बहुत इज्ज़त करता हूं मैं पंजाबियों का समझ नहीं आता फिर भी बहुत सुनता हूं रोज सुबह शाम 😊 love from India 🇮🇳 jharkhand 🙏🙏 sahsreya kaal sare Punjab te bhai nu 🎉
बहुत ख़ुशी होती है जब एक गरीब परिवार का बेटा अपनी क़िस्मत से लड़कर इस मुक़ाम तक पहुँचता है और पीछे से घर पर दुनिया देखने आती है माता पिता मित्रगन से पूछते है आपका दोस्त इस मुक़ाम तक पहुँच गया बहुत ही गर्व महसूस होता है 😊😊 God Bless you Brother😊
ਅੱਤ , ਸਿਰਾ , ਬੰਬ , ਘੈਂਟ , ਸੀਮਿੰਟ , ਰੇਤਾ , ਬਜਰੀ , ਇੱਟਾ ,ਰੋੜੇ , ਸਰੀਆ , ਲੈਟਰ , ਗਰਮਾਲਾ , ਤੇਸੀ , ਘਣ , ਲੇਬਲ , ਇੰਚੀਟੇਪ , ਕਰੰਡੀ, ਫੀਤਾ , ਆਰੀ , ਕਹਾੜਾ , ਡੇਲੀ , ਪੌਣਾ , ਕਹੀ, ਬੱਠਲ , ਮਸਾਲਾ , ਪੈਸੇ , ਦਿਹਾੜੀ , ਮਿਸਤਰੀ , ਘੱਗਰ ਰੇਤਾ, ਕੱਕੀ ਰੇਤਾ , ਟਰਾਲਾ , ਠੇਲਾ , ਟੈਂਪੂ , ਟਰੱਕ ,ਗੱਡੀ , ਜੀਪ , ਸਾਈਕਲ , ਰੇੜੀ , ਕੱਖ , ਤੂੜੀ , ਹਰੇ ਪੱਠੇ , ਬਰਸੀਨ , ਜਵਾਰ , ਮੱਕੀ , ਬਾਜਰਾ , ਖੁਰਲੀ ,ਦਾਣਾ , ਗਾ , ਮੱਝ , ਕੱਟਾ , ਵੱਛਾ , ਮੇਮਣਾ , ਕਤੂਰਾ, ਬਲੂੰਗੜਾ , ਬਿੱਲੀ , ਚੂਹਾ , ਸ਼ੇਰ , ਹਿਰਨ , ਦੁੱਧ , ਦਹੀ , ਲੱਸੀ , ਅਮੋਲ ਮੱਖਣ , ਬਠਿੰਡਾ , ਮੁਕਤਸਰ , ਮਾਨਸਾ , ਲੁਧਿਆਣਾ , ਚੰਡੀਗੜ੍ਹ , ਬੱਸ ਸਟੈਂਡ , ਸਵਾਰੀਆਂ , ਡਰਾਈਵਰ , ਕੰਡਕਟਰ , ਬਈਏ , ਝੋਨਾ , ਕਣਕ , ਸਰੋ , ਮੰਡੀ, ਪੈਸੇ , ਗੱਟੇ , ਆੜਤੀਆ, ਮੋਨੋ ਦਵਾਈ, ਚੂਹੇ ਮਾਰ ਦਵਾਈ ,ਖੇਤ , ਘਰ, ਮੰਜੇ ਬਿਸਤਰੇ , ਆਲੂ , ਕੱਦੂ , ਪੇਠਾ , ਮਿਰਚਾਂ, ਗੋਬੀ , ਸਾਗ ,ਕਰਦ , ਤੋਤਾ, ਕਬੂਤਰ , ਚਿੜੀ , ਘੁੱਗੀ , ਟਟੀਰੀ, ਆਂਡੇ, ਟਰੈਕਟਰ , ਕਾਰ, ਐਕਸੀਡੈਂਟ , ਹਸਪਤਾਲ, ਸਿਨੇਮਾ , ਪੀਜ਼ਾ ਹੱਟ, ਟੈਲੀਵਿ਼ਜਨ, ਰਿਮੋਟ , ਕੁਰਸੀਆਂ , ਮੇਜ, ਪੱਖਾ, ਏ ਸੀ , ਮੋਬਾਈਲ , ਕੰਪਿਊਟਰ , ਮੀਹ, ਗੜੇ , ਬਿਜਲੀ , ਤੂਫ਼ਾਨ , ਚੇਤ , ਵਿਸਾਖ, ਜੇਠ, ਹਾੜ, ਐਂਤਵਾਰ , ਸੋਮਵਾਰ , ਬੁੱਧਵਾਰ , ਨਿੰਮ, ਪਿੱਪਲ, ਬੋਹੜ , ਕਿੱਕਰ , ਸੁਖਬੀਰ ਬਾਦਲ ਗਰਮਾਲਾ,ਰੇਤਾ,ਸੂਤ,ਤੇਸੀ,ਡੇਲੀ,ਪੌਣਾ,ਇੱਟਾਂ,ਰੋੜੇ,ਕਹੀ,ਸੱਬਲ,ਘਣ,ਸ਼ੈਣੀ,ਬੱਠਲ,ਮਿਸਤਰੀ,ਠੇਕੇਦਾਰ,ਲੇਵਰ,ਪੈਸੇ,ਟਰੈਕਟਰ ਟਰਾਲੀ,ਮਸ਼ੀਨ,ਨਿਰਾ ਲੈਂਟਰ/ਮੋਗਾ,ਬਾਘਾਪੁਰਾਣਾ,ਨਿਹਾਲ ਸਿੰਘ ਵਾਲਾ,ਸਾਹੋਕੇ,ਮਾੜੀ,ਸਮਾਧ, ਫੂਲੇਵਾਲਾ,ਚੜਿੱਕ,ਚੁੱਪ ਕੀਤੀ,ਬੁੱਧ ਸਿੰਘ ਵਾਲਾ,ਰਣੀਆ,ਰਾਮੂੰਵਾਲਾ,ਮਹਿਰੋਂ,ਬੱਧਨੀ,ਲੋਪੋਂ,ਬਰਨਾਲਾ,ਕੱਟੂ,ਸੰਘੇੜਾ,ਧਨੌਲਾ,ਫ਼ਤਹਿਗੜ੍ਹ ਛੰਨਾ,ਭੈਣੀ ਜੱਸਾ,ਹੰਡਿਆਇਆ,ਜੋਧਪੁਰ,ਚੀਮਾਂ,ਕੋਟ ਦੁੱਨਾ,ਕਿਸ਼ਨਪੁਰਾ,ਕੋਟ ਭਾਈਕਾ,ਭਗਤਾ ਭਾਈਕਾ,ਸਮਾਲਸਰ,ਲੰਡੇ,ਰੋਡੇ,ਪੰਜਗਰਾਈਂ,ਜਗਰਾਉਂ,ਲੁਧਿਆਣਾ,ਅਜੀਤਵਾਲ,ਮਾਣੂਕੇ,ਨਾਨਕਸਰ,ਗੁੰਮਟੀ,ਕਾਉਂਕੇ,ਰੌਲੀ,ਲੁਹਾਰਾ,ਚੂਹੜਚੱਕ,ਖੋਸਾ ਪਾਂਡੋ,ਖੋਸਾ ਕੋਟਲਾ,ਧੂੜਕੋਟ ਚੜ੍ਹਤ ਸਿੰਘ ਵਾਲਾ,ਧੂੜਕੋਟ ਟਾਹਲੀ ਵਾਲਾ,ਧੂੜਕੋਟ ਰਣਸੀਂਹ,ਦਾਰਾਪੁਰ,ਜੋਗੇਵਾਲਾ,ਖੁਖਰਾਣਾ,ਦੌਲਤਪੁਰਾ,ਸੱਦੇ ਆਲਾ,ਪੰਡੋਰੀ,ਭਲੂਰ,ਹਠੂਰ,ਮਾਹਲਾ,ਫਿਰੋਜ਼ਸ਼ਾਹ,ਫਿਰੋਜ਼ਪੁਰ,ਮੱਲਾਂਵਾਲਾ,ਹਰਦਾਸਾ,ਛੱਜਾਵਾਲੀ,ਬੂਈਆਂਵਾਲਾ,ਮਹੀਆਂ ਵਾਲਾ,ਸੱਪਾਂਵਾਲੀ,ਧੰਨਾ ਸ਼ਹੀਦ,ਸਾਧੂਵਾਲਾ,ਵਲਟੋਹਾ,ਭਾਗੋਕੇ,ਜ਼ੀਰਾ,ਮਖੂ,ਪੱਟੀ,ਤਰਨਤਾਰਨ,ਫਾਜ਼ਿਲਕਾ,ਭਾਗੂ,ਭਾਗਸਰ,ਦੋਦੇਵਾਲਾ,ਕੁਲਾਰ,ਰਾਮਸਰਾ,ਅਮਰਪੁਰਾ,ਬਹਾਵਵਾਲਾ,ਰਾਜਪੁਰਾ,ਮਟਿਲੀ,ਸੀਤੋ,ਅਜੀਮਗੜ,ਮਮਦੋਟ,ਮੁਕਤਸਰ,ਅਬੋਹਰ,ਤਲਵੰਡੀ ਭਾਈ,ਹਰਾਜ,ਮਾਛੀਬੁਗਰਾ,ਸਰਾਂਵਾਲੀ,ਘੱਲ,ਗੁਰਦਾਸਪੁਰ,ਬਟਾਲਾ,ਡੇਰਾ ਬਾਬਾ ਨਾਨਕ,ਕਪੂਰਥਲਾ,ਫ਼ਗਵਾੜਾ,ਅੰਮ੍ਰਿਤਸਰ,ਖੇਮਕਰਨ,ਦੁੱਗਰੀ,ਖਡੂਰ ਸਾਹਿਬ,ਅਜਨਾਲਾ,ਰੋਪੜ,ਸੰਗਰੂਰ,ਸੁਨਾਮ,ਮੂਣਕ,ਲੱਡਾ,ਲੱਡਾ ਕੋਠੀ,ਹਰੇੜੀ,ਚੰਗਾਲ,ਬਡਰੁੱਖਾਂ,ਮਸਤੂਆਣਾ ਸਾਹਿਬ,ਬਹਾਦਰਪੁਰ,ਦੁੱਗਾਂ,ਕੁਨਰਾਂ,ਕਾਂਝਲਾ,ਧੰਦੀਵਾਲ,ਲਹਿਰਾ,ਪਾਤੜਾਂ,ਡੇਲੋਂ,ਗਿੱਦੜਬਾਹਾ,ਨੰਗਲ,ਰੂਪਨਗਰ,ਚਮਕੌਰ ਸਾਹਿਬ,ਬੁਢਲਾਡਾ,ਸਰਦੂਲਗੜ੍ਹ,ਖੰਨਾ,ਪਾਇਲ,ਰਾਏਕੋਟ,ਭੁਲੱਥ,ਡੇਰਾ ਬੱਸੀ,ਖਰੜ੍ਹ,ਬਲਾਚੌਰ,ਬੰਗਾ,ਹੁਸ਼ਿਆਰਪੁਰ,ਗੜ੍ਹਸ਼ੰਕਰ,ਫਰੀਦਕੋਟ,ਜੈਤੋ,ਪੱਕਾ,ਮੁੱਦਕੀ,ਕੋਟ ਸ਼ਮੀਰ,ਕੋਟ ਸੁਖੀਆ,ਅਮਲੋਹ,ਬੱਸੀ ਪਠਾਣਾਂ,ਖਮਾਣੋਂ,ਚੁੰਨੀ,ਚੰਡੀਗੜ੍ਹ,ਬਠਿੰਡਾ,ਤਲਵੰਡੀ ਸਾਬੋ,ਸਿਧਾਣਾ,ਬਾਦਲ,ਮਲੂਕਾ,ਮਾਨਸਾ,ਮੂਸਾ,ਜਵਾਰਕੇ,ਸੱਦਾ ਸਿੰਘ ਵਾਲਾ,ਜਲੰਧਰ,ਟਾਂਡਾ,ਦਸੂਹਾ,ਮੁਕੇਰੀਆਂ,ਨਕੋਦਰ,ਭੋਗਪੁਰ,ਬਿਲਗਾ,ਫਿਲੌਰ,ਅਪਰਾ,ਜਮਸ਼ੇਰ,ਨੂਰਮਹਿਲ,ਖਜੂਰਲਾ,ਨੂਰਪੁਰ,ਸਿੱਧਵਾਂ ਬੇਟ,ਮਹਿਤਪੁਰ,ਹੰਬੜਾਂ,ਗੋਰਾਇਆ,ਰਾਰ,ਰਾਹੋਂ,ਨਵਾਂ ਸ਼ਹਿਰ,ਪਠਾਨਕੋਟ,ਪਟਿਆਲਾ,ਸੂਲਰ,ਸਨੌਰ,ਫਲੌਲੀ,ਜੱਸੋਵਾਲ,ਰੁੜਕੀ,ਦਾਊ ਕਲਾਂ,ਕੌਲੀ,ਘਨੌਰ,ਮੇਹਰੂ,ਸ਼ੰਭੂ ਕਲਾਂ,ਬਨੂੜ,ਜਾਸਲਾ,ਜਨਸੂਆ,ਚੰਦੂ ਮਾਜਰਾ,ਚੰਦੂ ਖੁਰਦ,ਬਸੰਤਪੁਰਾ,ਹੰਸਾਲੀ,ਬਡਾਲੀ ਆਲਾ ਸਿੰਘ,ਮੰਡੀ ਗੋਬਿੰਦਪੁਰ,ਹਰਬੰਸਪੁਰਾ,ਖਰੌੜਾ,ਜਖਵਾਲੀ,ਚਾਹਲਾਂ,ਭਾਦਸੋਂ,ਖੇੜੀ ਜੱਟਾਂ,ਕੈਦੂਪੁਰ,ਧਮੋ ਮਜਰਾ,ਸ਼ੇਰ ਮਜ਼ਰਾ,ਮੈਣ,ਸ਼ਾਹਬਾਜ਼ਪੁਰ,ਵਜੀਦਪੁਰ,ਰਣਬੀਰਪੁਰਾ,ਬੱਸ ਅੱਡਾ,ਡਰਾਈਵਰ,ਕੰਡਕਟਰ,ਸਵਾਰੀਆਂ,ਬਾਕੀ ਸਵਾਰੀ ਆਪਣੇ ਆਪ ਤੇ ਸਮਾਨ ਦੀ ਖੁਦ ਜ਼ਿੰਮੇਵਾਰ ਹੋਊਗੀ ਮੇਰੀ ਕੋਈ ਗਰੰਟੀ ਨਹੀਂ,ਬੱਸ ਕੇ ਹੋਰ ਵੀ ਕੋਈ ਸ਼ਬਦ ਆਵੇ 😅ਜਿੰਨੀ ਮੇਰੇ ਚ ਹਿੰਮਤ ਸੀ ਓਨਾਂ ਮੈਂ ਯੋਗਦਾਨ ਪਾ ਦਿੱਤਾ ਜੀ ਕਮੈਂਟ ਕਰਕੇ❤️🫡ਗਾਣਾ ਬਾਈ ਦਾ ਕੇਰ ਹੀ ਏ👌👌👌👌👌
Siira y
😅
😂😂😂😂😂😂😂😂😂😂😂😂😂😂😂😂😂😂😂 superrrrbbbbbb❤❤❤❤❤❤❤❤ love you
😂😂😂😂 omg. Koi cheej ni shadiii...... good..first division ❤
😂
ਸਾਬਾ ਸਾਬਾ ਹੋਈ ਪਈ ਅੱਤ ਕਰਾਅ ਤੀ ਗ਼ਰੀਬ ਘਰੋ ਆ ਭਰਾ ਮਜ਼ਬੀ ਸਿੰਘਾ ਦਾ ਮੂੰਡਾ ਵੱਧ ਤੋਂ ਵੱਧ ਸਪੋਟ ਕਰੋ ਭਰਾ ਨੂੰ ਸਿਰਾ ਕਰਾਅ ਤਾਂ ਭਰਾ ❤🎉
ਕਰ ਦਿੱਤਾ ਭਰਾ ❤
Bhut whadia saaba bhai ji Europe wale Punjabi 🇪🇺🙏
Poora.attt.aa.bro
🎉🎉🎉❤❤
Siraa ganaa bhauu ❤
ਆਏ ਹਾਏ ❣️❣️ਸੱਬੇਆ ਜੇ ਤੂੰ ਬੁਲਾਵੇ ਹਾਣਦਿਆਂ ਵੇ ਮੈਂ ਕਰਕੇ fly ਆਂਵਾਂ 🕊️🕊️ਸਿਰਾ ਜਮਾਂ
❤❤
❤😂
Pranjal Dahiya ਸਿਰਾ ਜਮਾਂ ਸੱਬੇਆ ਜੇ ਤੂੰ ਬੁਲਾਵੇ ਹਾਣਦਿਆਂ ਵੇ ਮੈਂ ਕਰਕੇ fly ਆਂਵਾਂ
❤❤❤good
❤❤
100 % , ਬਹੁਤ ਵਧੀਆ, ਗਾਣਾ ਲਿਖਿਆ , ਦੋਨਾਂ ਨੇ ਗਾਇਆ ਬਹੁਤ ਬਹੁਤ ਵਧੀਆ, ਗਾਣੇ ਦਾ ਸੰਗੀਤ ਅਤੇ ਕੰਪੋਜੀਸ਼ਨ ਬਹੁਤ ਵਧੀਆ। ਵਾਰ ਵਾਰ ਸੁਣਨ ਨੂੰ ਮਨ ਕਰਦਾ ।
God bless all group members .
Uunnjsjjzizpudjjkkjj h my ruk kohlh ch nh.iuu😮d
Kennel I’ll😊
❤❤❤❤
ਏਦ੍ਹੀ ਸਪੋਟ ਕਰਨੀ ਚਾਹੀਦੀ ਆ ਏ ਮੁੰਡਾ ਬਹੁਤ ਗਰੀਬ ਘਰੋਂ ਉਠਿਆ
🎉😊😊😊❤❤❤❤❤❤😂
ਰ
Bai driver mehkma wlo full sport bai nu
❤
❤❤❤❤❤❤😊
Indian Air Force walo full support❤
ਦਿਲ ਨੂੰ ਇਹਨੀ ਖੁਸ਼ੀ ਮਿਲੀ ਬਿਆਨ ਨੀ ਕਰ ਸਕਦਾ ❤️ ਮਨ ਨੀ ਭਰਦਾ ਗਾਣਾ ਸੁਣ ਕੇ ਰੂਹ ਨੂੰ ਸਕੂਨ ਮਿਲਿਆ ਬਾਬਾ ਚੜ੍ਹਦੀਕਲਾ ਚ ਰੱਖੇ #ਇਹ #ਕੁੜੀ #ਹਰੇਕ #ਗਾਣੇ #ਤੇ #ਪੰਪ #ਦਿੰਦੀ 🤣
Uiiiii
Qwedfr nytfrfftterf😢YHIIIIUYGGG ikkkkkkkjjjjkhy
ਬੰਬ ਗਾਣਾ 💣💣 ਲਿਖਿਆ ਸੱਬਾ ਤੇ ਬਹੁਤ ਸੋਹਣਾ ਗਾਇਆ ਜਸਮੀਨ ਅਖ਼ਤਰ ਤੇ ਸੱਬੇ ਬਾਈ ਨੇ 😍👌
P😊 xx cl x
ਗ਼ਦਰਟ
Miss Puja di copy song😅
Gre de AQ SW AQ ra ût@@BittuBittujanagal
@@AmandeepKaur-z2rM m .
बहुत इज्ज़त करता हूं मैं पंजाबियों का
समझ नहीं आता फिर भी बहुत सुनता हूं रोज सुबह शाम 😊 love from India 🇮🇳 jharkhand 🙏🙏 sahsreya kaal sare Punjab te bhai nu 🎉
बहुत ख़ुशी होती है जब एक गरीब परिवार का बेटा अपनी क़िस्मत से लड़कर इस मुक़ाम तक पहुँचता है और पीछे से घर पर दुनिया देखने आती है माता पिता मित्रगन से पूछते है आपका दोस्त इस मुक़ाम तक पहुँच गया बहुत ही गर्व महसूस होता है 😊😊 God Bless you Brother😊
Love you bro
evecwh
❤❤❤
😮😮😮❤
@@BalwinderSingh-ye1ze Me too Jn 😍
Sach kaha bhai ❤
Gfszfdsz
ਸਾਬਾ ਆਉਣ ਵਾਲਾ ਸੁਪਰ ਸਟਾਰ ਬਣੇਗਾ ਵਧ ਤੋਂ ਵਧ ਸਪੋਟ ਕਰੋ ਵੀਰ ਦੀ
Hzhhxhx
Ux eyxy yf
ਸਿਰਾ ਗੀਤ ਹੈ ਜਿਨ੍ਹਾਂ ਮਰਜ਼ੀ ਸੁਣ ਲਵੋ ਜੀ ਨਹੀਂ ਭਰਦਾ ❤🎉❤ ਰੱਬ ਤੁਹਾਨੂੰ ਤੱਰਕੀ ਬਖਸ਼ੇ
P
Shi kiha TUC
Sach aa
ਕਲਾਕਾਰ ਦਾ ਨਾਂ ਕੀ
Rite
ਮੈਨੂੰ ਮਾਨ ਆ ਮੇੈ ਮਜਬੀ ਸਿੱਖ ਆ
Canga
ਬਹੁਤ ਸੋਹਣੀ ਆਵਾਜ਼ ਦੇ ਵਿੱਚ ਤੇ ਬਹੁਤ ਸੋਹਣੇ ਢੰਗ ਨਾਲ ਗਾਇਆ,,,
Sabbe, ਵੀਰ ਰੱਬ ਤੈਨੂੰ ਹੋਰ ਵੀ ਤਰੱਕੀਆਂ ਬਖ਼ਸ਼ ਨ ❤
❤❤❤
🎉🎉🎉🎉🎉🎉🎉🎉🎉🎉
I lave you
ਮਿਹਨਤ ਇੱਕ ਦਿਨ ਰੰਗ ਜਰੂਰ ਲਿਆਓਂਦੀ ਹੈ,, ਬਹੁਤ ਹੀ ਵਧੀਆ ਗੀਤ ਗਾਇਆ ਹੈ,, good singer
Beat it musik
❤❤❤❤❤❤❤❤❤❤🎉🎉🎉🎉
Pranjal di ae energy bdi sohni lgdi he
Or bro ik no. Song
Aage b gaane le aao pranjal ke sth
With ehi energy
🎉
ਜੋ ਵੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਉਹਦੀ ਕੋਈ ਜਾਤ ਪਾਤ ਨਹੀਂ ਹੁੰਦੀ ਬਸ ਇੱਕ ਪੰਜਾਬੀ ਭਰਾ ਹੈ ❤
Good
ਤੂੰ ਤਾਂ ਮਿਸਤਰੀਆਂ ਦਾ ਮੁੰਡਾ ਲੱਗਦਾਂ 😂
@@GiggleGrove911google pay send kri lahnta ponia
@@GiggleGrove911ਮਿਸਤਰੀਆਂ ਦੇ ਮੁੰਡੇ ਤੇ ਹੱਸਣ ਵਾਲੀ ਕਿਹੜੀ ਗੱਲ ਆ ਵੀਰ
@@GiggleGrove911 kio mistri insan nhi ?
ਗੀਤ ਬਹੁਤ ਹੀ ਸੋਹਣਾ ਗਾਇਆ ਵੀਰ ਜੀ ਨੇ.... ❤️❤️❤️❤️ਦਿਲੋਂ Recpect Sabhe ਵੀਰ ਜੀ❤️❤️❤️❤️❤️
❤❤❤❤❤❤
0:44
😢😢😮
Behe by ywqygygE8 Ed usuunuci3jjaqi innu fu es ajif hi oa9riie ok urifjjeirifjdjweidiififcnnufii
❤❤
ਤੇਰਾ ਗਾਣਾ ਚੱਲ਼ ਗਿਆ ਸ਼ੱਬੇ ਬਹੁਤ ਖੁਸ਼ੀ ਹੋਈ ❤
❤❤❤❤❤
ਗੁਰੂ ਰਾਮਦਾਸ ਜੀ ਕਿਰਪਾ ਕਰਨ ਸਬੈ ਵੀਰ ਤੇ,, ਇਹ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੇ ,,❤❤
😅❤
Oye ਘੁਸਿਆ ਗੁਰੂ ਦਾ ਨਾਮ ਟਾ ਨਾ ਪਾਉਂਦਾ, ਸਾਲਾ ਟੈਂਪੂ
ਵਾਹਿਗੁਰੂ ਜੀ ❤
😊😊😊😊😊😊😊😊😊😊😊😊😊
❤❤❤❤
ਆਜਾ ਫੁਲਝੜੀਏ FLY ਕਰਕੇ ❤❤
😂
Q@@sukh_wander
Arjan dhillon da chotta pra
Hi I am your big fan Karna aujla
❤
A For ARJAN ❤️
ਆਪਣੀ ਗਾਇਕੀ ਦੇ ਨਵੇਂ ਸਟਾਇਲ ਵਿੱਚ ਵੀ ਸੱਭਾ ਵੀਰ ਫਿੱਟ ਬੈਠ ਗਿਆ ❤❤❤❤
New😊
ਜੇ ਮੈਂ ਬੁਲਾਵਾ ਹਾਣ ਦੀਏ,ਵੇ ਮੈਂ ਕਰਕੇ ਫਲਾਈ ਆਂਵਾ। ❤😎🥳
Old
ਜੇ ਤੂੰ ਆਪ ਬੁਲਾਵੇ ਵੇ,ਮੈਂ ਨਦੀਆਂ ਚੀਰਦੀ ਆਂਉਗੀ। ❤
ਗਾ ਸਭ ਕੁਝ,,, ਪਰ ਅਤੀਤ ਨਾ ਭੁੱਲੀ ਦੋਸਤ ਜਿਸ ਮਜ਼ਦੂਰ ਦੀਆ ਲਾਈਨਜ਼ ਨੇ ਚੜ੍ਹਦੀਕਲਾ ਦਿਖਾਈ.... ਆਪਣੇ ਲੋਕਾਂ ਦੀ ਗੱਲ ਕਰਨੀ ਨੀ ਛੱਡੀਦੀ...ਪਤਾ ਨੀ ਕਿਹੜੇ ਕਿਹੜੇ ਦੇਸ਼ਾਂ ਵਿੱਚੋ ਮੈਂ ਸੁਪੋਰਟ ਕਰਵਾਈ ਸੀ.... ਅੱਗੇ ਵੀ ਕਰਾਂਗੇ... ਜ਼ੇਕਰ ਆਪਣੇ ਲੋਕਾ ਦੀਆ ਮੁਸ਼ਕਿਲਾਂ ਨੂੰ ਯਾਦ ਰੁਖੁਗਾ ਤਾਂ 💪
Sahi keha veer ji❤
BHT VDIAAA GAL KITI TUC VEERE
Kehrey kehrey deshan vichon kivey sport karaayi veer???🤔
Ggiuyu yryu@@SUKHCHAINSINGHBrar-nm3jh
Rtutyrurrddff😢😮😮😅
ਬਾਬੇ ਦੀ ਫੁੱਲ ਕਿਰਪਾ ਵੀਰ ਤੇ ਖਿੱਚੀ ਰੱਖ ਕੰਮ ਨੂੰ 👍👍
ਇੱਕ ਤਾਂ ਸੱਬੇ ਨੇ ਗਾਣਾ ਹੀ ਇਨਾਂ ਸੁੰਦਰ ਲਿਖਿਆ
ਦੂਸਰਾ ਜੈਸਮੀਨ ਨੇ ਨਾਲ ਗਾ ਕੇ ਹੋਰ ਵੀ ਸੁੰਦਰ ਬਣਾ ਦਿੱਤਾ
ਬਿਲਕੁਲ ਸਹੀ ਚੁਣਿਆ female singer 👌🏻👌🏻👌🏻👌🏻❣️❣️❣️❣️❣️❣️❣️❣️❣️
Jasmine nh ,gurlez akhtar h female singer
ਬਹੁਤ ਸੋਹਣਾ ਭਰਾ ਮਾਂ ਦੀ ਦੁਵਾ ਰੱਬ ਨੇ ਸੁਣ ਲਾਈ 🙏
Bahut sundar comment kita veer ji
❤❤❤❤❤❤❤❤❤❤❤
Haii
0@@Desiriders0001
Ki Matlab aa singer koi gareeb munda hai ke bai bandey di Kalam kamaal aa
ਅਸੀਂ ਤਾ brother ਇਕੋ ਗੱਲ ਕਹਿਣਾ ਚਾਹੁੰਦੇ ਆ ਵੀ ਮੁੰਡਾ ਗਰੀਬ ਘਰ ਚ ਉੱਠਿਆ ਪਰਮਾਤਮਾ ਦਿਨ ਰਾਤ ਦੁਖਣੀ ਤਰੱਕੀ ਬਖਸੇ
Beat up stuff
ਚਮਕੀਲੇ ਦੀ ਤਰਜ਼ ਨਾਲ ਗੀਤ ਮਿਲਦਾ ਪੂਰਾ । ਸੌਹਰੇ ਦੀ ਲਾਲ ਮਰੂਤੀ ਨੇ , ਅੱਜ ਚੱਕਾ ਜਾਮ ਕਰਾ ਤਾ । ਬਾਕੀ ਮੁਬਾਰਕਾਂ ਵੀਰ ਨੂੰ ।
ਬੜੀ ਡੂੰਗੀ ਸੋਚ ਆ ਵੀਰ
Miss pooja da v song aa nadiya chir di
Sgsbzxh❤❤❤❤❤❤
ਲਾਲ ਮਰੂਤੀ ਦੀ ਤਰਜ ਆ
M nu hxnrhkrmnsskh❤❤❤❤jdndj❤❤❤❤khadjmw@@NirmalSingh-bz3si
ਇਹ ਗੀਤ ਦੀ ਤਰਜ਼ ਚਮਕੀਲੇ ਦੇ ਗੀਤ ਨਾਲ ਮਿਲਦੀ ਐ
ਸਹੁਰੇ ਦੀ ਲਾਲ ਮਾਰੂਤੀ ਨੇ ..ਅੱਜ ਚੱਕਾ ਜਾਮ ਕਰਾਤਾ 😂😂😂
ਹਾਂਜੀ ਸਰ
Mere 2 , 3 dina da kanna ch pai jnda song ... Menu lagga kite surjit bhullar da gaana.... Ohna de song v aeve de hunde
@@Gurprietsandhusurjit bhullar de tatte fad la
😂😂😂😂
Ve mai nadiya chirdi awaa - miss pojjaa (menu ehhe lagda 22)
Pranjal dahiya black coat looks very nice ❤
ਰੱਬ ਤਰੱਕੀਆ ਬਖ਼ਸ਼ੇ ਸਬੇ ਵੀਰੇ ਨੂੰ ❤❤❤
Kinni Kardi Pyaar je Puchha ☺☺
Congratulations 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤🎉❤🎉❤🎉❤❤❤🎉🎉❤🎉❤🎉❤🎉🎉❤❤🎉🎉❤🎉❤🎉❤🎉❤
🎉❤
AlA😢@@gunumanchanda8671
Kyu
ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏
Thnku g Same To U
❤❤❤❤
ਗਲਤ ਗੱਲ ਸਾਰਿਆਂ ਦੇ ਮਾਪੇ ਇੱਕ ਜਿਹੇ ਨਹੀਂ ਹੁੰਦੇ
ਕੁੜੀਆਂ ਪਹਿਲਾਂ ਮਾਪਿਆਂ ਦੀ ਪੱਗ ਰੋਲਦੀ ਹੈ ਬੋਏਫਰੈਂਡ ਨੂੰ ਮਿਲ ਕੇ ਫਿਰ ਵਿਆਹ ਵਾਲੇ ਦਿਨ ਮਾਂ ਪਿਓ ਦੇ ਕੰਧੇ ਤੇ ਰੋਂਦੀ ਹੈ ਇਹ ਗਲਤ ਹੈ
Hi
ਸਾਬਾ ਵੀਰੇ ਗਰੀਬ ਲਈ ਲਾਇਕ ਕਰੋ 🌹❤️❤️
Y ਸੋਹਣੀ ਮੰਗ ਲੈ ਤੂੰ ਨੀ ਤੋਂ ਖਤਮ ਹੋ ਜਾਏਗਾ
GOOG 🎆🎆🎆🎆🎇🎇✨🧨🧨❣❤🔥❤🔥💔
😮@@amanitaanalyst1197
ਬਹੁਤ ਸਕੂਨ ਮਿਲਦਾਂ ਜਦੋ ਕੋਈ ਗਰੀਬ ਬੰਦਾਂ ਆਪਣੇ ਘਰ ਤੋ ਉੱਠ ਕੇ ਆਸਮਾਨ ਨੂੰ ਹੱਥ ਪਾਉਦਾਂ ...ਜਿਉਦਾਂ ਰਹਿ ਮਿੱਤਰਾਂ ..32 ਬੋਰ ਤੇਰਾਂ ਗਾਣਾਂ ਅੱਜ ਵੀ ਮੈ ਜਰੂਰ ਸੁਣਦਾਂ ਉਹ ਚਾਹੇ ਗੱਡੀ ਚ ਹੋਵੇ ਚਾਹੇ ਜਿੰਮ ਚ .. ਵਾਹਿਗੁਰੂ ਤੈਨੂੰ ਹੋਰ ਤੱਰਕੀ ਬਖਸ਼ੇ♥️♥️
ਆਪਾਂ ਇਹ ਗਾਨਾ ਬਹੁਤ ਬਹੁਤ ਪਸੰਦ ਆ ਗਿਆ ਸੀ ਇਸ ਗਾਣੇ ਨੂੰ ਵੈਰੀ ਨਾਈਸ ਵਾਈਸ❤
ਬਹੁਤ ਸੋਹਣਾ ਲਿਖਿਆ ਔਰ ਸਭ ਤੋਂ ਵਧੀਆ ਇਹ ਮੁੰਡੇ ਦੀ ਮਿੱਠੀ ਆਵਾਜ਼ ਆ , ❤❤
❤
@@baljeetkaur718ji
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ
Vbdbdb❤
🎉🎉🎉 2:10
Yess aaa veer ❤❤🎉🎉🎉🔥🔥🔥🔥🔥🔥🔥🔥🔥🔥
Very nice song
ਉੱਗੋਕੇ ਵਾਲੇ ਵੀਰ ਨੂੰ ਮੁਬਾਰਕਾਂ ਹੋਣ ਮੇਰੇ ਪਿੰਡ ਦਾ ਗੁਵਾਂਢੀ ਅ ਵੀਰ ਤਪੇ ਫਿਰਦਾ ਕਈ ਵਾਰੀ ਦਿਸਿਆ ਬਈ ਬਰਾੜ ਭੈਣ ਨੂੰ ਵੀ ਮੁਬਾਰਕਾਂ ਤੁਸੀਂ ਹਮੇਸਾ ਹੀ ਚਾੜ ਦੀ ਕਲਾ ਚ ਰਹੋ . ਤੇ ਹਮੇਸਾ ਸਿੱਧੂ ਦੇ ਰਿਣੀ ਰਿਹਾ ਜਿਸਨੇ ਥੋਨੂੰ ਇੱਜਤ ਦੁਬਾਰਾ ਦਿਤੀ
Wadddddhhhhhiiiyyyyaaaaa❤❤❤❤
Comment of the year👌... ਉਹ ਵੀ ਮਾਂ ਬੋਲੀ ਪੰਜਾਬੀ ਚ 🌹.... ਬਾਕਮਾਲ 🎊🎊🎉🎉
ਕੋਣ ਕੋਣ ਪ੍ਰਾਜਲ ਨੂੰ ਦੇਖ ਕੇ ਦੂਜੀ ਵਾਰ ਵੀਡਿਉ ਦੇਖ ਰਿਹਾ
ਕਿਸਨੂੰ ਲੱਗ ਰਿਹਾ ਕਿ Tune ਸਹੁਰੇ ਦੀ ਲਾਲ ਮਰੂਤੀ ਵਾਲੀ ਆ
Duji vaar mi pata ni kini k vaar dekh leya
Yr o bande jamme hi loka nu singing sikhaun lyi c,, chamkila te moose wala,, song sohna ❤❤
Eh ta dil karda Dekhi jawa
Hanji bilkul lag reha aa
100 war dekh lyi fir v man nai bhar rha
ਵੇ ਤੇਰਾ ਬਣ ਕੇ ਰਿਹਾ ਪਰਛਾਵਾਂ...❤
❤
❤❤
Hlo
@pranjaldahiya fly 🎶🔥
ਡਸਕੇ ਵਾਲੇ ❤❤❤❤❤❤
👀 ਅॅਖਾ िਵॅਚ ਰੋਹਬ ਥੋੜੀ ਮੁॅਖ ਤੇ Smile ਏ ! 😊 👌 ਜਚਦੇ ਅਾ ਪੂਰੇ ਭਾਂਵੇ ਦੇਸੀ िਜਹਾ Style ਏ,,👳👳
ਬਹੁਤ ਵਧਿਆ ਵੀਰੇ ❤❤
Sarya nalo ghaint a dance yr ❤ dance reel te dekh a gana sunya sara baki sabbe bai da gana sirra a 😊
Sabba bro salute a....❤ Thanks company ਵਾਲਿਆ ਨੂੰ
ਸੌਹਰੇ ਦੀ ਲਾਲ ਮਾਰੂਤੀ ਨੇ ਚੱਕਾ ਜਾਮ ਕਰਾਤਾ ਅੱਜ ਵੀ ਚਮਕੀਲਾ ਜਿਉਂਦਾ ਹੈ ਆਪਣੇ ਗੀਤਾਂ ਰਾਹੀਂ ਤੇ ਆਪਣੀਆਂ ਤਰਜਾਂ ਰਾਹੀਂ
❤ 💯
Right
ਸਿਆਲ ਚ’ ਵਿਆਹਾਂ ਤੇ ਫੁਲ ਵਜੂਗਾ ਇਹ ਗਾਣਾ 💥💥👌🏻❤️❤️
Hi❤❤❤❤
ਬੜੀ ਖੁਸ਼ੀ ਹੋਈ ਗਰੀਬ ਕਰੋ ਉੱਠ ਕੇ ਚੰਗੀ ਆਪਣੀ ਮਿਹਨਤ ਕਰਕੇ ਆੲਆ
ਬਹੁਤ ਬਹੁਤ ਸੋਹਣਾ ਲਿਖਿਆ ਤੇ ਗਾਇਆ ❤❤❤ ਵੀਰ ਸੱਬੇ ਨੇ
ਪੱਥਰ ਦੀ ਹਿੱਕ ਪਾਡ ਕੇ ਨਿਕਲਿਆ ❤❤
ਅੱਗ ਤਾ ਕੱਡੂਗਾ ਅਜੇ ਹੋਰ❤❤❤❤
ਅਸੂਲਾਂ ਦੀ ਜਿੰਦਗੀ 👍ਜਿਉਣੇ ਆਂ ਮਿੱਤਰਾ ਤਗੜਾ ਜਾਂ ਮਾੜਾ ਦੇਖ ਕਦੇ 💪 ਬਦਲੇ ਨੀ.
ਇੱਕੋ ਇੱਕ ਤੇਰਾ ਸੁਫ਼ਨਾ ਦੱਸ ਨੀ ਮੈਂ ਲੈਣੀਆਂ ਤੇਰੇ ਨਾਲ ਲਾਵਾਂ ❤❤❤❤
Jasmeen di awaz ch gaana boht jachda same as Gurlez akhter 👌
Gurlaz akhtar
Hnji
ਬਹੁਤ ਵਧੀਆ ਗਾਇਆ ਗੀਤ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
❤
ਸੱਭਾ ਵੀਰ ਜੀ ਦੇ ਗਾਣੇ ਬਹੁਤ ਪਿਆਰੇ ਹੁੰਦੇ ਹਨ ਅਤੇ ਪ੍ਰੰਜਲ ਦਹਿਆ ਜੀ ਮੈਨੂੰ ਪਹਿਲਾ ਤੋਂ ਹੀ ਬਹੁਤ ਸੋਹਣੇ ਲੱਗਦੇ ਨੇ ਅਤੇ ਹੋਰ ਪ੍ਰੰਜਲ ਜੀ ਅਕਟੀਗ ਵਧੀਆ ਕਰਦੇ ਨੇ ਅਤੇ ਐਕਟਰ ਬਹੁਤ ਹੀ ਵਧੀਆ ਨੇ ਅਤੇ ਤਹਾਨੂੰ ਦੋਨਾਂ ਨੂੰ ਗਾਣੇ ਦੀ ਬਹੁਤ ਬਹੁਤ ਵਧਾਈ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਐਵੇ ਚੜਦੀਆਂ ਕਲਾ ਵਿੱਚ ਰਹੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🙏
Sabba+jasmeen+pranjal is one of the greatest combination. 🔥🔥❤️🔥❤️👍
ਇਹ ਮੁਕਤਸਰ ਵਾਲਿਆਂ ਦੇ ਆਉਣ ਦਾ ਸੰਕੇਤ ਆ ਆਉਣ ਵਾਲ਼ੇ ਟਾਈਮ ਚ ❤❤❤❤
Pranjal didi ❤😍 lot's of love from Haryana (Ambala)😘 very amazing Song 😍
❤pranjal dii love hrayana waly o
ਜੇ ਤੁਹਾਡੇ ਵੀ ਘਰ ਬੱਚੇ ਹੈਗੇ ਨੇ ਤੇ ਸਾਰਾ ਦਿਨ ਮੋਬਾਈਲ ਯਾ ਟੀ ਵੀ ਤੇ ਊਟ ਪਟਾਂਗ ਕਾਰਟੂਨ ਗੇਮ੍ਸ ਯਾ ਹੋਰ ਗ਼ਲਤ ਮੈਸਜ ਦੇਣ ਵਾਲ਼ੀਆਂ ਵੀਡਿਓਜ਼ ਦੇਖਦੇ ਨੇ ਤਾ ਤੁਸੀ ਮੇਰਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ . ਕਿਉਂ ਕੇ ਮੈਂ ਪਾਉਣਾ ਹਾਂ ਸਿਰਫ knowldge ਵਧਾਉਣ ਵਾਲ਼ੀਆਂ ਵੀਡਿਓਜ਼ . ਬਾਕੀ ਤੁਹਾਡਾ ਲਗਣਾ ਕੁਛ ਵੀ ਨਹੀਂ ਪਰ ਮੈਨੂੰ ਹੋਰ ਮੋਟੀਵੇਸ਼ਨ ਮਿਲਦੀ ਰਹੁ ਵੀਡਿਓਜ਼ ਬਣਾ ਕੇ ਜਾਣਕਾਰੀ ਦੇਣ ਦੀ. ਤੁਸੀ ਤਾ ਸਿਰਫ ਇਕ ਸੁਬਸਕ੍ਰਿਏਬ ਵਾਲਾ ਬਟਨ ਹੀ ਨੱਪਣਾ ਹੈ . ਜਿੱਥੇ ਤੁਸੀ ਇੰਨੇ ਚੈਨਲ like ਕੀਤੇ ਹੋਏ ਨੇ ਓਥੇ ਇਕ ਮੇਰਾ ਵੀ ਹੋ ਜਾਉ. ਧੰਨਵਾਦ
❤❤❤❤good
Hi
Kya baat song Sabba bai ji & Music MeaviN bai siraa hi la ta yr❤
ਤੋ ਇਹ ਇੱਕ ਗਰੀਬ ਮੁੰਡਾ ਸੀ ਇਹ ਭਾਈ ਨੂੰ ਆਪਾਂ ਨੇ ਬਹੁਤ ਸਪੋਰਟ ਕਰਨਾ ਆਪਦੇ ਵਧਾਣਾ ਬਹੁਤ ਵਧੀਆ ਗੀਤ ਇਹਨਾਂ ਦਾ ਸ਼ੇਅਰ ਕਰੋ ਲਾਈਕ ਕਰੋ
ਬਾਈ ਜੀ ਹਾਲੇ ਅੱਧੇ ਪਿੰਡ ਰਹਿ ਗਏ 😂😂😂😂
Sbne Punjabi m likh rkha h PTA na k likh rkha hai 😂😂😂 song mst h nice❤❤❤❤ pranjal dhaiya
😂
ਸੰਗੀਤ ਦਿਲ ਦੀ ਭਾਸ਼ਾ ਹੈ, ਇਹ ਉਹ ਗੱਲਾਂ ਗਾਉਂਦਾ ਹੈ ਜੋ ਸ਼ਬਦ ਬਿਆਨ ਨਹੀਂ ਕਰ ਸਕਦੇ। 😍😍😍
India de driver. Di ..Sachi ..or assall kahani...ede vich kise nu pese da lalach nhi...sirf pyar ..❤❤❤❤❤❤❤❤
ਪਤੰਦਰਾ ਇੱਕੋ ਦਿਲ ਕਿੰਨੇ ਕ ਵਾਰੀ ਜਿੱਤਣਾ 🥰
❤❤❤❤❤❤🎉🎉🎉🎉🎉 ਗੁੱਡ ਬਹੁਤ ਵਧੀਆ ਖਿੱਚ ਕੇ ਰੱਖ ਬਾਈ ਦਿਲੋਂ ਸਲੂਟ ਤੈਨੂੰ ਜੈ ਭਾਰਤ ਜੈ ਸਵਿਧਾਨ ਜੈ ਭੀਮ
👌👌❤
ਮਤਲਬ ਲਈ ਬੀਬਾ ਯਾਰੀ ਲਾ ਨਹੀਂ ਹੋਣਾ
ਲਾਈਨ। ਨਾ। ਮਾਰੀ। ਮਿੱਤਰਾਂ ਤੇ
ਸਾਥੋਂ ਤੈਨੂੰ ਹਾਂ ਨਹੀਂ ਹੋਣੀ ❤❤❤
Very nice
ਪ੍ਰਮਾਤਮਾ ਦੀ ਕੁਦਰਤ ਦੇਖੋਂ ਗ਼ਰੀਬੀ ਇਕ ਪਾਸੇ ਪਰ ਅਵਾਜ਼ ਦੀ ਅਮੀਰੀ ਦੇ ਦਿੱਤੀ
ਤੱਕ ਪਾਤੀ ਬਾਬੇ ❤
ਜਦੋਂ ਰੱਬ ਸਾਥ ਦੇਵੇ ਉਦੋਂ ਪੱਥਰਾ ਵਿੱਚ ਬਹੋੜ ਉਗਾ ਦੇਂਦਾ ❤✈️💪
ਮਿਉਜਕ ਡਾਇਰੈਕਟਰ MEAVIN ਜੀ ਨੂੰ ਬਹੁਤ ਵਧੀਆ ਸੰਗੀਤ ਦੇਣ ਲਈ ਮੁਬਾਰਕਾਂ , and my salute,
Director SAHIL JI VERY Nice direction,
ਸਾਹਿਲ ਸ਼ਰਮਾ ਜੀ ਬਹੁਤ ਸਾਫ ਸੁਥਰੀ , ਵਧੀਆ ਡਾਇਰੈਕਸ਼ਨ ਲਈ ਮੁਬਾਰਕਬਾਦ, ਅਤੇ ਮੇਰਾ ਸੈਲੂਟ ਤੁਹਾਨੂੰ ।
What is this 😅
Signing, lyrics,compose sab ek dam mast h ❤
Siraa bro ❤️❤️👌👌👌
❤
ਬਹੁਤ ਵਧੀਆ ਲਿਖਿਆ ਤੇ ਬਹੁਤ ਵਧੀਆ ਗਾਇਆ ਵੀਰ ਜੀ ❤ਰੱਬ ਤਹਾਨੂੰ ਤਰੱਕੀਆਂ ਬਕਸੇ ਜੀ 🙏🙏🙏🙏🙏❤❤
Mujhe bhi Punjabi shikha do
ਗੀਤ ਸੂਰਜ ਕੇ ਅੱਛਾ ਲਾਗਾ ਜਾਂ ਤੋਹ ਜਾਂ ਪ੍ਰਾਂਜਲ ਕੋ ਦੇਖ ਕੇ ਭੀ ਐਸੇ ਹੀ ਗੀਤ ਬਨਾਓ ਅੱਛਾ ਲਗੇਗਾ। 😅
Mnu ta 2024 da sabto top song lga ❤❤yrr mai bhi saba 😅
Right ✔✔✔🎉🎉❤
❤❤ ਸਾਡਾ ਆਈਡਲ ❤❤
ਬਾਬਾ ਜੀ ਤੁਹਾਡੇ ਤੇ ਮੇਹਰ ਭਰੀਆ ਹੱਥ ਹਮੇਸ਼ਾ ਰੱਖਣਾ👍❤️🥰😍
Jasmine Akhtar didi you are very nice
Send sent by Tajinder Kaur
Pranjal's acting be like fire 🔥
ਬਹੂਤ ਸੋਹਣਾ ਗੀਤ ਲਿਖੀਆਂ ਅਤੇ ਗਾਇਆ 👍👍👍👍❤❤❤❤ਹਰਲੀਨ ਅਖਤੱਰ ਦੀ ਆਵਾਜ਼ ਬਹੁਤ👍💯 ਸੋਹਣੀ ਹੈ 🎉🎉🎉🎉🎉🎉😊😊😊😊😊
ਹਰਲੀਨ ਅਖਤਰ ਨਹੀਂ ਇਹ ਜਸਲੀਨ ਅਖਤਰ ਹੈ।
@balwinderdevgan7850 hnji sorry 🤣🤣
Instagram se kon kon fly karke aaya haa 😂😂
Sonakshi _1234q
Follow me
Me😂
@@nishusharma4602love you meri jaan ❤❤
@@nishusharma4602id 🆔 bta 😊
Nice song Bro
ਸਿਰਾ ਲਾ ਦਿੱਤਾ ਬਾਈ ❤
Instagram se Kon Kon fly karke aaya h😂😂😅😅😂😂
Hji
Me 😂😂😁😂😁
@@ankitkumar-vb3rf😂
Me😂😂
hahaaaaaaaaaaa
Aag lga di ........................... sinte
My favourite song 🎉😢😅😮😅😊❤
He is self-made celibrity hat's off him and today generation it is impossible to be self-made star. Lovee you sabba bro 😍❤️ WMK
ਤੇਰੇ ਪੈਰਾਂ ਦੀ। ਝਾਂਜਰ ਸਾਨੂੰ ਕੁਛ ਕਹਿਣਾ
ਚਾਹੁੰਦੀ ਐ ਤੇਰੇ ਦਿਲ ਦੀ। ਪੜ ਲਈ। ਗੱਲਬਾਤ
ਨੈਣਾਂ ਥਾਈਂ ਕਹਿਣਾ ਚਾਉਦੀ ਐ❤❤😢
ਇਹ ਗਾਣਾ ਮੈਂ ਆਪਣੇ ਪਿਉ ਨੂੰ dedicate ਕਰਦਾ ਕਿਉੰਕਿ ਉਹਨੇ ਗਰੀਬੀ ਚੱਕੀ ਆ ਅਸੀ ਤਾਂ ਨਜਾਰੇ ਲੇ ਰਹੇ ਆ
*Pranjal Dahiya*
Nakhraa👌
Cute👌
Acting👌
Dance 👌
🔥💥
Song👌
*Sabba bai* Full spot ❤
Pri end gaill bat a song vich❤❤
Pranjal Dahiya krke vekhn aaya mai tan...kyaa adaavan ne yaar....siiiiraaaaaa laya peya
ਬਹੁਤ ghaint song ਲਿਖਿਆ ਤੇ ਗਾਇਆ sabhe ਤੇ ਜੈਸਮੀਨ ਨੇ.. ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ਜੀ,, congratulations to all team 💐💐🌹🌹🌹🌹