ਵਿਰਸਾ ਸਿੰਘ ਵਲਟੋਹਾ ਦਾ ਵੱਡਾ ਦਾਅਵਾ, 'ਸਵਰਨ ਸਿੰਘ ਘੋਟਣਾ' ਨੂੰ ਸੋਧਣ ਲਈ ਮੇਰੀ ਲੱਗੀ ਸੀ ਡਿਊਟੀ! | Punjabi News

Поділитися
Вставка
  • Опубліковано 21 жов 2024

КОМЕНТАРІ • 456

  • @PritamSingh-xn1yv
    @PritamSingh-xn1yv 9 місяців тому +147

    ਜਦੋਂ ਤੂੰ ਸਰਕਾਰ ਵਿੱਚ ਸੀ। ਉਦੋਂ ਘੋਟਣਾ ਜਿਉਂਦਾ ਸੀ। ਉਸ ਵੇਲੇ ਤੂੰ ਇਸਨੂੰ ਜਿਵੇਂ ਮਰਜ਼ੀ ਸੋਧਾ ਲਾ ਦਿੰਦਾ ਪਰ ਤੇਰੀ ਅਸਲੀਅਤ ਹੋਰ ਹੈ ਸਾਰੀ ਸਿੱਖ ਕੌਮ ਜਾਂਣਦੀ ਹੈ

  • @Gurtej321
    @Gurtej321 9 місяців тому +67

    ਪਤਰਕਾਰ ਸਾਹਬ ਏਹ ਪੁਲਸ ਦਾ ਮੁਖਬਰ ਸੀ ਸਿੰਘਾਂ ਦੀ ਮੁਖਬਰੀ ਕਰਦਾ ਸੀ ਤੁਸੀ ਡੀ ਜੀ ਪੀ ਸੁਮੇਧ ਸੈਣੀ ਲਾਇਆ ਵਲਟੋਹਾ ਤੂ ਗੋਲ ਮੋ ਲ ਗੱਲਾ ਕਰਦਾ ਸਹੀ ਜਵਾਬ ਦੇ

  • @Itsharmansidhu13
    @Itsharmansidhu13 9 місяців тому +98

    ਦੱਲੇ ਤਾਂ ਦੱਲੇ ਹੀ ਰਹਿਣਗੇ ਬਾਦਲ ਵਲਟੋਹੇ ਵਰਗੇ, ਹੁਣ ਲੋਕ ਨਹੀਂ ਭੁੱਲਦੇ ਯਾਦ ਰੱਖਣਗੇ

    • @SidhuThinker
      @SidhuThinker 9 місяців тому

      ਦੁਰ ਫਿੱਟੇ ਮੂੰਹ ਤੇਰਾ

    • @palwindersingh3731
      @palwindersingh3731 9 місяців тому

      Eh sab Gaddar virsa sirsa, Chawla GREWAAL MAHITHIA BAADAL KE RUPP SINGH. EHNA SARIA MILL KAR SAB KUJ KEETA. HUN LOKO EHNA NU VOTTAN NA PAYO JI.

  • @harjinder7435
    @harjinder7435 9 місяців тому +12

    ਵਿਰਸਾ ਜੀ ਤੁਸੀਂ ਜਾਇਦਾਦਾਂ ਬਣਾ ਲਈਆਂ ਜਿਹੜੇ ਖਾੜਕੂ ਸਨ ਉਹਨਾ ਦੇ ਤਾਂ ਆਪਣੇ ਘਰ ਵੀ ਨਹੀ ਰਹੇ ਉਹਨਾ ਦੇ ਪਰੀਵਾਰ ਤਾਂ ਰੋਲ ਕੇ ਰੱਖਦੇ ਤੁਹਾਨੂੰ ਵਜੀਰੀਆਂ ਮਿਲ ਗਈਆਂ ਗੱਲ ਕਰਨ ਲੱਗੇ ਭੋਰਾ ਸ਼ਰਮ ਨੀ ਕਰਦੇ ਤੁਸੀਂ

  • @kewalkamboj7339
    @kewalkamboj7339 9 місяців тому +53

    ਸਿੱਖ ਕੌਮ ਦੇ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਇਨਸਾਫ ਪਰਮਾਤਮਾ ਜ਼ਰੂਰ ਦੇਣਗੇ।ਪਰ ਵਿਰਸਾ ਵਲਟੋਹਾ ਤੇਰੇ ਵਰਗੇ ਝੂਠੇ ਲੀਡਰ ਸਿਰਫ਼ ਕੁਰਸੀ ਦੇ ਭੁੱਖ਼ੇ ਕਦੇ ਸਿੱਖ ਕੌਮ ਨੂੰ ਇਨਸਾਫ ਨਹੀਂ ਦਿਵਾ ਸਕਦੇ

  • @Jaswinder_72
    @Jaswinder_72 9 місяців тому +34

    ਸੁਮੇਧ ਸੈਣੀ ਨੂੰ ਜਵਾਈ ਵੀ ਤੁਹਾਡੀ ਸਰਕਾਰ ਨੇ ਬਨਾਇਆ ਸੀ

  • @j.skundi7791
    @j.skundi7791 9 місяців тому +27

    ਘੋਟਣਾ ਹੁਣ ਰਿਹਾ ਨਹੀਂ ਹੁਣ ਹਰ ਕੋਈ ਕਹੇਗਾ ਕਿ ਮੇਰੀ ਡਿਉਟੀ ਲੱਗੀ ਸੀ ਮਾਰਨ ਦੀ ਜਿਨਾਂ ਨੇ ਮਾਰਨਾ ਹੁੰਦਾਂ ਹੈ ਉਹ ਗੱਲਾਂ ਨਹੀਂ ਕਰਦੇ ਇਹਦੇ ਬਾਪੂ ਬਾਦਲ ਨੇ ਤਾਂ ਤਰੱਕੀ ਦਿੱਤੀ ਸੀ ਮਾਰਨਾ ਕਿੱਥੋਂ ਸੀ

  • @balkardhillon572
    @balkardhillon572 9 місяців тому +44

    ਐਵੇ ਬਕਵਾਸ ਕਰੀ ਜਾਦਾ ਚਵਲ ਕਿਸੇ ਥਾ ਦਾ

  • @gurutagbhadaursahibji9
    @gurutagbhadaursahibji9 9 місяців тому +9

    ਪੱਤਰਕਾਰ ਸਾਹਿਬ ਤੁਸੀਂ ਸਹੀ ਵਸ ਰਹੇ ਹੋ ਇਹ ਵਲਟੋਹਾ ਸਾਹਿਬ ਖੁਦ ਇਹਨਾਂ ਨੇ ਮੰਤਰੀ ਤੱਕ ਦੇ ਅਹੁਦੇ ਬਾਦਲਾਂ ਦੀ ਸਰਕਾਰ ਦੇ ਵਿੱਚ ਮਾਣੀ ਨਹੀਂ ਇਹ ਕਹਿ ਰਹੇ ਨੇ ਕਿ ਅਸੀਂ ਜੇਲ ਦੇ ਵਿੱਚ ਰਹੇ ਹਾਂ ਫਿਰ ਇਹਨਾਂ ਨੇ ਕਿਉਂ ਨਹੀਂ ਆਪਣੀ ਸਰਕਾਰ ਵੇਲੇ ਇਨਾਂ ਜਾਲਮ ਪੁਲਿਸ ਅਫਸਰਾਂ ਨੂੰ ਸਜ਼ਾਵਾਂ ਦਵਾਉਣ ਵਿੱਚ ਜੇਕਰ ਇਹ ਮੰਤਰੀ ਹੁੰਦੇ ਵਲਟੋਹਾ ਸਾਹਿਬ ਚਾਹੁੰਦੇ ਤਾਂ ਉਹਨਾਂ ਜਾਲਮ ਜਿਨਾਂ ਨੇ ਬੇਕਸੂਰ ਨਿਰਦੋਸ਼ ਉਨਾਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਸੀ ਉਹਨਾਂ ਨੂੰ ਬਣਦੀਆਂ ਸਜ਼ਾਵਾਂ ਦਵਾਉਂਦੇ ਪਤਾ ਤਾਂ ਇਹ ਲੱਗਿਆ ਹੈ ਕਿ ਇਹ ਵੀ ਟੋਟ ਸਨ ਮੁਖਬਰ ਸਨ ਇਹਨਾਂ ਨੇ ਵੀ ਨੌਜਵਾਨਾਂ ਨੂੰ ਮਰਵਾਉਣ ਵਿੱਚ ਕੋਈ ਕਸਰ ਨਹੀਂ ਛੱਡੀ

  • @rbrar3859
    @rbrar3859 9 місяців тому +51

    ਝੂਠਾਂ ਦੀਏ ਪੰਡੇ ਜਦੋ ਤੁਹਾਡੀ ਸਰਕਾਰ ਆਈ ਸੀ, ਉਸ ਸਮੇਂ ਤੁਸੀਂ ਉਹਨਾਂ ਨੂੰ ਸਜ਼ਾਵਾਂ ਕਿਉਂ ਨਹੀਂ ਦਿੱਤੀਆਂ।
    ਝੂਠ ਤੇ ਝੂਠ ਮਾਰੀ ਜਾਂਦਾ ਹੈ।

  • @balbirgill9961
    @balbirgill9961 9 місяців тому +35

    ਵਲਟੋਹੀ ਇੰਸਾਂ ਕੱਲ ਪਰਸੋ ਤੱਕ ਤਾਂ ਤੂੰ ਘੋਟਨੇ ਨਾਲ ਬਾਘੀਆਂ ਪਾਉਣਾ ਫਿਰਦਾ ਸੀ

  • @pritammanshahia3030
    @pritammanshahia3030 9 місяців тому +21

    ਰਵੀ ਜੀ ਕੋਈ ਆਪਣੇ ਮੂੰਹੋ ਮਂੰਨੋਗਾ ਕਿ‌ ਮੇਰੇ ਹੱਥ ਖੂਨ ਚ ਰੰਗੇ ਹੈ‌ ਆਪਣੇ ਆਪ ਨੂੰ ਹਰੇਕ ਪਾਕਸਾਫ ਸਮਝਦਾ

  • @GurmailSingh-qf7ni
    @GurmailSingh-qf7ni 9 місяців тому +67

    ਪਰ ਸੰਤਾਂ ਨੂੰ ਸ਼ਹੀਦ ਕਰ ਕੇ ਤੇ ਬਾਅਦ ਵਿੱਚ ਵਲਟੋਹਾ ਗ਼ਦਾਰ ਨੇ ਘੋਟਨੇ ਨੂੰ ਸੋਧਣ ਦੀ ਡਿਊਟੀ ਲਗਾਈ ਹੈ ਪਰ ਵੇਖੋ ਕਿਵੇਂ ਚਲਾਕੀ ਨਾਲ ਬੋਲਦੇ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਕਲਾਂ ਨੂੰ ਕਰ ਦਿੱਤਾ ਵਲਟੋਹਾ ਗ਼ਦਾਰ ਦੇ ਕੋੜ੍ਹਮੇਂ ਵਿੱਚੋਂ ਫੁੱਫੜ ਨੂੰ ਬਚਾ ਲਿਆ

    • @simarbahia4566
      @simarbahia4566 9 місяців тому

      Fuffer mar ke bhooa thori randi karni c agle ne mafi v te leni c agle ne te kursi de jhoote v lena c samjhea kro😅😅😅😅😅

  • @gillpassanger
    @gillpassanger 9 місяців тому +21

    ਅੱਛਾ ਤੈਨੂੰ ਕੀ ਲਗਦਾ ,ਤੂੰ ਲੋਕਾ ਨੂੰ ਕੁਝ ਵੀ ਦਸ ਕੇ ਨਿਕ ਜਾਵੇਗਾ ,,ਜਦੋ ਤੂੰ ਲੜਨ ਦੀ ਬਜਾਏ ,ਬਾਹਾ ਖੜੀਆ ਕਰਕੇ ਦਰਬਾਰ ਸਾਬ ਚੋ ਬਾਹਰ ਵੀ ਨਿਕਲਿਆ ,ਤੇ ਲੰਬੇ ਸਮੇ ਤੱਕ ਬਚਦਾ ਵੀ ਰਿਹਾ ,,ਖਾੜਕੂ ਦਾ ਵਿਚਾਰੇ ਸਾਰੇ ਸਹੀਦ ਹੋ ਗਏ ,ਤੇ ਤੈਨੂੰ ਬਚਾਉਦਾ ਕੌਣ ਰਿਆ ,,ਤੂੰ ਡਰਾਮੇਬਾਜੀਆ ਕਰਕੇ ਬੜੀ ਸਫਾਈ ਨਾਲ ਬਚ ਕੇ ਨਿਕਲ ਗਿਆ ,ਗੱਲ ਤਾ ਕੋਈ ਹੋਰ ਆ ,

  • @GurdasAulakh-s8c
    @GurdasAulakh-s8c 9 місяців тому +11

    ਜੇਕਰ ਅੱਜ ਵੀ ਘੋਟਣੇ ਨੂੰ ਿਏਹਦੇ ਮੂਹਰੇ ਖੜਾ ਕਰਦੇ ਤਾਂ ਿੲਹ ਲੱਕੜ ਵੀ ਨਹੀਂ ਮਾਰ ਸਕਦਾ, ਬਾਦਲਾਂ ਦਾ ਦੱਲਾ ਅੱਜ ਵੀ ਸੁਖ ਵੀਰ ਦੇ ਟੱਟੇ ਲੇਸਦਾ ਹੈ।

  • @surinderkumar4781
    @surinderkumar4781 9 місяців тому +40

    ਦੱਲੇ ਦੱਲ ਦਾ ਮਾਲ। ਨਾਂਮ ਵੀ ਉਸ ਇਨਸਾਨ ਦਾ ਲੈਂਦਾ ਜੇਹੜਾ ਬੰਦਾ ਇਸ ਦੁਨੀਆਂ ਵਿੱਚ ਹੀ ਨਹੀਂ ਹੈ। ਤੁਹਾਨੂੰ ਨਾ ਤਾਂ ਪੰਜਾਬ ਵਿਚ ਪੰਜਾਬੀ ਪੰਜਾਬੀਅਤ ਸਿੱਖ ਕੌਮ ਮਾਫ਼ ਕਰਗੀ ਨਾ ਦੇਸ਼ ਦੇ ਲੋਕ। ਬਾਦਲ ਪਰਿਵਾਰ ਤੇ ਉਨ੍ਹਾਂ ਦੇ ਚਾਮਚੇ ਆ ਨੇ ਹੀ ਜੱਥੇਦਾਰ ਕਾਉਂਕੇ ਸਿੰਘ ਸਾਹਿਬ ਜੀ ਨੂੰ ਸ਼ਹੀਦ ਕੀਤਾ ਸੀ

  • @KuldeepSingh-qb9kt
    @KuldeepSingh-qb9kt 9 місяців тому +37

    ਵਿਲਟੋਹਾ ਸਾਹਿਬ ਜੀ। ਘੌਟਣਾ ਤੇਰਾ। ਫੁਫੜ ਸੀ। ਤੁਸੀਂ ਘੋਟਣਾ ਦੇ ਖਿਲਾਫ਼ ਕਿਵੇਂ ਕਾਰਵਾਈ ਕਰਦੇ। ਤੁਸੀਂ ਬੱਬਰਾਂ ਦੀਆਂ ਅੱਖਾਂ ਵਿੱਚ ਘੱਟਾ। ਪਾਉਦੇ ਰਹੇ। ਸੀ। ਤੁਸੀਂ ਸਿੱਖ ਕੌਮ ਦੇ ਗੱਦਾਰ। ਹੌਹ।।

  • @gurmailsinghsandhawalia5427
    @gurmailsinghsandhawalia5427 9 місяців тому +34

    ਤੂੰ ਜਦੋਂ ਸਰਕਾਰ ਵਿੱਚ ਸੀ ਓਦੋਂ ਤੁਸੀਂ ਘੋਟਣੇ ਤਰੱਕੀਆਂ ਦਿੱਤੀਆਂ ਓਦੋਂ ਤੂੰ ਕਿਉਂ ਨਹੀਂ ਬੋਲਿਆ ਕਿਓਂ ਨਹੀਂ ਸੋਧਾ ਲਾਇਆ,ਹੁਣ ਜਿਵੇਂ ਮਰਜ਼ੀ ਭਕਾਈ ਮਾਰੀ ਜਾ, ਸੰਗਤ ਮੰਨਣ ਨੂੰ ਤਿਆਰ ਨਹੀਂ ਹੋਵੇਗੀ

    • @ramindrdhillo3396
      @ramindrdhillo3396 9 місяців тому

      Toc theak keha ji 🙏🙏🙏🙏🙏🙏👍

    • @HDMusic1313
      @HDMusic1313 9 місяців тому +1

      ✅✅

    • @gillpassanger
      @gillpassanger 9 місяців тому +1

      ਇਕੱਲੇ ਘੋਟਣੇ ਨੂੰ ਨਹੀ ,ਏਨਾ ਕੰਜਰਾ ਤਾ ਘੋਟਣੇ ਦੀ ਔਲਾਦ ਨੂੰ ਵੀ ਤਰੱਕੀਆ ਦੇ ਦਿੱਤੀਆ,ਕੌਮ ਏਨਾ ਨੂੰ ਪਹਿਚਾਣ ਨਹੀ ਸਕੀ ,ਤੇ ਇਹ ਆਪਣੇ ਘਰ ਭਰਨ ਵਿੱਚ ਲੱਗ ਗਏ

  • @BaljinderSingh-ng5gz
    @BaljinderSingh-ng5gz 9 місяців тому +19

    ਦੱਲੇ ਤਾ ਦੱਲੇ ਹੀ ਰਹਿਣਗੇ ਬਾਦਲ ਵਲਟੋਹੇ ਵਰਗੇ ,ਹੁਣ ਲੋਕ ਨਹੀ ਕੋਮ ਦੇ ਗਦਾਰ ਭੁੱਲਦੇ
    ਨਹੀ

  • @HARDEEPSINGH-me6hl
    @HARDEEPSINGH-me6hl 9 місяців тому +76

    ਜਦੋਂ ਤੁਸੀਂ ਸਰਕਾਰ ਵਿਚ ਸੀ ਉਸ ਟਾਈਮ ਕਿਉਂ ਨਹੀ ਬੋਲੇ,ਤੁਸੀਂ ਲੋਕਾਂ ਨੇ ਸਿੱਖੀ ਦਾ ਰਜ ਕੇ ਘਾਣ ਕੀਤਾ।

  • @gillpassanger
    @gillpassanger 9 місяців тому +14

    ਸੇਵਾ 2 ਲੋਕਾਂ ਦੀ ਲੱਗੀ ਸੀ,,ਫੇਰ ਵਿਰਸਾ ਵਲਟੋਹਾ ਬਚ ਕਿਵੇ ਗਿਆ,,ਤੇ ਦੂਜਾ ਪੁਲਿਸ ਨੇ ਮਾਰ ਮਾਰ ਕਿਵੇ ਦਿੱਤਾ,,ਵਲਟੋਹਾ ਸਾਬ ਹੁਣ ਉਹ ਟਾਇਮ ਨਹੀ ਰਿਹਾ ,ਕੇ ਤੂੰ ਕਿਸੇ ਨੂੰ ਵੀ ਮੂਰਖ ਬਣਾ ਕੇ ਨਿਕਲ ਜਾਵੇਗਾ ,

  • @DaljitSingh-gq8rm
    @DaljitSingh-gq8rm 9 місяців тому +30

    ਸ਼ੈਣੀ ਦਾ ਟਾਉਟ

  • @BalwinderSingh-wt7tf
    @BalwinderSingh-wt7tf 9 місяців тому +15

    ਵਲਟੋਹਾ ਸਾਹਿਬ ਇਹ ਸਾਰਾ ਅੱਤਿਆਚਾਰ ਤੁਸੀਂ ਬਾਦਲ ਸਾਹਿਬ ਨੂੰ ਦੱਸ ਕੇ ਕਾਰਵਾਈ ਕਰਾਉਂਦੇ

  • @SardarKS
    @SardarKS 9 місяців тому +94

    ਝੂਠਾ, ਗੱਦਾਰ ,ਲਾਲਚੀ, ਬਾਦਲ ਪਰਿਵਾਰ ਦਾ ਝੋਲੀ ਚੁੱਕ

  • @manpreetsidhu7139
    @manpreetsidhu7139 9 місяців тому +20

    ਦੱਲੇ ਤਾਂ ਦੱਲੇ ਹੀ ਰਹਿਣਗੇ ਬਾਦਲ ਵਲਟੋਹੇ ਵਰਗੇ, ਹੁਣ ਲੋਕ ਨਹੀਂ ਭੁੱਲਦੇ ਯਾਦ ਰੱਖਣਗੇ ਝੂਠਾ, ਗੱਦਾਰ ,ਲਾਲਚੀ, ਬਾਦਲ ਪਰਿਵਾਰ ਦਾ ਝੋਲੀ ਚੁੱਕ ਵਿਰਸਾ ਵਲਟੋਹਾ ਪੁਲਸ ਦਾ ਮੁਖਬਰ ਸੀ ਸਿੰਘਾਂ ਦੀ ਮੁਖਬਰੀ ਕਰਦਾ ਸੀ

  • @ajabsingh2610
    @ajabsingh2610 9 місяців тому +31

    ਪਤਰਕਾਰ ਜੀ ਇਹਨੂੰ ਸਵਾਲ ਪੁੱਛਣ ਕਿ ਬਾਦਲ ਪਰਿਵਾਰ ਨੇ ਰਿਪੋਰਟ ਨੂੰ ਕਿਉਂ ਦਬੀਸੀ

  • @ranjltsingh2605
    @ranjltsingh2605 9 місяців тому +20

    ਪਤਰਕਾਰ ਸਹਿਬ ਤੈਨੂੰ ਸ਼ਰਮ ਆਉਣੀ ਚਾਹੀਦੀ

  • @MajorSingh-v2d
    @MajorSingh-v2d 9 місяців тому +3

    ਰਿੰਗੀ ਚਲੋ ਹੁਣ ਰਿੰਗੀ ਚਲੋ ਹੁਣ ਰਿੰਗੀ ਚਲੋ ਦੋ ਸਫਾਈਆਂ ਹਣ ਗੁਰੂ ਰਾਮਦਾਸ ਦੀ ਕਚਹਿਰੀ ਦੇ ਵਿੱਚ ਤੁਹਾਡਾ ਹਿਸਾਬ ਹੋਣਾ ਤੁਹਾਡੀਆਂ ਸਫਾਈਆਂ ਹੁਣ ਉੱਥੇ ਨਹੀਂ ਚੱਲਣੀਆਂ ਗੁਰੂ ਰਾਮਦਾਸ ਦੀ ਕਚਹਿਰੀ ਤੇ ਹਿਸਾਬ ਹੋਣਾ

  • @satjitjhajj6956
    @satjitjhajj6956 9 місяців тому +29

    ਕੌਮ ਦੇ ਗਦਾਰ

  • @beantsingh8325
    @beantsingh8325 9 місяців тому +41

    ਝੂਠ। ਜਦੋ ਸਰਕਾਰ ਵਿਚ ਸੀ ਕਨੂੰਨੀ ਸਜਾ ਦਵਾ ਸਕਦਾ ਸੀ,,???

  • @balwinderkaur-no5vy
    @balwinderkaur-no5vy 9 місяців тому +1

    ਦੋ ਕੁ ਸਾਲ ਤੋਂ ਤੁਹਾਡੀ ਪੱਟੀਮੇਸ਼ ਹੋਈ ਹੈ ਤਾਂ ਇਤਿਹਾਸ ਯਾਦ ਆਇਆ ਹੈ, ਸਾਰੀ ਗੱਲ ਵਿੱਚ ਕੋਈ ਦਮ ਨਹੀਂ

  • @GORAWALIA
    @GORAWALIA 9 місяців тому +3

    ਜਦੋ ਘੋਟਣਾ ਵਲਟੋਹਾ ਸਿਹਬ ਦੀ ਹਿੱਟ ਲਿਸਟ ਉੱਪਰ ਸੀ ਤਾਂ ਿਫਰ ਬਾਦਲ ਸਾਿਹਬ ਤੇ ਦੁਬਾ ਪਾਕੇ , ਤਿਵਾੜੀ ਦੀ ਰਿਪੋਰਟ ਪਬਲਿਸ ਕਿਉਂ ਨਹੀਂ ਕਰਵਾਈ ?

  • @Ranglapunjab103
    @Ranglapunjab103 9 місяців тому +7

    ਉਹ ਕਿਹੜੇ ਕਾਰਨ ਸਨ ਜਿਹਨਾਂ ਕਰਕੇ ਘੋਟਣੇ ਨੂੰ ਸੋਧਣ ਦੀ ਡਿਊਟੀ ਵਲਟੋਹਾ ਨਿਭਾ ਨਹੀਂ ਸਕਿਆ?

  • @shamdhiman8717
    @shamdhiman8717 9 місяців тому +30

    ਰਾਤ। ਬੈਡ ਵਿੱਚ ਦਿਨੇ ਭੋਗਾ ਵਿੱਚ ਕੌਮ ਦੇ ਮਸੰਦ। ਨੋਹ ਮਾਸ ਦਾ ਰਿਸ਼ਤਾ ਕੌਮ ਦੇ ਗਦਾਰਾਂ ਨਾਲ

  • @harcharansingh1737
    @harcharansingh1737 9 місяців тому +21

    ਇਸ ਬੰਦੇ ਨੇ ਸਾਰੀ ਸੀ ਆਈ ਡੀ ਕਰਕੇ ਜਥੇਦਾਰ ਕਾਉਂਕੇ ਨੂੰ ਸ਼ਹੀਦ ਕਰਵਾਇਆ ਜਾਹ ਉਏ ਦੁਸ਼ਟੋ

    • @palwindersingh3731
      @palwindersingh3731 9 місяців тому +1

      Eh jhootia kahania fasdi janda sab kuj ehna mill ke karya baadal. Hun awen hanji hanji ksrri js riha.

  • @karnailsinghvirk5245
    @karnailsinghvirk5245 9 місяців тому +11

    ਲੋਕਾਂ ਨੂੰ ਚਾਹੀਦਾ ਕਾਲੀ ਕਾਂਗਰਸ ਨੂੰ ਮੁੜ ਸੱਤਾ ਵਿਚ ਨਾ ਆਉਣ ਦਿੱਤਾ ਜਾਵੇ

  • @gillpassanger
    @gillpassanger 9 місяців тому +10

    ਤੁਸੀ ਪੰਥ ਦੇ ਨਾ ਤੇ ਸਰਕਾਰ ਬਣਾਉਣ ਵਾਲੇਓ,,ਤੁਸੀ ਬਹੁਤ ਭੋਲੇ ਸੀ ,ਨਹੀ ਤੁਸੀ ਤਾ ਵਿਚਾਰੇ ਸੀ ,,,ਤੁਹਾਨੂੰ ਨਹੀ ਪਤਾ ਬਈ ਜਥੇਦਾਰ ਕਿਦਾ ਸਹੀਦ ਹੋਇਆ,,ਤੇ ਕਿਸਨੇ ਕੀਤੇ ,ਰੱਬਾ ਗੁਰੂ ਦੀ ਨਗਰੀ ਆ ਪੰਜਾਬ ,,ਏਨਾ ਬਾਦਲ ਦਲੀਆ ਦਾ ਏਹ ਹਾਲ ਕਰੀ ,ਏਨਾ ਨੂੰ ਲੋਕ ਪਹਿਚਾਣਨੋ ਭੁੱਲ ਜਾਣ,,

  • @gillpassanger
    @gillpassanger 9 місяців тому +55

    ਤੁਸੀ ਲੋਕ 3 ਵਾਰ ਸਰਕਾਰ ਬਣਾ ਗਏ ,ਉਹ ਵੀ ਪੰਥ ਦੇ ਨਾ ਤੇ ਕੰਜਰੋ,,ਪਹਿਲਾਂ ਤੁਸੀ ਸੁਤੇ ਸੀ ਹਰਾਮੀਉ,ਦਲੇਓ

    • @allabouttruthandsikhism3873
      @allabouttruthandsikhism3873 9 місяців тому

      ਚੂਤੀਆ ਭੰਡ ਪਾਰਟੀ ਤੇ ਕਾਂਗਰਸ ਪੰਥ ਪਰੱਸਤ ਆ

    • @gillpassanger
      @gillpassanger 9 місяців тому +3

      @@allabouttruthandsikhism3873 ,ਮੈ ਤੇ ਕਿਸੇ ਨੂੰ ਚੰਗਾ ਨਹੀ ਕਿਹਾ ,ਪਰ ਇਹ ਬਾਦਲ ਦਲ ਪੰਥ ਦੇ ਨਾ ਵੋਟਾ ਲੈ ਗਏ 3 ਵਾਰ,,,ਪਰ ਕੌਮ ਦੇ ਜਥੇਦਾਰ ਨੂੰ ਹੀ ਇਨਸਾਫ਼ ਨਹੀ ਦੇ ਸਕੇ,,ਫੇਰ ਹੋਰ ਏਨਾ ਤੋ ਕੀ ਆਸ ਕਰੋਗੇ

    • @gillpassanger
      @gillpassanger 9 місяців тому

      @@allabouttruthandsikhism3873 ਸਭ ਤੋ ਵੱਡੇ ਚੂਤੀਏ ਉਹ ਨੇ ,ਜੋ ਬਾਦਲਾ ਬਾਰੇ ਏਨਾ ਕੁਝ ਪਤਾ ਲੱਗਣ ਤੇ ਵੀ ,ਬਾਦਲ ਬਾਦਲ ਕਰ ਰਹੇ ਨੇ,

    • @SidhuThinker
      @SidhuThinker 9 місяців тому

      @ gillpassanger ਓ ਮੂਰਖੋ ਰੱਬ ਕਰੇ ਕਿਤੇ ਤੁਹਾਨੂੰ ਵੀ ਅਕਲ ਆ ਜਾਵੇ, ਕੁਰਬਾਨੀ ਵਾਲੇ ਬੰਦੇ ਨੂੰ ਕੀ ਲਿਖ ਰਿਹਾ ਹੈਂ ਤੂੰ । ਹੋਰ ਵੀ ਕਿੰਨੇ ਕੁੱਤੇ ਭੌਂਕ ਰਹੇ ਨੇ ਤੇਰੇ ਵਰਗੇ । ਸ਼ਰਮ ਕਰੋ

  • @Itsharmansidhu13
    @Itsharmansidhu13 9 місяців тому +14

    ਇਸ ਦਾ fufad ਸੀ ghotna, ਬਾਦਲ ਦੇ bedroom ਤੱਕ ਜਾਣ ਦੀ permission ਸੀ ghotne ਨੂੰ

  • @LaddiKaler-h9e
    @LaddiKaler-h9e 9 місяців тому +19

    Jhooth bol raha hai

  • @TZR_Gaming_125_com
    @TZR_Gaming_125_com 9 місяців тому +3

    Soch ਕੇ ਹੀ ਰੂਹ ਕੰਬ ਜਾਂਦੀ ਆ , ਪਰ ਇਨ੍ਹਾਂ rakhshas ਅਦਾਮ ਖੌਰਾ ਨੂੰ ਕੀ ਫ਼ਰਕ, waheguru pitama ji maharajan

  • @jarnailsinghchandi8857
    @jarnailsinghchandi8857 9 місяців тому +24

    ਵਲਟੋਹਾ ਘੋਟਣੇ ਲੲਈ ਮੁਖਬਰੀ ਕਰਦਾ ਸੀ

  • @balversinghbs3325
    @balversinghbs3325 9 місяців тому +14

    ਕੀ ਇਹ ਸਚ ਹੈ ਘੋਟਣਾ ਤੇਰਾ ਫੁਫੜ ਲਗਦਾ

    • @gillpassanger
      @gillpassanger 9 місяців тому +2

      ਇਹ ਗੱਲ ਬਹੁਤ ਲੋਕ ਦਸ ਰਹੇ ਨੇ

  • @balwindercheema4917
    @balwindercheema4917 9 місяців тому +6

    ਵਲਟੋਹਾ ਤਾ ਕਹਿੰਦਾ ਸਾਡੀ ਕੁਰਬਾਨੀ ਬਹੁਤ ਹੈ ਅਸਲੀ ਕੁਰਬਾਨੀ ਤਾ ਜਥੇਦਾਰ ਕਾਉਂਕੇ ਜੀ ਨੇ ਕੀਤੀ ਇਹਨਾਂ ਦੀ ਸਰਕਾਰ ਨੇ ਇਨਸਾਫ਼ ਨਹੀਂ ਦਿੱਤਾ

  • @majorsinghsingh2145
    @majorsinghsingh2145 9 місяців тому +28

    ਵਲਟੋਹਾ ਦਾ ਫੁੱਫੜ ਲੱਗਦਾ ਸੀ ਬਲਟੋਹੀ ਘੋਟਣੇ ਕੋਲ ਕਰਦਾ ਸੀ ਮੁਖਬਰੀ

  • @baljeetsingh1643
    @baljeetsingh1643 9 місяців тому +10

    ਮਿਸਟਰ ਰਵੀ ਇਸ ਤੋਂ ਸਵਾਲ ਪੁੱਛੋ ਜੀਵਨ ਲੀਲਾ ਨਾ ਸੁਣੋ ਮੱਖੂ ਵਾਂਗੂ ਚਪੇੜਾਂ ਮਾਰ ਮਾਰ ਕੇ ਪੁੱਛੋ ਤਿੱਖੇ ਸਵਾਲ ਕਰੋ

    • @Skaur-l2d
      @Skaur-l2d 9 місяців тому

      ਮਖੁ ਨੇ ਕਦੇ ਕਾਂਗਰਸ ਤੋਂ ਪੁੱਛੇ ਨੇ ਸਵਾਲ ਚਪੇੜਾਂ ਮਾਰ ਮਾਰ ਕੇ ਕਾਂਗਰਸੀ ਆ ਮਖੂ

  • @Khalsa-kf3wt
    @Khalsa-kf3wt 9 місяців тому +25

    ਸੱਭ ਕੁਝ ਪਤਾ ਹੋਣ ਦੇ ਬਾਵਜੂਦ 15ਸਾਲ ਰਾਜ ਕੀਤਾ ਕਾਰਵਾਈ ਕਿਊ ਨਹੀ ਕੀਤੀ ਗੱਲ ਕੋਈ ਆਉਂਦੀ ਨਹੀਂ ਗ਼ੱਦਾਰ ਸਿੱਖ ਕੋਮ ਦਾ

  • @lakhwinderbrar6560
    @lakhwinderbrar6560 9 місяців тому +11

    in 1997-98-99 Valtoha Was - Goonga Bola Dull
    In 2023 - Meri Duty laggi si Par ..........!!!! 😢😢😢😢😢😢😢😢😢😢

  • @aosidhu1
    @aosidhu1 9 місяців тому +7

    ਝੂਠਾ ਕਿਸੇ ਥਾਂ ਦਾ ਚਵਲ ਜਹਾਨ ਦਾ 🌹💐

  • @Darshansingh-el4ti
    @Darshansingh-el4ti 9 місяців тому +8

    ਵਲਟੋਹਾ ਦੀ ਡਿਊਟੀ ਲੱਗੀ ਪਰ ਕੀਤਾ ਕੀ ਗਦਾਰੀ

  • @jaspalsinghdhillon-tn7uu
    @jaspalsinghdhillon-tn7uu 9 місяців тому +4

    ਇੱਕ ਗੱਲ ਜੋ ਵਿਰਸਾ ਸਿੰਘ ਵਲਟੋਹਾ ਕਹਿ ਰਿਹਾ ਕਿ ਹਸਪਤਾਲ ਦੇ ਮੰਜੇ ਤੋਂ ਅੱਧ ਮਰਿਆ ਮੁੰਡਾ ਚੁੱਕ ।ਲਿਆ ਪੁਲਿਸ ਇੰਸਪੈਕਟਰ ਨੇ ਜਿਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ ਡਾਕਟਰ। ਉਸ ਨੂੰ ਗੋਲੀ ਮਾਰ ਕੇ ਮਾਰ ਕੇ ਫਿਰ ਉਸੇ ਹਸਪਤਾਲ ਵਿੱਚ ਉਸੇ ਡਾਕਟਰ ਕੋਲ ਲਿਆਂਦਾ ਪੋਸਟਮਾਰਟਮ ਲਈ ।ਇਸ ਤਰ੍ਹਾਂ ਦੀ ਘਟਨਾ ਦਾ ਜਿਕਰ ਡਾ ਪਿਆਰੇ ਲਾਲ ਗਰਗ ਵੀ ਕਰਦੇ ਹਨ ਆਪਣੀ ਇੱਕ ਵਾਰਤਾਲਾਪ ਵਿੱਚ । ਇਹ ਸਭ ਕੁੱਝ ਹੋਇਆ ਪੰਜਾਬ ਵਿੱਚ ਕੋਈ ਸ਼ੱਕ ਨਹੀਂ ਹੈ ।

  • @SatnamSingh-bz3uc
    @SatnamSingh-bz3uc 9 місяців тому +10

    ਬਾਹ ਜੀ ਬਾਹ ਕੀ ਬਾਤ ਹੈ। ਨਮੂਨੇ

  • @lalsinghgill2760
    @lalsinghgill2760 9 місяців тому +10

    Swaran si gh ghotna ,,ਵਲਟੋਹਾ ਦਾ ਸਕਾ ਫੁੱਫੜ ਸੀ

  • @ssss4705
    @ssss4705 9 місяців тому +5

    ਵਲਟੋਹਾ ਸਾਬ ਜਥੇਦਾਰ ਸਾਹਿਬ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਸ੍ਰੀ ਆਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਨ ਬਾਦਲਾਂ ਨੇ ਕਈ ਇਨਸਾਫ਼ ਦਿਵਾਇਆ ਬਾਦਲਾਂ ਦਾ ਚਮਚਾ

  • @subhcharanjitsinghnehal9495
    @subhcharanjitsinghnehal9495 9 місяців тому +3

    ਇਹ ਗੱਲਾਂ ਕਰ ਕੇ ਵਲਟੋਹਾ ਆਪਣੀ ਇਜ਼ਤ ਤੇ ਮਕਬੂਲੀਅਤ ਹਾਸਲ ਕਰ ਰਿਹੈ ਕਿ ਗਵਾਂ ਰਿਹੈ ਮੈਂ ਤਾਂ ਸਮਝ ਨਹੀਂ ਪਾ ਰਿਹਾ। ਇਸ ਨਾਲ ਘੱਟ ਰਹੀ ਹੈ

  • @DrCharanjitsinghvet
    @DrCharanjitsinghvet 9 місяців тому +6

    Great liar
    eho ਜਿਹਾਂ ਨੇ ਸੰਤਾਂ ਦਾ ਮੋਰਚਾ ਫੈਲ ਕੀਤਾ
    ਇਸ ਕੋਲ ਕਿ ਸਬੂਤ ਆ ਕੇ ਇਹ ਸੰਤਾ ਦਾ ਕਰੀਬੀ ਸੀ
    ਚੈਨਲਾਂ ਵਾਲੇ ਪਤਾ ਨਹੀਂ ਇਹੋ ਜਿਹਾ ਨੂੰ ਕਿਉਂ highlight ਕਰਦੇ

  • @majorsinghsingh2145
    @majorsinghsingh2145 9 місяців тому +28

    ਬਲਟੋਹ ਦਾ ਫੁੱਫੜ

  • @shamdhiman8717
    @shamdhiman8717 9 місяців тому +7

    ਫੁੱਫੜ। ਕਿਸ। ਦਾ ਘੋਟਣਾ

  • @harjinder7435
    @harjinder7435 9 місяців тому +4

    ਵਿਰਸਾ ਸਾਭ ਸਾਨੂੰ ਸਾਰਾ ਪਤਾ ਤੇਰੇ ਵਾਰੇ ਤੁਸੀਂ ਟਾਊਟ ਪੁਣਾ ਹੀ ਕੀਤਾ ਜੇ ਤੂੰ ਏਡਾ ਖਾੜਕੂ ਹੁੰਦਾ ਤਾਂ ਬਾਦਲਾਂ ਦੇ ਛਿੱਟੇ ਨਾ ਮਾਰਦਾ

  • @jarnailsinghchandi8857
    @jarnailsinghchandi8857 9 місяців тому +13

    ਪਤਰਕਾਰ ਵੀ ਵਲਟੋਹਾ ਦੇ ਨਾਲ ਰਲਿਆ ਹੋਇਆ ਆ

    • @RajinderSingh-lv5wk
      @RajinderSingh-lv5wk 9 місяців тому

      ਬਲਟਓਆ ਡੁਬ ਕੇ ਮਰਜਾਂ ਤੇਰਾ ਫੁਫੜ ਸੀ

  • @majorsinghsingh2145
    @majorsinghsingh2145 9 місяців тому +42

    ਪੱਤਰਕਾਰ ਸਾਹਿਬ ਉਸ ਨੂੰ ਇਹ ਪੁੱਛੋ ਤੁਸੀਂ ਕਾਰਵਾਈ ਕਿਉਂ ਨਹੀਂ ਕੀਤੀ

  • @satjitjhajj6956
    @satjitjhajj6956 9 місяців тому +11

    ਜਦੋ ਸਰਕਾਰ ਵਿੱਚ ਸੀ ਉਦੋ ਕੀ ਕੀਤਾ

  • @jagdevsandhu6186
    @jagdevsandhu6186 9 місяців тому +27

    Virsa is a great Liar and never opposed the promotion of Butchers Sumedh Saini Alam etc and enjoyed luxurious lifestyle in Akali Govt

  • @gurlabhsingh8072
    @gurlabhsingh8072 9 місяців тому +7

    ਬਾਦਲਾਂ ਦਾ ਫਿਲਾ ਝੂਠ ਬੋਲ ਰਹੀਆਂ ਦਰ ਅਸਲ ਫਸ ਗਿਆ ਅਕਾਲੀ ਦਲ

  • @pritammanshahia3030
    @pritammanshahia3030 9 місяців тому +8

    ਵੋਲਟਹਾ ਆਪਣੇ ਪੱਲਾ ਝਾੜ ਲਿਆ ਇਹ ਕਹਿਕੇ ਆਪ ਦੇ ਜਾਣੇ ਹੁਣ‌ ਸਫਾਈ ਦੇ‌ ਰਿਹ

  • @HDMusic1313
    @HDMusic1313 9 місяців тому +6

    ਪੱਤਰਕਾਰ ਜੀ ਭਾਈ ਜਗਦੇਵ ਸਿੰਘ ਨਹੀਂ, ਭਾਈ ਗੁਰਦੇਵ ਸਿੰਘ ਕਾਉਂਕੇ ਨਾਮ ਠੀਕ ਬੋਲੋ |

  • @JassS634
    @JassS634 9 місяців тому +9

    ਜਦੋ ਤੇਰੀ ਸਰਕਾਰ ਸੀ ਉਦੋਂ ਕਿੱਥੇ ਮਰ ਗਿਆ ਸੀ ਵਲਟੋਹੇਆ ਘੋਟਣਾ ਓਦੋਂ ਜਿਉਂਦਾ ਸੀ ਤੂੰ ਓਸ ਨੂੰ ਸੋਧਾ ਲਾ ਸਕਦਾ ਸੀ ਪਰ ਤੂੰ ਬਾਦਲਾ ਦਾ ਕੋਲੀ ਚਟ ਸੀ

  • @kanwaljitsingh8391
    @kanwaljitsingh8391 9 місяців тому +7

    Valota run away from Darbaar Sahib in 1984 and he joined Badal so his credibility is zero

  • @amriksinghdhanoa7646
    @amriksinghdhanoa7646 9 місяців тому +6

    ਇਹ ਦੁਮੂਹਾ ਬੁਕਲ ਦਾ ਸਪ ਜੋ ਹਥ ਖੜੇ ਕਰਨ ਵਾਲਿਆ ਵਿਚ ਹੈ । ਇਹ ਗੂਗਾ ਅਜ ਹੀ ਕਿਉ ਬੋਲਣ ਲਗਾ । ਇਹ ਗਿਦੜ ਸਫਾਈ ਵੀ ਉਸ ਪਤਰ ਨੂੰ ਦੇ ਹੈ । ਕਿ ਇਹ ਪਤਰਕਾਰ ਹੈ ਵੀ ਕਿ ਨਹੀ । ਅਸੀ ਕਿ ਭਰੋਸਾ ਕਰੀ ਜਾਵਾਗੇ । ਇਹਨਾ ਨੂੰ ਔਹਦੇ ਮਿਲਦੇ ਹਨ । ਤਾ ਸਭ ਕੁਝ ਭੁਲ ਗੲਏ । ਹੁਣ ਇਹਨਾ ਦੀ ਵਾਰੀ ਜਰੂਰ ਆੳਉਣੀ ਹੈ । ਅਮਰਜੀਤ ਚਾਵਲਾ ਭੇਟਾ ਮਾਤਾ ਦੀਆ ਹੀ ਗਾਉਦਾ ਹੈ । ਇਹ ਚਵਲ ਹਨ । ਸਿਖ ਕੌਮ ਦੇ ਨਹੀ ਸਿਖਾ ਦੇ ਦੁਸ਼ਮਣ ਹਨ

  • @pritammanshahia3030
    @pritammanshahia3030 9 місяців тому +12

    ਪੱਤਰਕਾਰ ਸਾਬ ਟਿੱਪਣੀਆ ਪੜਕੇ ਦੇਖ‌ ਲਿਉ ਤੁਹਨੂੰ‌ ਪਤਾ ਲੱਗ ਜਾਉ ਵੋਲਟਹਾ ਕਿਨੇ ਕੁ ਸਾਫ ਹੈ

  • @ShamsherSingh-k6b
    @ShamsherSingh-k6b 9 місяців тому +3

    ਤੁਹਾਡੇ ਤਸ਼ੱਦਦ ਤੇ ਕਾਉਂਕੇ ਸਾਬ ਦੇ ਵਿਚ ਫਰਕ ਸੀ ,ਉਹ ਕੌਮ ਦੇ ਜਥੇਦਾਰ ਸਨ

  • @jagdevsandhu6186
    @jagdevsandhu6186 9 місяців тому +13

    Virsa needs to explain why he didn’t perform the Duty assigned to him

    • @baldeepsinghadvocate3747
      @baldeepsinghadvocate3747 9 місяців тому +2

      Virsa ji da fuffad c swaran singh ghotna.bhai gopala di interview suno.koi apne fuffad ji nu kyu marega

  • @balkarbhathal6394
    @balkarbhathal6394 9 місяців тому +4

    ਪੱਤਰਕਾਰ ਵੀਰ ਗੱਲਬਾਤ ਸੁਆਹ ਕਰਨੀ ਆ , ਤੂੰ ਤਾਂ ਬਾਈ ਸਾਬ ਦਾ ਨਾਮ ਈ ਗਲਤ ਲਈ ਜਾਨਾ । ਗੁਰਦੇਵ ਸਿੰਘ ਆ ਨਾ ਕਿ ਜਗਦੇਵ ਸਿੰਘ।

  • @RabhiRabhwindersingh
    @RabhiRabhwindersingh 9 місяців тому +7

    84 vich sant baba jarnail singh nu dokha deta

  • @bb-vi5db
    @bb-vi5db 9 місяців тому +1

    ਵਿਰਸਾ ਵਲਟੋਹਾ ਬਕਵਾਸ ਕਰ ਰਿਹਾ ਜੋ ਬਾਦਲ ਕਹਿਦੇ ਹਨ ਵਲਟੋਹਾ ਉਹੀ ਬਕਵਾਸ ਕਰੀ ਜਾਦਾ

  • @parwindersingh-dt1ir
    @parwindersingh-dt1ir 9 місяців тому +10

    ਡਿੳੰਟੀ ਲਂਗਣ ਬਾਰੇ ਸਂਹੂ ਖਾੳੰ

    • @AmandeepSingh-eb7pk
      @AmandeepSingh-eb7pk 9 місяців тому

      Khaa layega ae kasam vi veer ji...very easy for him and his teammates...

  • @bilawansidhu533
    @bilawansidhu533 9 місяців тому +1

    ਜੋ ਪੁਲਿਸ ਅਫਸਰ ਤੈਨੂੰ ਪਤਾ ਸੀ ਕਿ ਧੱਕਾ ਕਰਦੇ ਰਹੇ ਹੈ ਇਹ ਦੱਸ ਤੂੰ ਤੇਰੀ ਸਰਕਾਰ ਨੇ ਕਿਨਿੰਆ ਨੂੰ ਸਜ਼ਾਵਾਂ ਦਿੱਤੀਆਂ ਤੇ ਕਿਨਿੰਆ ਨੂੰ ਸਟਾਰ ਲਾਏ ।

  • @surinderkumar4781
    @surinderkumar4781 9 місяців тому +5

    ਦੱਲਾ ਵਲਟੋਹਾ ਝੂਠ ਬੋਲ ਰਿਹਾ

  • @sohansinghbhangu8120
    @sohansinghbhangu8120 9 місяців тому +2

    ਮੈਂ ਵੀ ਉਸ ਟਾਇਮ ਓਥੇ ਸੀ। ਤੁਹਾਡਾ ਭਰਾ ਵੀ ਸੀ ਜਥੇਦਾਰ ਸਾਹਿਬ ਵੀ ਓਥੇ ਸੀ ਵੀਹ ਘੰਟੇ ਪਾਠ ਕਰਦਾ ਸੀ ਬਟਾਰੀ ਵੀ ਸੀ

  • @parmjitkaur7944
    @parmjitkaur7944 9 місяців тому +5

    ਵਲਟੋਹਾ ਨੇ। ਸੁਖਬੀਰ ਤੋਂ ਸੱਚ ਬੋਲਣਾ ਸਖਿਆ

  • @jarnailsingh3997
    @jarnailsingh3997 9 місяців тому +1

    ਸਰਕਾਰੀ ਅਫਸਰ ਨੂੰ ਕਤਲ ਕਰਨ ਦੇ ਦੋਸ਼ ਵਿਚ ਵਲਟੋਹਾ ਤੇ ਕਤਲ ਦਾ ਪਰਚਾ ਦਰਜ ਕਰਕੇ ਜੇਲ੍ਹ ਵਿੱਚ ਬੰਦ ਕਰੋ।

  • @BalwinderSingh-ni8fs
    @BalwinderSingh-ni8fs 9 місяців тому +2

    ਭੂਆ ਵਿਧਵਾ ਕਰਨੀ ਸੀ

  • @SidhuThinker
    @SidhuThinker 9 місяців тому

    ਵਲਟੋਹਾ ਸਾਹਿਬ ਨੇ ਆਪਣਾ ਦਰਦ ਬਿਆਨ ਕੀਤਾ ਹੈ ,ਸੱਚ ਹੈ, ਇੰਜ ਹੀ ਹੁੰਦਾ ਰਿਹਾ ਸੀ ।
    ਆਹ ਜਿਹੜੀਆਂ ਕਤੀੜਾਂ ਗਲਤ ਕੂਮੈਂਟ ਕਰ ਰਹੀਆਂ ਨੇ , ਇਹ ਕਤੀੜਾਂ ਜ਼ਰੂਰ 1992 ਤੋਂ ਬਾਅਦ ਚ ਜੰਮੀਆਂ ਹੋਣਗੀਆਂ , ਪਰ ਆਪਣੇ ਪਿਓ ਦਾਦੇ ਤੋਂ ਪੁੱਛ ਲੈਣ ਕਿ ਕਿਹੋ ਜਿਹੇ ਹਾਲਾਤ ਸੀ ਓਸ ਟਾਈਮ

    • @GagandeepSingh-nn4xx
      @GagandeepSingh-nn4xx 9 місяців тому

      ਸਭ ਤੋਂ ਵੱਡੀ ਕਤੀੜ ਤੂੰ ਜਿਹੜੀ ਪੰਥ ਦੋਖੀਆਂ ਦਾ ਸਾਥ ਦਿੰਦੀ

  • @GurjeetSingh-yh2le
    @GurjeetSingh-yh2le 9 місяців тому +6

    ਇਹ ਦੱਲਾ ਬੰਦਾਂ

  • @PartapSingh-qz5xh
    @PartapSingh-qz5xh 9 місяців тому +3

    ਸਵਰਨ ਘੋਟਣਾ ਤੇ ਵਲਟੋਹੇ ਦਾ ਫੁੱਫੜ ਸੀ

  • @majorsingh8647
    @majorsingh8647 9 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਲਟੋਹਾ ਲੰਡਰ ਬਣਕੇ ਅੱਜ ਤੱਕ ਸੁੱਖ ਭੋਗ ਰਿਹਾ ਹੈ ਜੇ ਡਿਊਟੀ ਸੰਤਾਂ ਨੇ ਲਾਈ ਸੀ ਫਿਰ ਨਿਭਾਈ ਨਹੀ ਗਦਾਰਾ ਬਾਦਲਾਂ ਦੀ ਬੁਰਕੀ ਵੱਲ ਝਾਕਦਾ ਰਿਹਾ ਬਾਦਲ ਨੂੰ ਮਰੇ ਨੂੰ ਸਾਲ ਨਹੀ ਹੋਇਆ ਦੁਨੀ ਆਂ ਭੁਲ ਗਈ ਹੈ ਵਿਰਸਿਆ ਸੰਤ ਭਿੰਡਰਾਂ ਵਾਲੇ ਸੰਤ ਜਰਨੈਲ ਸਿੰਘ ਜੀ ਦਾ ਪ੍ਰਕਾਸ ਤੇਜ ਅੱਜ ਵੀ ਸੂਰਜ ਵਾਂਗ ਦਮਕ ਰਿਹਾ ਚਮਕ ਰਿਹਾ ਹੈ ਅਤੇ ਉਹਨਾਂ ਦੀ ਜਥੇ ਬੰਦੀ ਦੇ ਸਿੰਘ ਦੇ ਨਾਮ ਵੀ ਚਮਕਾਂ ਮਾਰਦੇ ਨੇ ਤੇਰੀ ਦਸਾ ਉਹ ਹੋਣੀ ਹੈ ਦੁਸਟਾ ਜੋ ਕਿਸੇ ਦੀ ਨਹੀ ਹੋਈ ਜੇ ਤੂੰ ਸੰਤਾਂ ਦਾ ਹੁੰਦਾ ਤੇ ਤੂੰ ਬਾਦਲ ਦਲ ਦਾ ਹਮਾੲਤੀ ਨਾ ਬਣਦਾ ਤੂੰ ਕੀਤਾ ਪਾਵੇਗਾਂ ਕਿਊ ਕਿ ਤੂੰ ਗਿਣੇ ਚੁਣੇ ਆਗੂਆਂ ਵਿੱਚ ਜ੍ਹਗਾਂ ਰੱਖਦਾ ਸੀ ।ਪਾਪਾ ਤੋ ਬਚਣਾ ਬਹੁਤ ਅੋਖਾ ਹੈ ਸਫਾਈਆਂ ਜਿੰਨੀਆ ਮਰਜੀ ਦੇਈ ਜਾਇਓ ਤਹਾਨੂੰ ਰੱਬ ਦੀ ਮਾਰ ਤੋ ਦੁਨੀਆਂ ਦੀ ਕੋਈ ਤਾਕਤ ਨਹੀ ਬਚਾ ਸਕਦੀ ।

  • @hargobindsingh3748
    @hargobindsingh3748 9 місяців тому +4

    ਤੇਰਾ ਫੁਫੜ ਲਗਦਾ ਸੀ

  • @balbirgill9961
    @balbirgill9961 9 місяців тому +4

    ਇਹ ਵਲਟੋਹੀ ਹੈਗਾ ।

  • @amarjeetsingh3869
    @amarjeetsingh3869 9 місяців тому +4

    ਜਦੋਂ ਤੇਰੀ ਡਿਉਟੀ 1983 ਵਿੱਚ ਲੱਗੀ ਸੀ ਤੂੰ ਅੱਜ ਤੱਕ ਕਿਉਂ ਨਹੀਂ ਭੌਕਿਆ ਕਤੀੜਾ ਅੱਜ ਤੱਕ ਮੂੰਹ ਵਿੱਚ ਬਾਦਲ ਦਾ ਕੁਝ ਪਾਇਆ ਹੋਇਆ ਸੀ ਮੂੰਹ ਨਹੀਂ ਖੋਲ੍ਹਿਆ ਕੋਸ਼ਿਸ਼ ਸ਼ੇਰਾ ਕੋਲ ਹੁੰਦੀਆਂ ਕਤੀੜਾ ਕੋਲੇ ਨਹੀਂ ਇਸ ਤੋਂ ਪਹਿਲਾਂ ਕਾਉਂਕੇ ਬਾਰੇ ਕਿਉ ਨਹੀਂ ਭੌਕਿਆ ਗਦਾਰਾ

  • @sadhusinghbhullar7339
    @sadhusinghbhullar7339 9 місяців тому +2

    ਬਾਦਲਾਂ ਦੀ ਸਰਕਾਰ ਕਰਿਮੀਨਲ ਪੁਲਿਸ ਅਫਸਰ ਨੂੰ ਜਿਹੜੇ ਅਪਰਧੀ ਵਿਰਤੀ ਵਾਲੇ ਸਨ ਜਿੰਨਾ ਦੀਆ ਕਮਜੋਰੀਆ ਵਧੀਕੀਆਂ ਕਰਨਵਾਲਿਆਂ ਨੂੰ ਆਪਣੇ ਨਾਲ ਲਾ ਕੇ ਮਨਮਰਜੀਆ ਕਰਾਈਆਂ ਕਿਉਕੇ ਕੋਈ ਹੋਰ ਅਫਸਰ ਜਬਾਵ ਦੇ ਸਕਦਾ ਸੀ ਗਲਤ ਕੰਮਾ ਵਾਸਤੇ ਇਹ ਅਫਸਰ (ਕਸਾਈ)ਬਾਦਲ ਰੱਖਦਾ ਸੀ

  • @Bhupinderkaurdhaliwalusa
    @Bhupinderkaurdhaliwalusa 9 місяців тому +2

    ਹੁਣ ਇਹ ਮਰੀ ਜ਼ਮੀਰ ਵਾਲਾ ਬੋਲਦਾ ਹੈ ਪਹਿਲਾ ਕਿਓ ਨਹੀ ਬੋਲਿਆ ਬਾਦਲਾਂ ਦੀ ਬੁਕਲ ਦਾ ਸੱਪ ਬਣ ਕੇ ਬੈਠਾ ਰਿਹਾ ਤੇਰੇ ਪਿਓ ਬਾਦਲ ਨਾ ਘੋਟਣੇ ਉਪਰ ਕੀਰਵਾਈ ਕਿਓ ਨਹੀ ਕੀਤੀ ਵਜ਼ੀਰੀਆਂ ਲੈ ਕੇ ਚੁੱਪ ਰਹੇ ਹੁਣ ਭੌਂਕਣ ਦਾ ਕੀ ਮਤਲਵ ਜਦੋ ਲੋੜ ਸੀ ਬੋਲਣ ਦੀ ਸਾਰਾ ਲਾਣਾ ਚੁੱਪ ਕਰਕੇ ਬੈਠਾ ਰਿਹਾ ਸੀ

  • @bootasidhuboota5664
    @bootasidhuboota5664 9 місяців тому +4

    ਦੱਲੇ ਬਾਦਲ ਜੁੰਡਲੀ

  • @devindersidhu8440
    @devindersidhu8440 9 місяців тому +5

    ਇਹ ਸਾਰੇ ਝੂਠ ਦੇ ਪੁਲੰਦੇ ਨੇ ਕਿੰਨੀ ਸਫਾਈ ਨਾਲ ਬੋਲਦਾ

  • @dalbirkaur5556
    @dalbirkaur5556 9 місяців тому +5

    1 nbr da gunda bnda valtoha

  • @gouravsingh2203
    @gouravsingh2203 9 місяців тому

    ਆਕਾਸ਼ ਸੰਤਾਂ ਡਿਊਟੀ ਜਾਂ ਸੇਵਾ ਤੁਹਾਡੀ ਜਗਹਾ ਕਿਸੇ ਹੌਰ ਦੀ ਲਾਈ ਹੁੰਦੀ

  • @butagrewal1997
    @butagrewal1997 9 місяців тому +1

    Big liar
    Don't trust this liar.

  • @gurlabhsingh8072
    @gurlabhsingh8072 9 місяців тому +1

    ਝੂਠ ਬੋਲ ਰਹੀਆਂ ਵਿਰਸ਼ਾ ਵਲਟੋਹਾ ਚੋਰ ਹੈ ਝੂਠ ਬੋਲ ਰਹੀਆਂ ਹੈ

  • @kewalkamboj7339
    @kewalkamboj7339 9 місяців тому +8

    ਪੱਤਰਕਾਰ ਸਾਹਿਬ ਵਿਰਸਾ ਵਲਟੋਹਾ ਝੂਠ ਬੋਲ ਰਿਹਾ ਇਸ ਦੀ ਘੋਟਨੇ ਨਾਲ ਰਿਸ਼ਤੇਦਾਰੀ ਸੀ ਅੱਜ ਤੱਕ ਵਿਰਸਾ ਵਲਟੋਹਾ ਨੇ ਕਦੇ ਵੀ ਕਿਸੇ ਚੈਨਲ ਤੇ ਘੋਟਨੇ ਬਾਰੇ ਕਦੇ ਨਹੀਂ ਬੋਲਿਆ ਸੀ।ਇਸ ਨੂੰ ਪੁੱਛੋ 1997 ਤੋਂ ਲੈਕੇ 2012 ਤੱਕ 15 ਸਾਲ ਰਾਜ ਕੀਤਾ ਅਤੇ ਕਿਉਂ ਨਹੀਂ ਸਿੱਖ ਕੌਮ ਦੇ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਨੂੰ ਇਨਸਾਫ ਦਿਵਾਇਆ ਆਪਣੀ ਸਰਕਾਰ ਚੋਂ ।ਇਹ ਵਿਰਸਾ ਵਲਟੋਹਾ ਉਹ ਹੈ ਜਿਹੜਾ ਬਾਹਾਂ ਖੜ੍ਹੀਆਂ ਕਰਕੇ ਬਾਹਰ ਆਇਆ

  • @KashmirSingh-se9ej
    @KashmirSingh-se9ej 9 місяців тому +6

    Hun virsa chawal eve na chawla na mare

  • @bhupindersingh4084
    @bhupindersingh4084 9 місяців тому +1

    ਕਿਉ।ਝੂਠ।ਬੋਲੀ।ਜਾਨੈ।ਤੂੰ।ਤਾ।ਖੂਦ।ਬੂਚੜਾ।ਦਾ।ਸਾਥ।ਦਿੰਦਾ।ਰਿਹਾ।ਹੈ