ Anandpur Sahib❤

  • @RanjotRani
    @RanjotRani Місяць тому

    Sajan veer ji dil de bhout good insan aa ❤ Raab sajan veer ji warga har ik kudi nu life partner deva ❤❤😊

  • @BRJyani7
    @BRJyani7 7 місяців тому +2

    Real jatt ਬੰਦਾ❤❤

  • @Iammanveer
    @Iammanveer 7 місяців тому +1

    ਸਵਾਦ ਆਗਿਆ ਬਾਈ ਗੀਤ ਸੁਣ ਕੇ , ਸੋਹਣੀ ਵੀਡੀਓ,ਸੋਹਣਾ ਗੀਤ, ਸੋਹਣਾ ਮਿਉਜ਼ਿਕ

  • @jagvirsinghbenipal5182
    @jagvirsinghbenipal5182 7 місяців тому +2

    ਸਿਰਾ ਜੱਸ ਬਾਈ ਜੀ 👌👌🔥🔥

  • @gurpreet_Singh_08
    @gurpreet_Singh_08 7 місяців тому +1

    Jasse bai teri awaj.. Mandeep mavii bai tere boll bahut hii pasand aye vrr ❤❤

  • @sushildhundhara4488
    @sushildhundhara4488 7 місяців тому +2

    Jass 22..🎉💪👌👌❣️❣️meri gaddi gh aajj Jass bajwa ❣️💪👌😊😊🫡🫡🫡🫡🤗🤗🤗🤗

  • @ParmjeetKaur-r2r
    @ParmjeetKaur-r2r 4 місяці тому +3

    Very nice song ❤️😍❤️😍❤️

  • @harjotbahia9886
    @harjotbahia9886 6 місяців тому +1

    Bhut sohna song bai ❤❤

  • @arshsidhu9396
    @arshsidhu9396 3 місяці тому +1

    New song Punjabi ❤❤❤ chak ka rakh kam Jass bajwa bro ❤❤❤🎉🎉🎉

  • @anjalidiwakar7712
    @anjalidiwakar7712 7 місяців тому

    Bhut bhut sohna song.. labh taa main koi hor song rhi c,,but aaj dekheya ta suneya.. bhut bhut sohna song aa...😅😅😅🎉🎉🎉🎉❤❤❤❤❤❤❤

  • @singhphotoartistartist6711
    @singhphotoartistartist6711 3 місяці тому +2

    ਵਾਅ ਮਾਝੇ ਵੱਲ ਪੇਕਿਆਂ ਨੂੰ ਜਾਏਗੀ ❤

  • @TheTimesTalk.
    @TheTimesTalk. 7 місяців тому +2

    Jass Bajwa and Mandeep mavi ❤❤❤ Masterpiece ❤❤

  • @sardarnikaur6676
    @sardarnikaur6676 5 місяців тому +2

    ❤❤❤❤❤❤ depend song❤❤❤❤❤

  • @HamirKaur
    @HamirKaur 2 місяці тому

    Justice for Sidhu moose wala thouda ehe gaana vi bohot vdia hai veer 😇.... Thoude sare gaane hi bohot vdia Honde NE 😆 your hit song is pakhe chalde.. 😍 miss uhh Sidhu moose wala 🙄

  • @harpreetsandhu.mehtabsandh2593
    @harpreetsandhu.mehtabsandh2593 3 місяці тому +3

    Very nice song

  • @anterjotsingh3778
    @anterjotsingh3778 7 місяців тому +1

    Punjab vich ik to ik superstar hai

  • @billsing6741
    @billsing6741 7 місяців тому +1

    Thank you for singing at big resort near Khanna we bless with daughter mann family from united states' of America

  • @in_panjab
    @in_panjab 7 місяців тому +3

    Jassa jatt never disappoints ❤️

  • @Kaladhaliwal82
    @Kaladhaliwal82 7 місяців тому +1

    ਖਿੱਚ ਕੇ ਰੱਖ ਕੰਮ ਨੂੰ ਜੱਸ ਬਾਈ ਜੀ ਲਵ ਯੂ ਜੱਟਾ ❤️🥀🙏🏻
    ਜੱਟ ਮਹਿਕਮਾ ਇਟਲੀ 🇮🇹

  • @SandeepKumar-gk1gh
    @SandeepKumar-gk1gh 20 днів тому

    Jass veer Banda sirrraaaa a bht vdia voice a jiunda reh veer....

  • @RanjeetSingh-dl3me
    @RanjeetSingh-dl3me 3 місяці тому +1

    Very nice song jass Bhaji❤❤❤❤❤❤❤❤❤

  • @anbarkhan5893
    @anbarkhan5893 13 днів тому +2

    Very nice g ❤❤

  • @MandeepKaur-qm2iw
    @MandeepKaur-qm2iw 5 місяців тому +1

    Meri favourite ❤my love Jass ❤❤❤❤

  • @PeetAhluwalia-9429
    @PeetAhluwalia-9429 7 місяців тому +1

    ਬਾਪੂ ਜੀ ਨੇ ਜਦੋਂ nme lea oye peetye mnu lga mnu kiha bcz same thing going on in my life and my family called me by same nme😂❤thx bapu ji i will thinnk about him😅

  • @rathoresahab9385
    @rathoresahab9385 7 місяців тому +1

    ਬਹੁਤ ਵਧੀਆਂ ਗੀਤ ਜੱਸ ਬਾਈ

  • @balwindersinghbittuitsbittu
    @balwindersinghbittuitsbittu 7 місяців тому +1

    ਬਹੁਤ ਸਾਫ਼ ਸਿੰਪਲ ਗਾਣਾ 😊😊😊😊

  • @Harwindersingh-yl3il
    @Harwindersingh-yl3il 5 місяців тому +1

    No1❤

  • @Harwindersingh-yl3il
    @Harwindersingh-yl3il 2 місяці тому +1

    No1❤

  • @ParmjeetKaur-kk8wh
    @ParmjeetKaur-kk8wh 7 місяців тому +1

    Nice ji video botuu waheguru mehar Karna ji hamese kushh rahho

  • @MANJEETSINGH-mv1wc
    @MANJEETSINGH-mv1wc 7 місяців тому

    Siraa la ta darling 😊😊 bhut sohna ਲਿਖਿਆ ਤੇ ਗਾਇਆ ❤❤

  • @preetboyal2154
    @preetboyal2154 7 місяців тому +2

    Jass bai good singer❤❤❤❤ ❤❤

  • @jashanjass5408
    @jashanjass5408 5 місяців тому +1

    Att song jasse bai❤❤❤

  • @navkarankivines1590
    @navkarankivines1590 7 місяців тому +2

    Song ghaint hai 👍🏻👍🏻
    Comment padan ane wale like kite bina nah jaan 👍🏻👍🏻😜😜
    ₹₹₹₹₹₹

  • @Vg.Barot..
    @Vg.Barot.. 7 місяців тому +1

    Bhot vdiya ustaad ji ... Jyonda reh bhot ghaint song aw ❤️🙏

  • @jagseerjaggisidhu2796
    @jagseerjaggisidhu2796 5 місяців тому

    ਬਹੁਤ ਵਧੀਆ ਗਾਣਾ, ਸਿਰਾ ਜੱਟਾ

  • @gursewaksinghsewak3459
    @gursewaksinghsewak3459 7 місяців тому

    ਜੱਸ ਬਾਜਵਾ ਜ਼ਿੰਦਾਬਾਦ ਸਿਰਾ ਲਾਤਾ ਬਾਈ

  • @dilshauksinghbalbal5264
    @dilshauksinghbalbal5264 7 місяців тому +1

    Buhat hi vadia song aa bai ji waheguru ji kirppa kre tuhade te ❤❤

  • @Harwindersingh-yl3il
    @Harwindersingh-yl3il 6 місяців тому +1

    No1😊

  • @HarmanjotDhaliwal-yj9bo
    @HarmanjotDhaliwal-yj9bo 6 місяців тому +1

    ❤️❤️😍

  • @DevArora-ie1ld
    @DevArora-ie1ld 7 місяців тому +1

    Ghaint entry jass

  • @SonuSonu-c6d
    @SonuSonu-c6d 7 місяців тому

    Super hit song veere hamesha di trh baba chardikla ch rakhe

  • @arshpreetkaur-3624
    @arshpreetkaur-3624 6 місяців тому

    ਵੀਰ ਕੈਟ ਗੱਲ ਬਾਤ 👌👌😍

  • @Sandeep-b9b9p
    @Sandeep-b9b9p 5 місяців тому +1

    Very nice song ❤❤❤❤❤

  • @lakshyapreetsinghjatt07
    @lakshyapreetsinghjatt07 7 місяців тому

    Bhut sohna song
    .
    .
    Sadi family ch chit tera lag ju....!
    Din ch rajh mijh jaugi.....!!

  • @jagbirsheokand7618
    @jagbirsheokand7618 7 місяців тому

    🎉🎉Jass Bajwa is best singer,, song ko utha deta hai bhai 😊

  • @paramkaur4314
    @paramkaur4314 6 місяців тому +1

    Bahut vadia song veer g

  • @vishhmehra619
    @vishhmehra619 6 місяців тому +1

    Kaint gaaanaaa ❤❤

  • @manroopbhullar786
    @manroopbhullar786 7 місяців тому +1

    hye oye jassia killer song 😇

  • @ramancheema1869
    @ramancheema1869 4 місяці тому +1

    Waheguru ji 💯❤️🥀🙏🙏❤️🙏🙏🌹

  • @Lohar-13
    @Lohar-13 7 місяців тому

    ਏਹ ਬਹੁਤ ਵਧੀਆ ਕੀਤਾ ਹਰਪ੍ਰੀਤ ਬੈਂਸ ਨੂੰ ਲਿਆ ੨੨ ਨੇ ਨਾਲ ❤❤

  • @gurpreetsingh-qt2iy
    @gurpreetsingh-qt2iy 3 місяці тому +1

    Love song❤❤❤

  • @GurdeepsinghDeep-rw7ic
    @GurdeepsinghDeep-rw7ic 7 місяців тому

    ਦਿਨਾ ਚ ਰੱਲ ਮਿਲ ਜਾਇਗੀ ਬੋਲਣਾ ਸੀ ਬਾਈ ਬਾਕੀ song bhut shona bai g

  • @manidhanoa9327
    @manidhanoa9327 7 місяців тому +1

    ❤❤❤ਕਈਆਂ ਬਾਤ ਬਾਈ

  • @SukhiLambe-h7q
    @SukhiLambe-h7q 7 місяців тому +1

    ਬਹੁਤ ਵਧੀਆ ਗੀਤ ਆ ਬਾਈ ਜੀ

    • @pie2u__77
      @pie2u__77 7 місяців тому

      ❤️✨🔥

  • @malkeetdugal2842
    @malkeetdugal2842 7 місяців тому +1

    Jionda reh y.. Ehe jihe family song laike aao ❤❤

  • @ManiSandhey-w3z
    @ManiSandhey-w3z 7 місяців тому +1

    Best song veer jass bajwa veer ❤❤❤❤❤❤❤

  • @gurmeetsandhu3093
    @gurmeetsandhu3093 4 місяці тому +1

    ਨਭਿ ਸੀ੍ ਅਕਾਲ ਜਿਸ ਪਹਿਲਾ ਕੰ

  • @sandhujatt1362
    @sandhujatt1362 7 місяців тому

    ਜੱਸਾ ਜੱਟ ਕੱਡ ਦੈਦਾ ਵੱਟ

  • @gurpreetpeeti7081
    @gurpreetpeeti7081 7 місяців тому +1

    Very nice song 22g 👌👌

  • @gurpanthsinghkingra5557
    @gurpanthsinghkingra5557 7 місяців тому

    Jina v kuj a sub eh video lyi a asal zindgi nal esda koi taluk ni door door tak baki song sohna

  • @anujdalak7585
    @anujdalak7585 7 місяців тому

    Kya baat aa jass vere jami te bamb song love u bro wahe guru Ada hi Mehar Kare 👏

  • @Jaspreet22923
    @Jaspreet22923 7 місяців тому +1

    Sada culture tradition luv uh my big brother always ghaint ❤👌

  • @jarmanvirk517
    @jarmanvirk517 7 місяців тому

    Kya baat yar siraa ❤❤❤ghaint gana ghaint video 😊gbu jass bajwa luv u

  • @MonuSingh-r3h
    @MonuSingh-r3h 6 місяців тому +1

    Nice song bro 👌👌

  • @jagatkamboj9975
    @jagatkamboj9975 7 місяців тому +1

    ਬੋਹਤ ਸੋਹਣਾਂ

  • @manjeet992
    @manjeet992 7 місяців тому +1

    Kaint song bai de🎉

  • @AjayRajputYT482
    @AjayRajputYT482 7 місяців тому +2

    Paaji love your show Classic Grand❤🎉

  • @ishanthakur728
    @ishanthakur728 7 місяців тому

    Kehnde jass bajwa ayea hoeya ❤️‍🔥❤️‍🔥🔥🔥🦁

  • @MakhanimaanMakhanimaan
    @MakhanimaanMakhanimaan 7 місяців тому +1

    Nice song jassar 22❤