TAREEF (official video) | Ranjit Bawa | Preet Aujla | Bunty Bains | Desi Crew | Album Melodic Gabru

Поділитися
Вставка
  • Опубліковано 21 гру 2024
  • Ranjit Bawa Presents 1st Song "TAREEF" From The Album Melodic Gabru.
    Song - TAREEF
    Singer - Ranjit Bawa
    Female Lead - Preet Aujla
    Lyrics / Composer - Bunty Bains
    Music / Composer- Desi Crew
    Video - Sukh Sanghera
    Mix & Master - Dense
    Editor -Honey Matharu
    Promotion - Baaj Media
    Label - Ranjit Bawa
    Subscribe & Follow Ranjit Bawa on All Social Media Platforms
    ► Like on Facebook: / folkmanranjitbawa
    ► Follow on Twitter: / bawaranjit
    ► Follow on Instagram: / ranjitbawa
    ►Follow on Snapchat / imrbawa
    Digitally Powered By - Team Ranjit Bawa

КОМЕНТАРІ • 1,6 тис.

  • @harjinder245
    @harjinder245 6 днів тому +10

    ਇਸ ਵੀਡੀਓ ਵਿੱਚ ਤੁਹਾਡੀ ਖੂਬਸੂਰਤੀ ਨੇ ਸਾਬਤ ਕਰਤਾ ਹੈ ਕਿ ਅਸੀਂ ਆਪਣੇ ਮਨ ਦੀ ਤਸੱਲੀ ਜਾਂ ਲੋਕ ਵਿਖਾਵੇ ਲਈ ਭਾਵੇਂ ਹਜਾਰਾਂ ਰੁਪੱਈਏ ਲਾ ਕੇ ਜਿਹੋ ਜਿਹੇ ਬਣ ਜਾਈਏ ਪਰ "ਕੁਦਰਤੀ ਖੂਬਸੂਰਤੀ" ਹੀ ਅਸਲ ਖੂਬਸੂਰਤੀ ਹੁੰਦੀ ਆ ਤੇ ਉਸ ਅੱਗੇ ਸਾਰਾ ਕੁਝ ਫਿੱਕਾ ਪੈ ਜਾਂਦਾ ਆ। 💕💕💕💕💕💕

  • @mandeepmandeep4091
    @mandeepmandeep4091 21 день тому +49

    🎉ਰਣਜੀਤ ਬਾਵਾ ਨੂੰ ਪਿਆਰ ਕਰਨ ਵਾਲੇ ਲਾਇਕ ਕਰੋ❤🎉❤❤

  • @SapambarSingh
    @SapambarSingh 3 місяці тому +201

    ਜਿਸ ਜਿਸ ਨੂੰ ਕੁੜੀ ਦਾ ਡਾਨਸ ਵਦੀਆ ਲੱਗਾ ਲਾਈਕ ਕਰੋ👍

    • @AkshayRana-y3p
      @AkshayRana-y3p 2 місяці тому +7

      Nahi 😀

    • @ranikesaab3507
      @ranikesaab3507 2 місяці тому +3

      ❤❤❤❤❤❤

    • @hercules3197
      @hercules3197 2 місяці тому +2

      ਮੈਨੂੰ ਤੇ ਕੁੜੀ ਹੀ ਵਧੀਆ ਲੱਗੀ ਵੀਰ

    • @kamaljitsingh484
      @kamaljitsingh484 23 дні тому +1

      Sariya kudiya ne wadiya dance kita a

  • @RanjitKaur-qp3yc
    @RanjitKaur-qp3yc 12 годин тому

    ਮਾਲਵੇ ਆਲੇ ਹਾਜ਼ਰੀ ਲਵਾਂਓ😊❤❤

  • @4bay4singer
    @4bay4singer 3 місяці тому +182

    ਮੇਰੀ ਪਹਿਲੀ ਪਸ਼ੰਦ ਰਣਜੀਤ ਬਾਈ ਕਿਸ਼ ਕਿਸ਼ ਨੂੰ ਮੇਰੇ ਵਾਂਗੂੰ ਪਸ਼ੰਦ ਆ🎉🎉❤❤

    • @MonuMonu-bx1lm
      @MonuMonu-bx1lm 3 місяці тому +6

      sade pind di rounak

    • @sherrygill1664
      @sherrygill1664 2 місяці тому +2

      ਮੇਰਾ ਵੀ ਉਸਤਾਦ ਆ

    • @AladinKhan-f2b
      @AladinKhan-f2b 2 місяці тому +4

      My all ways favorite ❤

    • @RickySingh-uf3wx
      @RickySingh-uf3wx 2 місяці тому +2

      ​@@MonuMonu-bx1lmkes pind to 22 g

    • @vinesmart856
      @vinesmart856 2 місяці тому +1

      Love u ustaad ranjitbawa sahab ji by shahbhatuwala from U.P 19 shamli

  • @JaspreetsinghKainth-s5q
    @JaspreetsinghKainth-s5q 9 днів тому +1

    ਮੱਲੋ ਮੱਲੀ ਖਲੋਤੇ ਸੀ ਨਚਣ ਲੱਗ ਪਏ ਸਾਰੇ 😅❤

  • @PreetAujla
    @PreetAujla 3 місяці тому +237

    Thank you so much sadey gaane nu ena pyar den layi❤🙏🏽

    • @gurwindersingh8605
      @gurwindersingh8605 3 місяці тому +29

      Sat Shree akaal madam ji meri wife din vich repeat te song la k rakhdi aaa kehndi k kudi kinni sohni aaa waheguru Ji tohanu chardi kla vich rakhe

    • @ChHamza-pb6ws
      @ChHamza-pb6ws 3 місяці тому +11

      Hair bhot pyraaaaa h ap k song and desring or ap bi bht pyrii ha

    • @PuneetSingh-nw4eu
      @PuneetSingh-nw4eu 3 місяці тому +3

      @preetaujla sachi bohot sohna song aa ji ruh khush karti song ne

    • @harpreetdarera4804
      @harpreetdarera4804 3 місяці тому +2

      ❤❤❤❤❤ ਮੁੰਡਾ ਕਰਦਾ ਤਾਰੀਫ਼ ਮੇਰੀ ਗੱਲ ਗੱਲ ਤੇ.... ਮੈਂ ਅੱਗੋਂ ਸੰਗਦੀ ਜੀ ਗੱਲ ਨਾ ਕਰਾਂ ❤❤❤❤❤ ... boht sohna gaana gaya ... preet ji edn de hi song and ਫਿਲਮਾਂ ਕਰਿਓ aven kapde ghata k career ਚ ਅੱਗੇ ਨਾ wadeo..... sara tabbar eh song dekh k kudi di tareef karda peya.....

    • @TayyabCh-hm9dy
      @TayyabCh-hm9dy 3 місяці тому +1

      well come unty

  • @rk___1516
    @rk___1516 Місяць тому +4

    Girl... Dance.. ਪੰਜਾਬੀ ਗਿੱਧਾ ਭੰਗੜਾ ❤🎉

  • @somasingh6451
    @somasingh6451 3 місяці тому +65

    ਕੁਝ ਬੰਦੇ ਦੇਖੇ ਜਾ ਸਕਦੇ ਨੇ, ਕੁਝ ਬੰਦੇ ਸੁਣੇ ਜਾ ਸਕਦੇ ਨੇ, ਕੁਝ ਬੰਦੇ ਸਮਝੇ ਜਾ ਸਕਦੇ ਨੇ, ਇਸ ਸ਼ਖਸ ਦੇ ਗੀਤ-ਸੰਗੀਤ ਚ ਤਿੰਨੋ ਗੱਲਾਂ ਮਿਲਦੀਆਂ ਨੇ

  • @im.aamirrafiq
    @im.aamirrafiq Місяць тому +74

    0:45 wow 😲❤

  • @SukhSidhu-y9h
    @SukhSidhu-y9h 2 місяці тому +15

    ਭਾਉ ਸਿਰਾ ਕਰਿਆ ਪਿਆ ਗਾਣੇ ਆਲਾ❤

  • @GurkiratReshikafamily
    @GurkiratReshikafamily 7 днів тому

    ਪੰਜਾਬੀ ਆ ਗਏ ਓਏ ❤

  • @Singh_mani.99
    @Singh_mani.99 3 місяці тому +41

    ਬਹੁਤ ਹੀ ਸੋਹਣਾ ਗਾਣਾ ਓਸ ਤੋ ਜਿਆਦਾ ਸੋਹਣੀ ਵੀਡਿਓ ਲਵ ਯੂ ਬਾਵਾ ਜੀ ( ਆਲ ਟਾਈਮ ਫੇਵਰੱਟ ਕਲਾਕਾਰ ) ਮਿੱਟੀ ਦਾ ਬਾਵਾਂ ( ਬਾਜਵਾ ਸਾਬ ) 🤝🏻🫶🏻❤️🙏🏻

  • @jassraajsingh8173
    @jassraajsingh8173 2 місяці тому +34

    ਬਹੁਤ ਸੋਹਣੀ video ਬਣਾਈ ਹੈ ਬਿਨਾਂ ਕਿਸੇ ਅੰਗ ਪ੍ਰਦਰਸ਼ਨ ਤੋਂ ਪੰਜਾਬੀ ਸੂਟ ਵਿਚ 🎉🎉❤

  • @rimpysingh3532
    @rimpysingh3532 3 місяці тому +4

    Ranjit Bawa ❤🔥Bunty ਬੈਸ 🔥🔥🔥

  • @PARVINDERS-w4l
    @PARVINDERS-w4l 3 місяці тому +8

    ਬਹੁਤ ਵਧੀਆ ❤❤❤❤❤

  • @SukhwinderSingh-wq5ip
    @SukhwinderSingh-wq5ip 3 місяці тому +48

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @SanjivKumar-pn6ld
    @SanjivKumar-pn6ld Місяць тому +28

    ਬਹੁਤ ਸੋਹਣਾ ਗਾਣਾ ਹੈ

  • @sohalamrit8841
    @sohalamrit8841 3 місяці тому +237

    ਭਾਊ ਅੱਤ ਕਰਾ ਛੱਡੀ ਜੇ। ।।। ਹਾਜਰੀ ਲਵਾਉ ਮਾਝੇ ਵਾਲੇ

  • @sheikhsabavlog1431
    @sheikhsabavlog1431 3 місяці тому +637

    Who's here after Instagram 😊

  • @DeepKaur-fy1fs
    @DeepKaur-fy1fs 3 місяці тому +15

    ਬਹੁਤ ਵਧੀਆ ਗਾਣਾ ਗਾਇਆ ❤

  • @ravdaz15
    @ravdaz15 Місяць тому +60

    First Punjabi videos after ages, women shown wearing Punjabi suits.❤❤❤

  • @AmarjeetSingh-ck8eo
    @AmarjeetSingh-ck8eo Місяць тому +6

    ਬਹੁਤ ਵਧੀਆ ਜੀ

  • @rajudod2742
    @rajudod2742 День тому

    ਸਾਫ਼ ਸੁਥਰੀ ਵੀਡੀਓ ਨੰਗੇਜ ਤੋਂ ਦੂਰ ❤

  • @RohitkumarKumar-km4hu
    @RohitkumarKumar-km4hu 2 місяці тому +1

    ਅੱਗ ਕੱਡ ਦਿੱਤੀ ਗਾਣੇ ਦੀ ❤❤

  • @deepsidhu4343
    @deepsidhu4343 3 місяці тому +21

    ਬੱਟੀ ਬੈਂਸ ਗਾਣਾ ਮਾੜਾ ਨੀ ਹੁੰਦਾ ❤

  • @SUKHWINDERSINGH-u6k
    @SUKHWINDERSINGH-u6k 29 днів тому +5

    ਵਾਹਿਗੁਰੂ ਜੀ 🙏💖💖💖 ਤਰੱਕੀਆਂ ਬਖਸ਼ੇ ਮੇਰੇ ਵੀਰੇ ਨੂੰ ❤❤❤🎉🎉

  • @parmindersingh3895
    @parmindersingh3895 3 місяці тому

    ਨਹੀਂ ਰੀਸਾਂ ਜੌਹਲ ਸਿਆਂ ਤੇਰੀਆਂ ❤️❤️❤️

  • @SatinderpalSinghGill-ii6jh
    @SatinderpalSinghGill-ii6jh 3 місяці тому +24

    ਬਾਵਾ ਭਾਊ ਅੱਤ ਕਰਵਾਉਂਦਾ ਗਾਣਾ ਅਤੇ ਵੀਡਿਓ ਦੋਵੇਂ ਸਿਰਾ ਨੇ ❤ ਭਾਊ ਜਿੰਦਾਬਾਦ ,,,,✌️✌️

  • @arvindjalandhra2329
    @arvindjalandhra2329 11 днів тому +3

    I am hindu but i love so much punjabi culture and its beauty

  • @karmitakaur3390
    @karmitakaur3390 3 місяці тому +53

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

  • @JaskaranSingh-hd7lu
    @JaskaranSingh-hd7lu 3 місяці тому +1

    ਬਾਵਾ ਬਾਵਾ ਹੀ ਏ ❤

  • @ginnimasoun930
    @ginnimasoun930 2 місяці тому +105

    ਬਹੁਤ ਘੈਂਟ ਗਾਣਾ ਲਿਖਿਆ ਬੰਟੀ ਬੈਂਸ ਨੇ ਉਸ ਤੋਂ ਜ਼ਿਆਦਾ ਸੋਹਣਾ ਗਾਇਆ ਰਣਜੀਤ ਬਾਵਾ ਵੀਰ ਨੇ

  • @Sukhappy_2024
    @Sukhappy_2024 2 місяці тому +6

    Reels te kon kon sun k ayea😂😂

  • @mithhupatlan3728
    @mithhupatlan3728 2 місяці тому +1

    Bains,,, Bhai bahot pyari kalm h ਥੋੜ੍ਹੀ 🎉❤

  • @pawanbajwa3511
    @pawanbajwa3511 2 місяці тому +7

    Ranjit Bawa bhai god bless you always ❤

  • @karanarora1290
    @karanarora1290 12 днів тому +1

    Ajay devgan of punjabi industry versatile artist Ranjit bawa pure majhail

  • @sonysinghofficial7922
    @sonysinghofficial7922 3 місяці тому +72

    ਜੀਂਨਸ ਨਾਲੋ ਸੂਟ ਜਿਆਦਾ ਸੋਹਣਾ ਲਗਦਾ ਕੁੜੀਆ
    Very nice

  • @AmarjeetSingh-ck8eo
    @AmarjeetSingh-ck8eo 27 днів тому +1

    ਸਿਰਾ ਅੱਤ ਧਮਾਕਾ ਬੰਬ

  • @perfectmusicgang
    @perfectmusicgang 2 місяці тому +10

    Old Bawa is back🤗

  • @Sahnifamilyvlog
    @Sahnifamilyvlog 2 місяці тому

    ਵਾਹ ਬਾਵਾ ਜੀ ਧਕ ਪਾਂ te ❤

  • @btwmnk
    @btwmnk 3 місяці тому +7

    ਬਹੁਤ ਸੋਹਣਾ ਗਾਣਾ ਰਾਬ ਥੋਨੂੰ ਚਰਦੀਕਲਾ ਚ ਰਾਖਾ ❤

  • @Jassikaur4439
    @Jassikaur4439 2 місяці тому

    ਰਣਜੀਤ ਬਾਵਾ ਤੁਹਾਡੇ ਸਾਰੇ ਗੀਤ ਬਹੁਤ ਸੋਹਣੇ ਆ❤❤❤❤❤❤

  • @manpreetkaur1676
    @manpreetkaur1676 24 дні тому +3

    😊😊Bahot hi sohna song a , mai do tin war waar waar suniya 😍😍😍😍😍❤❤❤❤❤❤❤❤

  • @ravibhullar7860
    @ravibhullar7860 2 місяці тому

    2026 ਵਿਚ ਇਹ ਗੀਤ ਕੌਂਣ -ਕੌਣ ਸੁਣ ਰਿਹਾ?🤔

  • @singerlyrics-j
    @singerlyrics-j 3 місяці тому +16

    ਬੰਬ ਗਾਣਾ 💣💣 ਲਿਖਿਆ ਬੈਂਸ ਨੇ ✍️ ਤੇ ਬਹੁਤ ਸੋਹਣਾ ਗਾਇਆ ਰਣਜੀਤ ਬਾਵਾ ਬਾਈ ਨੇ 😍👌

  • @sunilenglish-ok8jh
    @sunilenglish-ok8jh 21 день тому +2

    I feel melodiousness , inocence and simplicity in this song when I watch . Thank you Bawa Sahab for this sweet song.

  • @boostyourself9437
    @boostyourself9437 2 місяці тому +6

    No vulgarity, perfect punjabi touch , that’s ranjit paji for uh
    Love from Kashmir 🥰

  • @reshamsingh2754
    @reshamsingh2754 2 місяці тому +1

    ਮੇਰਾ ਇਹ ਸੌਂਗ ਸੁਣਨ ਦਾ ਸਿਰਫ ਇੱਕ ਹੀ ਮਤਲਬ ਸੀ ਕੌਰ ਪ੍ਰੀਤ ਦੀ ਐਕਟਿੰਗ ਤੇ ਯਾਦਵ ਦੀ ਐਕਟਿੰਗ ਐਕਟਿੰਗ ਦੇਖਣ ਦਾ ਵੀ ਇਹਨਾਂ ਦਾ ਰੋਲ ਕਿੱਦਾਂ ਦਾ ਰਿਹਾ ਤੇ ਕਿਵੇਂ ਰਿਹਾ ਬਹੁਤ ਨਾਈਸ ਸੀ ਮੇਰੇ ਹਿਸਾਬ ਨਾਲ ਤਾਂ ਬਹੁਤ ਅੱਛਾ ਲੱਗਿਆ ਇ ਦੀ ਐਕਟਿੰਗ ਵੀ ਬਹੁਤ ਵਧੀਆ ਸੀ❤❤❤❤❤

  • @prakashthakur2019
    @prakashthakur2019 2 місяці тому +3

    Bhai kya gana bnaya h dil le gye tusi 👌❤

  • @sukhigill2424
    @sukhigill2424 3 місяці тому

    ਕੋਕਾ ❤ ਕਰੀ ਜਾਂਦਾ ਬਰੌ ਪਰਮਾਤਾਮਾ ਤੈਨੂ ਹੋਰ ਵੱਲ ਵਕਸੇ

  • @rakeshmaan1672
    @rakeshmaan1672 3 місяці тому +5

    Kyaa Baat Hai Jatta
    Sirra Hi Laa Dita ❤❤❤

  • @DIL_SE_DIL_TAK_
    @DIL_SE_DIL_TAK_ 2 місяці тому +1

    Har ek song bamb hota hai 😇❤️‍🔥

  • @jotsingh7710
    @jotsingh7710 2 місяці тому +6

    ਬਈ ਜੇ ਏ ਗੀਤ ਤੇ ਕੋਈ ਹੋਰ ਕਾਸਟ ਦਾ ਵੀਡਿਓ ਬਣਾਏ ਉ ਕਿ ਕਹੁ ਜੱਟ ਜਾ ਕੁਝ ਹੋਰ ਗੀਤ ਏਦਾ ਦਾ ਬਣਾਇਉ ਕੇ ਸਬ ਤੇ ਫਿਟ ਹੋਜੇ

    • @SSBKING47
      @SSBKING47 Місяць тому

      There nothing about cast in this song

  • @jasspreetsinghmeet6904
    @jasspreetsinghmeet6904 Місяць тому

    ਦਿਲ ਤੋ ਕੀਤਾ ਪਿਆਰ ਸਾਰੀ ਉਮਰ ਨਾਲ ਰਹਿੰਦਾ ਪਰਸਾਵੇ ਵਾਗ 😢

  • @kuljeetbuttar5826
    @kuljeetbuttar5826 3 місяці тому +34

    A perfect song from Ranjit Bava as usual. I love the girls who are dancing behind with full Punjabi suits.😊😊

  • @Anmoldeepsingh-tv8ix
    @Anmoldeepsingh-tv8ix Місяць тому

    ਰਣਜੀਤ ਬਾਵਾ ❤❤

  • @AtulBanotra
    @AtulBanotra 2 місяці тому +4

    Attendance here
    Song sun na wale Sab ❤

  • @Navaan007
    @Navaan007 2 місяці тому +1

    Bunty bains ajj v end ✍️ writers 🎉

  • @RavneetSandhu-p8c
    @RavneetSandhu-p8c 3 місяці тому +4

    Model + song..❤❤

  • @Ranjit13094
    @Ranjit13094 2 місяці тому +2

    Ranjit bwa is the unique singer of Punjabi industry ❤

  • @JashanVartia-k1m
    @JashanVartia-k1m 19 днів тому +3

    SIDHU MOOSE WALA RESPECT BUTTON
    👇

  • @coochcalma1285
    @coochcalma1285 2 місяці тому +2

    Ranjit+preet+desi crew=🔥🔥🔥🔥🔥🔥.❤❤❤ from Cooch-behar 🇮🇳

  • @mayurajamwaljk21
    @mayurajamwaljk21 2 місяці тому +17

    who is after youtube reel.....😅

  • @SakshiSen-wq9zf
    @SakshiSen-wq9zf Місяць тому +1

    My fav. Singer 🤗🤗 hyee❤️

  • @tarsemsingh2484
    @tarsemsingh2484 3 місяці тому +9

    ਬਹੁਤ ਵਧੀਆ ਗਾਣਾ ਗਾਇਆ ਵੀਰ ਜੀ ❤❤ਵਾਹਿਗੁਰੂ ਹਮੇਸ਼ਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ 🙏🙏❤❤

  • @PreetGharu-ph3fn
    @PreetGharu-ph3fn Місяць тому +1

    Waw so cute 🥰 song...Ranjit bai love you ❤️ rabb sda khush rkhe 🤩

  • @microhard4997
    @microhard4997 3 місяці тому +3

    One of the few singers who i can listen more than once

  • @AnujRathorvlog2.0
    @AnujRathorvlog2.0 2 місяці тому +1

    Bhai vaaaaaa vaaaaaa vaaaaaa vaaaaaa vaaaaaa vaaaaaa vaaaaaa vaaaaaa vaaaaaa vaaaaaa ❤

  • @Amanarchives
    @Amanarchives Місяць тому +5

    This song should hit 1 billion views bcz of its melodious music and lyrics n video as well

  • @UnnatiPara
    @UnnatiPara Місяць тому

    Dill khush ho gaya ❤❤❤

  • @HermiT1910
    @HermiT1910 3 місяці тому +5

    Ranjit Bawa is the king of melodies. Wonderful artist ❤

  • @deviljob07
    @deviljob07 2 місяці тому

    Kon kon sun reha song ❤

  • @sunilkfact8423
    @sunilkfact8423 2 місяці тому +3

    कोन कोन reel देखकर इधर आया है मेरी तरह 😂

  • @Sukh975
    @Sukh975 2 місяці тому +1

    ਸਿਰਾ ਹੀ ਕਰਾਤਾ ਬਾਈ ਰਣਜੀਤ ਬਾਵਾ ਨੇ, ਆਵਾਜ਼ ਵੀ ਮਾਲਕ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਨੇ ਬਹੁਤ ਹੀ ਜ਼ਿਆਦਾ ਮਿੱਠੀ ਤੇ ਸੁਰੀਲੀ ਦਿੱਤੀ ਆ ,

  • @rachnaraghuvir5464
    @rachnaraghuvir5464 2 місяці тому +4

    You are one and only after Satinder sartaj hats off bhai ji.. yours respected words...❤

  • @Jashan_kaur516
    @Jashan_kaur516 8 днів тому

    Tuhadi awaj es song nu hor v vdia bna gyi❤❤❤❤❤

  • @amardeepkamboj957
    @amardeepkamboj957 3 місяці тому +20

    Aa gyaa saade Majhe da jatt tareefa kraan❤😍😍😍♥️

  • @RamanKaur-y6h
    @RamanKaur-y6h 24 дні тому +2

    Shanpreet ❤❤❤❤

  • @BaljeetKaur-y1i
    @BaljeetKaur-y1i Місяць тому +3

    👍👍 nice song veera

  • @DeepanshiSharma-oe6sw
    @DeepanshiSharma-oe6sw 2 місяці тому +2

    Hyee kya vibe hai mujhe shrm aa gyi 😁🙈😜

  • @Simranguruindia
    @Simranguruindia 2 місяці тому +2

    Aujla is vry nyc bachi.wmk🙏

  • @armaanarora164
    @armaanarora164 Місяць тому +1

    Mera fav .❤❤❤

  • @gurtejsingh4078
    @gurtejsingh4078 2 місяці тому +3

    ❤️❤️ purana ranjit bawa back ❤️❤️ sirrraaa bai ji 🫡

  • @anilnilu855
    @anilnilu855 9 днів тому

    ਕੈਮ ❤

  • @VadhanaVadhana-l8c
    @VadhanaVadhana-l8c 2 місяці тому +3

    Hyeeeeeeee ihna sohna gana❤❤❤😊❤❤❤❤

  • @rajeshchhatwal3539
    @rajeshchhatwal3539 2 місяці тому

    ❤❤❤❤wahh mere bawa prava , kammaal kar dita tussi, Supperrbbb song❤❤

  • @abrojali8331
    @abrojali8331 3 місяці тому +6

    Ranjit bawa nu like karen wale aajo

  • @lovepreetmanj1016
    @lovepreetmanj1016 Місяць тому +1

    Bohat ghaint song 👌👌❤️❤️
    Bohat vadiya beat & lyrics 🥁🥁✍️✍️
    Great work everyone 👏👏❤️❤️🌹🌹

  • @vinayaksolarsystem1615
    @vinayaksolarsystem1615 3 місяці тому +85

    Bhai ਰਾਜਸਥਾਨ ਬਲ ਪੂਰੀ ਤਕ ਪਈ ਹੈ ਥੋਡੀ

  • @SonuThakur-xw2mf
    @SonuThakur-xw2mf 2 місяці тому +2

    Thanku for saving our Punjabi culture ❤❤❤❤❤ full Punjabi suit🎉

  • @harpalchhina1603
    @harpalchhina1603 3 місяці тому +5

    Bhut sona song veer ❤

  • @amitsaroay
    @amitsaroay 3 місяці тому +5

    ਤਰੀਫ ਰਨਜੀਤ ਬਾਵਾ ਤੇ ਬੰਟੀ ਦੀ ਸਰੋਤੇ ਵੀ ਕਰ ਰਹੇ। ਕੁਦਰਤੀ।

  • @thephotographersunny
    @thephotographersunny Місяць тому

    Alwayz hit Bawa 💕💕

  • @Legendbro895
    @Legendbro895 2 місяці тому +4

    ਭਾਉ ਸੀਰਾ ਲਾਈ ਬੈਠਾ l

  • @ManpreetSingh-nf8ny
    @ManpreetSingh-nf8ny Місяць тому

    Sidhu moose wala❤❤❤❤❤preet aujla

  • @Rajputana__Shourya.
    @Rajputana__Shourya. 2 місяці тому +5

    Impress 2 keh sakte hai❤

  • @davinderghai8143
    @davinderghai8143 2 місяці тому +2

    Bhot shona song❤❤❤❤

  • @samirkumar120
    @samirkumar120 2 місяці тому +10

    Who listening it 2050 😂

  • @Kataria.neha3027
    @Kataria.neha3027 12 днів тому

    The aaye haye and oye hoye ✨👀💗 0:46