ਚੱਲਦੀ Debate 'ਚ ਉਲਝ ਗਏ Virsa Singh Valtoha ਤੇ Lakha Sidhana | Pro Punjab Tv

Поділитися
Вставка
  • Опубліковано 20 чер 2022
  • ਚੱਲਦੀ Debate 'ਚ ਉਲਝ ਗਏ ਵਿਰਸਾ ਸਿੰਘ ਵਲਟੋਹਾ ਤੇ ਲੱਖਾ ਸਿਧਾਣਾ !
    ਇੱਕ ਦੂਜੇ 'ਤੇ ਲਾਏ ਗੰਭੀਰ ਇਲਜ਼ਾਮ
    #Sangrur #LokSabha #Elections #LakhaSidhana #VirsaSinghValtoha #ProPunjabTv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

КОМЕНТАРІ • 1,7 тис.

  • @BhupinderSingh-xb4hl
    @BhupinderSingh-xb4hl 2 роки тому +382

    ਲੱਖਾ ਸਿਧਾਣਾ ਨੇ ਚੱਗਾ ਠੋਕਿਆ ਬਲਟੋਹਾ ਨੂੰ

    • @jsranajsrana5263
      @jsranajsrana5263 2 роки тому +3

      ਜੇ ਵਲਟੋਹਾ ਦੀ ਜਗ੍ਹਾ ਕੁੱਤਾ ਕਹਿ ਦਿੰਦੇ ਤਾਂ ਕੀ ਜਾਣਾ ਸੀ ਤੁਹਾਡਾ, ਬਰੈਕਟ ਵਿੱਚ ਬਲਟੋਹਾ ਲਿਖ ਦੇਣਾ ਸੀ ਵੀਰ ਜੀ.

    • @ayeshakhatun7099
      @ayeshakhatun7099 2 роки тому +1

      Ja fukra jiha Sikh attwadii!
      Lakha Sidana ik number da attwadi hai. Har koi patandar khoonkhar attwadi Bhindrwala ban kay swaad laina chahnda. Besharamo! nirdosh Hindus busa chin kad kay marwaan walia nu Sant aakhday ho... fitay mooh thoday.... KPS Gill sher tay Shaheed Beant Singh nay kiwain thoday attwadia da haal keeta see... lo rab da naam..... research kar lo

    • @harjit_01000
      @harjit_01000 2 роки тому

      @@ayeshakhatun7099Muslim ke fake wale Mera Ripley nhi dita purani video

    • @harjit_01000
      @harjit_01000 2 роки тому

      @@ayeshakhatun7099 kehre nirdosh Hindu nu mareya pruf de

    • @harjit_01000
      @harjit_01000 2 роки тому

      @@ayeshakhatun7099 me pruf Dina jehre nirdosh sikha nu mareya

  • @ramneetkaur2775
    @ramneetkaur2775 2 роки тому +137

    ਵਲਟੋਹਾ ਲਟੇਰਾ ਪੰਜਾਬ ਦਾ ਨੁਕਸਾਨ ਕਰਵਾ ਗਿਆ ਅਮਲੀ ਸੁਖੇ ਤੋਂ

    • @jangsingh9119
      @jangsingh9119 2 роки тому +6

      Badal Pantth Dokhi aa is nu Vote na pao

    • @karamjeetkaur2853
      @karamjeetkaur2853 2 роки тому

      ਹਰਾਮੀ ਪਹਿਲਾਂ ਪੰਜਾਬ ਨੂੰ ਖਾਂਗੇ ਗਦਾਰ ਹੁਣ ਪੰਜਾਬ ਦੇ ਹੀਰੇ ਪੁੱਤ ਖਾ ਰਹੇ

    • @gurnamdhillon8742
      @gurnamdhillon8742 2 роки тому +3

      ਵਲਟੋਹਾ ਤਾਂ 1984 ਵਿੱਚ ਦਰਬਾਰ ਸਾਹਿਬ ਤੋਂ ਬਾਹਾਂ ਖੜ੍ਹੀਆਂ ਕਰ ਕੇ ਬਾਹਰ ਆ ਗਿਆ ਸੀ ਇਹਦੀ ਗੂਗਲ ਤੇ ਅੱਜ ਵੀ ਫੋਟੋ ਪਈ ਆ

  • @LakhwinderSingh-sc7fs
    @LakhwinderSingh-sc7fs 2 роки тому +28

    ਬਾਦਲਾ ਪੰਜਾਬ ਦਾ ਬੇੜਾ ਗਰਕ ਕੀਤਾ ਵੱਲਟੋਹਾ ਸਾਬ ਸਚਾਈ ਕੌੜੀ ਹੁੰਦੀਆ ਲੱਖਾ ਸੱਧਣਾ ਜਿੰਦਾਂਬਾਦ

  • @HarjitSingh-fq3oc
    @HarjitSingh-fq3oc 2 роки тому +104

    ਠੇਠਰਾ ਦੀ ਪਾਰਟੀ ਸਰੋਮਣੀ ਅਕਾਲੀ ਦਲ ਜਿਸ ਨੇ ਪੰਜਾਬ ਨਾਲ ਹਮੇਸ਼ਾ ਗ਼ਦਾਰੀ ਕੀਤੀ ✨✨✨✨

    • @Jogindersingh-mg9uv
      @Jogindersingh-mg9uv 2 роки тому

      Badlan bergark kita panjab

    • @waheguruwaheguru2752
      @waheguruwaheguru2752 Місяць тому

      jattaaa ne v hamesha gadaariyaa kityaa punjab naal .... majhbhi sikhaaa de khilaaf hamesha rahe .... hun jado asi khade hoye taa dukh lag reha UPPEE CASTs nu

    • @ravindergill8228
      @ravindergill8228 Місяць тому

      @@waheguruwaheguru2752te majbia nu rakhia he chothe poare ch aw guru saab ne

  • @harvindersinghbhangu9277
    @harvindersinghbhangu9277 2 роки тому +253

    ਬੀਬੀ ਬਾਦਲ ਅੱਜ ਵੀ MP ਹੈ, ਉਹ ਗੱਲ ਨਹੀ ਕਰ ਸਕਦੇ , ਬੰਦੀ ਸਿੰਘਾਂ ਦੀ ਰਿਹਾਈ ਬਾਰੇ

    • @Rural2681
      @Rural2681 2 роки тому +7

      Lakha lakh da,
      Shi gl chkda,
      Lokan nu hai dahsda,
      Put jatt da,
      Pishey nhin htda,
      Lokan lyi hai jeyundda tey ap nhin
      hasda,
      Mehnt lyi prerda tey ap nhin thakda,
      Eho jehey lokan nal smaj hasda aur vsda,
      Keh denda gl pr kesey nal ni fasda,
      Lmbi umr hovey ohdi rhey hsda tey vsda,
      Nmashkar salamvalekum sasriakal !

    • @robindeepdhillon827
      @robindeepdhillon827 2 роки тому +1

      @@Rural2681 very nice g right 💯👈🙏🏻🌹.

    • @baljinderbuby6298
      @baljinderbuby6298 2 роки тому

      Hanji bilkul

    • @jsranajsrana5263
      @jsranajsrana5263 2 роки тому +1

      ਜਨਾਬ ਤੁਸੀਂ ਆਸ ਕਰਦੇ ਹੋ ਕਿ ਉਹ (ਬਾਦਲ ਮਜੀਠੀਆ ਪਰਿਵਾਰ) ਦਿਲ ਤੋਂ ਕਦੀ ਪੰਜਾਬੀਆਂ ਬਾਰੇ ਚੰਗਾ ਸੋਚ ਸਕਦੇ ਹਨ
      ਅੱਜ ਦੇ ਪੰਜਾਬ ਵਿਚ 90 % ਕਤਲ ਬਾਦਲ ਨੇ ਮਜੀਠੀਆ ਪਰਿਵਾਰ ਕਾਰਨ ਹੋ ਰਹੇ ਹਨ
      ਕਿਉਕਿ ਪੰਜਾਬ ਨੂੰ ਗੈਂਗਸਟਰਾਂ ਤੇ ਨਸ਼ੇੜੀਆਂ ਦੀ ਧਰਤੀ ਉਨ੍ਹਾਂ ਨੇ ਹੀ ਬਣਾਇਆ ਹੈ.

    • @JaswantSingh-gr7jl
      @JaswantSingh-gr7jl 2 роки тому

      Sahi gal a ji

  • @dalbirsingh5890
    @dalbirsingh5890 2 роки тому +360

    ਕੋਮ ਦਾ ਬੇੜਾ ਗ਼ਰਕ ਕੀਤਾ ਬਾਦਲ ਲਾਣੇ ਨੇ ਅਜੇ ਵੀ ਨਹੀਂ ਹਟਦੇ ਖੂਨ ਮੁੰਹ ਨੂੰ ਲੱਗਿਆ

    • @VickYKumaR-mt7ry
      @VickYKumaR-mt7ry 2 роки тому +1

      ਪੰਥ ਦੇ ਠੇਕੇਦਾਰ ਬਣੇ ਬੈਠੇ ਨੇ ਇਹ,ਗੈਂਗਸਟਰ ਵਾਦ ਇਹਨਾਂ ਦੀ ਹੀ ਦੇਣ ਹੈ।

    • @varinderpalsingh2316
      @varinderpalsingh2316 2 роки тому

      Shromni akali dal jinda baad

    • @varinderpalsingh2316
      @varinderpalsingh2316 2 роки тому

      Parkar singh badal ji zinda Baad

    • @maninderchandi4420
      @maninderchandi4420 Місяць тому

      ਵਲਟੋਹਾ, ਗਦਾਰੇ ੲੇ ਕੌਮ ਹੈ.❤

  • @parmjitsinghsidhu2292
    @parmjitsinghsidhu2292 2 роки тому +76

    ਸਹੀ ਗੱਲਾਂ ਬਾਈ ਲੱਖੇ ਸਿਧਾਣਾ ਇਸ ਤਰ੍ਹਾਂ ਹੀ ਇਹਨਾਂ ਗ਼ਦਾਰ ਲੋਕਾਂ ਦੇ ਨੱਪ ਕੇ ਰੱਖ

  • @Sukhjohal8126
    @Sukhjohal8126 2 роки тому +36

    ਬਾਦਲਾਂ ਤੋਂ ਵੱਡਾ ਕੌਮ ਦਾ ਗਦਾਰ ਕੋਈ ਹੋ ਹੀ ਨਹੀਂ ਸਕਦਾ ਸੱਭ ਬੇੜਾਗਰਕ ਅਕਾਲੀਆਂ ਨੇ ਕੀਤਾ ।

  • @KuldeepSingh-ro7mq
    @KuldeepSingh-ro7mq 2 роки тому +258

    ਜਦੋਂ ਬਾਹਰ ਖਤਰਾ ਹੁੰਦਾ ਸੀ, ਉਸ ਸਮੇਂ ਬਾਦਲ ਜੇਲ੍ਹ ਵਿਚ ਜਾ ਬੈਠਦਾ ਸੀ

    • @SurjitSingh-ry5qm
      @SurjitSingh-ry5qm 2 роки тому

      ਵਲਟੋਹਾ।ਪੁਸ।ਕੇ।ਬੈਂਸ।ਵਿਚ।ਆ।ਕਰੂ।ਕਿਤੇ।ਲੱਖਾਂ।ਤੇ।ਨਹੀਂ।ਆ

    • @gursewaksingh5821
      @gursewaksingh5821 2 роки тому

      ਤਾਂਈ ਤਾ ਕਹਿੰਦਾ ਏ ਕੇ ਅਸੀਂ ਜੇਲਾਂ ਕੱਟੀਆਂ ਨੇ

    • @jaskiratkaur3675
      @jaskiratkaur3675 2 роки тому

      Sahi gallaa

    • @punjabirahanibahini2285
      @punjabirahanibahini2285 2 роки тому +1

      Right

    • @parmindersingh5410
      @parmindersingh5410 2 роки тому

      🤣🤣🤣🤣🤣🤣🤣

  • @Punjabisurma
    @Punjabisurma 2 роки тому +345

    ਸਰਦਾਰ ਸਿਮਰਜੀਤ ਸਿੰਘ ਮਾਨ ਜੀ ਤੇ ਲੱਖਾ ਸਿੰਘ ਸਿਧਾਣੇ ਬਾਈ ਜੀ ਜਿੱਦਬਾਦ

    • @gurkiratsingh1638
      @gurkiratsingh1638 2 роки тому +4

      Brother eko gall e ena de,,

    • @GurdeepSingh-yo4nx
      @GurdeepSingh-yo4nx 2 роки тому

      Bvbbb bg gbgbllllllllllllllllllllllllll vbi ibpgbub

    • @gsingh7605
      @gsingh7605 2 роки тому +15

      ਅੱਜ ਦੇ ਸਮੇਂ ਅਨੁਸਾਰ ਰਫਰੈਡਮ ਦੀਆਂ ਵੋਟਾਂ ਤੋਂ ਬਿਨਾਂ ਹੋਰ ਕੋਈ ਹੱਲ ਨਹੀਂ

    • @ASDDESINUSKHE
      @ASDDESINUSKHE 2 роки тому +3

      ਵਲਟੋਹਾ ਚੋਰ

    • @gurnoorsingh8382
      @gurnoorsingh8382 Рік тому +1

      L̊åk̊h̊å t̊å m̊ån̊ s̊åb̊ j̊i̊n̊d̊åb̊ååd̊

  • @BaldevSingh-yz3tr
    @BaldevSingh-yz3tr 2 роки тому +41

    ਲੱਖਾ ਸਿਧਾਨਾ 👍👍👍👍👍🏹🙏💕

  • @JaswinderSingh-xy6ik
    @JaswinderSingh-xy6ik 2 роки тому +20

    VEER LAKHA SINGH SIDHANA IS 1000 % RIGHT,,,,, HE IS STRAIGHT FORWARD PERSON SPEAKING TRUTH FROM CORE OF HER HEART...

  • @tejaspreetsingh6090
    @tejaspreetsingh6090 2 роки тому +69

    ਵਲਟੋਹਾ ਸਾਬ ਆਪਣੇ ਚਿੱਟੀ ਦਾਹੜੀ ਦੀ ਸ਼ਰਮ ਕਰ ਲਓ। ਤੁਹਾਡੀ ਪਾਰਟੀ ਗੋਲਕ ਚੋਰ ਹੈ। ਸੁਖਬੀਰ ਗੁਰੂਦਵਾਰਾ ਪ੍ਰਬੰਧਕ ਕਮੇਟੀ ਨੂੰ ਪਹਿਲਾਂ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਓ। ਤੁਸੀਂ ਉਸ ਘਟੀਆ ਪਾਰਟੀ ਦੇ ਨੁੰਮਾਇਦੇ ਹੋ ਜਿਹੜੀ ੧੯੮੪ ਵਿੱਚ ਹੱਥ ਖੜੇ ਕਰਕੇ ਬਾਹਰ ਆ ਗਏ ਸ਼੍ਰੀ ਦਰਬਾਰ ਸਾਹਿਬ ਜੀ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਤੁਹਾਨੂੰ ਕੋਈ ਪਰਵਾਹ ਨਹੀਂ ਸੀ ਉਦੋਂ।

    • @jsranajsrana5263
      @jsranajsrana5263 2 роки тому

      ਤੁਸੀਂ ਹਰ ਸ਼ਬਦ ਬਿਲਕੁਲ ਠੀਕ ਆਖਿਆ ਹੈ ਪਰ ਤੁਸੀਂ ਕੁੱਤੇ ਨੂੰ *ਸਾਬ* ਕਿਉਂ ਕਿਹਾ
      ਘਟੀਆ ਬੰਦੇ ਨੂੰ ਇੱਜ਼ਤ ਦੇਣੀ ਵਧੀਆ ਬੰਦੇ(ਮਾਨ ਤੇ ਲੱਖਾ ਸਿਧਾਣਾ) ਦੀ ਬੇਜਤੀ ਹੈ

    • @sikanderpalsingh3778
      @sikanderpalsingh3778 2 роки тому

      Very nice

  • @gurmukhsingh6126
    @gurmukhsingh6126 2 роки тому +195

    ਬਿਲਕੁਲ ਠੀਕ ਹੈ ਲਖਾ਼ ਸਿਧਾਣਾ

  • @samshersingh41
    @samshersingh41 Місяць тому +17

    ਵਲਟੋਹਾ ਕੌਮ ਦਾ ਗਦਾਰ ਹੈ ਲੱਖਾ ਸਿਧਾਣਾ ਜਿੰਦਾ ਬਾਦ

  • @paramjitdhamrait5185
    @paramjitdhamrait5185 2 роки тому +17

    Lakha Singh Sidhana jindabaad. Waheguru ji bless Lakha Singh Sidhana. Love from Holland.

  • @nevergiveup3557
    @nevergiveup3557 2 роки тому +319

    ਲੱਖਾ ਸਿਧਾਣਾ ਜੀ ਤੁਸੀ ਕੌਮ ਦੇ ਹੀਰੇ ਹੋ । ਅਸੀ ਤੁਹਾਡੇ ਨਾਲ ਆ ❤️🙏

    • @ayeshakhatun7099
      @ayeshakhatun7099 2 роки тому +1

      Thoday besharam layi hun Paksitan tay attwadi hi heeray ho gayay.
      Lakha Sidana ik number da attwadi hai. Har koi patandar khoonkhar attwadi Bhindrwala ban kay swaad laina chahnda. Besharamo! nirdosh Hindus busa chin kad kay marwaan walia nu Sant aakhday ho... fitay mooh thoday.... KPS Gill sher tay Shaheed Beant Singh nay kiwain thoday attwadia da haal keeta see... lo rab da naam..... research kar lo

    • @pirtpalsingh2117
      @pirtpalsingh2117 2 роки тому

      Tera Hero ho sakda kaum tere pio de nahi beta soch ke likhia bolia karo sambal jo result

    • @gurpreetsinghgurpreetsingh1156
      @gurpreetsinghgurpreetsingh1156 Рік тому +1

      @@ayeshakhatun7099 lakh di lahant tere te badal huna Tu te changa hi va lakha

    • @gurpreetsinghgurpreetsingh1156
      @gurpreetsinghgurpreetsingh1156 Рік тому

      @@ayeshakhatun7099 oh oh tu hega te hindhu va salya koi muslim teri mamy te chrrya C jo tu muslim wala naam rakhya

    • @ayeshakhatun7099
      @ayeshakhatun7099 Рік тому +1

      ​@@gurpreetsinghgurpreetsingh1156 Ha Ha Sikh attwadia....Nirdosh Hindus bachay, aurta ty aadmi maar kay apnay nu Khalsa kehan walay laanti...thodia mummia tay daadia tay Bhindrwala tay usday attwadi chaday sun taan jo tusi attwadi tay desh drohi paida hoyay.
      Saalia! operation Black Thunder da na suniya?.9 may 1988 vich hoya. DGP Kanwar Pal Singh Gill di agwayi haith. Teray yoday hath uppar chak kay bahar ayay see. Prasaday day baatia vich tatti pishaab karday rahay sun teray kharkoo Khalsa.
      Babbar Sher KPS Gill tay Shaheed Beant Singh nay Sikh attwadia nu kidda nath payi, sach pata kar lay. Ona dia dhia paina naal ki keeta jehday haraami nirdosh maarday sun busa chon kad kay.
      Thoda zor massoma tay chalda. Jadon Police apni ayi tay aa jandi tay tatti nikal jaandi thodi Sikh attwadia di.

  • @mohansingh509
    @mohansingh509 2 роки тому +120

    ਬਾਦਲਾਂ ਨੇ ਹਮੇਸ਼ਾ ਵੋਟਾਂ ਵੇਲੇ ਸ਼ਹੀਦਾਂ ਨੂੰ ਵਰਤਿਆ

  • @RanjeetSingh-rm7rf
    @RanjeetSingh-rm7rf 11 місяців тому +5

    ਲੱਖਾਂ ਬਹੁਤ ਹੀ ਮਹੱਤਵਪੂਰਨ ਗੱਲਾਂ ਕੀਤੀਆਂ
    ਵਲਟੋਹਾ ਬਾਹਾਂ ਖੜੀਆਂ ਕਰਕੇ ਬਾਹਰ ਨਿਕਲਿਆ ਸੀ ਵਿਰਸਾ ਵਲਟੋਹਾ

  • @user-gu9ww9tr3w
    @user-gu9ww9tr3w 11 місяців тому +3

    ਜਿਹੜਾ ਬੰਦਾ ਹੱਸ ਕੇ ਗੱਲ ਕਰਦਾ ਹੁੰਦਾ ਉਸ ਵਾਰੇ ਤੁਸੀ ਲੋਕ ਆਪ ਹੀ ਸਮਜ ਲਵੋ

  • @harmeshrani1197
    @harmeshrani1197 2 роки тому +54

    ਲੱਥੇ ਸਿਧਾਣਾ ਨੇ ਸਹੀ ਕਿਹਾ ਹੈ 👍🏻

  • @nirbhaisingh7584
    @nirbhaisingh7584 2 роки тому +114

    ਲੱਖਾਂ ਸਧਾਣਾ ਬਹੁਤ ਵਧੀਆ ਵੀਰ ਜੀ

  • @jatisingh2967
    @jatisingh2967 2 роки тому +16

    100/100 % Vir Lakha sidhan 👍🏻 Great speeche &Debate

  • @GursewakSingh-xu6gt
    @GursewakSingh-xu6gt 2 роки тому +1

    ਪੰਜਾਬ ਦੀ ਜਵਾਨੀ ਤਾਂ ਬਾਹਰ ਜਾ ਰਹੀ ਹੈ । ਤੇ ਸਿਆਸਤ ਵਿਚ ਬਸ ਆ ਲੋਕ ਰਹਿ ਗਏ ਹਨ 👆🏿। ਇਹਨਾਂ ਵਿਚੋਂ ਕੋਈ ਭੀ ਵਿਸ਼ਵਾਸ ਕਰਨ ਦੇ ਲਾਇਕ ਹੀ ਨਹੀਂ ਹੈ । ਸਬ ਦੇ ਸਬ ਇਕ ਦੂਜੇ ਤੇ ਦੋਸ਼ ਮੜ੍ਹਦੇ ਹਨ । ਜਿਸ ਦੇ ਹੱਥ power ਏਏ ਗਈ ਓਹੀ ਕਹਿੰਦਾ ਹੈ ਕਿ ਮੈਂ ਪੰਜਾਬ ਦਾ ਰਖਵਾਲਾ ਹਾਂ । ਇਹਨਾ ਨੂੰ ਪੰਜਾਬ ਦੀ ਤਰੱਕੀ ਲਈ ਕੋਈ ਮਤਲਬ ਨਹੀਂ ਹੈ । ਸਾਰੇ ਆਪਣੇ ਸੁਆਰਥ ਵਾਸਤੇ leader ਬਨੇ ਬੈਠੇ ਨੇ ।

  • @Khalsa-kf3wt
    @Khalsa-kf3wt 2 роки тому +120

    ਮਾਨ ਸਾਹਿਬ ਨੂੰ ਚਿੱਠੀਆਂ ਵੱਟੇ ਲੋਕਾ ਨੇ ਪਾਰਟੀ ਫੰਡ ਜ਼ਰੂਰ ਦਿੱਤਾ ਜੋ ਰਿਕਾਰਡ ਵਿੱਚ ਦਰਜ ਹੈ ਬਾਦਲ ਵਾਂਗੂ ਪੰਜਾਬ ਲੁੱਟ ਕੇ ਨਹੀਂ ਖਾਦਾ

  • @sardarsingh1990
    @sardarsingh1990 2 роки тому +78

    ਦਰਬਾਰ ਸਾਹਿਬ ਦੇ ਹਮਲਾ ਗੰਦ ਵਲਟੋਹਾ ਨੇ kreya

    • @bsherya3547
      @bsherya3547 2 роки тому

      Waltoha ta dekhan nu saitaan lagda

  • @kulwantsingh3183
    @kulwantsingh3183 2 роки тому +1

    ਵਿਰਸੇ ਨੂੰ ਸ਼ਰਮ ਔਖੀ ਚਾਹੀਦੀ ਹੈ ਸੰਤਾਂ ਦਾ ਸਾਥੀ ਹੋਣ ਕਰਕੇ ਸਿਰਫ਼ ਪੈਸੇ ਦੇ ਲਾਲਚ ਵਿੱਚ ਫਸ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸੋਚ ਬਹੁਤ ਵੱਡਾ ਧੋਖਾ ਕੀਤਾ ਹੈ ਜੀ ਵਾਹਿਗੁਰੂ ਸਾਹਿਬ ਜੀ

  • @ManjitKaur-dj7mq
    @ManjitKaur-dj7mq 2 роки тому +1

    ਲੱਖਾਂ ਸਿਧਾਣਾ ਜੀ ਤੁਸੀ Debate ਵਿੱਚ ਬਹੁਤ ਵਧੀਆ ਗੱਲਾਂ ਕੀਤੀਆਂ ਤੁਸੀ ਬਿਲਕੁਲ ਸੱਚੀਆਂ ਗੱਲਾਂ ਕੀਤੀਆ ਬਾਦਲਾ ਨੂੰ ਸਬਕ ਸਿਖਾਇਆ ਬਾਦਲਾ ਨੇ ਸਿੱਖ ਕੌਮ ਨਾਲ ਬਹੁਤ ਧ੍ਰੋਹ ਕਮਾਇਆ ਹੈ ਇਹਨਾਂ ਨੂੰ ਇਸ ਤਰਾ ਦਾ ਸਬਕ ਮਿਲਣਾ ਹੀ ਚਾਹੀਦਾ ਸੀ ਲੱਖਾ ਸਿਧਾਣਾ ਜੀ ਤੁਸੀ ਆਪਣਾ ਖਿਆਲ ਰੱਖਣਾ ਤੇ ਬਹੁਤ ਧਿਆਨ ਨਾਲ ਰਹਿਣਾ ਇੱਥੇ ਦੁਨੀਆ ਬਹੁਤ ਖ਼ਰਾਬ ਹੈ ਤੁਸੀ ਸਾਰਿਆ ਨੇ ਇੱਕਠੇ ਹੋ ਕਿ ਹੀ ਰਹਿਣਾ ਤੁਸੀ ਬਹੁਤ ਚੰਗੇ ਹੋ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਆਪਣੀ ਮੇਹਰ ਬਣਾਕੇ ਰੱਖਣਾ ਲੱਖਾ ਸਿਧਾਣਾ ਜੀ ਜ਼ਿੰਦਾਬਾਦ 🙏❤️🙏

  • @BhupinderSingh-xb4hl
    @BhupinderSingh-xb4hl 2 роки тому +87

    ਅਕਾਲੀ ਦਲ ਨੇ ਬੈੜਾ ਗਰਕ ਕੀਤਾ ਪੰਜਾਬ ਨੂੰ ਅਪਣੇ ਪਰਵਾਰ ਲੲੀ ਬੇੜਾ ਗਰਕ ਗਰਕ ਕੀਤਾ

    • @liakatshah628
      @liakatshah628 2 роки тому +2

      Ryt

    • @gazgaz6737
      @gazgaz6737 2 роки тому +4

      ਅਕਾਲੀ ਦਲ ਨਹੀ ਬਾਦਲ ਟੱਬਰ ਨੇ ਬੇੜਾ ਗਰਕ ਕੀਤਾ ਕੌਮ ਦਾ ।

  • @amanbrar4368
    @amanbrar4368 2 роки тому +57

    ਲੱਖਾ ਸਿਧਾਣਾ ਜਿੰਦਾਬਾਦ

  • @rajwinder1968
    @rajwinder1968 2 роки тому +8

    ਆਪਣੀ ਜਾਨ ਬਚਾਉਣ ਲਈ ਜੇਲ ਬੈਠ ਜਾਦਾ ਸੀ ਬਾਦਲ ਇਹ ਪੰਜਾਬੀਆ ਨੂੰ ਸਭ ਪਤਾ ਹੈ

  • @vickydauniya8021
    @vickydauniya8021 11 місяців тому +4

    ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਲੱਖੇ ਵੀਰ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @amandeepkaur-cf5lg
    @amandeepkaur-cf5lg 2 роки тому +220

    ਲੱਖਾ ਜੀ always ਸਹੀ ਕਹਿੰਦੇ aa

    • @Panjab1100
      @Panjab1100 2 роки тому +1

      Lakha sirf paise Khan WALA Banda murdabad

    • @ranjodhsingh7687
      @ranjodhsingh7687 2 роки тому +6

      Lakha jindabad

    • @Rural2681
      @Rural2681 2 роки тому +4

      Yes janu

    • @gurkiratsingh1638
      @gurkiratsingh1638 2 роки тому +4

      Amadeep sister ji ,,ehna dei ekoi gala ne ,,lakha , badla, simrnjeet man Sara ek ne pakhnd karde ne

    • @parmindersingh5410
      @parmindersingh5410 2 роки тому

      @@gurkiratsingh1638 o bhja tuu

  • @goldymangat468
    @goldymangat468 2 роки тому +15

    ਵਲਟੋਹਾ ਦੱਲਿਆ ਬਾਦਲ ਦਿਆ ਥੋਡਾ ਕੋਈ ਨਹੀਂ ਜਿੱਤ ਸਕਦਾ

  • @kulwantkaur8249
    @kulwantkaur8249 2 роки тому +1

    ਵਲਟੋਹਾ ਹੁਣ ਹੱਸ ਕੇ ਸਰਦਾ ਦੇਵੇ ਜਵਾਬ ਲਖੈ ਦਾ ਬੇਸ਼ਰਮ

  • @user-vt6bl2mz7o
    @user-vt6bl2mz7o Місяць тому +3

    ਲੱਖਾ ਸਿਧਾਣਾ ਜ਼ਿੰਦਾਬਾਦ
    ਭਾਈ ਅੰਮ੍ਰਿਤਪਾਲ ਜਿੰਦਾਬਾਦ
    ਸਿਮਰਤ ਮਾਨ ਜਿੰਦਾਬਾਦ
    ਮੰਗਾ ਸਿੰਘ
    ਪਿੰਡ ਬੁਰਜ ਲੱਧਾ ਸਿੰਘ ਵਾਲਾ

  • @dhimansaab4870
    @dhimansaab4870 2 роки тому +130

    ਲੱਖੇ ਬਾਈ ❤️❤️❤️ਨਾਲ ਆ ਤੇਰੇ 🙏🙏

  • @sandeepdhillon6719
    @sandeepdhillon6719 2 роки тому +85

    ਬਹੁਤ ਵਧੀਆ ਲੱਖਾ ਵੀਰ ❤️❤️❤️❤️🙏🙏🙏🙏👍👍👍👍

  • @varindersohivarindersohi4342
    @varindersohivarindersohi4342 2 роки тому +17

    ਲੱਖਾ ਸਿਧਾਣਾ ਵੀਰ ਜਿੰਦਾਬਾਦ ਲੱਖਾ ਸਿਧਾਣਾ ਵੀਰ ਪੰਜਾਬ ਦਾ ਮੁੱਖ ਮੰਤਰੀ ਬਨਣਾ ਚਾਹੀਦਾ ਹੈ ਵਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ ਤੇ ਲੰਬੀ ਉਮਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ

  • @krmjitalipuria1988
    @krmjitalipuria1988 2 роки тому +4

    Lakha sidhana veer love you so much jaan

  • @BhupinderSingh-xb4hl
    @BhupinderSingh-xb4hl 2 роки тому +67

    ਬੀ ਜੇ ਪੀ ਦਾ ਚਮਚਾ ਵੀ ਬੇਠਾ ,ਇਹਨਾ ਨੇ ਕਿਸਾਨਾ ਨਾਲ ਧਰੋ ਕਮਾਇਆ🎤

  • @user-ky2pf9bm3p
    @user-ky2pf9bm3p 2 роки тому +72

    ਵੀਰ ਜੀ ਚਾਹੀਦਾ ਤੇ ਸੀ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਨੂੰ ਜੇਲ੍ਹ ਵਿਚੋਂ ਖੜੇ ਕਰਕੇ ਵੋਟਾਂ ਪਾਉਣ ਤੇ ਜਿੱਤਾਂ ਕੇ ਬਹਾਰ ਲਿਆਉ

    • @khushwantsingh007
      @khushwantsingh007 2 роки тому +4

      Rule khtm krta verre oh phla hunda si v jo jit da si oh bahr aunda si.. hun hai ni eh rule .. hun ander wala votan vich khra hi ni ho sakda..

    • @JagroopSingh-no7xy
      @JagroopSingh-no7xy 2 роки тому

      ਵੀਰ ਹਵਾਰਾ ਨਹੀ ਖੜ ਸਕਦਾ ਸੀ

    • @gurveersingh7180
      @gurveersingh7180 2 роки тому

      @@khushwantsingh007 jathedar hawara g je khde ho skde ta sb di jamanat jabt kra dinde pr afsos mere veer rule khtm krta eh

  • @jogindersaini7200
    @jogindersaini7200 Місяць тому +1

    ਲੱਖਾ ਸਿਧਾਣਾ ਬਿਲਕੁਲ ਠੀਕ ਕਹਿ ਰਹਿਆ ਹੈ।ਬਾਦਲਾਂ ਦਾ ਹੁਣ ਲੋਕ ਸਹੀ ਜੁਆਬ ਦੇਣਗੇ ਜਿਨਾਂ ਨੇ ਪੰਜਾਬ ਦਾ ਸਤਿਆਨਾਸ਼ ਕੀਤਾ ਹੈ।

  • @panthpannu8724
    @panthpannu8724 2 роки тому +5

    ਸਿਮਰਨਜੀਤ ਸਿਂਘ ਮਾਨ ਤੇ ਲਁਖਾ ਸਿਧਾਣਾ ਪਂਜਾਬ ਦੀ ਸਾਨ

  • @ManjitKaur-dj7mq
    @ManjitKaur-dj7mq 2 роки тому +91

    ਲੱਖਾ ਸਿਧਾਣਾ ਜੀ ਜ਼ਿੰਦਾਬਾਦ ਲੱਖਾ ਸਿਧਾਣਾ ਜੀ ਪੰਜਾਬ ਦੇ ਹੀਰੋ ਹਨ ਲੱਖਾ ਸਿਧਾਣਾ ਜੀ ਇੱਕ ਸੱਚੇ ਤੇ ਇਮਾਨਦਾਰ ਹਨ ਪ੍ਰਮਾਤਮਾ ਉਹਨਾਂ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਮੇਹਰ ਰੱਖਣਾ 🙏❤️🙏

  • @tejaspreetsingh6090
    @tejaspreetsingh6090 2 роки тому +42

    ਅਕਾਲੀ ਦੱਲ ਬਾਦਲ ਮੁਰਦਾਬਾਦ

  • @amanbrar273
    @amanbrar273 2 роки тому

    ਬਾਪੂ ਜੀ ਆਪਣੀਆ ਗਲਤੀਆ ਮੰਨ ਜਾਉ

  • @bikarjitsingh34bikarjitsin10
    @bikarjitsingh34bikarjitsin10 Місяць тому +2

    ਵਿਰਸਾ ਸਿੰਘ ਤੁਸੀਂ ਸਾਰੇ ਗਦਾਰ ਹੋ ਤੁਸੀਂ ਅੱਜ ਤੱਕ ਬਾਦਲ ਨਾਲ ਰਲਕੇ ਪੰਥ ਦੀਆਂ ਜੜ੍ਹਾਂ ਵਿੱਚ ਤੇਜ਼ਾਬ ਪਾਇਆ ਤੁਸੀਂ ਸੈਣੀ ਵਰਗਿਆਂ ਨੂੰ ਤਰੱਕੀਆਂ ਦਿੱਤੀਆਂ

  • @BhupinderSingh-xb4hl
    @BhupinderSingh-xb4hl 2 роки тому +69

    ਲੱਖਾ ਸਿਧਾਣਾ 🎤👍👍👍👍👍👍👍👍👍👍👍👍👍👍👍👍👍🎤🌏🎞

  • @amritchoudhary9602
    @amritchoudhary9602 2 роки тому +103

    Lakha bhayi tusi sche ho sch bolya bs sch da saath dende rehna hamesha sch naal ਖੜ੍ਹਨਾ 🙏 ਵਾਹਿਗੁਰੂ ਜੀ ਹਮੇਸ਼ਾ ਸੱਚਿਆਂ ਨਾਲ ਹਨ 🙏 ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲ੍ਹਾ ਚ ਰੱਖਣ ਹਮੇਸ਼ਾ 🙏

  • @bhagsingh9639
    @bhagsingh9639 7 місяців тому +1

    ਜੇਲਾਂ ਓਦੋ ਕੱਟੀਆਂ ਜਦੋਂ ਵਿਰੋਧੀ ਧਿਰ ਚ ਸੀ ਜਦੋਂ ਸਤਾ ਚ ਆਗੇ ਤਾਂ ਪੰਜਾਬ ਨੂੰ ਦੋਨੋਂ ਹੱਥੀ ਲੁੱਟਿਆ।

  • @harwindersidhu6269
    @harwindersidhu6269 2 роки тому +1

    ਵਲਟੋਹਾ ਜੀ ਤਾਂ ਪੂਰੀ ਜ਼ਿੰਦਗੀ ਜੇਲ ਚਾਹੀਦੀ ਸੀ। ਆਕਾਲੀ ਦਲ ਤਾਂ RRS ਦੀ ਦੂਜੀ ਟੀਮ ਹੈ ਸਭ ਤੋਂ ਵੱਧ ਨੁਕਸਾਨ ਸਿੱਖਾਂ ਦਾ ਬਾਦਲ 🦮ਤਿਆ ਨੇ ਕੀਤਾ। ਲੱਖਾਂ ਕੌਮ ਦਾ ਹੀਰਾ ਹੈ।

  • @chamkauraulakh8036
    @chamkauraulakh8036 2 роки тому +67

    ਖਾਲੀਦਲ ਮੁਰਦਾਬਾਦ। ਦੁਕਾਨ ਤਾਂ ਬਾਦਲ ਦੀ ਚਲਦੀ ਆਂ।

  • @ManiSingh-hy8fy
    @ManiSingh-hy8fy 2 роки тому +57

    ਲੱਖੇ ਬਾਈ ਜੀ ਸਾਨੂੰ ਮਾਣ ਹੈ ਕਿ ਤੁਸੀਂ ਸਾਡੇ ਮਾਲਵੇ ਦੀ ਸ਼ਾਨ ਹੋ ❤️❤️❤️❤️❤️❤️❤️❤️❤️❤️❤️❤️❤️❤️

  • @HarpreetSingh-ve6bn
    @HarpreetSingh-ve6bn Рік тому +4

    ਲੱਖਾਂ ਬਾਈ ਜ਼ਿੰਦਾਬਾਦ 👍

  • @user-hr3bl5rv3w
    @user-hr3bl5rv3w 7 місяців тому

    ਬਿਲ ਕੁਲ ਠੀਕ ਬੋਲ ਰਿਹਾ ਲੱਖਾ ਬਾਈ

  • @hirasinghhirasingh6029
    @hirasinghhirasingh6029 2 роки тому +88

    ਸਰਦਾਰ ਸਿਮਰਨਜੀਤ ਸਿੰਘ ਮਾਨ ਜਿੱਤਨਾ ਚਾਹੀਦਾ

  • @amanmaan5290
    @amanmaan5290 2 роки тому +60

    ਲੱਖੇ ਬਾਈ ਬਹੁਤ ਵਧੀਆ❤️❤️

  • @LakhwinderSingh-ue5ne
    @LakhwinderSingh-ue5ne 2 роки тому +1

    Bhai Guru Ji ka Khalsa WaheGuru Ji ki Fateh

  • @Ghettosmurff1
    @Ghettosmurff1 2 роки тому +4

    Much much respect to you Lakha Sidhana Ji your an absolute legend for your unwavering support for the rights of Punjab and the Sikh community and the travesties both Punjab and Punjabis have endured for decades. Keep fighting the fight brother you have been instrumental in 'Waking up The Sleeping Lion' and reminding the Sikh community of their rights and loses along with our dear brothers Deep Sidhu , Shubhdeep Singh Sidhu and Simranjit Singh Mann. You are all heros and the voices of Punjab. Thank you for waking up the masses 🙏🏾🙏🏾🙏🏾💪🏾💪🏾💪🏾

  • @preetdhillon3666
    @preetdhillon3666 2 роки тому +34

    ਚਵਲ ਬਾਬਾ

  • @BalwinderSingh-yu4tq
    @BalwinderSingh-yu4tq 2 роки тому +5

    ਤਸੱਲੀ ਕਰਵਾਉ ਇਹ ਲੋਕਾਂ ਦੀ ਲੱਖੇ ਵੀਰ ।ਪੰਜਾਬ ਬਰਬਾਦ ਕਰ ਦਿੱਤਾ

  • @mohansingh9572
    @mohansingh9572 26 днів тому

    ❤Wao 👍❤

  • @nirmalsingh5003
    @nirmalsingh5003 2 роки тому +1

    ਵਿਰਸਾ ਵਲਟੋਹਾ ਬਾਦਲ ਦਾ ਚਿਮਚਾ ਤੇ ਚਿਮਚਾ ਹੀ ਰਹੇਗਾ , ਇਹ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਇਨਸਾਫ਼ ਨਹੀਂ ਲੈ ਣ ਦਿੱਤਾ ਤੇ ਅਜੇ ਵੀ ਕੋਈ ਇਨਸਾਫ਼ ਵਾਲੀ ਗੱਲ ਨਹੀਂ, ਤੇ ਉਸ ਸਮੇ ਰਾਜ ਵੀ ਅਕਾਲੀਆਂ ਦਾ ਸੀ, ਸਿੱਖੀ ਦਾ ਇਨ੍ਹਾਂ ਨੇ ਬੇੜਾ ਗਰਕ ਕਰਕੇ ਰੱਖ ਦਿੱਤਾ, ਇਨ੍ਹਾਂ ਨੂੰ ਸਰਮ ਆਉਣੀ ਚਾਹੀਦੀ ਹੈ

  • @user-br5tc8dw4l
    @user-br5tc8dw4l 2 роки тому +30

    ਵਿਰਸੇ ਵਲਟੋਹੇ ਦੀਆਂ ਦੰਦੀਆਂ, ਬੇਸ਼ਰਮੀਂ ਤੇ ਬੇਹਿਆਈ ਦਾ ਸਿਖਰ ਹਨ !

  • @pardeepharry3057
    @pardeepharry3057 2 роки тому +48

    Great lakha sidhana

  • @majorcheema7571
    @majorcheema7571 2 роки тому

    ਤੁਸੀ ਸਾਡੇ ਵੀਰ ਮਰਵਾਏ ਸਾਡੇ ਮਾਵਾ ਭੈਣਾ ਇਜਤ ਲਟਵਾਈ ਸਾਡਾ ਤਖ਼ਤ ਡੈਹ ਡੇਰੀ ਕਰਵਾਏ ਬਾਦਲਾ ਦੇ ਲਾਣੇ ਲਾਣੇਇਹ ਸਾਰੇ ਆਊਦੇ

  • @SatnamSingh-pk2ko
    @SatnamSingh-pk2ko Місяць тому

    ਵਾਲਟੋ ਖਸ ਜਹਾਨ ਦੀ ਸੁਖ ਬੀਰ ਦਾ ਜੁਟੀ ਚਟ ਹੈ ਵਲਟੋ ਦੁਨੀਆ ਵਾਲਿਆ ਯਾਦ ਰਖਿਓ ਠੀਕ

  • @maanbhullar7097
    @maanbhullar7097 2 роки тому +24

    ਞਲਟੋਹਾ ਸਾਬ ਕੋਲ ਦੋ ਕਿਲੇ ਜਮੀਨ ਸੀ ਅੱਜ ਇਸ ਕੋਲ 100 ਕਿਲਾ ਜਮੀਨ ਕਿਥੋ ਆਈ ਤੇ ਕਿਵੇ ਬਨਾਈ ਹੈ

    • @kulthibk4892
      @kulthibk4892 2 роки тому +4

      ਕੌਈ ਗ਼ਲ ਨਹੀ ਭਗ਼ਵਤ ਮਾਨ ਸਵੇਰੇ ਤਿੰਨ ਵਜੇ ਚੁਕ ਲੇਦੇ

  • @GHARAM-SANDHU-007
    @GHARAM-SANDHU-007 2 роки тому +78

    ⚔️Lakkha Veer zindabad✊🏿✊🏿✊🏿✊🏿✊🏿

  • @jasbirpalsingh8910
    @jasbirpalsingh8910 7 місяців тому

    Waheguru ji

  • @jasneetkaur952
    @jasneetkaur952 2 роки тому

    ਪਹਿਲਾਂ ਕਿਉ ਨਹੀ ਬੋਲਿਆ ਵਲਟੋਹਾ ਕੋਈ ਬਿਆਨ ਲੱਖਾ ਜਿੰਦਾਬਾਦ

  • @johalrajj
    @johalrajj 2 роки тому +34

    Great lakhe bai🙏

  • @malkeetsingh5793
    @malkeetsingh5793 2 роки тому +21

    ਵਲਟੋਹਾ ਮਾਨ ਵਿਰੁਧ ਪਰਚਾਰ ਕਿਉਂ ਨੀ ਕਹਿੰਦੇ ਕਿ ਚਿੱਠੀਆਂ ਵੇਚੀਆਂ ਕੀ ਜਾਇਦਾਦ ਬਣਾਈ ਮਾਨ

  • @hsgilldubli3155
    @hsgilldubli3155 2 роки тому

    ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ

  • @HarjeetSingh-bc3bm
    @HarjeetSingh-bc3bm 9 місяців тому

    ਗੁਡ ਵੀਰ ਲਖ਼ੇ

  • @giansingh9874
    @giansingh9874 2 роки тому +23

    Lakha sidhana 100% Right

  • @Jasbirsingh-tz6tz
    @Jasbirsingh-tz6tz 2 роки тому +28

    ਲੱਖਾ ਬਾਈ the great 🙏

  • @rajwinder1968
    @rajwinder1968 2 роки тому +3

    ਬਿਲਕੁਲ ਲਖਾ ਸਿਧਾਨਾ ਵੀਰ ਠੀਕ ਕਿਹ ਰਿਹਾ

  • @atinsingh5304
    @atinsingh5304 2 роки тому +4

    Lakha Sidhana Sahi bnda, asi us naal khre aa, Lakha singh Sidhana jindabaad

  • @gurbhejsingh7619
    @gurbhejsingh7619 2 роки тому +23

    Well done Lakha ji

  • @rajsidhu7169
    @rajsidhu7169 2 роки тому +31

    Lakha veer jindabad

  • @nanaksingh6385
    @nanaksingh6385 2 роки тому

    ਲੱਖਾ ਬਾਈ ਲੱਖੇ ਵੀਰ ਦੀਆ ਸੱਚੀਆ ਗੱਲਾ ਏ

  • @jattmr.7911
    @jattmr.7911 Місяць тому

    ਵਲਟੋਹੇ ਹੋਣਾ ਪੰਥ ਵੇਚਿਆ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾਈਆਂ

  • @davindersinghminhas8213
    @davindersinghminhas8213 2 роки тому +27

    Great lakha bhai

  • @joyfulearth8105
    @joyfulearth8105 2 роки тому +21

    Kyaaa baat veer ! Lakha Sidhana Zindabaad 🙏

  • @kanwalpreets1181
    @kanwalpreets1181 2 роки тому

    Pro Punjab ਵਾਲੇ ਨੇ Facebook ਤੇ block ਕੀਤਾ ਮੈਨੂੰ ਬੱਸ ਇੰਨਾਂ ਪੁੱਛਿਆ ਸੀ ਕਿ ਤੁਸੀਂ aap party ਕੋਲ਼ੋਂ ਪੈਸੇ ਲਏ ਜਾ ਨਹੀਂ ਖਹਿਰੇ ਨੇ ਇਲਜ਼ਾਮ ਲਾਏ ਨੇ ਜਵਾਬ ਦਿਓ
    ਤੁਸੀਂ ਵੀ ਸਾਰੇ ਵੀਰ ਪੁੱਛੋ ਇਹਨੂੰ ਤਾਂ ਕਿ ਸੱਚੀ ਪੱਤਰਕਾਰਤਾ ਬੱਚੀ ਰਹੇ

  • @gurmejsingh8484
    @gurmejsingh8484 Місяць тому

    ਉਹਨਾਂ ਨੂੰ ਖਤਰਾ ਘੱਟ ਆ ਕੱਲ ਦੀ ਦਲ ਨੂੰ ਜਿਆਦਾ ਖਤਰਾ ਅਕਾਲੀ ਦਲ ਨੂੰ ਜਿਆਦਾ ਖਤਰਾ ਬਾਦਲਾਂ ਨੂੰ ਤੇ ਧੰਨ ਦੀ ਜਿਆਦਾ ਖਤਰਾ ਉਹਨਾਂ ਦੇ ਬਾਹਰ ਆਉਣ ਚ

  • @amberhoneyvlogs2621
    @amberhoneyvlogs2621 2 роки тому +37

    Lakha bai jindabad 🙏🏼🙏🏼🙏🏼🙏🏼

  • @SurjitSingh-rh2ec
    @SurjitSingh-rh2ec 2 роки тому +17

    ਲੱਖੇ ਬਾਈ ਤੇਰੇ ਨਾਲ ਹਾਂ

  • @SandeepSingh-cw1rv
    @SandeepSingh-cw1rv Рік тому +1

    Good

  • @jaspalsinghrandhawa917
    @jaspalsinghrandhawa917 2 роки тому

    Bilkul sahi

  • @gindasingh8093
    @gindasingh8093 2 роки тому +25

    Lakha sidhana jindabad 👌🏿

  • @sardarsingh1990
    @sardarsingh1990 2 роки тому +30

    ਵਲਟੋਹਾ ਗੱਦਾਰ m ਕੌਮ ਦਾ

  • @SandeepSingh-lm6ld
    @SandeepSingh-lm6ld 2 роки тому +2

    ਵਿਲਟੋਹਾ ਸਾਹਿਬ ਤੁਸੀਂ ੳਹ ਹੋ ਜੋ ਬਾਹਾ ਆ ਖੜੀਆ ਕਰ ਕਰ ਬਹਾਰ ਨਿਕਲ ਦੇ ਹੋ , ੳਹ ਰਾਜੋਆਣੇ ਦੀ ਭੈਣ ਇਵੇ ਬਣੀ ਫੇਰ ਦੀ ਆ

  • @JasvirSingh-ln5ds
    @JasvirSingh-ln5ds 2 роки тому +1

    Bohat Badhia Bichar Bhai Sahib G

  • @mahigill7764
    @mahigill7764 2 роки тому +40

    Great debate

  • @bahadursingh616
    @bahadursingh616 2 роки тому +9

    ਵਲਟੋਹਾ ਕਨਜਰੀ ਵਾਗੂ ਦੰਦ ਕਡਦਾ ਹੈ ਸਿੱਘਾ ਦੀ ਗੱਲ ਚਲਦੀ ਹੈ

  • @hardeepdhindsa2769
    @hardeepdhindsa2769 2 роки тому

    ਗੱਲ ਨੀ ਆ ਰਹੀ ਵਲਟੋਹੇ ਨੂੰ 😂😂 ਸਵਾਦ ਲਿਆਤਾ ਲੱਖੇ ਬਾਈ

  • @harinderkaur3219
    @harinderkaur3219 2 роки тому

    ਲਖੇ ਮਾਣ ਐ ਪੁਤ ਤੇਰੇ ਤੇ ਸ਼ੇਰਾ ਜਿਉਂਦਾ ਰਹੁ